bai kise ne dasya c ehnu k tenu le jande jithe khaan da inaam aa eh banda mann v gaya pr oh banda kenda adha inaam mainu de lijjan lyi fer ehne naah krti
Bai mere pind ch bi eho jiha veer si, uh rotiyan 2 gitthan min ke khanuda si, military langar ch 108 rotiyan kha janda si, Sardar Mewa Singh territorial army ch si, es veere nu vekh ke Mewa Singh yaad aa gaya.
mera pind moge disst. ch hai saade pind v 4..5 ਬਜੁਰਗ c jinnaa vicho ik tan main anpe akkah naal dekhya 6 killo jlebiyan 1 ਕਿਲੋ ਦਹੀਂ 10 rotiyan ikk tyme khande nu os di v hun maot hogi 100 saal umar c usdi osda raaj eh v c oh saara din cycle chalonde c
ਦਿੱਲੀ ਵਿੱਚ ਬਹੂਤ ਇਹੋ ਜੇ ਹੋਟਲ ਨੇ ਜਿਥੇ ਵੱਡੇ ਦੋ ਕਿਲੋ ਦੇ ਪਰਾਠੇ ਖਾਨ ਦੀ ਸਰਤ ਰੱਖੀ ਜਾਦੀ ਹੈ ਤੇ ਇਨਾਮ ਵੀ ਬਹੂਤ ਵੱਡਾ ਦਿੰਦੇ ਨੇ ਊਤੇ ਲੈਕੇ ਜਾਊ ਬਾਈ ਨੂੰ ਗਰੀਬ ਦਾ ਭਲਾ ਹੋ ਜ਼ਾਊ
ਸ਼ੁਕਰ ਬਾਈ ਪੰਜਾਬ ਵਿੱਚ ਹੈ ਜਿੱਥੇ ਰੋਜ ਗੁਰੂ ਦੇ ਲੰਗਰ ਚਲਦੇ ਰਹਿੰਦੇ ਹਨ ਵਰਨਾ ਬਾਈ ਲਈ ਆਪਣੀ ਰਸਦ ਦਾ ਪਰਬੰਧ ਕਰਨਾ ਬੜੀ ਸਮੱਸਿਆ ਬਣ ਜਾਣੀ ਸੀ
Kaddi UP, Bihar wich aao yeh tuhanu kai log mil jaan gey jo enniya ku rotiyan kha jandey ne
Right bro
ਯਾਰ ਬਹੁਤ ਸਰੀਆ ਦੁਕਾਨਾਂ ਹਨ ਸਾਡੇ ਦੇਸ਼ ਵਿੱਚ ਜੋ ਏਦਾ ਦੇ ਇਨਾਮ ਰੱਖਦੇ ਆ ਕਿ ਜੋ ਬੰਦਾ ਇਹ ਥਾਲੀ ਏਨੇ ਟਾਈਮ ਵਿੱਚ ਖਾ ਜਾਵੇ ਓਨੂੰ ਇਨਾਮ ਦਿੰਦੇ ਆ ਨਾਲੇ ਪੂਰੀ ਲਾਈਫ ਖਾਣਾ ਵੀ ਫ੍ਰੀ ਦੇਂਦੇ ਵਿਚਾਰੇ ਨੂੰ ਉੱਥੇ ਲਾਈ ਕੇ ਜਾਓ
bai kise ne dasya c ehnu k tenu le jande jithe khaan da inaam aa eh banda mann v gaya pr oh banda kenda adha inaam mainu de lijjan lyi fer ehne naah krti
@@elpelon4516 ha Mai v sunea c Mai uthy e c sady pinda da eh
Bai dehli paratha khann te lakh rupeya milda eh veer kenda menu ley jayo ehnu leke jann wale adhey paise mangde eh vichra bhola
@@lakhasingh6165 Mai hi kea c
Hnji g please la k jyo ehnu
ਇਹ ਵਾਹਿਗੁਰੂ ਦੇ ਰੰਗ ਹਨ ਇੱਕ ਵਾਰ ਇਹ ਵੀ ਦੇਖਿਆ ਸੀ ਕੇ ਇੱਕ ਬੀਬੀ ਕੋਈ ਵੀ ਚੀਜ਼ ਇੱਥੋਂ ਤੱਕ ਕੇ ਪਾਣੀ ਦਾ ਘੁੱਟ ਤੱਕ ਵੀ ਨਹੀਂ ਸੀ ਪੀਂਦੀ ਫਿਰ ਵੀ ਸਾਰੇ ਕੰਮ ਆਮ ਵਾਂਗ ਹੀ ਕਰਦੀ ਸੀ ਇਹ ਕੌਤਕ ਵੀ ਵਾਹਿਗੁਰੂ ਦੇ ਹੀ ਹਨ l
ਇਹ ਗੱਲ ਤਾਂ ਸੱਚੀ ਏ ਕਿ ਪੰਜਾਬ ਵਿਚ ਕੋਈ ਭੁੱਖਾ ਨਹੀਂ ਮਰ ਸਕਦੈ 👍
ਇਸ ਵਿਚਾਰੇ ਦੇ ਵੱਸ ਦੀ ਗੱਲ ਨਹੀਂ ਹੈ। ਇੰਨੀ ਜ਼ਿਆਦਾ ਭੁੱਖ ਲੱਗਣੀ ਵੀ ਰੋਗ ਹੀ ਹੈ ਇਸ ਰੋਗ ਦਾ ਨਾਮ ਅਯੁਰਵੇਦ ਗ੍ਰੰਥਾਂ ਵਿਚ " ਭਸਮਕ ਰੋਗ" ਲਿਖਿਆ ਗਿਆ ਹੈ। ਇਸ ਦਾ ਆਯੂਰਵੈਦਿਕ ਦਵਾਈਆਂ ਨਾਲ ਇਲਾਜ ਵੀ ਕੀਤਾ ਜਾ ਸਕਦਾ ਹੈ।।
ਮੰਨ ਨੂੰ ਭੁੱਖ ਤੰਨ ਨੂੰ ਦੁੱਖ ਜ਼ਿੰਦਗੀ ਚ ਸੁੱਖ ਪ੍ਰਮਾਤਮਾ ਦੀ ਦੇਣ ਆ ਵਾਹਿਗੁਰੂ ਤੰਦਰੁਸਤੀ ਬਖ਼ਸ਼ੇ ਇਸ ਵੀਰ ਨੂੰ ਬਹੁਤ ਵਧੀਆ ਇਨਸਾਨ ਨੇ ਬਹਾਦਰ ਨੋਰਾ
ਯਾਰ ਬਲਾਚੌਰ ਜ਼ਿਲ੍ਹਾਂ ਸ਼ਹੀਦ ਭਗਤ ਸਿੰਘ ਨਗਰ ਨਵਾਂਸ਼ਹਿਰ ਪੰਜਾਬ ਤੋਂ
ਦੇਖੋ ਕੁਦਰਤ 60 ਰੋਟੀਆ ਖਾਣ ਵਾਲੇ ਨੂੰ ਫੋਨ ਆ ਰਹੇ ਹਨ ਉਹ ਕੁਦਰਤ ਰੱਬ ਸਭ ਨੂੰ ਦਿੰਦਾ
ਸਿੱਧਾ ਸਾਦਾ ਜਆ ਬੰਦਾ ਰੱਬ ਮੇਹਰ ਕਰੇ ਸਭਨਾ ਤੇ।।
ਬੜਾ ਹੀ ਸਾਫ਼ ਬੰਦਾ ਮਨ ਦਾ.. ਵਾਹਿਗੁਰੂ ਜੀ ਮਿਹਰ ਕਰਨ
ਬਹੁਤ ਵਧੀਆ ਵਾਹਿਗੁਰੂ ਜੀ ਚੜੵਦੀ ਕਲਾ ਕਰਨ
ਨਿਗਾ ਘਟ ਲਗ਼ ਦੀ ਵੀਰ ਦੀ ਸਾਡੇ ਪਿੰਡ ਇਕ ਬੰਦਾ ਓਸ ਨੂ ਜਦ ਕੇਹ ਦੀਏ ਬਸ ਕਰ ਹੁਣ ਫੇਰ ਹਟ ਦਾ ਜ਼ੱਗੀ ਬੈਸ ਕੇਹਦਾ ਸਾਰਾ ਪਿੰਡ ਸਿੰਗਰ ਵੀ ਹੈ ਕਿਸੇ ਦੀ ਲੱਤ ਫੜ ਲੈਦਾ ਕਿਸੇ ਦੀ ਬਾਹ ਸੋਨਗ ਡਿਗੇ ਪਏ ਨੇ ਖੰਭੇ ਮਾ ਬਿਜਲੀ ਵਾਲੇ ਪਏ ਹਮਬੇ ਮਾ ਜੈ ਜੈ ਮਾ ਜੈ ਪੀਰਾ ਦੀ ਆ ਗਯਾ ਜਿਉਣਾ ਮੌੜ ਨੇਹਰ ਤੋ ਸ਼ਾਲ ਮਾਰ ਦਿੰਦਾ ਪਾਣੀ ਚ ਏਸੇ ਫੱਕਰ ਬੋਹਤ ਦੁਨੀਆ ਤੇ ਸੇਵਾ ਕਰੋ ਇਸੇ ਰੱਬ ਦੇ ਬੰਦੇਆ ਦੀ ਜੀ ਸਬ ਦਾ ਭਲਾ ਹੋ ਜੀ
ਸੁਰਿੰਦਰ ਪਾਲ ਉਰਫ਼ ਬਹਾਦਰ ਸਿੰਘ ਬੰਦਾ ਮੰਨ ਦਾ ਬਿਲਕੁਲ ਸਾਫ਼ ਬੰਦਾ ਹੈ ਕੋਈ ਵਲ ਛਲ ਨਹੀਂ ਕਿਸੇ ਦਾ ਬੁਰਾ ਨਹੀਂ ਤੱਕਦਾ, ਜਿਹੜੇ ਪਿੰਡ ਵਾਸੀ ਤੇ ਗ੍ਰੰਥੀ ਸੱਜਣ ਤੇ ਗੁਰੂ ਘਰ ਦੇ ਸੱਚੇ ਸੇਵਕ ਇਸ ਦਾ ਖਿਆਲ ਰੱਖ ਰਹੇ ਹਨ ਉਨ੍ਹਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ 🙏
ਵੀਰ ਦੇ ਕਰਮ ਚੰਗੇ ਕੀਤੇ ਹੋਏ ਤਿ ਰੱਬ ਨੇ ਜਨਮ ਗੁਰੂਆਂ ਦੀ ਧਰਤੀ ਤੇ ਜਨਮ ਦੇਤਾ ਜੈ।ਬਿਹਾਰ ਯੂਪੀ ਵਿਚ ਹੁੰਦਾ ਅੱਜ ਨੂੰ ਪੋਖ਼ ਨਾਲ ਮਰਜਾ ਦਾ
ਵੀਰ ਜੀ ਇਨ੍ਹਾਂ ਖਾਣਾਂ ਖਾਣ ਦੀ ਕੋਈ ਵਡਿਆਈ ਨਹੀਂ ਹੈ ਇਸ ਵੀਰ ਨੂੰ ਡਾਕਟਰੀਂ ਇਲਾਜ ਕਰਵਾਉਣਾ ਚਾਹੀਦੈ ਇਸ ਦੇ ਪੇਟ ਵਿੱਚ ਕੀੜੇ ਹੋ ਸਕਦੇ ਹਨ ਧੰਨਵਾਦ ਲੇਲੇਵਾਲਾ ਬਹਾਦੁਰ ਸਿੰਘ
Manna veer de soch bhut vidya aa ida de bande har pind vich hone chaede aa 🙏🙏
ਜੇ ਪ੍ਰਮਾਤਮਾ ਨੇ ਇਨਸਾਨ ਨੂੰ ਢਿੱਡ ਦਿੱਤਾ,
ਢਿੱਡ ਦਿੱਤਾ ਤਾਂ ਭੁੱਖ ਦਿੱਤੀ,
ਭੁੱਖ ਦਿੱਤੀ ਤਾਂ ਢਿੱਡ ਵਿੱਚ ਪਾਉਣ ਲਈ ਦਾਣੇ ਦਾਣੇ ਦਾ ਪ੍ਰਬੰਧ ਵੀ ਕੀਤਾ..
ਪ੍ਰਮਾਤਮਾ ਦੇ ਰੰਗਾਂ ਦਾ ਕੋਈ ਭੇਦ ਨੀ ਪਾ ਸਕਦਾ.... 🙏🙏🙏🙏
Attt o ji tusi, apna pa do mere plz,,deni c mai apni
@@luckysingh3868ਮੈਨੂੰ ਦੱਸ ਆਪਣਾ ਨੰਬਰ ਮੇਰਾ ਬਹੁਤ ਵੱਡਾ ਲਾਲ ਲਾਲ ਦੋਡਾ
ਸਿੱਖ ਵੀਰ ਭੈਣਾਂ ਬੱਚੇ ਬਜੁਰਗ ਆਪਣੇ ਨਾਮ ਨਾਲ਼ ਸਿੰਘ ਜਾਂ ਕੌਰ ਹੀਂ ਲਿਖਿਆ ਕਰੋ ਜਾਤ ਗੋਤ ਨਹੀਂ ਗੁਰੂ ਸਾਹਿਬਾਂ ਦਾ ਹੁਕਮ ਹੈ ਧੰਨਵਾਦ ਜੀ
ਬਿਲਕੁਲ ਨਹੀਂ ਕਿ ਇਸ ਗੱਲ ਤੇ ਹਰੇਕ ਪਸ਼ੂ ਪੰਛੀ ਮਸ਼ੀਨਰੀ ਦੀ ਜਾਤ ਹੁੰਦੀ ਕਾਰਾਂ ਮੋਟਰਸਾਈਕਲਾਂ ਦੀ ਵੀ ਜਾਤ ਹੈ
@@kalapoonia8513 ਵੀਰ ਜੀ ਧਰਮ ਅਲਗ ਚੀਜ ਹੈ ਤੁਹਾਡੇ ਵਿਚਾਰ ਬਹੁਤ ਵਧੀਆ ਹਨ ਜੀ ਇਨਸਾਨ ਤੇ ਮਸ਼ੀਨਰੀ ਅਲਗ ਚੀਜ ਹੈ ਇਹ ਗੁਰੂ ਸਾਹਿਬ ਜੀ ਦਾ ਹੁਕਮ ਹੈ ਜੀ
Surname naal legacy judi hundi veer family di
@@ExSarpnanch ਗੁਰੂ ਦਾ ਹੁਕਮ ਵੱਡਾ ਹੈ ਪਰਿਵਾਰ ਨਹੀ
ਸਹੀ ਕਿਹਾ ਜੀ।
ਮੈਨੂੰ ਬੰਦਾ ਦਿਲ ❤ਦਾ ਹੀਰਾ ਲੱਗਿਆ , ਕੋਈ ਮਿੱਠਾ ਪੋਚਾ ਨੀ ਮਾਰਿਆ ਬੰਦੇ ਨੇ, ਜੋ ਪਿੱਠ ਤੇ ਉਹੀ ਮੂੰਹ ਤੇ ।
Attt o ji tusi, number de do ji apna plz, apna pa do mere plz
Ki pwona tu ohde toh??
ਵਾਹਿਗੁਰੂ ਗੁਡ ਸਿਹਤ 🙏🏻🙏🏻
ਇੱਥੇ ਨੌਰੇ ਦੇ ਗੁਰਮੀਤ ਹੁਣੀ ਰਹਿੰਦੇ ਆ।ਜੀਨਾ ਦੇ ਪਿਤਾ ਜੀ ਨੇ ਜਮੀਨ ਦਾਨ ਕਰਤੀ ।
ਰੱਬ ਦਾ ਬੰਦਾ 🙏❤️
😂😂😂
ਦਿਲ ਸਾਫ਼ ਹੋਣਾ ਚਾਹੀਦਾ ਵਾਕੀਦੀਆ ਗੱਲਾਂ ਸੱਡੂ ❤❤❤❤❤❤❤❤❤❤
Bai mere pind ch bi eho jiha veer si, uh rotiyan 2 gitthan min ke khanuda si, military langar ch 108 rotiyan kha janda si, Sardar Mewa Singh territorial army ch si, es veere nu vekh ke Mewa Singh yaad aa gaya.
152 TA
ਬੁਕਿੰਗ ਤੇ ਚਲਦਾ ਕੰਮ ਬਾਈ ਦਾ ਰੱਬ ਚੜ੍ਹਦੀਕਲਾ ਚ ਰੱਖੇ
ਰੋਟੀ ਖਾਣ ਤੋ 3 ਘੰਟੇ ਬਾਅਦ ਪਾਣੀ ਪੀਣਾ ਚਾਹੀਦਾ,ਫੇਰ ਖਾਦੀ ਹੋਈ ਰੋਟੀ ਦੀ ਤਾਕਤ ਲਗਦੀ , ਇਹ ਜਦੇ ਪਾਣੀ ਪੀ ਲੈਦਾ ਜੋ ਕਿ ਪਾਦੀ ਰੋਟੀ ਚ ਘੁਲ ਜਾਦਾ ਅਤੇ ਰੋਟੀ ਦੀ ਤਾਕਤ ਨਹੀ ਲਗਦੀ , ਜੇ ਸੁਭਾ 30 ਰੋਟੀ ਖਾਵੇ ਸਾਮ ਨੂੰ 30 ਰੋਟੀ ਖਾਵੇ ,ਫੇਰ ਵਧੀਆ ਲੱਗੂ ਰੋਟੀ ਚ ਤਾਕਤ ਪਾਣੀ 3 ਘੱਟੇ ਬਾਅਦ ਪੀਵੇ , ਇਹ ਤਾ ਇੱਕੋ ਟਾਇਮ 60 ਰੋਟੀਆ ਖਾ ਬਾਲਟੀ ਪਾਣੀ ਪੀ ਲੈਦਾ ਤਾਹੀ ਤਾਕਤ ਨੀ ਬਣਦੀ ਸਰੀਰ ਚ , ਇਸ ਨੂੰ ਰੋਟੀ ਖਾਣ ਤੋ 3 ਘੱਟੇ ਬਾਅਦ ਪਾਣੀ ਪੀਣ ਦੀ ਆਦਤ ਪਾਓ ,ਫੇਰ ਠੀਕ ਰਹੂ ,ਬਹਿ ਕੇ ਰੋਟੀ ਖਾਣੀ ਚਾਹੀਦੀ ਅਤੇ ਪਾਣੀ ਬਹਿ ਕੇ ਪੀਣਾ ਚਾਹੀਦਾ , ਮੈ ਇਸ ਨੂੰ ਮਿਲਣ ਆਉਗਾ ਅਤੇ ਇੱਕ ਹਫਤਾ ਨਾਲ ਰੱਖਣਾ , ਇਸ ਦੀ ਰੋਟੀ ਖਾਣ ਦੀ ਅਤੇ ਪਾਣੀ ਪੀਣ ਦੀ ਆਦਤ ਸਹੀ ਕਰਨੀ
ਮਾਇਆ ਦੀ ਕੀ ਲੋੜ ਖਾਣ ਨੂੰ ਲੰਗਰ ਮਿਲ ਜਾਂਦਾ
ਕੰਮ ਦੀ ਕੀ ਲੋੜ ਬਾਈ ਜੀ ਇਹ ਹੀ ਸਭ ਤੋਂ ਬੜਾ
ਕੰਮ ਖਾਣ ਦਾ ਪਰਮਾਤਮਾ ਨੇ ਬਖ਼ਸ਼ਿਆ
ਪੁੱਖ ਤੇ ਨੀਂਦ ਤੇ ਆਲੀਸ ਜਿਨ੍ਹਾਂ ਮਰਜ਼ੀ ਵਿਦਾਉ ਦੋ
ਅੈ ਹੈ ਸਾਡਾ ਮਿਡੀਅਾ ਬੇਰੂਜਗਾਰੀ ਅੱਨਪੱੜਤਾ ਨੱਸੀਅਾ ਞੱਲ ਕੌੲੀ ਧਿਅਾਨ ਨੱਹੀ ਬੱਸ ੳੂਟ ਪੱਟਗ
ਸਿੱਧਾ ਸਾਦਾ ਮਨ ਸਾਫ ਵਾਲਾ ਪ੍ਰਮਾਤਮਾ ਦਾ ਬੰਦਾ ਹੈ। ਪ੍ਰਮਾਤਮਾ ਹਮੇਸ਼ਾ ਚੜਦੀਕਲਾ ਬਖਸ਼ਣ ਇਸ ਭਰਾ ਉਂਪਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸੁਕਰ ਆ ਵੀਰ ਜਿਹੜਾ ਕਿਸੇ ਨਾਲ ਸੀਰੀ ਨੀ ਲੱਗਿਆ ਜੇ ਰਲ ਗਿਆ ਤਾ ਜਮੀਨ ਠੇਕੇ ਤੇ ਦੇਣ ਲਾ ਦੇ ਗੇ ਉਹ ਤੇ ਚਾਰ ਕਿਲਿਆਂ ਦੀ ਕਣਕ ਇਸਨੂੰ ਈ ਚਹਿੰਦੀ ਏ
ਸਤਿਗੁਰ ਪੱਥਰਾਂ ਵਿੱਚ ਰਿਜ਼ਕ ਪੁਚਾਵੇ ਤੂੰ ਕਿਉਂ ਡੋਲਦਾ ਮਨਾ
ਵੀਰ ਸਿੱਧਾ ਸਿਆਦਾ ਬੰਦਾ ਹੈ
ਗੋਤ ਤਾ ਲਿਖਿਆ ਬਹੁਤ ਮਿਲਦੇ ਇਤਿਹਾਸ ਵਿਚ ਤਿੰਨ ਬੇਦੀਆਨ ਕੀ ਕੁਲ ਵਿਖੇ ਪ੍ਰਗਟੇ ਨਾਨਕ ਰਾਇ।ਭੱਲੇ ਅਮਰਦਾਸ। ਸੋਢੀ ਪਾਤਿਸਾਹ
Good job
ਵਾਹਿਗੁਰੂ ਜੀ ਕਿਰਪਾ ਕਰੋ ਜੀ ਸਰਬੱਤ ਦਾ ਭਲਾ ਹੋਵੇ ਜੀ ਤੰਦਰੁਸਤੀ ਬਖਸ਼ੋ ਜੀ ਤੁਹਾਡਾ ਲੱਖ ਲੱਖ ਸ਼ੁਕਰ ਹੈ ਜੀ
ਇਹ ਵੀ ਰੱਬ ਦੇ ਰੰਗ ਨੇ ਪਿਛਲੇ ਜਨਮ ਦਾ ਦਾਣਾ ਪਾਣੀ ਰਹਿਦਾ ਬਿਚਾਰਾ ਓਹ ਪੂਰਾ ਕਰਦਾ ਰੱਬ ਮੇਹਰ ਕਰੇ
ਪੈਨਸ਼ਨ ਕਿਸ ਚੀਜ਼ ਦੀ ਲੱਗਣੀ ਚਾਹੀਦੀ ਆ ? ਕੰਮ ਵੀ ਕਰਨਾ ਜ਼ਰੂਰੀ ਆ ਹੁਣ ਸਾਰੇ ਚੈਨਲਾਂ ਵਾਲੇ ਜਾਣਗੇ
Chnga bhla aa km kr k khao pension nu hje 15 saal pye aa
Chtee blieain vele srdar ji The vi thank you veer dea suvih boughett vdiea . ptrkar ji thudea krode bar thank you.
ਕੋਈ ਸਿਯਨੀਆਂ ਵਾਲੀ ਗੱਲ ਨਹੀਂ 60 ਰੋਟੀਆਂ ਜੇਕਰ ਕਿਸੇ ਹੋਰਾਂ ਨੂੰ ਵੰਡ ਕੇ ਦੇਣੀਆਂ ਚੰਗੀ ਗੱਲ ਹੋ ਜਾਵੇ ਗੀ ਬਾਕੀ ਇਸ ਬੰਦੇ ਨੂੰ ਡਾਕਟਰ ਇਲਾਜ ਕਰਵਾਂਦੇਓ ਤਾ ਜੋ ਕਿਸੇ ਹੋਰਾਂ ਦਾ ਭਲਾ ਹੋ ਜਾਵੇ
ਪੱਤਰਕਾਰ ਵੀਰ ਕੰਜੂਸ ਤੂੰ ਵੀ ਬਹੁਤ ਆ 😂😂😂😂
ਪਹਿਲਾ ਲੰਗਰ ਲੱਭਿਆ ਤੁਸੀਂ 😂
ਸਾਰੇ ਬਾਬਿਆਂ ਨੂੰ ਮੰਨੀਦਾ ਸਹੀ ਸਕੀਮ ਆ ਕੀ ਪਤਾ ਕੱਲ ਕੇਹਦਾ ਲੰਗਰ ਲੱਗਣਾ ਸੋ ਕੋਈ ਬਾਬਾ ਗੁੱਸੇ ਨਾ ਕਰੋ 🤣🤣🤣
😄😄😄😄
Hahaha
🤣Te bai ji jana hi aa 2 phone aye
😂😂😂😂😂😂😂
Simple person 🙏🏽
20:43 ਕੱਲ ਨੂੰ ਸਵੇਰੇ ਇਕ ਵੀਡੀਓ ਹੋਰ ਬਣਾ ਕੇ ਕਨਫਰਮ ਕਰ ਲਿਓ ਆਪਣਾ ਇਹ ਸਵਾਲ 😂😂😂 ਕੇ ਜਾਂਦੀ ਕਿੱਥੇ ਆ । 😂😂😂
Wahiguru Ji Maharaj Ji Kirpa Bnai Rakhan Wahiguru Ji ❤🎉❤
ਪਤਰਕਾਰ ਜੀ ਵੈਸੇ ਤੇ ਇਹੋ ਜਿਹੀ ਵੀਡਿਓ ਬਣਾਉਣੀ ਨਹੀ ਸੀ ਚਾਹੀਦੀ ਜੈ ਬਣਾਉਂਦੇ ਵੀ ਸੀ ਉਹ ਵੀਰ ਪਰਸ਼ਾਦੇ ਦੀ ਇੱਜ਼ਤ ਕਰ ਰਿਹਾ ਸਾਨੂੰ ਵੀ ਸਭ ਨੂੰ ਪਤਾ ਹੈ ਕੇ ਪਰਸ਼ਾਦੇ ਸਮੇਂ ਕਿਸੇ ਨੁੰ ਵੀ ਬੋਲਣਾ ਬਲਾਉਣਾ ਚਾਹੀਦਾ ਸਭ ਦੀ ਆਪਣੀ ਖੁਰਾਕ ਹੈ ਕੁਝ ਕਿਹਾ ਨਹੀ ਜਾਂਦਾ
ਪਤਰਕਾਰ ਜੀ sorry me ਇਹ ਲਿਖਣਾ ਸੀ ਪਰਸ਼ਾਦੇ ਸਮੇ ਕਿਸੇ ਨੂੰ ਵੀ ਬੋਲਣਾ ਚਾਹੀਦਾ ਪਤਰਕਾਰ ਜੀ ਤੁਸੀਂ ਇੱਕ ਵੀ ਮਿੰਟ ਚੁੱਪ ਨਹੀਂ ਕੀਤੇ ਏਨੀਆਂ ਗਲਾ ਰੋਟੀ ਤੋ ਹੀ ਵਿਚਾਰੇ ਨਾਲ਼ ਆਟੇ ਵਾਂਗ ਗੁੰਨੀ ਗਏ
ਪੱਤੜਕਾਰ ਸਾਬ ਹੁਣ ਆਏ ਤਾ ਸੀ ਰਾਤ ਹੀ ਰਹਿ ਪੈਦੇ ਸਵੇਰ ਵਾਲੇ ਮਾਲ ਦੀ ਵੀਡੀਓ ਵੀ ਬਣ ਜਾਣੀ ਸੀ 😆😆😆
😂
😂😂😂😂😂😂😂😂😂😂😂😜😜😜😜😜😜😜😝😝😝Sira bai
😂😂😂😂🤔🤔🤔🤔🤔🤭🤭🤭🤭🤭
Input ਤੇ ਦਿਖਾ ਦਿੱਤੀ ਤੁਸੀਂ output ਵੀ ਵੇਖਣੀ ਚਾਹੁੰਦੇ ਹੋ????
ਪਤੱਰਕਾਰ ਜੀ! ਜੇ ਰੋਟੀਆ ਖੁਆਉੰਣ ਦਾ ਟੈਸਟ ਹੀ ਕਰਨਾ ਸੀ, ਤਾ ਕਿਸੇ ਹੋਟਲ (ਰੈਸਟੋਰੈਂਟ ਤੋ ਰੋਟੀਆ ਖੁਆਉਦੇ।
ਗੁਰਦੁਆਰਾ ਸਾ: ਰੋਟੀਆਂ ਕਿਉ❓ ❓❓❓
mera pind moge disst. ch hai saade pind v 4..5 ਬਜੁਰਗ c jinnaa vicho ik tan main anpe akkah naal dekhya 6 killo jlebiyan 1 ਕਿਲੋ ਦਹੀਂ 10 rotiyan ikk tyme khande nu os di v hun maot hogi 100 saal umar c usdi osda raaj eh v c oh saara din cycle chalonde c
ਵਾਹਿਗੁਰੂ ਜੀ ਦੇ ਰੰਗ
Rabb tuhanu hamesha lyiiii khush rakheee ggggg God bless uuuuuuuu 🙏🙏🙏🙏
ਜੋ ਮਰਜੀ ਆ ਇਹ ਬੰਦਾ ਪਰ ਇਹਦੀਆਂ ਗੱਲਾਂ ਸੁਣ ਕੇ 🤪🤣🤣🤣 ਹਾਸਾ ਵੀ ਬਹੁਤ ਆਉਂਦਾ, ਪਤੰਦਰ ਰੋਟੀਆਂ ਖਾਣ ਵਾਲਾ ਤਾਂ ਸਿਰਾ ਲਾ ਦਿੰਦਾ
ਵਾਹਿਗੁਰੂ ਜੀ
Rabb kare jo hai sab kuj sach malik di kirpa kla waheguru waheguru
Veer manea k rab da bnda aa pr rab ne ang pair ditte aa mehnat karke khana chida veer nu t j guru kharo khawe bnda ta sewa jaruur krni chide aa
Veer eh normal ni hega
Je eh mehnat karke khave bhukh jayada lagegi fir 100 Nu hath maru😂
Eh koi vichdi ruh Waheguru ji nu pta thode time ch ann pura krna awe de ensan de darsn jrur kro me jrur kraga
Balle o bahadara jinuda reh Veera RB aapji di sehat bagobaag rakhe waheguru ji mehar Karan ji from Sri Ganga Nagar Rajasthan good morning ji 🙏🙏🙏🙏
ਪਹਿਲਾ ਹੀ ਭੁੱਖ ਮਰੀ ਬਹੁਤ ਆ ਇੰਡੀਆ ਵਿੱਚ 🙏
Waheguru ji
Eh banda sach bol reha eh Sade pind vi program te auda gurdavara vich
ਕਮਾਲ ਆ ਯਾਰ
Asha ji kera pind aa ji
ਬਾਈ ਜੀ ਇਹਨੂੰ ਕਹੋ ਕਿ ਤੂੰ -6 ਮਹਿਨੇ ਇੰਕੇ ਥਾਂ ਹੀ ਗੋਹਾ ਕਰਨਾ ਦੇਖਿਓ ਬਾਈ3 ਟਰਾਲੀਆ ਤਾਂ ਗੋਹੇ ਦੀਆ ਕਰਦੂ
Sharam nu hathh maar veer. Je waheguru nahi likh sakhde ta chawal v ni mari di.
VER TU TRALIA DI GAL KRDA AA 6 MHINE IKO TAH SALA 4 PIND LBER DENE C
Hahaha 😅😅😂🤣
3 taralea rah dea
ਚੰਗੇ ਸਤਿਕਾਰ ਭਰੇ ਪਵਿੱਤਰ ਟਿੱਪਣੀ ਸੁਨੇਹੇ ਕੁਮੈਂਟ ਕਰੋ ਡਬਲਯੂ ਡਬਲਯੂ ਡਬਲਯੂ ਡੌਟ ਗਿਆਨੀ ਠਾਕੁਰ ਸਿੰਘ ਜੀ ਡੌਟ ਕੌਮ ਤੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੰਜ ਸੌ ਤੇਰਾਂ ਘੰਟੇ ਦੀ ਕਥਾ ਡਾਊਨਲੋਡ ਕਰਕੇ ਜਰੂਰ ਸੁਣੋ ਤੁਸੀਂ ਹੈਰਾਨ ਰਹਿ ਜਾਉਗੇ ਕਿ ਗੁਰਬਾਣੀ ਵਿਚ ਕਿੰਨੀ ਸ਼ਕਤੀ ਤੇ ਗਿਆਨ ਹੈ ਧੰਨਵਾਦ ਜੀ
ਅਤਿ ਸਤਿਕਾਰਯੋਗ @Manjit Singh ਜੀ! ਤੁਹਾ ਉਚੀ ਸੁੱਚੀ ਸੋਚ ਹੈ ਜੀ। ਧੰਨਵਾਦ ਜੀ!! ਮਨਜੀਤ ਸਿੰਘ ਜੀ!!!
@@ashokklair2629 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ- ਵੀਰ ਜੀ-ਬਚਪਨ ਤੋਂ ਹੀ ਮਾਂ ਪਿਉ ਵਲੋਂ ਪਾਠ ਕਰਨ ਤੇ ਕਥਾ ਕੀਰਤਨ ਸੁਣਨ ਦੀ ਦਿੱਤੀ ਪਵਿੱਤਰ ਸਿਖਿਆ ਦਾ ਨਤੀਜਾ ਹੈ ਜੀ ਵਾਹਿਗੁਰੂ ਤੁਹਾਡਾ ਭਲਾ ਕਰੇ ਜੀ ਧੰਨਵਾਦ ਜੀ
ਏਹ ਸਿਰਫ ਖਾਂਦਾ ਹੈ ਤਾਂ ਕਿ ਲੋਕਾਂ ਨੂੰ ਦਿਖਾ ਕੇ ਬੱਲੇ ਬੱਲੇ ਖੱਟ ਸਕੇ। ਹਾਓ ਮੈਂ ਦਾ ਰੋਗ ਲੱਗੇ ਤਾਂ ਫਿਰ ਇਸ ਤਰ੍ਹਾਂ ਹੀ ਇਕ ਬੁੱਢਾ ਬਜ਼ੁਰਗ ਮਿਰਚਾਂ ਬਹੁਤ ਖਾਂਦਾ ਸੀ ਤੇ ਉਹਨੂੰ ਕੁਝ ਲੋਕਾਂ ਪੁੱਛਿਆ ਕਿ ਬਾਬਾ ਜੀ ਆਓਖਾ ਨਹੀਂ ਹੁੰਦਾ ਤਾਂ ਉਸ ਦੱਸੀ ਕੇ ਸਾੜ ਬਹੁਤ ਪੈਂਦਾ ਫਿਰ ਖਾਂਦਾ ਕਿਓਂ ਆ ਆਖਿਆ ਬੱਲੇ ਬੱਲੇ ਹੁੰਦੀ ਤਾਂ ਚੰਗਾ ਜਿਹਾ ਲੱਗਦਾ ਮੈਨੂੰ
ਏਹ ਹੀ ਕੰਮ ਸਿੱਖਿਆ ਬੱਸ
ਪ੍ਰਸਾਦਿ ਗਿਣੋ ਨਾ ਵਹਿਗੁਰੂ ਵਹਿਗੁਰੂ
ਮੈਂਨੂੰ ਤਾਂ ਰੋਟੀਆਂ ਦੀ ਘੱਟ ਤੇ ਜੰਗਲ ਪਾਣੀ ਦੀ ਫਿਕਰ ਹੈ 7-8 ਕਿੱਲੋ ਰਾਸ਼ਨ ਖਾ ਕੇ ਵਿਚਾਰਾ ਕਿੱਥੇ ਜਾਂਦਾ ਹੋਊ ਮੱਝ ਦੇ ਗੋਹੇ ਤੋਂ ਵੱਧ ਲੈਟਰੀਨ ਕਰਕੇ ਸਾਰੀ ਸੀਟ ਭਰ ਦੇਂਦਾ ਹੋਊ ਜਾਂ 2 ਵਾਰ ਜਾਂਦਾ ਹੋਣਾ ਮੇਰੇ ਪੱਤਰਕਾਰ ਵੀਰ ਜੀ ਇਸਦੇ ਪੇਟ ਚ ਕਿਰਮ ਹਨ ਇਸਦਾ ਇਲਾਜ ਕਰਾਓ ਯਾਰ ਵਿਚਾਰਾ ਬਚ ਜਾਵੇਗਾ
🤠🤠🤠 bilkul sahi brother 😂
ਪੱਤਰਕਾਰੋ ਵੀਰੋ ਤੁਸੀ ਇਸ ਦੀ ਮੰਨਤਾ ਹੋਣ ਨਾ ਲਾ ਦਿਉ ਬੀਬੀਆ ਦੀ ਲਾਈਨਾਂ ਲੱਗ ਜਾਣ ਗੀਆ ਪੰਜਾਬ ਵਿੱਚ ਅੱਗੇ ਬਾਬੇ ਬਹੁਤ ਹਨ ਸਾਰੀਆਂ ਕਿਸਮਾਂ ਦੇ ਬਾਬੇ ਹਨ ਬਲਾਤਕਾਰੀ ਵੀ ਇਸ ਬੰਦੇ ਨੂੰ ਇਲਾਜ਼ ਦੀ ਲੋੜ ਹੈ ਸਾਡੇ ਪਿੰਡ ਵੀ ਇੱਕ ਹੈ
ਵਿਆਹ ਮੋਦੀ ਦਾ ਵੀ ਨਹੀ ਹੋਇਆ ਉਹ ਸਾਰਾ ਦੇਸ਼ ਖਾ ਗਿਆ ਵੇਚ ਕੇ
Waheguru ji ka Khalsa waheguru ji ki fahte 🙏🙏
Waheguru Maher v ehna sidhe bandya tey karda 🙏🙏🙏
Patarkaar 22 ji shocked ho gye.
ਲੈਟਰਿਨ ਵਾਲੇ ਟੋਏ 15===20==ਦਿਨਾਂ ਚ ਭਰ ਜਾਂਦੇ ਹੋਣੇ
ਲੈਟਰੀਨ ਕਿੰਨੀ ਵਾਰ ਜਾਨਾ ਰੋਟੀ ਖਾਣ ਤੋਂ ਬਾਅਦ ਸਤਨਾਮ ਵੀਰੇ ਇਹ ਵੀ ਜਰੂਰੀ ਗੱਲ ਸੀ
Ta cek ka one a Londa sela
ਇੱਥੇ ਆਣ ਕੇ ਸਾਇੰਸ ਫੇਲ ਹੋ ਜਾਂਦੀ ਆ! ਇੱਕ ਰੋਟੀ ਚ ਕਿੰਨੀ ਕੈਲਰੀ ਹੁੰਦੀ ਆ. ਪਰ ਹੈਰਾਨੀ ਦੀ ਗੱਲ ਇਹ ਆ ਕੇ ਤਿੰਨ ਤਿੰਨ ਕਿਲੋ ਜਲੇਬੀਆਂ ਖਾਣਦੇ ਬਾਵਜ਼ੂਦ ਵੀ ਮੋਟਾ ਨਹੀ ਹੋਇਆ
Waheguru ji mehr kro ehna Veeran te
saade vidhvaan lok waheguru waheguru likhi jaande aaa kamaaal aaa yr 😂
ਬਾਬੇ ਨਾਨਕ ਦੀ ਕਿਰਪਾ a ਬਾਈ।
ਜਿਹੜੇ ਹਿਸਾਬ ਨਾਲ ਬੋਲਦਾ ਗੁਰੂ ਘਰ ਜਾਈਦਾ ਲੰਗਰ ਛਕੀਦਾ, ਕੋਈ ਇਹਨੂੰ ਪੁੱਛੇ k ਆਪਣੀ ਕਮਾਈ ਨਾਲ ਕਿੰਨੀ ਵਾਰ ਖਾਈਆਂ 60 ਰੋਟੀਆਂ?
ਪੱਤਰਕਾਰ ਕਾਦਾ ਯਾਰ ਬਹੁਤਾ ਈ ਸਿਰ ਖਾਦਾ 😂😂
🤣ni vidya banda aa
Thoda ki sir kha sachi banda. A patarkar ah ver
ਪਤੱਰਕਾਰ ਜੀ! ਜੇ ਰੋਟੀਆ ਖੁਆਉੰਣ ਦਾ ਟੈਸਟ ਹੀ ਕਰਨਾ ਸੀ, ਤਾ ਕਿਸੇ ਹੋਟਲ (ਰੈਸਟੋਰੈਂਟ ਤੋ ਰੋਟੀਆ ਖੁਆਉਦੇ।
ਗੁਰਦੁਆਰਾ ਸਾ: ਰੋਟੀਆਂ ਕਿਉ❓ ❓❓❓
ਦੇਖੀਂ ਕਿਤੇ ਬਾਬਾ ਕਿਸੇ ਗਰੀਬ ਦੇ ਘਰ ਦੀ ਕੰਧ ਨਾਲ ਨਾਂ ਮੂਤ ਦੇਵੀ ਅਗਲੇ ਦਾ ਘਰ ਸੁੱਟ ਦੇਵੇਗਾ ਮਾਮਾ
😂
ਸਹੀ ਗੱਲ ਅਗਲੇ ਦਾ ਘਰ ਸੁੱਟਦੂ
🤣🤣🤣 ਹੱਗਣ ਵੇਲੇ ਬੜੇ ਬੜੇ ਢੇਰ ਲਾਉਂਦਾ ਹੋਣਾ ਜਿਹਨੂੰ ਰੂੜੀ ਵਾਂਗ ਫ਼ੇਰ ਸੁਹਾਗੇ ਨਾਲ਼ ਖਿਲਾਰਦੇ ਹੋਣੇ
@@MadeinPanjab1699 🤣🤣🤣🤣
ਕਿਸੇ ਦੀ ਗਰੀਬੀ ਦਾ ਮਜਾਕ ਨਹੀਂ ਉਡਾਈ ਦਾ
Dhan Dhan BABA Sewa Singh Ji
ਬੰਦਾ ਏ ਕੇ ਡੰਗਰ ਏ ਮੇਰੇ ਹਿਸਾਬ ਨਾਲ ਤਾ ਸੱਠ ਰੋਟੀਆਂ ਡੰਗਰ ਵੀ ਨਹੀਂ ਖਾਂ ਸਕਦਾ ਭਾਊ ਗੱਲ ਠੀਕ ਏ ਮੇਰੀ
😂😂😂
ਬਹਾਦਰ ਸਾਹ ਖਿੱਚ ਖਿੱਚ ਲੇ ਰਿਹਾ 😀
ਜੇ ਘਰਵਾਲੀ ਮਿਲ ਗਈ ਉਹ ਰੋਟੀਆਂ ਪਕਾਉਦੀ ਮਰਜੂ । 😳
Ena da adress daso plz ena nu milna hai plz
ਬਾਈ ਜੀ ਨੂੰ ਕਹੋ ਕਿ ਕਦੇ ਕਦੇ ਚਮਕੀਲਾ ਜਾ ਅਮਰੀਕ ਤੂਫ਼ਾਨ ਵੀ ਸੁਣ ਲਿਆ ਕਰੋ।
ਪਤੱਰਕਾਰ ਜੀ! ਜੇ ਰੋਟੀਆ ਖੁਆਉੰਣ ਦਾ ਟੈਸਟ ਹੀ ਕਰਨਾ ਸੀ, ਤਾ ਕਿਸੇ ਹੋਟਲ (ਰੈਸਟੋਰੈਂਟ ਤੋ ਰੋਟੀਆ ਖੁਆਉਦੇ।
ਗੁਰਦੁਆਰਾ ਸਾ: ਰੋਟੀਆਂ ਕਿਉ❓ ❓❓❓
ਲੋਕ ਜਿੳੂਣ ਲੲੀ ਖਾਂਦੇ ਹਨ ਇਹ ਖਾਣ ਲਈ ਜਿੳਦਾ
ਰੋਟੀ ਖਾਦੇ ਨੂੰ ਕੋਈ ਬਲਾਉਦਾ ਨੀ ਹੁੰਦਾ
ਉਹ ਨੂੰ ਰੋਟੀ ਤਾਂ ਖਾ ਲੈਣ ਦੇ
ਫਿਰ ਗੱਲ ਕਰਲੀ ।
Wakhe ji rab di.par day 60 roiya bale bale karti dheyan kaoo ajehe badiya da wahe guru ji wah guru bhale kare ok
ਗਰੀਬ ਖਾਂਦੇ ਤੇਰਾ ਠਿਡ ਦੁੱਖਦਾ 😀😀😀
Ma app ji di gal nal pura pura pura sahemat ha ji
Brother America ya uk te hor countries de vi eaters ne jo iss ton vi jayada khande
Waheguru bhali kare 🙏🙏🙏
Eh bnda Sade area da hi aa idi khanda ehe bnda vdia vese
Waheguru ji mahar karyo veer ta
Wahegurujimaherkarojee,,,,,,,Delhi,,,,,,,
waheguru
10 ਬੰਦਿਆ ਦਾ ਲੰਗਰ ਖਾ ਜਾਦਾ ਇੱਕ ਟਾਈਮ ਚ
ਦੁਰ ਫਿਟੇ ਮੂਹ ਇਹੋ ਜਹੀ ਕਲਾ ਦੇ, ਲੱਖ ਦੀ ਲਾਹਣਤ ਮੀਡੀਆ ਤੇ ਇਟਰਵਿੳਊ ਤੇ ਐ ਕਰ ਰਹੇ ਜਿਵੇ ਕਿੰਡਾ ਮਹਾਨ ਕਮ ਕਰਦਾ ਹੋਵੇ
ਰੱਬ ਦੇ ਰੰਗ
Banda de bukh ha bro
Veera jaar ehnu koi problem honi koi galat comment na kreo jaar
Right shalu ji
ਪੱਤਰਕਾਰ ਨੇ ਇਹ ਨੀ ਪੁੱਛਿਆ ਕਿ ਟੱਟੀ ਕਰਨ ਨੂੰ ਕਿੰਨਾ ਟੈਮ ਲੱਗਦਾ 😂😂
🤣🤣
😂😂😂😂
😊
🤣🤣🤣🤣🤣
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
Waheguru Ji waheguru Ji waheguru Ji
ਮਿਹਨਤ ਕਰਕੇ ਖਾਵੇ ਫੇਰ ਪਤਾ ਲੱਗੂ ਕਿ ਕਿੰਨੀਆ ਖਾਣੀਆਂ
Tu salia ghro dinna bondu sala
Good job 👍