ਗਿਆਨੀ ਸੰਤ ਸਿੰਘ ਜੀ ਮਸਕੀਨ ❤ਤੇ ਜਰੂਰ vdo bnayo, bcz asi bahut travel kita te sanu har dharm de lok mile from different cities,te oh sare Maskeen❤ ji nu sunde ਸਨ ਤੇ ਇੱਕ ਬਹੁਤ ਚੰਗਾ ਪ੍ਰਚਾਰਕ ਤੇ ਕਥਾਵਾਚਕ ਮੰਨਦੇ ਹਨ
Y mai sodiaan lagbhag sariaan videos dekhiaan ne meri ik request aa y Stephen Hawking de life te v koi video bna Mai bhot inspier aa os bande ton te thank u y sanu GK den vaste
Happy new year veer.. Waheguru ji tuhanu hamesha chardia kalan ch rakhn te tuhade privar nu hamesha tandrust rakhn te...bai ji tuhadi mehnat nu salam aaa🫡🫡 waheguru ji di kirpa nal hor tarakia kro veer🙏🙏🙏
Veere 2 incidences te 2 videos bnao pehli ta oh jo 1984 vich bhopal vich gas tragedy de karn ratto raat lakha lok marre gye duzi north korea de pm kum un jeong ❤ love you and respect Punjab made team ❤
ਅਰਜਨ ਤਾਂ ਮਾਰਦਾ ਈ ਆ ਡੁੰਗੇ ਤੀਰ , ਪਰ ਬਾਈ ਤੂੰ ਵੀ ਵਾਹਲੇ ਡੁੰਗੇ ਤੋ ਈ ਕੱਡਦਾਂ ਸ਼ਬਦ 👌❤️
ਗਿਆਨੀ ਸੰਤ ਸਿੰਘ ਜੀ ਮਸਕੀਨ ❤ਤੇ ਜਰੂਰ vdo bnayo, bcz asi bahut travel kita te sanu har dharm de lok mile from different cities,te oh sare Maskeen❤ ji nu sunde ਸਨ ਤੇ ਇੱਕ ਬਹੁਤ ਚੰਗਾ ਪ੍ਰਚਾਰਕ ਤੇ ਕਥਾਵਾਚਕ ਮੰਨਦੇ ਹਨ
Hanji Zaroor Banao Ji ❤❤
Must
Bilkul sahi 🫀🫀❤❤
Right
❤
ਸੰਤ ਜਰਨੈਲ ਸਿੰਘ ਭਿੰਡਾਂਵਾਲਿਆਂ ਦੀ ਜਿੰਦਗੀ ਤੇ ਵੀਡਿਓ
❤
O y hr ik nhi bna skda
Veere ena Dil kithe ena da sant jarnail singh bhindranwale te video pon
❤
Mera pind v rode a
ਨਵੇ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਵੀਰ ਜੀ , ਵੈਸੇ ਤੁਸੀ ਵੀਡੀਓ ਪਾ ਕੇ ਬਹੁਤ ਵਧੀਆ ਕੀਤਾ ਵੀਰ ਜੀ,ਕਮਾਲ ਦੀ ਜਾਣਕਾਰੀ, ਧੰਨਵਾਦ ਵੀਰ ਜੀ।।
ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਜਿੰਦਗੀ ਤੇ 🙏🏻❤️
ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਬਾਈ ਜੀ
ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜੀਵਨ ਝਾਤ ਦੀ ਵੀਡੀਓ ਦਾ ਇਤਜ਼ਾਰ ਰਹੂਗਾ 😇
Arjan bhot vdia likhari aa bhot knowledge a ohnu 🔥
ਗਿਆਨੀ ਸੰਤ ਸਿੰਘ ਜੀ ਮਸਕੀਨ ਅਤੇ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ ਮਹਾਂਪੁਰਖਾਂ ਤੇ ਵੀਡਿਓ ਜ਼ਰੂਰ ਬਣਾਓ ♥️♥️♥️♥️
ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਤੇ ਵੀਡੀਓ ਬਣਾਓ
ਫਿਰ ਆਪ ਜੀ ਦਾ ਧੰਨਵਾਦ ਹੋਵੇਗਾ
ਅਰਜਨ ਢਿੱਲੋਂ ਸਾਡਾ ਗਵਾਂਢੀ ਪਿੰਡ ਦਾ ਬਰੇਟੇ ਗਾਣੇ ਚ ਸਾਡਾ ਨਾ ਆਈਆ ਸੀ ਤਿੰਨ ਕੋਣੀ ਆ ਭਦੌੜ ਸ਼ਹਿਣੇ ਦੇ ਦੋ ਅੱਡੇ ਸਾਡਾ ਪਿੰਡ ਆ ਸ਼ਹਿਣਾ ਬਾਈ ਦੀ ਕਲਮ ਬਹੁਤ ਵਧੀਆ
ok
Bareta Koi gaana hi nhi Arjan da bai
Oh gana hustinder da hai 😂 ਨਾਲੇ ਸ਼ਹਿਣੇ ਦਾ ਮੁੰਡਾ ਅਰਸ਼ਦੀਪ ਗਾਉਦਾ ਤੇ ਲਿਖਦਾ ਓਹਨੂੰ ਵੀ support ਕਰੋ 🙏
Brats Gana khae reha y
@@thelastride1610Brats bro
ਬਾਈ ਜੀ ਆਪਾਂ ਕਿਸੇ singer ਦੇ ਗਾਣੇ ਨਹੀਂ ਸੁਣੀਦੇ , ਸਿਰਫ ਆਪ ਜੀ ਵੀਡੀਓ ਦੇਖ ਕੇ ਪਤਾ ਲੱਗਾ ਏਹ ਕੁਛ 😊😊
🙏🙏
Kya baat Mange bhai teri knowledge nu..
Thanks sadi Knowledge ch hor vadha krn de lai...
God bless you my Brother 😊😊❤
ਨਵੇਂ ਸਾਲ ਦੀਆਂ ਮੁਬਰਕਾਂ ਜੀ 🌺🌺🌺🌺🌺❤️❤️। ਤੁਸੀ ਬੱਬੂ ਮਾਨ ਜੀ ਬਾਰੇ ਵੀਡੀਓ ਬਣਾਓ
ਜਾਂ ਹੋ ਸਕੇ ਤਾਂ broadcast ਕਰੋ ਧੰਨਵਾਦ
First like and comment ❤ big fan of arjan dhillon
ਬਹੁਤ ਵਧੀਆ ਜਾਣਕਾਰੀ ਦੇਣ ਲਈ ਧੰਨਵਾਦ ਜੀ
ਵੀਰੇ ਥੋਨੂੰ ਵੀ happy new year, ਨਾਲੇ ਤੁਸੀਂ ਆਪਣੀ ਲਾਈਫ ਬਾਰੇ ਵੀ ਦੱਸੋ
❤❤❤❤
Sahi gal a bai
ਅਪਣੇ Bare v jaruurr dso
ਮੁਬਾਰਕਾਂ ਵੀਰੇ ਨਵੇਂ ਸਾਲ ਦੀਆਂ ਤੈਨੂੰ ਤੇ ਤੇਰੇ ਪਰਿਵਾਰ ਨੂੰ ਬਾਬਾ ਨਾਨਕ ਚੜਦੀਕਲਾ ਵਿੱਚ ਰੱਖੇ ❤
13:14 ਬਹੁਤ ਸੋਹਣੀ ਗੱਲ ਕਹੀ ਬਾਈ ❤
Big fan Arjan ❤
Sadi sari family punjab made di fan hai❤ happy new year kamal lehal ji waheguru ji es channel nu hor taraki bakshan 🙏
Arjan dhillon naal podcast❤
first comment happy new year bro
12:45 👏👏👌👍
Bahut changgi jankari, happy new year bhra
2018 to hi punjabmade nu dekh rahe aa bro, apne friend circle ch sbb nu punjab made subscribe krwa ditta
🙏🙏
@@punjabmadeਮੈਂ ਵੀ
ਜਾਣਕਾਰੀ ਦੇਣ ਲਈ ਧੰਨਵਾਦ ਵੀਰ ਜੀ 🤲🙏🌹
Good jatta first 🎉
Arjan arjan iko aa rakane 😊 iko zindagi aa meri sali...
Last wali story kaint a ❤❤❤❤❤
Sidhu moose wala legend to baad Arjan de fan❤❤❤❤❤❤❤❤❤❤❤❤❤🎉🎉🎉🎉kya lyric h bai ji
Bai sodi sariya video dakhiya bhut kuch sikhn nu milda ❤
ਬਹੁਤ ਹੀ ਵਧੀਆ ਜਾਣਕਾਰੀ ਦਿੰਦੇ ਜੇ ਬਾਈ ਜੀ ਧੰਨਵਾਦ 🎉
ਇਹਨਾਂ ਪੈਪਰਾਜੀ ਬਾਰੇ ਧਰੁਵ ਰਾਢੀ ਨੇ ਪਹਿਲਾਂ ਹੀ ਬਣਾ ਦਿੱਤੀ ਹੈ ਵੀਰ ਤੇ ਇਸ ਨੇ ਵੀ ਬਹੁਤ ਵਧੀਆ ਢੰਗ ਨਾਲ ਪੇਸ਼ ਕੀਤਾ ਪੈਪਰਾਜੀ ਬਾਰੇ।
Sat Sri akal punjab made family 🙏 verre ik video Dr. Manmohan Singh ji te bnao ji
ਵਾਹਿਗੁਰੂ ਜੀ ❤❤
Tuhadaiya videos bhut informative hundiya veer gg❤❤❤❤❤
Bahut Soni video Si ਬਹੁਤ ਸਾਰੀ ਜਾਣਕਾਰੀ ਮਿਲਦੀ ਹੈ ਤੁਹਾਡੀ ਵੀਡੀਓ ਤੋਂ
BHAI AA KACHHU UTE KHARGOSH MERE KOL BACHPAN CH GUDA HUNDA SI TE MAIN ES NU NAHI SAMAJ SAKIA KI EH KYO EKTHE NE MATLAB EH STORY BOTH PURANI HAI ❤
15:08 ਵੀਰ ਤੇਰੀ ਵੀਡਿਓ ਦਾ ਸਭ ਤੋ ਪਹਿਲਾ ਸ਼ਬਦ ਮੇਰਾ ਜਵਾਬ ਹੈ
ਬਹੁਤ ਵਧੀਆ ਬਾਈ ❤ Happy new year sab nu
Y mai sodiaan lagbhag sariaan videos dekhiaan ne meri ik request aa y Stephen Hawking de life te v koi video bna Mai bhot inspier aa os bande ton te thank u y sanu GK den vaste
bnayi a ji chk kro ( Punjab Made Stephen Hawking ) search kro
@punjabmade hanji vre o tan Mai dekhi aa ik video hor bna do pls ani lami life vich hor v bhot kush hona sikhan nu pls 🙏 vre request e aa meri
Meri jaan arjan de gaane dunge lagde aa jo k hai v chalo bahut vdiaa. But hjje taa. Aarhi. Ona vaa. ❤chandeya likhaari
❤❤❤❤❤❤❤❤ happy new year bro
ਮੈ ਤਾ ਬਹੁਤ ਦੇਰ ਦਾ menifiest ਕੀਤਾ ਹੋਇਆ ਸੀ, ਗੱਲਾਂ ਅਰਜਨ ਦੀਆਂ ਈ ਹੋਣੀਆਂ ਹੁਣ, 1 ਤੋ 1 ਬੈਠਾ ਪਰ ਇਥੇ ਕਿਸੇ ਚੀਜ ਦਾ ਕੋਈ ਮਾਣ ਨੀ।
ਬਹੁਤ ਵਧੀਆ ਬਾਈ ❤❤
ਬਹੁਤ ਸੋਹਣੀ ਵੀਡੀਓ ❤
Y ji thainu v happy new year bro nd ur family nu❤❤❤❤❤❤
👍
Happy New Year verre❤❤
Same to you!
Happy new year veer..
Waheguru ji tuhanu hamesha chardia kalan ch rakhn te tuhade privar nu hamesha tandrust rakhn te...bai ji tuhadi mehnat nu salam aaa🫡🫡 waheguru ji di kirpa nal hor tarakia kro veer🙏🙏🙏
ਜਦੋਂ 1.4 lakh ਸੀ ਮੈਬਰ ਓਸ ਤੋ ਦੇਖ ਰਿਹਾ punjab made ਅੱਜ ਤੁਸੀ ਆਪ ਹੀ ਅੰਦਾਜ਼ਾ ਲਗਾ ਲਵੋਂ
🙏🙏
❤ ਵਾਹਿਗੁਰੂ ਜੀ ਮੇਹਰ ਕਰਨ ਸੋਹਣੇ ਪੰਜਾਬ ਉੱਪਰ ਜੀ ❤
Happy new year y tenu v te sab nu v🎉🎉❤❤
Last wali stori bahut vdhiya ji
Collaborate krna chahida hai na k compitition 😊
ਸਤਿ। ਸੀ ਅਕਾਲ ਵੀਰ ਜੀ ਦਬੁਈ ਵਾਲੇ ਜੀ 🇦🇪🙏Happy New Year 🎉
Bhut e informative video
Good information Good bless you veer👌👍👍
ਬਹੁਤ ਵਧੀਆ
ਧੰਨਵਾਦ ਬਾਈ ਜੀ ❤❤
ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ 🙏 ਓਹਨਾਂ ਦੇ ਜੀਵਨ ਤੇ ਵਿਡੀਉ ਅਪਲੋਡ ਕਰੋ ਵੀਰ ਜੀ
ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਜੀਵਨ ਤੇ 🙏
Happy new year Bai ji
Satshriakal ji Dr satinder sartaj nall podcast kro verre❤
Happy new year veere.....ik video trading te bna dao veere te podcast arjan dillon nl🎉
Bhut vadia video brother 🙏❤️
Bhut vidhya jankari dan lai thanks bro ❤
Bohut vdia video bai ❤
Happy new year veer g🎉
Good information sir 😊❤
Arjun 22 #Arjun dhillon
Nawe sal dia bahut bahut mubarka veer Singh ji 🙏🙏🙏, ❤❤
veer g tusi mhan insaan,singers and hor v jiwe scientists upar casestudy video bnao
Happy new Year bro I hope you happy Baba mehar kre Aap ji di team nu ❤❤
Nice vidio veer ji❤❤❤❤❤❤❤❤❤❤❤❤❤
happy new year to all friends
Great 👍
Arjan ta far arjan happy new year all family 🎉❤
Happy new year Bai Ji Apani Buland Awaaj Da Secret daso ❤❤❤❤❤❤❤🎉🎉🎉🎉🎉🎉🎉🎉🎉🎉
06:20 ਨਹੀਂ ਬਾਈ ਜੇ ਉਹ ਮਿਲਣ ਨਹੀਂ ਜਾਂਦਾ ਸੀ ਕਈ ਵਾਰ ਦੂਰ ਦੁਰਾਡੇ ਕਿਸੇ ਦੇਸ਼ ਗਿਆ ਹੁੰਦਾ ਤਾਂ ਵੀ ਹਾਥੀ ਮਿਲਣ ਲਈ ਉਸਦੇ ਘਰ ਅੱਗੇ ਆ ਜਾਂਦੇ ਸੀ, ਜਦ ਉਹ ਵਾਪਿਸ ਆਉਂਦਾ ਤਾਂ ਉਸਦੀ ਘਰਵਾਲੀ ਦੱਸਦੀ ਕਿ ਹਾਥੀ ਘਰ ਅੱਗੇ ਖੜ ਕੇ ਗਏ ਸੀ ਤੁਹਾਡੀ ਉਡੀਕ ਵਿੱਚ।
Sarea layi 2025 jroor nmiah khusian leke aye ....viah ho jaan jinna da aoukha lagda 😊❤
Happy new year ji
Happy new year veer❤
bai g tusi bazigara da ethas dso main bazigara da munda g main search kiti but mnu kus khas ni milya .... buth meharbani hove ge G
Happy New Year to you and your entire team🙏🙏🙏🙏🙏💐💐💐💐💐💐💐💐🌹
First comment brthr
Gaint ee ji 😊🎉
Happy new year bro love you
Arjan Dhillon ❤✍️✍️🤌
Big fan
Happy new year veer .. ik video john f kennedy te bhi jrur banao 🙏🏻🙏🏻
V nice ਕਮਲ ਸਿਓਂ
Sat Shri akal vir ji photo kroni thode nl tuc kurali de o ji me panjkohe to a ji ❤❤
Very nice veer ji 👍🥰🙂❤❤❤❤❤❤❤❤❤❤❤❤❤❤❤❤
Veere 2 incidences te 2 videos bnao pehli ta oh jo 1984 vich bhopal vich gas tragedy de karn ratto raat lakha lok marre gye duzi north korea de pm kum un jeong ❤ love you and respect Punjab made team ❤
Veere Already bnayia ne search kro
Voice Quality 📈🔥
happy new year kamal veere may god bless you❤🎉
Good job
thank you sir ji bade bro thank you very much
Bhai Amritpal singh ( mp) di life te video bna y
ਨਵੇਂ ਸਾਲ ਦੀਆਂ ਮੁਬਾਰਕਾਂ ਵੀਰ ਜੀ
ਚੇਤ ਮਹੀਨੇ ਵਿੱਚ ਦੇਸੀ ਸਾਲ ਸ਼ੁਰੂ ਹੁੰਦਾ ਵੀਰ ਗੁਰਬਾਣੀ ਦੇ ਅਨੁਸਾਰ ਇਸ ਤੇ ਵੀ ਵੀਡੀਓ ਜਰੂਰ ਬਣਾਉਣ ਜੀ ਬਹੁਤ ਧੰਨਵਾਦ ਕਰ ਦੇ ਹਾਂ 🙏🙏
ਸੰਤ ਜਰਨੈਲ ਸਿੰਘ ਭਿੰਡਰਾਵਾਲਿਆ ਤੇ ਵੀਡਿਓ ਬਣਾਓ ਜੀ ❤❤❤