ਖੰਡਾ ਅੰਗਰੇਜਾਂ ਦਾ ਬਣਾਇਆ Logo ? Nishan Sahib ਤੇ ਕਿਵੇਂ ਆਇਆ | Khanda Symbol History | Punjab Siyan |

Поделиться
HTML-код
  • Опубликовано: 25 окт 2024
  • #khanda #nishansahib #punjabsiyan
    Khanda Symbol is Used to Present Sikh Worldwide, In Mostly Gurughars Khanda Symbol is printed on Nishan Sahib , What is the History of Khanda Symbol , is ther are mention of khanda symbol in sikh history
    Did our Guru Sahiban Gave us Khanda Symbol or they used khanda symbol in any way
    If No Then When and who designed the Khanda Symbol, How and when the Khanda Symbol become a prominent Symbol for Sikhs. The History of Khanda Symbol. A Viral Photo Claimed to be the Flag of Mahraja Ranjit Singh Raj / Empire
    The Britishers made a Logo Badge for their Regiment Called 45 Rattray Sikh
    A Logo was Designed For Nabha Akal Infantry,
    A Khanda Looking Badge called Nishan E Phul Was designed by Non Punjabi Company called Sprinks and Sons and Manufactured by Gerrard and Company
    The Colour of Nishan Sahib Blue, Basanti, the History of Two Nishan Sahib at Akal Takht Sahib called as Meeri Peeri Nishan Sahib
    What was the Nishan Sahib at the time of guru gobind singh ji, we will discuss about the paintings of khalsa raj time, the paintings at the time of maharaja ranjit singh ji
    Who painted a red nishaan sahib at Darbar Sahib
    This Video is Made for Educational Purpose, Based on Books and Historical Facts only
    Viwers Should Conduct their own research before making any decision based on our content
    Punjab Siyan is not Liable for any Loss or Damage from the Use of Display of this Information
    We Aim to Respect All Individuals or Communities and Don’t intend to Spread any Rumours or False Imformation or Offend Anyone, Your faith in our Content is Solely at your Accountibilty .

Комментарии • 1,5 тыс.

  • @swarandeepsingh9041
    @swarandeepsingh9041 2 месяца назад +111

    ਅੱਧੇ ਘੰਟੇ ਦੀ ਇਸ ਵੀਡੀਓ ਲਈ ਕਿੰਨਾ ਡੂੰਘਾ ਰਿਸਰਚ ਵਰਕ ਕੀਤਾ ਗਿਆ ਹੈ, ਇਹ ਖੋਜ ਨਾਲ ਸਬੰਧਿਤ ਵੀਰ ਹੀ ਜਾਣ ਸਕਦੇ ਹਨ।
    salute to your efforts

  • @ਚੜਦਾਪੰਜਾਬ-ਚ6ਞ
    @ਚੜਦਾਪੰਜਾਬ-ਚ6ਞ 2 месяца назад +59

    ਇਹੋ ਜਿਹੇ ਇਤਿਹਾਸ ਦੀ ਜਾਣਕਾਰੀ ਰੱਖਣ ਵਾਲੇ ਵੀਰ ਸ਼੍ਰੋਮਣੀ ਕਮੇਟੀ ਵਿੱਚ ਬਤੌਰ ਇਤਿਹਾਸਕਾਰ ਸੋਸ਼ਲ ਮੀਡੀਆ ਇੰਚਾਰਜ ਲਾਉਣੇ ਚਾਹੀਦੇ ਹਨ

    • @virtuosoproductions4589
      @virtuosoproductions4589 Месяц назад

      @@ਚੜਦਾਪੰਜਾਬ-ਚ6ਞ good luck. SGPC is a criminal mafia sir. They killed preet Singh saint because he was exposing corruption in it.

  • @dilbagsinghpabme6845
    @dilbagsinghpabme6845 2 месяца назад +234

    ਇਹ ਬੜੀ ਮਹਨਤ ਨਾਲ ਖੋਜ ਕਰ ਕੇ ਜਾਣਕਾਰੀ ਹਾਸਲ ਕਰ ਕੇ ਕੌਮ ਤੇ ਹੋਰ ਸਭ ਨਾਲ ਸਾਂਝਾ ਕਰਨ ਦਾ ਉਪਰਾਲਾ ਸ਼ਲਾਘਾ ਯੋਗ ਹੈ।
    ਇਤਿਹਾਸਿਕ ਜਾਣਕਾਰੀ ਲਈ ਧੰਨਵਾਦ🙏
    ਮੀਰਾ ਰੋਡ, ਮੁੰਬਈ

    • @Mytbustr
      @Mytbustr 2 месяца назад +2

      Pata aa veer g...tusi baree late ho...eh taa bahut chiraa da pata hai...saree purane historians nu

    • @GurdipsinghSingh-mw2el
      @GurdipsinghSingh-mw2el 2 месяца назад +1

      Surmai rang hai g khalse da .sab tu alug

    • @RanjeetSingh-bc7wh
      @RanjeetSingh-bc7wh 2 месяца назад

      O​@@Mytbustr

    • @sikhchannelwa
      @sikhchannelwa 2 месяца назад +1

      ਵਾਹਿਗੁਰੂ ਜੀ ਕਾ ਖਾਲਸਾ
      ਵਾਹਿਗੁਰੂ ਜੀ ਕੀ ਫਤਿਹ
      ਸਿੱਖ ਆਫ ਅਮੈਰੀਕਾ ਐਸੋਸੀਏਸ਼ਨ ਵੱਲੋਂ ਸਾਰੀਆਂ ਸਿੱਖ ਜਥੇਬੰਦੀਆਂ ,ਕੀਰਤਨੀਏ ਜਥੇ , ਢਾਡੀ ਜੱਥਿਆਂ ਅਤੇ ਕਥਾਕਾਰਾਂ ਨੂੰ ਨਿਮਰਤਾ ਸਹਿਤ ਹੱਥ ਜੋੜ ਕੇ ਬੇਨਤੀ ਕੀਤੀ ਜਾਂਦੀ ਹੈ ਕਿ ਤੁਸੀਂ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦੇ ਖੰਡੇ ਅਤੇ ਨਿਸ਼ਾਨ ਸਾਹਿਬ ਦੀ ਗੱਲ ਸਿੱਖ ਸੰਗਤਾਂ ਅੱਗੇ ਕਰੋ ।
      ਜਿਹੜਾ ਝੰਡਿਆਂ ਤੇ ਲੱਗਿਆ ਹੋਇਆ ਬ੍ਰਿਟਿਸ਼ ਹਕੂਮਤ ਦਾ ਲੋਗੋ ਪਟਿਆਲੇ ਵਾਲਿਆਂ ਦਾ ਹੈ , ਉਹਦੀ ਨਿਖੇਦੀ ਕਰੋ ਜਾਂ ਦੱਸੋ ਕਿ ਸਾਡੇ ਦਸਾਂ ਗੁਰੂਆਂ ਚੋਂ ਕਿਸ ਗੁਰੂ ਦਾ ਇਹ ਖੰਡਾ ਹੈ ਅਗਰ ਤੁਸੀਂ ਨਹੀਂ ਬੋਲਦੇ ,ਕਿਉਂਕਿ ਗੁਰੂ ਘਰ ਦੇ ਤੁਸੀਂ ਵਜ਼ੀਰ ਹੋ , ਗੁਰੂ ਘਰ ਦੇ ਵਿੱਚੋਂ ਤੁਸੀਂ ਆਪਣੀ ਇਨਕਮ ਵਾਲ ਤੁਸੀਂ ਆਪਣੇ ਪਰਿਵਾਰ ਗੁਰੂ ਘਰ ਦੇ ਵਿੱਚ ਕੀਰਤਨ ਕਰਕੇ ਤੇ ਆਪਣੇ ਪਰਿਵਾਰ ਦੀ ਦੇਖਭਾਲ ਕਰਦੇ ਹੋ । ਤੁਹਾਡਾ ਫਰਜ਼ ਬਣਦਾ ਹੈ ਕਿ ਤੁਸੀਂ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦੇ ਖੰਡੇ ਦੀ ਗੱਲ ਕਰੋ , ਅਗਰ ਤੁਸੀਂ ਖੰਡੇ ਦੀ ਗੱਲ ਨਹੀਂ ਕਰਦੇ , ਚੁੱਪ ਰਹਿੰਦੇ ਹੋ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡਾ ਵਿਰੋਧ ਸਿੱਖ ਆਫ ਅਮੈਰੀਕਾ ਕਰੇਂਗੀ ਤਾਂ ਫਿਰ ਤੁਸੀਂ ਇਸ ਗੱਲ ਦਾ ਬੁਰਾ ਨਹੀਂ ਮਨਾਉਣਾ , ਕਿਉਂਕਿ ਤੁਹਾਨੂੰ ਪਹਿਲਾਂ ਬੇਨਤੀ ਕੀਤੀ ਆ ਪੂਰੀ ਸੰਗਤ ਦੇ ਸਾਹਮਣੇ ਤੇ ਤੁਸੀਂ ਇਹ ਬੇਨਤੀ ਨੂੰ ਜਰੂਰ ਮੰਨੋ ਜੀ । ਦੱਸੋ ਇਹ ਖੰਡੇ ਬਾਰੇ ਜਿਸ ਨੂੰ ਖੰਡਾ ਅੱਜ ਗੁਰੂ ਘਰਾਂ ਦੀਆਂ ਕਮੇਟੀਆਂ ਬੋਲਦੀਆਂ ਨੇ ਝੰਡਿਆਂ ਤੇ ਲਾਇਆ ਜਾਂਦਾ ,ਇਹ ਸਾਡੇ ਦਸਾਂ ਗੁਰੂਆਂ ਚੋਂ.ਦੱਸੋ ਕਿਸ ਗੁਰੂ ਦਾ ਖੰਡਾ ਹੈ। ਇਹ ਕਿਸੇ ਵੀ ਗੁਰੂ ਸਾਹਿਬ ਦਾ ਬੱਖਸ਼ਿਆ ਹੋਇਆ ਖੰਡਾ ਨਹੀਂ ਹੈ ਜੋ ਥੱਲਿਓਂ ਚੌੜਾ ,ਉੱਤੋਂ ਚੌੜਾ , ਇਹ ਪਟਿਆਲੇ ਆਾਲੇ ਰਾਜਿਆਂ ਦਾ ਤੇ ਬ੍ਰਿਟਿਸ਼ ਹਕੂਮਤ ਦਾ ਲੋਗੋ ਆ । ਇਹ ਲੋਗੋ ਲਾ ਕੇ ਗੁਰੂ ਘਰਾਂ ਦੇ ਵਿੱਚ ਹਰ ਰੋਜ਼ ਬੇਅਦਬੀ ਹੋ ਰਹੀ ਆ ,ਇਹ ਬੇਅਦਬੀ ਆਪਾਂ ਸਭ ਨੂੰ ਰੋਕਣੀ ਚਾਹੀਦੀ ਆ ਇਕੱਠਿਆਂ ਹੋ ਕੇ । ਪਰ ਇਹ ਤੁਸੀਂ ਜਰੂਰ ਬੋਲੋਗੇ ਅਗਰ ਨਹੀਂ ਬੋਲੋਗੇ ਤਾਂ ਤੁਹਾਡਾ ਆਉਣ ਵਾਲੇ ਦਿਨਾਂ ਦੇ ਵਿੱਚ ਵਿਰੋਧ ਕੀਤਾ ਜਾਊਗਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

    • @Dhudiketoncanada
      @Dhudiketoncanada 2 месяца назад +1

      @@Mytbustrਧੰਨਵਾਦ ਵੀਰ ਜੀ ,ਵੀਰ ਜੀ ਜੇ ਪਤਾ ਸੀ ਤਾ ਵੀਡੀਓ ਬਣਾ ਕਿ ਅੱਪਲੋਡ ਕਰਨੀ ਸੀ ਤਾ ਜੋ ਮੇਰੇ ਵਰਗੇ ਪਾਪਾ ਦੇ ਭਾਗੀ ਵੀ ਅਤੇ ਹੋਰ ਵੀਰ ਭੈਣਾਂ ਤੁਹਾਨੂੰ ਸੁਣ ਕਿ ਆਪਣੀ ਜਾਣਕਾਰੀ ਵਿੱਚ ਵਾਧਾ ਕਰ ਸਕਦੇ ਅਤੇ ਅੱਗੇ ਹੋਰ ਵੱਧ ਤੋਂ ਵੱਧ ਲੋਕਾਂ ਨੂੰ ਆਪਣੇ ਇਤਿਹਾਸ ਬਾਰੇ ਜਾਣੂ ਕਰਵਾ ਸਕਦੇ ….?
      ਧੰਨਵਾਦ ਤੁਹਾਡਾ ਜੀ,
      ਗੁਰੂ ਨਾਨਕ ਸਾਰਿਆ ਨੂੰ ਚੜ੍ਹਦੀ ਕਲਾ ਵਿੱਚ ਰੱਖੇ ….🙏🙏🙏

  • @raovarindersingh7038
    @raovarindersingh7038 2 месяца назад +30

    ਬਹੁਤ ਵਧੀਆ ਵਿਸ਼ਾ ਵੀਰ ਜੀ ਸਾਨੂੰ ਹਮੇਸਾਂ ਗੁਮਰਾਹ ਕਿੱਤਾ ਗਿਆ ਸਾਨੂੰ ਜਾਗਣ ਦੀ ਲੋੜ ਹੈ ਜੀ ਜਿਉਂਦੇ ਰਹੋ ਜੀ 🙏🙏

  • @sukhjindercheema199
    @sukhjindercheema199 2 месяца назад +89

    🙏ਇਹ ਸਿੱਖ ਕੌਮ ਲਈ ਮਾਣ ਵਾਲੀ ਗੱਲ ਹੈ ਕਿ ਨਿਸ਼ਾਨ ਸਾਹਿਬ ਦੇ ਸਹੀ ਬਸੰਤੀ ਤੇ ਨੀਲਾ ਰੰਗ ਹੀ ਹਨ ਇਹੀ ਸਾਡਾ ਇਤਿਹਾਸ ਹੈ। ਪਰ ਖੰਡੇ ਦੀ ਅਸਲ ਪਹਿਚਾਣ ਵੀ ਬਹੁਤ ਜਰੂਰੀ ਹੈ। ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ। ਜੋ ਮੇਰੇ ਜਿਹੇ ਸਿੱਖ ਇਤਿਹਾਸ ਤੋ ਅਣਜਾਣ ਹਨ। ਉਹਨਾਂ ਨੂੰ ਜਾਗਰੂਕ ਕਰਨ ਲਈ ਵੀ ਬਹੁਤ ਧੰਨਵਾਦ ਵੀਰ ਜੀ।
    ਪਿੰਡ ਚੀਮਾਂ ਜਿਲਾ,,ਤਹਿਸੀਲ ਬਰਨਾਲਾ।

    • @sikhofamerica
      @sikhofamerica 2 месяца назад +5

      ਵਾਹਿਗੁਰੂ ਜੀ ਕਾ ਖਾਲਸਾ
      ਵਾਹਿਗੁਰੂ ਜੀ ਕੀ ਫਤਿਹ
      ਸਿੱਖ ਆਫ ਅਮੈਰੀਕਾ ਐਸੋਸੀਏਸ਼ਨ ਵੱਲੋਂ ਸਾਰੀਆਂ ਸਿੱਖ ਜਥੇਬੰਦੀਆਂ ,ਕੀਰਤਨੀਏ ਜਥੇ , ਢਾਡੀ ਜੱਥਿਆਂ ਅਤੇ ਕਥਾਕਾਰਾਂ ਨੂੰ ਨਿਮਰਤਾ ਸਹਿਤ ਹੱਥ ਜੋੜ ਕੇ ਬੇਨਤੀ ਕੀਤੀ ਜਾਂਦੀ ਹੈ ਕਿ ਤੁਸੀਂ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦੇ ਖੰਡੇ ਅਤੇ ਨਿਸ਼ਾਨ ਸਾਹਿਬ ਦੀ ਗੱਲ ਸਿੱਖ ਸੰਗਤਾਂ ਅੱਗੇ ਕਰੋ ।
      ਜਿਹੜਾ ਝੰਡਿਆਂ ਤੇ ਲੱਗਿਆ ਹੋਇਆ ਬ੍ਰਿਟਿਸ਼ ਹਕੂਮਤ ਦਾ ਲੋਗੋ ਪਟਿਆਲੇ ਵਾਲਿਆਂ ਦਾ ਹੈ , ਉਹਦੀ ਨਿਖੇਦੀ ਕਰੋ ਜਾਂ ਦੱਸੋ ਕਿ ਸਾਡੇ ਦਸਾਂ ਗੁਰੂਆਂ ਚੋਂ ਕਿਸ ਗੁਰੂ ਦਾ ਇਹ ਖੰਡਾ ਹੈ ਅਗਰ ਤੁਸੀਂ ਨਹੀਂ ਬੋਲਦੇ ,ਕਿਉਂਕਿ ਗੁਰੂ ਘਰ ਦੇ ਤੁਸੀਂ ਵਜ਼ੀਰ ਹੋ , ਗੁਰੂ ਘਰ ਦੇ ਵਿੱਚੋਂ ਤੁਸੀਂ ਆਪਣੀ ਇਨਕਮ ਵਾਲ ਤੁਸੀਂ ਆਪਣੇ ਪਰਿਵਾਰ ਗੁਰੂ ਘਰ ਦੇ ਵਿੱਚ ਕੀਰਤਨ ਕਰਕੇ ਤੇ ਆਪਣੇ ਪਰਿਵਾਰ ਦੀ ਦੇਖਭਾਲ ਕਰਦੇ ਹੋ । ਤੁਹਾਡਾ ਫਰਜ਼ ਬਣਦਾ ਹੈ ਕਿ ਤੁਸੀਂ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦੇ ਖੰਡੇ ਦੀ ਗੱਲ ਕਰੋ , ਅਗਰ ਤੁਸੀਂ ਖੰਡੇ ਦੀ ਗੱਲ ਨਹੀਂ ਕਰਦੇ , ਚੁੱਪ ਰਹਿੰਦੇ ਹੋ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡਾ ਵਿਰੋਧ ਸਿੱਖ ਆਫ ਅਮੈਰੀਕਾ ਕਰੇਂਗੀ ਤਾਂ ਫਿਰ ਤੁਸੀਂ ਇਸ ਗੱਲ ਦਾ ਬੁਰਾ ਨਹੀਂ ਮਨਾਉਣਾ , ਕਿਉਂਕਿ ਤੁਹਾਨੂੰ ਪਹਿਲਾਂ ਬੇਨਤੀ ਕੀਤੀ ਆ ਪੂਰੀ ਸੰਗਤ ਦੇ ਸਾਹਮਣੇ ਤੇ ਤੁਸੀਂ ਇਹ ਬੇਨਤੀ ਨੂੰ ਜਰੂਰ ਮੰਨੋ ਜੀ । ਦੱਸੋ ਇਹ ਖੰਡੇ ਬਾਰੇ ਜਿਸ ਨੂੰ ਖੰਡਾ ਅੱਜ ਗੁਰੂ ਘਰਾਂ ਦੀਆਂ ਕਮੇਟੀਆਂ ਬੋਲਦੀਆਂ ਨੇ ਝੰਡਿਆਂ ਤੇ ਲਾਇਆ ਜਾਂਦਾ ,ਇਹ ਸਾਡੇ ਦਸਾਂ ਗੁਰੂਆਂ ਚੋਂ.ਦੱਸੋ ਕਿਸ ਗੁਰੂ ਦਾ ਖੰਡਾ ਹੈ। ਇਹ ਕਿਸੇ ਵੀ ਗੁਰੂ ਸਾਹਿਬ ਦਾ ਬੱਖਸ਼ਿਆ ਹੋਇਆ ਖੰਡਾ ਨਹੀਂ ਹੈ ਜੋ ਥੱਲਿਓਂ ਚੌੜਾ ,ਉੱਤੋਂ ਚੌੜਾ , ਇਹ ਪਟਿਆਲੇ ਆਾਲੇ ਰਾਜਿਆਂ ਦਾ ਤੇ ਬ੍ਰਿਟਿਸ਼ ਹਕੂਮਤ ਦਾ ਲੋਗੋ ਆ । ਇਹ ਲੋਗੋ ਲਾ ਕੇ ਗੁਰੂ ਘਰਾਂ ਦੇ ਵਿੱਚ ਹਰ ਰੋਜ਼ ਬੇਅਦਬੀ ਹੋ ਰਹੀ ਆ ,ਇਹ ਬੇਅਦਬੀ ਆਪਾਂ ਸਭ ਨੂੰ ਰੋਕਣੀ ਚਾਹੀਦੀ ਆ ਇਕੱਠਿਆਂ ਹੋ ਕੇ । ਪਰ ਇਹ ਤੁਸੀਂ ਜਰੂਰ ਬੋਲੋਗੇ ਅਗਰ ਨਹੀਂ ਬੋਲੋਗੇ ਤਾਂ ਤੁਹਾਡਾ ਆਉਣ ਵਾਲੇ ਦਿਨਾਂ ਦੇ ਵਿੱਚ ਵਿਰੋਧ ਕੀਤਾ ਜਾਊਗਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @honeychaney1845
    @honeychaney1845 2 месяца назад +49

    ਇਹ ਬੜੀ ਮਹਨਤ ਨਾਲ ਖੋਜ ਕਰ ਕੇ ਜਾਣਕਾਰੀ ਹਾਸਲ ਕਰ ਕੇ ਕੌਮ ਤੇ ਹੋਰ ਸਭ ਨਾਲ ਸਾਂਝਾ ਕਰਨ ਦਾ ਉਪਰਾਲਾ ਸ਼ਲਾਘਾ ਯੋਗ ਹੈ।
    ਇਤਿਹਾਸਿਕ ਜਾਣਕਾਰੀ ਲਈ ਧੰਨਵਾਦ
    ਹਰਸਿਮਰਨ ਸਿੰਘ ਲੁਧਿਆਣਾ ਪੰਜਾਬ

  • @gurpreetranouta5252
    @gurpreetranouta5252 2 месяца назад +16

    ਸਾਡੀਆਂ ਕਮੇਟੀਆ ਨੂੰ ਜ਼ਰੂਰ ਬਦਲਣੇ ਚਾਹੀਦੇ ਆ
    ਸ਼੍ਰੋਮਣੀ ਕਮੇਟੀ ਦਿੱਲੀ ਕਮੇਟੀ ਸਾਰੀ ਸੰਗਤ ਮਿਲ ਕੇ ਇਹਨਾਂ ਨੂੰ ਬਦਲਿਆਂ ਜਾਵੇ
    ਵੀਰ ਜੀ ਆਪ ਜੀ ਦਾ ਬਹੁਤ ਧੰਨਵਾਦ

  • @Panjab_de_Jaye1984
    @Panjab_de_Jaye1984 2 месяца назад +29

    ਵੀਰ ਪੰਜਾਬ ਸਿਆਂ ਤੁਹਾਡੀ ਮਿਹਨਤ ਨੂੰ ਸਿਰ ਝੁਕਦਾ ਇਹ ਜਾਣਕਾਰੀ ਕਿੰਨੀ ਮਿਹਨਤ ਨਾਲ ਇਕੱਠੀ ਕੀਤੀ ਹੋਵੇਗੀ ਧੰਨਵਾਦ ਵੀਰ ਦਾ

  • @MaanSingh-s5i
    @MaanSingh-s5i 2 месяца назад +31

    ਪੰਜਾਬ ਸਿਆਂ ਬਹੁਤ ਹੀ ਵਧੀਆ ਜਾਣਕਾਰੀ ਜਿਸ ਦੀ ਅੱਜ ਦੇ ਬਹੁਤ ਲੋੜ ਹੈ ਬਹੁਤ ਬਹੁਤ ਧੰਨਵਾਦ ਵੀਰ ਜੀ ਵਾਹਿਗੁਰੂ ਚੜ੍ਹਦੀਕਲਾ ਬਕਸ਼ੇ ਜੀ 🙏🙏🌹🌹

  • @Balvir_Singh_Dhot
    @Balvir_Singh_Dhot 2 месяца назад +29

    ਬੜੀ ਖੋਜ ਕਰਕੇ ਇਹ ਵਿਡੀਉ ਤੁਸੀਂ ਬਣਾਈਂ ਸਿੱਖ ਇਤਿਹਾਸ ਵਾਰੇ ਜਾਣਕਾਰੀ ਦਿੱਤੀ। ਤੁਹਾਡਾ ਧੰਨਵਾਦ ਹੈ ਜੀ।

  • @GurjantSingh-eh6em
    @GurjantSingh-eh6em 2 месяца назад +10

    ਭਾਈ ਸਾਹਿਬ ਜੀ ਆਪ ਜੀ ਦਾ ਬਹੁਤ ਬਹੁਤ ਧਨਵਾਦੀ ਹਾ।ਜੋ ਸਾਨੂ ਚੱਕਰਾ ਵਿਚੋ ਕੱਢਣ ਲਈ ਬਹੁਤ ਸਹਾਈ ਹੋਵੇਗਾ।ਜੇ ਕਰ ਅਸੀਂ ਸਹੀ ਇਤਹਾਸ ਸੁਣਨ ਲਈ ਤਿਆਰ ਹੋਵਾਂਗੇ।ਧਨਵਾਦ ਜੀ।

  • @jasbirsinghgill7490
    @jasbirsinghgill7490 2 месяца назад +27

    ਸਭ ਤੋਂ ਪਹਿਲਾਂ ਮੈ ਆਪ ਜੀ ਵਧਾਈ ਦਿੰਦਾ ਹਾਂ ਜੌ ਤੁਸਾਂ ਨੇ ਆਪਣੇ ਕੇਸ ਰੱਖ ਲਏ ਹਨ।ਹੁਣ ਦਸਤਾਰ ਵੀ ਬਹੁਤ ਫਬਦੀ ਹੈ।

  • @anju_garg2227
    @anju_garg2227 2 месяца назад +34

    ਵੀਰ ਜੀ ਇਹ ਜਾਣਕਾਰੀ ਨਾਲ ਤੁਹਾਨੂੰ ਕੋਈ ਗ਼ਲਤ ਨਾ ਕਹੇ ਪਰ ਇਹੀ ਸੱਚੀ ਜਾਣਕਾਰੀ ਹੈ good job😊😊

  • @jaswindersingh-wb1tc
    @jaswindersingh-wb1tc 2 месяца назад +8

    ਬਹੁਤ ਸੋਹਣਾ ਉਪਰਾਲਾ। ਭਾਈ ਸਾਹਿਬ ਜੀ ਬੇਨਤੀ ਹੈ, ਕਿ ਗੁਰੂ ਸਾਹਿਬ ਨੇ ਤੁਹਾਡੀ ਸੇਵਾ ਲਗਾ ਦਿੱਤੀ ਹੈ। ਸੋ ਜਿੰਨੀ ਵੱਧ ਤੋ ਵੱਧ ਖੋਜ ਹੋ ਸਕਦੀ ਹੈ ਕਰਕੇ ਸੰਗਤਾਂ ਨੂੰ ਜਾਗਰੂਕ ਕਰਦੇ ਰਹੋ। ਗੁਰੂ ਸਾਹਿਬ ਤੁਹਾਨੂੰ ਚੜਦੀ ਕਲਾ ਬਖਸ਼ੇ।

  • @shivdevsingh3626
    @shivdevsingh3626 2 месяца назад +9

    ਕਮਾਲ ਦੀ ਦੁਰਲੱਭ ਜਾਣਕਾਰੀ ਦਿੱਤੀ ਹੈ | ਬਹੁਤ ਬਹੁਤ ਧੰਨਵਾਦ ਜੀ | ਅਮਰੀਕਾ ਨਿਊ ਯੌਰਕ ਤੋਂ ਦੇਖ ਰਿਹਾਂ |

  • @mohindersingh9186
    @mohindersingh9186 2 месяца назад +7

    ਅਗਲੀ ਵੀਡੀਓ ਜਲਦੀ ਬਣਾਉਣਾ ਜੀ। ਬਹੁਤ ਵੱਡਮੁੱਲੀ ਸਾਂਝੀ ਕੀਤੀ ਤੁਸਾਂ। 🙏🏼

  • @kamaljitsingh0731
    @kamaljitsingh0731 2 месяца назад +28

    ਜੇ ਇਦਾਂ ਰਿਹਾ ਹਰ ਵੇਲੇ ਸੱਚ ਬੋਲਦਾ ਤਾਂ ਆਉਣ ਵਾਲੀ ਪੀੜੀ Educate ਮਿਲੂਗੀ। ਕ੍ਰਾਂਤੀ ਵੀ ਜਰੂਰ ਆਉਗੀ।
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।।

  • @Satluj1
    @Satluj1 Месяц назад +1

    ਬਹੁਤ ਵਧੀਆ ਜਾਣਕਾਰੀ ਦੀ ਖੋਜ ਸਾਂਜੀ ਕਰਨ ਦਾ। ਸਿੱਖਾਂ ਵਿੱਚ ਖੂੰਜ ਕਰਨ ਵਾਲੇ ਇਨਸਾਨ ਨੂੰ ਨਿੰਦਣ ਦਾ ਰਵਾਜ ਜਾਦਾ ਹੈ। ਅਜਕਲ ਇਸ ਖੰਡੇ ਨੇ ਤਾਂ ਗੁਰੂ ਘਰਾਂ ਵਿੱਚ ਸ੍ਰਬਤ ਦੇ ਭਲੇ ਵਾਲੇ ੴ ਦੀ ਜਗਾ ਲੇਹ ਲਈ। ਕੋਈ 10 ਸਾਲ ਪੇਹਲਾ ਇਸ ਖੱਡੇ ਵਾਰੇ ਅਸੀ ਗ ਨ ਦ ਯੁਨੀਵਰਸਟੀ ਦੇ ਪ੍ਰੋਫੈਸਰ ਨੂੰ ਲਿਖਿਆ, ਪਰ ਕੋਈ ਜਵਾਬ ਨਹੀਂ ਆਇਆ, ਕੁਜ ਸਾਲਾਂ ਬਾਦ ਪ੍ਰੋਫੈਸਰ ਮਿਲਿਆ ਤੇ ਕਹਿਣ ਲੱਗਾ ਸਾਨੂੰ ਸਿੰਖਾ ਦੀਆਂ ਕਿਰਪਾਨਾਂ ਕੋਲੋ ਡਰ ਲਗਦਾ ਆਪਣੇ ਵਿਚਾਰ ਦੇਣ ਤੋਂ।
    ਪੰਜਾਬ ਸਿੰਆਂ ਤੁਹਾਡੇ ਸਦਕੇ ਜਾਂਦੇ ਹਾਂ ਸਿੱਖੀ ਨੂੰ ਰਾਸਤੇ ਤੇ ਲਿਆਣ ਦੀ ਕੋਸ਼ਿਸ਼ ਕਰਨ restore ਕਰਨ ਦੀ।

  • @sukhwindersinghgill622
    @sukhwindersinghgill622 2 месяца назад +44

    ਧੰਨਵਾਦ ਜੀ ,ਤੁਸੀਂ ਬਹੁਤ ਮਿਹਨਤ ਕਰਕੇ ਸਿੱਖੀ ਨੂੰ ਉਸ ਦੀਆਂ ਜੜ੍ਹਾਂ ਨਾਲ ਜੋੜ ਰਹੇ ਹੋ ।

    • @Mytbustr
      @Mytbustr 2 месяца назад

      Pata aa veer g...tusi baree late ho...eh taa bahut chiraa da pata hai...saree purane historians nu

    • @sukhwindersinghgill622
      @sukhwindersinghgill622 2 месяца назад +3

      @@Mytbustr ਜੀ ਜੇ ਕੋਈ ਵੀ ਧਰਮ ਅਤੇ ਇਤਿਹਾਸ ਦੀ ਗੱਲ ਕਿਸੇ ਵੀ ਪਲੇਟਫਾਰਮ ਤੇ ਕਰਦਾ ਹੈ ਤਾਂ ਉਸ ਦੀ ਹੌਸਲਾਂ ਅਫਜਾਈ ਕਰਿਆ ਕਰੋ । ਚੈਨਲ ਪੰਜਾਬ ਸਿਆਂ ਵਾਲੇ ਬਹੁਤ ਵਿਸ਼ਿਆਂ ਤੇ ਬਹੁਤ ਵਧੀਆ ਜਾਣਕਾਰੀ ਸਾਡੀ ਨਵੀਂ ਪੀੜ੍ਹੀ ਨੂੰ ਦੇ ਰਹੇ ਹਨ ।

    • @GulabSingh-ur3jn
      @GulabSingh-ur3jn 2 месяца назад +1

      ​@@Mytbustrchal tenu ta pta jinu nhi pta onu pta lg javega vr

    • @Mytbustr
      @Mytbustr 2 месяца назад

      @@GulabSingh-ur3jn tenu ni pata ...bahut saarias Galla ...eh historian v theek nahi kardee...par koi gall ni veer...Kuch saala Baad pata lagoo...jive Akali phoola Singh te Aqal takht te Maharaja de Kahani....agar tusi roznamche paro...ta pata Kuch hor lagda hai...

  • @paramjitsinghdhindsa8014
    @paramjitsinghdhindsa8014 2 месяца назад +5

    ਬਹੁੱਤ 2 ਧੰਨਵਾਦ ਭਾਈ ਸਾਹਬ ਜੀ🙏🙏🙏🙏🙏🙏🌹🌹🌹🌹🌻🌻🌻🌻🌻🌻🌻

  • @VkrmRandhawa
    @VkrmRandhawa 2 месяца назад +9

    ਬਹੁਤ ਧੰਨਵਾਦ ਜੀ ਸਿੱਖ ਇਤਿਹਾਸ ਚ ਫਰੰਗੀਆ ਅਤੇ ਭਾਰਤ ਨੇ ਬਹੁਤ ਮਿਲਾਵਟ ਕਰ ਦਿੱਤੀ ਹੈ ਹੁਣ ਸਮਾ ਹੈ ਸਭ ਚੀਜਾ ਨੂੰ ਸਹੀ ਕਰਨ ਦਾ , ਕੌਮ ਸਹੀ ਰਾਹ ਤੁਰ ਪਈ ਹੈ ❤

  • @RupinderKhalsa
    @RupinderKhalsa Месяц назад +2

    ਵੀਰ ਜੀ ਤੁਸੀ ਬਹੁਤ ਹੀ ਵਧੀਆ ਅਣਮੁੱਲੀ ਸਿੱਖ ਇਤਿਹਾਸ ਦੀ ਜਾਣਕਾਰੀ ਦਿੰਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਵੀਰ ਜੀ ਸਿੱਖ ਇਤਿਹਾਸ ਵਿੱਚ ਗੁਰੂ ਘਰਾਂ ਵਿਚ ਬਣਦੀ ਦੇਗ ਦੇ ਇਤਿਹਾਸ ਤੋਂ ਜਾਣੂ ਕਰਵਾਓ ਪਟਿਆਲੇ ਸ਼ਹਿਰ ਤੋਂ ਵੀਡਿਓ ਦੇਖ ਰਿਹਾ 🙏🙏🙏🙏🙏🙏🙏🙏🙏🙏

  • @BalwinderSingh-ug2mf
    @BalwinderSingh-ug2mf 2 месяца назад +6

    ਬਹੁਤ ਮਹੱਤਵਪੂਰਨ ਇਤਿਹਾਸਕ ਜਾਣਕਾਰੀ ਦਿੱਤੀ ਹੈ ਜੀ ਬਹੁਤ ਧੰਨਵਾਦ ਜੀ ਧੂਰੀ ਜ਼ਿਲ੍ਹਾ ਸੰਗਰੂਰ

  • @gurlivsingh11
    @gurlivsingh11 2 месяца назад +4

    ਬਹੁਤ ਵਧੀਆ ਉਪਰਾਲਾ ਕੀਤਾ ਤੁਸੀਂ
    ਬੜੀ ਦੇਰ ਤੋਂ ਚਾਹ ਰਹੇ ਹਾਂ ਕਿ ਇਹ ਜਿਹੜੇ ਨਿਸ਼ਾਨ ਹਨ ਕਿਰਚਾਂ ਤਲਵਾਰਾਂ ਤੇ ਢਾਲਾਂ ਵਾਲੇ ਵਾਹਿਗੁਰੂ ਕਰੇ ਕਿ ਇਹੀ ਅਸੀਂ ਦੁਬਾਰਾ ਵਰਤਣੀ ਸ਼ੁਰੂ ਕਰ ਦਈਏ।
    ਕਾਸ਼ ਕੇ ਲੋਕ ਇਹ ਗੱਲ ਸਮਝਣ ਅਤੇ ਕੋਈ ਪਹੁੰਚ ਵਾਲਾ ਸਿੱਖ ਇਹ ਗੱਲ ਅੱਗੇ ਪਹੁੰਚਾ ਸਕੇ ਅਤੇ ਇਸ ਤੇ ਅਮਲ ਹੋ ਸਕੇ

  • @SatnamSingh-yf2te
    @SatnamSingh-yf2te 2 месяца назад +44

    ਮੈਂ ਤਾਂ ਨੀਲਾ ਹੀ ਅਪਨੂੰਗਾ,ਆਖਰੀ ਫੈਸਲਾ, ਬਹੁਤ ਬਹੁਤ ਸੁਕਰੀਆ 🙏🏻🙏🏻🙏🏻

  • @Narindersingh_uf6zu
    @Narindersingh_uf6zu 2 месяца назад +6

    ਜੀ ਵੇ ਸੋਹਣਿਆਂ ਜੀ ਵਾਹਿਗੁਰੂ ਤੇਨੂੰ ਲੱਬੀ ਉਮਰ ਬਖਸ਼ੇ❤❤❤❤❤

  • @GurjeetSingh-ux4dx
    @GurjeetSingh-ux4dx 2 месяца назад +8

    ਬਹੁਤ ਹੀ ਵਿਸਥਾਰ ਚ ਜਾਣਕਰੀਆ ਦੇਦੇ ਹੋ ਅਸੀ ਪਟਿਆਲੇ ਤੋਂ ਵਾਹਿਗੁਰੂ ਸਾਹਿਬ ਜੀ ‌ਧੰਨਵਾਦ

  • @SarabjeetSingh-su3qh
    @SarabjeetSingh-su3qh 2 месяца назад +4

    ਬਹੁਤ ਵਧੀਆ ਜਾਣਕਾਰੀ ਦਿੱਤੀ ਖਾਲਸਾ ਜੀ ਬਹੁਤ ਮਿਹਨਤ ਤੋਂ ਬਾਅਦ ਇਹ ਸਭ ਜਾਣਕਾਰੀ ਮਿਲਦੀ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ

  • @jassaimmortal..6772
    @jassaimmortal..6772 2 месяца назад +18

    ਆ ਗੇ ਵਾਹਿਗੁਰੂ ਜੀ ਕੀ ਹਾਲ ਨੇ
    ਤੁਹਾਡੀ ਹਰ ਵੀਡੀਓ ਦੇਖਣ ਨੂ ਮੇ
    ਓਤਾਵਲਾ ਹੁਨਨਾ ਬੁਹਤ ਕੁਜ
    ਸਿਖਣ ਨੂ ਮਿਲਦਾ ।❤

  • @googleuser747
    @googleuser747 2 месяца назад +13

    ਵੀਰ ਜੀ ਇਹ ਹੀ ਤੇ ਅਫਸੋਸ ਦੀ ਗੱਲ ਹੈ ਜੀ ਕੇ ਸਾਡੇ ਲੋਕ ਦੂਜਿਆਂ ਦੀ ਚੀਜ ਜਾਅਦਾ ਅਪਣਾਉਂਦੇ ਹਨ ਆਪਣੇ ਨੂੰ ਛੱਡ ਕੇ! ਇਹਨਾਂ ਲਈ ਘਰ ਦਾ ਜੋਗੀ ਜੋਗੜਾ ਤੇ ਬਾਹਰਲਾ ਜੋਗੀ ਸਿੱਧ ਵਾਲੀ ਗੱਲ ਹੋਈ ਪਈ ਹੈ ਵੀਰ ਜੀ!ਬਾਕੀ ਤੁਹਾਡਾ ਧੰਨਵਾਦ ਵੀਰ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਸ਼ਾਇਦ ਕੁਝ ਲੋਕਾਂ ਨੂੰ ਅਕਲ ਆ ਜਾਵੇ ਤੇ ਪਤਾ ਚੱਲ ਜਾਵੇ ਕੇ ਸਾਡਾ ਕੀ ਹੈ ਤੇ ਕੀ ਨਹੀਂ।

    • @ashokklair2629
      @ashokklair2629 2 месяца назад +1

      ਪੰਜਾਬੀ ਹੀ ਪੰਜਾਬੀ ਦੇ ਗੋਲਗੱਪਿਆ ਦੀ ਰੇਹੜੀ ਛੱਡਕੇ, ਬਿਹਾਰੀਇ ਦੀ ਰੇਹੜੀ ਦੇ ਗੋਲਗੱਪੇ ਖਾ ਕੇ ਖੁਸ਼ ਹਨ।

  • @jaisingh00785
    @jaisingh00785 2 месяца назад +18

    ਇਥੋ ਏ ਵੀ ਸਾਬਤ ਹੋ ਗਿਆ ਕਿ ਸਾਡੇ ਪੰਜਾਬ ਚ ਪੜਾਈ ਦਾ ਲੈਵਲ ਕੀ ਆ ,,ਸਾਰੇ ਸਾਲੇ ਅੰਧਵਿਸ਼ਵਾਸ, ਅੰਧ ਭਗਤ ਸੀ ,,ਧੰਨਵਾਦ ਵੀਰ ਜੀ ਜਾਨਕਾਰੀ ਲਈ,,

  • @Gurvir_hans143
    @Gurvir_hans143 2 месяца назад +6

    ਬੱਲੇ ਸ਼ੇਰਾ ਜਿਓਂਦਾ ਰਹਿ ਲੋੜ ਆ ਜਵਾਨੀ ਨੂੰ ਤੇਰੀ ਸੱਚ ਦੱਸਣ ਲਈ .. ਅਕਾਲਲਲਲਲਲਲਲਲਲਲ

  • @HappySingh-jd5uq
    @HappySingh-jd5uq 2 месяца назад +397

    ਵੀਰ ਜੀ ਪੱਗਾਂ ਦੇ ਇਤਿਹਾਸ ਬਾਰੇ ਵੀ ਦੱਸੋ ਜੋ ਪੱਗਾਂ ਅੱਜ ਕੱਲ ਲੋਕੀ ਬੰਨ ਰਹੇ ਹਨ ਉਹ ਵੀ ਅੰਗਰੇਜ਼ਾਂ ਦੀ ਦੇਣ ਹੈ ਗੁਰੂ ਕਾਲ ਤੋਂ ਲੈ ਕੇ ਮਹਾਰਾਜਾ ਰਣਜੀਤ ਸਿੰਘ ਤੱਕ ਇਹ ਪੱਗਾਂ ਨਹੀਂ ਦਿਖਾਈ ਦਿੰਦੀਆਂ ਉਮੀਦ ਹੈ ਇਸ ਤੇ ਵੀ ਤੁਸੀਂ ਜਲਦੀ ਹੀ ਇੱਕ ਵੀਡੀਓ ਬਣਾਓਗੇ

    • @Baljinder669
      @Baljinder669 2 месяца назад +40

      ਬਿਲਕੁੱਲ ਸਹੀ ਗੱਲ ਕਈ ਤੁਸੀਂ ਆਪਣੀ ਪੱਗ ਤਾਂ ਦੁਮਾਲਾ ਹੀ ਆ ਜੋ ਪੱਗ ਅੱਜਕਲ੍ਹ ਸਾਡੇ ਲੋਕ ਬੰਨ ਰਹੇ ਆ ਉਹ ਅੰਗਰੇਜਾਂ ਦੀ ਦੇਣ ਆ

    • @KaramSingh-nt2th
      @KaramSingh-nt2th 2 месяца назад +22

      ਹਿਸਟਰੀ ਆਫ ਟਰਬਨ ਇਨ ਇੰਡੀਆ ਚਿੱਕ ਕਰੋਂ , ਪੱਗ ਦਾ ਇਤਿਹਾਸ 🙏

    • @Tubebalgi81
      @Tubebalgi81 2 месяца назад +15

      ਹੋਰ ਮਸਲੇ ਵੀ ਲੱਭੋ, ਛੇਤੀ ਕਰੋ।

    • @balwindersinghjattana5770
      @balwindersinghjattana5770 2 месяца назад

      1855 ਚ ਖਾਲਸਾ ਰਾਜ ਨੂੰ ਹਥਿਆਉਣ ਕੁਝ ਸਮੇ ਬਾਅਦ ਇਹਨਾਂ ਪੱਗ ਵਿੱਚ ਮੌਡੀਫਕੇਸਨ ਦੇ ਨਾਂ ਤੇ ਫਰਾਂਸ ਤੋਂ ਇੱਕ ਡਿਜਾਇਨਰ ਮੰਗਾਇਆ ਪਹਿਲਾਂ ਇਹ ਪੱਗ ਸਿਰਫ ਸਾਹੀ ਪਹਿਰਾਵਾ ਤੇ ਪੈਂਟ ਕੋਟ ਲਾਗੂ ਕੀਤੀ ਫੇਰ ਸਰਕਾਰੀ ਅਹੁਦੇਦਾਰ ਰਿਆਸਤੀ ਰਾਜੇ ਨੂੰ ਵੇਖਾ ਵੇਖੀ ਇਹ ਆਮ ਸਿੱਖਾਂ ਤੱਕ ਪਹੁੰਚੀ

    • @amanoberai9011
      @amanoberai9011 2 месяца назад +1

      ​@@KaramSingh-nt2th share link plz

  • @manikaul562
    @manikaul562 2 месяца назад +3

    ਬਹੁਤ ਵਧੀਆ ਜਾਣਕਾਰੀ ਭਾਈ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਸੱਚੇ ਪਾਤਸ਼ਾਹ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਔਰ ਤਰੱਕੀਆਂ ਬਖਸ਼ੇ ( ਕੁਵੈਤ)

  • @ParamjitKaur-x9o
    @ParamjitKaur-x9o 2 месяца назад +74

    ਸਿੱਖ ਰਾਜ ਦੇ ਨਾਲ ਨਾਲ ਸਿੱਖਾਂ ਦੀਆਂ ਨਿਸ਼ਾਨੀਆਂ ਅਤੇ ਇਤਿਹਾਸ ਨੂੰ ਵੀ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਸ਼ਜਿਸ਼ ਦੇ ਤਹਿਤ ਵਾਹਿਗੁਰੂ ਜੀ

    • @Mytbustr
      @Mytbustr 2 месяца назад

      Pata aa veer g...tusi baree late ho...eh taa bahut chiraa da pata hai...saree purane historians nu

    • @Mytbustr
      @Mytbustr 2 месяца назад +1

      Pata aa veer g...tusi baree late ho...eh taa bahut chiraa da pata hai...saree purane historians nu

    • @charnpreetsingh8952
      @charnpreetsingh8952 2 месяца назад

      Sajish da shikar hona kamjor te beakal bande da kam. Matalb sade bujurag moorakh san?

    • @pardeepjagde
      @pardeepjagde 2 месяца назад

      kehna ki chona veer saf saff bol

  • @surjitjatana468
    @surjitjatana468 26 дней назад

    ਹਾ ਜ਼ਰੂਰ ਦੱਸਣਾ। ਪੂਰਾ ਇਤਿਹਾਸ ਜਾਨਣਾ ਚਾਹੁੰਦੇ ਹਾਂ ਅਸੀਂ ਸਭ ।ਤੁਸੀ ਬਹੁਤ ਹੀ ਚੰਗੀ ਜਾਨਕਾਰੀ ਦੇ ਰਹੇ ਹੋ ਖ਼ਾਲਸਾ ਰਾਜ ਬਾਰੇ ।ਪਰਮਾਤਮਾ ਹਿੰਮਤ ਬਖਸ਼ੇ ਤੁੰਹਾਨੂੰ ।

  • @harman8033
    @harman8033 2 месяца назад +31

    ਸਾਰੇ ਬਜ਼ੁਰਗਾਂ ਕੋਲ ਮੋਬਾਇਲ ਜਾਂ ਹੋਰ ਕੋਈ ਵਸਤਾ ਨਹੀਂ ਹੈ ਕੀ ਉਹ ਯੂਟਬ ਤੇ ਸਭ ਚੀਜ਼ਾਂ ਦੇਖ ਸਕਣ ਇਹ ਸਭ ਜਥੇਬੰਦੀਆਂ ਨੂੰ ਪਿੰਡ ਪੱਧਰ ਤੇ ਇੱਕ ਹੋ ਕੇ ਪ੍ਰਚਾਰ ਕਰਨਾ ਚਾਹੀਦਾ ਹੈ

  • @Harjit0364
    @Harjit0364 2 месяца назад +3

    ਤੁਹਾਡੀ ਪੂਰੀ ਟੀਮ ਨੂੰ ਮਿਹਨਤ ਨੂੰ ਸਾਡਾ ਸਲਾਮ ਹੈ ਵੀਰ ਜੀ ਤੁਹਾਡੀ ਹਰ ਵੀਡਿਉ ਦੀ ਉਡੀਕ ਰਹਿੰਦੀ ਹੈ ਜੀ ♥️
    ਹਰਜੀਤ ਸਿੰਘ
    ਪੱਸੀ ਨਗਰ ਲੁਧਿਆਣਾ

  • @ravinderravi8257
    @ravinderravi8257 2 месяца назад +3

    ਸੋਹਣਾ ਅਤੇ ਅਕਰਸ਼ਕ ਹੋਣംਕਰਕੇ ਇਸਦੀ ਮਾਨਤਾ ਵਧਦੀ ਗਈ ਹੈ

  • @GurpreetSingh-fx9wn
    @GurpreetSingh-fx9wn 2 месяца назад +1

    ਬਹੁਤ ਵਧੀਆ ਜਾਣਕਾਰੀ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਜੀ ... ਪਟਿਆਲਾ

  • @harman8033
    @harman8033 2 месяца назад +11

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਇਹ ਬਹੁਤ ਬਹੁਤ ਧੰਨਵਾਦ ਤੇ ਵਧੀਆ ਉਪਰਾਲਾ ਹ ਇਹ ਇਹ ਵੀਰ ਜੀ ਸਭ ਪਿੰਡ ਪੱਧਰ ਤੇ ਹੋਣਾ ਚਾਹੀਦਾ ਹੈ

  • @GurjantSinghpilot
    @GurjantSinghpilot 2 месяца назад +2

    ਵਾਹ ਜੀ ਗੁਰਜੰਟ ਸਿੰਘ ਜੀ ਆਪ ਜੀ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਅਤੇ ਬਹੁਤ ਬਹੁਤ ਧੰਨਵਾਦ ਇੰਨੀ ਸਖਤ ਮਿਹਨਤ ਕਰਕੇ ਅਸਾਨੂੰ ਜਾਣਕਾਰੀ ਦਿੱਤੀ ਸਾਡੇ ਲਫ਼ਜ਼ ਨਹੀਂ ਹਨ ਕਿ ਕਿਵੇਂ ਤੁਹਾਡਾ ਸ਼ੁਕਰਾਨਾ ਕਰੀਏ ਅਸੀਂ ਤੁਹਾਡਾ ਬਹੁਤ ਬਹੁਤ ਸ਼ੁਕਰਾਨਾ ਕਰਦੇ ਹਾਂ ਵਾਹਿਗੁਰੂ ਤੁਹਾਨੂੰ ਹੋਰ ਵੀ ਹਿੰਮਤ ਦੇਵੇ ਹੌਂਸਲਾ ਦੇਵੇ ਸੁੰਨਤ ਬਖਸ਼ੇ ਤੰਦਰੁਸਤੀ ਦੇਵੇ ਰੱਬ ਰਾਖਾ

  • @SukhwinderSingh-wq5ip
    @SukhwinderSingh-wq5ip 2 месяца назад +3

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤ ਜ਼ਿਲ੍ਹਾ ਸੰਗਰੂਰ ਪਿੰਡ ਚੱਠਾ ਗੋਬਿੰਦ ਪੁਰਾ ❤❤❤❤

  • @satnamubhewal
    @satnamubhewal 2 месяца назад +3

    ਵੀਰ ਦੀ ਇਤਿਹਾਸਕ ਤੱਥਾਂ ਨੂੰ ਪੜਤਾਲਣ ਦੀ ਮਿਹਨਤ ਬੋਲਦੀ ਹੈ। ਤੱਥਾਂ ਸਹਿਤ ਬਾਕਮਾਲ, ਬਾਦਲੀਲ। ਧੰਨਵਾਦ ਜੀ

  • @RaspalSingh-fq1vq
    @RaspalSingh-fq1vq 2 месяца назад +3

    ਵੀਰ ਜੀ ਤੁਹਾਡੇ ਤੋਂ ਬੁਹਤ ਕੁੱਝ ਸਿੱਖਣ ਨੂੰ ਮਿਲਦਾ ❤❤

  • @babbusaini5781
    @babbusaini5781 2 месяца назад +3

    ਅਸੀਂ ਅਗਲੀ ਵੀਡਿਓ ਵੇਖਣੀ ਚਾਉਦੇ ਹਾਂ, ਧੰਨਵਾਦ, ਰੱਬ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ

  • @baljindersingh-oq8om
    @baljindersingh-oq8om 2 месяца назад +13

    ਧੰਨਵਾਦ ਜੀ ਬਹੁਤ ਵਧੀਆ ਵਿਚਾਰ ਪੇਸ਼ ਕੀਤੇ। ਇਸ ਵਕਤ ਸਿੱਖ ਪਰੰਪਰਾਵਾਂ ਬਦਲ ਰਹੀਆਂ ਤੇ ਸਿੱਖੀ ਦਾ ਘਾਣ ਹੋ ਰਿਹਾ।

  • @Tubebalgi81
    @Tubebalgi81 2 месяца назад +14

    ਸਤਿ ਸ਼੍ਰੀ ਅਕਾਲ ਵੀਰ ਜੀ ਇੱਕ ਹੋਰ ਮੁੱਦਾ ਦੱਸਦਾ ਤੁਹਾਨੂੰ ਤੁਸੀਂ ਇਸ ਤੇ ਵੀ ਵੀਡੀਓ ਬਣਾਓ ਕਿ ਨਿਹੰਗਾਂ ਨੂੰ ਬੱਕਰੇ ਦਾ ਝਟਕਾ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ ਕਿਉਂਕਿ ਸਮਾਂ ਦੇ ਵਿੱਚ ਇਸਦਾ ਇਸ ਸੰਦੇਸ਼ ਜਾਂਦਾ ਹੈ ਕਿ ਸਿੱਖ ਬਲੀ ਦਿੰਦੇ ਹਨ ਹਾਲਾਂਕਿ ਉਹ ਆਪਣਾ ਤਰ ਕੇ ਦਿੰਦੇ ਹਨ ਕਿ ਜੰਗ ਦੀ ਭਾਵਨਾ ਜਾਰੀ ਰਹੇ ਤੇ ਥੋੜਾ ਬਹੁਤ ਮਾਨਕਾਟ ਕਰਨਾ ਆਉਂਦਾ ਰਹੇ ਅੱਗੇ ਪੀੜੀ ਸਿੱਖਦੀ ਰਹੇ ਜੋ ਨਿਹੰਗ ਬਾਣੇ ਵਾਲੇ ਹਨ ਹਜੂਰ ਸਾਹਿਬ ਤੇ ਉਹ ਇਹ ਆਪਣਾ ਤਰਕ ਦਿੰਦੇ ਹਨ ਸੋ ਇਸ ਤੇ ਵੀ ਆਪਣਾ ਵੀਡੀਓ ਬਣਾਓ ਔਰ ਆਪਣਾ ਸਪਸ਼ਟੀਕਰਨ ਸਪਸ਼ਟ ਦਿਓ ਕੋਈ ਰਾਜਨੀਤਿਕ ਜਾਂ ਪੁਲੀਟੀਕਲ ਆਨਸਰ ਨਾ ਦਿਓ ਠੀਕ ਹ ਜੀ ਬੇਨਤੀ ਹੈ ਜੀ ਇਸ ਇਹੋ ਜਿਹੇ ਮੁੱਦਿਆਂ ਤੇ ਵੀਡੀਓ ਬਣਾਓ

  • @Harjinder_Kaur_Sidhu
    @Harjinder_Kaur_Sidhu 28 дней назад

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਵੀਰ ਜੀ ਵਾਹਿਗੁਰੂ ਜੀ ਕਿਰਪਾ ਕਰਨ

  • @HostIndiaMusic
    @HostIndiaMusic 2 месяца назад +3

    ਵਾਹਿਗੁਰੂ ਜੀ ਤੁਹਾਡੀ ਮਹਿਨਤ ਆਗੇ ਸਿਰ ਝੁੱਕਦਾ , ਅਸੀ ਸਵਿਟਜ਼ਰਲੈਂਡ ਤੋਂ ਫ੍ਰੀਬੋਰਗ ਸ਼ਹਿਰ ਤੋਂ ❤❤❤❤

  • @bootasingh8034
    @bootasingh8034 2 месяца назад +2

    ਸਿੰਘ ਸਾਹਿਬ ਬਹੁਤ ਵਿਸਥਾਰ ਨਾਲ ਜਾਣਕਾਰੀ ਦਿੱਤੀ ੍੍੍ਧੰਨਵਾਧ ਜੀ

  • @IqbalSingh-nd8gm
    @IqbalSingh-nd8gm 2 месяца назад +3

    ਵੀਰ ਬਹੁਤ ਵਧੀਆ ਜਾਣਕਾਰੀ ਦੇ ਰਹੇ ਹੋ ਸਿੱਖੀ ਬਾਰੇ ਅਤੇ ਨਿਸਾਨ ਸਾਹਿਬ ਨਿਸਾਨ ਲਈ ਸੋ ਆਪ ਸਿੱਖ ਧਰਮ ਵਾਰੇ ਕਈ ਇਤਿਹਾਸਿਕ ਕਿਤਾਬਾ ਪੜਾਈ ਕੀਤੀ ਹੋਣ ਗਈਆ ਇਸ ਬਾਰੇ ਤੁਸੀ ਸਹੀ ਜਾਣਕਾਰੀ ਦੇ ਸਕਦੇ ਹੋ

  • @gurcharansinghbatth6878
    @gurcharansinghbatth6878 2 месяца назад

    ਵਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਚ ਰੱਖੇ

  • @Punjab8485
    @Punjab8485 2 месяца назад +18

    ਪਤਾ ਨਹੀਂ ਯਾਰ ਕੀ ਸਹੀ ਆ ਕੀ ਗਲਤ,
    ਹਰ ਰੋਜ ਨਵੀਂ ਤੋ ਨਵੀਂ ਗੱਲ ਸੁਣਨ ਨੂੰ ਮਿਲਦੀ ਹੈ,
    ਕਦੀ ਨਿਸ਼ਾਨ ਸਾਹਿਬ ਦੇ ਰੰਗ ਬਦਲ ਦਿੱਤੇ ਜਾਂਦੇ ਆ,
    ਕਦੀ ਖੰਡਾ ਸਾਹਿਬ ਸਹੀ ਨਹੀਂ,
    ਪਤਾ ਨਹੀਂ ਲੱਗਦਾ ਕਿ ਸਹੀ ਆ ਕਿ ਗ਼ਲਤ,
    ਸਦੀਆਂ ਬੀਤ ਗਈਆਂ ਨਿਸ਼ਾਨ ਸਾਹਿਬ ਜੀ ਤੇ ਖੰਡੇ ਨੂੰ,
    ਹੁਣ ਕਹਿੰਦੇ ਆ ਇਹ ਸਹੀ ਨਹੀਂ,
    ਇਦਾ ਨਹੀਂ ਇਦਾ ਹੁਣਾ ਚਾਹੀਦਾ ਹੈ,
    ਹੋਰ ਕਿਸੇ ਧਰਮ ਵਿੱਚ ਇੱਦਾਂ ਕੋਈ ਰੌਲਾ ਨਹੀਂ ਪੈਂਦਾ,
    ਹਰ ਰੋਜ ਨਵੀਂ ਗੱਲ ਨਿਕਲ ਕੇ ਆਉਂਦੀ ਆ,

    • @Himanshusingh-sz1gr
      @Himanshusingh-sz1gr 2 месяца назад +8

      Shayad tuhanu eh gal nvi suni lage par me apni dasda menu eh gal 10 sal phla to pata hai...sgpc/committee ne bhot itehas rolya h ene time to

    • @mrsingh9352
      @mrsingh9352 2 месяца назад +3

      ਨਿਰਾਸ਼ ਨਾ ਹੋ ਮੇਰਾ ਵੀਰ, ਸਾਰੇ ਧਰਮਾਂ ਵਿਚ ਏਸੇ ਤਰਾਂ ਹੀ ਹੁੰਦਾ ਹੈ। ਧਾਰਮਿਕ ਰੀਤੀ ਰਿਵਾਜ਼ਾਂ ਅਤੇ ਚਿਨ੍ਹਾਂ ਆਦਿ ਵਿਚ ਸਮੇਂ ਨਾਲ ਬਦਲਾਵ ਆ ਜਾਂਦਾ। ਗੁਰੂ ਸਾਹਿਬ ਦੀ ਅੰਮ੍ਰਿਤ ਬਾਣੀ ਅਤੇ ਨਾਮ ਨਾਲ ਜੁੜੇ ਗੁਰੂ ਕੇ ਸਿਖ ਨੂੰ ਇਹਨਾਂ ਗੱਲਾਂ ਦਾ ਬਹੁਤਾ ਫਰਕ ਨਹੀਂ ਪੈਂਦਾ ਕਿਉਂਕਿ ਉਹ ਸਿੱਖੀ ਦੇ ਤੱਤ ਨਾਲ ਜੁੜਿਆ ਹੋਇਆ ਹੈ। ਬਾਣੀ ਨਾਲ ਜੁੜੇ ਹੋਣ ਕਰਕੇ ਉਸਨੂੰ ਜੀਵਨ ਜਾਚ ਦਾ ਪਤਾ ਲਗ ਹੀ ਜਾਵੇਗਾ।

    • @mandeepbrar1979
      @mandeepbrar1979 2 месяца назад +1

      Har ik dharm te idea evolve hunda hai time naal. Kiton marzi aya howe, doesnt matter. Hun Sikhan da nishan hai tan hai

    • @sahijbeer
      @sahijbeer 2 месяца назад +2

      Gumrah kitta ja riha hai , main khande te maskeen singh ji did video paeee c per oh delete kar ditti , ki tusi isnu Maskeen ji ton wadda vidhwan samjde ho ?

    • @satvinderkaur4853
      @satvinderkaur4853 24 дня назад +1

      Veere e banda mainu galat lagda.

  • @gurvindersinghbawasran3336
    @gurvindersinghbawasran3336 2 месяца назад

    ਬਹੁਤ ਵਧੀਆ ਜਾਣਕਾਰੀ ਵਾਲੀ ਵੀਡੀਓ ਹੈ ਵੀਰ ਜੀ। ਜਗਰਾਓਂ 🙏

  • @Gurikksarao234
    @Gurikksarao234 2 месяца назад +70

    J ess veer nu sareey sikh smjhnge ਤਾਂ ਉਹ ਦਿਨ door nnyi jdo sacha khalsa dubarraa ਹੋਂਦ ਵਿਚ aaoiga

    • @Mytbustr
      @Mytbustr 2 месяца назад +1

      Pata aa veer g...tusi baree late ho...eh taa bahut chiraa da pata hai...saree purane historians nu

    • @er._jagjeet_singh
      @er._jagjeet_singh 2 месяца назад

      ​@@Mytbustr iko comment paste kri jana...j tuhnu pta fr tu kyu nai ajj tak bolye...isda mtlb tu hi late hai

    • @Mytbustr
      @Mytbustr 2 месяца назад

      @@er._jagjeet_singh fir kee ho gaya...Je ik comment paste ho gaya ..koi Galat gall ni keeti tere naal...te Mai late nahi...eh 20 sala to jaanda haa...hor sun Aqal takht te Awali phoola Singh de v hor story hai he roznamche pariyee ..Baki Mai bharee bhaande wangu uchal daa nahi...iss jarke video nahi banun daa

    • @Mytbustr
      @Mytbustr 2 месяца назад

      @@er._jagjeet_singh bbb

    • @harrysandhu346
      @harrysandhu346 Месяц назад

      😂😂aj kal sare chor ne Khalsa bna bht aukha

  • @surjitahdi
    @surjitahdi 2 месяца назад

    Thanks for the research veere. ਅੱਜ ਸਿੱਖਾ ਨੂੰ ਲੋੜ ਆ ਤੁਹਾਡੇ ਵਰਗੇ ਵਿਧਵਾਨਾ ਦੀ

  • @ranjitvirk3055
    @ranjitvirk3055 2 месяца назад +24

    ਲਾਲ ਰੰਗ ਦਾ ਨਿਸ਼ਾਨ ਬਾਬਾ ਗੁਰੂ ਨਾਨਕ ਜੀ!! ਦੇ ਵਕ਼ਤ ਸੀ! ਪੁਰਾਤਨ ਸਰੋਤਾਂ ਮੁਤਾਬਕ! ਬਾਬਾ ਗੁਰੂ ਨਾਨਕ!! ਦੀਆਂ ਉਦਾਸੀਆਂ ਅਤੇ ਉਸ ਵਕਤ ਸਮੇਂ ਦੇ ਹਾਕਮਾਂ ਦੀ ਪੜਚੋਲ ਸ਼ੈਲੀ ਭਾਵ ਬਹੁਤ ਸਮਾਂ ਪਿਛੋਕੜ ਜਾਣਾਂ ਪਵੇਗਾ ਜੀ!! ਧੰਨਵਾਦ ਸਹਿਤ! ਜਾਣਕਾਰੀ ਦਿੱਤੀ !!!!!*******!!!!!!***

  • @RAMANDEEPKAUR-tj2dp
    @RAMANDEEPKAUR-tj2dp 2 месяца назад

    ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਜੀ।

  • @shobatdhiman381
    @shobatdhiman381 2 месяца назад +11

    vdiya ਲੱਗੀ ਵੀਰੇ ਵੀਡੀਓ❤ਸ੍ਰੀ ਫਤਿਹਗੜ੍ਹ ਸਾਹਿਬ ਤੋਂ 🙏🏻

  • @gurcharansingh7511
    @gurcharansingh7511 Месяц назад

    ਧੰਨਵਾਦ ਵੀਰ ਜੀ ਤੁਸੀਂ ਬਹੁਤ ਮੇਹਨਤ ਕੀਤੀ ਹੈ ਸਿੱਖ ਕੋਮ ਨੂੰ ਸਹੀ ਇਤਹਾਸ ਤੋ ਜਾਣੂ ਕਰਵਾਇਆ ਹੈ

  • @bhinder_singh_.8093
    @bhinder_singh_.8093 2 месяца назад +21

    100ਪਰਸੈਂਟ ਸਹੀ ਗੱਲ ਹੈ ਜੀ ਬਿਲਕੁੱਲ ਸਹੀ ਵਕਤ ਹੈ ਜੀ ਹੁਣ

    • @Mytbustr
      @Mytbustr 2 месяца назад +1

      Pata aa veer g...tusi baree late ho...eh taa bahut chiraa da pata hai...saree purane historians nu

  • @harpreetdhillon9589
    @harpreetdhillon9589 2 месяца назад +1

    ਬਹੁਤ ਕੀਮਤੀ ਜਾਣਕਾਰੀ ਦਿੱਤੀ ਵੀਰ ਜੀ, ਬਹੁਤ ਬਹੁਤ ਧੰਨਵਾਦ

  • @premsinghduggal4652
    @premsinghduggal4652 2 месяца назад +3

    ਪੰਜਾਬ ਸਿਆਂ ਤੁਸੀਂ ਤਾਂ ਕਮਾਲ ਕਰ ਦਿਤੀ ਆ। ਐਹੋ ਜਹੀ ਜਾਣਕਾਰੀ ਪਹਿਲਾਂ ਕਦੀ ਨਹੀ ਦੇਖਣ ਵਿਚ ਆਈ। ਬਹੁਤ ਧੰਨਵਾਦ ਹੈ। ਅਗਲੀ ਪੋਸਟ ਦੀ ਇੰਤਜਾਰ ਕਰਾਂਗੇ। ਇੰਗਲੈਂਡ.

  • @jaspreetchatha5808
    @jaspreetchatha5808 2 месяца назад +1

    ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਆ ਜੀ ਧੰਨਵਾਦ ❤️

  • @m.goodengumman3941
    @m.goodengumman3941 2 месяца назад +6

    Very good research, thanks for sharing this video information, and your dedication to hard work. Wahaguru ji Chardikala Rekha ji 🙏🪯🚩🧡

  • @AmarjitSingh-gx3fy
    @AmarjitSingh-gx3fy 2 месяца назад

    ਬਹੁਤ ਹੀ ਖੋਜ ਭਰਪੂਰ ਵਿਆਖਿਆ,ਮਿਹਰਬਾਨੀਸ਼ੁਕਰੀਆ

  • @CharanjitSingh-ws3se
    @CharanjitSingh-ws3se 2 месяца назад +6

    ਬਾਈ ਜੀ ਹਰੀ ਸਿੰਘ ਨਲੂਆ ਜੀ ਦੇ ਪਰਿਵਾਰ ਨੂੰ ਘਰੋਂ ਬਾਹਰ ਕਿਉ ਕੀਤਾ ਗਿਆ ਸੀ ਇਸ ਤੇ ਵੀਡਿਓ ਪਾਓ

  • @BalkarSingh-yh8ss
    @BalkarSingh-yh8ss 2 месяца назад +1

    ਭਾਈ ਸਾਹਿਬ ਜੀ ਬਹੁਤ ਹੀ ਵਧੀਆ ਹੈ ਜੀ ਵਾਹਿਗੁਰੂ ਜੀ ਕਿਰਪਾ ਕਰ ਕੇ ਚੜਦੀ ਕਲਾ ਰਖੇ ਜੀ

  • @RanvirSingh-lu8ft
    @RanvirSingh-lu8ft 2 месяца назад +29

    ਬਾਈ ਜੀ ਭਾਈ ਗੁਰਦਾਸ ਦੂਜੇ ਵਲੋਂ ਲਿਖਿਆ ਹੈ:- ਪੀਵੋ ਪਾਹੁਲ ਖੰਡੇਧਾਰ,ਹੋਏ ਜਨਮ ਸੁਹੇਲਾ।ਗੁਬਣੀ ਵਿੱਚ ਲਿਖਿਆ ਹੈ ਕਿ ਖੰਡੇਧਾਰ ਗਲੀ ਅਤਿ ਭਿੜਿ।। ਖੰਡੇ ਨਾਲ ਹੀ ਅੰਮ੍ਰਿਤ ਛਕਾਇਆ ਸੀ ਪਹਿਲੀ ਵਾਰ ਗੁਰੂ ਗੋਬਿੰਦ ਸਿੰਘ ਜੀ ਨੇ ਅਤੇ ਓਹ ਖੰਡਾ ਅੱਜ ਵੀ ਅਨੰਦਪੁਰ ਸਾਹਿਬ ਵਿਖੇ ਪਿਆ ਹੈ ਜਿਸ ਦਾ ਸੰਗਤ ਅੱਜ ਵੀ ਦਰਸਨ ਕਰਦੀ ਹੈ

    • @randhirsingh4902
      @randhirsingh4902 2 месяца назад +2

      ਨਿਸ਼ਾਨ ਸਾਹਿਬ ਉਪਰ ਲੱਗੇ ਖੰਡੇ ਅਸਲੀ ਖੰਡਾ

    • @Pb19game
      @Pb19game 2 месяца назад

      Vire pr khnda hun wala nhi C

    • @England6678
      @England6678 2 месяца назад

      har tha vidwaan aa jande tuc lok kade kuj changa hun hi ni dinde

    • @England6678
      @England6678 2 месяца назад +1

      kHanda kirpaan type hunda eh logo type ni murakh ehni vdia video to v sikh ni sake

    • @harjab51
      @harjab51 2 месяца назад

      ਖੰਡਾ ਇੱਕ ਸ਼ਸਤਰ ਹੈ, ਕਿਰਪਾਨ ਦੀ ਤਰਾਂ, ਜੌ ਦੋ ਧਾਰੀ ਹੁੰਦਾ ਹੈ। ਇਹ ਅੰਗਰੇਜ਼ੀ ਸਰਕਾਰ ਦਾ ਬਣਾਇਆ ਹੋਇਆ ਸਿਰਫ ਇੱਕ ਲੋਗੋ ਹੈ, ਜਿਸ ਲੋਗੋ ਨੂੰ ਮੂਰਖ ਲੋਗ ਖੰਡਾ ਕਹੀ ਜਾ ਰਹੇ ਹਨ। ਇਸ ਲੋਗੋ ਦੀਆ ਬਾਹਰਲੀਆਂ ਕਿਰਪਾਨਾਂ ਵਿਚਕਾਰ ਜੌ ਚੱਕਰ ਹੈ, ਉਸ ਚੱਕਰ ਵਿਚ ਖੰਡੇ ਦਾ ਨਿਸ਼ਾਨ ਹੈ, ਨਾਕਿ ਇਹ 3 ਸ਼ਸਤਰਾਂ ਦਾ ਬਣਿਆ ਪੂਰੇ ਦਾ ਪੂਰਾ ਲੋਗੋ ਹੀ ਖੰਡਾ ਹੈ। ਹੱਦ ਆ ਯਾਰ ਥੋਡੇ ਵਰਗੇ ਬੂਝੜ ਲੋਕਾਂ ਦੀ, ਇਨ੍ਹਾ ਵਧੀਆ ਓਸ ਬੰਦੇ ਨੇ ਗਿਆਨ ਦਿੱਤਾ, ਪਰ ਪੱਲੇ ਥੋਡੇ ਫੇਰ ਨਹੀ ਕੁਝ ਪਿਆ।

  • @navdeepvander17
    @navdeepvander17 2 месяца назад +2

    ਹਾਂਜੀ ਵੀਰ ਜੀ ਕੀ ਹਾਲ ਚਾਲ ਹੈ ਜੀ ਤੁਹਾਡਾ ਠੀਕ-ਠਾਕ ਹੋ ਤੁਸੀਂ ਜਾਣਕਾਰੀ ਦਿੱਤੀ ਤੇ ਅਹਿਮ ਜਾਣਕਾਰੀ ਹੈ ਜਿਹੜੀ ਤੁਸੀਂ ਦਿੱਤੀ ਬਹੁਤ ਧੰਨਵਾਦ ਤੁਹਾਡਾ ਸਿੱਖ ਕੌਮ ਦੇ ਵਿੱਚ ਅੱਜ ਵੀ ਡੋਗਰੇ ਬਹੁਤ ਨੇ ਪਰ ਵਾਹਿਗੁਰੂ ਭਲਾ ਕਰੇ ਤੁਸੀਂ ਤਰੱਕੀ ਕਰੋ ਤੇ ਕੌਮ ਨੂੰ ਦਿਸ਼ਾ ਸਿੱਧੀ ਦਿਖਾਉਂਦੇ ਰਹੋ ਬਹੁਤ ਧੰਨਵਾਦ

  • @gurwinderkaur6937
    @gurwinderkaur6937 2 месяца назад +4

    ਸਿੱਖਾ ਦਾ ਬਹੁਤ ਨੁਕਸਾਨ ਕੀਤਾ ਅੰਗਰੇਜਾ ਨੇ. ਪਰ ਲੋਕ ਬਹੁਤ ਘੱਟ ਬੋਲਦੇ ਨੇ ਅੰਗਰੇਜਾ ਵਿਰੁੱਧ

  • @bikramjitsingh4720
    @bikramjitsingh4720 2 месяца назад +1

    ਬਹੁਤ ਹੀ ਵਧੀਆ ਜਾਣਕਾਰੀ ਸਾਨੂੰ ਸਾਡੇਇਤਹਾਸ ਬਾਰੇ ਪਤਾ ਲੱਗਾ ਦੂਸਰੀ ਵੀਡੀਓ ਵੀ ਜ਼ਰੂਰ ਕਰੋ।

  • @BTS_eL_MaRiAcHi_07
    @BTS_eL_MaRiAcHi_07 2 месяца назад +6

    ਸਰਦਾਰ ਸਾਹਿਬ ਜੀ ਦਸਤਾਰ ਸੰਬੰਧੀ ਵੀ ਵੀਡੀਓ ਬਣਾਓ ਜੀ ਕਿ ਸਾਡੀ ਸਹੀ ਦਸਤਾਰ ਦਾ ਸਰੂਪ ਕੀ ਹੈ

  • @singh-kang1553
    @singh-kang1553 2 месяца назад +2

    ਖਾਲਸਾ ਜੀ ਬਹੁਤ ਧੰਨਵਾਦ ਆਪ ਜੀ ਦਾ ਤੁਸੀਂ ਖੋਜ ਕਰ ਰਹੇ ਹੋ ਬਹੁਤ ਵਧੀਆ ਗੱਲ ਹੈ ਪਰ ਦੂਜੇ ਪਾਸੇ ਵੀ ਖੋਜ ਕਰਨ ਦੀ ਲੋੜ ਹੈ ਖੁਸਿਆ ਹੋਇਆ ਰਾਜ ਕਿਵੇਂ ਲੈਣਾ ਹੈ ਜਦੋਂ ਸਿੱਖ ਕੌਮ ਕੋਲ ਆਪਣਾ ਦੇਸ਼ ਆਪਣਾ ਰਾਜ ਹੋਵੇਗਾ ਤੁਸੀਂ ਰਲ ਮਿਲ ਬੈਠ ਕਰਕੇ ਇਹ ਮਸਲੇ ਹੱਲ ਕਰ ਲੈਣੇ ਪਰ ਅੱਜ ਸਮੇਂ ਦੀ ਲੋੜ ਹੈ ਕਿ ਦੁਬਿਧਾ ਤੋਂ ਦੂਰ ਰਹਿ ਕੇ ਪੰਜਾਬ ਦੀ ਆਜ਼ਾਦੀ ਵੱਲ ਕੌਮ ਨੂੰ ਤੋਰਿਆ ਜਾਵੇ ਸਤਿਕਾਰ ਸਹਿਤ ਧੰਨਵਾਦ ਜੀ

  • @manjindersingh1353
    @manjindersingh1353 2 месяца назад +37

    ੴਸ਼ੀ੍ ਵਾਹਿਗੁਰੂ ਮਹਾਂਕਾਲ ਪਿਤਾ ਸਤਿਗੁਰੂ ਜੀ ਦੇ ਦਰਬਾਰ ਵਣਜਾਰੇ ਦੀ ਦਰਦ ਭਰੀ ਪੁਕਾਰ ਪ੍ਗਟ ਕਰੋ ਜੀ ਅਪਨਾ ਰਾਜ ਦੁਸ਼ਟ ਮਲੇਛ ਤੁਰਕ ਅਸੁਰ ਦਾ ਨਾਸ਼ ਕੁਲਾਂ ਸਮੇਤ ਪੱਟੋ ਜੜੋਂ ਨਾਸ ਮਿਟਾਉ ਨਿਸ਼ਾਨੀਆਂ ਆਪਣੇ ਸੱਚੇ ਦਰਬਾਰ ਵਿੱਚੋਂ ਸਮੁੱਚੇ ਸੰਸਾਰ ਵਿੱਚੋਂ

    • @EkamBajwa-ps9kk
      @EkamBajwa-ps9kk 2 месяца назад +1

      Wah❤❤❤❤❤

    • @harrisingh9327
      @harrisingh9327 2 месяца назад +2

      Dasham granth v angraja ne 1897 ch ditta c mahkal da sikh banan lai pang te shrab da savan krana hunda .

    • @Ranjeetdaliwal-kz2nc
      @Ranjeetdaliwal-kz2nc 2 месяца назад

      ਅਸੀ ਜਾਨਣਾ ਚਾਹੁੰਦੇ ਹਾਂ।

    • @amriksingh9543
      @amriksingh9543 2 месяца назад

      ਮਹਾਂਕਾਲ ਕੀ ਹੁੰਦਾ। ਦੱਸੋ ਜੀ।

    • @harrisingh9327
      @harrisingh9327 2 месяца назад +1

      @@amriksingh9543 mahakal dasham grant da rabb hai .chopai ch v aounda .guru gobind singh maha kal di pooja karde c .ja ke dasham granth paharo online mil janda sab pata lag jo .

  • @SatnamSingh-gn4ke
    @SatnamSingh-gn4ke 2 месяца назад

    ਸਦਕੇ ਵੀਰ । ਰੱਬ ਲੰਮੀਆਂ ਉਮਰਾਂ ਕਰੇ

  • @gandhisidhu1469
    @gandhisidhu1469 2 месяца назад +5

    ਵਾਹਿਗੁਰੂ ਜੀ ਮੇਹਰ ਕਰੇ ਜੀ ਵੀਰ ਸਭ ਕੁਝ ਬਦਲ ਦਿੱਤਾ ਜੀ ਅੰਗਰੇਜਾਂ ਨੇ ਜੀ

  • @KulwinderKaur-o5c
    @KulwinderKaur-o5c 2 месяца назад +1

    ਵਾਹਿਗੁਰੂ ਜੀ ਮਿਹਰ ਕਰਨ ਤੁਹਾਡੇ ਤੇ ਹਮੇਸ਼ਾ, ਬਹੁਤ ਹੀ ਵਧੀਆ ਉਪਰਾਲਾ ਕੀਤਾ ਹੈ ਜੀ 🙏🙏🙏🙏

  • @1947toਏਕੇਸੰਤਾਲੀ
    @1947toਏਕੇਸੰਤਾਲੀ 2 месяца назад +28

    ਬਾਬਾ ਜੀ ਤੁਸੀ ਇੱਕ ਵੀਡਿਉ ਬਣਾਓ
    ਜਦੋਂ ਮਿਸਲਾਂ ਦਾ ਰਾਜ ਹੋਇਆ
    ਮਤਲਬ 1762 ਤੋਂ ਬਾਅਦ ਜੋ ਕੁਛ ਵੀ ਹੋਇਆ ਮਹਾਰਾਜਾ ਰਣਜੀਤ ਸਿੰਘ ਦੇ ਟਾਇਮ ਤਕ

  • @baljinderkaur2725
    @baljinderkaur2725 2 месяца назад +2

    ਤੁਹਾਡੀ ਹਰੇਕ ਵੀਡੀਓ ਬਹੁਤ ਵਧੀਆ ਹੁੰਦੀ ਹੈ,, ਵਾਹਿਗੁਰੂ ਇਸੇ ਤਰਾਂ ਸੇਵਾ ਲੈਂਦੇ ਰਹਿਣ ਜੀ 🙏🏻🙏🏻🌹🌹

  • @daljitsingh8044
    @daljitsingh8044 2 месяца назад +10

    ਅਸਲ ਵਿੱਚ ਇੰਝ ਲਗਦਾ ਕਿ ਵੱਖ ਵਖ ਰਿਆਸਤਾਂ ਤੇ ਜਦੋਂ ਵੱਖੋ ਵੱਖਰੇ ਝੰਡੇ ਅਤੇ ਲਿਖਤਾਂ ਵਿੱਚ ਛੇੜ ਛਾੜ ਹੁੰਦੀ ਰਹੀ ਹੈ। ਹੁਣ ਅਕਾਲ ਤੱਖਤ ਨੂੰ ਸਖਤੀ ਨਾਲ ਖਾਲਸੇ ਦੀ ਚੜਦੀ ਕਲਾ ਲਈ ਇਤਿਹਾਸ ਨੂੰ ਬਰਕਰਾਰ ਰੱਖਣਾ ਚਾਹੀਦਾ ਹੈ।

    • @Mytbustr
      @Mytbustr 2 месяца назад +1

      Pata aa veer g...tusi baree late ho...eh taa bahut chiraa da pata hai...saree purane historians nu

  • @dhakarrmajheltv9368
    @dhakarrmajheltv9368 2 месяца назад +1

    ਵੀਰ ਜੀ ਤੁਸੀਂ ਬਹੁਤ ਵਧੀਆ ਕੋਸ਼ਿਸ਼ ਕੀਤੀ ਹੈ ਅਤੇ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਵੀ ਵੀਡੀਓ ਬਣਾਓ ਤਾਂ ਜੋ ਸਾਨੂੰ ਗੁਰੂ ਇਤਿਹਾਸ ਬਾਰੇ ਉਹਨਾਂ ਦੀ ਜੀਵਨੀ ਬਾਰੇ ਉਹਨਾਂ ਦੇ ਉਪਦੇਸ਼ਾਂ ਬਾਰੇ ਪਤਾ ਲੱਗ ਸਕੇ। ਦਿਲੋਂ ਧੰਨਵਾਦੀ ਹਾਂ ਤੁਹਾਡੇ ਵੀਰ ਜੀ, ਅਤੇ ਵਾਹਿਗੁਰੂ ਕਿਰਪਾ ਕਰਨ ਤੁਸੀਂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ ਤੇ ਤੁਹਾਡਾ ਚੈਨਲ ਦਿਨ ਦੁਗਣੀ ਦੇ ਨਾਲ ਚੌਗਣੀ ਤਰੱਕੀ ਕਰੇ।

  • @Jasssidhu-1616
    @Jasssidhu-1616 2 месяца назад +4

    ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਜੀ

  • @rajwinderuppalrajupanjkoha5342
    @rajwinderuppalrajupanjkoha5342 2 месяца назад +1

    ਹਾਂ ਜੀ, ਅਗਲੇ ਵਿਡੀਓ ਦਾ ਇੰਤਜ਼ਾਰ

  • @manpreetsingh7606
    @manpreetsingh7606 2 месяца назад +17

    ਬਹੁਤ ਵਧੀਆ , ਬਹੁਤ ਹੀ ਵਧੀਆ ਢੰਗ ਨਾਲ ਪੇਸ਼ ਕੀਤਾ ਹੈ ਇਤਿਹਾਸ , ਮਨਪ੍ਰੀਤ ਸਿੰਘ , ਪਿੰਡ ਦਾਦ , ਲੁਧਿਆਣਾ , ਪੰਜਾਬ

  • @jagvirsinghbenipal5182
    @jagvirsinghbenipal5182 2 месяца назад

    ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਜੀ 🙏🙏

  • @kssingh2573
    @kssingh2573 2 месяца назад +4

    Veer like sirf ik vaar hunda dil ta 100 war kar nu karda thanwad veer🙏🙏

  • @halindersingh8850
    @halindersingh8850 2 месяца назад

    ਸਤਿਕਾਰਯੋਗ ਵੀਰ ਜੀ ਤੁਸੀਂ ਬਹੁਤ ਮਿਹਨਤ ਕਰਕੇ ਸਿੱਖ ਇਤਿਹਾਸ ਦੀ ਜਾਣਕਾਰੀ ਦੇ ਰਹੇ ਹੋ। ਬਹੁਤ ਬਹੁਤ ਧੰਨਵਾਦ ਜੀ।

  • @TURBOEEN
    @TURBOEEN 2 месяца назад +9

    ਐੱਸ ਜੀ ਪੀ ਸੀ ਤੇ ਸਮੂਹ ਗਰੂਘਰਾ ਦੀਆ ਪ੍ਰਬੰਧਕ ਕਮੇਟੀਆਂ ਨੂੰ ਬੇਨਤੀ ਹੈ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵੇਲ਼ੇ ਦਾ ਨਿਸ਼ਾਨ ਸਾਹਿਬ ਹੀ ਗੁਰੂ ਘਰਾਂ ਤੇ ਸੁਸ਼ੋਭਿਤ ਕੀਤਾ ਜਾਵੇ 🙏

  • @SurinderSingh-yu1le
    @SurinderSingh-yu1le 2 месяца назад +1

    Thanks for giving great knowledge and information of our old history.

  • @manib3911
    @manib3911 2 месяца назад +10

    ਵੀਰ ਅੱਜ ਦਿਆਂ ਸਿੱਖਾਂ ਵੱਲੋਂ ਬੰਨ੍ਹੀਆਂ ਜਾ ਰਹੀਆਂ ਪੱਗਾਂ ਵੀ ਅੰਗ੍ਰੇਜ਼ਾਂ ਅਤੇ ਰਿਆਸਤਾਂ ਦੇ ਗੱਦਾਰ ਡੋਗਰੇ ਅਤੇ ਰਾਜਿਆਂ ਦੀ ਦੇਣ ਹਨ ! ਜੋ ਉਸ ਸਮੇਂ ਅੰਗ੍ਰੇਜ਼ਾਂ ਦੀ ਅਧੀਨਗੀ ਕਬੂਲ ਗਏ ਸਨ ! ਗੁਰੂ ਕਾਲ ਦੇ ਸਮਿਆਂ ਵੇਲੇ ਅਤੇ 17ਵੀਂ 18ਵੀਂ ਸਦੀ ਵਿੱਚ ਸਿੰਘ ਦੁਮਾਲੇ ਬੰਨ੍ਹਦੇ ਹੁੰਦੇ ਸਨ ! ਉੱਚੇ ਬੁੰਗਿਆਂ ਵਾਲੇ ਦੁਮਾਲੇ ! ਫਰ੍ਹਲਿਆਂ ਵਾਲੇ ਦੁਮਾਲੇ !
    ਤਾਹੀਂ ਉਨ੍ਹਾਂ ਨੂੰ ਮਹਾਂਕਾਲ ਸਿੰਘ ਕਿਹਾ ਜਾਂਦਾ ਸੀ ! ਪਰ ਅੱਜ ਦੀ ਸਾਡੀ ਪੀੜ੍ਹੀ ਇਨ੍ਹਾਂ ਚੁੰਝਾਂ ਵਾਲੀਆਂ ਜਾਅਲੀ ਪੱਗਾਂ ਨੂੰ ਹੀ ਗੁਰੂ ਸਾਹਿਬਾਂ ਦੀ ਅਸਲੀ ਦੇਣ ਸਮਝੀ ਜਾਂਦੀ ਹੈ ! ਇਸ ਬਾਬਤ ਵੀ ਇੱਕ ਵੀਡੀੳ ਬਣਾੳ !
    ਧੰਨਵਾਦ 🙏

  • @braryodhe1050
    @braryodhe1050 2 месяца назад

    Very important informational research ...,....... kindly share everyone

  • @kamaldeepsingh3988
    @kamaldeepsingh3988 2 месяца назад +6

    ਵੀਰ ਇਹਨਾਂ ਨਿਸ਼ਾਨਾਂ ਬਾਰੇ ਕਈ ਸਾਲ ਪਹਿਲਾਂ ਬਹਿਸ ਬਾਜ਼ੀਆਂ ਕੀਤੀਆਂ ਸੀ... ਪਰ ਪੁਰਾਣੀ ਪੀੜ੍ਹੀ ਕਾਬਿਜ਼ ਹੈ ਸਭ ਕੁਝ ਤੇ.. ਓਹ ਮੰਨਣ ਨੂੰ ਤਿਆਰ ਹੀ ਨਹੀਂ ਕੇ ਖੰਡਾ ਗੁਰੂ ਸਾਹਿਬਾਨਾਂ ਦਾ ਨਿਸ਼ਾਨ ਨਹੀਂ ਹੈ..

  • @aehamjod4637
    @aehamjod4637 2 месяца назад

    jeonda reh veer tu jo sanu eni bariki nal sikhi vare samja rahe o 🙏Waheguru mehar kare punjab te 🙏

  • @parameeaneja
    @parameeaneja 2 месяца назад +4

    ਬਹੁਤ ਵਧੀਆ ਜੀ
    ਹੋ ਸਕਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਜੀ ਦੇ ਜੌ ਫਲੈਗ ਹਨ ਉਹ ਸ਼ੁਕਰ ਚਕਰੀਆ ਮਿਸਲ ਦਾ ਝੰਡਾ ਹੋਵੇ ਕਿਉ ਕਿ ਸਿੱਖ ਕੌਮ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹੀਦੀ ਤੋਂ ਬਾਅਦ ਮਿਸਲਾਂ ਵਿੱਚ ਸੀ

  • @lakhveersinghmallan4273
    @lakhveersinghmallan4273 2 месяца назад

    ਵਾਹਿਗੁਰੂ ਜੀ

  • @JaggiJaggigrewal
    @JaggiJaggigrewal 2 месяца назад +12

    ਖੜਗਕੇਤ ਮੈ ਸਰਣ ਤੁਹਾਰੀ ਆਪ ਹਾਥ ਦੈ ਲੇਹੁ ਉਬਾਰੀ। ਸ੍ਰੀ ਅਸਧੁਜ ਜਬ ਭਏ ਦਿਆਲਾ ਪੂਰਨ ਕਰਾ ਗ੍ਰੰਥ ਤਤਕਾਲਾ ਜਿਸ ਨਿਸਾਨ ਸਾਹਿਬ ਵਿਚ ਸਿਰੀ ਸਾਹਿਬ ਦਾ ਚਿੰਨ ਹੈ ਮੈ ਉਸ ਦੀ ਸਰਣ ਜਾਂਦਾ ਹਾ ਪਿ੍ਥਮ ਭਗਉਤੀ ਸਿਮਰ ਕੈ ਸਿਖ ਪੰਥ ਵਿਚ ਕਿ੍ਪਾਨ ਦੀ ਮਹਾਨਤਾ ਅਕਾਲ ਪੁਰਖ ਦੇ ਚਿੰਨ ਅਤੇ ਇਹ ਅਕਾਲ ਪੁਰਖ ਦਾ ਪੰਥ ਹੈ ਦਰਸਾਉਦੀ ਹੈ ਬਾਕੀ ਦੇ ਚਿੰਨ ਜੇਕਰ ਸਿੱਖ ਧਰਮ ਨੂੰ ਦਰਸਾਉਦੇ ਹਨ ਤਾਂ ਇਹ ਬਿਲਕੁਲ ਠੀਕ ਹਨ ਸਾਨੂੰ ਇਸ ਤੇ ਕਿਤੂਂ ਨਹੀ ਵੀਚਾਰ ਕਰਨੀ ਬਣਦੀ ਹੈ

  • @jodhajhutty7090
    @jodhajhutty7090 2 месяца назад

    ਭਾਜੀ ਤੁਸੀਂ ਇਸ ਵੀਡੀਓ ਨੂੰ ਕਿੰਨੀ ਮਿਹਨਤ ਨਾਲ ਸੰਗਤ ਅੱਗੇ ਰੱਖਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਆ। ਤੇ ਸਾਨੂੰ ਮਾਣ ਵੀ ਹੈ ਤੁਹਾਡੇ ਉੱਤੇ। ਤੁਸੀਂ ਗੁਰੂ ਇਤਿਹਾਸ ਨੂੰ ਬਹੁਤ ਹੀ ਲਗਨ , ਸਤਿਕਾਰ , ਸੂਝਵਾਨ ਤਰੀਕੇ ਨਾਲ ਸੰਗਤ ਨੂੰ ਜਾਣੂ ਕਰਵਾ ਰਹੇ ਹੋ। ਗੁਰੂ ਸਾਹਿਬ ਨੇ ਤੁਹਾਡੇ ਉੱਤੇ ਕ੍ਰਿਪਾ ਕੀਤੀ ਹੈ ਜੋ ਤੁਸੀਂ ਸਿੱਖੀ ਸਰੂਪ ਵਿਚ ਆਏ ਤੇ ਹੁਣ ਤੁਹਾਡੇ ਕੋਲੋਂ ਸੇਵਾ ਲੈ ਰਹੇ ਹਨ ❤🙏🫡👏

  • @gurwinderSingh-rv7id
    @gurwinderSingh-rv7id 2 месяца назад

    ਬਹੁਤ ਧੰਨਵਾਦ ਵੀਰ ਤੇਰਾ ਜਿਹੜਾ ਇੰਨੀਆਂ ਡੂੰਘੀਆਂ ਜਾਣਕਾਰੀਆਂ ਦੇ ਰਿਹਾ
    ਵਾਹਿਗੁਰੂ ਮੇਹਰ ਕਰੇ 🙏