ਮੁਗਲਾਂ ਦਾ ਇਤਿਹਾਸ | ਕੌਣ ਸੀ ਸਿਖਾਂ ਦਾ ਦੋਸਤ ਕੌਣ ਸੀ ਵੈਰੀ |Mughal History | Sikh | Punjab Siyan

Поделиться
HTML-код
  • Опубликовано: 5 янв 2025

Комментарии • 1,1 тыс.

  • @Amandeep-br9ys
    @Amandeep-br9ys Год назад +89

    ਤੁਹਾਡੀ ਆਵਾਜ਼ ਵਿੱਚ ਇਤਿਹਾਸ ਸੁਣਨਾ ਬਹੁਤ ਚੰਗਾ ਲਗਦਾ ਹੈ

  • @NirmalSingh-tp7gk
    @NirmalSingh-tp7gk Год назад +31

    ਸਿੱਖ ਇਤਿਹਾਸ ਬਾਰੇ ਐਨੇ ਸੋਹਣੇ ਤਰੀਕੇ ਨਾਲ ਦਸਦੇ ਔ ਦਿਲ ਕਰਦਾ ਤੁਹਾਡੀਆ ਗੱਲਾਂ ਹੀ ਸੁਣੀ ਜਾਈਏ ਵਾਹਿਗੁਰੂ ਸੱਚੇ ਪਾਤਸਾਹ ਤਹਾਨੂੰ ਹਮੇਸਾ ਚੜਦੀ ਕਲਾ ਬਖਸਣ

  • @Parramfantasyteams
    @Parramfantasyteams Год назад +30

    ਤੁਹਾਡੀ ਸਾਰੀ ਵੀਡੀਓ ਸਿੱਖ ਇਤਿਹਾਸ ਨਾਲ ਸੰਬੰਧਿਤ ਬਹੁਤ ਹੀ ਡੂੰਘਾਈ ਤੇ ਸਰਲ ਤਰੀਕੇ ਨਾਲ ਪੇਸ਼ ਕੀਤੀਆਂ ਗਈਆਂ ਮੈ ਸਰਕਾਰੀ ਨੌਕਰੀ ਦੀ ਤਿਆਰੀ ਕਰਦਾ ਹਾਂ ਮੈ ਇਹਨਾ ਵੀਡੀਓਜ ਤੋ ਬਹੁਤ ਆਸਾਨ ਤਾਰੀਕੇ ਨਾਲ ਇਤਿਹਾਸ ਨੂੰ ਸਮਝਿਆ ਨਾਲ ਨਾਲ ਨੋਟ ਵੀ ਕੀਤਾ ਔਰ ਮੈਨੂੰ ਵਿਸ਼ਵਾਸ ਹੈ ਰਹਿੰਦੀ ਜਿੰਦਗੀ ਤੱਕ ਇਹ ਮੈਨੂੰ ਯਾਦ ਰਹੇਗਾ ਬਹੁਤ ਬਹੁਤ ਸ਼ੁਕਰੀਆ ❤❤

  • @karankhokher2856
    @karankhokher2856 Год назад +55

    ਬਹੁਤ ਬਹੁਤ ਧੰਨਵਾਦ ਵੀਰ ਜੀ ਤੁਹਾਡਾ ਜੋ ਤੁਸੀ ਇਤਿਹਾਸ ਦੇ ਇਹਨੇ ਡੂੰਗੇ ਪਹਿਲੂਆ ਨਾਲ ਜਾਣੂ ਕਰਵਾਉਂਦੇ ਹੋ ਜੋ ਅੱਜ ਤੱਕ ਕਿਸੇ ਨੂੰ ਵੀ ਪਤਾ ਨਹੀਂ ਹੋਣੇ...... ਬਾਬਾ ਜੀ ਕਿਰਪਾ ਕਰਨ ਤੁਹਾਡੇ ਤੇ ਤੁਸੀ ਇਹਦਾ ਹੀ ਆਪਣਾ ਕੰਮ ਕਰਦੇ ਰਹੋ

  • @AngrejSingh-j6u
    @AngrejSingh-j6u 3 месяца назад +8

    ਵਾਹਿਗੁਰੂ ਵਾਹਿਗੁਰੂ। ਬਾਈ ਜੀ ਤੁਹਾਡੇ ਸਿੱਖ ਇਤਿਹਾਸ ਦੱਸਣ ਦਾ ਤਰੀਕਾ ਬਹੁਤ ਹੀ ਸੋਹਣਾ ਤੇ ਵਧੀਆ ਲੱਗਦਾ ਹੈ ਤੁਹਾਡੇ ਗੱਲ ਕਰਨ ਦਾ ਅੰਦਾਜ਼ ਅਤੇ ਸਮਝਾਉਣ ਦਾ ਅੰਦਾਜ ਮੈਨੂੰ ਬਹੁਤ ਵਧੀਆ ਲੱਗਾ ਤੇ ਹਰ ਇੱਕ ਨੂੰ ਵਧੀਆ ਲੱਗਦਾ ਰਹੇਗਾ ਤੁਸੀਂ ਸਿੱਖ ਇਤਿਹਾਸ ਬਾਰੇ ਬਹੁਤ ਕੁਝ ਵਧੀਆ ਤਸੱਲੀ ਨਾਲ ਦੱਸਦੇ ਹੋ ਤੇ ਦੱਸ ਦਿਓ ਰਹੋ ਵਾਹਿਗੁਰੂ ਵਾਹਿਗੁਰੂ

  • @baljitkaur1013
    @baljitkaur1013 Год назад +24

    ਸਿੱਖੀ ਇਤਿਹਾਸ ਦੀ ਜਾਣਕਾਰੀ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ 🙏🙏

    • @Pro-dm8dd
      @Pro-dm8dd 9 месяцев назад

      They should bring sikhi itihaas subject in the schools and colleges !!

  • @bahadursingh9718
    @bahadursingh9718 Год назад +14

    ਵੀਰ ਜੀ ਤੁਸੀਂ ਬਹੁਤ ਹੀ ਵਧੀਆ ਸਿੱਖ ਇਤਿਹਾਸ ਬਾਰੇ ਜਾਣਕਾਰੀ ਦਿੱਤੀ ਹੈ ਧੰਨਵਾਦ ਬਹਾਦੁਰ ਸਿੰਘ

  • @ArmanKhan-zr7he
    @ArmanKhan-zr7he 8 месяцев назад +9

    My name is Armaan Khan. I am from Takhtupura sahib district Moga. My age is 12 year . I belong to Islamic family I never miss your any video. I am biggest fan. I study in 6th class.

  • @JaswinderSingh-lc4vv
    @JaswinderSingh-lc4vv Год назад +14

    ਸ੍ਰੀ ਨਗਰ, j . K. ਤੋਂ ਬਹੁਤ ਹੀ ਧਿਆਨ ਨਾਲ ਸੁਣਦੇ ਹਾਂ, ਤੁਹਾਡੇ ਮੁੱਖ ਤੋ ਨਿਕਲ਼ੇ ਹੋਏ ਇਕ ਇਕ ਸ਼ਬਦ ਨੂੰ । ਅਸੀਂ ਤੁਹਾਡਾ ਦਿਲੋਂ ਧੰਨਵਾਦ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖ਼ਾਲਸਾ , ਵਾਹਿਗੁਰੂ ਜੀ ਕੀ ਫ਼ਤਹਿ ।

  • @MandeepSingh-dt8fm
    @MandeepSingh-dt8fm 5 дней назад

    ਸਿੱਖ ਇਤਿਹਾਸ ਨਾਲ ਜੋੜਨ ਲਈ ਬਹੁਤ ਬਹੁਤ ਧੰਨਵਾਦ ਜੀ ❤ ਵਾਹਿਗੁਰੂ ਜੀ ਹਮੇਸ਼ਾਂ ਖੁਸ਼ ਰੱਖਣ

  • @gurkeeratkhehra3582
    @gurkeeratkhehra3582 Год назад +9

    ਬਹੁਤ ਵਧੀਆ ਇਤਿਹਾਸ ਦੀ ਜਾਣਕਾਰੀ ਦਿੱਤੀ ਵੀਰ ਜੀ ਧੰਨਵਾਦ

  • @surinderpal5682
    @surinderpal5682 Год назад +15

    ਬਹੁਤ ਹੀ ਵਧੀਆ ਜਾਣਕਾਰੀ ਇਤਿਹਾਸ ਬਾਰੇ ਵਾਹਿਗੁਰੂ ਜੀ ਮੇਹਰ ਕਰਨ 💕

  • @bhinderduhewala2853
    @bhinderduhewala2853 Год назад +7

    ਕਿਆ ਬਾਤਾਂ ਜੀ ਬਹੁਤ ਵਧੀਆ ਜਾਨਕਾਰੀ ਦਿੱਤੀ ਜੀ ਬਹੁਤ ਬਹੁਤ ਧੰਨਵਾਦ ਜੀ ਭੂਪਿੰਦਰ ਸਿੰਘ ਮੁਕਤਸਰ ਸਾਹਿਬ

  • @HARJEETSINGH-yv1np
    @HARJEETSINGH-yv1np 6 месяцев назад +2

    ਇਤਿਹਾਸ ਦੀ ਜਾਣਕਾਰੀ ਦੇਣ ਲਈ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ, ਵਾਹਿਗੁਰੂ ਤੁਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ ❤❤❤❤❤❤❤❤

  • @punjabkaur3712
    @punjabkaur3712 Год назад +38

    ❤ਸਤਿਨਾਮ ਵਾਹਿਗੁਰੂ ਧੰਨਵਾਦ ਜੀ। ਇਤਹਸ ਨੂੰ ਦਸਣ ਲਈ ।ਸਾਨੂੰ ਸਿੱਖਾਂ ਨੂੰ ਹੀ ਸਾਡਾ ਇਤਹਾਸ ਪੜਾਇਆ ਨਹੀਂ ਗਿਆ। ਬਹੁ ਧੰਨਵਾਦ ਜੀ ।ਅਸੀਂ ਇੰਗਲੈਂਡ ਵਿੱਚ ਰਹਿੰਦੇ ਹਾਂ । ਸਤਿ ਸ੍ਰੀ ਅਕਾਲ ਜੀ ਆਪ ਜੀ ਦੀ ਸਾਰੀ ਟੀਮ ਨੂੰ ।

    • @racerpro2123
      @racerpro2123 Год назад

      Veer g.. Bani banai kheer khaani band kardo.. Thodhi mehnat karde taan jarur pta lag jaunda

  • @preetamkaur8806
    @preetamkaur8806 Год назад +17

    ਵੀਰ ਸਿੱਖ ਇਤਿਹਾਸ ਵਾਰੇ ਵਿਸਥਾਰ ਨਾਲ ਜਾਣਕਾਰੀ ਦੇਣਾ ਤੁਹਾਡੇ ਵੱਲੋਂ ਕੀਤਾ ਬਹੁਤ ਵੱਡਾ ਉਪਰਾਲਾ ਹੈ ਵਾਹਿਗੁਰੂ ਜੀ ਤਾਹਨੂੰ ਚੜ੍ਹਦੀ ਕਲਾ ਵਿਚ ਰੱਖਣ ਕੋਟ ਫੱਤਾ ਬਠਿੰਡਾ 🙏🙏

  • @HarmanSingh-lk3ix
    @HarmanSingh-lk3ix Год назад +5

    ਬਹੁਤ ਹੀ ਵਧੀਆ ਵੀਡੀਓ ਤੇ ਇਤਹਾਸ ਦੱਸਿਆ ਵੀਰ ਜੀ

  • @varindersingh6181
    @varindersingh6181 Год назад +10

    ਬਾਈ ਜੀ ਬਹੁਤ ਸੋਹਣਾ ਕਾਰਜ ਕਰ ਰਹੇ ਹੋ 🌹🌷❣️
    ਥੋਡਾ ਬਹੁਤ ਬਹੁਤ ਧੰਨਵਾਦ ਜੌ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਇਤਿਹਾਸ ਨੂੰ ਜਾਣ ਸਕਣ ਥੋਡੀਆਂ ਵੀਡਿਉ ਰਾਹੀਂ 🌹🌹🌹🌷❣️❣️❣️❣️

  • @singhgurkirat8047
    @singhgurkirat8047 10 месяцев назад +2

    ਧੰਨਵਾਦ ਜੀ ਇਸ ਇਤਿਹਾਸ ਬਾਰੇ ਚਾਨਣਾ੍ ਪਾਉਣ ਲਈ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀਕਲਾ ਵਿੱਚ ਰੱਖੇ 🙏🙏

  • @ManjitSingh-vq4ee
    @ManjitSingh-vq4ee Год назад +16

    ਸਤਿਨਾਮ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸਿੰਘ ਸਾਹਿਬ ਜੀ ਸਿੱਖ ਕੌਮ ਦੀ ਇਸੇ ਤਰ੍ਹਾਂ ਸੇਵਾ ਕਰਦੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵਾਹਿਗੁਰੂ ਸਰਬੱਤ ਦਾ ਭਲਾ ਕਰਨ ਗੁਰਦਾਸਪੁਰ ਪੰਜਾਬ

  • @jaswal19781
    @jaswal19781 Год назад +3

    ਆਪਣੇ ਇਤਿਹਾਸ ਬਾਰੇ ਜਾਣਕਾਰੀ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ(from vienna, Austria)

  • @RajinderSingh-dt4xz
    @RajinderSingh-dt4xz 2 месяца назад +3

    ਵੀਰ ਜੀ ਪੂਰਾ ਇਤਿਹਾਸ ਦੱਸੋ। ਚੱਕੀਆਂ ਆਪਣੇ ਆਪ ਚਲਣ ਲੱਗ ਗਈਆਂ ਸਨ।

  • @ffgccffgg
    @ffgccffgg Год назад +3

    ਵੀਰ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਆਪ ਜੀ ਤੇ ਵਾਹਿਗੁਰੂ ਜੀ ਮੇਹਰ ਕਰਨ ਦਾਸ ਹਰਜੀਤ ਸਿੰਘ ਗ੍ਰੰਥੀ

  • @gopi4173
    @gopi4173 Год назад +7

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਤੁਸੀਂ ਬਹੁਤ ਪੁੰਨ ਦਾ ਕੰਮ ਕਰ ਰਹੇ ਜੋ ਇਹਨਾਂ ਕੀਮਤੀ ਗਿਆਨ ਵੰਡ ਰਹੇ ਜੋ ਅਸੀ ਪਹੂਵਿੰਡ ਸਾਹਿਬ ਤੋ ਹਾਂ

  • @JasMH
    @JasMH Год назад +5

    ਵਾਹਿਗੁਰੂ ਜੀ, ਆਪ ਤੇ ਮੇਹਰ ਭਰਿਆ ਹੱਥ ਰੱਖਣ, ਤੁਸੀਂ ਇਸੇ ਤਰ੍ਹਾਂ ਸਿੱਖ ਇਤਿਹਾਸ ਬਾਰੇ ਨਵੀਂ ਖੋਜ ਕਰਦੇ ਰਹੋ ਤੇ ਸਾਡੇ ਤੱਕ ਪਹੁੰਚਦੇ ਹੋਏ, ਗੁਰੂ ਮਹਾਰਾਜ ਦੀਆਂ ਅਸੀਸਾਂ ਨਾਲ ਝੋਲੀਆਂ ਭਰ ਲਵੋ 🙏🙏🙏🙏🙏

    • @sukhmandersingh4429
      @sukhmandersingh4429 Год назад

      ❤😮😮😮🙏🏻🙏🏻🙏🏻🙏🏻👏👏👏👏👏👏👏👏👏👏👏👏👏🙏👏👏👏

  • @pardeepbhardwaj2787
    @pardeepbhardwaj2787 Год назад +10

    🙏ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ🙏
    ਵੀਰ ਜੀ ਬਹੁਤ ਵਧੀਆ ਉਪਰਾਲਾ ਵੀਰ ਜੀ ਤੁਹਾਡਾ ਧੰਨਵਾਦ ਵੀਰ🙏 ਜਲੰਧਰ ਪਿੰਡ ਮਲਸੀਆਂ ਤੋਂ

  • @greenjaw260
    @greenjaw260 Год назад +11

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ🤍😇 ਬਾਬਾ ਜੀ ਅਸੀ ਦਿੱਲੀ ਦੇ ਸ਼ਹਿਰ ਚੱਤਰਪੁਰ ਚ ਬਹਿ ਕੇ ਸਿੱਖ ਇਤਿਹਾਸ ਦੀਆਂ ਸਾਖੀਆਂ ਦਾ ਅਨੰਦ ਲੈ ਰਹੇ ਹਾਂ।🙏

  • @gurpreet114
    @gurpreet114 Год назад +9

    ਬਹੁਤ ਵਧੀਆ ਜਾਣਕਾਰੀ ਹੈ ਵੀਰ ਜੀ ਧੰਨਵਾਦ ਜੀ 🙏🏻🙏🏻

  • @lakhwiderlalia4420
    @lakhwiderlalia4420 Год назад +2

    ਲੱਖਾ ਸਿੰਘ ਗੁਰਦਾਸਪੁਰ ਤੋਂ ਧੰਨਵਾਦ ਤੁਹਾਡਾ ਇਤਿਹਾਸ ਸੁਣਾਇਆ ਸਾਡਾ

  • @BASSISAAB007
    @BASSISAAB007 Год назад +4

    ਵੀਰ ਜੀ ਤੁਸੀ ਬਹੁਤ ਵਧੀਆ ਕੰਮ ਕਰ ਰਹੇ ।
    ਵਾਹਿਗੂਰ ਮੇਹਰ ਭਰਿਆ ਹੱਥ ਤੁਹਾਡੇ ਤੇ ਰੱਖਣ ।🙏

  • @user-vr8nz2xx9n
    @user-vr8nz2xx9n Год назад +1

    ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਇਸ ਲਈ ਧੰਨਵਾਦ ਜੀ

  • @manjeetfatehpuriya6995
    @manjeetfatehpuriya6995 Год назад +21

    ਵੀਰ ਬਹੁਤ ਹੀ ਵਧੀਆ ਉਪਰਾਲਾ ਏ ਤੁਹਾਡਾ ਬਹੁਤ ਵਧੀਆ ਕੰਮ ਕਰ ਰਹੇ ਹੋ ਤੁਸੀ ਵਾਹਿਗੁਰੂ ਚੜਦੀ ਕਲਾ ਚ ਰੱਖੇ

  • @gurpreetgill9440
    @gurpreetgill9440 Год назад +10

    Veer tu dil jitt liya sikh kaum da,Meri Umar v tuhanu lag jawe❤

  • @LovePreet-xp3uo
    @LovePreet-xp3uo Год назад +10

    ਵਾਹਿਗੁਰੂ ਜੀ ❤🙏🏻🙏🏻 ਬਹੁਤ ਵਧੀਆ ਜਾਣਕਾਰੀ ਦਿੱਤੀ ਆ ਜੀ ਵਾਹਿਗੁਰੂ ਤੁਹਾਨੂੰ ਖੁਸ਼ ਰੱਖਣ 🙏🏻🇲🇾🇲🇾

  • @sonu6305
    @sonu6305 Год назад +2

    Thanks!

  • @harmailsingh4527
    @harmailsingh4527 Год назад +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
    ਵੀਰ ਜੀ ਤੁਹਾਡੀਆਂ video ਬਹੁਤ ਹੀ ਕੀਮਤੀ ਅਤੇ ਵਧੀਆ ਹਨ ਵਾਹਿਗੁਰੂ ਤੁਹਾਨੂੰ ਇਸੇ ਤਰ੍ਹਾਂ ਉੱਦਮ ਤੇ ਬਲ ਬਖਸ਼ਣ ਤਾਂ ਜੋ ਸਿੱਖ ਬੱਚਿਆਂ ਨੂੰ ਆਪਣੇ ਆਪ ਨੂੰ ਪਹਿਚਾਨਣ ਦਾ ਮੌਕਾ ਮਿਲ ਸਕੇ

  • @darshansidhu5114
    @darshansidhu5114 Год назад +15

    Really wonderful and amazing vedio regarding MUGHAL EMPIRE. WAHEGURU ji kirpa Karan, Assi sare Sikh History padhiye❤❤❤

  • @JaswantSingh-te9xt
    @JaswantSingh-te9xt Год назад +17

    ਵਾਹਿਗੁਰੂ ਵਾਹਿਗੂਰੂ ਵਾਹਿਗੁਰੂ ਵਾਹਿਗੂਰੂ ਵਾਹਿਗੁਰੂ ।ਖਾਲਸਾ ਰਾਜ ਦੀ ਅਜ ਲੋੜ ਹੈ

  • @SukhwinderSingh-wq5ip
    @SukhwinderSingh-wq5ip Год назад +5

    ਵਾਹਿਗੁਰੂ ਜੀ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @narinderpalsingh5349
    @narinderpalsingh5349 Год назад +6

    ਬਹੁਤ ਹੀ ਵਧੀਆ ਚੈਨਲ ਹੈ ❤

  • @ਸਤਨਾਮਸਿੰਘ2324
    @ਸਤਨਾਮਸਿੰਘ2324 Год назад +1

    ਬਹੁਤ ਬਹੁਤ ਧੰਨਵਾਦ ਜੀ ਬਹੁਤ ਕੀਮਤੀ ਇਤਿਹਾਸ ਸੁਣਾਉਣ ਲਈ।ਦਾਸ ਫਿਰੋਜਪੁਰ ਤੋ ਆ ਜੀ।

  • @jasssidhu3420
    @jasssidhu3420 Год назад +7

    ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫ਼ਤਹਿ 🙏🏻🙏🏻... ਅਸੀਂ ਲੁੱਧਿਆਣੇ ਤੋਂ 🙏🏻🙏🏻

  • @ravindersanju
    @ravindersanju Год назад +1

    ਵੀਰ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਜੀ, ਕ੍ਰਿਪਾ ਕਰ ਕੇ ਸਿੱਖ ਗੁਰੂ ਸਹਿਬਾਨਾਂ ਤੇ ਵੀ ਇਕ ਇਕ ਕਰ ਕੇ ਵੀਡਿਓ ਓਨਾ ਦੇ ਪਵਿੱਤਰ ਅਸਥਾਨ ਬਾਰੇ ਤੇ ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ ਤੇ ਹੋਰ ਭਗਤ ਸਹਿਬਾਨਾਂ ਤੇ ਵੀ ਵੀਡਿਓ ਬਨਯਾਓ ਜੀ ਬਾਬਾ ਜਥੇਦਾਰ ਹਨੂੰਮਾਨ ਸਿੰਘ ਜੀ ਦੀ ਵੀਡਿਉ ਵੀ ਬਹੁਤ ਵਧੀਆ ਸੀ 🙏

  • @KaranArora-fk3gj
    @KaranArora-fk3gj Год назад +12

    ਵੀਰ ਜੀ ਤੁਸੀ ਦੱਸ ਗੁਰੂ ਸਾਹਿਬ ਦੀ ਜੀਵਨ ਬਾਰੇ ਦਸਿਓ ਇੱਕ ਇੱਕ ਵੀਡੀਓ ਵਿਚ ਜਨਮ ਤੋਂ ਜੋਤੀ ਜੋਤ ਤੱਕ plzz ਜੀ।

  • @harpreetgill3836
    @harpreetgill3836 Год назад +20

    ਲਾਜਵਾਬ ਇਤਿਹਾਸ ਦੀ ਵਿਆਖਿਆ ਕਰ ਰਹੇ ਹੋ। ਬਹੁਤ ਵੱਡਾ ਕੰਮ ਕਰ ਰਹੇ ਹੋ 🙏🏼

  • @RajinderSingh-mh4tg
    @RajinderSingh-mh4tg Год назад +24

    It is real history struggle between Sikhs and mughal, it must be part of school and college syllabus ❤❤thanks from London

    • @vinaytiwari8594
      @vinaytiwari8594 Год назад

      Many Khalistani Sikhs express negative sentiments towards Hindus, often glorifying the Mughals and Islamists. However, it is important to note that historically, the Sikh Gurus and their families were tragically persecuted and killed by Islamists. Despite this, some Khalistanis unjustly place blame on Hindu kings for these atrocities.

    • @swarankaur8609
      @swarankaur8609 Год назад

      😅🎉😮🎉😅🎉🎉🎉😂😂😅😅😅😅🎉😅🎉😅😢🎉🎉😅🎉🎉😂😮🎉😅🎉😂🎉😅😂😮😂😂😂😮😮😂😮🎉🎉😂😅🎉😂😅😅🎉😅😂😮😮😅🎉😂😅🎉😂😅😅😅😂😂😂😅🎉😅😂😂😮😮😮😂😮😅😅😂😂😮😮😮😅l

  • @jarnailpablaful
    @jarnailpablaful Год назад +2

    ਵਾਹਿਗੁਰੂ ਸਤਿਨਾਮ ਜੀ Windsor Ontario, Canada

  • @JaswinderSingh-in3jg
    @JaswinderSingh-in3jg Год назад +7

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏, ਪਿੰਡ ਲੌਟ ਨੇੜੇ ਭਾਦਸੋਂ, ਜ਼ਿਲਾ ਪਟਿਆਲਾ

  • @guneetsinghraina7079
    @guneetsinghraina7079 Год назад +10

    Thank you so so so much veerje tusi bahut vadiya kam kar raye ho 🙏Keep it coming don't stop this seva at all .Ek video 4 Char Sahib zade unde jeevan upar zarur banayeo .Love and respect you so much from sydney Australia .

  • @kirandeepkaur6191
    @kirandeepkaur6191 Год назад +28

    Used to read books on sikh history that my father used to bring when I was small... Once read book on Guru Gobind Singh written by his samkali Bhai Daulat Ram who was a Hindu. I was so touched by that book... The way he described every thing bout Guru Gobind Singh. I was bout 9-10 years then, may be possible i am making any mistake in name but kindly let us know waqyi aisa koi writer c jehna ne Guru Gobind Singh g de life de pehluan bare Jankari diti c. I was always amazed by reading books on sikh history but now after listening to you I feel as if I am listening to audio version of those books. Thank you very much for enlightening us with our sikh history🙏🙏🙏🙏

  • @balrajsingh6216
    @balrajsingh6216 Год назад

    ਬਹੁਤ ਹੀ ਵਧੀਆ ਇਤਿਹਾਸ ਦਸਦੇ ਉ ਵੀਰ ਜੀ ਇਸ ਤਰ੍ਹਾਂ ਹੀ ਸੁਣਾਉਂਦੇ ਰਹੋ ਹੋਰ❤

  • @jagpreetkaur5802
    @jagpreetkaur5802 Год назад +6

    Sat Sri Akal . Thanks you for your contribution to the Sikh community. Great step.

  • @jasmanu88
    @jasmanu88 Год назад +1

    ਬਹੁਤ ਵਧੀਆ ਇਤਹਾਸਿਕ ਜਾਣਕਾਰੀ ਜੇਕਰ ਸੰਨ ਵੀ ਦੱਸ ਦਿੱਤੀ ਜਾਵੇ ਤਾਂ ਵਧੀਆ ਹੋਵੇਗਾ ਧੰਨਵਾਦ ਜੀ ਜੇਕਰ ਗੱਲ ਕਰਨੀ ਹੋਵੇ ਤਾਂ ਕਿੰਦਾ ਸੰਮਪ੍ਰਕ ਕਰ ਸਕਦੇ

  • @parmeshwarsingh5989
    @parmeshwarsingh5989 Год назад +29

    WAHEGURU JI KA KHALSA WAHEGURU JI KI FATEH 🙏🏻 You are doing a great Job Veerji. Need more and more videos like this 🙏🏻 Thanks

  • @jaspalshergill1513
    @jaspalshergill1513 11 месяцев назад

    Veere ਮੈਂ ਕੈਨੇਡਾ ਤੋਂ ਬੈਠਾ ਤੁਹਾਡੀਆਂ ਵੀਡੀਓ ਦੇਖਦਾ ਹਾਂ ਬੁਹਤ ਕੁਝ ਸਿੱਖਣ ਨੂੰ ਮਿਲਦਾ ਹੈ ਅਤੇ ਤੁਹਾਡਾ ਇਤਿਹਾਸ ਦੱਸਣ ਦਾ ਤਾਰੀਕਾਂ ਬੁਹਤ ਪਸੰਦ ਕਰਦੇ ਹਾਂ thank you so much 🙏🏼

  • @sukritasees1428
    @sukritasees1428 Год назад +7

    Waheguru gur harkrishan sahib ji da itehas bana sakde ho oh kida Jyoti Jyot sama gaye si 🙏🙏🙏🙏🙏🙏

  • @harmeghsingh2399
    @harmeghsingh2399 Год назад

    ਮੈਂ ਹਰਮੇਗ ਸਿੰਘ ਪਿੰਡ ਚੀਮਾ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਚੀਮਾ ਤੋਂ ਹਾ ਤੁਸੀਂ ਸਿੱਖ ਇਤਿਹਾਸ ਦੀ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਧੰਨਵਾਦੀ ਹਾਂ

  • @manjit1244
    @manjit1244 Год назад +7

    Well done dear. How brilliantly u explain ji. I congratulate you.god bless you. Manjit singh sikand Patiala

  • @tejinderuppal7433
    @tejinderuppal7433 Год назад +2

    Sat sri Akal ji, veerji hum Hyderabad se hai, hume aapke sare video bahut pasand ayye, first tym aisa ka video dekha jis mai apne sikh ithaas ko detail mai bataya ja raha hai bahut bahut thank you.

  • @ritusharma2179
    @ritusharma2179 Год назад +4

    Veer ji asi ambala city haryana ton aa asi sikh kom to hi belong krde aa but jinnii knowledge sikh kom nu ya bchya nu honi chahidi aa o nhi ae mai khud is gal nu feel kiti sanu vi kuch ni pta guru sahibana bare but aap ji di videos to bot sikhya ate itihas bare knowledge mildi haii thankyou so much for videos

  • @jigaraman7997
    @jigaraman7997 Год назад

    Good yaar, sohna Kam. Kr rea, bs es ਵਿਸ਼ਵਾਸ਼ pyar nu bna k rkhi Nikke veer. ਭੋਰ na dwi ਕਦੇ ਹੋਰਾਂ ਵਾਂਗੂ.

  • @rajindersinghjossan4065
    @rajindersinghjossan4065 Год назад +20

    ਸਤਿ ਸ੍ਰੀ ਆਕਾਲ ਵੀਰ ਜੀ 🙏🏻🙏🙏🏻🙏

  • @gursahib1256
    @gursahib1256 Год назад +7

    Waheguru ji 🙏 bahut sohna ithihas veerji samjaunde ho

  • @satbirsingh8483
    @satbirsingh8483 Год назад +2

    Thanks

  • @multiversalsingh
    @multiversalsingh Год назад +26

    Very underrated channel. Deserves millions of subs.

    • @djsamphard
      @djsamphard Год назад +3

      Needs English subs. Actual good quality subs.

  • @KuldeepSingh-vv6dm
    @KuldeepSingh-vv6dm Год назад

    ਵੀਰ ਜੀ ਬਹੁਤ ਹੀ ਵਧੀਆ ਕੰਮ ਕੀਤਾ ਤੁਸੀਂ ਜੋ ਸਾਨੂੰ ਇਤਿਹਾਸ ਤੋਂ ਜਾਣੂ ਕਰਵਾਇਆ ਜਾ ਰਿਹਾ ਹੈ ਵਹਿਗੁਰੂ ਭੈਣੀ ਬਾਇਆ ਜ਼ਿਲ੍ਹਾ ਬਠਿੰਡਾ ਤੋ ਹਾ ਬਹੁਤ ਹੀ ਵਧੀਆ ਵਹਿਗੁਰੂ ਜੀ ਮੇਹਰ ਕਰਨ ਕੋਈ ਗੱਲ ਨਹੀਂ ਵੀਰ ਜਾਣੇ ਅਣਜਾਣੇ ਵਿੱਚ ਤਾ ਗਲਤੀ ਗੁਰੂ ਸਾਹਿਬ ਜੀ ਵੀ ਮਾਫ ਕਰਦੇ ਹਨ ਵਹਿਗੁਰੂ ਜੀ

  • @premsingh2728
    @premsingh2728 Год назад +5

    Waheguru g ka khalsa waheguru g ki fateh
    Minian, Punjab
    Adelaide,Australia

  • @agayapallsingh8512
    @agayapallsingh8512 Год назад +13

    WAHEGURU JI KA KHALSA WAHEGURU JI KI FATEH 🙏🏻
    YOUR are doing a great Job Veerji
    Keep it coming don't stop this seva at all

  • @charanneetkaur9653
    @charanneetkaur9653 Год назад +5

    ਬਹੁਤ ਵਧੀਆ ਵੀਰ ਜੀ

  • @kewalsingh5358
    @kewalsingh5358 Год назад +11

    Waheguru Ji Waheguru Ji Dhan Dhan Guru Govind Singh sahab ji WaheGuru Ji ka Khalsa WaheGuru Ji ki Fateh

  • @manjindersaini7762
    @manjindersaini7762 Год назад +13

    ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤੇਹ 🙏🙏🙏🙏🙏

  • @JoginderKaurKahlon-k5m
    @JoginderKaurKahlon-k5m Год назад +2

    Beta Ji bahut dhañvaad Sikh ithas dasan lai ààp ih seva inj hi karde rehna

  • @JASWINDERSINGH-rh1vo
    @JASWINDERSINGH-rh1vo Год назад +5

    ਬਹੁਤ ਬਹੁਤ ਧੰਨਵਾਦ ਜੀ 🙏

  • @manindersinghjosen8480
    @manindersinghjosen8480 Год назад +6

    I am impressed about the knowledge of Sikhism. Keep up the good work

  • @Its_karanverma
    @Its_karanverma Год назад +5

    Sahib e kamal Guru Gobind Singh ji🙏🏻🙏🏻🙏🏻🙏🏻

  • @RandhirSidhu-g8m
    @RandhirSidhu-g8m Год назад

    ਇਹ ਵਧੀਆ ਗੱਲ ਵੀਰ ਜੀ ਬੱਚਿਆ ਨੂੰ ਇਤਹਾਸ ਬਾਰੇ ਪਤਾ ਲੱਗਦਾ ਹੈ

  • @Gurdipsingh708
    @Gurdipsingh708 Год назад +5

    ❤🎉🎉❤🎉❤🎉🎉🎉🎉🎉🎉🎉🎉💐🙏🌹🌺🙏🏻🌻♥️💙 ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ 🎉🎉🎉❤❤

  • @thetruthseeker0007
    @thetruthseeker0007 9 дней назад

    Basically I'm from chandigarh and a truck driver and we listen all your vedios while driving all night and day.. maharaj tuhanu chardikala bakshe..❤❤❤❤

  • @avtarsinghrehal8625
    @avtarsinghrehal8625 Год назад +7

    God bless you bai g 🙏 ❤️ from Italy 🇮🇹 🙏

  • @AngrejSingh-j6u
    @AngrejSingh-j6u 3 месяца назад +1

    ਸਤਿਨਾਮ ਵਾਹਿਗੁਰੂ। ਮੁਗਲਾਂ ਦਾ ਰਾਜ ਨਾ ਰਿਹਾ ਤੇ ਨਾ ਰਹੇਗਾ। ਖਾਲਸੇ ਦਾ ਰਾਜ ਰਹੇਗਾ ਤੇ ਵਹਿੰਦੀ ਦੁਨੀਆ ਤੱਕ ਰਹਿੰਦਾ ਰਹੇਗਾ। ਕਿਉਂਕਿ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਹਰ ਇਕ ਦੇ ਅੰਗ ਸੰਗ ਸਹਾਈ ਹਨ ਵਾਹਿਗੁਰੂ ਅਕਾਲ ਪੁਰਖ ਨਿਰੰਕਾਰ ਮਲੋਟ ਅੰਗਰੇਜ਼ ਸਿੰਘ। ਪੰਜਾਬ

  • @davindersingh6300
    @davindersingh6300 Год назад +5

    ਸਤਿਨਾਮ ਸ਼੍ਰੀ ਵਾਹਿਗੁਰੂ ਜੀ

  • @dharmindersingh5939
    @dharmindersingh5939 Год назад

    ਬਹੁਤ ਹੀ ਵਧੀਆ ਉਪਰਾਲਾ ਸ਼ੁਰੂ ਕੀਤਾ ਭਾਈ ਸਾਹਿਬ ਜੀ।।🙏 ਪੰਚਕੂਲਾ ਹਰਿਆਣਾ

  • @JagmeetSingh-mc8md
    @JagmeetSingh-mc8md Год назад +12

    ਵੀਰੇ ਬੇਨਤੀ ਹੈ ਤੁਹਾਨੂੰ ਇੰਗਲਿਸ਼ subtitles ਵੀ add ਕਰੋ ਦੂਜੇ ਲੋਕ ਵੀ ਸਮਜ਼ ਤੇ ਸੁਣ ਸਕਣ ਹੋਰ ਵਧ ਪ੍ਰਚਾਰ ਹੋਊ ਗਾ ❤ ਧੰਨਵਾਦ ਜੀ ਇਹਨੀ ਵਧੀਆ ਜਾਣ ਕਾਰੀ ਲਈ ( ਮੋਹਾਲੀ )

  • @dilaverkhan7048
    @dilaverkhan7048 Год назад +1

    I am from shiri ANANDPUR SAHIB sir bhaut hi informative video hai ji

  • @ranveersidhu9563
    @ranveersidhu9563 Год назад +10

    Waheguru ji ka Khalsa Waheguru ji di Fateh
    From Zirakpur, Distt. Mohali, Punjab

  • @divjotsingh2878
    @divjotsingh2878 Год назад

    ਵੀਰ ਜੀ ਬਹੁਤ ਵਧੀਆ ਵੀਡੀਓ ਤੁਹਾਡੀਆਂ ਸਿੱਖਿਆ ਦੇਣ ਵਾਲਿਆ ਅਸੀਂ ਗੁਰਦਾਸਪੁਰ ਤੋਂ

  • @sherepunjabsandhu5656
    @sherepunjabsandhu5656 Год назад +6

    ਵਾਹਿਗੁਰੂ ਜੀ ਵਾਹਿਗੁਰੂ ਜੀ ਬਲਜਿਦਰ ਸਿੰਘ ਆਬੋਹਰ ਪੰਜਾਬ

  • @JustExplained171
    @JustExplained171 Год назад

    Waheguri ji jis v bache ney history rakhi hai us layi tuhadi video best hai❤

  • @tejsinghtejsangha7202
    @tejsinghtejsangha7202 Год назад +7

    Ram Rai ji nay bolia si .
    Mitti Musalman ki vehre Pye gumahar.
    Waheguru ji ka Khalsa Waheguru Ji ki Fateh 🙏

  • @tejsaini7468
    @tejsaini7468 Год назад +1

    From fazilka veer ji bahut vadiya videos na sikh ethas diya thanks

  • @MrRummytp23
    @MrRummytp23 Год назад +30

    Sat Sri Akal ji.We are in New Zealand, and we always watch your videos, especially my 14-year-old son.regularly .Wholeheartedly thanks you for your contribution to the Sikh community. Our kids are now well aware of the Sikh history and sacrifices.
    They are not following Sikhism blindly ,they are aware of the grandeur of Sikhism.
    We always owe a gratitude for your massive contributions.

  • @amnpretchopra6791
    @amnpretchopra6791 Год назад +5

    ਵਾਹਿਗੁਰੂ ਜੀ 🙏 ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏

  • @theboy8207
    @theboy8207 Год назад

    27 year old Canadian born Sikh here and your videos are an amazing resource for me to learn more about our rich history. God bless you for sharing this knowledge in such an easy to understand way 🙏🏽

  • @dalhorsingh5763
    @dalhorsingh5763 Год назад +4

    🙏🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ🙏🙏🙂

  • @prabhgunkaurkhalsa4291
    @prabhgunkaurkhalsa4291 5 месяцев назад

    ਵੀਰ ਜੀ ਤੁਸੀਂ ਬਹੁਤ ਵਧੀਆ ਇਤਿਹਾਸ ਦੱਸਦੇ ਹੋ ਮੇਰੀ ਬੇਟੀ ਪ੍ਰਭਗੁਣ ਕੌਰ ਖਾਲਸਾ ਜੀ ਬਹੁਤ ਪਿਆਰ ਨਾਲ ਸੁਣਦੀ ਹੈ ਜੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਜੀ ਪਿੰਡ ਨੌਰਾ ਬੰਗਾ ਦੇ ਨਾਲ ਜੀ

  • @Manncreations1
    @Manncreations1 Год назад +5

    Amazing as always... It's a wish to meet you at least once in lifetime

  • @BhupinderSingh-st5yd
    @BhupinderSingh-st5yd 10 месяцев назад

    ਬਹੁਤ ਹੀ ਵਧੀਆ ਤਰੀਕੇ ਨਾਲ ਪੇਸ਼ ਕੀਤਾ ਰਾਏਕੋਟ ਤਾਜਪੁਰ

  • @m.goodengumman3941
    @m.goodengumman3941 Год назад +8

    Thanks for sharing this video information 🙏💫

  • @attarshaab7003
    @attarshaab7003 Год назад

    Paji main pourtgal ton ha Europe main tuhadiya video dekhda eh bhut vadiya gal hai tusi sikh history bare dusde ho menu tuhadi video dekh bhut sariya gla apni history bare pta lagiya jo main nhi janda c tuhada bhut bhut dhanvad

  • @GurmeetSingh-oc1sn
    @GurmeetSingh-oc1sn Год назад +11

    ਧੰਨ ਵਾਹਿਗੁਰੂ ਜੀ 🙏🌹🙏🌹🙏🌹