ਕਿਵੇਂ ਅੰਬ ਵੇਚਕੇ ਬਣਿਆਂ ISRO Chief ? K Sivan | Chandrayaan 3 facts ਕੀ ਖੋਜ ਕਰੇਗਾ ? Punjabi Video

Поделиться
HTML-код
  • Опубликовано: 31 авг 2023
  • Interesting Facts | ਡੂੰਘੀਆਂ ਜਾਣਕਾਰੀਆਂ
    My11Circle App Link :
    bit.ly/3swL1om Use my exclusive coupon: PUNJAB23 to get additional 20% extra cash on first deposit"
    Chandrayaan-3 has successfully soft-landed on the moon.
    Edited By - Vipandeep Singh
    Punjab made
    Facebook Video link
    fb.openinapp.co/ewi5c
    Business Related-
    Email- punjabmade1@gmail.com
    Punjab Made instagram link
    punjab_made?igs...
    Punjab Made Twitter link
    PunjabMade2?t=mPa...
    Kamal Lehal 👇👇 appopener.com/ig/eej7df12z
    Our Vlog Chandigarh to kashmir
    • Thar te first Kashmir ...
    Chandrayaan fact
    Chandrayaan fact in punjabi
    Chandrayaan fact story
    Chandrayaan fact moon
    Chandrayaan researcher
    Chandrayaan Scientist
    Chandrayaan isro
    Chandrayaan isro rocket
    K. Sivan isro
    K. Sivan isro chief
    Elon musk

Комментарии • 263

  • @punjabmade
    @punjabmade  11 месяцев назад +24

    Hanji kime lagi video je vdiya laggi ta share jrur kar deyo 🙏.
    .
    .
    My11Circle App Link :
    bit.ly/3swL1om

    • @13sandhu001
      @13sandhu001 11 месяцев назад

      Ghaint bai g ❤️👈

    • @Jawandha2005
      @Jawandha2005 11 месяцев назад

      Vadiya Bai Ji

    • @SonySony-xs2uy
      @SonySony-xs2uy 11 месяцев назад

      end bae hamesha di tarah i appericheite from germeny🎉🎉🎉

    • @amandeep-wr2vy
      @amandeep-wr2vy 11 месяцев назад

      100% share jrur kanga g ..

    • @karancheema8864
      @karancheema8864 10 месяцев назад

      Bro Please Ek video tunguska event Mistry te bnaa de please bai

  • @malhisaab5387
    @malhisaab5387 11 месяцев назад +54

    ਪਤਾ ਨਹੀਂ ਇਸ ਦਾ ਕਿਨਾਂ ਫੈਦਾ ਸਾਨੂੰ ਹੋਵੇਂ ਗਾਂ ਪਰ ਸੁਣ ਕੇ ਬਹੁਤ ਹੀ ਵਧੀਆ ਲੱਗਾ ਹੈ ਜੋ ਅਸੀਂ ਆਪਣੇ ਇੰਡੀਆ ਲਈ ਬਹੁਤ ਖੁਸ਼ ਹਾਂ ਵਾਹਿਗੁਰੂ ਜੀ ਮੇਹਰ ਕਰਨ ਤੇ ਸਾਡਾ ਇੰਡੀਆ ਇਕ ਨੰਬਰ ਤੇ ਹੀ ਰਹੇਂ ਹਮੇਸ਼ਾ ਲਈ ❤

    • @KuldeepSingh-od5tl
      @KuldeepSingh-od5tl 11 месяцев назад +11

      ਇਹ ਦੇਸ ਨੇ ਆਪਾ ਸਿੱਖਾ ਨੂੰ ਕੀ ਦਿੱਤਾ ਗਾ ਕਿਰਪਾ ਕਰਕੇ ਦੱਸੋ ਗੇ

    • @jaskarandhaliwal9011
      @jaskarandhaliwal9011 11 месяцев назад +6

      ​@@KuldeepSingh-od5tlਜੇ ਪੜ੍ਹੋ ਲਿਖੋਗੇ ਤਾਂ ਹੀ ਅੱਗੇ ਜਾਓਗੇ। ਸਾਰੇ ਪੰਜਾਬ ਦਾ ਧਿਆਨ ਕੈਨੇਡਾ ਅਮਰੀਕਾ ਵੱਲ ਹੋਇਆ ਪਿਆ। ਇਸਰੋ ਵਿੱਚ ਸਿਰਫ ਇੱਕ ਪੰਜਾਬੀ ਬੰਦਾ ਹੀ ਸੀ ਬਾਕੀ ਸਾਰੇ ਅਲੱਗ ਅਲੱਗ ਰਾਜਾਂ ਤੋਂ ਆ। ਖੇਡਾਂ, ਮੈਡੀਕਲ,ਇੰਜੀਨੀਅਰਿੰਗ, ਵਿੱਚ ਤਾਂ ਕੋਈਂ ਪੰਜਾਬੀ ਰਿਹਾ ਹੀ ਨੀ।

    • @KuldeepSingh-od5tl
      @KuldeepSingh-od5tl 11 месяцев назад +4

      @@jaskarandhaliwal9011 ਵੀਰ ਪੰਜਾਬੀਆ ਨੂੰ ਨਾ ਤਾ ਨੌਕਰੀਆ ਮਿਲਦੀਆ ਨੇ ਇਹ ਸਰਕਾਰਾ ਦਾ ਸਿੱਖਾ ਨੂੰ ਬਦਨਾਮ ਕਰਨ ਤੇ ਜੋਰ ਲਗਾਇਆ ਹੋਇਆ ਗਾ

    • @KuldeepSingh-od5tl
      @KuldeepSingh-od5tl 11 месяцев назад +2

      @@jaskarandhaliwal9011 ਜਿਹਨੇ ਨੂਹ ਚ ਦੰਗੇ ਕਰਾਏ ਸੀ ਉਹ ਵੀ ਜਮਾਤ ਤੇ ਆ ਗਿਆ ਨਾਲੇ ਠਾਣੇ ਨੂੰ ਸਾੜਿਆ ਨਾਲੇ ਕਤਲ ਕਿਤੇ ਨਾਲੇ ਰੇਪ ਕਿਤੇ ਫੇਰ ਵੀ ਜਮਾਨਤ ਤੇ ਆ ਗਿਆ ਪਰ ਅਮਿ੍ਰੰਤਪਾਲ ਨੇ ਤਾ ਠਾਣਾ ਘੇਰਿਆ ਹੀ ਸੀ ਫੇਰ ਵੀ ਹਜੇ ਤੱਕ ਨਹੀ ਆਈਆ

    • @jaskarandhaliwal9011
      @jaskarandhaliwal9011 11 месяцев назад

      @@KuldeepSingh-od5tl ਸਰਕਾਰਾਂ ਨੂੰ ਦੋਸ਼ ਨਾ ਦੇਵੋ ਆਪਣੀ ਪੀੜੀ ਹੇਠਾਂ ਵੀ ਸੋਟੀ ਫੇਰੋ।ਇਕੱਲੀ ਸਰਕਾਰੀ ਨੌਕਰੀ ਨੀ ਹੁੰਦੀ ਪ੍ਰਾਈਵੇਟ ਵੀ ਹੁੰਦੀ ਐ। ਅੱਜ ਚੰਡੀਗੜ੍ਹ,ਮੋਹਾਲੀ ਵਿੱਚ it ਕੰਪਨੀਆਂ ਵਿੱਚ ਬਾਹਰ ਦੀਆਂ ਸਟੇਟਾਂ ਦੇ ਲੋਕ ਨੌਕਰੀਆਂ ਕਰ ਰਹੇ ਆ। ਆਪਣੇ ਵਾਲੇ ਬਾਹਰਵੀਂ ਕਰ ਕੇ IELTS ਨੂੰ ਤਰਜੀਹ ਦਿੰਦੇ ਆ ਜਿਵੇ ਉਸ ਤੋਂ ਵੱਡੀ ਕੋਈਂ ਡਿਗਰੀ ਨੀ ਹੁੰਦੀ। ਸਿੱਖਾਂ ਨੇ ਆਪਣਾ ਮਜ਼ਾਕ ਖੁਦ ਬਣਾਇਆ। ਬੈੰਕ, ਫੈਕਟਰੀਆਂ ਵਿੱਚ ਭਈਏ ਕੰਮ ਕਰਦੇ ਆ ਤੇ ਆਪਣੇ ਵਾਲੇ ਉਸ ਕੰਮ ਦੀ ਸ਼ਰਮ ਮੰਨਦੇ ਆ।

  • @kulwantsinghmararr7443
    @kulwantsinghmararr7443 11 месяцев назад +19

    K SIVAN ਜੀ ਦੀ ਸਖ਼ਤ ਮਿਹਨਤ💪👷💪 ਨੂੰ ਦਿਲੋਂ ਸਲਾਮ। Chanderyaan 3 mission ਦੇ success🏆💪 ਹੋਣ ਤੇ ਸਾਰੀ ਟੀਮ specially K SIVAN ਜੀ ਨੂੰ ਬਹੁਤ ਬਹੁਤ ਮੁਬਾਰਕਾਂ

  • @manjitsoni9676
    @manjitsoni9676 11 месяцев назад +6

    🙏ਹਾਂਜੀ ਵੀਰੇ ਚੰਦਰਯਾਨ - 3 ਦੀ ਸਾਫਟ ਲੈਂਡਿੰਗ ਹੋਣ ਤੋਂ ਬਾਅਦ ਸਾਡਾ ਮੂਨ ਮਿਸ਼ਨ ਬਹੁਤ ਮਹੱਤਵ ਪੂਰਨ ਜਾਣਕਾਰੀ ਇਕੱਠੀ ਕਰੇਗਾ।ਇਸ ਦੀ ਲਾਈਫ ਸਿਰਫ 14 ਦਿਨ ਵਾਰੇ ਸੋਚ ਕੇ ਉਦਾਸੀ ਹੁੰਦੀ ਹੈ।ਅਸੀ ਇਹ ਉਮੀਦ ਕਰਦੇ ਹਾਂ ਕਿ 14 ਦਿਨ ਬਾਅਦ ਫਿਰ ਅੈਕਟੀਵੇਟ ਹੋਣ ਦੀ ਕਾਮਨਾ ਕਰਦੇ ਹਾਂ। ਇਸਰੋ ਨੇ ਸਾਰੀ ਦੁਨੀਆਂ ਵਿੱਚ ਸਾਡੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ ਧੰਨਵਾਦ ਜੀ 🙏 🇮🇳ਸਾਨੂੰ ਭਾਰਤੀ ਹੋਣ ਤੇ ਮਾਣ ਹੈ 🇮🇳🙏

  • @akbaldhillon3344
    @akbaldhillon3344 11 месяцев назад +6

    ਆਪਾ ਸਾਰੇ ਮਹਾਰਾਜ ਰਣਜੀਤ ਸਿੰਘ ਜੀ ਦੇ ਵਾਰਸ ਆ, ਜਦੋ ਸਾਰੇ ਭਾਰਤ ਤੇ ਅੰਗਰੇਜਾ ਦਾ ਰਾਜ ਸੀ ਤਾ ਮਹਾਰਾਜ ਰਣਜੀਤ ਸਿੰਘ ਦੋਹਰੀ ਜੰਗ ਲੜ ਰਹੇ ਸੀ ਇੱਕ ਪੰਜਾਬ ਬਚਾਉਣ ਦੀ ਤੇ ਆਪਣੀ ਬੋਲੀ ਲਈ , ਆਪਾ ਸਾਰਿਆ ਨੂੰ ਪੰਜਾਬੀ ਬੋਲੀ ਦੀ ਕਦਰ ਕਰਨੀ ਚਾਹੀਦੀ ਆ ਸਰਿਆ ਨੂੰ ਬੇਨਤੀ ਆ ਕਿ ਆਪਾ ਨੂੰ ਸਾਰੇ ਸੋਸਲ ਮੀਡੀਆ ਤੇ ਏ ਟੀ ਐਮ ਚ ਜਿੱਥੇ ਵੀ ਪੰਜਾਬੀ ਵਰਤੋ ਕਰ ਸਕਦੇ ਆ ਵੱਧ ਤੋ ਵੱਧ ਪੰਜਾਬੀ ਦੀ ਵਰਤੋ ਕਰੋ ਜੀ ਜਿਹਨਾ ਸਕੂਲਾ ਚ ਪੰਜਾਬੀ ਬੋਲਣ ਤੇ ਜੁਰਮਾਨਾ ਕੀਤਾ ਜਾਦਾ ਗਾ ਉਹਨਾ ਸਕੂਲਾ ਦਾ ਵਿਰੋਧ। ਕਰੋ ਜੀ

  • @SukhwinderSingh-wq5ip
    @SukhwinderSingh-wq5ip 11 месяцев назад +2

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @kulwindersinghbains260
    @kulwindersinghbains260 11 месяцев назад +11

    Isro chief K SIVAN ਜੀ ਦੀ ਸਖ਼ਤ ਮਿਹਨਤ💪👷💪 ਨੂੰ ਦਿਲੋਂ ਸਲਾਮ। Chanderyaan 3 mission ਦੇ success🏆💪 ਹੋਣ ਤੇ ਸਾਰੀ ਟੀਮ specially K SIVAN ਜੀ ਨੂੰ ਬਹੁਤ ਬਹੁਤ ਮੁਬਾਰਕਾਂ🎉🎊👍

  • @movies_clips888
    @movies_clips888 11 месяцев назад +8

    ਤੁਹਾਡੀਆਂ ਸਾਰੀਆਂ ਵੀਡੀਓ ਹੀ ਬਹੁਤ ਵਧੀਆ ਹੁੰਦੀਆਂ ਨੇ ਬਾਈ ਜੀ👍🏻👍🏻🙏🏻

  • @JAttPB23-
    @JAttPB23- 11 месяцев назад +31

    ਨਵਾ ਬਹੁਤ ਕੁਝ ਪਤਾ ਲੱਗਿਆ ਵੀਰੇ ਹੁਣ ਤੱਕ ਤੁਹਾਡੀਆ ਸਾਰੀਆ ਵੀਡਿਓ ਨਾਲ ਹੋਰ ਨਵਾ ਨਵਾ ਸਿੱਖਣ ਲਈ ਤੁਹਾਡੇ ਨਾਲ ਜੁੜੇ ਰਹਾਂਗੇ ਹਮੇਸ਼ਾ ❤

    • @gkggurukirpagroup
      @gkggurukirpagroup 11 месяцев назад

      But veer na punjab cho ek ha oh nai dasya veer

    • @musclehutbodybuilding2583
      @musclehutbodybuilding2583 11 месяцев назад

      ​@@gkggurukirpagroupki likhiya bilkul samjh ni lagi Teri. Bharava likhna ta sikh la.

  • @13sandhu001
    @13sandhu001 11 месяцев назад +3

    ਬਾਈ ਥੋਡਾ ਸਮਜੋਨ ਦਾ ਤਰੀਕਾ ਸਾਰੀ you tube ਚੈੱਨਲ ਦੇਖੇ ਕਿਸੇ ਚ ਦਮ ਨਹੀਂ ਤੁਸੀ ਅਲੱਗ ਹੋ ਅਸੀਂ ਥੋਡੀ wait ਕਰਦੇ ਰਹਿਣੇ ਬਾਈ ਹੁਣ ਕੋਈ new ਮੌਟਿਵਸ਼ਨ ਵੀਡੀਓ ਲੈਕੇ ਆਯਉਣ thank you so much ਤੁਸੀ ਵੀ ਘੱਟ ਮੇਹਨਤ ਨਹੀਂ ਕਰਦੇ ਇਕ ਵੀਡੀਓ ਲਯੀ ਬਹੁਤ ਅਉਖਾ ਕੰਮ ਆ ਜੀ 🙏❤️❤️❤️❤️❤️❤️❤️❤️❤️

  • @Kala-vl5xs
    @Kala-vl5xs 11 месяцев назад +9

    ਸਤਿ ਸੀ ਅਕਾਲ ਜੀ ਵੀਰ 🙏🏾🇰🇼🇰🇼

  • @13sandhu001
    @13sandhu001 11 месяцев назад +3

    ਸੱਚ ਦਸਾ ਮੈਨੂੰ 1% ਪਰੋਸਾ ਨਹੀਂ ਕ ਪੋਚ ਜਾਵੇਗਾ ਚਲੋ ਵਾਹਿਗੁਰੂ ਜੀ ਨੇ ਮੇਹਰ ਕਰਤੀ 🙏ਬਾਕੀ K svin ਜੀ ਨੂੰ ਸਲਾਮ ਉਹਨਾਂ ਦੀ ਮੇਹਨਤ ਨੂੰ 🙏ਅਗਰ ਚਾਦਰ jhan ਓਥੋਂ ਜਾਣਕਾਰੀ ਨਾ ਦੇ ਸਕਿਆ ਜੀਦਾ ਬਾਈ ਨੇ ਆਪਣੇ 14 ਦਿਨ ਤੇ ਓਥੇ 1 ਦਿਨ ਬੰਨਦਾ ਫਿਰ ਤਾ ਸਾਰੀ ਮੇਹਨਤ ਵਾਹਿਗੁਰੂ ਹੱਥ ਏ ਕਿਰਪਾ ਕਰਨ 🙏

  • @jaggasingh8968
    @jaggasingh8968 11 месяцев назад

    22 ਦੀ ਵੀਡੀਓ ਤੋ ਬਹੁਤ ਕੁਝ ਸਿਖਣ ਨੂੰ ਮਿਲਦਾ ਏ ਜਿਉਦਾ ਰਹੇ ਜੱਟਾ

  • @ManjeetSingh-ql6rj
    @ManjeetSingh-ql6rj 11 месяцев назад +7

    Sat sari akal veer ji ❤❤❤❤❤❤❤❤❤

  • @gurjeetchahal3473
    @gurjeetchahal3473 11 месяцев назад +3

    ਜਾਣਕਾਰੀ ਲਈ ਧੰਨਵਾਦ ਵੀਰ ਜੀ ❤🙏

  • @jtstudionature
    @jtstudionature 11 месяцев назад +6

    Good Job sir I am big fan punjab made😘

  • @sukhakaler6786
    @sukhakaler6786 11 месяцев назад +1

    ਬਹੁਤ ਵਧੀਆ ਜਾਣਕਾਰੀ ਸੀ

  • @arvindersingh6712
    @arvindersingh6712 11 месяцев назад +6

    🙏🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🏻🙏🏻

  • @akbaldhillon3344
    @akbaldhillon3344 11 месяцев назад +1

    ਹਰ ਵਾਰ ਦੀ ਤਰਾ ਇਸ ਵਾਰ ਵੀ ਬਹੁਤ ਵਧੀਆ ਜਾਣਕਾਰੀ ਵੀਡੀਉ ਆ

  • @vikas5263
    @vikas5263 11 месяцев назад +1

    Very nice veer ਤੁਹਾਡੀ ਵੀਡਿਉ ਚ ਦਿਤੀ ਜਾਣਕਾਰੀ ਬਹੁਤ ਵਧੀਆ ਹੁੰਦੀ ਤੇ ਪੂਰੀ ਹੁੰਦੀ ਧੰਨਵਾਦ ਵੀਰੇ ਜਾਣਕਾਰੀ ਦੇਣ ਲਈ

  • @mixmashupsinfo120
    @mixmashupsinfo120 11 месяцев назад +3

    ਬਹੁਤ ਵਧੀਆ ਜਾਣਕਾਰੀ❤

  • @hardevsandhu5807
    @hardevsandhu5807 11 месяцев назад +2

    ਸਤਿ ਸ੍ਰੀ ਆਕਾਲ ਵੀਰ ਜੀ ਬਹੁਤ ਸਾਰਾ ਪਿਆਰ ❤ ਵੀਰ ਜੀ ❤ ਜਿਓਦਾ ਵੱਸਦਾ ਰਹਿ

  • @chansingh319
    @chansingh319 11 месяцев назад +1

    ਬਹੁਤ ਬਹੁਤ ਧੰਨਵਾਦ ਸਹਿਤ ਜਾਣਕਾਰੀ ਲਈ ਬਾਈ ਜੀ

  • @Punjab1963
    @Punjab1963 11 месяцев назад +2

    ਬਾਈ ਥੋੜੀ ਵੀਡਿਉ ਬਹੁਤ ਵਧੀਆ ਹੁੰਦੀ ਹੈ । ਮੈਂ ਹਰ ਵੀਡਿਉ ਦਾ ਇੰਤਜ਼ਾਰ ਕਰਦਾ ਤੇ ਓਸਨੂ ਪੂਰੀ ਲਗਨ ਨਾਲ ਦੇਖੀ ਦਾ ਬਹੁਤ ਕੁਝ ਨਵਾਂ ਸਿੱਖਣ ਨੂੰ ਮਿਲਦਾ । ਇਕ ਬੇਨਤੀ ਸੀ ਇਕ ਵੀਡੀਓ ਵਿੱਚ ਪੰਜਾਬ ਦੇ ਕਵੀਆਂ ਬਾਰੇ ਚਰਚਾ ਕੀਤੀ ਜਾਵੇ ਤੇ ਓਹਨਾ ਦੀਆਂ ਉਪਲਬੱਧੀਆਂ ਬਾਰੇ ।

  • @RamanDeep-om9rt
    @RamanDeep-om9rt 11 месяцев назад +2

    Bro ਬਹੁਤ ਵਧੀਆ ਢੰਗ ਤਰੀਕੇ ਨਾਲ ਗੱਲਬਾਤ ਕੀਤੀ tusi Har time viedo bnya ਕਰੋ
    Jive Ki ਕੋਈ ਵੀ movie ਬਾਰੇ ਜਾਣਕਾਰੀ ਦਿੱਤੀ

  • @GurwinderSingh-vy8ft
    @GurwinderSingh-vy8ft 11 месяцев назад

    ਬਹੁਤ ਵਧੀਆ ਜਾਣਕਾਰੀ ਬਾਈ ਜੀ

  • @lavinirmaana47
    @lavinirmaana47 11 месяцев назад +3

    ਬਾਈ ਜਿਹੜੀਆਂ ਜਿਹੜੀਆਂ ਲਾਈਨਾਂ ਤੂੰ ਬੋਲੀਆਂ ਉਹ Copy Paste lagg ਰਹੀਆਂ ਨੇ ਮੈਨੂੰ ਏਦਾ ਲੱਗਦਾ ਜਿਵੇਂ ਮੈਂ ਇਹ ਵੀਡਿਉ ਤੇਰੇ ਨਾਲੋ ਪਹਿਲਾਂ ਦੇਖੀ ਹੁੰਦੀ ਆ ❤

  • @tupacshakur4869
    @tupacshakur4869 11 месяцев назад +1

    Wah Veera bhut sohna ❤️❤️❤️

  • @AmarSingh-vq9tx
    @AmarSingh-vq9tx 11 месяцев назад

    ਵੀਰੇ ਦੀ ਸਪੋਟ ਜਰੂਰ ਕਰਿਆ ਕਰੋ

  • @nimmasingh1535
    @nimmasingh1535 11 месяцев назад +3

    ਸਤਿ ਸ੍ਰੀ ਆਕਾਲ ਜੀ

  • @SUKHBIRSINGHSAHBA
    @SUKHBIRSINGHSAHBA 11 месяцев назад +1

    ਬਹੁਤ ਵਧੀਆ ਜਾਣਕਾਰੀ ਤੇ ਸਭ ਤੋਂ ਵਧੀਆ ਚੈਨਲ

  • @lovejeetsingh1084
    @lovejeetsingh1084 11 месяцев назад +2

    22 diya video bhot kaaint hundiaa aa bhot knowledge milde aa

  • @KuldeepSingh-ww7nl
    @KuldeepSingh-ww7nl 11 месяцев назад +1

    Very good, Hardwork is the key of success

  • @kakukotkapura7899
    @kakukotkapura7899 11 месяцев назад +3

    K Sivan motivational story❤❤

  • @musicyard3936
    @musicyard3936 10 месяцев назад

    ਇੱਕ ਸਰਦਾਰ ਸਾਬ ਵੀ ਇਸ ਮਿਸ਼ਨ ਦਾ ਹਿੱਸਾ ਨੇ ਉਹਨਾਂ ਬਾਰੇ ਵੀ ਵੀਡੀਓ ਬਣਾਉ‌ ❤ਬਾਕੀ ਜਾਣਕਾਰੀ Always Good 👍❤bro

  • @babamotirammehraji8831
    @babamotirammehraji8831 11 месяцев назад +1

    Siraa bro siraa sanu maan aa Indian hon te❤

  • @SonuMehma-nd6pz
    @SonuMehma-nd6pz 11 месяцев назад

    ਵੋਹਤ ਮਾੜੀ ਗੱਲ ਆ

  • @balbirsingh-un6gv
    @balbirsingh-un6gv 11 месяцев назад

    ਇਸ ਸਾਰੀ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ

  • @nishansingh-es2cr
    @nishansingh-es2cr 11 месяцев назад +3

    ਦੁਨੀਆ ਦਾ ਨੰਬਰ 1 ਚੈਨਲ

  • @JaspreetSingh-mv5qg
    @JaspreetSingh-mv5qg 11 месяцев назад

    Bahut vadhia

  • @vakilsingh2567
    @vakilsingh2567 11 месяцев назад +2

    Very nice

  • @Parneetdhanoa715
    @Parneetdhanoa715 11 месяцев назад

    ਬਹੁਤ ਵਧੀਆ ਜਾਣਕਾਰੀ।

  • @pinderrurki489
    @pinderrurki489 11 месяцев назад

    ਜੇਕਰ ਗੱਡੇ ਦੇ ਖੱਬ ਲਗਾਂ ਦੇਈਏ ਤਾਂ ਉਹ ਜਹਾਜ਼ ਨਹੀਂ ਬਣ ਜਾਂਦਾ, ਇਸ ਗੱਲ ਨੂੰ ਉਹੀ ਸਮਝ ਸਕਦੇ ਨੇ ਜੋ ਸਮਝਦਾਰ ਨੇ

  • @sukhwindersingh2162
    @sukhwindersingh2162 10 месяцев назад

    ਬਾਈ ਜੀ ਤੁਹਾਡੀ ਹਰ ਇੱਕ ਵੀਡਿਉ ਦੇ ਵਿੱਚ ਕੁੱਝ ਨਾਂ ਕੁੱਝ ਸਿੱਖਣ ਨੂੰ ਮਿਲਦਾ ਹੈ ਤੁਹਾਡੀਆਂ ਵੀਡਿਉਆ ਬੁਹਤ ਵਧੀਆ ਹੁੰਦੀਆ ਨੇਂ very good job 🌹👍❤️👌🌷

  • @chansingh319
    @chansingh319 11 месяцев назад

    ਮੇਰੇ ਕੋਲ ਕੋਈ ਕਲਮ ਨਹੀਂ ਬਾਈ ਜੀ ਜਿਸ ਨਾਲ ਮੇ ਥੋਡੀ ਤੇ ਥੋਡੇ ਚੈਨਲ ਦੀ ਸਿਫਤ ਲਿਖਾ

  • @Aazamkhan1047
    @Aazamkhan1047 11 месяцев назад +2

    Good information

  • @baldevjassar8059
    @baldevjassar8059 11 месяцев назад +6

    *🙏🌻ਅੱਜ ਦਾ ਵਿਚਾਰ🌻🙏*
    *ਬੁਰਾ ਕਰਮ ਕਰਨ ਤੋਂ ਪਹਿਲਾਂ ਯਾਦ ਰੱਖੋ ਕੁਦਰਤ ਪਾਈ ਪਾਈ ਦਾ ਹਿਸਾਬ ਰੱਖਦੀ ਹੈ ਨਰਕ ਸਵਰਗ ਸਭ ਇਥੇ ਹੀ ਨੇ,ਇਥੇ ਹੀ ਲੇਖਾ ਦੇਣਾ ਪੈਣਾ।*
    *ੴਵਾਹਿਗੁਰੂ ਜੀ ਕਾ ਖ਼ਾਲਸਾ ੴ*
    *🚩 ਵਾਹਿਗੁਰੂ ਜੀ ਕੀ ਫ਼ਤਿਹ 🚩*

  • @JatinderSingh-mf9sh
    @JatinderSingh-mf9sh 11 месяцев назад

    Bauhat Vadiya Ji

  • @gillsuneeta5667
    @gillsuneeta5667 10 месяцев назад

    Bhot vadiya,🎉

  • @gurwinderagricultureworkst4640
    @gurwinderagricultureworkst4640 11 месяцев назад +1

    1gante ਚ 69ਕੈਮਟ ਚ waho good 👍 brother

  • @lovepreetsandhu3773
    @lovepreetsandhu3773 11 месяцев назад

    Siraaa video bai ji❤❤😊

  • @amansahil158
    @amansahil158 11 месяцев назад +1

    boht vdea veer g tuhade videos mai meri mummy or mera brother jdo free hunde aa udo dekhde aa very informative video bnonde aa tuc. Ajj kl ena aaltu faltu videos aa rhia us nalo ta kitee vdea eh chanel aa jithe hr age de bnde nu ek trh da gyan hi milda aa.very nice keep it up

  • @Jotbrar1984
    @Jotbrar1984 11 месяцев назад +1

    Well done bro

  • @manpreetsidhu4421
    @manpreetsidhu4421 11 месяцев назад

    Thanks 👍

  • @Rishi-ce5fi
    @Rishi-ce5fi 11 месяцев назад

    Bhoot khoob

  • @khanasingh1413
    @khanasingh1413 11 месяцев назад

    Kahint Vedo bai❤

  • @JaskaranSingh-uj8iq
    @JaskaranSingh-uj8iq 11 месяцев назад

    End bro and thanks

  • @preetsaab-fz7gr
    @preetsaab-fz7gr 11 месяцев назад

    Bohut wadya bro❤

  • @10jaspal-singh
    @10jaspal-singh 11 месяцев назад

    🎉 good 👍

  • @satnamsandhu9272
    @satnamsandhu9272 11 месяцев назад

    Niec🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉

  • @jaswinderbrar8954
    @jaswinderbrar8954 16 дней назад

    Very nice ji

  • @user-ur9ry3le5u
    @user-ur9ry3le5u 9 месяцев назад

    Thx. Sir

  • @gurpreetgoldy6476
    @gurpreetgoldy6476 11 месяцев назад +1

    Well done bro ❤

  • @balvirsudhar5352
    @balvirsudhar5352 11 месяцев назад

    Very good ji

  • @GursharnSandhu-mh3kw
    @GursharnSandhu-mh3kw 11 месяцев назад +1

    ❤❤❤❤❤❤❤

  • @maniamanwaliamaniamanwalia69
    @maniamanwaliamaniamanwalia69 11 месяцев назад +1

    Apni language vich Jo Gyan milda Hain oho jyada smjh aunda hai te jyada useful hunda Hain nahi tn bhut ache ache channal ne but Sade eh veer sadi help te sada maan vdonde aa love Punjab made

  • @jassaryan7187
    @jassaryan7187 11 месяцев назад +1

    always different content im like ur all video bro

  • @harindersingh515
    @harindersingh515 11 месяцев назад +1

    22 g nazara aa gyaa tuade facts vadiya hodeaaa 😊😊 carry on 😊😊

  • @user-zx2yg2yn1e
    @user-zx2yg2yn1e 11 месяцев назад

    Nice 22 g

  • @BaljeetSingh-uz9lh
    @BaljeetSingh-uz9lh 11 месяцев назад +1

    sat shri akal ji beere tuhadia videos bhot changia hundia ne tusi please English title vi provide kareya karo canada,amrica hor kai countries de lok vi samjh sakan bharo dekh k motivation dose mil rahia ne.
    Thankyou brother keep it up 👍🏼 🎉

  • @user-ky3rj9re1f
    @user-ky3rj9re1f 11 месяцев назад

    👌👏

  • @amarjeetsinghamar7197
    @amarjeetsinghamar7197 11 месяцев назад

    ਆਈ ਲਵ ਇੰਡੀਆ

  • @charankamaljit533
    @charankamaljit533 11 месяцев назад

    Good information veer

  • @doabewalesher8317
    @doabewalesher8317 11 месяцев назад

    Nice information veer ji

  • @sarbjitmahalvlogs8382
    @sarbjitmahalvlogs8382 11 месяцев назад

    Good Job Vir jee

  • @sahilbath652
    @sahilbath652 11 месяцев назад +3

    Bai ji ik video maharani jinda de akhiri dinà te bnao ❤❤

  • @harbhjansingh3653
    @harbhjansingh3653 11 месяцев назад

    Good job Sir

  • @SatpalSingh-ut5xu
    @SatpalSingh-ut5xu 11 месяцев назад

    Very good information bro

  • @nanakvarma1351
    @nanakvarma1351 10 месяцев назад

    Nice👍 video

  • @chinkuberwal2513
    @chinkuberwal2513 4 месяца назад

    Very intelligent and hard work men❤❤❤❤

  • @VikasKumar-wq7ew
    @VikasKumar-wq7ew 11 месяцев назад

    Very informative video bhaji

  • @chansingh319
    @chansingh319 11 месяцев назад

    Thanks for information ℹ️ wade bai

  • @DaljitSingh-ei4sv
    @DaljitSingh-ei4sv 11 месяцев назад

    Nice

  • @jagtarsingh8669
    @jagtarsingh8669 11 месяцев назад

    Very nice ❤

  • @nirajrock786
    @nirajrock786 11 месяцев назад

    Gud job bro

  • @mahaveersingh8209
    @mahaveersingh8209 11 месяцев назад

    Love you bro

  • @navdeepmahant8736
    @navdeepmahant8736 11 месяцев назад +4

    Good job sir 👍

  • @sonysidhu5770
    @sonysidhu5770 11 месяцев назад

    Thx bro u right brother 👏🏽👏🏽🤘

  • @harjinderbajwa1637
    @harjinderbajwa1637 11 месяцев назад +1

    nyc bro ❤

  • @maninderbhangu3178
    @maninderbhangu3178 11 месяцев назад +1

    Bohat wadia knowledge de rhe o veer tusi

  • @ramanbains8066
    @ramanbains8066 11 месяцев назад +1

    ❤❤

  • @sukhwindersingh2162
    @sukhwindersingh2162 10 месяцев назад

    ਬਾਈ ਜੀ ਤੁਹਾਡਾ ਨਾਮ ਕੀ ਹੈ ਤੇ ਤੁਸੀ ਪੰਜਾਬ ਦੇ ਕਿਹੜੇ ਜਿਲੇ ਤੋ ਬਲੌਗ ਕਰਦੇ ਹੋ ਤੇ ਤੁਹਾਡਾ ਪਿੰਡ ਕਿਹੜਾ ਹੈ ✍️🌷🌹💐🌺

  • @sunnyakhore5958
    @sunnyakhore5958 11 месяцев назад

    Nice bro❤❤❤❤❤

  • @italy9080
    @italy9080 11 месяцев назад

    Sat sri akaal bai ji italy 🇮🇹

  • @ohijatt644
    @ohijatt644 11 месяцев назад +1

    Sat Sri akal Punjab made family 🙏🏻

  • @navdeepsingh9631
    @navdeepsingh9631 11 месяцев назад

    ਕੋਈ ਚੰਨ ਤੇ ਨੀ ਗਿਆ ਅੱਜ ਤੱਕ ਜੈ ਨਹੀਂ ਯਕੀਨ ਤਾਂ ਜੂਲੀਅਨ ਅਸੰਜੇ ਦੇ ਵੀਕੀਪੀਡੀਆ ਦੇ ਦਸਤਾਵੇਜ਼ read ਕਰੋ ਹੋ ਸਕਦਾ ਅਜੀਬ ਲੱਗੇ ਪਰ ਸੱਚ ਹੈ

  • @ythandle650
    @ythandle650 10 месяцев назад +1

    World Bank President AJAY BANGA ji di biography te v video bnao

  • @ROYALARYAN328
    @ROYALARYAN328 11 месяцев назад

    ❤❤❤

  • @nikitanikita9596
    @nikitanikita9596 10 месяцев назад

    ❤❤❤❤

  • @bootasingh9117
    @bootasingh9117 11 месяцев назад

    👍👍👍👍👍👍👍