Jathedar ਨਾਲ ਮੁਲਾਕਾਤ ਮਗਰੋਂ ਆਹ ਕੀ ਬੋਲ ਗਏ Akali ਆਗੂ ? | Sukhbir Badal | Giani Raghbir Singh

Поделиться
HTML-код
  • Опубликовано: 7 фев 2025
  • ਜਥੇਦਾਰ ਨੂੰ ਮਿਲਿਆ ਅਕਾਲੀ ਦਲ ਦਾ ਵਫ਼ਦ। ਸੁਖਬੀਰ ਬਾਦਲ ਦੇ ਅਸਤੀਫ਼ੇ ਤੇ ਹੋਈ ਚਰਚਾ। ਅਕਾਲੀ ਦਲ ਨੇ ਜਥੇਦਾਰ ਨੂੰ ਦੱਸੇ ਕਾਨੂੰਨੀ ਪੱਖ। ਚੋਣ ਕਮਿਸ਼ਨ ਦੀਆਂ ਗਾਈਡਲਾਈਨਜ਼ ਵੀ ਦੱਸੀਆਂ। ਨਵੀਂ ਪਾਰਟੀ ਬਣਾਉਣ ਵਾਲਿਆਂ ਨੂੰ SAD ਦੀ ਚੁਣੌਤੀ। ਚੋਣ ਕਮਿਸ਼ਨ ਨੂੰ ਦੇਣ ਵਾਲਾ ਫਾਰਮ ਜਨਤਕ ਕਰਿਉ। ਪਾਰਟੀ ਧਰਮ ਜਾਂ ਜਾਤੀ ਦੀ ਨਹੀਂ ਹੋ ਸਕਦੀ। ਪਾਰਟੀ ਚ ਲੋਕਤੰਤਰ ਦਿਖਣਾ ਚਾਹੀਦਾ।
    #akalidal #sukhbirbadal #jathedarraghbirsingh #sgpc #news18punjab #akalidalpc
    Find Latest News, Top Headlines And breaking news only on News18 Punjab RUclips Channel.
    For All Live Coverage, Exclusive And Latest News Update, Watch The LIVE TV Of News18 Punjab, Catch The Latest News LIVE
    News18 Mobile App: onelink.to/des...
    News 18 Punjab is an exclusive news channel on RUclips which streams news related to Punjab, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |n18oc_Live
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    For Latest news and updates, log on to:
    onelink.to/des...
    Follow Us on Twitter:
    / news18punjab
    Like Us on Facebook:
    / news18punjab

Комментарии • 181

  • @gamdoorsingh7975
    @gamdoorsingh7975 Месяц назад +20

    ਮੀਸਣਾ ਬੰਦਾ ਵ
    ਵੱਡਾ ਵਕੀਲ
    ਜੋ ਸਾਨੂੰ ਸਹੀ ਲੱਗਦਾ ਉਹ ਅਸੀਂ ਕਰਦੇ ਹਾਂ
    ਪਰ ਅਸੀਂ ਸੱਚ ਤੋਂ ਕੋਹਾਂ ਦੂਰ ਹਾਂ
    ਅਤੇ ਅਸੀਂ ਨਾ ਹੀ ਝੂਦਾਂ ਕਮੇਟੀ ਦੀ ਰਿਪੋਟ ਲਾਗੂ ਕਰਨੀ ਹੈ
    ਨਾ ਹੀ ਐਸ ਜੀ ਪੀ ਸੀ ਦਾ ਚੈਨਲ ਬਣਾਉਣਾ ਹੈ
    ਨਾਂ ਹੀ ਅਕਾਲ ਤਖਤ ਦੇ ਜਥੇਦਾਰ ਸਾਹਿਬ ਦੀ ਗੱਲ ਮੰਨਣੀ ਏ

  • @KhushdeepDhillon-u5d
    @KhushdeepDhillon-u5d Месяц назад +1

    ਸੁਖਬੀਰ ਸਿੰਘ ਬਾਦਲ ਜੀ ਹੀ ਨੇ ਜੋਂ ਪੰਜਾਬ ਦੀ ਭਲਾਈ ਬਾਰੇ ਸੋਚਦੇ ਹਨ ਉਹਨਾਂ ਬਿਨਾ ਪੰਜਾਬ ਦਾ ਵਿਕਾਸ ਨੀ ਹੋ ਸਕਦਾ।

  • @hakamsingh2673
    @hakamsingh2673 Месяц назад +7

    1999ਦੀ ਵਸਾਖੀ ਤੇ ਜਥੇਦਾਰ ਭਾਈ ਰਣਜੀਤ ਸਿੰਘ ਜੀ ਨੂੰ ਹਟਾਇਆ ਸੀ ਗਦਾਰਾਂ ਨੇ ਕਦੇ ਅਕਾਲ ਤਖ਼ਤ ਸਾਹਿਬ ਦਾ ਹੁਕਮ ਨਹੀ ਮੰਨਿਆ ਸੀ ਜਥੇਦਾਰਾਂ ਨੂੰ ਗੁਲਾਮ ਬਣਾ ਕੇ ਰਖਿਆ ਹੋਇਆ ਹੈ

  • @Ruser12
    @Ruser12 Месяц назад +15

    ਲੋਕਾਂ ਨੂੰ ਹੀ ਇਹਨਾਂ ਨੂੰ ਨਕਾਰਨਾ ਪਉ । ਜੱਥੇਦਾਰ ਨੂੰ ਕੁਛ ਨਹੀਂ ਜਾਣਦੇ।

  • @KhushdeepDhillon-u5d
    @KhushdeepDhillon-u5d Месяц назад +1

    ਸ਼੍ਰੋਮਣੀ ਅਕਾਲੀ ਦਲ ਪਾਰਟੀ ਸਿੱਖ ਪੰਥ ਦੇ ਬਹੁਤ ਹੀ ਕ਼ਰੀਬ ਹੈ ਇਸ ਲਈ ਸ਼੍ਰੋਮਣੀ ਅਕਾਲੀ ਦਲ ਪਾਰਟੀ ਨੇ ਸਿੱਖ ਕੁਰਬਾਨੀਆਂ ਨੂੰ ਜਿਉਂਦੇ ਰੱਖਣ ਲਈ ਅਨੇਕਾਂ ਹੀ ਯਾਦਗਾਰਾਂ ਬਣਾਈਆਂ

  • @sukhdevsinghbhatti3235
    @sukhdevsinghbhatti3235 Месяц назад +17

    ਗੁਰੂ ਮਹਾਰਾਜ ਦਾ ਸ਼ੁਕਰਾਨਾ ਕਰੋ।ਤੁਹਾਨੂੰ ਲੋਕਾ ਘਰੇ ਬਿਠਾਇਆ।ਛਿੱਤਰ ਨੀ ਮਾਰੇ।

  • @SukhmanDhillon-m3q
    @SukhmanDhillon-m3q Месяц назад +1

    ਪੰਜਾਬ ਦੇ ਪੰਜਾਬੀਆਂ ਦੇ ਹੱਕਾਂ ਲਈ ਆਵਾਜ਼ ਸੁਖਬੀਰ ਬਾਦਲ ਹੀ ਚੱਕ ਸਕਦੇ ਹਨ

  • @harmanpreetsingh8387
    @harmanpreetsingh8387 Месяц назад +1

    ਸੁਖਬੀਰ ਬਾਦਲ ਹੀ ਸ਼੍ਰੋਮਣੀ ਅਕਾਲੀ ਦਲ ਦੇ ਵਧੀਆ ਪ੍ਰਧਾਨ ਹਨ ਉਨ੍ਹਾਂ ਜਿੰਨਾ ਕੋਈ ਨਹੀਂ ਕੰਮ ਕਰ ਸਕਦਾ ਪੰਜਾਬ ਲਈ

  • @harmanpreetsingh8387
    @harmanpreetsingh8387 Месяц назад +1

    ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਅਕਾਲੀ ਦਲ ਮਜ਼ਬੂਤ ਹੋ ਸਕਦਾ ‌।

  • @balwindermalhi6904
    @balwindermalhi6904 Месяц назад +4

    ਧੰਨ ਧੰਨ ਗੂਰੂ ਗੋਬਿੰਦ ਸਿੰਘ ਮਹਾਰਾਜ ਨੇ ਸਿੱਖ ਪੰਥ ਤੋ ਸਾਰਾ ਪਰਿਵਾਰ ਵਾਰਤਾ ਅਕਾਲੀ ਪ੍ਰਧਾਨਗੀ ਨੀ ਵਾਰ ਸਕਦਾ ਵਡੇ ਸਿੱਖਾਂ ਦੇ ਹਮਾਇਤੀ ਬਣਦੇ ਫਿਰਦੇ

  • @tejibenipal8972
    @tejibenipal8972 Месяц назад +4

    ਥੋਡਾ ਕੁਝ ਨੀ ਬਣਨਾ ਲੋਕ ਸਭ ਜਾਣਦੇ ਨੇ ਗੁਰੂ ਨੇ ਹੀ ਥੋਡਾ ਨਾਸ ਕਰਨਾ ਤੇ ਕਰ ਵੀ ਦਿੱਤਾ ਜਨਤਾ ਮੂਰਖ ਨਹੀਂ ਹੈ

  • @SukhmanDhillon-m3q
    @SukhmanDhillon-m3q Месяц назад +1

    ਇਨਸਾਨ ਤੋਂ ਗਲਤੀਆਂ ਹੋ ਜਾਂਦੀਆਂ ਹਨ ਪਰ ਸੁਖਬੀਰ ਸਿੰਘ ਬਾਦਲ ਜੀ ਹਰ ਬੰਦੇ ਨਾਲ ਦੁੱਖ ਸੁੱਖ ਵਿਚ ਖੜ੍ਹਨ ਵਾਲੇ ਇਨਸਾਨ ਹਨ।

  • @gharg2309
    @gharg2309 Месяц назад +3

    ਪੂਰਾ ਸਿੱਖ ਜਗਤ ਜਾਣਦਾ ਹੈ ਕਿ ਚੀਮਾਂ ਨੇ 2 ਦਸੰਬਰ ਨੂੰ ਭੀ ਝੂਠ ਹੀ ਬੋਲਿਆ ਸੀ ।

  • @jagseerkaurkhalsa9809
    @jagseerkaurkhalsa9809 Месяц назад +2

    ਸ੍ਰੀ ਅਕਾਲ ਤਖਤ ਦੀ ਮਰਯਾਦਾ ਹਮੇਸ਼ਾ ਅਕਾਲੀ ਦਲ ਨੇ ਕਾਇਮ ਰੱਖੀ ਆ

  • @sukhdevsinghbhatti3235
    @sukhdevsinghbhatti3235 Месяц назад +14

    ਚੀਮਾ ਸਾਹਿਬ ਤੁਸੀ ਚਮਚਾ ਗਿਰੀ ਕਰਨੀ ਆ ਕਰੀ ਚਲੋ।ਲੋਕ ਵੋਟਾ ਵੇਲੇ।ਦੇਖ ਲੈਣਗੇ

    • @ParamjitsinghButtar
      @ParamjitsinghButtar Месяц назад +2

      ਪਹਿਲੇ ਵੀ ਲੋਕਾਂ ਨੇ ਔਕਾਤ ਸਮਝਾਈ ਇਹਨਾ ਨੂੰ ।ਪਰ ਬੇਸ਼ਰਮ ਦੀ ਢੂਹੀ ਤੇ ਰੁਖ ਉਗਾ ਕਹਿੰਦਾ ਛਾਵੈ ਬਹਾਂਗੇ

    • @Chardikalag
      @Chardikalag Месяц назад

      ਲੋਕ ਸਭਾਂ 2024 ਚੋਣਾਂ ਚ ਅਕਾਲੀ ਦਲ ਦਾ ਵੋਟ ਬੈਂਕ 13 %
      Bjp ਦਾ ਵੋਟ ਬੈਂਕ 18 % ਪੰਜਾਬ ਵਿੱਚ , ਕਿਸਾਨਾ ਦੇ ਵਿਰੋਧ ਦੇ ਬਾਵਜੂਦ

  • @gurnamdhandhi4741
    @gurnamdhandhi4741 Месяц назад +3

    ਇਹ ਬਹੁਤ ਗ਼ਲਤ ਇਤਿਹਾਸ ਹੈ

  • @amritpalkaur8004
    @amritpalkaur8004 Месяц назад

    ਇਨਾਂ ਦੀ ਪ੍ਰਧਾਨ ਸਾਬ ਅੱਗੇ ਕੋਈ ਅੋਕਾਤ ਨਹੀ ਤਾ ਹੀ ਸੁਖਬੀਰ ਸਿੰਘ ਬਾਦਲ ਦੇ ਅਸਤੀਫੇ ਤੇ ਜੋਰ ਦਿੱਤਾ ਇਨ੍ਹਾਂ ਚਾਲਬਾਜਾ ਨੇ

  • @FeelSatisfying-hp8wb
    @FeelSatisfying-hp8wb Месяц назад +17

    ਚੰਗੀ ਤਰਾਂ ਕਰਦੋ ਬੇੜਾ ਗ਼ਰਕ ਅਕਾਲੀ ਦਲ ਦਾ ਕੋਈ ਕਸਰ ਰਹੇ ਨਾ ਜਾਵੇ

  • @SukhjitDhaliwal-wn7xp
    @SukhjitDhaliwal-wn7xp Месяц назад +8

    ਚੀਮਿਆਂ ਅਕਾਲ ਤਖ਼ਤ ਦੇ ਹੁਕਮ ਨਾ ਮੰਨ ਕੇ ਅਕਾਲ ਤਖ਼ਤ ਤੇ ਪੰਥ ਨੂੰ ਚੈਲੰਜ ਕਰ ਰਹੇ ਹੋ ਕਿਉਂਕਿ ਹੁਕਮਨਾਮਾ ਇੰਨ ਬਿੰਨ ਲਾਗੂ ਕਰਨਾ ਪੰਥ ਦੀ ਮੰਗ ਹੈ ਪਹਿਲਾਂ ਤਾਂ ਤੁਸੀਂ ਦੋ ਸੀਟਾਂ ਤੇ ਰਹਿ ਗੇ ਸੀ ਹੁਣ ਤਾਂ ਲੋਕਾਂ ਨੇ ਅਕਾਲ ਤਖ਼ਤ ਤੋਂ ਭਗੌੜਿਆਂ ਨੂੰ ਪਿੰਡਾਂ ਵਿੱਚ ਨੀ ਵੜਨ ਦੇਣਾ ਤੁਸੀਂ ਆਪਣੇ ਪੈਰ ਤੇ ਆਪ ਕੁਹਾੜੀ ਮਾਰੀ ਰਹੇ ਹੋ

  • @pritpalsingh8317
    @pritpalsingh8317 Месяц назад +5

    ਡਾਕਟਰ ਸਾਹਬ ਤੁਸੀਂ ਕਿੰਨੇ ਝੂਠੇ, ਨਾਲੇ ਹੁਕਮ ਮੰਨਦੇ ਨਹੀਂ! ਅਤੇ ਨਾਲ ਹੀ ਸੱਚੇ ਸੁੱਚੇ ਅਖਵਾਉਂਦੇ ਹੋ! ਬਹੁਤ ਮਾੜੀ ਗੱਲ ਹੈ! ਜੇ ਮਾਨਤਾ ਰੱਦ ਹੋ ਹੀ ਗਈ ਫੇਰ ਕਿਹੜਾ ਲੋਹੜਾ ਆ ਜਾਵੇਗਾ! ਨਵਾਂ ਅਕਾਲੀ ਦਲ ਰਜਿਸਟਰ ਹੋ ਜਾਵੇਗਾ ਕੋਈ ਵੀ ਚੋਣ ਨਿਸ਼ਾਨ ਮਿਲ ਜਾਵੇਂਗਾ! ਪਰ ਥੋਨੂੰ ਖ਼ਤਰਾ ਇਹ ਹੈ ਕਿ ਜੇ ਅਸਤੀਫ਼ਾ ਦੇ ਦਿੱਤਾ ਤਾਂ ਸਾਨੂੰ ਕਿਸੇ ਨੇ ਨੇੜੇ ਨਹੀਂ ਢੁੱਕਣ ਦੇਣਾ! ਤੁਸੀਂ ਸੱਚੇ ਸਿੱਖ ਸੱਚੇ ਅਕਾਲੀ ਬਣ ਜਾਉ ਲੋਕ ਹੁਣ ਵੀ ਤੁਹਾਨੂੰ ਮੁਆਫ਼ੀ ਦੇ ਦੇਣਗੇ! ਹੈਕੜ ਵੀ ਪੂਰੀ ਤੇ ਸਿੱਖ ਵੀ ਅਸੀਂ ਪੂਰੇ! !🙏

  • @sukhdevsinghbhatti3235
    @sukhdevsinghbhatti3235 Месяц назад +15

    ਨਵੀਂ ਪਾਰਟੀ ਤਾਂ ਸੰਗਤ ਨੂੰ ਦਸੇ ਨਾ ਦਸੇ ।ਸੰਗਤ ਤੁਹਾਨੂੰ ਜਰੂਰ ਦਸੁਗੀ।ਚਿੰਤਾ ਨਾ ਕਰੋ।

  • @KuldeepSingh-qb9mv
    @KuldeepSingh-qb9mv Месяц назад +1

    ਚੀਮੇ ਨੇ ਭੱਠਾ ਬਠਾਇਆ ਪਾਰਟੀ ਦਾ ਕੰਜਰ ਚਵਲ ਨੇ

  • @Gurmeetsingh-t1n7f
    @Gurmeetsingh-t1n7f Месяц назад +2

    Sukbir badal zindabad ❤

  • @daljit-l1r
    @daljit-l1r Месяц назад +2

    ਚੰਡੀਗੜ੍ਹ ਉਪਰ ਕਲੇਮ ਤਾਂ ਕਾਲੀਆਂ ਨੇ ਹੀ ਛੱਡਿਆ
    ਹੇਇਐ।

  • @gamdoorsingh7975
    @gamdoorsingh7975 Месяц назад +13

    ਤੁਸੀਂ ਮੰਨ ਲਓ ਵੀ ਅਸੀਂ ਪੰਥਕ ਪਾਰਟੀ ਨਹੀਂ
    ਅਸੀਂ ਭੱਜ ਚੁੱਕੇ ਹਾਂ

  • @LakhwinderSingh-gj2iv
    @LakhwinderSingh-gj2iv Месяц назад +3

    ਥੋੜੀ ਸ਼ਰਮ ਕਰੋ ਅਕਾਲਤਖਤ ਸਾਹਿਬ ਦਾ ਹੁਕਮ ਮੰਨੋ

  • @balkaur2757
    @balkaur2757 Месяц назад +1

    100 ਹੱਥ ਰੱਸਾ ਤੇ ਸਿਰੇ ਤੇ ਗੰਢ , ਐਵੇ ਮਗਜਮਾਰੀ ਕਰਨ ਦਾ ਕੌਈ ਤੁਕ ਨਹੀ ।ਆਕਾਲ ਤਖਤ ਸਾਹਿਬ ਸੁਪਰੀਮ ਹੈ। ਹਿਸਟਰੀ ਪੜ ਲਵੌ ।

  • @amrikdhilon248
    @amrikdhilon248 Месяц назад +2

    Shromni akali Dal jindabad

  • @GurbachanSingh-n7j
    @GurbachanSingh-n7j Месяц назад +1

    ਚੀਮਾ ਸਾਹਿਬ ਤੁਸੀਂ ਬਾਦਲ ਦੇ ਨਾਲ ਮਿਲਕੇ ਤੁਸੀਂ ਪੰਜਾਬ ਵਿਚ ਵੋਟ ਰਾਜ ਬਣਾਇਆ ਹੁਣ ਤੀਰ ਕਮਾਨ ਵਿਚੋਂ ਨਿਕਲ ਗਿਆ ਹੁਣ ਤੁਸੀਂ ਜਿਨਾਂ ਮਰਜ਼ੀ ਲੈਕਚਰ ਕਰਲੋ ਹੁਣ ਪੰਜਾਬ ਦੇ ਲੋਕ ਜਾਗ ਪਏ

  • @dalwindersingh6321
    @dalwindersingh6321 Месяц назад +1

    ਜੋ ਮਰਜੀ ਹੋਵੇ,ਹੁਕਮ ਅਕਾਲ ਤਖਤ ਸਾਹਿਬ ਦਾ ਮੰਨਣਾ ਜਰੂਰੀ ਐ।ਜਦੋ ਸਜਾ ਲਗਵਾਉਣ ਸਮੇ ਇਹ ਮਸਲਾ ਉਠਾਉਣਾ ਸੀ।ਹੁਣ ਤੂੰ ਬੱਸ ਕਰ ਚੀਮਿਆ,ਜਿੰਨਾ ਕ ਪੰਥ ਬਚਿਆ ਏ ਬਚਿਆ ਰਹਿਣ ਦੇ।ਤੁਸੀ ਪੰਜਾਬੀ ਪਾਰਟੀ ਬਨਾਈ ਸੀ,ਬਣੀ ਰਹਿਣ ਦਿਉ।ਬਾਕੀ ਪਾਰਟੀਆ ਵੀ ਤਾ ਹੈਣ।

  • @kirpalosahan
    @kirpalosahan Месяц назад +11

    ਭਰਾ ਜੀ ਫੇਰ ਜਥੇਦਾਰ ਵੀ ਪਰਚੀ ਚੋ ਨਹੀਂ ਨਿਕਲਣੇ ਚਾਹੀਦੇ ਤੇ ਵਿੱਪ ਵੀ ਨਹੀਂ ਜਾਰੀ ਹੋਣੀ ਚਾਹੀਦੀ ।

  • @sukhminderbatth2758
    @sukhminderbatth2758 Месяц назад +1

    ਸਾਹੋਸ ਹੋਇਆ ਪਿਆ ਛਿੱਕ?????? ਦੀ ਘਾਟ ਹੈ ਗੁਰੂ ਸਾਰਿਬ ਅੰਗ ਗਲੀਆਂ ਵਿੱਚ ਰੋਲੇ ਆ

  • @InderjeetChahal-lb2gx
    @InderjeetChahal-lb2gx Месяц назад +2

    ਝੁਠਿਆ ਝੂਠ ਬੋਲਣ ਦਾ ਤੁਸੀਂ ਠੇਕਾ ਲਿਆ ਹੋਇਆ ਹੈ ! ਕੀ ਸੁਖਵੀਰ ਦਾ ਅਸਤੀਫ਼ਾ ਮਨਜ਼ੂਰ ਕਰ ਲਿਆ ਤੁਸੀਂ ??

  • @jarnailsingh516
    @jarnailsingh516 Месяц назад +2

    ਪਤਾ ਨਹੀਂ ਕਦੋਂ ਲੱਥਣਗੇ ਕੌਂਮ ਦੇ ਗਲੋਂ ਇਹ ਚਿੱਚੜ ਬੇੜਾ ਗ਼ਰਕ ਕਰ ਦਿੱਤਾ ਇਨ੍ਹਾਂ ਗ਼ਦਾਰਾਂ ਨੇ ਕੌਮ ਵੇਚ ਕੇ ਖਾ ਲਈ ਢਿੱਡ ਅਜੇ ਵੀ ਨਹੀਂ ਭਰਿਆ ਇਨ੍ਹਾਂ ਦਾ ਬੋਲ ਹੁੰਦਾ ਨਹੀਂ ਚਲੇ ਨੇ ਕੌਮ ਦਾ ਭਾਰ ਚੁੱਕਣ

  • @parmjitsinghpami8230
    @parmjitsinghpami8230 Месяц назад +6

    ਹੁੱਣ ਚੀਮੇ ਦਾ ਸਮਾ ਖੱਤਮ ਹੋ ਗਿਅਾ, ਤੇਨੂੰ ਨੂੰ ਫਿਕਰ ਪੈ ਗਿਅਾ ਕਿ ਹੂੱਣ ਸੰਗਤਾ ਨੂੰ ਛਿਤਰ ਪੈਣ ਤੋ ਕੋੲੀ ਨਹੀ ਰੋਕ ਸੱਕਦਾ,

  • @gsinghgs1974
    @gsinghgs1974 Месяц назад +1

    Akali dal jindabad 🎉🎉🎉🎉🎉🎉🎉🎉

  • @karamjitsingh1755
    @karamjitsingh1755 Месяц назад +1

    ਸਰੋਮਣੀ ਅਕਾਲੀ ਦਲ ਤਾਂ ਪਹਿਲਾਂ ਤੋ ਅਕਾਲ ਤੱਕਤ ਨੂੰ ਮੰਨਦਾ ਆਇਆ ਹੈ ਪਰ ਜਦੋ ਬਾਂਦਲ ਕੇ ਅਕਾਲੀ ਦਲ ਤੇ ਕਾਬਜ਼ ਹੋ ਗਏ ਫੇਰ ਅਕਾਲ ਤੱਕਤ ਨੂੰ ਕਿਸੇ ਬਾਦਲ ਦਲ ਨੇ ਨਹੀ ਮੰਨਿਆ ਸਿੰਘ ਸਾਹਿਬ ਦੇ ਹੁਕਮ ਨੂੰ ਸਿੰਘ ਸਾਹਿਬ ਜੀ ਨੂੰ ਤਾਂ ਆਪਣੀ ਕੋਠੀ ਵਿੱਚ ਬਲਾਂਕੇ ਹੁਕਮ ਜਥੇਦਾਰਾ ਸਾਹਿਬ ਤੋ ਕਰਵਾਉਂਦੇ ਰਹੇ ਹੋ ਹੁਣ ਡਰਾਮੇ ਕਰਦੇ ਹੋ

  • @Chardikalag
    @Chardikalag Месяц назад

    ਜੇ ਅਕਾਲੀ ਦਲ ਦੀ ਲੀਡਰਸਿਪ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ , ਤਾਂ ਕਹਿਣ ਨਾਲ ਗੱਲ ਨਹੀ ਬਣਨੀ ,
    ਪਰੈਕਟੀਕਲ ਕਾਰਗੁਜਾਰੀ ਵਿਖਾਉਣੀ ਪਵੇਗੀ ।

  • @gamdoorsingh7975
    @gamdoorsingh7975 Месяц назад +5

    ਵੱਡੇ ਦੁੱਧ ਧੋਤੇ

  • @parmjitsinghpami8230
    @parmjitsinghpami8230 Месяц назад +2

    ਪਾਰਟੀ ਤਾ ਬਣ ਹੀ ਜਾਣੀ ਹੈ ਗਦਾਰਾ ਤੇਰੀ ਸਲਾਹ ਦੀ ਲੋੜ ਨਹੀ। ਜੋ ਪਰਟੀ ਬਣੇਗੀ ੳਹ ਅਕਾਲ ਤੱਖਤ ਸਹਿਬ ਦਾ ਹਰ ਹੁਕਮ ਮੰਨੇਗੀ ਤੇਰੇ ਵਰਗਾ ਗਦਾਰਾ ਨੂੰ ਪਾਰਟੀ ਦੇ ਦਫਤਰ ਦੀ ਦੇਹਲੀ ਦੇ ਅੰਦਰ ਦਾਖਲ ਹੋਣ ਦੀ ਿੲਜਾਜਤ ਨਹੀ ਹੋਵੇਗੀ। ਤੂੰਹਾਡੇ ਵਾਗ ਅਕਾਲ ਤੱਖਤ ਸਹਿਬ ਤੋ ਅਤੇ ਸੰਗਤਾ ਤੋ ਭਗੋੜੀ ਨਹੀ ਹੋਵੇਗੀ

  • @LuckySingh-bj6mx
    @LuckySingh-bj6mx Месяц назад +1

    Hun ta akali dal nu vote paun laga sharm aundi a

  • @GurvinderSingh-z1d3t
    @GurvinderSingh-z1d3t Месяц назад +1

    SADB nu khttm Krr k Rahu cheema

  • @BhupinderSinghJe
    @BhupinderSinghJe Месяц назад

    ਹੁਣ ਫੈਸਲਾ ਲੋਕਾਂ ਦੀ ਕਚਹਿਰੀ ਵਿੱਚ ਹੀ ਹੋਵੇਗਾ।

  • @DarshanSingh-j4n
    @DarshanSingh-j4n Месяц назад +2

    ਮੀਡੀਆ ਵਾਲਿਓ ਭਰਾਵੋ ਇਹ ਅਕਿਰਤਘਣ ਸਿਰਫ਼ ਇਕ ਝੌਲੀਚੁੱਕ ਤੋਂ ਵੱਧ ਕੁੱਝ ਨਹੀ ,ਹੁਣ ਪੰਜਾਬੀਓ ਤੁਹਾਨੂੰ ਹੀ ਇਨ੍ਹਾਂ ਨੂੰ ਮਗਰੋ ਲਾਉਣਾ ਪਊ

  • @LuckySingh-bj6mx
    @LuckySingh-bj6mx Месяц назад +1

    Chema nu party vcho kado ta hi Akali dal bachega

  • @SukhjitDhaliwal-wn7xp
    @SukhjitDhaliwal-wn7xp Месяц назад +8

    ਅਕਾਲੀ ਦਲ ਬਾਦਲ ਗਰੁੱਪ ਬਿਨਾਂ ਲੜੇ ਹੀ ਥਾਂ ਪੁਰ ਥਾਂ ਮੈਦਾਨ ਛੱਡ ਕੇ ਭੱਜ ਰਿਹਾ ਹੈ ਤਾਂ ਹੀ ਤਾਂ ਅਕਾਲ ਤਖ਼ਤ ਸਾਹਿਬ ਨੇ ਕਿਹਾ ਹੈ ਕਿ ਅਜੋਕੀ ਲੀਡਰਸ਼ਿਪ ਅਗਵਾਈ ਕਰਨ‌ ਦੇ ਯੋਗ ਨਹੀਂ ਨਵੀਂ ਭਰਤੀ ਕਰਕੇ ਨਵੇਂ ਸਿਰੇ ਤੋਂ ਅਕਾਲੀ ਦਲ ਨੂੰ ਸੁਰਜੀਤ ਕੀਤਾ ਜਾਵੇ

  • @malvindermali7698
    @malvindermali7698 Месяц назад

    ** ਅਕਾਲ ਤਖ਼ਤ ਸਾਹਿਬ ਨੇ ਅਕਾਲੀ ਦਲ ਨੂੰ ਆਪਣੇ ਸੰਵਿਧਾਨ ਅਨੁਸਾਰ ਭਗਤੀ ਕਰਨ ਲਈ ਕਿਹਾ ਸੀ ਤੇ ਇਸਦੀ ਨਿਗਰਾਨੀ ਕਰਨ ਲਈ ਹੀ ਸੱਤ ਮੈਂਬਰੀ ਕਮੇਟੀ ਬਣਾਈ ਸੀ ਕਿ ਬੋਗਸ ਭਗਤੀ ਨਾ ਹੋਵੇ ਤੇ ਹਰ ਇੱਕ ਨੂੰ ਮੈਂਬਰ ਬਣਨ ਦਾ ਹੱਕ ਤੇ ਮੌਕਾ ਮਿਲੇ **
    ** ਇਸ ਕਮੇਟੀ ਨੂੰ ਪਰਵਾਨ ਕਰਨਾ ਜ਼ਰੂਰੀ ਹੈ ਤੇ ਇਸ ਵਿੱਚ ਕੋਈ ਕਾਨੂੰਨੀ ਅੜਚਣ ਨਹੀਂ ਹੈ। ਪਰ ਬਾਦਲਕੇ ਆਪਣੀ ਮਨਮਰਜੀ ਅਨੁਸਾਰ ਸਿਰਫ ਆਪਣੇ ਧੜੇ ਦੀ ਹੀ ਅਕਾਲੀ ਦਲ ਦੀ ਮੈਂਬਰਸਿੱਪ ਭਰਤੀ ਕਰਨਾ ਚਾਹੁੰਦੇ ਹਨ **

  • @jagseerkaurkhalsa9809
    @jagseerkaurkhalsa9809 Месяц назад +1

    ਸ਼੍ਰੋਮਣੀ ਅਕਾਲੀ ਦਲ ਦੀ ਰੀੜ੍ਹ ਦੀ ਹੱਡੀ ਸੁਖਬੀਰ ਸਿੰਘ ਬਾਦਲ ਹਨ ਜੇ ਬਾਦਲ ਸਾਬ ਨੂੰ ਪ੍ਰਧਾਨਗੀ ਤੋਂ ਪਾਸੇ ਕਰ ਦਿੱਤਾ ਤਾਂ ਸ਼੍ਰੌਮਣੀ ਅਕਾਲੀ ਦਲ ਖ਼ਤਮ ਹੋ ਜਾਵੇਗਾ।

  • @parmjitsinghpami8230
    @parmjitsinghpami8230 Месяц назад +1

    ਿੲਹ ਸੈਟਰ ਦਾ ਕੰਮ ਦੱਸਦਾ ਕਿ 2012 ਤੋ ਹੀ ਹੋ ਰਿਹਾ ਹੈ ਜਦੋ ਤੂਹਾਡੀਅਾ ਗੱਲਵੰਕੜੀਅਾ ਪਾੲੀਅਾ ਹੋੲੀਅਾ ਸਨ

  • @tegsimranduggal3925
    @tegsimranduggal3925 Месяц назад +2

    These Akali Leaders should be publicly disowned by the Sikh Community
    They r trying to cheat the Sikh Community

  • @ਸ੍ਰਰਣਜੀਤਸਿੰਘਜੀ

    ਫਿਰ ਅਕਾਲੀਦਲ ਬਾਦਲ ਇਹ ਕਿਉ ਕਲੇਮ ਕਰਦਾ ਹੈ ਕਿ ਉਹਨਾ ਦਾ ਅਕਾਲੀਦਲ ਸਿੱਖਾ ਦੀ ਸਿਰਮੌਰ ਜਥੇਬੰਦੀ ਹੈ
    ਇਹ ਕਿਹਾ ਕਰੋ ਕਿ ਸਾਰੀਆ ਪਾਰਟੀਆ ਦੀ ਤਰਾ ਦੀ ਹੈ
    ਦੂਜਾ ਅਕਾਲ ਤਖਤ ਸਾਹਿਬ ਵਲੋ ਇਕ ਹੁਕਮ ਸੀ ਕਿ ਪੰਥ ਦੇ ਧਾਰਮਿਕ ਸਲਾਨਾ ਸਮਾਗਮ ਦੌਰਾਨ ਰਾਜਸੀ ਰੈਲੀ ਨਹੀ ਕਰਨੀ
    ਜਿਵੇ ਫਤਿਹਗੜ੍ਹ ਸਾਹਿਬ ਸ਼ਹੀਦੀ ਸਭਾ ਅਤੇ ਮਾਘੀ ਦੇ ਸਮੇ
    ਫਿਰ ਸ੍ਰੀ ਮੁਕਤਸਰ ਸਾਹਿਬ ਵਿਖੇ ਰੈਲੀ ਕਿਉ
    ਕੀ ਇਹ ਹੁਕਮ ਦੀ ਅਵੱਗਿਆ ਨਹੀ.

  • @jsbhawaramusic668
    @jsbhawaramusic668 Месяц назад

    ਸਭ ਤੋਂ ਵੱਧ ਪਵਾੜੇ ਦੀ ਜੜ੍ਹ ਇਹ ਹੀ ਹੈ

  • @gsinghgs1974
    @gsinghgs1974 Месяц назад

    I fully support Akali dal, Badal jindabad

  • @gsinghgs1974
    @gsinghgs1974 Месяц назад

    Badal jindabad jindabad jindabad jindabad jindabad jindabad jindabad jindabad

  • @balwindersingh-jv3nn
    @balwindersingh-jv3nn Месяц назад +1

    Masand

  • @kuldeepsingh0585
    @kuldeepsingh0585 Месяц назад +5

    ਨਹੀਂ ਬਾਦਲੋ ਤੁਸੀਂ ਸਾਰੇ ਦੇ ਸਾਰੇ ਗਦਾਰ ਹੋ ਤੁਹਾਨੂੰ ਸਖਤ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਹੈ

  • @jagdishsingh9444
    @jagdishsingh9444 Месяц назад +1

    , ਤੁਹਾਡਾ ਕੋਈ ਵਿਸ਼ਵਾਸ ਨਹੀਂ ਕਰੇਗਾ

  • @rachhpalsingh4
    @rachhpalsingh4 Месяц назад +2

    Cheema ,tusi akal takhat de bagi ho .

  • @ExecutiveEngineerConstruction
    @ExecutiveEngineerConstruction Месяц назад +3

    A very wrong person playing bad role

  • @iqbalsinghbutter7812
    @iqbalsinghbutter7812 Месяц назад +1

    English ਪੜ ਪੜ ਕੇ ਨਾ ਸੁਣਾ ਹਰੇਕ ਨੂੰ ਆਉਂਦੀ ਹੈ

  • @jaswindersingh-bz6dz
    @jaswindersingh-bz6dz Месяц назад

    ਕਿਓਂ ਲੋਕਾਂ ਦੇ ਅੱਖੀਂ ਘੱਟਾ ਪਾ ਰਹੇ ਹੋ. ਤੁਹਾਡੀ ਅਸਲੀਅਤ ਹੁਣ ਲੋਕ ਸਮਝ ਚੁੱਕੇ ਹਨ

  • @NajamGill-l4o
    @NajamGill-l4o Месяц назад +1

    🐕‍🦺🐕‍🦺🐕‍🦺🐕‍🦺🐕‍🦺🐕‍🦺

  • @SukhwinderSingh-xk5ry
    @SukhwinderSingh-xk5ry Месяц назад +1

    🦮🐕🦮🐕

  • @balkarsinghdhanoa6740
    @balkarsinghdhanoa6740 Месяц назад +3

    ਜਦੋਂ ਸੋਨੂ ਕਹਿ ਦਿੱਤਾ ਤੁਸੀਂ ਸਿੱਖਾਂ ਦੀ ਅਗਵਾਹੀ ਕਰਨ ਦੇ ਯੋਗ ਨਹੀਂ ਰਹੇ ਅਕਾਲੀ ਦਲ ਦੇ ਉੱਤੇ ਕਿਉਂ ਤੁਸੀਂ ਕਬਜ਼ਾ ਕਰ ਰੱਖਿਆ ਛੱਡਦੇ ਕਿਉਂ ਨਹੀਂ ਸੋਨੂੰ ਕੀ ਚਿੰਤਾ ਅਕਾਲੀ ਦਲ ਦੀ ਰਹੇ ਚਾਹੇ ਨਾ ਰਹੇ

  • @singhmultanisingh8118
    @singhmultanisingh8118 Месяц назад +3

    Par Kanjaro Manjoor kyo Ni karde

  • @balwinderbhullar1524
    @balwinderbhullar1524 Месяц назад +2

    Jhooth bolda hai na suno ehdi gal

  • @Mohinder_7m
    @Mohinder_7m Месяц назад

    ਕਿਉ ਝੂਠ ਬੌਲ ਰਿਹਾਂ ਕਲ ਤੇਰਾੰ ਪਿਊ ਕੀ ਬੌਲ ਰਿਹਾੰਸੀ ਮੈ ਤਖਤ ਤੇ ਝੂਠ ਬੌਲਿਆੰ ਸੀ
    ਹੁਣ ਥੌਨੂੰ ਇਕ ਞੀ ਸੀਟ ਨਹੀ ਮਿਲਣੀ ਗੂਰੁ ਗਰਥ ਦੇ ਸਾਹਿਬ ਜੀ ਦੇ ਕਾਤਲੌ ਕੁਤਿਉ

  • @kambojmodelch426
    @kambojmodelch426 Месяц назад

    ਡਾਕਟਰ ਸਾਹਿਬ,ਤੁਸੀ ਕਿਉਂ tention ਲੇ ਰਹੇ ਹੋ, ਦੂਜਿਆਂ ਨੇ ਆਪ ਹੀ ਰਜਿਸਟਰ ਕਰਵਾ ਲੈਣੀ,
    ਤੁਸੀ ਆਪਣੀ ਸੋਚੋ, ਤੁਹਾਡੀ ਪਾਰਟੀ ਦਾ ਕੀ ਹੋਵੇਗਾ

  • @JaswantSingh-tu6nl
    @JaswantSingh-tu6nl Месяц назад +2

    Akal takhat dian dhajaian.uds rahe ho marjavo kujh tan sarem karo

  • @jasbirbhollusingh5566
    @jasbirbhollusingh5566 Месяц назад +1

    Sab to jyada jhoota bnda cheema akali dal vich

  • @balwindercheema4917
    @balwindercheema4917 Месяц назад

    ਤੁਸੀਂ ਹੂਣ ਸਾਬਤ ਕਿ ਕਰਨਾ ਚਾਹੁੰਦੇ ਹੋ ਕੀਤਾ ਬਹੁਤ ਗ਼ਲਤ

  • @unknown-fu4sg
    @unknown-fu4sg Месяц назад +3

    Wrong person

  • @LuckySingh-bj6mx
    @LuckySingh-bj6mx Месяц назад +1

    Very very Bad. Decession. Akali dal. Boln. Yog hun nahi rahi fer vi. Kuj bande hatde nai. Keu Sri Akal Takhat da Hukam nahi mande. Ena da kehna he ke kanooni. Archana. Mtlb duniavi kanoon. Akal Takhat Sahib to ucha ho gya. Party Babadd ho gai e. Parmatma di nigha vch.

  • @amritpalkaur8004
    @amritpalkaur8004 Месяц назад

    ਇਕੱਲਾ ਸੁਰਬੀਰ ਸਿੰਘ ਬਾਦਲ ਜਿਹੜਾ ਦੇਸ ਦੀਆ ਰਸਟਰੀ ਪਾ੍ਰਟੀਆ ਅੱਗੇ ਝੁੱਗਦਾ ਤਾਹੀ ਵਿਰੋਧੀਆ ਨੂੰ ਝੁੱਬਦਾ ਹੈ

  • @HarbansSingh-bt8br
    @HarbansSingh-bt8br Месяц назад +2

    ਚੀਮਾ ਜੀ ਤੁਸੀ ਛੱਡ ਦਿਓ ਬਹੁਤ ਹੱਦ ਹੋ ਗਈ ਹੈ

  • @iqbalsingh4954
    @iqbalsingh4954 Месяц назад +1

    He has gone mental

  • @paramjit5435
    @paramjit5435 Месяц назад

    Very good Bai g

  • @GURDIPSINGHKHEHRA
    @GURDIPSINGHKHEHRA Месяц назад

    ਝੂਠ ਘੱਟ ਬੋਲ ਓਏ ਤੂੰ ਬੇੜਾ ਗਰਕ ਕਰਤਾ ਪਾਰਟੀ ਦਾ ਬਸ ਕਰ ਹਣ ਤੂੰ ਵੀ ਤਾਂ ਖਾਖੀ ਨਿਕਰ ਪਾਈ ਫਿਰਦਾ ਤੂੰ ਕਿਹਰਾ ਘੱਟ ਏ

  • @birlnirmal1958
    @birlnirmal1958 Месяц назад

    Sarna you are very wrong speaking on that SAD is strong in Delhi in your leadership in Delhi SAD down fall in Delhi

  • @rachhpalsingh4
    @rachhpalsingh4 Месяц назад

    Resin tan cheema tusi vi ditta si,us bare v daso.

  • @InderjeetSingh-mb2pq
    @InderjeetSingh-mb2pq Месяц назад

    Cheema ji don't misguide the Panth, all members of Akali dal team must be removed and resignation must be accepted. Buddha dal bahar kaddo ate young leaders ate panth dardi agge leyao. Kaum ate panth da satyanash na karo.

  • @RajinderKumar-y3h5n
    @RajinderKumar-y3h5n Месяц назад

    Cheema Saab Raat nu kam kar to free ho k Jara comment jaroor path leao

  • @heerasingh3992
    @heerasingh3992 Месяц назад

    Waheguru.Je

  • @rajkumarsingh-hd5yt
    @rajkumarsingh-hd5yt Месяц назад

    Chaama Sahib, tuci apna fikar kro, new party da fikar na kro, lokan ne tuhanu nakaar dita hai.

  • @devindergrewal2004
    @devindergrewal2004 Месяц назад

    Tuhadi jodri kado ho gai ,tusi hukkam chaarde ho.

  • @SukhjitSingh-u6c
    @SukhjitSingh-u6c Месяц назад

    Dogle leadership

  • @gurmeetcheema7732
    @gurmeetcheema7732 Месяц назад

    Sromne akaledl jindabad

  • @hardarshansingh8017
    @hardarshansingh8017 Месяц назад

    Singh sahib ne thounu bhut chitter mare per tussi besharmi di sarian hadan tappian han

  • @SawinderSingh-rs9lb
    @SawinderSingh-rs9lb Месяц назад

    J Akali Dal nu protect karna ta Badal and Majithia company nu Piche kro sab kug thk hoju

  • @jagtarbrar7236
    @jagtarbrar7236 Месяц назад

    [[[ BKAAYI JINI MARZI KAR LAI SANGAT THODE GAPP NAHI SUNDI ]]]

  • @sukhdevsingh5071
    @sukhdevsingh5071 Месяц назад

    You chima and badal and others leave this party let new people come and same party will continue no body likes you present leaders you please leave

  • @prof.j.s.brarmastercadrecl5694
    @prof.j.s.brarmastercadrecl5694 Месяц назад

    Technical poin akal takhat to wada cc

  • @JasvinderSingh-dr7oi
    @JasvinderSingh-dr7oi 29 дней назад

    Banars da thag Akal takht supream or election commission guru Hargobind S sword Miri and piti ram awayalways jathedar Manjeet j Ranjeet s now 2-12-2024 sev sena bjp fighting no care sad asr mann

  • @prof.j.s.brarmastercadrecl5694
    @prof.j.s.brarmastercadrecl5694 Месяц назад

    Astefa cor commute ne accept vv kr lia

  • @jagtarbrar7236
    @jagtarbrar7236 Месяц назад

    ][[ SANGAR KOL THODI BKAAYI SUNAN NU TIME NAHI HAI "" ASTEEFA
    MANJOOR KARO HOR SANGAT BHAANE NAHI .SUNNA CHAAOUNDI ]]]

  • @dharminderathwal797
    @dharminderathwal797 Месяц назад

    Ede warge ne beda gark kita

  • @jagtarbrar7236
    @jagtarbrar7236 Месяц назад

    [[[ TIHODE SANGAT SHITTAR FERN NU FIRDI HUN ]] JADON SGPC DA PRESIDENT CHANGE THODA SUKHA KARDA US VELE MAANTA RADD 😅99⁰NAHI HUNDI ]]]

  • @GurvinderSingh-lw5xp
    @GurvinderSingh-lw5xp Месяц назад

    Sir sub the dil thinda kar do party dabara registration kar lo par darbar Shib the Hukam man lo

  • @rachhpalsingh4
    @rachhpalsingh4 Месяц назад

    Sanu nhi virodhi kaun hai jis da akali dal ar var raula paunda hai

  • @jagtarbrar7236
    @jagtarbrar7236 Месяц назад

    [[[ COMET READ KARO SARI SANGAT THODE SHITTAR MAARE BIN GAT NAHI MANDI ]]]