Akaali Phoola Singh ji da Sikh Itihaas vich Yogdan ? Maharaja Ranjit Singh ji | ਅਕਾਲੀ ਫੂਲਾ ਸਿੰਘ Fact

Поделиться
HTML-код
  • Опубликовано: 19 янв 2025

Комментарии • 907

  • @costly5126
    @costly5126 Год назад +123

    ਜੈਕਾਰਾ ਗਜਾਵੈ ਨਿਹਾਲ ਹੋ ਜਾਵੇ ਜਥੇਦਾਰ ਅਕਾਲੀ ਫੂਲਾ ਸਿੰਘ ਜੀ ਦੇ ਮਨ ਨੂੰ ਭਾਵੇ....ਸਤ ਸ਼੍ਰੀ ਅਕਾਲ

  • @arshdeepsingh2077
    @arshdeepsingh2077 2 года назад +59

    ਅਕਾਲੀ ਫੂਲਾ ਸਿੰਘ ਜੀ ਬਾਰੇ ਜਾਣਕਾਰੀ ਦੇਣ ਲਈ।ਬਹੁਤ-ਬਹੁਤ ਧੰਨਵਾਦ ਜੀ।

  • @AmriSingh-p2d
    @AmriSingh-p2d Год назад +10

    ਸਿੱਖ, ਸਾਡੇ, ਸਿੱਖਾ, ਨੂੰ, ਮਾਨ, ਆ, ❤❤💯💯🙏

  • @JASPALSINGH-wr1pp
    @JASPALSINGH-wr1pp 2 года назад +223

    ਧੰਨ ਜਥੇਦਾਰ ਅਕਾਲੀ ਫੂਲਾ ਸਿੰਘ ਜੀ ਖਾਲਸਾ ਸ਼ਹੀਦ 💪💪💪💪💪💪💪💪👌👌👌👌👌👌👌👍👍👍👍👍🙏🙏🙏🙏🙏🗡🗡

  • @kulwindersinghbains260
    @kulwindersinghbains260 2 года назад +80

    ਧੰਨ-ਧੰਨ ਜਥੇਦਾਰ ਸਰਦਾਰ ਅਕਾਲੀ ਫੂਲਾ ਸਿੰਘ ਜੀ🙏
    ਸੇਰੇ ਪੰਜਾਬ ਦੇ ਰਾਜ ਅਤੇ ਸਿੱਖ ਮਿਸਲਾਂ ਦੇ ੲਿਤਿਹਾਸ ਦੀ ਜਾਣਕਾਰੀ ਪ੍ਰਾਪਤ ਕਰਕੇ ਮਨ ਅਨੰਦਿਤ ਹੋ ਗਿਆ👉👍
    Thanks once again🙏🙏🙏

  • @Cheney_ke_wala
    @Cheney_ke_wala 2 года назад +304

    I m Muslim but respect Sikh soormay❤⚔

  • @rajindergondara2737
    @rajindergondara2737 2 года назад +25

    ਸਾਨੂੰ ਸਾਡੇ ਆਪਣੇ ਮਹਾਨ ਯੋਧਿਆਂ ਦੇ ਇਤਿਹਾਸਿਕ ਵਿਰਸੇ ਬਾਰੇ ਬਹੁਤ ਡੂੰਗੀਆ ਜਾਣਕਾਰੀਆ ਦੇਣ ਲਈ ਅਸੀਂ ਪੰਜਾਬ ਮੇਡ ਵਾਲੇ ਬਾਈ ਜੀ ਦੇ ਬਹੁਤ ਧੰਨਵਾਦੀ ਹਾਂ ਅਤੇ ਰਹਾਂਗੇ. ਦਿਲੋ ਸਲੂਟ ਆ ਜੀ

  • @SukhdevSingh-gi8zp
    @SukhdevSingh-gi8zp Год назад +30

    ਧੰਨ ਬਾਬਾ ਕਾਲੀ ਸਿੰਘ ਫੂਲਾ ਰੰਗਰੇਟਾ ਗੁਰੂ ਕਾ ਬੇਟਾ ਸਦਾ ਅਮਰ ਹੈ ਸਦਾ ਹੀ ਅਮਰ ਰਹੇਗਾ ਸਾਡੇ ਦਿਲਾਂ ਵਿੱਚ ਵਸਦਾ ਰਹੇਗਾ ਧੰਨ ਬਾਬਾ ਅਕਾਲੀ ਸਿੰਘ ਫੂਲਾ

    • @LovepreetSingh-pg1ys
      @LovepreetSingh-pg1ys 4 месяца назад +1

      Ragreta guru ka beta 🙏🙏🙏

    • @user.DeepBrar
      @user.DeepBrar 4 месяца назад

      ਤੁਸੀਂ ਸਾਰਿਆਂ ਨੂੰ ਚੂਹੜੇ ਬਣਾਈ ਜਾਓ ਫੁਦੁਓ ਜਾਤ ਪਾਤ ਨਾ ਛਡਿਓ

    • @Nonu-36035
      @Nonu-36035 2 месяца назад +2

      Kamboj c bai saarean nu majbi na bnayi jaayo

    • @MaanSingh-g9n
      @MaanSingh-g9n Месяц назад +1

      Sikh di koi jat nahi waheguru ji

    • @Nonu-36035
      @Nonu-36035 Месяц назад +2

      @@MaanSingh-g9n oh ta gl hai bai ..par jatt te majbi saarean nu jatt ya mjbi bnayi jnde aa

  • @ranjeetamirkhas3617
    @ranjeetamirkhas3617 2 года назад +111

    ⚔️⚔️ ਜਥੇਦਾਰ ਅਕਾਲੀ ਫੂਲਾ ਸਿੰਘ ਜੀ⚔️⚔️
    ❣️❣️🙇

    • @FactJaiya
      @FactJaiya 2 года назад +2

      🙏🙏🙏🙏🙏🙏🏿🙏🏾🙏🏼🙏🏻

  • @ਨਰਕਾਂਦਾਪਾਪੀ
    @ਨਰਕਾਂਦਾਪਾਪੀ 2 года назад +6

    ਧੰਨਵਾਦ ਕਮਲ ਵੀਰੇ ਮੈਂ ਪਹਿਲਾ ਸਿਰਫ ਅਕਾਲੀ ਫੂਲਾ ਸਿੰਘ ਜੀ ਦਾ ਨਾਮ ਹੀ ਜਾਣਦਾ ਸੀ ਇਤਿਹਾਸ ਨਹੀਂ ਪਰ ਅੱਜ ਤੁਸੀਂ ਸੱਚੀ ਸੀਨਾ ਚੌੜਾ ਕਰ ਦਿੱਤਾ ਇਹਨਾਂ ਦਾ ਇਤਿਹਾਸ ਦੱਸ ਕੇ ਵਾਹਿਗੁਰੂ ਤੁਹਾਡੇ ਤੇ ਮੇਹਰ ਭਰਿਆ ਹੱਥ ਰੱਖਣ ਤੇ ਹਮੇਸ਼ਾਂ ਚੜਦੀਕਲਾ ਚ ਰੱਖਣ

  • @Singhvines123
    @Singhvines123 2 года назад +6

    ਭਰਾ ਬਹੁਤ ਧੰਨਵਾਦ ਤੇਰਾ ਤੇਰੀ ਇਹ ਸੇਵਾ ਵੀ ਧਨ ਆ, ਇਹ ਕੰਮ ਜੋ ਵੱਡਿਆ ਕਮੇਟੀਆ ਨਹੀਂ ਕਰ ਸਕਦੀਆਂ ਓਹ੍ਹ ਤੁਸੀ ਕਰ ਰਹੇ ਓ🙏🙏🙏

  • @jaggimehra3924
    @jaggimehra3924 2 года назад +26

    ਬੁਹਤ ਵੱਡੇ ਸੂਰਮੇ ਸਨ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਅਤੇ ਅਕਾਲੀ ਫੂਲਾ ਸਿੰਘ ਜੀ ਅਤੇ ਸਰਦਾਰ ਹਰੀ ਸਿੰਘ ਨਲਵਾ ਇਹਨਾਂ ਜਰਨੈਲਾ ਨੇ ਪੂਰੀ ਦੁਨੀਆਂ ਵਿੱਚ ਸਿੱਖਾਂ ਦਾ ਨਾਮ ਉੱਚ ਪੱਧਰ ਤੇ ਬਣਾਇਆ ਹੈ 🙏🚩

    • @mahindersingh9229
      @mahindersingh9229 Год назад +3

      ਹਰੀ ਸਿੰਘ ਨਲੂਆ ਬਾਬਾ ਫੂਲਾ ਸਿੰਘ ਅਕਾਲੀ ਦਾ ਮੁਕਾਬਲਾ ਨਹੀਂ ਕਰ ਸਕਦਾ , ਹਰੀ ਸਿੰਘ ਨਲੂਆ ਤੇ ਰਣਜੀ ਸਿੰਘ ਦੇ ਛੋਟੇ ਰਾਜ ਦਾ ਛੋਟਾ ਜਰਨੈਲ ਸੀ ,,ਅਕਾਲੀ ਬਾਬਾ ਫੂਲਾ ਸਿੰਘ ਤੇ 96 ਕਰੋੜੀ ਸ਼ਹੀਦੀ ਫ਼ੌਜ ਦਾ ਸਮਰਾਟ ,ਗੁਰੂ ਪੰਥ ਖਾਲਸੇ ਦਾ ਪੰਥ ਪਾਤਸ਼ਾਹ ਸੀ ,, ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਛੇਵੇਂ ਜਥੇਦਾਰ ਸਿੰਘ ਸਾਹਿਬ ਜਥੇਦਾਰ ਬਾਬਾ ਫੂਲਾ ਸਿੰਘ ਅਕਾਲੀ ੯੬ ਕਰੋੜੀ ਚਲਦਾ ਵਹੀਰ ਪੰਜਾਬ ਹਿੰਦੁਸਤਾਨ ਵਿਸ਼ਵ

  • @manjot_singh295
    @manjot_singh295 19 дней назад +3

    Dhanwad bhai ji sikhya deen lyi ❤ WMK 🌸🙏🏻

  • @ManmeetSandhu.46
    @ManmeetSandhu.46 2 года назад +13

    ਯਾਰੋ ਵੱਖਰੀ ਸੀ ਚਾਲ ਫੂਲਾ ਸਿੰਘ ਦੀ 🙏
    ਕੌਣ ਬਣੂਗਾ ਮਿਸਾਲ ਫੂਲਾ ਸਿੰਘ ਦੀ
    ਜਿਹੜਾ ਰਾਜੇ ਨੂੰ ਵੀ ਸਜਾਂ ਲਾ ਦੇਦਾ ਸੀ
    ਪੂਜਾ ਕਰ ਮੈ ਬਰੇਵਰੀ ਦੇ ਕਿੰਗ ਦੀ 🚩
    ਬਾਬਾ ਕਿਰਤ ਲੀ ਸਦਾ ਹੀ ਪ੍ਰੇਰਦਾ
    ਕੇ ਸਦਾ ਤੇਰਾ ਤੇਰਾ ਤੋਲਦਾ
    ਚੱਕ ਓਏ,,,,,
    ਕੱਧਾ ਕਾਬਲ ਕੰਧਾਰ ਦੀਆ ਕੰਬਦੀਆ,,
    ਜਦੋ ਸਰਦਾਰ ਬੋਲਦਾ 💪
    Sardar bolda Babbu Maan 🤘❤

  • @maniaujla4184
    @maniaujla4184 2 года назад +32

    ਬਹੁਤ ਹੀ ਵਧੀਆ ਜਾਣਕਾਰੀ ਵੀਰ ਰੱਬ ਤੁਹਾਡੀ ਲੰਮੀ ਉਮਰ ਕਰੇ 🙏🙏

  • @vickygill176
    @vickygill176 2 года назад +76

    ਬਹੁਤ ਹੀ ਵਧੀਆ ਤੁਹਾਡੀਆਂ ਜਾਣਕਾਰੀਆਂ ਹੁੰਦੀਆ ਹਨ ਵੀਰ ਜੀ ❤️

  • @hargunpreetsingh8996
    @hargunpreetsingh8996 2 года назад +8

    ਜੈਕਾਰੇ ਗਜਾਵੇ ਨਿਹਾਲ ਹੋ ਜਾਵੇ ਜਥੇਦਾਰ ਅਕਾਲੀ ਫੂਲਾ
    ਸਿੰਘ ਜੀ ਨੂੰ ਭਾਵੇ ਸਤਿ-ਸ਼੍ਰੀ-ਅਕਾਲਲਲਲ⚔️⚔️

  • @sardarsaabb
    @sardarsaabb 2 года назад +3

    ਬਹੁਤ ਬਹੁਤ ਧੰਨਵਾਦ ਇਤਿਹਾਸ ਬਹੁਤ ਅਮੀਰ ਆ ਸਾਡਾ
    ਆਖ਼ਰੀ ਪਲਾ ਤੇ ਅੱਖ ਚ ਹੰਜੂ ਸੀ

  • @goldyjaniwalia2553
    @goldyjaniwalia2553 2 года назад +13

    ਭਾਜੀ success da raah ਚੈਨਲ ਉੱਤੇ ਜੋ ਜਾਣਕਾਰੀ ਬਾਬਾ ਅਕਾਲੀ ਫੂਲਾ ਸਿੰਘ ਜੀ ਵਾਰੇ ਦਿੱਤੀ ਗਈ ਉਹ ਇਸ ਜਾਣਕਾਰੀ ਨਾਲੋ ਥੋੜੀ ਵੱਖਰੀ ਹੈ ਜਿਸ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਸਜਾ ਲਾਉਣ ਵਾਲੀ ਗੱਲ ਥੋੜੀ ਵੱਖਰੇ ਤਰੀਕੇ ਨਾਲ਼ ਦੱਸੀ ਗਈ ਹੈ

  • @kimmidhir4399
    @kimmidhir4399 2 года назад +16

    Bahut bahut shukriya kamal 🙏 meri dili issha si k sikhan nu sikh itehaas toh wakif krvaya jave...
    Jo k bhule baithe ne...
    Main likhdi zarur aa par shayad samjhona nai aounda
    ...rab tuhanu tarakiyan bakshe... 🌸

    • @Hassde_raho
      @Hassde_raho 2 года назад +2

      Bot vadea sochh aa🙏
      Waheguru mehar karn

  • @lakhwinderjandu504
    @lakhwinderjandu504 2 года назад +23

    ਵੀਰ ਅੱਜ ਜੇ ਮਾਹਾਰਾਜ ਰਣਜੀਤ ਸਿੰਘ ਜੀ ਓੁੱਪਰ ਫਿਲਮ ਬਣਾਉਣ ਜਿਸ ਵਿੱਚ ਆਕਾਲੀ ਫੂੱਲਾ ਜੀ ਤੇ ਹਰੀ ਸਿੰਘ ਨੱਲਊਆ ਜੀ ਹੋਣ ਤਾ ਸਾਨੂੰ ਖਾਲਿਸਤਾਨ ਰਾਜ ਤੇ ਆਪਣੇ ਇਤਹਾਸ ਬਾਰੇ ਬਹੁਤ ਜਾਣਕਾਰੀ ਮਿਲ ਜਾਉ

    • @MandeepSingh-sr5hw
      @MandeepSingh-sr5hw 2 года назад +6

      ਭਾਰਤ ਸਟੇਟ ਬੈਨ ਕਰ ਦੇਵੇਗੀ
      ਰਿਲੀਜ਼ ਨਹੀਂ ਹੋਣ ਦੇਵੇਗੀ

  • @yourbilaspur4459
    @yourbilaspur4459 2 года назад +10

    Dhanwaad bai Punjab made di sari team da , jina ne Sade apne dharam de kuj khas part nu bhot chngi te sai trike nal represent kita

  • @Gurpreetsingh-000
    @Gurpreetsingh-000 Год назад +8

    Majbi Sikh 💪🙏🙏🙏👈

  • @sarbjeetkaursandhu7392
    @sarbjeetkaursandhu7392 Год назад +3

    ਬਹੁਤ ਵਧੀਆ ਜਾਣਕਾਰੀ ਦਿੱਤੀ

  • @arshpreetsingh7904
    @arshpreetsingh7904 2 года назад +3

    bhot jyada vadiya trika veer tuhade samjhon da te bhot vdia story a akali phola singh ji di

  • @jasnoorturbanator
    @jasnoorturbanator Месяц назад +1

    ਗਜ ਕੇ ਗਜਾਵੈ ਜਕਾਰੇ ਸੋ ਨਿਹਾਲ ਹੋ ਜਾਵੇ ਅਕਾਲੀ ਫੂਲਾ ਸਿੰਘ ਜੀ ਦੇ ਮਨ ਨੂੰ ਪਾਵੇ ......ਸਤ ਸ਼੍ਰੀ ਅਕਾਲ

  • @sukhsukh8083
    @sukhsukh8083 2 года назад +24

    Hari Singh nalwa baba Deep singh ji baba akali phoola Singh Ji baba jeewan Singh Ji nu kot kot parnam ♥️🙏

  • @deepdhillon788
    @deepdhillon788 2 года назад +4

    ਹੁਣ ਤੱਕ ਦੀ ਏਹ ਸਭ ਤੋਂ vadia 👌🏻 ਵੀਡੀਓ ਏਹ ਹੈ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @jaggirandhawa7930
    @jaggirandhawa7930 2 года назад +6

    ਵਾਹ ਵੀਰੇ ਕੋਈ ਸ਼ਬਦ ਨਹੀਂ ਤੁਹਾਡੇ ਲਈ . ਕਿੰਨੀ ਜਣਕਾਰੀ ਦਿੱਤੀ ਤੁਸੀਂ . ਸਾਰਿਆਂ ਨੂੰ ਬੇਨਤੀ ਹੈ ਕੀ ਇਸ੍ ਵੀਰ ਦੇ ਚੈਨਲ ਨੂੰ ਲਾਇਕ ਅਤੇ ਸ਼ੇਅਰ ਕਰੀਓ . ਆਪਣੇ ਇੱਕ ਲਾਇਕ ਨਾਲ ਵੀਰ ਨੂੰ ਹੋਰ ਹੋਂਸਲਾ ਮਿਲੂਗਾ . ਆਪਾ ਹੋਰ ਵੀ ਬੋਹਤ ਕੁਜ਼ ਦੇਖਦੇ ਹਾਂ. ਪਰ ਵੀਰ ਵਰਗੀ ਜਾਣਕਾਰੀ ਕਿਸੇ ਕੋਲ ਨਹੀਂ .

  • @LakhvirSingh-jg5fk
    @LakhvirSingh-jg5fk 2 года назад +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ, ਬਹੁਤ ਵਧੀਆ, ਜਾਣਕਾਰੀ ਦਿੱਤੀ, ਜੁਝਾਰੂ ਸਿੰਘਾਂ, ਦੀਆਂ ਵੀਡੀਓ, ਹੋਰ,ਬਣਾਏ,ਓ, ਵੀਰ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @gurpartapsinghrai3292
    @gurpartapsinghrai3292 2 года назад +13

    ਸ਼ੇਰ ਏ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ🙏🏻

  • @gurlalsingh2633
    @gurlalsingh2633 Год назад +2

    Sardar akali phulla Singh ji wahegur ji ka khalsa waheguru ji ki Fateh 🙏🙏❤️❤️👑👑

  • @hr0542
    @hr0542 2 года назад +5

    Bhoth shone video bai g Sikh itihas jinda rakhan li tuhada bhoth bhoth tanwad 👍👍👍👍

  • @Davinder8
    @Davinder8 2 года назад +11

    ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਵੀਰ ਜੀ 🙏🏻✨

  • @paddasahb4920
    @paddasahb4920 2 года назад +7

    ਰੰਘਰੇਟੇ ਗੁਰੂ ਕਿ ਬੇਟੇ 💪💪💪

  • @sukhveerdhaliwal5039
    @sukhveerdhaliwal5039 2 года назад +7

    Vre bhutt vdia jankari diti tuc
    Waheguru ji thonu tarakian waksan 🙏❣️

  • @Bakchodi_69_memes
    @Bakchodi_69_memes 2 года назад +107

    ਓ ਯਾਰੋਂ ਵੱਖਰੀ ਸੀ ਚਾਲ ਫੂਲਾ ਸਿੰਘ ਦੀ
    ਕੌਣ ਬਨੂਗਾ ਮਿਸਾਲ ਫੂਲਾ ਸਿੰਘ ਦੀ ,
    ਜਿਹੜਾ ਰਾਜੇ ਨੂੰ ਵੀ ਸਜ਼ਾ ਲਾ ਦਿੰਦਾ ਸੀ
    ਪੂਜਾ ਕਰਾਂ ਮੈਂ ਬਰੇਵਰੀ (BRAVERY) ਦੇ ਕਿੰਗ ਦੀ 🙌🙏

  • @arvindersingh6712
    @arvindersingh6712 2 года назад +34

    Waheguru Ji Ka khalsa Waheguru Ji ki Fateh

  • @jorawarsingh3531
    @jorawarsingh3531 2 года назад +7

    ਬਹੁੱਤ ਵਧੀਆ ਜਾਣਕਾਰੀ, ਧੰਨਵਾਦ 🙏🙏🙏🙏🙏

  • @amritpalsinghchahal8259
    @amritpalsinghchahal8259 2 года назад +2

    ਇੱਕ ਔਝਾ ਸਰ ਆ ਕੋਈ ਉਸਦੇ ਚੈਨਲ ਤੇ ਵੀਊ ਨਹੀਂ ਸੀ ਆਉਂਦੇ ਹੁਣ ਵੀਊ ਆਏ ਜਦੋ ਉਸਨੇ ਮਹਾਰਾਜਾ ਰਣਜੀਤ ਸਿੰਘ ਖਿਆਫ਼ ਵੀਡੀਓ ਪਾਈ ਜਿਸ ਵਿਚ ਮਜਾਕ ਉਡਾਇਆ ਗਿਆ ਤੇ ਮਹਾਰਾਜੇ ਨੂੰ ਡਰਪੋਕ ਕਿਸਮਾ ਦਾ ਸਾਬਿਤ ਕਰਨ ਦੀ ਕੋਸ਼ਿਸ਼ ਕੀਤੀ ਉਸਨੂੰ ਜਵਾਬ ਦਿੱਤਾ ਜਾਵੇ ਸਾਰੇ ਵੀਰ ਜਾ ਕੇ ਲਾਹਨਤਾਂ ਪਾਓ ਤੇ ਚੈਨਲ ਵਾਲੇ ਵੀਰਾਂ ਨੂੰ ਬੇਨਤੀ ਆ ਉਸਦੇ ਜਵਾਬ ਦਲੀਲੁ ਨਾਲ ਦੇਕੇ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ

  • @mandeepbrar8587
    @mandeepbrar8587 2 года назад +3

    ਬਹੁਤ ਵਧੀਅ ਵੀਡੀਓ ਬਾਈ

  • @manjitsingh6186
    @manjitsingh6186 6 месяцев назад +3

    ਦਾਤਾ ਧੰਨ ਤੇਰੀ ਸਿੱਖੀ ਵਹਿਗੁਰੂ ਵਹਿਗੁਰੂ ਜੀ ❤❤❤

  • @ranjeetchahal8247
    @ranjeetchahal8247 2 года назад +8

    Bahut hi vadia jankari diti aa veer ji 🙏 Waheguru hor trakiyan bakhse 🙏

  • @harjinderbajwa2990
    @harjinderbajwa2990 2 года назад +2

    ਸਿੱਖ ਇਤਿਹਾਸ ਦੁਨੀਆਂ ਦਾ ਸਬ ਤੋ ਵੱਡਾ ਇਤਿਹਾਸ ਏ 🙏

  • @Nankdadesh
    @Nankdadesh 2 года назад +3

    ਬਹੁਤ ਮਹਾਨ ਜਾਣਕਾਰੀ

  • @gurirandhawa1646
    @gurirandhawa1646 Год назад +5

    Majbi ❤❤❤

  • @me.yashwant
    @me.yashwant Год назад +4

    ਧੰਨ ਧੰਨ ਅਕਾਲੀ ਬਾਬਾ ਫੂਲਾ ਸਿੰਘ ਜੀ ਪਰਮਾਰ (ਸਿੱਖ ਰਾਜਪੂਤ)
    dhan dhan akali baba phoola singh ji parmar (sikh rajput)
    ਗਲਤ ਇਤਹਾਸ ਨਾ ਦਾਸ ਓਏ ਜੱਟਾਂ ਲੋਕਾ ਨੂੰ ਓਨਾ ਦਾ ਜਨਮ ਸ਼ੀਹਾਂ ਦੇ ਵਿੱਚ ਨਹੀਂ ਪਿੰਡ ਅਜਨੋਹਾ, ਜਿਲਾ ਹੁਸ਼ਿਆਰਪੁਰ ਵਿੱਚ ਹੋਆ ਸੀ ਪਾਵੇ ਮੋਹਰਾਂਵਾਲੀ ਕੋਲੋ ਪੁਛ ਲਵੀ ਯਾ ਉੱਥੇ ਜਾਕੇ ਦੇਖ ਲਵੀ

    • @amrit.s577
      @amrit.s577 Год назад +1

      Rajpoot da mtlab dhokha te namak hram hunda sharam kro thodi ji apne itihaas te nakk dob k mar jana chahida

    • @me.yashwant
      @me.yashwant Год назад

      @@amrit.s577 hindu te sikh rajput vich fark aa but hindu rajputa cho vikramaditya parmar prithviraj chauhan maharana pratap etc hoye ne te muslim rajputan cho Rai abdullah khan bhatti (dulla bhatti) ne jihna krke lohri aj tak manai jandi aa ta marr tuci jatt jao kyuki tuci bandhwa mazdoor ho

    • @amrit.s577
      @amrit.s577 Год назад

      @@me.yashwant maa teri jattan ghar leeran maardi firdi,jinna nu majdoor dasda ohna kol job mangan aaya c randipoot dhian singh saale hram di satt ne apni aukaat vikha hi ditti jida akali phoola singh g ne keha c

  • @sarbjitsingh8679
    @sarbjitsingh8679 2 года назад +2

    bhut vadia ਜਾਣਕਾਰੀ

  • @harmeetbrar8592
    @harmeetbrar8592 2 года назад +3

    ਧੰਨ ਧੰਨ ਬਾਬਾ ਕਾਲੀ ਫੁਲਾ ਸਿੰਘ ਜੀ ਬਹੁਤ ਚੰਗੀ ਵੀਡੀਓ ਜੀ

  • @jagirsingh3060
    @jagirsingh3060 4 месяца назад +1

    ਸਾਨੂੰ ਮਾਣ ਹੈ ਕਿ ਸਾਡਾ ਜਨਮ ਪੰਜਾਬ ਦੀ ਇਸ ਪਵਿੱਤਰ ਧਰਤੀ ਤੇ ਹੋਇਆ ਹੈ। ਸਤਿ ਸ੍ਰੀ ਆਕਾਲ

  • @preetpalsinghsaini5251
    @preetpalsinghsaini5251 2 года назад +14

    ਧੰਨ ਧੰਨ ਬਾਬਾ ਅਕਾਲੀ ਫੂਲਾ ਸਿੰਘ ਜੀ ਸ਼ਹੀਦ 🙏

  • @wildjam4373
    @wildjam4373 8 месяцев назад +3

    Baba foola singh ji majhbi san...fir guru de sikh ban gye waheguru ji 🤲

  • @harmanpreet8520
    @harmanpreet8520 2 года назад +4

    Dhnwaad bai g.. saadi history nu jionda rkhn lyi🙌

  • @SukhwinderSingh-wq5ip
    @SukhwinderSingh-wq5ip 2 года назад +2

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @parminderkaur9102
    @parminderkaur9102 2 года назад +3

    Me eh video dekh k boht emotinl ho gyi waheguru g mehr kreo 🙏🏻boht maan mehsoos hunda ki assi sikh community to belong krde te punjab to jithe ede ede bdde surmya singha ne janam lya dhan c sb jina ne apna aap baar dita chah k b koi ohna brga bn ni skda bnan d ta door d gl koi soch e ni rkh skda 🙏🏻🙏🏻🙏🏻

  • @gurvinderlochm9881
    @gurvinderlochm9881 2 года назад +1

    ਬਹੁਤ ਵਧੀਆ ਜਾਣਕਾਰੀ ਦਿੱਤੀ
    🚩ਵਾਹਿਗੁਰੂ ਮੇਹਰ ਕਰੇ ਵੀਰ ਤੇ🙏
    ਇਸ ਤੋਂ ਪਹਿਲਾ ਮੈ ਬੱਬੂ ਮਾਨ ਸਾਬ ਦੇ ਇੱਕ ਗੀਤ ਵਿਚ ਨਾਮ ਸੁਣਿਆ ਸੀ ਬਾਬਾ ਅਕਾਲੀ ਫੁੱਲਾਂ ਸਿੰਘ ਜੀ ਖ਼ਾਲਸਾ ਦਾ
    ਉਸ ਸਮੇਂ ਮੈ ਪੜ੍ਹਿਆ ਸੀ ।
    ਪਰ ਤੁਹਾਡੇ ਤੋਂ ਹੋਰ ਵੀ ਬਹੁਤ ਚੰਗੀ ਤਰਾ ਜਾਣਕਾਰੀ ਮਿਲੀ।🙏🙏🙏🚩

  • @amriksingh53
    @amriksingh53 2 года назад +29

    Veer ji tusi buht vadia history dasi sardar akali foola Singh ji di, but multan da kila singha ne zamzama top de 21 golea nu ik hi same place te maar maar k kandh vich paad paea c te top da tyre tut jaan karke top da balance thik rakhan lai 4-5 golea de baad har ik gola sutan lagea ik Singh nu v tumba tumba ho k udna penda c and oh all Singh akali foola Singh ji di fouj vicho c

  • @JagjotSingh-i3v
    @JagjotSingh-i3v 9 месяцев назад +3

    ਵਹੇ ਗੁਰੂ ਗੋਬਿੰਦ ਸਿੰਘ ਜੀ ਜੋ ਠੁੱਡੇ ਬਾਂ ਨੇ ਚੁਕੁ ਗਿਆ

  • @mohitpreetsinghramgarhia7545
    @mohitpreetsinghramgarhia7545 2 года назад

    Thanks!

  • @jattlifethuglife3541
    @jattlifethuglife3541 2 года назад +8

    ਧੰਨ ਧੰਨ ਬਾਬਾ ਜਥੇਦਾਰ ਅਕਾਲੀ ਫੁੱਲਾਂ ਸਿੰਘ ਜੀ ਪ੍ਰਣਾਮ ਸ਼ਹੀਦਾਂ ਨੂੰ 🙏🙏🙏🙏

  • @ramsagarmeghwal5919
    @ramsagarmeghwal5919 2 года назад +2

    Bhut badiya lagi si

  • @maniaujla4184
    @maniaujla4184 2 года назад +6

    ਵੀਰ ਜਦੋ ਤੁਸੀ ਹਰੀ ਸਿੰਘ ਨਲੂਆ ਬਾਰੇ ਵੀਡੀਓ ਬਣਾਈ ਸੀ ਓਦੋ ਪੱਗ ਬੰਨਕੇ ਫੋਟੋ ਲਾਈ ਸੀ ਤੁਸੀ ਆਵਦੀ ਇਸ ਵਾਰ ਨੰਗੇ ਸਿਰ ਹੀ ਲਾਈ ਆ
    ਬਾਕੀ ਬਹੁਤ ਵਧੀਆ ਜਾਨਕਾਰੀ ਵਾਲੀ ਵੀਡੀਓ ਸੀ
    ਧੰਨਵਾਦ ਵੀਰ 🙏

  • @manjotaulakh5933
    @manjotaulakh5933 2 года назад +3

    Hari Singh nalwa ji , aakali phoola singh ji te hor vi Kai sikh yodhe , duniya de maahan yodea vicho ik ne ⛳⛳💪💪💪

  • @djmaanpatiala4049
    @djmaanpatiala4049 2 года назад +7

    ਵੀਰ ਬਾਬਾ ਫੁਲਾ ਸਿੰਘ ਜੀ ਦੀ‌ ਸ਼ਹਿਦੀ ਦੀ ਗਲ ਕੀਤੀ ਤਾਂ ਰੋਣਾ ਆ ਗੇਆ ਪਰ ਅਸੀਂ ਬੇਕਰਮੇ ਲੋਕ ਹਾਂ ਸੋ ਸਿੱਖੀ ਤੋਂ ਦੂਰ ਆ

  • @sukhjosan1992
    @sukhjosan1992 2 года назад +1

    khariyan gallan bilkul bai eda hi sunya c aapne dada ji to akali ji bare 🙏🙏🙏

  • @varunjotsandy
    @varunjotsandy 2 года назад +34

    We can clearly see the efforts put in this video... thanks bro 😊

    • @jaghawara7733
      @jaghawara7733 2 года назад +1

      True efforts were in our history of Sikhism and khalsa raj in this video you watched.

  • @Nikhilsharma2919-u6b
    @Nikhilsharma2919-u6b 2 года назад +15

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ🙏

  • @bhanguhomeohall2079
    @bhanguhomeohall2079 2 года назад +2

    ਵਾ ਕਮਾਲ ਜਾਣਕਾਰੀ 🙏🙏🙏 , ਇਕ ਦਿਨ ਇਹ ਚੈਨਲ ਬਹੁਤ ਅੱਗੇ ਜਾਉ ❤️

  • @gurjotsingh6915
    @gurjotsingh6915 2 года назад +6

    ਪੰਥ ਅਕਾਲੀ ਬੁੱਢਾ ਦਲ ਦੇ ਜੰਗੀ ਜਰਨੈਲ❤🙏

  • @gurpindersingh1845
    @gurpindersingh1845 2 года назад +2

    Bahut vadia 22 ji sariya misla vare video jroor bnyo

  • @gurpreetsingh626
    @gurpreetsingh626 2 года назад +9

    ਸੱਚੇ ਸਿੰਘਾਂ ਤੇ ਮਹਾਰਾਜ ਦੀਆਂ ਬਰਕਤਾਂ ਅੱਜ ਵੀ ਵਰਤਦੀਆਂ ਨੇ ਅਸੀਂ ਵੀ ਮਹਾਰਾਜ ਅੱਗੇ ਅਰਦਾਸ ਕਰਦੇ ਆਂ ਵੀ ਜਿੱਥੇ ਵੀ ਜੁਬਾਨ ਕਰੀਏ ਖਰੇ ਉਤਰੀਏ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਹਿ ❤❤🙏

  • @ManjeetSingh-ql6rj
    @ManjeetSingh-ql6rj 2 года назад +1

    Bai sory ekti exam krke ik din late hogeya boht hi vdiya video I support and I m fan of you 🙏🙏🙏🙏❤️

  • @guruguru8633
    @guruguru8633 Год назад +4

    Rangrete taa eda hi hunde ne pher 💪💪🙏🙏🙏

  • @brahmnoorsingh3209
    @brahmnoorsingh3209 2 года назад

    Meri zindgi di sab to vadhia video ....thx vir g

  • @randhawasaab1511
    @randhawasaab1511 2 года назад +4

    ਬਹੁਤ ਵਧੀਆ ਵੀਰ ❤️🙏

  • @gurnoorrandhawa3347
    @gurnoorrandhawa3347 2 года назад

    bai jina vdia kam tu kr reha a sachi yaara toutube te koi nai o krde god bless u ❤

  • @godlikeabhi
    @godlikeabhi 2 года назад +4

    Bro i have comment on this topic thanks for video

  • @RavinderSingh-kr9zf
    @RavinderSingh-kr9zf 2 года назад +2

    ਕੋਈ ਵਾਕ ਨਹੀ ਮੇਰੇ ਕੋਲ ਕਿਦਾਂ ਸਿਫਤ ਕਰੀਏ ਵਾਹਿਗੁਰੂ ਵਾਹਿਗੁਰੂ

  • @laadigautam6937
    @laadigautam6937 2 года назад +3

    waheguru ji ,,,🙏 Khalsa panth ji nu ewe e chardi klla ch rkheyo 🙏

  • @rsidhu5239
    @rsidhu5239 Год назад +1

    Rangrete Guru ke betay Akali Fulla Singh ji nu kot kot Parnam.

  • @sukhrajsinghnatt1392
    @sukhrajsinghnatt1392 Год назад +3

    ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਅਤੇ ਬੁੱਢੇ ਦਲ ਦੇ ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਜੀ

  • @Jaspreet_Singh_0007
    @Jaspreet_Singh_0007 2 года назад +2

    Waheguru . Baba akali phulla Singh buhat mahan shoorveer yudha c . 🙏💪🏋️

  • @rajdhariwal6073
    @rajdhariwal6073 Месяц назад +1

    Dhanwad

  • @DRSMITH-wp6ye
    @DRSMITH-wp6ye 2 года назад +3

    ਬਾਈ ਜਨਮ 14 ਜਨਵਰੀ 1761 ਨੂੰ ਹੋਇਆ ਸੀ ਤੇ ਪਿੰਡ ਦੇਹਲਾ ਸੀਹਾਂ।।।।

  • @honeylear2231
    @honeylear2231 2 года назад +1

    Bhot wdia video banude paji

  • @kinggfitnesshub0007
    @kinggfitnesshub0007 2 года назад +4

    Waheguru ji

  • @harminderkaursingh5336
    @harminderkaursingh5336 Год назад

    Eh vdo Sanu bahut vadiya laggi dhan dhan Baba ji

  • @vijaypunjab6382
    @vijaypunjab6382 2 года назад +7

    Majbi Singh janda bad waheguru ji mahar karo 🙏

  • @parmrajput2382
    @parmrajput2382 2 года назад +1

    Bai Jii Bdee Wait Rehndi Tuhade Videos Dee All The Best Bai Jii 🙋🏻‍♂️❣️

  • @lovepreetsingh2773
    @lovepreetsingh2773 2 года назад +5

    I proud we are sikh

  • @happymal549
    @happymal549 2 года назад +1

    bhot hi vadia knowledge diti veer ji tuc Waheguru ji tuhanu chardikla ch rakhe

  • @beats-d4x
    @beats-d4x 2 года назад +3

    Love u veer

  • @jassarora4630
    @jassarora4630 2 года назад

    Love you veer ehda diya videos josh te jaan bhar dindia ne eve hi videos leke aunde raho ♥️♥️♥️♥️

  • @hallemiempire4855
    @hallemiempire4855 2 года назад +5

    Ranghreta Akali Phoola Singh ji

  • @ajaykumarak8741
    @ajaykumarak8741 2 года назад

    Barri hi information hai vedio vich thank you
    veer sat guru di mehar hai aap jiyan te lage raho ji waheguru issen taran mehar rakh aap sabb te

  • @amriksingh53
    @amriksingh53 2 года назад +23

    Akali foola Singh ji kolo angrej buht jiada darde c and buht jealous larde c but Akali ji naal panga lain di himat nhi c ohna ne kade v kiti

  • @amriksingh53
    @amriksingh53 2 года назад +4

    Zam zama top, jis nu bhangia vali top v kiha janda c, sardar hari singh bhangi ne ahmad shaah abdali kolo jiti c eh top and now eh top lahor kila de darwaja mohre stand kiti hoi aa jis naal multan jitea c

  • @khalsakeyhouse4195
    @khalsakeyhouse4195 6 месяцев назад +1

    Waheguru ji ka Khalsa WaheGuru Ji Fateh 🙏🙏 Haryana Pehowa

  • @ladi256
    @ladi256 2 года назад +11

    Thank you so much veere akali phula Singh ji da janam sade pind hoya c
    Village :- dehla Seehan
    Love you veere

    • @smoothvlogger5360
      @smoothvlogger5360 2 года назад

      Laddi Singh veere baba mazhbi Sikh c

    • @ladi256
      @ladi256 2 года назад

      @@smoothvlogger5360 y es bare pkka nhi keh skde kujj...

  • @gurshanrkaler3085
    @gurshanrkaler3085 2 года назад

    Thanks Bai bhut basis video banode hi tudi🤲 rabb Thanu Hor tarki bakshe