ਕੀ ਤੁਹਾਨੂੰ ਪਤਾ ? Pakistan ban sakda c England ? laden Samundar vich kyo dafnaya | Interesting facts

Поделиться
HTML-код
  • Опубликовано: 10 дек 2024

Комментарии • 701

  • @punjabmade
    @punjabmade  3 года назад +244

    Hanji kime lagi Video 🙏
    Je vdiya laggi share jrur kardeyo,
    Te New Vlogging channel v subscribe karleyo 🙏🙏
    bit.ly/2ZKstT8

  • @ManmeetSandhu-Music
    @ManmeetSandhu-Music 3 года назад +54

    ਸਤਿ ਸ੍ਰੀ ਅਕਾਲ ਬਾਈ ਜੀ 🙏❤
    ਵੀਡੀਓ ਤਾ ਪਹਿਲਾ ਹੀ ਪਤਾ ਖੂਬਸੂਰਤ ਹੀ ਹੁੰਦੀਆ ਨੇ ਬਾਈ ਤੁਹਾਡੀਆ ਇਹਸੇ ਲਈ ਤਾ ਵੇਟ ਕਰਦੇ ਰਹਿਨੇ ਆ ਕੁਝ ਸਿੱਖਣ ਸਮਝਣ ਨੂੰ ਮਿਲਦਾ 😍

  • @SandeepSingh-ol7gn
    @SandeepSingh-ol7gn 3 года назад +26

    ਵਕਤ ਤੇ ਸਮੇਂ ਦੇ ਸੁਭਾਅ ਵਿੱਚ, ਆਸ ਉਮੀਦ ਦੇ ਤੱਤ ਹੁੰਦੇ ਨੇ 👌💯💯

  • @anjaan_shayar88
    @anjaan_shayar88 3 года назад +34

    ਸੱਚੀਂ ਵੀਰੇ ਕਯਾ ਬਾਤਾਂ ਤੇਰੀਆਂ ਇਕ ਰਿਪਲਾਈ ਜਰੂਰ ਦਿਉ

  • @buntyjatt5567
    @buntyjatt5567 3 года назад +12

    ਬਹੁਤ ਬਹੁਤ ਧੰਨਵਾਦ ਬਾਈ ਜੀ ਡੂੰਘੀਆਂ ਜਾਣਕਾਰੀਆਂ ਲਈ,🙏🙏🙏
    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🚜🌾🚜🚜🚜

  • @HarpalSingh-wu9jp
    @HarpalSingh-wu9jp 3 года назад +11

    ਵਾਹਿਗੁਰੂ ਚੜਦੀ ਕਲਾ ਚ ਰੱਖੇ

  • @gurpartapsinghrai3292
    @gurpartapsinghrai3292 3 года назад +68

    ਵੀਰ ਕਿੱਥੋ ਲੈਕੇ ਆਉਣਾ ਇਹਨੀ ਜਾਣਕਾਰੀ👍👍👍

    • @chahalchahal937
      @chahalchahal937 3 года назад +12

      ਵੀਰ ਪੜਾਈ ਲਗਨ ਤੇ ਕਈ ਹੋਰ ਕਾਰਨ ਜਿਵੇ ਮੇਰਾ ਤਲਾਕ 28 ਸਾਲ ਪਹਿਲਾ ਹੋ ਗਿਅਾ
      ਦੂਜਾ ਵਿਅਾਹ ਮੈ ਕਰਾੳੁਣਾ ਨਈ ਸੀ ਤੇ ਫੇਰ ਮੈ ਕਿਤਾਬਾ ਨੂੰ ਸਹੇਲੀ ਬਣਾ ਲਿਅਾ
      ਮੇਰਾ ਅਛਾ ਕਾਰੋਬਾਰ ਅਾ
      ਮੈ ਜੱਟ ਅਾ
      ਸੋ ਥੋੜੀ ਜਮੀਨ ਵੀ ਅਾ
      ਬੱਚੇ ਮੇਰੇ ਲਾਈਕ ਤੇ ਵਿਅਾਹੇ ਨੇ
      ਤੇ ਮੈ ਅਜ ਵੀ ਕਿਤਾਬਾ ਨੂੰ ਸਹੇਲੀ ਬਣਾਇਅਾ
      ਇਦਾ ਵਧਦਾ ਗਿਅਾਨ
      ਅਾਈ ਸਮਝ

    • @gurpartapsinghrai3292
      @gurpartapsinghrai3292 3 года назад +4

      @@chahalchahal937 ਚੰਗੀ ਗੱਲ ਆ ,ਵੀਰ ਕਿਤਾਬਾ ਸਾਰੇ ਪੜਦੇ ਨੇ ,ਜਰੂਰੀ ਨੀ ਹੈ ਸਾਰੀ ਜਾਣਕਾਰੀ ਕਿਤਾਬਾ ਚੋ ਮਿਲੇ🙏

    • @ਪਿੰਡਾਂਵਾਲ਼ੇ22
      @ਪਿੰਡਾਂਵਾਲ਼ੇ22 3 года назад

      @@gurpartapsinghrai3292 ਬਾਈ ਜੀ ਮਿਜਾਨ ਕੇਨੂੰ ਕਹਿੰਦੇ ਆ ???

    • @chahalchahal937
      @chahalchahal937 3 года назад

      @@gurpartapsinghrai3292 ਕੁਛ ਸਮਾਜ ਸਿਖਾੳੁਂਦਾ ਕੁਛ ੳੁਮਰ ਤੇ ਤਜਰਬਾ ਪਰ ਸਭ ਤੋ ਜਿਅਾਦਾ ਕਿਤਾਬਾ(ਧਿਅਾਨ ਨਾਲ ਪੜਨ ਨਾਲ ਤੇ ਚੰਗੇ ਲੇਖਕਾਂ ਦੀਅਾਂ) ਈ ਸਿਖਾੳੁਂਦੀਅਾ ਨੇ

    • @baljeetsingh-yr6bc
      @baljeetsingh-yr6bc 2 года назад

      Bai kitaba padniya paindiya

  • @sukhwinders907
    @sukhwinders907 3 года назад +6

    ਬਹੁਤ ਹੀ ਵਧੀਆ ਜਾਣਕਾਰੀ ਦਿੰਦੇ ਹੋ ਵੀਰ ਰੱਬ ਹੋਰ ਤਰੱਕੀ ਬਖਸ਼ੇ ਵੀਰ ਨੂੰ

  • @rabdaasra1228
    @rabdaasra1228 3 года назад +24

    ਪੰਜਾਬ ਦੇ ਮਹਾਨ ਖਿਡਾਰੀਆਂ ਬਾਰੇ ਵੀਡੀਓ ਜਰੂਰ ਬਨਾਓ

  • @sukhsarwara2720
    @sukhsarwara2720 3 года назад +1

    Bhoht bhoht ਸ਼ੁਕਰੀਆ ਬਈ ਵੋਹਤ ਬਦੀਆ video 📷 lagi

  • @lackysinghlackysingh9001
    @lackysinghlackysingh9001 3 года назад +57

    ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਜੀ ਦੀ ਵਾਡੀਉ ਬਣਾੳ

    • @sabighotra4451
      @sabighotra4451 3 года назад +2

      bilkul bai ji

    • @Papa-ur3ju
      @Papa-ur3ju 3 года назад +3

      Gunde kado sant ban ge 😝

    • @lovepunjab274
      @lovepunjab274 3 года назад +3

      @@Papa-ur3ju tuhanu ki pta ohna bare Kade pta krne di try kro kive de c oh

    • @factspunjabi3520
      @factspunjabi3520 3 года назад +3

      ਵੀਰ ਮੇਰਾ ਵੀ ਚੈਨਲ ਦੇਖ ਲਓ ਇਕ ਵਾਰ

    • @Papa-ur3ju
      @Papa-ur3ju 3 года назад

      @@lovepunjab274 Pata ta lagda tenu nhi , chl manu ay das As attwal , jaythydar Partap Singh, Lala Jagath narayan ch ki common ay ?

  • @sabiiramgarhiaa
    @sabiiramgarhiaa 3 года назад +7

    ਵੀਰ ਬਹੁਤ ਹੀ ਵੱਡੀ ਗੱਲ ਹੈ ਕਿ ਅੱਜ ਦੇ ਸਮੇ ਵਿੱਚ ਚੰਗੀਆ ਵੀਡੀਓਜ ਬਣਾਉਣਾ ਤੇ ਸਮਝਾਉਣਾ💯💯💯

  • @jaspindergilluboke5010
    @jaspindergilluboke5010 3 года назад +2

    ਪੰਜਾਬ ਮੇਡ ਵਾਲੇ ਚੈਨਲ ਵੀਰ ਦੀਆਂ ਸਾਰੀਆਂ ਵੀਡੀਓਜ਼ ਵਧੀਆ ਅਤੇ ਜਾਣਕਾਰੀ ਭਰਪੂਰ ਹੁੰਦੀਆਂ ਹਨ ਵੱਲੋਂ ਮਾਸਟਰ ਜਸਪਿੰਦਰ ਸਿੰਘ ਗਿੱਲ ਪਿੰਡ ਓੁਬੋਕੇ ਤਹਿਸੀਲ ਪੱਟੀ ਤਰਨਤਾਰਨ ਪੰਜਾਬ

  • @yourmovies2574
    @yourmovies2574 3 года назад +1

    ਬਹੁਤ ਸੋਹਣੀ ਜਾਣਕਾਰੀ ਮਿਲੀ ਜਿੰਦਾ ਵਸਦਾ ਰਹਿ ਵੀਰ india ਕਿਥੋਂ ਤੋਂ ਹੈ ਵੀਰ ਤੂੰ ਕੇਹੜਾ ਇਲਾਕਾ

  • @harjinderbajwa2990
    @harjinderbajwa2990 3 года назад +67

    ਮੇਰਾ ਅੱਜ ਫਿਰ ਉਹੀ ਕਮੈਟ ਏ ਜੇਹੜਾ ਪਿਛਲੀ ਵਿਡੀਉ ਤੇ ਸੀ ਕੁੱਝ ਲੋਕ ਫੇਰ ਮੱਚਣਗੇ ,,, ਵੀਰ ਤੇਰੀ ਵਿਡੀਉ ਤੇ ਬੱਬੂ ਮਾਨ ਦੇ ਗਾਣਿਆਂ ਤੋਂ ਬਹੁਤ ਕੁੱਝ ਸਿੱਖਣ ਨੂੰ ਮਿਲਦਾ 👌🏻👌🏻

    • @chahalchahal937
      @chahalchahal937 3 года назад +4

      ਮੱਚਣ ਵਾਲੀ ਵਾਲੀ ਕਿਹੜੀ ਗੱਲ ਆ😀😀😀😀😀

    • @songlovers9978
      @songlovers9978 3 года назад +2

      ਮੱਚਣ ਨੂੰ ਤਾ ਇਹ ਕਹਿ ਰਿਹਾ ਬਾਈ ਤੂ ਜਿਵੇ ਅੱਗ ਲਾਈ ਹੋਵੇ ਤੂ😒

    • @ghaintvideo7649
      @ghaintvideo7649 3 года назад +1

      Kute khani fer ho gai 🤣😂🤣😂

    • @ਪਿੰਡਾਂਵਾਲ਼ੇ22
      @ਪਿੰਡਾਂਵਾਲ਼ੇ22 3 года назад +3

      @@ghaintvideo7649 reply den wala yada machda ??

    • @harjinderbajwa2990
      @harjinderbajwa2990 3 года назад

      @@ghaintvideo7649 ਤੂੰ ਸਾਲਿਆ ਰਿਸ਼ਤਾ ਕਰਨਾ ਮੈਨੂੰ 😂😂😂

  • @SukhwinderSingh-mv7rd
    @SukhwinderSingh-mv7rd 3 года назад +1

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @SandeepSingh-pq5zi
    @SandeepSingh-pq5zi 3 года назад +24

    ਤੁਹਾਡਾ ਇੰਤਜ਼ਾਰ ਰਹਿੰਦਾ ਹੈ ਕਿਰਪਾ ਕਰਕੇ ਜਲਦੀ ਵੀਡੀਓ ਲੈ ਆਇਆ ਕਰੋ ਜੀ ਤੁਹਾਡਾ ਧੰਨਵਾਦ 🙏 🙏

    • @factspunjabi3520
      @factspunjabi3520 3 года назад +1

      ਵੀਰ ਮੇਰਾ ਵੀ ਚੈਨਲ ਦੇਖ ਲਓ ਇਕ ਵਾਰੀ

  • @jasraj8444
    @jasraj8444 3 года назад +28

    ਸਹੀ ਕਿਹਾ ਵੀਰ ਕੀ ਪਤਾ America ਨੇ ਲਦੇਨ ਨੂੰ ਜਿਊਂਦਾ ਰੱਖਿਆ ਹੋਵੇ ਦੁਨੀਆਂ ਤੋਂ ਲਕੋ ਕੇ ।

    • @gurnamsingh6163
      @gurnamsingh6163 3 года назад

      ਬਹੁਤ ਵਧੀਆ ਸੀ

    • @jasraj8444
      @jasraj8444 3 года назад

      @@gurnamsingh6163 ਹਾਂਜੀ।

    • @khushveersingh1315
      @khushveersingh1315 3 года назад +3

      ਪਤੰਦਰ ਨੂੰ ਮਸਾਂ ਤਾ ਮਾਰਿਆ ਸੀ ਜਿਉਂਦਾ ਕਰਕੇ ਕੀ ਅੰਬ ਲੈਣੇ ਸੀ ਯਰ ਉਹਨਾ ਨੇ 😂😂

    • @BalbirMaan-se7jb
      @BalbirMaan-se7jb 2 года назад

      Hus.vally.nu.samunder.ch.sut.dita.c.muda.ktm.kr.dita.

  • @maan9272
    @maan9272 3 года назад +23

    Bai g Tuhadi Awaaz Te Video Dono HI Ghaint Hunde aaaa.... ❤❤

  • @vikkykumar2146
    @vikkykumar2146 3 года назад

    ਬਹੁਤ ਵੱਡੀਬਹੁਤ ਵੱਡੀ video ਬਹੁਤ ਵਧੀਆ ਬਹੁਤ ਵਧੀਆ

  • @buntysinghbhatti4568
    @buntysinghbhatti4568 3 года назад

    ਵਿਸ਼ਵੀਕਰਨ ਵਾਲੀ ਇਹ ਉਦਾਹਰਨ ਮੈਂ ਡਾ ਨਰਿੰਦਰ ਸਿੰਘ ਕਪੂਰ ਦੀ ਖਿੜਕੀਆਂ ਕਿਤਾਬ ਵਿੱਚ ਪੜ੍ਹੀ ਹੈ

  • @baljit.singhsingh1730
    @baljit.singhsingh1730 2 года назад +1

    ਬਹੁਤ ਖੂਬ

  • @harjeetdhanju4011
    @harjeetdhanju4011 3 года назад +1

    Kar lya g duja channel v subscribe 😊😊😊😊😊bot vadia knowledge dine o suprerrre

  • @Baljeet1997
    @Baljeet1997 3 года назад +25

    ਬਾਦਸ਼ਾਹ ਦੀ ਗੱਲ ਦਾ ਕੈਪਟਨ ਅਮਰਿੰਦਰ ਨਾਲ ਕੋਈ ਸੰਬੰਧ ਨਹੀਂ ਹੈ ਧਿਆਨ ਰੱਖਣਾ 😂😂😜😜

  • @bestmoviescene8390
    @bestmoviescene8390 3 года назад +4

    Waiting sant jarnail Singh ji

  • @manpreet8026
    @manpreet8026 3 года назад +2

    ਬਹੁਤ ਵਧੀਅਾ ਜਾਣਕਾਰੀ ਵੀਰ ਜੀ।।

  • @chansingh319
    @chansingh319 3 года назад

    Bhout bhout ਧੰਨਵਾਦ ਵੀਰ ਜੈ

  • @RRanimation0786n
    @RRanimation0786n 3 года назад

    ਖਿੜਕੀਆਂ ਕਿਤਾਬ ਚ ਪੜ੍ਹਿਆ ਸੀ ਜੋ ਦੁਨੀਆ ਜੁੜੀ ਵਾਲੀ ਗੱਲ ਤੇ ਗੱਲ ਸੁਣਾਈ

  • @jaswantjagal3349
    @jaswantjagal3349 2 года назад

    ਧੰਨਵਾਦ ਵੀਰ

  • @surinderbrar7550
    @surinderbrar7550 Год назад +1

    Very valuable information. Thank you Ji.🙏🙏

  • @gajutv1853
    @gajutv1853 3 года назад +4

    ਜਿਓੁਦਾ ਰਹਿ ਵੀਰ Love uuu❤❤

  • @kawaljitkaurkaur8380
    @kawaljitkaurkaur8380 3 года назад +1

    Kya baat kya baat very nyc 👌👌👌👌

  • @a.balkarrana.9203
    @a.balkarrana.9203 3 года назад +13

    ਬਹੁਤ ਵਧੀਆ ਵੀਰ❤️👌

  • @baazdhaliwal7425
    @baazdhaliwal7425 3 года назад +1

    ਬਹੁਤ ਸੋਹਨੀ ਗਁਲਬਾਤ ਤੇ ਕਹਾਨੀ ਵੀ ਵਾਦੀਆ

  • @babamotirammehraji8831
    @babamotirammehraji8831 3 года назад +1

    Siraa bro siraaa ghant video

  • @RahulKumar-uv4bz
    @RahulKumar-uv4bz 3 года назад +1

    Nice bro video bhot vidia lagi

  • @Official_alishawarwal
    @Official_alishawarwal 3 года назад +1

    WAHEGURU JEE AAP JEE NU LAMBI AYU BAKSHN

  • @rajusra8994
    @rajusra8994 3 года назад +1

    Bahut vadiya video aa veer ji 💖 💓 💕 😍

  • @nikkadhudike4731
    @nikkadhudike4731 3 года назад +1

    Bhut vadia kmm kar riha vrr tu 🙏🙏🙏🙏🙏🙏🙏🙏

  • @kulvirgharialkulvirgharial4417
    @kulvirgharialkulvirgharial4417 2 года назад

    ਬੁਹਤ ਵਧੀਆ ਪਿਆਰੇ

  • @gaganattwal3466
    @gaganattwal3466 3 года назад +1

    Boht vidhya information world video 👌👌👍
    Good blees you Kamal veer🙏🙏

  • @subegsingh5852
    @subegsingh5852 3 года назад +1

    Swaad ja aa jnda bai teria galn sunke 🙏🏻🙏🏻bhut kujh pata lagya tere toh tanvad jeonda vasda reh

  • @gurwinderbhullar9404
    @gurwinderbhullar9404 3 года назад +4

    ਬਹੁਤ ਵਧੀਆ ਵੀਰ ਜੀ

  • @sandeepramgarhia5402
    @sandeepramgarhia5402 3 года назад +2

    Bhut Vdya vr j ✌✌

  • @laddikamboj9308
    @laddikamboj9308 3 года назад

    Bhut vdiaa information veer ji

  • @jobanjitsingh550
    @jobanjitsingh550 3 года назад +1

    Kadak awaaz +knowledge bharpoor video

  • @xxjattxx
    @xxjattxx 3 года назад +4

    22 ਮੇਰੇ ਕੋਲ ਕਿਤਾਬ ਪਈ ਇਕ ਓਹਦੇ ਚ ਲਿਖਿਆ ਕੇ ਲਾਦੇਨ 2003 ਹੀ ਮਾਰਿਆਂ ਗਿਆ c 🤐

  • @pb45record64
    @pb45record64 3 года назад +1

    ਬਹੁਤ ਵਧਿਆ ਲੱਗਦਾ ਤੁਹਾਡੀ ਵਿਡਿਓ ਵੇਖ ਕੇ ਬਾਈ ❣️👈

  • @sidhusaab3611
    @sidhusaab3611 3 года назад +1

    Bhut vadia bai g

  • @heerapb29moga47
    @heerapb29moga47 3 года назад

    ਵਾਹਿਗੁਰੂ

  • @sarajmanes4505
    @sarajmanes4505 3 года назад

    Sat Shri Akal Ji Lajawab Video Jabrdast Jaankari Jiode Vasde Raho Rab Rakha Thanks Ji

  • @jaideep2083
    @jaideep2083 2 года назад

    🙏thx veer ji🙏 tuc bohat vadia tarike naal smjade o

  • @DeepaK-ck7ox
    @DeepaK-ck7ox 3 года назад +3

    ਬਾਈ ਦੀ ਅਵਾਜ ਬਹੁਤ ਵਧੀਆ🤗👍🏻👍🏻👌🏻👌🏻

  • @gurdeepsingh6911
    @gurdeepsingh6911 3 года назад +3

    Kaimz

  • @jassimehra4559
    @jassimehra4559 3 года назад +1

    Bhut wadia Information bro... kepp it up 🙏🙏💚💚🔥🔥

  • @ranjotgill691
    @ranjotgill691 3 года назад

    ਸਤਿ ਸ੍ਰੀ ਆਕਾਲ ਵੀਰ ਜੀ ਬਹੁਤ ਵਦੀਆ ਵੀਡਿਓ ਤੁਹਾਡੀ

  • @TheAmritBrar
    @TheAmritBrar 3 года назад +2

    Learning lot from You

  • @Btsxanimeshort
    @Btsxanimeshort 3 года назад

    ਵਧੀਆ ਜੀ

  • @karanaujla774
    @karanaujla774 3 года назад +1

    ਸਹੀਂ ਗੱਲ ਕਹੀ ਵੀਰ ਕੈਪਟਨ ਅਮਰਿੰਦਰ ਸਿੰਘ ਦੇ ਵੀ 3 ਮਹੀਨੇ ਏ ਰਹਿ ਗਏ ਸੀ' ਤੇ cm ਚੰਨੀ ਬਣ ਗਿਆ . ਉਹ ਕਹਿੰਦੇ ਹੂੰਦੇ ਆ ਨਾ ਕੱਲ੍ਹ ਕਿਸ ਨੇ ਦੇਖਾ ਹੈਂ .

  • @black.259
    @black.259 3 года назад

    Bhut Ghaint vedio hundia teriya vedio bro

  • @respecttoall3875
    @respecttoall3875 3 года назад +1

    Good paji

  • @guribrar6619
    @guribrar6619 3 года назад +1

    Bai sirra krata yr ahka kholteya

  • @jaggabrarsingh8277
    @jaggabrarsingh8277 3 года назад

    Bahut vadhia jaankari

  • @manpreetpallah5103
    @manpreetpallah5103 3 года назад

    Bahut Vadia veer ji idaa diya video leke aaya kro

  • @sukhmansingh6532
    @sukhmansingh6532 3 года назад +1

    kaint a vr

  • @mandipchattrath4796
    @mandipchattrath4796 3 года назад

    ਬਹੁਤ ਖੂਬ👍👍🙏

  • @satindersingh2347
    @satindersingh2347 3 года назад +1

    Tik vadiya jankaria hundi a bro good job keep up

  • @lakhwindermatta7539
    @lakhwindermatta7539 3 года назад

    ਘੈਂਟ 👍

  • @bannigill5128
    @bannigill5128 3 года назад +1

    Ghant Banda purra veer 🤘👌💯❤️👍

  • @pavitarsandhu5195
    @pavitarsandhu5195 3 года назад

    Bhut vdea vr

  • @amritsingu214
    @amritsingu214 3 года назад +1

    Siraa pra. ❤️❤️❤️

  • @jamnaofficialgurveer5301
    @jamnaofficialgurveer5301 3 года назад

    Kiya bat hai ji

  • @vijayjakhar2761
    @vijayjakhar2761 3 года назад +4

    Sirra aa 22 g

  • @Jattboys9500
    @Jattboys9500 Год назад

    Boht wadiaa video

  • @AmandeepSingh-pk5je
    @AmandeepSingh-pk5je 3 года назад +1

    Badya kam kar rahe bro

  • @KomalSingh-yy1gj
    @KomalSingh-yy1gj 3 года назад

    Tnku changiya gallk dsn lai

  • @harman1162
    @harman1162 3 года назад +4

    Bohat wait hundi aa veer tuhadi videos di💝

  • @godgifted6480
    @godgifted6480 3 года назад +6

    Ek video Ravidas Maharaj g de naam te v banado puri details ch shuru to le k Ead tk plzzz plzzz bayii next video ayi hoye 🥺🥺❤️😍

  • @pargatsingh1411
    @pargatsingh1411 3 года назад

    Buhat vadia jankari bai g

  • @maan9272
    @maan9272 3 года назад +12

    Saint Jarnail Singh Bhindrawala Te Video Bnao Te Jagtar Singh Haware te v ❤❤❤🙏🕊

  • @amrindersingh8636
    @amrindersingh8636 3 года назад

    Kaim

  • @lakhvirleean2089
    @lakhvirleean2089 3 года назад

    Bhut wadiya vr teriya videos

  • @Hawakprincipal
    @Hawakprincipal 3 года назад +1

    Shah ji karta subscribe ❤️👍 good luck

  • @daljitsingh949
    @daljitsingh949 3 года назад

    Bohat badiya video paji love u always ❤️❤️🇬🇧

  • @simranjitsingh.8744
    @simranjitsingh.8744 3 года назад +6

    Waiting for the video of sant Jarnail Singh ji khalsa bhindranwale.
    Love from Punjab.. Hoshiarpur ❤️😘
    First time got heart from Punjab made. Thanks alot love u bro.

  • @ajklairklair7462
    @ajklairklair7462 2 года назад

    Vadhiya jankari diti bro 👌

  • @SurjeetSingh-dc5be
    @SurjeetSingh-dc5be 3 года назад +1

    Nice 22 g ❤️💯👍

  • @sukhidhillon4841
    @sukhidhillon4841 3 года назад

    Ba kmaaaal y

  • @arshadqadri8314
    @arshadqadri8314 3 года назад

    ਵਧੀਆ ਲੱਗੀ।

  • @AMRITSINGH-jv7sk
    @AMRITSINGH-jv7sk 3 года назад +2

    Hanji Sat Shri Akal ji Sareyan nu

  • @mrsrajveerbrar9762
    @mrsrajveerbrar9762 3 года назад

    Good jankari

  • @harvindrsingh4194
    @harvindrsingh4194 3 года назад

    22 ਵੀਡਿਉ nice

  • @harrysidhu7522
    @harrysidhu7522 3 года назад +6

    Sant bhindera wala ji di biography ta video please kamall bhi

  • @indianarmypara.s.f8860
    @indianarmypara.s.f8860 3 года назад +2

    Bhut vadia veer teri vdo har var dekh da bhut vadia knowledge mildi a
    Keep it up 💞😊

  • @deepapk7160
    @deepapk7160 3 года назад

    dhanvad bai ji heart den lai

  • @laddiladdi7334
    @laddiladdi7334 2 года назад

    Y teriyaa video manu bhot vadiya lagdiya nice job good bro

  • @rajhukamsingh4330
    @rajhukamsingh4330 3 года назад

    Ghaint aa ji😘🌹🌹🌹

  • @avtarsinghdhaliwal3948
    @avtarsinghdhaliwal3948 3 года назад

    Bai ji bhut vadiya information hundi aa tuhadi

  • @sahilnahar8044
    @sahilnahar8044 3 года назад

    End Karti vrra

  • @sukhveersingh4455
    @sukhveersingh4455 3 года назад +1

    Good shera