Guru Gobind Singh ji ਨੇ ਪਹਿਲੀ ਜੰਗ ਕਿਉਂ ਲੜੀ | Sikh History | Punjab Siyan
HTML-код
- Опубликовано: 5 фев 2025
- #gurugobindsinghji #bhanganidayudh #sikhhistory
Full History Bhangani yudh
• First Battle of Guru G...
guru gobind singh ji first battle history
battle of bhangani history
reason behind the first battle of guru gobind singh ji full history
who was raja bheem chand
pahaadi raj against whom guru gobind singh ji fought his first battle at bhangani at the age of 22
rani champa the mother of raja bheem chand , rani champa sell the land of makhowal to guru teg bahadur sahib ji where guru teg bahadur sahib ji formed the chakk nanki pind now called anandpur sahib
anandpur sahib full history
punjab siyan channel dedicated to sikh history
ਬੇਟਾ ਜੀ ਇਤਿਹਾ ਨੂੰ ਸੰਬੋਧਨ ਕਰਨ ਦਾ ਢੰਗ ਬਹੁਤ ਵਧੀਆਂ ਪਰਮਾਤਮਾ ਆਪ ਜੀ ਨੂੰ ਚੜ੍ਹਦੀ ਕਲਾ ਤੰਦਰੁਸਤੀ ਬਖ਼ਸ਼ਣ ਜੀ ਮਨਿੰਦਰ ਸਿੰਘ ਲੁਧਿਆਣਾ ਤੋਂ
ਬਹੁਤ ਵਧੀਆ ਜਾਣਕਾਰੀ ਹੈ ਜੀ ਬਹੁਤ ਬਹੁਤਧੰਨਵਾਦ ਜੀ❤❤🎉🎉🌺🙏🙏
ਬਾਈ ਜੀ ਏਹ ਕਮ ਏਦਾ ਹੀ ਜਾਰੀ ਰੱਖਣਾ ਬਹੁਤ ਸੋਹਣਾ ਕਾਰਜ ਕਰ ਰਹੀ ਹੋ ਗੁਰੂ ਗੋਬਿੰਦ ਸਿੰਘ ਜੀ ਦੀ ਅਪਾਰ ਕਿਰਪਾ ਤੁਹਾਡੇ ਤੇ ਏਦਾ ਹੀ ਬਣੀ ਰਹੀ
ਪੁੱਤਰ ਜੀ ਕੋਈ ਲਫਜ ਹੀ ਨਹੀਂ ਲੱਭਦਾ ਆਪਦਾ ਧੰਨਵਾਦ ਕਰਨ ਲਈ । ਮੇਰਾ ਪੰਥ ਇਵੇਂ ਹੀ ਸੇਵਾ ਲੈਦਾ ਰਹੇ ਅਤੇ ਸਾਨੂੰ ਮੂਰਖਾਂ ਨੂੰ ਆਪਦੇ ਵਾਰੇ ਦੱਸ ਕਿ ਸਾਨੂੰ ਗੁਰੂ ਵਾਲਾ ਬਨਾਵੇ🙏🙏🙏.
Waheguru ji 🙏🏻
ਕੈਨੇਡਾ ਦੀ ਧਰਤੀ ਤੋਂ ਤੁਹਾਡੀ ਵੀਡੀਓ ਨੂੰ ਦੇਖ ਰਹੇ ਹਾਂ ਜੀ ਅਤੇ ਆਪ ਦਾ ਬਹੁਤ ਬਹੁਤ ਧੰਨਵਾਦ ਸਭ ਸੰਗਤਾਂ ਨੂੰ ਸਿੱਖ ਇਤਿਹਾਸ ਨਾਲ ਜੋੜਨ ਦੇ ਇਸ ਉਪਰਾਲੇ ਲਈ॥
ਬਾਈ ਜੀ ਬਹੁਤ ਸੋਹਣਾ ਕਾਰਜ ਕਰ ਰਹੇ ਹੋ ਆਪ ਜੀ ❣️
ਸਿੱਖ ਇਤਿਹਾਸ ਤੋਂ ਜਾਣੂ ਕਰਵਾ ਰਹੇ ਹੋ ਸਾਡੀ ਆਉਣ ਵਾਲੀ ਪੀੜ੍ਹੀ ਨੂੰ
Waheguru Ji
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ।ਸਿੱਖ ਇਤਿਹਾਸ ਵਾਰੇ ਬਹੁਤ ਵਧੀਆ ਜਾਣਕਾਰੀ ਮਿਲ ਰਹੀ ਹੈ । ਬਹੁਤ ਬਹੁਤ ਧੰਨਵਾਦ ਜੀ ।
Ssakal beta ji history ਜਿਸ ਢੰਗ ਨਾਲ- ਤੁਸੀਂ explan ਕਰਦੇ ਹੋ ਬਹੁਤ ਹੀ acha ਲੱਗਦਾ ਹੈ Waheguru ji aap nu chardikala vich rakhan ❤
ਬਹੁਤ ਸੋਹਣਾ ਸਮਝਾਉਦੇ ਨੇ ਵੀਰ ਜੀ ❤❤❤🙏🙏🙏
ਪਹਿਲੀ ਵਾਰ ਸਮਝ ਲੱਗਿਆ ਜੀ ਸਿੱਖ ਇਤਹਾਸ
Waheguru ji 🙏 ❤
ਇਸ ਤੋ ਵਧਿਆ ਕੋਈ ਇਸਤੇਮਾਲ
ਇਤਿਹਾਸ ਨਹੀ ਸਮਝਾ ਸਕਦਾ ਜੀ
🙏ਵਾਹਿਗੁਰੂ ਸਾਹਿਬ ਜੀ
ਆਪਜੀ ਦਾ ਧੰਨਵਾਦ ਵੀਰ ਜੀ ਬਹੁਤ ਵਧੀਆ ਇਤਿਹਾਸ ਦੱਸਿਆ।
ਬਾਈ ਜੀ ਤੁਹਾਡਾ ਮੇਰੇ ਗੁਰੂ ਜੀ ਦਾ ਇਤਿਹਾਸ ਦੱਸਣ ਦਾ ਬਹੁਤ ਵੱਧੀਆ ਤਰੀਕਾ ਹੈ 🙏🏼❤️
Thanks
ਇਹ ਬਹੁਤ ਵਧੀਆ ਵਿਡੀਉ ਸੀ ਭਾਈ ਸਾਬ ਮੇਰੇ ਗੁਰੂ ਗੋਬਿੰਦ ਪਤਸ਼ਾ ਜੀ ਰਾਜਨ ਕੇ ਵੀ ਰਾਜਾ ਸੀ ਓਹਨਾਂ ਦੀ ਵੱਡਿਆਈ ਸੁਣਨ ਦਾ ਹੀ ਮਨ ਕਰਦਾ ਰਹਿੰਦਾ 🙏🙏🙏🙏
ਵੀਰ ਜੀ ਤੁਹਾਡਾ ਧੰਨਵਾਦ ਐਸੀ ਵੀਡੀਓ ਵਣਾਊਨ ਲਈ
Waheguru ji...
Dhan dhan sirri guru gobind Singh ji maharaja...
Deepak Singh
From Pakistan
ਧੰਨਵਾਦ ਵੀਰ ਜੀ 🙏🏻
🪯ਧੰਨ ਧੰਨ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਜੀ 🪯 ਸਤਿਨਾਮੁ ਵਾਹਿਗੁਰੂ ਚੜ੍ਰਦੀ ਕਲਾ ਕਰੇ 🫡
ਬਹੁਤ ਵਧੀਆ ਜਾਣਕਾਰੀ
ਧੰਨ ਧੰਨ ਧਨਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ 🙏🙏🙏🙏🙏🙏🙏🙏🙏🙏🙏🙏🙏🙏
ਛੋਟੇ ਵੀਰ ਇਸ ਨਾਲ ਜੋ ਇਤਿਹਾਸ ਸਾਨੂੰ ਪਹਿਲਾਂ ਨਹੀਂ ਪਤਾ ਸੀ ਹੁਣ ਸਾਨੂੰ ਪਤਾ ਲਗਦਾ ਕਿ ਸਿੱਖੀ ਕਿਵੇਂ ਮਿਲੀ❤❤❤ ਪ੍ਰਮਾਤਮਾ ਤੁਹਾਨੂੰ ਹੋਰ ਇਤਿਹਾਸ ਦੱਸਣ ਦੀ ਕਿਰਪਾ ਵੱਖਸੇ❤❤❤
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ 🙏🙏🙏🙏🙏ਅੰਮਿ੍ਤਸਰ ਸਾਹਿਬ ਤੋਂ ਜੀ🙏
ਬਹੁਤ ਵਧੀਆ ਵੀਡੀਓ ਨੇ ਇਸ ਤਰਾਂ ਜਾਰੀ ਰੱਖੋ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੀ ਫ਼ਤਹਿ ਮੈ ਹਿੰਦੁ ਆ
ਪਰ ਮੈ੍ਨੂ ਇਨਾ ਪਿਆਰ ਆ ਸਿਖ ਇਤਿਹਾਸ ਨਾਲ ਮੈ ਹਿੰਦ ਦੇ ਗੁਰੂ ਸਹਿਬਾਨ ਨਾਲ ਬਹੁਤ ਪਿਆਰ ਕਰਦਾ 😢😢 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੀ ਫ਼ਤਹਿ
ਗੁਰੂ ਸਾਹਿਬ ਜੀ ਤੁਹਾਡੀ ਲੰਬੀ ਉਮਰ ਕਰਨ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਭਾ ਸ਼ਹਿਰ
ਹੁਸਨਾਰ ਗਿੱਦੜਬਾਹਾ ਸ਼੍ਰੀ ਮੁਕਤਸਰ ਸਾਹਿਬ
ਹੱਕ ਹੱਕ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ
ਵੀਰ ਵਾਹਿਗੂਰ ਜੀ ਮੇਹਰ ਭਰਿਆ ਹੱਥ ਤੁਹਾਡੇ ਉੱਤੇ ਰੱਖਣ 🙏🙏🙏 ਤੁਸੀ ਬਹੁਤ ਵਧੀਆ ਕੰਮ ਕਰ ਰਿਹੇ। ❤
ਗੁਰੂ ਜੀ ਦੇ ਜੀਵਨ ਦਾ ਇਤਿਹਾਸ ਨੂੰ ਸੁਣ ਕੇ ਰੋਮ ਰੋਮ ਖਿੜ ਜਾਂਦਾ ਹੈ ਅਪਣੇ ਆਪ ਨੂੰ ਇਕ ਮਾਨ ਮਹਿਸੂਸ ਹੁੰਦਾ ਹੈ ਕਿ ਅਸੀਂ ਉਸ ਕਲਗੀਆ ਵਾਲੇ ਦੇ ਪੁੱਤਰ ਧੀਆਂ ਹਾ ਤੇ ਪੰਜਾਬ ਦੇ ਵਾਸੀ ਹਾ ਤੇ ਸਾਡਾ ਪਿੰਡ ਕੀਰਤਪੁਰ ਸਾਹਿਬ ਹੈ ਜੀ
👏🏻🫡👏🏻ਧੰਨ ਦਸ਼ਮੇਸ਼ ਪਿਤਾ ਜੀ ।👏🏻
🙏🙏ਬਹੁਤ ਹੀ ਵਧੀਆ ਉਪਰਾਲਾ ਵੀਰ ਜੀ ਵਾਹਿਗੁਰੂ ਜੀ ਆਪ ਜੀ ਨੂੰ ਚੜਦੀ ਕਲਾਂ ਚ ਰਖਣ ਵਾਹਿਗੁਰੂ ਜੀ 🙏🙏
ਬਹੁਤ ਸੋਹਣੀ ਸ਼ੁਰੂਆਤ
ਸੂਰਾ (ਖੱਤ੍ਰੀ) ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤ। ਪੁਰਜ਼ਾ ਪੁਰਜ਼ਾ ਕਟਿ ਮਰੈ ਕਬਹੂ ਨਾ ਛੋਡਹਿ ਖੇਤ।🌹 ਸਤਿਗੁਰੂ ਕਬੀਰ ਜੀ 🙏
ਨੀਚਹ ਊਚ ਕਰੈ ਮੇਰਾ ਗੋਬਿੰਦੁ। ਕਾਹੂੰ ਤੇ ਨ ਡਰੈ।
🌹ਸਤਿਗੁਰੂ ਰਵਿਦਾਸ ਜੀ 🙏
ਧੰਨ ਧੰਨ ਦਸ਼ਮੇਸ਼ ਪਿਤਾ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਜੀ
🚩🚩🚩🚩🚩🚩🚩🙏🙏🙏🙏🙏🌹🌹🌹🌹🌹🍁🍁🍁💐💐💐🌺🌺🌺🌷🌷🌷🌷
ਬਹੁਤ ਬਹੁਤ ਧੰਨਵਾਦ ਭਰਾ ਐਨੀ ਜਾਣਾਕਰੀ ਦੇਣ ਲਈ ਆਪਣੇ ਗੁਰੂ ਆ ਵਾਰੇ 🙏
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ
ਬਹੁਤ ਬਹੁਤ ਧੰਨਵਾਦ ਪਾਲ ਸਿੰਘ ਪਰਤਾਪ ਗੜ੍ਹ ਪਟਿਆਲਾ ਪੰਜਾਬ
ਸਾਹਿਬ ਏ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ 🙏
ਵੀਰ ਜੀ ਬਹੁਤ ਬਹੁਤ ਧੰਨਵਾਦ ਸੋਹਣੀ ਜਾਣਕਾਰੀ ਦੇਣ ਲਈ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਬਖਸ਼ਿਸ਼ ਕਰੇ
waheguru ji ਅਗਰ ਸਾਨੂੰ ਇਹ ਇਤਿਹਾਸ ਛੋਟੇ ਉਮਰ ਪਤਾ ਲੱਗ ਜਾਂਦਾ ਸ਼ਾਇਦ ਮੈ ਅੱਜ ਧੱਕੇ ਨਾ ਖਾਦਾ 🙏🙏🙏🙏🙏
ਵਾਹਿਗੁਰੂ ਜੀ ਅੰਮ੍ਰਿਤਸਰ ਵਿਖੇ ਜੀ
😢😢😢😢😢😢😢😢😢😢😢😢😢😢ਮੇਰੇ ਪਿਆਰੇ ਪਿਤਾ ਗੁਰੂ ਕਲਗੀਧਰ ਪਾਤਸ਼ਾਹ ਜੀ 😢😢😢😢😢😢😢😢😢😢😢😢😢ਤੁਹਾਡੀ ਸੇਵਾ ਮੇਰੇ ਦਸਮੇਸ਼ ਪਿਤਾ ਜੀ ਪਰਵਾਨ ਕਰਨ
ਸਤਿਨਾਮ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਸਤਿਨਾਮ ਸਤਿਨਾਮ ਵਾਹਿਗੁਰੂ ਸਤਿਨਾਮ ਸਤਿਨਾਮ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ
ਇਦੂੰ ਵਧੀਆ ਿਇਤਿਹਾਸ ਕੋਈ ਨਹੀਂ ਸੁਣਾ ਸਕਿਆ। ❤❤
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ
ਬਹੁਤ ਹੀ ਵਧੀਆ ਵੀਡੀਓ ਵੀਰ ਜੀ ਏਸੇ ਤਰਾਂ ਸੇਵਾ ਨਿਭਾਉਂਦੇ ਰਹਿਓ , ਇੱਥੇ ਕੁੱਜ ਕੁ ਪਹਾੜੀ ਰਾਜਿਆਂ ਦੀਆਂ ਔਲਾਦਾਂ ਏਸ ਵੀਡਿਓ ਨੂੰ dislike ਕਰ ਰਹੀਆਂ ਆਂ ਪਰ ਤੁਸੀਂ ਪ੍ਰਵਾਹ ਨਹੀਂ ਕਰਨੀਂ
ਬੋਲੇ ਸੋ ਨਿਹਾਲ
ਸਤਿ ਸ਼੍ਰੀ ਅਕਾਲ
ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ
ਸਤਿਨਾਮੁ ਵਾਹਿਗੁਰੂ ਜੀ ਵੀਰ ਜੀ ਅਸੀਂ ਕਰਨਾਲ ਸ਼ਹਿਰ ਤੋਂ
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਮੇਹਰ ਕਰਨ
ਧੰਨ ਮੇਰੇ ਗਰੀਬ ਨਿਵਾਜ਼ ਕਲਗੀਆਂ ਵਾਲੇ ਸਤਿਗੁਰੂ ਜੀ ਤੁਹਾਨੂੰ ਕੋਟਨ-ਕੋਟ ਪ੍ਰਣਾਮ🙏🏻🙏🏻
ਵਾਹਿਗੁਰੂ ਜੀ ਖਾਲਸਾ
ਵਾਹਿਗੁਰੂ ਜੀ ਕੀ ਫਤਹਿ🙏🏻🙏🏻
ਵਾਹਿਗੁਰੂ ਜੀ ਬੇਟਾ ਜੀ ਅਸੀ ਅਮਿਰਕਾ ਦੀ ਧਰਤੀ ਤੇ ਬੈਠ ਕੇ ਸੁਣਦੇ ਹਾਂ ਜੀ ਬੇਟਾ ਤੁਸੀ ਬਹੁਤ ਭਾਗਾਂ ਵਾਲੇ ਹੋ ਜੋ ਇਹ ਸੇਵਾ ਆਪ ਦੇ ਹਿੱਸੇ ਆਈ ਹੈ🙏🏽🙏🏽❤️
ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਵਾਹਿਗੁਰੂ ਤੁਹਾਡੇ ਤੇ ਮਿਹਰ ਕਰੇ ਜੀ ਇਤਿਹਾਸ ਨਾਲ ਜੋੜ ਰਹੇ ਹੋ ਪੰਜਾਬ ਦੇ ਦਰਿਆ ਪਿੰਡ ਹੁਸ਼ਿਆਰਪੁਰ
ਦਰਿਆ ਜੋ ਬਾਬਕ ਦੇ ਨੇੜੇ ਹੈ. ਸਰਾਂ ਦੇ ਲਾਗੇ
ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ
Bahut vdiaa km aa soda jehda guru da ithiaas ds de o ajh kll ta look singra pichhe hi ladi jande aa waheguru ji ka Khalsa waheguru Ji ki fate
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ🙏
ਧੰਨ ਤੇਰੀ ਸਿੱਖੀ 🙏
Bhut hi vdia uprala hai ji bhut bhut bhut dhanwad ji thada mere mother sunde ne and ohna nu bhut vdia lga k eni vdia history ds re o. from Sri Mukatsar Sahib
ਵੀਰ ਜੀ ਬੌਹਤ ਵਧੀਆ ਉਪਰਾਲਾ ਹੈਂ ਤੁਹਾਡਾ ਤੁਹਾਨੂੰ ਸਲੂਟ ਹੋ ਸਕੇ ਤਾਂ ਆਪਣਾ ਫੋਨ ਸੇਅਰ ਕਰਨਾ
ਜਦੋਂ ਮੈਂ ਇਹ ਸਾਰੀਆਂ ਕਹਾਣੀਆਂਮੈਂ ਆਪਣੇ ਗੁਰੂਆਂ ਬਾਰੇ ਸੁਣਦਾ ਹਾਂਤਾਂ ਮੇਰੀ ਰੂਹ ਖੁਸ਼ ਹੋ ਜਾਂਦੀ ਐ ਵੀਰ ਜੀਕੀ ਸਾਡੇ ਗੁਰੂ ਕਿੰਨੀ ਉੱਚੀ ਸੁੱਚੀ ਸੋਚ ਦੇ ਮਾਲਕ ਸਨਵਾਹਿਗੁਰੂ ਵਾਹਿਗੁਰੂ ਜੀ ਸਤਿਨਾਮ ਸਤਿਨਾਮ ਜੀ ਕਾਸ ਖਾਲਸਾ ਰਾਜ ਜਲਦੀ ਆਵੇ
khalsa raaj jldi ave ni 22 khalsa raaj he aa sb brabar aa ethe
This is not kahania it’s real sir
Waheguru ji 🙏🙏
ਬਹੁਤ ਵਧੀਆ ਗੁਰੂਆ। ਬਾਰੇ ਜਾਨਕਾਰੀ
ਮੋਗਾ ਤੋਂ
Bhut hi vadiya hi video leke ande ho apji bhai saab ji .Nirankar bless u❤
ਧੰਨ ਦਸਮੇਸ ਪਿਤਾ ਧੰਨ ਇਹਨਾ ਦੇ ਸਿੱਖ
ਧੰਨ ਧੰਨ ਸਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ
ਪਿੰਡ ਭਿੰਡਰ ਜ਼ਿਲ੍ਹਾ ਅੰਮ੍ਰਿਤਸਰ।।
ਬਹੁਤ ਵਧੀਆ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ
ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ 🙏🙏
Tx. Veer ji tusi bhaut. Sohna. Kam. Kar rehe ho. Ji apne sikh. Dharm. Ware jankari. De ke 👋👋👋👋👋
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ❤❤❤❤❤❤🙏🏻🙏🏻🙏🏻🙏🏻🙏🏻
ਧੰਨ ਵਾਦ ਵਾਈ ਜੀ ਚੜ੍ਹਦੀ ਕਲਾ ਚ ਰਹੋ 🙏🙏
Thanks!
ਗਰੀਬ ਨਿਵਾਜ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਮੇਹਰ ਕਰੋ ਜੀ 🙏🙏🙏
ਧਰਦਿਓ ਨਾੜੇ ਬਾਬਕਲਾ ਸਹਿਬ ਜੀ ਗੁਰੂ ਫਤੇ ਪ੍ਰਵਾਨ ਹੋਵੇ ਜੀ
ਵਾਹਿਗੁਰੂ ਫਤਿਹਗੜ੍ਹ ਸਾਹਿਬ ਤੋਂ ਜੀ
ਹਾਂ ਜੀ ਵੀਰ ਜੀਤੁਸੀਂ ਇਹ ਵੀ ਅਰਦਾਸ ਕਰਿਆਕਰੋ ਕਿਸਾਡਾ ਆਪਣਾ ਖਾਲਸਾ ਰਾਜ ਜਲਦੀ ਜਲਦੀ ਆਵੇਖ਼ਾਲਸਾ ਰਾਜ ਜਿੰਦਾਬਾਦ🌷🌷💖💖💖❣️❣️🌹🌹🥰🥰💓💗💯❤️🌻🙏⚔️⚔️⚔️⚔️⚔️⚔️
💓🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🌹🌹🌹🌹🌹
Satshri akaal bhaji asi Bahrain ton dekhde aw videos bht bht dilo dhanwadi tuci sab tak gayan pacha rahe ho bht bht tandrusti bakshe sache patsha waheguru ji 🙇🏻♂️🙇🏻♂️🙏🙏🥰🥰♥️♥️
ਧੰਨਵਾਦ ਵੀਰ ਜੀ ❤
Waheguru ji apji di har video jo itihas te bani hai dekhda haan..... ikk ikk gall bahut vadhiya tareeke naal clear karde ho tuhada bahut bahut shukrana ji🙏💐🙏❤👍
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ
ਇਤਿਹਾਸ ਬਹੁਤ ਵਧੀਆ ਲੱਗਿਆ ਜੀ
ਜ਼ਿਲ੍ਹਾ ਲੁਧਿਆਣਾ-ਰਾਹੋਂ ਰੋਡ-ਬੂਥਗੜ੍ਹ
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ
🙏🙏🙏🙏🙏
Bhuhat badiya Geyan diya Galla dasde ho veer tusi waheguru g chardikala rakhan
🙏🏻🙏🏻💐🌺🌻🙏🙏 ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਤੇ ਮੇਹਰ ਕਰੀ ਦਾਤਿਆ 💐💐💐🙏🏻🙏🏻 ਸਤਿਨਾਮ ਵਾਹਿਗੁਰੂ ਜੀ 🙏🏻💐🌹🌻🌺🌷🌿♥️🙏
Vir ji bahut badhiya. Najara aa gaya sun ke . Ragi jathe te emme sir khande ne.
ਧੰਨ ਧੰਨ ਵਾਹਿਗੁਰੂ ਜੀ 🌹🙏🌹🙏🌹🙏 ਗੁਰੀ ਸ਼ਾਹੀ ਸ਼ਹਿਰ ਪਟਿਆਲੇ ਤੋਂ🌹🌹 ਧੰਨ ਦਸਮੇਸ਼ ਪਿਤਾ ਜੀ 🌹🌹
ਬੋਹਤ badeya ਜੀ
Waheguru ji ka khalsa waheguru ji ki Fateh ❤️
Bahut vadi hai ji 🙏🏼🙏🏼🙏🏼 than wad Jo suti Sanu itehas na janu kr ve aa hai ji 🙏🏼♥️♥️♥️
ਬਾਦਸ਼ਾਹ ਦਰਵੇਸ਼ ਸਾਹਿਬ ਸ਼੍ਰੀ ਗਰੂ ਗੋਬਿੰਦ ਸਿੰਘ ਜੀ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
वीर जी जिस तरां आपजी दसदे हों तां दिमाग अखखां अगगे सारा सीन दिखाई देड़ं लग जादां हे जी बिलकुल साफ तसवीर गुरु साहेबाना दी जंग दी बिलकुल साफ दिखाई देंदी हे बहुत वदिया वीर जी❤❤
DHAN DHAN SAHIB SHRI GURU GOBIND SINGH JI MAHARAJ . WAHEGURU JI
This video very nyc very very Thanks we want next video Bhai Ghaniya ji Sewak Dhan Dhan Guru shri Gobind singh ji🙏 From Chander Shekher Kalia Phagwara
Dhan Dhan guru Gobind Singh ji waheguru ji
Thank you bhut vdia video hundi a thadi
🙏🙏🙏ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏
🙇 waheguru ji 🙇
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵੀਰ ਜੀਹਾਂ ਜੀ ਵੀਰ ਜੀ ਤੁਹਾਡੀਆਂ ਸਾਰੀਆਂ ਵੀਡੀਓ ਬਹੁਤ ਹੀ ਵਧੀਆਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਨ ਗੁਰੂ ਨਾਨਕ ਦੇਵ ਜੀ🥀💞⚔️⚔️🙏💯❤️🌻💗💓🥰🌹❣️💖🌷💪💪👍
❤❤ ਵਾਹਿਗੁਰੂ ਜੀ🙏🙏
Very nice video, education, and well presented. Good job connecting the youth of our future of Sikhism. Maharaj kirpa Karan tanu chardikala bakhshan 🙏
Wahaguru ji ka Khalsa waheguru ji ki Fateh mai dera bassi to tuhadi sari vedio dekhda ha ji baht vadia lgda aa Sikh history di unsunia gla bare janka
🌹🌹Waheguruji waheguruji waheguruji waheguruji waheguruji 🌹🌹🙏🙏🙏🌸🌸🌸🌺🌺👏⚔️🐅🐅⚔️❤️🚩🌷From London
🙏🙏ਬੁਹਤ ਬੱਧੀਆਂ ਲੱਗੀਆਂ ਬਾਈ ਜੀ ਇਤਿਹਾਸ ਬਾਰੇ ਦੱਸੀਆਂ ਅੱਧੀਆਂ ਨੰੂ ਤਾ ਪਤਾ ਹੋਣਾ ਅਸੀ ਪਿੰਡ ਨੰਡਿਆਲੀ ਜ਼ਿਲ੍ਹਾ ਮੋਹਾਲੀ ਤੋ ਹਾ 🙏🙏
🙏🏻🙏🏻 ਵਾਹਿਗੁਰੂ ਜੀ 🙏🏻🙏🏻
❤❤❤ waheguru ji bohot vadiya uprala