ਇਤਿਹਾਸ ਜੋ ਲਕੋ ਲਿਆ ਗਿਆ | Sikh History | Punjab Siyan | Nishan Sahib

Поделиться
HTML-код
  • Опубликовано: 15 янв 2023
  • Sikh history
    what is the real colour of nishaan sahib
    ਨਿਸ਼ਾਨ ਸਾਹਿਬ ਦਾ ਰੰਗ ਨੀਲਾ ਜਾਂ ਕੇਸਰੀ ?
    ਕਿਵੇਂ ਬਦਲ ਦਿੱਤਾ ਗਿਆ ਸਿੱਖਾਂ ਦੇ ਨਿਸ਼ਾਨ ਸਾਹਿਬ ਦਾ ਰੰਗ
    kesari nishan sahib
    real nishan sahib
    #sikhhistory #nishansahib #punjabsiyan

Комментарии • 642

  • @kamalsekhon9870
    @kamalsekhon9870 Год назад +69

    ਸਿੱਖੀ ਦਾ ਬੇੜਾ ਗ਼ਰਕ ਕਰਨ ਵਿੱਚ ਸ਼੍ਰੋਮਣੀ ਕਮੇਟੀ ਦਾ ਵੀ ਪੂਰਾ ਯੋਗਦਾਨ ਹੈ ਜਿਸ ਵੱਲ ਕੋਈ ਧਿਆਨ ਨਹੀਂ ਦੇਂਦਾ 🙏🙏

    • @sardarrajveersinghtakhi822
      @sardarrajveersinghtakhi822 11 месяцев назад +3

      🙏🙏🙏🙏🙏🙏🙏

    • @HoNeyPortugal07
      @HoNeyPortugal07 7 месяцев назад +3

      ਸਹੀ ਗੱਲ ਹੈ ਅੱਜਕਲ੍ਹ ਤਾਂ ਜਾਤਾਂ ਪਾਤਾ ਨੂੰ ਲਹਿ ਕੇ ਲੜੀ ਜਾਦੇ। ਵਹਿਗੁਰੂ ਮਿਹਰ ਕਰੇ 🙏

    • @dalvirsingh7490
      @dalvirsingh7490 3 месяца назад

      ਸਿੱਖਾਂ ਦਾ ਬੇੜਾ ਗਰਕ ਲੰਗਰਾਂ ਨੇ ਕੀਤਾ ਨਾਕੀ ਕਮੇਟੀ ਨੇ । ਅੱਜ ਸਾਨੂੰ ਲਾਂਗਰੀ ਕਹਿਣ ਲਾਗੇ।

    • @ButaHoney-hr6br
      @ButaHoney-hr6br 2 месяца назад

      ਅਫਸੋਸ ਤਾਂ ਏਸ ਗੱਲ ਦਾ ਕਿ ਨਿਰਮਲਿਆਂ ਨੇ ਤਾਂ ਰੰਗ ਬਦਲਿਆਂ ਪਰ ਅੱਜ ਦੇ ਨਿਰਮਲੇ ਤਾਂ ਸਿੱਖਾਂ ਨੂੰ ਹੀ ਬਦਲ ਰਹੇ ਆ ਵਹਿਗੁਰੂ ਮੇਹਰ ਕਰੇ ਤੇ ਹਿੰਮਤ ਬਖਸ਼ਿਸ਼ ਕਰੇ ਕਿ ਮੁਕਾਬਲਾ ਕਰ ਸਕੀਏ ਇਹਨਾਂ ਦਾ ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

    • @YoHo18
      @YoHo18 Месяц назад +2

      ਓ ਭਾਈ ਨਾ ਲੰਗਰਾਂ ਨੇ ਬੇੜਾ ਗ਼ਰਕ ਕੀਤਾ ਨਾ ਹੀ ਸ਼੍ਰੋਮਣੀ ਕਮੇਟੀ ਨੇ। ਬਾਦਲਾਂ ਨੇ ਕੀਤਾ ਤੇ ਓਹਨਾਂ ਅਖੌਤੀ ਸਿੰਘਾ ਨੇ ਕੀਤਾ ਜੋ ਢੇਰਿਆਂ ਨੂੰ ਮਣਦੇ ਨੇ।

  • @dhainchand1643
    @dhainchand1643 Год назад +68

    ਬਹੁਤ ਹੀ ਡੂੰਘੀ ਜਾਣਕਾਰੀ ਦਿੱਤੀ ਗਈ ਹੈ ਜੀ।
    ਧੰਨਵਾਦ।

  • @JoginderSingh-yz2kq
    @JoginderSingh-yz2kq Год назад +15

    ਬੋਹਤ ਵਧੀਆ ਜਾਣਕਾਰੀ, ਏਦਾਂ ਹੀ ਲੋਕਾਂ ਵਿੱਚ ਜਾਗਰੁਕਤਾ ਲਿਆ ਕੇ ਸਾਨੂੰ ਮੁੜ ਗੁਰੂ ਸਾਹਿਬ ਵਲੋਂ ਦਿੱਤਾ ਗਿਆ ਨੀਲਾ ਨੀਸ਼ਾਨ ਸਾਹਿਬ ਦੀ ਵਰਤੋਂ ਕਰਨੀ ਚਾਹੀਦੀ ਹੈ ||

  • @officialtirlochansingh8287
    @officialtirlochansingh8287 Год назад +48

    ਨੀਲੇ ਰੰਗ ਬਾਰੇ ਵੀ ਦਸ਼ਮ ਗ੍ਰੰਥ ਚ ਸ਼ਬਦ ਹੈ"ਹੋਸੀ ਕਾਬਜ ਖਾਲਸਾ ਜਦ ਹੋਸੀ ਨੀਲਾ ਰੰਗ"ਵਾਹੇਗੁਰੂ ਜੀਉ,ਗੁਰੂਦਵਾਰੇ ਦੇ ਨਿਸ਼ਾਨ ਸਾਹਿਬ ਦਾ ਰੰਗ ਨੀਲਾ ਹੋਵੇ ਤੇ ਹਰ ਸਿੱਖ ਦੇ ਘਰ ਵੀ ਨੀਲੇ ਰੰਗ ਦਾ ਨਿਸ਼ਾਨ ਸਾਹਿਬ ਲਗਾਇਆ ਜਾਵੇ ਵਾਹਿਗੁਰੂ ਜੀਉ।

  • @nirmalkaur5570
    @nirmalkaur5570 Год назад +16

    ਬਹੁਤ ਵਧੀ ਜਾਣਕਾਰੀ ਹੁਨ ਸਿਖ ਖਾਲਸੇ ਮਿਲ ਕੇ ਸਿਘਾਂ ਨਿਹੰਗ ਸਿੰਘਾਂ ਨੂੰ ਜੋ ਨੀਲਾ ਪੀਲਾ ਨਿਸ਼ਾਨ ਸਾਹਿਬ ਸਹੀ ਕਰੇ। ਖਾਲਸੇ ਵਹੀਰ ਦੇ ਨਾਲ ਹੀ ਸ਼ੁਰੂ ਕਰਾਉ।ਇਹ ਕੇਸਰੀ ਭਗਵਾਂ ਹੈ । ਗੁਰੂ ਗਰੰਥ ਜੀ ਦੀ ਕਥਾ ਸਿਖ ਖਾਲਸਾ ਪੰਥ ਨਿਸ਼ਾਨ ਸਾਹਿਬ ਜਝ ਗੁਰੂ ਜੀ ਨੇ ਦਿਤਾ ਸਿਖ ਨਿਆਰਾ ਸਿਖ ਖਾਲਸਾ ਬਨੇ ਨਕਲੀ ਸਿਖਾਂ ਨੇ ਤਾਂ ਮਿਲਗੋਬਾ ਬਿਪਰਵਾਦ ਪਾ ਦਿਤਾ ਜੋ ਗੁਰੂ ਜੀ ਨੇ ਮਨਾ ਕੀਤਾ ਹਭ ਸਿਖ ਪੰਥ ਇਕ ਹੋਵੋ ਅਖੋਤੀ ਨਕਲੀ ਦੀ ਪਹਿਚਾਨ ਕਰ ਕੇ ਨਕਲੀ ਬਾਹਰ ਕਢੋ।ਸਿਖ ਧਰਮ ਵਿਚੋਂ ।

  • @tarlochansingh6624
    @tarlochansingh6624 Год назад +128

    ਵੀਰ ਜੀ ਤੁਸੀਂ ਬਹੁਤ ਵਧੀਆ ਢੰਗ ਨਾਲ ਬਹੁਤ ਅਣਮੁੱਲੀ ਜਾਣਕਾਰੀ ਦਿੰਦੇ ਹੋ ਧਨਵਾਦ ਜੀ ਪਰ ਵੀਡਿਓ ਕਟ ਕਟ ਕੈ ਨਾ ਦਿਖਾਆ ਕਰੋ ਇਸ ਤਰ੍ਹਾਂ ਸਮਝ ਘੱਟ ਲਗਦੀ।

    • @comedyreaction487
      @comedyreaction487 Год назад +1

      Kjm l
      .

    • @tarlochansingh6624
      @tarlochansingh6624 Год назад

      🤔

    • @deepusandhu-sh6dc
      @deepusandhu-sh6dc Год назад

      ​@@comedyreaction487 k😢😢kkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkk😮k😢😢😢😢k😢😢kkkkkkkk😢😢😢k😮k😢k😢k😢kk😮kk😮kknkk😮k😢k😮😢kn😮😮k😮kk😮knk😢😮😮k😮😮😮😂😮😮knk😮😮😮😮k😮😮😮k😮😮😮😮😮😮😮😮😮😮😮😮😮😮😮😮😮😮😮😮😮😢😮kk😮😢😮😮😮😢😮😮😮😮😮😮😮😮😮😮😮😮😮😮😮😮😮😮😮😮😮😮?😢😢?😢😢?kk😢😂

    • @kulwinderarora522
      @kulwinderarora522 Год назад

      ਭਾਜੀ ਇਹ ਵੀਡੀਓ ਪੇਸ਼ ਕਰਨ ਦਾ ਤਰੀਕਾ ਹੁੰਦਾ ਏ ਮੇਨ ਮੇਨ ਗਲਾ ਨੂੰ ਪੇਸ਼ ਕਰਨ ਦਾ

    • @GurjitSingh-ib6vb
      @GurjitSingh-ib6vb Год назад

      ਵਾਹਿਗੁਰੂ ਜੀ 🙏

  • @KingHunter3597
    @KingHunter3597 Год назад +16

    ਬਹੁਤ-ਬਹੁਤ ਧੰਨਵਾਦ ਵੀਰ ਜੀ ਤੁਸੀਂ ਅਜਿਹੀ ਜਾਣਕਾਰੀ ਦਿੱਤੀ ਜਿਸ ਤੋਂ ਬਹੁਤ ਸਾਰੇ ਲੋਕ ਅਨਜਾਣ ਸੀ

  • @useful326
    @useful326 Год назад +78

    ਧੰਨ ਹੋ ਤੁਸੀਂ ਗੁਰੂ ਗੋਬਿੰਦ ਸਿੰਘ ਜੀ 🙏🙏🙏🙏🙏🙏🙏🙏

  • @avtarsingh2531
    @avtarsingh2531 2 дня назад +4

    ਕਿਸੇ ਸਮੇਂ ਅਕਾਲ ਤਖ਼ਤ ਸਾਹਿਬ ਦੇ ਮੂਹਰੇ ਲੱਗੇ ਨਿਸ਼ਾਨ ਸਾਹਿਬ ਵੀ ਨੀਲੇ ਰੰਗ ਦੇ ਸਨ ਸਾਰਾ ਬੇੜਾ ਗ਼ਰਕ ਸ਼੍ਰੋਮਣੀ ਕਮੇਟੀ ਨੇ ਹੀ ਕੀਤਾ ਹੈ

  • @MotiLal-qj9sp
    @MotiLal-qj9sp Год назад +5

    ਨਿਹੰਗ ਸਿੰਘਾ ਦੇ ਅੱਜ ਵੀ ਨੀਲਾ ਹੀ ਨੀਸਾਣ ਸਾਹਿਬ ਲੇਹਰਾਂਦੇ ਹਨ ਜਾਣਕਾਰੀ ਲਈ ਵੀਰ ਜੀ ਬਹੁਤ ਬਹੁਤ ਧਨਵਾਦ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @sodhisaab9579
    @sodhisaab9579 Год назад +30

    ਵੀਰ ਤੁਸੀਂ ਬਹੁਤ ਵਧੀਆ ਇਤੀਹਾਸ ਸਮਝਾ ਰਹੇ ਜੇ ਲੱਗੇ ਰਹੋ ਵਹਿਗੁਰੂ ਹਮੇਸ਼ਾ ਖੁਸ਼ ਤੇ ਚੜਦੀਕਲਾ ਵਿਚ ਰੱਖਣ 🙏🙏

  • @MohanSingh-mm5kb
    @MohanSingh-mm5kb Год назад +11

    ਬਹੁਤ ਵਧੀਆ ਜਾਣਕਾਰੀ
    🙏🙏🙏🙏🙏🙏👍👍👍👍👍👍

  • @designersuitsandsareecolle5346
    @designersuitsandsareecolle5346 Год назад +1

    Waise ajj eh gall confirm ho gyi. Kyuki buht vaar sochea k eh rang kida a geya. Koi answer den wala nhi c. Ajj sb clear kr dita. Buht buht dhanbaad 🙏

  • @jagdishkaursodhi9218
    @jagdishkaursodhi9218 Год назад +31

    Waheguru ji ka khalsa Waheguru ji ki Fateh ❤️ 🙏🏻

  • @ranjitgill4173
    @ranjitgill4173 Год назад +5

    ਰਹਿਤ ਮਰਯਾਦਾ ਵਿੱਚ ਵੀ ਨਿਸ਼ਾਨ ਸਾਹਿਬ ਬਸੰਤੀ ਅਤੇ ਸੁਰਮਈ ਹੈ। ਇਸ ਦੋਵਾਂ ਵਾਰੇ ਤਾਂ ਪੂਰੀ ਜਾਣਕਾਰੀ ਸੀ। ਮੈਂ ਵੀ ਬਹੁਤ ਸੋਚ ਦਾ ਹੁੰਦਾ ਸੀ ਕਿ ਕੇਸਰੀ ਰੰਗ ਕਿਵੇਂ ਆਇਆ।

    • @singhkannanvir
      @singhkannanvir Год назад

      ਕੇਸਰੀ ਰੰਗ ਪੀਲਾ ਹੁੰਦਾ ਹੈ ਨਾ ਕਿ ਸੰਤਰੀ। ਉਹ ਰੰਗ ਜੋ ਹੁਣ ਸਾਡੇ ਨਿਸ਼ਾਨ ਸਾਹਿਬ ਦਾ ਹੈ, ਉਹ ਰੰਗ ਸੰਤਰੀ ਹੈ। ਬਸੰਤੀ ਰੰਗ ਨੂੰ ਕੇਸਰੀ ਵੀ ਕਿਹਾ ਜਾਂਦਾ ਹੈ। ਇਹੀ ਬਸੰਤੀ ਰੰਗ ਪਹਿਲਾਂ ਤਿਰੰਗੇ ਝੰਡੇ ਵਿੱਚ ਵੀ ਹੁੰਦਾ ਸੀ। ਇਹ ਸੰਤਰੀ ਰੰਗ ਤਾਂ ਨੇਤਾਵਾਂ ਦੀ ਸਾਜ਼ਿਸ਼ ਅਧੀਨ ਬਦਲਿਆ ਗਿਆ ਸੀ। ਗੁਰੂ ਗੋਬਿੰਦ ਸਿੰਘ ਜੀ ਨੇ ਦੋਵੇਂ ਕੇਸਰੀ (ਬਸੰਤੀ) ਅਤੇ ਸੁਰਮ‌ਈ (ਗੂੜਾ ਨੀਲਾ) ਨਿਸ਼ਾਨ ਸਾਹਿਬ ਨੂੰ ਪ੍ਰਵਾਨ ਕੀਤਾ ਸੀ। ਇਹ ਦੋਵੇਂ ਨਿਸ਼ਾਨ ਸਾਹਿਬ ਪਹਿਲਾਂ ਕੇਸਰੀ ਅਤੇ ਭਾਈ ਮਨੀ ਸਿੰਘ ਜੀ ਅਤੇ ਅਕਾਲੀ ਬਾਬਾ ਫੂਲਾ ਸਿੰਘ ਜੀ ਅਤੇ ਹੋਰ ਬੁਢਾ ਦਲ ਦੇ ਜੱਥੇਦਾਰਾਂ ਦੇ ਸਮੇਂ ਵਿੱਚ ਨੀਲੇ ਹੁੰਦੇ ਸੀ।
      ਮਰਿਯਾਦਾ ਅਨੁਸਾਰ ਨਿਸ਼ਾਨ ਸਾਹਿਬ ਵਿੱਚ ਖੰਡਾ ਨਹੀਂ ਹੁੰਦਾ ਸੀ। ਨਾ ਹੀ ਉਸ ਦੇ ਉੱਤੇ ਹੁੰਦਾ ਹੈ। ਨਿਸ਼ਾਨ ਸਾਹਿਬ ਦੇ ਥੰਮ੍ਹ ਉੱਤੇ ਤੀਰ ਜਾਂ ਭਾਲਾ ਹੋਣਾ ਚਾਹੀਦਾ ਹੈ, ਨਾ ਕਿ ਖੰਡਾ ਕਿ‌ਉਂਕਿ ਪੰਛੀਆਂ ਕਰਕੇ ਉਸ ਦੀ ਬੇਅਦਬੀ ਹੁੰਦੀ ਹੈ। ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਵਾਲੇ ਮੀਰੀ-ਪੀਰੀ ਦੇ ਨਿਸ਼ਾਨ ਸਾਹਿਬ ਦੇ ਉੱਤੇ ਵੀ ਭਾਲੇ ਜਾਂ ਤੀਰ ਹੀ ਲੱਗੇ ਹਨ। ਝੰਡੇ ਵਿੱਚ ਸੱਭ ਤੋਂ ਉੱਤੇ ਉੱਪਰ ਨੂੰ ਮੂੰਹ ਕਰਦੀ ਕਿਰਪਾਨ ਹੁੰਦੀ ਹੈ ਜਿਸ ਦੇ ਥਲ੍ਹੇ ਹੀ ਕਵਚ ਹੁੰਦਾ ਹੈ ਅਤੇ ਸੱਭ ਤੋਂ ਥੱਲ੍ਹੇ ਕਟਾਰ ਹੁੰਦੀ ਹੈ। ਪਹਿਲਾਂ ਨਿਸ਼ਾਨ ਸਾਹਿਬ ਦਾ ਤਿਕੋਣ ਝੰਡਾ ਥੱਲ੍ਹੋਂ ਉਪਰ ਨੂੰ ਜਾਂਦਾ ਸੀ ਪਰ ਜਦੋਂ ਅੰਗਰੇਜ਼ਾਂ ਨੇ ਪੰਜਾਬ 'ਤੇ ਕਬਜ਼ਾ ਕਾਇਮ ਕੀਤਾ, ਤਾਂ ਉਹਨਾਂ ਨੇ ਸਾਨੂੰ ਗੁਲਾਮ ਦੱਸਣ ਲ‌ਈ ਝੰਡਾ ਉਤੋਂ ਥਲ੍ਹੇ ਨੂੰ ਕਰ ਦਿੱਤਾ‌। ਜਿਸ ਕਾਰਨ ਕਿਰਪਾਨ ਵੀ ਥੱਲ੍ਹੇ ਝੁੱਕ ਗ‌ਈ ਅਤੇ ਬਾਅਦ ਵਿੱਚ ਅਕਾਰ ਉਸ ਦਾ ਛੋਟਾ ਕਰ ਦਿੱਤਾ ਗਿਆ।
      ਬਾਅਦ ਵਿੱਚ ਖੰਡਾ ਲਗਾਇਆ ਗਿਆ ਜਿਸ ਦੀ ਬਿਅਦਬੀ ਨਿਰਦੋਸ਼ ਪੰਛੀ ਕਰਦੇ ਹਨ।

  • @akshay.rajput2829
    @akshay.rajput2829 Год назад +13

    Rajputs and Sikhism(Sikhi) have the DEEPEST and STRONGEST relation. The eldest son in a Rajput family became SIKH to safeguard the humanity against the Barbarism !!!
    ❤❤❤ I hail SIKH religion !!!
    Jai Rajputana, Jai Jai Sikhism !!!
    Wahe Guruji ka Khalsa, Wahe Guru Ji ki Fateh !!
    --A Rajput !

    • @gauravsharma2953
      @gauravsharma2953 Год назад +1

      That s good but dont do rajput sikh here. Rajput s are also hindus

    • @GurdeepSingh-kp5rs
      @GurdeepSingh-kp5rs Год назад +2

      @@gauravsharma2953 ਪੰਜਾਬ ਵਿੱਚ ਰਾਜਪੂਤ ਸਿੱਖ ਹਨ, ਪਹਿਲਾਂ ਇਤਿਹਾਸ ਪੜ੍ਹ ਲਿਆ ਕਰੋ

    • @ShaktTanwar89
      @ShaktTanwar89 Год назад

      ​@@GurdeepSingh-kp5rsthey convert from Hindus. There forefathers and yours too were hindus😂😂😂. But you feel jealous

    • @SukhdeepSingh-sb4mc
      @SukhdeepSingh-sb4mc Год назад +4

      @@ShaktTanwar89ha to forefather ko Hinduism accha nahi lga to unhone ne chhod diya hindu dharam abh tum kyu ro rahe ho 😂

    • @SukhdeepSingh-sb4mc
      @SukhdeepSingh-sb4mc Год назад +3

      Its only math that rajpoot apna pehla beta sikho ko dete the 😂, pahadi raje bhi rajpoot the jo mughlo ke sath the

  • @TarsemSingh-sy2ll
    @TarsemSingh-sy2ll Год назад +2

    ਬੋਹਤ ਵਧੀਆ ਜਾਣਕਾਰੀ ਦਿੱਤੀ ਵੀਰ ਜੀ ਧੱਨਵਾਦ

  • @singhharjinderpola4763
    @singhharjinderpola4763 Год назад +12

    ਵਾਹਿਗੁਰੂ ਜੀ 🙏

  • @Jupitor6893
    @Jupitor6893 Год назад +6

    ੴ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ‌ਜੀ🙏🌹🙏

  • @ParamjitSingh-ts1kx
    @ParamjitSingh-ts1kx 2 дня назад

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ ।। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ।

  • @kavitakaur2365
    @kavitakaur2365 Год назад +1

    Nishan sahib baare eh gal nahi ci pata sanu aap de videos dwara sikha nu jagaun da uprala bahot vadhiya hai sikh jagan te hamesha chardi kalanch rahe🙏🏻

  • @surinder8124
    @surinder8124 Год назад +3

    ਬਹੁਤ ਵਧੀਆ ਵੀਰ ਵਾਹਿਗੁਰੂ ਜੀ ਤੁਹਾਡਾ ਚੰਗਾ ਕੰਮ ਵਾਹਿਗੁਰੂ ਮੇਹਰ ਕਰੇ

  • @simranav2066
    @simranav2066 Год назад +11

    Waheguru g da khalsa waheguru g di fateh

  • @glitterglassify3682
    @glitterglassify3682 Год назад +1

    ਮੈਨੂੰ ਪਤਾ ਸੀ ਇਹ ਜਾਣਕਾਰੀ ਬਾਰੇ । ਨੀਲਾ ਨਿਸ਼ਾਨ ਸਾਹਿਬ। ਤੁਹਾਡੀ ਸੇਵਾ ਦੀ ਚੜੵਦੀ ਕਲਾ।

  • @No_Name9046
    @No_Name9046 Год назад +5

    ਧੰਨ ਹੈ ਗੁਰੂ ਗੇਬਿੰਦ ਸਿੰਘ 🙏🏻🙏🏻🙏🏻⚔⚔

  • @HarjinderSingh-dz5xo
    @HarjinderSingh-dz5xo Год назад +5

    ਜਿਉਂਦੇ ਰਹੋ ਜੀ

  • @babbusaini5781
    @babbusaini5781 Год назад +1

    ਸਹੀ ਤੇ ਅਣਮੁੱਲੀ ਜਾਣਕਾਰੀ ਦੇਣ ਲਈ ਮੈ ਤੁਹਾਡਾ ਧੰਨਵਾਦੀ ਹਾਂ।

  • @jinder_shayarr
    @jinder_shayarr Год назад +1

    ਵਾਹਿਗੁਰੂ ਤੁਹਾਨੂੰ ਚੜ੍ਹਦੀਕਲਾ ਕਲਾ ਵਿੱਚ ਰੱਖੇ ਬਹੁਤ ਕੁੱਝ ਸਿੱਖ ਰਹੇ ਹਾਂ ਅਸੀਂ ਜੋ ਸਾਨੂੰ ਇਤਿਹਾਸ ਨਹੀਂ ਪਤਾ ਸੀ

  • @HarbhajanSingh-kt5ei
    @HarbhajanSingh-kt5ei День назад

    Very good bhai sahabji bilkul sahi jankari🙏🏻🙏

  • @jaimalsidhu607
    @jaimalsidhu607 5 месяцев назад

    ਧੰਨਵਾਦ ਬੇਟਾ ਜੀ ਬਹੁਤ ਹੀ ਵਧੀਆ ਗਿਆਨ ਭਰਪੂਰ ਜਾਣਕਾਰੀ ਦਿੱਤੀ ਹੈ ਧੰਨਵਾਦ ਜੀ

  • @user-kv1mb3we2f
    @user-kv1mb3we2f 4 месяца назад

    ਬਿਲਕੁਲ ਜੀ ਮਹੰਤਾਂ ਨੇ ਉਸ ਸਮੇਂ ਗੁਰ ਮਰਯਾਦਾ ਵਿੱਚ ਬਹੁਤ ਫ਼ਰਕ ਪਾ ਦਿੱਤਾ ਸੀ

  • @Harindersinghmander97
    @Harindersinghmander97 Год назад

    ਵਾਹ ਵੀਰ ਕਿਆ ਬਾਤ ਆ
    ਬਹੁਤ ਸੋਹਣੇ ਢੰਗ ਨਾਲ ਦੱਸਿਆ ਇਤਿਹਾਸ ਜੀ

  • @kamalsekhon9870
    @kamalsekhon9870 Год назад +2

    ਬਹੂਤ ਵਧੀਆ ਜਾਣਕਾਰੀ ਵੀਰ ਜੀ 🙏🙏

  • @lakhbirsingh7485
    @lakhbirsingh7485 Год назад

    ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਜੀ ਧੰਨਵਾਦ ਜੀ

  • @gurdeepsinghrehal5101
    @gurdeepsinghrehal5101 3 дня назад +1

    waheguru ji❤

  • @gopi4173
    @gopi4173 Год назад

    ਬਹੁਤ ਵੱਢਮੂਲੀ ਜਾਣਕਾਰੀ ਦਿੱਤੀ ਵਾਹਿਗੁਰੂ ਤੁਹਾਨੂੰ ਚੜ੍ਹਦੀਕਲਾ ਵਿੱਚ ਰੱਖੇ

  • @JasMH
    @JasMH Год назад

    ਬਹੁਤ ਹੀ ਵਧੀਆ ਜਾਣਕਾਰੀ ਦੇਣ ਲਈ ਧੰਨਵਾਦ

  • @GurjitSingh-ib6vb
    @GurjitSingh-ib6vb Год назад +3

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ ਜੀ 🙏🙏
    ਵਾਹਿਗੁਰੂ ਜੀ 🙏🙏ਧੰਨ ਧੰਨ ਸ਼੍ਰੀ ਗੁਰੂ ਸਾਹਿਬ ਪਿਤਾ ਜੀ ਮਹਾਰਾਜ ਜੀ 🙏🙏🙏🙏🙏🙏

  • @amarbirsing6128
    @amarbirsing6128 Год назад +8

    Waheguru ji 🙏🙏🙏🙏

  • @sukhpalbatth5807
    @sukhpalbatth5807 Год назад +1

    ਵੀਰ ਜੀ ਤੁਸੀਂ ਵੀ ਦਾੜੀ ਰੱਖੋਗੇ ਮੈਨੂੰ ਪੁਰਾ ਜਕੀਨ ਹੈ 🙏🙏

  • @gurdeepsinghrehal5101
    @gurdeepsinghrehal5101 3 дня назад +1

    Good 22❤

  • @JSVB
    @JSVB Год назад

    ਸਾਰੀ ਸਿੱਖ ਸੰਗਤ ਨੂੰ ਬੇਨਤੀ ਹੈ ਜੀ ਆਪਣੇ ਪਿੰਡ ਸ਼ਹਿਰ ਦੇ ਗੁਰੂਘਰ ਚ ਨੀਲੇ ਰੰਗ ਦੇ ਨਿਸ਼ਾਨ ਸਾਹਿਬ ਲਹਿਰਾਏ ਜਾਣ।

  • @shivanisanju2237
    @shivanisanju2237 Год назад

    Bahut bdhia ji

  • @jagrajsandhu8421
    @jagrajsandhu8421 Год назад +3

    🙏♥️🙏
    ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ,
    ਤੁਸੀਂ ਇਹ ਇਤਿਹਾਸਕ ਪਿਛੋਕੜ ਜਾਣਕਾਰੀ ਦਿੱਤੀ ਬਹੁਤ ਵਧੀਆ,,
    ਦਾਸ ਨੇ ਕਿੰਨੀਆਂ ਦੁਕਾਨਾਂ ਵਾਲਿਆਂ ਦਰਜੀਆਂ ਨੂੰ ਕਿਹਾ ਕਿ ਨਿਸ਼ਾਨ ਸਾਹਿਬ ਦਾ ਡਾਇਗਰਾਮ ਬਦਲ ਦਿੱਤਾ ਹੈ,

  • @gurbirsingh182
    @gurbirsingh182 11 месяцев назад

    Wah bahut achhi video

  • @samdeepdhindsa79
    @samdeepdhindsa79 7 месяцев назад

    ਧੰਨਵਾਦ ਜੀ ਬਹੁਤ ਵਧੀਆ ਜਾਣਕਾਰੀ

  • @ghumansaab214
    @ghumansaab214 Год назад +4

    Dhan Dhan Shri Guru Gobind Sahib Ji ❤️❤️❤️

  • @75walevlogs
    @75walevlogs Год назад +1

    Bahoot ghaint veer ji waheguru ji

  • @shubhdeepsingh7046
    @shubhdeepsingh7046 Год назад +1

    ਕਰਉ ਖਾਲਸਾ ਪੰਥ ਤੀਸਰ ਪ੍ਰਵੇਸਾ॥ਜਗਹਿ ਸਿੰਘ ਜੋਧੇ ਧਰਹਿ ਨੀਲ ਭੇਸਾ॥(ਪਾ:੧੦)
    ਉਪਜੇ ਸਿੰਘ ਭੁਝੰਗੀਏ ਨੀਲ ਅੰਬਰ ਧਾਰਾ॥(ਭਾਈ ਗੁਰਦਾਸ ਵਾਰ ੪੧)

  • @YuvrajSingh-ux1ri
    @YuvrajSingh-ux1ri Год назад +34

    Dhan guru Gobind singh g maharaj ❤️🙏🙏🙏🙏

  • @daljeetchahalchahal453
    @daljeetchahalchahal453 Год назад +6

    Veer ji bohot wadiaa sach samne keta tusi sab te wahaguru ji mehr krn te sab nu pta lage apni Nisha sahib da dhan dhan guru Gobind Singh Ji Maharaj ji 🙏

    • @RDPOINTOFVIEW
      @RDPOINTOFVIEW Год назад

      Veer ji to waise hi bakwas kr gye jaise koi chote bacche ko kahani suna k bhaka deta h

  • @Point222
    @Point222 Год назад

    Bahut badiya veer g

  • @ravindersanju
    @ravindersanju 7 месяцев назад

    ਬਹੁਤ ਵਧੀਆ ਜੀ

  • @StudentofHistory1946
    @StudentofHistory1946 Год назад +3

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏻⚔️

  • @Short.397
    @Short.397 Год назад

    Bahut vadiya veer ji sadde sikh ithaas vare dasn Lai 🙏🏻🙏🏻🙏🏻 bole so Nihal satshirakal

  • @gagandhunna1798
    @gagandhunna1798 Год назад

    gud 22 ji

  • @Dcc71
    @Dcc71 Год назад

    ਬਹੁਤ ਵਧੀਆ ਉਪਰਾਲਾ

  • @mahindersingh3491
    @mahindersingh3491 Год назад +3

    SGPC nu sare Guru ghar de Nishan Sahib badal ke Neele rang da Nishan Sahib kar dene chahide ne
    Anandpur sahib te Nihung Singh de vakhre Gurudware che Neele rang da Nishan Sahib hai jee

  • @kulwantkatwal9665
    @kulwantkatwal9665 Год назад +2

    Waheguru ji Da Khalsa
    Waheguru ji Di Fateh.

  • @Simranjeetkaur-qc2ch
    @Simranjeetkaur-qc2ch Год назад

    bahut vadia jankari dasi veer ji

  • @KuldeepSingh-ev3cc
    @KuldeepSingh-ev3cc Год назад +1

    Bhuat vdia gall khi sir

  • @bahadarsingh8098
    @bahadarsingh8098 Год назад +1

    ਬਹੁਤ ਵਧੀਆ ਜਾਣਕਾਰੀ ਦਿੰਦੇ ਹੋ ਬਾਈ ਜੀ

  • @garrycheema9660
    @garrycheema9660 Год назад +5

    Good work Bro All the best

  • @HarjitSingh-uy1fc
    @HarjitSingh-uy1fc Год назад

    Bahut vadiya jankari mildi veer ji tuhade to

  • @BASSISAAB007
    @BASSISAAB007 Год назад

    ਵੀਰ ਜੀ ਤੁਸੀ ਬਹੁਤ ਵਧੀਆ ਢੰਗ ਨਾਲ ਇਤਿਹਾਸ ਦੱਸ ਦੇ 🙏

  • @simar.cheema
    @simar.cheema Год назад +2

    ਵਾਹਿਗੁਰੂ ਜੀ 🙏🏻 🔵

  • @amangill7962
    @amangill7962 Год назад

    BAHUT VADIYA GAL KITI BAI JI❤

  • @Jaat.4093
    @Jaat.4093 Год назад +1

    Veer ji a oprala di bhot lod c sanu aap ji nu sdda waheguru ji oth bakshe

  • @GurpreetSingh-eu9lf
    @GurpreetSingh-eu9lf Год назад +2

    🙏ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏

  • @hardeepsinghvirk1194
    @hardeepsinghvirk1194 Год назад +7

    ਵਾਹ ਭਾਈ ਸਾਹਿਬ ਪੂਰਾ ਸਚ ਧਨਵਾਦ ਧਨਵਾਦ ਧਨਵਾਦ ਧਨਵਾਦ ਧਨਵਾਦ

  • @hardilpreetsinghjosan1819
    @hardilpreetsinghjosan1819 Год назад

    Bohat vdia uprala veer ji ❤

  • @amnpretchopra6791
    @amnpretchopra6791 Год назад +4

    Waheguru Ji 🌸

  • @Fun_work___
    @Fun_work___ Год назад

    Bahut vdiya veer ji

  • @gurdipsingh5908
    @gurdipsingh5908 Год назад +3

    Nice information

  • @Panjab_de_Jaye1984
    @Panjab_de_Jaye1984 Год назад +2

    Social media na hunda tan sade tak gal aun ch shyd deri hundi par bht vdia veer ji

  • @jasvirkaurjasvir9560
    @jasvirkaurjasvir9560 Год назад

    ਤੁਸੀਂ ਵੀਰ ਜੀ ਬਹੁਤ ਹੀ ਵਧੀਆ ਤਰੀਕੇ ਨਾਲ ਜਾਣਕਾਰੀ ਦਿੰਦੇ ਹੋ ਜੀ

  • @navgurkaursaulakh
    @navgurkaursaulakh Год назад

    ਬਹੁਤ ਸੋਹਣਾ ਵੀਰ ਜੀ

  • @ManjitSingh-wi7ys
    @ManjitSingh-wi7ys Год назад

    Bahut khoob 🙏

  • @greatindiagreatpeople3047
    @greatindiagreatpeople3047 Год назад

    Us time de vich loka de dil dimag vich dhokebazi nahi c, but ajj de time vich hai te planning nal kuj nahi hoya
    Hun time machine tuhade kol. Hai Tusi past vich sab dekh sakde ho dhan hai ajehe lok jina ne live sikha de ladai dekhi.

  • @HarjinderSingh-lc8df
    @HarjinderSingh-lc8df Год назад

    Vidya ji Khalsa ji

  • @karandhaliwal1135
    @karandhaliwal1135 Год назад

    ਵੀਰ ਜੀ ਬਹੁਤ ਵਦੀਆ ਦੱਸਿਆ ਤੁਸੀ ਨਿਸ਼ਾਨ ਸਾਹਿਬ ਬਾਰੇ

  • @RajvirSingh-jv8yq
    @RajvirSingh-jv8yq Год назад

    Bhut vadiya jii

  • @mraunaksangeet7384
    @mraunaksangeet7384 Год назад +1

    ਭਾਅ ਜੀ, ਜਾਣਕਾਰੀ ਬਹੁਤ ਹੀ ਵਧੀਆ, ਜੇ ਕਿਤੇ ਇਹ ਦੱਸਿਆ ਜਾਵੇ ਤੁਸੀਂ ਜਾਣਕਾਰੀ ਕਿਸ ਸਰੋਤ ਤੋਂ ਪ੍ਰਾਪਤ ਕੀਤੀ ਹੈ ਫ਼ੇਰ ਤਾਂ ਸੋਨੇ ਤੇ ਸੁਹਾਗਾ ਹੋ ਜਾਵੇਗਾ। ਭੁੱਲ ਚੁੱਕ ਦੀ ਖਿਮਾ

  • @inderjeetsingh3077
    @inderjeetsingh3077 Год назад +2

    Great 🙏

  • @bantasingh2059
    @bantasingh2059 Год назад +1

    Weheguru ji ka Khalsa waheguru ji ki Fateh bahot bahot wdhiya jankari sahi jankari dinde rho weer ji hun mahnta toh v mara ho riha derian ch

  • @arbelsingh9805
    @arbelsingh9805 Год назад

    Bhot wadiya veer ji.......

  • @sandeepludher8045
    @sandeepludher8045 Год назад

    Bhut vadiya paji

  • @jdeepbhaiyasidhu123
    @jdeepbhaiyasidhu123 Год назад

    Waheguru ji thx veer ji

  • @nirmalsaini4194
    @nirmalsaini4194 Год назад

    ਸਿੱਖ ਧਰਮ ਨੂੰ ਪ੍ਰਫੁੱਲਤ ਕਰਨ ਦੇ ਲਈ ਤੁਸੀਂ ਜੋ ਵਿਡੀੳ ਪਾਉਂਦੇ ਹੋ , ਉਨ੍ਹਾਂ ਵਿੱਚ ਭਰਭੂਰ ਜਾਣਕਾਰੀ ਦਿੱਤੀ ਗਈ ਹੁੰਦੀ ਹੈ। ਕਾਸ਼ ਸਾਡੇ ਧਰਮ ਦੇ ਰਹਿਬਰ ਇਨ੍ਹਾਂ ਤੱਥਾਂ ਦੀ ਪੁਸ਼ਟੀ ਕਰਨ ਤੋ ਬਾਦ ਇਨ੍ਹਾਂ ਨੂੰ ਲਾਗੂ ਕਰਨ ਤਾ ਕਿ ਸਮੇਂ ਸਮੇਂ ਤੇ ਗਲਤ ਪਾਈਆਂ ਗਈਆ ਤਰੁੱਟੀਆਂ ਨੂੰ ਦੂਰ ਕੀਤਾ ਜਾ ਸਕੇ ਤੇ ਸਿੱਖ ਕੌਮ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰਹੇ। ਗੁਸਤਾਖੀ ਮਾਫ ਕਰਿਉ ਜੀ।

  • @kuldeepsingh-vo7bn
    @kuldeepsingh-vo7bn Год назад +1

    Bhot vadiya jaankari ditti.. Loka nu jagruk hona paina.. Ji.

  • @sukhmindergill2716
    @sukhmindergill2716 Год назад +1

    You are doing an amazing job. So much research. Wah !

  • @gurmailsohal1534
    @gurmailsohal1534 8 месяцев назад

    Very good information sir....thanks....

  • @HarvysHotDeals
    @HarvysHotDeals 8 месяцев назад

    Thankyou for this video . Waheguru

  • @balwinderkaur2508
    @balwinderkaur2508 Год назад +1

    ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ 🙏🙏🙏🙏🙏

  • @inderpalsingh9648
    @inderpalsingh9648 Год назад

    Good view
    Appreciates

  • @Simar0700
    @Simar0700 Год назад

    Bhut vadia video bna reha bro

  • @GursewakSingh-xs1rh
    @GursewakSingh-xs1rh Год назад

    Thanks 🙏🙏🙏🙏 brother jankari li waheguru waheguru ji

  • @sukhwindersingh3202
    @sukhwindersingh3202 Год назад

    Bhot vadia veer

  • @V_Chauhan_82
    @V_Chauhan_82 Год назад +1

    22ji bohot vadia tareeke nal explain karde ho
    God bless you big brother
    Love from bathinda Punjab

  • @SANDHU_AMAN_
    @SANDHU_AMAN_ Год назад

    ਤੁਹਾਡਾ ਬੁਹਤ ਧੰਨਵਾਦ ਐਨੀ ਅਣਮੁੱਲੀ ਜਾਣਕਾਰੀ ਦੇਣ ਲਈ 🙏🙏 ਸ਼ਰਮ ਯੋਗ ਆ ਸਾਨੂੰ ਕਦੇ ਇਸ ਚੀਜ਼ ਬਾਰੇ ਨਾ ਕਿਸੇ ਕਿਤਾਬ ਵਿਚ ਦਸਿਆ ਗਿਆ