ਲੱਭ ਗਿਆ ਪੰਜਾਬ ਦਾ ਲੱਦਾਖ ਵਰਗਾ ਬਰਫੀਲਾ ਪਿੰਡ | ਜਿੱਥੇ ਪੈਂਦੀ 3 ਤੋ 4 ਫੁੱਟ ਤੱਕ ਬਰਫ਼

Поделиться
HTML-код
  • Опубликовано: 11 янв 2025

Комментарии • 491

  • @amreekkaur4136
    @amreekkaur4136 6 месяцев назад +73

    ਹਿਮਾਚਲ ਜਾਣ ਦੀ ਲੋੜ ਨਹੀ ਪੰਜਾਬ ਦੇ ਇੰਨਾ ਪਿੰਡਾ ਵਿੱਚ ਜਾਣਾ ਚਾਹੀਦਾ ਨਾਲੇ ਆਪਣੇ ਪੰਜਾਬੀਆ ਦੀ ਹੈਲਪ ਜੋ ਜਾਇਆ ਕਰੇਗੀ ॥ ਸਰਕਾਰਾ ਨੂੰ ਇੰਨਾ ਲੋਕਾ ਦੀ ਸਾਰ ਲੈਣੀ ਚਾਹੀਦੀ ਹੈ ॥ ਟੂਰਿਸਟਾ ਵਾਸਤੇ ਪਿਕਨਿਕ ਸਪਾਟ ਬਣਾਉਣੇ ਚਾਹੀਦੇ ਹਨ ॥

  • @Dhadwarsaabyoutubechinnel2171
    @Dhadwarsaabyoutubechinnel2171 6 месяцев назад +131

    ਹਿਮਾਚਲ ਨਾਲੋਂ ਪੰਜਾਬ ਦੇ ਇੱਹ ਪਿੰਡ ਸੱਕੇਰਲੀ ਬੱਰਫੀਲੈ ਪਿੰਡ ਵਿੱਚ ਸੈਰ ਲੱਈ ਜਾਈਆਂ ਕੱਰੋ ਇੰਨਾਂ ਪੰਜਾਬੀ ਲੋਕਾਂ ਦੇ ਸੈਰ ਕੱਰਕੇ ਪੈਸੇ ਵਟਾਇਆਂ ਕੱਰੋ ਤੇ ਇੰਨਾਂ ਦੀ ਹਿੱਲਪ ਇੰਨੀ ਕੱਰੋ ਇੱਹ ਇੱਕ ਸੁੰਦਰ ਸੈਰ ਕੱਰਨ ਵਾਲੀ ਜੱਗਾ ਬੱਣ ਜਾਵੇ ਹਿਮਾਚਲ ਹੋਰ ਸਟੇਟ ਵਿੱਚ ਬੱਰਫ ਦੇਖਣ ਲੱਈ ਜਾਣਾ ਹੀ ਨਾ ਪੱਵੇ ਇੱਥੇ ਹੀ ਕੁੱਲੂੱ ਮਨਾਲੀ ਸ਼ਿਮਲੇ ਵਾਂਗ ਬੱਰਫ ਦੇਖਣ ਪੰਜਾਬੀ ਜਾਣ ਇੱਹ ਨੂੰ ਹਿਲਪ ਕੱਰਕੇ ਟੂਰੇਸਟ ਜੱਗਾ ਬਣਾਉ ਜੀ

    • @ajayverma3708
      @ajayverma3708 6 месяцев назад +9

      Veer ji es pind Di location te distt bare daso ji

    • @SushilKumar-bm9kj
      @SushilKumar-bm9kj 6 месяцев назад +8

      Village sakreli, Post office Dunera Distt Pathankot.
      Dunera se 10 kilo meter distance h g

    • @ajayverma3708
      @ajayverma3708 6 месяцев назад +1

      @@SushilKumar-bm9kj ..dhanwad veer ji 🙏

    • @lakhveersinghmallan4273
      @lakhveersinghmallan4273 6 месяцев назад

      ❤❤❤❤

    • @punjabiweatherchannel
      @punjabiweatherchannel 6 месяцев назад

      💧💧🌦️🌦️🌦️🌧️🌧️🌧️

  • @charanjeetgill1708
    @charanjeetgill1708 6 месяцев назад +49

    ਆਪਣੇ ਪੰਜਾਬ ਦਾ ਬਹੁਤ ਸੋਹਣਾ ਪਿੰਡ ਹੈ ਜੀ। ਮਨ ਖ਼ੁਸ਼ ਹੋ ਗਿਆ ਜੀ। ਜਾਇਆ ਕਰੋ ਵਾਈ ਆਪਣੇ ਪੰਜਾਬ ਦੇ ਪਿੰਡ ਦੀ ਮਦੱਦ ਕਰੀਏ ਰਲ ਮਿਲ ਕੇ ਜੀ।

  • @rattanjeetthakur3861
    @rattanjeetthakur3861 6 месяцев назад +44

    Punjab ਗੌਰਮਿੰਟ ਨੂੰ ਇਸ ਏਰੀਏ ਦੀ ਡਿਵੈਲਪਟਮੈਂਟ ਕਰਵਾਉਣੀ ਚਾਹੀਦੀ ਏ

  • @VijayKumar-xx3tp
    @VijayKumar-xx3tp 6 месяцев назад +16

    ਆਪਣੇ ਹੀ ਲੋਕਾਂ ਨਾਲ ਅੈਨਾ ਜਿਆਦਾ ਵਿਤਕਰਾ ਦੇਖਕੇ ਬੜਾ ਦੁੱਖ ਹੁੰਦਾ, ਪੰਜਾਬ ਦੇ ਕਾਫੀ ਜਿਆਦਾ ਪਹਾੜੀ ਪਿੰਡ ਨੇ ਜੋ ਪੰਜਾਬ ਸਰਕਾਰ ਦੀ ਨਲਾਇਕੀ ਕਰਕੇ ਖਾਲੀ ਹੁੰਦੇ ਜਾ ਰਹੇ ਹਨ,

    • @pb7rider
      @pb7rider  6 месяцев назад

      Thanks❤️❤️

  • @HarpreetSingh-ux1ex
    @HarpreetSingh-ux1ex 6 месяцев назад +4

    ਬਹੁਤ ਵਧੀਆ ਖੁੱਲਾ 🌳🌳🌳 ਭਰਿਆ ਵਾਤਾਵਰਨ ਹੈ ਇਸ ਪਿੰਡ ਵਿੱਚ ਪਿੰਡ ਵਾਸੀਆਂ ਤੋ ਬਿਨਾਂ ਕਿਸੇ ਗੱਡੀਆਂ ਨਹੀ ਜਾਣੀਆ ਚਾਹੀਆ ਤਾ ਜੋ ਪ੍ਰਦੂਸ਼ਣ ਰਹਿਤ ਰੱਖਣ ਲਈ ਈ ਰਿਕਸ਼ਾ ਜਾ ਸਾਈਕਲ ਜਾ ਪੈਦਲ ਜਾਣ ਚਾਹੀਦਾ ਕਿਸੇ ਕੰਪਨੀ ਨੂੰ ਟ੍ਰੈਕਿਗ ਲਈ ਵਰਤਿਆ ਜਾਣਾ ਚਾਹੀਦਾ 4, 5 ਦਾ ਘੱਟੋ-ਘੱਟ ਟ੍ਰੈਕ ਹੋਵੇ ਪੰਜਾਬ ਦਾ ਸਭ ਤੋ ਸੋਹਣਾ ਪ੍ਰਦੂਸ਼ਣ ਰਹਿਤ ਪਿੰਡ ਬਣ ਸਕਦਾ ਜਿਸ ਤਰ੍ਹਾਂ ਮੇਘਾਲਿਆ ਤੇ ਨਾਗਾਲੈਂਡ ਦੇ ਪਿੰਡਾਂ ਵਿੱਚ ਪਿੰਡ ਦੇਖਣ ਦੇ ਪੈਸੇ ਲੱਗਦੇ ਸਰਕਾਰ ਨੂੰ ਉਨ੍ਹਾਂ ਦੀ ਤਰਹ ਬਣਾਉਣਾ ਚਾਹੀਦਾ

    • @pb7rider
      @pb7rider  5 месяцев назад +1

      Thanks❤️

  • @Kanwarnau-nihal-singh70
    @Kanwarnau-nihal-singh70 6 месяцев назад +29

    ਵਾਹ ਜੀ ਵਾਹ, ਕਿਆ ਬਾਤ ਹੈ, ਵੀਰ ਜੀ, ਮੈਂ ਦੁਨੇਰਾ ਤੱਕ ਤਾਂ ਗਿਆ ਹਾਂ ਪਰ ਇਸ ਪਿੰਡ ਦੇ ਬਾਰੇ ਹੁਣ ਪਤਾ ਲੱਗਾ, ਅਸੀਂ ਵੀ ਹੁਣ ਜਰੂਰ ਜਾਵਾਂਗੇ, ਲੋਕੇਸ਼ਨ ਦੱਸਣਾ ਜਰੂਰੀ ਹੈ, ਤਾਂਹੀ ਹੋਰ ਲੋਕ ਜਾਣਗੇ, ਦਿਲੋਂ ਧੰਨਵਾਦ ਜੀ!

    • @pb7rider
      @pb7rider  6 месяцев назад

      Thanks❤️🙏🙏,

    • @tejindersingh890
      @tejindersingh890 6 месяцев назад

      ਐਡਰੈੱਸ ਦੱਸੇ

  • @ravinderpourh564
    @ravinderpourh564 6 месяцев назад +26

    ਘੁੰਮਣ ਫਿਰਨ ਦੇ ਸ਼ੋਕੀਨਾ ਨੂੰ ਇੱਧਰ ਨੂੰ ਰੁੱਖ ਕਰਨਾ ਚਾਹੀਦਾ ਹੈ ਸਾਰਿਆਂ ਨੂੰ ਹੈਰਾਨ ਕਰਨ ਵਾਲੀ ਵੀਡੀਓ ਐ ਕਿ ਪੰਜਾਬ ਚ ਕਿੱਥੇ ਬਰਫ਼ ਪੈਣ ਲੱਗ ਪਈ ਬਹੁਤ ਵਧੀਆ ਹੁੰਦੀਆਂ ਵੀਰ ਜੀ ਦੀਆਂ ਵੀਡੀਓ ਵੀਰ ਨੂੰ ਸਪੋਟ ਜਰੂਰ ਕਰਿਆ ਕਰੋ ਜੀ ਲਾਇਕ ਕੋਮੈਂਟਸ ਸ਼ੇਅਰ ਜਰੂਰ ਕਰਿਓ ਆਪਣੇ ਭਰਾ ਦੇ ਚੈਨਲ ਨੂੰ ਸਬਕਰਾਈਬ ਜਰੂਰ ਕਰਿਓ
    ਯਾਰ ਬਲਾਚੌਰ ਜ਼ਿਲ੍ਹਾਂ ਸ਼ਹੀਦ ਭਗਤ ਸਿੰਘ ਨਗਰ ਨਵਾਂਸ਼ਹਿਰ ਪੰਜਾਬ ਤੋਂ

    • @pb7rider
      @pb7rider  6 месяцев назад +1

      Thanks vir ji 🙏🙏

  • @VAIDTHANDURAMJISARPANCHGHUNASB
    @VAIDTHANDURAMJISARPANCHGHUNASB 6 месяцев назад +18

    ਬਹੁਤ ਵਧੀਆ ਵੀਡੀਉ ਹੈ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਜੀ

    • @pb7rider
      @pb7rider  6 месяцев назад

      Thanks vir ji 🙏🙏

  • @kuldeepsinghdhiman2759
    @kuldeepsinghdhiman2759 6 месяцев назад +59

    ਕਾਕਾ ਜੀ ਪਿੰਡ ਦਾ ਪੂਰਾ ਪਤਾ ਦਸਣਾ ਚਾਹੀਦਾ ਹੈ ਜ਼ਿਲ੍ਹਾ ਤਹਿਸੀਲ ਲੋਕੇਸ਼ਨ ਅਧੂਰੀ ਜਾਣਕਾਰੀ ਹੈ।

    • @Ranjit-Sidhu
      @Ranjit-Sidhu 6 месяцев назад +10

      Video ch address dita hai - Village - Skairni, Dunera , Pathankot, Punjab- 145022

    • @pb7rider
      @pb7rider  6 месяцев назад +1

      Thanks vir ji 🙏🙏

    • @MohanSingh-zl7cn
      @MohanSingh-zl7cn 6 месяцев назад

      Pathankot

    • @jasvirsinghmoron7723
      @jasvirsinghmoron7723 6 месяцев назад +6

      ਪਿੰਡ ਦਾ ਨਾਮ ,ਤਹਿਸੀਲ ਜਾਣ ਦਾ ਰੂਟ ਤੇ ਕਿਹੜੇ ਮਹੀਨੇ ਬਰਫ਼ ਪੈਂਦੀ ਹੈ lਅਧੂਰੀ ਜਾਣਕਾਰੀ ਦੇਣ ਦਾ ਕੋਈ ਫਾਇਦਾ ਨਹੀਂ

    • @ramindrdhillo3396
      @ramindrdhillo3396 3 месяца назад

      Toc theak keha ji 👍 🙏 ​@@jasvirsinghmoron7723

  • @gurpartapbajwa8361
    @gurpartapbajwa8361 6 месяцев назад +12

    ਸ਼ੁਕਰੀਆ ਤੇਰਾ ਮੁੰਡਿਆ ਹੁਣ ਏਥੇ ਹੀ ਆਇਆ ਕਰਾਂਗੇ ਇੱਸ ਦਾ ਪੂਰਾ ਪਤਾ। ਦੱਸ ਦੇਵੀ ਧੱਨਵਾਦ

  • @satnamesingh1387
    @satnamesingh1387 5 месяцев назад +1

    ਬਹੁਤ ਵਧੀਆ ਜਾਣਕਾਰੀ ਵੀਰ ਜੀ

    • @pb7rider
      @pb7rider  5 месяцев назад

      Thanks❤️🙏

  • @SukhwantGrewal-u6q
    @SukhwantGrewal-u6q 6 месяцев назад +9

    ਇਸ ਪਿੰਡ ਜਾਇਆ ਕਰੋ ਤਾਂ ਕਿ ਇੰਨਾ ਦਾ ਗੁਜ਼ਾਰਾ ਵਧੀਆ ਹੋਵੇ। ਨਾਲੇ ਪੁੰਨ ਨਾਲੇ ਫਲੀਆਂ। ਪੰਜਾਬ ਦਾ ਟੂਰਿਸਟ ਹੱਬ ਬਣਾ ਹਾਂ। ਸਕਦੇ

    • @pb7rider
      @pb7rider  6 месяцев назад

      Thanks❤️🙏🙏

  • @Raman-m2r
    @Raman-m2r 5 месяцев назад +3

    Very good👍👍 information these people are so innocent

    • @pb7rider
      @pb7rider  5 месяцев назад

      Thx…keep full support ❤️🙏

  • @yashpalsinghyash2043
    @yashpalsinghyash2043 6 месяцев назад +4

    ਜਿਲਾ ਪਠਾਨਕੋਟ ਦਾ ਆਖਰੀ ਅੱਡਾ ਹੈ ਦੁਨੇਰਾ ਇਸਤੋ ਇੱਕ ਰੋਡ ਤੇ ਛੋਟੇ ਛੋਟੇ ਪਿੰਡ ਹਨ। ਪੱਕੇ ਰੋਡ ਨਹੀਂ ਜਾਂਦੇ। ਇਲਾਕਾ ਨੀਮ ਪਹਾੜੀ ' ਇਸਤੋਂ ਅੱਗੇ ਹਿਮਾਚਲ ਦੀ ਹੱਦ ਸ਼ੁਰੂ ਹੋ ਜਾਂਦੀ ਹੈ। ਬਰਫ ਨਹੀਂ ਪੈਂਦੀ ਦੇਖੀ ਕਦੇ ' ਸੋਹਣਾ ਕੁਦਰਤੀ ਦ੍ਰਿਸ਼ ਹੈ।

    • @pb7rider
      @pb7rider  6 месяцев назад

      Thanks❤️

  • @PritamSingh-hy4wm
    @PritamSingh-hy4wm 6 месяцев назад +7

    ਪੰਜਾਬ ਸਰਕਾਰ ਨੂੰ ਬੇਨਤੀ ਹੈ ਕਿ ਧਿਆਨ ਕਰੇਂ।

  • @harwindersingh9562
    @harwindersingh9562 5 месяцев назад +1

    ਬਹੁਤ ਹੀ ਵਧੀਆ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ🙏
    ਵੀਰੇ ਬੀਬੀਆਂ ਨੂੰ ਉਮਰ ਨਹੀਂ ਪੁੱਛੀਦੀ ਹੁੰਦੀ ਤੇ ਕੈਮਰੇ ਮੂਹਰੇ ਤਾਂ ਕਦੀ ਵੀ ਨਹੀਂ

    • @pb7rider
      @pb7rider  5 месяцев назад +1

      Thanks❤️🙏

  • @SukhwinderSingh-wq5ip
    @SukhwinderSingh-wq5ip 6 месяцев назад +12

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤

    • @pb7rider
      @pb7rider  6 месяцев назад

      Thanks vir ji 🙏🙏

  • @ਫੈਸਲਾਬਾਦਆਲੇ
    @ਫੈਸਲਾਬਾਦਆਲੇ 6 месяцев назад +12

    ਵੀਰ ਅਮਿ੍ਤਪਾਲ ਬਹੁਤ ਨੇਕਦਿਲ ਇੰਨਸਾਨ ਹੈ ।

    • @pb7rider
      @pb7rider  6 месяцев назад

      Thanks vir ji 🙏🙏

  • @kulwantsingh6606
    @kulwantsingh6606 6 месяцев назад +6

    ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

    • @pb7rider
      @pb7rider  6 месяцев назад

      Thanks 🙏🙏

  • @gurpreetkarda6319
    @gurpreetkarda6319 6 месяцев назад +13

    Very beautiful place. Please request to Punjab government to keep this place safe and develop this beautiful place for tourists 👍🌹🙏

  • @ManjitSingh-cl6qy
    @ManjitSingh-cl6qy 5 месяцев назад +1

    ਭਗਵੰਤ ਸਿੰਘ ਮਾਨ ਦੀ ਸਰਕਾਰ ਨੂੰ ਇਸ ਪਾਸੇ ਧਿਆਨ ਦੇਣ ਦੀ ਜ਼ਰੂਰਤ ਹੈ

  • @SurjitSingh-tp8im
    @SurjitSingh-tp8im 6 месяцев назад +9

    ਵੀਡੀਓ ਮਿਹਨਤ ਨਾਲ ਬਣਾਉਣ ਸਾਬਾਸ ਨਾਲ ਹੀ ਇਕ ਸੁਝਾਅ ਕਿ ਵੀਡੀਓ ਸੂਟ ਕਰਨ ਵੇਲੇ ਸਭ ਤੋਂ ਪਹਿਲਾਂ ਜਗਾ ਦਾ ਨਾਂਅ ਜਿਲੇ ਦਾ ਨਾਂਅ ਲੋਕ ਕੰਮ ਧੰਦਾ ਕੀ ਕਰਦੇ ਆਮਦਨ ਦਾ ਸਾਧਨ ਵਗੈਰਾ ਤਾ ਕਿ ਵੇਖਣ ਵਾਲੀਆਂ ਨੂੰ ਪੂਰੀ ਸਮਝ ਆ ਸਕੇ ਧੰਨਵਾਦ।

    • @pb7rider
      @pb7rider  6 месяцев назад

      Thanks🙏🙏

  • @surindergulati7173
    @surindergulati7173 5 месяцев назад +1

    Very good 👍 for this pind , good place for picnic spot.

    • @pb7rider
      @pb7rider  5 месяцев назад

      Yes, thanks

    • @pb7rider
      @pb7rider  5 месяцев назад

      Thanks❤️🙏

  • @santoshpaul2538
    @santoshpaul2538 6 месяцев назад +5

    Nice place. Thanks for sharing so unknown places. Always stay blessed ji ❤️

    • @pb7rider
      @pb7rider  6 месяцев назад

      So nice of you

  • @ramanpreet9720
    @ramanpreet9720 5 месяцев назад +1

    Beautiful 👌 pind very nice 👍bire , thanks 🙏 bire , vadiya video te vadiya jankari den lai ! ਸੋਹਣਾ ਪਿੰਡ ਤੇ location ਵੀ ਸੋਹਣੀ ਹੈ । ਸਰਕਾਰਾਂ ਨੇ ਕਦੋਂ ਕੁਝ ਕੀਤਾ ਹੈ ਆਪਣੇ ਪੰਜਾਬੀ ਵੀਰ ਜਿੱਥੇ ਕੱਠੇ ਹੋ ਜਾਣ ਉਥੇ ਸਰਕਾਰਾਂ ਦੀ ਲੋੜ ਨਿ ਪੈਂਦੀ। ਸਾਰੇ ਮਿਲ ਕੇ ਵੀ ਆਪਣੇ ਪੰਜਾਬ ਨੂੰ ਸੋਹਣਾ ਤੇ ਰੰਗਲਾ ਬਣਾ ਸਕਦੇ ਹਾਂ। ਬੱਸ ਕੋਸ਼ਿਸ਼ ਨੀ ਕਰਦੇ । ਜਾਗੋ ਪੰਜਾਬੀਓ ਯੋਦਯੋਂ 🙏🏻 ਕਿੱਧਰ ਗਈ ਥੋੜੀ ਅਣਖ ਥੋਡੀ ਊਂਚੀ ਤੇ ਸੁੱਚੀ ਸੋਚ , ਕਿਦਰ ਗਈ ਉਹ ਦਸਤਾਰ ਕਿਦਰ ਗਈ ਕੁੜੀਆਂ ਔਰਤਾਂ ਦੀ ਰਾਖੀ ਦੀ ਪਵਿੱਤਰ ਸੋਚ, ਕਿਦਰ ਗਈ ਉਹ ਬਾਬੇ ਨਾਨਕ ਦਾ ਪੜ੍ਹਾਇਆ ਪਾਠ ,,, ਏਕ ਨੂਰ ਤੇ ਸਭ ਜੱਗ ਉਪਜਿਆ ਕੌਣ ਭਲ਼ੇ ਕੌਣ ਮੰਦੇ।।

  • @hardeepsingh4030
    @hardeepsingh4030 6 месяцев назад +8

    ਮੈਂ ਦੁਨੇਰਾ ਕੋਲ 2-3 ਸਾਲ ਰਿਹਾ ਹਾਂ,ਸਕੇਰਨੀ ਪਿੰਡ ਦਾ ਨਾਮ ਤਾਂ ਸੁਣਿਆ ਨਹੀਂ ਕਦੇ,ਵੈਸੇ ਇਲਾਕਾ ਬੜਾ ਵਧੀਐ ਏਥੇ

  • @gurdipanand4105
    @gurdipanand4105 5 месяцев назад +1

    Support nd enjoy in this beautiful village Punjabio

    • @pb7rider
      @pb7rider  5 месяцев назад

      Thanks🙏

  • @ManjitSingh-ez2ls
    @ManjitSingh-ez2ls 6 месяцев назад +3

    Good place in feature or Tourism place.

    • @pb7rider
      @pb7rider  6 месяцев назад

      Thanks vir ji❤️

  • @phumansingh372
    @phumansingh372 6 месяцев назад +10

    ਸਕੀਨੀ ਹੁਸ਼ਿਆਰਪੁਰ ਵਿੱਚ

    • @CharanKaur-v5w
      @CharanKaur-v5w 6 месяцев назад +1

      ਹੋਸ਼ਿਆਰ ਪੁਰ ਵਿੱਚ ਹੈ ਜੀ ਪੱਕਾ

  • @gssandhu6202
    @gssandhu6202 4 месяца назад

    ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਆਪਣੇ ਬਰਫੀਲੇ ਪਿੰਡ ਨੂੰ ਸੈਰਗਾਹ ਬਣਾ ਕੇ ਦੁਨੀਆਂ ਦੀਆਂ ਦਰਸ਼ਨ ਯੋਗ ਸਥਾਨਾਂ ਦੇ ਹਾਣੀ ਬਣਾਵੇ।
    ਇਹ ਸੁਣੇਹਾ ਛੋਟੇ ਵੀਰ ਭਗਵੰਤ ਮਾਨ ਲਈ ਹੈ ।
    ਅਤੇ ਬੀਬੀ ਅਨਮੋਲ ਗਗਨ ਮਾਨ ਲਈ ਹੈ ।
    ਅਸਲ ਸੁਨੇਹਾ ਪੰਜਾਬ ਦੇ ਅਵਾਮ ਲਈ ਹੈ, ਜਿਹੜੇ ਜੰਗਲ ਵਿੱਚ ਮੰਗਲ ਲਾ ਦਿੰਦੇ ਹਨ ‌।
    ਦਾਸ ਦੇ ਕਹਿਣ ਦਾ ਭਾਵ ਹੈ ਕਿ ਇਸ ਪਿੰਡ ਨੂੰ ਸ਼ਿਮਲਾ ਬਣਾ ਦਿਓ , ਕੁਫ਼ਰੀ , ਸੰਧੂਰੀ ਅਤੇ ਪਹਿਲਗਾਮ ਬਣਾ ਦਿਓ।

    • @pb7rider
      @pb7rider  4 месяца назад

      ਦਿਲੋਂ ਧੰਨਵਾਦ 🙏

  • @ManojPrabhakar-o5n
    @ManojPrabhakar-o5n 6 месяцев назад +6

    Salute aa inha loka nu very tufflife 😢😮Manoj Prabhakar

    • @pb7rider
      @pb7rider  6 месяцев назад

      Thanks vir ji 🙏🙏

  • @RanjitSingh-ob4ig
    @RanjitSingh-ob4ig 6 месяцев назад +4

    Very nice relaxing videos,
    Good Vlogger

    • @pb7rider
      @pb7rider  6 месяцев назад

      Thank you so much 🙂

  • @jassjas931
    @jassjas931 6 месяцев назад +3

    Very good villages . Like it
    Wow places..........
    ❤❤❤❤❤❤❤❤❤❤❤❤

    • @pb7rider
      @pb7rider  6 месяцев назад

      Yes, thanks

  • @JaskaranSingh-mi8ly
    @JaskaranSingh-mi8ly 2 месяца назад

    Sab punjabi iss area noo ghuman Jia kro also our government should open the school and build the nice road to the village

  • @BaldevSingh-mi5lg
    @BaldevSingh-mi5lg 6 месяцев назад +7

    Punjab Sarkar agar eho jehe jagah nu tourist spot promote kare ta sanu Himachal Pradesh jaan di jarurat nahin. Ethe di development sadkan te awajayi da intzaam val sarkar dhayan deve ta jo ehna lokan di vi tarakki hove. School te education val vi sarkar nu dhayan dena chahida.

  • @manvir6090
    @manvir6090 6 месяцев назад +14

    Beautiful place in Punjab wow

  • @SatnamSingh-fe3tg
    @SatnamSingh-fe3tg 6 месяцев назад +17

    Dhan Guru Nanak Dev g Chadikala Rakhna 🙏

    • @pb7rider
      @pb7rider  6 месяцев назад

      Thanks 🙏🙏

  • @DeepTravel-PB08
    @DeepTravel-PB08 6 месяцев назад +3

    Punjab da pind wow bot vadiya jankari aa main jarur javaga ethe ho sakta ta 👌👌👌

    • @pb7rider
      @pb7rider  6 месяцев назад

      Thanks vir ji 🙏🙏

  • @ParamjeetKaur-xe7bq
    @ParamjeetKaur-xe7bq 6 месяцев назад +1

    Video Dekh Ke bot Khushi hoyi. Safi Sarkar Di laparvayi Karke AJ de time vich pins iss haalat vich he Jo ki ik tourist place ban Ke Panjab da badiya income source ban sakda he
    Bot hi kabile Tarif udham he.

    • @pb7rider
      @pb7rider  6 месяцев назад

      Thanks vir ji❤️

  • @balwinderkumar1152
    @balwinderkumar1152 6 месяцев назад +7

    Tuhadi mehnat boldi🎉

  • @INDERJEETSINGH-rk5it
    @INDERJEETSINGH-rk5it 6 месяцев назад

    Definite, I will also visit this village. It can become a best hilly tourist place in Punjab. Govt should develop it at the earliest, without destroying the natural beauty. Thanks for posting this video.

    • @pb7rider
      @pb7rider  6 месяцев назад

      So nice of you

  • @Mika786moga
    @Mika786moga 6 месяцев назад +4

    NRI ਵੀਰ ਏਥੇ ਜਾਓ ਘੁੰਮਣ ਤੇ ਜੋਂ ਆਪਣੇ ਪੰਜਾਬੀ ਵੀਰ ਹੋਰ ਸੌਖੇ ਹੋ ਜਾਣ ਸਾਡੀਆ ਮਾਵਾ ਦੀ ਅੱਖਾਂ ਦੇ ਕੈਂਪ ਲਗਾਇਆ ਜਾਵੇ ਤੇ ਬਚਿਆ ਦੇ ਲਈ ਵੀ ਕੁਝ ਸਾਂਝੀਆਂ ਜਗਹਾ ਪਾਰਕ ਬਣਾਇਆ ਜਾਵੇ,,,

    • @pb7rider
      @pb7rider  6 месяцев назад

      Thanks vir ji❤️🙏🙏

  • @gurindersingh7933
    @gurindersingh7933 День назад

    ❤❤❤❤❤❤❤ sarkar nu diyan dena chahinda es pind val

    • @pb7rider
      @pb7rider  17 часов назад

      ਦਿਲੋਂ ਧੰਨਵਾਦ 🙏🙏

  • @SukhpalDhaliwal-j1g
    @SukhpalDhaliwal-j1g 6 месяцев назад +5

    ਘੈਟ ਪੰਜਾਬੀ ਜੱਟ 🌹🌹🙏🙏👍👍🌹🚜🚗🚜🚗🍇🍓🍅🍎🌹🌹🌹

    • @pb7rider
      @pb7rider  6 месяцев назад

      Thanks vir ji 🙏🙏

  • @SarbjeetSingh-u2w
    @SarbjeetSingh-u2w 6 месяцев назад

    ਵੀਰ ਜੀ ਉਹਨਾਂ ਸਮਿਆਂ ਵਿੱਚ ਸੁਵਰਗ ਤੋਂ ਸੁੰਦਰ ❤❤❤❤

    • @pb7rider
      @pb7rider  6 месяцев назад

      Thanks🙏🙏

  • @gunmeetsingh5249
    @gunmeetsingh5249 6 месяцев назад

    Really looks beautiful hilly town of Punjab, thanks for showing us and if you can make winter time video so that we can see some snow that will be great. On our next visit to India I will be visiting Skairni village, thanks for sharing.

    • @pb7rider
      @pb7rider  6 месяцев назад

      Thanks vir ji❤️

  • @nishansingh2216
    @nishansingh2216 6 месяцев назад +6

    Punjab Govt must take out some time from its busy schedule and attention towards basic needs of people living in these areas. Should open schools,enhance medical facilities,😢build approach roads and devolpe tourist spots.Give them motherly treatment not step motherly. Give them feeling that they are living in Punjab,whi ch is dipicted in a poem,sohne deshan vichon desh Punjab ni sayeo jiven phulan vichon phul gulab ni sayeo It should attract the attention of our Punjab Govt. I am not only hopeful but surpeople of such areas will not be ignored and given justice as this U Tuber has earlier has shown some places where people are deserting their homes due to non availability of basic needs Share it with maximum people so that it reach and attract the attention of our Punjab Govt. Thanks a lot.

    • @pb7rider
      @pb7rider  6 месяцев назад

      Thanks vir ji 🙏🙏

  • @KulwinderKhakh-ns5sn
    @KulwinderKhakh-ns5sn 6 месяцев назад +2

    Government should construct roads and bus service ASAP......Waheguru G

  • @RadhaSharma-d9b
    @RadhaSharma-d9b 6 месяцев назад

    Kya baat hai g joo toober saheb🎉

    • @pb7rider
      @pb7rider  6 месяцев назад

      Thanks❤️

  • @KuldeepSingh-ch4lw
    @KuldeepSingh-ch4lw 6 месяцев назад +2

    Gentleman Rider,you are trying best to explore rare & hidden places❗️.No doubt ,snowfall in Punjab village is really surprising‼️. Ensure minimum risk,Informative superb video . 👍jasrotia.

    • @pb7rider
      @pb7rider  6 месяцев назад

      So nice of you

  • @sarlabhsingh6840
    @sarlabhsingh6840 5 месяцев назад

    Mini Goa Of Punjab ❤❤❤❤❤❤❤❤ search kro bahut vadia place aa Jhil v hai pahadiyan te hor v bahut vadia thanva ❤❤❤ Ek var jarur jao

    • @pb7rider
      @pb7rider  5 месяцев назад

      Thx…keep full support ❤️🙏

  • @bittuuhdnawalia4235
    @bittuuhdnawalia4235 5 месяцев назад

    ਹਾਂ ਜੀ ਭਾਜੀ ਸਤਿ ਸ੍ਰੀ ਅਕਾਲ ਜੀ ਵੀਰ ਜੀ ਤੁਹਾਡਾ ਬਹੁਤ ਵਧੀਆ ਉਪਰਾਲਾ ਹੈ ਤੁਸੀਂ ਖਤਰਨਾਕ ਜੰਗਲਾਂ ਦੇ ਵਿੱਚ ਜਾ ਕੇ ਵੀਡੀਓ ਬਣਾ ਕੇ ਲੋਕਾਂ ਤਾਈ ਜਾਣਕਾਰੀ ਪਹਿਚਾਣਦੇ ਹੋ ਬਹੁਤ ਵਧੀਆ ਲੱਗਦਾ ਜੀ
    ਔਰ ਇੱਕ ਗੱਲ ਦਾ ਮੇਰਾ ਭਰਾ ਧਿਆਨ ਰੱਖਿਆ ਕਰੋ ਜਦੋਂ ਵੀ ਤੁਸੀਂ ਵੀਡੀਓ ਬਣਾਉਂਦੇ ਹੋ ਜਿੱਥੇ ਇਹਨੂੰ ਕੋਈ ਸੜਕ ਨਹੀਂ ਜਾਂਦੀ ਜਿੱਥੇ ਨੇ ਕੋਈ ਸਾਫ ਰਸਤਾ ਨਹੀਂ ਉੱਥੇ ਤੁਸੀਂ ਲੋਕਾਂ ਕੋਲੋਂ ਕਮਾਈ ਦਾ ਸਾਧਨ ਪੁੱਛਿਆ ਕਰੋ
    ਪਤਾ ਲੱਗੇ ਵੀ ਲੋਕਾਂ ਦੀ ਕਿੰਨੀ ਇਨਕਮ ਹੈ ਕਿੱਦਾਂ ਗੁਜ਼ਾਰਾ ਕਰਦੇ ਆ

    • @pb7rider
      @pb7rider  5 месяцев назад

      Thanks❤️🙏

  • @ramsingh3611
    @ramsingh3611 6 месяцев назад +5

    ਕਦੇ ਹਿਮਾਚਲ ਪ੍ਰਦੇਸ਼ ਵੀ ਪੰਜਾਬ ਦਾ ਹਿੱਸਾ ਹੁੰਦਾ ਸੀ

    • @ParamjitKaur-bp4de
      @ParamjitKaur-bp4de 6 месяцев назад +2

      ਹੁਣ ਪਹਾੜੀਏ ਅੱਖਾਂ ਦਿਖਾਉਂਦੇ ਆ।

    • @pb7rider
      @pb7rider  6 месяцев назад

      Thanks vir ji 🙏🙏

  • @ameekprakashsinghwaraich3173
    @ameekprakashsinghwaraich3173 6 месяцев назад +7

    Bahut Vadhia Veer

    • @pb7rider
      @pb7rider  6 месяцев назад

      Thanks vir ji 🙏🙏

  • @azadutube510
    @azadutube510 6 месяцев назад

    ਵਧੀਆ। ਸ਼ੁਕਰੀਆ।

    • @pb7rider
      @pb7rider  6 месяцев назад

      Thanks❤️

  • @sudhirrandev4740
    @sudhirrandev4740 6 месяцев назад

    You really work hard n give good information..thanks

    • @pb7rider
      @pb7rider  6 месяцев назад

      Thanks and welcome

  • @manjitji4495
    @manjitji4495 6 месяцев назад +2

    Shi gal hai apna punjab he ena shona hai༺punjab༻apna sanu hor kete jana he nhi chida

    • @pb7rider
      @pb7rider  6 месяцев назад

      Thanks❤️❤️

  • @AjaibSingh-z6n
    @AjaibSingh-z6n 6 месяцев назад +3

    ਪਿੰਡ ਦਾ ਨਾਮ ਕੀ ਹੈ, ਲੋਕੇਸ਼ਨ , ਜ਼ਿਲ੍ਹਾ ਤਹਿਸੀਲ ਆਦਿ ।

  • @Jassi_Inder
    @Jassi_Inder 6 месяцев назад +1

    Bahut wadiya dikhaaya ..Amrit..Jaswinder from Garhshankar 🎉🎉🎉🎉

    • @pb7rider
      @pb7rider  6 месяцев назад

      Thanks vir ji 🙏🙏

  • @sukhdevsinghrai5816
    @sukhdevsinghrai5816 6 месяцев назад +1

    Very very nice video, sir you're requested that complete address of village, tehsil, District, and state must mention,

    • @pb7rider
      @pb7rider  6 месяцев назад

      Village - skairni , near donera, pathankot to Dalhossie road, punjab

  • @KHAAStv-sg2nc
    @KHAAStv-sg2nc 6 месяцев назад

    Very nice, thank you so much for this.

    • @pb7rider
      @pb7rider  6 месяцев назад

      Glad you liked it!

  • @drsarvjeetbrarkundal2858
    @drsarvjeetbrarkundal2858 5 месяцев назад

    ਖਾਸ ਗੱਲ ਹੈ

    • @pb7rider
      @pb7rider  5 месяцев назад

      Thanks❤️🙏

  • @ManjitSingh-cl4ur
    @ManjitSingh-cl4ur 6 месяцев назад

    Bohat vadia ji khush raho dhanwad ji 🙏

    • @pb7rider
      @pb7rider  6 месяцев назад

      Thanks❤️❤️

  • @SanaMarriam
    @SanaMarriam 5 месяцев назад

    Punjab sarkar anni ay???... Ayho ee hall raya tay ay v ujar jana ay, Allah karam farmae Aameen, Syed Haleem Shah Lhr

  • @ZafarKhan-i6j
    @ZafarKhan-i6j 6 месяцев назад +2

    Very nice information Shukriya

  • @dayalsingh8878
    @dayalsingh8878 6 месяцев назад +2

    God bless you Bhai

    • @pb7rider
      @pb7rider  6 месяцев назад

      Thanks vir ji❤️

  • @navdeepkaur5951
    @navdeepkaur5951 6 месяцев назад +6

    punjab ch eho jehe pinda nu tourist place bnaia jave te hamachal na jana pave

    • @ParamjitKaur-bp4de
      @ParamjitKaur-bp4de 6 месяцев назад +5

      ਹਿਮਾਚਲੀ ਲੋਕਾਂ ਨੂੰ ਇੱਥੇ ਥਾ ਨਾ ਦੇਣਾ ਢਾਬੇ ਖੋਲਣ ਨੂੰ । ਆਪਣੇ ਪੰਜਾਬੀਆਂ ਨੂੰ ਕੰਮ ਕਾਜ ਦਿਓ ।

    • @pb7rider
      @pb7rider  6 месяцев назад

      Thanks 🙏🙏

  • @s.kaurchowdhury9415
    @s.kaurchowdhury9415 6 месяцев назад +1

    We want to visit this place. Please tell its location. 🎉🎉

    • @pb7rider
      @pb7rider  6 месяцев назад

      Village - skairni , near donera, pathankot to Dalhossie road, punjab

  • @AmitKumar-ih2um
    @AmitKumar-ih2um 6 месяцев назад +6

    ਵੀਡਿਓ ਬਣਾਉਣ ਦਾ ਤਜ਼ੁਰਬਾ ਘੱਟ ਹੈ ਤੁਹਾਡੇ ਕੋਲ।। ਪਹਿਲਾਂ ਸਿੱਖੋ ਵੀਡਿਓ ਬਣਾਉਣਾ।। ਕਿਉੰਕਿ ਪੂਰੀ ਵੀਡਿਓ ਚ ਪਿੰਡ ਦਾ ਨਾਮ ਨਹੀਂ ਲਿਆ

    • @BinduVirk
      @BinduVirk 6 месяцев назад +1

      Near mini goa village skairni district Pathankot

  • @gurmukhsingh9520
    @gurmukhsingh9520 6 месяцев назад +1

    Punjab govt do something to improve tourism

    • @pb7rider
      @pb7rider  6 месяцев назад

      Thanks vir ji❤️

  • @ssingh9238
    @ssingh9238 6 месяцев назад

    Punjab government should help improve this village into a hill station.
    Skairni is the village in the district of Pathankot.
    🎉

    • @pb7rider
      @pb7rider  6 месяцев назад

      Thanks❤️

  • @SarbjitSingh-ip3xq
    @SarbjitSingh-ip3xq 6 месяцев назад

    Saloot aa veer ji aap nu❤

  • @harbanskaur8146
    @harbanskaur8146 6 месяцев назад

    ਬਹੁਤ ਵਧੀਆ

    • @pb7rider
      @pb7rider  6 месяцев назад

      Thanks 🙏🙏

  • @HarjeetSingh-t1q
    @HarjeetSingh-t1q 6 месяцев назад +3

    ਵੀਰ ਜੀ ਪਿੰਡ ਤਹਿਸੀਲ ਜ਼ਿਲ੍ਹਾ ਪੂਰਾ ਪਾਤਾ ਦਸਿਆ ਕਰੋ ਅਧੂਰੇ ਵੀਡੀਓ ਰਹਿਏ ਉਂ

    • @BinduVirk
      @BinduVirk 6 месяцев назад +1

      Near mini goa

    • @pb7rider
      @pb7rider  6 месяцев назад +1

      Puri video dekho , complete address dasiya hoya hai

  • @haridassenterprises5502
    @haridassenterprises5502 6 месяцев назад +4

    Excellent hidden place

  • @Suminder224
    @Suminder224 6 месяцев назад +1

    Veer ji pora dso kithe ha ❤❤please

    • @pb7rider
      @pb7rider  6 месяцев назад

      Thanks❤️

    • @Suminder224
      @Suminder224 6 месяцев назад

      @@pb7rider pora address dso ma India Ava ge dekha ge please

  • @rajgur4794
    @rajgur4794 6 месяцев назад

    Boht vadia lagia. Ithe jaya kro sare. Himachal nhi.

    • @pb7rider
      @pb7rider  6 месяцев назад

      Thanks❤️❤️

  • @SarbjeetSingh-u2w
    @SarbjeetSingh-u2w 6 месяцев назад +3

    ਬਾਈ ਜੀ ਤੁਹਾਡੀ ਵੀਡੀਓ ਦੇ ਕਮੈਟ ਦੱਸ ਦੇ ਹਨ ਕੀ ਤੁਸੀਂ ਅਨਜਾਣ ਹੋ ਨਹੀਂ ਤਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਪਿੰਡ ਦਾ ਨਾਮ ਜ਼ਿਲ੍ਹੇ ਦਾ ਨਾਮ ਇਸ ਪਿੰਡ ਸ਼ੁਰੂ ਤੋਂ ਵੱਸਣ ਦੀ ਕੀ ਕਹਾਣੀ ਹੋਰ ਜਾਣਕਾਰੀ ਉਸ ਤੋਂ ਬਾਅਦ ਪਿੰਡ ਦੇ ਰਹਿਣ ਸਹਿਣ ਦੀ ਕਹਾਣੀ ਇਸ ਤਰ੍ਹਾਂ ਵੀਡੀਓ ਦੀ ਸ਼ੁਰੂਆਤ ਕਰਨੀ ਚਾਹੀਦੀ ਹੈ ਜੀ ਵਾਹਿਗੁਰੂ ਜੀ ਤੁਹਾਨੂੰ ਸੁਮੱਤ ਬਖਸ਼ੇ

  • @Parvinder5273
    @Parvinder5273 6 месяцев назад +1

    Salute tenu bai Amritpal ❤❤❤❤

    • @pb7rider
      @pb7rider  6 месяцев назад

      Thanks vir ji 🙏🙏

  • @SarwanDass-qp1pi
    @SarwanDass-qp1pi 6 месяцев назад +1

    Haanji ki Haal ehh ji thodaaaaaaaaaaaaaaaa Amritlal Singh ji Sat Sri Akal ji SareyaaaaaaaaaaaaaaaaaaaaaaaaN nu jiyunde Basde Raho punjabiyo Parmatma thonuuuuuuuuuuuuuuuu tarakiyaaaaaaaaaaaaaaaaaaaaaaaaaaaaN Bakshe Lage Raho Piyareyo thanks for the Information Containd in this video good message for the everyone God bless you all your team members long terms relationship always thanks Sarwandass Mehton Adampur Doaba Jalandhar Punjab 🙏🙏🙏🙏🙏🙏🙏🙏🙏🙏🙏

    • @pb7rider
      @pb7rider  6 месяцев назад

      Thanks vir ji🙏🙏

  • @JasvirSingh-j1x
    @JasvirSingh-j1x 5 месяцев назад

    Thank you 🙏🙏 veer ji me ja ke ama ga brff khree dina ch pandi h jruur dasna me jama ga je 1jauga ta hi 2 ja jauga

    • @pb7rider
      @pb7rider  5 месяцев назад

      Dec. jan.Thanks❤️🙏

  • @SarbjitSingh-ip3xq
    @SarbjitSingh-ip3xq 6 месяцев назад

    Tuhadi aawaj bahut vadiya aa ji tusi vedo bahut hi vadiya bnaode j sach very nice kaka I'm amritsar ton

    • @pb7rider
      @pb7rider  6 месяцев назад

      Thanks vir ji❤️

  • @navjotsitaramusicgroup1435
    @navjotsitaramusicgroup1435 6 месяцев назад +2

    ਮੇਨ ਗੱਲ ਤਾਂ ਪੁੱਛਣ ਵਾਲੀ ਪੁੱਛੀ ਨਹੀਂ ਵੀ ਪਾਣੀ ਕਿੱਥੋਂ ਲੈਂਦੇ ਹੋ ਇੱਥੇ ਮੱਛੀ ਮੋਟਰ ਲੱਗਦੀ ਹੈ ਜਾਂ ਨਹੀਂ ਹੈ ਪਾਣੀ ਦਾ ਕੀ ਪ੍ਰਬੰਧ ਹੈ ਲਾਈਟ ਦਾ ਕੀ ਪ੍ਰਬੰਧ ਹੈ ਯੂਟਿਊਬਰ ਤਾਂ ਬਾਈ ਨਵਾਂ ਹੀ ਲੱਗਦਾ

  • @SarbjitSingh-ip3xq
    @SarbjitSingh-ip3xq 6 месяцев назад

    Baut hi aanad aaonda vedo vekh ke

  • @DaljitSingh-qd1rq
    @DaljitSingh-qd1rq 6 месяцев назад

    Light dako arrangement hai.poori jankari Dio bai ji

  • @Amaan9k9
    @Amaan9k9 5 месяцев назад

    Snowfall eni ghat height te nahi hundi

  • @JamesMasih-l9k
    @JamesMasih-l9k 6 месяцев назад +2

    Paji jai masih ki very good information about our punjab but ?aap ji kharcha kis trah maintain krde ho

    • @pb7rider
      @pb7rider  6 месяцев назад

      Thanks vir ji 🙏🙏

  • @sitarammadhopuri890
    @sitarammadhopuri890 6 месяцев назад +5

    ਸ਼ਾਬਾਸ਼ ਅੰਮ੍ਰਿਤਪਾਲ

    • @pb7rider
      @pb7rider  6 месяцев назад

      Thanks vir ji🙏🙏

  • @jagirsandhu6356
    @jagirsandhu6356 6 месяцев назад +1

    Good information ❤❤❤❤❤

  • @AmritpalSingh-b6u
    @AmritpalSingh-b6u 5 месяцев назад

    Bhai ji adress vi jrur share karo ji. Tuhadia videos bohat vadia ne.

    • @pb7rider
      @pb7rider  5 месяцев назад

      Ok vir ji❤️❤️

  • @jaspalsingh4941
    @jaspalsingh4941 6 месяцев назад

    🙏🙏
    Very nice village Bai g from 🇺🇸

    • @pb7rider
      @pb7rider  6 месяцев назад

      So nice of you

  • @NareshKumar-ey8jh
    @NareshKumar-ey8jh 5 месяцев назад

    Har Har mahadav
    very good bro

    • @pb7rider
      @pb7rider  5 месяцев назад

      Thanks❤️🙏

  • @BaldevMehra-eu6hq
    @BaldevMehra-eu6hq 6 месяцев назад

    Electric and water system keho jeha hai tell about it

    • @pb7rider
      @pb7rider  6 месяцев назад

      Good, Thanks 🙏🙏

  • @SanaMarriam
    @SanaMarriam 5 месяцев назад

    Amit pal G Aadaab, yar g ethay Musalman family v hay koi?, oh day baray v dusso
    Syed Haleem Shah Lhr Pakistan

  • @akashgill9088
    @akashgill9088 6 месяцев назад

    Hello baayie je satsryi akall je 🎉 good bedeo🎉mansa🎉🌸🌸🌸🌸🌸🌸🌸🌸🌸🌸

    • @pb7rider
      @pb7rider  6 месяцев назад

      Thanks vir ji 🙏🙏

  • @AvtarSingh-b9t
    @AvtarSingh-b9t 5 месяцев назад

    Good job

    • @pb7rider
      @pb7rider  5 месяцев назад

      Thanks❤️🙏

  • @PindaBajwa-m2u
    @PindaBajwa-m2u 6 месяцев назад +1

    Paji vaha ji waha bauth vadya jaga aa

    • @pb7rider
      @pb7rider  6 месяцев назад

      Thanks vir ji🙏🙏

  • @ashwaniexcellent2639
    @ashwaniexcellent2639 6 месяцев назад

    Sir nice video but totle distance from Pathankot is 55 kms.Pathankot to Dunera is 45 kms then 10 kms ahead totle 55 kms.❤

    • @pb7rider
      @pb7rider  6 месяцев назад

      Yes, you are right

  • @varindersharma6039
    @varindersharma6039 6 месяцев назад +3

    Pathankot too dhanera