ਜਪਾਨ ਵਿੱਚ ਲੱਭਿਆ ਸ਼ਿਨਚੈਨ ਦਾ ਅਸਲੀ ਪਿੰਡ🇯🇵ਜਪਾਨੀ ਕਰਦੇ ਬਹੁਤ ਪਿਆਰ Shinchan Real Village in Japan|Vlog
HTML-код
- Опубликовано: 5 фев 2025
- Short Videos Channel Link 👉 / @navdeepbrarshorts
Travel Info Channel Link 👉 / @navdeepbrartravel
2nd Channel Link👉 / @navdeepbrarlifestyle
Please Follow me on Social platforms;
/ officialnavdeepbrar
/ officialnavdeepbrar
Join Channel- / @navdeepbrarvlogs
Business Mail- Officialnavdeepbrar@gmail.com
Product I Use Link👇👇
Go Pro- amzn.to/3AERSMl
Dslr- amzn.to/35xCaHr
Memory Card- amzn.to/3KV0CTp
Iphone- amzn.to/3J2zL6b
Mic- amzn.to/33Sv3cd
Gimbal- amzn.to/3G8j1rZ
#travel #vlog #japan
ਮੇਰੀ ਬੇਟੀ ਦਾ dream ਆ Japan ਜਾਣਾ ਬੱਚੇ ਹੀ ਨਹੀਂ shinchain ਸਭ ਨੂੰ ਪਸੰਦ ਹੈ ਬਹੁਤ ਵਧੀਆ ਲੱਗਾ ਦੇਖ ਕੇ 👍
Waheguru tohadi bettti da dream jaldi pura kare❤
@@prabhsidhu4583 🙏
Sab bacheyan da dream hunda .. kasukabe jana bai ji per pura kise kise da hi hunda .. meri beti da v supna .. prmqtma kre ke thudi bachi enna ke parh likh jwe ke o apni life de har supne pure kre 😊
@@Gill_cinematographer thnkx brother .mere vi 2 betttian ne
🙏🙏❤️❤️🌹🌹🙏🙏
ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ।
ਵੀਰ ਜੀ ਤੁਹਾਡੀ ਵੀਡੀਓ ਦਾ ਬਹੁਤ ਜਿਆਦਾ ਇੰਤਜ਼ਾਰ ਰਹਿੰਦੇ।
ਬਹੁਤ ਵਧੀਆ vlog ❤। ਪਰਮਾਤਮਾ ਭਰਾ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ।
Ha g 🎉🎉🎉 very nice 👍👍👍 ਅਸੀਂ ਆਪਣੇ ਬੇਟੇ ਨਾਲ ਬਹੁਤ ਦੇਖਦੇ ਹਾਂ ਜੀ ਬਹੁਤ ਵਧੀਆ ਲੱਗਦਾ ਹੈ ਸਿਨਚੈਨ
❤️❤️🙏🙏
ਧੰਨਵਾਦ ਜੀ ਬਰਾੜ ਸਾਹਿਬ ਤੁਸੀਂ ਸਾਨੂੰ ਨਿੱਤ ਨਵੇਂ ਨਵੇਂ ਦੇਸਾਂ ਦੀ ਸੈਰ ਕਰਵਾ ਰਹੇ ਹੋ
ਬਹੁਤ ਵਧੀਆ ਜੀ ❤️❤️
Tusi ta sinchan da pind dekha ke khush kar ta thanku je thode sare video dhekde aa dine main te raat nu mere husband bhaut vadiya vlog banune hege tusi ek dam simple hege tusi koi balpher ne thode ch edha he khush raho thanu dhek ke avde pra de yaad aunde thanku ge bhaut bhaut khush raho
Thanks for visiting kasukabe ,
I was thinking that you should visit.
ਵੀਰੇ ਬਹੁਤ ਹੀ ਘੈਂਟ ਆ ਤੁਹਾਡਾ vlog
ਜਾਪਾਨ ਵਿੱਚ ਸਫ਼ਾਈ ਸੜਕਾਂ ਬਹੁਤ ਹੀ ਵਧੀਆ ਪਰ ਸਾਡੇ ਇਥੇ ਸਾਡੇ ਮੰਤਰੀ ਅਖੌਤੀ ਲੀਡਰ ਸਫ਼ਾਈ ਵੇਲੇ ਜਾਂ ਬੂਟੇ ਲਾਉਣ ਵੇਲੇ ਫੋਟੋ ਖਿਚੋਂਦੇ ਨਜ਼ਰ ਆਉਂਦੇ ਹਨ ਫਿਰ ਕਦੇ ਨਜ਼ਰ ਨਹੀਂ ਆਉਂਦੇ
Kina vdia lgda jdo koi punjabi sardar bnda kalla hi goriya ch firda hove❤ proud feel hunda eda🎉
ਬਹੁਤ ਵਧੀਆ
Chote bhai Teri pug tha pura Rob ho Mera chotea bhai jut surma Brar Sera tha ser Babar ser Thanks bete ❤❤❤❤❤❤🎉🎉🎉🎉🎉🎉😂😂😂😅😮😊
Waheguru ji 🙏 kirpa kare
🌹🌹ਬਾਈ ਘੈਟ ਪੰਜਾਬੀ ਜੱਟ ਬਹੁਤ ਬਦੀਆ ਸੋਹਣਾ ਹੈ 🌹🙏🙏🌹🌹🌹🚗🚗🚜🚜🚜🌹🌹🌹🌺🌺
18:17 Bai g screen te Goku c lagda nhi jande tuc
ਬਰਾੜ ਸਾਬ ਤੁਸੀ ਆਪ ਨਿੰਜਾ ਹਥੌੜੀ ਬਣ ਕੇ ਜਾਣਾ ਸੀ ਸਿੰਨਚੈਨ ਦੇ ਘਰ
Bout bout dhanvaad veer ji ani sohani country dekhaan vaaste. Big fan of you paji
ਸਿੰਨਚੈਨ ਦੇ ਪੂਰਵਜ ਮੈਨੂੰ ਲਗਦਾ ਕਾਸੂ ਬੇਗੂ ਜਿਲਾ ਫਿਰੋਜ਼ਪੁਰ ਤੋਂ ਉਠ ਕੇ ਜਾਪਾਨ ਵਿਚ ਚਲੇ ਗਏ ਸਨ ਤੇ ਇਹੀ ਨਾਮ ਨਾਲ ਰਲਦਾ ਪਿੰਡ ਵਸਾ ਕੇ ਉਧਰ ਰਹਿਣ ਲੱਗ ਪਏ ਸਨ। ਆਮੀਨ
🙏🏻🙏🏻🌹🌹 **ਵਾਹਿਗੁਰੂ ਜੀ ਕਾ ਖ਼ਾਲਸਾ**
**ਵਾਹਿਗੁਰੂ ਜੀ ਕੀ ਫਤਹਿ** 🌹🌹🙏🏻🙏🏻
waheguru ji ka khalsa waheguru ji ki fateh ji❤️❤️🙏🙏
❤ ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤
ਸਿਨਚੈਨ ਦਾ ਮਤਲਬ ਸ਼ੇਰ ਸਿੰਘ ਹੁੰਦਾ ਹੈ।😊😊
ਸਫਾਈ ਬਹੁਤ ਆ ❤❤
ਬਹੁਤ ਵਧੀਆ vlog aa ਵੀਰੇ ❤ ਵਾਹਿਗੁਰੂ ਜੀ ਤੋਹਾਨੂ ਚੜ ਦੀ ਕਲਾ ਚ ਰੱਖਣ🙏🏻🤗
ਨਵਦੀਪ ਸਿੰਘ ਟੋਟਲ ਖਰਚੇ ਵੀ ਦੱਸ ਦਿਆ ਕਰੋ ਹਰ ਦੇਸ਼ ਦੇ ਤਾਂ ਕਿ ਨਵੇ ਘੁੰਮਕੜਾਂ ਨੂੰ ਲਾਭ ਮਿਲ ਸਕੇ
❤️❤️🙏🙏
ਏਹੀ ਤਾ ਬਾਈ ਇਹਨੂੰ ਮੈਂ ਬਹੁਤ ਬਾਰ ਪੁੱਛ ਚੁੱਕਿਆ ਪਰ ਏਹ ਬੰਦੇ ਨੇ ਦੱਸਿਆ ਨੀ ਹੈਗਾ ਏਥੋਂ ਪਤਾ ਲੱਗਦਾ ਇਹਨਾਂ ਨੂੰ ਐਵੇ ਆ ਵੀ ਕੋਈ ਹੋਰ ਨਾਂ ਟ੍ਰੇਵਲ ਕਰਨ ਲੱਗ ਜਾਵੇ ਏਹ ਦੋਗਲੇ ਲੋਕ ਨੇ ਬਾਈ
@@DHALIWAL303 ਅੱਛਾ ਹਰ ਚੀਜ ਦਾ ਤਾਂ ਦੱਸਦਾ ਰੋਟੀ ਪਾਣੀ ਸਭ ਹੋਸਟਲ ਤੂੰ ਦੋਗਲਾ ਨਹੀ ਤਾਂ ਕਰਲਾ ਆਪੇ ਹਿਸਾਬ ਮੈਂ ਨਹੀ ਗਿਣਦਾ ਪੈਸੇ ਕਦੇ ਵੀ ਨਾਲੇ ਅੰਟਾਰਕਟੀਕਾ ਦਾ ਸਭ ਹਿਸਾਬ ਦੱਸਿਆ ਸੀ ਦੱਸ ਕਦੋਂ ਜਾ ਰਿਹਾ? ਜੇ ਨਾਂ ਗਿਆ ਤਾਂ ਹੁਣ ਦੋਗਲਾ ਤੂੰ ਹੋਵੇਗਾ
ਬਹੁਤ ਹੀ vdea vlog hunde tuhde hemsha khush rho tuhi
Veere mainu vi bhout pasand aa shinchan cartoon 5 class vich bhout dekhda si main
Ur vlog di new family member ajj to veer ji mai v🎉🎉🎉🎉🎉 congratulations tahanu ji🎉🎉🎉🎉🎉
Shinchan❤
Bhaji Doraemon da ghar v dikha dyeo
Very nice bro hun tuci New York aao ❤❤
ਬਹੁਤ ਖੂਬਸੂਰਤ ਵਲੌਗ
Nobita jeaa playground siga
shinchan shinchan payara payara 😍
ਸਤਿ ਸ਼੍ਰੀ ਆਕਾਲ ਜੀ 🙏
❤❤❤❤❤ ਵੀਰ ਜੀ
Schinchain da pind 😮😮😮
Osm yyy
Mnu ta jama filing a gi bhut Shona vlog a
Baki love u navdeep y tusi Mera favorite schinchain da pind dekha
Mnu hope nhi si k eda kush hobu gaaa
Bahut badhiya.... God bless you forever Veer.... carry on...
❤️❤️🙏🙏
Njara navdeep bera da chadi Kala rakha waheguru ji
ਰੂਹ ਈ ਖੁਸ਼ ਹੋਗੀ ਦੇਖਕੇ ਬਾਈ❤😊
Pajji tusi v Sade wale model hi ho lagda jo hungama chennal te dekhde c doremon te chinchan luv u bro purani yad taja karti luv u bro we like ur all videos 🥰🙏🙏🙏
Navdeep ਬਾਈ sony company main center v ਦਿਖਾਉ plz
ਬਹੁਤ ਹੀ ਵਧੀਆ
Shinchan my fav cartoon😍👌🏻
Mai.v bhut dekhdi shinchan
😀😀
ਬਹੁਤ ਵਧੀਆ ਜਾਣਕਾਰੀ ਦਿੰਦੇ ਹੋ ਗੁਰ ੲ❤❤❤❤❤❤🎉🎉🎉🎉🎉🎉
bro mai v dekhdi aa hle v , vadhiya lgda☺
ਵਾਹਿਗੁਰੂ ਜੀ ਚੜਦੀ ਕਲਾ ਚ ਰੱਖਣ ,
Nice bro 🎉🎉🎉🎉🎉🎉
❤❤Brarr saab bohut vadia l like your journal
🙏🙏❤️❤️
08:51 train background song name :- ofshane | koto San
Navdeep brar is also shinchen❤
Wooooooww sinchain my fv 🎉
ਵੀਰ ਜੀ ਬੱਸ ਸ਼ਬਦ ਨੀ ਮੇਰੇ ਕੋਲ ਦਿਲ ਖੁਸ਼ ਹੋ ਜਾਂਦਾ ਵਲੋਗ ਦੇਖ ਕੇ
😀😀😀😀😀😀
すごいですね❤👍
Nagoyia ni aunde tuci veer ji
Sat Shri akal ji 🙏
🎉🎉🎉
Tuhaddi dastaar bahot vadhia Ji...Rabb Raakha
ਵੀਰੇ ਕਿੰਨਾ ਕੁ ਖਰਚਾ ਹੋ ਜਾਂਦਾ ਜਪਾਨ ਆਉਣ ਲਈ ਆਪਣੇ ਪੰਜਾਬ ਦੇ ਹਿਸਾਬ ਨਾਲ
Sat shri akal Veerji 🙏
👍 👌 ❤sunam udham singh wala 22g sangrur 🎉Thanks
24:00 jma doreman wala jithe oo kehde hunde aa besboll
Bohat vdia❤
Bhai video hor long bnao jdo maza aanda khatm ho jandi video ❤❤❤love from Pathankot
ਸਤਿ ਸ੍ਰੀ ਆਕਾਲ ਬਾਈ ਜੀ
ਨਵਦੀਪ ਵੀਰ ਪੱਗ ਦਾ ਸਟਾਈਲ ਇਹ ਠੀਕ ਐ
Asi dekhde c veere bohat intresting cartoon family h...islai ohi feel aa rahi e
Wahe guru chardikala vich Rakhe apji putterji
Bahut wait hundi tuhade vlog di duty toh aake sidha vlog bai mere daa Love yiu veere sukhraj goindwal shaib
Dhillon 0044 RUclips S...
Very nice vlog thanks navdeep singh
My favourite cartoon m ajj v dekhdi aa❤
Love from shin chan and doraemon ❤❤
My favourite cartoons aa shinchain ❤️ thank u bhaji for this vedio 😊😁
Sachi bhut vdia feeling a rhi h
👌👌👍👍
ਸਮਝ ਕੂਝ ਨਹੀ ਆਇਆ ਪਰ ਦੇਖ ਕੇ ਸਵਾਦ ਆ ਰਿਹਾ 😂😂
Very nice beta ji. Waheguru bless you always. Mohali
Paji please Naruto anime bare koi video hai please bro❤❤❤
👍
brother mainu v la chlo nal JAPAN
BEAUTIFUL COUNTRY
Very nice 👍👍❤ road through building dikhao ji
🙏🏻"ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ"🙏🏻
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ🙏🙏❤️❤️
Full real vibes shinchan cartoon
Dear Navdeep ,I m watching for the first time,from Punjab Shri Muktsar Sahib, dear doing a great job, God bless you
great job 👏
😊😊😊😊👌👌👍🏻
ਸਤਿ ਸਿਰੀ ਅਕਾਲ ਵੀਰ
Amazing 🤩🤩🤩🤩
Well done 👍❤️
Waheguru ji ka Khalsa waheguru ji ki Fateh 🙏❤❤❤
I was feeling sad today, but your videos have made my day better❤❤❤❤!!!
Bahut badhiya
Sade ghar te sara din shinchan lga rnda bhut vdia lga park dekh k real ch v eda hi hai
😀😀
❤❤👍🏻
Bhra Pagg de which bhut sohna lagde ho. puri fabdi hai. Mai last video de which v comment karna c.
Kyu Mai mostly thohadi video parne che hi dekhiye ne
Navdeep Bai ma medical holiday ta aa ta veera tadea video bar bar dakh Rea gud 👍
Betaji Nagasaki nd Heroseema bare ve daso
Well come my dear brother ji
🙏🙏❤️❤️