ਸਦਾਮ Da Munda ਕੰਮ ਹੈਰਾਨ Kar den Wale | Uday Life Story | informational facts | ਡੂੰਘੀਆ ਜਾਣਕਾਰੀਆ

Поделиться
HTML-код
  • Опубликовано: 10 дек 2024

Комментарии • 593

  • @singhharinderjhall784
    @singhharinderjhall784 3 года назад +13

    ਵੀਰ ਜੀ ਜੋ ਵੀ ਦੁਨੀਆਂ ਤੇ ਧੌਂਸ ਜਮਾਉਣ ਵਾਲੇ ਅਮਰੀਕਾ ਨੂੰ ਅੱਖਾਂ ਦਿਖਾਉਂਦਾ ਓਸ ਨੂੰ ਗਲਤ ਸਾਬਤ ਕਰਨ ਲਈ ਅਮਰੀਕਾ ਅੱਡੀ ਚੋਟੀ ਦਾ ਜੋਰ ਲਾਉਂਦੈ ਬੇਸ਼ੱਕ ਸਦਾਮ ਕਿੰਨਾ ਵੀ ਮਾੜਾ ਸੀ ਪਰ ਅਮਰੀਕਾ ਦੀ ਭੂਤਨੀ ਭਲਾਈ ਰੱਖੀ ਐ ਏਸ ਇਨਸਾਨ ਨੇ ਜਦੋਂ ਵੀ ਦੁਨੀਆਂ ਦਾ ਇਤਿਹਾਸ ਲਿਖਿਆ ਜਾਊਗਾ ਤਾਂ ਸਦਾਮ ਵੀ ਹੀਰੋ ਕਹਾਊਗਾ

    • @DeziSharma
      @DeziSharma Год назад

      L**n ਕਹਾਉਗਾ, ਸਾਡੇ ਹੀਰੋ ਤਾ ਭਗਤ ਸਿੰਘ ਹੋਣੀ ਨੇ

  • @sahibjitsarao840
    @sahibjitsarao840 4 года назад +6

    ਵੀਰੇ ਤੁਹਾਡੇ ਵੀਡੀਓ ਬਹੁਤ ਵਧੀਆ ਹੁੰਦੇ ਹਨ ਮੈਂ
    ਰੋਟੀ ਬਾਅਦ ਚ ਖਾਣਾ ਪਰ ਪਹਿਲਾਂ ਤੁਹਾਡੀ ਵੀਡੀਓ ਦੇਖਦਾ
    ਧੰਨਵਾਦ ਜੀ ਜਾਣਕਾਰੀ ਲਈ ਸਾਹਿਬਜੀਤ whlo🙏🙏

  • @princepram
    @princepram 3 года назад +3

    ਅੱਜ ਵੀ ਅਰਬ ਵਿੱਚ ਕਈ ਕਾਰਾ ਤੇ ਸੋਦਾਮ ਦੀ ਫ਼ੋਟੋ ਲਗੀ ਦੇਖੀ ਆ ❤️

  • @samjalandharmotivational1896
    @samjalandharmotivational1896 4 года назад +146

    ਧੰਨ ਧੰਨ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਨੂੰ ਤੇ ਪੂਰੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ ਜੀ 🙏
    ਵਾਹਿਗੁਰੂ ਹਮੇਸ਼ਾ ਖੁਸ਼ ਰੱਖਣ 🙏

  • @farmer4456
    @farmer4456 3 года назад +9

    ਸੱਦਾਮ ਬਹੁਤ ਵਧੀਆ ਬੰਦਾ ਸੀ ਅੱਜ ਵੀ ਇਰਾਕ ਦੇ ਲੋਕ ਯਾਦ ਕਰਦੇ ਹੈ

  • @BaazTheHawk
    @BaazTheHawk 4 года назад +2

    ਪ੍ਰਧਾਨ ਜਦੋਂ ਸੱਦਾਮ ਜਿਊਂਦਾ ਸੀ ਉਦੋਂ ਇਰਾਕ ਕਿੱਥੇ ਸੀ
    ਤੇ ਹੁਣ ਕਿੱਥੇ ਹੈ ।
    ਆਮ ਲੋਕਾਂ ਦਾ ਹੀਰੋ ਸੀ ਸੱਦਾਮ । ਅਮੇਰੀਕੀ ਪ੍ਰੋਪੇਗੰਡਾ ਦਾ ਸ਼ਿਕਾਰ ਹੋ ਗਿਆ ।

  • @dilpreetsidhu4559
    @dilpreetsidhu4559 4 года назад +25

    ਗੁਡ

  • @simranpalsingh8890
    @simranpalsingh8890 4 года назад +24

    Sudam Hussain de biana varge gabhru likhda ganne ne👌

  • @vikramvicky9775
    @vikramvicky9775 3 года назад +1

    ਬਹੁਤ ਵਧੀਆ ਲੱਗੀ ਵੀਰ ਜੀ

  • @djladdi5851
    @djladdi5851 4 года назад +147

    Kehde kehde bai di video dekhan to pehla like karde aaa daso mere vang

  • @sukhpindersingh69
    @sukhpindersingh69 4 года назад +9

    Bht vadia video aaa👌👌👌

  • @jinderhirke630
    @jinderhirke630 Год назад +2

    ਗ਼ਲਤ ਜਾਣਕਾਰੀ ਦਿੱਤੀ ਗੀ ਆਂ ਸੁਦਾਮ ਹੁਸੈਨ ਸਬਰ ਨੀ ਪੀਂਦਾ ਸੀ

  • @Sajandhindsa_29
    @Sajandhindsa_29 4 года назад +40

    ਜਿਊਂਦਾ ਰਹਿ ਅਸਾਝੇ ਤੇਰੇ ਖੰਟਿਏ ਗਾਉਦਾ ਗਾਣੇ please dso kon c ਜੂਲੀਅਨ ਅਸਾਝੇ

    • @Kamalgill07
      @Kamalgill07 4 года назад +3

      bro usdi video bnaii hoii a veer ne already

    • @Sajandhindsa_29
      @Sajandhindsa_29 4 года назад +2

      @@Kamalgill07 veer menu labhi nei

    • @taranjeetsingh9073
      @taranjeetsingh9073 4 года назад +1

      @@Kamalgill07 ਵੀਰ ਵਿੱਕੀ ਬਾਰੇ ਬਣਾ ਦਿਓ ਵੀਡੀਓ ਤੁਹਾਡਾ ਬਹੁਤ ਧੰਨਵਾਦ ਹੋਵੇਗਾ ਜੀ

  • @jindaginama9322
    @jindaginama9322 4 года назад +42

    ਜੇਕਰ ਸੱਦਾਮ ਹੁਸੈਨ ਅੱਜ ਤਾਕਤ ਵਿੱਚ ਹੁੰਦਾ ਤਾਂ ਅੱਜ ਤੇਲ ਦੀਆਂ ਕੀਮਤਾਂ ਨੂੰ ਅੱਗ ਨਹੀਂ ਲੱਗਣੀ ਸੀ

  • @armaanveersingh8260
    @armaanveersingh8260 4 года назад +39

    Om puri vargi awazz aw baii dii🔥

  • @mann-kg4pg
    @mann-kg4pg 3 года назад +2

    ਯਾਰ ਫਾਂਸੀ 2006ਵਿੱਚ ਹੋਈ।। ਤੇ ਤੁਸੀਂ ਕਹਿ ਰਹੇ ਹੋ 31/12/2003ਨੂੰ ਦਫਨਾ ਦਿੱਤਾ।।ਫ਼ਿਰ 2009ਵਿੱਚ ਸੁਦਾਮ ਦੀ ਮੌਤ ਨੂੰ 6ਨਹੀ3ਸਾਲ ਬਣਦੇ ਹਨ।।

  • @Verma_electronics_05
    @Verma_electronics_05 4 года назад +3

    ਵੀਰ ਜੀ ਕਿਸਾਨੀ ਧਰਨਿਆਂ ਤੇ ਹੋ ਰਹੇ ਸਰਕਾਰ ਵੱਲੋਂ ਜੁਲਮ ਧੱਕੇ ਬਾਰੇ ਵੀ ਵੀਡੀਓ ਬਣਾਓ

  • @jattkaum8517
    @jattkaum8517 4 года назад +87

    Kissan ekta jindabaad 💪💪

  • @Bajwavlog22
    @Bajwavlog22 4 года назад +1

    Bhout vadiya vadda veer g thank❤🌹😊 you bhi

  • @gillsaab8824
    @gillsaab8824 4 года назад +2

    ਸੰਤ ਜਰਨੈਲ਼ ਭਿੰਡਰਾਂਵਾਲੇ ਵਾਲੇ ਤੇ ਬਣਨ ਦੇ
    ਜਿਸ ਨੂੰ ਭਾਰਤ ਸਰਕਾਰ ਆਤਿੱਆਵਾਦੀ ਕਹਿੰਦੀ ਸੀ ਤੇ ਕਹਿੰਦੀ ਹੈ਼ ਇਹ ਆਪਣੇ ਦੇਸ਼ ਦੀ ਜਾਣਕਾਰੀ ਼

  • @RRanimation0786n
    @RRanimation0786n 4 года назад +4

    ਅੱਜ ਮੈਨੂੰ ਲੱਗਦਾ ਏ ਜੱਟ ਸੀ ਸਦਾਮ ਬਚ ਜਾਂਦਾ ਹੁੰਦਾ ਸਲਮਾਨ ਜੇ ਨਾਂ ਖਾਨ ਯਾਰੀ ਪਿੱਛੇ ਸਭ ਕੁਝ ਵਾਰ ਗਿਆ ਮਾਨ 🤘👍👍👍

  • @singhkuldip6984
    @singhkuldip6984 4 года назад +4

    bahut vadia time utilise hoya, thanks veer nice presentation

  • @lovepreetbeimaan7903
    @lovepreetbeimaan7903 3 года назад +3

    ਹੁਣ ਮੈਨੂੰ ਲੱਗਦਾ ਏ ਜੱਟ ਸੀ ਸੁਦਾਮ 🙏

    • @deedawary4196
      @deedawary4196 7 месяцев назад +1

      ਹਰ ਜ਼ੋਰਾਵਰ, ਜੱਟ ਨਹੀਂ ਹੁੰਦਾ।
      ਦਸ ਗੁਰੂ ਵੀ ਨ੍ਹੀ ਸਨ। ਜ਼ੋਰਾਵਰ ਬਣਨ ਲਈ ਪੇਂਡੂ ਜਿਮੀਦਾਰ ਹੋਣਾ ਲਾਜ਼ਮੀ ਨ੍ਹੀ ।।।

  • @sehjadmohammad402
    @sehjadmohammad402 4 года назад +1

    LOVE YOu ਭਾਜੀ ਅੱਤ ਵੀਡਿਉ🔥🔥🔥🔥

  • @harrysinghsidhu303
    @harrysinghsidhu303 4 года назад +3

    13:20 sahi aa 22

  • @tirathsingh2352
    @tirathsingh2352 3 года назад +8

    ਵਾਹਿਗੁਰੂ ਜੀ 🙏🙏
    ਇਦਾ ਦਾ ਬੰਦਾ ਸਾਡੇ ਦੇਸ ਵਿੱਚ ਹੈ
    ਕਿਸਾਨ ਮਜ਼ਦੂਰ ਏਕਤਾ ਜਿੰਦਾਵਾਦ 👍👍

  • @sikandersingh9462
    @sikandersingh9462 3 года назад +1

    ਅਕਾਲੀ ਫੂਲਾ ਸਿੰਘ ਬਾਰੇ ਵੀ ਦੱਸੋ।।

  • @MyVishus
    @MyVishus Год назад

    ਜੇ ਕੋਈ ਬੋਲੇ ਤਾ ਸੁਲੀ ਉਤੇ ਜੜਦਾ ਏ ਵਈ ਜੜਦਾ ਐ ਦੁਨੀਆ ਤੋ ਅੱਲਾ ਹੈ ਇਸਦਾ ਤਰੀਕਾ ਅਮਰੀਕਾ ਅਮਰੀਕਾ ਅਮਰੀਕਾ ਅਮਰੀਕਾਨੋ - ਬੱਬੂ ਮਾਨ
    ਸਾਡੇ ਵਾਲੇ ਨੇ ਤਾ ਇਹਨਾ ਗੱਲਾ ਦਾ ਜਿਕਰ ਬੜੀ ਦੇਰ ਪਹਿਲਾ ਕਰ ਦਿੱਤਾ ਸੀ ਜੱਟ ਨੇ ❤

  • @jimmykhural4679
    @jimmykhural4679 3 года назад

    bhut vdya video

  • @jindaginama9322
    @jindaginama9322 4 года назад

    ਜਿਊਂਦੇ ਰਹੋ ਜੀ,ਬਹੁਤ ਹੀ ਜਿਆਦਾ ਵਧੀਆ ਜਾਣਕਾਰੀ ਦਿੰਦੇ ਹੋ ਜੀ, ਪਰਮਾਤਮਾ ਆਪ ਜੀ ਨੂੰ ਦਿਨ ਦੁੱਗਣੀ ਰਾਤ ਚੋਗਣੀ ਤਰੱਕੀ ਬਖਸ਼ਣ ਜੀ,ਤੇ ਹਮੇਸ਼ਾ ਹੀ ਚੜ੍ਹਦੀ ਕਲਾ ਵਿਚ ਰੱਖਣ ਜੀ ,ਧੰਨਵਾਦ ਸਹਿਤ ਜੀ

  • @samjalandharmotivational1896
    @samjalandharmotivational1896 4 года назад +2

    ਡੂੰਘੀਆਂ ਜਾਣਕਾਰੀਆਂ ਲਈ ਦਿਲੋਂ ਧੰਨਵਾਦ 🙏

  • @jassajatt2920
    @jassajatt2920 4 года назад +2

    Sirra end 👌👌💪

  • @EuropeMEN
    @EuropeMEN 4 года назад

    Wah keya bataaa 👌👌👌

  • @navjotverma1307
    @navjotverma1307 4 года назад +2

    thanks bai mere wargi ajj di generation nu ennia informative content den layi. dilo love u aa bai🥰🥰🥰

    • @navjotverma1307
      @navjotverma1307 4 года назад

      @5911 GAMERZ ਮੇਹਨਤ kar bai subscriber aapi vadan ge, god bless you bro🙏🙏🙏🙏

    • @navjotverma1307
      @navjotverma1307 4 года назад

      @JHAJJ gamingYT tainu ki dukh lagya oye

  • @noorpurijhikka2221
    @noorpurijhikka2221 4 года назад +1

    Very nice informations bai ji.....💯👍👍👍👍👍❤❤❤❤❤🙏🙏🙏🙏🙏

  • @gurangadsinghsandhu6205
    @gurangadsinghsandhu6205 8 месяцев назад

    Video 📸 bahut vadhia hai changi lagi ji.

  • @melaram4950
    @melaram4950 4 года назад +2

    ਆਪ ਜੀ ਦੀ ਬਹੁਤ ਵਧੀਆ ਨਿਉਜ ਹੁੰਦੀ ਹੈ ਜੀ

  • @deepvansh1532
    @deepvansh1532 3 года назад

    Kya baat bai teri

  • @Kulwant13
    @Kulwant13 Год назад +1

    ਸਦਾਮ ਦੀ ਮੌਤ 2006 ਚ ਹੋਈ ਸੀ 2003 ਵਿਚ ਨਹੀਂ

  • @tarifanmaansaabda6363
    @tarifanmaansaabda6363 3 года назад +2

    Kisan majdoor ekta jindabad

  • @inderbawa9054
    @inderbawa9054 4 года назад +1

    DEVIL'S DOUBLE movie RUclips te mai vekhi c..minnu bahut,bahut zyada vadiya movie lggi..

  • @gurlalbhangu2412
    @gurlalbhangu2412 4 года назад +3

    But vdia Video aa veer 👍🏻

  • @sarajmanes4505
    @sarajmanes4505 4 года назад

    Sat Shri Akal Ji Very Nice Video Best Information Thanks Ji

  • @GaribYT113
    @GaribYT113 4 года назад +3

    Bhout he vadia lagi big bro god bless you

  • @PargatSingh-gb3cx
    @PargatSingh-gb3cx 4 года назад +5

    Good information veer......

  • @yugrajsingh5995
    @yugrajsingh5995 4 года назад +3

    Hun mainu lgda jatt c suddam 🤙BM ✍️

  • @manna2353
    @manna2353 4 года назад

    Sirra bhai jaan

  • @jadugrewal2992
    @jadugrewal2992 4 года назад +1

    👌👌👌👌👌

  • @deepambrsr2387
    @deepambrsr2387 4 года назад +3

    ਯਾਰ ਫੋਟੋ ਪੁੱਠੀ ਤੇ ਟੇਢੀ ਤੇ ਵੀ ਲੋਕਾ ਨੂੰ ਤੰਗ ਕਰਦਾ ਸੀ 😯😲😳

  • @lovejeetsingh1230
    @lovejeetsingh1230 4 года назад +3

    Bahut vadia brother God bless you

  • @gurmansandhu1578
    @gurmansandhu1578 4 года назад

    Sirra lata bai ji

  • @rewireworld6546
    @rewireworld6546 3 года назад

    Sira karta 22 ji

  • @mannusandhu3637
    @mannusandhu3637 3 года назад

    Hun lok bhukhe mrde aww Iraaq de
    Kisan Mazdoor Ekta Zindabad

  • @tarn_pathlawia
    @tarn_pathlawia 4 года назад +44

    First. who's. There knowlege gain by punjab made

  • @singhb6916
    @singhb6916 Год назад

    Great Amricka

  • @mukeshdadar3244
    @mukeshdadar3244 4 года назад +1

    BEST BRO PART 2 DE BHUT UDEEK C

  • @videosforyou9715
    @videosforyou9715 4 года назад +1

    📢 ਅਲਰਟ - ਨੌਜਵਾਨਾਂ ਪੰਜਾਬੀੳ ਜਾਗ ਜਾਓ ਘਰ ਤੋਂ ਬਾਹਰ ਨਿਕਲੋ 1- ਵਪਾਰੀ ਨੂੰ ਰੇਟ ਤਹਿ ਕਰਨ ਦੀ ਖੁੱਲ ਚਾਹੇ ਓ ਦੁਗਨੇ ਰੇਟ ਤੇ ਦੁੱਧ ,ਫਲ,ਸਬਜ਼ੀ ,ਅਨਾਜ , ਦਾਲ ਸਬ ਬੇਚੇ ਬਜ਼ਾਰ ਵਿਚ ਜਿਵੇ ਅਾਲ੍ਲੁ , ਗੰਡੇ ਵੇਚੇ ਜਾਂਦੇ ਹਨ ਸਸਤੇ ਸਟੋਰ ਕਰ ਕੇ ਮਤਲਬ ਸਿਧਿ ਆਮ ਆਦਮੀ ਦੀ ਲੁੱਟ --- ਕੁਜ ਕ ਗੱਲਾਂਂ 1- ਜੇ ਕੱਲ ਨੂੰ ਕੰਪਨੀ ਅਤੇ ਕਿਸਾਨਾਂ ਵਿਚ ਫ਼ਸਲ ਨੂੰ ਲੈ ਕੋਈ ਰੌਲਾ ਪੈਂਦਾ ਤਾਂ ਕਿਸਾਨਾਂ ਕੋਲ ਕੇਸ ਕਰਨ ਦਾ ਹੱਕ ਨਹੀਂ ਹੈ ਉਹ ਜਿੱਲ੍ਹਾ ਪ੍ਰਸਾਸ਼ਨ ਵੱਲੋਂ ਬਣਾਈ ਕੈਮੇਟੀ ਕੋਲ ਜਾਣ ਗ ਤੇ ਕਮੇਟੀ ਨੇ ਫੈਸਲਾ ਕੰਪਨੀ ਦੇ ਹੱਕ ਵਿਚ ਦੇਣਾ ਸਬੱ ਨੂੰ ਪਤਾ 2 -ਕਿਸਾਨ ਨੂੰ ਕਿੱਸੇ ਔਖਾ ਸਮੇ ਪੈਸੇ ਕੌਣ ਦੇਵੋ ਗਾ ------------ ਜਿਥੋਂ ਤੱਕ ਅੈਮ ਅਸ਼ ਪੀ ਦੀ ਗੱਲ ਤਾਂ ਸ਼ੁਰੂ ਵਿਚ ਕੰਪਨੀ ਵਾਲੇ 1800-1900 ਦੇ ਮੁਕਾਬਲੇ ਵੱਧ ਰੇਟ 2200 ਤੇ ਬੀਮਾ 100 ਲਾਲਚ ਦੇਣ ਕਿਸਾਨਾਂ ਨੂੰ ਪਿੱਛੇ ਲਆਉਣ ਲਯੀ ਫਿਰ ਕਿਸਾਨ ਰੇਟ ਕਰਕੇ ਕੰਪਨੀ ਨੂੰ ਵੇਚੂ ਤੇ ਫਿਰ 3-4 ਸਾਲ ਵਿਚ ਤਾਂ ਮੰਡੀ ਅਾਪੀ ਮੁਕ ਜੁ ਅੰਤ ਵਿਚ ਇਕੋ ਬੰਦਾ ਹੋਵੇ ਗਾ ਪ੍ਰਾੲੀਵੇਟ ਤੇ ਫਿਰ ਓਹਨਾ ਆਪਣੀ ਮਰਜੀ ਨਾਲ ਮੁੱਲ ਘਟ ਕਰ ਦੇਣਾ ਿਕੳੁਂਂ ਕੀ ਫਿਰ ਕਮੀਆਂ ਗਿਨਾ ਕੇ ਫ਼ਸਲ ਘਟ ਮੁੱਲ ਵਿਚ ਲਾਇ ਸਕਨ ਗੇ ਜਿਹੜਾ 1800-1900 ਮਿਲਦਾ ਸੀ ਉਸ ਤੋਂ ਵੀ ਜਾਉ ਗਾ ਤੇ 1800- ਵਾਲੀ ਮੱਕੀ ਜਿਵੇ 800 ਵਿਚ ਵਿਕਦੀ ਹੈ ਇਹ ਹਾਲ ਹੋ ਜੁ - ਕੰਪਨੀ ਪਿੱਛੇ ਲੱਗ ਕੇ ਅੰਤ ਪਛਤਾਵੇ ਗਾ ) ਗੰਨੇ ਵਾਲਾ ਹਾਲ ਹੋ ਜੁ ਬਕਾਇਆ ਲੈਣ ਲਯੀ ਤਰੀਕੇ ਹੋਰ ਵੀ ਬਹੁਤ ਨੇ -ਇਸ ਤੋਂ ਬਿਨਾ ਕੇਂਦਰ ਸਰਕਾਰ ਨੇ ਰਾਜ ਸਰਕਾਰ ਕੋਲੋਂ ਬਿਜਲੀ ਦੇ ਹੱਕ ਵੀ ਖੋਹ ਲਏ ਹਨ ਤੇ ਜਿਹੜੀ ਮੁਫ਼ਤ ਬਿਜਲੀ ਸੀ ਉਸਦਾ ਵੀ ਬਿੱਲ ਆਵੇ ਗਾ ਹੱਲੇ ਸ਼ੁਰੂ ਸ਼ੁਰੂ ਵਿਚ ਤਾਂ ਮੀਠਾ ਪੋਚਾ ਲੱਗੂ - ਸਰਕਾਰ ਇਕ ਲਿਸਟ ਦੇਵੇ ਜਿਹੜੀ ਜਿਹੜੀ ਫਸਲ ਖਰੀਦੇ ਗੀ ਤੇ ਮੁੱਲ 5-6 ਹਜ਼ਾਰ ਤੋਂ ਘਟ ਨਾ ਹੋਵੇ ** ਪੰਜਾਬ ਦੀ ਹਾਲਤ ਯੂਪੀ ਵਰਗੀ ਹੋ ਜੁ ਤੇ ਅੰਤ ਜਮੀਨ ਵਿਕ ਜੁ - ਪਿਛਲੇ 70 ਸਾਲ ਤੋਂ ਕਿਸਾਨ ਨੂੰ ਹਰ ਸਰਕਾਰ ਨੇ ਲੁਟਿਆ ਤੇ ਹੁਣ ਚੰਗੀ ਉਮੀਦ ਬੇਵਕੁਫੀ ਹੈ ਹੁਣ ਸਿਰਫ ਇਕੋ ਰਸਤਾ ਹੈ ਕਿਸਾਨ ਜੂਨੀਆਨ ਨਾਲ ਰਲ ਕੇ ਵਿਰੋਧ ਕਰੋ ਨਹੀਂ ਮਰਨ ਲਯੀ ਤਿਆਰ ਰਹੋ -ਪੰਜਾਬ ਕੋਲ ਖੇਤੀ ਤੋਂ ਬਿਨਾ ਕੁਜ ਨਹੀਂ 60-65% ਖੇਤੀ ਤੇ ਨਿਰਬਰ ਕਰਦਾ -ਖੇਤੀ ਖਤਮ ਪੰਜਾਬ ਖਤਮ PIN MY COMMENT PLSE 🙏 ਜੀਓ ਦਾ ਸਿਮ ਪੋਰਟ ਕਰੋ ਤੇ ਰਿਲਾਇੰਸ ਪੰਪ ਦਾ ਬਾਈਕੋਟ ਕਰੋ.t

  • @ghaintvideo7649
    @ghaintvideo7649 4 года назад +2

    Part one raat vekhya c mai fer 2nd raat chak krya.. chlo vdia bro.. j ajj pa gia ❤️❤️

  • @jeetrandhawa1896
    @jeetrandhawa1896 4 года назад

    Bhot sohni beedio a

  • @sukhsamra2194
    @sukhsamra2194 4 года назад +3

    ਬਾਈ ਕਿਸਾਨ ਦੇ ਹਾਲਤਾਂ ਬਾਰੇ ਜਾਣਕਾਰੀ ਦੇ

  • @dvguru9007
    @dvguru9007 4 года назад

    Bahut sohnia video hundia bhaji tuhadia ikali ikali gal smjh aundi chngi trah 👍👍👍❤️

  • @bathindianboys7090
    @bathindianboys7090 4 года назад +19

    First bro ❤️

  • @akshdeepsingh5251
    @akshdeepsingh5251 4 года назад +1

    Sirra

  • @veerpalsingh2249
    @veerpalsingh2249 3 года назад

    Thankyou do much for making this video

  • @Ranbirsingh-kr6wr
    @Ranbirsingh-kr6wr 3 года назад

    Bahut badiya bai ji esi vedios or bnayo

  • @ManjitSingh-zf9qr
    @ManjitSingh-zf9qr 2 года назад

    Waheguru ji 🙏 waheguru ji 🙏

  • @RAHULKUMAR-wj4oj
    @RAHULKUMAR-wj4oj 4 года назад

    Vadiya banda c yrrr. Suddam hussain

  • @InderpalSingh-oc2pn
    @InderpalSingh-oc2pn 3 года назад

    Veery good veer ji

  • @user-promemes12_
    @user-promemes12_ 4 года назад +3

    Bahut vadia bro

  • @HarpreetSingh-xn5je
    @HarpreetSingh-xn5je Год назад +1

    ਸੱਦਾਮ ਦਲੇਰ ਅਤੇ ਅਣਖੀ ਬੰਦਾ ਸੀ

  • @shindersaab4250
    @shindersaab4250 4 года назад

    Osm video bai video jalde karya karo ji

  • @557371939
    @557371939 Год назад

    Baki video over all Bohut Vadia c

  • @ohijatt644
    @ohijatt644 4 года назад

    NO . 1 CHANNEL IN RUclips
    ♥️🤗🤗🤗🤗

  • @harmansingh8666
    @harmansingh8666 3 года назад

    Great 👍

  • @Sajandhindsa_29
    @Sajandhindsa_29 4 года назад +71

    ਜੂਲੀਅਨ ਅਸਾਝੇ ਤੇ ਬਣਾਓ ਜਿਸ ਦਾ ਜਿਕਰ ਬੱਬੂ ਮਾਨ ਨੇ Google ਗਾਣੇ ਵਿੱਚ ਕੀਤਾ ਸੀ please

    • @Amritpal-xp7xy
      @Amritpal-xp7xy 4 года назад +3

      y eho jihia chija bare asliyat kitaba paran to mildi youtube te google to ni ehna te ta bs addi adoori jankari hundi a julian assange ja edward snowden bare kitaba wich paro online wali jankari kisse km di ni hundi addi adoori jankari kisse chij bare khatarnak hundi a

    • @maneyatyagi6759
      @maneyatyagi6759 2 года назад

      ਓਨੂੰ ਲਨ ਦਾ ਪਤਾ ਢੱਭੁ ਲਾਨ ਨੂੰ ਖਂਟੀ ਖੋਤੀ ਖੱਚ ਨੂੰ

    • @aloneboy-ou2qm
      @aloneboy-ou2qm 7 месяцев назад +1

      Telgi da v jiker kita aa babuman ne uste v bnayo

  • @gurmansandhu1578
    @gurmansandhu1578 4 года назад

    End

  • @manjitsinghnice9197
    @manjitsinghnice9197 11 месяцев назад +1

    ਸੁਦਾਮ ਹੂਸੈਨ ਦੇ ਬਿਆਨਾਂ ਵਰਗੇ ਗੱਭਰੂ ਲਿਖਦਾ ਗਾਣੇ ਨੀ

  • @JaspreetSinghkalsii
    @JaspreetSinghkalsii 4 года назад +8

    Nice Shirt paji...❤️

  • @gurwindermehra1710
    @gurwindermehra1710 4 года назад +2

    Kisan ekta zindabad. . 😊

  • @MandeepSingh-eq8wn
    @MandeepSingh-eq8wn 3 года назад

    Sadam sahi c a America har ek country jis cha ja ta koi fuel ha ja gas ja koi hor products ha har cheez nu apnae jaria market cha utarna chahunda ha taki es nu oh cheez kat rate ta uplabad howae ta jis desh to products lainda os nu finance cha ulja laina ta dusre desh to tax la ka kmai krda

  • @khushkaul5613
    @khushkaul5613 4 года назад +1

    12 sardara bare jarur dsyi

  • @Raj_sukhVlogs
    @Raj_sukhVlogs 4 года назад

    Ahh sahi aa verr di🙏

  • @karnjeetsingh7096
    @karnjeetsingh7096 4 года назад +1

    Nyc veer

  • @sarwansingh4361
    @sarwansingh4361 4 года назад

    Vadia video

  • @rohangill7604
    @rohangill7604 4 года назад +4

    Babbu maan saab de geet ch 𝙎𝙖𝙙𝙖𝙢 da name pehli vaar ah name suneya c .
    'Hun manu lagda a jatt c sadam'...

  • @sunny_pb1023
    @sunny_pb1023 4 года назад +1

    Nice video veer 👍

  • @simranjitsingh5780
    @simranjitsingh5780 4 года назад

    Boht vadia jankaari mildi aa veer tere to 👍🏼

  • @Pardeepsinghsi
    @Pardeepsinghsi 4 года назад +2

    Love you aa bhai

  • @chahalshagan936
    @chahalshagan936 4 года назад +2

    Siraa 👍💪💪👌

  • @Jasskaursidhu
    @Jasskaursidhu 4 года назад +11

    Happy Gurpurab day veer ji

  • @PUNJABCHAHAL
    @PUNJABCHAHAL 4 года назад +2

    ਸਾਇਕਲ ਤੇ ਗਿਆ ਸੀ ਭਾਰਤ ਤੋਂ ਯੂਰੋਪ ਪਿਆਰ ਲਈ ਦੇਖੋ ਪੂਰੀ ਵੀਡੀਓ
    ruclips.net/video/60nBXAsIRwU/видео.html

  • @LastxcrimeYt
    @LastxcrimeYt 4 года назад

    Great

  • @khemtoor319
    @khemtoor319 4 года назад +2

    ਬਹੁਤ ਵਧੀਆ ਵੀਰ ਜੀ 🙏👍

  • @harmandersingh9304
    @harmandersingh9304 4 года назад

    buhat vadia information

  • @jaswantkumar5273
    @jaswantkumar5273 4 года назад +1

    👍👍👍

  • @punjabi294
    @punjabi294 4 года назад +9

    Thanks brother giving me a knowledge and your video is really motivated me 😘😘😊👍❤️

  • @NarinderSingh-ez6lw
    @NarinderSingh-ez6lw 2 года назад

    Good job

  • @punjabi5778
    @punjabi5778 4 года назад

    Video puri kaint aa

  • @Gagandeepsingh-xf4uy
    @Gagandeepsingh-xf4uy 4 года назад

    ਵੀਰ ਬਹੁਤ ਵਧੀਅਾ ਵਿਡੀਓੁ ਸੀ

  • @babbunahar9549
    @babbunahar9549 4 года назад +1

    ਵੀਡੀਓ ਜਲਦੀ ਲੈਕੇ ਆਇਆ ਕਰੋ
    22 ਬਹੁਤ ਵੇਟ ਰਹਿੰਦੀ ਆ