Veerappan Naam Ta Suneya Hona | Veerapan life story | ਸਿਰ ਵੱਢ ਕੇ ਖੇਡਦਾ ਸੀ ਫੁੱਟਬਾਲ | punjab made

Поделиться
HTML-код
  • Опубликовано: 4 окт 2024
  • Informational video | ਡੂੰਘੀਆਂ ਜਾਣਕਾਰੀਆਂ
    Punjab Made instagram link
    ...
    Punjab made
    Facebook Video link
    fb.openinapp.c...
    Business Related-
    Email- punjabmade1@gmail.com
    Punjab Made Twitter link
    Pu...
    Kamal Lehal 👇👇 / kamal_lehal1
    Veerappan
    veerappan
    Veerappan Life
    Veerappan Story
    Veerappan Biography
    Veerappan vs Police
    veerappan jungle
    Veerappan Life story
    Veerappan Story in Punjabi
    Veerappan Biography in punjabi
    Veerappan wife
    veerappan kids
    Veerappan Life in Forest
    Veerappan Story and Facts
    Veerappan Biography
    Veerappan Podcast
    veerappan girl
    Veerappan marriage
    Veerappan sandalwood
    Veerappan Biography

Комментарии • 237

  • @actionjackson7671
    @actionjackson7671 Месяц назад +139

    Kamal ਲਹਿਲ ਭਰਾ ਨੂੰ ਪੰਜਾਬ ਦਾ ਦੂਜਾ ਧਰੂਵ ਰਾਠੀ ਵੀ ਕਹਿ ਸਕਦੇ ਆ explain ਕਰਨ ਦਾ ਤਰੀਕਾ ਬਹੁਤ ਵਦੀਆ ਵੀਰ ਦਾ ਏਸ ਭਰਾ ਲਈ ਇਕ ਲਾਇਕ ਤਾਂ ਬਣਦਾ ❤️👍👇

    • @Suman....
      @Suman.... Месяц назад +11

      Nav lehal ni
      Kamal lehal hai eh😂

    • @vatishsunny5244
      @vatishsunny5244 Месяц назад

      Yaar kithe Kamal Lehal te kithe Dhurt Tatti So called German Shepherd... Kamal ik sher banda te Dhrut ik Kutta AAP party da... Eda na kariya kro
      Kamal Lehal bahut vadiya insaan aa

    • @DeepakKumar-dc5hr
      @DeepakKumar-dc5hr Месяц назад +1

      😂​@@Suman....

    • @anjaliSahota-rf9iu
      @anjaliSahota-rf9iu Месяц назад

      Yes❤

    • @DeepakKumar-dc5hr
      @DeepakKumar-dc5hr Месяц назад

      @@anjaliSahota-rf9iu hlo

  • @Easy_Motivations
    @Easy_Motivations Месяц назад +71

    ਜਲਦੀ ਜਲਦੀ 1 ਮਿਲੀਅਨ ਕਰੋ ਵੀਰ ਦੀ ਮਿਹਨਤ ਲਈ ❤️👏

  • @manjitsingh6186
    @manjitsingh6186 Месяц назад +29

    ਸਥਾਨਕ ਲੋਕਾਂ ਦੇ ਦਿਲਾਂ ਵਿਚ ਵਰਪਨ ਦੀ ਬਹੁਤ ਇੱਜ਼ਤ ਸੀ ਉਹ ਗਰੀਬ ਲੋਕਾਂ ਦਾ ਸਹਾਰਾ ਬਣਦਾ ਸੀ

  • @baldevjassar8059
    @baldevjassar8059 23 дня назад +5

    *🙏❣️ਅੱਜ ਦਾ ਵਿਚਾਰ❣️🙏*
    *ਇਹ ਤਾਂ ਦੇਣ ਵਾਲੇ ਦੀ ਹੈਸੀਅਤ ਹੁੰਦੀ ਹੈ ਜਨਾਬ, ਕੋਈ ਪਿਆਰ ਦਿੰਦਾ ਤੇ ਕੋਈ ਧੋਖਾ।* ਕਾਪੀ
    *ੴਵਾਹਿਗੁਰੂ ਜੀ ਕਾ ਖ਼ਾਲਸਾ ੴ*
    *🚩 ਵਾਹਿਗੁਰੂ ਜੀ ਕੀ ਫ਼ਤਹਿ 🚩*

  • @goguisukwinder617
    @goguisukwinder617 Месяц назад +27

    ਮੈਨੂੰ ਯਾਦ ਹੈ ਇਹ ਕੇਸ ਪੰਜਾਬੀ ਅਖ਼ਬਾਰਾਂ ਵਿੱਚ ਵੀ ਆਉਂਦਾ ਸੀ।

  • @SukhwinderSingh-wq5ip
    @SukhwinderSingh-wq5ip Месяц назад +5

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤❤

  • @By.Chance
    @By.Chance Месяц назад +9

    ਵੈਸੇ ਤਾਂ netflix ਤੇ ਵੀ ਇਹ series ਦੇਖੀ ਹੋਈ ਹੈ ਪਰ ਵੀਰ ਤੇਰੀ ਆਵਾਜ਼ ਵਿਚ ਸੁਨਣਾ ਹੋਰ ਵੀ ਵਧੀਆ ਲੱਗਦਾ

  • @guristylewear
    @guristylewear Месяц назад +36

    ਅਮਰ ਭਾਈ ਅਮਰੀਕ ਸਿੰਘ ਜੀ ਦੀ ਹਿਸਟਰੀ ਤੇ ਚਾਨਣਾ ਪਾਓ ❤🙌 ਤਾ ਜੋ ਸਿੱਖ ਰਾਜ ਬਾਰੇ ਹੋਰ ਜਾਣਕਾਰੀ ਮਿਲੇ

  • @sukhchain3024
    @sukhchain3024 Месяц назад +6

    ਬਹੁਤ ਵਧੀਆ ਵੀਰ ਜੀ ਰੱਬ ਤੁਹਾਨੂੰ ਹੋਰ ਤਰੱਕੀਆਂ ਬਖਸ਼ਣ।

  • @gurkiratsingh2205
    @gurkiratsingh2205 Месяц назад +3

    ਦੁਨੀਆ ਦੋ ਤਰ੍ਹਾਂ ਦੇ ਬੰਦਿਆਂ ਨੂੰ ਚੇਤੇ ਰੱਖ ਲਈਏ ਬਹੁਤ ਜਿਆਦਾ ਚੰਗੇ ਬੰਦਿਆਂ ਨੂੰ ਜਾਂ ਬਹੁਤ ਜਿਆਦਾ ਗੰਦੇ ਬੰਦਿਆਂ ਨੂੰ ਕਿਆ ਚੰਗੇ ਗੁਣ ਜਾਂ ਮਾੜੇ ਵਿਚਲੇ ਮੇਲ ਵਾਲਾ ਬੰਦਾ ਕਿਸੇ ਕੈਟਗਰੀ ਚ ਨਹੀਂ ਆਉਂਦਾ

  • @KarmtejSingh-gy6zg
    @KarmtejSingh-gy6zg 20 дней назад +1

    ਬਹੁਤ ਵਧੀਆ

  • @gurjeetchahal3473
    @gurjeetchahal3473 Месяц назад +5

    ਜਾਣਕਾਰੀ ਦੇਣ ਲਈ ਧੰਨਵਾਦ ਵੀਰ ਜੀ 🌹

  • @LakhvirSinghDhaliwal-o1z
    @LakhvirSinghDhaliwal-o1z Месяц назад +9

    ਸਤਿ ਸੀ ਅਕਾਲ ਵੀਰ ਜੀ 🙏🇦🇪💯💯

  • @SandhuYG
    @SandhuYG 28 дней назад +1

    ਬਹੁਤ ਸੋਹਣੀ ਵੀਡੀਓ ਬਾਈ ਜੀ ❤❤

  • @lalten816
    @lalten816 Месяц назад +3

    ਵਾਹ!

  • @RavinderSingh-kr9zf
    @RavinderSingh-kr9zf Месяц назад +9

    ਐਨੇ ਲੋਕਾਂ ਨੂੰ ਮਾਰਨ ਤੋਂ ਬਾਅਦ ਮਰਵਾਈਆ 😢😢😢 ਥੋਡਾ ਭਲਾ ਹੋਜੇ ਪਹਿਲਾ ਗੋਲੀ ਦਾ ਆਡਰ ਦੇ ਦਿੰਦੇ ਇਹ ਸਬ ਸਰਕਾਰ ਹੀ ਕਰਾਉਂਦੀ ਜੀ ਸੱਭ ਕੁੱਝ ਹੱਥ ਹੁੰਦਾ ਇਹਨਾਂ ਦੇ 😢😢😢

  • @kamaljitsingh1009
    @kamaljitsingh1009 28 дней назад +2

    ਬਾਈ ਦੀ ਅਵਾਜ਼ background music ਦੋਂਨੇਂ ਬਹੁਤ ਬਾਕਮਾਲ ਆ

  • @meetgurdaspurpunjab
    @meetgurdaspurpunjab Месяц назад +4

    Wah veer ji ❤ ❤

  • @SiraaStudio
    @SiraaStudio Месяц назад +8

    Great Information ❤ ਕਿਆ ਬਾਤ ਹੈ ਬਾਈ Explain ਬਹੁਤ ਵਧੀਆ ਕੀਤਾ ❤ ਹਮੇਸ਼ਾ ਦੀ ਤਰਾਂ। ਵੀਰੱਪਨ ਇੱਕ ਗੱਲੋਂ ਇਹ ਸੀ ਕੀ ਉਹਨੇ ਆਪਣੇ ਪਿੰਡ ਵਾਲਿਆਂ ਦੀ ਮਦਦ ਕੀਤੀ ਪਰ ਸਭ ਤੋਂ ਵੱਡਾ ਗੁਨਾਹ ਬੇਜ਼ੁਬਾਨ ਹਾਥੀ ਮਾਰਤੇ ਜੀਹਦਾ ਘਾਟਾ ਕਦੇ ਪੂਰਾਂ ਨੀ ਹੋਣਾ ਤੇ ਬੇਕਸੂਰ ਬੰਦਿਆਂ ਨੂੰ

  • @Gillpb31-r7m
    @Gillpb31-r7m Месяц назад +5

    Bai ਜੀ ਤੁਹਾਡੀ ਸਹਾਇਤਾ ਦੀ ਲੋੜ ਹੈ ਬੋਹਾ ਕਸਬਾ ਜਿਲਾ ਮਾਨਸਾ ਵਿੱਚ ਅਸੀ ਸੋਲਰ ਪਲਾਟ ਵਿੱਚ ਟੇਬਲ ਧੋਣ ਅਤੇ ਯਾਹ ਕੱਟਣ ਦਾ ਕੰਮ ਕਰਦੇ ਹਾਂ ਅਸੀਂ ਕੰਪਨੀ ਦੇ ਮਾਲਕ ਦੇ ਨਾਲ ਤਨਖਾਹ ਦੀ ਗੱਲ ਕੀਤੀ ਸੀ ਬਸ ਏਨੀ ਗੱਲ ਤੇ ਏਥੋ ਦੇ ਅਨਜੀਨਅਰ ਨੇ ਸਾਡੇ ਮੋਬਾਈਲ ਖੋ ਲੇ ਤੇ ਸਾਨੂੰ ਡਰਾ ਧਮਕਾ ਕੇ ਸਾਨੂੰ ਕੰਪਨੀ ਚੋ ਕੱਢ ਦਿੱਤਾ ਅਸੀਂ ਪੁਲਿਸ ਨੂੰ ਕੰਪਲੇਟ ਕੀਤੀ ਅਤੇ ਲੇਬਰ ਕੋਰਟ ਚ ਵੀ ਜਾਵੇਗੇ 😢 ਇਸ ਨੂੰ ਕਵਰ karo ਇੰਜੀਨੀਅਰ ਏਥੇ ਪਰਵਾਸੀ ਬਈਆ(ਭਈਆ) ਹੈ ਜੀ ਪਲੀਸ ਸਾਡੀ ਸਹਾਇਤਾ ਕਰੋ ਜੀ ਸਾਨੂੰ ਤੁਸੀਂ ਮਿਲੋ ਜਾ ਵੀਡੀਓ ਬਨਾਓ ਜੀ 😢

  • @RavnitSingh-s9b
    @RavnitSingh-s9b 20 дней назад +1

    Well done bro

  • @gurwinderdhillon1541
    @gurwinderdhillon1541 Месяц назад +2

    Netflix te aw veerapan, bhout vadia, must watch

  • @prabhchahal5426
    @prabhchahal5426 Месяц назад +1

    Sira

  • @sikander2995
    @sikander2995 12 дней назад

    bahut vdiaa veer ♥️

  • @GulabSingh-v6u
    @GulabSingh-v6u 22 дня назад

    Gud

  • @harpreetsingh-et3sh
    @harpreetsingh-et3sh Месяц назад +3

    mera favrouite punjabi channel

  • @DaljitKaur-xd7nu
    @DaljitKaur-xd7nu Месяц назад +2

    Bahut hi vadia video hamesha di tra👍👍

  • @malhisaab5387
    @malhisaab5387 Месяц назад +4

    ਇਸ ਨਾਂ ਨੂੰ ਤਾਂ ਅਸੀਂ ਖੇਡਣ ਦੇ ਟਾਈਮ ਰੱਖਦੇ ਹੁੰਦੇ ਸੀ ਇੱਕ ਦੂਜੇ ਦਾ ਮਸਪਨ ਵਰਪਨ ਤੇ ਬੋਲਦੇ ਨਹੀਂ ਸੀ

  • @gavyjahangir7095
    @gavyjahangir7095 Месяц назад +8

    ਵੀਰ ਮੁਛੱਪਣ ਜਰੂਰ ਸੁਣਿਆ ,, ਭਲੇ ਵੇਲਿਆਂ ਚ ਡੀਡੀ ਵੱਨ ਤੇ ਆਉਂਦਾ ਸੀ ❤😅

  • @SagguSingh-g3b
    @SagguSingh-g3b 10 дней назад

    Nice video

  • @sandhusaab3603
    @sandhusaab3603 Месяц назад +2

    💕 Bro 💞 bhut 💞 vadia 💕 Kam 💕 karde 💖 oo 💖 maza 💖 aa 💖 janda 💖 a 💖 video 💕 dek 💞 k 💞❤💕💞💞💕💕💖💖💖💖💖💖

  • @azadveermishra
    @azadveermishra Месяц назад

    Love from malerkotla ❤

  • @NdGill-vc9kw
    @NdGill-vc9kw Месяц назад +2

    Bht he vdia vrr

  • @jattmanga1841
    @jattmanga1841 9 дней назад

    Good luck brother

  • @gssandhu1984
    @gssandhu1984 Месяц назад +1

    ਵਧੀਆ ਕੀਤਾ ਪੁਲਿਸ ਨੇ

  • @singga5679
    @singga5679 Месяц назад +5

    1st view ਪੁਰਾਨੀ ਹਵੇਲੀ ਦੇ ਪਿਛਲੇ ਖੰਡਰ ਦੀ ਟੁੱਟੀ ਹੋਈ ਕੰਧ ਤੇ ਲੱਗੀ ਤਸਵੀਰ ਦੇ ਪਿਛਲੇ ਜਾਲੇ ਚ ਫਸੇ ਮੱਛਰ ਦੀ ਸੌਹ ਵੀਡਿਉ ਬਹੁਤ ਸੋਹਣੀ ਆ..❤

  • @jaspreetsinghsibia7393
    @jaspreetsinghsibia7393 Месяц назад +2

    Superb ❤

  • @DeepakSingh-rm8ct
    @DeepakSingh-rm8ct 28 дней назад

    Mzza aagya ustaad

  • @SandeepDhamrait
    @SandeepDhamrait Месяц назад +1

    Good bai ji

  • @mjitgill6914
    @mjitgill6914 Месяц назад

    Bhut vadhyia information

  • @ManpreetKaur-x2j
    @ManpreetKaur-x2j Месяц назад +1

    Bhut vdia explain krda veer

  • @RoopBajwajsb1925
    @RoopBajwajsb1925 Месяц назад +1

    Hanji sir God job 💐🎋

  • @hardeepsekhon6083
    @hardeepsekhon6083 Месяц назад

    ❤❤

  • @BabuSingh-hc8zx
    @BabuSingh-hc8zx Месяц назад +1

    Good explaination

  • @sukhman2192
    @sukhman2192 21 день назад

    Bhut vdia vere ehni knowledge den lyi❤

  • @Pubgvlogss
    @Pubgvlogss Месяц назад

    Love you vadde vere boht vdia sodi video da menu besabri nal intzar rehda❤️❤️❤️

  • @sukhwindergill3120
    @sukhwindergill3120 Месяц назад +1

    Bhut vadiya jankari dinde o bro

  • @rickysingh3537
    @rickysingh3537 Месяц назад +1

    Nice video 📹 👍 👌

  • @295_Sanju
    @295_Sanju Месяц назад +1

    GOOD INFORMATION ❤

  • @luckygrewal4994
    @luckygrewal4994 Месяц назад +1

    Very nice ji 👍🙂❤❤❤❤❤❤❤❤❤❤❤❤❤❤❤❤❤❤❤❤❤❤

  • @sharrykhattry5307
    @sharrykhattry5307 Месяц назад +1

    Love! U bro

  • @47_gamer15
    @47_gamer15 Месяц назад +1

    Good 👍

  • @bootasingh9117
    @bootasingh9117 Месяц назад

    👍👍👍👍

  • @immortals1313
    @immortals1313 Месяц назад +2

    Bhai sira la dinda usen bolt vale gal ❤

  • @GurtejSingh-zs7zd
    @GurtejSingh-zs7zd Месяц назад +2

    Kamal jindabad ❤❤❤❤❤❤❤❤❤❤❤❤❤

  • @gurpreetsingh-jd8jz
    @gurpreetsingh-jd8jz 26 дней назад

    Goood

  • @ਮਸਕੀਨਸਿੰਘਮਸਕੀਨ

    ਬਹੁਤ ਵਧੀਆ ਅਵਾਜ ਸੁਣ ਕੇ ਤਾ ਹੋਰ ਕੋਈ ਜੇਇਹ ਸਟੋਰੀ ਸੁਣਦਾ ਤਾ ਵਧੀਆ ਨਹੀ ਲੱਗਦਾ

  • @Cheney_ke_wala
    @Cheney_ke_wala Месяц назад +2

    Love You Lehal Sab❤🇵🇰

  • @Manoj-m6g1m
    @Manoj-m6g1m 25 дней назад

    ❤Vere video jaldi upload kardea kro❤

  • @addictsofmovies1360
    @addictsofmovies1360 Месяц назад

    V vgud bro

  • @HarjinderSingh-mv7xc
    @HarjinderSingh-mv7xc Месяц назад

    Super video

  • @3366-q1q
    @3366-q1q Месяц назад

    ❤❤❤ very nice all videos

  • @rajmalhi876
    @rajmalhi876 Месяц назад

    Thanks bro

  • @chansingh319
    @chansingh319 25 дней назад

    Thanks for information ℹ️ bro

  • @JaswinderSingh-ki3po
    @JaswinderSingh-ki3po Месяц назад

    Very nice ji❤❤❤❤

  • @jagirsandhu6356
    @jagirsandhu6356 Месяц назад

    Love from Moga Punjab ❤❤❤

  • @mannbhinder1
    @mannbhinder1 27 дней назад +1

    ਬੀਬੀ ਰਜਨੀ ਦੇ ਇਤਿਹਾਸ ਬਾਰੇ ਦਸੋ। ਵੀਰ ਜੀ 🙏❤️

  • @jassklair8588
    @jassklair8588 Месяц назад

    good information ❤

  • @sharrymahianwala9881
    @sharrymahianwala9881 Месяц назад

    ਕਿਤੇ ਕਿਤੇ ਉਹਨੂੰ ਆਵਦੇ ਵੀ ਧੋਖਾ ਦੇਗੇ

  • @arshkaur-dr9km
    @arshkaur-dr9km Месяц назад

    baii bht vdya videos hundia sariaa hi tucc bht tgde ala smjone aa dil khush hojnda tuhdi video dkh k rbb thonu chrdikla ch rkheee wheguru million krden subscribers tuhdeee

  • @narinder.singh.nama.9582
    @narinder.singh.nama.9582 26 дней назад

    Very breave man c V d yodhe sir da inam 10 croer c

  • @HarjitBala-pt7ks
    @HarjitBala-pt7ks Месяц назад

    Good pb made keep it up

  • @MilitaryArtist-86
    @MilitaryArtist-86 9 дней назад

    ❤❤❤❤❤❤❤❤

  • @jaskaransandhu8315
    @jaskaransandhu8315 Месяц назад

    Good video 👍

  • @angrejsingh5347
    @angrejsingh5347 Месяц назад

    Punjab made best you tuber ❤❤

  • @nirajrock786
    @nirajrock786 Месяц назад

    Gud job bro 👍🏻

  • @gpminhas4
    @gpminhas4 Месяц назад +7

    Bhai ਜੀ ਤੁਸੀ ਖੜੇ ਹੋ ਕੇ ਬੜੇ ਬਦੀਆ ਲਗਦੇ ਹੋ ,

  • @manjindersran4379
    @manjindersran4379 Месяц назад

    Bhot vdia km krdeo vere ❤

  • @navdeepmahant8736
    @navdeepmahant8736 Месяц назад

    Nice ❤

  • @TrlochanSing
    @TrlochanSing Месяц назад +1

    A veere aho jhe bande sarkara he bnondia ne jina thim ona nu pase mil de rende a o kuj ni kende jado pase milno ja ona da kom karn joga na rhe banda fr ona nu ap he mrva dindia ne a v vichara bakt da maria hoea ik banda c par kende a apne bandia nal pura khad da c te loka ch ada pyar bad ria si sarkar nu fr a v khatra ho gya v kita bravr da srik na ban je ❤❤

  • @shoknandpuriya7885
    @shoknandpuriya7885 Месяц назад

    Bai m movie dekhi aa bht siraa movie aa

  • @HarryHarry-xn8ld
    @HarryHarry-xn8ld Месяц назад

    Nice bro

  • @johndhillon99
    @johndhillon99 Месяц назад

    19:09 j eh gal va te bhut sahi keeta c

  • @gurjantsingh3079
    @gurjantsingh3079 Месяц назад

    Baii jida phala video bnonde c odo awaaj vdiaa aaundi c full comfortablely sunda c sbb hun bai thori awaaj ghtt gi video di

  • @lallisingh6712
    @lallisingh6712 Месяц назад

    👌👌❤️🙏

  • @balrajsingh6915
    @balrajsingh6915 Месяц назад +1

    First comment ❤

  • @jinderspk4862
    @jinderspk4862 Месяц назад

    Brother terya video sarya sirraa hundi ne

  • @gurpyarsidhu3722
    @gurpyarsidhu3722 Месяц назад

    Wah veer. Buht vdiya trike nal story sunaoda. Je ik var video start kr layi di aa ta vicho cut krn nu dil hi nhi krda.

  • @brandedspal8977
    @brandedspal8977 Месяц назад

    Ultimate story.....je surender kar dinda tan bach janda ya bad ch bhaj janda ya far commando force v fadh sakdi c

  • @northsideofficial1923
    @northsideofficial1923 Месяц назад

    Navdeep Bai naal Podcast bahut vadiya si.

  • @ROYALARYAN328
    @ROYALARYAN328 Месяц назад +1

    Bai mohenjo daro te video pls banao #punjabmade

  • @babamotirammehraji8831
    @babamotirammehraji8831 Месяц назад +2

    Siraa bro siraaa mzaa aa gea bro video dekh k sira video bnae a bro

  • @luckygrewal4994
    @luckygrewal4994 Месяц назад

    Sat Shri akal veer ji

  • @sahibsingh2728
    @sahibsingh2728 Месяц назад

    😢😢😢
    Keep it up bro 💪

  • @ohijatt644
    @ohijatt644 Месяц назад

    Sat sri akal punjab made walyo

  • @jagvirsinghbenipal5182
    @jagvirsinghbenipal5182 Месяц назад

    👍

  • @AjayMalout-n8l
    @AjayMalout-n8l Месяц назад +1

    Love u Bai eni ghant jankari ditti ❤❤❤❤❤

  • @ParamjitSingh13517
    @ParamjitSingh13517 Месяц назад

    Sat shri akal ji 💐🙏

  • @jaskaransandhu8315
    @jaskaransandhu8315 Месяц назад

    Pra manu es person bara thora ja pata c par jo maja tare video dekh ka onda o hor keta ne onda❤

  • @Movie_clips002
    @Movie_clips002 Месяц назад

    Wait for part 2 bro ❤❤