It's true..he came into my brother's marriage. He asked me if I could bring him a bucket full of water to drink. At first I thought he was joking. Then he drank 3 jugs of water in front of me and kept asking for more. It was unbelievable. He is suffering from some kind of rare disease/disorder due to which his metabolism works very fast and the body is unable to absorb nutrition from the food. No matter what he eats his hunger won't go away. He was on his cycle for the whole time.
ਰੱਬ ਦਾ ਰੂਪ ਆ ਬੰਦਾ ਰੱਬ ਤੁਹਾਡੀ ਸਿਹਤ ਨੂੰ ਠੀਕ।ਰੱਖੇ ਜੀ
ਧੇਲੀ ਪੋਸਟ ਨੇ ਬਹੁਤ ਵੱਡਾ ਦੇਸ਼ ਦਾ ਮਸਲਾ ਚੁਕਿਆ।
ਮਾੜੀ ਗੱਲ ਚੈਨਲ ਲਈ ਭੁੱਖੜ ਕਿਉਂ ਲਿਖਿਆ , ਜਿੰਨੀ ਭੁੱਖ ਉਨੀ ਰੋਟੀ ਖਾਉ, ਤਸੀ ਆਪਣੀ ਮਸ਼ਹੂਰੀ ਲਈ ਼ ਵਿਡੀਉ ਕਰ ਰਹੇ ਹੋ ਨਾਲੇ ਭੁੱਖੜ ਲਿਖਿਆ , ਤੁਹਾਡੇ ਪੱਲੋ ਖਾਦਾ
ਸਹੀ ਕਿਹਾ ਜੀ ਬਿਲਕੁਲ
Sahi a
ਬਿਲਕੁਲ ਸਹੀ , ਸੁਧਾਰ ਦੀ ਲੋੜ ਹੈ ,
Channel da boycott kro ji
Channel da boycott kro veero
ਇਹਦਾ ਇਲਾਜ ਕਰਵਾੳੁਣ ਦੀ ਲੋੜ ਹੈ ,
ਰੋਟੀਅਾ ਕੋਈ ਹੋਰ ਤਾਂ ਨਹੀਂ ਖਾਈ ਜਾਂਦਾ,ਇਹਨੂੰ ਚੈਕ ਕਰਵਾੳੁ , ਪਤਰਕਾਰ ਜੀ
😂😂
Shi gul
Ki pata onu ginti na ondi hove 🤣😂
ਪਤਰਕਾਰ ਦਾ ਢਿੱਡ ਦੇਖਕੇ ਲਗਦਾ ਤਿੰਨ ਚਾਰ ਸੌ ਰੋਟਿਆ ਤਾਂ ਤੂੰ ਵੀ ਖਾ ਜਾਂਦਾ ਹੋਣਾ 😂
😂😂
😂😂
Eh na keh bai yr vichara 1ਟੱਬ dal da v khanda 😂
😂😂
Gurpreet bai sade pind v aunda bahadur bai asi akhi dekheya sade guru ghar langar te jalebiyan parshda 1 hours khada khanda renda
18 ਰੋਟੀਆਂ ਤਾਂ ਪੱਤਰਕਾਰ ਵੀ ਖਾ ਲੈਂਦਾ 🤫🤭🤔
🤣🤣
😂😂🤣🤣🤣🤣
Sai gal aa bai
😂😂
😁😁😁
ਏਸ ਵਿਚਾਰੇ ਦੇ ਪੇਟ ਵਿੱਚ ਕੋਈ ਨੂਕਸ਼ ਵੀ ਹੋ ਸਕਦਾ, ਚੰਗੇ ਡਾ. ਨੂੰ ਜ਼ਰੂਰ ਦਿਖਾਇਆ ਜਾਣਾ ਚਾਹੀਦਾ
malhap hunde aa pet ch keede syd ode krke iniya rotia kha jnda j iniya rotiya kha k shrir ni bnya ta koi bimari h
ਕੋਟਿ ਕੋਟਿ ਲੱਖਾ ਲਾਹਨਤਾਂ ਤੂਹਾਨੂੰ Daily post ਵਾਲਿਓ ।।।ਸਾਰੇ ਆਪਣੇ ਆਪਣੇ ਹਿੱਸੇ ਦੀਆਂ ਵੰਡ ਲਿਉ ਤੇ ਤੂਸੀਂ 100000 ਵੱਧ ਲੈ ਲਿੳ ਪੱਤਰਕਾਰ ਵੀਰ ਜੀ ਤੂਹਾਡੇ ਇਕੱਲਿਆ ਤੇ ਲੱਖਾ ਲਾਹਨਤਾਂ ਆ ਤੇ ਮੈਡਮ ਹੋਣਾ ਜੀ ਨੂੰ ਵੀ ਜਰੂਰ ਦਿਉ। ।ਧੰਨਵਾਦ। ।
ਜੇ ਤੂਸੀ ਮੇਰੇ ਵਿਚਾਰ ਨਾਲ ਸਹਿਮਤ ਨਹੀਂ ਤਾ ਮੇਰੇ ਨਾਲ ਜਰੂਰ ਗਲ ਕਰਨਾ। ।।।।।।ਤੂਹਾਨੂੰ ਕੁੱਝ likes comments ਨੇ ਇਨਸਾਨੀਅਤ ਭੁਲਾ ਦਿੱਤੀ ਹੈ ।।।।।।।🙏
ਉਕੇ ਜੀ
Ok ji ,,1000 ku mere tarfon
ਨਜ਼ਰ ਲਗ ਜਾਂਦੀ ਹੁੰਦੀ
ਲੋਕ ਕੋਠੇ ਚੜ ਜਾਂਦੇ ਕਹਿੰਦਾ
ਹਾ ਨਾਂ ਪੰਜੇ 😂😂🙄
🤣🤣🤣🤣
ਸਵਾਲ ਜਵਾਬ ਦੋਨਾਂ ਵਿੱਚ ਬਹੁਤ ਹੀ ਨਿੱਘੇ ਹੋਏ।
ਕਿਸੇ ਨੂੰ ਭੁਖੜ ਲਿਖਣਾ ਗਲਤ ਹੈ
ਸਹੀ ਕਿਹਾ
ਡੇਲੀ ਪੋਸਟ ਵਾਲੇਉ ਹੁਣ ਇਸ ਨੂੰ ਵੀ ਬਾਬਾ ਸਾਬਤ ਕਰ ਦੇਣਾ ਤੁਹੀ
2:27 best part 🤣🤣🤣
ਤੇਰੇ ਚੈਨਲ ਦੀ ਮਾਂ ਭੈਣ ਮੈਂ ਇੱਕ ਕਰ ਦੇਣੀ ਜੇਕਰ ਇਸ ਬਾਈ ਮਜਾਕ ਬਣਾਇਆ ਅੱਗੇ ਤੋਂ ਤੈਨੂੰ ਪੈਸਿਆਂ ਦੀ ਭੁੱਖ ਐ ਓਨੂੰ ਤੇ ਰੋਟੀ ਦਾ ਮੇਣਾ ਦੇਈਂ ਜਾਂਦਾ ਰੋਟੀ ਰੱਬ ਤਾਂ ਪੱਥਰ ਚ ਬੈਠੇ ਕੀੜੇ ਨੂੰ ਵੀ ਦੇਂਦਾ ਏ ਮੈਨੂੰ ਲਗਦਾ ਏ ਤੇਰਾ ਬਸ ਚੱਲੇ ਰੱਬ ਦੇ ਪੱਥਰ ਚ ਬੈਠੇ ਜੀ ਨੂੰ ਸਵਾਲ ਜਵਾਬ ਕਰਨ ਲੱਗ ਜਾਏ
Baki gallan dian gallan.. veer di geetan aali choice bomb aa.. 🔥🔥🔥🔥🔥👌👌👌👌👌
Labh heera sardool saab 👍👍👍👍👍
ਪੱਤਰਕਾਰ ਉਪਰ ਚੜਨ ਤੱਕ ਜਾਂਦਾ ਓਹਦੇ ,😂😂
😂😂😂😂😂😂
😂🤣😂🤣
@@BaldevSingh-dz8cf 😂😂😂😂
🤣🤣🤣🤣🤣🤣
ਜਮਾਂ ਈ ਫ਼ਕਰ ਬੰਦਾ ਹੈ।
ਡੇਲੀ ਪੋਸਟ ਵਾਲਿਆ ਨੇ, ਭਾਰਤ ਦੀ ਸਭ ਤੋਂ ਵੱਡੀ ਜਾਣਕਾਰੀ ਦਿੱਤੀ,, ਵਾ ਕਿਆ ਬਾਤ ਏ,, 😂🤣
ਭਗਤ ਬੰਦਾ,,,
ਉਸਦੀ ਜ਼ਬਰਦਸਤੀ interview ਕਰੀ ਜਾ ਰਿਹਾ😂
🤣🤣🤣
🤣🤣🤣🤣🤣
ਸਭ ਤੋ ਵੱਡਾ ਭੁੱਖੜ😂😂😂😂👌
Rab da banda 🔥.
bass ਪਤਰਕਾਰ ਈ ਵਿਚ ਲੈਣੀ ਦਾ
ਸਾਡੇ ਪਿੰਡ ਇਕ ਬੰਦਾ 5ਕਿਲੋ ਦੇਸੀ ਘੀ ਦਾ ਕੜਾ ਖਾ ਜਾਦਾ ਸੁਕਆ ਜਾ ਬੰਦਾ ਇਕ ਮਰਬੇ ਦੀ ਦੂਰੀ ਵਿਚ ਬਾਈ ਜੀ
ਵਾਹਿਗੁਰੂ ਜੀ 🙏🙏
ਕਿਦਾ ਕਿਦਾ ਦੇ ਸਵਾਲ ਕਰੀ ਜਾਦੇ ਪੱਤਰਕਰ 🤦🏻♂️🤦🏻♂️
ਸਾਡੇ ਪਿੰਡ ਇੱਕ ਟਾਈਮ ਵਿੱਚ 40 ਰੋਟੀਆ ਖਾਂਦਾ ਉਸ ਵੀ ਇੰਟਰਵਿਊ ਕਰੋ ਜੀ 🙏 ਧੰਨਵਾਦ ਜੀ ਇਹ ਪੰਜਾਬ ਦਾ ਅਹਿਮ ਮਸਲਾ ਇਸ ਦੇ ਬਹਾਨੇ ਨਾਲ ਤੁਹਾਡੇ ਬੰਗਾਲੀ ਬਾਬੇ ਦੀ ਐਡ ਵੀ ਚੱਲ ਜਾਣੀ ਆ ਬੰਗਾਲੀ ਬਾਬਾ ਸ਼ਾਇਦ ਇਹਨਾਂ ਹਿੱਸੇ ਦਾਰ ਪਿਤਾ ਧੇਲੀ ਪੋਸਟ ਪੰਜਾਬ ਦਾ ਘਟੀਆ ਚੈਨਲ ਮੈਂ ਅੱਜ ਅਨਸਕਰੈਬ ਕਰ ਦਿੱਤਾ
Very very good Debate Thanks
ਪੱਤਰਕਾਰ ਜੀ ਲੱਗਦੇ ਹੱਥ ਜੰਗਲਪਾਣੀ ਬਾਰੇ ਵੀ ਜਾਣਕਾਰੀ ਲੈ ਲੈਣੀ ਸੀ 😂 ਪੁੱਛ ਲੈਣਾ ਸੀ ਕਿੰਨੇ ਕੁ ਟੋਏ ਭਰਤੇ ਨਹੀਂ ਤਾਂ ਰਾਤ ਰੁਕ ਜਾਣਾ ਸੀ ਇੱਥੇ
ਮਾਨਸਿਕਤਾ ਚੈਨਲ ਵਾਲਿਆਂ ਦੀ ਵੀ ਦਿੱਸਦੀ 🤬
Pure soul ❤😇
right paji
ਸਿਹਤ ਦੇ ਹਿਸਾਬ ਨਾਲ ਪੱਤਰਕਾਰ ਵੀ 90 ਰੋਟੀਆਂ ਖਾ ਜਾਂਦਾ ਹੋਵੇਗਾ 😂😂
ਬੰਦਾ ਭਗਤ ਆ 🙏🙏🙏🙏
Yaar rabb da banda lagda ae waheguru mehar rakhe 🌷JRD 🌷
Bilkul sahi sach
`ਕਿਦਾ ਖਾਹ ਲੈਂਦੇ ਆ `ki problem a😂😂
Wahh patrkaar g😂
😂😂😂😂😂
Hlo g kive Kaur Dhillon g
3rd class patrakar
Good ❤
ਬਾਹ ਜੀ ਬਾਹ ਧੇਲੀ ਪੋਸਟ
Daily Post ਵਾਲਿਓ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ ,ਜਿਸ ਬੰਦੇ ਦੇ ਹਾਲਾਤ ਦੇਖਕੇ ਪੱਥਰ ਦਿਲ ਇਨਸਾਨ ਵੀ ਪਿਘਲ ਰਹੇ ਨੇ ਤੁਸੀਂ ਓਸ ਨੂੰ ਭੁੱਖੜ ਲਿਖ ਰਹੇ ਹੋ !! ਹੱਦ ਹੋ ਗਈ ਤੁਹਾਡੇ ਵਾਲੀ ,ਤੁਹਾਡੇ ਚੈਨਲ ਦਾ ਐਡੀਟਰ ਕੌਣ ਹੈ ਜਿਸ ਨੇ ਇਹ ਸਿਰਲੇਖ Approve ਕੀਤਾ ??
ਪਤੰਦਰ ਹਗਦਾ ਨੀ ਹੋਣਾ ਫ਼ੋਸ਼ ਈ ਕਰਦਾ ਹੋਊ
Hahahaha sewer jaam Kar dinda hona
Ea fakkar hunde . interview nhi lainni chahidi pls 🙏😢😭
ਤੁਹਾਡੇ ਤੇ ਲੱਖ ਦੀ ਲਾਹਣਤ ਹੈ ਚੈਨਲ ਵਾਲਿਓ ਆ ਭੁਖੜ ਕੀਓ ਲਿਖਿਆ ਆ , ਕਿ ਤੁਹਾਨੂੰ ਭੁੱਖ ਨਹੀਂ ਲਗਦੀ ਅਗਲਾ ਤੁਹਾਡੇ ਅੱਗੇ ਹੱਥ ਨਹੀਂ ਅੱਡਦਾ😡😡😡😡
ਗਰੀਬੀ ਕਰਕੇ ਬੰਦਾ ਰੋਟੀਆਂ ਦੀ ਗਿਣਤੀ ਭੁਲ ਜਾਂਦਾ☺️☺️☺️ ਕਿੰਨੀ ਡੂੰਗੀ ਸੋਚ ਏ ਪੱਤਰਕਾਰ ਦੀ।
ਸਵੇਰੇ ਪਿਛੇ ਜਾ ਕੇ ਦੇਖ ਲਓ ਕਿਥੇ ਜਾਂਦਾ ਪਤਰਕਾਰ ਸਾਬ ।।
Lakh di lahnat tuhade tital te
😆😆😆 ਬਹੁਤ ਵਧੀਆ
ਮੈਂ 100 ਰੋਟੀਆਂ ਇੱਕ ਟੈਮ ਖਾ ਜਾਨਾ ਇਹ ਗੱਲ ਸੱਚ ਹੈ
ਪਤਾ ਨਹੀਂ ਕੀ ਮਜ਼ਬੂਰੀ ਹੋਊਗੀ
ਕੋਈ ਬਿਮਾਰੀ
ਜਾ ਕੋਈ ਹਾਦਸਾ
ਲੋਕੀ ਤਾਂ ਚੰਗੇ ਭਲੇ ਨੂੰ ਜਾਂ ਤਾਂ ਪਾਗਲ ਜਾ ਸਾਧ ਸਿੱਧ ਕਰ ਦੇਂਦੇ ਨੇ
4:20 best part a 🤣🤣😅🤣😅
ਟੱਟੀ ਵੀ ਭੱਠਲ ਭਰ ਕੇ ਕਰਦਾ ਹੋਊ 🤣
ਪੱਤਰਕਾਰ ਗਲਤ ਆ ਬਿਨਾ ਦੱਸੇ ਇਟਰਵਿਊ ਲੈ ਰਿਹਾ
ਮੈਨੂੰ ਲੱਗਦਾ ਇਹ ਦੋ ਨੀ ਖਾ ਸਕਦਾ, ਪੱਤਰਕਾਰ 30 ਪੇਲ ਦੇਂਦਾ ਹੋਣਾ
ਯਾਰ ਸਿੱਧੇ ਸਾਧੇ ਬੰਦੇ ਨੂੰ ਤੁਸੀਂ ਭੁੱਖੜ ਲਿਖੀ ਜਾਂਦੇ ਹੋ ਸ਼ਰਮ ਆਉਣੀ ਚਾਹੀਦੀ ਹੈ |
Send him in the contest where they pay 1 lakh 2 lakh for finish of Thali food .
ਮਾੜੀ ਸੋਚ ਦੇ ਲੋਕ।
ਵਾਹ ,ਕਿਅਾ ਪੱਤਰਕਾਰ
So so nice 😁😁😁😁😁🙋🙋🕺🕺🍔🍔🥪🍔🥪
So funny😅😅😅😅....
ਵਿਚਾਰਾ ਕਹਿੰਦਾ 40-50ਬਸ ਏਨੀਆਂ ਕੁ ਖਾ ਲੈਨਾ
😃🤣
Has 50 ku p😆😂
😂😂😂😂😂
@@navdeepkaur3345 😂😂😂😂😂😂😂
ਗੱਲ ਸੁਣ ਪੱਤਰਕਾਰਾਂ ਕਿਸੇ ਦਾ ਦਿਲ ਨੀ ਦੁਖਦਾਈ ਦਾ ਪਹਿਲਾਂ ਆਪਣੇ ਪੇਟ ਨੂੰ ਦੇਖ ਤੂੰ ਦੱਸਦਾ ਬਾਈ ਨੂੰ ਵੱਡਾ ਭੁੱਖੜ ਦੇਖਲੋ ਕਹਿੰਦਾ ਸ਼ਰਮ ਕਰ ਤੂੰ ਸਾਬਿਤ ਕੀ ਕਰਨਾ ਚਾਹੁੰਦਾ ਐ ਦੱਸ ਮੈਨੂੰ ਤੈਨੂੰ ਬਿਮਾਰੀ ਕੀ ਐ
ਵੀਰ ਹਾਗਣ ਵਾਰੇ ਵੀ ਚਾਨਣ ਪਾੳੁ 😊😊
🤣🤣
ਰੋਟੀ ਆ ਵਾਲਾ ਬਾਬਾ 😂
ਵਾਹ ਉਏ ਪਤਰਕਾਰਾਂ ਭੁਖੜ ਤਾਂ ਐਵੇਂ ਲਿਖਿਆ ਜਿਵੇਂ ਤੇਰੇ ਤੋਂ ਖੋਹ ਕੇ ਖਾਂਦਾ ਹੋਵੇ ।ਸ਼ਰਮ ਕਰਿਆ ਕਰੋ ਲਿਖਣ ਲੱਗੇ ਥੋੜੀ ਬਹੁਤੀ।
ਭੁਖੜ ਕਹਿਣਾ ਗਲਤ ਹੈ ਤੁਸੀਂ ਕੋਈ ਖਾ ਕੇ ਦੱਸੋ ਤੇ ਨਾਲੇ ਪਚਾ ਕੇ ਦੱਸੋ
ਇਹ ਸਿਮਰਨ ਹੁਰਾਂ ਦਾ ਰਿਸ਼ਤੇਦਾਰ ਲਗਦਾ 😂😂😂😂
ਪਿੰਡ ਦੇ ਲੋਕ ਇਥੇ ਕੋਲੋਂ ਘਰ ਵਿਚ ਆਪਣੇ ਰੋਟੀ ਦੇ ਸਾਬੇ ਲੁਕੋ ਲੁਕੋ ਕੇ ਰੱਖਦੇ ਹੋਣੇ ਆ ਖਲ ਖੁੰਜੇ
ਪੱਤਰਕਾਰ ਨੇ ਐਦਾਂ ਵੀਡੀਉ ਪੇਸ਼ ਕੀਤੀ ਜਿਵੇਂ ਇਹ ਮਕਬੂਜਾ ਕਸ਼ਮੀਰ ਜਿੱਤ ਕੇ ਲਿਆਇਆ ਹੋਵੇ .ਲਾਈਕਸ ਲੈਣ ਲਈ ਉਹਦਾ ਜਲੂਸ ਕੱਢੀ ਜਾਦੇ ਆ.ਕੋਈ ਦੇਸ਼ ਦਾ ਮਸਲਾ ਉਠਾਓ ਵਿਹਲੜ ਕਿਸੇ ਥਾਂ ਦੇ
ਭਗਤ ਆ ਬੰਦਾ
It's true..he came into my brother's marriage. He asked me if I could bring him a bucket full of water to drink. At first I thought he was joking. Then he drank 3 jugs of water in front of me and kept asking for more. It was unbelievable. He is suffering from some kind of rare disease/disorder due to which his metabolism works very fast and the body is unable to absorb nutrition from the food. No matter what he eats his hunger won't go away. He was on his cycle for the whole time.
Ppppppppppppppppppppppppppppppppppppppppppppppppppppppppppppppppppppppppppppppppp
Ehh v tilent kise virle chh hunda veer ji bhut vdia bhraa
Eh Ta saada guandi niklea milega Es nu 🙏🏻🙏🏻
Najar lug jani paji 😂😂
Waheguru ji 🙏
I know him personally. It is 100% true.
God bless u uncle g
Hi
@@indianstockexchange863 😏😂
Gribi ch shayad rotiya di ginti bhul jnde patarkar ji🤣🤣🤣🤣🤣👌👌
Sade pind da hai ea bnda vichara thora side dmaag da hai Jyada rotiya khaniya oda koi shonk ni Bechare da mjaak bna ta title dekho ki dita Bhukharr.
Ji ha
Hii
@@Lovebangar 🤔🤔🤔
@@deepkaur6045 How are you
Deep😘
ਭਰਾਵਾ ਰੋਟੀਆਂ ਤੇਰੇ ਲੱਗਦੀਆਂ ਕਿੱਥੇ ਆ,, ??
ਢਿੱਡ ਆ ਕੇ ਟੋਆ
Reporter faddu ek no 1
Very nice 👌
Dehli ਪੋਸਟ ਵਾਲਿਆ ਓ ਲੱਖ ਲੱਖ ਲਾਹਨਤਾਂ ਤੁਹਾਡੇ ਤੇ ਕਿਸੇ ਗਰੀਬ ਦੀ ਮਜਬੂਰੀ ਦਾ ਤੁਸੀਂ ਮਜ਼ਾਕ ਉਡਾ ਰਹੇ ਹੋ ਭੁੱਖੜ ਕੀ ਹੁੰਦਾ
🤣🤣😁😁najar na lage
Rabb Da bnda yrrr
ਪੱਤਰਕਾਰ ਨੂੰ ਪਤਾ ਨਹੀਂ ਕੀ ਢਿੱਡ ਪੀੜ੍ਹ ਹੁੰਦੀ ਆ
Badiya paaji 🙏
Good news
4:30 nazar lagg Jani 😅
7:27🤣🤣
Channel ale o ....y ji....eni bejti na kro rabb de bnde di .....y tuc ...apni add....lyi ...ki kuch likh dita ....ute
Bahut vaddia muda chukia daily Post ne
ਹੱਗਦਾ ਵੀ 5 ਮਣ ਹੋਣਾ ।
Very Nice brother
5:51 Dhyan naal suno, cameraman hassda peya hahahaha
Great Observation
ਮੈਂ ਇੱਕ ਵਾਰ ਵਿੱਚ 100 ਰੋਟੀਆਂ ਖਾ ਜਾਨਾ
Tia.tiare.pethh.kede.hou.bathel.hagda.hoega.
Waheguru g Waheguru g
15 ਬੰਦਿਆਂ ਦੀ ਰੋਟੀ ਖਾ ਜਾਂਦਾ ਕੱਲਾ ਈ
Very nice bro
ਕੀ ਬੋਲੀਏ ਹੁਣ ਇਹ ਪੱਤਰਕਾਰ ਨੂੰ ਇਹੀ ਕੰਮ ਰਹਿ ਗਿਆ ਕਿਸਾਨਾਂ ਬਾਰੇ ਦਿਖਾ ਦੇ
ਅੱਪ ਸੈੱਟ ਲੱਗਦਾ
He came to our village
ਕਿਉਂ ਲੋਕਾਂ ਨੂੰ ਫੁਦੂ ਬਨਾਉਣ ਤੇ ਲਕ ਬਨੇਆ ਡੇਲੀ
It's his need
Everyone has their own capacity
ਪੱਤਰਕਾਰ ਕਹਿੰਦਾ ਤੁਸੀਂ ਕਦੇ ਚੈੱਕ ਨਹੀ ਕਰਵਾਇਆ
😂😂.............🤪.............😂😂
ਭਾਈ ਕਹਿੰਦਾ ਤੁਸੀਂ ਇਦਾ ਦੀਆਂ ਗੱਲਾਂ ਨਾ ਕਰੋ
😂😂..............🤪............😂😂
Kehnda check krayeya oh kehnda ki lor aa check kraun di