@@Official.ManpreetRandhawa 😊the best 😊😊😊for 😊😊😊😊😅😊😊for a 😊few 😊😊for you 😅😊I 😊😊😊😊😊for me that 😊😊😊😊and 😊😊😊😊😊😊😊😊😊and 😊😊all 😊😊😊😊😊😊😊😊😊😊😊😊😊😊😊😊😊😊😊😊😊😊😊😊😊😊are 😊😊😊😊😊😊😊😊😊😊😊😊
Thank you for the very soulful rendition of this rachna. Your voice indeed does justice to the legendary composition of Shiv Kumar Batalvi. Keep it up brother.
barra dil karda si ke Shikra changa gaya hoya vi suna, aj khwahish puri ho gayi. .... Mainu pata ea pehlay kinnay kinnay gaya ve, ohni di rehn hi diyo. Manpreet ji 🙏
MANI JI 🙏, AJJ HE BETA MEHRVAN DE INTERVIEW SUI,, MAN BAHUT KHUSH HOEA,, GOOD BETA HE, JIS SHIDAT NALL FATHER JI NU SACHI SHARDA BHENT KITI,, OH V LIKHAN DE KOSHISH KR RHI HE,, SHIV BARE,,, CANADA HE OH,,, SARI FAMILY NU SALUTE KARNA BANDA HE,, GREAT POET SHIV🙏🙏🙏🙏🙏🙏🙏🙏🙏
The way he describes a young mans handsomeness and behaviour and then romance, break up after one night stand from a young womans point of view only shivbatalvi could do that
1998 , ਕਦੇ ਪੜਦੇ ਹੁੰਦੇ ਸੀ ਕਿਤਾਬਾਂ ਵਿੱਚ 3450 ਅਜ 2023 ਵਿੱਚ ਸੁਣ ਰਿਹਾ ਹਾ
ਦੁਖਣ ਮੇਰੇ ਨੈਣਾ ਦੇ ਕੋਏ
ਵਿੱਚ ਹੜ ਹੰਝੂਆਂ ਦਾ ਆਇਆ ❤❤❤
❤❤👌👌ਬਹੁਤ ਸੋਹਣਾ ਰੰਗ ਦਿਤਾ ਖ਼ੂਬਸੂਰਤ ਆਵਾਜ਼ ਨਾਲ਼.. ਜੀਓ
🙏🙏❤
@@Official.ManpreetRandhawa 9
@@Official.ManpreetRandhawa 😊the best 😊😊😊for 😊😊😊😊😅😊😊for a 😊few 😊😊for you 😅😊I 😊😊😊😊😊for me that 😊😊😊😊and 😊😊😊😊😊😊😊😊😊and 😊😊all 😊😊😊😊😊😊😊😊😊😊😊😊😊😊😊😊😊😊😊😊😊😊😊😊😊😊are 😊😊😊😊😊😊😊😊😊😊😊😊
❤❤❤❤
Sare gao ji shiv Kumar de geet tusi, shiv dee kavita noo suit krdi tuhadi awaaj, RAB kirpa kre tuhade te.
ਸ਼ਿਵ ਦੇ ਸ਼ਬਦਾ ਦੇ ਨਾਲ ਪੂਰਾ ਪੂਰਾ ਇਨਸਾਫ ਕਰਦੀ ਹੈ ਤੁਹਾਡੀ ਅਵਾਜ਼ ❤❤
🙏🙏❤
Ihde naalo waddi be insaafi koi nahi
@@kalwindersingh7408kyu
Jo dard ਉਸਦੀ ਆਵਾਜ਼ ਚ ਉਹ ਕਿਥੋਂ ਕਿਆਂਗਾ
Sachmuch awaj sun ke shiv ji jinde ho gae mere padosi san awaj vich Jadu hey khoob taraki karo
ਬਾਈ ਜੀ ਕਿਆ ਬਾਤਾਂ ਇਹ ਸਿਲਸਿਲਾ ਮੁਕੇ ਨਾਂ ਹੁਣ ਸਾਰਾ ਸ਼ਿਵ ਤੁਹਾਡੇ ਚੈਨਲ ਉੱਤੇ ਸੁਣਨਾ ਪਸੰਦ ਕਰਾਂਗੇ!❤️
SHIV KUMAR Batalvi from BATALA PUNJAB is as talented as WARIS SHAH.
Same a other legends,He was gone too soon.
I always cry whenever listen to him.
He was way ahead from time he lived. His thoughts and imagination and Poetry was beyond any other writers talent and imagination. Nobody can replace his talent. Depth and simplicity of Punjabi vocabulary made him
So unique in the world of poets and writers.
Miss him and many others like myself are so proud to be as a Punjabi. Its is a land of Intellectual,Warriors,Poets,Religious and bravery.
Many others famous people were born in Our motherland but Shiv Kumar Sir was something else and had something special in him.
ਯੁੱਗਾਂ ਬਾਦ ਪੈਦਾ ਹੁੰਦੇ ਨੇ ਸ਼ਿਵ ਵਰਗੇ ,ਜੋ ਅੱਖਰਾਂ ਨਾਲ ਕਿਸੇ ਦੀ ਵੀ ਅੱਖ ਵਿੱਚ ਹੰਝੂ ਤੇ ਖੁਸ਼ੀ ਲਿਆ ਸਕਦੇ ਨੇ।
ਉਹ ਪੰਜਾਬ ਦਾ ਪੁੱਤ ਸੀ ਤੇ ਸਾਰੇ ਧਰਮਾਂ ਜਾਤਾਂ ਤੇ ਉਮਰਾਂ ਦੇ ਲੋਕ ਉਸ ਨੂੰ ਆਪਣਾ ਮੰਨਦੇ ਸੀ।
ਪੰਜਾਬ ਦਾ ਇਤਿਹਾਸ ਸੱਚੀ ਬਹੁਤ ਪੁਰਾਣਾ ਜਿੱਥੇ ਹਰ ਸਮੇ ਦੁਨੀਆ ਤੋਂ ਵੱਖਰਾ ਕੁੱਝ ਦੇਖਣ ਨੂੰ ਮਿਲਦਾ।
ਅਫਸੋਸ ਦੀ ਗਲ ਆ ਕੇ ਮੇਰੇ ਵਰਗੇ ਅੱਜ ਪੰਜਾਬ ਛੱਡ ਉਹਨਾਂ ਮੁਲਕਾਂ ਚ ਜਾ ਰਹੇ ਨੇ ਜਿੰਨਾਂ ਦਾ ਕੋਈ ਇਤਿਹਾਸ ਨੀ॥ ਨਾਂ ਕੋਈ ਪਹਿਰਾਵਾ,ਖਾਣਾ ਨਾਂ ਹੀ ਸਾਹਿਤ।
ਪਰ ਪੰਜਾਬ ਵਰਗਾ ਸਵਰਗ ਛੱਡਣ ਵਾਲੇ ਅਸੀ ਸੱਚੀ ਅਣਭਾਗੇ ਲੋਕ ਆ।
ਵਿਰਸਾ, ਖਾਣਾ, ਰੱਤਾਂ , ਅਣਖ ਗੈਰਤ ,ਇਤਿਹਾਸ ਤੇ ਪੰਜ ਦਰਿਆਵਾਂ ਦੀ ਧਰਤੀ ਦੀ ਕਦਰ ਨੀ ਪਾਈ ਅਸੀਂ। ਥੋੜੇ ਜਿਹੇ ਮੁਨਾਫੇ ਲਈ ਅਸੀ ਪੰਜਾਬ ਨੂੰ ਮੈਲਾ ਕਰ ਰਹੇ ਆ।
ਉਹ ਧਰਤੀ ਜਿੱਥੇ ਕੋਈ ਭੁੱਖਾ ,ਭਿਖਾਰੀ, ਗਰੀਬੀ ਨਹੀ, ਸਗੋਂ ਸਾਰੇ ਰੱਜੇ ਪੁੱਜੇ, ਅਣਖਾਂ ਵਾਣੇ, ਜ਼ਮੀਨਾਂ ਦੇ ਮਾਲਕ ਲੋਕ ਰਹਿੰਦੇ ਸੀ।
ਅੱਜ ਕੁੱਝ ਕੁ ਧਨੀ ਲੋਕਾਂ ਨੇ ਸਾਨੂੰ ਫੁਕਰੇ, ਚਾਦਰ ਤੋਂ ਵੱਧ ਪੈਰ ਖਿਲਾਰਨ ਤੇ ਜ਼ਮੀਨਾਂ ਵੇਚ ਕੇ ਐਸ਼ ਪਰੱਸਤੀ ਦਾ ਝਾਂਸਾ ਦੇ ਕੇ ਨੰਗ ਬਣਾ ਰਹੇ ਨੇ। ਸਾਡੇ ਪਿਓ , ਦਾਦੇ ਪੜਦਾਦੇ ਜਿੱਥੇ ਹੱਥੀ ਮਿਹਨਤ ਕਰਦੇ ਸੀ ਤੇ ਧਰਤੀ ਨੂੰ ਮੱਥਾ ਟੇਕਦੇ ਸੀ, ਉਸ ਧਰਤੀ ਤੇ ਕੰਮ ਕਰਨ ਤੋਂ ਸ਼ਰਮ ਮੰਨਦੇ ਅੱਜ ਦੇ ਯੈਂਕੇ ਸੱਚੀਂ ਇੱਕ ਦਿਨ ਮੰਗਤੇ ਬਣ ਜਾਣਗੇ।
ਪੰਜਾਬ ਦੀ ਤੀ ਦਾ ਮੇਣਾਂ ਨਾ ਖੱਟੋ। ਤੇ ਆਪਣਾ ਪਿਛੋਕੜ ਸਦਾ ਯਾਦ ਰੱਖੋ। ਆਪਣੇ ਆਪ ਤੇ ਕਾਰਪੋਰੇਟ ਅਦਾਰਿਆਂ ਨੂੰ ਹਾਵੀ ਨਾਂ ਹੋਣ ਦਿਓ। ਤੇ ਹਰ ਬੱਚੇ ਨੂੰ ਪਹਿਲਾਂ ਵਾਂਗ ਖੇਤੀ ਤੇ ਪਛੂ ਪਾਲਣ ਦਾ ਗਿਆਨ ਲੈਣਾ ਚਾਹੀਦਾ। ਖੇਤੀ ਅਤੇ ਪਛੂ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਉਣਾ ਚਾਹੀਦਾ ਜੋ 2000 ਤੋਂ ਬਾਦ ਘੱਟ ਰਿਹਾ।
ਪਹਿਲਾਂ ਹਰ ਘਰ ਦੱਧ ਦਹੀ ਲੱਸੀ ਕਣਕ ਮੱਕੀ ਗੁੜ੍ਹ ਆਮ ਜਿਹੀ ਗਲ ਸੀ।
ਹੁਣ ਮੁੱਲ ਲੈ ਰਹੇ ਆ ,ਉਹ ਵੀ ਨਕਲੀ।
ਸਾਡੀ ਨਸਲ ਤੇ ਸੱਭਿਆਚਾਰ ਜ਼ਮੀਨ ਤੇ ਪਛੂ ਪਾਲਣ ਨਾਲ ਹੀ ਅੱਗੇ ਵਧੂਗੀ
Even more talented than waris shah
Thank you for the very soulful rendition of this rachna. Your voice indeed does justice to the legendary composition of Shiv Kumar Batalvi. Keep it up brother.
Bahut khub gaya
Veere talent hai aa tuhade ch loka diya gllan sun k piche na hateyo jaari rakho ahi safar
Bilkul ji..,dhanwaad 🙏🙏❤
ਸ਼ਿਕਰਾ ਕੀ ਹੈ ਜੀ
ਬਹੁਤ ਸੋਹਣੀ ਆਵਾਜ਼ ❣️
🙏🙏❤
Bhut sohna gayea 👌👌
🙏🙏❤
Good bro 👌👌👌👌👌👌👌👌👌👌👌👌👌👌👌👌👌👌👌👌 GBU
🙏🙏❤
Bhut vadiya abaj ji👍👍👍👍👍👍👍👍
Very Very lovely 😘😘😘😘😘😘 kya baat ha ji 👏 👏 👏 👏 👏 👏 👏 Real 💖 song , Very thanks veer ji 🙏
Birre dil kadd leha kamaal aa♥️
Je is awaaz ne dil kadd Lia te dil hona e nahi
Bahut khoob
Very good sing 22g
🙏🙏❤
You are very big fan of shiv kumar batalvi and i am also .you can't think what a big fan i
ਵਾਹ,,,, ਬੇਹੱਦ ਖ਼ੂਬਸੂਰਤ
ਨੈਣੀਂ ਓਹਦੇ ਚੇਤ ਦੀ ਆਥਣ,,,,ਵਾਹ
Waah 👌🏻👌🏻👌🏻
🙏🙏❤
Kya awaaj hai.Subke bahut accha laga 🙏🏻🙏🏻🙏🏻🙏🏻
Wah ji wah
Wah 22 ji randhaava sad❤❤❤❤❤❤❤
barra dil karda si ke Shikra changa gaya hoya vi suna, aj khwahish puri ho gayi. .... Mainu pata ea pehlay kinnay kinnay gaya ve, ohni di rehn hi diyo. Manpreet ji 🙏
Khoobsurat gaiki....wah wah
Shikre da Matlab ki hai plz dassn di kirpalta krni
ਕਿਆ ਬਾਤ ਹੈ
Love you bro yaad aa gaye minu mere ustad g shiv kumarbatalvi sahab miss you 😢😭😭
Wah wah wah.
Bhut Vadiya veer
wah ❤ kiya awaj ha te likht shiv di 😊
Wah ji wah... Bakamaal
Bahut vadiya ji 🙏
Att jaane❤️
🙏🙏❤
Thankful to you for giving us a chance to listen to the heart of legendary poet Shiv Kumar batalwi
Hyy ena dard. Proud to be punjabi and love pubjabi literature
bhut hi khoob surat❣
ਗਰਭਵਤੀ ਗੀਤ ਦੀ ਕਰੋ ਤਰਜ ਵੀਰ ਜੀ,, ਸ਼ਿਵ ਕੁਮਾਰ ਦਾ ਹੀ ਗੀਤ ਹੇ,, ਬਹੁਤ ਸੋਹਣਾ ਇਹ ਗੀਤ,,❤❤
Jrur ji🙏🙏❤
ਬਹੁਤ ਵਧੀਆ ਰੰਧਾਵੇ ਵੀਰ
🙏🙏❤
Sirra karti veer ji
Bohot hi vadiya Gaya h ji ❤️❤️
Wah Wah Wah ❤❤❤
❤❤❤❤❤ god bless u bro👍👍👍 lovely song
Kya baat g
🙏🙏❤
Awesome!
🙏🙏❤
Bolan nal poora ensaf keeta hai g bahut vadia
My favorite singer ❤❤❤❤❤
Great 👍
MANI JI 🙏, AJJ HE BETA MEHRVAN DE INTERVIEW SUI,, MAN BAHUT KHUSH HOEA,, GOOD BETA HE, JIS SHIDAT NALL FATHER JI NU SACHI SHARDA BHENT KITI,, OH V LIKHAN DE KOSHISH KR RHI HE,, SHIV BARE,,, CANADA HE OH,,, SARI FAMILY NU SALUTE KARNA BANDA HE,, GREAT POET SHIV🙏🙏🙏🙏🙏🙏🙏🙏🙏
Nice singing bro you give justice to this song
Amazing voice
So sweet voice
Legend shive never dead .....
Best singer and poet
ਰੂਹਾਂ ਵਾਲ਼ੀ ਗੱਲ
ਜੀਓ ਜੀਓ
All the best to go ahead in this field.
Bhoot nice
🙏🙏❤
Wah
Sir ik tu c sira te duji tuhadi voice sab 100% aa
love love love ❤️
❤❤❤good bai ji ❤❤❤❤❤
Very nice 👌
👌👌👍 beautiful
🙏🙏❤
Great 🔥🔥🔥 keep it up 🤘
🙏🙏❤
Amazing 👏
Good job sir g
Spoken very nicely
Very nice👌👌
🙏🙏❤
Bahut Soni awaaz a
ਆਹਾ ਹਾਂ ਹਾ
Aussum
I Love Shiv Kumar
Shrman Ji Nawan Samaan Deyeeye Jii
Bhut Kant 🔥🔥🔥
🙏🙏❤
The way he describes a young mans handsomeness and behaviour and then romance, break up after one night stand from a young womans point of view only shivbatalvi could do that
Sabh sat nam he g
🔥🔥🔥🔥🔥🔥🔥
👌👌👌gbu
🙏🙏❤
Eh kis nall realated hai ਸੋਹਣੀ ਮਹੀਂਵਾਲ ਯ ਕੋਈ ਹੋਰ ਨਾਲ
What is the meaning of shikra ? Very. Beautiful voice
Shikra is a bird who only eats meat
Shikra panshi da name hain jo har ik chiz da dil khanda hain
Nice 👌🏾👌🏾👌🏾👍🏾👍🏾
🙏🙏❤
God bless you
Excellent
Veere sampooran shiv kaav hee ga do 🌷
Humble request aaaaa
Jrur ji🙏🙏❤
❤👌👌
Bai ji please ik var KI PUCHDE OO HALL FAKIRA DA GADO please 😢😢
ruclips.net/video/xIBTa_P4I6o/видео.htmlsi=JuDYoSOghB_n1kR4
waah ma deya jaya👌🏻
🙏🙏❤
👌🏾🎤
🙏🙏❤
👌❣
🙏🙏❤
Nice ❤️
🙏🙏❤
👌🏼👌🏼💖
🙏🙏❤
❤🔥❤🔥❤🔥❤🔥
👌
🙏🙏❤
Bhai video vich jo shiv di portrait aa oh kitho milu ..
Very nice song
Very nice
Nice bro 🙏
🙏🙏❤
Mari hiChacha si🏹🕉️🚩
I miss you 😢😢😢
❤
Gud song