ਕੀ ਤੁਹਾਨੂੰ ਪਤਾ ? kon c ik kudi jida naam Muhabat | Shiv kumar batalvi biography &Facts punjabi video

Поделиться
HTML-код
  • Опубликовано: 10 дек 2024

Комментарии • 1,2 тыс.

  • @vatishsunny5244
    @vatishsunny5244 3 года назад +592

    "ਜੋਬਨ ਰੁੱਤੇ ਜੋ ਕੋਈ ਮਰਦਾ
    ਫੁੱਲ🌹ਬਣੇ ਜਾਂ ਤਾਰਾ ⭐
    ਜੋਬਨ ਰੁੱਤੇ ਆਸ਼ਿਕ ਮਰਦੇ
    ਜਾਂ ਕੋਈ ਕਰਮਾਂ ਵਾਲਾ "

    • @brar2440
      @brar2440 3 года назад +7

      Shiv kumar di ਜੋਬਨ ਰੁੱਤ ਕਵਿਤਾ ਆ ਸੋਗ ਕਿਤਾਬ ਵਿੱਚੋ pls confirm me

    • @harpalBanga
      @harpalBanga 3 года назад

      ruclips.net/video/zoJWNP5X6Wk/видео.html

    • @SandeepKumar-xg2jz
      @SandeepKumar-xg2jz 3 года назад +1

      Asa v joban rutte marna, tur jana asi bhare bharaye

    • @anjalikahma5320
      @anjalikahma5320 3 года назад

      @@brar2440 e ki ccwwettykkqt😁

    • @gursharansingh2114
      @gursharansingh2114 3 года назад

      lv this

  • @rattunaresh8579
    @rattunaresh8579 3 года назад +253

    ਨਾ ਜਖਮ ਭਰੇ,ਨਾ ਸ਼ਰਾਬ ਸਹਾਰਾ ਹੋੲੀ,ਨਾ ੳੁਹ ਮਿਲੀ,ਨਾ ਮਹੁਬਤ ਦੁਬਾਰਾ ਹੋੲੀ.Rip.Shiv

  • @deep_kambojj
    @deep_kambojj 3 года назад +434

    ਬਾਈ ਅੱਜ ਹੀ ਯਾਦ ਕੀਤਾ ਸੀ 😌😌

  • @ManmeetSandhu-Music
    @ManmeetSandhu-Music 3 года назад +134

    ਬਾਈ ਤੇਰੀਆ ਵੀਡੀਓ ਦੀ ਸੱਚੀ ਬਹੁਤ ਹੀ ਵੇਟ ਰਹਿੰਦੀ ਆ ਬਹੁਤ ਹੀ ਖੂਬਸੂਰਤ ਜਾਨਕਾਰੀਆ ਹੁੰਦੀਆ ਨੇ 😍💯
    ਬਾਬਾ ਸੁੱਖ ਰੱਖੇ ਸਾਰਿਆ ਤੇ 🙏❤

  • @arshdeeps2ghuman98
    @arshdeeps2ghuman98 3 года назад +61

    ਜੋ ਸਕੂਲ ਵਿੱਚ ਸਿੱਖਣ ਨੂੰ ਨਈਂ ਮਿਲਿਆ ਉਹ ਤੁਸੀਂ ਸਿਖਾ ਰਹੇ ਓ ਸਾਨੂੰ ਵੀਰ ਜੀ

  • @salwantsinghriar5668
    @salwantsinghriar5668 3 года назад +426

    ਮੈਂ ਵੀ 20 ਕੁ ਸਾਲ ਦੀ ਉਮਰ ਵਿਚ ਸ਼ਿਵ ਨੂੰ ਪੜ੍ਹਨਾ ਸ਼ੁਰੂ ਕੀਤਾ ਪਰ ਕੁਝ ਦਿਮਾਗ ਵਿੱਚ ਵੜਦਾ ਈ ਨਹੀਂ ਸੀ ਤੇ ਫੇਰ ਹੌਲੀ ਹੌਲੀ ਐਸਾ ਦਿਮਾਗ ਵਿੱਚ ਵੜਿਆ ਹੁਣ ਨਿਕਦਲਾ ਈ ਨਹੀਂ

  • @WritersudeepNoni
    @WritersudeepNoni 3 года назад +71

    ਦੁਨੀਆਂ ਤੇ ਸ਼ਾਇਦ ਹੀ ਕੋਈ ਐਸਾ ਇਨਸਾਨ ਹੋਵੇ ਜੋ ਸ਼ਿਵ ਕੁਮਾਰ ਬਟਾਲਵੀ ਜੀ ਨੂੰ ਮੇਰੇ ਜਿੰਨੀ ਮਹੋਬਤ ਕਰਦਾ ਹੋਵੇ

    • @BAINS_14
      @BAINS_14 2 года назад +2

      Sab kuj yaad hai

  • @agnostic4806
    @agnostic4806 3 года назад +61

    ਦੂਜਾ ਸ਼ਿਵ ਕਦੇ ਨਹੀਂ ਪੈਦਾ ਹੋ ਸਕਦਾ ਕਿਉਂਕਿ ਏਨੀ ਪੀੜ ਨੂੰ ਕਵਿਤਾ ਦਾ ਰੂਪ ਸਿਰਫ ਉਹ ਹੀ ਦੇ ਸਕਦੇ ਸੀ 🙏

    • @santokhsingh3199
      @santokhsingh3199 Год назад +1

      Batalvi jindabad, mere pind Dhadiala Natt de lage hai.

  • @funsatgamer
    @funsatgamer 3 года назад +113

    ਅੱਜ ਪਤਾ ਲੱਗ ਗਿਆ ਕਿ ਪਿਆਰ ਤੇ ਪੈਸੇ ਵਿੱਚੋ ਸ਼ੁਰੂ ਤੋਂ ਹੀ ਪੈਸਾ ਵੱਡਾ ਰਿਹਾ ਸੀ, ਹੈ ਤੇ ਰਹੇਗਾ

    • @billadanger1022
      @billadanger1022 3 года назад +2

      sach

    • @er._jagjeet_singh
      @er._jagjeet_singh 3 года назад +4

      @Guri Singh kehda sacha pyar pta ni eda kiniya kudiya nu pyar pyar krda c

    • @sarabjitkang3883
      @sarabjitkang3883 3 года назад +2

      @@er._jagjeet_singh aaho ik Himachal aali ik preet lrhi di kudi

    • @sarabjitkang3883
      @sarabjitkang3883 3 года назад +2

      @@er._jagjeet_singh fr vyh v kraya va c

    • @hskhangura
      @hskhangura 3 года назад +2

      Greeb nahi c, tehseeldar da munda c

  • @vinodmahey2901
    @vinodmahey2901 3 года назад +119

    ਸ਼ਿਵ ਨੂੰ ਪੜੵ ਸੁਣ ਕੇ ਮੈਂ ਅਕਸਰ ਭਾਵੁਕ ਹੋ ਜਾਂਦਾ ਹਾਂ। 🌹💐❤

    • @harpalBanga
      @harpalBanga 3 года назад

      ruclips.net/video/zoJWNP5X6Wk/видео.html

  • @gurpartapsinghrai3292
    @gurpartapsinghrai3292 3 года назад +178

    ਸ਼ਿਵ ਕੁਮਾਰ ਬਟਾਲਵੀ ਸਾਹਬ ਪੰਜਾਬ ਦਾ ਬਹੁਤ ਵਧੀਆ ਕਵੀ,ਲਿਖਾਰੀ ਜੋ ਦਿਲ ਨੂੰ ਛੂਹ ਜਾਦੀਆ ਲਿਖਤਾ🙏🙏🙏

  • @vipanverma6111
    @vipanverma6111 3 года назад +39

    ਸੋਹਣਾ ਸ਼ਾਇਰ ਮੁੰਡਾ ਸ਼ਿਵ ਸੀ ਸ਼ਹਿਰ ਬਟਾਲੇ ਦਾ,
    ਜਿਸਨੇ ਬਿਰਹਾ ਨੂੰ ਕੋਈ ਰੰਗਤ ਨਵੀਂ ਚੜ੍ਹਾਈ,
    ਅੱਜ ਦਾ ਹਰ ਕੋਈ ਗਾਇਕ ਉਸਦੀ ਰਚਨਾ ਗਾ ਕੇ ਰੁਤਬੇ ਪਾਉਂਦਾ,
    ਉਸਨੇ ਦੇਖ ਪੰਜਾਬੀ ਦੁਨੀਆ ਵਿਚ ਚਮਕਾਈ🌹🌹

  • @meetsaini4826
    @meetsaini4826 3 года назад +64

    ਮੇਰਾ ਸਭ ਤੋਂ ਜਿਆਦਾ ਮਨਪਸੰਦ ਕਵੀ।
    ਕੋਈ ਨਹੀਂ ਬਣ ਸਕਦਾ ਸ਼ਿਵ ਵਰਗਾ ਬਹੁਤ ਹੀ ਬੇਕਾਮਲ ਸ਼ਬਦਾ ਦਾ ਸੁਦਾਗਰ💓

  • @vipandeepsingh7345
    @vipandeepsingh7345 3 года назад +9

    ਇਸ਼ਕ ਨੂੰ ਸੌਗਾਤ ਜਿਹੜੀ ਪੀੜ ਸੈਂ ਤੂੰ ਦੇ ਗਿਓਂ,
    ਅੰਤ ਉਹੀਓ ਪੀੜ 'ਸ਼ਿਵ' ਨੂੰ ਖਾਂਦੀ-ਖਾਂਦੀ ਖਾ ਗਈ।

  • @gurikhm5941
    @gurikhm5941 2 года назад +5

    ਇਹਨਾ ਦਰਦਾ ਤੇ ਦੁੱਖਾਂ ਕਰਨ ਹੀ ਸ਼ਿਵ ਐਨਾ ਬੜਾ ਲਿਖਾਰੀ ਹੈ । ਉਨ੍ਹਾਂ ਨੇ ਦਰਦਾ ਨੂੰ ਅੱਖਰਾਂ ਦਾ ਰੂਪ ਦਿੱਤਾ।

  • @majhazone1747
    @majhazone1747 3 года назад +15

    ਕੀ ਪੁੱਛਦੇ ਦੇ ਓ ਹਾਲ਼ ਫ਼ਕੀਰਾਂ ਦਾ
    #shivkumar ਬਟਾਲਵੀ 💫🌿💕
    ਮੈਨੂੰ ਸ਼ਿਵ ਦੀਆ ਕਿਤਾਬਾਂ ਬਟਾਲੇ ਤੋਂ ਮਗਾ
    #sharrymaan

  • @eknoor8615
    @eknoor8615 3 года назад +7

    ਸ਼ਿਵ ਨੂੰ ਸੁਣਨ ਵਾਲਾ ਆਪਣੇ ਆਪ ਨਾਲ ਗੱਲਾਂ ਕਰਨ ਲਗਦਾ।
    ਤੇ ਆਪਣੇ ਅੰਦਰ ਹੀ ਇਕ ਦੁਨੀਆ ਬਣਾ ਲੈਂਦਾ ਤੇ ਓਹਦੇ ਵਿਚ ਹੀ ਮਸਤ ਰਹਿੰਦਾ।
    ਸ਼ਿਵ ਦੀ ਲਿਖਤ ਦਾ ਇਹਨਾ ਪ੍ਰਭਾਵ ਪੈਂਦਾ ਤੇ ਸ਼ਿਵ ਦੇ ਦੁੱਖ ਨੂੰ ਆਪਣਾ ਦੁੱਖ ਸਮਝਣ ਲੱਗ ਪੈਂਦਾ।

  • @gopichahal9590
    @gopichahal9590 3 года назад +2

    Lakh lahnat is bande te vr jehra apni jban te kra na utre os to vadh lahnat os kudi te jehri shiv nu sad k hor kite was gai Baki bahla seyana main v nhi. Baki vr 🙏🙏🙏🙏🙏🙏🙏🙏🙏🙏🙏wmk 🙏🙏🙏🙏🙏🙏🙏

  • @demongamer9982
    @demongamer9982 3 года назад +10

    ਇਕੋ ਇਕ ਇਹ ਚੈਨਲ ਆ, ਜਿਸ ਦੀ ਵੀਡੀਉ ਬਿਨਾ ਦੇਖੇ ਸਟਾਰਟ ਹੋਣ ਤੋ ਪਹਿਲਾ ਹੀ ਦਿਲ ਕਰਦਾ like ਕਰਨ ਲਈ, ਧੰਨਵਾਦ ਵੱਡੇ ਵੀਰ, ਬਹੁਤ ਵਧੀਆ

  • @jaskarandhindsa2442
    @jaskarandhindsa2442 3 года назад +12

    ਸਾਨੂੰ ਦਿੱਤੇ ਹਿਜਰ ਤਵੀਤੜੇ
    ਤੇਰੀ ਫੁਰਕਤ ਦੇ ਸੁਲਤਾਨ ਵੇ ।
    ਅੱਜ ਪ੍ਰੀਤ ਨਗਰ ਦੇ ਸੌਰੀਏ
    ਸਾਨੂੰ ਚੌਕੀ ਬੈਠ ਖਿਡਾਣ ਵੇ ।

  • @Roohi-xn3el
    @Roohi-xn3el 3 месяца назад +3

    Shiv nu kine vaar pyar hoyea

  • @avtarsinghsandhu9338
    @avtarsinghsandhu9338 2 года назад +1

    ਬਿਲਕੁੱਲ ਅਸਲੀਅਤ ਗੱਲ ਬਿਆਨ ਕੀਤੀ ਏ,
    ਅਸੀ ਉਸ ਸਮੇ 15 ਸਾਲ ਦੇ ਸੀ, ਇਹ ਗੱਲ ਹੀ ਕਰਦੇ ਸਨ।

  • @bforbabbu
    @bforbabbu 3 года назад +14

    ਸ਼ਿਵ ਕੁਮਾਰ ਬਟਾਲਵੀ ਤੇ ਵੀਡਿਓ ਬਣਾਉਣ ਲਈ ਬਹੁੰਤ ਬਹੰਤ ਧੰਨਵਾਦ,,,

  • @jagjittoora8625
    @jagjittoora8625 3 года назад +19

    ਮੈ ਫੈਨ ਤੁਹਾਡਾ ਪਾਜੀ ਅਵਾਜ ਬਹੁਤ ਸੋਹਣੀ ਤੁਹਾਡੀ

  • @Deolsaab622
    @Deolsaab622 3 года назад +5

    ਬਾਈ ਜੀ ਸ਼ਿਵ ਕੁਮਾਰ ਬਟਾਲਵੀ ਬਾਰੇ ਸੁਣਿਆ ਤੇ ਪੜਿਆ ਤਾਂ ਬਹੁਤ ਸੀ ਪਰ ਇਹ ਗੱਲਾਂ ਅੱਜ ਪਤਾ ਲੱਗੀਆਂ ਧੰਨਵਾਦ ਵੀਰ ਐਨੀ ਵਧੀਆ ਜਾਣਕਾਰੀ ਦੇਣ ਲਈ

  • @pardaphashdoordarshan2994
    @pardaphashdoordarshan2994 3 года назад +1

    ਬਹੁਤ ਬਹੁਤ ਧੰਨਵਾਦ ਬਾਇ ਜੀ ਸ਼ਿਵ ਕੁਮਾਰ ਵਾਰੇ ਦਂਸਨ ਦਾ। ਮੈਂ ਸ਼ਿਵ ਦੀਆ ਰਚਨਾਵਾਂ ਬਹੁਤ ਪਸੰਦ ਕਰਦਾ

  • @Randhawa548
    @Randhawa548 3 года назад +18

    ਸ਼ਿਵ ਨੂੰ ੲਿਕ ਗਮ ਤੇ ਭਰੋਸਾ ਸੀ ਲੈ ਬੈਠਾ ਲੈ ਬੈਠਾ ਜਨਾਬ ਲੈ ਬੈਠਾ ਮੈਨੂੰ ਤੇਰਾ ਸ਼ਾਬਾਬ ਲੈ ਬੈੈਠਾ

  • @sekar6693
    @sekar6693 Месяц назад

    काश, शिव जिंदगी को जी पाते लेकिन आखिर दिल पर चोट सहने की क्षमता भी सब की अलग अलग होती है। मैना का जाना ही उसकी जिंदगी का अंत था शायद। उनके गीत,माई नी मैं इक शिकरा यार बनाया की आखिरी लाईनों से झलकता है। प्रेम की अथाह गहराई को छूकर लौटा इंसान अगर खाली हाथ रह जाए तो शराब और मौत के सिवा उसे सहारा और कौन दे सकता है।
    शिव कुमार बटालवी ने पंजाबी साहित्य या यूं कहूं कि समकालीन सभी भाषाओं की आत्माओं को एक ऐसा दर्द दिया है जिसे सिर्फ पंजाब ही नहीं बल्कि भारत का हर इंसान महसूस करता रहेगा सैकड़ों सालों तक।
    दिल से सलाम उस महान कवि को जिसकी कविता का हर शब्द उसके दिल की धड़कनों को आज भी समेटे हुए है।

  • @hemusaupuria0007
    @hemusaupuria0007 3 года назад +71

    ਵਾਹ ਸੱਜਣਾ ❤❤🙏🙏 ( I from ਸ਼ਰੀ ਆਨੰਦਪੁਰ ਸਾਹਿਬ ਜੀ ਤੋਂ )

  • @hindibhaasa0001
    @hindibhaasa0001 3 года назад +18

    शिव कुमार बटालवी जी अद्भुत कवि हैं। कोटि कोटि नमन। 'लूणा' कविता बहुत ही सार्थक और अद्वितीय है।

  • @harpreetchahal4149
    @harpreetchahal4149 3 года назад +40

    ਕਿਆ ਬਾਤ ਆ ਬਾਈ ❤️❤️🙏🏻🙏🏻 ਬਹੁਤ ਕੁਝ ਸਿੱਖਣ ਨੂੰ ਮਿਲਦਾ ਸੋਡੀਆਂ ਵੀਡਿਓੁ ਤੋਂ ❤️

    • @rattandhaliwal
      @rattandhaliwal 3 года назад

      ਤੁਹਾਡੀ ਵੀਡੀਓ ਠੀਕ ਲਫ਼ਜ਼ ਹਨ।

  • @KuldeepSingh-jo6zm
    @KuldeepSingh-jo6zm 3 года назад

    ਬਹੁਤ ਵਧੀਆ ਜਾਣਕਾਰੀ ਦਿੱਤੀ ਛੋਟੇ ਵੀਰ

  • @eknoor8615
    @eknoor8615 3 года назад +11

    ਕੁਝ ਸਮਾਂ ਪਹਿਲਾਂ ਮੈ ਸ਼ਿਵ ਨੂੰ ਸੁਣਨ ਲਗਾ ਤੇ ਇਹਨਾ ਪ੍ਰਭਾਵ ਪਿਆ ਕਿ ਕਈ ਬਾਰ ਮੈ ਸਾਰੀ ਰਾਤ ਸ਼ਿਵ ਦੀ ਕਵਿਤਾ ਸੁਣੀ ਜਾਂਦਾ।ਨੁਸਰਤ ਫਤਹਿ ਅਲੀ ਖਾਨ ਦੁਬਾਰਾ ਗਾਈ ਸ਼ਿਵ ਦੀ ਲਿਖਤ ਮੈ ਸਾਰੀ ਰਾਤ ਸੁਣੀ ਆ 😊😊

    • @jerry-js3sg
      @jerry-js3sg 3 года назад

      Plz give me links or ur no. I want to listen

    • @jarnailmann3782
      @jarnailmann3782 2 года назад

      wow excellent 👌👌👍☺️

  • @bforbabbu
    @bforbabbu 3 года назад +23

    ਕਿਆ ਬਾਤ ਆ,ਮੇਰਾ ਫੇਵਰਟ ਸਾਇਰ ਸ਼ਿਵ ਕੁਮਾਰ ਬਟਾਲਵੀ 👍👍

  • @roop1801
    @roop1801 3 года назад +57

    "Punjab Made" ਬਹੁਤ ਹੀ ਵਧੀਆ ਤੇ insipirational channel ਹੈ । ਮੈਂ bahut ਸਮੇਂ ਤੋਂ subscribed ਕੀਤਾ 👍👍👍👍👍 ।

  • @anonymous-co3sp
    @anonymous-co3sp Год назад +2

    ਤੇਰੇ ਸ਼ਹਿਰ ਜਾਂਦੀ ਸੜਕ ਦਾ ਇੱਕ ਰੋਗ ਚੁੱਘ ਕੇ ਖਾ ਲਿਆ~ ਸ਼ਿਵ ਕੁਮਾਰ ਬਟਾਲਵੀ ❤🌼

  • @jashandeep4446
    @jashandeep4446 3 года назад +31

    ਫੇਰ ਮੇਰੇ ਗੁਮਨਾਮ ਦਿਨ ਆਏ
    ਬੜੇ ਹੀ ਬਦਨਾਮ ਦਿਨ ਆਏ
    ਸਾਥ ਦੇਣਾ ਕੀ ਸੀ ਭਲਾ ਲੋਕਾਂ
    ਕੰਡੇ ਆਪਣੇ ਹੀ ਦੇ
    ਗਏ ਸਾਏ।
    🖊ਲੈਜੈਂਡ ਸ਼ਿਵ ਕੁਮਾਰ ਬਟਾਲਵੀ 💫
    ਕਰੋ👍🏻ਫੈਨ ਬਟਾਲਵੀ ਜੀ ਦੇ

  • @manjinderathwal628
    @manjinderathwal628 3 года назад +25

    1,ਮੰਨਿਆਂ ਕਿ ਪਿਆਰ ਭਾਵੇਂ
    ਰੂਹਾਂ ਦਾ ਹੀ ਮੇਲ ਹੁੰਦਾਂ
    ਸਮਾਂ ਪਾ ਕਿ ਸਿਉਂਕ
    ਲੱਗ ਜਾਂਦੀ ਹੈ ਸਰੀਰਾਂ ਨੂੰ
    2, ਆਥਣ ਦਾ ਤਾਰਾ ਜਦ ਵੀ
    ਅੰਬਰਾਂ ਤੇ ਚੜੇਗਾ
    ਕੋਈ ਯਾਦ ਤੈਨੂੰ ਕਰੇਗਾ
    ਪਰਦੇਸ ਵਸਣ ਵਾਲਿਆ
    ਸ਼ਿਵ ਨੂੰ ਕਦੇ ਮੈਂ ਪਾਗਲਾਂ ਵਾਂਗ ਪੜਿਆ ਸੀ ਅੱਜ ਵੀ ਸੋਚਦਾ ਹਾਂ ਉਸਦੀ ਹਾਲਤ ਬਾਰੇ ਕਿ ਅਜਿਹਾ ਕੀ ਸੀ ਜਿਸਨੇ ਉਸ ਨੂੰ,,,,,,,,,,,,,,,,,,,,,

  • @sukh_official722
    @sukh_official722 3 года назад +5

    ਸੰਤਾਂ ਦੀ ਵੀਡੀਓ ਦਾ ਬੇਸਬਰੀ ਨਾਲ ਇੰਤਜ਼ਾਰ ❤❤❤

  • @KULWANTSINGH-tz1yt
    @KULWANTSINGH-tz1yt Год назад +2

    ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਬਾਈ ਜੀ ਧੰਨਵਾਦ

  • @amangill9673
    @amangill9673 2 года назад +4

    Main Shiv Kumar batalavi ji nu 16 saal di umar to padea aur una di likhiya peeda meri rooh nu cho giya

  • @jassyjudge7639
    @jassyjudge7639 3 года назад

    ਸ਼ਿਵ ਕੁਮਾਰ ਬਟਾਲਵੀ ਵਾਹਿਗੁਰੂ ਜੀ ਅਤੇ ਪ੍ਰਮਾਤਮਾ ਤੁਹਾਡੀ ਆਤਮਾ ਨੂੰ ਸ਼ਾਂਤੀ ਬਖਸ਼ੇ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਕਿਰਪਾ ਕਰਨਾ ਸਭਨਾਂ ਉਤੇ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @gaggupb036
    @gaggupb036 3 года назад +23

    *ਪੰਜਾਬ,ਪੰਜਾਬੀ,ਪੰਜਾਬੀਅਤ🙏❤️*

  • @cheemafazilka7973
    @cheemafazilka7973 3 года назад

    ਹਮੇਸ਼ਾ ਤੋਂ ਮੇਰੇ ਮਨਪਸੰਦ ਲੇਖਕ..
    ਮੇਰੇ ਕੋਲ ਸ਼ਿਵ ਦਾ ਸੰਪੂਰਨ ਕਾਵਿ ਸੰਗ੍ਰਹਿ ਸੀ। "ਲੂਣਾ" ਮੇਰੀ ਸਭ ਤੋਂ ਮਨਪਸੰਦ ਰਚਨਾ ਹੈ ਜਿਸ ਲਈ ਓਹਨਾਂ ਨੂੰ ਕਈ ਅਵਾਰਡ ਮਿਲੇ। ਲੂਣਾ ਦੇ ਵੱਖ ਵੱਖ ਕਿਰਦਾਰਾਂ ਤੇ ਸੋਚ ਨੂੰ ਜਿਸ ਤਰ੍ਹਾਂ ਸ਼ਿਵ ਨੇ ਲਿਖਿਆ ਓਹ ਕੋਈ ਵੱਡੇ ਤੋਂ ਵੱਡਾ ਲੇਖਕ, ਕਲਾਕਾਰ ਵੀ ਨਹੀਂ ਕਰ ਸਕਦਾ।
    ਸਿਜਦਾ ਸ਼ਿਵ ਕੁਮਾਰ ਬਟਾਲਵੀ ਜੀ ਨੂੰ🙏🏾

  • @rupakahamano9634
    @rupakahamano9634 3 года назад +6

    ਦੁੱਖਣ ਮੇਰੇ ਨੈਣਾਂ ਦੇ ਕੋਏ ,ਞੇ ਞਿਚ ਹੜ ਹੱਝੂਆ ਦਾ ਆਇਆ, ਸਾਰੀ ਰਾਤ ਗਈ ਵਿੱਚ ਸੋਚਾਂ ਉਹਨੇ ਇਹ ਕਿ ਜੁਲਮ ਕਮਾਇਆ

  • @waraich_k
    @waraich_k 3 года назад +1

    ਪੰਜਾਬ ਦਾ ਨੰਬਰ 1 ਕਵੀ👌

  • @sheenusandhu4595
    @sheenusandhu4595 3 года назад +11

    👍👍👍👍👍batalvi is the king of punjabi literature

  • @mohitlotia7969
    @mohitlotia7969 3 года назад +1

    Bai g video Bina dekhe he like ho gya shiv Kumar ji kya baat kya baat kya baat

  • @jashangill132
    @jashangill132 3 года назад +5

    ਮੁੰਡਾ ਬੱਲੀਏ ਪੰਜਾਬ ਜਿਹਾ ਖੁੱਲੇ ਦਿਲ ਦਾ ਕਿਉਂ ਤੂੰ ਦਿੱਲੀ ਵਾਂਗੂ ਦੇਖੇਂ ਅਜਮਾ ਕੇ, ਕੱਲਾ ਕਹਿਰਾ ਬੇਬੇ ਦਾ ਸੀ ਪੁੱਤ ਮਿੱਠੀਏ ਤਾਹੀ ਰੱਖਦੀ ਸੀ ਕਾਲਾ ਟਿੱਕਾ ਲਾ ਕੇ

  • @akashdeepsingh2667
    @akashdeepsingh2667 3 года назад

    ਸ਼ਿਵ ਨੂੰ ਤੇਰਾ ਗਮ ਲੈ ਬੈਠਾ।🎯🖤

  • @sukhwindersangha3303
    @sukhwindersangha3303 3 года назад +9

    ਗੁਰਬਖਸ ਸਿੰਘ ਪ੍ਰੀਤਲੜੀ ਵਾਲੀ ਕਹਾਣੀ ਮੈ 3 ਸਾਲ ਪਹਿਲਾ ਸੁਣੀ ਸੀ | ਬਾਈ ਬਹੁਤ ਵਧੀਆ ਵੀਡੀਉ ਆ ਤੁਹਾਡੀ

  • @jobandhillon2953
    @jobandhillon2953 3 года назад +1

    ਹਰ ਇਕ ਸ਼ਾਇਰ ਦੀ ਨਵੀਂ ਹੀ ਕਹਾਣੀ ਆ ਗੁੰਮ ਬੜੇ ਹੀ ਲਿਖਵਾ ਗਏ ਮੈਂ ਵੀ ਸੱਜਣਾ ਨੂੰ ਮੋਹੱਬਤ ਸਮਜਿਆ ਸੀ ਪਰ ਓਹ ਤਾਂ ਮੈਨੂੰ ਕੁਝ ਹੋਰ ਬਣਾ ਗਏ ਰੋ ਰੋ ਮੁਕ ਚਲਿਆ ਹਾ ਕਿਸੇ ਹੋਰ ਨੇ ਅਪਣਾ ਬਣਾਇਆ ਨਹੀਂ ਮੈਂ ਸੋਚਦਾ ਸੀ ਜੀਨ ਲਈ ਪਰ ਮੈਨੂੰ ਚੱਜ ਨਾਲ ਜੀਣਾ ਆਇਆ ਨਹੀਂ ਹਰ ਕੋਈ ਜਿਸਮਾਂ ਤੇ ਮਰਦਾ ਏ ਸਾਡੀ ਰੂਹ ਨੂੰ ਕਿਸੇ ਅਪਣਾਇਆ ਨਹੀਂ ਕਾਸ਼ ਮੋਹੱਬਤ ਮੌਤ ਹੁੰਦੀ ਇਕ ਦਿਨ ਤਾਂ ਮੈਨੂੰ ਅਪਣਾ ਲੈਂਦੀ ਕੋਈ ਮਿਲ ਜਾਂਦੀ ਕਮਲੀ ਇਸ ਸ਼ਾਇਰ ਨੂੰ ਜੌ ਦੁਨਿਆ ਦਿਆ ਨਜਰਾ ਤੋ ਬਚਾ ਲੈਂਦੀ। Byy ਜੋਬਨ ਢਿੱਲੋਂ

  • @gurpreetsingh-nd1bb
    @gurpreetsingh-nd1bb 3 года назад +20

    ❤️❤️❤️ ਅਜ ਸਰਚ ਮਾਰ ਮਾਰ ਲੱਭਿਆ ਭਾਈ ਜਾਨ ਤੈਨੂੰ 😘😘😘 ਬਹੂਤ ਸੋਹਣੀ ਵੀਡੀਓ ਬਣਾਉਂਦੇ ਹੋ ਤੁਸੀਂ ਵਹਿਗੁਰੂ ਜੀ ਮੈਹਰ ਰੱਖਣ ਹਮੈਸਾ ਚੜਦੀ ਕਲਾ ਵਿਚ ❤️❤️

  • @live_yourself_yt
    @live_yourself_yt 3 года назад +1

    ਸਭ ਤੋਂ ਚਹੇਤਾ ❤️❤️

  • @vishal02deep
    @vishal02deep 2 года назад +16

    He was legend I feel proud to met his son in patiala University

  • @rattandhaliwal
    @rattandhaliwal 3 года назад

    ਜੀਦਾ ਲਫ਼ਜ਼ ਗਲਤ ।ਠੀਕ ਲਫ਼ਜ਼ ਜਿਹਦਾ ਹੈ। ਮਾਫ਼ ਕਰਨਾ ਅੱਖਰ ਨਾਂ ਵਿਗਾੜੋ।

  • @badillalka7523
    @badillalka7523 3 года назад +14

    ਸ਼ਿਵ ਕੁਮਾਰ ਕਵਿਤਾ ਦੇ ਨਾਲ ਮੇਰਾ ਰੋਮ ਰੋਮ ਖੁੱਲ ਜਾਂਦਾ ਆ,,,ਮੈ ਸ਼ਿਵ ਕੁਮਾਰ ਦੀ ਕਵਿਤਾ ਦੇ ਇਕ ਇਕ ਬੋਲ ਤੇ ਜਾਨ ਵਾਰ ਦੇਵਾਂ

  • @snimersingh3805
    @snimersingh3805 3 года назад +1

    ਜਿਊਂਦੇ ਨੂੰ ਕੋਈ ਨਹੀਂ ਪੁੱਛਦਾ, ਮਰਨ ਤੋਂ ਬਾਅਦ ਹਰ ਕੋਈ ਯਾਦ ਕਰਦਾ ਹੈ। ਅੰਤ ਬਹੁਤ ਮਾੜਾ ਹੋਇਆ ਸੀ, ਏਹ ਸਭ ਸਾਡੇ ਬਜ਼ੁਰਗ ਦੱਸਦੇ ਹਨ, ਕਹਿੰਦੇ ਹਨ ਕਿ ਬਟਾਲਾ ਬੱਸ ਸਟੈਂਡ ਤੇ ਪਾਟੇ ਪਜਾਮੇ ਚ ਮਾੜੇ ਹਾਲਾਤ ਚ ਵੇਖਿਆ ਸੀ ਅੰਤਿਮ ਸਮੇਂ ਤੇ । ਇੱਕ ਬਹੁਤ ਹੀ ਵਧੀਆ ਸ਼ਖਸੀਅਤ ਨੂੰ ਸਾਡੀਆਂ ਸਰਕਾਰਾਂ ਬਚਾ ਨਾ ਸਕੀਆ ਤੇ ਨਾਂ ਕੀ ਕੋਈ ਹੋਰ ਉਸਦਾ ਨਜ਼ਦੀਕੀ ਸਾਥੀ। ਹੁਣ ਸਭ ਵਾਹ- ਵਾਹ ਖੱਟ ਰਹੇ ਹਨ।

    • @dharamsingh4686
      @dharamsingh4686 Год назад

      Aapke kisi nazdeeki ne btai h ye baat? Kuch btaao dost !

  • @singh3080
    @singh3080 3 года назад +4

    Love you a veer bhut kuz sikhn nu milde tere karke

  • @gagandeepgill265
    @gagandeepgill265 3 года назад

    ਵਾਹ ਕਿਆ ਬਾਤ ਹੈ ਜੀ। 👌👌👌👌👌

  • @WANDERWITHUS-z3m
    @WANDERWITHUS-z3m 3 года назад +28

    ਬਾਈ ਹੋਰ ਗੱਲਾਂ ਦੀਆਂ ਗੱਲਾਂ ਸ਼ਿਵ ਚਾਚੇ ਨੂੰ ਵੀ ਪਿਆਰ ਛੇਤੀ ਹੋ ਜਾਂਦਾ ਸੀ।

    • @mandeepsingh3404
      @mandeepsingh3404 3 года назад

      Hahaha very true

    • @MadeinPanjab1699
      @MadeinPanjab1699 3 года назад

      ਏਹਨੂੰ ਤਾਂ ਉਦ ਕੋਈ ਸਿਆਣਾ ਲੇਖਕ ਡਰਦਾ ਘਰ ਨੀ ਬੁਲਾਉਂਦਾ ਹੋਣਾ ਬੀ ਫ਼ੇ ਨਾ ਕਹੇ ਮੇਨੂ ਤੇਰੀ ਫਲਾਨੀ ਨਾਲ਼ ਪਿਆਰ ਹੋ ਗਿਆ 😁

    • @ghaintvideo7649
      @ghaintvideo7649 3 года назад

      Hahaha shiv chacha

  • @gagandeepsinghdeep8567
    @gagandeepsinghdeep8567 3 года назад +1

    ਵੀਰ ਬਹੁਤ ਵਧੀਆ, ਤੁਸੀਂ ਬਹੁਤ ਸਾਰੀ ਜਾਣਕਾਰੀ ਉਪਲਬਧ ਕਰਵਾਈ, ਤੁਹਾਡਾ ਧੰਨਵਾਦ

  • @MEMEFINDER2.0
    @MEMEFINDER2.0 3 года назад +21

    ਬਹੁਤ ਵਧੀਆ ਜਾਣਕਾਰੀ ਬਾਈ ਜੀ👍👍❤❤

  • @harjeetsingh6127
    @harjeetsingh6127 2 года назад +1

    Baba aashiqa da ranjha..jito gunlenda me shiv pad lenda me te debi sunlenda me🤗🤗

  • @kingjattking2379
    @kingjattking2379 3 года назад +12

    ਅਸੀਂ ਆਪਣੇ ਪ੍ਰਸਿੱਧ ਮਹਾਨ ਲੋਕਾਂ ਨੂੰ ਪੁੱਲ ਗਏ ਹੈ
    ਪਰ ਇਹ ਭੁਲਣ ਜੋਗ ਨਹੀਂ ਹਨ plz ਇਹਨਾਂ ਨੂੰ ਨਾ ਭੁੱਲੋ 🙏🙏🙏🙏🙏🙏😍

  • @bakchodibabameme1133
    @bakchodibabameme1133 2 года назад +2

    Ajj hi jnam din aa ustad ji da
    SHIV KUMAR BATALVI❤

  • @Goldsidhu_
    @Goldsidhu_ 3 года назад +4

    ਖ਼ੂਬਸੂਰਤ ਭਰਾਵਾ ♥️
    ਯਾਦਾਂ ਤਾਜ਼ੀਆਂ ਕਰਵਾ ਗਿਆ 🙏🏻

  • @Wisdom_shine
    @Wisdom_shine 8 месяцев назад

    Avaj sun k dil nu sakoon mill gya 😢❤❤❤❤❤ love you Shiv Kumar ji

  • @khillrebhandeteende1803
    @khillrebhandeteende1803 3 года назад +4

    My favr legend shiv kumar batalvi ji....thanks

  • @harjitsingh9701
    @harjitsingh9701 3 года назад +2

    bhaji ik gal sach aw .. Bhave Shiv kumar hove bhave Gurbaksh singh ne jo sad poetry likhi oh reality to bht door aw apne gum nu kavita ch likh ke loka ch failaa dita .. bht dekhe pyar diya galla te promised krn wale par jdo fayda nuksaan disda sab piche ho jande .. sach ehi aw duniya apna fayda dekh k hi chaldi aw kise da dil dekh k nhi ..so bharavo reality ch jeevo …..

  • @punjabiindustry1635
    @punjabiindustry1635 3 года назад +64

    ਸੰਤਾ ਦੀ ਵੀਡੀਓ ਦੀ ਉਡੀਕ ਹੋ ਰਹੀ ਹੈ👍🙏

  • @rajanjoshi3401
    @rajanjoshi3401 3 месяца назад

    Unmatched Batalavi ji. He wrote very beautiful Punjabi literature/poems etc

  • @EntertainmentHUB751
    @EntertainmentHUB751 3 года назад +9

    Ghaman di Raat Lambi a Ya Mere Geet Lambi a. 😥
    Big Respect Shiv kumar Batalvi ji❤

    • @MikeAn-y3l
      @MikeAn-y3l Год назад +1

      Very nice,Shiv tusi rehendi duniya tak sab de dil vich rhoge.

  • @kamalrandhawa460
    @kamalrandhawa460 3 года назад +2

    Mein ajj he ehna di book dekhi c apne mama ji de ghre.....hor kinne janeya ehna barre socheya ajj de he din......kmaal di gal aa

  • @lakhvindersingh6815
    @lakhvindersingh6815 3 года назад +17

    ਸ਼ਿਵ ਨੂੰ ਪੜ੍ਹਨ ਤੇ ਸਮਝਣ ਲਈ ਬਹੁਤ ਡੂੰਘਾਈ ਵਿੱਚ ਜਾਣਾ ਪੈਂਦਾ , ਸ਼ਿਵ ਨੇ ਰੂਹ ਤੋਂ ਹਿਜਰ ਹੰਢਾਇਆ ,ਫੇਰ ਲਿਖਿਆ ,8 ਵੀਂ ਚ, ਪੜਦੇ ਨੇ ਖਰੀਦੀ ਸੀ ਸਮੁੱਚੀ ਕਵਿਤਾ ਲਾਹੌਰ ਬੁੱਕ ਸ਼ਾਪ ਤੋਂ ਪੜ ਤਾਂ ਕਈ ਵਾਰੀ ਲਈ ਹਾਲੇ ਵੀ ਓਨਾ ਡੂੰਘਾ ਨੀ ਜਾ ਸਕਿਆ ,ਸ਼ਿਵ ਕੁਮਾਰ ਬਟਾਲਵੀ ਰਹਿੰਦੀ ਦੁਨੀਆਂ ਤੱਕ ਅਮਰ ਰਹੇਗਾ

  • @SukhwinderSingh-mv7rd
    @SukhwinderSingh-mv7rd 3 года назад +1

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @Mani_pb06
    @Mani_pb06 3 года назад +27

    ਬਈ ਬਹੁਤ ਸੋਹਣੀ ਵੀਡੀਓ 😊❤️

  • @su15Reaction
    @su15Reaction Год назад

    ਸ਼ਿਵ ਕੁਮਾਰ ਬਟਾਲਵੀ ਜੀ ਦਾ ਬਹੁੱਤ ਬੜਾ ਫੈਨ ਆਂ ❤️🌹

  • @sukhieetsinghsukhjeet5658
    @sukhieetsinghsukhjeet5658 3 года назад +3

    Bai yr tuc mere dil di reejh poori krti shiv baare video bna k ❤️

  • @KulwantHundal-q3v
    @KulwantHundal-q3v 10 месяцев назад

    ਸ਼ਿਵ 💎

  • @kabaddirush2754
    @kabaddirush2754 3 года назад +21

    Shiv kumar btalvi is lord of love poetry ❤️

  • @vipandeepsingh7345
    @vipandeepsingh7345 3 года назад +1

    ਸ਼ਿਵ ਕਹਿਣ ਸੁਣਨ ਤੋਂ ਪਰ੍ਹੇ ਹੈ।ਕਿਉਂ ਕਿਉਂਕੇ ਸ਼ਿਵ ਸਿਰਫ ਇੱਕੋ ਹੀ ਹੈ। ਹੋਰ ਹੈ ਹੀ ਨਹੀਂ ਨਾਂ ਹੋਵੇਗਾ।

  • @satveerGurmant
    @satveerGurmant 3 года назад +5

    ਬਾਈ ਤੁਸੀ ਵੀ ਕਿਸੇ ਨੂੰ ਮੋਹੱਬਤ ਕਰੀ ਸੀ 😛😛😛😛😛

  • @kesarsingh7124
    @kesarsingh7124 5 месяцев назад +1

    ਵੀਰ ਬਹੁਤ ਵਧੀਆ ਜਾਣਕਾਰੀ ❤🙏🏻

  • @daljitsingh949
    @daljitsingh949 3 года назад +3

    Veer ji kya vaat Aw tusi v hmeha yaad renge ge love u veer ji ❤️❤️

  • @aman28632
    @aman28632 3 года назад

    ਬੇਸ਼ੱਕ ਸ਼ਿਵ ਕੁਮਾਰ ਇੱਕ ਬਹੁਤ ਵਧੀਆ ਕਵੀ ਹੋਇਆ ਪਰ ਇਥੇ ਇੱਕ ਗੱਲ ਇਹ ਵੀ ਸੋਚਣ ਵਾਲੀ ਹੈ ਕੇ ਓਹਨੇ ਕਿੰਨੀ ਵਾਰ ਪਿਆਰ ਕੀਤਾ ਤੇ ਓਹਨਾ ਪਿੱਛੇ ਆਪਣੀ ਜਿੰਦਗੀ ਸ਼ਰਾਬ ਦੇ ਨਸ਼ੇ ਵਿੱਚ ਗਾਲ ਦਿੱਤੀ ਜਦ ਕੇ ਕੋਈ ਇਹ ਨੀ ਸੋਚਦਾ ਕੇ ਓਹਦੀ ਪਤਨੀ ਅਤੇ ਦੋ ਬੱਚੇ ਵੀ ਸਨ। ਭਾਵੇਂ ਉਹ ਸਿਰੇ ਦਾ ਕਵੀ ਕਿਉਂ ਨਾ ਹੋਵੇ ਪਰ ਉਹ ਸ਼ਾਇਦ ਇੱਕ ਚੰਗਾ ਪਤੀ ਅਤੇ ਬਾਪ ਨੀ ਬਣ ਸਕਿਆ । ਵੈਸੇ ਵੀ ਵਾਰ ਵਾਰ ਸੱਚਾ ਪਿਆਰ ਨੀ ਹੁੰਦਾ ਕਿਸੇ ਨਾਲ਼।

  • @manjitrouli4832
    @manjitrouli4832 3 года назад +4

    ਗੀਤਕਾਰਾਂ ਦੇ ਲਈ ਧੋਖੇ ਤਾਂ ਜਰੂਰੀ ਹੁੰਦੇ ਨੇਂ ❤️

  • @binderjitkaur1129
    @binderjitkaur1129 3 года назад

    ਸ਼ਯਰ ਹਮੇਸ਼ਾ ਖੁਆਬਾਂ ਵਿਚ ਰਹਿਦੇ ਹਨ ਬਟਾਵੀ ਸਹਿਬ ਬੁਹਤ ਵਧਿਆ ਸਨ

  • @harmeetsingh7296
    @harmeetsingh7296 3 года назад +10

    Respect to Mr Shiv n for u to vdde veere!!❤❤❤

  • @SatbirSinghBaidwan
    @SatbirSinghBaidwan Год назад

    👍🏻❤ 2023 ਸ਼ਿਵ ਕੁਮਾਰ ਬਟਾਲਵੀ ਮੈਨੂੰ ਵੀ ਅਜ ਤਕ ਭੁੱਲਦਾ ਨਹੀਂ

  • @veeramritrakkarswag4709
    @veeramritrakkarswag4709 3 года назад +5

    ਬਹੁਤ ਵਧੀਆ ਵੀਡੀਓ ਬਣਾਉਂਦੇ ਓ ਅੰਮ੍ਰਿਤ ਵੀਰ ਜੀ, ਉਹ ਵੀ ਖਾਲਸ ਪੰਜਾਬੀ ਵਿੱਚ। ਪਰਮਾਤਮਾ ਤਰੱਕੀਆਂ ਬਖਸ਼ੇ 👍❤️

  • @vanshbhatti8347
    @vanshbhatti8347 2 года назад

    Hmesha yaad krde rahida ji...je eh jyaada chir jeonde ta...punjabi industry nu boht kuj de jande

  • @lakhwindermatta7539
    @lakhwindermatta7539 3 года назад +11

    ਗੁਰਬਖਸ਼ ਸਿੰਘ ਬਾਹਰੋਂ ਆਇਆ ਸੀ ਤੇ ਉਹ , ਸ਼ਿਵ ਕੁਮਾਰ ਨੂੰ ਚੰਗੀ ਤਰ੍ਹਾਂ ਜਾਣਦਾ ਸੀ ਕਿ ਉਹ ਢੂੰਘੀ ਮਾਨਸਿਕਤਾ ਵਾਲਾ ਹੈ। ਤੇ ਗੁਰਬਖਸ ਸਿੰਘ ਓਪਨ ਵਿਚਾਰਾ ਸੀ । ਇਸ ਕਰਕੇ ਓਹ ਸ਼ਿਵ ਕੁਮਾਰ ਬਟਾਲਵੀ ਜੀ ਦਾ ਭਵਿੱਖ ਵੀ ਸਮਝਦਾ ਸੀ ਸ਼ਾਇਦ 🙏🙏

    • @dhanwantmoga
      @dhanwantmoga 3 года назад +2

      But Jeeta de naam chetgiya wich tan gurbaksh singh jaat paat ouch neech kadhe vi nahi ce manda

    • @lakhwindermatta7539
      @lakhwindermatta7539 3 года назад

      ਗੱਲ਼ ਜਾਤ ਪਾਤ ਤੇ ਊਚ ਨੀਚ ਦੀ ਨਹੀਂ, ਗੱਲ਼ ਬੰਦਾ ਸੋਚਦਾ ਕਿਵੇਂ ਆ ਉਸ ਤੇ ਨਿਰਭਰ ਹੁੰਦੀ ਆ ।

    • @dhanwantmoga
      @dhanwantmoga 3 года назад

      @@lakhwindermatta7539 veer Ge Es kudi da Talak ho gya Ce and she was in depuration that time …us time shiv us kudi naal Gurbaksh singh Ge preetLadi walle gher wich vi janda ce …and Ladki de depuration wicho baher aon da karn vi shiv ce ….es karke Bhapa Ge di sari family khosh ce and ohna vaste ah relation acceptabel san….But jadh oh normal condition wich ah gaie and jadh oh baher challe gaie tan …….ah Badel gaye

    • @haldi_pazi
      @haldi_pazi 3 года назад

      bhwikh? Anusuya da pati v mar gya c

    • @bhavanpreetsingh7035
      @bhavanpreetsingh7035 2 года назад

      Right brother

  • @rajandeepkour5247
    @rajandeepkour5247 Год назад +1

    great lover shiv Kumar batalvi

  • @wizardogaming4321
    @wizardogaming4321 3 года назад +5

    Big fan of batalvi saab. Thanks bai eh video bnaun lai

  • @arshdeepgillarshgill6820
    @arshdeepgillarshgill6820 3 года назад

    ਵਾਰਿਸ ਤੋਂ ਬਾਦ ਪੰਜਾਬੀ ਸਾਹਿਤ ਵਿੱਚ ਸ਼ਿਵ ਕੁਮਾਰ ਨੂੰ ਜਾਈਦਾ ਪਿਆਰ ਮਿਲਿਆ

  • @gilltalawanewala1234
    @gilltalawanewala1234 3 года назад +14

    ਸਤਿ ਸ੍ਰੀ ਆਕਾਲ ਵੀਰ ਜੀ
    ਅਮ੍ਰਿਤਸਰ ਤੋਂ ਪਿੰਡ ਤਾਰਾ ਗੜ੍ਹ

  • @taranjeetsingh8607
    @taranjeetsingh8607 3 года назад

    ਜੋਬਨ ਰੁੱਤੇ ਮਰਨੇ ਨੂੰ ਮੇਰਾ ਦਿਲ ਪੈਂਦਾ ਏ ਕਾਹਲਾ
    ਰੋਗ ਮੈਨੂੰ ਵੀ ਲੱਗ ਗਿਆ ਸ਼ਾਇਦ ਬਿਰਹੋ ਦੇ ਸ਼ਿਵ ਵਾਲਾ......
    ਬਹੁਤ ਸਾਲ ਪਹਿਲੇ ਲਿਖ਼ੀ ਕਵਿਤਾ ਦੀਆਂ ਦੋ ਸਤਰਾਂ.
    ਸ਼ਿਵ ਮਰ ਕੇ ਵੀ ਸਾਡੇ ਵਰਗਿਆਂ ਵਿਚ ਜਿਉਂਦਾ ਹੈ.

  • @gouravgarg7613
    @gouravgarg7613 3 года назад +4

    Pyar hrr insaan lai alag alag aa
    Apni apni understanding aa

  • @lalitjandialmahajan5866
    @lalitjandialmahajan5866 2 года назад

    Shree SHIV KUMAR BATALVI JI SABSE BADIYA LEKHAK THE