kamal veera ❤ sirra gallbaat mn bhut samey toh sub krya te har roz teriyan videos like ; da vinci , charlie chaplin, bruce lee, Gaama pehlawaan, Shukraat etc: ehna di biography dekhda hoya roti khana 😅👍 mnu bhuy vdya lgda ❤
Virji Tuci Bohot Vadiya Gyaan Dene Oo Ji Mai Chaunda c Tuci Ik video Is Topic Te Bnawo PUNJAB Te PANJAB Vich Asal Frk Ki Hai Arjan Dhillon Te Sidhu Moose Wale De Geetan De Naam Vich Panjab likhya c Punjab Kio Nhi………⁉️
Sant jarnail singh te video banao bhra bhut confusion hai national te Punjab de ਵਿਦਵਾਨਾਂ ਚ ਦੋਨੋਂ ਦੇ ਵਿਚਾਰ ਅਲੱਗ ਤੇ ਅਲੱਗ ਕਹਾਣੀਆਂ ਨੇ ਉਹਨਾਂ ਬਾਰੇ dso ਨਿਰਪੱਖ
Dongri to Dubai book padh lao S.Hussain Zaidi...complete history of first don till last one..really great book and great author..he was a crime reporter in his early career career
ਆਹ ਅਖ਼ੀਰਲੀ ਗੱਲ ਬਾਈ ਜਮਾਂ ਦਿਲ ਤੇ ਲੱਗ ਗਈ , ਸੱਚੀਂ ਮੇਰੇ ਤੋਂ ਵੀ ਉੱਥੇ ਹੀ ਬੋਲਿਆ ਜਾਂਦਾ ਜਿੱਥੇ ਸਾਹਮਣੇ ਆਲਾ ਮੇਰੀ ਗੱਲ ਨੂੰ ਬਿਨਾਂ ਸਵਾਲ ਜਵਾਬ ਦੇ ਸਮਝ ਜਾਵੇ ❤️🙏🏻
Last ਤੇ ਤੁਸੀਂ ਬਹੁਤ ਚੰਗੀ ਗੱਲ ਕਹੀ ❤
ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤❤
ਵੀਹਵੀਂ ਸਦੀ ਦੇ ਮਹਾਨ ਜਰਨੈਲ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ❤ ਲਈ ਵਿਡੀਓ ਕਿਉਂ ਨੀ
✋️✋️
Good said
Sahi gall
ਤੇਰੇ ਵਰਗਾ ਗਲਾਸ ਦੁੱਧ ਦਾ ਪੀ ਲਵੇ ਨਾ ਹਫਤਾ ਟੱਟੀਆਂ ਨੀ ਹੱਟਦੀਆ
Right brother
*🙏🌷ਅੱਜ ਦਾ ਵਿਚਾਰ🌷🙏*
*ਫੁੱਲ ਕਿੰਨਾ ਵੀ ਸੋਹਣਾ ਕਿਉਂ ਨਾ ਹੋਵੇ ਤਾਰੀਫ਼ ਉਸ ਦੀ ਖ਼ੁਸ਼ਬੂ ਦੀ ਹੁੰਦੀ ਹੈ, ਠੀਕ ਉਸੇ ਤਰ੍ਹਾਂ ਇਨਸਾਨ ਚਾਹੇ ਕਿੰਨਾ ਵੀ ਵੱਡਾ ਜਾ ਅਮੀਰ ਹੋਵੇ ਕਦਰ ਉਸ ਦੇ ਗੁਣਾਂ ਦੀ ਹੁੰਦੀ ਹੈ।*
*ੴਵਾਹਿਗੁਰੂ ਜੀ ਕਾ ਖ਼ਾਲਸਾ ੴ*
*🚩ਵਾਹਿਗੁਰੂ ਜੀ ਕੀ ਫ਼ਤਹਿ 🚩*
Sat Sri akal Punjab made family 🙏🏻
ਬਹੁਤ ਵਧੀਆ ਜਾਣਕਾਰੀ ਦਿੱਤੀ ਬਾਈ
ਬਹੁਤ ਵਧੀਆ ਜਾਣਕਾਰੀ ਵੀਰ 💯💯
ਬਹੁਤ ਹੀ ਵਧੀਆ ਜਾਣਕਾਰੀ ਧੰਨਵਾਦ
ਸਤਿ ਸ਼੍ਰੀ ਆਕਾਲ ਜੀ 🙏
ਬਾਈ ਜੀ ਗੁਰੂ ਗੋਬਿੰਦ ਸਿੰਘ ਜੀ ਦੀ ਲਿਖੀ ਸੋ ਸਾਖੀ ਬਾਰੇ ਵੀ ਵੀਡਿਓ ਬਣਾ ਦਿਓ ❤🙏
ਬਹੁਤ ਵਧੀਆ ਜਾਣਕਾਰੀ ਬਾਲੀਵੁੱਡ ਵਿੱਚ ਪੂਰਾ ਹੱਥ ਸੀ ਦਾਊਦ ਇਬਰਾਹੀਮ ਦਾ ਕਈ ਐਕਟ੍ਰਸ ਨੂੰ ਉਹਦੇ ਕਰਕੇ ਕੰਮ ਛੱਡਣਾ ਪਿਆ
AJJ V OHDA HI HATH A BOLLYWOOD VICH
D COMPANY
ਬਾੲੀ ਤੁਹਾਡੀਆਂ ਸਾਰੀਆਂ videos informative ਹੁੰਦੀਆਂ ਹਨ ਜਿਨ੍ਹਾਂ ਵਿੱਚੋਂ ਬਹੁਤ ਕੁਝ ਸਿੱਖਣ ਨੂੰ ਮਿਲਦੈ।
ਅੱਜ ਟਰੱਕ ਡਰਾੲਿਵਰਾਂ ਦੀ ਹੜਤਾਲ ਬਾਰੇ ਗੱਲ ਕਰਦੇ ਆ ਕੇ ਜੇਕਰ ਅੱਜ ਪੈਟਰੋਲੀਅਮ ਦੀ ਘਾਟ ਨਾਲ ੲਿੰਨੀ ਦਿੱਕਤ ਆ ਰਹੀ ਹੈ, ਜੇਕਰ ਪਾਣੀ ਖਤਮ ਹੋ ਗਿਆ ਫਿਰ ਕੀ ਹਾਲ ਹੋਵੇਗਾ। 🤔
Bahut Vadhiya sawaal kita veer
Love you Ferozepur city say bro jindabaad rho
Waheguru ji
ਦਾਊਦ ਹੈਲਪ v ਬਹੁਤ ਕਰਦਾ ਹੋਣਾ ਗਰੀਬ ਦੀ
kamal veera ❤ sirra gallbaat mn bhut samey toh sub krya te har roz teriyan videos like ; da vinci , charlie chaplin, bruce lee, Gaama pehlawaan, Shukraat etc: ehna di biography dekhda hoya roti khana 😅👍 mnu bhuy vdya lgda ❤
ਕੌਣ ਕੌਣ ਅਜ ਪੈਟਰੋਲ ਨਾਲ ਟੈਂਕੀ ਫੁੱਲ ਕਰਵਾ ਆਇਆ 😂
❤
Hune ayea
100 pwa k aya bs
Na y appa ne pawaia jwa ve
Tanki+5litter
ਮੈਂ ਤਾਂ ਸਿਰਫ ਤੇਰੀ ਅਵਾਜ਼ ਸੁਨਣ ਵਾਸਤੇ ਵਿਡੀਉ ਦੇਖਦਾ ਬਾਈ
ਸਤਿ ਸ਼੍ਰੀ ਆਕਾਲ ਵੱਡੇ ਬਾਈ।। ਵਧੀਆ ਜਾਣਕਾਰੀ ਜਿਓਂ।।
Good information Good blees you Kamal veer 👍👍
ਕਾਲੇ ਧੰਨ ਨੂੰ ਚਿੱਟਾ ਕਰਨ ਚ ਅੱਜ ਕੱਲ ਦੇ ਬਾਬਿਆਂ ਦਾ ਯੋਗਦਾਨ ਹੈ
Virji Tuci Bohot Vadiya Gyaan Dene Oo Ji Mai Chaunda c Tuci Ik video Is Topic Te Bnawo PUNJAB Te PANJAB Vich Asal Frk Ki Hai Arjan Dhillon Te Sidhu Moose Wale De Geetan De Naam Vich Panjab likhya c Punjab Kio Nhi………⁉️
❤ਦਾਊਦ ਇਬਰਾਹਿਮ❤
Pini add ghaint si 🔥🔥
ਦਾਊਦ ਦੀ ਕੁੜੀ ਦੇ ਵਿਆਹ ਤੇ ਪੰਜਾਬ ਚੋਂ 50 ਤੋਂ 60 ਬੰਦੇ ਗਏ ਸੀ, ਜੋ ਦਾਊਦ ਨੇ invite ਕੀਤੇ ਸੀ
ਦਾਊਦ ਇਬਰਾਹੀਮ ❤
❤❤ Veer ❤️🔥
❤❤❤1st comment ❤❤❤
Bahut khoob g..❤
ਬਾਈ ਜੀ ਸਤਿ ਸ਼੍ਰੀ ਅਕਾਲ
ਬਾਈ ਜੀ ਹਰਸ਼ਦ ਮਹਿਤਾ ਦੀ ਜੀਵਨੀ ਉੱਤੇ ਪੂਰੀ ਵੀਡੀਓ ਬਣਾਓ ਚਾਹੇ ਇਕ ਘੰਟੇ ਦੀ ਹੋਵੇ ਚਾਹੇ ਪੰਜ ਘੰਟੇ ਦੀ ਹੋਵੇ
Love you mitra tanu dilon pyar....❤❤❤❤
First🎉🎉❤
Bahut vadia brother ❤
ਬਾਈ last ਆਲੀ ਗੱਲ ਬੋਹਤ ਵਦੀਆ ਆਖੀ ਜਯੋਂਦਾ ਰਹਿ ਬਾਈ ❤❤❤
ਵੈਰੀ nice
I liked brother ✌🏻👍🏻
M introvert too )
Last 5day ton himachal c hun 11.50pm te Ghar Aya guru har sahai petrol da moka ni milya car di tenky full c 🤗🤗🤗👈
veera jaldi jaldi koi new video uplod krde reya kro main tuhadi koi v video miss nhi krda tuhada har video dekhda bhut kuch sekhan nu melda
ਸਤਿ ਸੀ ਅਕਾਲ ਵੀਰ ਜੀ 🙏🇦🇪
Sant jarnail singh te video banao bhra bhut confusion hai national te Punjab de ਵਿਦਵਾਨਾਂ ਚ ਦੋਨੋਂ ਦੇ ਵਿਚਾਰ ਅਲੱਗ ਤੇ ਅਲੱਗ ਕਹਾਣੀਆਂ ਨੇ ਉਹਨਾਂ ਬਾਰੇ dso ਨਿਰਪੱਖ
❤Nice job ❤
ਮਨਿਆ ਸੂਰਵੇ ਵਾਲੀ ਗੱਲ ਪੂਰੀ ਗਲਤ ਆ ਫਿਲਮ ਵਿੱਚ ਗਲਤ ਹੈ ਉਹ ਸੀਨ
bhut vadya bai
Paji ek video sukha khalon te ve bnao please
Very nice work bro ❤❤❤
Last gal boht ghaint kahi bai ggg
First comment ❤️❤️
Ok repeot❤❤❤❤
Jathedar Gurdev singh kaunke sheedi te video bnou vr
Last line❤❤❤❤
Punjab made love you❤❤❤❤jiooooooooooo
Story mast bhai ji
Nice information
Last gl ta sirra puri ❤
Great job bro
ਆਪਾ ਕੀ ਲੈਣਾ ਜਿੰਦਾ ਜਾ ਮਰ ਗਿਆ 😂😂 ਵੀਡਿਓ ਬੁਹਤ ਸੋਹਨੀ ਸੀ
jeonda bai
ਸਿਰਾ ਵੀਰ ਜੀ
ਖੰਡੇਵਾਦ ਤੋ
Leheregage kol
Vere shubash thakur kithe gya mera mama h varansi Phulpur da ehda guru c youtube kholke dekh vere
ਜਿਸ ਨੂੰ ਪਟਰੋਲ ਨਹੀਂ ਮਿਲਿਆ 😂😂😂
Ok report
God bless u bro ji 😊❤
THANK YOU FOR NEW VIDEO 📸
Nice video bro ❤
Good bai g
Siraaa video Y G ❤
Nice good 👍 👌
Sat Sri akal 22 jii love you tohade naal❤❤
Last lines❤❤
sat sri aakaal ji
Siraaaaa Ostad
Good 👍
ਬਾਈ ਜੀ ਜੱਸਾ ਸਿੰਘ ਆਲੂਹਵਾਲੀਆ ਤੇ videos ਬਣਾਉ ਬਾਈ ਜੀ
Dongri to Dubai book padh lao S.Hussain Zaidi...complete history of first don till last one..really great book and great author..he was a crime reporter in his early career career
Vdia
Bro 1984 sikh vara v koi video bnyo
Dawood da ta pta ni y but teri information dil nu laggi ❤
Last Introworld wali gal legendary he samj sakde hun❤😊😅
Happy new year 🎉 veer ਲੇਟ ਹੋ ਗਿਆ 😢
❤ good 👍👍👍👍👍👍👍👍👍👍 👍👍👍👍👍👍👍👍
Bai maharaja dileep singh di vedio bnao ❤❤❤❤
⛽ ਤਸਵੀਰਾਂ: ਪੰਜਾਬ ਦੇ ਪੈਟਰੋਲ ਪੰਪਾਂ 'ਤੇ ਲੰਮੀਆਂ ਕਤਾਰਾਂ 😱
Very good sir
🎉❤ good
Nice story bro
❤❤
The real story teller❤
Very nice
Ek babbu maan photo bdi mashor hundi ohde baare dsi bai kde kuch j time lga ko a oh fake ya sahi a
Great info
👌🏻👌🏻
ਫਲਸੀਤੀਨੀ ਲੋਕਾ ਦੇ ਇਤਿਹਾਸ ਬਾਰੇ ਦੱਸੋ ਪਲੀਸ ਤੇ ਨਾਲ ਹੀ ਤੁਰਕੀ ਚਾ ਇੱਕ ਨਦੀ ਦੇ ਵਿੱਚ ਸੋਨਾ ਦਿੱਖ ਰਹਿ ਹੈ ਜਿਸ ਲੋਕਾ ਨੇ ਲੁੱਟਣਾ ਤੇ ਲੜਾਈ ਹੋ ਜੋ ਸੋਨਾ ਲੁੱਟਾ ਉਹ ਬਰਬਾਦ ਹੋ ਜਾਣਾ
Last wali gal ne dharm na keel ke rakh taa😅 👍👍
Bro,Make a video on the biography of kamal lehal
Veer ehi kamal lehal a punjab made vala
@@Kuldeepsingh-wx9ps 😅 Manu pta veer
Time travel te detail video. veer ji
Verra ma vi ik youtube channel bnauna koi channel da name ds do vich panjab jarror ave. ❤❤❤❤❤
Good bro
ਜੋਨ ਇਬ੍ਰਾਹਿਮ ਦੀ ਫਿਲਮ ਆ ਮੰਨਿਆ ਸੁਰਵੇ
🙏❤️❤️❤️❤️👌👌👌