ਗੁਰੂ ਸਾਹਿਬ ਦੇ ਵੱਜਿਆ ਤੀਰ , ਘੋੜਾ ਵੀ ਜ਼ਖਮੀ | Guru Gobind Singh ji | Battle | Sikh History | Punjab Siyan

Поделиться
HTML-код
  • Опубликовано: 7 янв 2025

Комментарии • 657

  • @savjitsingh8947
    @savjitsingh8947 Год назад +112

    ਇਹ ਦੇਸ਼ ਦੇਸ਼ ਨਾ ਹੁੰਦਾ ਜੇ ਪਿਤਾ ਦਸ਼ਮੇਸ਼ ਨਾ ਹੁੰਦਾ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ🙏

  • @HarrySehaj-qz8fu
    @HarrySehaj-qz8fu Год назад +5

    ਨਾਈਸ ਬਾਈ ਜੀ ਜਾਣਕਾਰੀ ਦੇਣ ਲਈ ਬਹੁਤ ਧੰਨਵਾਦੀ ਹਾਂ ਵਾਹਿਗੁਰੂ ਜੀ ਬਠਿੰਡਾ

  • @inderdeepsingh8646
    @inderdeepsingh8646 Год назад +22

    ਗੁਰੂ ਆਪ ਕਰਣ ਕਾਰਣ ਹਨ ਉਹਨਾਂ ਨੂੰ ਕਿਹੜਾ ਮਾਰ ਸਕਦਾ। ਅਦੁੱਤੀ ਇਤਿਹਾਸ ਹੈ ਗੁਰੂ ਸਾਹਿਬ ਜੀ ਦਾ।

  • @nathunathu2103
    @nathunathu2103 Год назад +1

    Waheguru ji ka Khalsa waheguru ji ki Fateh Dhan Dhan Shri Guru Gobind Singh Ji MAHARAJ ji Mehar Rakhna 📿📘🌹🌹🥭🍇🍎🍉🍊🍒🍓🥝❤️🌹❤️🌹❤️🌹❤️🌹💓💕💪👊🖕🙏👏👍🗡️✔️

  • @Lavisaini0711
    @Lavisaini0711 Год назад +14

    ਮਹਾਰਾਜ ਆਪ ਜਾਣੀ ਜਾਣ ਏ ਮੈਂ ਕੱਲ ਤੇ ਪਰਸੋਂ ਇਹ ਸ਼ਬਦ ਸੁਣਿਆ ਤੇ ਏਸ ਸ਼ਬਦ ਦੇ ਅਰਥ ਪੜਨੇ ਸੀ ਅਜੇ
    ਮਹਾਰਾਜ ਦੀ ਕ੍ਰਿਪਾ ਨਾਲ ਤੁਸੀਂ ਇਹ ਅਰਥ ਦਸ ਦਿੱਤੇ ਮਹਾਰਾਜ ਚੜਦੀ ਕਲਾ ਚ ਰੱਖੇ 🙏🙏

  • @komalbajwa8338
    @komalbajwa8338 Год назад +1

    ਵਾਹਿਗੁਰੂ ਵਾਹਿਗੁਰੂ ਬਹੁਤ ਵਧੀਆ ਜਾਣਕਾਰੀ

  • @Baljeet_singh_sardar
    @Baljeet_singh_sardar Год назад +6

    ਅੰਮ੍ਰਿਤਸਰ ਸ਼ਹਿਰ ਤੂੰ ਦੇਖ ਰਹੇ ਹਾਂ ਵਾਹਿਗੁਰੂ ਜੀ ਧੰਨਵਾਦ

  • @gurjotsingh8thb78
    @gurjotsingh8thb78 Год назад +13

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਮਰੱਥ ਗੁਰੂ ਦੀ ਕਿਰਪਾ ਬਣੀ ਰਹੇ ਸਭ ਤੇ

  • @baljindersinghaulakh2610
    @baljindersinghaulakh2610 Год назад +4

    ਧੰਨ ਸੰਤ ਸਿਪਾਹੀ ਧੰਨ ਜੀ।
    ਤੁਹਾਡਾ ਅੰਦਾਜ਼ ਏ ਬਿਆਂ ਵੀ ਬਾਕਮਾਲ ਵੀਰ ਜੀ।
    ਅਜਨਾਲਾ (asr)।

  • @PargatSingh-dl5me
    @PargatSingh-dl5me Год назад +24

    ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ 🙏

  • @avihair1878
    @avihair1878 Год назад +11

    ਧੰਨ ਧੰਨ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ 🌹🌹🙏🏻
    ਸਰਦਾਰ ਵੀਰ ਬਹੁਤ ਸੋਹਣਾ ਸਾਨੂੰ ਇਤਹਾਸ ਨਾਲ ਜੋੜਨ ਲਈ 🙏🏻❤️

  • @Manveer9696
    @Manveer9696 Год назад +9

    ਬਾਈ ਜੀ ਬਹੁਤ ਵਧੀਆ ਮਹਿਸੂਸ ਹੋ ਰਿਹਾ ਦਸਤਾਰ ਸਜਾ ਕੇ ਇਤਿਹਾਸ ਸਰਵਨ ਕਰਾ ਰਹੇ ਹੋ, ਦਿਲ ਤਾ ਸਾਬ ਸੂਰਤ ਹੈ ਤੁਹਾਡਾ ਹੁਣ ਪੂਰੇ ਹੀ ਸਾਬ ਸੂਰਤ ਹੋ ਜਾਵੋ,

  • @harjit_bagga3524
    @harjit_bagga3524 Год назад +25

    ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ

  • @kuldeepsingh-yc7ls
    @kuldeepsingh-yc7ls Год назад +5

    ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ

  • @lakhvirsingh-yb5vr
    @lakhvirsingh-yb5vr Год назад +2

    ਵਾਹਿਗੁਰੂ ਜੀ 🙏🏻full sport veer surrey 🇨🇦

  • @SurjitSingh-uq3og
    @SurjitSingh-uq3og Год назад +6

    ਜਬੈ ਬਾਣ ਲਗਾਯੋ ਤਬੈ ਰੋਸ ਜਾਗਯੋ। ਭਯੀ ਜੀਤ ਮੇਰੀ ਕ੍ਰਿਪਾ ਕਾਲ ਕੇਰੀ।

  • @gurmailsinghdhillon6268
    @gurmailsinghdhillon6268 Год назад +6

    ਸਤਿਨਾਮ ਵਾਹਿਗੁਰੂ ਮੇਹਰ ਕਰਨ ਵਹਿਗੁਰੂ ਜੀ

  • @gurkiratsinghs
    @gurkiratsinghs Год назад +2

    ਪਿੰਡ - ਹਿੰਮਤਗੜ੍ਹ, ਜ਼ਿਰਕਪੁਰ, ਮੌਹਾਲੀ।
    ਵੀਰ ਜੀ, ਸਾਰੇ ਗੁਰੂ ਸਾਹਿਬਾਨਾਂ ਦਾ ਇਤਿਹਾਸ, ਗੁਰੂ ਗੋਬਿੰਦ ਸਿੰਘ ਜੀ ਦਿਆਂ ਸਾਰੀਆਂ ਜੰਗਾਂ, ਬਚਿੱਤਰ ਨਾਟਕ ਤੇ ਦਸਮ ਗ੍ਰੰਥ ਦੀ ਰਚਨਾ ਤੇ ਅਰਥ, ਅਸੀ ਜਾਣਨਾ ਚਾਹਾਂਗੇ।

  • @dhanmindersingh5559
    @dhanmindersingh5559 6 месяцев назад +1

    Waheguru ji waheguru ji waheguru ji 🌷🌹 Dhan Dhan Guru Nanak Dav ji🎉🎉🎉🎉🎉🎉🎉🎉🎉🎉🎉🎉 Dhan dhan Guru Ramdas ji Dhan dhan Guru Hargobind ji 🎉🎉🎉🎉🎉🎉🎉🎉🎉🎉🎉Dhan dhan Guru harkirshan ji 🌷🌹 Dhan Dhan Guru Gobind Singh ji 🌹💐 Dhan Dhan Baba Deep Singh ji waheguru ji 🌴 🌴 🌻 🌻 🌻 🌻 🌻 🌴 🌹 🌹 💐 🌷 waheguru ji waheguru ji waheguru ji waheguru ji 🌷🌹💐🌷🌹🌹💐🌷🌹🌹🌹

  • @HarpreetSingh-ux1ex
    @HarpreetSingh-ux1ex Год назад +48

    ਧੰਨ ਧੰਨ ਸਰਬੰਸਦਾਨੀ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏

    • @JaskaranSingh-hr8oh
      @JaskaranSingh-hr8oh Год назад

      ​@@vellyveer2554tu loda fadla sarse wale da

    • @boharsingh2
      @boharsingh2 Год назад

      Dost faridkot teh. Jaitu ,villg.Roti kapura

  • @ablive7010
    @ablive7010 Год назад +37

    I’m a Hindu 🛕, but mere guru gobind singh ji jaisa koi nahi ❤🕉️🪯❤️🚩

  • @jsingh6822
    @jsingh6822 4 месяца назад +1

    ਵਾਹਿਗੁਰੂ ਜੀ ਧੰਨ ਧੰਨ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਮਹਾਰਾਜ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਨ ਧੰਨ ਬਾਬਾ ਅਜੀਤ ਸਿੰਘ ਜੀ ਮਹਾਰਾਜ

  • @jagvirsinghbenipal5182
    @jagvirsinghbenipal5182 Год назад +33

    ਧੰਨ ਧੰਨ ਸੱਚੇ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ 🙏🙏

  • @baljeetKaur-wx5gw
    @baljeetKaur-wx5gw Год назад +48

    ਮੇਰੇ ਬਾਪੂ ਵਰਗਾ ਦੁਨੀਆਂ ਵਿੱਚ ਕੋਈ ਵੀ ਹੋਰ ਨਹੀਂ ਹੋ ਸਕਦਾ ❤❤❤

  • @parmjeetsinghsingh585
    @parmjeetsinghsingh585 Год назад +6

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @GurmeetSingh-oc1sn
    @GurmeetSingh-oc1sn Год назад +30

    ਧੰਨ ਕਲਗੀਆਂ ਵਾਲਾ ਬਾਦਸ਼ਾਹ ਦਰਵੇਸ਼ ਗੂਰੁ ਗੌਬਿੰਦ ਸਿੱਘ ਜੀ 🙏🙏🙏🙏🙏

  • @HarpalSingh-uv9ko
    @HarpalSingh-uv9ko Год назад +6

    ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ

  • @kuldeepsingh-yc7ls
    @kuldeepsingh-yc7ls Год назад +30

    ਧੰਨ ਧੰਨ ਸ਼੍ਰੀ ਗੁਰੂ ਮੇਰੇ ਪਿਤਾ ਧੰਨ ਗੁਰੂ ਗੋਬਿੰਦ ਸਾਹਿਬ ਜੀ

    • @HarbhajanSingh-x6z
      @HarbhajanSingh-x6z Год назад +2

      BalwantNathjeeVpoNall and kulwantkour wocharnjeetsultanpurLodhi princeRadioshahkot and Harpreetdavgun and sakinder JassielctrinicUttamNagerNawadhaNewDelhi and NaseebkourwoSudagursinghAndhawalShahkot pb India Pvt ltd plot JassielctrinicUttamNagerNawadhaNewDelhi

  • @HarpalSingh-uv9ko
    @HarpalSingh-uv9ko Год назад +4

    ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ

  • @RanjitSingh-ms2yu
    @RanjitSingh-ms2yu Год назад +4

    ਵੀਰਾਂ ਜੀ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ

  • @kavitakaur2365
    @kavitakaur2365 Год назад +4

    ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰੂ ਚੇਲਾ

  • @DoctorBittu-yo2yx
    @DoctorBittu-yo2yx Год назад +11

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮੇਹਰ ਕਰੋ

  • @RDxgamerr234
    @RDxgamerr234 Год назад +11

    ਬਾਜਾਂ ਵਾਲੇ ਬਾਪੂ ਜੀ ਤੁਸੀਂ ਮਹਾਨ ਸੀ ਮਹਾਨ ਹੋ ਮਹਾਨ ਰਹੋਂਗੇ। ਵਾਹਿਗੁਰੂ ਜੀ।

  • @gurmukhsingh252
    @gurmukhsingh252 Год назад +17

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਹਿਬ ਜੀ ❤

  • @balrajdeepsingh615
    @balrajdeepsingh615 Год назад +13

    ਧੰਨ ਗੁਰੂ ਗੋਬਿੰਦ ਸਿੰਘ ਜੀ ਵਹਿਗੁਰੂਜੀ

  • @swaransingh483
    @swaransingh483 Год назад +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਸਾਬ ਜੀ

  • @panjuSukh
    @panjuSukh Год назад +7

    ਵਾਹਿਗੁਰੂ ਜੀ

  • @kuldeepsingh-yc7ls
    @kuldeepsingh-yc7ls Год назад +22

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

    • @gurpreetdandiwal4849
      @gurpreetdandiwal4849 Год назад

      Satnam Shri waheguru ji dhan dhan guru govind singh ji satnam Shri waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

    • @ranjeetsinghbenipal2529
      @ranjeetsinghbenipal2529 Год назад

      ​@@gurpreetdandiwal4849w211,×

  • @DilbarBajwa-p8q
    @DilbarBajwa-p8q Год назад +6

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ
    ਰਾਏਵਾਲੀ ਅੰਬਾਲਾ (HR)

  • @charandeepsinghkapoor9384
    @charandeepsinghkapoor9384 Год назад +12

    ਧੰਨ ਗੁਰੂ ਗੋਬਿੰਦ ਸਿੰਘ ਜੀ।। 🙏🏻

  • @HarminderSingh-zi5vg
    @HarminderSingh-zi5vg Год назад +1

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਧੰਨ ਤੇ ਰੀ ਸਿੱਖੀ

  • @paramsinghantaal
    @paramsinghantaal Год назад +66

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ।

    • @JaskaranSingh-hr8oh
      @JaskaranSingh-hr8oh Год назад

      ​@@vellyveer2554tu loda fadla sarse wale da

    • @baggasingh9234
      @baggasingh9234 Год назад +1

      ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ,, ਐਸ਼ਾਂ ਗੁਰੂ ਵਡਭਾਗੀ ਪਾਈਐ,,,

    • @baggasingh9234
      @baggasingh9234 Год назад

      🌹🌹🌹🌹🌹🌹🌹🌹🌹🌹🌹🌹🌹🌹🌹🌹🌹 ਵਹਿਗੁਰੂ ਜੀ 🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹

    • @kashmirsingh8099
      @kashmirsingh8099 Год назад

      ​@@baggasingh923411111111111111117

    • @kawalsingh-6394
      @kawalsingh-6394 Год назад

      @@baggasingh9234 a

  • @GurdevSingh-wn7iw
    @GurdevSingh-wn7iw Год назад +18

    ਵੀਰ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਜੀਵਨ ਵਾਰੇ ਇੱਕ ਵੀਡੀਓ ਵਨਾਊ ਜੋ ਕਿ ਛੋਟੇ ਹੁੰਦਿਆਂ ਹੀ ਮਾਤਾ ਪਿਤਾ ਦਾ ਸਿਰ ਤੋਂ ਸਾਇਆ ਉੱਠ ਗਿਆ ਸੀ

  • @dharampalsingh4027
    @dharampalsingh4027 Год назад +2

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਪਿੰਡ ਸਹੋਰ ਜਿਲਾ ਬਰਨਾਲਾ

  • @SikanderSingh-ve7us
    @SikanderSingh-ve7us Год назад +21

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ॥

    • @HarbhajanSingh-x6z
      @HarbhajanSingh-x6z Год назад +1

      SatnamsinghsopiarasinghsoBhaginghsopunjabsinghVpoNall and Harvinderkour and Sawrnsingh sawrnkourvposandhhanwlshahkot and jaswindersinghForma nLohiankhass and Harpreetdavgun and sakinder JassielctrinicUttamNagerNawadhaNewDelhi and NaseebkourwoSudagursinghAndhawalShahkot

    • @LaliTalwandi
      @LaliTalwandi Год назад +1

      Dhann guru patsah ji

  • @AmandeepSingh-bu4wn
    @AmandeepSingh-bu4wn Год назад +5

    ਵਹਿਗੁਰੂ ਜੀ

  • @davidsandhu3077
    @davidsandhu3077 Год назад +12

    🍁ਮਹਾਰਾਜ ਗੁਰੂ ਗੋਬਿੰਦ ਸਿੰਘ ਜੀ 🍁🙏🏻🙏🏻

  • @GurjeetSingh-ph5um
    @GurjeetSingh-ph5um Год назад +11

    🙏🏻 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🏻

  • @kahansingh-1313
    @kahansingh-1313 Год назад +4

    ਵਾਹਿਗੁਰੂ

  • @HappySingh-ij6ro
    @HappySingh-ij6ro Год назад +5

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ

  • @KamaljitSingh-y4c
    @KamaljitSingh-y4c Год назад +6

    🌹🌹🌹🌹🌹🌹🌹🌹ਮੇਰੇ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮੇਰੇ ਗੁਰੂ ਪਿਤਾ ਜੀ ਮਹਾਰਾਜ ਜੀ ਮੇਰੇ ਵਾਹਿਗੁਰੂ ਜੀ 🌹🌹🌹🌹🌹🌹🌹🌹❤️❤️❤️❤️❤️❤️❤️🙏🙏🙏🙏🙏🙏

  • @komalbajwa8338
    @komalbajwa8338 Год назад +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @gurpreet114
    @gurpreet114 Год назад +8

    ਬੁਹਤ ਵਧੀਆ ਵੀਰ ਜੀ ਵੀਡੀਓ ਧੰਨਵਾਦ ਜੀ 🙏🙏

  • @PreetSandhu-q5g
    @PreetSandhu-q5g Год назад +9

    ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏻🙏🏻

  • @satvirsingh4902
    @satvirsingh4902 Год назад +7

    ਧੰਨ ਸਰਬੰਸ ਦਾਨੀ ਜੋਦਾ ਗੁਰੂ ਗੋਵਿੰਦ ਸਿੰਘ ਜੀ 🙏.

  • @ManinderSingh-le4wu
    @ManinderSingh-le4wu Год назад +7

    ਧੰਨ ਧੰਨ ਦਸ਼ਮੇਸ਼ ਪਿਤਾਂ ਜੀ। 🙏🙏

  • @ਓਪਿੰਦਰਗਿੱਲ
    @ਓਪਿੰਦਰਗਿੱਲ Год назад +2

    Bahut khoob bai ji bahut khoob , carry on

  • @BalwinderMarahar-t7u
    @BalwinderMarahar-t7u Год назад +7

    🙏❤️🙏🙏ਇਸ ਬਰਿਹੈਮੰਡ ਦੇ ਵਿੱਚ ਮਹਾ ਮਹਾਨ ਮਹਾਨ ਗੁਰੂ ਗੋਬਿੰਦ ਸਿੰਘ ਜੀ ਸੱਚਾ ਸੂਰਮਾ ਮਹਾਨ ਦਰਵੇਸ਼ ਗੁਰੂ। ਮਹਾਦਾਨੀ ਗੁਰੂ। ਮਹਾ ਕੁਰਬਾਨੀ ਗੁਰੂ। ਮਹਾ ਗਿਆਨੀ ਗੁਰੂ ਇੱਕੋ ਹੀ ਹੋਏ ਹਨ। ਕਿਸੇ ਵੀ ਜੁੱਗ ਦੇ ਵਿੱਚ ਐਸਾ ਮਹਾਨ ਗੁਰੂ ਵਾਰ ਵਾਰ ਨਹੀਂ ਆਂਊਦਾ ਤੇ ਨਾ ਹੀ ਕੋਈ ਆਵੇਗਾ। ❤🙏🙏🙏🙏

  • @butasingh9146
    @butasingh9146 Год назад +6

    ਵਾਹਿਗੁਰੂ ਸਾਹਿਬ ਜੀ ❤️🙏

  • @harpreetarora.
    @harpreetarora. Год назад +5

    Rabb tuhanu chardikla ch rakhey ehda e lagey rho full sport from mehta

  • @SiraaStudio
    @SiraaStudio Год назад +13

    ਧੰਨ ਧੰਨ ਦਸ਼ਮੇਸ਼ ਪਿਤਾ ਜੀ ❤😢
    ਸਰਬੰਸਦਾਨੀ ❤️🙏🏾
    ਸੰਤ ਸਿਪਾਹੀ ❤🙏🏾
    ਮਰਦ ਅਗੰਮੜਾ ❤🙏🏾
    ਸ਼ਹਿਨਸ਼ਾਹ ❤🙏🏾
    ਦੋ ਜਹਾਨ ਦੇ ਵਾਲੀ ❤🙏🏾
    ਬਾਜਾਂ ਵਾਲੇ ਸਾਈਂ ਜੀ ❤🙏🏾
    ਚੋਜੀ ਪ੍ਰੀਤਮ ❤😢 ਮੇਰੇ ਪਾਤਿਸ਼ਾਹ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ 😭🙏🏾

  • @simranpalsingh7157
    @simranpalsingh7157 Год назад

    ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀੳ ਦੁਬਾਰਾ ਆਪਣੇ ਖਾਲਸੇ ਦੀ ਅਗਵਾੲੀ ਕਰਨ ਅਾ ਜਾਓੁ।

  • @PardeepSingh-fv6fq
    @PardeepSingh-fv6fq Год назад

    ਗੁਰੂ ਗੋਬਿੰਦ ਸਿੰਘ ਜੀ ਵਰਗਾ ਨਾ ਕੋਈ ਹੋਇਆ ਤੇ ਨਾ ਕੋਈ ਹੋਣਾ

  • @palvindersandhu2033
    @palvindersandhu2033 Год назад +8

    🙏💓🙏🙏Waheguru ji ka khalsa waheguru ji ki fateh 🙏Dhan Dhan shri guru Gobind singh ji Maharaj 🙏💓🙏nahi reesan teriyan💓🙏🙏

  • @babbisingh6926
    @babbisingh6926 Год назад +4

    ਸੰਤਨਾਮ ਵਾਹਿਗੁਰੂ

  • @DHALIWAL303
    @DHALIWAL303 Год назад +7

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਦਸਮੇਸ਼ ਪਿਤਾ ਜੀ ❤❤

  • @gurpreetSingh-el2pj
    @gurpreetSingh-el2pj Год назад +1

    Waheguru waheguru waheguru waheguru waheguru ji wmk

  • @kaurbalvir7269
    @kaurbalvir7269 Год назад

    ਵਾਹਿਗੁਰੂ ਵਾਹਿਗੁਰੂ ਕੀ ਸਿਫਤ ਕਰਾਂ ਤੇਰੀ ਕਲਗੀ ਵਾਲਿਆ ਕਾਗਜ ਤੇ ਕਲਮ ਤੋਂ ਆਕਾਰ ਵੱਡਾ ਤੇਰਾ ਧੰਨ ਮੇਰੇ ਮਾਲਕਾ ਤੂੰ ਕੀਤਾ ਸਿਰਾਂ ਦਾ ਵੱਡਾ ਵਪਾਰ ਸਿੱਖ ਕੌਮ ਤੇ ਕੀਤਾ ਵੱਡਾ ਉਪਕਾਰ ਦਾਤਾ ਧੰਨ ਤੇਰੀ ਕੁਰਬਾਨੀ ਦਾਤਾ🌹🌹🌹❤️❤️❤️🙏

  • @sahabkhalsa5786
    @sahabkhalsa5786 Год назад +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🏵️🏵️💐💐🌺🌺🌺🌺💐🌷🌷🏵️🏵️🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹 Dhan Dhan Shri Guru Gobind Singh Ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🏵️🌺🌺🌺🌺💐💐🌷🌷🏵️🏵️🌹🌹🌺💐💐🌷🌷🏵️🏵️🌹🌹🌺💐💐🌷🌷🏵️🏵️🌹🌹🌺💐💐🌷🌷🏵️🏵️🌹🌹🌺💐💐🌷🌷🏵️🏵️🌹🌹🌺💐💐🌷🌷🏵️

  • @aishveersinghvlog3362
    @aishveersinghvlog3362 Год назад +3

    Paji buhat buhat thanak tuse buhat vadi sewa karde paye oh ❤

  • @g2motivationgorusawna609
    @g2motivationgorusawna609 Год назад +6

    ਸਾਹਿਬਜਾਦਾ ਜੋਰਾਵਰ ਸਿੰਘ ਜੀ ਨੇ ਮੁਗਲ ਦਰਬਾਰ ਵਿੱਚ ਸੁੱਚਾ ਨੰਦ ਨੂੰ ਠੋਕਵਾਂ ਜਵਾਬ ਦਿੱਤਾ ਸੀ ਕਿ
    "ਮਜਲੂਮਾਂ ਦੇ ਉਹ ਦੋਸਤ ਨੇ,
    ਨੇਕੀ ਉਹਨਾਂ ਦੀ ਪਹਿਚਾਣ ਹੈ।
    ਸੀਸ ਝੁਕਾ ਕੇ ਆਦਰ ਕਰ,
    ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਦਾ ਨਾਮ ਹੈ।"

  • @Junior22G
    @Junior22G Год назад +1

    ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ

  • @Uppal-ny5le
    @Uppal-ny5le Год назад +6

    Waheguru ji ❤❤❤❤❤❤❤❤❤

  • @BrarrJatt-st1nf
    @BrarrJatt-st1nf Год назад

    Bahut khboosurat uprala veer da waheguru ji chardi kala bakhshan

  • @minikunder7356
    @minikunder7356 Год назад +12

    Dhan Dhan Sri Guru Gobind Singh Ji Maharaj Ji 🙏🙏🙏🙏🙏

  • @drheeranursinghome9726
    @drheeranursinghome9726 Год назад +1

    Very nice,kamaal Di katha,Waheguru Di bari kirpa

  • @deeptandian1477
    @deeptandian1477 Год назад +6

    Waheguru ji ka khalsa waheguru ji fatih

  • @deepsamra3003
    @deepsamra3003 Год назад +4

    Waheguru g 🙏

  • @jagseersingh-xr2yy
    @jagseersingh-xr2yy Год назад +4

    Waheguru ji 🙏 waheguru ji 🙏 waheguru ji 🙏

  • @DBDesiMusic786
    @DBDesiMusic786 Год назад +1

    ਵਾਹਿਗੁਰੂਜੀ

  • @deepofficial3060
    @deepofficial3060 Год назад +8

    Waheguru Ji ♥️

  • @Tech_techi
    @Tech_techi Год назад +10

    Dhan Dhan Guru Gobind singh ji 🙏🏻🙏🏻

  • @naniji3825
    @naniji3825 Год назад +4

    Waheguru ji 🇨🇦✌

  • @Manjotsinghmangatjo
    @Manjotsinghmangatjo Год назад +8

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸਤਿਨਾਮ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @jalsewadasuya9248
    @jalsewadasuya9248 Год назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਆਪ ਜੀ ਦਾ ਧੰਨਵਾਦ ਆਪ ਜੀ ਨੇ ਬਹੁਤ ਵੱਧੀਆ ਜਾਣਕਾਰੀ ਦਿੱਤੀ ਗੂਰੁ ਮਹਾਰਾਜ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ

  • @hardipbansel9449
    @hardipbansel9449 Год назад +3

    Satnam Siri waheguru sahib ji🙏🌹

  • @DilbagSingh-c7c
    @DilbagSingh-c7c 17 дней назад

    ਧੰਨ ਧੰਨ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਵਾਹਿਗੁਰੂ ਜੀ ਦਾ ਖਾਲਸਾ ਵਹਿਗੁਰੂ ਜੀ ਕੀ ਫਤਿਹ

  • @tajsinghtoofan1347
    @tajsinghtoofan1347 Год назад +6

    Dhan dhan guru govind singh sahib jio

  • @GurmailBadesha
    @GurmailBadesha Год назад

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਭਾਈ ਸਾਹਿਬ ਜੀ‌ਤੁਸੀ ਦਸਮੇਸ਼ ਪਿਤਾ ਜੀ ਦੇ ਇਤਿਹਾਸ ਵਾਰੇ ਚਾਨਣਾ ਪਾਇਆ ਧੰਨਵਾਦ ਭੱਦਲ ਵੱਢ ਬਰਨਾਲਾ

  • @SonuSaini-cr2gw
    @SonuSaini-cr2gw Год назад +1

    Waheguru Ji asi hoshiyarpur

  • @PaulDadra
    @PaulDadra Год назад +7

    Waheguru ji ka khalsa Shri Waheguru ji ki Fateh 🙏♥️♥️🙏

  • @SukhwinderSingh-wq5ip
    @SukhwinderSingh-wq5ip Год назад +1

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ, ਧੰਨ ਗੁਰੂ ਗੋਬਿੰਦ ਸਿੰਘ ਜੀ ਧੰਨ ਤੇਰੀ ਸਿੱਖੀ ❤❤

  • @vishavdeepsingh3918
    @vishavdeepsingh3918 Год назад +6

    Dhan dhan shri guru gobind singh ji 🙏🙏🙏🙏🙏🙏🙏🙏❤❤❤❤❤❤❤

  • @kashishjassal4376
    @kashishjassal4376 Год назад +3

    ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 ❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤

  • @angrejsingh5347
    @angrejsingh5347 Год назад +4

    ❤️❤️Waheguru ji ❤️❤️

  • @dhawanpintu
    @dhawanpintu Год назад +5

    DHAN DHAN DHAN SAHIB SRI GURU GOBIND SINGH JI MAHARAAJ SARBANS DE DAANI WAHEGURU WAHEGURU JI SACHEY PATSHAH JI🙏🙏🙏💐💐💐💐💐🙏🙏🙏

  • @JasssidhuJass-or7mn
    @JasssidhuJass-or7mn Год назад +3

    ਵਾਹਿਗੁਰੂ ਜੀ 🙏🙏

  • @palvindersingh3955
    @palvindersingh3955 Год назад +1

    Waheguru ji 🙏🙏 dhan dhan Sri guru gobind Singh sahib ji Maharaj ji 🙏🤲🙏🤲🤲🙏🙏🙏🙏

  • @sahilgamer2218
    @sahilgamer2218 Год назад +4

    ❤waheguru ji ❤

  • @narang067
    @narang067 Год назад +1

    Waheguru ji.iam watching from Sweden.