ਅਨੰਦਪੁਰ ਦੀ ਆਖਰੀ ਜੰਗ|Guru Gobind Singh ji | Sikh History | Punjab siyan

Поделиться
HTML-код
  • Опубликовано: 10 фев 2025
  • Guru Gobind Singh ji history
    when mughal and pahadi raje attacked on anandpur
    last war of anadpur sahib
    guru gobind singh ji full history in punjabi
    aurangzeb sent the army of 4 states to conquer anandpur
    there are only thousands of sikhs along with guru gobind singh ji and his family
    chaar sahibzaade
    sahibzada ajit singh ji
    sahibzada jujhar singh ji
    sahibzada zorawar singh ji
    sahibzada fateh singh ji
    mata gujari
    mata sahib kaur
    mata sundri ji
    5 pyaare
    along with thousands of sikhs who were also family of guru gobind singh ji
    wazeer/ wazeed khan was the incharge of these joint army
    mughal army and paahadi raaje attacked the anandgarh fort
    full history of anandpur ghera in punjabi
    punjab siyan channel is fully dedicated to sikh history
    ਅਨੰਦਪੁਰ ਦੀ ਆਖਰੀ ਜੰਗ ਜਦ ਔਰੰਗਜ਼ੇਬ ਨੇ 4 ਸੂਬਿਆਂ ਦੀ ਫੌਜ ਤੇ 22 ਧਾਰ ਦੇ ਰਾਜਿਆਂ ਨੇ ਅਨੰਦਪੁਰ ਦੇ ਕਿਲ੍ਹੇ ਨੂੰ ਘੇਰਾ ਪਾਇਆ
    ਗੁਰੂ ਗੋਬਿੰਦ ਸਿੰਘ ਜੀ ਇਤਿਹਾਸ
    7 ਮਹੀਨੇ ਕਿਵੇਂ ਗੁਰੂ ਗੋਬਿੰਦ ਸਿੰਘ ਜੀ ਤੇ ਓਹਨਾ ਦੇ ਸਿੱਖ ਕਿਲੇ ਅੰਦਰ ਰਹੇ
    ਦੇਖੋ ਪੂਰਾ ਇਤਿਹਾਸ
    ਕਿਵੇਂ ਪਹਾੜੀ ਰਾਜਿਆਂ ਤੇ ਮੁਗਲਾਂ ਨੇ ਗਊ ਤੇ ਕੁਰਾਨ ਦੀ ਝੂਠੀ ਸੌਂਹ ਖਾਕੇ ਗੁਰੂ ਗੋਬਿੰਦ ਸਿੰਘ ਜੀ ਅੱਗੇ ਗੋਡੇ ਟੇਕ ਕੇ ਕਿਲ੍ਹਾ ਖਾਲੀ ਕਰਵਾਇਆ
    ਤੇ ਬਾਅਦ ਚ ਧੋਖਾ ਦਿੱਤਾ

Комментарии • 840

  • @karnalsingh4777
    @karnalsingh4777 Год назад +16

    ਆ ਵੀਰ ਬੜੇ ਪਿਆਰ ਨਾਲ ਇਤਿਹਾਸ ਬਿਆਨ ਕਰਦਾ ਹੈ ਬੜਾ ਚੰਗਾ ਲਗਦਾ ਹੈ ਗੁਰ ਸਾਹਿਬ ਜੀ ਚੜਦੀ ਕਲਾ ਚ ਰੱਖੇ

  • @AmandeepSingh-nr3kt
    @AmandeepSingh-nr3kt Год назад +10

    ਅੱਜ ਦੇ ਸਮੇਂ ਚ ਤੁਸੀਂ ਇਹ ਬਹੁਤ ਵੱਡੀ ਸੇਵਾ ਕਰ ਰਹੇ ਹੋ। ਤਹਿ ਦਿੱਲੋਂ ਧੰਨਵਾਦ ਵੀਰ ਜੀ ਤੁਹਾਡਾ, ਜੋ ਤੁਸੀਂ ਐਨੀ ਮਿਹਨਤ ਕਰਕੇ ਅੱਜ ਦੀ ਨੌਜਵਾਨ ਪੀੜੀ ਨੂੰ ਇਤਿਹਾਸ ਤੋਂ ਜਾਣੂ ਕਰਵਾ ਰਹੇ ਹੋ। ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾਂ ਚ ਰੱਖਣ 🙏

  • @Gurbaazsingh-j2k
    @Gurbaazsingh-j2k Год назад +24

    ਵੀਰੇ ਇਸੇ ਤਰ੍ਹਾਂ ਹੀ ਇਤਿਹਾਸ ਦੀ ਜਾਣਕਾਰੀ ਦਿੰਦਾ ਰਹਿ🙏🙏

  • @GurjantSingh-il5qq
    @GurjantSingh-il5qq 4 месяца назад +5

    ਫ਼ਤਹਿਗੜ੍ਹ ਸਾਹਿਬ ਤੋਂ ਦੇਖ਼ ਰਹੇ ਹਾਂ ਜੀ ਬਹੁਤ ਵਧੀਆ ਇਤਿਹਾਸ ਦੱਸੀਆਂ ਗਈਆਂ ਹੈ ਜੀ ਤੁਹਾਡੇ ਵੱਲੋਂ ਏਸ਼ ਤਰ੍ਹਾਂ ਹੀ ਸ਼ੁਰੂ ਰੱਖੀਓ ਤਾਂ ਜੋਂ ਅੱਜ ਦੇ ਬੱਚਿਆਂ ਨੂੰ ਜਾਗਰੂਕ ਕੀਤਾ ਜਾਵੇ

  • @karnalsingh4777
    @karnalsingh4777 Год назад +37

    ਧੰਨ ਗੁਰੂ ਗੋਬਿੰਦ ਸਿੰਘ ਜੀ 🙏
    ਧੰਨ ਤੁਹਡੀ ਸਿੱਖੀ ਹੈ ਜੀ 🙏🙏
    ਧੰਨ ਹੈ ਜਿਗਰਾ ਤੁਹਾਡਾ 🙏🙏
    ਧੰਨ ਹੈ ਤੁਹਾਡੀ ਭਗਤੀ 🙏🙏
    ਧੰਨ ਹੈ ਤੁਹਾਡਾ ਪਰਿਵਾਰ 🙏
    ਧੰਨ ਹੈ ਤੁਹਾਡੀ ਕੁਰਬਾਨੀ.🙏

  • @AmandeepSingh-nr3kt
    @AmandeepSingh-nr3kt Год назад +3

    ਵੀਰ ਜੀ ਤੁਸੀਂ ਬਹੁਤ ਵੱਡੀ ਸੇਵਾ ਕਰ ਰਹੇ ਜੇ 🙏

  • @ManinderSingh-bk8ge
    @ManinderSingh-bk8ge Год назад +18

    ਬੋਹਤ ਬੋਹਤ ਧੰਨਵਾਦ ਵੀਰ ਜੀ ਤੁਹਾਡਾ ਸਿੱਖ ਇਤਿਹਾਸ ਬਾਰੇ ਦੱਸਣ ਲਈ 🙏🙏🙏🙏🙏🙏

  • @everythingthesolutionpunja8161
    @everythingthesolutionpunja8161 Год назад +17

    ਚੰਡੀਗੜ੍ਹ ਤੋਂ ਹਾਂ ਜੀ...ਤੁਹਾਡੀ ਦਿੱਤੀ ਸਾਫ ਸੁਥਰੀ ਜਾਣਕਾਰੀ ਨਾਲ ਹੌਸਲਾ ਮਿਲਦਾ ਤੇ ਪੂਰਾ ਪਰਿਵਾਰ ਇਕੱਠਾ ਹੋ ਸੁਣਦਾ ਹੈ.........ਅੱਜ ਵੀ ਸਾਡੇ ਵਿਚ ਹੈ... ਸਾਡਾ ਸ਼ਾਹੀ ਰਾਜਾ ਗੁਰੂ ਗੋਬਿੰਦ ਸਿੰਘ ਜੀ 🙏🙏🙏

  • @sohansingh721
    @sohansingh721 Год назад +7

    ਬਹੁਤ ਖੂਬ।ਗੁਰੂ ਜੀ ਆਪਣੇੜਪੰਥ ਨੂੰ ਚੜਦੀ ਕਲਾ ਬਖਸ਼ਿਸ਼ ਕਰਨ ।ਨਾਮ ਬਾਣੀ ਦੀ ਦਾਤ ਬਖਸ਼ਿਸ਼ ਕਰਨ।ਹੁਣ ਫਿਰ ਘੇਰਾ ਬੰਦੀ ਹੋ ਰਹੀ ਹੈ।ਪੰਜਾਬ ਨੂੰ ਦੁਸ਼ਟਾਂ ਤੋ ਸੁਚੇਤ ਰਹਿਣ ਲਈ ਸੁਮਿਤ ਦੇਣ।😢

  • @gurtejsinghsamrasaab5438
    @gurtejsinghsamrasaab5438 Год назад +66

    ਧੰਨ ਧੰਨ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ 🙏🏻🙏🏼🙏

  • @dhanpreetguram
    @dhanpreetguram Год назад +6

    ਬਹੁਤ ਵਧੀਆ ਉਪਰਾਲਾ ਹੈ ਤੁਹਾਡਾ ਵੀਰ
    ਅਸੀਂ ਵੈਨਕੂਵਰ ਵਿਚ ਬੈਠ ਕੇ ਸੁਣ ਰਹੇ ਹਾਂ

  • @dilpreetsingh5220
    @dilpreetsingh5220 Год назад +37

    ਧੰਨ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ❤️🙏

  • @gurvindersingh7211
    @gurvindersingh7211 Год назад +2

    ਦੁਬਈ ਤੋਂ ਹਾ ਵੀਰ ਜੀ ਵੈਸੇ ਅਸੀ ਪੰਜਾਬ ਸਰਹਿੰਦ ਤੋਂ ਹਾ ਜੀ ਬਹੁਤ ਵਧਿਆ ਤਰੀਕੇ ਨਾਲ਼ ਤੁਸੀਂ ਸਾਨੂੰ ਸਾਡਾ ਸਿੱਖ ਇਤਿਹਾਸ ਦਸਦੇ ਹੋ ਜੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਜੀ ਦਿਲ ਬੜਾ ਖੁਸ਼ ਹੁੰਦਾ ਤੁਹਾਡੀ ਕਥਾ ਸੁਣ ਕੇ ਜੀ

  • @BASSISAAB007
    @BASSISAAB007 Год назад +2

    ਵੀਰ ਜੀ ਤੁਸੀ ਬਹੁਤ ਵਧੀਆ ਢੰਗ ਨਾਲ ਇਤਿਹਾਸ ਪੇਸ਼ ਕਰ ਦੇ🙏

  • @nandusakhira6162
    @nandusakhira6162 6 месяцев назад +2

    ਬਹੁਤ ਵਧੀਆ ਇਤਿਹਾਸ ਬਾਰੇ ਤੁਸੀਂ ਦੱਸਦੇ ਵੀਰ ਜੀ

  • @sportuniverse445
    @sportuniverse445 Год назад +23

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਂਰਾਜ 🙏🙏

  • @kanwarjeetsingh1086
    @kanwarjeetsingh1086 Год назад +4

    ਅਪਣੇ ਪੰਥ ਦੇ ਸਦਾ ਸਹਾਈ ਦਸਮੇਸ਼ ਪਿਤਾ ਜੀ ਅਪਣੇ ਪੰਥ ਨੂੰ ਚੜ੍ਹਦੀਕਲਾ ਬਖਸ਼ਣਾ ਜੀ।

  • @darshansingh993
    @darshansingh993 Год назад +2

    ਵਾਹਿਗੁਰੂ ਜੀ ਬਹੁਤ ਖੂਬ ਜਾਣਕਾਰੀ ਦਿੰਦੇ ਹੋ

  • @gurlabhsingh7627
    @gurlabhsingh7627 Год назад +24

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ

  • @balbirbasra3913
    @balbirbasra3913 Год назад +161

    ☬☬ਧੰਨ ਧੰਨ ਸਾਹਿਬ-ਏ-ਕਮਾਲ ਬਾਦਸ਼ਾਹ ਦਰਵੇਸ਼ ਸ਼ਾਹਿ-ਏ-ਸ਼ਹਿਨਸ਼ਾਹ ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ ਸਰਬੰਸਦਾਨੀ ਦਸਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਰਨਾਂ ਵਿੱਚ ਕੋਟਿ ਕੋਟਿ ਪ੍ਰਣਾਮ☬☬

  • @gurpreetsingh-rf9tg
    @gurpreetsingh-rf9tg Год назад +1

    ਛੋਟੇ ਵੀਰ ਮੈ ਆਪ ਜੀ ਦਿ ਵੁਦਿਓ ਕਰਨਾਲ ਹਰਯਾਣੇ ਤੋ ਦੇਖਦਾ ਹੈ।
    ਦਿਲ ਦਿ ਗੇਹ੍ਰੈਆ ਤੋਂ ਆਪ ਜੀ ਨੂ ਅਸ਼ੀਰਵਾਦ।
    ਵਾਹਿਗੁਰੂ ਜੀ ਹੋਰ ਸਮਰਥਾ ਬਕਸ਼ਣ।

  • @sewasingh4808
    @sewasingh4808 Год назад +1

    ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਗਈ,, ਕੁੱਝ ਗੱਲਾਂ ਤਾਂ ਅਜਿਹੀਆਂ ਸੁਣੀਆਂ ਜੋ ਸਿਰਫ ਪਹਿਲੀ ਵਾਰ ਹੀ ਪਤਾ ਲੱਗਾ

  • @GurcharanSingh-vf5sp
    @GurcharanSingh-vf5sp Год назад +2

    ਸਤਨਾਮ ਸ੍ਰੀ ਵਾਹਿਗੁਰੂ ਪਿੰਡ ਭਾਨਰਾ ਜ਼ਿਲ੍ਹਾ ਪਟਿਆਲਾ ਤੋਂ ਜੀ ਵਾਹਿਗੁਰੂ ਮੇਹਰ ਭਰਿਆ ਹੱਥ ਰੱਖੇ ਪੰਜਾਬ ਤੇ

  • @jackpotiwal9491
    @jackpotiwal9491 Год назад +1

    Brilliant channel. Awsome. I'm from England. And forward all your videos

  • @gurdeepkaur395
    @gurdeepkaur395 Год назад +7

    ਵੀਰੇ ਕੇਸਾਧਾਰੀ ਹੋ ਜਾ
    ਮੋਗਾ ਸ਼ਹਿਰ
    ਬਹੁਤਤਤਤਤਤ ਧੰਨਵਾਦ ਐਨੀ ਮਿਹਨਤ ਕਰਨ ਲਈ

  • @GurpreetSingh-np4jb
    @GurpreetSingh-np4jb Год назад +8

    Dhan dhan guru gobind singh ji bhut vdia history dsi ਸੰਗਤਾਂ nu ਵਾਹਿਗੁਰੂ mehr krn

  • @navinderpandher122
    @navinderpandher122 Год назад +17

    ਵੀਰ ਹੁਰਾਂ ਦੀ ਅਵਾਜ਼ ਅਤੇ ਪੇਸ਼ਕਾਰੀ ਬਹੁਤੀ ਵਧੀਆ ਹੈ।
    ਧੰਨਵਾਦ ਜੀ।

    • @jashan363
      @jashan363 Год назад

      Thanks dara shakoh bhra si aranzeb da da near malout 20km South and west

  • @tiger0966
    @tiger0966 Год назад +10

    ❤ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ 🙏🙏👏🌺

  • @SinghGill7878
    @SinghGill7878 Год назад +18

    ਧੰਨ ਸਨ ਗੁਰੂ ਸਾਹਿਬ ਤੇ ਉਸ ਟਾਇਮ ਦੇ ਸਿੱਖ ਉਹੀ ਇਤਿਹਾਸ 84 ਚ ਗੁਰੂ ਦੇ ਲਾਲਾਂ ਨੇ ਦੁਹਰਾ ਦਿੱਤਾ ਸੀ 🙏

  • @Jupitor6893
    @Jupitor6893 Год назад +16

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਰਦ ਆਗੰਬੜਾ ਵਰਿਆਮ ਇਕੇਲਾ🙏🌹🙏

  • @sukhdeepkaur5055
    @sukhdeepkaur5055 Год назад +1

    Canada to ji 🙏🏻parents nal baith ke sun de ha jii
    ਬੱਚੇ ਵੀ ਬਹੁਤ ਧਿਆਨ ਲਗਾ ਕੇ ਸੁਣਦੇ ਨੇ.
    Thank you so much Sara Kuj detail ch samjaun da ੴੴੴੴੴੴੴੴ

  • @Amanpreet_singh92
    @Amanpreet_singh92 Год назад

    Thanks

  • @JoginderKaurKahlon-k5m
    @JoginderKaurKahlon-k5m Год назад +2

    Sikh ithas dasan lai bahut dhañvaad Hai Ji

  • @guneetsinghraina7079
    @guneetsinghraina7079 Год назад +3

    Bahut bahut shukriya veerje sanu sade ethiyaas nal Jodan de laye 🙏🙏🙏

  • @savjitsingh8947
    @savjitsingh8947 Год назад +61

    ਧੰਨ ਧੰਨ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ

  • @balbirbasra3913
    @balbirbasra3913 Год назад +7

    ☬ਖਾਲਸਾ ਹੋਵੈ ਖੁਦ ਖੁਦਾ ਜਿਮ ਖੂਬੀ ਖੂਬ ਖੁਦਾਈ☬ਆਨ ਨ ਮਾਨੈ ਆਨ ਕੀ ਇਕ ਸੱਚੇ ਬਿਨੁ ਪਾਤਿਸ਼ਾਹੀ☬

  • @parmjitsingh5995
    @parmjitsingh5995 Год назад +1

    ਧੰਨਵਾਦ ਵੀਰ ਜੀ ਬਹੁਤ ਵਧੀਆ ਜਾਣਕਾਰੀ ਦੇ ਰਹੇ ਹੋਜੀ ਪ੍ਰਮਾਤਮਾ ਤੁਹਾਨੂੰ ਹੋਰ ਬਲ ਬਖਸ਼ਣ ਜੀ----ਦਸੂਹਾ ਜ਼ਿਲ੍ਹਾ ਹੁਸ਼ਿਆਰਪੁਰ

  • @rajwinder1968
    @rajwinder1968 Год назад +6

    ਧੰਨ ਸਨ ਸਾਡੇ ਪਿਤਾ ਗੁਰੂ ਗੋਬਿੰਦ ਸਿੰਘ ਜੀ 🙏🙏🙏🙏🙏

  • @amancheema5010
    @amancheema5010 Год назад +4

    Waheguru ji da Khalsa
    Waheguru ji ki fateh ji veerji very detail history describes
    Waheguru so ji nu chardikala bhaksha 💐🙏💐🙏💐🙏💐

  • @gsmaan4221
    @gsmaan4221 Год назад +2

    ਧਨੰ ਧਨੰ ਸੀ੍ ਗੁਰੂ ਗੋਬਿਦੰ ਸਿੰਘ ਜੀ ਮਹਾਰਾਜ ਜੀ ਵਾਹਿਗੁਰੂ ਜੀ ਕਿਰਪਾ ਕਰੋ ਜੀ 🙏🌹🙏🌹🙏🌹❤🙏🌹❤🙏🌹❤🙏🌹❤🙏🌹❤🙏🌹❤🙏🌹❤🙏🌹❤🙏🌹❤

  • @kingshadowmusicc
    @kingshadowmusicc Год назад +1

    ਬਹੁਤ ਬਹੁਤ ਵਧੀਆ ਲੱਗਿਆ ਇਤਿਹਾਸ ਜਾਣਕੇ ਦਿਲੋ ਧੰਨਵਾਦ ਕਰਦਾ ਆਪ ਜੀ ਦਾ ਦੇਵ ਸਿੰਘ ਪੱਟੀ ਤੋ ਜਿਲਾ ਤਰਨ ਤਾਰਨ

  • @MissNahar-r5r
    @MissNahar-r5r Год назад +11

    Dhan dhan satguru Gobind Singh Maharaj ji 🙏🙏🙏

  • @RanjitSingh-xp2wb
    @RanjitSingh-xp2wb Год назад +21

    ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਜੀ 🙏

  • @dhaliwalanmol3087
    @dhaliwalanmol3087 Год назад +4

    ਧੰਨ ਕਲਗੀਧਰ ਦਸਮੇਸ਼ ਪਿਤਾ ਤੇਰੀ ਵੱਡੀ ਵਡਿਆਈ।

  • @JaswinderSingh-bh5hy
    @JaswinderSingh-bh5hy Год назад +12

    Waheguru ji ka Khalsa Waheguru ji ki Fathe 🙏 thank you very much, brother 🙏 ❤

    • @ਬਾਬਾਜੀਖਾਲਸਾ
      @ਬਾਬਾਜੀਖਾਲਸਾ Год назад

      ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @AmandeepSingh-nr3kt
    @AmandeepSingh-nr3kt Год назад +2

    ਅਸੀਂ ਅੰਮ੍ਰਿਤਸਰ ਤੋਂ ਆ ਜੀ, ਤੁਸੀਂ ਕਿੱਥੋਂ ਵੀਰ ਜੀ 🙏

  • @AmandeepKaur-oq7pr
    @AmandeepKaur-oq7pr Год назад +14

    ਵਾਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫ਼ਤਹਿ (ਤਰਨ ਤਾਰਨ ਸਾਹਿਬ)

  • @jaswindersinghsarao5770
    @jaswindersinghsarao5770 Год назад +3

    Ur detail ,explaining of Sikh history is really apriciable!!

  • @SukhdeepSingh-oz2qg
    @SukhdeepSingh-oz2qg Месяц назад +1

    Dhan dhan guru gobond Singh mharaja shaib je❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @ustaadgurmeetsinghsantkhal8790
    @ustaadgurmeetsinghsantkhal8790 5 дней назад

    Wah ji Wah Sach Bol Rahe ho Satguru Sachepatshah ji Tohade te Mehar Karan Gursikhi Jiwan Bakhshan

  • @BalwinderSingh-ud9px
    @BalwinderSingh-ud9px Месяц назад

    ਵਾਹਿਗੁਰੂ ਜੀ ਬਹੁਤ ਵਧੀਆ ਸੇਵਾ ਲੈ ਰਿਹੇ ਨੇ 🙏🙏

  • @pritpalgill3997
    @pritpalgill3997 Год назад +11

    ਧੰਨ ਧੰਨ ਸਾਹਿਬ ਗੁਰੂ ਗੋਬਿੰਦ ਸਿੰਘ ਜੀ ❤️🙏

  • @jsingh6822
    @jsingh6822 5 месяцев назад +1

    ਵਾਹਿਗੁਰੂ ਜੀ

  • @HarpreetSingh-jf8zu
    @HarpreetSingh-jf8zu Год назад +1

    ਧੰਨ ਧੰਨ ਦਸਮੇਸ਼ ਪਿਤਾ ਸੀ ਗੂਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ 💐🌷🌻🌹⚘️🏵🙏

  • @diwansinghpbo2
    @diwansinghpbo2 Год назад +9

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ 🙏🙏

  • @Supercellgame007
    @Supercellgame007 Год назад +4

    Thank you 🙏🏻 paji tusi mara kan te phadi Rajan te video bnai Paji tusi apni sikh history te bhut vadiya video bnade o Paji main NEW YORK rhana han or truck chlande hoy tuhadi video dekhda huna tusi aidan hi video bnade rho main hmasha tuhadi video di wait karda rhana

  • @luxuryweddingcars0002
    @luxuryweddingcars0002 Год назад +7

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਸ਼ਤ ਸਿਪਾਹੀ, ਮਰਦ ਅਗਮੜਾ, ਦਸਮੇਸ਼ ਪਿਤਾ, ਕਲ ਗਿਆ ਆਲੇ, ਸਰਬਨ਼ਸ਼ਦਾਨੀ, ਬਾਦਸ਼ਾਹ ਦਰਵੇਸ਼, ਧੰਨ ਧੰਨ ਗੁਰੂ ਗੋਬਿੰਦ ਸਿੰਘ ❤❤❤🙏🙏🙏🙏🙏

  • @jasbirkhabra5868
    @jasbirkhabra5868 Год назад +1

    Love your programs, your inside details about about sikhs and what guru ji faced. Keep up the good work

  • @kanwaljitsingh3293
    @kanwaljitsingh3293 Год назад +2

    ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਕਿਰਪਾ ਕਰਕੇ ਸਿੱਖਾ ਨੂੰ ਆਪਣਾ ਘਰ ਬਕਛਓ ਜੀ ਸਾਰੇ ਅਰਦਾਸ ਕਰਿਆ ਕਰਦੇ ਵਾਹਿਗੁਰੂ ਜੀ 😢😢😢😢🙏🙏🙏🙏

  • @kaurmanpreet5858
    @kaurmanpreet5858 Год назад

    Dhan dhan guru Gobind Singh ji te guru ji da Khalsa….
    Dhanwad etehaas dasn lyi

  • @rajrandhawa434
    @rajrandhawa434 Год назад +1

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ🙏🙏🙏🙏🙏

  • @ASPJatt
    @ASPJatt Год назад +8

    Waheguru ji ka Khalsa waheguru ji ki Fateh Ji 🙏🏻🙏🏻

  • @baldevsinghbuttar8293
    @baldevsinghbuttar8293 Год назад

    ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ। ਧੰਨ ਹੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ,।🌹🙏🌹

  • @GurjitSingh-ib6vb
    @GurjitSingh-ib6vb Год назад +2

    Waheguru ji ka khalsa
    Waheguru ji ki fateh ji 🙏🙏
    Waheguru ji 🙏🙏Dhan Dhan Shri Guru Sahib Pita Ji Maharaj ji 🙏🙏🙏🙏🙏🙏🙏

  • @harneetsingh3869
    @harneetsingh3869 Год назад +6

    Dhan sahib Shri Guru Gobind Singh Ji 🙏🙏🙏🙏

  • @jotauppal171
    @jotauppal171 Год назад +1

    Bahut meharbani g aap g di

  • @gurpreet114
    @gurpreet114 Год назад +3

    ਬਹੁਤ ਵਧੀਆ ਵੀਡੀਓ ਹੈ ਵੀਰ ਜੀ 🙏🏻🙏🏻

  • @ranjitsinghnagpal8843
    @ranjitsinghnagpal8843 2 месяца назад

    ਬਹੁਤ ਵਧੀਆ ਤਰੀਕੇ ਨਾਲ ਇਤਹਾਸ ਪੇਸ਼ ਕੀਤਾ,,,, ਰਣਜੀਤ ਸਿੰਘ ਫਿਰੋਜ ਪੁਰ ਖਾਲ਼ਸਾ ਲੈਬ ਬਜੀਦ ਪੁਰ ਸਾਹਮਣੇ ਜਾਮਣੀ ਸਾਹਿਬ ਗੁਰੂਦੁਆਰਾ

  • @MajerBath-bh5op
    @MajerBath-bh5op Год назад +1

    ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਜੀ

  • @TarsemSingh-zf9kl
    @TarsemSingh-zf9kl Год назад +1

    Watching you from California usa

  • @sikhwindergamewala
    @sikhwindergamewala Год назад +1

    Waheguru ji 🙏
    Tuhade to vadya hisab nal koi itihas nahi das sakda, 👍 dhanwad veer ji 👏

  • @karanvirkaushal8386
    @karanvirkaushal8386 Год назад +2

    Wah wah “Gobind Singh” aape gur chela 🙏🙏🙏🙏 Waheguru!

  • @AbhishekSharma-tz2qf
    @AbhishekSharma-tz2qf Год назад +5

    Brother appreciation for your work🙏

  • @Veer-ey9ix
    @Veer-ey9ix Год назад +1

    Bai ji aap ji dhan ho sada virsa yaad karon lai ❤

  • @DavinderSingh-qt9bh
    @DavinderSingh-qt9bh 3 месяца назад

    ❤❤ dhan dhan guru Gobind Singh Ji dhan dhan how ji waheguru ji ka Khalsa waheguru ji ki Fateh 🦜🙏🥀🙏💐🙏🌷🙏🍅🙏❤️‍🔥🙏☘️🙏🌹🙏🍀🙏♥️🙏🍓🙏🍑🥀🍑🙏🍏🙏🍎🙏🍎🙏🙏🙏🙏🙏🙏

  • @KamaljitSingh-y4c
    @KamaljitSingh-y4c Год назад

    🌹🌹🌹🌹🌹🌹ਮੇਰੇ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮੇਰੇ ਗੁਰੂ ਪਿਤਾ ਜੀ ਮੇਰੇ ਮਹਾਰਾਜ ਜੀ ਮੇਰੇ ਵਾਹਿਗੁਰੂ ਜੀ 🌹🌹🌹🌹🌹❤️❤️❤️❤️❤️❤️🙏🙏🙏🙏🙏🙏

  • @hpsingh1945
    @hpsingh1945 Год назад

    Dhan dhan Sri Guru Gobind Singh Ji Maharaj Ji ♥️🌹🌺🌷🌹🌺🌷🌹💐🌹💐🍁🌻🍁💐🍁🌻🍁💐🍁🌻

  • @DamanPipe
    @DamanPipe Год назад

    Great Sewa Hai Ji... Thanks Punjab Siyan..

  • @singhharbhajan2986
    @singhharbhajan2986 11 месяцев назад

    ਜੁਗ ਜੁਗ ਜੀਵੇ ਬਹੁਤ ਵਧੀਆ ਜਾਣਕਾਰੀ ਦਿੱਤੀ ਸਜਨਾ ਮੈਂ ਸੁਲਤਾਨ ਪੁਰ ਲੋਧੀ ਨਜ਼ਦੀਕ ਦੇਖ ਰਹੇ ਹਾਂ

  • @GurmeetSingh-oc1sn
    @GurmeetSingh-oc1sn Год назад +13

    ਧੰਨ ਪਿਤਾ ਕਲਗੀਆਂ ਵਾਲਾਂ ਧੰਨ ਵਾਹਿਗੁਰੂ ਜੀ🙏🙏🙏🙏🙏🙏🙏ਗੁਰੀ ਸ਼ਾਹੀ ਸ਼ਹਿਰ ਪਟਿਆਲੇ ਤੋਂ🌹🌹

  • @JagdeepSingh-fn7ek
    @JagdeepSingh-fn7ek Год назад +12

    ਧੰਨ ਧੰਨ ਅਨੰਤ ਕਲਾ ਅਵਤਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 🙏🙏🙏🙏🙏

  • @UpkaranSingh-zx9hi
    @UpkaranSingh-zx9hi Месяц назад +1

    Waheguru ji ka khalsa Waheguru ji ki fateh 🙏🙏🙏🙏

  • @palvindersingh3955
    @palvindersingh3955 Год назад +3

    Waheguru ji ji 🙏 dhan dhan Sri guru gobind Singh Ji Maharaj ji 🙏🙏

  • @santbabalalsinghjikuliwale2753
    @santbabalalsinghjikuliwale2753 Год назад +6

    Dhan Dhan Shri Guru Gobind Singh Ji Maharaj 💞💞

  • @sukhjindercheema199
    @sukhjindercheema199 Год назад

    ਪਿੰਡ ਚੀਮਾ ਜਿਲਾ ਤਹਿਸੀਲ ਬਰਨਾਲਾ ਆਪ ਜੀ ਦੀ ਹਰ ਇੱਕ ਇਤਿਹਾਸਕ ਕਹਾਣੀ ਲਾਜਵਾਬ ਹੁੰਦੀ ਹੈ ਵੀਰ ਜੀ 16-12-2023

  • @dhawanpintu
    @dhawanpintu Год назад +3

    DHAN DHAN DHAN SAHIB SRI GURU GOBIND SINGH JI MAHARAAJ SARBANS DE DAANI WAHEGURU WAHEGURU JI🙏🙏🙏💐💐💐🙏🙏🙏💐💐💐

  • @Jashan-r8c
    @Jashan-r8c Год назад +2

    ਧੰਨ ਧੰਨ ਦਸ਼ਮੇਸ਼ ਪਿਤਾ ਜੀ

  • @balbirbasra3913
    @balbirbasra3913 Год назад +7

    ☬ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ☬

  • @hardipsingh7093
    @hardipsingh7093 Год назад +1

    Waheguru ji Dhan Dhan GURU GOBIND SINGH SAHIB JI KULKENAAT DE MALAK MAHARAJ CERES ,California

  • @Jaspreetsingh-qn1nj
    @Jaspreetsingh-qn1nj Год назад +1

    Bohat wadiya information,❤️❤️

  • @Invictusjo
    @Invictusjo Месяц назад

    It is a matter of great pride and joy to read details of our history, our young will draw inspiration from the sacrifices of Guru Sahab and the Sikh of that time. A proud kaum.

  • @tirthajohal9784
    @tirthajohal9784 Год назад

    ਵਾਹਿਗੁਰੂ ਜੀ 🙏🙏
    ਸਾਡੇ ਸਿੱਖ ਧਰਮ ਨਾਲ ਏਦੀ ਹੁੰਦੀ ਆ ਜਦੋ ਜਦੋ ਵੀ ਅਸੀਂ ਕੋਈ ਵੀ ਗੱਲ ਕੀਤੀ ਏਨਾ ਲੋਕਾਂ ਨੇ ਧਰਮ ਖਤਰੇ ਵਿੱਚ ਦੱਸ ਕੇ ਸਿੱਖਾਂ ਤੇ ਹਮਲਾ ਕੀਤਾ ਸਾਡੇ ਗੁਰੂ ਆ ਦੇ ਟੈਮ ਤੋਂ ਫੇਰ ਭਿੰਡਰਾਂਵਾਲੇ ਆ ਬਾਰੀ ਅੰਮ੍ਰਿਤਪਾਲ ਸਿੰਘ ਨਾਲ ਵੀ ਕਲੇ ਆ ਨੂੰ ਲੱਖ ਆ ਦਾ ਘੇਰਾ 🙏🙏

  • @Naharsingh-c2n
    @Naharsingh-c2n 18 дней назад

    ਵਾਹਿਗੁਰੂ ਜੀ ਮੇਹਰ ਕਰੇ ਵਾਹਿਗੁਰੂ ਜੀਉ ਮੇਹਰ ਕਰੇ 🙏🙏🙏🙏🙏🙏🙏🙏

  • @jasmeetsinghsarwara6941
    @jasmeetsinghsarwara6941 Год назад +1

    ਵੀਰ ਜੀ ਤੁਹਾਡੀ ਸੇਵਾ ਬਹੁਤ ਵੱਡੀ ਹੈ ਜੀ ਗੁਰਸੇਵਕ ਸਿੰਘ ਮੁੰਬਈ

  • @JarnailSinghgill-r4k
    @JarnailSinghgill-r4k Год назад

    Waheguru ji verr ji tohadian videos bohat he vadia hundian hann waheguru tohanu tarki bakshe

  • @inderjit1900
    @inderjit1900 Год назад +2

    ਧੰਨ ਧੰਨ ਪਾਤਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਜੀ 🙏🙏🙏

  • @Sonu-zemh
    @Sonu-zemh Год назад +2

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @kewalsingh5358
    @kewalsingh5358 Год назад

    Waheguru Ji Waheguru Ji Waheguru Ji Dhan Dhan Guru Gobind Singh Sahib Ji❤❤❤

  • @jasveersingh9413
    @jasveersingh9413 Год назад

    ਬਾਈ ਕਮਾਲ ਜੀ ਪਰਮਾਤਮਾ ਮੇਹਰ ਰੱਖੇ ਵੀਰ ਜੀ ਜਸਵੀਰ ਸਿੰਘ ਮਾਨਸਾ❤❤

  • @ganjitsinghkaler3489
    @ganjitsinghkaler3489 Год назад +60

    ਸਾਰੇ ਵੀਰ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣੋ ਬਾਣੀ ਬਾਣੇ ਦੇ ਧਾਰਨੀ ਹੋਵੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏