Alcatraz ਜੇਲ ਦਾ ਰਹੱਸਮਈ ਕਿੱਸਾ ? kime jail vicho bande gayab hoye ? Mysteries story in punjabi
HTML-код
- Опубликовано: 16 сен 2023
- Interesting Story | ਡੂੰਘੀਆਂ ਜਾਣਕਾਰੀਆਂ
In June 1962, inmates Clarence Anglin, John Anglin, and Frank Morris escaped from Alcatraz Federal Penitentiary, a maximum-security prison located on Alcatraz Island in San Francisco Bay. Late on the night of June 11 or early morning of June 12, departed the island aboard an improvised inflatable raft to an uncertain fate. A fourth conspirator, Allen West, failed in his escape attempt and remained on the island.
Edited By - Vipandeep Singh
Punjab made
Facebook Video link
fb.openinapp.co/ewi5c
Business Related-
Email- punjabmade1@gmail.com
Punjab Made instagram link
punjab_made?igs...
Punjab Made Twitter link
PunjabMade2?t=mPa...
Kamal Lehal 👇👇 appopener.com/ig/eej7df12z
Our Vlog Chandigarh to kashmir
• Thar te first Kashmir ...
Interesting Facts
Jail Break
Alcatraz Jail
U.S. High Security Jail
Jail Facts
Jail Break Story
Alcatraz Jail Break
U.S. Jail
Jail Fact
Jail Break Movie
Alcatraz Jail Story
U.S. Jail Break
Punjab Made
Three Man break Jail
New Jail Break
Alcatraz Prison
ਹਾਂਜੀ ਕੌਣ ਕੌਣ punjab made ਵਾਲੇ ਵੀਰ ਦੀ video ਦਾ ਬੇਸਬਰੀ ਨਾਲ ਇੰਤਜ਼ਾਰ ਕਰਦਾ ਏ 👍👍❤️
ਮੈ ਜੀ❤
Me also 😅
Me also
We
Edr v
ਇਹ ਡੋਕੋਮੈਂਟਰੀ ਪਹਿਲਾਂ ਵੀ ਦੇਖ ਚੁੱਕੇ ਆ।ਕਹਾਣੀ ਪਤਾ ਹੋਣ ਦੇ ਬਾਵਯੂਦ ਪੰਜਾਬ made ਚੈਨਲ ਅਤੇ ਆਪਣੀ ਜੁਬਾਨ ਵਿੱਚ ਸੁਨਣ ਦਾ ਅਨੁਭਵ ਲਾਜਵਾਬ ਮਹਿਸੂਸ ਹੁੰਦਾ। ਸ਼ਲਾਗਾ ਕਰਦੇ ਆ ਵੀਰ। ਧੰਨਵਾਦ
ਵੱਡੇ ਭਾੲੀ ਬਹੁਤ ਗੱਲਾ ਸਿਖਣ ਨੂੰ ਮਿਲੀਅਾ ੲਿੱਕ ਗੱਲ ਤਾ ਪੱਕੀ ਹੋ ਗੀ ਵੀ ਬੰਦਾ ਕੁਸ ਵੀ ਕਰ ਸਕਦਾ ਸਾਲਾ ਦਮ ਰੱਖੇ ਕਰਨ ਦਾ ਬਾਕੀ love u all ❤
ਸਾਰਿਆਂ ਨੂੰ ਹੀ ਬਹੁਤ ਬੇ-ਸਬਰੀ ਨਾਲ ਇੰਤਜ਼ਾਰ ਰਹਿੰਦਾ ਹੈ।
ਬਾਈ ਇਨ੍ਹਾਂ ਟਾਇਮ ਨਾ ਲਗਾਇਆ ਕਰੋ ਰਾਜਸਥਾਨ ਉਦੇਪੁਰ ਤੋਂ ਬਹੁਤ-ਬਹੁਤ ਪਿਆਰ 😊❤
Veere yaar kahani schi bahut heran karan wali hai 😮😮 kina dimag c 😮 👏👏
ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
*🙏🫧ਅੱਜ ਦਾ ਵਿਚਾਰ🫧🙏*
*ਸਰੀਰਕ ਮੈਲ ਨਾਲ ਉਨਾਂ ਨੁਕਸਾਨ ਨਹੀਂ ਹੁੰਦਾ, ਜਿੰਨਾਂ ਮਨ ਵਿੱਚ ਮੈਲ ਰੱਖਣ ਨਾਲ ਹੁੰਦਾ ਹੈ।*
*ੴਵਾਹਿਗੁਰੂ ਜੀ ਕਾ ਖ਼ਾਲਸਾ ੴ*
*🚩 ਵਾਹਿਗੁਰੂ ਜੀ ਕੀ ਫ਼ਤਿਹ 🚩*
ਡੇਰਾ ਬਾਬਾ ਨਾਨਕ ਤੋਂ ❤
Fatehgarh churian
ਜਾਣਕਾਰੀ ਵਧੀਆ ਸੀ👍💯
ਤੁਹਾਡਾ ਵੀਡੀਓ upload ਕਰਨ ਦਾ ਸਮਾਂ ਲਗਭੱਗ ੲਿਹੋ ਹੁੰਦਾ ਹੈ।
ੲਿਹ ਗੱਲ ਵੀ ਵਧੀਆ ਲੱਗੀ ਕਿ ਕੁਝ ਕਰਨ ਅਤੇ ਖੋਜਣ (read & research) ਨਾਲ ੲਿਨਸਾਨ ਕੋੲੀ ਵੀ ਚੰਗਾ ਜਾਂ ਮਾੜਾ ਕੰਮ ਕਰ ਸਕਦਾ ਹੈ।
ਵੀਰੇ ਧੰਨਵਾਦ ਸਾਡੇ ਸ਼ਹਿਰ San Francisco ਦੀ ਗੱਲ ਕਰਨ ਲਈ ਹੁਣ ਇਹ ਜੇਲ ਨਹੀ ਮਿਉਜੀਅਮ ਬਣਾ ਦਿੱਤਾ ਗਿਆ ਹੈ 18 $ ਡਾਲਰ ਲਗਦੇ ਗੋਲਡਨ ਗੇਟ ਬਰੀਜ ਤੋ ਇਹ ਸਾਰਾ ਸ਼ਹਿਰ ਹੀ ਇਤੀਹਾਸਕ ਹੈ ਇਸੇ ਪੁਰਾਣੇ ਤੇ ਵੱਡੇ ਸਮੁੰਦਰੀ ਜਹਾਜਾ ਨੂੰ ਡਬੋ ਕੇ ਲੈਡ ਤਿਆਰ ਕਿਤੀ ਹੈ ਇਥੋ ਦੀ ਬੇਸਬਾਲ ਟਿਮ ਬਹੁਤ ਵਧੀਆ ਆ ਬੜਾ ਸ਼ਾਤੀ ਵਾਲਾ ਮਹੋਲ ਹੈ ਜਦੇ ਤੱਕ ਕਨੇਡਾ ਵਾਗੂ ਸਟੂਡੈਟਸ ਨੀ ਪੁਜਦੇ 😂 ਵਾਹਿਗੁਰੂ ਤੁਹਾਨੂੰ ਤਰੱਕੀ ਬਸ਼ਖੇ San Francisco San Diego, San Jose ਇਹਨਾ ਸਹਿਰਾ ਬਾਰੇ ਹੋਰ ਦੱਸੋ ਲੋਕਾ ਨੂੰ 🙏🏻
ਹਾਂਜੀ ਵੀਰ ਗੁਰਬਾਜ਼ ਸਿੰਘ ਜਿਲਾ ਸੰਗਰੂਰ ਪਿੰਡ ਸ਼ੇਰਪੁਰ ਥਾਣੇ ਵਾਲਾ
ਹਾਂਜੀ 22 ਜੀ ਸਤਿ ਸੀ੍ ਅਕਾਲ ਜੀ.
Good information Doda shri Muktsar Sahib to
ਬਹੁਤ ਬਹੁਤ ਧੰਨਵਾਦ ਵੀਰ ਜੀ 🙏❤
Panjab made sat sri akal story bahut vadia lagi thudi Voice vadia hai 🙏🙏❤️❤️👏
ਘੈਂਟ ਸਟੋਰੀ ✌️👌
I like it,,,,,ਇਹ ਵੀਡੀਓ ਇੰਨੀ ਵਧੀਆ ਲੱਗੀ ਮੈਨੂੰ,,, ਮੈ ਰੋਜ਼ ਦੇਖਦਾ ਇਹ ਵੀਡਿਉ 👌👌👌
Brother this Alcatraz Map has also been used in many popular games for example Call of Duty mobile and Call of Duty Modern Warfare
Wah Kya baat a , story ini vdia c ki din ch 3vaar Dekhi aaj Thanks brother 😊
ਬਹੁਤ ਵਧੀਆ ਵੀਡੀਓ ਹੁੰਦੀ ਹੈ ਵੀਰ ਜੀ 👌🙏🏻🙏🏻
ਬਹੁਤ ਵਧੀਆ ਜਾਣਕਾਰੀ ਬਾਈ
22 ਖੰਡੇਵਾਦ ਤੋ
Sira ❤
Bhai shubh da ki Rola hai ❤❤❤❤❤❤
ਵਧੀਆ ਕਹਾਣੀ ਹੈ
ਬਹੁਤ ਧੰਨਵਾਦ ਸਹਿਤ ਜਾਣਕਾਰੀ ਲਈ ਬਾਈ ਜੀ
Great brother tusi bahut hard work nal knowledge ikathi kr k content tiyar krde o ❤❤
Siraaa video bai g❤❤
Siraa bro siraa bhut vdea video bnae bro sun k eda lgda jime koi film e dekh layi hove
ਸਤਿ ਸੀ ਅਕਾਲ ਜੀ ਵੀਰ 🙏🏾🇰🇼🇰🇼
Bhut vadia video c interesting c
Bhut vdia Real story
World Bank President AJAY BANGA ji di biography te v video bnao
Very useful information sir thanks paji ❤
Awesome
Good infomation
Bhut sohni video si ❤❤❤❤
Siraa bro kamal
🎉🎉awesome 👍
Bahut vdia videos hundia tuhadia bro
Teri hr ik video di wait rehndi aa Kamal bro 💯❤ love you brother ❤
Bht nolage dinda y dhanvaad veere
Bahut sone video hunde a verr de
Bhai ji tuhadi awaaz bhut sohni aa ❤❤ te tuhadi har ik video dekhna pasand karde ha
GHAINTT VID 👌
ਬੁਹਤ ਦਿਲਚਸਪ ਸਟੋਰੀ ਹੈ
❤❤❤❤ good vere
Mein eh dono movie dekhya ne .
Very interesting movies
❤, ਆਤੀ ਸੰਦਰ 22 ❤
Sat Sri akal Punjab made family 🙏🏻
ਵੀਰ ਜੀ ਜੀ20ਦੇ ਬਾਰੇ ਇਕ ਵੀਡੀਓ ਜਰੂਰ ਬਣਿਓ
Good knowledge
Nice ji
Nice video Veer ji❤❤❤❤❤
End bro and thanks
Punjab made top class channel ❤
👌👌👌👌
👌🔥❤️👍
Stroy smjaun da treeka bht ghaint bai thoda swaad agya
❤❤❤❤❤❤ Veer Singh
The Shawshank redemptions ਮੂਵੀ ਬਹੁਤ time ਪਹਿਲਾ ਦੇਖੀ ਸੀ ਕਯਾ ਜਬਰਦਸਤ ਮੂਵੀ ਆ ਯਰ
Bahut khoob ❤
Great information bro Bcah gaye honge Planing enni takri kari bethe si jihdi boat ohna nu jail cho bahar mili ohde ch nikal gaye honge 😮
You are great sir 👍
Great video bro
Great video brother
❤
Great job bro
GOOD MAN 👍
Very nice ❤
Thanks for information ℹ️ wade bai
Good bro ❤
👌🏻👌🏻👌🏻👌🏻👌🏻
👍👍
Good video brother ❤❤
Bai ji dekh bhot bdia aa movie umeed pe h
proud you brother ❤❤❤
Good 🎉
Nice
Sirra legend bnde c💥💥
👍👍🙂
❤❤❤❤❤❤❤
Nice video
Great 👍 Channel 👌♥️👍👌
Nice 👍
bhaut vadiyaa veer jaankaari dinde ho 👌👌🙏🙏❤️❤️love u bro from foji veer walon🫡🫡
👍👍👍
Nice 🎉
👍🏻
Osm story
Call of duty de ik season vich alcatraz namm da ik map si jo bilkul alcatraz jail nal milda jjulda si 😊
Waheguru ji ka khalsa
Sri Waheguru ji Ki fath
Veer G Canada Vs India di video bneo murder case bare
Good brother ❤❤❤❤
Love you brother ❤❤❤
Vry Intrusted ❤
Nice video Brother + good job 👍👍👍
Thanks for the visit
Nice bro ❤🙏
Bhaji Ragnar Lothbrok teh vidoe bnao bhaut he inspirational aa. Jis teh vikings series v bani hoyi hai netflix teh
Jullian asanjhe te ik video bnao veer ji
ਮੈਂ ਇਹਨਾਂ ਬਾਰੇ Loki Series ਚ ਦੇਖਿਆ ਸੀ ਤੇ ਇਹ ਵੀਡਿਓ ਦੇਖਣ ਆ ਗਿਆ। 6:08
Very nice story bro
Ehna 3 te jail vicho Bach k bhajn upar Ik movie v ayi si Clint Eastwood di Alcatraz ….bht ghaint movie aa… suru to lai k end tak bande da dimag ghum janda jiwe di scheme launde ne.. apne time di bht hit movie si Alcatraz..