Shiv ne aurat de dard nu bahut hi khoobian nal pesh Kita ha.Mere Punjab nu rabb ne aisa shahir bakhshe hn,ke Punjab Punjabi Punjabi at sda jeonde rhegee ,kde Marr mitt nhi sakdi,bhave lakh angrejian te hor bhashavan de daur aa jaan. Shiv Kumar Batalvi di es Azeem shahiri nu Dil to koti koti pranaam.
@@Official.ManpreetRandhawa sir not me only i think everyone will love to listen more such veidos, voice and sound... And poetry of shiv ❤️ hope u carry on god bless you
i am born n brought up in Rajasthan i was very far from punjabi literature m ne english literature hindi literature pdha but kuch din pahle shiv kumar ji ka bbc ka interview 6 min. ka u he samne aa gya i so curious to know more about him n want to read him . this one was sp good . manpeet did justice with luna by signing it in marvellous voice.
OMG, thank you so much Manpreet ji, for such a beautiful rendition! Just imagine, Shiv Kumar Batalvi wrote this magnum opus before he was 27 years old! At 27 years of age, he was awarded with the Sahitya Academy Award for "Loona". The style is classical, and is reminiscent of Waris Shah. Just speechless at the metaphor rich language. Shiv Kumar was a magician with words and imagery!
Wah.... I love shiv kumar Batali... Unki shayri, poetry kamal hai... Aisa bhut kam log kah sakde hn.... Aur JAGJIT SINGH JI unki aawaj nal aawaj milande hn aur dono ek jaise hn... Aur aapki aawaj aur aapka shiv ki shayri gaana de fasle di bhut tareef... Aap ne bhut achchhe andaz aawaj men gaaya... I appreciate you
Manpreet veer , mere kol shabad e ni haige , kive tuhadi sifat kra, kive tuhada dhanwad kra , Mann bhar aaya shiv Kumar nu yaad krke , ona di kla kirat nu sunn ke 😥😥😥😥😥
Manpreet Ji you have truly justified the level of content with your melodious voice… looking for complete recitation of Loona….. amazing writing.. gr8 vocabulary and level of imagination…. How shiv kumar Ji portrayed the female situation and male dominance in our society….. hats off
Bohat he kamal poetry Kamal tareqy se byan kia Is bat py khushi b hy k ye kamal shiv saab hmar pas k ikaqy se huy hain pakistan k aewa shakar Garh now in disrt Narowal punjab pak
Waah Good kosish Manpreet Ji keep it up Jwaan .... Ih rooha Amar ne par ihna nu gol kar dita giya par kar ni paaye... Iss Mahan Purush ne 28 saal vich Sahitiya Academic Award Lai liya..... What a great writings....... Love ❤
Wonderful wonderful wonderful wonderful wonderful wonderful wonderful wonderful Koi ina dunga soch sakde aa Ida lagriya shiv ji ne ohna Nara de bare likhiya h jo bhot kuj handunde aa ne phele bhi aj bhi Wonderful recitation 🙏🙏🙏
ਲੂਣਾ (ਅੰਕ 1)
ruclips.net/video/fghGoYt6Uoc/видео.htmlsi=KJhfVixB_5CnS2-F
All parts coming soon stay tuned 🙏🙏
Paji baki parts v upload krdo jaldi..
😊😊😊😊😊😊😊😊😊😊😊😊😊😊😊😊😊😊😊😊😊
😊😊😊😊😊😊😊😊😊😊😊😊😊😊😊😊😊😊😊😊😊
ਸ਼ਿਵ ਨੇ ਜੋ ਕੁਛ ਲਿਖਿਆ ਪਹਿਲੇ ਕਿਸੇ ਨੇ ਨਹੀਂ ਲਿਖਿਆ ਅਤੇ ਨਾਂ ਕੋਈ ਲਿਖ ਸਕੇਗਾ । ਸ਼ਿਵ ਨੂੰ ਰਹਿੰਦੀ ਦੁਨੀਆ ਤੱਕ ਯਾਦ ਕੀਤਾ ਜਾਵੇਗਾ ।
ਜਦੋ ਅੱਧੀ ਰਾਤ ਨੂੰ ਟਰੱਕ ਵਿੱਚ ਫੁੱਲ ਅਵਾਜ ਤੇ ਇਹ ਸੁਣੀਂ ਦੀ ਆ ।ਨੀਂਦ ਕਿੱਧਰੇ ਉੱਡ ਜਾਂਦੀ ਆ ।ਵੀਰ ਦੀ ਅਵਾਜ ਕਾਲੀਆਂ ਬਰਫ਼ੀਲੀਆਂ ਰਾਤਾਂ ਵਿੱਚ ਪੂਰੀ ਗੱਜਦੀ ਹੁੰਦੀ ਆ । 🙏🙏🙏
ਧੰਨ ਹੈ ਸ਼ਿਵ, ਜਿਸ ਨੇ ਲੂਣਾ ਦਾ ਦਰਦ ਲਿਖਿਆ।
ਅਤੇ ਧੰਨ ਹੈ ਰੰਧਾਵਾ ਜਿਸ ਨੇ ਏਨੀ ਸੋਹਣੀ ਆਵਾਜ਼ ਵਿੱਚ ਲੂਣਾ ਗਾਈ।
ਦਰਦ ਪੂਰਨ ਦੀ ਮਾਂ ਇੱਛਰਾਂ ਰਾਣੀ ਦਾ ਸੀ ਜੀ, ਲੂਣਾ ਸਲਵਾਨ ਦੀ ਦੂਜੀ ਘਰ ਵਾਲੀ ਸੀ
ਸਹੀ ਗੱਲ ਆ ਵੀਰ ਜੀ 🙏
ਲੂਣਾ ਜਵਾਨ ਔਰਤ ਦੇ ਸਰੀਰ ਦਾ ਦਰਦ ਹੈ ਜਿਹੜਾ ਸ਼ਿਵ ਨੇ ਸਰੈਆਮ ਪਖੰਡੀ ਲੋਕਾਂ ਸਾਹਮਣੇ ਰੱਖਿਆ॥
ਬਹੁਤ ਖੂਬ
ਸ਼ਿਵ ਨੇ ਇਕ ਮਰਦ ਹੁੰਦੇ ਹੋਏ
ਮਰਦ ਦੀ ਸਚਾਈ ਦਸੀ ਹੈ
🙏🙏
Par punjab ch lok people iss nu asshlell kavi kende
@@Raks-ev3mg ਜੇਕਰ ਤੁਹਾਨੂੰ ਪੰਜਾਬੀ ਸਾਹਿਤ ਬਾਰੇ ਜਾਣਕਾਰੀ ਹੈ ਤਾਂ ਇਸ ਨੂੰ ਅਸ਼ਲੀਲ ਨਹੀਂ ਬਿਰਹਾ ਦਾ ਕਵੀ ਕਹਿੰਦੇ ਹਨ
@@preetparmsingh3308 bhaji ki ditta panjab ne us bnde nu?
Koi na manto nu v ehi kenhde c
ਸਿਵ ਕੁਮਾਰ ਬਟਾਲਵੀ ਜੀ ਨੇ ਸਦਾ ਹੀ ਅਮਰ ਰਹਿਣਾ...🙏🏼🙏🏼
🙏🙏🙏
Very nice G
Shiv ne aurat de dard nu bahut hi khoobian nal pesh Kita ha.Mere Punjab nu rabb ne aisa shahir bakhshe hn,ke Punjab Punjabi Punjabi at sda jeonde rhegee ,kde Marr mitt nhi sakdi,bhave lakh angrejian te hor bhashavan de daur aa jaan.
Shiv Kumar Batalvi di es Azeem shahiri nu Dil to koti koti pranaam.
@@avtarbanger9003pa°`1❤❤😊
33 ਸਾਲ ਪਹਿਲਾਂ ਮੈਨੂੰ ਕੈਨੇਡਾ ਭੇਜ ਦਿੱਤਾ ਸੀ ਮੈਨੂੰ ਨਾ ਅੰਗਰੇਜ਼ੀ ਆਉਂਦੀ ਸੀ ਪਹਿਲਾਂ ਪਹਿਲ ਬਹੁਤ ਹੀ ਦੁੱਖ ਝੱਲਿਆ ਪਰ ਫਿਰ ਸੋਚਿਆ ਪੰਜਾਬੀ ਆਸੀ ਦੁੱਖ ਤਾਂ ਗੁੜ੍ਹਤੀ ਮਿਲੇ ਹਨ ਮੈਂ ਪੰਜਾਬ ਦੀ ਧੀਆਂ ਹਾਂ ਪਰ ਅੱਜ ਤੱਕ ਪੰਜਾਬ। ਦੀ ਯਾਦ ਨਹੀ ਭੁੱਲਦੀਐਂ 🙏🙏
38 ਸਾਲ ਬਾਦ ਵੀ ੲਹੋ ਹਾਲ ਹੈ
Time who makes memories of everything
Bahot hi khub meri wadi bhn 👍🏻
so nice
Sukh Ander hai ,n ke Canada ya punjab ch
ਅਵਾਜ਼ ਨੇ ਬੋਲਾਂ ਵਿੱਚ ਜਾਣ ਪਾ ਦਿੱਤੀ....👍👍
🙏🙏🙏❤
Jaan bola ne awaj vich pai he
Shi hy bola ny awaj vich payi jaan
Seems live Luna show.
Voice....wah wahh💯💯🙏🏻
ਨਿੱਕੀ ਉਮਰੇ ਸਾਰਾ ਦਰਦ ਹੰਢਾ ਬੈਠਾ।
ਜੋਬਨ ਰੁੱਤ ਲਈ ਦਰਦ ਉਧਾਰਾ ਹੋਰ ਦਿਓ।
ਬਟਾਲਵੀ ਸਾਬ ਤੇ ਵੀਰ ਮਨਪਰੀਤ ਨੂ ਸੂਣ ਕੇ ਲੂ ਕੰਡਾ ਖੜਾ ਹੂੰਦੈ
ਮੇਰਾ ਮਨਪਸੰਦ ਕਵੀ ਕਿਆ ਬਾਤ ਆ ਉਸਤਾਦ ਜੀ 🙏🙏🙏🙏
ਅੱਜ ਵੀ ਸ਼ਿਵ ਕੁਮਾਰ ਬਟਾਲਵੀ ਜੀ ਦੀ ਵੱਡੀ ਅਕਾਰੀ ਕਿਤਾਬ ਮੇਰੇ ਸਾਹਮਣੇ ਪੲਈ ਹੈ ,,, ਵੱਡੇ ਅਕਾਰੀ ,,,😢😢😢😢😢😢
ਬਹੁਤ ਵਧੀਅਾ ਸ਼ਿਵ ਨੇ ਰਹਿੰਦੀ ਦੁਨੀਆਂ ਤੱਕ ਜਿਉਂਦੇ ਰਹਿਣਾਂ ਕਮਾਲ ਹੈ ਗਾਉਂਣ ਵਾਲੇ ਵੀਰ ਦੀ ਅਵਾਜ਼ ਵੀ
Par Shiv Kumar ji nu punjab ch usda rutaba ni milya
Ki Jinda rehna.... Loki ta us nu ashlell kavi kende... He didn't get his status... No institute no library nothing on his name
@@Raks-ev3mg shiv o diya eh je khud jal ke baaqiyaa'n nu roshan kar gya 😣🙏
@@Facts_reporting_sir Par ki dittav us nu ....koi library koi institute
@@Facts_reporting_sir surf galla
ਬਹੁਤ ਹੀ ਸੁੰਦਰ ਅਤੇ ਵਧੀਆ ਕਵਿਤਾ. ਸ਼ਿਵ ਤਾਂ ਸ਼ਿਵ ਹੀ ਸੀ l
ਬਾ ਕਮਾਲ ਲਿਖਤ
ਬਾ ਕਮਾਲ ਅਵਾਜ਼ 🙏
ਸੱਚਮੁੱਚ ਬੇਸ਼ਕੀਮਤੀ
🙏🙏❤
ਅਮਰੀਕਾ ਰਹਿੰਦਿਆਂ ਨੂੰ 27 ਸਾਲ ਹੋ ਗਏ ।
ਜਦੋ ਕਿਤੇ ਦਿਨ ਨੀ ਲੱਗਦਾ ਪਿੰਡ ਦੀ ਯਾਦ ਆਉਂਦੀ ਆ ਤਾਂ ।ਪਤਾ ਨੀ ਕਿਓ ਇਹ ਲੂਣਾ ਸੁਣਨ ਨੂੰ ਬਹੁਤ ਦਿਲ ਕਰਦਾ । ਬਹੁਤ ਸਕੂਨ ਮਿਲਦਾ ਇਹ ਸੁਣਕੇ ਇੱਕ ਅਵਾਜ਼ ਬਹੁਤ ਸੋਹਣੀ ਆ ।🙏🙏🙏
"LOONA" is the great creation of Shiv Batalvi ji. Ba-Kamaal poetry worth listening ❤❤❤
ਵੀਰ ਜੀ ਲਫ਼ਜ਼ ਜਵਾਂ ਸਿਰਾ ਅਤੇ ਅਵਾਜ ਨੇ ਜਵਾਂ ਹੀ ਅੱਤ ਕਰਤੀ.
ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀਕਲਾ ਵਿੱਚ ਰੱਖਣ ਵੀਰ ਜੀ
🙏🙏🙏🌹🌹🌹🙌🙌🙌
8.52 ਬਹੁਤ ਖੂਬ
ਸ਼ਿਵ ਤੇਰੀ ਕਲਮ ਵਿੱਚੋਂ ਨਿੱਕਲਿਆ ਇੱਕੋ-ਇੱਕ ਸ਼ਬਦ ਮੋਤੀਆ ਤੋਂ ਮਹਿੰਗੇ ਹਨ
ਕਿਆ ਬਾਤ ,ਬੁਹਿਤ ਖ਼ੂਬ ਸ਼ਿਵ ਕੁਮਾਰ ਬਟਾਲਵੀ ਅਮਰ ਰਹਿਣਾ
🙏🙏🙏❤
ਜ਼ਬਰਦਸਤ ਦਾਸਤਾਨ ਨਾਰੀ ਦੀ। ਵਾਹ ਵਾਹ।
ਲਿਖਤ ਅਪਣੀ ਥਾਂ ਪਰ ਜਿਸ ਦਰਦ ਨਾਲ ਪੇਸ਼ਕਸ਼ ਕੀਤੀ ਲੁੱ ਕੰਢੇ ਖੜੇ ਹੋ ਜਾਂਦੇ ਅਕਸਰ ਲਮੇਂ ਸਫਰ ਉਤੇ ਏਹੀ ਜਲਦਾ ਰਾਤ ਨੂੰ ❤
ਸ਼ਿਵ ਕੁਮਾਰ ਬਟਾਲਵੀ ਜੀ ਬਹੁਤ ਸੋਹਣਾ ਲਿਖਿਆ ਆ ।
ਤੇ ਬਾਈ ਤੇਰੀ ਆਵਾਜ਼ ਵੀ ਬਹੁਤ ਸੋਹਣੀ ਆ
🙏🙏❤️❤️
ਸ਼ਿਵ ਜੋ ਲਿਖ ਗਿਆ ਉਹ ਹੁਣ ਕਦੇ ਕੋਈ ਸੋਚ ਵੀ ਨਹੀਂ ਸਕਦਾ
Rona aa gea sunn ke veer 25 saal di umer ch ehda di awazz kadi ni sunni likat shiv kumar nu salam ❤️
🙏🙏❤❤
@@Official.ManpreetRandhawa sir not me only i think everyone will love to listen more such veidos, voice and sound... And poetry of shiv ❤️ hope u carry on god bless you
I will upload more parts of this very soon..stay tuned🙏🙏❤
ਸਤ ਸਰਕਾਰ ਨੇ ਬਾਪੂ ਤੁਸੀਂ ਬਸ ਬਸ ਠੀਕ ਹ ਦੋ ਬੁਰਕੀਆਂ ਫਰਕ ਬ ਰ ਸ ਬਹੁਤ ਵਧੀਆ ਕਲਾਕਾਰ ਬਹੁਤ ਵਧੀਆ ਕਲਾਕਾਰ ਜਿਹੜੀ ਮੇਰੀ ਜ਼ਿੰਦਗੀ ਦਾ ਹਿੱਸਾ ਲਿਖਤਾ
14.01ਕਿੰਨੀਆ ਕੀਮਤ ਸਤਰਾ ਮੈਨੂੰ ਮੁਫਤ ਸੁਨਣ ਨੂੰ ਮਿਲ ਗਈ ਆ
No words. Very nice. Shiv nu gauna bahut aukha. Very good Randhawa ji.
ਮੈ ਇਹ song 100 ਵਾਰ ਸੁਣ ਲਿਆ ,,, ਹਰ ਵਾਰ ਹਰ ਵਧੀਆ ਲੱਗਣ ਲੱਗ ਜਾਂਦਾ
🙏🙏🙏❤
@@Official.ManpreetRandhawa thnxx bro 💚❤🇮🇳🙏👍
Cudnt agree more.. it syncs with you
i am born n brought up in Rajasthan
i was very far from punjabi literature
m ne english literature hindi literature pdha
but kuch din pahle shiv kumar ji ka bbc ka interview 6 min. ka u he samne aa gya
i so curious to know more about him n want to read him
. this one was sp good .
manpeet did justice with luna by signing it in marvellous voice.
शिव कुमार बटालवी साहिब ने किरदार को जिंदा कर दिया ऐसी कलम हमेशा के लिए अमर हो गई 🙏🙏🙏
ਕਮਾਲ ਹੈ ਸ਼ਿਵ ਦੀ ਕਲਮ ਤੇ ਵੀਰ ਤੇਰੀ ਆਵਾਜ਼
ਬੇਹੱਦ ਖੂਬਸੂਰਤ ਤੇ ਸਹਿਜ ਨਾਲ ਗਾਇਆ 👌👌
ਬਹੁਤ ਹੀ ਵਧੀਆ ਲਿਖਤ ਅਤੇ ਇਸ ਨੂੰ ਦਿੱਤੀ ਗਈ ਆਵਾਜ਼ ਵੀ ਬਾਕਮਾਲ ਹੈ ਜੀ।
Dil nu skoon dan wali awaj te likhat bai ji hun a sunan to baad hi pata lgya likhat da bohat sona gya ji❤❤
ਮਰਦ ਹੋ ਕੇ ਮਰਦਾ ਦੀਆਂ ਕਮੀਆਂ ਬਾ ਖੂਬੀ ਪੇਸ਼ ਕੀਤਾ ਗਿਆ ਹੈ
Es toh sirra loona di side koi nahi likh skdaa
दिल को पहुँचने वाली आवाज़, अति सुंदर, रामजी खुश रखे🙏🙏🙏🙏🙏
OMG, thank you so much Manpreet ji, for such a beautiful rendition! Just imagine, Shiv Kumar Batalvi wrote this magnum opus before he was 27 years old! At 27 years of age, he was awarded with the Sahitya Academy Award for "Loona". The style is classical, and is reminiscent of Waris Shah. Just speechless at the metaphor rich language. Shiv Kumar was a magician with words and imagery!
ਬਾਕਮਾਲ ਰਚਨਾ ਬਾਕਮਾਲ ਆਵਾਜ਼। ਰੁਹ ਖੁਸ਼ ਕਰ ਦਿੱਤੀ ਯਾਰ। ਤੂਹਾਡੀ ਆਵਾਜ਼ ਵਿਚ ਹੋਰ ਵੀ ਬਹੁਤ ਕੁਝ ਸੁਣਨ ਦੀ ਆਸ ਕਰਾਂਗੇ ਜੀ
🙏🙏🙏❤
salute to BIRHA DA SULTAN......SHIV IS A LEGEND.....THANKS FOR UPLOAD...
Wow Manpreet Singh ji shiv naal pura sangh diti hai ji God bless you
ਮੈਂ ਅਕਸਰ ਕਿੰਨਾ ਵੀ ਵਧੀਆ ਹੋਵੇ, ਸੁਣ ਲੈਂਦਾ ਹਾਂ, ਪਰ ਕੋਈ comment ਨਹੀ ਕਰਦਾ, ਪਰ ਆਹ ਸੁਣ ਕੇ ਮੈਂ comment ਕਰਨ ਨੂੰ ਮਜਬੂਰ ਹਾਂ, ਬਹੁਤ ਹੀ ਜਿਆਦਾ ਵਧੀਆ ਗਇਆ ਤੁਸੀ, ਜਿਨਾ ਸੋਹਣਾ ਸ਼ਿਵ ਨੇ ਲਿਖਿਆ ਓਹਨਾ ਹੀ ਵਧੀਆ ਗਾਇਆ ਵੀ ਤੁਸੀ। ❤❤❤❤❤❤❤❤❤
ਸ਼ੁਕਰ ਹੈ ਜੀ ਵਾਹਿਗੁਰੂ ਜੀ ਦਾ🙏❤️
True. Cudnt be beautifully expressed. Just loved it...
10:20 ਤੋ ਜੋ ਪਹਿਰਾ ਦਿਲ ਕੱਢ ਲੈਦਾ । 🙏🙏
ਬਾ - ਕਮਾਲ ਪੇਸ਼ਕਾਰੀ ਰੰਧਾਵਾ ਜੀ
ਬਹੁਤ ਵਧੀਆ ਸ਼ਿਵ ਕੁਮਾਰ ਬਣਾਲਵੀ ਜੀ👍👍🙏🙏
Pehlan sirf Shiv de fan c ajj Bai Manpreet de v ho gye. Justice done
ਡੁਹਾਡੀ ਅਵਾਜ ਨੇ ਲਿਖਤ ਚ ਜਾਨ ਪਾ ਦਿੱਤੀ
🙏🙏🙏❤❤
Jinni kalam ch Jaan c shiv kumar di ch .... Unna hi saath tuhadi aawaz ne dita .no words just so beautiful
Shiv to shiv hai e but veer tusi v lajawab loona boley
ਬਹੁਤ ਖੂਬ ਅਵਾਜ਼ ਬਹੁਤ ਸੋਹਣੀਂ ਵੀਰ ਜੀ
ਬਹੁਤ ਖੂਬ ਕੁਝ ਕੂ ਸ਼ਬਦਾਂ ਦੇ ਉਚਾਰਨ ਵੱਲ ਧਿਆਨ ਦੇਣ ਦੀ ਲੋੜ ਸੀ ❤
ਕਿਤਾਬਾਂ ਵਿੱਚ ਪੜਦੇ ਹੁੰਦੇ 1998 ਵਿੱਚ ਅਜ 2023 ਵਿੱਚ ਸੁਣ ਰਿਹਾ ਹਾ
ਵਾਹ ਸ਼ਿਵ ❤
ਗਾਉਣ ਵਾਲੇ ਦੀ ਜੈ ਹੋ 🌹
Sikhar duphar ser te nd eh likhat ❤️🔥🙏
Jigne vi mere veer ne eh Gaya hai, bakamaal Gaya hai, rabb tarakiyan bakshe❤❤❤
ਇਸ ਤੋਂ ਵੱਧ ਖੂਬਸੂਰਤ ਕਦੀ ਕੁਝ ਨਹੀਂ ਸੁਣਿਆ❤
Is poetry main wo words hain punjabi k jo hum ny chooti c umar main sunny thy lekin ab wo words ni sunny main aty
Wah ji wah shiv nu gaona har kise de vas da rogh nahi bhot khoob mr. Randhawa
🙏🙏❤❤
ena oh raani ni khul k byaan kr skdi c
jina deeply Shiv Kumar Batalvi ji ne kita 🙏🏻🙏🏻🙏🏻
tuhadi awaaz ne es nu chaar chnn lgaye bai ji🙏🏻🙏🏻🙏🏻
🙏🙏❤dhanwaad ji
Shive Kumar ji ne bhut vadiya likhiye and Bhut vadiya awaaj je
ਬਹੁਤ ਵਧੀਆ ਤਰੀਕੇ ਨਾਲ ਪੇਸ਼ ਕੀਤਾ ਕਿੱਸਾ ਲੂਣਾਂ, ਪੰਜਾਬੀ ਸੱਭਿਆਚਾਰ ਨੂੰ ਹੋਰ ਅੱਗੇ ਲਿਜਾਣ ਦੀ ਕੋਸ਼ਿਸ਼, ਸੁਰੀਲੀ ਆਵਾਜ਼। ਖੁਸ਼ ਰਹੋ🎊🎊❤️
🙏🙏❤❤
Wah.... I love shiv kumar Batali... Unki shayri, poetry kamal hai... Aisa bhut kam log kah sakde hn....
Aur JAGJIT SINGH JI unki aawaj nal aawaj milande hn aur dono ek jaise hn...
Aur aapki aawaj aur aapka shiv ki shayri gaana de fasle di bhut tareef... Aap ne bhut achchhe andaz aawaj men gaaya... I appreciate you
🙏🙏🙏❤
@@Official.ManpreetRandhawa ji shukriya
Wah ji wah, bahut wadhia pech kita, bol bahut sohnei...eini bhawuk ho gyi😔sun ke ..bas das nahi sakdi ..ik naari di dastan te ik pat di bewafai...👍💕💖
🙏🏻👍👍there will no be another shiv kumar bTalvi
Bahut vadia likheya batalavi g ne inna openly kadi kise shayar ne aurat de ehsaas nu bayan nhi kita huna and gayaa v bahut sohna hai
🙏🙏❤❤
Wah Wah ...Veera ji. Kmaal Karti.
Loona ek Mahakav hai Pr Awaaj Ne hor V Sira la ditta ❤️❤️❤️❤️
Wah ji bahut meethi voice hai ji Shiv Kumar batalvi ji del likhne da koi jawab nahi ji
Maza a gaya. Thanx for the good effort.
Wah ji wah awaj bakmal
Oho ji oyi kalam de malk shiv kumar batavli sahb🙏🙏
🙏🙏❤
Siv di kalm lajawaw he and tuhadi volume lajawaw he bro👌👌khud marad ho ke siv ਦੀ marad Jat nu vangar✍️✍️👌👌👌👌👌👌👌
Manpreet veer , mere kol shabad e ni haige , kive tuhadi sifat kra, kive tuhada dhanwad kra , Mann bhar aaya shiv Kumar nu yaad krke , ona di kla kirat nu sunn ke 😥😥😥😥😥
Manpreet Ji you have truly justified the level of content with your melodious voice… looking for complete recitation of Loona….. amazing writing.. gr8 vocabulary and level of imagination…. How shiv kumar Ji portrayed the female situation and male dominance in our society….. hats off
Oh AJJ MY SHIV KUMAR BATALVI JI. IKK VAR FIR. PUNJAB DEE DHARTI TE AA JAVO PLEASE 😭😭😭😭😭😭😭😭😭
ਅਮਰ ਹੋ ਗਏ ਸ਼ਿਵ ਕੁਮਾਰ ਬਟਾਲਵੀ ਜੀ
Bhut vdia ji
Anand aa gya sun k
ਸ਼ਿਵ ਕੁਮਾਰ ਜੀ ਦੀ ਲਿਖਤ ਨੂੰ ਤੁਹਾਡੀ ਅਵਾਜ਼ ਨੇ ਚਾਰ ਚੰਨ ਲਾ ਦਿੱਤੇ ਬਾਕਮਾਲ ਕੋਈ ਸਬਦ ਨਹੀ ਸਿਫਤ ਲ ਈ
ਕਿੰਨੀ ਸੋਹਣੀ ਆਵਾਜ਼ ਯਾਰ ਤੇਰੀ ਲਵ ਯੂ ਯਾਰ
Paaji sir aaphi jinone shiv kumar batli ji ki kavii ko abhi yaad rakha hai ...apka bohot dhanyaavaad🙏🙏🙏🙏🙏🙏🙏🙏🙏🙏
Bohat he kamal poetry
Kamal tareqy se byan kia
Is bat py khushi b hy k ye kamal shiv saab hmar pas k ikaqy se huy hain pakistan k aewa shakar Garh now in disrt Narowal punjab pak
No words to explain I m listening it 3am . Meri neendh udd gae bot soni awaj te likht one and only Shiv
🙏🙏❤❤👍
Wah . Bai bahut vadia gaya tusi your voice truly amazing.
ਇਕ ਸਾਲ ਫਿਰ ਸੁਣ ਰਿਹਾਂ ਹਾਂ। Repeat ਤੇ
Waah Good kosish Manpreet Ji keep it up Jwaan .... Ih rooha Amar ne par ihna nu gol kar dita giya par kar ni paaye... Iss Mahan Purush ne 28 saal vich Sahitiya Academic Award Lai liya..... What a great writings....... Love ❤
Randhawa saab kamal krta from himachal pradesh love u 🙏🙏🙏
🙏🙏❤️
ਸਲਾਮ ਹੈ ਪਰਨਾਮ ਹੈ ਸ਼ਿਵ ਕੁਮਾਰ ਬਟਾਲਵੀ
Wonderful wonderful wonderful wonderful wonderful wonderful wonderful wonderful
Koi ina dunga soch sakde aa
Ida lagriya shiv ji ne ohna Nara de bare likhiya h jo bhot kuj handunde aa ne phele bhi aj bhi
Wonderful recitation 🙏🙏🙏
wawwww ਕਯਾ ਬਾਤ ਹੈ ਵੀਰ sirraaa ਲਾਤਾ
🙏🙏❤
ਵਾਹ ਵਾਹ! ਬਹੁਤ ਵਧੀਆ ਗਾਇਣ
🙏🙏❤
So hear touching words in this poem. Shiv ji saloot. 🙏
Hats off shiv ji ene joge hai ni kuch keh skie....bot sohna gaya brother..
🙏🙏❤
Shiv Shiv hi Si
bahutt hi khoobbbb. .shabad vich byaan nahi ho skda...
Manpreet g supar shiv di luna wich jaan pa diti
Shiv shiv wah aajv geet nwa lagda rooh nu khichda
ਵਾਹ ਵੀਰੇ 🙏🙏🙏
ਬਹੁਤ ਵਧੀਆ ਵੀਡੀਓ ਬਣਾਈ। ਵਾਹਿਗੁਰੂ ਚੜਦੀ ਕਲਾ ਬੱਕਸ਼ੇ।
🙏🙏🙏🙏
Likhata apa sbnu pta shiv di boht vdia but Boht sohna gaya bai bilkul ichhran di lyf jee skda bnda sun ke, jajbaat paye ne awaaj nal
شیو صدیوں کا شاعر ہے
Kamal hai yaar
Na pehla koi shiv kumar hoya
Na rendi duniya tak koi hou ....
Bai ji bohat vadiya gaya tusi
👌👌❤
🙏🙏❤
Raat DE sawa teen vajje ne, Te akhan band kar ke sunda peya WA, such a suitable voice to such a gorgeous poetry . Ishq hi aa geya 💕
🙏🙏❤❤