Ponty Chadha kime banya sharab da king | Ponty chadha biography | liquor baron | punjab made

Поделиться
HTML-код
  • Опубликовано: 10 дек 2024

Комментарии • 369

  • @VETNGAS
    @VETNGAS 7 месяцев назад +41

    👍..💪..👑👑..ਬਿਨਾ ਹੱਥਾ ਤੋ ਲਕੀਰਾ ਞਾਲਾ RAJA .. ..ponty ਚੱਡਾ...💎💎💎💎💎💎💎💎💎

  • @nattrajoana
    @nattrajoana 7 месяцев назад +109

    ਹਾਂਜੀ ਕੌਣ ਕੌਣ fan ਆ punjab made ਵਾਲੇ ਵੀਰ ਦਾ

  • @defaulterboys9594
    @defaulterboys9594 7 месяцев назад +37

    ❤❤❤ ਬਾਈ ਤੇਰੀ ਵਰਗੀ ਵੀਡਿਓ ਕੋਈ ਨੀ ਬਣਾਦਾ ਨਾ ਕੋਈ ਤੇਰੀ ਵੀਡਿਓ ਤੋਂ ਬੋਰ ਹੁੰਦਾ

  • @sunnybhardwaj0052
    @sunnybhardwaj0052 7 месяцев назад +18

    ਐਥੇ 10 ਵੀ ਸੋਚੁ ਕੇ ਖਰਚਦੇ ਆ, ਪਰ ਜਿਹਨੂੰ ਰੱਬ ਦਿੰਦਾ ਪੌਂਟੀ ਵਾਂਗ ਹੀ ਦੇ ਦਿੰਦਾ,
    ਤੇ ਜਿਹਨੂੰ ਰੱਬ ਤੇ ਭਰੋਸਾ ਓਹਨੂੰ ਛੋਟੇ ਭਰਾ ਰਜਿੰਦਰ ਸਿੰਘ ਵਾਂਗ ਸਭ ਕੁੱਝ ਆਪਣੇ ਆਪ ਮਿਲ ਜਾਂਦਾ

  • @RajwantSingh-o2p
    @RajwantSingh-o2p 6 месяцев назад +9

    ਬਹੁਤ ਮੇਹਨਤ ਕੀਤੀ ਆ ਮੁੰਡੇ ਨੇ ਵੀਡਿਓ ਤੇ ਇਹ ਪ੍ਰੇਰਨਾਦਾਇਕ ਵੀ ਹੈ

    • @sm23783
      @sm23783 4 месяца назад

      Crime tak to chore kiti ae iss landi ne

  • @AmarjitSingh-zt8cb
    @AmarjitSingh-zt8cb 7 месяцев назад +13

    ਪੌਂਟੀ ਨੂੰ ਪੰਜਾਬ ਵਿੱਚ 2002 ਵਿੱਚ ਕਾਂਗਰਸ ਸਰਕਾਰ ਉਸ ਵੇਲੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲੈ ਕੇ ਆਇਆ ਸੀ । ਉਸ ਵੇਲੇ ਤੋਂ ਪੰਜਾਬ ਵਿੱਚ ਹਰ ਮੌੜ ਤੇ ਠੇਕੇ ਖੁੱਲ੍ਹ ਗ਼ਏ ਸਨ। 2002 ਤੋਂ 2007 ਤੱਕ ਕਾਂਗਰਸ ਦੀ ਸਰਕਾਰ ਵੇਲੇ ਖੂਬ ਕਮਾਈ ਕੀਤੀ। ਉਸ ਵੇਲੇ ਹੀ ਲੁਧਿਆਣੇ ਭਾਈ ਰਣਧੀਰ ਸਿੰਘ ਨਗਰ ਜੇ ਬਲਾਕ ਕੋਲ ਵੇਵ ਮਾਲ ਬਣਵਾਇਆ

    • @sukhvirvirk1019
      @sukhvirvirk1019 3 месяца назад

      ਪੰਜਾਬ ਵਿੱਚ 2000/2001ਸਾਲ ਚ ਪਹਿਲਾਂ ਠੇਕੇ ਲਏ ਸਨ ਲੁਧਿਆਣੇ ਤੋ ਐਂਟਰੀ ਕੀਤੀ ਸੀ ਚੱਢੇ ਨੇ ਉਸ ਤੋਂ 2006ਤੱਕ ਰਾਜ ਰਿਹਾ ਪੌਟੀ ਚੱਢੇ ਦਾ।2007ਚ ਕੈਪਟਨ ਦੀ ਸਰਕਾਰ ਚਲੀ ਗਈ 2006 ਦਾ ਆਖਰੀ ਸਾਲ ਕੈਪਟਨ ਦੀ ਸਰਕਾਰ ਦਾ ਉਸ ਨੇ ਠੇਕੇ ਇਕੱਲੇ ਇਕੱਲੇ ਕੀਤੇ ਸਨ ਅਕਾਲੀ ਸਰਕਾਰ ਵੇਲੇ ਲੁਧਿਆਣੇ ਦੇ ਠੇਕੇ ਵਿੱਕੇ ਨਹੀਂ ਸਨ ਅਕਸਾਈਜ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਲੈਣ ਕੇ ਆਇਆ ਸੀ ਪੰਜਾਬ ਚ ਚੱਢੇ ਨੂੰ। ਉਹ ਅਕਾਲੀ ਸਰਕਾਰ ਦਾ ਆਖਰੀ ਸਾਲ ਸੀ ਫਰਬਰੀ 2002ਚ ਕੈਪਟਨ ਦੀ ਸਰਕਾਰ ਬਣੀ ਚਾਰ ਸਾਲ 2006ਤੱਕ ਪੰਜਾਬ ਚ ਕਾਫੀ ਸ਼ਰਾਬ ਦੇ ਠੇਕਿਆਂ ਤੇ ਪੌਟੀ ਦਾ ਰਾਜ ਹੋ੍ ਗਿਆਂ 2006/2007ਦੇ ਸਾਲ ਚ ਕੈਪਟਨ ਨੇ ਠੇਕੇ ਇਕੱਲੇ ਇਕੱਲੇ ਕਰ ਦਿੱਤੇ ਫਿਰ ਪੋਂਟੀ ਦਾ ਕੰਮ ਘਟ ਗਿਆ

  • @inderjagpal1522
    @inderjagpal1522 7 месяцев назад +61

    ਵੱਡੇ ਸੁਪਨੇ ਦੇਖਣ ਨਾਲ ਹੀ ਵੱਡਾ ਬਣਿਆ ਜਾਂਦਾ ਆ, 🎉

  • @Shinder_Pal
    @Shinder_Pal 7 месяцев назад +13

    ਬਾਈ ਜੀ ਸਹੀ ਆ ਪਰ ਪੌਂਟੀ ਨੇ ਪੰਜਾਬ ਦੇ ਵਿੱਚ ਵੀ 2002 ਤੋਂ 2007 ਤੱਕ ਸਾਰੇ ਠੇਕੇ ਲੈ ਸੀ
    ਪੌਂਟੀ ਨੇ ਪੰਜਾਬ ਵਿਚੋਂ ਵੀ ਬਹੁਤ ਪੈਸਾ ਬਣਾਇਆ ਸੀ

  • @sarRoh-l1f
    @sarRoh-l1f 7 месяцев назад +4

    Anni badiya gall channal katto nee kara gaa bought kush mill gaiya mara bee forr caror dub gaiya see joo ajj take nee meliya par ajj tusi tansan dur karti thanks

  • @armaanlyrics825
    @armaanlyrics825 7 месяцев назад +4

    ਬਾਈ ਦੀ ਵੀਡਿਓ ਬਹੁਤ ਹੀ ਟਾਈਮ ਤੋਂ ਦੇਖ ਦੇ ਆ ਪਹਿਲਾ ਬਾਈ ਦੀ ਆਵਾਜ਼ ਹੀ ਸਕੂਨ ਦੇਣ ਵਾਲੀ ਆ ਜੀਓ ਬਾਬੇ

  • @JasveerSingh-ly7ff
    @JasveerSingh-ly7ff 6 месяцев назад +1

    ਸਿਦਕ ਤੇ ਸਬਰ ਸੱਭ ਤੋਂ ਵੱਡੇ ਹਨ ਏਨਾ ਕੁਝ ਹੋਣ ਦੇ ਬਾਵਜੂਦ ਵੀ ਰੱਬ ਨੇ ਇਹ ਨਹੀਂ ਸੀ ਦਿੱਤਾ ਕਿਉਂਕਿ ਪਰਮਾਤਮਾ ਸਭ ਨੂੰ ਸਭ ਕੁਝ ਨਹੀਂ ਦਿੰਦਾ।

  • @chanchalsingh9938
    @chanchalsingh9938 6 месяцев назад +3

    ਇਹ ਸੇਰ ਪਰਵਾਰ ਗਰੀਬਾ ਦੀ ਬਹੁਤ ਮਦਦ ਕਰਦਾ ਸੀ ਇੰਨਾ ਪਾਕਿਸਤਾਨ ਗੁਰਦੁਆਰਾ ਸਾਹਿਬ ਚ ਸੌਨੇ ਦੀ ਪਾਲਕੀ ਹੌਰ ਬਹੁਤ ਵਁਡੇ ਇਸਥਾਨ ਦੀ ਸੇਵਾ ਕੀਤੀ
    ਜਿੰਵੇ ਮੰਦਰ ਗੁਰਦੁਆਰਾ ਸਾਹਿਬ ਮਸਜਿਦ
    ਹੌਰ ਬਹੁਤ ਸੇਵਾਵਾ ਕੀਤੀਆ

  • @singhsaab6992
    @singhsaab6992 7 месяцев назад +47

    ਸਾਡੀ dasuya suger mill ponty chadda ਦੀ ਹੈ ਤੇ dealing ਬਹੁਤ ਵਧੀਆ ਹੈ

  • @ShurliChadMehkma
    @ShurliChadMehkma 7 месяцев назад +14

    ਦਸੂਹੇ ਵਾਲੀ ਗੰਨਾਂ ਮਿਲ ਵੀ ਇਨ੍ਹਾਂ ਦੀ ਆ ਨਾਲ ਸ਼ਰਾਬ ਦੀ ਬੋਤਲ ਮਿਲਦੀ ਹੁੰਦੀ ਸੀ 10 ਸਾਲ ਪਹਿਲਾਂ ਹੁਣ ਪਤਾ ਨਹੀਂ ਇਕ ਗੱਲ ਹੋਰ ਕੈਸ਼ ਨੂੰ ਪਹਿਲਾਂ ਹੱਥ ਕਿਸਾਨ ਮਜ਼ਦੂਰ ਦਾ ਹੀ ਲੱਗਦਾ ਸੀ

  • @balbirsingh-un6gv
    @balbirsingh-un6gv 7 месяцев назад +5

    ਬਹੁਤ ਵਧੀਆ ਜਾਣਕਾਰੀ ਧੰਨਵਾਦ

  • @SukhwinderSingh-wq5ip
    @SukhwinderSingh-wq5ip 7 месяцев назад +2

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤❤

  • @Babalgill3600
    @Babalgill3600 7 месяцев назад +4

    Veere kali kali vedio dekhda tohadi and sirra hundian trakian kro Waheguru mehar kare tohade te ❣️

  • @nattrajoana
    @nattrajoana 7 месяцев назад +69

    ਕੌਣ ਕੌਣ wait ਕਰਦਾ ਬਾਈ video ਦੀ 🙏

  • @GursharanSingh-j9i
    @GursharanSingh-j9i 5 месяцев назад +1

    ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ। ❤ ਸਲੂਟ ਆ G😂

  • @HarpreetSingh-ro8bj
    @HarpreetSingh-ro8bj 7 месяцев назад +7

    ਇੱਕ silk road ਤੇ ਵੀਡੀਓ ਬਣਾ ਦਿਓ ਵੀਰ ਜੀ ।

  • @Nbgfdsgiufxvkligfdxxvbnn
    @Nbgfdsgiufxvkligfdxxvbnn 2 месяца назад +1

    Waheguru ji

  • @NirmalFattubhila
    @NirmalFattubhila 4 месяца назад +2

    ਆਂਮ ਤੌਰ ਤੇ ਕਿਹਾ ਜਾਂਦਾ ਕਿ...ਬੰਦੇ ਦੇ ਹੱਥਾਂ ਦੀਆਂ ਲਕੀਰਾਂ ਵਿੱਚ ਸਭ ਕੁਝ ਲਿਖਿਆ ਹੁੰਦਾ....ਤੇ ਇੱਕ ਪੌਂਟੀ ਚੱਡਾ ਸੀ...ਜਿਸਦਾ ਇੱਕ ਹੱਥ ਤਾਂ ਹੈਗਾ ਨਹੀਂ ਸੀ...ਤੇ ਦੂਜੇ ਦੀਆਂ ਉਂਗਲਾਂ ਵੀ ਪੂਰੀਆਂ ਨਹੀਂ ਸੀ...ਤੇ ਬਿਨਾਂ ਹੱਥਾਂ ਤੇ ਹੱਥਾਂ ਦੀਆਂ ਲਕੀਰਾਂ ਤੋਂ ਹੀ....ਆਪਣਾ ਸਾਮਰਾਜ ਖੜ੍ਹਾ ਕੀਤਾ ਹੋਇਆ ਸੀ

  • @dalvirsingh9570
    @dalvirsingh9570 7 месяцев назад +23

    ਵੀਰ ਇਕ ਵੀਡਿਓ ਪਾਣੀ ਤੇ ਵੀ ਬਣਾਓ ਜੋ ਸਰਕਾਰ ਝੋਨਾ ਲਾਉਣ ਤੋਂ ਮਨਾ ਕਰਦੀ ਆ ਕੇ ਪਾਣੀ ਖਤਮ ਹੋ ਰਿਹਾ ਝੋਨਾ ਨਾ ਲਾਓ। ਪਰ ਸਬ ਤੋਂ ਵੱਧ ਪਾਣੀ। ਦਾਰੂ ਅਤੇ ਕੋਡ ਡਰਿੰਕ ਤੇ ਬੀਅਰ ਨਾਲ ਵੈਸਟ ਹੋ ਰਿਹਾ ਜਿਸ ਦੀ ਲੋੜ v nahi

    • @msshergill1112
      @msshergill1112 7 месяцев назад +1

      ਏਨਾ ਨੇ ਕਦੀ ਨਹੀਂ ਬਨੌਣੀ ਏਦਾਂ ਦੀ ਵੀਡੀਓ

    • @yadvindermann4334
      @yadvindermann4334 7 месяцев назад +2

      ਵੀਰੇ ਝੋਨਾ ਲਾਉਣਾ ਏਸ ਵਾਸਤੇ ਹੀ ਲੇਟ ਕਰਿਆ ਹੈ
      ਵੀ ਪਾਣੀ ਥੱਲੇ ਜਾ ਰਿਹਾ ਹੈ
      ਅਸੀ ਵੀ ਲੇਟ ਹੀ ਲਾਉਣੇ ਆ

    • @harkiratize
      @harkiratize 7 месяцев назад

      ਸਹਿਮਤ ਆ ਤੁਹਾਡੇ ਵਿਚਾਰ ਨਾਲ । ਪਰ ਪਹਿਲਾਂ ਤਾਂ ਆ ਜਿਹੜੇ ਘਰਾਂ ਦੇ ਯੂਨਿਟ ਮਾਫ ਕੀਤੇ ਉਹ ਬੰਦ ਕਰਨੇ ਚਾਹੀਦੇ ਸਰਕਾਰ ਨੂੰ । ਕਿਉਕਿ ਬਿੱਲ ਨਾ ਆਉਣ ਕਰਕੇ ਲੋਕ ਮੋਟਰਾਂ ਸਾਰਾ ਦਿਨ ਤੇ ਸਾਰੀ ਰਾਤ ਚਲਦੀਆਂ ਛਡ ਦਿੰਦੇ ਆ । ਪਾਣੀ ਓਦਾ ਹੀ ਨਾਲੀਆਂ ਵਿਚ ਵਹਿੰਦਾ ਹੋਇਆ ਛਪੜ ਚ ਚਲਿਆ ਜਾਂਦਾ । ਸਾਰਾ ਫਜ਼ੂਲ ਹੀ ਜਾਂਦਾ ਪਾਣੀ । ਸਰਕਾਰ ਦੀ ਸਭ ਤੋਂ ਵਡੀ ਬੇਵਕੂਫੀ ਬਿੱਲ ਮਾਫ ਕਰਨ ਦੀ । ਬੇੜਾ ਗਰਕ ਹੋ ਰਿਹਾ ਪੰਜਾਬ ਦਾ

    • @yadvindermann4334
      @yadvindermann4334 7 месяцев назад +1

      @@harkiratize ਗਰਾਂ ਦੇ ਪਾਣੀ ਦਾ ਤੇ ਝੋਨੇ ਦੇ ਪਾਣੀ ਤਾ ਵੀਰੇ ਦਿਨ ਰਾਤ ਫਰਕ ਆ

    • @babbukaler8087
      @babbukaler8087 4 месяца назад

      Mera vir peen jog pani ghat aa ......jo baki pani a o khaara jo pia nhi ja skda

  • @sidhusaab0001
    @sidhusaab0001 7 месяцев назад +30

    ਜੇਕਰ ਇਹ ਪੰਜਾਬੀ ਬੰਦਾ ਨਾਂ ਮਰਦਾ ਤੇ ਫਿਰ ਅੰਬਾਨੀ ਅਦਾਨੀ ਅੱਜ ਕਿੱਥੇ ਹੁੰਦੇ ਪੋਂਟੀ ਇਹਨਾਂ ਦਾ ਸ਼ਰੀਕ ਵੀ ਸੀ

    • @Tubxtec
      @Tubxtec 7 месяцев назад

      ਜਿੱਦਣ ਅੰਬਾਨੀ ਦੇ ਚੋਬਰ ਦਾ ਵਿਆਹ ਦੀ ਪਾਰਟੀ ਸੀ ਉਸੇ ਦਿਨ ਪੌਂਟੀ ਹੋਰਾਂ ਦਾ 400 ਕਰੋੜ ਦਾ ਫਾਰਮ ਹਾਊਸ ਢਾਹਿਆ ਗਿਆ ….ਅਸੀ ਸਭ ਜਾਣਦੇ ਹਾਂ

    • @bhalwansabdamaan-abc8053
      @bhalwansabdamaan-abc8053 7 месяцев назад +1

      ਕਿੱਥੇ ਰਾਜਾ ਅੰਬਾਨੀ ਤੇ ਕਿੱਥੇ ਪੌਂਟੀ
      ਚੱਢਾ ਯਾਰ

    • @Tubxtec
      @Tubxtec 7 месяцев назад

      @@bhalwansabdamaan-abc8053 ਅਬਾਨੀ ਰਾਜਾ ਹੋਣਾ ਭਰਾਵਾਂ ਜੁੱਤੀ ਚੱਟਾਂ ਲਈ ਸਾਡੇ ਲਈ ਤਾਂ ਗੁਜਰਾਤੀ ਚੋਰ ਆ ,ਪੌਟੀ ਸਾਡਾ ਪੰਜਾਬੀ ਭਰਾ ਹੋਰ ਦੱਸ

  • @baldevjassar8059
    @baldevjassar8059 7 месяцев назад +6

    *🙏🌸ਅੱਜ ਦਾ ਵਿਚਾਰ🌸🙏*
    *ਜ਼ਿੰਦਗੀ ਵਿੱਚ ਇੱਕ ਸਮਾਂ ਅਜਿਹਾ ਆਉਂਦਾ ਵਿੱਚ ਜਦੋਂ ਅਸੀਂ ਹਰ ਤਕਲੀਫ਼ ਚੁੱਪ ਕਰਕੇ ਸਹਿ ਲੈਂਦੇ ਹਾਂ।*
    *ੴਵਾਹਿਗੁਰੂ ਜੀ ਕਾ ਖ਼ਾਲਸਾ ੴ*
    *🚩 ਵਾਹਿਗੁਰੂ ਜੀ ਕੀ ਫ਼ਤਹਿ 🚩*

  • @JaswinderSingh-io7uo
    @JaswinderSingh-io7uo 7 месяцев назад +4

    ❤❤❤ ਇਸ ਤੋਂ ਇਹ ਸਿੱਖਣ ਨੂੰ ਮਿਲਦਾ ਹੈ ਕਿ ਜੇ ਪੋਨਟੀ ਚੱਡਾ ਜੋ ਫ਼ਾਰਮ ਆਪਣੇ ਛੋਟੇ ਭਰਾ ਦੇ ਦਿਤਾ ਸੀ ਉਸ ਤੇ ਅੱਖ ਨਾ ਰੱਖਦਾ ਤੇ❤❤❤ ਨਰਕਧਾਰੀ ਬਾਬੇ ਤੇ ਇਤਬਾਰ ਨਾ ਕਰਦਾ ਅੱਜ ਜਿਦਾ ਹੋਣਾ ਸੀ ❤❤❤

  • @RanaAzharAslam
    @RanaAzharAslam 7 месяцев назад +2

    ❤ good informative video and analysis ❤ Love you from Rana Azhar Adv Pakistan skp ❤❤❤

  • @nimmasingh1535
    @nimmasingh1535 7 месяцев назад +4

    ਸਤਿ ਸ਼੍ਰੀ ਆਕਾਲ ਜੀ 🙏🙏🙏🙏

  • @jassisingh6398
    @jassisingh6398 7 месяцев назад +1

    Very useful information sir thanks for sharing paji interesting video ❤❤

  • @HAZAROREASIONS
    @HAZAROREASIONS 7 месяцев назад +4

    ਬਹੁਤ ਵਧੀਆ ਵਿਡਿਓ ❤

  • @mrmrsgills
    @mrmrsgills 7 месяцев назад +29

    ਇਹਨਾਂ ਦੀ ਬੀਅਰ ਦੀ ਸ਼ਰਾਬ ਦੀ ਤੇ ਗੰਨੇ ਦੀ ਮਿੱਲ ਸਾਡੇ ਪਿੰਡ ਤੋਂ ਛੇ ਕਿਲੋਮੀਟਰ ਦੂਰ ਪਿੰਡ ਕੀੜੀਆ ਅਫਗਾਨਾ ਦੇ ਨੇੜੇ ਆ

    • @gurpreetriar3790
      @gurpreetriar3790 7 месяцев назад

      ਕਿਹੜਾ ਪਿੰਡ ਵੀਰ ਤੇਰਾ

    • @mrmrsgills
      @mrmrsgills 7 месяцев назад

      @@gurpreetriar3790 Harchowal

    • @Gill_x75
      @Gill_x75 7 месяцев назад +1

      Tuc shrihargobind pur de oo

    • @mrmrsgills
      @mrmrsgills 7 месяцев назад +2

      @@Gill_x75 Harchowal side

    • @Gill_x75
      @Gill_x75 7 месяцев назад +1

      @@mrmrsgills okk

  • @sophisticated22
    @sophisticated22 7 месяцев назад +2

    ਇਹਦੇ ਤੇ ਕਿਹੜੀ ਫ਼ਿਲਮ ਬਣੀ ਆ ਯਾਰ ਬਾਈ ਦੱਸ ਸਕਦਾ ਕੋਈ

    • @sattibains4818
      @sattibains4818 7 месяцев назад +1

      Monty Chadda jisda hindu jathebandia ne virodh keeta c

  • @JasPinder-gx3xs
    @JasPinder-gx3xs 3 месяца назад

    BHOT VAAR MILE CEE EAHNA NOO CHUGA AADMI CEE SUBHA DAA RSDHALIWALL FDK PUNJAB ❤

  • @SINGH-2525
    @SINGH-2525 7 месяцев назад +244

    ਪੰਜਾਬ ਦਾ ਸਿੱਖਾਂ ਦਾ ਇਤਿਹਾਸ ਵੀ ਵੱਧ ਤੋਂ ਵੱਧ ਵੀਡੀਓ ਲੈ ਕੇ ਆਇਆ ਕਰੋ ਅਤੇ ਪੰਜਾਬ ਦੀ ਕੁੜੀਆਂ ਨੂੰ ਵੀ ਵੱਧ ਤੋਂ ਵੱਧ ਜਾਗਰੂਕ ਕਰਿਆ ਕਰੋ ਅਤੇ ਸਿੱਖਾਂ ਦੀ ਕੁੜੀਆਂ ਦਾ ਕੋਈ ਧਰਮ ਪ੍ਰਵਰਤਨ ਨਾ ਕਰਵਾ ਸਕੇ ਇਸ ਉੱਤੇ ਵੀ ਤੁਹਾਨੂੰ ਵੀਡੀਓ ਲੈ ਕੇ ਆਉਣੀ ਚਾਹੀਦੀ ਹੈ

    • @msshergill1112
      @msshergill1112 7 месяцев назад +6

      ਏਨਾ ਨੇ ਕਦੇ ਨਹੀਂ ਬਨੌਣੀ ਏਦਾਂ ਦੀ ਵੀਡੀਓ

    • @KuldeepSingh-eq5cw
      @KuldeepSingh-eq5cw 7 месяцев назад +7

      ਬਿਲਕੁਲ ਇੰਗਲੈਂਡ ਚ ਚੱਲ ਰਿਹਾ ਗਰੂਮਿੰਗ ਗਰੁੱਪ

    • @msshergill1112
      @msshergill1112 7 месяцев назад +4

      @@KuldeepSingh-eq5cw ਉਥੋਂ ਦੇ ਸਿੱਖ ਭਾਈਚਾਰੇ ਨੂੰ ਇਸ ਬਾਰੇ ਐਕਸ਼ਨ ਲੈਣਾ ਚਾਹੀਦਾ ਹੈ

    • @GurnawabSingh-k9e
      @GurnawabSingh-k9e 7 месяцев назад +1

      Ok

    • @Ravihans832
      @Ravihans832 7 месяцев назад

      Ida koi kive dharm change krwado jai koi app gandu houga fr ta koi be fuddu bna dhrm chnge kr skda eh sab apne hath vich koi kise da dharm ne chnge krda koi kudi paise nu koi lun nu dhrm chnge krdi 😮

  • @jawanda14
    @jawanda14 3 месяца назад +2

    30 ਕਿਲੇ ਜਮੀਨ ਤੇ ਡੇਅਰੀ ਸੀ ਪਹਿਲਾ ਅੰਡੇ ਵੇਚਣ ਆਲੀ ਗੱਲ ਗਲਤ ਏ

    • @gurdevsondhi3458
      @gurdevsondhi3458 3 месяца назад

      ਏ ਵੀਰ g jis time pakistan toh ਬਾਅਦ 30 35 killey jameer milk dairy da kaarobaar c eh ਵਿਦਵਾਨ egg sale ਕਰਵਾ ਰਿਹਾ

  • @vikasmodgill9203
    @vikasmodgill9203 7 месяцев назад +11

    ਪੰਜਾਬ ਚ ਓਸ ਵੇਲੇ ponty ਨੂੰ ਬਈਆ ਕੇਹ k ਸੰਬੋਧਨ ਕੀਤਾ ਜਾਂਦਾ ਸੀ , ਕੈਪਟਨ ਏਨੂੰ ਪੰਜਾਬ ਲੈਕੇ ਆਇਆ ਤੇ ਪੰਜਾਬ ਸਾਰੇ ਦੇ ਠੇਕੇ ਏਨੂੰ alot ਕੀਤੇ, ਬਸ ਲੁਧਿਆਣੇ ਦੇ ਕੁਜ ਕੂ ਠੇਕੇ ਜੋਕਿ ਸਿੱਧੂ ਗਰੁੱਪ ਦੇ ਸੀ ਓਨਾ ਵੱਲ ਅੱਖ ਨਹੀਂ ਕੀਤੀ ਏਨੇ ਕਿਉਂਕਿ ਓਵੀ ਬਸਮਸ਼ ਸਨ ਇਸ line ਦੇ ਤੇ ਓਨਾ ਚੋ ਹੀ ਕੁਲਵੰਤ ਸਿੱਧੂ ਅੱਜ MLA ਵੀ ਆ ਹਲਕਾ ਆਤਮ ਨਗਰ ਤੋ aap party ਦਾ,,,

    • @dickycheema3920
      @dickycheema3920 7 месяцев назад

      Bhi jee Bikram majithia and adesh Partap kairon invite chadha in Punjab chadha kairon.majithia loot Punjab badly amrinder singh just good friends of chadha because it money game chadha was very cunning jackals 😅

    • @vikasmodgill9203
      @vikasmodgill9203 7 месяцев назад +3

      @@dickycheema3920 ਹਾਂਜੀ ਤੁਸੀ ਵੀ ਸਹੀ ਕੇਹਾ , ਕਿਸੇ ਸਮੇਂ ਜਦੋਂ ਪੰਜਾਬ ਚ enter ਕਰਨਾ ਸੀ ਏਨੇ ਤਾਂ ਏਦੀਆ ਮੀਟਿੰਗਾਂ ਕੈਪਟਨ ਨਾਲ ਦੁਬਈ ਚ ਹੁੰਦੀਆ ਰਹੀਆ , ਬਾਕੀ ਵੀਰ ਕੋਈ ਵੀ ਹੋਵੇ ਉਣੇ ਪੰਜਾਬ ਨੂੰ ਲੁੱਟਿਆ ਧਾੜਵੀਆਂ ਵਾਂਗੂੰ , ਚਾਹੇ ਮਜੀਠੀਆ ਹੋਵੇ ਕੈਰੋਂ ਹੋਵੇ ਜਾਂ ਕੈਪਟਨ ਹੋਵੇ ਏਨਾ ਨੇ ਹਮੇਸ਼ਾ ਸਿੱਖੀ ਤੇ ਪੰਜਾਬ ਨਾਲ ਗੱਦਾਰੀ ਹੀ ਕੀਤੀ ਕਿਉਂਕਿ ਏਨਾ ਦੀ bloodline ਹੀ ਏਦਾ ਦੀ ਆ , ਏਨਾ ਦੇ ਖੂਨ ਚ ਐ ਗੱਦਾਰੀ , ਜਿੰਨਾ ਜਿੰਨਾ ਦੀ ਹਕੂਮਤ ਔਂਦੀ ਰਹੀ ਏਨਾ ਓਸ ਦੇ ਪਾਲਿਸ਼ ਕਰਨੇ ਸ਼ੁਰੂ ਕਰ ਦਿੱਤੇ ,

  • @MohitMohit-rf4oc
    @MohitMohit-rf4oc 5 месяцев назад +1

    ਸ਼੍ਰੀ ਗੁਰੂ ਨਾਭਾ ਦਾਸ ਤੇ ਵੀਡਿਓ ਬਣਾਓ ਵੀਰ ਜੀ

  • @KulwinderSingh-os3gg
    @KulwinderSingh-os3gg 7 месяцев назад +5

    ਭਾਜੀ ਤੁਸੀਂ ਸਤਿ ਸ੍ਰੀ ਆਕਾਲ ਬਹੁਤ ਵਧੀਆ ਬੋਲਦੇ ਉ ❤❤

  • @SaranSingh-r1p
    @SaranSingh-r1p 7 месяцев назад +10

    ਇਹਨਾਂ ਦੇ ਪਰਿਵਾਰ ਦੀ ਚੜ੍ਹਦੀ ਕਲਾ ਵਾਸਤੇ ਤੇ ਸੁੱਖ ਸਾਂਤੀ ਵਾਸਤੇ ਸਾਡੇ ਪਿੰਡ ਡੱਲਾ ਮੋੜ ਗੁਰਦੁਆਰਾ ਸਾਹਿਬ ਵਿਖੇ ਹਰ ਸੰਗਰਾਂਦ ਤੇ ਸਹਿਜ ਪਾਠ ਦਾ ਭੋਗ ਪੈਂਦਾ ਹੈ ਤੇ ਅਰਦਾਸ ਵਿੱਚ ਇਹਨਾਂ ਦੇ ਸੁੱਖ ਸ਼ਾਂਤੀ ਦੀ ਕਾਮਨਾ ਕੀਤੀ ਜਾਂਦੀ ਹੈ

    • @sewakbrar9636
      @sewakbrar9636 4 месяца назад

      ਕਿਹੜੇ ਜ਼ਿਲ੍ਹੇ ਦਾ ਪਿੰਡ ? ਡੱਲਾ

  • @sukhpalgrewal5003
    @sukhpalgrewal5003 7 месяцев назад

    ਬਹੁਤ ਵਧੀਆ ਜੀ

  • @SaiRam-el4wz
    @SaiRam-el4wz 6 месяцев назад

    Luv u veer sab to kaint channel in hole youtube khich k rakh kam bro ✌✌💪💪🙏🏻🙏🏻

  • @raman_sawna99
    @raman_sawna99 7 месяцев назад +1

    Thanks brother ❤️... Knowledge den li

  • @amanpreetkaur8266
    @amanpreetkaur8266 6 месяцев назад +1

    Bro Italy de Mussolini di biography te video banaoo pls ta k samj sakiye oh ki c

  • @jaswantlakhanpuri7733
    @jaswantlakhanpuri7733 7 месяцев назад

    ਬਹੁਤ ਵਧੀਆ

  • @sukhdevsingh6078
    @sukhdevsingh6078 6 месяцев назад +2

    ਏਥੋਂ ਸਾਬਿਤ ਹੁੰਦਾ ਏ ਇਹ ਦੋ ਨੰਬਰ ਦਾ ਪੈਸਾ ਨਾਲ ਕਲੇਸ਼ ਵੀ ਆਉਂਦਾ ਹੈ ਕੀ ਖੱਟਿਆ ਕੁਝ ਵੀ ਨਹੀਂ

  • @GurpreetSingh-t7s8d
    @GurpreetSingh-t7s8d 7 месяцев назад +13

    Best videos in youtube

  • @kailpur_RK
    @kailpur_RK 5 месяцев назад

    Poori ghant laggi veer
    Rab tnu chardi kla vich rakhe

  • @Gurlalsinghkang
    @Gurlalsinghkang 6 месяцев назад

    ਪੌਂਟੀ ਚੱਢਾ ਬਹੁਤ ਘੈਂਟ ਬੰਦਾ ਸੀ

  • @Harry_006
    @Harry_006 7 месяцев назад +1

    Well explained 🙏

  • @tajinderchopra6219
    @tajinderchopra6219 7 месяцев назад

    Kya Baat Hai bai ji siraaaa

  • @GurpreetSingh-um2oy
    @GurpreetSingh-um2oy 7 месяцев назад

    22 motivation de video ve kaint a

  • @harrybadist949
    @harrybadist949 7 месяцев назад

    Bahut wait hundi hai veer ji thodi video di

  • @tvsittare7126
    @tvsittare7126 7 месяцев назад +2

    Bhaji thodi videos bohot wadia but ekk gaal changi ni laagi ki tusi description vich English and hindi likhi hai par Punjab chh nahi likheya hoyea please change karo ji

  • @balwindersandhusandhu6709
    @balwindersandhusandhu6709 7 месяцев назад

    Wait krde rehne aa Bai tuhadi video di

  • @JaggiToor-hz1yu
    @JaggiToor-hz1yu 6 месяцев назад

    ਬਾਈ ਜੀ ਵਾਤਾਵਰਨ ਬਚਾਉਣ ਤੇ ਵੀਡੀਉ ਬਣਾਉ ਬਹੁਤ ਧੰਨਵਾਦ ਹੌਉ ਸੌਡੇ

  • @KesarSingh-sy2ou
    @KesarSingh-sy2ou 7 месяцев назад

    Punjab de sare city dea history bare bno video Jo ajj tak Nhi bne kishe b page upr ❤❤

  • @blackmijar6846
    @blackmijar6846 7 месяцев назад +1

    Sira
    ❤❤❤❤❤❤

  • @brandedspal8977
    @brandedspal8977 7 месяцев назад

    Fabulous and ultimate video ❤❤❤❤❤❤

  • @xyzgaming5414
    @xyzgaming5414 7 месяцев назад

    Bahut vdhiya ji

  • @bhupinderchhokar8969
    @bhupinderchhokar8969 3 месяца назад

    VERY GOOD PROGRAM... PONTI IAM SEE AT PUNJAB 2003

  • @RoopBajwajsb1925
    @RoopBajwajsb1925 7 месяцев назад +1

    Vadia c sir 🎉

  • @Aazamkhan1047
    @Aazamkhan1047 7 месяцев назад +1

    Good information sir g

  • @mahipal7200
    @mahipal7200 7 месяцев назад

    one of the best video on you tube

  • @Tubxtec
    @Tubxtec 7 месяцев назад +1

    ਪੁਲਸ ਨੇ ਦੁਬਾਰਾ ਪੋਸਟਮਾਰਟਮ ਤਾਂ ਕੀਤਾ ਤਾਂ ਜੋ ਜੋ ਗੋਲੀਆਂ ਪੌਂਟੀ ਦੇ ਸਰੀਰ ਵਿੱਚ ਰਹਿ ਗਈਆਂ ਸੀ ਉਨਾਂ ਤੋਂ ਅਸਲੀ ਕਾਤਲ ਨੇ ਫੜਿਆ ਜਾਣਾ ਸੀ ਤੇ ਪੁਲਸ ਤੇ ਸਿਸਟਮ ਆਪਸ ਵਿੱਚ ਮਿਲੇ ਹੋਏ ਸੀ

  • @jagdeepparhar4432
    @jagdeepparhar4432 7 месяцев назад

    Asi wait karde c bro teri video di

  • @ramanatwal5617
    @ramanatwal5617 7 месяцев назад +1

    Nice paji ❤😊

  • @raviindersingh8326
    @raviindersingh8326 7 месяцев назад

    Really good and informative Video

  • @bikarjitsingh34bikarjitsin10
    @bikarjitsingh34bikarjitsin10 7 месяцев назад +2

    ਵਾਲ ਕਟਵਾ ਕੇ ਗ਼ਲਤ ਕੰਮ ਕਰ ਲਿਆ ਪਰਮਾਤਮਾ ਨੇ ਤਾਂ ਬਹੁਤ ਮਿਹਰ ਕੀਤੀ ਸੀ ਬੰਦੇ ਦਾ ਦਿਮਾਗ ਕਿੰਨਾ ਘੈਂਟ ਸੀ

  • @gs7652
    @gs7652 7 месяцев назад

    Veer I follow you from 2017 to till ❤

  • @GurpreetSingh-pr8gj
    @GurpreetSingh-pr8gj 7 месяцев назад +1

    Guru 1i

  • @davindersingh586
    @davindersingh586 5 месяцев назад

    ਵੈਰੀ ਨਾਈਸ

  • @jaskaransd
    @jaskaransd 7 месяцев назад +1

    Tuhade channel da naam punjab made haig kde Panjab kive bnea Panjab da itihaas ki hai uste v video bnao g (puri sahi jaankari hasil krke sanu dsn di koshish krni g)

  • @meetgurdaspurpunjab
    @meetgurdaspurpunjab 7 месяцев назад +2

    Mai ponti chadda di sugar mill vich ganna lai ke Jana aa naal hi bear di factory hai.

  • @Jasvir_Saini
    @Jasvir_Saini 7 месяцев назад +1

    All videos ghaint. 🙏👍

  • @jobanpreetsingh-iz3st
    @jobanpreetsingh-iz3st 7 месяцев назад

    Hello brdr bindy johal di life te ik vedio bnaa do

  • @surindersinghuppal2892
    @surindersinghuppal2892 7 месяцев назад +4

    ਪਹਿਲਾਂ ਸੁਣਨ ਵਿਚ ਆਇਆ ਸੀ ਕਿ ਦੋਵਾਂ ਭਰਾਵਾਂ ਨੂੰ ਨਾਮਧਾਰੀ ਨੇ ਕਿਸੇ ਤੋਂ ਸੁਪਾਰੀ ਲੇ ਕੇ ਮਾਰਿਆ ਸੀ

    • @7surmusic654
      @7surmusic654 6 месяцев назад

      Naamdhari ne 400 crore Dena c ponty chadha da

  • @goldeetelecom6919
    @goldeetelecom6919 7 месяцев назад +2

    ❤❤ good video all time waiting for your video

  • @Sunrisegoatfarmhere
    @Sunrisegoatfarmhere 7 месяцев назад

    Bai eh sb sach a eh sabb sade hi laage Rehnda c I’m from Bilaspur up near Moradabad

  • @brargaminghall8
    @brargaminghall8 7 месяцев назад

    Very Nice Praa ❤❤

  • @HarmandeepSingh-we2ot
    @HarmandeepSingh-we2ot 7 месяцев назад

    Bhai thanks for good information by
    Thank

  • @HarwinderGill-sv8jt
    @HarwinderGill-sv8jt 7 месяцев назад

    Very good Enformation

  • @Realfacts-e9i
    @Realfacts-e9i 4 месяца назад

    Great ponty chadda ❤❤

  • @Bhatia_Entertainment7625
    @Bhatia_Entertainment7625 7 месяцев назад

    ਸਤਸ਼੍ਰਿਆਕਾਲ paahi

  • @GopiMool-t3i
    @GopiMool-t3i 7 месяцев назад

    ਆਹੋ ਜੀ

  • @MANAVPARINDE
    @MANAVPARINDE 6 месяцев назад

    Very good info bai ji intresting

  • @MukeshkumarMakku-jm2fb
    @MukeshkumarMakku-jm2fb 7 месяцев назад +1

    Bhai g aapni b biography di video dikhao

  • @RajeshKumar-ty6tq
    @RajeshKumar-ty6tq 7 месяцев назад +4

    Ajj.pata.lga.ameer.da.dil.greeb
    Hunda.
    Khali.hath.aaye.khali.hath.gaye

  • @jasssaab4655
    @jasssaab4655 7 месяцев назад +2

    Good job

  • @gurdittasinghsidhu8594
    @gurdittasinghsidhu8594 7 месяцев назад +1

    Paper chadda Bilaspur factory bohut vaddi

  • @KulwindersinghAlamgir
    @KulwindersinghAlamgir 7 месяцев назад

    Vire Bhai gurdev singh kaunke ji te vi ikk video bnao 🙏🙏

  • @SantoshsinghBittu
    @SantoshsinghBittu 5 месяцев назад

    Sir. Sidhu. Mosewale. Te. Video. Zaroor. Banao

  • @LakhvirSinghDhaliwal-o1z
    @LakhvirSinghDhaliwal-o1z 7 месяцев назад +1

    ਸਤਿ ਸੀ ਅਕਾਲ ਵੀਰ ਜੀ 🙏🇦🇪

  • @jatinderkumar4109
    @jatinderkumar4109 6 месяцев назад

    Vadi soch vade kam 🎉ponty chada de rah te turna

  • @hardeepdhanoa9130
    @hardeepdhanoa9130 7 месяцев назад

    Haji sasri akaal g 😊😊

  • @shindanijjar8143
    @shindanijjar8143 3 месяца назад

    ਗਲਤ ਸਟੋਰੀ ਦਸ ਰਹੇ ਹੋ।

  • @HarishChadha-gi7cx
    @HarishChadha-gi7cx 7 месяцев назад

    Kya baat hai boss

  • @ManjinderSingh-hq5km
    @ManjinderSingh-hq5km 7 месяцев назад +1

    Vere ik video on Robert greene and 48 laws of power te hor book te vi please 😊

  • @navdeepmahant8736
    @navdeepmahant8736 7 месяцев назад +1

    Satshri akal bai ji

  • @KaranSingh-un8sv
    @KaranSingh-un8sv 7 месяцев назад

    Sade ponty nal full link c Jada dseya ta mera jiona duswar hoju

    • @Tubxtec
      @Tubxtec 7 месяцев назад

      ਚੁੱਪ ਹੀ ਭਲੀ ਆ ਬਾਈ ਮੈਂ ਜਾਣਦਾ ਥੋਨੂੰ ਤੁਹਾਡਾ ਜਿਲਾ ਲੁਧਿਆਣਾ ਬਾਂਕੀ ਮੈਂ ਨਹੀ ਬੋਲਦਾ …ਪਰ ਪੌਂਟੀ ਪੰਜਾਬੀ ਸੀ ਬੱਸ ਏਸੇ ਕਰਕੇ ਦੁੱਖ ਉਸ ਨਾਲ ਜੋ ਹੋਇਆ

  • @MontyBrar-mu4ek
    @MontyBrar-mu4ek 7 месяцев назад

    Nice vlog great information