Eh Chip Toh baad Study di Lod Nai ? Elon Musk Electric plane | Tesla Stocks | Nikola Tesla | facts
HTML-код
- Опубликовано: 7 окт 2024
- INTERESTING INFO FACTS
1) Elon Musk
2) Neuralink Chip
3) Tesla Stocks
4) Internet Satellite
5) Electronic plane
Elon Reeve Musk FRS is a business magnate, industrial designer, and engineer. He is the founder, CEO, CTO, and chief designer of SpaceX; early investor, CEO, and product architect of Tesla, inc founder of The Boring Company co-founder of Neuralink; and co-founder and initial co-chairman of OpenAI .
Elon Musk Full Biography -
• Elon Musk's motivation...
lnstagram 👉
/ punjab_made
Creator instagram 👇👇 / kamall_lehal
*ਦਿੱਲੀ ਪਾਹੁੰਚੀ ਸੰਗਤ ਲੲੀ ਅਰਦਾਸ ਜਰੂਰ ਕਰੋ ਸਾਰੇ* 🙏ਜਿਹੜੇ ਦਿੱਲੀ ਧਰਨੇ ਚ ਸਾਡੇ ਭੈਣ ਭਾੲੀ , ਬਜੁਰਗ , ਨਿਅਾਣੇ ,ਸਿਅਾਣੇ , ੲੇਨੀ ਠੰਢ ਚ ਸੜਕਾ ਤੇ ਬੈਠੇ ਨੇ ,, ਵਾਹਿਗੁਰੂ ਜੀ ੳੁਨਾਂ ਸਾਰਿਅਾਂ ਤੇ ਅਾਪਣਾ ਮੇਹਰ ਭਰਿਅਾ ਹੱਥ ਰੱਖਣਾ ,, ਤੰਦਰੁਸਤੀਅਾ ਬਖਸ਼ਣੀਅਾ .🙏🙏
Yas bro🙏🙏👍👍
🙏🙏🙏🙏🙏
😄😄
Chal salla
ਧਨਵਾਦ ਵੀਰ ਜੀ ਆਪ ਜੀ ਨੇ ਬਹੁਤ ਸੁਚੱਜੇ ਢੰਗ ਨਾਲ ਜਾਣਕਾਰੀ ਦਿੱਤੀ ਹੈ
ਸਲੂਟ ਇਲੋਨ ਮਸਕ ਦੀ ਸੋਚ ਨੂੰ✔️✔️👍
ਮੁਕਦੀ ਗੱਲ ਇਹ ਹੈ ਕਿ ਦੁਨੀਆਂ ਦਾ ਅੰਤ ਨੇੜੇ ਹੈ। ਰੱਬ ਤੋਂ ਵੱਡਾ ਕੋਈ ਨਹੀਂ।
Eh gltfemi a 22 .j eh chij jruri v aa ni te 1 lakh saal tk ni koi insaan bachna bini j baki greha te ni gte
Really There's a lot to learn in the video brother
Right
ਵਾਹ ਜੀ ਵਾਹ ਕਿਆ ਬਾਤ ਹੈ ਬਹੁਤ ਹੀ ਖੂਬ ਤੇ ਖੂਬਸੂਰਤ ਜੀਓ ਵਾਹ ਜੀ ਵਾਹ ਕਮਾਲ ਹੀ ਕਰ ਦਿੱਤੀ ਹੈ ਬਹੁਤ ਹੀ ਖੂਬ ਜੀਓ
Sant bhindera wala di biography ta video please kamall bhi
ਧੰਨਵਾਦ ਵੀਰ
ਬਹੁਤ ਜ਼ਿਆਦਾ ਜਾਣਕਾਰੀ ਪ੍ਰਾਪਤ ਹੋਈ ਆ veer 👍👍👍👍👍👍👍👍👍👍👍👍👌👌💯💯💯💯💯💯💯💯💯💯💯💯💯💯💯💯💯💯💯💯💯💯💯💯💯💯
ਜਿਹੜੀ ਆਉਣ ਵਾਲੇ ਸਾਮੇ ਵਿੱਚ ਕੀ ਕੀ ਹੋ ਸਕਦਾ ਉਸ ਬਾਰੇ ਪਤਾ ਲੱਗ ਗਿਆ
ਬੋਹਤ ਵਧੀਆ ਨੋਲਜ ਜੀ
Ina dimag siraa hi krai janda ELON MUSK🔥🔥
Dhanyawad Ji
Elon Musk hi agli sdi nu badluga 👍
Lann badlugq babe da elon musk
@@charanjeet1993 Bai vala gusse lgda elon musk te 😂😅
@@fouji00302 enne joga haini oh jinni janta ne hwa khrab kiti a ohdi. Gandu banda sala sirre da
@@charanjeet1993 😂😂 pen di jaweya sira
@@charanjeet1993 mil k aaya lgda ohnu
22 g ਬਹੁਤ ਵਧੀਆ information ਬਿਲਕੁੱਲ ਸਹੀ ਗੱਲ ਆ ਤੁਹਾਡੀ Elon Musk ਬਹੁਤ ਉੱਚੀ ਸੋਚ ਦੇ ਮਾਲਕ ਹਨ।
ਵੀਰ ਜੀ ਧੰਨ ਧੰਨ ਬਾਬਾ ਬੀਰ ਸਿੰਘ ਜੀ ਤੇ ਵੀਡੀਓ ਬਣਾਉਣਾ
vir g tuhada pind kehda a
ਲੈ ਦੱਸ ਵੀਡੀਓ ਵਾਲਾ ਵੀ ਵੀਰ ਸਾਨੂੰ ਭਵਿੱਖ ਵਿੱਚ ਹੋਣ ਵਾਲੀਆਂ ਤਰੱਕੀਆਂ ਬਾਰੇ ਦੱਸ ਰਿਹਾ ਤੇ ਅਸੀ ਬਾਬਿਆਂ ਦੀ ਵੀਡੀਓ ਬਣਾਉਣ ਲਈ ਕਹਿ ਰਹੇ ਆ ਵਾਹਿਗੁਰੂ ਜੀ ਹੀ ਬਚਾਉਣ
@@SandeepSingh-mr6iu ਨੋਰੰਗਾਬਾਦ
Nice , Hlo bro
@@balwinderkhan6212 hi
Kiya baat hai ji 🙏
Elon ustad sirra👌
ਤੇਰੀਆਂ ਹਰ ਵੀਡੀਓ ਦੀ ਜਾਣਕਾਰੀ ਹੈ ਹੀ ਬਹੁਤ ਭਰਪੂਰ ਵੀਰ। ਹਮੇਸ਼ਾ ਤੰਦਰੁਸਤ ਰਹੋ ਤੁਸੀ
ਯਾਰ ਇੱਕ ਆਹ ਲਾਈਨ ਬਹੁਤ ਵਧੀਆ ਲੱਗੀ ਕਿ ਇਸ ਨਾਲ ਅਸੀ ਆਪਣੇ ਦੁੱਖ ਡੀਲੀਟ ਕਰ ਸਕਦੇ ਤੇ
ਸੁੱਖਾ ਦੀਆ ਯਾਦਾਂ ਨੂੰ ਸਾਂਭ ਕੇ ਰੱਖ ਸਕਦੇ ਹਾ..
ਸੁਣਦੇ ਸਾਰ ਹੀ ਮੈਨੂੰ ਹਾਸਾ ਆ ਗਿਆ ਯਾਰ
elon vi siraa hi launda yr 😜
ਭਾਈ ਜੀ ਤੁਹਾਡਾ ਡਾਟਾ ਵੀ ਗੋਰਮੈਂਟ ਕੋਲ save ਹੁੰਦਾ ਜਾਣਾ ,ਜਾਣੀ govt ਦੇ ਗੁਲਾਮ ,ਜਿਆਦਾ ਜਾਣਕਾਰੀ ਲਈ (666 RFID )ਤੇ TIpe ਕਰੋ
ਵਧੀਆ ਜਾਣਕਾਰੀ ਦਿੱਤੀ ਹੈ
Kisssan mujdur ekta union jindabad jindabad ❤️❤️🦅🦅
ਰੱਬ ਤੋਂ ਉੱਪਰ ਕੁਝ ਵੀ ਨਹੀਂ ਹੈ ਦੁਨੀਆਂ ਦਾ ਅੰਤ ਨੇੜੇ ਐ
Paji tahdi har ik video bhtt vdyia hunda ha ta Sanu bhtt kuj Sikh nu milda hai
ਬਹੁਤ ਚੰਗੀ ਜਾਣਕਾਰੀ ❤️❤️, ਧੰਨਵਾਦ ਬਾਈ ਜੀ।
Menu sirff 3 motivational speakers nu sunana vdiaa lgda
✓punjab made
✓vivek bindra
✓ Sonu shrma
Baki ta thik bhai ji Sonu sarma kon he please share link
@@sulindersingh562 ruclips.net/video/3PZTEopEvx8/видео.html
why miss sandeep maheshwari 🥴
Sandeep Maheshwari nu sun skde o Ovi banda changa aa
Gorav
ਨਾਨਕ ਦੁਖਿਆ ਸਭ ਸੰਸਾਰ ।।
ਕੋਈ ਦੁਨੀਆ ਦੀ ਚਿੱਪ ਇਨਸਾਨ ਨੂੰ ਸੁੱਖੀ ਨਹੀ ਕਰ ਸਕਦੀ
vir ਲਾਦੇਨ ਵਾਰੇ full Information dso plz vir ma pichle bhoht time ton tuhanu camnt kr reha
ਕਿਸਾਨ ਅੰਦੋਲਨ ਤੇ ਹੋਰ ਵੀਡੀਓ ਬਣਾਓ ਪੰਜਾਬ ਮੈਡ ਵਾਲਿਓ ਲੋਕਾਂ ਨੂੰ ਜਾਗਰੂਕ ਕਰਨ ਚ ਯੋਗਦਾਨ ਦਿਓ ਵੀਰ
Keep it up bruh 😍
Siraa
First view ❤️
Thx❤️
Beautiful
ਲਾ ਲਿਆ ਜੁਗਾੜ,"ਕਾਰ" ਬਿਨਾਂ ਤੇਲ ਤੋਂ ਚਲਾਉਣ ਨੂੰ,
ਫਿਰਦਾ Elon ਚਿੱਪ ਸਿਰ ਚ ਲਗਾਉਣ ਨੂੰ .....
9ice veer song likh sakde o
Thanks,kosiss kranga..
Bhut hi vdia te effective way naal smjaande a paji tuc saab kuj ...Raab tuhanu chrhdi klla ch rkhe ❤️
Veere ਦਿਮਾਗ ਖੁਲ ਗਯਾ ਸੁਣ k
😂😂
Very beautiful bahut bahut dhanvadd jaldi se jaldi hona chaiye yeh
🔥🔥Paaji SWAAD aa gya 👏👌
Elon musk is a great man in our world they think our future
Veere stephan hawking di lightspeed nal time travel theory bare v koi dedicated video bnao...
Einstien's theory of relativity*
@@kawanboy1 e=mc2
Elon Musk ਸਮਾਜ ਬਾਰੇ ਬਹੁਤ ਸੋਚਦਾ , ਵਧੀਆ ਬੰਦਾ ਆ , ਅੰਡਾਨੀ ਆਬਾਨੀ ਨਾਲੋਂ
veer Ji tahudi Parni video ess waqt dekh reha c te tahudi video v aa gayi
Good emformation
Eh munda kende kru ga kus🔥🔥
Thanks bai ❤️❤️🙌
Mera bapu manu roj khenda ke punjab made hi laa te manu v khenda hunda ke tu eh Punjab made ale munde di gal dhayan nal sunya kr
Bapu ji Nu Sade Walo Sat Shiri Akaal Ji🙏🙏🙏
Your videos are very motivational
Bahut zyada motivation
ਸਰਕਾਰ ਨੇ ਲਾਂਚ ਨਹੀਂ ਹੋਣ ਦੇਣਾ,ਕਿਊ ਕਿ ਦਿਮਾਗ ਨੂੰ ਕੋਈ ਵੀ ਹੈਕਿੰਗ ਕਰ ਸਕਦਾ ਤਾਂ
Pra je tu Tesla car hack kar leyi ta tenu
1 milion dollar inaam milenge
Lagpagh 70 crore 🙂
ਸਰਕਾਰ ਵੀ ਬਣਾ ਲਊ tesla, ਉਹਦੇ ਚ ਦੱਲੇ ਈ ਹੁੰਦੇ ਨੇ, ਜੇ ਟੈੱਸਲਾ ਬਣਾਊ ਤਾਂ ਵਧੀਆ ਈ ਬਣਾਊ
very nice
Veer ji tusi jehra background music use krde o osda ki naam a ji. Plz dss skde o
Pehla sida saade lok c zindagi da mja lende c pyar c loka wich but ajj duniya chalak te selfish aa
Wahhh g wahh motivated video..
To The Early Squad Reading this: Sending Virtual Hugs to everyone who need it always stay safe read my name❣️
please 1match with me
Nyc
Bhai roj upload kareya karo video
Possible hi heni
@@justdoit20yearsago35 how can you say that?
@@vatishsunny5244 boht research ton baad video bandi aa
@@akashpannu2200 Research 3 hours 2 hours videography one hour for editing... Maybe it's enough
@@vatishsunny5244 iss video di gal nhi kar riha main , punjab made aala fact alli video paunda hunda os lyi research chaidi aa
ਬਹੁਤ ਵਧੀਆ video cc veer
Paji tuhdiya video start baad ch Hundi like pehla kridi a. Bcoz tuhda km Ik like nhi hazara likes de baraber aa
Very nice bro 👍👍👍
Bai Elon musk ta hor wi video bna
Nys veere
ਕੌਣ ਕੌਣ ਏਲੋਨ ਟੋਹ ਅਮੀਰ ਹੋ ਕੇ ਆਪਣੇ ਮਾਪੇਆ ਦੇ ਸੁਪਨੇ ਪੂਰੇ ਕਰਨਾ ਚਾਹੁੰਦਾ ਆ
Likes lean ly tu dimag ta bohat lyea
Me ameer hoo ke apane supne pure krne chunda.. kiuki mare maa pioo da supana aa he aa ki me apne supne pure kra..
@@hitstark5514 🤣🤣
Very nice information
God bless you
22 ji mere kol bhot song likh ho aa
Fir ohnu sing v kar lao...
@@vatishsunny5244 money pblo
Mera v aahi hall aa vir
Oh Punjab da tah rabb he rakha hai... Jehde kol talent hai ohde kol paise nahi aa... Koi na waheguru kade na kade sunda jaroor aa
You tube ਤੇ ਗਾ ਕੇ ਪਾਓ ਵੀਡਿਓ ਵੀਰ, ਕਿਸੇ ਸਿੰਗਰ ਨੂੰ ਦਿਓ song, ਜਦੋਂ ਨਾਮ ਅੱਗੇ ਆ ਗਿਆ, ਤੇਰੀ ਹੈਲਪ ਲਈ ਕੋਈ ਰੱਬ ਦਾ ਬੰਦਾ ਆ ਏ ਜਾਣਾ ❤️
Big fan from Pakistan 🇵🇰 Good Information
Elon Musk 15 saal di umar vich uniya kitaba pad gya c jiniya koi graduate hon tak pad Da.
Brother 15 saal ch nhi 10 saal
de oumar ch
Satshriakal 🙏
ਵੀਰ ਜੀ ਰੱਬ ਤੌ ਉਪਰ ਕੂੱਝ ਵੀ ਨਹੀ.
Sahi kiha
Haha
@@ravicheema915 ਸਹੀ ਗੱਲ ਆ ਪਰ ਲੋਕ ਅਜੇ ਇਹ ਕਹਿਣ ਤੇ ਗੂੱਸੇ ਹੂੰਦੇ ਆ
ਰੱਬ ਨਾ ਦੀ ਕੋਈ ਚੀਜ ਨਈ ਆ
@@ravicheema915 ਮੈ ਵੀ ਨਾਸਤਿਕ ਆ
Bht hairani wali information
Elon musk da jahaj da new latest update aliens da plane aa😂
Alon musk apne kamyab ho Jwe Rabba taahi Loka kol char pese rehan lgne a middle class walea kol
Sir khalistan ki hai is ta v video banyo
Nice information ji
Bro elon musk lost 15billion and is no more richest person now
Check again
information ℹ️s good
It mean everything is possible
Really it's okay and very interested video
Elon musk vargay bandya duniya tay virlay hi jamday aa
bhut zabardast
Botah vadia information
Thank you g
Great 👍
nice guru
Wah g
Right 👍
this video is informative and motivational also
Bhut wadiya jaankari g
Veer video bhaut jyada interesting
Bht vdia jaankari
Thanks for information
ਵੀਡੀਓ ਵਿੱਚ ਵੀਰ ਸਾਨੂੰ ਆਪਣੇ ਭਵਿੱਖ ਵਿੱਚ ਤਰੱਕੀਆਂ ਬਾਰੇ ਦੱਸ ਰਿਹਾ ਤੇ ਇੱਕ ਨਮੂਨਾ ਕਿਸੇ ਸਾਧ ਬਾਰੇ ਵੀਡੀਓ ਬਣਾਉਣ ਲਈ ਕਹਿ ਰਿਹਾ ਬੁਰੇ ਹਾਲ ਆ ਲੋਕਾਂ ਦੇ
Good ji
Very nice program
👍👍👍👍👍👍
Thank you paji 🙏🙏
nice information
Sat Shri Akal Ji Very Good Information Amazing Video God Bless You Thanks Ji
Salute Alonmask ji
ਵਧੀਆ ਵਿਡੀਉ
Amazing facts 👌👌👌👌👌👌
Very good information.....