Размер видео: 1280 X 720853 X 480640 X 360
Показать панель управления
Автовоспроизведение
Автоповтор
ਬਹੁਤ ਵਧੀਆ ਜੀਸਦਾਮ ਹੁਸੈਨ ਵੀ ਬਹੁਤ ਵਧੀਆ ਬੰਦਾ ਸੀ
ਮੇਰੇ ਪਿਤਾ ਜੀ ਤੇ ਉਹਨਾਂ ਦੇ ਸਾਥੀ ਗੁਰੂ ਗਰੰਥ ਸਾਹਿਬ ਜੀ ਦਾ ਸਰੂਪ ਲੈ ਕੇ ਆਏ ਸਨ ਲੀਬੀਆ ਵਿੱਚੋ ਜਦੋਂ ਲੜਾਈ ਲੱਗੀ ਹੋਈ ਸੀ, ਮੇਰੇ ਪਿਤਾ ਜੀ ਹੁਣ ਵੀ ਗੱਦਾਫ਼ੀ ਦੇ ਕੱਟੜ ਫੈਨ ਹਨ, ਉਹ 10 ਸਾਲ ਤਕ ਲੀਬੀਆ ਵਿੱਚ ਮੇਹਨਤ ਕਰਦੇ ਰਹੇ ਸਨ
Good leader c gadafi
Mai vi gya c, 2009 ch 2011 march ch aya c, bahut thik c jo vi Libya ch kise hor country to ande c work de lyi.
Fuddu banda si , tahi desh waleya ne marya
Good
ਬਹੁਤ ਵਧੀਆ ਜਾਣਕਾਰੀ ਹਮੇਸ਼ਾਂ ਦੀ ਤਰ੍ਹਾਂ ਬਹੁਤ ਧੰਨਵਾਦ
ਦੁਨੀਆਂ ਲੲਈ ਲਂਖ ਮਾੜਾ ਹੋਵੇ ਪਰ ਆਪਣੇ ਘਰ ਲੲਈ ਕੋਈ ਮਾੜਾ ਨਹੀਂ ਹੁੰਦਾ
ਕਮਲ ਵੀਰ ਬਹੁਤ ਵਧੀਆ ਸ਼ੁਰੂ ਤੋਂ ਹੀ ਬਹੁਤ ਵਧੀਆ ਹੁੰਦੀਆਂ videos 2019 ਤੋਂ ਦੇਖ ਰਿਹਾ ਆਂ ਮੈਂ। love u punjab made
ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤❤❤❤
ਇਕ ਮੁਖੀ ਤੋਂ ਪੂਰਾ ਪਰਿਵਾਰ ਖੁਸ਼ ਨਈ ਹੁੰਦਾ ਪੂਰਾ ਦੇਸ਼ ਖੁਸ਼ ਕਰਨਾ ਔਖਾ ਆ ਬਾਕੀ ਓਹਨੇ ਅਪਣੇ ਦੇਸ਼ ਤੇ ਦੇਸ਼ ਦੀ ਜਨਤਾ ਲਈ ਬਹੁਤ ਵਧੀਆ ਕੰਮ ਕੀਤੇ ਵਧੀਆ ਸਹੂਲਤਾਂ ਦਿੱਤੀਆਂ ਦੇਖਿਆ ਜਾਵੇ ਤਾਂ ਵਧੀਆ ਬੰਦਾ ਸੀ ਬਾਕੀ ਠਰਕੀ ਤਾਂ ਸਾਰੇ ਨੇਤਾ ਹੁੰਦੇ ਆ
ਪਾਜੀ Doha Qatar ਵੀ ਇਸ ਤਰ੍ਹਾਂ ਹੀ ਕਰਦਾਂ ਦੇਸ਼ ਦੇ ਸਰੇ ਲੋਕਾਂ ਨੂੰ ਬਰਾਬਰ ਦੇ ਹੱਕ ਦੇਂਦਾ ਹੈ ਬਹੁਤ ਹੀ ਸੋਹਣਾ ਦੇਸ਼ ਤੇ ਅਮਨ ਸ਼ਾਂਤੀ ਵਾਲਾਂ ਦੇਸ਼ ਹੈ ਅਸੀਂ 17 ਸਾਲਾਂ ਤੋਂ ਇੱਥੇ ਕੰਮ ਕਰ ਰਹੇ ਹਾਂ 🙏 ਵਾਹਿਗੁਰੂ ਜੀ ਇਸ ਦੇਸ਼ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ ਮੇਹਰ ਕਰਨ
Aatakwadi nu deda huk
Hnji paji vadia country hai meh iteh 4 saal trala cahlea a
ਬਹੁਤ ਵਧੀਆ ਜਾਣਕਾਰੀ ਵੀਰ ਹਰ ਬਾਰ ਦੀ ਤਰ੍ਹਾ ਕੁਝ ਨਵਾਂ 💯💯
ਵਾਹਿਗੁਰੂ ਜੀ ਮੇਰੇ ਭਰਾ ਨੂੰ ਹੋਰ ਤਰੱਕੀਆਂ ਦੇਵੇ 👍🏻#punjab_made
ਭਰਾ ਜਿਹੜਾ ਬੰਦਾ ਆਪਣੇ ਨਾਗਰਿਕਾਂ ਲਈ ਏਨਾ ਕੁਝ ਕਰਦਾ ਰਿਹਾ ਓਹਨੇ ਜਹਾਜ ਬਲਾਸਟ ਕਰਵਾਇਆ ਗਲਤ ਜਾਣਕਾਰੀ ਆ ਤੁਹਾਡੇ ਕੋਲ ਇਹ ਹਿਸਾਬ ਨਾਲ਼,,, ਇਹਨੂੰ ਹਟਾਉਣ ਲਈ ਸਬ ਕੀਤਾ ਗਿਆ ,, ਅਮਰੀਕਾ ਦੁਆਰਾ
ਅਮਰੀਕਾ ਸਾਰਿਆਂ ਨਾਲ ਇਹਦਾ ਕਰਦਾ ਰਿਹਾ ਹਮੇਸ਼ਾ ਦਬਾਉਣ ਲਈ ਜ਼ੋਰ ਲਾਉਂਦਾ ਦੂਜੇ ਦੇਸ਼ਾਂ ਨੂੰ ਫੇਰ ਚਾਹੇ ਉਹ ਇਰਾਕ਼ ਹੋਵੇ ਜਾ ਲਿਬੀਆ ਜਾ ਕੋਈ ਹੋਰ ਦੇਸ਼ doller ਅੱਜ ਵੀ ਤੇਲ ਤੇ ਖੜਾ .... ਬਾਕੀ ਆਰੀ ਨੂੰ ਇੱਕ ਪਾਸੇ ਦੰਦੇ ਦੁਨੀਆਂ ਨੂੰ ਦੋਹੇ ਪਾਸੇ ਆ Thank you bro good information ❤️🙏🏾
❤❤єαρ ℓ)ℓℓℓℓℓℓℓℓℓℓℓ)ραρєя 9ℓ)
ਗਦਾਫ਼ੀ ਬਹੁਤ ਵਧੀਆ ਬੰਦਾ ਸੀ ਇਹ ਲੀਬੀਆ ਦਾ ਸਭ ਤੋਂ ਵਧੀਆ ਸ਼ਾਸਕ ਸੀ ਮੋਦੀ ਅਕਲ ਲੈ ਲਵੇ ਗਦਾਫ਼ੀ ਤੋਂ ਤਾਨਾਸ਼ਾਹ ਤਾ ਮੋਦੀ ਵੀ ਬਣ ਗਿਆ ਕੁੜੀਆਂ ਨੂੰ ਰੱਖਣ ਨਾਲ ਜ਼ਨਾਨੀ ਵੀ ਬਹਾਦਰ ਹੈ ਇਹ ਦੱਸਣਾ ਚਾਹੁੰਦਾ ਸੀ
ਕਮਾਲ ਦੀ ਜਾਣਕਾਰੀ ਦਿੱਤੀ ਵੀਰ ਪਰਮਾਤਮਾ ਤੈਨੂੰ ਦਿਨ ਦੁੱਗਣੀ ਤੇ ਰਾਤ ਚੌਗੁਣੀ ਤਰੱਕੀ ਬਖ਼ਸ਼ੇ
ਵਾਹ ਬਹੁੱਤ ਵਧੀਆ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਅਤੇ ਕਿਸਾਨ ਜਿੰਦਾਬਾਦ❤
Sukwinder tu fr aa gaya name badal ke saleya
ਅਮਰੀਕਾ ਇੰਗਲੈਡ ਕਿਸੇ ਦੇ ਸਕੇ ਨੀ।ਪੱਛਮ ਹਮੇਸ਼ਾ ਪੁਰਬ ਦੇ ਸਾਰੇ ਖਣਿਜਾਂ ਤੇ ਆਪਣਾ ਉੱਲੂ ਸਿੱਧਾ ਕਰਨਾ ਚਾਹੁੰਦੇ ਨੇ।ਇਹ ਸਾਰੀ ਪੱਛਮ ਦੀ ਨਾਟੋ ਦੀ ਸੋਚੀ ਸਮਝੀ ਸਾਜ਼ਿਸ਼ ਸੀ।ਇਹ ਹਰ ਹਾਲਤ ਚ ਆਪ ਹੀ ਮੋਹਰੀ ਰਹਿਣਾ ਚਾਹੁੰਦੇ ਨੇ।ਰੂਸ ਵੀ ਪਹਿਲਾਂ ਇਨ੍ਹਾਂ ਦਾ ਹੀ ਦੋਸਤ ਦੀ।ਪਰ ਅਮਰੀਕਾ,ਇੰਗਲੈਂਡ ਫਰਾਂਸ ਨੇ ਪਰਮਾਣੂ ਬੰਬ ਅਤੇ ਹੋਰ ਕਈ ਚੀਜ਼ਾ ਚ ਉਸਨੂੰ ਧੋਖਾ ਦਿੱਤਾ,ਜਿਸ ਕਰਕੇ ਅੱਜ ਤੱਕ ਇਨ੍ਹਾਂ ਦੀ ਨਹੀਂ ਬਣੀ।ਜੋ ਵੀ ਦੇਸ਼ ਤਰੱਕੀ ਦੀ ਰਾਹ ਤੇ ਅੱਗੇ ਵਧਦਾ ਹੈ,ਇਹ ਉਸ ਉੱਤੇ ਪਾਬੰਦੀਆਂ ਲਾ ਦਿੰਦਾ ਹੈ।ਭਾਰਤ ਨੂੰ ਵੀ ਇਸਨੇ ਤੇ ਹੋਰ ਪੱਛਮੀ ਦੇਸ਼ਾ ਦੇ ਹੇਠਾਂ ਸੁੱਟਣ ਚ ਕੋਈ ਕਸਰ ਨਹੀਂ ਛੱਡੀ।ਇਸਨੂੰ ਡਰ ਸੀ ਕਿ ਹੋਰ ਮੁਸਲਿਮ ਦੇਸ਼ ਵੀ ਲੀਬੀਆ ਵਾਂਗ ਤਰੱਕੀ ਨਾ ਕਰ ਜਾਣ ਤੇ ਸਾਰੇ ਮਿਲਕੇ ਤੇਲ ਚ ਆਪਣੀ ਧਾਉਂਸ ਨਾ ਜਮਾ ਲੈਣ।ਇਹ ਵਿਦ੍ਰੋਹੀ ਵੀ ਨਾਟੋ ਨੇ ਪੈਦਾ ਕੀਤੇ ।ਜਿਵੇਂ ਉਸਨੇ ਤਾਲੀਬਾਨ ਬਣਾਇਆ, ਆਈ ਐੱਸ ਆਈ ਆਤੰਕਵਾਦੀ ਸੰਗਠਨ ਬਣਾਇਆ,ਪਾਕਿਸਤਾਨ ਚ ਆਤੰਕੀ ਪੈਦਾ ਕੀਤਾ।ਬਾਕੀ ਗੱਲ ਇਹ ਵੱਡੀਆਂ ਸਰਕਾਰਾਂ ਦੇ ਵੱਡੇ ਗੁਪਤ ਭੇਦ ਇਹ ਸਰਕਾਰਾਂ ਹੀ ਜਾਣ ਸਕਦੀਆਂ ਨੇ ਆਮ ਬੰਦਾ ਤਾਂ ਇਨ੍ਹਾਂ ਰਾਜ਼ਾ ਦੇ ਦਰਵਾਜੇ ਤੱਕ ਵੀ ਪਹੁੱਚ ਨੀ ਸਕਦਾ। ਜੇ ਕਿਸੇ ਨੂੰ ਭਣਕ ਪੈਂਦੀ ਹੈ,ਤਾਂ ਉਸਦੀਆਂ ਅੱਖਾਂ ਸਿੱਧੀਆਂ ਜਮਰਾਜ ਦੇ ਘਰ ਜਾ ਕੇ ਹੀ ਖੁੱਲ੍ਹਦੀਆਂ ਨੇ।
*🙏🪴ਅੱਜ ਦਾ ਵਿਚਾਰ🪴🙏**ਜਦੋਂ ਇਨਸਾਨ ਹੱਥ ਦੀਆਂ ਲਕੀਰਾਂ ਚੋਂ ਭਵਿੱਖ ਲੱਭਣ ਲੱਗ ਜਾਵੇ ਤਾਂ ਸਮਝ ਲਵੋ,ਕੇ ਉਸਦੀਆਂ ਬਾਹਾਂ ਚੋਂ ਤਾਕਤ ਅਤੇ ਮਨ ਚੋਂ ਵਿਸ਼ਵਾਸ਼ ਖ਼ਤਮ ਹੋ ਗਿਆ ਹੈ।**ੴਵਾਹਿਗੁਰੂ ਜੀ ਕਾ ਖ਼ਾਲਸਾ ੴ**🚩 ਵਾਹਿਗੁਰੂ ਜੀ ਕੀ ਫ਼ਤਹਿ 🚩*
100 ਫੀਸਦੀ ਸਹੀ✅✔️
ਹਰ ਵਾਰ ਦੀ ਤਰਾਂ ਕੁਝ ਨਵਾਂ ਸਿੱਖਣ ਨੂੰ ਮਿਲਿਆ 😊❤
ਕੰਮ ਤਾ ਬਹੁਤ ਕੀਤੇ ਸੀ ਪਰ ਪੈਰ ਛੱਡ ਗਿਆ ਜਿਵੇਂ ਤੁਸੀਂ ਦੱਸਿਆ ਇੱਕ ਪਰਿਵਾਰਿਕ ਰਾਜ ਦਾ ਪਤਨ ਲਾਜਮੀ ਹੁੰਦਾ ਕਿਉਂ ਕਿ ਪਰਿਵਾਰ ਸਾਰੀਆਂ ਲੋੜਾਂ ਨੂੰ ਪੂਰੀਆਂ ਨਹੀਂ ਕਰ ਸਕਦਾ
ਵਿਦਰੋਹੀ ਅਤੇ ਇਨਕਲਾਬੀ ਇਕੱਠੇ ਨਹੀਂ ਰਹਿ ਸਕਦੇ, ਕਿਉਂਕਿ ਵਿਦਰੋਹੀਆਂ ਦੀ ਦਿਲਚਸਪੀ ਢਾਹੁਣ ਅਤੇ ਉਖਾੜਨ ਵਿਚ ਹੁੰਦੀ ਹੈ ਅਤੇ ਇਨਕਲਾਬੀਆਂ ਦੀ ਪੁਨਰ-ਉਸਾਰੀ ਅਤੇ ਪਰਿਵਰਤਨ ਵਿਚ।
ISRAEL🇮🇱 ਏਨਾ ਛੋਟਾ ਦੇਸ਼ ਹੁੰਦੇ ਹੋਏ ਵੀ LIBYA🇱🇾 ਅਤੇ ਹੋਰ ਅਰਬ ਦੇਸ਼ਾਂ ਤੋਂ ਯੁੱਧ ਵਿੱਚ ਕਿਵੇਂ ਜਿੱਤ ਗਿਆ ⁉️ ਏਸ ਵਾਰੇ ਵੀ ਜਰੂਰ 1-Video ਬਣਾਓ ਜੀ🙏🏻
ਗਦਾਫੀ ਨੂੰ ਲੋਕਾਂ ਦੀ ਨਜ਼ਰ ਵਿੱਚ ਤਾਨਾਸ਼ਾਹ ਵੀ ਅਮਰੀਕਾ ਨੇ ਹੀ ਬਣਾਇਆ ਹੋਵੇਗਾ, ਕਿਉਂਕਿ ਗਲਤੀਆਂ ਤਾਂ ਹਰ ਇੱਕ ਇੰਨਸਾਨ ਕੋਲੋਂ ਹੁੰਦੀਆਂ ਹਨ
ਵਾਹਿਗੁਰੂ ਤਰੱਕੀ ਬਖ਼ਸੇ ❤❤❤
ਉਸ ਸਮੇਂ ਇਸ ਦੇਸ਼ ਵਿੱਚ ਗਏ ਹੋਏ ਕੁੱਝ ਪੰਜਾਬੀ ਬੰਦੇ ਗਦਾਫ਼ੀ ਵਾਰੇ ਦੱਸਦੇ ਨੇ ਜਿੱਥੇ ਗਦਾਫ਼ੀ ਸਖ਼ਤ ਲੀਡਰ ਸੀ ਉਸ ਦੇ ਨਾਲ ਰਾਜ ਪ੍ਰਬੰਧ ਬਹੁਤ ਵਧੀਆ ਚਲਾਉਦਾ ਰਿਹਾ ਹੈ ਉਹ ਕਹਿੰਦੇ ਜੇ ਕੋਈ ਬੰਦਾ ਕਿਸੇ ਦੁਕਾਨ ਤੋਂ ਕੁੱਝ ਖਰੀਦ ਕੇ ਆਉਦਾ ਹੈ ਤਾ ਗਦਾਫ਼ੀ ਗਾਹਕਾਂ ਨੂੰ ਆਮ ਪੁੱਛਦਾ ਸੀ ਇਹ ਚੀਜ਼ ਕਿੰਨੇ ਦੀ ਆਈ ਹੈ ਜੇ ਨਿਰਧਾਰਤ ਮੁੱਲ ਤੋਂ ਵੱਧ ਤੇ ਵੇਚੀ ਜਾਂਦੀ ਤਾ ਉਸੇ ਸਮੇਂ ਦੁਕਾਨਦਾਰ ਦਾ ਲਾਇਸੈਂਸ ਕੈਂਸਲ ਕਰ ਦਿੰਦਾ ਸੀ
ਬਹੁਤ ਵਧਿਆ ਜਾਣਕਾਰੀ
ਬਈ ਜੀ ਜਹਾਜ ਬੰਬ ਨਾਲ ਉਡਾਉਣ ਵਾਲੀ ਗੱਲ ਗਲਤ ਹੈ ਇਹ ਕੰਮ ਅਮਰੀਕਾ ਨੇ ਕਰਵਾਇਆ ਸੀ ਗਦਾਫ਼ੀ ਨੂੰ ਬਦਨਾਮ ਕਰਨ ਲਈ
ਹਰ ਇਕ ਦੇਸ਼ ਵਿਚ ਏਦਾ ਹੀ ਹੁੰਦਾ, ਜੰਨਤਾ ਨਹੀਂ ਸਮਝ ਪਾਉਂਦੀ ਕੌਣ ਸਾਡੇ ਨਾਲ ਐ ਕੌਣ ਸਾਨੂੰ ਵਰਤ ਰਿਹਾ,, ਮੇਰੇ ਪਿੰਡ ਦੇ ਕਾਫ਼ੀ ਬੰਦੇ ਸੀ ਲੀਬੀਆ ਓਹ ਦਸਦੇ ਸੀ ਗਦਾਫ਼ੀ ਬਹੁਤ ਵਦੀਆ ਬੰਦਾ ਸੀ,, ਆਮ ਤੇ ਗ਼ਰੀਬ ਦੇ ਹੱਕ ਵਿੱਚ ਸੀ,, ਮੋਟਸਾਈਕਲ ਵਿਚ ਤੇਲ ਫ੍ਰੀ ਟੈਂਕੀ ਫੁੱਲ ਕਰ ਸਕਦਾ ਸੀ ਗ਼ਰੀਬ, ਮੇਰੇ ਪਿੰਡ ਆਲੇ ਬੰਦੇ ਦੀ ਇੰਟਵਿਊ ਕਰੋ ਸਾਰੀ ਗਲ ਦਸੁ ਓਹ ਓਥੇ ਦੀ ਰੇਪਲੀ ਕਰੋ ✅✍️
ਬਹੁਤ ਵਧੀਆ ਜਾਣਕਾਰੀ ਬਹੁਤ ਬਹੁਤ ਧੰਨਵਾਦ ਜੀ
ਵੈਸੇ ਕੰਮ ਤਾਂ ਏਹਦੇ ਉਹੀ ਸੀ 😂😂😂
ਬਹੁਤ ਵਧੀਆ ਜਾਣਕਾਰੀ ਸੀ ਬਾਈ
Ennni tarakki krwayi ❤
Best video hudiya veer tuhadiya bahut vadia knowledge aa🙏
MAY 1990...1995.TAK REHA ...PAR GADDAFI EK HIRO SI...APANE MULK LAI👍👍👍👍👍
Satnam Shri waheguru ji ❤❤❤❤❤❤❤❤❤❤❤❤❤❤❤❤❤❤❤❤❤❤
Punjab made God bless you
Very beautiful ❤️ information brother ji. God bless you 💝
Punjab made chardikla ch rahe 🙏best informational channel dhanwad @kamal lehal ji eni vadia videos lyi 😊❤
Kamal bro sat sari akal
Narara aa deya 22 jiVideo puri kaint aa
ਉਸਤਾਦ ਜੀ ਕੋਈ giveway ਹੀ ਰੱਖ ਲਓ ਜੀ ਦਰਸ਼ਕ ਲਈ ❤
Ja oye mangtia
@@dairytech1086😂😂
Give way ki hunda
@@sukhchainsingh-cb9pbdigital ਭੀਖ ਮੰਗਨਾ 😂😂😂😂😂
@@sukhchainsingh-cb9pb digital ਭੀਖ ਮੰਗਨਾ
ਗੱਦਾਫੀ ਚਾਹੁੰਦਾ ਸੀ ਕੇ ਇਕ ਅਫ਼ਰੀਕਾ ਚ ਗੋਲਡਨ ਦੀਨਾਰ ਚਲਾਇਆ ਜਾਵੇ ਕਿਓਂਕਿ ਅੱਜ ਵੀ ਅਫ਼ਰੀਕਾ ਦੇ ਦੇਸ਼ਾਂ ਦੇ ਸੰਸਾਧਨਾ ਤੇ ਅਮਰੀਕਾ ਤੇ ਫਰਾਂਸ ਦਾ ਜ਼ੋਰ ਆ ਉਹ ਚਾਹੁੰਦਾ ਸੀ ਜਿਵੇ ਲਿਬੀਆ ਚ ਬਦਲਾਅ ਆਇਆ ਆ ਓਵੇ ਹੀ ਸਾਰੇ ਅਫ਼ਰੀਕਾ ਚ ਆਵੇ ਤੇ ਜੋ ਅਫ਼ਰੀਕਾ ਦੇ ਸੰਸਾਧਨ ਆ ਓਨਾ ਤੇ ਅਫ਼ਰੀਕਾ ਦਾ ਹੱਕ ਹੋਵੇ ਬਸ ਇਹੀ ਗੱਲ ਯੂਰਪੀਅਨ ਦੇਸ਼ਾਂ ਨੂੰ ਪਸੰਦ ਨੀ ਆਈ ਇਕ ਤੇ ਸੁਭਾਅ ਅੜਬ ਸੀ ਜੋ ਕਹਿੰਦਾ ਸੀ ਕਰਦਾ ਸੀ ਤੇ ਦੂਜਾ ਉਹ ਯੂਰਪੀਅਨ ਦੇਸ਼ਾਂ ਨੂੰ ਚੈਲੇਂਜ ਕਰਦਾ ਸੀ ਤੇਲ ਤੇ ਪੂਰਾ ਹੱਕ ਹੋਣ ਕਾਰਨ ਅਮਰੀਕਾ ਤੇ ਫਰਾਂਸ ਦਾ ਅਫ਼ਰੀਕਾ ਤੇ ਕੰਟਰੋਲ ਖ਼ਤਮ ਹੋਣ ਲੱਗਾ ਸੀ ਏਸੇ ਕਰਕੇ ਅਮਰੀਕਨ ਯੂਰੋਪ ਤੇ ਕੁਜ ਅਰਬੀ ਦੇਸ਼ਾਂ ਟੋਟਲ 11 ਦੇਸ਼ਾਂ ਨੇ ਹਮਲਾ ਕੀਤਾ ਸੀ ਲਿਬੀਆ ਤੇ ਸਿਰਫ ਗਦਾਫੀ ਨੂੰ ਮਾਰਨ ਲਈ ਜ਼ੇਕਰ ਅੱਜ ਗੱਦਾਫੀ ਜਿਉਂਦਾ ਹੁੰਦਾ ਤਾਂ ਅੱਜ ਦੁਨੀਆ ਦੇ ਸਭ ਤੋਂ ਅਮੀਰ ਦੇਸ਼ ਅਫ਼ਰੀਕਾ ਦੇ ਹੋਣੇ ਸੀ ਤੇ ਅਮਰੀਕਾ ਜੋ ਸਭ ਦੇਸ਼ਾਂ ਤੇ ਆਪਣੇ ਕਾਨੂੰਨ ਥੋਪਦਾ ਆ ਉਹ ਪਿਛੇ ਰਹਿ ਜਾਣਾ ਸੀ ਜੇ ਗੱਦਾਫੀ ਦੀ ਸਰਕਾਰ ਹੁੰਦੀ ਤਾਂ ਇੰਡੀਆ ਤੇ ਚਾਇਨਾ ਨੂੰ ਸਸਤਾ ਤੇਲ ਮਿਲਣਾ ਸੀ ਜੋ ਕੇ ਬਹੁਤੇ ਦੇਸ਼ ਹਲੇ ਵੀ ਨੀ ਚਾਹੁੰਦੇ ਗੱਦਾਫੀ ਨੂੰ ਮਾਰਨ ਲਈ ਘਟੋ ਘੱਟ 17 ਦੇਸ਼ਾਂ ਦਾ ਜ਼ੋਰ ਲਗਿਆ ਹੋਇਆ ਸੀ ਸਦਾਮ ਹੁਸੈਨ ਨੂੰ ਏਸੇ ਕਰਕੇ ਮਾਰਿਆ ਗਿਆ ਸੀ
Sira 🔥
Waheguru ji app ta Maheer karun ji
Sab to pehla main dekhi video
Thanks!
Bahut Badiya Jankari Veer, Dil Khush Ho geya Video Vekh Ke. God Bless You Bro
V gud bai
Sat Shri Akal Ji Very Nice & Informative Video God Bless You Long Life And Good Health Thanks Dear Little Bro 🙏🙏👌👌👍👍👏👏
ਬਹੁਤ ਵਧੀਆ ਲੱਗੀ ਵੀਡੀਓ ❤👍
Bahut vadiya banda ci good mein
ਬੰਦਾ ਘੈਂਟ ਸੀ
Kamal your good man ❤
Bai ji shote wal ruhade Ghaint lgde aa😊
Very useful information sir thanks paji for sharing 👍 ❤
THNX 22G bgm and voice❤❤❤
1 Million Subscribed Kar Deo pra noo
Veer ji silk Road ote ikk video jaroor bnao
Nice 👌
Very nice video
Bhut vdiaa lgda tuhadiaa paiaa posta video bhut giyan waliaa hundiàaa ne ❤dilo
ਸਤਿ ਸ਼੍ਰੀ ਆਕਾਲ ਜੀ 🙏🙏🙏🙏
Kaint Kam bai
First view love from Bathinda ❤
Good bai g 🎉🎉🎉🎉🎉
ਬਹੁਤ ਵਧੀਆ ਵੀਰ ❤
ਗੁਰੂ ਜੀ ਰਿਪੀਟ ਕਰਤੀ video
Bhut vadia vrrr❤❤❤
Ghaintt vid ❤
Thnx u bro
bsst wishes brother ❤❤
ਹੁਣ ਤਾਂ ਸਾਡੇ ਦੇਸ਼ ਵਿਚ ਵੀ ਤਾਨਾਸ਼ਾਹ ਆ ਰਹੀ ਹੈ
ਪ੍ਰਧਾਨ ਜੀ। ਪ੍ਰਿਥਵੀਰਾਜ ਚੌਹਾਨ ਤੇ ਵੀਡਿਓ ਬਣਾਓ 🙏
Good Information 👍
Intersting 🧐
Salute ji
Bahut badhiya.... Carry on....
Good content like always 100 sakhi bare vi kuz info de diyo veer
Gaddafi attttttttttttttttt c banda ,par over power galat disha vich la jandi bande nu je shi dhang na apnaye jan loka prati 🙏, thanks bro ❤
ਸਤਿ ਸ੍ਰੀ ਅਕਾਲ ਵੀਰ ਸਿੰਘ ਜੀ 🙏🏻🙏🏻🙏🏻🙏🏻🙏🏻❤
Bhut vadia bhaji
1st comment
ਗਦਾਫ਼ੀ ਅੱਤ ਸੀ ਪੂਰਾ ✔️🔥
Good information ji
thank you bro ❤
Very good brother keep it up
ਇਕ ਵਿਡਿਉ ਸ਼ਹੀਦ ਭਗਤ ਉਤੇ ਬਣਾੳਉ
chk kro 2 3 ne
Nice Information brother ❤❤
First comment
Very nice
ਗਦਾਫ਼ੀ ਅਤੇ ਸਦਾਮ ਹੁਸੈਨ ਵਧਿਆ ਸਾਸ਼ਕ ਸਨ ਮੈਂ ਦੋਨਾਂ ਨੂੰ ਵਧੀਆ ਸਾਸ਼ਕ ਮੰਨਦਾ
good brother
ਸਤਿ ਸੀ ਅਕਾਲ ਵੀਰ ਜੀ🙏🇦🇪
Love❤ you❤❤bro
Good knowledge bro
Nice veere
good video.
Love you bro
Great leader❤❤From Pakistan 💚💚
Good information
Great work keep it up bro g ❤😊
ਬਹੁਤ ਵਧੀਆ ਜੀ
ਸਦਾਮ ਹੁਸੈਨ ਵੀ ਬਹੁਤ ਵਧੀਆ ਬੰਦਾ ਸੀ
ਮੇਰੇ ਪਿਤਾ ਜੀ ਤੇ ਉਹਨਾਂ ਦੇ ਸਾਥੀ ਗੁਰੂ ਗਰੰਥ ਸਾਹਿਬ ਜੀ ਦਾ ਸਰੂਪ ਲੈ ਕੇ ਆਏ ਸਨ ਲੀਬੀਆ ਵਿੱਚੋ ਜਦੋਂ ਲੜਾਈ ਲੱਗੀ ਹੋਈ ਸੀ, ਮੇਰੇ ਪਿਤਾ ਜੀ ਹੁਣ ਵੀ ਗੱਦਾਫ਼ੀ ਦੇ ਕੱਟੜ ਫੈਨ ਹਨ, ਉਹ 10 ਸਾਲ ਤਕ ਲੀਬੀਆ ਵਿੱਚ ਮੇਹਨਤ ਕਰਦੇ ਰਹੇ ਸਨ
Good leader c gadafi
Mai vi gya c, 2009 ch 2011 march ch aya c, bahut thik c jo vi Libya ch kise hor country to ande c work de lyi.
Fuddu banda si , tahi desh waleya ne marya
Good
Good
ਬਹੁਤ ਵਧੀਆ ਜਾਣਕਾਰੀ ਹਮੇਸ਼ਾਂ ਦੀ ਤਰ੍ਹਾਂ ਬਹੁਤ ਧੰਨਵਾਦ
ਦੁਨੀਆਂ ਲੲਈ ਲਂਖ ਮਾੜਾ ਹੋਵੇ ਪਰ ਆਪਣੇ ਘਰ ਲੲਈ ਕੋਈ ਮਾੜਾ ਨਹੀਂ ਹੁੰਦਾ
ਕਮਲ ਵੀਰ ਬਹੁਤ ਵਧੀਆ ਸ਼ੁਰੂ ਤੋਂ ਹੀ ਬਹੁਤ ਵਧੀਆ ਹੁੰਦੀਆਂ videos 2019 ਤੋਂ ਦੇਖ ਰਿਹਾ ਆਂ ਮੈਂ। love u punjab made
ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤❤❤❤
ਇਕ ਮੁਖੀ ਤੋਂ ਪੂਰਾ ਪਰਿਵਾਰ ਖੁਸ਼ ਨਈ ਹੁੰਦਾ ਪੂਰਾ ਦੇਸ਼ ਖੁਸ਼ ਕਰਨਾ ਔਖਾ ਆ ਬਾਕੀ ਓਹਨੇ ਅਪਣੇ ਦੇਸ਼ ਤੇ ਦੇਸ਼ ਦੀ ਜਨਤਾ ਲਈ ਬਹੁਤ ਵਧੀਆ ਕੰਮ ਕੀਤੇ ਵਧੀਆ ਸਹੂਲਤਾਂ ਦਿੱਤੀਆਂ ਦੇਖਿਆ ਜਾਵੇ ਤਾਂ ਵਧੀਆ ਬੰਦਾ ਸੀ ਬਾਕੀ ਠਰਕੀ ਤਾਂ ਸਾਰੇ ਨੇਤਾ ਹੁੰਦੇ ਆ
ਪਾਜੀ Doha Qatar ਵੀ ਇਸ ਤਰ੍ਹਾਂ ਹੀ ਕਰਦਾਂ ਦੇਸ਼ ਦੇ ਸਰੇ ਲੋਕਾਂ ਨੂੰ ਬਰਾਬਰ ਦੇ ਹੱਕ ਦੇਂਦਾ ਹੈ ਬਹੁਤ ਹੀ ਸੋਹਣਾ ਦੇਸ਼ ਤੇ ਅਮਨ ਸ਼ਾਂਤੀ ਵਾਲਾਂ ਦੇਸ਼ ਹੈ ਅਸੀਂ 17 ਸਾਲਾਂ ਤੋਂ ਇੱਥੇ ਕੰਮ ਕਰ ਰਹੇ ਹਾਂ 🙏 ਵਾਹਿਗੁਰੂ ਜੀ ਇਸ ਦੇਸ਼ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ ਮੇਹਰ ਕਰਨ
Aatakwadi nu deda huk
Hnji paji vadia country hai meh iteh 4 saal trala cahlea a
ਬਹੁਤ ਵਧੀਆ ਜਾਣਕਾਰੀ ਵੀਰ ਹਰ ਬਾਰ ਦੀ ਤਰ੍ਹਾ ਕੁਝ ਨਵਾਂ 💯💯
ਵਾਹਿਗੁਰੂ ਜੀ ਮੇਰੇ ਭਰਾ ਨੂੰ ਹੋਰ ਤਰੱਕੀਆਂ ਦੇਵੇ 👍🏻
#punjab_made
ਭਰਾ ਜਿਹੜਾ ਬੰਦਾ ਆਪਣੇ ਨਾਗਰਿਕਾਂ ਲਈ ਏਨਾ ਕੁਝ ਕਰਦਾ ਰਿਹਾ ਓਹਨੇ ਜਹਾਜ ਬਲਾਸਟ ਕਰਵਾਇਆ ਗਲਤ ਜਾਣਕਾਰੀ ਆ ਤੁਹਾਡੇ ਕੋਲ ਇਹ ਹਿਸਾਬ ਨਾਲ਼,,, ਇਹਨੂੰ ਹਟਾਉਣ ਲਈ ਸਬ ਕੀਤਾ ਗਿਆ ,, ਅਮਰੀਕਾ ਦੁਆਰਾ
ਅਮਰੀਕਾ ਸਾਰਿਆਂ ਨਾਲ ਇਹਦਾ ਕਰਦਾ ਰਿਹਾ ਹਮੇਸ਼ਾ ਦਬਾਉਣ ਲਈ ਜ਼ੋਰ ਲਾਉਂਦਾ ਦੂਜੇ ਦੇਸ਼ਾਂ ਨੂੰ ਫੇਰ ਚਾਹੇ ਉਹ ਇਰਾਕ਼ ਹੋਵੇ ਜਾ ਲਿਬੀਆ ਜਾ ਕੋਈ ਹੋਰ ਦੇਸ਼ doller ਅੱਜ ਵੀ ਤੇਲ ਤੇ ਖੜਾ .... ਬਾਕੀ ਆਰੀ ਨੂੰ ਇੱਕ ਪਾਸੇ ਦੰਦੇ ਦੁਨੀਆਂ ਨੂੰ ਦੋਹੇ ਪਾਸੇ ਆ Thank you bro good information ❤️🙏🏾
❤❤єαρ ℓ)ℓℓℓℓℓℓℓℓℓℓℓ)ραρєя 9ℓ)
ਗਦਾਫ਼ੀ ਬਹੁਤ ਵਧੀਆ ਬੰਦਾ ਸੀ ਇਹ ਲੀਬੀਆ ਦਾ ਸਭ ਤੋਂ ਵਧੀਆ ਸ਼ਾਸਕ ਸੀ ਮੋਦੀ ਅਕਲ ਲੈ ਲਵੇ ਗਦਾਫ਼ੀ ਤੋਂ ਤਾਨਾਸ਼ਾਹ ਤਾ ਮੋਦੀ ਵੀ ਬਣ ਗਿਆ ਕੁੜੀਆਂ ਨੂੰ ਰੱਖਣ ਨਾਲ ਜ਼ਨਾਨੀ ਵੀ ਬਹਾਦਰ ਹੈ ਇਹ ਦੱਸਣਾ ਚਾਹੁੰਦਾ ਸੀ
ਕਮਾਲ ਦੀ ਜਾਣਕਾਰੀ ਦਿੱਤੀ ਵੀਰ ਪਰਮਾਤਮਾ ਤੈਨੂੰ ਦਿਨ ਦੁੱਗਣੀ ਤੇ ਰਾਤ ਚੌਗੁਣੀ ਤਰੱਕੀ ਬਖ਼ਸ਼ੇ
ਵਾਹ ਬਹੁੱਤ ਵਧੀਆ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਅਤੇ ਕਿਸਾਨ ਜਿੰਦਾਬਾਦ❤
Sukwinder tu fr aa gaya name badal ke saleya
ਅਮਰੀਕਾ ਇੰਗਲੈਡ ਕਿਸੇ ਦੇ ਸਕੇ ਨੀ।ਪੱਛਮ ਹਮੇਸ਼ਾ ਪੁਰਬ ਦੇ ਸਾਰੇ ਖਣਿਜਾਂ ਤੇ ਆਪਣਾ ਉੱਲੂ ਸਿੱਧਾ ਕਰਨਾ ਚਾਹੁੰਦੇ ਨੇ।ਇਹ ਸਾਰੀ ਪੱਛਮ ਦੀ ਨਾਟੋ ਦੀ ਸੋਚੀ ਸਮਝੀ ਸਾਜ਼ਿਸ਼ ਸੀ।ਇਹ ਹਰ ਹਾਲਤ ਚ ਆਪ ਹੀ ਮੋਹਰੀ ਰਹਿਣਾ ਚਾਹੁੰਦੇ ਨੇ।ਰੂਸ ਵੀ ਪਹਿਲਾਂ ਇਨ੍ਹਾਂ ਦਾ ਹੀ ਦੋਸਤ ਦੀ।ਪਰ ਅਮਰੀਕਾ,ਇੰਗਲੈਂਡ ਫਰਾਂਸ ਨੇ ਪਰਮਾਣੂ ਬੰਬ ਅਤੇ ਹੋਰ ਕਈ ਚੀਜ਼ਾ ਚ ਉਸਨੂੰ ਧੋਖਾ ਦਿੱਤਾ,ਜਿਸ ਕਰਕੇ ਅੱਜ ਤੱਕ ਇਨ੍ਹਾਂ ਦੀ ਨਹੀਂ ਬਣੀ।ਜੋ ਵੀ ਦੇਸ਼ ਤਰੱਕੀ ਦੀ ਰਾਹ ਤੇ ਅੱਗੇ ਵਧਦਾ ਹੈ,ਇਹ ਉਸ ਉੱਤੇ ਪਾਬੰਦੀਆਂ ਲਾ ਦਿੰਦਾ ਹੈ।ਭਾਰਤ ਨੂੰ ਵੀ ਇਸਨੇ ਤੇ ਹੋਰ ਪੱਛਮੀ ਦੇਸ਼ਾ ਦੇ ਹੇਠਾਂ ਸੁੱਟਣ ਚ ਕੋਈ ਕਸਰ ਨਹੀਂ ਛੱਡੀ।ਇਸਨੂੰ ਡਰ ਸੀ ਕਿ ਹੋਰ ਮੁਸਲਿਮ ਦੇਸ਼ ਵੀ ਲੀਬੀਆ ਵਾਂਗ ਤਰੱਕੀ ਨਾ ਕਰ ਜਾਣ ਤੇ ਸਾਰੇ ਮਿਲਕੇ ਤੇਲ ਚ ਆਪਣੀ ਧਾਉਂਸ ਨਾ ਜਮਾ ਲੈਣ।ਇਹ ਵਿਦ੍ਰੋਹੀ ਵੀ ਨਾਟੋ ਨੇ ਪੈਦਾ ਕੀਤੇ ।ਜਿਵੇਂ ਉਸਨੇ ਤਾਲੀਬਾਨ ਬਣਾਇਆ, ਆਈ ਐੱਸ ਆਈ ਆਤੰਕਵਾਦੀ ਸੰਗਠਨ ਬਣਾਇਆ,ਪਾਕਿਸਤਾਨ ਚ ਆਤੰਕੀ ਪੈਦਾ ਕੀਤਾ।ਬਾਕੀ ਗੱਲ ਇਹ ਵੱਡੀਆਂ ਸਰਕਾਰਾਂ ਦੇ ਵੱਡੇ ਗੁਪਤ ਭੇਦ ਇਹ ਸਰਕਾਰਾਂ ਹੀ ਜਾਣ ਸਕਦੀਆਂ ਨੇ ਆਮ ਬੰਦਾ ਤਾਂ ਇਨ੍ਹਾਂ ਰਾਜ਼ਾ ਦੇ ਦਰਵਾਜੇ ਤੱਕ ਵੀ ਪਹੁੱਚ ਨੀ ਸਕਦਾ। ਜੇ ਕਿਸੇ ਨੂੰ ਭਣਕ ਪੈਂਦੀ ਹੈ,ਤਾਂ ਉਸਦੀਆਂ ਅੱਖਾਂ ਸਿੱਧੀਆਂ ਜਮਰਾਜ ਦੇ ਘਰ ਜਾ ਕੇ ਹੀ ਖੁੱਲ੍ਹਦੀਆਂ ਨੇ।
*🙏🪴ਅੱਜ ਦਾ ਵਿਚਾਰ🪴🙏*
*ਜਦੋਂ ਇਨਸਾਨ ਹੱਥ ਦੀਆਂ ਲਕੀਰਾਂ ਚੋਂ ਭਵਿੱਖ ਲੱਭਣ ਲੱਗ ਜਾਵੇ ਤਾਂ ਸਮਝ ਲਵੋ,ਕੇ ਉਸਦੀਆਂ ਬਾਹਾਂ ਚੋਂ ਤਾਕਤ ਅਤੇ ਮਨ ਚੋਂ ਵਿਸ਼ਵਾਸ਼ ਖ਼ਤਮ ਹੋ ਗਿਆ ਹੈ।*
*ੴਵਾਹਿਗੁਰੂ ਜੀ ਕਾ ਖ਼ਾਲਸਾ ੴ*
*🚩 ਵਾਹਿਗੁਰੂ ਜੀ ਕੀ ਫ਼ਤਹਿ 🚩*
100 ਫੀਸਦੀ ਸਹੀ✅✔️
ਹਰ ਵਾਰ ਦੀ ਤਰਾਂ ਕੁਝ ਨਵਾਂ ਸਿੱਖਣ ਨੂੰ ਮਿਲਿਆ 😊❤
ਕੰਮ ਤਾ ਬਹੁਤ ਕੀਤੇ ਸੀ ਪਰ ਪੈਰ ਛੱਡ ਗਿਆ ਜਿਵੇਂ ਤੁਸੀਂ ਦੱਸਿਆ ਇੱਕ ਪਰਿਵਾਰਿਕ ਰਾਜ ਦਾ ਪਤਨ ਲਾਜਮੀ ਹੁੰਦਾ ਕਿਉਂ ਕਿ ਪਰਿਵਾਰ ਸਾਰੀਆਂ ਲੋੜਾਂ ਨੂੰ ਪੂਰੀਆਂ ਨਹੀਂ ਕਰ ਸਕਦਾ
ਵਿਦਰੋਹੀ ਅਤੇ ਇਨਕਲਾਬੀ ਇਕੱਠੇ ਨਹੀਂ ਰਹਿ ਸਕਦੇ, ਕਿਉਂਕਿ ਵਿਦਰੋਹੀਆਂ ਦੀ ਦਿਲਚਸਪੀ ਢਾਹੁਣ ਅਤੇ ਉਖਾੜਨ ਵਿਚ ਹੁੰਦੀ ਹੈ ਅਤੇ ਇਨਕਲਾਬੀਆਂ ਦੀ ਪੁਨਰ-ਉਸਾਰੀ ਅਤੇ ਪਰਿਵਰਤਨ ਵਿਚ।
ISRAEL🇮🇱 ਏਨਾ ਛੋਟਾ ਦੇਸ਼ ਹੁੰਦੇ ਹੋਏ ਵੀ LIBYA🇱🇾 ਅਤੇ ਹੋਰ ਅਰਬ ਦੇਸ਼ਾਂ ਤੋਂ ਯੁੱਧ ਵਿੱਚ ਕਿਵੇਂ ਜਿੱਤ ਗਿਆ ⁉️ ਏਸ ਵਾਰੇ ਵੀ ਜਰੂਰ 1-Video ਬਣਾਓ ਜੀ🙏🏻
ਗਦਾਫੀ ਨੂੰ ਲੋਕਾਂ ਦੀ ਨਜ਼ਰ ਵਿੱਚ ਤਾਨਾਸ਼ਾਹ ਵੀ ਅਮਰੀਕਾ ਨੇ ਹੀ ਬਣਾਇਆ ਹੋਵੇਗਾ, ਕਿਉਂਕਿ ਗਲਤੀਆਂ ਤਾਂ ਹਰ ਇੱਕ ਇੰਨਸਾਨ ਕੋਲੋਂ ਹੁੰਦੀਆਂ ਹਨ
ਵਾਹਿਗੁਰੂ ਤਰੱਕੀ ਬਖ਼ਸੇ ❤❤❤
ਉਸ ਸਮੇਂ ਇਸ ਦੇਸ਼ ਵਿੱਚ ਗਏ ਹੋਏ ਕੁੱਝ ਪੰਜਾਬੀ ਬੰਦੇ ਗਦਾਫ਼ੀ ਵਾਰੇ ਦੱਸਦੇ ਨੇ ਜਿੱਥੇ ਗਦਾਫ਼ੀ ਸਖ਼ਤ ਲੀਡਰ ਸੀ ਉਸ ਦੇ ਨਾਲ ਰਾਜ ਪ੍ਰਬੰਧ ਬਹੁਤ ਵਧੀਆ ਚਲਾਉਦਾ ਰਿਹਾ ਹੈ ਉਹ ਕਹਿੰਦੇ ਜੇ ਕੋਈ ਬੰਦਾ ਕਿਸੇ ਦੁਕਾਨ ਤੋਂ ਕੁੱਝ ਖਰੀਦ ਕੇ ਆਉਦਾ ਹੈ ਤਾ ਗਦਾਫ਼ੀ ਗਾਹਕਾਂ ਨੂੰ ਆਮ ਪੁੱਛਦਾ ਸੀ ਇਹ ਚੀਜ਼ ਕਿੰਨੇ ਦੀ ਆਈ ਹੈ ਜੇ ਨਿਰਧਾਰਤ ਮੁੱਲ ਤੋਂ ਵੱਧ ਤੇ ਵੇਚੀ ਜਾਂਦੀ ਤਾ ਉਸੇ ਸਮੇਂ ਦੁਕਾਨਦਾਰ ਦਾ ਲਾਇਸੈਂਸ ਕੈਂਸਲ ਕਰ ਦਿੰਦਾ ਸੀ
ਬਹੁਤ ਵਧਿਆ ਜਾਣਕਾਰੀ
ਬਈ ਜੀ ਜਹਾਜ ਬੰਬ ਨਾਲ ਉਡਾਉਣ ਵਾਲੀ ਗੱਲ ਗਲਤ ਹੈ ਇਹ ਕੰਮ ਅਮਰੀਕਾ ਨੇ ਕਰਵਾਇਆ ਸੀ ਗਦਾਫ਼ੀ ਨੂੰ ਬਦਨਾਮ ਕਰਨ ਲਈ
ਹਰ ਇਕ ਦੇਸ਼ ਵਿਚ ਏਦਾ ਹੀ ਹੁੰਦਾ, ਜੰਨਤਾ ਨਹੀਂ ਸਮਝ ਪਾਉਂਦੀ ਕੌਣ ਸਾਡੇ ਨਾਲ ਐ ਕੌਣ ਸਾਨੂੰ ਵਰਤ ਰਿਹਾ,, ਮੇਰੇ ਪਿੰਡ ਦੇ ਕਾਫ਼ੀ ਬੰਦੇ ਸੀ ਲੀਬੀਆ ਓਹ ਦਸਦੇ ਸੀ ਗਦਾਫ਼ੀ ਬਹੁਤ ਵਦੀਆ ਬੰਦਾ ਸੀ,, ਆਮ ਤੇ ਗ਼ਰੀਬ ਦੇ ਹੱਕ ਵਿੱਚ ਸੀ,, ਮੋਟਸਾਈਕਲ ਵਿਚ ਤੇਲ ਫ੍ਰੀ ਟੈਂਕੀ ਫੁੱਲ ਕਰ ਸਕਦਾ ਸੀ ਗ਼ਰੀਬ, ਮੇਰੇ ਪਿੰਡ ਆਲੇ ਬੰਦੇ ਦੀ ਇੰਟਵਿਊ ਕਰੋ ਸਾਰੀ ਗਲ ਦਸੁ ਓਹ ਓਥੇ ਦੀ ਰੇਪਲੀ ਕਰੋ ✅✍️
ਬਹੁਤ ਵਧੀਆ ਜਾਣਕਾਰੀ ਬਹੁਤ ਬਹੁਤ ਧੰਨਵਾਦ ਜੀ
ਵੈਸੇ ਕੰਮ ਤਾਂ ਏਹਦੇ ਉਹੀ ਸੀ 😂😂😂
ਬਹੁਤ ਵਧੀਆ ਜਾਣਕਾਰੀ ਸੀ ਬਾਈ
Ennni tarakki krwayi ❤
Best video hudiya veer tuhadiya bahut vadia knowledge aa🙏
MAY 1990...1995.TAK REHA ...PAR GADDAFI EK HIRO SI...APANE MULK LAI👍👍👍👍👍
Satnam Shri waheguru ji ❤❤❤❤❤❤❤❤❤❤❤❤❤❤❤❤❤❤❤❤❤❤
Punjab made God bless you
Very beautiful ❤️ information brother ji. God bless you 💝
Punjab made chardikla ch rahe 🙏best informational channel dhanwad @kamal lehal ji eni vadia videos lyi 😊❤
Kamal bro sat sari akal
Narara aa deya 22 ji
Video puri kaint aa
ਉਸਤਾਦ ਜੀ ਕੋਈ giveway ਹੀ ਰੱਖ ਲਓ ਜੀ ਦਰਸ਼ਕ ਲਈ ❤
Ja oye mangtia
@@dairytech1086😂😂
Give way ki hunda
@@sukhchainsingh-cb9pbdigital ਭੀਖ ਮੰਗਨਾ 😂😂😂😂😂
@@sukhchainsingh-cb9pb digital ਭੀਖ ਮੰਗਨਾ
ਗੱਦਾਫੀ ਚਾਹੁੰਦਾ ਸੀ ਕੇ ਇਕ ਅਫ਼ਰੀਕਾ ਚ ਗੋਲਡਨ ਦੀਨਾਰ ਚਲਾਇਆ ਜਾਵੇ ਕਿਓਂਕਿ ਅੱਜ ਵੀ ਅਫ਼ਰੀਕਾ ਦੇ ਦੇਸ਼ਾਂ ਦੇ ਸੰਸਾਧਨਾ ਤੇ ਅਮਰੀਕਾ ਤੇ ਫਰਾਂਸ ਦਾ ਜ਼ੋਰ ਆ
ਉਹ ਚਾਹੁੰਦਾ ਸੀ ਜਿਵੇ ਲਿਬੀਆ ਚ ਬਦਲਾਅ ਆਇਆ ਆ ਓਵੇ ਹੀ ਸਾਰੇ ਅਫ਼ਰੀਕਾ ਚ ਆਵੇ ਤੇ ਜੋ ਅਫ਼ਰੀਕਾ ਦੇ ਸੰਸਾਧਨ ਆ ਓਨਾ ਤੇ ਅਫ਼ਰੀਕਾ ਦਾ ਹੱਕ ਹੋਵੇ
ਬਸ ਇਹੀ ਗੱਲ ਯੂਰਪੀਅਨ ਦੇਸ਼ਾਂ ਨੂੰ ਪਸੰਦ ਨੀ ਆਈ ਇਕ ਤੇ ਸੁਭਾਅ ਅੜਬ ਸੀ ਜੋ ਕਹਿੰਦਾ ਸੀ ਕਰਦਾ ਸੀ ਤੇ ਦੂਜਾ ਉਹ ਯੂਰਪੀਅਨ ਦੇਸ਼ਾਂ ਨੂੰ ਚੈਲੇਂਜ ਕਰਦਾ ਸੀ ਤੇਲ ਤੇ ਪੂਰਾ ਹੱਕ ਹੋਣ ਕਾਰਨ ਅਮਰੀਕਾ ਤੇ ਫਰਾਂਸ ਦਾ ਅਫ਼ਰੀਕਾ ਤੇ ਕੰਟਰੋਲ ਖ਼ਤਮ ਹੋਣ ਲੱਗਾ ਸੀ ਏਸੇ ਕਰਕੇ ਅਮਰੀਕਨ ਯੂਰੋਪ ਤੇ ਕੁਜ ਅਰਬੀ ਦੇਸ਼ਾਂ ਟੋਟਲ 11 ਦੇਸ਼ਾਂ ਨੇ ਹਮਲਾ ਕੀਤਾ ਸੀ ਲਿਬੀਆ ਤੇ ਸਿਰਫ ਗਦਾਫੀ ਨੂੰ ਮਾਰਨ ਲਈ
ਜ਼ੇਕਰ ਅੱਜ ਗੱਦਾਫੀ ਜਿਉਂਦਾ ਹੁੰਦਾ ਤਾਂ ਅੱਜ ਦੁਨੀਆ ਦੇ ਸਭ ਤੋਂ ਅਮੀਰ ਦੇਸ਼ ਅਫ਼ਰੀਕਾ ਦੇ ਹੋਣੇ ਸੀ ਤੇ ਅਮਰੀਕਾ ਜੋ ਸਭ ਦੇਸ਼ਾਂ ਤੇ ਆਪਣੇ ਕਾਨੂੰਨ ਥੋਪਦਾ ਆ ਉਹ ਪਿਛੇ ਰਹਿ ਜਾਣਾ ਸੀ ਜੇ ਗੱਦਾਫੀ ਦੀ ਸਰਕਾਰ ਹੁੰਦੀ ਤਾਂ ਇੰਡੀਆ ਤੇ ਚਾਇਨਾ ਨੂੰ ਸਸਤਾ ਤੇਲ ਮਿਲਣਾ ਸੀ ਜੋ ਕੇ ਬਹੁਤੇ ਦੇਸ਼ ਹਲੇ ਵੀ ਨੀ ਚਾਹੁੰਦੇ
ਗੱਦਾਫੀ ਨੂੰ ਮਾਰਨ ਲਈ ਘਟੋ ਘੱਟ 17 ਦੇਸ਼ਾਂ ਦਾ ਜ਼ੋਰ ਲਗਿਆ ਹੋਇਆ ਸੀ
ਸਦਾਮ ਹੁਸੈਨ ਨੂੰ ਏਸੇ ਕਰਕੇ ਮਾਰਿਆ ਗਿਆ ਸੀ
Sira 🔥
Waheguru ji app ta Maheer karun ji
Sab to pehla main dekhi video
Thanks!
Bahut Badiya Jankari Veer, Dil Khush Ho geya Video Vekh Ke. God Bless You Bro
V gud bai
Sat Shri Akal Ji Very Nice & Informative Video God Bless You Long Life And Good Health Thanks Dear Little Bro 🙏🙏👌👌👍👍👏👏
ਬਹੁਤ ਵਧੀਆ ਲੱਗੀ ਵੀਡੀਓ ❤👍
Bahut vadiya banda ci good mein
ਬੰਦਾ ਘੈਂਟ ਸੀ
Kamal your good man ❤
Bai ji shote wal ruhade Ghaint lgde aa😊
Very useful information sir thanks paji for sharing 👍 ❤
THNX 22G bgm and voice❤❤❤
1 Million Subscribed Kar Deo pra noo
Veer ji silk Road ote ikk video jaroor bnao
Nice 👌
Very nice video
Bhut vdiaa lgda tuhadiaa paiaa posta video bhut giyan waliaa hundiàaa ne ❤dilo
ਸਤਿ ਸ਼੍ਰੀ ਆਕਾਲ ਜੀ 🙏🙏🙏🙏
Kaint Kam bai
First view love from Bathinda ❤
Good bai g 🎉🎉🎉🎉🎉
ਬਹੁਤ ਵਧੀਆ ਵੀਰ ❤
ਗੁਰੂ ਜੀ ਰਿਪੀਟ ਕਰਤੀ video
Bhut vadia vrrr❤❤❤
Ghaintt vid ❤
Thnx u bro
bsst wishes brother ❤❤
ਹੁਣ ਤਾਂ ਸਾਡੇ ਦੇਸ਼ ਵਿਚ ਵੀ ਤਾਨਾਸ਼ਾਹ ਆ ਰਹੀ ਹੈ
ਪ੍ਰਧਾਨ ਜੀ। ਪ੍ਰਿਥਵੀਰਾਜ ਚੌਹਾਨ ਤੇ ਵੀਡਿਓ ਬਣਾਓ 🙏
Good Information 👍
Intersting 🧐
Salute ji
Bahut badhiya.... Carry on...
.
Good content like always
100 sakhi bare vi kuz info de diyo veer
Gaddafi attttttttttttttttt c banda ,par over power galat disha vich la jandi bande nu je shi dhang na apnaye jan loka prati 🙏, thanks bro ❤
ਸਤਿ ਸ੍ਰੀ ਅਕਾਲ ਵੀਰ ਸਿੰਘ ਜੀ 🙏🏻🙏🏻🙏🏻🙏🏻🙏🏻❤
Bhut vadia bhaji
1st comment
ਗਦਾਫ਼ੀ ਅੱਤ ਸੀ ਪੂਰਾ ✔️🔥
Good information ji
thank you bro ❤
Very good brother keep it up
ਇਕ ਵਿਡਿਉ ਸ਼ਹੀਦ ਭਗਤ ਉਤੇ ਬਣਾੳਉ
chk kro 2 3 ne
Nice Information brother ❤❤
First comment
Very nice
ਗਦਾਫ਼ੀ ਅਤੇ ਸਦਾਮ ਹੁਸੈਨ ਵਧਿਆ ਸਾਸ਼ਕ ਸਨ ਮੈਂ ਦੋਨਾਂ ਨੂੰ ਵਧੀਆ ਸਾਸ਼ਕ ਮੰਨਦਾ
good brother
ਸਤਿ ਸੀ ਅਕਾਲ ਵੀਰ ਜੀ🙏🇦🇪
Love❤ you❤❤bro
Good knowledge bro
Nice veere
good video.
Love you bro
Great leader❤❤
From Pakistan 💚💚
Good information
Great work keep it up bro g ❤😊