ਪਾਣੀ ਵਿੱਚ ਗਾਇਬ ਹੋਣ ਵਾਲੇ ਮੰਦਿਰ । Punjabi Travel Couple । Punjab Tour | Ripan & Khushi | Bathu ki ladi

Поделиться
HTML-код
  • Опубликовано: 27 янв 2025

Комментарии • 777

  • @manjeetkaur4326
    @manjeetkaur4326 2 года назад +107

    ਸੱਤ ਸੑੀ ਅਕਾਲ ਵੀਰ ਜੀ ਤੇ ਭਾਬੀ ਜੀ ਬਹੁਤ ਵਧੀਆ ਲਗਦਾ ਤੁਹਾਡੀ ਵਿਡੀਓ ਵੇਖ ਕੇ ਇਜ ਲਗਦਾ ਜਿਵੇਂ ਅਸੀਂ ਵੀ ਤੁਹਾਡੇ ਨਾਲ ਹਾ ਧੰਨਵਾਦ ਜੀ God bless🙏🙏 you❤

  • @prabhjotsingh1831
    @prabhjotsingh1831 2 года назад +19

    ਬਹੁਤ ਹੀ ਮਨ ਨੂੰ ਖੁਸ਼ੀ ਮਿਲਦੀ ਹੈ , ਰਿਪਨ ਵੀਰ ਜੀ ਤੁਹਾਡੀਆਂ ਵੀਡੀਓਜ਼ ਦੇਖ ਕੇ , ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਾਰਾਜ ਜੀ ਕਿਰਪਾ ਕਰਨ ਤੁਹਾਡੇ ਉੱਪਰ ਅਤੇ ਤੁਹਾਡੇ ਪੂਰੇ ਪਰਿਵਾਰ ਉੱਪਰ ਆਪਣਾ ਮਿਹਰ ਭਰਿਆ ਹੱਥ ਹਮੇਸ਼ਾਂ ਬਣਾਈ ਰੱਖਣ , ਤੰਦਰੁਸਤੀਆਂ ਬਖਸ਼ਣ , ਕਾਮਯਾਬੀਆਂ ਬਖਸ਼ਣ , ਸਿਹਤਯਾਬੀਆਂ ਬਖਸ਼ਣ , ਲੰਬੀਆਂ ਉਮਰਾਂ ਬਖਸ਼ਣ ।

  • @jassi.tv6860
    @jassi.tv6860 2 года назад +19

    ਰਿਪਨ ਭਾਜੀ ਬਹੁਤ ਹੀ ਇਤਹਾਸਕ ਮੰਦਰ ਨੇ ਬੜੇ ਦੁੱਖ ਦੀ ਗੱਲ ਹੈ ਕੋਈ ਵੀ ਹਿੰਦੂ ਜਥੇਬੰਦੀ ਇਹਨਾਂ ਇਤਹਾਸਕ ਕੀਮਤੀ ਖਜ਼ਾਨੇ ਨੂੰ ਸਾਭ ਸੰਭਾਲ ਲਈ ਅੱਗੇ ਨਹੀਂ ਆਈ ਇਹਨਾਂ ਮੰਦਰਾਂ ਦੀ ਸੰਭਾਲ ਜਰੂਰ ਹੋਣੀ ਚਾਹੀਦੀ ਹੈ ਮੈਂ ਅਪੀਲ ਕਰਦਾ ਹਿੰਦੂ ਜਥੇਬੰਦੀਆਂ ਨੂੰ ਜਰੂਰ ਧਿਆਨ ਦਿੱਤਾ ਜਾਵੇ

    • @amazingVlogs240
      @amazingVlogs240 2 года назад +1

      Veer hindu khtm hon tae nae hun.. castism nae styaanaas ptt kae rkh taa..

    • @criticalthinking5061
      @criticalthinking5061 2 года назад +2

      @@amazingVlogs240 veer g hindu dharam kato kat 7000 sal purana. Eh khatam ni hunda. 🙏

    • @sudhanshuahuja664
      @sudhanshuahuja664 2 года назад

      @@amazingVlogs240 bai soch smaj k bolya karo tusi ki bol rahe o thuvade varge lok hmesha hindu sikh krde rhede ne

    • @sudhanshuahuja664
      @sudhanshuahuja664 2 года назад

      @@amazingVlogs240 hindu dharam bare tenu bai pta ki aw

  • @gurjotbharur4450
    @gurjotbharur4450 2 года назад +5

    ਬਹੁਤ ਵਧੀਆਂ ਜੀ ਨਵੀਂ ਚੀਜ ਦੇਖਣ ਨੂੰ ਮਿਲੀ।

  • @GovtSchool531
    @GovtSchool531 2 года назад +20

    ਬਹੁਤ ਵਧੀਆ ਘੁੰਮਣ ਲਈ ਜਗ੍ਹਾ ਹੈ ਜੀ, ਅਤੇ ਸ਼ਿਵ ਮੰਦਰ ਵੀ ਸੋਹਣੇ ਹਨ 🚩👌✔️

  • @HarjinderSingh-vi4cv
    @HarjinderSingh-vi4cv Год назад +1

    ਬਹੁਤ ਵਧੀਆ ਪੁੱਤਰ ਜੀ ਮੈਂ ਤੁਹਾਡੇ ਕਈ ਬਲੌਗ ਦੇਖੇ ਵਧੀਆ ਹੈ ਸਾਨੂੰ ਘਰੇ ਬੈਠੇ ਸੈਰ ਕਰਾਈ ਜਾਂਦੇ ਓ ਨਾਲ਼ੇ ਅਸੀਂ ਹੁਣ ਬਜ਼ੁਰਗ ਹੋ ਗਏ ਹਾਂ ਧੰਨਵਾਦ ਕਿਤੇ ਜਾ ਸਕਦੇ ਨੀ ਖੁਸ਼ੀ ਤੇ ਰਿਪਨ ਦੋਵਾਂ ਨੂੰ ਬਹੁਤ ਬਹੁਤ ਪਿਆਰ

  • @dollybhandari2574
    @dollybhandari2574 2 года назад +22

    ਵੀਰ ਜੀ ਤੁਹਾਡੇ ਬਲਾਕ ਦੇਖ ਕੇ ਬਹੁਤ ਅਨੰਦ ਆਉਂਦਾ ਹੈ ਇੰਜ ਮਹਿਸੂਸ ਹੁੰਦਾ ਹੈ ਜਿਵੇਂ ਅਸੀਂ ਵੀ ਤੁਹਾਡੇ ਨਾਲ ਹਰ ਜਗਾ ਨਾਲ ਹੋਈਏ।

    • @livelord7291
      @livelord7291 2 года назад +2

      Bhai vo to apke vlog de spelling dekh hi pata lag reha kina Anand onda tahanu 🤣🤣🤣🤣🤣🤣

    • @Sonu-bo5nm
      @Sonu-bo5nm 2 года назад

      @@livelord7291 😂

  • @manjeetkaurwaraich1059
    @manjeetkaurwaraich1059 9 месяцев назад +1

    ਘੁੰਮਣ ਲਈ ਬਹੁਤ ਵਧੀਆ ਜਗ੍ਹਾ ਹੈ ਰਿਪਨ ਤੇ ਖੁਸ਼ੀ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਵਿਚ ਰੱਖੇ ਧੰਨਵਾਦ

  • @manjeetkaurwaraich1059
    @manjeetkaurwaraich1059 Год назад +1

    ਰਿਪਨ ਤੇ ਖੁਸੀ਼ ਸਦਾ ਸੁਰ ਹੋ ਬਹੁਤ ਹੀ ਵਧੀਆ ਲੱਗੇ ਮੰਦਰ ਲੇਖਕ

  • @davinderpatwari7632
    @davinderpatwari7632 2 года назад +49

    ਸਤਿ ਸ੍ਰੀ ਆਕਾਲ ਵੀਰ ਜੀ,ਸਾਡੇ ਨਾਲ ਵੀ ਏਦਾਂ ਹੀ ਹੋ ਚੁੱਕਾ ਹੈ ਅਸੀਂ ਵੀ ਲਗਭਗ 500 ਮੀਟਰ ਦੂਰ ਹੀ ਮੰਦਰਾਂ ਤੋਂ ਰਹਿ ਗਏ ਸੀ ਸਾਨੂੰ ਰਸਤਾ ਨਾ ਮਿਲਣ ਤੇ ਵਾਪਸ ਮੁੜਨਾ ਪਿਆ ਇਹਨਾਂ ਨੂੰ ਬਾਥੂ ਦੀ ਲੜੀ ਵੀ ਕਹਿੰਦੇ ਹਨ

    • @bhajansingh387
      @bhajansingh387 2 года назад +3

      ਦਵਿੰਦਰ ਜੀ ਤੁਸੀਂ ਕਿਸ ਮਹੀਨੇ ਗਏ ਸੀ

    • @sanjeevkumar-Gavin
      @sanjeevkumar-Gavin 2 года назад +1

      Bilkul sahi g is nu bathu mandir kehnde ne I'm from hoshiarpur

    • @sonuchauhan2358
      @sonuchauhan2358 2 года назад

      @@sanjeevkumar-Gavin acha ji veer ji

    • @jaswinderswan4868
      @jaswinderswan4868 2 года назад

      Maine ta dal lake yaad AA gei

    • @davindersidhu2736
      @davindersidhu2736 2 года назад

      ਵੀਰ ਏਸ ਜਗਾ ਸਾਬਰ ਕੋਟੀ ਦਾ ਗਾਣਾ ਸ਼ੂਟ ਹੋਇਆ ਸੀ

  • @onestopektavlogs9831
    @onestopektavlogs9831 2 года назад +3

    Eh te Sada shehar hai ...jai bhole nath ki

  • @shindersingh5708
    @shindersingh5708 2 года назад +3

    ਵੀਰ ਜੀ ਬਹੁਤ ਵਧੀਆ ਵੀਡੀਓ ਲੱਗੀ ਵਾਹਿਗੁਰੂ ਜੀ ਤਰੱਕੀ ਵਖਸਣ ,❤️❤️❤️❤️👌👌👌

  • @jassi.tv6860
    @jassi.tv6860 2 года назад +1

    ਰਿਪਨ ਭਾਜੀ ,ਖੂਸ਼ੀ ਜੀ ਸਤਿ ਸ੍ਰੀ ਅਕਾਲ ਨਵੀ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਜੀ ਸਦਾ ਖੁਸ਼ ਰਹੋ ਅਬਾਦ ਰਹੋ

  • @jasveersinghgill23023
    @jasveersinghgill23023 2 года назад +3

    ਬਹੁਤ ਵਧੀਆ ਵੀੜੀਓ ਬਾਈ ਜੀ

  • @narinderkaur2798
    @narinderkaur2798 2 года назад

    ਬਹੁਤ ਹੀ ਸੋਹਣਾ ਸੀ ਧੰਨਵਾਦ

  • @Simar2609
    @Simar2609 2 года назад +15

    Beautiful mandir 😍😍

  • @dasrajchoudhary9486
    @dasrajchoudhary9486 2 года назад +1

    Sadde lage aw ah mander bhout vidiya jagha aw

  • @rishi14586
    @rishi14586 2 года назад

    Ini Khoobsurat jagah, and oh vi pb de kol.

  • @AmarjeetSingh-dm4mj
    @AmarjeetSingh-dm4mj 2 года назад +1

    ਬਹੁਤ ਵਧੀਆ ਕਰ ਰਹੇ ਹੋ ਰਿਪਨ ਬਾਈ ਜੀ

  • @kamaljeetkaur5347
    @kamaljeetkaur5347 2 года назад +3

    ਬਹੁਤ ਹੀ sarਵਧੀਆ ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਇਸ ਤਰ੍ਹਾਂ ਦੇ ਮੰਦਰ ਦੇਣ ਨੂੰ ਮਿਲਣਗੇ ਬਹੁਤ ਹੀ ਧੰਨਵਾਦ🙏🙏

  • @harpreetkaur8063
    @harpreetkaur8063 2 года назад +1

    ਸਤਿ ਸ੍ਰੀ ਆਕਾਲ ਬੇਟੇ ਰਿਪਨਅਤੇਖੁਸੀਬਹੁਤਵਧੀਆਲਗਰਿਹਾ

  • @JAspalSingh-lu1hf
    @JAspalSingh-lu1hf 2 года назад +2

    ਬਹੁਤ ਵਧੀਆ ਵਿਡੀਓ ਆ ਬਾਈ(ਅੱਤ)

  • @rajusidhu7539
    @rajusidhu7539 2 года назад +10

    Google ਨੂੰ ਗਾਲਾਂ 🤣 ਬਾਈ ਦਾ ਨੇਚਰ (ਸੁਭਾਅ) ਸਿਰਾਂ ਹੀ ਹੋਇਆ ਪਿਆ ਵੀਰੇ ਰੱਬ ਤਰੱਕੀਆਂ ਬਖਸੇ 👍

  • @jaswantsingh-xf6sh
    @jaswantsingh-xf6sh 2 года назад +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @AmandeepKaur-cg2uk
    @AmandeepKaur-cg2uk Год назад

    Bhht vadia veer g nd bhabhi g....Thnx so much beautiful places dikhaun lai

  • @JatinderSingh-um7lm
    @JatinderSingh-um7lm 2 года назад +7

    ਵੀਰ ਜੀ , ਇਤਿਹਾਸਕ ਇਮਾਰਤ ਯਾ ਮੰਦਿਰ ਸਾਡੇ ਪੂਰਵਜਾਂ ਦੀਆਂ ਵਡ ਵਡੇਰਿਆਂ ਦੀਆਂ ਨਿਸ਼ਾਨੀਆਂ ਹਣ, ਪਰੰਤੂ ਸਰਕਾਰਾਂ ਪੁੱਠੇ ਸਿੱਧੇ ਕਮਾਂ ਤੇ ਪੈਸਾ ਖਰਚ ਕਰੀ ਜਾਂਦੀਆਂ।
    ਇਸ ਧਰੋਹਰ ਤੇ ਧਿਆਨ ਦੇਣਾ ਜ਼ਰੂਰੀ ਹੈ। ਇਸ ਇਮਾਰਤ ਨੂੰ ਦੇਖਭਾਲ ਦੀ ਲੋੜ ਹੈ ।

  • @Ĝgghhjjknnn
    @Ĝgghhjjknnn 2 года назад

    ਬਹੁਤ ਵਧੀਆ 22

  • @baljitmanpreetchannel
    @baljitmanpreetchannel 2 года назад +13

    Sukar aa TUC vapis aa gye menu darr lagi ja reha c k kite hune hi na jyada paani aa jawe te ਕਿਸ਼ਤੀ ਵਾਲਾ ਵੀਰ ਆਵੇ ਹੀ ਨਾ 😱

    • @dasrajchoudhary9486
      @dasrajchoudhary9486 2 года назад

      Nahi ji pahla pata lag janda jado paani ana howe

    • @kimtilal8447
      @kimtilal8447 2 года назад +1

      Tussi v mere vaang hi sochde....same ...

    • @deepakchouhan7025
      @deepakchouhan7025 2 года назад +1

      Bai nal he peera di Jagah aa sara zakeen pani nal dudh jandi aa o Jajah chh pani nhi aanda power aa bhagwan di mela lagda aa

  • @unstoppableshubham
    @unstoppableshubham 2 года назад +4

    Apna jawali ❤️🌎 I love himachal

  • @rajivbhardwaj9236
    @rajivbhardwaj9236 2 года назад +3

    Bahut hi wadiya 👍. Parmatma tuhanu hmesha khush rakhe. Waheguru ji Mehar Karan . Maa Durga ji always you all 🙏🙏.

  • @tulsidevi174
    @tulsidevi174 2 года назад

    Bahut bdiya dikhaya. Thanvad.

  • @punjabifoodwithgeeta1636
    @punjabifoodwithgeeta1636 2 года назад +7

    Beautiful mandir thank you 🙏 so much

  • @pushpinderkaur97
    @pushpinderkaur97 6 месяцев назад

    God bless you beta
    Be happy
    Bhut hi ziada himmat bakhsh hai waheguru ji ne ghr bethe hi kina kujh dekh lende hai
    Mansa

  • @kimtilal8447
    @kimtilal8447 2 года назад

    Bhaji di bol-bani bahut vadhiya lagdi te Khushi ji v bahut mitha bolde....
    Sadke java.......jiunde raho vasde raho, khush raho, hasde raho....

  • @sainath7842
    @sainath7842 2 года назад

    Bahut vadiya lageya g tuhadi video dekh k

  • @makhankumar9879
    @makhankumar9879 2 года назад

    Thnx paji tuhada bahut bahut sanu new video dikhan leayi

  • @mandeepnoor735
    @mandeepnoor735 2 года назад

    waheguru g ki ki aa duniya te thanks veer ❤️tu thanks 🙏🏻🙏🏻

  • @jassingh8398
    @jassingh8398 Год назад

    Ssa ji very good beautiful all video ji

  • @pretykids4621
    @pretykids4621 2 года назад +4

    ਓ ਬੱਲੇ ਬੱਲੇ ਉਏ ਸ਼ਾਵਾ ਸ਼ਾਵਾ 👍🙏

  • @Doabeale300
    @Doabeale300 2 года назад

    Hanji eh ਸਾਡੇ ਨੇੜੇ aa ji. Talwara ਡੈਮ ਦੇ ਵਿਚ. Vaithu di ਲੜੀ

  • @jagseersidhu6226
    @jagseersidhu6226 2 года назад

    ਵੀਰ ਜੀ ਤੇ ਭਾਬੀ ਖੁਸ਼ੀ ਦਾ ਧੰਨਵਾਦ

  • @apnapunjab2023
    @apnapunjab2023 2 года назад

    I LOVE PUNJAB AND PUNJABI MAA BOLI

  • @DeepSingh-ts1vj
    @DeepSingh-ts1vj 2 года назад

    Whale guruji ji ka khalsha waheguru ji ki fatahe jionde bs De laho

  • @binderjitdeol9874
    @binderjitdeol9874 2 года назад +2

    Kmaal e veer tusi dhan de ho bhai thakde nai thanks

  • @dineshchoudharydcpodvr9
    @dineshchoudharydcpodvr9 2 года назад

    धन्यवाद वीर जी दर्शन करवाने के लिए

  • @Ramandeepkaur-vl7bu
    @Ramandeepkaur-vl7bu 2 года назад +1

    Tuhi ehni mihnat krde oo .....ik like te banda aa 👍👍👍♥️ from Amritsar

  • @aalatastykitchen786
    @aalatastykitchen786 2 года назад +1

    Beautiful video nice sharing brother thanks for sharing stay in touch 💖

  • @msshergill1112
    @msshergill1112 2 года назад

    ਬਹੁਤ ਵਧੀਆ ਲੱਗਾ ਦੇਖ਼ ਕੇ

  • @robinbhatti909
    @robinbhatti909 2 года назад

    Paji bohut vadhiya 🙏🌼🌹🙏

  • @Iamsahiil
    @Iamsahiil 2 года назад +2

    Pandav alg alg jgava te lukde c kaurvan to bchn lyi
    Usto pehla alg journey te v c
    Ese krke alg alg thaha te jgava ne
    Ik tha hai Pinzor gardens Panchkula
    Ik Narkanda temple a Narkanada Himachal
    Ehjia hor boht jagava a pandva di journey dsdia survival dia
    Es tym ohna loka nl dur dur ghumke pyar bnaya c ta jo last kurkshetr yudh vch power nl vapsi kiti c

  • @gurmitsingh331
    @gurmitsingh331 2 года назад

    Bahut vadiya h.... Sir

  • @SatishKumar-j3v8r
    @SatishKumar-j3v8r 9 месяцев назад

    Very nice looking beautiful location har Mahadev Mahadev thanks rippan and khushi

  • @harjitkaurharjit6239
    @harjitkaurharjit6239 2 года назад

    Bhut vdhiya ji phle ho ke ohna jgavan de ਦਰਸ਼ਨ ਕਰਾਉਦੇ o thx veer ji and sister ji 🙏🙏 gbu 👍

  • @jawanda
    @jawanda 2 года назад +30

    Ripan ਜੀ, ਹੋ ਸਕਦਾ ਹੈ ਏਹ ਮੰਦਰ 5000 ਸਾਲ ਪਹਿਲਾਂ ਬਣੇ ਹੋਣ, ਲੇਕਿਨ Pong Dam ਬਣੇ ਤੋਂ ਬਾਅਦ ਹੀ ਡੁੱਬਣ ਲੱਗੇ ਹਨ, ਤਕਰੀਬਨ ਪਿਛਲੇਂ 50 ਸਾਲ ਤੋਂ।

    • @rohiisalaria
      @rohiisalaria 2 года назад +1

      Hnni Bhai phle ithe pind c dam banan to bad aa mandir dub gya c pandav de tym de c mandir as wala

    • @Balbirsinghusa
      @Balbirsinghusa 2 года назад +1

      @@rohiisalaria ਭਾਈ ਗਾਂਧਰਾਂ ਦਾ ਕਿਹੜਾ ਲਹਿਰੀ ਆ।ਮੇਰਾ ਪਿੰਡ ਵੀ ਗਾਂਧਰਾਂ ਆਂ

    • @PUNJABITRAVELCOUPLE
      @PUNJABITRAVELCOUPLE  2 года назад +3

      ਹੋ ਸਕਦਾ ਜੀ, ਇਹ ਵੀ

    • @rohiisalaria
      @rohiisalaria 2 года назад +1

      @@Balbirsinghusa bhai GANDRAN LAHRI pathankot de nerre. Aaa sada pind

    • @RavinderSingh-zi2ww
      @RavinderSingh-zi2ww 2 года назад +2

      ਜਦੋਂ 52 ਗੇਟ ਬਣੇ ਸੀ (dam)ਉਸ ਤੋਂ ਬਾਅਦ ਹੀ ਇਹ ਮੰਦਰ ਪਾਣੀ ਚ ਡੁੱਬਣ ਲੱਗਾ ਉਹ ਜਦੋਂ ਬਰਸਾਤ ਆਉਂਦੀ ਏ ਡੈਮ ਚ ਪਾਣੀਂ ਵੱਧ ਜਾਂਦਾ ਏ ਪਾਣੀ ਉਸ ਸਾਈਡ ਨੂੰ ਚੱਲ ਜਾਂਦਾ ਉਹ ਨਿਵਾਣ ਪਾਸਾ ਏ ਬਾਕੀ ਪਹਿਲਾਂ ਪਤਾ ਕਰ ਲਿਆ ਕਰੋ ਫਿਰ ਦੱਸੇਆ ਕਰੋ ਗੱਪਾਂ ਨਹੀ ਮਾਰੀਂ ਦੀਆਂ 🙏🏻

  • @sonusingh-yy3kq
    @sonusingh-yy3kq 2 года назад

    Bahut vadiya vidros aa brother tuhadeya

  • @simrankhatri4813
    @simrankhatri4813 2 года назад

    Mai kangra se hun or ye jagah bhot hi jyda sunder h sach mai love himachl ❤️❤️❤️

  • @ManpreetKaur-ip7of
    @ManpreetKaur-ip7of 2 года назад

    Wow India vich v bht ksh Dehkn vla

  • @lovesingh5182
    @lovesingh5182 2 года назад

    ਪਿਆਰੀ ਭਾਬੀ ਜੀ ਸਤਿ ਸ੍ਰੀ ਅਕਾਲ ਜੀ
    ਵੀਰ ਜੀ ਲਵ ਯੂ
    ਭਾਬੀ ਜੀ ਅਵਾਜ਼ ਬਹੁਤ ਵਧੀਆ ਹੈਂ
    ਜਿਹੋ ਜਿਹਾ ਨਾਮ ਉਹੋਂ ਜਹੀ ਸੂਰਤ
    ਸਾਰੀਆਂ ਨੂੰ ਲਵ ਜੂ

  • @vishaliallwork
    @vishaliallwork 2 года назад +1

    bhaut vadiya veer ji so proud of you

  • @gurbakshsingh2013
    @gurbakshsingh2013 2 года назад

    ਬਾਥੂ ਕੀ ਲੜੀ near dhameta hp

  • @yadsingh4615
    @yadsingh4615 Год назад

    Very good wrok chote veer. I lived my childhood in Talwara. These temples gets submurged under water in monsoon and comes out around april. So best time to visit is April to end June. These temples only started submurging under water from early 1970's when pong dam was built and this lake was created. My dad spoke of these temples before it went under water. he visited it before.

  • @VarinderSingh-jr6dc
    @VarinderSingh-jr6dc 2 года назад +2

    ਵਾਹਿਗੁਰੂ ਜੀ ਮੇਹਰ ਕਰੀ 🙏🙏🙏🙏🙏🙏

  • @dineshbhardwaj5676
    @dineshbhardwaj5676 2 года назад +1

    thanks sir mera ghar hai jaha par

  • @janakrajraj9289
    @janakrajraj9289 2 года назад

    Vadia.g.veer.ji.jai.ho

  • @MandeepKaur-cu2ed
    @MandeepKaur-cu2ed 2 года назад +4

    Beautiful mandir

  • @lalitchoudhary1525
    @lalitchoudhary1525 2 года назад

    Ha ji sr mera ghr be edr he h mst video❤️

  • @Ranvir92
    @Ranvir92 2 года назад +3

    Bhout jada knowledgeable videos hundia a, thank you both of you 😊

  • @ManjitKaur-db2xz
    @ManjitKaur-db2xz 2 года назад

    Veera bhout nyc video a

  • @meenakshi6199
    @meenakshi6199 2 года назад

    mei v dekhya 2 baar bahut peacefull place aa

  • @SurenderSingh-gh6vr
    @SurenderSingh-gh6vr 2 года назад

    Bhut vdiya paji
    Kiniya musibta wekh ke tuc sanu wikhonde ho sara koj te itihas dasde ho
    Waheguru ji tyanu chardikla ch rakhe

  • @sushmabhardwaj3392
    @sushmabhardwaj3392 2 года назад

    Yaha mera home town hai thanks bhaiya ji

  • @amitbbachan4952
    @amitbbachan4952 2 года назад +20

    5000 Saal pourne 🛕🛕🛕 mandir 🙏🙏🙏

  • @jagroopkaurtalwandibakhta6941
    @jagroopkaurtalwandibakhta6941 2 года назад

    Bhut vdyia veere asi v ethe e shoot kr k gye Aa ji bhut vdyia lgya j🙏🙏🙏🙏

  • @nitinjain1255
    @nitinjain1255 2 года назад

    ਤੁਹਾਡੀ ਵੀਡੀਓਜ਼ ਬਹੁਤ ਹੀ ਵਧੀਆ ਹੁੰਦੀਆਂ ਨੇ । ਬਹੁਤ ਕੁੱਝ ਨਵਾਂ ਸਿੱਖਣ ਨੂੰ ਮਿਲਦਾ ਹੈ । ਮੇਰਾ ਵੀ ਬਹੁਤ ਦਿਲ ਕਰਦਾ ਕਿ ਤੁਹਾਡੇ ਵਾਂਗ ਨਵੀਆਂ ਨਵੀਆਂ ਜਗ੍ਹਾ ਤੇ ਘੁੰਮਾ । ਪਰ ਮੇਰਾ ਤੁਹਾਨੂੰ ਇੱਕ ਸਵਾਲ ਹੈ ਕਿ ਤੁਸੀਂ ਹਰ ਟਾਈਮ ਘੁੰਮਦੇ ਰਹਿੰਦੇ ਹੋ ਇਸ ਲਈ ਬਹੁਤ ਰੁਪਿਆ ਚਾਹੀਦਾ ਹੈ ਤੇ ਤੁਸੀਂ ਕੀ ਕੰਮ ਕਰਦੇ ਹੋ । ਦੂਸਰਾ ਸਵਾਲ ਮੇਰਾ ਇਹ ਹੈ ਕਿ ਤੁਸੀਂ ਆਪਣੀ ਲਾਈਫ ਵਿੱਚ ਇੰਨਾ ਸਮਾਂ ਕਿੱਥੋਂ ਕੱਢ ਲੈਂਦੇ ਹੋ

  • @luckyrai1630
    @luckyrai1630 2 года назад +1

    Bohat dhan bhag tusi enna wadiya Kam karde

  • @baldavsingh2439
    @baldavsingh2439 Год назад

    Balle balle 🙏 sade pind ball v aaye hoye ho tusi te 🥰 batthu di larri

  • @jasnoorsingh2430
    @jasnoorsingh2430 2 года назад

    Very nice video dear sis and brthr tuhdi saroyn video bht sohnya Jindu thnks ji

  • @usman.record7788
    @usman.record7788 2 года назад

    bai ji bahut badiya 💯👍🌴

  • @tarvinderpal2470
    @tarvinderpal2470 2 года назад +1

    Same Gobind sagar lake Bhakara dam Bilaspur vic v hi old city de temple

  • @trishapathak8061
    @trishapathak8061 2 года назад +9

    You can visit Uttrakhand to see the same series of temples made by Pandas...........
    You'll feel amazing after visiting the same series......
    Pandvas visited the area of Himanchal and Uttrakhand during their Agyatvasa....

  • @lifeofSohamndsahibaAdbhut
    @lifeofSohamndsahibaAdbhut 2 года назад

    Sade ghar kol hai ae bathu di ladi

  • @Amit.1985-s9w
    @Amit.1985-s9w 2 года назад

    Vdhiya y ji from Anand pur sahib

  • @atulsharma3738
    @atulsharma3738 2 года назад

    Maine Aaj hi aapko subscribe Kiya Achcha video Laga aapka

  • @honysingh4726
    @honysingh4726 2 года назад

    Bahut vadia c y🥰🥰🥰🥰🥰

  • @invinciblesoul2941
    @invinciblesoul2941 2 года назад +2

    Himachal really adventural n peacfull place in world❤️

  • @rajnibala2770
    @rajnibala2770 2 года назад +1

    ਬਹੁਤ ਵਧੀਆ ਵੀਰ ਜੀ। ਧੰਨਵਾਦ ਮੰਦਿਰ ਦਿਖਾਉਣ ਲਈ ਵੀਰ ਜੀ। 🙏🙏🙏🙏🙏

  • @amritpalvirk2764
    @amritpalvirk2764 2 года назад +1

    Gana boht kaint la rakhya bai ne🤟🥳💯

    • @thebholevlogs
      @thebholevlogs 2 года назад +2

      #praveen_mohan❤

    • @davindersidhu2736
      @davindersidhu2736 2 года назад +1

      ਇਸ ਜਗਾ ਤੇ ਸਾਬਰ ਕੋਟੀ ਦਾ ਗਾਣਾ ਵੀ ਸ਼ੂਟ ਹੋਇਆ ਸੀ

  • @funnycartoonworldforkids4071
    @funnycartoonworldforkids4071 2 года назад

    hanji bahut vadiya place a, hajipur talwara nice place , love u

  • @pujadevi2770
    @pujadevi2770 2 года назад

    Satshiakal beer ji j mandir mere ghar k pas h

  • @sumitrajput4069
    @sumitrajput4069 2 года назад

    Bohat vadiya video bhaji

  • @jagwindersinghjohar9059
    @jagwindersinghjohar9059 Год назад

    Mai JAGWINDER SINGH tuhada Bahut bahut Dhannvaad Veer Ripan & Khushi.

  • @neelamrani4042
    @neelamrani4042 2 года назад

    ਬਹੁਤ ਵਧੀਆ ਵੀਰ ਜੀ

  • @kamnirajput3516
    @kamnirajput3516 2 года назад +7

    Welcome to our area talwara shehr sohnya da😛♥

  • @mehakchaudhary6600
    @mehakchaudhary6600 2 года назад +2

    Talwara the beautiful city ❣️

  • @gurmitkaur6327
    @gurmitkaur6327 2 года назад +1

    Asi talware rehnde aa pr kdi nhi gye bathu temple....bhut vdya lga vlog dekh ke.

  • @navneetnahar8394
    @navneetnahar8394 2 года назад +2

    finally something logical in generation of vlogs 👍👍

  • @SukhwinderSingh-wq5ip
    @SukhwinderSingh-wq5ip 2 года назад

    ਸੋਹਣੀ ਵੀਡੀਓ ਸੋਹਣੀ ਸੈਰ

  • @sandeepsingh-sv3id
    @sandeepsingh-sv3id 2 года назад

    bot wadiya lagiya veere video dekh ke
    asi v ayi hoye aa ethe
    but oddo panni bot upper c ta eda hi jana peya wapis
    but tuc eh video nal sanu sara view changi tarhan dikhaya
    thanks punjabi travle cople ........

  • @berinderjeetsinghbhullar1293
    @berinderjeetsinghbhullar1293 2 года назад +2

    ਬਹੁਤ ਵਧੀਆ ਬਾਈ ਜੀ 👌👌

  • @PardeepSingh-ri8wx
    @PardeepSingh-ri8wx 2 года назад

    Bahut vadia jori jive