Maharaja Duleep Singh Biography | ਮਹਾਰਾਜਾ ਦਲੀਪ ਸਿੰਘ ਜੀ Bare jo koi nhi janda | fall of sikh empire

Поделиться
HTML-код
  • Опубликовано: 2 янв 2025

Комментарии • 318

  • @vishaldhindsa1984
    @vishaldhindsa1984 8 месяцев назад +166

    ਐਤਕੀ ਦਲੀਪ ਸਿੰਹਾ ਤੂੰ ਰਾਜ ਕਰੇ ਜਦੋਂ ਸਿੱਖ ਰਾਜ ਆਵੇ 🙏🏻

  • @Neelaford
    @Neelaford 8 месяцев назад +63

    ਜਿਊਦਾ ਰਹਿ ਕਮਲ ਵੀਰ ਸਾਨੂੰ ਇਤਿਹਾਸ ਨਾਲ ਜੋੜੀ ਰੱਖਣ ਲਈ

  • @Sidhuson911
    @Sidhuson911 6 месяцев назад +42

    ਦਸਮ ਗ੍ਰੰਥ ਵਿੱਚ ਦਰਜ ਹੈ ਦਲੀਪ ਸਿੰਘ ਦੁਬਾਰਾ ਆਵੇਗਾ 🙏🏻🪯

    • @lakhwindersingh3418
      @lakhwindersingh3418 5 месяцев назад

      Wehm cho kdd k gye guru te tusi pd likh k dobara pejo wehma ch

    • @Sidhuson911
      @Sidhuson911 5 месяцев назад +1

      @@lakhwindersingh3418 veer ji read krya tan bol reha ji 🙏🏻🙏🏻🙏🏻

    • @batth1249
      @batth1249 4 месяца назад

      ​@@Sidhuson911 oh hor dileep singh likhya veer mahraja Dileep Singh nhi ohda janam v Afghan to hona likhya hoya jisne dubara raaj krna

  • @suman2442
    @suman2442 5 месяцев назад +13

    ਜਿਵੇਂ ਜਿਵੇਂ ਕਹਾਣੀ ਅੱਗੇ ਵਧ ਰਹੀ ਸੀ ਓਵੇਂ ਓਵੇਂ ਮੇਰੇ ਅੱਖਾਂ ਨਮ ਤੇ ਲੂੰ ਕੰਡੇ ਖੜੇ ਹੋ ਰਹੇ ਸਨ 😢❤ ਜਿਵੇਂ ਤੁਸੀਂ ਸਾਡੇ ਇਤਿਹਾਸ ਨੂੰ ਬਿਆਨ ਕਰਦੇ ਹੋ ਤਾਂ ਏਸ ਬਾਰੇ ਹੋਰ ਹੋਰ ਜਾਣਨ ਨੂੰ ਦਿਲ ਕਰਦਾ❤ ਵਾਹਿਗੁਰੂ ਥੋਨੂੰ ਹਮੇਸ਼ਾ ਤੰਦਰੁਸਤ ਰੱਖਣ ਤੁਸੀਂ ਸਾਨੂੰ ਏਦਾਂ ਹੀ ਜਾਗਰੂਕ ਕਰਦੇ ਰਹੋ😊ਧੰਨਵਾਦ ਵੀਰੇ❤

  • @Gurvindersingh-jt4qg
    @Gurvindersingh-jt4qg 7 месяцев назад +33

    ਕਿੱਡਾ ਧੱਕਾ ਹੋਇਆ ਖਾਲਸਾ ਰਾਜ ਦਾ ਵਾਰਸ ਤੇ ਸ਼ੇਰੇ ਪੰਜਾਬ ਦਾ ਲਾਡਲਾ ਫਰਜ਼ੰਦ ਦਲੀਪ ਸਿੰਘ ਆਪਣੇ ਵਤਨ ਜਿੱਥੇ ਉਸਦੇ ਪਿਤਾ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਚਲਦਾ ਸੀ ਸ਼ਾਹੀ ਦਰਬਾਰ ਸੀ ਨੂੰ ਤਰਸਦਾ ਬਿਗਾਨੀ ਧਰਤੀ ਤੇ ਰੁਲਦਾ ਦੁਨੀਆਂ ਤੋਂ ਰੁਖਸਤ ਹੋ ਗਿਆ । ਉਨਾਂ ਦੀਆਂ ਅਸਥੀਆਂ ਵੀ ਪੰਜਾਬ ਨਾ ਆ ਸਕੀਆਂ #theblackprince #satindersartaaj ਇਸ ਕਿਸਮਤ ਡਾਡੀ ਹੱਥੋ ਬੜੇ ਖੁਆਰ ਹੋਏ, ਅਸੀ ਮਿੱਟੀ ਮੁੱਲਕ ਤੇ ਮਾਂ ਤੋ ਵੀ ਬੇਜਾਰ ਹੋਏ। ਹੁਣ ਕਿਕਣ ਕਰੀਏ ਸਫਰ ਸਮੁੰਦਰੋ ਪਾਰ ਦਾ, ਹੋ ਮੇਰੀ ਰੂਹ ਵਿਚ ਰੱਲ ਗਿਆ ਨੂੰਰ ਮੇਰੀ ਸਰਕਾਰ ਦਾ। ਹੁਣ ਮੈਨੂੰ ਮੇਰਾ ਦੇਸ ਆਵਾਜਾਂ ਮਾਰਦਾ, ਕਿੰਜ ਰੁਲਿਆ ਏ ਫਰਜ਼ੰਦ ਕਿਸੇ ਦਰਬਾਰ ਦਾ😟😭😭

  • @JagtarSingh-iu1rg
    @JagtarSingh-iu1rg 17 дней назад +3

    ਮੈਂ ਤੀਜੀ ਕਲਾਸ ਦੇ ਵਿਦਿਆਰਥੀ ਆ ਅਤੇ ਸਾਡੀ ਕਲਾਸ ਦੇ ਵਿਦਿਆਰਥੀਆਂ ਨੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਉੱਤੇ ਫੰਕਸ਼ਨ ਵੀ ਕੀਤਾ ਹੋਇਆ ਹੈ ਜਿਸ ਨੂੰ ਸਾਡੇ ਪੇਰੈਂਟਸ ਨੇ ਦੇਖਿਆ ਹੈ

  • @singga5679
    @singga5679 8 месяцев назад +115

    Vote for ਭਾਈ ਅਮ੍ਰਿਤਪਾਲ ਸਿੰਘ ਖਾਲਸਾ,ਖੰਡੂਰ ਸਾਹਿਬ 🙏🏻

    • @Gurindervaltoha
      @Gurindervaltoha 8 месяцев назад +3

      Bilkul pawage 👍

    • @guru.g_
      @guru.g_ 7 месяцев назад

      Amritpal bjp nu pau vote eh dekh lio

    • @guru.g_
      @guru.g_ 7 месяцев назад

      @@Sehreen_022 simranjeet mann ne ni pai pehla y president election ch. Nale j jit gia vote te krega he mp bn gia chai jail ch hai jdo election lad sakda fr vote kyo ni pa sakda

    • @karanchopra412
      @karanchopra412 3 месяца назад

      😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢

  • @Honey_edting1996
    @Honey_edting1996 8 месяцев назад +26

    ਬਹੁਤ ਅਫਸੋਸ਼ ਦੀ ਗੱਲ ਆਂ ਕੀ ਸਿੱਖਾਂ ਦਾ ਰਾਜਾ ਕਬਰ ਦੇ ਵਿੱਚ ਦਫ਼ਨ ਆਂ ਕੋਈ ਬੀ ਸਿੱਖ ਉਨ੍ਹਾਂ ਦਿਆਂ ਅਸਥੀਆਂ ਪੰਜਾਬ ਲੇਕੇ ਨਹੀਂ ਆਂ ਸਕੇ 😔😔

  • @KaranKaran-xn1hl
    @KaranKaran-xn1hl 7 месяцев назад +9

    ਕਮਲ ਵੀਰ ਜੀ ਦੇ ਮਹਾਂਰਾਜਾ ਦਲੀਪ ਸਿੰਘ ਜੀ ਨੂੰ ਮਦਦ ਮਿਲ ਜਾਂਦੀ ਤਾਂ ਸ਼ਾਇਦ ਅੱਜ ਸਾਡੇ ਪੰਜਾਬ ਦਾ ਇਤਿਹਾਸ ਕੁਛ ਹੋਰ ਹੁੰਦਾ

  • @sonymalhi695
    @sonymalhi695 6 месяцев назад +8

    ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ ਖੁਆਰ ਹੋਇ ਸਭ ਮਿਲੇਂਗੇ ਬਚੇ ਸ਼ਰਨ ਜੋ ਹੋਇ”

  • @bajsinghpannu
    @bajsinghpannu 8 месяцев назад +38

    ਇਹੀ ਹਾਲ ਅੱਜ ਦੇ ਸਿੱਖਾਂ ਦਾ ਹੈ ਗੁਰੂ ਘਰ ਜਾਂਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾਂ ਟੇਕਦੇ ਨੇ ਨਾ ਪੜਦੇ ਨੇ ਨਾ ਕਥਾ ਸੁਣਦੇ ਨੇ ਨਾ ਇਤਿਹਾਸ ਪੜ੍ਹਦੇ ਨੇ।

  • @buntyjatt5567
    @buntyjatt5567 8 месяцев назад +7

    ਬੋਹਤ ਦਰਦ ਭਰੀ ਕਹਾਣੀ ਐ ਮਹਾਰਾਜਾ ਦਲੀਪ ਸਿੰਘ ਜੀ ਦੀ 🙏🙏

  • @baldevjassar8059
    @baldevjassar8059 8 месяцев назад +18

    *🙏❣️ਅੱਜ ਦਾ ਵਿਚਾਰ❣️🙏*
    *ਮੱਦਦ ਇੱਕ ਬਹੁਤ ਕੀਮਤੀ ਚੀਜ਼ ਹੈ,ਹਰ ਕਿਸੇ ਤੋ ਇਸਦੀ ਉਮੀਦ ਨਾ ਰੱਖੋ।ਕਿਉਂਕਿ ਬਹੁਤ ਘੱਟ ਲੋਕ ਹੀ ਦਿਲ ਦੇ ਅਮੀਰ ਹੁੰਦੇ ਹਨ।*
    *ੴਵਾਹਿਗੁਰੂ ਜੀ ਕਾ ਖ਼ਾਲਸਾ ੴ*
    *🚩 ਵਾਹਿਗੁਰੂ ਜੀ ਕੀ ਫ਼ਤਹਿ 🚩*

  • @bhawanpreetsingh1722
    @bhawanpreetsingh1722 7 месяцев назад +12

    Mara pind bassian te mare pind ch ਮਹਾਰਾਜਾ ਦਲੀਪ ਸਿੰਘ ਜੀ ਨੇ ik tara nal punjab ch apni akhri raat katti c te ess to baad ਮਹਾਰਾਜਾ ਜੀ mud kade punjab nhi aii te onna di yaad ch pind bassian vich ਕੋਠੀ banai hoi aa

  • @baljindersingh7028
    @baljindersingh7028 8 месяцев назад +24

    ਤੇ ਤੂੰ ਵੀ ਹੁਣ ਸਿੱਖ ਬਣਜਾ ? ਹੁਣ ਤੇ ਇਤਹਾਸ ਬਾਰੇ ਵੀ ਬਹੁਤ ਕੁਝ ਪਤਾ, ਅਕਾਲ ਪੁਰਖ ਵਾਹਿਗੁਰੂ ਤੇਰੇ ਤੇ ਬੀ ਕਿਰਪਾ ਕਰਨ ਤੇ ਬਾਕੀ ਨੌਜੁਆਨਾਂ ਤੇ ਬੀ ਜੋ ਭਟਕ ਗਏ ਨੇ ਸਭਨਾਂ ਦੇ ਮੂੰਹ ਆਨੰਦਪੁਰ ਵੱਲ ਨੂੰ ਹੋਣ । 🙏

  • @singhsaab6992
    @singhsaab6992 8 месяцев назад +31

    ਐਤਕੀ ਦਲੀਪ ਸਿਆ ਤੂੰ ਰਾਜ ਕਰੇ ਜਦ ਸਿੱਖ ਰਾਜ ਆਵੇ 🙏 ਵਾਹਿਗੁਰੂ ਜੀ ਕ੍ਰਿਪਾ ਕਰਿਓ

    • @loveissweetpoison6826
      @loveissweetpoison6826 8 месяцев назад

      Waheguru mehar kre k bhai amritpaal singh g elaction vich jitt jaan 🙏🙏🙏🙏🙏

    • @loveissweetpoison6826
      @loveissweetpoison6826 8 месяцев назад +1

      Waheguru mehar kre k bhai amritpaal singh g elaction vich jitt jaan 🙏🙏🙏

    • @N3KDIL
      @N3KDIL 6 месяцев назад

      Duleep singh to nai hona c raaj veer jida oh sari umar england hi ghumda riha viaah kronda riha te jad umar lang gai raj mangan lag geya ohvi chithiya ch maharaja te ranjit singh ji hi c

  • @harman_made
    @harman_made 8 месяцев назад +24

    ਪਾੜ ਜਾਂਵਦੇ ਸੀਨੇ ਪੱਥਰਾਂ ਦੇ
    ਸੁਣ ਕੇ ਦਰਦ ਕਹਾਣੀ ਪੰਜਾਬੀਆਂ ਦੀ।
    ਮੋਏ ਹੋਏ ਸ਼ੇਰ ਦੀ ਮੜ੍ਹੀ ਉਤੇ
    ਆ ਸਕੀ ਨਾ ਰਾਣੀ ਪੰਜਾਬੀਆਂ ਦੀ।
    😭😭😭😭

  • @amancing4397
    @amancing4397 7 месяцев назад +6

    ਬਹੁਤ ਅਮੁੱਲ ਜਾਣਕਾਰੀ ਦੇਣ ਲਈ ਧੰਨਵਾਦ ਵੀਰ

  • @rajindersinghrajinder7207
    @rajindersinghrajinder7207 8 месяцев назад +208

    ਵੀਡਿਓ ਦੇਖ ਕੌਣ ਕੌਣ ਮੇਰੇ ਵਾਂਗੂ ਰੋਇਆ 😢😢

    • @Funyworld-oh9cd
      @Funyworld-oh9cd 8 месяцев назад +6

      ਅਸੀਂ ਖੁਸਰੇ ਨੀ ਹੈਗੇ ਵੀ ਰੋਵਾਂ ਗੇ

    • @rajindersinghrajinder7207
      @rajindersinghrajinder7207 8 месяцев назад +17

      @@Funyworld-oh9cd je ਖੁਸਰੇ ਨਹੀਂ ਸੀ ਫੇਰ ਪਟਿਆਲੇ ਰਾਜੇ ਕੋਲ ਤੁਹਾਡੇ ਵੱਡੇ ਵਡੇਰੇ ਤੁਹਾਡੀਆਂ ਭੂਆ ਹੋਣਾ ਨੂੰ ਕਿਉ ਭੇਜਦੇ ਸੀ

    • @ਡੀਮਨਮੁੰਡਾ
      @ਡੀਮਨਮੁੰਡਾ 8 месяцев назад +1

      ​@@rajindersinghrajinder7207sahi aa😂😂😂😂😂

    • @atheist3111
      @atheist3111 8 месяцев назад

      ਤੇਰੀ ਬੁੰਡ ਮਾਰ ਲਈ ਕਿਸੇ ਨੇ ਜੋ ਤੁ ਰੋਇਆ 😂😂😂😂😂😂

    • @rajindersinghrajinder7207
      @rajindersinghrajinder7207 8 месяцев назад

      @@Funyworld-oh9cd ਜੱਟ ਦੁਨੀਆ ਦੀ ਓਹ ਪਹਿਲੀ ਕੌਮ ਹੈ ਜੋਂ ਕੈਨੇਡਾ ਅਮਰੀਕਾ ਇੰਗਲੈਂਡ ਆਸਟਰੇਲੀਆ ਨਿਊਜ਼ੀਲੈਂਡ ਜਰਮਨੀ ਇਟਲੀ ਭੇਜਣ ਲਈ ਸਕੀ ਆਪਣੀ ਭੈਣ ਨਾਲ ਵਿਆਹ ਕਰਵਾ ਲੈਦੇ ਨੇ

  • @sukh_gill.
    @sukh_gill. 8 месяцев назад +45

    ਮੈਨੂੰ ਮਾਣ ਆ ਏਨਾ ਮਹਾਨ ਮਹਾਰਾਜਾ ਸਿੱਖਾ ਦੇ ਹਿੱਸੇ ਆਇਆ ਮੈਨੂੰ ਮਾਣ ਆ ਸਿੱਖ ਹੋਣ ਤੇ

    • @Honey_edting1996
      @Honey_edting1996 8 месяцев назад +2

      Bhai par afsos di gall ene sikha de wicho koi be dleep singh dya asthia panjab ni leke aa sakia aa

    • @beantsingh1176
      @beantsingh1176 8 месяцев назад +1

      ਜਦੋਂ ਸਿੱਖਾਂ ਦਾ ਰਾਜ ਆਊਗਾ ਓਹ ਓਦੋਂ ਹੀ ਆਉਣਗੀਆਂ

  • @Malhifruitefarming
    @Malhifruitefarming 6 месяцев назад +4

    ਗੁਰੂ ਮਹਰਾਜ ਜੀ ਸਨੂੰ ਸਾਡਾ ਰਾਜ ਵਾਪਿਸ ਦੇ ਦਿਓ, 🙏🙏🙏

  • @JagdeepSingh-5001
    @JagdeepSingh-5001 Месяц назад +2

    ਵੱਡੇ ਵੀਰ ਇਕ ਬੇਨਤੀ ਹੈ ਕਿ ਜਦੋਂ ਵੀ ਕੋਈ ਸਿੱਖ ਇਤਿਹਾਸ ਦੀ ਜਾਣਕਾਰੀ ਦਿੰਦੇ ਹੋ,,,, ਉਸ ਸਮੇਂ ਸਿਰ ਤੇ ਪਰਨਾ ਜਾ ਪੱਗ ਸਜਾਇਆ ਕਰੋ,, ਹੋਰ ਵੀ ਵਧੀਆ ਲੱਗੋ ਗੇ🙏🙏🙏🙏

  • @BinderSingh-ty6db
    @BinderSingh-ty6db 8 месяцев назад +12

    22 ਵੀਡੀਓ ਸੰਨੀ ਵੀਰ ਪਰ ਲੇਟ ਕਰਨ ਲਗਪੇਆ❤❤

  • @Muhammadmossad671
    @Muhammadmossad671 8 месяцев назад +3

    ਬਹੁਤ ਵਧੀਆ ਉਪਰਾਲਾ ਵੀਰੇ ਵਾਹਿਗੁਰੂ ਜੀ ਤਰੱਕੀਆਂ ਤੇ ਤੰਦਰੁਸਤੀ ਬਖਸ਼ਣ ❤

  • @sachsimar4278
    @sachsimar4278 8 месяцев назад +5

    ਦਿਲ ਬਹੁਤ ਰੋਇਆ ਤੇਰੀ ਵੀਡੀਓ ਦੇਖ ਕ 😢

  • @kamalkaran2165
    @kamalkaran2165 6 месяцев назад +3

    ਬਹੁਤ ਮਨ ਖਰਾਬ ਹੋਇਆ ਪਰ ਵੀਡੀਉ ਜਾਣਕਾਰੀ ਭਰਪੂਰ ਹੈ

  • @kulwindersinghbains260
    @kulwindersinghbains260 8 месяцев назад +10

    ਸਾਨੂੰ ਮਾਣ ਹੈ ਆਪਣੇ ਸਿੱਖ ਇਤਿਹਾਸ ਤੇ
    ਇਤਿਹਾਸ ਅਤੀਤ ਨਾਲ ਸਬੰਧਤ ਹੈ; ਪਰ ਇਸ ਨੂੰ ਸਮਝਣਾ ਵਰਤਮਾਨ ਦਾ ਫਰਜ਼ ਹੈ।

  • @kulwindersinghbains260
    @kulwindersinghbains260 8 месяцев назад +16

    ਅੰਗਰੇਜ਼ਾਂ ਨੇ ਫੁੱਟ ਪਾਓ ਅਤੇ ਰਾਜ ਕਰੋ ਦੀ ਨੀਤੀ ਨਾਲ ਹੀ ਆਪਣੇ ਰਾਜ ਨੂੰ ਵਧਾਇਆ ਸੀ।
    ਉਹ ਮਾਣ ਨਾਲ ਕਹਿੰਦੇ ਸੀ ਕਿ ਸਾਡੇ ਰਾਜ ਵਿੱਚ ਸੂਰਜ ਨਹੀਂ ਡੁੱਬਦਾ। ਪਰ ਸਾਡੇ ਲੋਕ ਵਿਅੰਗ ਨਾਲ ਅੰਗਰੇਜ਼ਾਂ ਨੂੰ ੲਿਹ ਜਵਾਬ ਦਿੰਦੇ ਸੀ ਕਿ ਹਨੇਰੇ ਵਿੱਚ ਰੱਬ ਵੀ ਤੁਹਾਡੇ ਤੇ ਯਕੀਨ ਨਹੀਂ ਕਰਦਾ।

  • @sukhdarshansingh5093
    @sukhdarshansingh5093 8 месяцев назад +3

    ਬਹੁਤ ਸੋਹਣਾ ਵਿਸ਼ਾ ਚੁਣਿਆ ਵੀਰ❤ ਵੀਡੀਓ

  • @SukhwinderSingh-wq5ip
    @SukhwinderSingh-wq5ip 8 месяцев назад +2

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤❤❤❤

  • @ਮਸਕੀਨਸਿੰਘਮਸਕੀਨ
    @ਮਸਕੀਨਸਿੰਘਮਸਕੀਨ 8 месяцев назад +5

    ਮੈਨੂੰ ਸਿੱਖ ਹੋਣ ਤੇ ਮਾਣ ਹੈ❤

  • @akshaykumar555
    @akshaykumar555 25 дней назад +1

    ਪੰਜਾਬ ਦੇ ਯੂਥ ਨੂੰ critical thinking 🤔 ਦੀ ਬਹੁਤ ਜ਼ਿਆਦਾ ਲੋੜ ਹੈ.

  • @aiivs2117
    @aiivs2117 8 месяцев назад +6

    ਸਤਿ ਸ੍ਰੀ ਅਕਾਲ ਵੀਰ ਸਿੰਘ ਜੀ🙏🏻🙏🏻

  • @gilldr9785
    @gilldr9785 8 месяцев назад +9

    ਸਾਹਿਬਜਾਦਿਆਂ ਦੀ ਉਮਰ ਵੀ ਸੱਤ ਤੋਂ 11 ਸਾਲ ਦੀ ਸੀ ਉਹਨਾਂ ਨੂੰ ਇਤਿਹਾਸ ਦਾ ਪਤਾ ਸੀ ਸਿੱਖ ਦਾ

    • @bobbymajari9481
      @bobbymajari9481 8 месяцев назад

      Veera ji fer Sade satkaar jog sahibjaade
      Vde Sikh empire ch hoye c
      Te ohna nu Sikh Panth ware ohna de ghrde te pdhaai cho v dseya jnda reha
      Te jdd k maharaaza Duleep Singh nal koi v nhi reha Sikh os tym eh v ik fact se bai ji
      Glti maaf 👏🏻💝👑

    • @dilgill6395
      @dilgill6395 8 месяцев назад +1

      ਸਾਹਿਬਜ਼ਾਦੇ ਗੁਰੂ ਗੋਬਿੰਦ ਸਿੰਘ ਜੀ ਦੇ ਜੋ ਕੇ ਦੀਨ ਦੁਨੀ ਦੇ ਮਾਲਕ ਖੁਦ ਹੀ ਰੱਬ ਹੈ.. ਸਾਹਿਬਜ਼ਾਦੇ ਉਹਨਾਂ ਦੇ ਭੁਝੰਗੀ ਸਨ ਤੇ ਗੁਰੂ ਗੋਬਿੰਦ ਸਿੰਘ ਜੀ ਸਾਡੇ ਗੁਰੂ ਹਨ ਤੇ ਮਾਹਾਰਾਜਾ ਰਣਜੀਤ ਸਿੰਘ ਜੀ ਜੋ ਕਿ ਇੱਕ ਚੰਗਾ ਸੂਝਵਾਨ ਅਤੇ ਬਹੁਤ ਹੀ ਵਧੀਆ ਰਾਜਾ ਸੀ... ਸੋ ਸਾਹਿਬਜਾਦਿਆਂ ਅਤੇ ਦਲੀਪ ਸਿੰਘ ਜੀ ਦੇ ਵਿੱਚ ਜਮੀਨ ਆਸਮਾਨ ਦਾ ਫਰਕ ਹੈ...

  • @HAZAROREASIONS
    @HAZAROREASIONS 8 месяцев назад +2

    ਬਹੁਤ ਵਧੀਆ ਵਿਡਿਓ ਸਰ ❤

  • @iArshdeepSingh
    @iArshdeepSingh 8 месяцев назад +3

    ਵੀਰੇ ਇੱਕ ਵੀਡੀਓ *light pollution* ਤੇ ਵੀ ਬਣਾ ਦੇ, ਬਾਕੀ ਆਹ ਵੀਡੀਓ ਵੀ ਪੂਰੀ ਗੈਹ-ਗੱਡਵੀਂ ਬਣਾਈ ਤੁਸੀਂ। 💚

  • @bikramjeetsingh7054
    @bikramjeetsingh7054 3 месяца назад

    22 ਬਹੁਤ ਟਾਈਮ ਤੋ ਸੁਨ ਰਹੇ ਤੁਹਾਨੂੰ।
    ਤੁਸੀਂ ਪੌਡਕਾਸਟ ਕਰੇਆ ਕਰੋ 22।
    ਬਹੁਤ ਵਦੀਆ ਸਮਝਾਦੇ ਤੁਸੀਂ।

  • @surindersinghuppal2892
    @surindersinghuppal2892 8 месяцев назад +28

    ਪਹਿਲਾਂ ਵੀ ਗ਼ਦਾਰਾਂ ਨੇ ਮਾਰਿਆ ਤੇ ਹੁਣ ਵੀ ਗਦਾਰ ਮਾਰ ਰਹੇ ਆ

  • @VkrmRandhawa
    @VkrmRandhawa 8 месяцев назад +3

    ਰੋਣਾ ਆ ਗਿਆ 💔

  • @pnar4889
    @pnar4889 Месяц назад

    Good veer eda hi lgy raho ❤

  • @inderjitsingh5393
    @inderjitsingh5393 17 дней назад

    Veer ji tusi bahut intelligent ho waheguru Tanu Khush rakhe

  • @Ramandeepkaur-hj7kd
    @Ramandeepkaur-hj7kd 8 месяцев назад +3

    Bhut vadiya video hundiya first video toh like karda te share vi please kise ik video vich mera na boldo (vishav). Follow ta pehla hi kita baki God bless you wmk ❤🙏

  • @GurnamSingh-q1v
    @GurnamSingh-q1v 8 месяцев назад +1

    ਬਿਲਕੁਲ ਸੱਚ 💯

  • @jagvirsinghbenipal5182
    @jagvirsinghbenipal5182 8 месяцев назад +2

    ਸਤਿ ਸ਼੍ਰੀ ਆਕਾਲ ਵੀਰ ਜੀ 🙏🙏

  • @waheguru4135
    @waheguru4135 7 месяцев назад +4

    ਹੁਣ ਵੀ ਪੰਜਾਬ ਗੁਲਾਮ ਹੀ ਹੈ,, ਪੰਜਾਬ ਛੱਡ ਕੇ ਕੈਨੇਡਾ,ਅਮਰੀਕਾ, ਇੰਗਲੈਂਡ,ਆਸਟਰੇਲੀਆ ਵਿੱਚ ਤੁਰੇ ਫ਼ਿਰਦੇ ਨੇ l

  • @JashanJassal
    @JashanJassal 8 месяцев назад +1

    Bro ma sari video dekhi bdi vdia information mili but bro ikk choti jehi gll dsni se ki tujadi video ch 4:11 minute te tuhadi video di ikk photo ja koi file missing he please check if possible ❤️

  • @rabdaasra1228
    @rabdaasra1228 8 месяцев назад +1

    ਵੀਰੇ ਇੱਕ ਵੀਡਿਓ ਗਿਆਨੀ ਦਿੱਤ ਸਿੰਘ ਜੀ ਦੇ ਜੀਵਨ ਤੇ ਜ਼ਰੂਰ ਬਣਾਓ

  • @HappySingh-eu4zq
    @HappySingh-eu4zq 8 месяцев назад +1

    Best information ever on panjab made ❤️

  • @GamingBoy-rn2xs
    @GamingBoy-rn2xs 5 месяцев назад +2

    Bai video dekh k akha ch pani agya 😢😢

  • @sukhidhillon4841
    @sukhidhillon4841 8 месяцев назад

    Bahut hi vdia video bnai a tusi bro
    Dil nu skoon milea

  • @pandherji6773
    @pandherji6773 3 месяца назад

    Waheguru g sher e hind maharaja ji di santan maharaja dalip singh hmesha sade dila ch rehn ge🙏🙏🙏🙏🙏🙏

  • @Arshdeep-j8h
    @Arshdeep-j8h 8 месяцев назад +4

    Bai ji sant jarnail singh ji bhindrawalea te vi ik video bnai jawe❤

  • @amandhillon131
    @amandhillon131 5 месяцев назад +2

    Wehaguru mehar kro🙏🙏

  • @golusidhu1279
    @golusidhu1279 2 месяца назад

    ਸਿਰਾ ਉਸਤਾਦ

  • @BarinderSinghKamboj
    @BarinderSinghKamboj 8 месяцев назад +1

    ਵਾਹਿਗੁਰੂ ਜੀ

  • @Ggn_gill.07
    @Ggn_gill.07 6 месяцев назад +2

    Ik like y de awaj lyi v ❤

  • @mahlasaab8935
    @mahlasaab8935 3 месяца назад

    Veer ji bahut dhanyvad kahani dasan lay

  • @KulwindersinghAlamgir
    @KulwindersinghAlamgir 8 месяцев назад +1

    Vire ikk video Bhai gurdev singh kaunke ji te vi bnao vese ta bahut video baniya ne Bhai sahab te pr tuci bahut vadia samjaunde ho 🙏🙏

  • @FitLife-pl9lv
    @FitLife-pl9lv Месяц назад

    ਅਪਣਾ ਪੰਜਾਬ ਛੱਡ ਕੇ ਨਾ ਜਾਵੋ ਆਹੀ ਅਪੀਲ ਹੈ ਸਭ ਅੱਗੇ ਦੁਲੀਪ ਸਿੰਘ ਜੀ ਜਿਹੜੇ ਪੰਜਾਬ ਚ ਵਾਪਿਸ ਆਉਣ ਲਈ ਤਰਸਦੇ ਰਹੇ ਤੁਸੀ ਪੈਸੇ ਲਈ ਉਸ ਪੰਜਾਬ ਨੂੰ ਛੱਡ ਇੰਗਲੈਂਡ ਜਾਣ ਲੱਗ ਪਏ 😢 ਰਾਜਿਆ ਦੇ ਦੇਸ ਵਿੱਚ ਰਹਿਣ ਦਾ ਮਾਣ ਕਰੀਦਾ ❤

  • @BpmHarman
    @BpmHarman 8 месяцев назад

    Thanku paji mai kine vari comment kita c aa wali video lai 🙏

  • @gurwantsandhu2699
    @gurwantsandhu2699 8 месяцев назад +2

    ਰਾਜ ਕਰੇਗਾ ਖਾਲਸਾ ਪੰਥ

  • @HappySingh-ul7qq
    @HappySingh-ul7qq 8 месяцев назад +3

    ਸਾਂਝਾ ਪੰਜਾਬ

  • @harpreetsingh-et3sh
    @harpreetsingh-et3sh 8 месяцев назад +1

    punjabi made my favrouite punjabi channel

  • @KulwinderSingh-zq8dr
    @KulwinderSingh-zq8dr 8 месяцев назад +1

    ਪਰ ਅੱਜ ਵੀ ਅਸੀ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਹੀ ਟੇਕ ਰਹੇ ਹਾਂ ਪਰ ਸਮਝ ਨਹੀ ਰਹੇ!

  • @nevergiveup5710
    @nevergiveup5710 8 месяцев назад +1

    ਵਾਹਿਗੁਰੂ

  • @nimmasingh1535
    @nimmasingh1535 8 месяцев назад

    ਸਤਿ ਸ਼੍ਰੀ ਆਕਾਲ ਜੀ 🙏🙏🙏🙏

  • @harbhjansingh3653
    @harbhjansingh3653 8 месяцев назад +1

    Good information ji

  • @harwinderkaur6814
    @harwinderkaur6814 6 месяцев назад +1

    😭😢 pranam hai eh mahan sikh raje nu

  • @Sandeep__singh.007
    @Sandeep__singh.007 8 месяцев назад +4

    PUNJAB MEDE NU KON KON PASAND KARDA HAI LIKE KRO

  • @Sandhu-q1m
    @Sandhu-q1m 8 месяцев назад

    sirra video yarr❤

  • @HardeepSingh-kh7vd
    @HardeepSingh-kh7vd 20 дней назад

    ਬਠਿੰਡਾ ਤੋਂ

  • @sukhsingh9049
    @sukhsingh9049 8 месяцев назад

    Vadia content c bro 😊😊

  • @apinderjotsinghguru9449
    @apinderjotsinghguru9449 8 месяцев назад

    ਤੂੰ ਤਾਂ ਭਰਾਵਾਂ ਜੱਟ ਸ਼ਪੀਰੀਅਰ ਸ਼ੂਦਰ ਹੋਣ ਦੀ ਪੱਕੀ ਮੋਹਰ ਲਾ ਦਿੱਤੀ

  • @KaranRandhawa-hd8qt
    @KaranRandhawa-hd8qt 4 месяца назад

    ਜੇ ਦਲੀਪ ਸਿੰਘ ਨਾ ਧੋਖਾ ਨਾ ਹੁੰਦਾ ਸ਼ਾਇਦ ਅੱਜ ਆਪਾਂ ਗੁਲਾਮ ਨਹੀਂ ਸੀ ਹੋਣਾ ਅੰਗਰੇਜਾਂ ਦਾ

  • @sukhchainsinghsukh9480
    @sukhchainsinghsukh9480 8 месяцев назад +1

    Great work keep it up bro g ❤😊😢

  • @SurinderSingh-yz2pg
    @SurinderSingh-yz2pg 6 месяцев назад

    Respected Sahib ji
    Very interesting.

  • @MpDhillon-m5t
    @MpDhillon-m5t 8 месяцев назад

    ਬਾਈ ਜੀ ਬਹੁਤ ਵਧਿਆ ਗੱਲ ਆ ਕੀ ਸਾਨੂੰ ਸੱਚ ਦੱਸਣਾ 🙏

  • @sachdahoka4605
    @sachdahoka4605 8 месяцев назад

    Bhut vadia veere👍👍👍👍👍👍👍

  • @Jc_traveller
    @Jc_traveller 8 месяцев назад +3

    Y bhut lait paune oh vadios tusi jaldi payea kro thoda.y thoda .ups te bna do vadio ki hundi ah ups study

    • @jattwedd
      @jattwedd 8 месяцев назад

      Vdde pnge lene aa koi na nall he aa

    • @jattwedd
      @jattwedd 8 месяцев назад

      Vdde pnge lene aa koi na nall he aa

    • @jattwedd
      @jattwedd 8 месяцев назад

      Vdde pnge lene aa koi na nall he aa

  • @armaansingh9729
    @armaansingh9729 8 месяцев назад +1

    Veere punjab cancer te v ik video bnayi jide nal lok aware ho paan !!

  • @JaspreetsinghSingh-c5o
    @JaspreetsinghSingh-c5o Месяц назад

    Your voice ❤

  • @amanpreetkaur8266
    @amanpreetkaur8266 7 месяцев назад +1

    Bro Italy de Mussolini di biography te video banaoo pls ta k samj sakiye oh ki c

  • @khushwindersingh6842
    @khushwindersingh6842 Месяц назад

    ਛੋਟੀ ਉਮਰ ਤੋਂ ਹੀ ਫਸ ਗਿਆ। ਮਹਾਰਾਜਾ ਦਲੀਪ ਸਿੰਘ ।

  • @officialabhimusic
    @officialabhimusic 7 месяцев назад

    ❤😊 nice information

  • @PargatDhaliwal-n6r
    @PargatDhaliwal-n6r 8 месяцев назад

    Great concept bro❤❤

  • @vikabaidwan
    @vikabaidwan 7 месяцев назад

    Bindy johal te ਵੀਡਿਓ ਬਣਾਉ ਵੀਰੇ

  • @GilllFashionPoint
    @GilllFashionPoint 4 месяца назад

    Eh sari khani ਧਾਲੀਵਾਲ ਸਾਹਿਬ ਦੇ ਸੋਫ਼ੀਆ ਨਾਵਲ ਦੀ ਹੈ, ਓਸ ਨੂੰ ਪੜ੍ਹ ਕੇ ਦਸੀ ਗਈ h
    ਸ਼ਾਨਦਾਰ

  • @gaganbenipal1331
    @gaganbenipal1331 8 месяцев назад +3

    Ajj menu eh lgda k punjab ch jail te sir kalam krn di sajja honi chahidi c maharaja Ranjit Singh ji de time te 😢😢 shied ajj ittehas kuj hor hona c

  • @inderjitsingh1179
    @inderjitsingh1179 6 месяцев назад +1

    Waheguru ji 🥲

  • @brandedspal8977
    @brandedspal8977 8 месяцев назад

    Jado v daleep Singh ji di koi v story dekhda sachi maan bhut jada ron wala ho janda is bande ne bhut kosis kiti c sikh kom nu dubara agaz karan lai but😢😢😢😢

  • @GurmitBajwa-w1b
    @GurmitBajwa-w1b 3 месяца назад +1

    Veere tuci keha c Kai 1864 vich maharaja duleep singh da viyah hoya te parivar bann to bad ohna ne angreja khilaf bgawat karn bare sochea c par pher 1859 vich kida ohna ne akhbar te chapaya? Ohne ne ta bache hon to bad hi sochea c

  • @Sidhuson911
    @Sidhuson911 6 месяцев назад

    ਉਹਨਾਂ ਦੀ ਪੀੜ੍ਹੀ ਲਈ ਇਕ ਵੀਡੀਓ ਬਣਾਈ ਜਾਵੇ 🙏🏻

  • @BaljeetNahar-lz8ht
    @BaljeetNahar-lz8ht 6 месяцев назад

    Very👍 good👍

  • @angrejsingh5347
    @angrejsingh5347 8 месяцев назад

    Nice video bro ❤

  • @JaswinderSingh-ki3po
    @JaswinderSingh-ki3po 8 месяцев назад

    Very nice👍👍

  • @Waheguru_ji-5653
    @Waheguru_ji-5653 8 месяцев назад

    Share market te hor tricks dsso veer ji hor knowledge deyo ❤

  • @punjabivideoliveshow4677
    @punjabivideoliveshow4677 8 месяцев назад

    Bahut koob bro

  • @jatinpandit7551
    @jatinpandit7551 8 месяцев назад

    Bai ik Soni Pabla ta ki krdo video. ❤

  • @officialsukhinder
    @officialsukhinder 8 месяцев назад

    ❤ good topic

  • @NishanSingh-sy4dr
    @NishanSingh-sy4dr 8 месяцев назад

    boot vadia video veer 🫡🫡🫡🫡