REAL VILLAGE OF DORAEMON IN JAPAN🇯🇵 TRAVEL VLOG|NAVDEEP BRAR

Поделиться
HTML-код
  • Опубликовано: 27 янв 2025

Комментарии • 151

  • @JaspinderGill-t5f
    @JaspinderGill-t5f 5 месяцев назад +28

    ਲਗਦਾ ਤੁਹਾਨੂੰ ਦਸਮੇਸ਼ ਪਿਤਾ ਜੀ ਨੇ ਹੀ ਦੁਨੀਆਂ ਦੀ ਖੂਬਸੂਰਤੀ ਦਿਖਾਉਣ ਲਈ ਤੁਹਾਨੂੰ ਇਸ ਪਾਸੇ ਤੋਰਿਆ ਹੈ ਦਿਲੋਂ ਸਲੂਟ ❤ ਵਲੋਂ ਮਾਸਟਰ ਜਸਪਿੰਦਰ ਸਿੰਘ ਗਿੱਲ ਪਿੰਡ ਉਬੋਕੇ ਤਹਿ ਪੱਟੀ ਜ਼ਿਲ੍ਹਾ ਤਰਨ ਤਾਰਨ

  • @GurtejSingh-t6q
    @GurtejSingh-t6q 5 месяцев назад +18

    ਪੁਤਰ ਜੀ ਦੋਬਾਰ ਜਾਪਾਨ ਪੁਹੰਚ ਦੀਆ ਬਹੁਤ ਬਹੁਤ ਵਧਾਈਆਂ ਪ੍ਰਮਾਤਮਾ ਤੈਨੂੰ ਹਮੇਸ਼ਾ ਚੜਦੀਕਲਾ ਵਿਚ ਰਖੇ ਜੀ

  • @PunjabSingh-ux6gx
    @PunjabSingh-ux6gx 5 месяцев назад +51

    ਨਵਦੀਪ ਬਾਈ ਤੈਂਨੂੰ ਸਹੁੰ ਹੈ ਮੇਰਾ ਕੰਮੈਟ ਪਿੰਨ ਜਰੂ੍ਰ ਕਰੀ ਮੈਂ ਜਿਆਦਾ ਕੰਮੈਂਟ ਕਰਦਾ ਨਹੀ ਪਰ ਇੱਕ ਮੂਰਖ ਨਵਦੀਪ ਨੂੰ ਕੰਪੇਅਰ ਕਰ ਰਿਹਾ ਉਹ ਵੀ ਪੰਜਾਬੀ ਟਰੇਵਲ ਕੱਪਲ ਨਾਲ ਲਓ ਜੀ ਸੁਣੋ ਫੇਰ ਸਾਰੇ ਜਣੇ ਨਵਦੀਪ ਦੇ ਤੇ ਉਹਨਾਂ ਦੇ ਮੁਕਾਬਲੇ ਹਾਂਲਾ ਕਿ ਦੋਨਾ ਚ ਜਮੀਨ ਅਸਮਾਨ ਦਾ ਫਰਕ ਹੈ ਮੈੰ ਵਲੋਗ ਸਭ ਦੇ ਦੇਖਦਾ ਪਰ ਨਵਦੀਪ ਹਮੇਸ਼ਾ ਕੁੱਝ ਨਵਾਂ ਦਿਖਾਉਂਦਾ ਹੈ ਨਵਦੀਪ ਹੁਣ ਤੱਕ 62 ਦੇਸ਼ ਘੁੰਮ ਚੁਕਿਆ ਹੈ ਨਵਦੀਪ ਨੇ ਹਮੇਸ਼ਾ ਕੁੱਝ ਵੱਖਰਾ ਕੀਤਾ ਹੈ ਜਿਵੇਂ ਕਿ ਸਭ ਤੋਂ ਪਹਿਲਾਂ ਦੁਨੀਆ ਦਾ ਸਭ ਤੋਂ ਠੰਡਾ ਇਲਾਕਾ ਦਿਖਾਉਣਾ ਉਹ ਵੀ ਕਈ ਸਾਲ ਪਹਿਲਾ ਫੇਰ ਅਫਰੀਕਾ ਦੇ ਸਭ ਤੋਂ ਖਤਰਨਾਕ ਵਾਲੇ ਪਾਸੇ ਜਾਣਾ ਜਿਵੇ ਕਿ ਨਾਈਜੀਰੀਆ ਬੇਨਿਨ ਟੋਗੋ ਘਾਨਾ ਲਾਈਬੇਰੀਆ ਗਿੰਨੀ ਸੇਰਾ ਲਿਓਨ ਐਵਰੀ ਕੋਸਟ ਗਾਂਬੀਆ ਸੇਨੇਗਲ ਮੋਰੱਕੋ ਮੋਰੀਤਾਨੀਆ ਉਹ ਵੀ ਕਈ ਸਾਲ ਪਹਿਲਾਂ ਨਾਲੇ ਉਸ ਤੋਂ ਬਆਦ ਸੀਰੀਆ ਇਰਾਕ ਇਰਾਨ ਅਫਗਾਨੀਸਤਾਨ ਲੇਬਾਨਾਨ ਵਰਗੇ ਖਤਰਨਾਕ ਦੇਸ਼ ਜਿਹੜੇ ਹਾਲੇ ਤੱਕ ਕਿਸੇ ਪੰਜਾਬੀ ਵਲੋਗਰ ਨੇ ਨਹੀ ਦਿਖਾਏ ਪੰਜਾਬੀ ਕੀ ਹਿੰਦੀ ਵਾਲੇ ਵੀ 1-2 ਜਣੇ ਹੀ ਗਏ ਹੋਣੇ ਫੇਰ ਅੰਟਾਰਕਟੀਕਾ ਕੌਣ ਵਲੋਗਰ ਗਿਆ ਅਰਜਨਟੀਨਾ ਮਕਸੀਕੋ ਸਭ ਗਿਆ ਨਵਦੀਪ ਦੂਜੇ ਪਾਸੇ ਪੰਜਾਬੀ ਕੱਪਲ ਭਾਰਤ ਚ ਹੀ ਘੁੰਮੇ ਜਿਹੜਾ ਕਿ ਮੈਂ ਵੀ ਘੁੰਮਿਆ ਕਾਫੀ ਅਸਾਨ ਹੈ ਬੋਲੀ ਦਾ ਵੀ ਸਾ ਹੀ ਜਾਂਦਾ ਫੇਰ ਉਹ ਦੁਬਈ ਘੁੰਮੇ ਅਸਾਨ ਦੇਸ਼ ਫੇਰ ਉਹ ਤੁਰਕੀ ਤੇ ਹੋਰ ਅਸਾਨ ਦੇਸ਼ਾ ਚ ਗਏ ਫੇਰ ਉਹ ਅਫਰੀਕਾ ਗਏ ਤਾਂ ਉਹ ਵੀ ਕੀਨੀਆ ਰਵਾਂਦਾ ਯੂਗਾਂਡਾ ਜਿਹੜੇ ਕਿ ਈਸਟ ਵਾਲਾ ਪਾਸਾ ਹੈ ਤੇ ਕਾਫੀ ਸੇਫ ਹੈ ਪੂਰੇ ਅਫਰੀਕਾ ਚ ਕਿਉਕੀ ਉੱਥੇ ਸਾਂਲਾ ਤੋਂ ਟੂਰਿਸਟ ਜਾਂਦੇ ਰਹੇ ਨੇ ਟੀਵੀ ਵਾਲੇ ਵੀ ਇਹਨਾਂ ਦੇਸ਼ਾ ਚ ਜਾਂਦੇ ਸੀ ਹੁਣ ਉਹ ਘੁੰਮ ਰਹੇ ਨੇ ਯੂਕੇ ਕਨੇਡਾ ਤੇ ਯੂਰੌਪ ਉਹ ਵੀ ਪੰਜਾਬੀ ਲੋਕਾਂ ਦੇ ਘਰ ਰੁੱਕ ਕੇ ਉਹਨਾਂ ਨਾਲ ਉਹ ਸਿਰਫ ਪਾਕਿਸਤਾਨ ਗਏ ਤੇ ਲੋਕਾਂ ਨੇ ਦੇਖਿਆ ਕਾਫੀ ਉਦੋਂ ਕਿਉਕੀ ਪਾਕਿਸਤਾਨ ਪੰਜਾਬੀ ਲੋਕ ਦੇਖਣਾ ਪੰਸਦ ਕਰਦੇ ਨੇ ਨਾਲੇ ਉਹ ਕੱਪਲ ਨੇ ਲੋਕ ਜਨਾਨੀਆ ਨਾਲ ਵਲੋਗ ਜਿਆਦਾ ਦੇਖਦੇ ਨੇ ਮੁਆਫ ਕਰਨਾਂ ਨਵਦੀਪ ਦਾ ਸ਼ੁਭਚਿੰਤਕ ਹਾਂ ਪਰ ਦੇਖਦਾ ਸਭ ਨੂੰ ਹਾਂ ਪਰ ਪੰਜਾਬੀ ਵਲੋਗਿੰਗ ਚ ਨਵਦੀਪ ਦਾ ਕੋਈ ਮੁਕਾਬਲਾ ਨਹੀ ਪਹਿਲਾਂ ਨਵਦੀਪ ਜਾਂਦਾ ਫੇਰ ਲੋਕੀ ਜਾਂਦੇ ਉਥੇ ਪੰਜਾਬੀ ਵਾਲੇ ਚੀਨ ਵੀ ਨਵਦੀਪ ਨੇ ਪੰਜਾਬੀ ਚ ਦਿਖਾਇਆ ਸੀ ਪਹਿਲਾਂ ਫੇਰ ਜਪਾਨ ਤੇ ਕੋਰੀਆ ਵੀ ਨਵਦੀਪ ਹੀ ਦਿਖਾ ਰਿਹਾ ਹੁਣ ਪੰਜਾਬੀ ਚ ਪਹਿਲਾਂ

  • @hardeepkaur1628
    @hardeepkaur1628 5 месяцев назад +8

    Doremon.....Shinchan...wao eh ਸਭ ਸਾਡੇ ਬਚਪਨ ਵਿਚ ਤਾਂ ਹੁੰਦੇ ਨਹੀਂ ਸੀ ਪਰ ਆਪਣੇ ਬੱਚਿਆਂ ਨਾਲ ਬੈਠ ਕੇ ਬਹੁਤ ਦੇਖਿਆ ਬੜੇ ਮਜ਼ੇਦਾਰ ਨੇ ਦੋਨੇਂ.

  • @malhivlogs9501
    @malhivlogs9501 5 месяцев назад +7

    Guru Ram Dass ji mere sohne veer de siir te mehar bhrya hatth rakhna

  • @Tannu_kaur2
    @Tannu_kaur2 Месяц назад +1

    Veer mei youtube to study krn lu open krya si ga 😂 but thoda vlog ena vdia lga k mei sara dekhn lg gi ❤eh thoda ist vlog si jo mei dekhya boht kaint bro🥰 well done rbb khush rkhe thohnu

  • @GurjitSingh-ed6hj
    @GurjitSingh-ed6hj 5 месяцев назад +34

    ਅਸੀਂ ਵੀ ਦੇਖ ਦੇ ਹੁੰਦੇ ਸੀ ਜਦੋਂ ਛੋਟੇ ਹੁੰਦੇ ਸਾਡਾ ਪੁੱਤਰ ਦੇਖਦਾ ਸੀ

    • @luckymalia1411
      @luckymalia1411 5 месяцев назад +1

      Awesome video brother congratulations 🎉🎉🍁🛐

    • @KING-uc4md
      @KING-uc4md 2 месяца назад

      @@luckymalia1411thx bro

    • @AmarjeetKaur-lc6nj
      @AmarjeetKaur-lc6nj Месяц назад

      Mynomeis
      HARIEEN❤🇮🇳✅❤️🌈🙂🐟🍎🍓🍉🥭🫐🍇🌽

  • @ofiicalsardar3881
    @ofiicalsardar3881 5 месяцев назад +8

    Doremon❤
    Dora❤
    Nobita❤
    Sizuka❤
    Zyan❤
    Sunio❤
    Bhut dekhde si y ajj to 7-8 sall pahila❤❤

    • @harman7865
      @harman7865 5 месяцев назад +3

      Dora ni dorimi😂

  • @JohanChahal-nv8vb
    @JohanChahal-nv8vb 5 месяцев назад +3

    Bohat jyada vadya video best ❤❤

  • @SatnamSingh-fe3tg
    @SatnamSingh-fe3tg 5 месяцев назад +4

    Dhan Guru Nanak Dev g Chadikala Rakhna 🙏

  • @eprohoda
    @eprohoda 5 месяцев назад +3

    how’s everything going?~ Navdeep. love it!best travel-talk to you soon. )

  • @GurKho-j5b
    @GurKho-j5b Месяц назад

    Vdy bai g siraa video 😊😊

  • @Manjot_kaur70
    @Manjot_kaur70 5 месяцев назад

    ਬਹੁਤ ਹੀ ਵਧੀਆ ਵੀਡੀਓ ❤❤❤❤

  • @RajinderKaur-ho1mz
    @RajinderKaur-ho1mz 5 месяцев назад +6

    Paaji ma doraemon da bahut vadda fan hai thanks vlog layi❤

    • @SahLTanwaR
      @SahLTanwaR Месяц назад

      paji doremon da chacha aa dhyan nal dekh 🤣🤣🤣🤣🤣

    • @KhushiKhushi-zb3sc
      @KhushiKhushi-zb3sc Месяц назад

      ​@@SahLTanwaR😂😂

  • @ਬਲਦੇਵਸਿੰਘਸਿੱਧੂ
    @ਬਲਦੇਵਸਿੰਘਸਿੱਧੂ 5 месяцев назад +2

    ਬਹੁਤ ਵਧੀਆ ਵਲੌਗ

  • @manjitsinghkandholavpobadh3753
    @manjitsinghkandholavpobadh3753 5 месяцев назад +1

    ❤ ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤

  • @virdi.47
    @virdi.47 4 месяца назад

    Clean bht aa … sira gal baat 💯

  • @lovethind4035
    @lovethind4035 2 месяца назад

    Bhut vdia veer

  • @muskansarhari
    @muskansarhari 5 месяцев назад

    Wow ❤❤bro you are having fun there ❤❤

  • @Pulsarala
    @Pulsarala 3 месяца назад

    Reality ..Sahi gal aa verr

  • @Preetkaur0006
    @Preetkaur0006 3 месяца назад

    My favorite doreomon🎉😊

  • @HarmanPreet-qd7xs
    @HarmanPreet-qd7xs Месяц назад

    Mera fvrt a ❤❤ doremon nobita shajuka jeeyan saniyo

  • @harafangle9473
    @harafangle9473 5 месяцев назад +4

    ਅਸੀ ਵੀ ਦੇਖਦੇ ਸੀਡੋਰੇਮੌਨ ਚੰਗਾ ਲਗਦਾ ਏ ❤❤❤❤❤

  • @mehboobali7691
    @mehboobali7691 3 месяца назад

    Wow very nice beautiful video 👍♥️♥️🇵🇰♥️ 20:20 😍

  • @Gaganjalaliya8080
    @Gaganjalaliya8080 5 месяцев назад +1

    Waheguru ji 🙏 kirpa kare

  • @AnilKumar-ry1os
    @AnilKumar-ry1os 4 месяца назад

    Very Good Navdeep Singh Ji

  • @kamalgill8093
    @kamalgill8093 5 месяцев назад +1

    Bohat sohna vlog

  • @Nishawason
    @Nishawason 4 месяца назад

    Love this video 😍

  • @HarpreetkaurdhillonDhillon
    @HarpreetkaurdhillonDhillon 2 месяца назад

    Ninja hathaudi da photo animation aa veer ji ❤😊

  • @ManpreetSahota-c4y
    @ManpreetSahota-c4y 5 месяцев назад

    Ah new id a paji ❤

  • @JayPreet-r6j
    @JayPreet-r6j 5 месяцев назад

    Boht vdia video

  • @Sukhi_pb5
    @Sukhi_pb5 Месяц назад

    Japan ch left side chlde ne bahut vadia gal aa

  • @js_saab7613
    @js_saab7613 28 дней назад

    Shinchan❤
    Doraemon ❤

  • @MadhuAthwal-mw2yi
    @MadhuAthwal-mw2yi 3 месяца назад

    Me ajj v dekhdi aa mera sbto frvt aa ❤

  • @muhammadaslambashir5340
    @muhammadaslambashir5340 5 месяцев назад

    ZINDABAAD BHAI
    NAVDEEP SINGH BRAR
    I AM FROM NAROWAL PAKISTAN

  • @KhushiKhushi-zb3sc
    @KhushiKhushi-zb3sc Месяц назад

    8.24 ta main sochya kisi na manu bolya 😂😂

  • @ParamjeetKaur-dv9nm
    @ParamjeetKaur-dv9nm 4 месяца назад

    Well done 👍❤️

  • @harshdeepsingh8130
    @harshdeepsingh8130 5 месяцев назад +3

    Bai mai 28 saal da hogya but hle v doreamon shinchan dekhda

  • @mahmoodahmadbhatti7050
    @mahmoodahmadbhatti7050 3 месяца назад

    Love you from panjab Pakistan Sialkot veer g

  • @JayPreet-r6j
    @JayPreet-r6j 5 месяцев назад

    Tuhada china wale mai sare vlog dekhe ne lgatar .. mainu lgda v eh sara tour krna chahida .... i cnt explain in words ... boht interesting hundia ne tusi explore v boht vdia krde o ...

  • @jagdeepsinghkingra7268
    @jagdeepsinghkingra7268 5 месяцев назад

    ❤❤❤❤❤

  • @ParamjeetKaur-dv9nm
    @ParamjeetKaur-dv9nm 4 месяца назад

    I love it Doraemon❤❤❤

  • @SukhveerKaur-yb4wn
    @SukhveerKaur-yb4wn 17 дней назад

    LOVE 💙

  • @sukhjindersingh5026
    @sukhjindersingh5026 5 месяцев назад

    Waheguru ji ka Khalsa waheguru ji ki Fateh 🙏❤❤❤❤

  • @GursewakSingh-c4z
    @GursewakSingh-c4z 5 месяцев назад +2

    Very nice

  • @KarnveerSingh-ey6ty
    @KarnveerSingh-ey6ty 5 месяцев назад +1

    Doraemon, shizuka,suniyo, jiyan, Nobita ,Doraemon, ☺️☺️

  • @Avinoorsinghmaan
    @Avinoorsinghmaan 5 месяцев назад

    ਸਤਿ ਸ੍ਰੀ ਆਕਾਲ ਵੀਰ ਜੀ 🎉🎉🎉🎉🎉🎉

  • @paramjitsinghsingh251
    @paramjitsinghsingh251 5 месяцев назад +3

    ਨਵਦੀਪ ਵੀਰੇ ਕੋਰੀਆ ਤੋਂ ਬਾਅਦ ਫਿਰ ਦੁਬਾਰਾ ਜਾਪਾਨ ਆ ਗਿਆ, ਕਿ ਵਲੌਗ ਪਹਿਲਾਂ ਦਾ ਬਣਿਆ ਹੈ। ਬਾਕੀ ਰੱਬ ਰਾਖਾ ❤❤

  • @gurtejsingh5303
    @gurtejsingh5303 16 дней назад

    Good vlog bro

  • @asadsayed4551
    @asadsayed4551 5 месяцев назад

    😊😊😊😊👌🏻👌🏻👍🏻

  • @agyakarsingh7292
    @agyakarsingh7292 Месяц назад

    meri age 26 a
    te main khana khan wele ja phon te ha tv te doreamon lga k dekh da hai
    kyoki chottw hundya habbit bani a 😀😀

  • @nostalgiaaesthetic
    @nostalgiaaesthetic 3 месяца назад

    beautiful vlog

  • @Simran-tu5lx
    @Simran-tu5lx 5 месяцев назад +6

    My favourite cartoon is a doremon and I love this doremon ❤❤❤❤

  • @sukhvibes584
    @sukhvibes584 5 месяцев назад +1

    Bai boo boo thanwad yrr doremon da vlog bnoon lai kio ki bai mai hje tak vi venda je doremon te mera haga cartoon favourite aa bai boo boo thanwad ❤

  • @BABBAL_PB
    @BABBAL_PB 5 месяцев назад +1

    ❤️

  • @GurpreetSingh-bo6mz
    @GurpreetSingh-bo6mz 9 дней назад

    도라에몽 ❤

  • @hardipsingh4484
    @hardipsingh4484 5 месяцев назад

    Navdeep bai. Tusi te koria ton vedio paunde si.korea ton phir wapis japan aa gai

  • @manpreetdhaliwal2533
    @manpreetdhaliwal2533 5 месяцев назад +4

    ਬਹੁਤ ਵਧੀਆ ਜੀ

  • @gurjot72
    @gurjot72 2 месяца назад

    Paji Chinese panda 🐼 ve ha pls ohde ve video bnao

  • @RajinderSingh-cb7wr
    @RajinderSingh-cb7wr Месяц назад

    ❤ Doraemon

  • @zakhelboys
    @zakhelboys 5 месяцев назад +1

    Yellow spring road Japan

  • @HoneyMedical
    @HoneyMedical 4 месяца назад

    Good ji

  • @NavbrarBrar-xp6bm
    @NavbrarBrar-xp6bm 5 месяцев назад

    ਮੈਂ ਤਾਂ ਹਲੇ ਵੀ ਦੇਖਦੀ ਆ ਡੋਰੇ ਮੋਨ 😊

  • @JayPreet-r6j
    @JayPreet-r6j 5 месяцев назад

    Satsriakal ji

  • @VectorTeam-f2g
    @VectorTeam-f2g 3 месяца назад

    I am from Lahore Pakistan. Sardar ji nai video kedo aayi gi.

  • @amanrana6622
    @amanrana6622 3 месяца назад

    Well done ✅ bro

  • @jashanpreet4261
    @jashanpreet4261 4 месяца назад

    tuc spain jao te money hiest wali jgh dikhao

  • @Punjab_pb
    @Punjab_pb 5 месяцев назад +1

    Good

  • @LUCKYSingh-jv4im
    @LUCKYSingh-jv4im 5 месяцев назад

    Good morning 🙏 🌄 ☺️ 💓 ✨️ 💛 🙏

  • @mrlakwalvlogs5291
    @mrlakwalvlogs5291 4 месяца назад

    Ek vaari ta mera bhi supna hai mai vi Japan vekh ke aaou

  • @gurpalthandi8039
    @gurpalthandi8039 5 месяцев назад

    Nice ❤

  • @jagdeepkaur5906
    @jagdeepkaur5906 5 месяцев назад

    Sat shri akal ji 🙏🏻

  • @13saddewala
    @13saddewala 5 месяцев назад

    Bai pind ta dekhyaa ni yaaar 😢😅😅😅

  • @Muhammadabdullahsaleemabdullah
    @Muhammadabdullahsaleemabdullah 5 месяцев назад

    Sardr je🎉.Apna thumbnail English he may Lga Aa train.

  • @RamanDhaliwal-yq2vt
    @RamanDhaliwal-yq2vt 5 месяцев назад

    Veera ghr tn dakh dao doramon da

  • @BaljeetSingh-kz5tl
    @BaljeetSingh-kz5tl 5 месяцев назад

    Pahle dikha chuke Ho❤

  • @PrincepalSingh-y3o
    @PrincepalSingh-y3o 10 дней назад

    Yaar kina saf Sutra desh wa😮

  • @Yoboiwhatsup22
    @Yoboiwhatsup22 Месяц назад

    Bai ma bhi desh duniya ghumni a bhai ma ik do jageh gya hoya bs je bro team bna ke ghum liye ?

  • @amanrajawat7177
    @amanrajawat7177 5 месяцев назад

    Paaji ye video main channel pr kyu nhi Dali

  • @nirmaljitsingh6218
    @nirmaljitsingh6218 5 месяцев назад

    Bai ji Car de information deo ke price ha

  • @virdi.47
    @virdi.47 4 месяца назад

    Doramaon bhaisahab 😂

  • @Cloud69-6t9
    @Cloud69-6t9 4 месяца назад

    Real Conjuring house da vlog bnao

  • @PremSingh-cp8px
    @PremSingh-cp8px 5 месяцев назад

    Good 22G

  • @sandeepkaur9939
    @sandeepkaur9939 5 месяцев назад

    Paji jo chij dikhoni chahidi cc oh ta dikhai ni tuc ... Doraemon da ghr .. v hgga edr . Tuhanu thora search krke auna chahida cc pehlo .. ta jo vlog interesting hunda

  • @gurdeepsinghsainigonisaini4058
    @gurdeepsinghsainigonisaini4058 5 месяцев назад

    ਵੀਰ ਜੀ, ਜਪਾਨ ਦਾ ਵੀਜ਼ਾ ਕਿਵੇਂ ਮਿਲਦਾ,

  • @punjab7770
    @punjab7770 4 месяца назад

    Bai ji kine paise lage tuhade Japan de vich travel kr ke 😅

  • @kulwinderkaur7648
    @kulwinderkaur7648 5 месяцев назад

    You were going to pb from southkorea

  • @zakhelboys
    @zakhelboys 5 месяцев назад

    Go to yellow spring road Japan

  • @lakhjeetsingh1028
    @lakhjeetsingh1028 5 месяцев назад

    Herosoma te ਨਾਗਾਸਾਕੀ ਸ਼ਹਿਰ ਵੀ ਦਿਖਾਓਗੇ?

    • @navdeepbrarshorts
      @navdeepbrarshorts  5 месяцев назад

      Already dikha ditta hai ji jake dekho main channel te

    • @amritpalsingh474
      @amritpalsingh474 4 месяца назад

      Bahi Doraemon harek country ch shinchan nalo jyada popular a including Japan and india check Google and sources te tusi keh rahe ho ki ethe lok Doraemon to jyada shinchan nu jande ho hi nhi sakda​@@navdeepbrarshorts

  • @SarbjitSingh72
    @SarbjitSingh72 5 месяцев назад

    Nice

  • @ajayvirgill
    @ajayvirgill 4 месяца назад

    Veerji Japan Wich lockdown ah

  • @manmeetsharma2293
    @manmeetsharma2293 Месяц назад

    Oo sardar ji it is anime not cartoon 😢😢😢😢😢

  • @user-ii1tc6xd1b
    @user-ii1tc6xd1b Месяц назад

    All world vicho Japan sbh to best country hagi , all countries de nalo advanced vi hagi a

  • @Jaming-channel-xj8pf
    @Jaming-channel-xj8pf 3 месяца назад

    Doreamon is a Anime not cartoon ❤❤❤❤❤

  • @Gamerking-mk5po
    @Gamerking-mk5po 5 месяцев назад

    16:35 😢😤😡

  • @MajorSingh-po6xd
    @MajorSingh-po6xd 5 месяцев назад +1

    ਧੰਨਵਾਦ ਜੀ ਬਰਾੜ ਸਾਹਿਬ ਤੁਸੀਂ ਸਾਨੂੰ ਨਿੱਤ ਨਵੇਂ ਨਵੇਂ ਦੇਸਾਂ ਦੀ ਸੈਰ ਕਰਵਾ ਰਹੇ ਹੋ

  • @Gamerking-mk5po
    @Gamerking-mk5po 5 месяцев назад

    Ninja Hatori aa 14:48 aa 😕

  • @DeepSingh-ys9oi
    @DeepSingh-ys9oi 2 месяца назад

    Motta jiyan aa te putha hoiya sunio eh sare dost aa

  • @sahil_sahil2193
    @sahil_sahil2193 2 месяца назад +1

    Nice pra

  • @HarnoorJawandha
    @HarnoorJawandha 4 месяца назад

    I love doremon cartoon