ਵਿਸ਼ਵ ਯੁੱਧ kyo Hoya c ? Archduke Franz Car Fact ? WW1 | Punjabi Facts | Halley's Comet | Elon Musk

Поделиться
HTML-код
  • Опубликовано: 29 янв 2021
  • Interesting Facts | ਡੂੰਘੀਆਂ ਜਾਣਕਾਰੀਆਂ
    RANDOM FACTS
    1) Halley's Comet Star ਪੂੰਛਲ ਤਾਰਾ
    2) Tata Company Owner
    3) Elon Musk PayPal
    4) Drone Technology Intel
    5) Archduke franz ferdinand ww1
    6) Puma Company Smart Advertising ...
    lnstagram 👉
    / punjab_made
    Creator instagram 👇👇 / kamall_lehal

Комментарии • 919

  • @ROBINHOOD22760
    @ROBINHOOD22760 3 года назад +13

    ਰਤਨ ਟਾਟਾ ਜੀ ਇੱਕ ਮਹਾਨ
    ਇਨਸਾਨ ਹਨ 👌🏼👌🏼👌🏼

  • @anmoljossan2005
    @anmoljossan2005 3 года назад +6

    ਇਸ ਹਿਸਾਬ ਨਾਲ ਤਾਂ ਰਤਨ ਟਾਟਾ ਦਿਲ ਦੇ ਸਭ ਤੋਂ ਅਮੀਰ ਆਦਮੀ ਨੇ

  • @rabdaasra1228
    @rabdaasra1228 3 года назад +266

    ਇਸ ਹਿਸਾਬ ਨਾਲ ਰਤਨ ਟਾਟਾ ਦੁਨੀਆਂ ਦਾ ਸਭ ਤੋਂ ਅਮੀਰ ਵਿਅਕਤੀ ਆ

  • @gurpreetsinghshimlapuri8470
    @gurpreetsinghshimlapuri8470 3 года назад +242

    ਜੋ ਜੋ ਕਿਸਾਨ ਅੰਦੋਲਨ ਨਾਲ ਹਨ ਸਾਰਿਆਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਸਾਥ ਦਿਓ ਜੀ🙏🙏

  • @gurpreetsinghshimlapuri8470
    @gurpreetsinghshimlapuri8470 3 года назад +54

    ਖੁੱਲ੍ਹੇ ਕੇਸਾਂ ਵਿੱਚੋਂ ਲਹੂ ਜਿਹਦੇ ਡੁਲਦਾ ਪਿਆ ਸੀ,
    ਉਹਦੇ ਹਾਸਿਆਂ ਨੂੰ ਹਾਦਸਾ ਜਿਹਾ ਭੁੱਲਦਾ ਪਿਆ ਸੀ,
    ਪੰਥ ਖਾਲਸੇ ਦਾ ਲਿਸ਼ਕਦਾ ਮੈਂ ਬਿੰਬ ਦੇਖਿਆ,
    ਕੱਲ੍ਹ ਬਾਡਰਾਂ ਤੇ ਬਾਬਾ ਤੇਰਾ ਸਿੰਘ ਵੇਖਿਆ।
    ❤️🙏ਵੀਰ ਜੱਗੀ ਸਿੰਘ ਜ਼ਿੰਦਾਬਾਦ 🙏❤️

  • @navkarangillvlogs3130
    @navkarangillvlogs3130 3 года назад +9

    Ahahahahahaha...😆😆😄😄😄 ਕਿੰਨਾ ਵਧੀਆ ਤਰੀਕਾ ਵਰਤਿਆ ਵੀਰ ਨੇ ਲਾਹਨਤ ਪਾਉਣ ਦਾ। ਲੱਖ ਦੀ ਲਾਹਨਤ ਪੂਰਾ ਸੀਰੀਅਸ ਹੋ ਕੇ, ਹਾਹਾਹਾਹਾ 😆😆😆😆🤪🤪🤪🤪

  • @AmritpalSingh-fo8ok
    @AmritpalSingh-fo8ok 3 года назад +12

    Ratan Tata is 💍the real gem of India ✨✨💎

  • @rubyaroradmk2994
    @rubyaroradmk2994 3 года назад +9

    Respect for Ratan TaTa ji..
    last wala fact bahut vadia c....
    thanks bro😊😊

  • @only4you606
    @only4you606 3 года назад +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🧡🧡🧡🧡🧡🧡🧡🧡🧡🧡🧡🧡

  • @funnyforall7867
    @funnyforall7867 3 года назад +5

    Last fact mere laye full motivated kita 👌👌

  • @bhajansinghriar7020
    @bhajansinghriar7020 2 года назад +2

    Wonderful interesting variety information!!

  • @sanchitramgarhia960
    @sanchitramgarhia960 3 года назад +2

    This video make my day better ❤️ਲਾਹਨਤ ਵਾਲੀ ਗੱਲ 😂😂😂

  • @viviantech8954
    @viviantech8954 3 года назад +12

    500k subscribe ਲਈ advance ਵਿੱਚ ਈ ਬਹੁਤ ਬਹੁਤ ਮੁਬਾਰਕਾਂ ਵੀਰ

  • @naviyoutuber4606
    @naviyoutuber4606 3 года назад +115

    ਸਤਿ ਸ੍ਰੀ ਅਕਾਲ ❤

    • @harmansandhu9668
      @harmansandhu9668 3 года назад

      Mari vedio deko kisana🚜 nu keda mar da pa na yaar ek deko sadar da kas rool da pa na yaar😭😭😭😭😡😡😭😭😭

  • @mandipchattrath4796
    @mandipchattrath4796 3 года назад +3

    ਸਿੱਰੇ ਦੀ ਜਾਣਕਾਰੀ ਦਿੱਤੀ ਵੀਰ ਤੁਸੀਂ -- ਕਿਸਾਨ ਮਜਦੂਰ ਏਕਤਾ ਜਿੰਦਾਬਾਦ 🕺🏋🏻‍♀️

  • @dhanasingh4699
    @dhanasingh4699 3 года назад +3

    ਬਹੁਤ ਵਧੀਆ ਮੁੰਡਿਆ ਕਮਾਲ ਕਰੀ ਜਾਨਾਂ। ਖੁਸ ਰਹਿ

  • @parwindersingh4207
    @parwindersingh4207 3 года назад +3

    ਸਤਿ ਸ੍ਰੀ ਅਕਾਲ ਵੀਰ ਜੀ ਤੁਹਾਡੀਆਂ ਵੀਡੀਓ ਬਹੁਤ ਹੀ ਵਧੀਆ ਹੁੰਦੀਆਂ ਹਨ ਤੇ ਬਹੁਤ ਕੁੱਝ ਸਿੱਖਣ ਨੂੰ ਵੀ ਮਿਲਦਾ ਹੈ

  • @rupinderkaur8464
    @rupinderkaur8464 3 года назад +7

    Salute to Ratan Tata ji

  • @indianarmysikhregiment1364
    @indianarmysikhregiment1364 3 года назад +1

    ਬਹੁਤ ਵਧੀਆ 🙏

  • @user-yi5mx2ps7w
    @user-yi5mx2ps7w 3 года назад +26

    Interesting facts 22 g

  • @flopchannel107
    @flopchannel107 3 года назад +41

    Waheguru ji Tuhade te mehar krn sanu iniya Vadia gla Dsde tusi 👍

  • @jasslondon6050
    @jasslondon6050 3 года назад +4

    ਬਾਈ 1984 ਚ india ਤੇ ਬਰਤਾਨੀਆ ਬਾਰੇ ਵੀ ਦੱਸੋ wiki leaks ਤੇ ਜੋ Details ਚ

  • @vickypb0972
    @vickypb0972 3 года назад +4

    Fully motivational video veer g

  • @sethiaujla3429
    @sethiaujla3429 3 года назад +3

    Very good motivation dose & entertaining also👍🏻👍🏻👍🏻❤️❤️❤️

  • @deepzdhaliwal4814
    @deepzdhaliwal4814 3 года назад +3

    Last Fact full of Motivation 👍

  • @ismyle_khan_vlog
    @ismyle_khan_vlog 3 года назад +7

    3:24 ਕਮਲ ਬਈ ਕੁਛ ਵੀ ਕਹੋ ਇਹ ਬੰਦਾ ਵੇਕੀਯ ਬੜਾ ਘੈਂਟ ਆ

  • @harmanhazaria9180
    @harmanhazaria9180 3 года назад +2

    Nice knowledge veer ji
    I proud of you sir

  • @sharnsaini2194
    @sharnsaini2194 3 года назад +1

    ਬਹੁਤ ਸੋਹਣਾ ਮੈਸੇਜ 👍👍👍

  • @sammarwahla3727
    @sammarwahla3727 2 года назад +4

    Big respect especially for u veer jithe Ajj de munde Hor kama nu paye par tu jatta bahut sona Kam yr
    Again big respect

  • @fouji00302
    @fouji00302 3 года назад +10

    Kon kon chaunda va k bai de million subscribers hon 👍

  • @RajuSingh-vr7pi
    @RajuSingh-vr7pi 3 года назад +1

    ਬਹੁਤ ਵਧੀਆ ਜਾਣਕਾਰੀ ਦਿੱਤੀ ਬਾੲੀ ਧੰਨਵਾਦ

  • @LastxcrimeYt
    @LastxcrimeYt 3 года назад +1

    ਕਰੌੜ ਦੀ ਲਾਹਨਤ ਏ ਮੋਦੀ ਸਰਕਾਰ ਤੇ
    किसान एकता ज़िंदाबाद @ ਕਿਸਾਨ ਏਕਤਾ ਜਿੰਦਾਬਾਦ

  • @texitour
    @texitour 3 года назад +3

    ਵੀਰ ਜੀ,,, ਤੁਹਾਡਾ ਬਹੁਤ-ਬਹੁਤ ਧੰਨਵਾਦ ਇਹਨਾਂ ਸਾਰੀਆਂ ਵੀਡੀਓ" ਲਈ,,,
    ਵਾਹਿਗੁਰੂ ਜੀ ਤੁਹਾਨੂੰ ਹੋਰ ਤਰੱਕੀ ਬਖਸ਼ਣ , ਜੋ ਕਿ ਸਾਨੂੰ ਹੋਰ ਵੀ ਬਹੁਤ ਸਾਰੀਆਂ ਵਧੀਆ ਵਧੀਆ ਵਿਡੀਉ ਦੇਖਣ ਨੂੰ ਮਿਲਦੀਆਂ ਰਿਹਣ,,,

  • @jashantiwana8450
    @jashantiwana8450 3 года назад +8

    Superb motivation
    You inspire
    Do today go today
    Increase knowledge
    Kissan ekta zindabaad

  • @harpreetchahal4149
    @harpreetchahal4149 3 года назад +2

    ਕਿਆ ਬਾਤ ਆ ਵੀਰ ਬਹੁਤ ਘੈਂਟ ਵਿਡਿਓੁ ਹੁੰਦੀਆਂ ਤੁਹਾਡੀਆਂ ਤੇ ਲਾਸਟ ਆਲੀ ਗੱਲ ਨੇ ਤਾਂ ਜਮਾ ਕੀਲ ਕੇ ਰੱਖਤਾ ਯਰ ❤️❤️❤️ ਸਿਰਾ ਬਾਈ ❤️❤️👍🏻👍🏻👍🏻

  • @manipb3111
    @manipb3111 3 года назад +1

    ਬਹੁਤ ਵਧੀਆ ਵੀਰ ਜੀ 🙏

  • @harjotsinghjswl4778
    @harjotsinghjswl4778 3 года назад +16

    SAT SHRI AKAAL ,🙏🙏❤ BHAi ji
    From HARYANA
    JAI HIND🇮🇳

  • @allinone7822
    @allinone7822 3 года назад +11

    Lakh di lahnat 😂😂😂 sab to mahanga fact c veer ji 🙏🏻😂😂😂

  • @armanpreetsingh001
    @armanpreetsingh001 3 года назад +2

    Very motivated video ❤️❤️🙏🙏

  • @singhprabhpatialapunjab.7410
    @singhprabhpatialapunjab.7410 3 года назад +40

    ਭਾਈ ਸਾਬ ਕਿਸਾਨਾਂ ਤੇ ਫੇਰ ਵੀਡਿਉ ਲੈਕੇ ਆਯੋ, ਸਹੀਦ farmer's ਤੇ

  • @karangill3627
    @karangill3627 3 года назад +9

    One ☝️ of my favriout RUclipsr ❤️❤️✊🏼🥰🥰🥰

  • @maanindersingh6324
    @maanindersingh6324 3 года назад +6

    Veer g bhut dhanwaad eh interesting jaankariyan saade takk phunchaun de lyi 🙏🙏🙏

  • @singhsandhu8590
    @singhsandhu8590 3 года назад +1

    ਵੀਰ ਜੀ ਬੇਸ਼ੱਕ ਰਤਨ ਟਾਟਾ ਵਧੀਆ ਇਨਸਾਨ ਏ ਪਰ ਤੁਹਾਨੂੰ ਨੀ ਲੱਗਦਾ ਜਿਹੜੇ ਤਾਜ ਹੋਟਲ ਵਿਚ ਮਰਨ ਵਾਲਿਆਂ ਦੀ ਮਦਦ ਕੀਤੀ ਰਤਨ ਜੀ ਨੇ ਓਹਨਾ ਤੋਂ ਕਿਤੇ ਜਾਦਾ ਗਰੀਬ ਲੋਕ ਆਪਣੇ ਦੇਸ਼ ਵਿਚ ਨੇ ਜਿਨਾ ਦੀ ਮਦਦ ਕਰਨੀ ਚਾਹੀਦੀ ਸੀ ਕਿਸਾਨ ਕਿੰਨੇ ਖੁਦਕੁਸੀਆਂ ਕਰਦੇ ਨੇ ਪਰ ਤਾਜ ਹੋਟਲ ਵਿਚ ਰਹਿਣ ਵਾਲੇ ਲੋਕ ਕੋਈ ਆਮ ਤਾਂ ਨਹੀਂ ਹੋਣਗੇ ਕਿਉਂਕਿ ਤਾਜ ਹੋਟਲ ਵਿਚ ਰਹਿਣਾ ਆਮ ਲੋਕਾਂ ਦੇ ਵੱਸ ਦੀ ਗੱਲ ਨਹੀਂ ।ਇੱਕ ਅਮੀਰ ਬੰਦਾ ਅਮੀਰ ਲੋਕਾਂ ਦੀ ਹੀ ਮਦਦ ਕਰ ਰਿਹਾ ਹੈ।

  • @bhanguhomeohall2079
    @bhanguhomeohall2079 3 года назад

    ਬਹੁਤ ਵਧੀਆ ਜਾਣਕਾਰੀ

  • @43teji
    @43teji 3 года назад +3

    Ambani 1 saal lyi net free dita, oh v es karke ki odi jio sim har bharti kol chal jawe te jd sim lokan kol aa gyia te fer ohne free sceme khtam krti. apni black money white ch badlan lyi bht sirra sceme c.

  • @dhillon3418
    @dhillon3418 3 года назад +14

    haha .. (12:12) .. ahi lakh di lahnat modi nu😂😂

  • @BhupinderSingh-tw5jt
    @BhupinderSingh-tw5jt 6 месяцев назад

    ਬਹੁਤ ਵਧੀਆ ਜੀ

  • @Randhawa2816
    @Randhawa2816 3 года назад +2

    ਲਾਹਨਤ ਆਲੀ ਗੱਲ ਦਾ ਤਾਂ ਸਿਰਾ ਹੀ ਲਾਤਾ ਬਾਈ

  • @mohitdang2545
    @mohitdang2545 3 года назад +6

    Sir Please World War 1 and 2 di poori video jaldi toh jaldi lai k ayo 🙏

  • @sevasingh2141
    @sevasingh2141 3 года назад +3

    Thanks brother for amazing information 👍

  • @shergillofficial7847
    @shergillofficial7847 3 года назад +1

    ਲਾਹਨਤ ਵਾਲੀ ਗੱਲ ਸਿਰਾ 😂

  • @YukiVisions
    @YukiVisions 3 года назад +16

    12:13 kehde hun Modi te lakh di lahnat🤣🤣🤣

  • @arshsidhu9536
    @arshsidhu9536 3 года назад +4

    Y time ali gal ta dil te lag gi

  • @VikasKumar-zt4mw
    @VikasKumar-zt4mw 3 года назад +1

    Agiye guruji

  • @sukhpindersingh69
    @sukhpindersingh69 3 года назад +1

    bht vadia veere.........👌👌👌👌👌👌

  • @amanbawa2880
    @amanbawa2880 3 года назад +24

    Dislike wale bnde comnt v kr dya kro. Tuhdi dislike di wajh v push lya kara ge fer

  • @gouravhanda6519
    @gouravhanda6519 3 года назад +4

    Pls economist magazine 2021 te video v banao . Good work brother

  • @sirdargurtejsingh9584
    @sirdargurtejsingh9584 3 года назад

    Bahut hi Kmaal di jankari

  • @ravikhadial6144
    @ravikhadial6144 3 года назад +1

    Lakh di lahnat ali gal sirraa😂😂👌🏻

  • @SINGH__G
    @SINGH__G 3 года назад +5

    🙏 veer ik benti aa
    Ik video apne punjabi scientists de naam bnayo paka
    Sikh history de khoj krtaa
    Jo aje tak gumnaam ne 🙏🙏🙏🙏🙏
    Mehrbani veer g🙏🙏🙏❤️

  • @roopji8367
    @roopji8367 3 года назад +6

    I salute ratan tata ❤️❤️

  • @harmankang5702
    @harmankang5702 3 года назад +1

    Bahut vadeya veer ji

  • @JarnailSingh-zs9rc
    @JarnailSingh-zs9rc 3 года назад

    ਬਹੁਤ ਵਧੀਆ ਵੀਡੀਓ ਵੀਰ ਜੀ

  • @tanveerdhaliwal1643
    @tanveerdhaliwal1643 3 года назад +6

    ❤️❤️

    • @harmansandhu9668
      @harmansandhu9668 3 года назад

      Mari vedio deko kisana🚜 nu keda mar da pa na yaar ek deko sadar da kas rool da pa na yaar😭😭😭😭😡😡😭😭😭

  • @khushmansinghrangi4481
    @khushmansinghrangi4481 3 года назад +4

    Bahut vdia vr ek video akrasia te detailed banayo🙏🏻must reply🙏🏻

    • @harmansandhu9668
      @harmansandhu9668 3 года назад +1

      Mari vedio deko kisana🚜 nu keda mar da pa na yaar ek deko sadar da kas rool da pa na yaar😭😭😭😭😡😡😭😭😭

  • @Maan_Saab_604
    @Maan_Saab_604 3 года назад

    ਬਹੁਤ ਵਧੀਆ ਲੱਗੀ ਬਾਈ ਜੀ

  • @JaskaranSingh-lb8sd
    @JaskaranSingh-lb8sd 3 года назад +1

    Lakh di lahnat😂😂
    Siraa veer

  • @mangaldjlahoriaproductionj1191
    @mangaldjlahoriaproductionj1191 3 года назад +3

    Ek Lekh Tata ke liye

  • @ArshdeepSingh-ym8gr
    @ArshdeepSingh-ym8gr 3 года назад +3

    Ratan tata respect ❤❤❤

  • @shergillofficial7847
    @shergillofficial7847 3 года назад +1

    ਖਿੱਚ ਕੇ ਰੱਖ ਬਾਈ

  • @PriyaSharma-ts7do
    @PriyaSharma-ts7do 3 года назад +1

    Very Nice

  • @paramveersingh2135
    @paramveersingh2135 3 года назад +7

    Kissan ekta zindawad ✌

  • @pendujatt3946
    @pendujatt3946 3 года назад +3

    kisan mjdoor ekta jindabaad🙏

  • @gobindram6767
    @gobindram6767 3 года назад +2

    ਸਤਿ ਸ੍ਰੀ ਆਕਾਲ🙏🙏🙏🙏

  • @selfless4669
    @selfless4669 3 года назад

    Bahut badiya jankari hai 22 g

  • @simranmohar6429
    @simranmohar6429 3 года назад +31

    Veer eh donate ta krde ne par sarkar nu because oh 100 billion di property donate karn de baad v desh ehna gariib??

    • @harmansandhu9668
      @harmansandhu9668 3 года назад

      Mari vedio deko kisana🚜 nu keda mar da pa na yaar ek deko sadar da kas rool da pa na yaar😭😭😭😭😡😡😭😭😭

    • @sran1852
      @sran1852 3 года назад

      Leader te minister hi kha jande a sara paisa.

    • @simranmohar6429
      @simranmohar6429 3 года назад +1

      @@sran1852 hmm ji

  • @ankushdhawan7926
    @ankushdhawan7926 3 года назад +5

    Veere #Elon musk.. te full video bano ..Mai insta te v msg Kita c tuhanu

    • @punjabmade
      @punjabmade  3 года назад +2

      Bni hoyi a ji chk kro

    • @yugrajsingh6793
      @yugrajsingh6793 3 года назад

      @@punjabmade VEER ASTAAD BABBU MAAN DE WAARIS NALWE DE IK VIDEO BNAO

  • @ultimateumpire6132
    @ultimateumpire6132 3 года назад +1

    Bhot vadia video puane oo kamal veer ji

  • @anukooljass7259
    @anukooljass7259 3 года назад +2

    Bro Network Marketting ਤੇ video ਬਣਾਓ plz ਤਾਂ ਕੇ ਲੋਕਾਂ ਨੂੰ ਏਸ ਕਾਰੋਬਾਰ ਬਾਰੇ ਸੱਚੀ ਤੇ ਸਪਸ਼ਟ ਜਾਣਕਾਰੀ ਮਿਲੇ

  • @gamershruti5351
    @gamershruti5351 3 года назад +5

    To The Early Squad Reading this: Sending Virtual Hugs to everyone who need it always stay safe read my name💕

  • @Thevintageman
    @Thevintageman 3 года назад +4

    22 G Sant Jarnail Singh ji khalsa bhindranwale te v video banavo

  • @gurbhejsinghsarhali1223
    @gurbhejsinghsarhali1223 3 года назад

    ਧੰਨਵਾਦ ਜੀ

  • @daljitsingh949
    @daljitsingh949 3 года назад

    Boht badiya video ver ji👍💕

  • @joban_batth1735
    @joban_batth1735 3 года назад +4

    22 ek correction kr
    Archduke Austria da hi Australia da nai

  • @harjotbassi8883
    @harjotbassi8883 3 года назад +7

    6:13 Bro Australia nii Austria

  • @Daljitsingh-ju3sn
    @Daljitsingh-ju3sn 3 года назад

    ਰਤਨ ਟਾਟਾ👌👌

  • @10jaspal-singh
    @10jaspal-singh 3 года назад

    Han ji sat shri Akaal sariyanu
    Nice video

  • @mohit1585
    @mohit1585 3 года назад +3

    12:13 lakh de lahnat eh bande te 😂😂

  • @turbanatorrandhawa
    @turbanatorrandhawa 3 года назад +7

    22 dhoom ketu taara main v dekhya si raat 12 -1 de kareeb year 2014 -15 di gal aa par main usnu ignore kar ditaa si baad vich eh gal main school vich teachers nal kiti si ta ohna ne mainu es baare dasya

    • @tiktoker2317
      @tiktoker2317 3 года назад +1

      Fer ki hoya so plzzz dasde veere

    • @turbanatorrandhawa
      @turbanatorrandhawa 3 года назад +1

      @@tiktoker2317 22 isto baad main es gal nu ignore karta par hun sochda va ke je main es baare news vich dasda ta shayad hor lok te scientists nu es baare Jan lende te is utte hot khoj v kar skde si par ik gal di khusi hundi aa ke main is kudrat di banaayi hoi ik anokhi cheej (ਪੂਛਲ ਤਾਰਾ)vekhyaa va

    • @tiktoker2317
      @tiktoker2317 3 года назад +1

      @@turbanatorrandhawa 😵😵😵

    • @foodieMandy
      @foodieMandy 3 года назад +1

      Mai vekhya si but year yad ni h garmiya de din si

    • @turbanatorrandhawa
      @turbanatorrandhawa 3 года назад

      @@foodieMandy jad main dekhya si udo v garmyian de din si te asi vehre vich sutte si

  • @kiratmaan1681
    @kiratmaan1681 3 года назад

    ਬਾਈ ਜਿੱਤ ਖੁਸ ਕਰਤਾ।।।

  • @manjotsidhu8603
    @manjotsidhu8603 3 года назад

    Bhout vdia ji

  • @neetumanawan6240
    @neetumanawan6240 3 года назад +1

    Veer ji hor vadd to vadd video le k ao ji. 👌👌👍👍

  • @gurisran2273
    @gurisran2273 Год назад

    Bhout vadia veer knowledge bhout mildi a thodya videos to ❣️🤩😍

  • @vijayjakhar2761
    @vijayjakhar2761 3 года назад

    Sirraa aa 22 g

  • @harryrai97
    @harryrai97 3 года назад

    Bhoor ghaint te informative video bai ji

  • @nanakvarma1351
    @nanakvarma1351 3 года назад

    Bhaut acha video 🙏👌

  • @harrybadist5320
    @harrybadist5320 3 года назад

    Bahut vadia video bnai aa sir

  • @GamingInsaandishu
    @GamingInsaandishu 3 года назад +1

    Bhout vadiya video Bhaji

  • @gurjindarchahal1664
    @gurjindarchahal1664 3 года назад +1

    Nice

  • @gurpreetsharma7929
    @gurpreetsharma7929 3 года назад

    Bhtt ee vdiaa videos hundiaa ne y g ❤❤❤❤👌👌👌