D.B Cooper ਕੌਣ ਸੀ ਰਹੱਸਮਈ ਤਰੀਕੇ ਨਾਲ ਗਾਇਬ ਹੋਣ ਵਾਲਾ ਬੰਦਾ ? America di mysterious story | Dan Cooper
HTML-код
- Опубликовано: 4 окт 2024
- Download Sportiqo to win big by trading your favourite players!
shop.kof.ai/cl...
Get Rs.100 as a joining bonus and extra Rs.50 as welcome bonus, use my code PLAY50 to avail the same.
#KhelOnTradeOn #Sportiqo #ipllive #dhoni #ipl
Interesting Story | ਡੂੰਘੀਆਂ ਜਾਣਕਾਰੀਆਂ
D.B. Cooper is a media epithet for an unidentified man who hijacked Northwest Orient Airlines Flight 305, a Boeing 727 aircraft operated by Northwest Orient Airlines, in United States airspace on November 24, 1971.
Edited By - Vipandeep Singh
Punjab made Facebook link
/ punjabmade7
Business Related-
Email- punjabmade1@gmail.com
Our Vlog Chandigarh to kashmir
• Thar te first Kashmir ...
Punjab Made instagram link
...
Punjab Made Twitter link
Pu...
Kamal Lehal 👇👇 / kamall_lehal
D.b Cooper
D.B Cooper
D.b Cooper story
D.B Cooper story in Punjabi
D.b Cooper full story
D.B Cooper biography
D.b Cooper plane hijack
D.B Cooper unknown man
D.b Cooper u.s man
D.B Cooper america
D.b Cooper FBI U.S.A
D.B Cooper full video
D.b Cooper Punjab Made
D.B Cooper
Download Sportiqo to win big by trading your favourite players!
shop.kof.ai/click?pid=2&offer_id=944&sub1=53939
Get Rs.100 as a joining bonus and extra Rs.50 as welcome bonus, use my code PLAY50 to avail the same.
.
.
Hnji je video vdiya laggi ta share jrur kar deyo 🙏
🙏🙏🙏🙏
O fuhara to a c o bai 👍
Bro russian sleep experiment te video le k aao ❤
❤❤❤❤❤👏👏👏👏
"New world order" bare vi koi jankari deo bro....
ਜਾਣਕਾਰੀ ਵਧੀਆ ਸੀ 👍ਪੰਜਾਬ ਦੇ ਅੱਜ ਦੇ ਮੌਜੂਦਾ ਹਾਲਾਤਾਂ ਤੇ ਵੀ ੲਿੱਕ ਵੀਡੀਓ ਬਣਾਓ ਜੀ.....
R8t Kulwinder 22
Fr ki hoju
ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
ਬਾਈ ਬਹੁਤ ਸਾਰੀਆਂ ਵੀਡੀਓ ਦੇਖੀਆਂ ਨੇ ਇਸ ਹਾਈਜੈਕ ਦੀਆਂ ਪਰ ਇਸ ਵਿੱਚ ਬਹੁਤ ਬਰੀਕੀ ਨਾਲ ਜਾਣਕਾਰੀ ਦਿੱਤੀ ਹੈ ।
ਸਹੀ ਗੱਲ ਆ ਇਹ perfect.
ਚੋਰੀ ਹੋਈ ❤ Dan Cooper
*🙏🌸ਅੱਜ ਦਾ ਵਿਚਾਰ🌸🙏*
*ਗਿਆਨ ਉਹ ਹੈ ਜੋ ਤੁਹਾਡੇ ਕੋਲ ਹੈ, ਪਰ ਬੁੱਧੀ ਦਾ ਅਰਥ ਹੈ ਉਸ ਗਿਆਨ ਨੂੰ ਆਪਣੀ ਜ਼ਿੰਦਗੀ ਵਿੱਚ ਉਚਿਤ ਰੂਪ ਵਿੱਚ ਵਰਤਣਾ।*
*ੴਵਾਹਿਗੁਰੂ ਜੀ ਕਾ ਖ਼ਾਲਸਾ ੴ*
*🚩 ਵਾਹਿਗੁਰੂ ਜੀ ਕੀ ਫ਼ਤਿਹ 🚩*
Eh story main bahut vaar suni But tuhadi awaz ch sun k maza aa gya y ji you are the best
ਬਾਈ ਮੈਂ ਮੈਡੀਕਲ ਸਟੂਡੈਂਟ ਆ ਤੇ please ਮੈਡੀਕਲ field ਵਾਰੇ ਵੀ knowldgebal video ਜਰੂਰ ਬਣਾਓ
੨੨ ਜੀ ਜਸਵੰਤ ਸਿੰਘ ਜੀ ਖਾਲੜਾ ਤੇ ਜਰੂਰ ਬਣਾਇਆ ਬੇਨਤੀ ਹੈ❤ 🙏🙏🙏🙏🙏🙏
👍🏻
♥️💯%✅️
ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਵੀਰ ਨੂੰ 🙏
🤔🤔🤔🤔🤔
ਕਿਹੜੇ ਵੀਰ ਨੂੰ ਚੜਦੀ ਕਲਾ ਚ ਰੱਖੇ ਇਹ v ਤੇ ਪਤਾ ਲੱਗੇ, ਹਾਈ ਜੈਕ ਕਰਨ ਵਾਲੇ ਨੂੰ ਜਾਂ, ਅਹ ਚੈਨਲ ਵਾਲੇ ਨੂੰ
😂Dan copper nu babyo
ਵੀਰ ਜੀ ਇੱਕ ਵਿਡੀਓ ਬਣਾਉਣ ਦੀ ਕੋਸ਼ਿਸ਼ ਕਰੀਓ ਖੇਤਾਂ ਵਿੱਚ ਜਾਂਦੇ ਨਹਿਰੀ ਪਾਣੀ ਦੀ ਡੀਟੇਲ ਨਾਲ । ਸਮੱਸਿਆਵਾਂ ਅਤੇ ਹੱਲ ਵੀ 🙏🏼
🟡 ਘੈਂਟ ਜਾਣਕਾਰੀ ਵਾਲ਼ੀ ਵੀਡੀਓ ਆ।
❤️ ਵਦੀਆ ਵੀਡਿਓ ਸੀ ਬਾਈ ਜੀ 😘
Veer Hemkunt Sahib Di History Te Video Bnao Plz
ਬਹੁਤ ਵਧੀਆ ਵੀਰ ਜੀ
Keep it up❤❤❤
ਬਹੁਤ ਵਧੀਆ ਵੀਰ ਜੀ 🙏
ਪਿਆਸ ਲੱਗਣ ਤੇ ਪਾਣੀ ਹੀ ਪੀਤਾ ਜਾਂਦਾ' ਨਾ ਕੇ ਸ਼ਰਾਬ ਪਾਣੀ ਬਿਨਾਂ ਜੀਵਨ ਖ਼ਤਮ ਏ ਤੇ ਸ਼ਰਾਬ ਬਿਨਾਂ ਜੀਵਨ ਚੰਗਾ ਏ
ਪਾਣੀ ਬਿਨਾਂ ਨਹੀਂ ਰਹਿ ਸਕਦੇ ਤੇ ਸ਼ਰਾਬ ਦੀ ਬੋਤਲ ਤੋਂ ਬਗੈਰ ਰਹਿ ਸਕਦੇ ਆ ਪਾਣੀ ਬਿਨਾਂ ਜਿੰਦਗੀ ਨਹੀਂ ❤
aa ki bhor gya yrr
Samjh e nhi ayi 😂
Lagda peg la k quote likhea 😂
Bai malwa peeke shayari likh gya😂
ਕਹਿਣਾ ਕੀ ਚਾਉਂਦਾ ਵੀਰ ਤੂੰ
ਜਾਣਕਾਰੀ ਲਈ ਧੰਨਵਾਦ ਵੀਰ ਜੀ ❤🙏
ਬਹੁਤ ਵਧੀਆ ਵੀਡੀਓ ਬਾਈ ਜੀ 👍🏻👍🏻🙏🏻
ਬਹੁਤ ਵਧੀਆ ਵੀਰ
ਪਹਿਲਾਂ ਵਾਲੀ tune ਜਿਆਦਾ match ਕਰਦੀ ਸੀ ਤੁਹਾਡੀ ਆਵਾਜ਼ ਨਾਲ।
ਸਤਿ ਸੀ ਅਕਾਲ ਵੀਰ ਜੀ 🙏🏾🇰🇼
ਬਾਈ ਜੀ ਬਹੁਤ ਵਧੀਆ ਗੱਲ ਕੀਤੀ ਹੈ
1 example ta me khud haa.. me apne colleagues nu boring lgda but me 1 vadhia insaan aw.. te dujje pase jehde chaploos te dogle lok ne oh sareya nu attractive te interesting lagde ne 😪
Amritpal te video banayo bai
ਬਹੁਤ ਵਧੀਆ ਵੀਰ ਜੀ ❤❤❤❤
Sat sri akal bai eve jldi jldi video lai k aya kro wait rehndi sanu twadi
Nice video brother best of luck for your future 👍👍👍👍👍👍
ਪਾਣੀ ਨਾਲ ਜ਼ਿੰਦਗੀ ਮਿਲਦੀ ਹੈ ਸ਼ਰਾਬ ਨਾਲ ਬਿਮਾਰੀਆਂ 🙏🏻🙏🏻
Proper story teller voice
Good job vrr ji ❤wait Rehndi tuhdi video di ❤🙏
Bhot vdiya jankari diti
ਉਦਾਹਰਣ ਗਲਤ ਹੈ : -
ਮੇਰੇ ਲਈ ਪਾਣੀ ਬੋਤਲ ਸਹੀ ਹੈ, ਪਰ ਸ਼ਰਾਬ ਦੀ ਬੋਤਲ ਤੋਂ ਮੈਨੂੰ ਨਫਰਤ ਹੈ ਸਿਰ-ਪਾੜੂ ਸੌਦਾ
Sat Shri Akal Bro 👏👏👏👏👏
Amazing Story 👌👌👍👍💪💪
God Bless You Bro 👏👏
Punjab made channel di galbaat sare channels to alag aa🔥🤟
Sira kra Raha brother rabb teri lambi umer kre main daily God mure ardaas kroga ke rabb tenu Jayda giyaan deve bro love u real brother sachi tu bhut changa bhra mera ehna giyaan rakhi baitha vadde bai❤ babbu Italy wala
Nice vedio veere❤❤❤❤
Bilkul prefect story tell kiti
Siraa bro information mai es bnde te song likh rkhya wa🙏🙏
Sira bai ❤❤❤❤❤
Bai ji tusi great ho...🔝🏃
ਸਤਿ ਸ੍ਰੀ ਆਕਾਲ ਜੀ
Siraaa video bai ji
Bahut vadhiya❤
Love from germany
Siraa bro siraa
Harry Potter amazing fact par ek video❤❤
Bht ghaint aa veer ❤
Yaar mainu injh laggreha va k ehi video mai tuhade ise channel te bahut time pehla v dekhi hove
Hmm y
ਵੀਡੀਓ ਬਹੁਤ ਵਧੀਆ ਹੈ ਜੀ ਪਰ ਅਪਣੇ ਪੰਜਾਬ ਦੇ ਹਾਲਾਤਾਂ ਵਾਰੇ ਵੀ ਵੀਡੀਓ ਬਣਾਓ ਜੀ 🙏🏻
Ghaint brother att kra dena ❤️
Magnificent Dan Cooper .
Wah 🔥
Ki superpower hundia ne ? Is te kuch dso ! Te os insana. Bare dso 🙏
Boht sohni videos ne bhra tuhadia …history 👌👍🤝
Waheguru g mahar karn
Bai g Tuhade chanal bhut vadiya History dasda bai Love you a bai tuhanu
Wah kya baat ji
Love you bro ❤
Thank you
ਮੇਰੇ ਹਿਸਾਬ ਨਾਲ ਬਾਈ ਉਸ ਨੇ ਨਕਲੀ ਫੇਸ ਰੱਖਿਆ ਹੋਣਾ ਜਾ ਫਿਰ ਲਾਇਆ ਹੋਣਾ ਜਦ ਗਾਯਬ ਹੋਇਆ ਤਾਂ ਫੇਸ ਪਾ ਲਿਆ ਹੋਣਾ ਜਾ ਉਤਾਰ ਦਿੱਤਾ ਹੋਣਾ 😒😒👈
Nyc video brother 🎉🎉🎉
Good. Stories. Virg. Thanks
Bhut vdia video hai ji ❤
ਵੀਰ Quantum mechanics physics ਤੇ ਵੀ ਵੀਡਿਓ ਲੈਕੇ ਆਓ 🙏 ਵਾਹਿਗੁਰੂ ਜੀ ਸੱਭ ਦਾ ਭੱਲਾ ਕਰੇ ਸੱਭ ਨੂੰ ਚੜਦੀ ਕਲਾ ਵਿੱਚ ਰੱਖੇ
Ajj de heer rwnjheya nu timepass vdia lgda te sacha pyar mada
Bht kaint Bro❤
Great job bro
Bai ik stock market te vedio bnayi jave atte traiding samjaya jave. kive invest krna te kive paisa kmona
Phaji tuc bhott vdiea video ponde ho
Sira bro 🙏🏼 wmk
Paji time travel te bnayo g
awesome awesome awesome story
Awesome 😎😎
22 ik video aun wale Sikh ithas bary video bna dauo
Good ❤️❤️❤️
Tusi great ho❤
Bhut vadia bhra
God job sr
Mera dada g si 😃😃
Very nice video bro
ਜਿਸ ਬਿਨਾਂ ਇਨਸਾਨ ਰਹਿ ਨਹੀਂ ਸੱਕਦਾ ਉਹ ਚੰਗੀ ਚੀਜ਼ ਆ ਮਤਲਬ ਪਾਣੀ।
2010 jyada hi khush ho raha
ਸ਼ਤਿ ਸ਼੍ਰੀ ਅਕਾਲ ਬਾਈ ਜੀ
Love u veer
Very interesting 🔥 keep it up Bro 👍🏻
👍👍nice video 👍👍
Love you pra ❤️
Good
You're best bro!
Ghaintt vid 👍🔥
Love you brother 😘
Veere thomas shelby baare b ik video bna deo….
Ghaint a. Y
Who knew DB COOPER = LOKI in MCU
❤
🙏🙏🙏
Very well brother ❤❤
The great story 👍👍
End bro and thanks
Love u g