Local Market of Taliabn, Afghanistan | ਤਾਲੀਬਾਨ ਦਾ ਖਤਰਨਾਕ ਬਾਜ਼ਾਰ😱
HTML-код
- Опубликовано: 21 июн 2024
- Hope You Like My Content :)
INSTAGRAM: / flop_youtuber
SNAPCHAT: / flop_youtuber
FACEBOOK: / flopyoutuber
TWITTER: / flop_youtuber
✉ Business Inquiries, Sponsors & Collaboration email: Pargatkhokhar17@gmail.com
#afghanistan #afghanistannews #afghanistantravel #flopyoutuber #afghanmarket #afghanistanupdates
ਅੱਜ ਤੋ ਹਰ ਰੋਜ਼ ਸ਼ਾਮੀ 7:30 ਵਜੇ ਬਲੌਗ ਆਇਆ ਕਰੋ🔫❤️
Hindustan❌ panjab india ✅
Afeem bnd krti afgaan ne
Kusse kise tah de
Dil khus kita e
Bai bathinde to boli lgdi a😂
ਪਰਗਟ ਵੀਰ ਅਫੀਮ ਦੀ ਫ਼ਸਲ ਤਾਂ ਦਿਖਾਦੇ , ਫੇਰ ਅਫ਼ਗਾਨਿਸਤਾਨ ਜਾਣ ਦਾ ਕੀ ਫ਼ਾਇਦਾ ਹੋਇਆ 🎉 ਕਰ ਹਿਮੰਤ ਵੀਰੇ ❤
ਬਾਈ ਕਸਮ ਨਾਲ ਤੇਰੇ ਨਾਲ ਮਿਲਦਾ ਜੁਲਦਾ ਮੈਸੇਜ ਹੀ ਕਰਿਆ ਏ ਮੈਂ ਵੀ।ਕਿਨੀਂ ਸੋਚ ਮਿਲਦੀ ਐ ਯਾਰ ਏਸ ਟੋਪਿਕ ਨੂੰ ਲੈਕੇ ਆਪਣੀ ਪੰਜਾਬੀਆਂ ਦੀ 😅😅
Hun ...bro ...mousam nhi ...Afganistan .ch.... Octuber mhine to bad hi ..hundi h ..india nal da h mousam takrebn. ..es time ta ..hundi nhi es de kheti
ਤਾਲੀਬਾਨ ਦੇ ਸੱਤਾ ਸੰਭਾਲਣ ਤੋਂ ਬਾਅਦ ਅਫੀਮ ਦੀ ਖੇਤੀ ਬੰਦ ਹੋ ਗਈ ਹੈ, ਤਾਲੀਬਾਨ ਨੇ ਪਾਬੰਦੀ ਲਾ ਦਿੱਤੀ ਆ
Ban karti ohna ne hun
Ban krti Taliban ne
ਪਰਗਟ ਵੀਰੇ ਬਹੁਤ ਸ਼ਾਨਦਾਰ ਸਫ਼ਰ ਦੁਨੀਆਂ ਦੇ ਵੱਖ ਵੱਖ ਰੰਗ ਘਰਾਂ ਵਿੱਚ ਬੈਠੀਆਂ ਨੂੰ ਦਿਖਾਉਣ ਲਈ ਦਿਲੋਂ ਧੰਨਵਾਦ ਸਾਨੂੰ ਇਵੇਂ ਲੱਗਦਾ ਤੁਹਾਡੇ ਨਾਲ ਹੀ ਘੁੰਮ ਰਹੇ ਹਾਂ ਵਾਹਿਗੁਰੂ ਜੀ ਸਦਾ ਚੜ੍ਹਦੀ ਕਲ੍ਹਾ ਵਿੱਚ ਰੱਖਣ ਪੂਰੀ ਦੁਨੀਆਂ ਘੁਮਾਣ ਤਰੱਕੀਆਂ ਤੰਦਰੁਸਤੀਆ ਬਖਸ਼ਿਸ਼ ਕਰਨ ਜ਼ਿੰਦਗੀ ਜ਼ਿੰਦਾਬਾਦ
Sira pargat ਵੀਰ full support❤
ਬਾਈ ਤੇਰੀਆ ਗੱਲਾ ਤੋ ਲੱਗਦਾ ਕੇ ਤੇਰੇ ਵਿਚ ਵੀ ਹੁਣ ਹੱਕਾਰ ਆ ਗਿਆ ਜੋ ਬੱਚੇ ਨੂੰ ਇਨਾ ਬੁਰਾ ਭਲਾ ਬੋਲਿਆ ਸੱਬਲ ਜਾ ਨਹੀ ਰੱਬ ਜਮੀਨ ਤੇ ਬਹੁਤ ਜਲਦੀ ਲੈ ਆੳਦਾ ਹੁਦਾ
Sahil gal ha
Koi badi gal ni awe gal da fudu nu bnaia kro
Bhai oh pishe ni shd da c ta ohne kehna hi c
Ik nu dedo ge paise 2 nu dedo ge 3 nu dedo ge
Ehne kiniya k nu dai jave oh pasie
ਹੰਕਾਰ ਦਾ ਲੱਕ ਰੱਬ ਬਹੁਤ ਛੇਤੀ ਤੋੜ ਦਾ ਹੈ। ਭਾਰਤ ਵਿੱਚ ਕਰੋੜਾਂ ਹਿੰਦੂ ਭਿਖ ਮੰਗਦੇ ਨੇ ਉਨ੍ਹਾਂ ਨਾਲ ਵੀ ਐਮੇ ਹੀ ਕਰੀਏ ਫ਼ੇਰ
अफगानिस्तान में पहला बलोगर देखा जो ओन कैमरे में बच्चे को थप्पड़ मारने की बात कर रहा है
ਬਹੁਤ ਵਧੀਆ ਵੀਰ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣਾ ਲੰਮੀਆਂ ਉਮਰਾ ਬਖਸ਼ਣਾ ਜੀ
Pargat bhai zindabad ❤
ਬਹੁਤ ਮਿਹਨਤੀ ਆ ਤੂੰ ਪਰਗਟ ਬੇਟਾ ਵਾਹਿਗੁਰੂ ਲੰਮੀ ਉਮਰ ਕਰੇ, ਤਰੱਕੀ ਬਖਸ਼ੇ
ਬਹੁਤ ਵਧੀਆ ਟਾਇਮ ਰੱਖਿਆ ਪ੍ਰਗਟ ਸਿੰਘ
ਬਹੁਤ ਵਧੀਆ ਵਲੌਗ।ਚੜ੍ਹਦੀ ਕਲਾ ਰਹੇ।
Full support a pargat bai
ਮਜਾਰ ਏ ਸ਼ਰੀਫ ਬੇਸ਼ੱਕ ਪਛੜਿਆ ਤੇ ਪੁਰਾਣਾ ਹੈ ਪਰ ਹੈ ਵਧੀਆ। ਆਮ ਲੋਕਾਂ ਦਾ ਰਵੱਈਆ ਤਾਂ ਠੀਕ ਲੱਗਦਾ ਹੈ।ਅਫਗਾਨੀ ਇੰਡੀਆ ਨੂੰ ਪਸੰਦ ਕਰਦੇ ਹਨ ਕਿਉਂਕਿ ਇੰਡੀਆ ਪੁਰਾਣੇ ਸਮੇਂ ਤੋਂ ਅਫਗਾਨਿਸਤਾਨ ਦੀ ਮਦਦ ਕਰਦਾ ਆ ਰਿਹਾ ਹੈ।
ਅਫਗਾਨੀ ਲੋਕ ਇੰਡੀਆ ਦੇ ਤੋਂ ਘੱਟ ਹਿੰਦੋਸਤਾਨ ਦੇ ਨਾਂ ਤੋਂ ਜਿਆਦਾ ਜਾਣਦੇ ਹਨ।
ਵੀਰ ਇਥੇ ਲੋਕ ਪਹਾੜਾ ਤੇ ਕਿਉ ਰਹਿੰਦੇ ਨੇ, ਨਿੱਚੇ ਕਿਉ ਸੋਦੇ ਨੇ ਪਲੀਜ ਉਨ੍ਹਾਂ ਲੋਕਾ ਨੂੰ ਮਿਲੋ ਉਨਾ ਦੀ ਜਿ਼ੰਦਗੀ ਵਾਰੇ ਦੱਸੋ 🙏🏻🙏🏻🙏🏻
Brother puri sira karai hoi a❤
1:54 ਜਵਾਕ action machine 😂😂
Favorate vlogger ❤❤❤
ਪਰਗਟ ਬਾੲੀ ਜਿੰਦਾਬਾਦ
ਬਹੁਤ ਵਧੀਆ 👌 ਪੰਜਾਬ❤ ਅੰਮ੍ਰਿਤਸਰ ❤️🤗
Very good 👍
ਬਹੁਤ ਵਧੀਆ ਜੀ ਬੇਟਾ ਗੁੱਡ
God bless you beta ji
Very very good👍
Sat shri akal veer ji veer eh country war toh vadh vi survived kar reha bohat wadi gal ha salute aw bai ehna loka nu ardas ha waheguru ji sarbat da bhla wakshan
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤
ਪ੍ਰਗਟ ਬਾਈ.. ਸਿਹਤ da ਧਿਆਨ ਰੱਖ.. ਵਧੀਆ ਖਾ..ਕਮਜ਼ੋਰ ਲੱਗ ਰਿਹਾ...❤
Thank u vr g . Instagram story ❤❤ lann vaste
Love from NaLagarH❤
❤❤ Khush ho gaya..
Wadia 22 jee keep it up
I wait for you in Pakistan
❤🎉
Love 💓 you bro
Dhan Guru Nanak Dev g Chadikala Rakhna 🙏
ਬਹੁਤ ਸੋਹਣਾ ਆ ਅਫ਼ਗਾਨਿਸਤਾਨ ❤
ਸਤਿ ਸ੍ਰੀ ਅਕਾਲ ਪਰਗਟ ਵੀਰ ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੁੱਖ ਜੀ❤❤
love you bro from gobindgarh jejian (khokhar) .... veere we keep on waiting for ur vlogs, soh lagge bai yr roti vi sawad ni lagdi tere vlog dekhe bina.... jdo tu post ni krda odo tere purane vlog dekh dekh time lagone aa❤ keep it up bro❤ lots of love 🥰
bhut sohna vlog❤️❤️
Good work and good laugh 😂
Good information ❤
Bhai tuhadi video da asi bohot wait kar de hai ❤❤
ਵੈਰੀ ਗੁਡ ਬਾਈ ਪਰਗਟ ਸਿੰਘ ਜੀ
ਬਹੁਤ ਵਧੀਆ ਜਾਣਕਾਰੀ ਜੀ
Excellent blog bro .please take care of yourself. ❤from lehragaga
Good parget bai ji ❤
A 1 bhai
God blessed you take care
ਚਿੱਟੇ ਦੀ.ਦੁਕਾਨ ਤਾ.ਵਿਖਾਈ ਵੀਰੇ😂😂❤❤
Sat shiri akal verre❤
Mashal blog g
Love from Ludhiana Punjab bro
👌👍
Sira 😊
Baut dil krda afghanistan 🇦🇫 ch ghoomun nu
First comment pargat love you ❤
ਤੇਰੀਆਂ ਵੀਡੀਓ ਦੇਖ ਕੇ ਘਰ ਬੈੱਠੇ ਗੁਮ ਲੈਣੇ ਆ ਵੀਰੇ
Bahut khubsoort ha sfganistani bazar
Beautiful vlog veere
Pargat veer sirra vlog bnana tenu love you hai brother ❤️❤️❤️❤️
Very nice bro
bahut vadia veer , eh hi city dekhni c
KainT prra ❤❤
Ghaint vlogs hunde ne bhra tere ghaint aa kam khichi rakh ❤
Bhut vdiaa belong c y
Pargat 22g tusi keha bache nu besharm galat gal va veer g tusi bagane desh vich ho a koi angreja de contry nahi magte nu kah deya karo cash nahi bata card atm va meri gall da gusa na kareo par gor kareo sat sri akal from Rinku ludhiana Punjab toooooo ❤❤❤❤❤❤❤❤❤
Very Good
ਪ੍ਰਗਟਾ ਅਸਾਲਟਾ.ਵੀ.ਵਿਖਾ.ਦੇ.ਯਾਰ.❤❤
✌✌
I like your vlog so much bro
Love u bro 🎉
Good bro ❤❤❤❤❤
Mr tanu Alu onion bala ki kehda c Chalda bane demag na chte very good
People are very hard working
Love you 😘 bro ❤️❤️
👌👌
❤❤❤ ਗਾਡਰ ਵੀਡੀਓ
👍👍
Love you brother
Gud video
🔥🔥
Khatarnaak di jagah khoobsurat bazaar likh dinda.. ❤
End video bro gobnid markhai
🌺🌺
Kaka ji, kithon ho? Boli taan Bathinda, Barnala di lagdi hai.
19:57 MAI TA HUN V USE KER LENA 😂
Shurk aa valog aya me ta udeek riya c
❤❤❤❤❤❤❤
Atttttt ❤
Sirra vlog
👍🏻👍🏻👍🏻
Love you bro
👍👍👍👍
❤❤❤
❤
Pargat Bhai Afeem Da ki Hisab aa Hun Afghanistan Bich,ki mill jandiya Hun Bi?je Ha tan kime mil Diya, Black Te ya Shareyam Hi.Ehde Bare Jarur Dasi Yaar.
Satshri akal ji
bai tu baht wdiya dsda video ch detail
Guru sahib kirpa krn tere te
👍🏼👍🏼
ਘੈਟ ਪ੍ਰਧਾਨ ਖਿਚੀ ਚੱਲ ਕੰਮ
👌👌👍👍🚀🚀🚀❤❤
Dubai to tuhanu dekh de pye aa sirrraaaa video
👍
Bro school yah hospital de ki haalt ne oh vi dikha
❤❤❤❤❤❤❤❤❤❤
Eni late video mein wait kar reha si mein keha kite thokta nhi dita ehnu.
👍👍👍👍👍😍
❤❤