Latest Punjabi Film 2023 | Karamjit Anmol | Gurpreet Ghuggi | Neeru Bajwa | BN Sharma |Tarsem Jassar

Поделиться
HTML-код
  • Опубликовано: 5 окт 2024
  • #LatestPunjabiMovie #PunjabiMovie #NeeruBajwa
    Friday Russh Motion Pictures , Ksshitij Chaudhary Films & Naresh Kathooria Films Presents Movie "UDA AIDA" Starring TARSEM JASSAR, NEERU BAJWA.
    It is a perfect blend of comedy by Gurpreet Ghuggi, Karamjit Anmol and BN Sharma
    Starring :- Tarsem Jassar , Neeru Bajwa
    Director :- Ksshitij Chaudhary
    Producer :- Rrupaali Gupta , Deepak Gupta , Ksshitij Chaudhary & Naresh Kathooria
    Writter :- Naresh Kathooria
    Lyrics :- Tarsem Jassar & Vinder Nathumajra
    DOP :- Ajayan Vincent
    Music :- R Guru & Gurcharan Singh
    Line Producer :- Virasat Films
    DI :- Pixel D Studios
    DI Colorist :- Prakash Nikharge
    Editor :- Tarun Chauhan
    Costume :- Nitasha Bhateja Roy
    Publicity Design :- Sardaar Saab & Hashtag Studios
    Digitally Powered by : CBitss Digital

Комментарии • 7 тыс.

  • @preetipreeti5521
    @preetipreeti5521 3 года назад +4003

    ਇਸ ਫਿਲਮ ਨੂੰ ਦੇਖਣ ਨਾਲ ਹਰ ਕੋਈ ਆਪਣੇ ਆਪ ਨੂੰ ਪੰਜਾਬੀ ਹੋਣ ਤੇ ਮਾਣ ਮਹਿਸੂਸ ਕਰੇਗਾ , ਤੇ ਸਾਨੂੰ ਇਹ ਕਦੇ ਨਹੀਂ ਭੁੱਲਣਾ ਚਾਹੀਦਾ ਕਿ ਸਾਡੀ ਮਾਂ ਬੋਲੀ ਦੇ ਲਈ ਕਿੰਨੇ ਨੌਜਵਾਨਾਂ ਨੇ ਆਪਣੀ ਜਾਨ ਕੁਰਬਾਨ ਕੀਤੀ ,

  • @sukhdevsingh617
    @sukhdevsingh617 3 года назад +158

    ਜੱਸੜ ਬਹੁਤ ਹੀ ਵਧੀਆ ਸਨੇਹਾ ਦਿੱਤਾ ਧੰਨਵਾਦ ਸਾਰੀ ਟੀਮ ਦਾ ਸਾਨੂੰ ਪੰਜਾਬੀ ਹੋਣ ਤੇ ਮਾਣ ਹੈ

    • @baldevrandhawa6950
      @baldevrandhawa6950 3 года назад

      Send your message on Twitter and other than the first few months of this month to see what your Twitter profile has on the new app

  • @mandeepgill5876
    @mandeepgill5876 3 года назад +66

    ਬਹੁਤ ਵਧੀਆ ਕਹਾਣੀ ਲੱਗੀ, ਧੰਨਵਾਦ ਇਹੋ ਜਿਹੀਆਂ ਫ਼ਿਲਮਾਂ ਬਣਾਉਣੀਆਂ ਚਾਹੀਦੀਆਂ ਹਨ,

  • @ਦਲਜੀਤਸਿੰਘਜਰਮਨੀਵਾਲੇ

    ਮੇਰਾ ਜਿੰਦਾ ਵਸਦਾ ਰਹੇ ਪੰਜਾਬ ਤੇ ਮੈਰੀ ਮਾਂ ਬੋਲੀ ਪੰਜਾਬੀ 🥰🥰❤ ਸਾਨੂੰ ਮਾਣ ਆ ਪੰਜਾਬੀ ਹੋਣ ਤੇ ❤🙏

    • @punjabiadedildedhadkan5366
      @punjabiadedildedhadkan5366 3 года назад

      ਇਸ ਫਿਲਮ ਦੀ ਧਾਰਨਾ ਗ਼ਲਤ ਹੈ ਕਿਉਕਿ ਅਸੀ Ielts vich Band ਲੇਕੇ ਹੀ ਬਾਹਰ ਜਾਂਦੇ ਹਾ ।ਤਰੱਕੀ ਕਰਨ ਵਾਸਤੇ ਇੰਗਲਿਸ਼ ਜ਼ਰੂਰੀ ਹੈ।ਪੰਜਾਬੀ ਵੀ ਪੜ੍ਹੋ ਪਰ English ਬਹੁਤ ਹੀ ਜਰੂਰੀ ਹੈ
      ਅਸੀ ਸਿਰਫ ਭਾਵਨਾ ਚ ਹੀ ਫਸੇ ਹਾ ਤੁਸੀ ਆਪ ਸੋਚੋ ਜੀ ਸਰਕਾਰੀ ਸਕਲ਼ਾ ਦਾ ਕਿ ਹਾਲ ਨੇ
      ਬੱਚੇ ਗ਼ਲਤ ਸਕੂਲ ਚ ਪੜ੍ਹ ਕੇ ਨਸ਼ੇ ਚਿੱਟੇ ਤੇ ਲਗਦੇ ਹੁਣ
      ਮੇਰੇ ਪਿੰਡ ਦੇ ਸਰਕਾਰੀ ਸਕੂਲ ਦੇ ਮਾਸਟਰ ਸੁਤੇ ਰਹਿੰਦੇ ਹੁਣ ਤੇ ਬੱਚੇ ਸਕੂਲ ਦੇ ਬਾਹਰ ਜਾਕੇ ਭੰਗ ਮਲਦੇ ਰਹਿੰਦੇ ਹੁਣ
      ਇਸ lye madem ji ਬਚਿਆ ਦੇ ਵਧੀਆ ਭਵਿੱਖ ਲਈ ਵਧੀਆ Scholl te English ਜਰੂਰੀ ਹੈ

  • @ahmadhayat6425
    @ahmadhayat6425 Год назад +47

    Parents are the best gift given by god... Proud to be a punjabi😊Nd never forgotten your ma boli ਪੰਜਾਬੀ...🙏

  • @JaspreetKaur-sx1mf
    @JaspreetKaur-sx1mf 3 года назад +189

    ਮੈਨੂੰ ਮਾਣ ਆ ਕਿ ਮੇਰੀ ਮਾਂ ਬੋਲੀ ਪੰਜਾਬੀ ਆ ਤੇ ਮੈਂ ਧੰਨਵਾਦੀ ਹਾਂ ਆਪਣੇ ਮਾਪਿਆਂ ਦੀ ਜਿੰਨਾ ਨੇ ਮੈਨੂੰ ਇਹਦੇ ਨਾਲ ਜੋੜਕੇ ਰੱਖਿਆ ।❣️

  • @harpreetsingh1675
    @harpreetsingh1675 3 года назад +484

    ਜਿਹੜੀ ਕੌਮ ਆਪਣਾ ਇਤਿਹਾਸ ਭੁੱਲ ਜਾਵੇ ਓਹ ਅੱਜ ਵੀ ਨੀ ਤੇ ਕੱਲ ਵੀ ਨੀ 🙏

  • @dr.rajivesharma6417
    @dr.rajivesharma6417 3 года назад +282

    ਇਸ ਫਿਲਮ ਨੂੰ ਵੇਖ ਕੇ ਮੇਰੇ ਬੜੇ ਸਵਾਲਾਂ ਦਾ ਜਵਾਬ ਮਿਲਿਆ, ਬਹੁਤ ਸੋਹਣੀ ਕਹਾਣੀ ਹੈ ਇਸ ਫਿਲਮ ਦੀ 🙏🙏

  • @emaanfatima7925
    @emaanfatima7925 2 года назад +46

    I'm not punjabi but I really like punjabi and sikhs❣❤😊they are so open hearted persons..😊

    • @waqasahmad-s7y
      @waqasahmad-s7y 5 месяцев назад

      hi nice

    • @jyotimalik4672
      @jyotimalik4672 4 месяца назад

      Correct 💯

    • @baapg6611
      @baapg6611 Месяц назад

      Open hearted nhi bhai inme akad bahut hoti h,,,agar koi inke aage jhukta h to hi ye uske liye open hearted hote h,,,,,or aaj k time me koi kisi se ghnta hi dabkar nhi rahna chahta

  • @KulwinderSingh-qn7mc
    @KulwinderSingh-qn7mc 3 года назад +285

    ਪੰਜਾਬੀ ਭਾਸ਼ਾ ਨੂੰ ਬਚਾਉਣ ਲਈ ਸਾਰੇ ਬੱਚਿਆਂ ਦੇ ਮਾਪਿਆਂ ਨੂੰ ਉਪਰਾਲਾ ਕਰਨਾ ਚਾਹੀਦਾ ਹੈ

    • @daljeetkaur1951
      @daljeetkaur1951 3 года назад +2

      Just ok 👍 j

    • @jaideepsinghart1570
      @jaideepsinghart1570 3 года назад +2

      @@daljeetkaur1951 a

    • @Its.deep2005
      @Its.deep2005 3 года назад

      Gall ta sahi aa ... Pur yr ajj kal bina fluent English de jobs vagaira milniya aukhiya ... Te nale je english fluent krni a fer punjabi touch nu chaddna hi painda .. try to understand that too ❤️

  • @lakhasingh2460
    @lakhasingh2460 3 года назад +61

    ਵਾਹ ਜੱਸੜ ਬਾਈ ਉਸਤਾਦ ਜੀ ਇਹ ਫਿਲਮ ਨੇ ਤਾਂ ਅੱਖਾਂ ਚੋਂ ਪਾਣੀ ਹੀ ਲੈ ਆਂਦਾ ਜੀ, ਸਲੂਟ ਆ ਬਾਈ ਜੀ ਤੈਨੂੰ ਨਾਲ਼ੇ ਤੇਰੀ ਪੂਰੀ ਟੀਮ ਨੂੰ,, ਰੱਬ ਸੁੱਖ ਰੱਖੇ ♥️♥️

  • @sukhraj_singh1999
    @sukhraj_singh1999 3 года назад +93

    ਮੈਨੂੰ ਮੇਰੀ ਮਾਂ ਬੋਲੀ ਤੇ ਮਾਣ ਹੈ Im proud to be a punjabi and desi

  • @arshpreetsingh4599
    @arshpreetsingh4599 18 дней назад +1

    ਬਹੁਤ ਸੋਹਣੀ ਫ਼ਿਲਮ ਸੀ ਇਕ ਪੰਜਾਬੀ ਮਾਂ ਬੋਲੀ ਨਾਲ ਸਬੰਧੀ ਸੀ ਤੇ ਇੱਕ ਗਰੀਬ ਪਰਿਵਾਰ ਦੀ ਸਟੋਰੀ ਸੀ ਵੀ ਇਕ ਗਰੀਬ ਪਰਿਵਾਰ ਆਪਣੇ ਸਾਰੇ ਸੁਪਨੇ ਮਾਰ ਕੇ ਆਪਣੇ ਬੱਚੇ ਨੂੰ ਖੁਸ਼ ਰੱਖ ਦੇ ਨੇ ਇੱਕ ਮਾਂ ਪਿਉ ਦਾ ਸੁਪਨਾ ਹੁੰਦਾ ਵੀ ਉਹਨਾ ਦਾ ਬੱਚਾ ਚੰਗੀ ਪੜ੍ਹਾਈ ਕਰੇ ਤੇ ਚੰਗਾ ਅਫ਼ਸਰ ਲੱਗੇ ਮਾਂ ਪਿਓ ਦੇ ਗਰੀਬ ਹੋਣ ਦੀ ਕਦੇ ਸ਼ਰਮ ਨਹੀਂ ਮਨ ਨੀ ਚਾਹੀਦੀ ਇਕ ਮਾਂ ਪਿਓ ਆਪਣੇ ਬੱਚੇ ਨੂੰ ਖੁਸ਼ ਦੇਖਣਾ ਚਾਹੁੰਦੇ ਨੇ ਭਾਵੇਂ ਉਹ ਗਰੀਬ ਹੀ ਕਿਉੰ ਨਾ ਹੋਵੇ ਆਪਣੇ ਬੱਚੇ ਦੇ ਸਾਰੇ ਸੁਪਨੇ ਪੂਰੇ ਕਰਨ 'ਚ ਮਦਦ ਕਰਦੇ ਨੇ ਭਾਵੇਂ ਉਹ ਦੁੱਖੀ(ਤੰਗ) ਹੀ ਕਿਉੰ ਨਾ ਹੋਣ ਪਰ ਆਪਣੇ ਬੱਚੇ ਨੂੰ ਖੁਸ਼ ਦੇਖਣਾ ਚਾਹੁੰਦੇ ਨੇ ਮਾਂ ਪਿਉ ਰੱਬ ਨੇ ਐਵੇਂ ਦੇ ਬਣਾਏ ਨੇ ਕੀ ਇਹਨਾਂ ਨੂੰ ਆਪਣੇ ਬੱਚਿਆਂ ਤੋਂ ਬਿਨ੍ਹਾਂ ਕੁਝ ਨਹੀਂ ਚੰਗਾ ਲੱਗਦਾ ਧੰਨਵਾਦ!❤️🙏🏻

  • @punjabansukh4750
    @punjabansukh4750 2 года назад +14

    Proud feel honda ha apni punjabi boli ta ....asi ha punjabi 🥰🥰🥰🥰🥰👌🏻👌🏻👌🏻👌🏻🇮🇳🇮🇳🇮🇳🇮🇳🇮🇳🇮🇳🇮🇳🇮🇳🎉🎉🎉🎉🎉🎉🎉🎉🎉🎉🎉👌🏻

  • @gurjotkaur7803
    @gurjotkaur7803 3 года назад +57

    ਮੈਨੂੰ ਮੇਰੇ ਪੰਜਾਬਣ ਹੋਣ ਤੇ ਮਾਣ ਹੈ😎😎😎 ਹੁਣ ਤਕ ਦੀ ਸਭ ਤੋ ਬੰਬ ਫ਼ਿਲਮ ❤️❤️🔥🔥🔥🔥🔥🔥🔥🔥

  • @Lovepreetsingh-ek9ne
    @Lovepreetsingh-ek9ne 3 года назад +275

    ਜਿੰਨੀ ਦੇਰ ਪਿੰਡ ਹਨ, ਪੰਜਾਬੀ ਜਿੰਦਾਬਾਦ

  • @timeless8505
    @timeless8505 Год назад +12

    Beautiful movie ,i am a muslim living in kuwait but i love my sikh brothers love you all punjabis from kuwait
    Wahe guru da khalsa ,wahe guru di fatah ,rabb rakkha

  • @navaanshs9943
    @navaanshs9943 3 года назад +1145

    ਇਸ ਫਿਲਮ ਨੂੰ ਦੇਖਣ ਤੋਂ ਬਾਅਦ ਪੰਜਾਬੀ ਮਾਂ ਬੋਲੀ ਦੇ ਲਈ ਸਤਿਕਾਰ ਹੋਰ ਵੱਧ ਗਿਆ ❤❤😇

    • @beebhaijaan
      @beebhaijaan 3 года назад +9

      I don't now hindi lenguage but you are graet man love from Pakistan

    • @navaanshs9943
      @navaanshs9943 3 года назад +11

      @@beebhaijaan thats Punjabi bro.. Not hindi

    • @beebhaijaan
      @beebhaijaan 3 года назад +5

      Ok bro sorry

    • @navaanshs9943
      @navaanshs9943 3 года назад +4

      @@beebhaijaan no problem

    • @hardeepkaur9120
      @hardeepkaur9120 3 года назад +3

      ਪਰ ੲਿਹਨਾਂ ਕੋਲੋ ਪੰਜਾਬੀ ਵਿਚ ਨਾਮ ਨੀ ਲਿਖ ਹੁੰਦਾ

  • @theoutsider8239
    @theoutsider8239 3 года назад +36

    ਘੱਟੋ ਘੱਟ ਆ ਗੱਲ ਕੀ ਮੈਨੂੰ ਪੰਜਾਬੀ ਹੋਣ ਤੇ ਮਾਣ ਆ ਇਸ ਨੂੰ I feel proud to be punjabi ਲਿਖ ਕੇ ਪੰਜਾਬੀ ਭਾਸ਼ਾ ਦਾ ਅਪਮਾਨ ਨਾ ਕਰੋ 🙏🙏

  • @AmarjitSingh-uh3zo
    @AmarjitSingh-uh3zo 3 года назад +32

    I am proud of myself because i am punjabi and i also proud that i am the son of farmer
    And ਸਾਰੇ ਮੈਂਨੂੰ ਦੱਸੋ ਕੀ ਕੌਂਣ - ਕੌਂਣ ਕਿਸਾਨ ਦਾ ਪੁੱਤਰ ਹੈ

  • @littlequeen193
    @littlequeen193 Год назад +22

    I am Pakistani but I love Punjabi culture and their sweet language ❤❤❤

  • @grwindersingh4237
    @grwindersingh4237 3 года назад +90

    ਜੋ ਪ੍ਰਾਈਵੇਟ ਸਕੂਲ ਪੰਜਾਬੀ ਬੋਲਣ ਜਾਂ ਪੜਨ ਤੋ ਮਨਾ ਕਰਦੇ ਹਨ ਅਜਿਹੇ ਸਕੂਲ ਬੰਦ ਹੋਣੇ ਚਾਹੀਦੇ ਹਨ
    ਪੜੋ ਪੰਜਾਬੀ,👍ਲਿਖੋ ਪੰਜਾਬੀ,✍ਸਿੱਖੋ ਪੰਜਾਬੀ✌

    • @ਦਲਜੀਤਸਿੰਘਜਰਮਨੀਵਾਲੇ
      @ਦਲਜੀਤਸਿੰਘਜਰਮਨੀਵਾਲੇ 3 года назад +3

      ਬਿਲਕੁਲ ਸਹੀ ਵੀਰ ਜੀ ਇਹ ਸਾਡੀ ਹੀ ਮਾਂ ਬੋਲੀ ਵਿੱਚ ਰਿਹ ਕੇ ਸਾਨੂੰ ਪੰਜਾਬੀ ਬੋਲਣ ਤੋ ਮਣਾਂ ਕਰਦੇ ਨੇ ਇਨ੍ਹਾਂ ਦਾ ਸਹੀ ਬਾਈਕਾਟ ਚਾਹੀਦਾ। ਪਰ ਸਾਡੇ ਪੰਜਾਬੀ ਲੋਕ ਹੀ ਇਸ ਗੱਲ ਦੇ ਜਿਮੇ ਵਾਰ ਨੇ 😢

    • @ManpreetSingh-ul8rh
      @ManpreetSingh-ul8rh 3 года назад

      Sai gal

    • @daljeetkaur1951
      @daljeetkaur1951 3 года назад

      @@ManpreetSingh-ul8rh just ok with you being there Henley know

    • @ManpreetSingh-ul8rh
      @ManpreetSingh-ul8rh 3 года назад

      @@daljeetkaur1951 punjabi bol

    • @baljinderkaur6764
      @baljinderkaur6764 3 года назад +3

      ਸਭ ਤੋਂ ਜਰੂਰੀ ਬੋਲੋ ਪੰਜਾਬੀ

  • @sonukamboj2189
    @sonukamboj2189 3 года назад +154

    ਮੈਨੂੰ ਮਾਣ ਹੈ ਕਿ ਮੈਂ ਵੀ ਪੰਜਾਬੀ ਹਾਂ ਇਹੋ ਜਿਹੀਆਂ ਹੋਰ ਵੀ ਫਿਲਮਾਂ ਦੀ ਲੋਡ਼ ਹੈ ਆਪਣੇ ਪੰਜਾਬ ਨੂੰ 🙏🙏🙏🙏🙏

  • @jashanpreet5609
    @jashanpreet5609 3 года назад +137

    ਮੈਨੂੰ ਸਾਡੀ ਸਿੱਖ ਕੌਮ ਅਤੇ ਪੰਜਾਬੀ ਹੋਣ ਤੇ ਬਹੁਤ ਮਾਣ ਹੈ ਸਭ ਤੋਂ ਪਹਿਲਾਂ ਪੰਜਾਬੀ ਸਾਡੀ ਮਾਂ ਹੈ🙏🏻🙏🏻🙏🏻🙏🏻🙏🏻

    • @manjitdhilon6480
      @manjitdhilon6480 3 года назад

      There is two kinds of Punjabi, one from spoken Punjabi language from villages, and one people speak in cities like Chandigarh or big cities. Honestly people in cities don't want their kids be around people from villages . That true. And also they speak Punjabi with lots of ' Galan'( abusive language, like every time they get mad , they start abusive language against own daughters, mothers. And they say it's their culture. I want Punjabi, well spoken like Buleh Shah, Gurus , waris shah, like Gurdas man, Hans Raj Hans. Because of these people Punjabi is great.

    • @manjitdhilon6480
      @manjitdhilon6480 3 года назад

      Bhen deni da, Maan deni da. Bas eni gandi language.

    • @manjitdhilon6480
      @manjitdhilon6480 3 года назад

      We are talking about language. Why you bring religion. Sikh Kom di koee gal nahi how rahi.

    • @GurdeepSingh-bo2wg
      @GurdeepSingh-bo2wg 2 года назад

      @@manjitdhilon6480 do you think villagers are just abusive
      chandigarhis eat in dominos and wear brands they go in cars
      par pindwalen wang oh sarkaran da samnaa nahin kar sakde
      meinu ik soorma das jehra badee sheran da howe
      fark ehna ke chgandigarh wale english ch te pindan wale punjabi wich gaalan kad de nein

    • @GurdeepSingh-bo2wg
      @GurdeepSingh-bo2wg 2 года назад

      @@manjitdhilon6480 chandigarh wale headphone paake gaane laaake hotel wich burger di udek kar rahe hunde
      par gurughar di awaaz savere baze pindan walean de kaana wich pandi hai
      jadon pindan de bujurg 4 baze gurughar jande ohdon chandigarh walean di party khatam hundi aa

  • @MAXTAK36
    @MAXTAK36 Год назад +7

    ਜੈ ਜਵਾਨ ਜੈ ਕਿਸਾਨ 🙏
    यह फिल्म मां बोली के प्रति प्रेम के साथ साथ ग्रामीण संस्कृति से ओतप्रोत है ❣️ इस प्यारी सी फिल्म को बार बार देखने पर भी मन नहीं भरता है 🤩🤩🤩🤩🤩

  • @meghrajmunshi
    @meghrajmunshi 3 года назад +46

    पिछली बार मैंने गिप्पी ग्रेवाल की "अरदास" देखी थी, जो मेरे दिल को छू गई। आज भी उसके सीन्स मेरी आँखों के सामने घूमते हैं। लेकिन यह फिल्म अकेली नहीं है। हालांकि मेरे हिसाब से, यह आज तक की सबसे बेस्ट पंजाबी फिल्म है।
    लेकिन उसके बाद मैंने जिम्मी शेरगिल की "शरीक़" और "दाना-पानी" और तरसेम भाजी की "रब दा रेडियो" भी देखी, जो मुझे काफी अच्छी लगी।
    लेकिन यह फिल्म सबसे हटकर है। यह मौजूदा एजुकेशन सिस्टम और उसके खोखलेपन पर चोट करती है। और अंत में कई सारे सवाल छोड़ जाती है, जो दर्शक के दिमाग को मथकर रख देते हैं।
    हालांकि,
    मैं पंजाबी तो नहीं हूँ, लेकिन मुझे पंजाबी आती है। और सिर्फ आती ही नहीं, मुझे पंजाबी से प्यार है। यह भाषा मुझे अच्छी लगती है।
    इसीलिए मैं नहीं चाहता कि "पंजाबी" जैसी प्यारी भाषा कभी खत्म हो।
    सत् श्री अकाल!

    • @manishkadyan7777
      @manishkadyan7777 3 года назад +1

      Ji bhaishaab same m kahna chahta hu m bhi punjabi nhi hu but i understand and love it

    • @Lakhvinderlkahi355
      @Lakhvinderlkahi355 3 года назад +1

      Same pinch bhai 👍

    • @jagrajsingh5499
      @jagrajsingh5499 2 года назад

      Thanks

    • @DaljeetSingh-fu5qb
      @DaljeetSingh-fu5qb 4 месяца назад

      Not only Punjabi should be saved from lacking behind but also south and many central regional languages. Bcz we are giving much imp to eng but we should promote our local languages also on roads public facilities and other public places. So that beauty of our languages can be saved🎉🎉

  • @harjotsinghhundal5424
    @harjotsinghhundal5424 3 года назад +131

    ਬਹੁਤ ਵਧਿਆ ਜੀ ❤ਸਾਨੂੰ ਮਾਣ ਹੈ ਪੰਜਾਬੀ ਹੋਣ ਤੇ❤🌹🙏🏻🙏🏻

  • @arnoldmannays4999
    @arnoldmannays4999 3 года назад +13

    main UP wala si, pher bhi mainu punjab di boli, punjab da culture, punjab de log poore india toh sabse nekdil log lagde lagde haan..is film ne rula dia saanu..thanks for uploading this movie.

  • @miantalha869
    @miantalha869 Год назад +12

    Yar maza aa gya a Punjabi Maa Boli Zindabad. Love From Gujranwala, Punjab 🇵🇰

  • @raamraam1076
    @raamraam1076 3 года назад +33

    Proud to be Indian.. Sare culture ch yahi sikhade hai ki.. Respect every one n every language.. I am from Rajasthan.. Sadi punjabi bhi kaim hai te sanu marathi bhi ondi hai.. Te gujrati bhi.. N yes.. Now days.. Malayalam learning.. Sat shri akal sariya nu

  • @ManjeetKaur-kc6ev
    @ManjeetKaur-kc6ev 3 года назад +359

    ਸਾਡੀ ਮਾਂ ਬੋਲੀ ਪੰਜਾਬੀ ਨੂੰ ਬਚਾਉਣ ਲਈ ਅਸੀਂ ਵੱਡੇ ਉਪਰਾਲੇ ਕਰਨੇ ਚਾਹੀਦੇ ਹਨ 👍👍👍❤️❤️❤️🙏🙏🙏

    • @SandeepSingh-wr4ln
      @SandeepSingh-wr4ln 3 года назад +3

      😐😐😐.🤔🤔😐😐😐🤗😍🤣😚😋🤣😋😋

    • @SukhRecords2558
      @SukhRecords2558 3 года назад +3

      ruclips.net/video/jk8qg6k_1J4/видео.html,

    • @AmberdeepSingh721
      @AmberdeepSingh721 3 года назад +3

      ਜਿਵੇਂ ਕੀ ਆਪਣੇ ਜੁਆਕਾਂ ਨੂੰ ਨਿੱਜੀ ਸਕੂਲਾਂ ਵਿੱਚ ਪੱੜ‌੍ਹਾਉਣਾ ਬੰਦ ਕਰੀਏ, ਸਰਕਾਰੀ ਸਕੂਲਾਂ ਵਿੱਚ ਪੱੜ੍ਹਾਈ ਏ ਜੁਆਕਾਂ ਨਾਲ ਹਿੰਦੀ ਅਤੇ ਅੰਗਰੇਜ਼ੀ ਬੋਲਣਾ ਬੰਦ ਕਰੀਏ ਉਨ੍ਹਾਂ ਨਾਲ ਸਿਰਫ ਤੇ ਸਿਰਫ ਪੰਜਾਬੀ ਵਿੱਚ ਹੀ ਗੱਲ ਕਰੀਏ ਉਨ੍ਹਾਂ ਨੂੰ ਪੰਜਾਬੀ ਲਿੱਖਣ ਲਈ ਪ੍ਰੇਰੀਏ ਪੰਜਾਬੀ ਦੇ ਸ਼ਬਦਾਂ ਵਿੱਚ ਕਿਸੇ ਹੋਰ ਭਾਸ਼ਾ ਦੇ ਸ਼ਬਦਾਂ ਦੀ ਵਰਤੋਂ ਕਰਨ ਤੋਂ ਬਚੀਏ ਤਾਂ ਕਿਤੇ ਜਾ ਕੇ ਇਨ੍ਹਾਂ ਕੰਮ ਨਾਲ ਅਸੀਂ ਪੰਜਾਬੀ ਦਾ ਵੱਧ ਤੋਂ ਵੱਧ ਵਿਕਾਸ ਕਰ ਸਕਦੇ ਹਾਂ।

    • @AmberdeepSingh721
      @AmberdeepSingh721 3 года назад +1

      ਪੰਜਾਬੀ ਨਹੀਂ ਆਉਂਦੀ ਥੋਨੂੰ

    • @amandeepsinghsidhu317
      @amandeepsinghsidhu317 3 года назад +2

      @@mannnkk hlo ssa g

  • @munishkumar3420
    @munishkumar3420 3 года назад +20

    ਚੰਗੇ ਕੰਮ ਲਈ ਇਕ ਬਾਪ ਆਪਣੇ ਬੱਚੇ ਲਈ ਬਹੁਤ ਕੁਝ ਕਰ ਸਕਦਾ ਹਾਲਾਤ ਚਾਹੇ ਚੰਗੇ ਹੋਣ ਚਾਹੇ ਮਾੜੇ 🙏
    ਸੱਚੀ ਰੋਣਾ ਆ ਗਿਆ 😢 ਫ਼ਿਲਮ ਵੇਖ ਕੇ 🙏

  • @lotsofcinema6504
    @lotsofcinema6504 2 года назад +22

    I'm from Tamil nadu.. I respect Punjabi language nd culture..♥♥♥♥

  • @arunakumari6048
    @arunakumari6048 3 года назад +189

    PUNJABI ne pureee world ch tk pyiii peyiii aaaa😍😍😎
    Proud to be punjabi

  • @gursahi442
    @gursahi442 3 года назад +10

    ਮੇਰੇ ਬਹੁਤ ਸਾਰੇ ਦੋਸਤ ਤਾਮਿਲਨਾਡੂ ਤੇ ਹੋਰ ਸਟੇਟ ਤੋਂ ਨੇ। ਉਹ ਜਦ ਵੀ ਆਪਣੇ ਸਟੇਟ ਵਾਲਿਆਂ ਨੂੰ ਮਿਲਦੇ ਨੇ ਉਹ ਆਪਣੀ ਮਾਂ ਬੋਲੀ ਵਿਚ ਗੱਲ ਕਰਦੇ ਨੇ।

  • @amirashraf2504
    @amirashraf2504 3 года назад +15

    Bht pyari Movie ay... Superb... Amazing... Love frm Greece 🇬🇷 🇵🇰 🇵🇰 🇵🇰 🇵🇰 🇵🇰

  • @ParwinderSingh-f4m
    @ParwinderSingh-f4m Год назад +5

    ਬਿਲਕੁਲ ਸਹੀ ਗੱਲ ਹੈ ਮਾਂ ਬੋਲੀ ਜੋ ਭੁੱਲ ਜਾਣਗੇ ਕੱਖਾਂ ਵਾਂਗੂ ਰੁਲ ਜਾਣਗੇ

  • @humantoAI
    @humantoAI 2 года назад +25

    I am Punjabi. Punjabi is a soft language. we should respect our mother language. Moral lesson from this movie 'English is a language not a criteria to judge anyone'.

  • @Geographicaljatt13
    @Geographicaljatt13 3 года назад +258

    ਮਾਣ ਹੈ ਪੰਜਾਬ ਵਿੱਚ ਜਨਮ ਲਿਆ, ਮਾਣ ਹੈ ਅਪਦੇ ਆਪ ਤੇ ਪੰਜਾਬੀ ਬੋਲਦੇ ਹਾਂ ਤੇ ਪੂਰੀ ਸ਼ਾਨ ਨਾਲ ਕਹੀਦੇ ਕੇ ਪੰਜਾਬੀ ਹਾਂ ... ਤੇ ਜਦ ਤੱਕ ਸਾਹ ਨੇ ਪੰਜਾਬੀ ਖਤਮ ਨਹੀਂ ਹੋਣ ਦੇਵਾਂਗੇ, ਕਿਉਂਕਿ ਇਹ ਬੋਲੀ ਸਾਡੇ ਗੁਰੂਆਂ ਪੀਰਾਂ ਨੇ ਸਾਨੂੰ ਬੱਖਸ਼ੀ ਹੈ

  • @sajansandhu5635
    @sajansandhu5635 3 года назад +34

    The whole movie is great but ma'am mayra character seemed best like innocent,, helpful,,attractive...... Specially Dressing sense of ma'am mayra is in all picture is awesome.........

  • @GurmeetSingh-xy8vx
    @GurmeetSingh-xy8vx 2 года назад +3

    ਮਾਂ ਬੋਲੀ ਨੂੰ ਜਿਉਂਦਾ ਰੱਖਣ ਵਾਲੇ ਇਸ ਤੋਂ ਵਧੀਆ ਫਿਲਮ ਮੈਨੂੰ ਨਹੀ ਲਗਦਾ ਕਿ ਕੋਈ ਹੋ ਸਕਦੀ ਆ🙏🙏🙏🙏🙏🙏🙏🙏

  • @RajKumar-yf8zc
    @RajKumar-yf8zc 3 года назад +449

    ਮੈ ਮਾਣ ਮਹਿਸੂਸ ਕਰਦਾ ਵੀ ਮੇਰੇ ਬੱਚੇ ਸਰਕਾਰੀ ਸਕੂਲ ਵਿੱਚ ਪੜਦੇ ਆ ਅਤੇ ਅਸੀਂ ਠਾਠ ਪੰਜਾਬੀ ਬੋਲਦੇ ਆ ਅਤੇ ਸ਼ਹਿਰ ਤੋਂ ਦੂਰ ਪਿੰਡ ਰਹਿੰਦੇ ਆ ਜਿੱਥੇ ਮਾਂ ਬੋਲੀ ਪੰਜਾਬੀ ਦਾ ਪੂਰਾ ਮਾਣ ਸਤਿਕਾਰ ਆ

    • @rajkaur6345
      @rajkaur6345 3 года назад +5

      Very proud of you and your kids 💐

    • @rajkaur6345
      @rajkaur6345 3 года назад +7

      Keep it up 👍

    • @rajkaur6345
      @rajkaur6345 3 года назад +5

      Extremely nice 👍

    • @rajkaur6345
      @rajkaur6345 3 года назад +5

      Because governments school teachers well educated and well professionals ,I was educated from government schools,I'm proud of government schools teachers,I have good manners,I'm very responsible.

    • @kaurkhalsa1204
      @kaurkhalsa1204 3 года назад +9

      Hanji mai khud punjabi midium padhdi and mere chote bhain bhra v Punjabi midium.I proud to be punjabi very much 🥰🥰😍🥰

  • @im_rohit2185
    @im_rohit2185 3 года назад +23

    bhai m to haryanva se hu pr is movie m sub kuch 100% true h... i love it must watch

  • @kimgrewal1661
    @kimgrewal1661 3 года назад +112

    My daughter asked me always if there is any Punjabi movie without topic of marriage 🤦🏻‍♀️ finally I got this awesome movie at social & true matter without viah viah di gal 👍🏻👍🏻👍🏻👍🏻👍🏻 keep it up should be make more movies at different social topics 🙏🏻

    • @hardeepkaur5920
      @hardeepkaur5920 3 года назад +5

      same here

    • @princemakkar8514
      @princemakkar8514 3 года назад +2

      Tell her to watch ardaas and ardaas 2 she wont dissapoint😉

    • @kimgrewal1661
      @kimgrewal1661 3 года назад +2

      @@princemakkar8514yeah we had watched those awesome movies and many other movies but there was topic of marriage too this is the only one movie without wedding plan lol Ardaas is on top of my all time favorite movies

  • @Jashan_1915
    @Jashan_1915 4 месяца назад +2

    ਬਹੁਤ ਵਧੀਆ ਫਿਲਮ ਹੈ ❤❤ਇਹ ਫਿਲਮ ਦੇ ਐਕਟਰ ਵੀ ਬਹੁਤ ਵਧੀਆ ਨੇ ਆ ਫਿਲਮ ਸਾਰੀਆਂ ਫਿਲਮਾਂ ਨਾਲੋਂ ਬਹੁਤ ਸੋਹਣੀ ਫਿਲਮ ਹੈ ❤❤❤❤ ਸਾਰੇ ਇਹ ਫਿਲਮ ਜ਼ਰੂਰ ਦੇਖਣ ਮੈਂ ਇਹ ਫਿਲਮ ਤਿੰਨ ਚਾਰ ਵਾਰਾ ਦੇਖ ਲੲਈ ਪਰ ਮੇਰਾ ਇਹ ਫਿਲਮ ਦੇਖਣ ਦਾ ਜੀਅ ਨਹੀਂ ਅੱਕਿਆ ❤❤❤ਪਰ‌ ਇਹ ਫਿਲਮ ਮੈਂ ਦੇਖ ਰਹੀ ਹਾ

  • @ArshadAli-bk6qv
    @ArshadAli-bk6qv 3 года назад +170

    ਮੇਰੇ ਬੱਚੇ ਪਿੰਡ ਦੇ ਸਰਕਾਰੀ ਸਕੂਲ ਦੇ ਵਿਦਿਆਰਥੀ ਨੇ ਮੈਨੂੰ ਮਾਣ ਹੈ ਕਿ ਉਹ ਪੰਜਾਬੀ ਮਾਂ ਬੋਲੀ ਨੂੰ ਚੰਗੀ ਤਰ੍ਹਾ ਪੜ੍ਹਦੇ, ਬੋਲਦੇ ਤੇ ਸਮਝਦੇ ਹਨ !!!!!

    • @SatnamSingh-wu6gi
      @SatnamSingh-wu6gi 3 года назад +4

      I am proud of punjabi

    • @ArshadAli-bk6qv
      @ArshadAli-bk6qv 3 года назад +2

      @@SatnamSingh-wu6gi ਸ਼ੁਕਰੀਆ ਭਰਾ

    • @BalwinderSingh-xl7wf
      @BalwinderSingh-xl7wf 3 года назад +2

      Balwinder lam proudof being a punjabi

    • @singhsaab6495
      @singhsaab6495 3 года назад +1

      Bai bilkul sai proud to be punjabi maan v punjabi te

    • @ajayjayant1700
      @ajayjayant1700 3 года назад

      bai g sarkari school jinni growth kite assi aap sarkari de student aa✍️💯💥🤟

  • @babitagillbabita6656
    @babitagillbabita6656 3 года назад +198

    ਪੰਜਾਬੀ ਤਾਂ ਫਿਰ ਪੰਜਾਬੀ ੲੀ ਹੁੰਦੇ ਅਾ 💪😎

    • @henrylee3453
      @henrylee3453 3 года назад

      ruclips.net/video/zrrGk29vRFg/видео.html

    • @jaswantkaur4544
      @jaswantkaur4544 3 года назад +1

      Vry nyc movei

    • @Deep_singh_deep
      @Deep_singh_deep 3 года назад +4

      ਹਾਂ ਵਈ ਪੰਜਾਬੀ ਤਾਂ ਪੰਜਾਬੀ ਈ

    • @maninderkaur3196
      @maninderkaur3196 3 года назад +1

      I love ❤️ my punjabi

    • @SukhRecords2558
      @SukhRecords2558 3 года назад

      ruclips.net/video/jk8qg6k_1J4s/видео.html

  • @norangsingh4789
    @norangsingh4789 3 года назад +450

    jo jo punjabi ae like thoko sach bolo nhi tuhanu rabb ne maf nhi karna kade kyuki choth na bolo 😀😀😀

  • @kiransharma3065
    @kiransharma3065 Год назад +6

    Very nice movie❤we should be proud of ourselves and our culture jai hind

  • @SpeakEnglishwithDrDK
    @SpeakEnglishwithDrDK 3 года назад +60

    I am an English educator in the USA. Panjabi is my native language (mother tongue), and I proudly speak it with my husband, relatives in India, and my Indian friends in the USA. It's the language of my heart!

  • @intazarahmad2453
    @intazarahmad2453 3 года назад +21

    I studied govt school as shown but today i am engineer. This is a big problems now a days with such families. Govt should improve the govt schools

  • @Beautifulindiancultureandplace
    @Beautifulindiancultureandplace 3 года назад +239

    आज पता लगा मां पापा ने क्या क्या किया था मेरे लिए ... रुला दिता यार 😢😢

    • @aksdeepkaur6328
      @aksdeepkaur6328 3 года назад +11

      @LEGEND SIDHU MOOSE WALA Tu v uhdi language e boli aw.

    • @pankajratan3330
      @pankajratan3330 3 года назад +6

      @LEGEND SIDHU MOOSE WALA bai maarke mandasa aap tureya kro Khetan vall..bhaiiya nu hor bhatheri thaan ne kamm krn nu .. te tussi ehni sohni movie de thalle eho ji ghatiya gall krde ohn ..Thode sabhyachar da pata lagda etthe

    • @butarai4795
      @butarai4795 3 года назад +6

      @@aksdeepkaur6328 ਹਿੰਦੀ ਨਾਲ਼ ਇਨ੍ਹੀ ਨਫ਼ਰਤ ਲੱਗਦਾ ਤਹਾਨੂੰ ਮਰਚਾਂ ਲਾਗਿਆ,🤣😂😂😃

    • @tigerjatt5520
      @tigerjatt5520 3 года назад +3

      @LEGEND SIDHU MOOSE WALA ki glt kehta nitin ne

    • @kaurkhalsa1204
      @kaurkhalsa1204 3 года назад +7

      @LEGEND SIDHU MOOSE WALA jive apni maa boli punjabi ae ove ehna di maa boli Hindi aw so ehna nu galt ni kehna chahida 🙏🙏

  • @rupamukherjee8728
    @rupamukherjee8728 6 месяцев назад +2

    Very good message for our society. Mai bengali hunde huye vi punjabi sikh rahi aa. Tuhadi bhasa sahad ne. Mainu changa lagda ji. 💖💖

  • @preetipreeti5521
    @preetipreeti5521 3 года назад +27

    बहुत बहुत यादा
    अच्छी फिल्म है मुझे इस फिल्म पर मान है👌👌👌👌👌👌

  • @AliRaza-bt1lb
    @AliRaza-bt1lb 3 года назад +117

    I m punjabi I m proud of you love from Pakistan punjabi zindabad 🥰🥰🥰🥰🥰

  • @Navjotkour024
    @Navjotkour024 3 года назад +556

    i am not punjabi.... but i have great respect for punjabi from depth of my ❤❤..

  • @sanatangaurav
    @sanatangaurav Год назад +2

    बहुत अच्छी मुवी है हिन्दी अंग्रेजी के साथ ही कम से कम कोई भी एक देशी भाषा स्कूलों में कम्पल्सरी होनी चाहिए इस मुवी में एक पिता के संघर्ष के साथ ही परिवार और सामाजिक अड़चन और स्पोर्ट को भी दिखाया गया है साथ ही मुवी एजुकेशन सिस्टम में कामर्शियल कल्चर की ओर भी आपका ध्यान ले जाती है वास्तव में यह दिल छूने वाली है अस्सी पंजाबी नी ऑन दी है बट अस्सी देश नी हर भाषा नाल प्यार करदेआं तुस्सी दाशो मुवी नू लई कि ख्याल द ।

  • @mannrangi2230
    @mannrangi2230 3 года назад +76

    I am from Haryana but I would like to say one thing respect your Mother tongue ......never ever forget where are you from (village)....... #jaijawanjaikissan 🙏💪❤️🇮🇳

  • @gurisaini1433
    @gurisaini1433 3 года назад +51

    We All Need Teachers 👩‍🏫 Like Myra Mam 💕

  • @inderjeetkaur6463
    @inderjeetkaur6463 3 года назад +22

    ਸੱਚ ਆ ਬਈ ਹੁਣ ਤਾਂ ਆਉਣ ਵਾਲੇ ਸਮੇਂ ਬਾਰੇ ਸੋਚ ਕੇ ਇਸ ਗੱਲ ਦਾ ਫਿਕਰ ਹੁੰਦਾ ਹੈ ਕਿ ਆਮ ਆਦਮੀ ਦੇ ਬੱਚਿਆਂ ਦਾ ਭਵਿੱਖ ਕੀ ਹੋਵੇਗਾ।।

  • @naunihalbhullar1788
    @naunihalbhullar1788 Год назад +2

    ਬਹੁਤ ਵਧੀਆ ਫਿਲਮ ਸੀ ਪੁਰੀ ਟੀਮ ਨੇ ਰਲਕੇ ਇਹ ਵੀਡੀਓ ਬਣਾਈ ਗਈ ਹੈ ਪੰਜਾਬੀ ਭਾਸ਼ਾ ਮਾ ਬੋਲੀ ਏ ਵਾਹਿਗੁਰੂ ਚੜਦੀ ਕਲਾ ਕਰੇਂ ਸਾਰਿਆਂ ਤੇ 🙏🙏

  • @preetaman7545
    @preetaman7545 3 года назад +16

    Bhut maan mehsoos hunda ka asi punjbi aw ❤️❤️❤️ and msg bhut sohna dita tuc ❤️❤️❤️❤️❤️ love tarsem jassar bhaji ❤️❤️❤️❤️😍😘😍💞

    • @henrylee3453
      @henrylee3453 3 года назад

      ruclips.net/video/zrrGk29vRFg/видео.html

  • @rubygill9279
    @rubygill9279 3 года назад +163

    It's osum! Proud to be Sikh!
    Love from Gujarat

    • @ith1146
      @ith1146 3 года назад +2

      How many sikhs are there in gujrat?

    • @Guru_0000
      @Guru_0000 2 года назад

      @@ith1146 une 19

  • @Pojahr08
    @Pojahr08 Год назад +2

    मैं हरियाणा से हू लेकिन मै पाच वीं से आठवीं तक पजांब मै पढा़ हू इस लिए यह हमारी प्यारी माँ बोली जैसी ही है इस लिए इगलिश सिखो पढो़ लेकिन अपनी माँ बोली को नहीं भूलना चाहिए चन्द्र मोहन कैथल🙏❤🙏

    • @Aman-kq7lx
      @Aman-kq7lx Год назад

      Haryanvi bolo punjabi nhi

  • @simranjit6268
    @simranjit6268 3 года назад +28

    ਮੈਨੂੰ ਆਪਣੇ ਪੰਜਾਬੀ ਹੋਣ ਤੇ ਮਾਣ ਹੈ। 🙏🏻🙏🏻❤❤🌹🌹🌹

  • @harjindersinghsandhu702
    @harjindersinghsandhu702 3 года назад +15

    ਬਹੁਤ ਵਧੀਆ ਉਪਰਾਲਾ ਹੈ ਮਾਂ ਬੋਲੀ ਨੂੰ ਬਚਾਉਣ ਵਾਸਤੇ

  • @deepaksuthar795
    @deepaksuthar795 3 года назад +13

    बहुत ही शानदार हमे अपनी मातृभाषा को कभी नहीं भूलना चाहिए । मातृभाषा का सम्मान करे और उस पर गर्व करे ।

  • @imhrithikpandey1332
    @imhrithikpandey1332 2 года назад +3

    Beautiful and true concept of this movie.... 👌 I really liked the concept and the aim of this movie that our indigenous language should be respect by everyone no one can replace our indigenous language.
    हिंदी हैं हम पर अंग्रेजी भी ठीक जानते हैं इसका मतलब ये नहीं की हम अंग्रेज़ी को ज्यादा सम्मान देते हैं या कम सम्मान देते हैं। हम अपनी मातृभाषा हिंदी को सर्वोप्परी रखते हैं तत्पश्चात सभी भाषाओं का हम समान करते हैं।🙏🏻🌺🕉️

  • @infopanel6766
    @infopanel6766 3 года назад +14

    I am Punjabi from Rawalpindi Pakistan . I love my language my country and also this movie.
    Punjab te Punjabi zindabad

  • @nasirmeer2793
    @nasirmeer2793 3 года назад +171

    I am from Pakistan Punjab and I am proud to be Punjabi ... Learn every language but don't give up your language ... It was a very good movie and a very good message for East and West Punjab. 👏👏👏👏👏👏👏👏👏👏👏👏👏👏👏👏👏💕💕💕💕💕💕💕💕 Punjabi meri apni Ann ty Angrajji baganni ty baganni cheej ty kada maan ...?

    • @raihan985
      @raihan985 2 года назад +1

      💖💖💖 punjabi

    • @divyanshbatra8859
      @divyanshbatra8859 2 года назад +3

      Kya baat veere rab hasda vasda rakhe pura Punjab nu

    • @jojoexperience
      @jojoexperience 2 года назад +2

      Your country's official language is urdu. I feel bad for you guys.

    • @CooL-uj3qs
      @CooL-uj3qs 2 года назад

      Tum Pakistan se ho
      Apne atkvadio ko smjaa k rkha kro
      Mere ser dil bhai
      Foji ARMY valo per
      Dokhe se waaar n kre
      Dum hai to
      Samne se aaye

    • @vandanaarya8619
      @vandanaarya8619 2 года назад

      I am from Pakistan punjab and I am proud to be Punjabi... Learn every language but don't give up your language... It was a very good movie and a very good message for east and west panjabi

  • @OKAS_1272
    @OKAS_1272 3 года назад +20

    2:3:00 hanjju aa gay yaar mein punjabi haan punjabi c punjabi rahuon ga.....love you punjab.... respect from Pakistan punjab

    • @henrylee3453
      @henrylee3453 3 года назад

      ruclips.net/video/zrrGk29vRFg/видео.html

  • @GurnamSingh-of8iq
    @GurnamSingh-of8iq 2 года назад +1

    ਬਹੁਤ ਵਧੀਆ ਫਿਲਮ ਸਭ parents ਨੂੰ ਜ਼ਰੂਰ ਦੇਖਣੀ ਚਾਹੀਦੀ

  • @ghulammustafa4008
    @ghulammustafa4008 3 года назад +160

    What's Strong Message... I am Punjabi too.. Feel proud to Punjabi... Love from Pakistan Punjab

    • @henrylee3453
      @henrylee3453 3 года назад +1

      ruclips.net/video/zrrGk29vRFg/видео.html

    • @mamtamamta2165
      @mamtamamta2165 3 года назад +1

      😀🙂

    • @harmindersingh5296
      @harmindersingh5296 3 года назад +1

      @@mamtamamta2165 tanu hasa kis gal da
      aa gaeea ?😄

    • @khanabadosh4
      @khanabadosh4 3 года назад

      Mazzy de aa wesy Film bae 😂🖤

    • @shahbazdogar7017
      @shahbazdogar7017 3 года назад +1

      Its obviously a great message that we all need to know and follow.
      In PAKISTAN it will be extinct in coming years but l had great love for it.its also a time of thought for all south Asians . Hopeful we all the viewers should apply this msg in our life

  • @AmrikSingh-vh1ld
    @AmrikSingh-vh1ld 3 года назад +50

    The best film of my life that was great and ke asi Punjabi ha we all are proud Punjabi love Punjabi and mañnnn so sannu sarre nu phla Punjabi aunee phla sab ta jarruu ha so proud of Punjabi like pls guys

  • @mohammadsaqaib01
    @mohammadsaqaib01 3 года назад +461

    ਮੈਨੂੰ ਪੰਜਾਬੀ ਹੋਣ ਤੇ ਮਾਣ ਏ ❤️

  • @sheenukapoor8278
    @sheenukapoor8278 Год назад +6

    Hats off to the thoughts of this film, Punjabi should be taught and spoken by every Punjabi, if they want to be called "Punjabi"

  • @simransangrur6849
    @simransangrur6849 3 года назад +449

    ਮੈਂ ਪੰਜਾਬੀ ਅਤੇ ਮੈਨੂੰ ਮਾਣ ਹੈ ਮੇਰੀ ਮਾਂ ਬੋਲੀ ਤੇ ਕੌਣ ਕੌਣ ਪੰਜਾਬੀ ਨੂੰ ਸਤਿਕਾਰ ਦਿੰਦਾ ਹੈ

  • @arfanchowdary_official6756
    @arfanchowdary_official6756 3 года назад +33

    Har Booli Seekho Sekhni B Chahi Di.♥️💕
    Har Pakki Vekh Ka Kachi Nahi Thahi Di.🙏👌👌

  • @thesaifali
    @thesaifali 2 года назад +23

    I started learning the Punjabi language and at first, I got this to watch, although I understand somewhere I miss some of the meaning.
    It was a great movie.

  • @ss-sp9zs
    @ss-sp9zs Год назад +1

    ਇਸ ਫਿਲਮ ਨੂੰ ਦੇਖਣ ਤੋ ਬਾਅਦ ਐਵੇਂ ਲੱਗਦਾ ਅਸੀਂ ਪੰਜਾਬੀ ਹਾਂ ਤਾਂ ਸਾਨੂੰ ਆਪਣੇ ਆਪ ਤੇ ਮਾਣ ਆ ❤️❤️😇
    ਵੀ ਅਸੀਂ ਪੰਜਾਬੀ ਹਾਂ 😇❤️

  • @mohitgill1024
    @mohitgill1024 2 года назад +35

    I am from Haryana and I learnt Punjabi for 3 years it's very sweet language .it is heart touching .as every Indian listen Punjabi songs

    • @kirankapoor2472
      @kirankapoor2472 2 года назад +2

      Haryanvi also a sweet language bhai. Bhasa to sbhi achi hoti h 👍👍

  • @solomontufail5418
    @solomontufail5418 2 года назад +13

    Really heart touching and meaningful concept it really make me cry 😢 😭 love punjab proud to be punjabi...

  • @bornpsycho6170
    @bornpsycho6170 3 года назад +234

    I'm glad my father send me Punjab for College where I had to take Punjabi as compulsory subject. Blessed to meet and know the Punjabis, they are one of the most kind hearted people I ever came across. I understand Punjabi but still find difficulty in speaking.
    Love from Arunachal Pradesh

  • @GurpreetKaur-xr9qq
    @GurpreetKaur-xr9qq 2 года назад +7

    Lot of parents go through this pain to fulfill desires of their children. Great movie.

  • @madhuprashant6731
    @madhuprashant6731 3 года назад +25

    Yeh, Movie Dubbed honi Chahiye Bollywood main...
    Its so compulsory to everyone.

  • @rajinderkumar9216
    @rajinderkumar9216 3 года назад +127

    Respect all languages. Punjabi is our mother language we must adopt it and respect it. Very educational and motivational movie. Salute to all of you.

    • @zain-mi6js
      @zain-mi6js 3 года назад +2

      Appreciated. I really feel bad when I see inferiority language complex in pakistan🇵🇰. Alot more than India 🇮🇳.

    • @SpeakEnglishwithDrDK
      @SpeakEnglishwithDrDK 3 года назад +1

      @@zain-mi6js, really! Everyone should feel proud of their first language.

    • @zain-mi6js
      @zain-mi6js 3 года назад

      @@SpeakEnglishwithDrDK yes😊.

    • @DarshanSingh-kt1cz
      @DarshanSingh-kt1cz 3 года назад

      @@SpeakEnglishwithDrDK cz

    • @dontknow8809
      @dontknow8809 3 года назад +1

      @ਨਾਂ ਚ ਕੀ ਰੱਖਿਆ ਫੇਰ ਤਾਂ ਬਾਈ ਜੀ ਤੁਸੀਂ ਵਿ ਗੁਰਮੁੱਖੀ ਲਿਪੀ ਵਿੱਚ ਲਿਖੌ

  • @mansisharma5050
    @mansisharma5050 3 года назад +11

    What a brilliant movie.....🙏🏻♥️ena sohna msg dita ae movie ne...nd bht bht bht sohni movie Aaa...♥️♥️♥️ Dilo dhanwad ..♥️🙏🏻🙏🏻

  • @SavitaKumari-vm5sd
    @SavitaKumari-vm5sd 9 месяцев назад +3

    Really awesome movie 🤗so beautiful so eligent just looking like a wowwww😍😍😍😍

  • @manbirkaursurjitsingh9a2hh82
    @manbirkaursurjitsingh9a2hh82 3 года назад +372

    We all need teachers like myra mam😍

    • @acet.v7359
      @acet.v7359 3 года назад +3

      Yeah

    • @RajkumarSingh-dd1xq
      @RajkumarSingh-dd1xq 3 года назад +3

      Yes

    • @jsnbal5249
      @jsnbal5249 3 года назад +5

      But sada teacher ta waden he pende a university Ch bachia nu 🤣

    • @jsnbal5249
      @jsnbal5249 3 года назад +2

      Tuhde warge NYC teacher chihde c gndu Ch

    • @SandeepSingh-vo4ss
      @SandeepSingh-vo4ss 3 года назад +2

      I think rather then wishing it , we should become one like them .

  • @Travelinfo179
    @Travelinfo179 3 года назад +354

    Our punjabi movies doesn't have unrealistic or fake actions or item songs like bollywood , tollywood and hollywood. But our movies are very simple which shows reality and uniqueness of our punjabi culture and makes our mind fresh with funny and emotional scenes. "Saanu maan hai punjabi hon te.. Proud to be a punjabi. "💓

    • @Pradeepsingh-kg2wk
      @Pradeepsingh-kg2wk 3 года назад

      L88o77l768888888iiioiiiiiiiik8344444

    • @SunilKumar-dh2eu
      @SunilKumar-dh2eu 3 года назад +2

      ौड
      टT_(๑・ω-)~♥”▄︻̷̿┻̿═━一🌳🌺😘🌳

    • @GurdevSingh-zk2lz
      @GurdevSingh-zk2lz 3 года назад +2

      KAJAL GUPTA Aap toh baniya haan punjabi kaise ho gaye🤔🤔🤔

    • @Jasdeep604
      @Jasdeep604 3 года назад +1

      This movie is unspeakable 💝💝

    • @Travelinfo179
      @Travelinfo179 3 года назад +18

      @@GurdevSingh-zk2lz yeh kya baat hui,singh Or sikh family hi thoda punjabi hote hai.. Punjab me rehne wala har koi punjabi hai..

  • @anjalipaul939
    @anjalipaul939 3 года назад +22

    M punjabi to nhi hu but i love punjab nd punjabi language👌👌👌

    • @sukhjindersingh7718
      @sukhjindersingh7718 3 года назад +2

      Love my Punjab

    • @jawairiariaz8117
      @jawairiariaz8117 3 года назад +1

      Lslldnjzj3ip3j3k3kj3#333333jjkjklqmkkooqlrkkozjkmklmkl
      I d'ici à skdmqkekdse. KelpkeiSjqijejlzjehqjhkz,zjehueupruouueioiou
      Keoozkelzkekllek098e7'e'e'z'jelkqkemzkekqmekekkz.zekpkoeeiridkfiififtitiifpfsdodiifififhxofkvjf'e'klkskljelqqkkkjks

  • @MRMKhalsa
    @MRMKhalsa Год назад +1

    ❤❤❤❤❤ ਵਾਹ ਜੀ ਕਮਾਲ ਸਾਡੀ ਪੰਜਾਬੀ ਬੋਲੀ ਤਾਂ ਪੰਜਾਬੀ ਬੋਲੀ ਤਾਂ ਮਾਂ ਅਸੀਂ ਬਹੁਤ ਪਿਆਰ ਕਰਦੇ ਆ ਮੈਨੂੰ ਬਹੁਤ ਵਧੀਆ ਲੱਗੀ ਸੀ ਫ਼ਿਲਮ ਘਰ ਵਿੱਚ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ❤❤❤❤🙏❤

  • @alimaherchaudhary2187
    @alimaherchaudhary2187 2 года назад +26

    Excellent movie 🎥.
    Whata great message has delivered.
    We extremely love our mother language Punjabi.
    Love ❤️ from Pakistani Punjab.
    Highly appreciated 🙏

  • @waqarhaidar6851
    @waqarhaidar6851 3 года назад +43

    FEEL PROUD TO BE PUNJABI PENDO ALSO...LOVE FROM PAKISTAN PUNJAB JHELUM

  • @kirankumarloi5183
    @kirankumarloi5183 3 года назад +9

    Ikk film nahhi jii..balke uhnaa sabb di sochh nu sahhi karn daa bohat vadhaiaan uppralla he,👌👌👌✍✍👏👏jo appni maa bolli punjabi te punjabiat di ehhmiat nuu bhulla raheyy ne...😰THANKS all film team for This 😊😊💪💪

  • @muhammadrauf1538
    @muhammadrauf1538 Год назад +18

    Always proud to be a punjabi ❤

  • @khurams3
    @khurams3 3 года назад +38

    i love punjabi, and i love both of punjab. love you aLL punjabies from SIALKOT PUNJAB PAKISTAN.
    JINDA WASDA RAHE SADA SOHNA PUNJAB.

  • @khushbookhushboo6334
    @khushbookhushboo6334 3 года назад +56

    Punjabi tan punjabiyan de shan va! Proud to be Punjabi! Waheguru ji bless you all🙏🙏

  • @jasssinghjass2989
    @jasssinghjass2989 3 года назад +24

    Suchi as film ne ta emotional krta and I hope that the new generation will not forgot punjabi. 💝💖💓💓💞💞💕💕💕💕💕🤟🤟

  • @radhekrishna4988
    @radhekrishna4988 Год назад +2

    Superb movie
    Which tells us importance of our language
    Which tells us the struggle of our parents to give us best ❤
    They forget their dreams to fulfill ours❤❤