ਜੱਗੀ ਸਰਪੰਚ ।। PART 106 ।। JAGGI SARPANCH ।।PUNJABI SHORT MOVIE 2024-25

Поделиться
HTML-код
  • Опубликовано: 25 янв 2025

Комментарии • 290

  • @RajuMaan-k2t
    @RajuMaan-k2t 13 дней назад +103

    ਜੱਗੀ ਸਰਪੰਚ ਤੇ ਛਿੰਦਰ ਦੀ ਜੋੜੀ ਨੂੰ ਕੌਣ ਕੌਣ ਪਿਆਰ ਕਰਦੇ ਨੇ ਕਮੈਟ ਲਾਇਕ ਕਰਕੇ ਦੱਸੋ ਬਾਈ ❤❤❤❤

  • @jhirmalsidhu8402
    @jhirmalsidhu8402 11 дней назад +1

    All members di actting bhaut vadi bi
    Waheguru ji mehar rakhe 🎉

  • @gillsaab3585
    @gillsaab3585 13 дней назад +15

    ਜੱਗੀ ਸਰਪੰਚ ਸਰਪੰਚਣੀ ਛਿੰਦਰ ਦੀਪੀ ਮੈਬਰ ਬਾਈ ਬਾਪੂ ਨੂੰ ਪਿਆਰ ਕਰਨ ਵਾਲੇ ਲਾਈਕ ਕਰੋ❤❤

  • @SarabjitSingh-m7e
    @SarabjitSingh-m7e 13 дней назад +18

    ਸਰਪੰਚ ਸਾਹਿਬ ਬਹੁਤ ਵਧੀਆ ਵੀਡੀਓ ਹੈ ਬਹੁਤ ਜ਼ਿਆਦਾ ਮਜ਼ਾ ਆਉਂਦਾ ਹੈ ਸਰਬਜੀਤ ਸਿੰਘ ਪੱਡਾ ਲੋਹੀਆ ਖ਼ਾਸ ਜਲੰਧਰ

  • @montyaujla4601
    @montyaujla4601 13 дней назад +12

    Membar ghant a ❤

  • @BudhSingh-tu8vt
    @BudhSingh-tu8vt 13 дней назад +11

    ਚਰਨਜੀਤ ਚਰਨੋਂ ਤੇਰੀ ਬੁਹਤ ਵਧੀਆ ਐਕਟ ਹੈ

  • @gillsaab3585
    @gillsaab3585 13 дней назад +17

    ਮੈਬਰ ਬਾਈ ਦਾ ਬੋਲਣ ਦਾ ਤਰੀਕਾ ਬਹੁਤ ਵਧੀਆ

  • @amriksaini6541
    @amriksaini6541 13 дней назад +6

    ਜੱਗੀ ਕੁਲਵੰਤ ਮੱਘਰ ਮੈਂਬਰ ਛਿਦਰ ਬਿਦਰੀ ਸਰਪੰਚਾਂਨੀ ਦੀਪੀ ਦੀ ਐਕਟਿੰਗ ਬਹੁਤ ਵਧੀਆ ਅਮਰੀਕ ਸਿੰਘ ਕੁਲਰੀਆਂ ਮਾਨਸਾ ਤੋਂ ਦੇਖ ਰਹੇ ਹਾਂ

  • @KulwindersinghSra
    @KulwindersinghSra 13 дней назад +13

    Hun wale police veer di acting siraa sari teem best acting

    • @jasu165
      @jasu165 10 дней назад

      Next part 107❤❤❤

  • @amarjitsingh1946
    @amarjitsingh1946 13 дней назад +16

    ਬਹੁਤ ਵਧੀਆ ਵੀਡਿਓ ਆ ਜੱਗੀ ਸੰਰਪਚ ਸਿਰਾ ਗੱਲਬਾਤ ਬਾਬਿਓ ਨਾਇਸ਼ ❤❤

  • @SukhwinderSingh-wq5ip
    @SukhwinderSingh-wq5ip 10 дней назад +1

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ❤❤ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ❤

  • @Gilldog_kennel
    @Gilldog_kennel 13 дней назад +23

    ਮੈਂਬਰ ਦੀ ਐਕਟਿੰਗ ਬਹੁਤ ਘੈਂਟ ਹੈ ਡਾਈਲਾਗ ਬੋਲਣ ਦਾ ਤਰੀਕਾ ਵੀ ਬਹੁਤ ਘੈਂਟ ਹੈ ਸਾਰੀ ਟੀਮ ਦੀ ਐਕਟਿੰਗ ਵੀ ਬਹੁਤ ਵਧੀਆ ਹੈ ਜੇਕਰ ਕਿਸੇ ਨੇ ਲੱਤਾਂ ਬਾਹਾਂ ਦੀ ਸਰਵਿਸ ਕਰਵਾਉਣੀ ਹੈ ਤਾਂ ਸਰਪੰਚਣੀ ਕੋਲ ਪਹੁੰਚ ਜਾਓ ਲੇਡੀ ਕਾਂਸਟੇਬਲ ਅਤੇ ਚੌਕੀ ਇੰਚਾਰਜ ਦੀ ਐਕਟਿੰਗ ਵੀ ਬਹੁਤ ਘੈਂਟ ਹੈ ਸਾਰੀ ਟੀਮ ਦੀ ਐਕਟਿੰਗ ਬਹੁਤ ਵਧੀਆ ਹੈ

  • @BaljeetKaur-r8j
    @BaljeetKaur-r8j 13 дней назад +6

    ਬਹੁਤ ਵਧੀਆ ਵੀਡੀਉ ਹੈ ਜੀ ❤❤

  • @swaranjitkaur-vw2kq
    @swaranjitkaur-vw2kq 11 дней назад +2

    ਮੈਂਬਰ ਗਲ ਵਧੀਆ ਕਰਦਾ

  • @PalaAULAKH
    @PalaAULAKH 13 дней назад +2

    ਸਰਪੰਚਾਂ ਨਵੀ ਸਰਪੰਚਨੀ ਪਹਿਲਾਂ ਆਲੀ ਨਾਲੋ ਵੀ ਚੰਦਰੀ ਆ ਪਰ ਸਰਪੰਚਾਂ ਤੇਰੇ ਯਾਰ ਮੈਂਬਰ ਤੇ ਸਹੇਲੀਆਂ ਛਿੰਦਰ ਤੇ ਦੀਪੀ ਸਾਰੇ ਤੇਰੇ ਜੋੜਾਂ ਵਿੱਚ ਬੈਠੇ ਆ ਮੈਂਬਰ ਵੀ ਗਦਾਰ ਆ ਛਿੰਦਰ ਤੇ ਦੀਪੀ ਜਾਂ ਮੋਟਰ ਤੇ ਕੁਝ ਕਰਦਾ ਨੀ ਜੇ ਕਰਦਾ ਹੁੰਦਾ ਤਾਂ ਤੇਰੇ ਉਲਟ ਨਾ ਚਲਦੀਆਂ ਜੇ ਕਰਦਾ ਹੁੰਦਾ ਤਾਂ ਤੇਰੇ ਮਗਰ ਮਗਰ ਹੁੰਦੀਆਂ ਵੀਡੀਓ ਬਹੁਤ ਘੈਂਟ ਆ ਸਾਰੀ ਟੀਮ ਦੀ ਐਕਟਿੰਗ ਬਹੁਤ ਘੈਂਟ ਆ ਲਵਜੂ ਟਰਾਲੀ ਭਰਕੇ👍👍👍❤❤❤

  • @LovelyStudio-v8r
    @LovelyStudio-v8r 13 дней назад +1

    ਜੱਗੀ ਸਰਪੰਚ ਤੇ ਮਾਲਦਾਰ ਛੱੜੇ ਵਾਲੀ ਵੀਡੀਓ ਬਹੁਤ ਵਧੀਆ ਲਗਦੀਆਂ ਹਨ। God bless all team members 🙏🙏♥️❤️

  • @gillsaab3585
    @gillsaab3585 13 дней назад +9

    ਬਹੁਤ ਵਧੀਆ ਵੀਡਿਉ ਬਾਈ ਜੀ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @SatnamSingh-wl7fn
    @SatnamSingh-wl7fn 13 дней назад +2

    ਜੋਗੀ ਬਾਈ‌ ਰਾਫਲ ਚਕ ਲੈ ਜੇ ਬਚਣਾ ਜੁਗੀ ਬਾਈ ਤੁਹਾਡੀ ਟੀਮ ਨੂੰ ਰੱਬ ਤੰਦਰੁਸਤੀ ਬਖਸ਼ ❤❤❤❤

  • @sarabjeetsingh8574
    @sarabjeetsingh8574 13 дней назад +1

    Hun Wale police veer di acting siraa sari teem best acting 🎉
    Sarpanchni mam ji acting bahut he vedia
    Parmatma tohanu h.....tendrusttia deve.👌 beautiful 🌹🌹🌹👍 Attttttttttttttt 22 ji

  • @RajuMaan-k2t
    @RajuMaan-k2t 14 дней назад +28

    ਸਰਪੰਚਾ ਵੀਡਿਉ ਕਾਹਦੀ ਜੱਗੀ ਸਰਪੰਚ ਜਮਾ ਸਿਰਾ ਕਰਾਤਾ❤ ਵਾਹਿਗੁਰੂ ਸਾਰੀ ਟੀਮ ਤੇ ,ਰਾਜੂ ਮਾਨਸਾ ਚੈਨਲ ਤੇ, ਸਾਰੀਆਂ ਦੇ ਪਰਿਵਾਰ ਤੇ ਵਾਹਿਗੁਰੂ ਮੇਹਰ ਭਰਿਆ ਹੱਥ ਰੱਖੇ ❤❤❤❤❤❤❤❤❤

    • @kakasinghkakasingh9118
      @kakasinghkakasingh9118 13 дней назад +4

      ❤😂🎉😢😮😅😊❤😂🎉😮😅😊

    • @RajuPumar
      @RajuPumar  13 дней назад +3

      Tnx

    • @gurnekdhillon504
      @gurnekdhillon504 13 дней назад +2


      ​@@RajuPumar

    • @RajuMaan-k2t
      @RajuMaan-k2t 13 дней назад

      ਰਾਜੂ ਬਾਈ ਦੇ ਸੌਡੇ ਘਰ ਪਰਿਵਾਰ ਤੇ ਸੁਖ ਆ ਤਾ ਸਾਡੀ ਸੁਖ ਆ ਵਾਹਿਗੁਰੂ ਮੇਹਰ ਕਰੇ

  • @parveenkumari4460
    @parveenkumari4460 13 дней назад +2

    ਪੁਲਸ ਦੇ ਰੋਲ ਤੇ ਬਹੁਤ ਗੂਸਾ ਆ ਰਿਹਾ ਪੁਲਸ ਗਲਤ ਕਰ ਰਹੀ ਹੈ ਜਗੀ ਨਾਲ ਰਲ ਗਏ

  • @haryodhsingh4124
    @haryodhsingh4124 13 дней назад +15

    ਮੈਬਰ ਬਹੁਤ ਵਧੀਆ ਬੰਦਾ ਹੈ

  • @arshdeepsinghsingh4372
    @arshdeepsinghsingh4372 13 дней назад +2

    ❤❤Nice

  • @MakhanStudio-t9f
    @MakhanStudio-t9f 12 дней назад +1

    ਜੱਗੀ ਸਰਪੰਚ ਜਿੰਦਾਬਾਦ ਮੱਖਣ ਸਟੂਡੀਓ ਬਰਗਾੜੀ ਬੁਰਜ ਲੱਧਾ ਸਿੰਘ ਵਾਲਾ

  • @ramsawroop8589
    @ramsawroop8589 13 дней назад

    ❤ बहुत बढ़िया विडियो जी,🎉🎉🎉

  • @balvirsingh2658
    @balvirsingh2658 13 дней назад +2

    ਮੈਂਬਰ ਬਹੁਤ ਵਧੀਆ ਹੈ

  • @BabbuTyer
    @BabbuTyer 13 дней назад +2

    ਮਸ਼ਹੂਰ ਹੋ ਗਏ ਮਾਲਦਾਰ ਛੜੇ ਮਾਗ

  • @ShabirSahbir-p2e
    @ShabirSahbir-p2e 13 дней назад +1

    Sarii team di acting nu salam

  • @Sukhraj894
    @Sukhraj894 14 дней назад +9

    ਪਾਗਲ ਬਣਾਉਂਦੀ ਆ ਗਵਾਹ ਨੇ ਵੀ ਕੋਈ ਕੁੱਟਦਾ ਹੁੰਦਾ ਜੱਗੀ ਨੂੰ ਚੱਕਦੇ ਨੀ

  • @PalaAULAKH
    @PalaAULAKH 13 дней назад +2

    ਮੱਘਰ ਵੀ ਕੱਲੀਆ ਗੱਲਾਂ ਵਾਲਾਂ ਹੀ ਆ ਚਰਨੋ ਦੀ ਐਕਟਿੰਗ ਵੀ ਬਹੁਤ ਘੈਂਟ ਆ ਚਰਨੋ ਦੀ ਐਕਟਿੰਗ ਨੂੰ ਪਸੰਦ ਕਰਨ ਵਾਲੇ ਵੀਰ ਲਾਈਕ ਕੁਮੈਟ ਕਰਕੇ ਦੱਸੋ ਲਵਜੂ ਟਰਾਲੀ ਭਰਕੇ👍👍👍❤❤❤

  • @jagvirsinghbenipal5182
    @jagvirsinghbenipal5182 13 дней назад

    ਸਿਰਾ ਬਾਈ ਜੀ 👌👌🔥🔥

  • @sureshtiwari4954
    @sureshtiwari4954 13 дней назад +2

    membar da kam bahut badhiya hai

  • @Vicky-f2y
    @Vicky-f2y 13 дней назад +2

    Very very nice video ji

  • @ShinderpalMaan-c2p
    @ShinderpalMaan-c2p 13 дней назад +1

    Sarpanchni mam ji acting bahut he vedia
    Parmatma tohanu hamesha tendrusttia deve

  • @tajindartajindar4025
    @tajindartajindar4025 13 дней назад +2

    ਸਿੰਦਰ ਨੇ ਚੋਕੀ ਵਿੱਚ ਕਪੜੇ ਵੀ ਬਦਲ ਲਏ😅😂😂😂😂

  • @Harpreetsingh-p1k
    @Harpreetsingh-p1k 13 дней назад +3

    ਜੱਗੀ ਸਰਪੰਚ ਦੀ ਘੈਂਟ ਐਕਟਿੰਗ

  • @jatindersinghsingh6909
    @jatindersinghsingh6909 13 дней назад +2

    Jaggi sarpanch very very nice video and all team is very good performance love you all ❤❤

  • @gujjar7516
    @gujjar7516 12 дней назад

    Love from punjab pakistan❤❤❤

  • @karmansandhu9987
    @karmansandhu9987 13 дней назад

    Preet bathinda❤❤❤❤❤

  • @Mandeep.singh111
    @Mandeep.singh111 14 дней назад +6

    ਜੱਗੀ ਸਰਪੰਚ ਬਚ ਗਿਆ

  • @MaanRaj-i9u
    @MaanRaj-i9u 11 дней назад

    All most good character congrats

  • @khushwantsethi5479
    @khushwantsethi5479 13 дней назад +4

    Member very good acter

  • @KuldeepSingh-nt3cv
    @KuldeepSingh-nt3cv 13 дней назад +2

    ਸ਼ਿੰਦਰ ਨੇ ਵੱਟ ਕੱਢ ਦਿੱਤਾ ਸ਼ਿੰਦਰ ਤੇ ਨਵੀਂ ਸਰਪੰਚਣੀ ਦਾ ਰੋਲ ਚੰਗਾ

  • @SatishKumar-pq1eh
    @SatishKumar-pq1eh 13 дней назад +2

    Member banda sirra👍

  • @surindersharma9935
    @surindersharma9935 13 дней назад +6

    Sat shri akal veer ji sari team de acting ghaint hai ji member veer ji bahut acche daloge bolde aa ji new sarpanch ine My favourite sister ne good video wait for next part 107 aavje 🙏🙏💐💐💐💐💐💐💐

  • @JotPb31
    @JotPb31 13 дней назад +2

    ਸਰਪੰਚਣੀ ਦੀ ਐਕਟਿੰਗ ਠੀਕ ਪਰ ਬੋਲ ਬਾਣੀ ਤੋ ਐਕਟਰ ਨੀ ਲੱਗਦੀ। ਫਿਰ ਵੀ ਕੋਸ਼ਿਸ ਵਧੀਆ ਛਿੰਦਰ ਦਾ ਭਾਰ ਹੁਣ ਰੋਲ ਤੇ ਅਸਰ ਪਾਉਣ ਲੱਗ ਜਾਣਾ । ਮਾਘੀ ਤੇ ਟੁੱਟੀ ਗੰਢੀ ਲੋਹੜੀ ਦੀਆ ਮੁਬਾਰਕਬਾਦ

  • @FaisalAhmadshahzadWahla
    @FaisalAhmadshahzadWahla 13 дней назад

    ❤❤❤❤❤❤❤love you from Pakistan 🇵🇰 ❤❤❤❤❤

  • @ShinderpalMaan-c2p
    @ShinderpalMaan-c2p 13 дней назад +1

    Very good member sahib ji 🙏
    Bahut vedia acting
    Rebb tohanu kush rekhe
    Hamesha

  • @MahaveerSingh-g5z
    @MahaveerSingh-g5z 13 дней назад

    Jaggi sarpanch te sarpanchnj di jodi kon kon kon piyar karde ne comment like karke daso❤❤❤❤❤

  • @CharanjitKaur-q2e
    @CharanjitKaur-q2e 13 дней назад

    Very nice ❤❤❤❤❤❤❤❤❤❤❤

  • @ManjeetSingh-bo1vh
    @ManjeetSingh-bo1vh 14 дней назад +2

    Bhut vadia acting aa all team members ❤

  • @TejvinderSingh-y5e
    @TejvinderSingh-y5e 14 дней назад +4

    Nice video 👍👍👍👍👍👍👍👍👍👍👍👍👍👍👍👍👍👍👍👍👍👍👍

  • @maninder2121
    @maninder2121 13 дней назад +2

    Memder di acting siraa..

  • @DaljitKaur-n7i
    @DaljitKaur-n7i 13 дней назад +2

    Mebar nice

  • @AsifAli-e3j5h
    @AsifAli-e3j5h 13 дней назад +1

    Nice jagi sarpanch and sarpanchni❤❤❤❤ from Pakistan

  • @KsSahota
    @KsSahota 13 дней назад

    Welcome to Soprano Ayurveda Bhaini Bagha Mansa very nice video love you sari teem nu God bless you

  • @harwinderkaur9040
    @harwinderkaur9040 14 дней назад +2

    Like no 351 ji Sat shri akal ji 🌷 🙏

  • @DilpreetSingh28960
    @DilpreetSingh28960 13 дней назад

    Nice video❤❤

  • @boharsingh7725
    @boharsingh7725 13 дней назад +3

    Very very nice video ji 👍👍👍👍👍
    👌👌👌👌👌

  • @gurnamsinghajay7812
    @gurnamsinghajay7812 12 дней назад

    Sarpanch Saab happy lohri ji truk Bhar ke sare pariwar nu ji nazara aa gaya ji video dekh ke hasde wasde raho ji ❤

  • @ihsanmalik187
    @ihsanmalik187 13 дней назад

    Luv from pakistan❤❤

  • @KuldeepSingh-ij4wv
    @KuldeepSingh-ij4wv 10 дней назад

    Very nice acting police de.

  • @JagjeetSingh-bq4og
    @JagjeetSingh-bq4og 13 дней назад +2

    ਬਾਈ ਜੱਗੀ ਬਹੁਤ ਵਧੀਆ ਵੀਡੀਓ ਹੈ ਜਵਾਂ ਸਿਰਾ ਹੀ ਲਾ ਤਾਂ ਅੱਜ ਤਾਂ

  • @ਗੁਰਪਰੀਤਧਾਲ਼ੀਵਾਲ਼

    Love u Raju bro

  • @BastiLal-c5o
    @BastiLal-c5o 13 дней назад +1

    Sat Shri akal veer ji sari team de acting ghaint hai Ji veer 😊😊😊😊😂😂😂😂😂🎉🎉🎉🎉🎉🎉😢😢😢😢😢😢😮😮😮😮😅😅😅😅😅❤❤❤❤❤

  • @varanrattu9799
    @varanrattu9799 13 дней назад

    Dipi sira acting krde ne
    Gbu

  • @kuljindersingh8282
    @kuljindersingh8282 13 дней назад

    ਸਰਪੰਚ ਅਤੇ ਸਰਪੰਚਨੀ ਬਾ ਕਮਾਲ।।।

  • @PalSingh-jo2lf
    @PalSingh-jo2lf 13 дней назад +1

    ਤੁਰਿਆ ਜਾਂਦਾ ਨੀ ਉਹਨਾਂ ਦਾ ਸਿਰ ਪੜ੍ਹੁਗਾ

  • @ParamjeetKaur-i8j
    @ParamjeetKaur-i8j 9 дней назад

    Very nice viedo🤟

  • @kirnpalrai1537
    @kirnpalrai1537 13 дней назад +1

    ਸਰਪੰਚ ਨੂੰ ਤਾਂ ਚਕਦੇ ਨੀ ਪੁਲਿਸ ਵਾਲੇ ਛਿੰਦਰ ਵਿੱਚੋ ਪਤਾ ਨੀ ਕਡਦੇ ਆ

  • @sukhasingh8624
    @sukhasingh8624 13 дней назад

    ❤❤❤❤🎉🎉🎉🎉

  • @manjeetpspcl8353
    @manjeetpspcl8353 13 дней назад

    Good 💯💯💯💯💯💯💯💯🎉

  • @KulwantSingh-bm2jo
    @KulwantSingh-bm2jo 13 дней назад

    Nice❤❤❤❤❤

  • @jasveersinghgill23023
    @jasveersinghgill23023 13 дней назад

    Very nice ji video

  • @satpalsingh6820
    @satpalsingh6820 13 дней назад

    Good 👍🌹👍 ਜੀ
    ਸਤਪਾਲ ਸਿੰਘ ਲਾਲਪੁਰਾ ਸਿੱਖਾਂਵਾਲਾ ਸੂਰਤਗੜ੍ਹ ਰਾਜਸਥਾਨ ਤੋ ਜੀ

  • @SukhdevSingh-vx7mp
    @SukhdevSingh-vx7mp 13 дней назад +3

    ਸਰਪੰਚਣੀ ਮੇਂਬਰ ਨਾਲ਼ ਸੈੱਟ ਹੋਣੀ ਚਾਹੀਦੀ a

  • @Msgaming12672
    @Msgaming12672 13 дней назад

    Sarpanchni sab ji gal sun ke suad agea Kulwant nu keha ke tera yar ni teri tivi ta yar magher and sarpanchn l😂😂😂😂 love you a sari team da happy lohri g

  • @SUKHWINDERSINGHSUKHY-s8t
    @SUKHWINDERSINGHSUKHY-s8t 13 дней назад

    Very nice Sarpanch. Sinder group

  • @karmansandhu9987
    @karmansandhu9987 10 дней назад

    Preet sandhu❤❤❤❤❤❤

  • @ShabirSahbir-p2e
    @ShabirSahbir-p2e 13 дней назад

    Sarpancha tarii ty sarpanchani di acting ssryan to wad a😍
    (Nankana sahib) pakistan

  • @TejvinderSingh-y5e
    @TejvinderSingh-y5e 14 дней назад +3

    Nice video ❤❤❤❤❤❤❤❤❤❤❤❤❤❤❤❤❤❤❤❤❤❤

  • @gurdeepaujla1442
    @gurdeepaujla1442 13 дней назад +1

    Very nice video

  • @balwantdhaliwal582
    @balwantdhaliwal582 13 дней назад +1

    Very nice video 🎉🎉🎉🎉🎉

  • @harleenkaur3085
    @harleenkaur3085 13 дней назад

    navi sarpanchni kaint a puri

  • @mptmannu
    @mptmannu 13 дней назад

    Mere grandmother nu jaggi sarpanch bhot vadya lagda oo sab. Episode dakhdi aa

  • @LovedeepLovedeep-xq3cn
    @LovedeepLovedeep-xq3cn 13 дней назад +1

    ਜੱਗੀ ਸਰਪੰਚ ਕਿਵੇਂ ਬਾਈ ਸਾਲ ਜੀ

  • @sukhchainbrar9802
    @sukhchainbrar9802 4 дня назад

    Nyc🎉😂❤

  • @SukhmanderSingh-uy3xc
    @SukhmanderSingh-uy3xc 13 дней назад +1

    ਸਰਪੰਚਾ ਪੇਟੀਆਂ ਚ ਨਾ ਲੁਕਿਆ ਕਰ ਸੁਖਮੰਦਰ ਸਿੰਘ ਬਾਠਿੰਡੇ ਵਾਲੇ

  • @AbhySran
    @AbhySran 14 дней назад +4

    3rd comment😅

  • @gurpreetbrar4806
    @gurpreetbrar4806 13 дней назад

    Good🎥

  • @SxcvvDdcg
    @SxcvvDdcg 13 дней назад +1

    Magar wala bp haee kre firda aa😂😂😂😂 ajj

  • @AmanDeep-bs8hf
    @AmanDeep-bs8hf 13 дней назад +2

    ਸਾਤਿ ਸ੍ਰੀ ਆਕਾਲ ਵੀਰ ਜੀ ਕੀ ਹਾਲ ਨੇ ਵੀਰ ਜੀ ਬਹੁਤ ਸੋਹਣੀ ਵੀਡੀਓ ਹੈ ਵੀਰ ਜੀ ਆਪਾਂ ਤੁਰਬੰਨਜਾਰੇ ਤੋ ਨੇੜੇ ਦਿੜ੍ਹਬਾ ਮੰਡੀ ਜ਼ਿਲ੍ਹਾ ਸੰਗਰੂਰ ਤੋਂ❤❤❤❤❤❤❤12 01 2025

  • @PervaizShah-ok5qx
    @PervaizShah-ok5qx 13 дней назад +3

    Bohat ziada sohny video. Police di Hawaaldarni AOR Mishri Sarpunchni di acting Tay role bohat wadiya. From, Pakistan.

  • @SukhjinderSingh-xw4nu
    @SukhjinderSingh-xw4nu 13 дней назад

    Very.nice.video.😂😂😂😂😂😂😂❤❤❤❤❤❤❤❤❤.froome.sukhjinder.singh

  • @KulwindersinghSra
    @KulwindersinghSra 13 дней назад +1

    Deepe bhut caint aa yar

  • @gaggisingh6505
    @gaggisingh6505 14 дней назад +3

    ❤🎉🎉

  • @TejvinderSingh-y5e
    @TejvinderSingh-y5e 14 дней назад +1

    Nice video 🎉🎉🎉🎉🎉🎉🎉🎉🎉🎉🎉🎉🎉🎉

  • @Jashandeepsingh-of3yt
    @Jashandeepsingh-of3yt 13 дней назад

    Very very nice very happy ❤❤❤❤❤❤❤❤❤❤❤❤❤❤❤❤

  • @sureshtiwari4954
    @sureshtiwari4954 13 дней назад

    Lohri diya bahut bahut badhai ho

  • @KaramjeetKaur-u8o
    @KaramjeetKaur-u8o 13 дней назад

    Vari nice❤❤❤🎉🎉🎉🎉🙏👌👌👌👌