ਤਾਲਿਬਾਨੀ VLOG ਬਣਾਉਣਾ ਪਿਆ ਮਹਿੰਗਾ -JAIL Experience😥।

Поделиться
HTML-код
  • Опубликовано: 14 янв 2025

Комментарии • 453

  • @TruckLifeDhindsasaab
    @TruckLifeDhindsasaab 9 месяцев назад +19

    ਅਮਨ ਵੀਰੇ ਮੈਂ ਤੇਰੀ ਆ ਵੀਡਿਓ ਵੇਖਦਾ ਪਰ ਅੱਜ ਤਾਂ ਸੱਚੀ ਨਵਦੀਪ ਵੀਰ ਦੀ ਵੀਡਿਉ ਸਾਰੀ ਵੇਖਣ ਵਾਸਤੇ ਮੈਂ ਦੋ ਘੰਟੇ ਟਰੱਕ ਰੋਕ ਲਿਆ ਸਵਾਦ ਆ ਗਿਆ ਕਮਾਲ ਹੋਗੀ Best of luck 🤞❤

  • @satnamsinghsidhu5730
    @satnamsinghsidhu5730 11 месяцев назад +9

    ਤੁਹਾਡਾ (ਥੋਡਾ)ਦੋਵੇਂ ਵੀਰਾਂ ਦਾ ਬਹੁਤ ਬਹੁਤ ਸ਼ੁਕਰੀਆ। ਬਹੁਤ ਵਧੀਆ ਜਾਣਕਾਰੀ ਅਤੇ ਭਾਵਨਾਵਾਂ ਨਾਲ ਜੁੜਿਆ ਸੀ ਸਾਰੀਆਂ ਗੱਲਾਂਬਾਤਾਂ ਦਾ ਸਿਲਸਲਾ। ਲਗਦੈ ਅਮਨ ਦੀ ਬੱਸ ਕਰਾਤੀ ਨਵਦੀਪ ਨੇ। ਤੇਰਾ ਵਲੌਗ ਬਣਾਉਣ ਦਾ ਜਾਨੂੰਨ ਇਸ ਕਦਰ ਵਧ ਗਿਆ ਹੈ ਦੇਖਣ ਵਾਲੇ ਨੂੰ ਇੰਝ ਲਗਦਾ ਜਿਵੇਂ ਤੇਰੇ ਨਾਲ ਨਾਲ ਹੀ ਹੋਵੇ। ਜਦ ਬਈ ਕਹਿਨੈ ਨਾ ਤੂੰ ਹੋਰ ਵੀ ਪਿਆਰਾ ਲੱਗਣ ਲੱਗ ਜਾਨੈ ਬਈ।
    ਸਮੇਂ ਕਾਰਨ ਅੱਜ ਹੀ ਸਾਰਾ ਪੌਡਕਾਸਟ ਪੂਰਾ ਦੇਖ ਪਾਇਆ। ਵਾਹਿਗੁਰੂ ਤੈਨੂੰ ਐਨੀ ਸ਼ਕਤੀ ਦੇਵੇ ਕਿ ਤੂੰ ਸਾਰੀ ਜੂਥ ਲਈ ਰਾਹ ਦਸੇਰਾ ਬਣ ਜਾਵੇ।❤❤

    • @Personality622
      @Personality622 9 месяцев назад

      😮😮😮😢😢😮😮😅😊😊😊😅😅😅😮😅

  • @abhishekbishnoi1
    @abhishekbishnoi1 11 месяцев назад +32

    Navdeep Bhai bahut achi personality hai ❤️

  • @JS9h
    @JS9h 11 месяцев назад +13

    ਨਵਦੀਪ ਬਾਈ ਜੋ ਤੁਸੀਂ ਪੰਜਾਬ ਦੇ ਪ੍ਰਤੀ ਆਪਣੀ ਚਿੰਤਾ ਪ੍ਰਗਟ ਕੀਤੀ ਆ ਇਹ ਬਿਲਕੁੱਲ ਸਹੀ ਗੱਲ ਕੀਤੀ ਹੈI ਸਮਝ ਨੀ ਆਉਂਦਾ ਕੀ ਬਣੂਗਾ ਪੰਜਾਬ ਦਾ?

  • @SukhwinderSingh-wq5ip
    @SukhwinderSingh-wq5ip 11 месяцев назад +17

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤

  • @jarnailsinghsran8040
    @jarnailsinghsran8040 11 месяцев назад +6

    ਬਿਲਕੁਲ ਠੀਕ ਕਿਹਾ ਭਰਾ ਨੇ ਆਪਣਾ ਘਰ ਨਾ ਤਿਆਗੋ । ਬਾਕੀ ਪੰਜਾਬ?ਪੰਜਾਬ ਵਰਗੀ ਧਰਤੀ ਕਿੱਥੇ ?ਜਿੱਥੇ ਗੁਰੂ ਨਾਨਕ ਦਾ ਪ੍ਰਕਾਸ਼ ਹੋਇਆ ਉਸ ਨਾਲੋਂ ਚੰਗੀ ਧਰਤੀ ਹੋਰ ਕਿਵੇਂ ਹੋ ਸਕਦੀ ਆ ।ਵੀਰ ਦੇ ਆਖੇ ਲੱਗੋ ਨੌਜਵਾਨੋ ।

  • @Mandeep_toor.6550
    @Mandeep_toor.6550 11 месяцев назад +10

    ਬਹੁਤ ਸੋਹਣੀਆ ਤੇ ਕੰਮ ਦੀਆ ਗੱਲਬਾਤਾਂ ਦੱਸੀਆ ਵੀਰੇ🙏🙏
    ਦਿੱਲੋਂ ਪਿਆਰ ❤❤
    ਨਵਦੀਪ ਬਰਾੜ ਤੇ ਅਮਨ ਔਜਲਾ

  • @gurindersingh-xb9tz
    @gurindersingh-xb9tz 6 месяцев назад +2

    ਸਾਡੇ ਪੰਜਾਬ ਦਾ ਬਹੁਤ ਨਾਮ ਰੌਸ਼ਨ ਕੀਤਾ , ਨਵਦੀਪ ਭਰਾ ਨੇ ,, ਵਾਹਿਗੁਰੂ ਜੀ ਮਿਹਰ ਕਰੇ

  • @haxpxeet
    @haxpxeet 11 месяцев назад +48

    ਨਵਦੀਪ ਭਾਜੀ ! ਤੁਸੀਂ ਯਾਰ ਬਹੁਤ ਵਧੀਆ ਕੰਮ ਕਰ ਰਹੇ ਹੋ
    ਵਾਹਿਗੁਰੂ ਭਲੀ ਕਰੇ।❤

  • @RohitRajput-og3wb
    @RohitRajput-og3wb 11 месяцев назад +7

    ਬਾਈ ਮਜ਼ਾ ਆ ਗਿਆ ਅੱਜ ਦਾ ਪੋਡਕਾਸਟ ਦੇਖ ਕੇ ਬਾਈ ਇਦਾ ਦੇ ਬੰਦਿਆ ਨੂੰ ਬੁਲਾਇਆ ਕਰ❤

  • @sarassinghjoy9734
    @sarassinghjoy9734 11 месяцев назад +5

    Veer ji ਤੁਹਾਡੀ ਹਿੰਮਤ ਨੂੰ ਸਲੂਟ ਹੈ ਪਰ ਇਸਤਰਾਂ ਦੇ risk na ਲਵੋ ਤਾਲੀਬਾਨ ਜਾਵੇ ਖ਼ੂਹ ਚ ਆਪਣੀ ਜਾਨ ਨਾਲ risk na lvi
    Baki tuhada ਕੰਮ speechless h ਵੀਰੇ God bless you always 🙏🏻🙏🏻🙏🏻🙏🏻

  • @amritpirrti9331
    @amritpirrti9331 6 месяцев назад +3

    ਪੁਰਾ ਪੌਡਕਾਸਟ ਬਾਕਮਾਲ ਆ ਬਾਈ ਐਦਾ ਦੇ ਚੰਗੇ ਇਨਸਾਨਾਂ ਦੇ ਪੌਡਕਾਸਟ ਬਹੁਤ ਜਰੂਰੀ ਨੇ ਅੱਜ ਦੇ ਟਾਈਮ ਚ❤

  • @Harinder-Grewal
    @Harinder-Grewal 11 месяцев назад +8

    ਪੂਰਾ ਘੈਟ ਆ ਬਾਈ ❤ ਪੰਜਾਬ ਦਾ ਪੰਜਾਬੀ ਬੋਲੀ ਦਾ ਨਾਂ ਉੱਚਾ ਚੱਕਣ ਵਾਲਾ ਬਾਈ

  • @ginnibhangu2666
    @ginnibhangu2666 4 месяца назад

    ਵਾਹ ਨਵਦੀਪ ਛੋਟੇ ਭਾਈ ਸਵਾਦ ਆ ਜਾਂਦਾ ਤੂੰ ਉਹ ਦੇਸ਼ ਦਿਖਾ ਦਿੱਤੇ ਜੋ ਕਦੇ ਸੁਣੇ ਵੀ ਨਹੀ ਸੀ ਪਰ ਬਾਕੀ ਪੰਜ ਸੱਤ ਦੇਸ਼ ਨੇ ਜੋ ਉਹੀ ਦਿਖਾਈ ਜਾਂਦੇ ਜਿਉਂਦਾ ਰਹਿ ਜੱਟਾ 🙏🙏🙏

  • @KaramjitSingh-b4l
    @KaramjitSingh-b4l 10 месяцев назад

    ਬਹੁਤ ਕੁਝ ਸਿੱਖਣ ਨੂੰ ਮਿਲਿਆ ਵੀਰ ਮੈ ਨਵਦੀਪ ਵੀਰ ਦੇ ਸਾਰੇ ਵਲੋਗ ਵੇਖਦਾਂ ਵੀਰ ਦੇ ਨਾਲ ਨਾਲ ਸਭ ਦੇਸ਼ ਘੁੰਮ ਲੈਨੇ ਆ ਗੁਰੂ ਰਾਮਦਾਸ ਸਾਹਿਬ ਜੀ ਵੀਰ ਦੀ ਹਰ ਮਨੋਕਾਮਨਾ ਪੂਰੀ ਕਰਨ

    • @amanaujla
      @amanaujla  10 месяцев назад

      🙌🏻❤️

  • @jashanDeep-rx7gf
    @jashanDeep-rx7gf 10 месяцев назад

    ਬਹੁਤ ਵਦੀਆ| ਅੱਜਕਲ ਪੰਜਾਬ ਦੀ ਸੱਚਾਈ ਬਿਆਨ ਕਰਦਾ ਇਹ ਪੋਡਕਾਸਟ ❤

  • @SurjitSingh-qq2qu
    @SurjitSingh-qq2qu 11 месяцев назад

    22 ਨਵਦੀਪ ਬਰਾੜ ਜੀ ਅਲੱਗ ਅਲੱਗ ਦੇਸਾਂ ਦੀ ਯਾਤਰਾ ਕਰਵਾ ਰਹੇ ਹੋ ਸਾਨੂੰ ਘਰ ਬੈਠਿਆਂ ਨੂੰ, ਬਹੁਤ ਸਾਰੀਆਂ ਮੁਸ਼ਕਲਾਂ ਕਠਿਨਾਈਆਂ ਦਾ ਸਾਹਮਣਾ ਕਰਕੇ, ਸ਼ੁੱਧ ਵੈਸ਼ਨੋ ਹੁੰਦੇ ਹੋਏ ਕਿੰਨੇ ਕਿੰਨੇ ਘੰਟੇ ਭੁੱਖੇ ਰਹਿ ਕੇ ਅਲੱਗ ਅਲੱਗ ਕਲਚਰ ਦੀ ਜਾਣਕਾਰੀ ਦਿੰਦੇ ਹੋ ਆਪ ਜੀ ਦਾ ਬਹੁਤ ਬਹੁਤ ਧੰਨਵਾਦ ❤❤❤❤❤️

  • @hukamking7564
    @hukamking7564 11 месяцев назад +4

    Puri video dekh ke najara aa gya ☺☺ sira podcast

  • @Am.Arsh01
    @Am.Arsh01 11 месяцев назад

    PEHLI vaar kise chajj de bande nu bulaya yrr 🙏🏻🙏🏻 boht vadiaa bai aa ehh ❣️🙏🏻

  • @davinderkaur5630
    @davinderkaur5630 7 месяцев назад +3

    Ssa veer ji
    I am very impressed!
    Well done !!!!!!!!!
    May WAHEGURU JI BLESS YOU ALWAYS
    keep it up 👍 👍👍
    Have a wonderful, happy and safe life ahead.❤

  • @Politics-Situation
    @Politics-Situation 11 месяцев назад +16

    ਸਾਰੇ ਸਿੱਖਾਂ ਨੂੰ ਦੁਨੀਆਂ ਘੁੰਮ ਕੇ ਦੇਖਣੀ ਚਾਹੀਦੀ ਆ,ਪਰ ਕੌਮ ਆਪਣੀ ਚ ਰਹਿਣਾ ਚਾਹੀਦਾ ।
    ਤਾਲਿਬਾਨ ਵਾਲੀ ਵੀਡਿਓ ਤਾਂ ਸਿਰਾ ਦਲੇਰੀ ਵਾਲਾ ਕੰਮ ਆ ਬਾਈ।

  • @harashpreetbuckshi6999
    @harashpreetbuckshi6999 10 месяцев назад

    Navdeep veera salute hai thunu ta thudi soch nu apna ghar apna honda waa, Rab taraki bakshay. 🎉

  • @Inderdeol79
    @Inderdeol79 11 месяцев назад +3

    ਪਹਿਲੀ ਵਾਰ ਕੰਮ ਦਾ ਪੋਡਕਾਸਟ ਨਵਦੀਪ ਨੇ ਸਹੀ ਜਵਾਬ ਦਿੱਤੇ

  • @Shazzvillagefoodsecrets
    @Shazzvillagefoodsecrets 11 месяцев назад +113

    ਸਾਡੇ ਵੱਲੋਂ ਦੇਸ਼ ਪ੍ਰਦੇਸ਼ ਦੇ ਰਹਿਣ ਵਾਲੇ ਤਮਾ ਮਾਵਾਂ ਭੈਣਾਂ ਤੇ ਵੀਰਾਂ ਨੂੰ ਸਲਾਮ ਅਸੀਂ ਸੋਹਣੇ ਰੱਬ ਅੱਗੇ ਹੱਥ ਜੋੜ ਕੇ ਇਹ ਅਰਦਾਸ ਕਰਨੇ ਆ ਕਿ ਤੁਸੀਂ ਸਾਰੇ ਜਿੱਥੇ ਵੀ ਰਵੋ ਹਮੇਸ਼ਾ ਖੁਸ਼ ਰਹੋ ਉਸਦੇ ਰਹੋ ਆਬਾਦ ਰਹੋ ਤੇ ਹਮੇਸ਼ਾ ਯਾਦ ਰਵੋ 🙏🌹😍🙏🙏🙏🙏🙏

  • @coin99gaming
    @coin99gaming 11 месяцев назад +11

    Bai bhot der ton Wait c Aha podcast di.
    Navdeep bai big fan❤
    Eda hi safely travel krde rho ❤❤

  • @NIRMALSINGH-yb8hn
    @NIRMALSINGH-yb8hn 11 месяцев назад +1

    ਅਮਨ ਵੀਰੇ ਤੂੰ ਪਹਿਲੀਂ ਵਾਰ ਬਹੁਤ ਵਧੀਆ ਬੰਦੇ ਨਾਲ ਇੰਟਰਵਿਊ ਕੀਤੀ ਹੈ ਨਹੀਂ ਤਾਂ ਅੱਜ ਤੋਂ ਪਹਿਲਾਂ ਤੇ ਗੰਦ ਹੀ ਸੀ ਜਿਸ ਦੀ ਉਦਾਹਰਨ ਇੱਕ ਚਵਲ ਜੀ ਜਨਾਨੀ ਨਾਲ ਗੱਲਬਾਤ ਬਾਤ

  • @JAGMOHANSANAND
    @JAGMOHANSANAND 5 месяцев назад +1

    Thuada baana khuli daari sabto vadi beauty hai, isnu hamesha hamesha saamb k rakna. Safalta tey waheguru ji tuhade ang sang hamesha hun. Bless you.
    Your baana should & will become motivational aur youth jo patit hai, sikhe ga sikhi di aan baan shaan

  • @HarbansSingh-t7d
    @HarbansSingh-t7d 8 месяцев назад +5

    Waheguru mehar kare ji ❤

  • @amandeep__550.
    @amandeep__550. 11 месяцев назад +7

    Navdeep veere bhout vdia kmm krde o sab nu Puri dunia vikode o😊
    From nal de city Jalalabad ❤😊

  • @Kabaddi_Cricket14
    @Kabaddi_Cricket14 11 месяцев назад +6

    ਬਹੁਤ ਪਿਆਰ ਆ ਬਰਾੜ ਬਾਈ ਨਾਲ ❤2ਘਾਟੇ ਵੀਡੀਓ ਦੇਖੀ 💙

    • @amanaujla
      @amanaujla  11 месяцев назад +2

      ❤️❤️

  • @mohitjassal629
    @mohitjassal629 11 месяцев назад +1

    Navdeep bhaji bimar hoogr c pishe jhe tuc oh ni pushia k hun health kive aa .. hoo ki gya c ik warr push laina c veere ... mae poora podcaste dekhia bhaji ratt de 2:39am te .. bohot kuj sikhan nu milia bhaji thanku inna vdia content den lai ❤love u bhaji ❤

  • @DeepSahni0023
    @DeepSahni0023 11 месяцев назад +11

    Navdeep paji de fan wa
    Roti jdo kahni te navdeep paji de vlog hi dikhne so aj interview di w8 c

    • @ROBIN__RAMGARHIA
      @ROBIN__RAMGARHIA 11 месяцев назад

      vlog tan roj ni onda fer roti da kiddan ? 2 din chadd ke ?😅

  • @namberdarjosan6728
    @namberdarjosan6728 4 месяца назад

    ਪੁਤਰਾ ਰਬ ਤੈਨੂੰ ਹੋਰ ਬਲ ਬਖਸ਼ਣ ਅਸੀ ਹੋਰ ਦੇਸ਼ ਦੀ ਸੈਰ ਕਰ ਸਕੀਏ

  • @Lakhasurry
    @Lakhasurry 10 месяцев назад

    Hmm eh ta vloger apna fovrt ha eh bnda pora dsda dil to sab kij dil vch

  • @rajdeepmaan5651
    @rajdeepmaan5651 11 месяцев назад +1

    Main navdeep vire de sare vlogs dekhni a orr ajj podcast v sara dekhea schii. Bhut nyc travel vlogs hunde ne vire de😊😊😊

  • @rajasadiora2205
    @rajasadiora2205 Месяц назад

    Bai ne bohat samajdari wali gallan kariya . Youth nu bai di gallan vall dheyan jaroor dena chaida

  • @yours27
    @yours27 11 месяцев назад +4

    Vegetarian ho ke desh videsh ghumna bade sabar di gal aa kayi bar bhukha v raina painda great work navdeep bai Shura toh dekh reha bai de vlog

  • @JashanSingh-y2j
    @JashanSingh-y2j 10 месяцев назад +1

    Very good bai ji from moga punjab Ajit pal singh thanks very much

  • @punjabimusicpro
    @punjabimusicpro 11 месяцев назад +1

    Video was great. sohni te doongi soch vali episode. Dhanwad.
    2 hours went by quickly. thank you for the detailed and thorough. Don't worry about some people complaining that video is long. You can always watch in sections i.e 30 min etc if you can't watch for 2 hours.

  • @amritpirrti9331
    @amritpirrti9331 6 месяцев назад +1

    ਬਾਕਮਾਲ ਗੱਲਾਂ ਬਾਈ ਨਵਦੀਪ ❤❤

  • @navdeepsingh1931
    @navdeepsingh1931 10 месяцев назад

    Tuhade es podcast nu tuhadia videos vang hi enjoy kita.... bohot khoob

  • @dalveersaroye139
    @dalveersaroye139 11 месяцев назад +1

    22 di sab to popular video dekho bhut kaint aa ❤❤

  • @mkgpanjab
    @mkgpanjab 11 месяцев назад

    ਵੀਰੇ ਬਹੁਤ ਵਧੀਆ ਵਲੌਗ ਹੁੰਦੇ ਹਨ ਨੇ ਤੁਹਾਡੇ
    ਬਾਕੀ ਧੰਨਵਾਦ ਵੀਰੇ ਚੀਨ ਦਿਖਾਉਣ ਲਈ ਮੈਨੂੰ ਚੀਨ ਕਾਫ਼ੀ ਪਸੰਦ ਆ। ਜੇ ਹੋ ਸਕੇ ਦੁਬਾਰਾ ਫੇਰ ਜਾਇਓ ਚੀਨ ਤੇ ਓਹਨਾਂ ਦਾ ਇਤਿਹਾਸ ਦਿਖਾਇਓ।
    ਬਾਕੀ ਅਮਨ ਵੀਰੇ ਤੁਹਾਡਾ ਵੀ ਧੰਨਵਾਦ ਬਾਈ ਦਾ ਪੌਡਕਾਸਟ ਕਰਨ ਲਈ। 🙏🏻
    ਖਿੱਚੀ ਰੱਖੋ ਬਾਈ ਕੰਮ ਪੰਜਾਬੀ ਬੋਲੀ 'ਚ 🙂👍🏻

  • @badmunda6605
    @badmunda6605 11 месяцев назад +1

    Ik phone switch off ho gya c hun duje to dekh rya bhout Vdia lga lgia bhout kuj sikhn nu mila😊❤

    • @amanaujla
      @amanaujla  11 месяцев назад

      ❤️🙌🏻

  • @khansahil9942
    @khansahil9942 10 месяцев назад +1

    ਦੁਨੀਆਂ ਜਾਣਦੀ ਆ ਬਰਾੜ ਨੂੰ ❤

  • @AmritSidhu5666
    @AmritSidhu5666 11 месяцев назад +1

    Bht vadia lggya podcast Navdeep Brar y wala mai v veer de saare vlogs dekhan rehna 👍❤️

  • @Sandhu_Halwai
    @Sandhu_Halwai 11 месяцев назад +5

    ਬਹੁਤ ਵਧੀਆ ਜੀ , ਖਿੱਚ ਕੇ ਰੱਖੋ ਕੰਮ 👍👍

  • @reel_music
    @reel_music 11 месяцев назад +2

    Aman bai mai pura podcast dekhya te manu bhut kuch sikhane nu milya te ma request krda va ki part -2 vi lai ka aao navdeep bai naal

  • @baaz84
    @baaz84 11 месяцев назад +4

    Bohot vdiya bai tere nal travel kar liya bohot bai ❤❤❤❤❤

  • @factsworld1616
    @factsworld1616 11 месяцев назад +1

    ਬਹੁਤ ਸੁਲਝਿਆ ਹੋਇਆ ਨਵਦੀਪ ਬਾਈ

  • @sukhmehra0638
    @sukhmehra0638 11 месяцев назад +1

    Veera mera a phela podcast jera bina skip kita dakya sara❤❤

  • @robinbhullar4041
    @robinbhullar4041 11 месяцев назад +2

    hun tak da sub to best podcast 🙏🙏thanks aman veere

  • @msd01-
    @msd01- 11 месяцев назад +3

    Bht sohne answer ditte bai ne 😍

  • @psmangat
    @psmangat 11 месяцев назад

    bahot vadhia laggeya veere podcast. jee karda si mukke hi na. ❤❤

  • @karmjitsinghaulakh4970
    @karmjitsinghaulakh4970 10 месяцев назад

    ਬਹੁਤ ਵਧੀਆ ਲਗਿਆ ਨਵਦੀਪ 22 ਜੀ ❤❤

  • @VickySingh0911
    @VickySingh0911 10 месяцев назад

    Aman vre, Punjabi Travel couple waleya nu v Jrue bulao ji🙏bht dhnwad tuhda

  • @sandeepsingh-se6oc
    @sandeepsingh-se6oc 11 месяцев назад

    Agree 💯 Navdeep bhai pardes kehna soukha har gal sahi keha

  • @kaursatinder5174
    @kaursatinder5174 6 месяцев назад +1

    Bahut hi sohna bolda navdeep veer

  • @sherarourh5533
    @sherarourh5533 10 месяцев назад

    22 ina swad aa ria c podcast dekhan da tusi pusho na hun takk da best podcast aa mere li paji navdeep veere nal fer podcast kro boht experience aa ihna de kol ❤

  • @Navdeepbrarvlogs
    @Navdeepbrarvlogs 11 месяцев назад

    ❤❤

  • @jaspreetsinghrainu
    @jaspreetsinghrainu 11 месяцев назад

    bada wadiya podcast c paji maza aa gaya 👌👌👌

  • @KanwarRandhawa-
    @KanwarRandhawa- 11 месяцев назад +1

    Punjabi travel couple waiting ✋

  • @NIRMALSINGH-yb8hn
    @NIRMALSINGH-yb8hn 11 месяцев назад

    ਨਵਦੀਪ ਵੀਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ

  • @sukhbrar2814
    @sukhbrar2814 11 месяцев назад

    Waheguru Chardikala veh rakhe @Navdeepbrar veer nu ❤

  • @shubhdeepsingh1805
    @shubhdeepsingh1805 11 месяцев назад +1

    full nazara very informative video brother ❤❤🙏

  • @Jasshky
    @Jasshky 9 месяцев назад

    Navdeep brar bai bahut Jayda shjmdàr aa ❤

  • @kulwantsinghmararr7443
    @kulwantsinghmararr7443 9 месяцев назад

    Naveep Bro mera FAV aa😍😍 waheguru Blessingssssssss

  • @ManjeetSingh-jv6zw
    @ManjeetSingh-jv6zw 11 месяцев назад +2

    Navdeep bai sirra banda 🎉

  • @nk2661
    @nk2661 11 месяцев назад +1

    Phela Vlog Jidi Bhut Wait c Menu ...Aman bai teri insta di story toh baad ...Mai v 5-6 countries ghum chukea mera v dil krda pea je hun new country gea ta jrur video pava te pheli navdeep bai nu tag kru jrur

  • @aadeshbrar
    @aadeshbrar 10 месяцев назад

    Ghaint bnda, jatt ch gurdaa taan haiga… maada bnda taan dooji vaar gharon e naah nikle

  • @PBX2Traveller
    @PBX2Traveller 11 месяцев назад

    Navdeep paaji de videos dekh ke inspire hoyi da ay, Yakutsa Zaroor jana ek din chakr lawangye

  • @Amar96Singh
    @Amar96Singh 11 месяцев назад +1

    I love Navdeep's channel. My parents eagerly watch his content as well.

  • @gagandeepsarpanch
    @gagandeepsarpanch 11 месяцев назад

    vhut vadia vlogger aw y hr ek vlog dekhi da vadia info hundia

  • @gurtejbange4672
    @gurtejbange4672 11 месяцев назад

    Aman veer bhut wadiya podcast aa thoda bhut kuj sikhan nu mileya end te jo gal kri tuci ki jihne sari vedio dekhi ohde ch pasens aa sunan di sachi gal dssaa apne aap te man jeya ho gya 😂😂
    Baki navdeep veere de sare vlog dekhde aa bhut wadiha hunde aa ajj bhut der baaf aaya veer da vlog wait krde rehne aa rub thonu dowa nu te thodi team nu chardikla ch rkhe

  • @navsandhu1543
    @navsandhu1543 11 месяцев назад +2

    Bohut vdia podcast bai g❤️

  • @Gagansandhu7
    @Gagansandhu7 11 месяцев назад

    navdeep brar veera koi tor nhi jatt daa❤️❤️❤️❤️❤️❤️❤️love you bhikhiwind too❤❤❤❤❤

  • @mandipkaur7473
    @mandipkaur7473 10 месяцев назад

    Very nice podcast. Navdeep veer great personality. I never miss his travel vlog.

  • @Pardesiladda
    @Pardesiladda 11 месяцев назад

    Aman bhi tere podcast Kade Kade dekhda par jehra v dekhda oh end tak dekhda
    Navdeep ਨੂੰ main 3 Saal to dekh reha

  • @xEXPLORERx
    @xEXPLORERx 11 месяцев назад +3

    Bro Navdeep Bai Krke Aj Phli bar tera sara podcast dekheya bohut vdia lga tusi bai nu bulayea agla podcast Harsh likhari nal hoje bs talented bnde sadi jhre punjab nal jure v hor koi langor na sdi baki je kuch galat kehta ta maff krdi veer

    • @amanaujla
      @amanaujla  11 месяцев назад

      ❤️🙌🏻

  • @shivamchhabra-gc9cs
    @shivamchhabra-gc9cs 10 месяцев назад +2

    ireland jayo hun paaji apa v mil lwa gye taanu g

  • @AussieSINGH3730
    @AussieSINGH3730 11 месяцев назад +2

    Aman bai TUC v vdia krde o broadcast but navdeep bai krke Sara kug vkea ...km te ho k v Australia ch Thank you Bai Dona da

    • @amanaujla
      @amanaujla  11 месяцев назад

      ❤️🙌🏻

  • @narindersingh6616
    @narindersingh6616 10 месяцев назад

    Waheguru Ji 🙏🙏 Mehar Banai Rakhn Veer Ji Te

  • @Sameerkhan_.15
    @Sameerkhan_.15 11 месяцев назад +2

    Malerkotla,punjab❤

  • @I.nder55
    @I.nder55 10 месяцев назад

    Bht Vdia podcast bai ❤ ikk dhutta nal vi bnayo 🎉

  • @MohitBadhan-md5sg
    @MohitBadhan-md5sg 11 месяцев назад +1

    Bro vlog boh sohna hunda mein Canada kam te nal nal headphn lake sunnda huna… boh sohna tym lngda… b oh ghaint km a bai .. luv u bro keep making good content . ❤

  • @gurdevsingh-fq1gi
    @gurdevsingh-fq1gi 11 месяцев назад

    Aman bai Eh Pehla vlog jehra mai Bina koi v scene skip kita Pura dekheya ❤ Navdeep Brar ❤

    • @amanaujla
      @amanaujla  11 месяцев назад

      ❤️🙌🏻

  • @sukhmeetbhullar0086
    @sukhmeetbhullar0086 2 месяца назад +1

    Asi v video bnaunian shuru kitian per hje idea ghat video bnaun da try krange 🙏🏼

  • @narindersingh6616
    @narindersingh6616 10 месяцев назад

    Waheguru Ji 🙏 Mehar Banai Rakhni Veera ❤ Te

  • @Waidsukhjindersingh7965
    @Waidsukhjindersingh7965 11 месяцев назад +1

    Me ehna de vlog dekhe ne pajji.eh tusi heera select kita ae podcast lyi.god bless uu

  • @saabgrewal7070
    @saabgrewal7070 11 месяцев назад

    Navdeep paji fatte chak ke rakho waheguru har jagah ang sang rehan hamesha tuhade

  • @MajorSingh-po6xd
    @MajorSingh-po6xd 9 месяцев назад

    ਨਵਦੀਪ ਸਿੰਘ ਬਹੁਤ ਵਧੀਆ (ਮੇਜਰ ਸਿੰਘ ਜੈਤੋ)

  • @AmrikSingh-hf6gq
    @AmrikSingh-hf6gq 9 месяцев назад

    Bhot vadia 22ji🎉👌👍🙏❤️🎂

  • @rishavpreetsingh7469
    @rishavpreetsingh7469 9 месяцев назад

    Bhot vadia lga podcast bai 🔥❣️

  • @JagsirSingh-xu9ds
    @JagsirSingh-xu9ds 9 месяцев назад

    ਅਮਨ ਵੀਰ ਨਵਦੀਪ ਵੀਰ ਜੀ ਸੱਤ ਸ੍ਰੀ ਅਕਾਲ ਜੀ
    ਅਮਨ ਵੀਰ ਮੇ ਅੱਜ ਰਾਮਪੁਰਾ ਫੂਲ ਤੋ ਸ੍ਰੀ ਅਨੰਦਪੁਰ ਸਾਹਿਬ ਸੀਮੈਂਟ ਲੈਕੇ ਗਿਆ ਸੀ ਨਵਦੀਪ ਵੀਰ ਗੱਲਾ ਸੁਨ ਕੇ ਪਤਾ ਹੀ ਨੀ ਲੱਗਿਆ ਕਦੋ ਅਨੰਦਪੁਰ ਸਾਹਿਬ ਆ ਗਿਆ ਬਾਈ ਜਿਨੇ ਵੀ
    ਡਰਾਈਵਰ ਭਰਾ ਨੇ ਉਨਾ ਨੂੰ ਬੇਨਤੀ ਆ ਅਮਨ ਵੀਰ ਦੇ ਪੋਡਕਾਸਟ ਜਰੂਰ ਦੇਖਣ ਸਫਰ ਦਾ ਪਤਾ ਹੀ
    ਚਲਦਾ ਧੰਨਵਾਦ ਜੀ

  • @highend6514
    @highend6514 11 месяцев назад

    ਲਿਬਾਨੋਨ ਬਹੁਤ ਵਧੀਆ ਦੇਸ਼ ਆਂ ਉਥੇ ਦੇ ਲੋਕ ਬਹੁਤ ਚੰਗੇ ਨੇ ਮਿਲਣਸਾਰ ਨੇ ,

  • @baaz84
    @baaz84 11 месяцев назад

    Good lisner and only one traveler navdeep bai bohot kuj experience kar liya bakh bakh desha da ❤❤❤❤

  • @ashpreetsingh156
    @ashpreetsingh156 11 месяцев назад

    Dekh lea bai sara podcast but 2 raat ch ❤ bai part ch upload karya kro agar 1 ganta + hove 🙏❤️

  • @harrycheema27
    @harrycheema27 11 месяцев назад +1

    Boht knowledgeable a 22 god bless him boht knowledge alia galla sunan nu milia !!

  • @dg9358
    @dg9358 8 месяцев назад +1

    My favorite travel vlogger

  • @penduenglandia831
    @penduenglandia831 11 месяцев назад

    Bhut siyana veer a navdeep prah❤❤❤