Размер видео: 1280 X 720853 X 480640 X 360
Показать панель управления
Автовоспроизведение
Автоповтор
ਦੁਨੀਆਂ ਵਿੱਚ ਬਹੁਤ ਸਾਰੇ ਫ਼ਨਕਾਰ ਆਏ ਪਰ ਨੁਸਰਤ ਸਾਬ ਵਰਗਾ ਕੋਈ ਨੀਂ ਆਇਆ ਰਹਿੰਦੀ ਦੁਨੀਆਂ ਤੱਕ ਸੰਗੀਤ ਜਗਤ ਵਿਚ ਉਨ੍ਹਾਂ ਦਾ ਨਾਮ ਰਹੂਗਾ ❤❤❤❤
Right bro apna bi ehi manna a
Legend never die😊ਆਪਣੀ ਬੇਅੰਤ ਪ੍ਰਸਿੱਧੀ ਅਤੇ ਸਫਲਤਾ ਦੇ ਬਾਵਜੂਦ, ਨੁਸਰਤ ਫਤਿਹ ਅਲੀ ਖਾਨ ਨਿਮਰ ਅਤੇ ਜ਼ਮੀਨੀ ਰਹੇ। ਉਸਨੇ ਆਪਣੀਆਂ ਸੰਗੀਤਕ ਯੋਗਤਾਵਾਂ ਦਾ ਕਾਰਨ ਪਰਮਾਤਮਾ ਨਾਲ ਇੱਕ ਅਧਿਆਤਮਿਕ ਸਬੰਧ ਨੂੰ ਦਿੱਤਾ ਅਤੇ ਆਪਣੇ ਆਪ ਨੂੰ ਸੰਗੀਤ ਦੁਆਰਾ ਬ੍ਰਹਮ ਪਿਆਰ ਦੇ ਪ੍ਰਗਟਾਵੇ ਲਈ ਇੱਕ ਭਾਂਡੇ ਵਜੋਂ ਦੇਖਿਆ। ਆਪਣੇ ਪੂਰੇ ਜੀਵਨ ਦੌਰਾਨ, ਉਸਨੇ ਨਿਮਰਤਾ, ਸ਼ੁਕਰਗੁਜ਼ਾਰੀ ਅਤੇ ਮਨੁੱਖਤਾ ਲਈ ਪਿਆਰ ਦੀ ਮਹੱਤਤਾ 'ਤੇ ਜ਼ੋਰ ਦਿੱਤਾ।
ਮੈਂ ਸਭ ਤੋਂ ਪਹਿਲਾਂ ਗੁਰਬਾਣੀ ਸੁਣਦਾ ਉਸ ਤੋਂ ਬਾਅਦ ਜੇ ਕੋਈ ਗਾਇਕ ਹੈ ਤਾਂ ਉਹ ਉਸਤਾਦ ਨੁਸਰਤ ਫ਼ਤਹਿ ਅਲੀ ਖ਼ਾਨ ਸਾਹਿਬ ਨੇ
ਬਹੁਤ ਬਹੁਤ ਵਧੀਆ ਜਾਣਕਾਰੀ ਬਾਈ ਹਮੇਸ਼ਾ ਦੀ ਤਰਾਂ ਉਸਤਾਦ ਨੁਸਰਤ ਫ਼ਤਹਿ ਅਲੀ ਖ਼ਾਨ ਇੱਕ ਸੱਚਾ ਸੁੱਚਾ ਗਾਇਕ ਸੀ ਮਹਾਨ ਗੀਤਕਾਰ ਕੰਪਉਸਰ ਤਾਂਹੀ ਕਰਕੇ ਮੌਤ ਦਾ ਪਹਿਲਾ ਪਤਾ ਲੱਗ ਗਿਆ ਬਾਕੀ ਉਹ ਹਮੇਸ਼ਾ ਅਮਰ ਰਹਿਣਗੇ ❤ ਜ਼ਾਕਿਰ ਹੁਸੈਨ ਸਾਹਬ ❤ਕਿਆ ਬਾਤ
ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤❤, ਲੋਹੜੀ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ 🎉🎉🎉
ਨੁਸਰਤ ਸਾਬ ਜੇਹਾ ਅੱਜ ਤੱਕ ਕੋਈ ਨਹੀਂ ਬਣ ਸਕਿਆ
*ਸੱਤ ਸ਼੍ਰੀ ਅਕਾਲ ਜੀ🙏🏻ਬਹੁਤ ਵਧੀਆ ਜਾਣਕਾਰੀ❤ਵਾਹਿਗੁਰੂ ਤੁਹਾਨੂੰ ਚੜਦੀਕਲਾ ਚ ਰੱਖੇ🙏🏻*
Jan kari tan almost theek aa 22 but bolna ni aanda tenu bhot ghatiya bolda tu
@@education7371 Asha yr Sachi mai ghatia bolda 😳
ਸ਼ੁਕਰਾਨਾ ਤੁਹਾਡਾ ਵੀਰ ਜੀ ਉਸਤਾਦ ਨੁਸਰਤ ਫ਼ਤਹਿ ਅਲੀ ਖ਼ਾਨ ਦੀ ਪੇਸ਼ਕਾਰੀ ਲਈ। ਅੱਲਾਹਤਾਲਾ ਤੁਹਾਨੂੰ ਬਰਕਤਾਂ ਦੇਵੈ।
ਬਹੁਤ ਵਧੀਆ ਜਾਣਕਾਰੀ ਸਾਂਝੀ ਕੀਤੀ ਉਸਤਾਦ ਨੁਸਰਤ ਫਤਿਹ ਅਲੀ ਖਾਨ ਜੀ ਦੀ
ਉਨ੍ਹਾਂ ਦਾ ਬਾ-ਕਮਾਲ "ਸੁਰ" ਅਤੇ "ਸੁਰ" ਦਾ ਸਾਥ ਦੇਣ ਵਾਸਤੇ ਦੂਜਾ ਪਾਸਾ "ਤਾਲ" (ਤਬਲਾ),, ਉਨ੍ਹਾਂ ਦੀ ਜੋੜੀ ਨੂੰ ਅਰਬਾਂ ਲੋਕਾਂ ਵਿੱਚੋਂ ਇੱਕ ਸਾਬਤ ਕਰ ਦਿੰਦਾ ਹੈ॥ ❣️LOVE❣️YOU❣️ਖ਼ਾਨ❣️ਸਾਬ੍ਹ ਜੀ॥❣️❣️LOVE❣️YOU❣️ਦਿਲਦਾਰ❣️ਹੁਸੈਨ ਜੀ❣️
Ustad ji Nusrat Fateh Ali Khan Saab ji nu dill to pyar krn wale like life ch skoon mileaaa te bas ihna nu sun ki hi mileaa ❤❤❤🙏🙏🙏🙏💯miss you ❤❤
ਵੀਰੇ ਫਰਾਂਸ ਵਾਲੀ ਗੱਲ ਤੇ ਮੈਂ emotional ਹੋ ਗਿਆ ਸੀ ਜਦੋਂ ਉਹਨਾਂ ਨੇ ਕਿਹਾ ਤੁਸੀਂ ਜੋ ਮਰਜੀ ਗਾਓ ਸਾਨੂੰ ਪਤਾ ਤੁਸੀਂ ਕੀ ਗਾ ਰਹੇ ਹੋ ਅੱਖਾਂ ਵਿੱਚੋਂ ਹੰਝੂ ਆ ਗਏ ਸੀ 🙏🥹
ਉਸਤਾਦਾਂ ਦੇ ਉਸਤਾਦ ਜਨਾਬ ਨੁਸਰਤ ਫਤਿਹ ਅਲੀ ਖਾਨ ਸਾਬ ਦਿਲ ਦੀ ਧੜਕਨ ❤❤❤❤
vr mai boht khush hoya eh video dekh k . mai gurbani ton baad je kuj sun-na pasand krda ta oh nusrat sahib hi hai. NUSRAT SAAB sade dil vich hamesha rehn ge.
Legends never die💖 We always love with ustad ji 💞 Mere life Dey vh Mai sirf ty sirf ustad ji nu hi suna pasand krda 🎹🎺🎷🎸🎶
ਬਹੁਤ ਵਧੀਆ ਜਾਣਕਾਰੀ। ਅਤੇ ਜਦੋਂ ਅਖੀਰ ਵਿੱਚ ਗੱਲ ਦੱਸੀ ਤੁਸੀਂ ਉਹ ਮੇਰੇ ਇੱਕ ਮਿੱਤਰ ਨਾਲ ਵੀ ਹੋ ਚੁੱਕੀ ਹੈ ਜਿਸਨੂੰ ਉਸਤਾਦ ਜ਼ਾਕਿਰ ਹੁਸੈਨ ਜੀ ਦੇ ਗੁਰੂ ਭਾਈ ਸਾਡੇ ਤਬਲਾ ਗੁਰੂ ਜੀ ਪੰਡਤ ਸੁਸ਼ੀਲ ਜੈਨ ਜੀ ਨੇ ਇਸ ਕਰਕੇ ਸਿਖਾਉਣ ਤੋਂ ਮਨਾ ਕਰ ਦਿੱਤਾ ਕਿਉਂਕਿ ਉਹ ਪਹਿਲਾਂ ਕਿਸੇ ਤੋਂ ਗ਼ਲਤ ਤਰੀਕੇ ਨਾਲ਼ ਸਿੱਖ ਗਿਆ ਸੀ। ਇਹ ਸਾਡੇ ਅਸਲੀ ਹਿੰਦੁਸਤਾਨੀ ਸੰਗੀਤ ਦੀ ਖੂਬਸੂਰਤੀ ਹੈ ਕਿ ਇੱਥੇ ਕੱਚ ਘਰੜ ਗੁਰੂਆਂ ਤੋਂ ਸਿੱਖ ਕੇ ਅੱਗੇ ਵਧਣਾ ਲਗਭਗ ਨਾਮੁਮਕਿਨ ਹੈ। ਇਸ ਲਈ ਜੇ ਕੋਈ ਕਲਾਸੀਕਲ ਸੰਗੀਤ ਸਿੱਖਣ ਦਾ ਚਾਹਵਾਨ ਹੋਵੇ ਤਾਂ ਕਿਸੇ ਚੰਗੇ ਗੁਰੂ ਤੋਂ ਹੀ ਸਿੱਖੇ ਅਤੇ ਸਿੱਖਣ ਵਿੱਚ ਕਾਹਲ਼ੀ ਬਿਲਕੁੱਲ ਨਾ ਕਰੇ।❤
ਇੱਕ ਆਪਣੇ ਗਿਆਨੀ ਜੀ ਕੀਰਤਨ ਕਰਦੇ ਸੀ ਹਰਮਿੰਦਰ ਸਾਹਿਬ ,,ਉਹਨਾ ਦੀ ਮੋਤ ਹੁਣ ਹਾਂ ੧-੨ ਸਾਲ ਪਹਿਲਾਂ ਹੀ ਹੋਈ ਹੈ ,, ਉਹਨਾ ਨੂੰ ਸਾਰੇ ਦੇ ਸਾਰੇ (31) ਰਾਗ ਹੁੰਦੇ ਆਉਂਦੇ ਸੀ ਵੀਰੇ ਉਹਨੇ ਤੇ ਵੀ ਵੀਡਿਓ ਬਣਾਉ 🙏🏻🙏🏻🙏🏻🙏🏻
28rag si nfak kol giani sab kol 31rag si lok nfal nu rab wangu pojde apne sikha ki kita crona time ohna da sanskar vi nhi hon dita pind ne
Bhai nirmal singh
Real legend of singing, lyrics and composition ❤❤
King 👑 Of Qawwali Janab Ustad Nusrat Fateh Ali Khan Sahab ❤️ 🙏🏻
Eh vi Sada Punjabi Bhai Si 💚N F A K 👍
Nusrat fateh could win world music award easily.he brought classic Indian music across the globe.whole world admirer of Nusrat magic
Ustad Nusrat ji nu Jis na sunya ho kine kismat vale insan hon ga❤❤❤❤❤
ਉਸਤਾਦ ਨੁਸਰਤ ਫ਼ਤਹਿ ਅਲੀ ਖ਼ਾਨ ਜੀ ਵਰਗਾ ਕੋਈ ਹੋਰ ਨਹੀਂ ਗਾ ਸਕਦਾ ਤੇ ਨਾ ਕੋਈ ਗਾਏਗਾ
punjab made ਵੀਰ ਬਹੁਤ ਕੁੱਝ ਤੂੰ ਗਲਤ ਦੱਸਿਆ ਏ ਪੂਰੀ ਜਾਣਕਾਰੀ ਹਾਸਿਲ ਨਈ ਕੀਤੀ ਤੁਸੀਂ, ਇਨ੍ਹਾਂ ਦੀਆਂ ਇੰਟਰਵਿਊ ਦੇਖੋ ਤੁਸੀਂ ਕਿੱਥੋ ਕਿੱਥੋ ਗ਼ਲਤੀ ਕੀਤੀ ਪਤਾ ਲੱਗ ਜਾਵੇ ਗਾ
ਉਸਤਾਦ ਨੁਸਰਤ ਫਤਹਿ ਅਲੀ ਖਾਨ ਸਾਹਬ ਜਿੰਦਾਬਾਦ 🙏
I love sufi singers Nusrat Fateh Ali khan and Satinder sartaaj ❣️🌹
ਤੁਹਾਡੀਆਂ ਵੀਡੀਓਜ਼ ਦੀ ਬਹੁਤ ਉਡੀਕ ਰਹਿੰਦੀ ਹੈ ਜੀ, ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖਣ ਤੇ ਤੁਸੀ ਹਮੇਸ਼ਾ ਸਾਨੂੰ ਵਧੀਆ ਜਾਣਕਾਰੀ ਦਿੰਦੇ ਰਹੋ । 👍❣️🙏
واح نوسرت ਬਹੁਤ ਵਧੀਆ ਜਾਣਕਾਰੀ ਹੈ।
Love from India Nusrat Fateh Ali Khan g real legend of world ❤❤❤❤❤❤❤❤❤❤❤❤❤❤
King of singing nusrat fateh ali khan saab ji ❤
Ustad Nusrat Fateh Ali Khan 😢😢❤❤ Miss You Ustad 😢😢😢😢😢
Nusrat saab doctor hi ne rooh da ilaaz karde ne.....❤❤
One and only ustad Nusrat Fateh Ali Khan saab ❤❤❤
Waa ji Bahut Vdia Jankari Ditti bai Ustad Nusrat Fateh Ali Khan❤❤❤
Legend ustad Nusrat Fateh Ali Khan ❤❤❤❤❤❤❤❤
Bohat vadhia jaankari saab ❤️Bohat vadhia insaan c ustaad g 🌸
❤all time favourite nusrat g
ਵਹਿ ਗੁਰੂ ਚੱੜਦੀ ਕਲਾ ਬਕਸੇ ਵੀਰ ਨੂੰ
Legend of Nusrat fateh ali khan
Mere kol kuj v ni hai comment li bs mere dil bhoot roya khan saab ji ju yaad ker ke ❤
ਬਾਬਾ ਜੀ,, ਖ਼ਾਨ ਸਾਬ੍ਹ ਜੀ ਦੇ ਵੱਡੇ-ਵੱਡੇ ਕਰੋੜਾਂ ਪ੍ਰਸ਼ੰਸਕਾਂ ਵਿੱਚ,, ਦਾਸ ਵੀ ਬਹੁਤ ਛੋਟਾ ਜਿਹਾ ਪ੍ਰਸ਼ੰਸਕ ਹੈ॥ ਉਹ ਸੰਗੀਤ ਦੇ ਰੱਬ ਹਨ!! ਉਨ੍ਹਾਂ ਵਰਗਾ "ਸੁਰ",, ਕਦੇ ਹੀ ਕਰੋੜਾਂ ਦੀ ਗਿਣਤੀ ਵਿੱਚੋਂ ਇੱਕ ਧਰਤੀ ਨੂੰ ਭਾਗ ਲਾਉਣ ਵਾਸਤੇ ਆਉਂਦਾ ਹੈ॥ ਉਨ੍ਹਾਂ ਦਾ ਬਾ-ਕਮਾਲ "ਸੁਰ" ਅਤੇ "ਸੁਰ" ਦਾ ਸਾਥ ਦੇਣ ਵਾਸਤੇ ਦੂਜਾ ਪਾਸਾ "ਤਾਲ" (ਤਬਲਾ),, ਉਨ੍ਹਾਂ ਦੀ ਜੋੜੀ ਨੂੰ ਅਰਬਾਂ ਲੋਕਾਂ ਵਿੱਚੋਂ ਇੱਕ ਸਾਬਤ ਕਰ ਦਿੰਦਾ ਹੈ॥ ❣️LOVE❣️YOU❣️ਖ਼ਾਨ❣️ਸਾਬ੍ਹ ਜੀ॥❣️❣️LOVE❣️YOU❣️ਦਿਲਦਾਰ❣️ਹੁਸੈਨ ਜੀ❣️
Video dekh k ruh khush ho gyi ❤❤meri jaan ustad Nusrat Fateh Ali Khan saab baba ji nu lakh lakh salam
Father of music industry 🙏🏻🙏🏻
Legendary singer ❤
Ustaada da ustaad Nusrat Fateh Ali khan❤❤❤
Ustad nusrat fateh ali khan ji ❤❤❤
❤❤BHAUT WADIA LAGEGA TUSSI BHAUT WADIA PAESHKARI KITTI JI ❤KHUDA SALAMAT RAKHE APPSABB KO JI❤❤❤
Respect for Nusrat Fateh Ali khan Saab ji❤🙏
ਬਹੁਤ ਵਧੀਆ ਜਾਣਕਾਰੀ ਵੀਰ ਪਹਿਲਾਂ ਇੰਡੀਆ ਸੁਣਦਾ ਹੁਣ ਯੂਰਪ ਵਿਚ ਵੇਲੇ ਟਾਈਮ ਸੁਣਦੇ ਹਾਂ ਤੁਹਾਡੇ ਚੈਨਲ ਨੂੰ ਜੀ
Ustad Nusrat Fateh Ali Khan ❤️❤️❤️
ਬੁਹਤ ਵਧੀਆ ਲੱਗਿਆ ਜੀ ❤
Waaah ...Great sharing
ਹਰੇਕ ਸਦੀ ਚ ਕੋਈ ਨਾ ਕੋਈ ਮਹਾਨ ਕਲਾਕਾਰ ਆਉਦਾ ਪਹਿਲੇ ਆ ਚ ਨੁਸਰਤ ਜੀ ਤੇ ਸਾਡੇ ਵੇਲੇ ਸਿੱਧੂ 22 legend naver die
Vdo de starting ton hi, mere dil dimag ch sidhu Moose wala ji da naam aa reha c, lengends never die
Ustad Nursat fatehali khan sahibji nu Sidhu y nal compaire karna galat hai Sidhu y Nusrat fatehali khan sahib de 1 percent v nahi hai
ਹੈਗੇ ਤਾਂ ਦੋਵੇਂ ਹੀ ਇੱਕੋ ਸਦੀ ਵਿੱਚ ਸੀ ਬਾਈ... 20ਵੀਂ ਸਦੀ ਵਿੱਚ❤
Saleaa ohda lun daah vaal v nhi c Sidhu
Eh legend c Sidhu lun c
Only lengend Ustad Nusrat Fateh Ali Khan ❤❤....
Music di duniya da rab ne mere ustad Nusrat baba ji
Mahan c nusrat fathe ali khan saab 🫶❣️🙏🙏
Ustad Nusrat Fateh Ali Khan ji
ਬਹੁਤ ਵਧੀਆ ਵੀਰ ਜੀ ਚੰਗੇ ਉਸਤਾਦ ਤੋਂ ਸਿੱਖੋ 🙏🙏
ਨੁਸਰਤ ਫ਼ਤਹਿ ਅਲੀ ਖ਼ਾਨ ♥️👏
God bless the Entire Punjab made team🎉❤🎉❤🎉❤🎉
ਬਹੁਤ ਵਧੀਆ ਜਾਣਕਾਰੀ ਪੇਸ਼ ਕੀਤੀ ਵੀਰੇ ਤੁਹਾਡੀ ਵੀਡੀਓ ਦੀ ਉਡੀਕ ਰਹਿਦੀ ਹੈ ਪਟਿਆਲੇ ਤੋਂ 👍👍🎉
Speech less....🎉🎉🎉
ਮਤੋਈ ਪਿੰਡ ਜਿਲਾ ਸੰਗਰੂਰ ਦੇ ਸਲਾਮਤ ਅਲੀ ਕਵਾਲੀ ਜਿੰਨਾ ਦਾ ਇਤਕਾਲ ਹੋ ਗਿਆ ਪੰਜਾਬ ਦੇ ਸਾਰੇ ਗਾਇਕ ਆਏ ਬਹੁਤ ਵੱਡਾ ਘਾਟਾ ਪਿਆ ਪੰਜਾਬੀਅਤ ਨੁੰ ..ਸਰਚ ਕਰੋ ਸਲਾਮਤ ਅਲੀ ..
Nice information
Ustad Nusrat Fateh Ali Khan Saab ❤❤........#ustad ji ❤🙏
Pat nahi lagda kado din toh raat ho gayi 😮😮😮ki yar kuz v,,,,@aabsaaab naal
G.O.A.T🙌🏻
Nusrat saab da koi comparison nai ❣️
USTAD NFAK SAAB❤
*🙏🌻ਅੱਜ ਦਾ ਵਿਚਾਰ🌻🙏**ਚੰਗੇ ਕੰਮ ਕਰਨ ਵਿੱਚ ਦੇਰੀ ਨਾ ਕਰੋ,ਜੋਂ ਇਨਸਾਨ ਚੰਗੇ ਕੰਮ ਕਰਨ ਵੇਲੇ ਸੁਸਤੀ ਵਰਤ ਜਾਂਦਾ ਹੈ ਉਸ ਦਾ ਮਨ ਬੁਰੇ ਕੰਮਾਂ ਵਿੱਚ ਹਿੱਸਾ ਲੈਣ ਲੱਗ ਜਾਂਦਾ ਹੈ।**ੴਵਾਹਿਗੁਰੂ ਜੀ ਕਾ ਖ਼ਾਲਸਾ ੴ**🚩 ਵਾਹਿਗੁਰੂ ਜੀ ਕੀ ਫ਼ਤਹਿ 🚩*
USTAD LOK NUSRAT SAAB❤
overall video Knowledge and last example Zakir hussain sahib wali bahut shoni galbaat👌example perfect 👌✨❤️
The king of Nusrat fateh ali khan❤ 😢
zero hater 😢 persun in whole worl the one n only janaab Nusrat Fateh Ali Khan urf perbej Ali khan
Ustad ji ustad ji Nusrat Fateh Ali khan sahab ❤❤❤
Legend Never die
Nice video
V imported information 👍🌹
aahhhh ajj meri favourite video ho gyi ❤️
Legend never die ❤
ਬਹੁਤ ਵਧੀਆ 🔥🔥👌👌
ਬਾਈ ਧੰਨਵਾਦ
Real Ustad
Waheguru Legend Always Legend😢😢
ਸਤਿ ਸ਼੍ਰੀ ਆਕਾਲ ਜੀ 🙏🙏🙏
Eh v Punjabi hi bhra c apna Punjabi muslim family ton❤ dhrti Punjab di ❤
Nyc❤❤
Last vichar bahut vadia❤❤❤
Real legend of singing,,,❣️🙏mis you khan sahib g
ਮਹਾਨ ਰੂਹ ❤❤
Ustaad saab ❤
Bhohat vadiya praa 👌🙏
Me khe c veere thonu eh vedio banna lei thanku so much tusi vedio bani God bless you brother❤❤❤❤
❤❤❤❤❤ ustad g n🙏🙏🙏🙏🙏🙏🙏🙏🙏
Dil kush kar ta ji ❤
Thanks 🙏❤️ ਸਲੂਟ ਆ 🎉🎉
Ustad Nusrat 😊
Ustad Nusrat Fateh Ali Khan Ji Nu Salaam
No. 1 legend singer ❤
Vahut vadiya paji
ਦੁਨੀਆਂ ਵਿੱਚ ਬਹੁਤ ਸਾਰੇ ਫ਼ਨਕਾਰ ਆਏ ਪਰ ਨੁਸਰਤ ਸਾਬ ਵਰਗਾ ਕੋਈ ਨੀਂ ਆਇਆ ਰਹਿੰਦੀ ਦੁਨੀਆਂ ਤੱਕ ਸੰਗੀਤ ਜਗਤ ਵਿਚ ਉਨ੍ਹਾਂ ਦਾ ਨਾਮ ਰਹੂਗਾ ❤❤❤❤
Right bro apna bi ehi manna a
Legend never die😊
ਆਪਣੀ ਬੇਅੰਤ ਪ੍ਰਸਿੱਧੀ ਅਤੇ ਸਫਲਤਾ ਦੇ ਬਾਵਜੂਦ, ਨੁਸਰਤ ਫਤਿਹ ਅਲੀ ਖਾਨ ਨਿਮਰ ਅਤੇ ਜ਼ਮੀਨੀ ਰਹੇ। ਉਸਨੇ ਆਪਣੀਆਂ ਸੰਗੀਤਕ ਯੋਗਤਾਵਾਂ ਦਾ ਕਾਰਨ ਪਰਮਾਤਮਾ ਨਾਲ ਇੱਕ ਅਧਿਆਤਮਿਕ ਸਬੰਧ ਨੂੰ ਦਿੱਤਾ ਅਤੇ ਆਪਣੇ ਆਪ ਨੂੰ ਸੰਗੀਤ ਦੁਆਰਾ ਬ੍ਰਹਮ ਪਿਆਰ ਦੇ ਪ੍ਰਗਟਾਵੇ ਲਈ ਇੱਕ ਭਾਂਡੇ ਵਜੋਂ ਦੇਖਿਆ। ਆਪਣੇ ਪੂਰੇ ਜੀਵਨ ਦੌਰਾਨ, ਉਸਨੇ ਨਿਮਰਤਾ, ਸ਼ੁਕਰਗੁਜ਼ਾਰੀ ਅਤੇ ਮਨੁੱਖਤਾ ਲਈ ਪਿਆਰ ਦੀ ਮਹੱਤਤਾ 'ਤੇ ਜ਼ੋਰ ਦਿੱਤਾ।
ਮੈਂ ਸਭ ਤੋਂ ਪਹਿਲਾਂ ਗੁਰਬਾਣੀ ਸੁਣਦਾ ਉਸ ਤੋਂ ਬਾਅਦ ਜੇ ਕੋਈ ਗਾਇਕ ਹੈ ਤਾਂ ਉਹ ਉਸਤਾਦ ਨੁਸਰਤ ਫ਼ਤਹਿ ਅਲੀ ਖ਼ਾਨ ਸਾਹਿਬ ਨੇ
ਬਹੁਤ ਬਹੁਤ ਵਧੀਆ ਜਾਣਕਾਰੀ ਬਾਈ ਹਮੇਸ਼ਾ ਦੀ ਤਰਾਂ ਉਸਤਾਦ ਨੁਸਰਤ ਫ਼ਤਹਿ ਅਲੀ ਖ਼ਾਨ ਇੱਕ ਸੱਚਾ ਸੁੱਚਾ ਗਾਇਕ ਸੀ ਮਹਾਨ ਗੀਤਕਾਰ ਕੰਪਉਸਰ ਤਾਂਹੀ ਕਰਕੇ ਮੌਤ ਦਾ ਪਹਿਲਾ ਪਤਾ ਲੱਗ ਗਿਆ ਬਾਕੀ ਉਹ ਹਮੇਸ਼ਾ ਅਮਰ ਰਹਿਣਗੇ ❤ ਜ਼ਾਕਿਰ ਹੁਸੈਨ ਸਾਹਬ ❤ਕਿਆ ਬਾਤ
ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤❤, ਲੋਹੜੀ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ 🎉🎉🎉
ਨੁਸਰਤ ਸਾਬ ਜੇਹਾ ਅੱਜ ਤੱਕ ਕੋਈ ਨਹੀਂ ਬਣ ਸਕਿਆ
*ਸੱਤ ਸ਼੍ਰੀ ਅਕਾਲ ਜੀ🙏🏻ਬਹੁਤ ਵਧੀਆ ਜਾਣਕਾਰੀ❤ਵਾਹਿਗੁਰੂ ਤੁਹਾਨੂੰ ਚੜਦੀਕਲਾ ਚ ਰੱਖੇ🙏🏻*
Jan kari tan almost theek aa 22 but bolna ni aanda tenu bhot ghatiya bolda tu
@@education7371 Asha yr Sachi mai ghatia bolda 😳
ਸ਼ੁਕਰਾਨਾ ਤੁਹਾਡਾ ਵੀਰ ਜੀ ਉਸਤਾਦ ਨੁਸਰਤ ਫ਼ਤਹਿ ਅਲੀ ਖ਼ਾਨ ਦੀ ਪੇਸ਼ਕਾਰੀ ਲਈ। ਅੱਲਾਹਤਾਲਾ ਤੁਹਾਨੂੰ ਬਰਕਤਾਂ ਦੇਵੈ।
ਬਹੁਤ ਵਧੀਆ ਜਾਣਕਾਰੀ ਸਾਂਝੀ ਕੀਤੀ ਉਸਤਾਦ ਨੁਸਰਤ ਫਤਿਹ ਅਲੀ ਖਾਨ ਜੀ ਦੀ
ਉਨ੍ਹਾਂ ਦਾ ਬਾ-ਕਮਾਲ "ਸੁਰ" ਅਤੇ "ਸੁਰ" ਦਾ ਸਾਥ ਦੇਣ ਵਾਸਤੇ ਦੂਜਾ ਪਾਸਾ "ਤਾਲ" (ਤਬਲਾ),, ਉਨ੍ਹਾਂ ਦੀ ਜੋੜੀ ਨੂੰ ਅਰਬਾਂ ਲੋਕਾਂ ਵਿੱਚੋਂ ਇੱਕ ਸਾਬਤ ਕਰ ਦਿੰਦਾ ਹੈ॥
❣️LOVE❣️YOU❣️ਖ਼ਾਨ❣️ਸਾਬ੍ਹ ਜੀ॥❣️
❣️LOVE❣️YOU❣️ਦਿਲਦਾਰ❣️ਹੁਸੈਨ ਜੀ❣️
Ustad ji Nusrat Fateh Ali Khan Saab ji nu dill to pyar krn wale like life ch skoon mileaaa te bas ihna nu sun ki hi mileaa ❤❤❤🙏🙏🙏🙏💯miss you ❤❤
ਵੀਰੇ ਫਰਾਂਸ ਵਾਲੀ ਗੱਲ ਤੇ ਮੈਂ emotional ਹੋ ਗਿਆ ਸੀ ਜਦੋਂ ਉਹਨਾਂ ਨੇ ਕਿਹਾ ਤੁਸੀਂ ਜੋ ਮਰਜੀ ਗਾਓ ਸਾਨੂੰ ਪਤਾ ਤੁਸੀਂ ਕੀ ਗਾ ਰਹੇ ਹੋ ਅੱਖਾਂ ਵਿੱਚੋਂ ਹੰਝੂ ਆ ਗਏ ਸੀ 🙏🥹
ਉਸਤਾਦਾਂ ਦੇ ਉਸਤਾਦ ਜਨਾਬ ਨੁਸਰਤ ਫਤਿਹ ਅਲੀ ਖਾਨ ਸਾਬ ਦਿਲ ਦੀ ਧੜਕਨ ❤❤❤❤
vr mai boht khush hoya eh video dekh k . mai gurbani ton baad je kuj sun-na pasand krda ta oh nusrat sahib hi hai. NUSRAT SAAB sade dil vich hamesha rehn ge.
Legends never die💖 We always love with ustad ji 💞 Mere life Dey vh Mai sirf ty sirf ustad ji nu hi suna pasand krda 🎹🎺🎷🎸🎶
ਬਹੁਤ ਵਧੀਆ ਜਾਣਕਾਰੀ। ਅਤੇ ਜਦੋਂ ਅਖੀਰ ਵਿੱਚ ਗੱਲ ਦੱਸੀ ਤੁਸੀਂ ਉਹ ਮੇਰੇ ਇੱਕ ਮਿੱਤਰ ਨਾਲ ਵੀ ਹੋ ਚੁੱਕੀ ਹੈ ਜਿਸਨੂੰ ਉਸਤਾਦ ਜ਼ਾਕਿਰ ਹੁਸੈਨ ਜੀ ਦੇ ਗੁਰੂ ਭਾਈ ਸਾਡੇ ਤਬਲਾ ਗੁਰੂ ਜੀ ਪੰਡਤ ਸੁਸ਼ੀਲ ਜੈਨ ਜੀ ਨੇ ਇਸ ਕਰਕੇ ਸਿਖਾਉਣ ਤੋਂ ਮਨਾ ਕਰ ਦਿੱਤਾ ਕਿਉਂਕਿ ਉਹ ਪਹਿਲਾਂ ਕਿਸੇ ਤੋਂ ਗ਼ਲਤ ਤਰੀਕੇ ਨਾਲ਼ ਸਿੱਖ ਗਿਆ ਸੀ। ਇਹ ਸਾਡੇ ਅਸਲੀ ਹਿੰਦੁਸਤਾਨੀ ਸੰਗੀਤ ਦੀ ਖੂਬਸੂਰਤੀ ਹੈ ਕਿ ਇੱਥੇ ਕੱਚ ਘਰੜ ਗੁਰੂਆਂ ਤੋਂ ਸਿੱਖ ਕੇ ਅੱਗੇ ਵਧਣਾ ਲਗਭਗ ਨਾਮੁਮਕਿਨ ਹੈ। ਇਸ ਲਈ ਜੇ ਕੋਈ ਕਲਾਸੀਕਲ ਸੰਗੀਤ ਸਿੱਖਣ ਦਾ ਚਾਹਵਾਨ ਹੋਵੇ ਤਾਂ ਕਿਸੇ ਚੰਗੇ ਗੁਰੂ ਤੋਂ ਹੀ ਸਿੱਖੇ ਅਤੇ ਸਿੱਖਣ ਵਿੱਚ ਕਾਹਲ਼ੀ ਬਿਲਕੁੱਲ ਨਾ ਕਰੇ।❤
ਇੱਕ ਆਪਣੇ ਗਿਆਨੀ ਜੀ ਕੀਰਤਨ ਕਰਦੇ ਸੀ ਹਰਮਿੰਦਰ ਸਾਹਿਬ ,,ਉਹਨਾ ਦੀ ਮੋਤ ਹੁਣ ਹਾਂ ੧-੨ ਸਾਲ ਪਹਿਲਾਂ ਹੀ ਹੋਈ ਹੈ ,, ਉਹਨਾ ਨੂੰ ਸਾਰੇ ਦੇ ਸਾਰੇ (31) ਰਾਗ ਹੁੰਦੇ ਆਉਂਦੇ ਸੀ ਵੀਰੇ ਉਹਨੇ ਤੇ ਵੀ ਵੀਡਿਓ ਬਣਾਉ 🙏🏻🙏🏻🙏🏻🙏🏻
28rag si nfak kol giani sab kol 31rag si lok nfal nu rab wangu pojde apne sikha ki kita crona time ohna da sanskar vi nhi hon dita pind ne
Bhai nirmal singh
Real legend of singing, lyrics and composition ❤❤
King 👑 Of Qawwali Janab Ustad Nusrat Fateh Ali Khan Sahab ❤️ 🙏🏻
Eh vi Sada Punjabi Bhai Si 💚
N F A K 👍
Nusrat fateh could win world music award easily.he brought classic Indian music across the globe.whole world admirer of Nusrat magic
Ustad Nusrat ji nu Jis na sunya ho kine kismat vale insan hon ga❤❤❤❤❤
ਉਸਤਾਦ ਨੁਸਰਤ ਫ਼ਤਹਿ ਅਲੀ ਖ਼ਾਨ ਜੀ ਵਰਗਾ ਕੋਈ ਹੋਰ ਨਹੀਂ ਗਾ ਸਕਦਾ ਤੇ ਨਾ ਕੋਈ ਗਾਏਗਾ
punjab made ਵੀਰ ਬਹੁਤ ਕੁੱਝ ਤੂੰ ਗਲਤ ਦੱਸਿਆ ਏ ਪੂਰੀ ਜਾਣਕਾਰੀ ਹਾਸਿਲ ਨਈ ਕੀਤੀ ਤੁਸੀਂ, ਇਨ੍ਹਾਂ ਦੀਆਂ ਇੰਟਰਵਿਊ ਦੇਖੋ ਤੁਸੀਂ ਕਿੱਥੋ ਕਿੱਥੋ ਗ਼ਲਤੀ ਕੀਤੀ ਪਤਾ ਲੱਗ ਜਾਵੇ ਗਾ
ਉਸਤਾਦ ਨੁਸਰਤ ਫਤਹਿ ਅਲੀ ਖਾਨ ਸਾਹਬ ਜਿੰਦਾਬਾਦ 🙏
I love sufi singers Nusrat Fateh Ali khan and Satinder sartaaj ❣️🌹
ਤੁਹਾਡੀਆਂ ਵੀਡੀਓਜ਼ ਦੀ ਬਹੁਤ ਉਡੀਕ ਰਹਿੰਦੀ ਹੈ ਜੀ, ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖਣ ਤੇ ਤੁਸੀ ਹਮੇਸ਼ਾ ਸਾਨੂੰ ਵਧੀਆ ਜਾਣਕਾਰੀ ਦਿੰਦੇ ਰਹੋ । 👍❣️🙏
واح نوسرت
ਬਹੁਤ ਵਧੀਆ ਜਾਣਕਾਰੀ ਹੈ।
Love from India Nusrat Fateh Ali Khan g real legend of world ❤❤❤❤❤❤❤❤❤❤❤❤❤❤
King of singing nusrat fateh ali khan saab ji ❤
Ustad Nusrat Fateh Ali Khan 😢😢❤❤ Miss You Ustad 😢😢😢😢😢
Nusrat saab doctor hi ne rooh da ilaaz karde ne.....❤❤
One and only ustad Nusrat Fateh Ali Khan saab ❤❤❤
Waa ji Bahut Vdia Jankari Ditti bai Ustad Nusrat Fateh Ali Khan❤❤❤
Legend ustad Nusrat Fateh Ali Khan ❤❤❤❤❤❤❤❤
Bohat vadhia jaankari saab ❤️
Bohat vadhia insaan c ustaad g 🌸
❤all time favourite nusrat g
ਵਹਿ ਗੁਰੂ ਚੱੜਦੀ ਕਲਾ ਬਕਸੇ ਵੀਰ ਨੂੰ
Legend of Nusrat fateh ali khan
Mere kol kuj v ni hai comment li bs mere dil bhoot roya khan saab ji ju yaad ker ke ❤
ਬਾਬਾ ਜੀ,,
ਖ਼ਾਨ ਸਾਬ੍ਹ ਜੀ ਦੇ ਵੱਡੇ-ਵੱਡੇ ਕਰੋੜਾਂ ਪ੍ਰਸ਼ੰਸਕਾਂ ਵਿੱਚ,, ਦਾਸ ਵੀ ਬਹੁਤ ਛੋਟਾ ਜਿਹਾ ਪ੍ਰਸ਼ੰਸਕ ਹੈ॥ ਉਹ ਸੰਗੀਤ ਦੇ ਰੱਬ ਹਨ!! ਉਨ੍ਹਾਂ ਵਰਗਾ "ਸੁਰ",, ਕਦੇ ਹੀ ਕਰੋੜਾਂ ਦੀ ਗਿਣਤੀ ਵਿੱਚੋਂ ਇੱਕ ਧਰਤੀ ਨੂੰ ਭਾਗ ਲਾਉਣ ਵਾਸਤੇ ਆਉਂਦਾ ਹੈ॥
ਉਨ੍ਹਾਂ ਦਾ ਬਾ-ਕਮਾਲ "ਸੁਰ" ਅਤੇ "ਸੁਰ" ਦਾ ਸਾਥ ਦੇਣ ਵਾਸਤੇ ਦੂਜਾ ਪਾਸਾ "ਤਾਲ" (ਤਬਲਾ),, ਉਨ੍ਹਾਂ ਦੀ ਜੋੜੀ ਨੂੰ ਅਰਬਾਂ ਲੋਕਾਂ ਵਿੱਚੋਂ ਇੱਕ ਸਾਬਤ ਕਰ ਦਿੰਦਾ ਹੈ॥
❣️LOVE❣️YOU❣️ਖ਼ਾਨ❣️ਸਾਬ੍ਹ ਜੀ॥❣️
❣️LOVE❣️YOU❣️ਦਿਲਦਾਰ❣️ਹੁਸੈਨ ਜੀ❣️
Video dekh k ruh khush ho gyi ❤❤meri jaan ustad Nusrat Fateh Ali Khan saab baba ji nu lakh lakh salam
Father of music industry 🙏🏻🙏🏻
Legendary singer ❤
Ustaada da ustaad Nusrat Fateh Ali khan❤❤❤
Ustad nusrat fateh ali khan ji ❤❤❤
❤❤BHAUT WADIA LAGEGA TUSSI BHAUT WADIA PAESHKARI KITTI JI ❤KHUDA SALAMAT RAKHE APPSABB KO JI❤❤❤
Respect for Nusrat Fateh Ali khan Saab ji❤🙏
ਬਹੁਤ ਵਧੀਆ ਜਾਣਕਾਰੀ ਵੀਰ ਪਹਿਲਾਂ ਇੰਡੀਆ ਸੁਣਦਾ ਹੁਣ ਯੂਰਪ ਵਿਚ ਵੇਲੇ ਟਾਈਮ ਸੁਣਦੇ ਹਾਂ ਤੁਹਾਡੇ ਚੈਨਲ ਨੂੰ ਜੀ
Ustad Nusrat Fateh Ali Khan ❤️❤️❤️
ਬੁਹਤ ਵਧੀਆ ਲੱਗਿਆ ਜੀ ❤
Waaah ...
Great sharing
ਹਰੇਕ ਸਦੀ ਚ ਕੋਈ ਨਾ ਕੋਈ ਮਹਾਨ ਕਲਾਕਾਰ ਆਉਦਾ ਪਹਿਲੇ ਆ ਚ ਨੁਸਰਤ ਜੀ ਤੇ ਸਾਡੇ ਵੇਲੇ ਸਿੱਧੂ 22 legend naver die
Vdo de starting ton hi, mere dil dimag ch sidhu Moose wala ji da naam aa reha c, lengends never die
Ustad Nursat fatehali khan sahibji nu Sidhu y nal compaire karna galat hai
Sidhu y Nusrat fatehali khan sahib de 1 percent v nahi hai
ਹੈਗੇ ਤਾਂ ਦੋਵੇਂ ਹੀ ਇੱਕੋ ਸਦੀ ਵਿੱਚ ਸੀ ਬਾਈ... 20ਵੀਂ ਸਦੀ ਵਿੱਚ❤
Saleaa ohda lun daah vaal v nhi c Sidhu
Eh legend c Sidhu lun c
Only lengend Ustad Nusrat Fateh Ali Khan ❤❤....
Music di duniya da rab ne mere ustad Nusrat baba ji
Mahan c nusrat fathe ali khan saab 🫶❣️🙏🙏
Ustad Nusrat Fateh Ali Khan ji
ਬਹੁਤ ਵਧੀਆ ਵੀਰ ਜੀ ਚੰਗੇ ਉਸਤਾਦ ਤੋਂ ਸਿੱਖੋ 🙏🙏
ਨੁਸਰਤ ਫ਼ਤਹਿ ਅਲੀ ਖ਼ਾਨ ♥️👏
God bless the Entire Punjab made team🎉❤🎉❤🎉❤🎉
ਬਹੁਤ ਵਧੀਆ ਜਾਣਕਾਰੀ ਪੇਸ਼ ਕੀਤੀ ਵੀਰੇ ਤੁਹਾਡੀ ਵੀਡੀਓ ਦੀ ਉਡੀਕ ਰਹਿਦੀ ਹੈ ਪਟਿਆਲੇ ਤੋਂ 👍👍🎉
Speech less....🎉🎉🎉
ਮਤੋਈ ਪਿੰਡ ਜਿਲਾ ਸੰਗਰੂਰ ਦੇ ਸਲਾਮਤ ਅਲੀ ਕਵਾਲੀ ਜਿੰਨਾ ਦਾ ਇਤਕਾਲ ਹੋ ਗਿਆ ਪੰਜਾਬ ਦੇ ਸਾਰੇ ਗਾਇਕ ਆਏ ਬਹੁਤ ਵੱਡਾ ਘਾਟਾ ਪਿਆ ਪੰਜਾਬੀਅਤ ਨੁੰ ..ਸਰਚ ਕਰੋ ਸਲਾਮਤ ਅਲੀ ..
Nice information
Ustad Nusrat Fateh Ali Khan Saab ❤❤........#ustad ji ❤🙏
Pat nahi lagda kado din toh raat ho gayi 😮😮😮ki yar kuz v,,,,@aabsaaab naal
G.O.A.T🙌🏻
Nusrat saab da koi comparison nai ❣️
USTAD NFAK SAAB❤
*🙏🌻ਅੱਜ ਦਾ ਵਿਚਾਰ🌻🙏*
*ਚੰਗੇ ਕੰਮ ਕਰਨ ਵਿੱਚ ਦੇਰੀ ਨਾ ਕਰੋ,ਜੋਂ ਇਨਸਾਨ ਚੰਗੇ ਕੰਮ ਕਰਨ ਵੇਲੇ ਸੁਸਤੀ ਵਰਤ ਜਾਂਦਾ ਹੈ ਉਸ ਦਾ ਮਨ ਬੁਰੇ ਕੰਮਾਂ ਵਿੱਚ ਹਿੱਸਾ ਲੈਣ ਲੱਗ ਜਾਂਦਾ ਹੈ।*
*ੴਵਾਹਿਗੁਰੂ ਜੀ ਕਾ ਖ਼ਾਲਸਾ ੴ*
*🚩 ਵਾਹਿਗੁਰੂ ਜੀ ਕੀ ਫ਼ਤਹਿ 🚩*