Bai eh veer real facts te explain krde a akhi, kise nu beizat ni ya neeva ni dikhaundey, tusi apni akal vekho baba budha keh rhe o.. Izat krni ta sikh lo oh koi aam insan ta ni san.
This exact propaganda was promoted by the British and Islamic - Maharaja Ranjit Singh fought on the side of Hinduism.. read his history. Abrahamic spread propaganda to make Santhan weak... and they continue to do so... who destroyed Punjab after 1947. Answer is Sikhs themselves because British has influenced Sikh thoughts after 1947, and it is either Congress, Akali and those are all Sikhs themselves.. No center or brahmins are involved.. drugs are distributed and promoted by British's chamcha - Majithia.. and Badal are all Sikhs.. get a grip and do introspection..
Bilkul sehi har ek sakhi galat sabit hi nhi .. 100 percent galat ne …… itihaas ch v Milawat … Sirf sikhi nu khtm krn lei ….. gurbani de Teeke sanatani matt naal kitey gye oh v galat …. Sikhi de gurbani de arth wapis khojne chaide hn …..
Eh wer te tik he balwan putter howe ga per Guru Arjun Dev Ji nu Hindu Chndu Brahiman ne saheed kita c fir Muselmana de sir thoden da verdan es da matleb Sikhan nu Muselmana nu ledwan waste kise Hindu ne eh Shakhi likhi he es da matleb milawet vich kise Hindu da hath he. Bhi Mardana te Guru Nanak Ji nal sari umer nal riha he.Fir Muselmana nal dusmani kion . Dal vich kuj kala he.
Lok na Salaryan leain lai kam karday aa bakki te hun Sikh Kom nu v Jaatan paatan ch dekh k wandday aa ,jo guru Gobind Singh g da Khalsa aa us vch koi jaat -paat nahi koi puch neech nahi but ajj walay tan eh kehnday ki Sikhan de guru c 10 bs ehna moorkha nu pucho ki guru Ikalay Sikhan da Jan Jaatan da nahi aa guru te sab de aa ,sab de matlab Sab de es lai he Guru granth sahib vch sab dharam de guru sant peeran d bani hai es lai ,guru Gobind Singh g ne 11 guru granth sahib nu bnaya c but eh lok pata nahi ki karday aa ,Jatt ohi aa jo Guru Gobind Singh jado Killa sadan laggay c tan ehna ne ਘੋੜਾ ਰੋਕ ਲਿਆ c ਕੀ ਸਾਡੀ ਸਲਰੀ ਦੇ k ਜਾਓ ਨਹੀਂ ਤੇ ਅਸੀ ਜਾਣ ਨਹੀਂ ਦੇਣਾ ਅੰਦ ਇਹਨਾਂ ਨੂੰ ਪੁੱਛੋ ਕਿ ਜੋ phrdaan ਬਣੇ ਆ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਚ ਚਮਾਰ ਸਬਦ ਤੇ ਲਿਖਿਆ ਹੋਇਆ ਆ ਮਗਰ ਕੀਤੇ v ਜੱਟ ਨਹੀਂ ਲਿਖਿਆ ਸੋਚੋ tuci sirf ਹੰਕਾਰ ਚ ਆਏ o hor kuj nahi,
Vir ji bhuet vdia ji aap ji de awaz be bhuet vdia hai ji bolede b vdia ho or sachi gla krde ho Dass kafi sala to koi such dse gurbani sikh history bare hun oh hun puri ho gai ਵਾਹਿਗੁਰੂ ਜੀ ਆਪ ਜੀ ਨੂੰ ਸਦਾ ਚੜਦੀ ਕਲਾਂ ਚ ਰੱਖੇ ਆਪ ਨੂ ਪੂਰਨ ਸਚ ਬੋਲਨ ਦੀ ਪੂਰੀ ਸਮਰੱਥਾ ਬਖਸ਼ੇ ਰਬ ਮੇਹਰ ਕਰੇ ਸਦਾ ਖੁਸ਼ ਰਹੋ 🙏🏻🙏🏻
Jes pind vich eh gurudwara sahib hai mai os pind (Thatha) vich and gurudwara sahib nal lagde school vich 10 saal ton jeayada sama reha han. Othe har saal mele te eho sakhi sunai jandi aa and baar baar Baba Budha ji nu Puttaran da dani keh k parchaar kita janda. Thank you k tusi historical sources ton accurate information share kiti. Ethon takk k es ilaake de almost sab lok jadon kise ghar munda hunda hai tan os nu “ babe budhe sahib di kirpa nal hoyea”kiha janda hai and kudi wari tan kujh v nahi kehnde. Finally you’re right, Gurbani nu hi sirf asi legit source mann sakde han. Good Work, Jari rakho ji.
Sat shri akal sir i am your big fan from shri amritsar sahib after listing your video i have many questions in my mind but i am gursikh and i agree with you that i have complete faith on shri Guru Granth Sahib ji
Bai galat nu sidha galat kehna Sikho🙏 please🙏... Eda diya kahaniyan nu "GuruGranthSahibJi🙏" di "Bani" te tolna (parkhna) sikho... Benti aa ji... AkaalSahaye📿⚔️...
Waheguru ji 🙏 🙏 great job for bringing the historic facts related to Guru Saheban ji 👏 very much pleased to see ke ap ji Gurbani nu adhar bna ke jo result te pahunchde de ho that is very admirable ji 🙏 🙏 🙏 🙏 🙏
Veer ji 🙏 app ji di jankari bilkul sahi ne par app ji nu jina pata hai ona ajj di Sadi Kom de nave bachiyan nu pata nhi par app da kam shiharna joog hai waheguru ji mehar Karan sab te 🙏🙏🙏🙏🙏🙏🙏🙏🙏
Waheguru ji ka Khalsa waheguru ji ki Fateh Har Har Mahadev ji Jai Mata Di Jai Pira Di BaBa Buda ji Mehar Rakhna 📿📘🌹🌹🍎🍊🍓🥝🥭🍒🍉🍇🌹❤️🌹❤️🌹❤️🌹❤️💕💓👊🖕💪👏🙏👍🇮🇳🚩🗡️✔️
Totally agree with you brother🙏🙏. The real Sikh always take guidance from the Gurbani which clearly guides us !!!! These are the stories written by the people who are very much under influence of Hindu religion which is very natural and very easy to. We as Sikh has to understand what is our philosophy!!!
Sat Sri akal ji thuda samjon da way bhut easy nd shona ..eh v os akalpurakh di mehar aa...meri nana ma sonda hunda eda ..Sikh eithas diya gala ...hun ma ohnu thudi vdo lga Dani v Nani eh v suno bhut khsuh hunda sakoon milda sahi Janki sun ka samj ka ...wahaguru ji mehar krna Ed sewa Landa reh thuda to veer ji......bathinda to
ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਖਾਲਸਾ ਜੀ ਮੂਰਖ ਲੋਕ ਬਾਬੇ ਬੁੱਢੇ ਨੂੰ ਪੁੱਤਰਾ ਦੇ ਦਾਨੀ ਦਸਦੇ ਹਨ
Bai eh veer real facts te explain krde a akhi, kise nu beizat ni ya neeva ni dikhaundey, tusi apni akal vekho baba budha keh rhe o.. Izat krni ta sikh lo oh koi aam insan ta ni san.
ਇਸ ਤਰਾਂ ਦੇ ਹੋਰ ਮਿਥਿਹਾਸ ਉਜਾਗਰ ਕਰਨ ਦੀ ਲੋੜ ਹੈ ਭਾਈ ਸਾਹਿਬ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ 🙏🏼🙏🏼🙏🏼
ਲਹਿੰਦੇ ਪੰਜਾਬ ਤੋਂ ਅਸੀਂ ਸੋਹਣੇ ਰੱਬ ਅੱਗੇ ਹੱਥ ਜੋੜ ਕੇ ਅਰਦਾਸ ਕਰਨੇ ਆ ਕਿ ਸਾਡੇ ਪੰਜਾਬੀ ਮਾਵਾਂ ਭੈਣਾਂ ਅਤੇ ਵੀਰ ਜਿੱਥੇ ਵੀ ਨੇ ਸੋਹਣਾ ਰੱਬ ਉਹਨਾਂ ਨੂੰ ਆਪਣੀ ਜੁਬਾਨ ਦੇ ਵਿੱਚ ਰੱਖੇ🙏🌹😍🙏
🙏
🙏
Thanks veer ji Punjab ch bahut bura hal hai ardas di lod hai waheguru sab nu thik rakhe🙏🙏🙏🙏🙏
❤ I'm proud to be punjabi ..with love Punjab and punjabi..tuhade lai v veer ji ardas krde aa sade lehnde Punjab nu mera waheguru chardikala ch rake
@@rajkiran7
Veer g sadiyaan ardaasan har dum tuhaday wastay aa sohna Allah tuhaday utay mehir karay🙏🙏🙏
ਵੀਰੇ ਸਿੱਖ ਇਤਹਾਸ ਦਸਦੇ ਦਸਦੇ ਤੁਹਾਡੇ ਤੇ ਵੀ ਬਹੁਤ ਅਸਰ ਹੋਇਆ ਏ।ਏਦਾ ਹੀ ਸਿੱਖੀ ਦਾ ਅਸਰ ਸਾਰੇ ਪੰਜਾਬੀ ਸਿੱਖਾਂ ਤੇ ਹੋਵੇ।
ਬ੍ਰਹਮਣ ਵਾਦ ਸਿੱਖ ਧਰਮ ਤੇ ਇਤਿਹਾਸ ਨੂੰ ਅਪਣਾ ਦੁਸਮਣ ਸਮਝਦਾ ਹੈ।
This exact propaganda was promoted by the British and Islamic - Maharaja Ranjit Singh fought on the side of Hinduism.. read his history. Abrahamic spread propaganda to make Santhan weak... and they continue to do so... who destroyed Punjab after 1947. Answer is Sikhs themselves because British has influenced Sikh thoughts after 1947, and it is either Congress, Akali and those are all Sikhs themselves.. No center or brahmins are involved.. drugs are distributed and promoted by British's chamcha - Majithia.. and Badal are all Sikhs.. get a grip and do introspection..
ਇਹ ਗੱਲਾਂ ਬਿਲਕੁਲ ਮਨਘੜ੍ਹਤ ਨੇ ਬਾਬਾ ਬੁੱਢਾ ਜੀ ਇੱਕ ਬ੍ਰਹਮਗਿਆਨੀ ਸਨ ਇਹ ਸਾਖੀ ਬਿਲਕੁਲ ਗ਼ਲਤ ਹੈ ਬਾਬਾ ਬੁੱਢਾ ਜੀ ਬਹੁਤ ਹੀ ਮਹੱਤਵਪੂਰਨ ਤੇ ਗੁਰੂ ਸਾਹਿਬ ਜੀ ਦੇ ਉਪਦੇਸ਼ ਦਾ ਉਪਦੇਸ਼ ਮਨਦੇ ਸਨ ਧੰਨਵਾਦ ਜੀ
ਬਹੁਤ ਵਧੀਆ ਵੀਰ ਜੀ । ਤੁਹਾਡੀ ਵੀਡਿਓ ਦੇਖ ਸਾਰੇ ਮੰਨ ਦੇ ਬਰਮ ਬੁਲੇਖੇ ਨਿਕਲ ਜਾਂਦੇ ।
ਇਹ ਹੁੰਦੀ ਹੈ ਤੱਥਾਂ ਦੇ ਅਧਾਰ ਤੇ ਗੱਲ ।
ਜਿਸ ਤੇ ਕੋਈ ਕਿੰਤੂ ਪਰੰਤੂ ਨਹੀ ਕਰ ਸਕਦੇ।
ਬਹੁਤ ਵਧੀਆ ਕੰਮ ਕਰ ਰਹੇ ਹੋ।
Theek Keha Tu C🙏
ਵਾਹਿਗੁਰੂ ਜੀ ਸੋਡਾ ਸਿੱਖੀ ਸਰੂਪ ਬਹੁਤ ਵਧੀਆ ਸੋਹਣਾਂ ਲੱਗਦਾ ਹੈ।
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ
ਬਹੁਤ ਵਧੀਆ ਇਤਿਹਾਸ ਦੀ ਜਾਣਕਾਰੀ ਦਿੰਦੇ ਹੋ ਜੀ ਤੁਸੀਂ
ਬਾਈ ਜੀ ਤੁਸੀ ਸਿੱਖੀ❤ ਰੂਪ ਵਿਚ ਆ ਰਹੇ ਹੋ ਦੇਖ ਕ ਬਹੁਤ ਖੁਸ਼ੀ ਹੋਈ
ਸਿੱਖੀ ਸਰੂਪ( ਰੂਪ) ਕੀ ਹੁੰਦਾ? 😂😂😂😂
@@yourdeathcalldaddi kesh dumala sahib rakhna
@@JaiSinghDhaliwal ਗੁਰੂ ਗ੍ਰੰਥ ਸਾਹਿਬ ਜੀ ਵਿਚ ਕਿੱਥੇ ਲਿਖਿਆ ਹੋਇਆ ਹੈ ਏਹ ਸਿੱਖੀ ਸਰੂਪ ਜੋ ਆਪ ਜੀ ਨੇ ਦੱਸਿਆ ਹੈ?
@@yourdeathcallGuru Nanak Dev Ji de sabh to pehla updesh ye hai. Sabto pehla ਬਹਿ ਮਰਦਾਨਾ ji nu didta si te Sikh Dharam di neev rakhi si.
@@yuvrajsingh15823 ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਜਾ ਫਿਰ ਗੁਰੂ ਗ੍ਰੰਥ ਸਾਹਿਬ ਜੀ ਵਿਚ ਕਿੱਥੇ ਲਿਖਿਆ ਹੋਇਆ ਹੈ ਕੀ ਗੁਰੂ ਨਾਨਕ ਸਾਹਿਬ ਜੀ ਨੇ ਸਿੱਖ ਧਰਮ ਸ਼ੁਰੂ ਕੀਤਾ ਸੀ? ਅਤੇ ਜੇ ਗੁਰੂ ਨਾਨਕ ਸਾਹਿਬ ਜੀ ਨੇ ਸਿੱਖ ਧਰਮ ਸ਼ੁਰੂ ਕੀਤਾ ਵੀ ਸੀ ਤਾਂ ਬੱਚਿਤਰ ਨਾਟਕ ਵਿੱਚ ਗੁਰੂ ਗੋਬਿੰਦ ਸਿੰਘ ਜੀ ਗੁਰੂ ਨਾਨਕ ਦੇਵ ਜੀ ਦੇ ਸਿੱਖ ਧਰਮ ਨੂੰ ਏਹ ਕਿਹ ਕੇ ਨਕਾਰ ਦਿੰਦੇ ਹਨ ਕੀ ਉਨਾਂ ਤੋ ਪਹਿਲਾਂ ਕਿਸੇ ਨੇ ਵੀ ਲੋਕਾਂ ਨੂੰ ਰੱਬ ਨਾਲ ਨਹੀਂ ਜੋੜਿਆ। ਹੁਣ ਤੁਸੀਂ ਕੋਈ ਸਬੂਤ ਰਾਹੀਂ ਦੱਸੋ ਕੀ ਸਿੱਖ ਧਰਮ ਕਿਸ ਨੇ ਸ਼ੁਰੂ ਕੀਤਾ ਸੀ
ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਭਾਈ ਸਾਹਿਬ ਵਲੋ ਭਾਈ ਸਾਹਿਬ ਅਸੀ ਕੈਨੇਡਾ ਤੋ ਆਪ ਜੀ ਦੀ ਵੀਡੀਓ ਵੇਖ ਰਹੇ ਹਾ ਧੰਨਵਾਦ ਭਾਈ ਸਾਹਿਬ
ਬਹੁਤ ਵਧੀਆ ਜਾਣਕਾਰੀ ਦਿੱਤੀ ਵਾਹਿਗੁਰੂ ਜੀ
☬ਬ੍ਰਹਮਗਿਆਨੀ ਸਭ ਸ਼੍ਰਿਸਟਿ ਕਾ ਕਰਤਾ☬ਬ੍ਰਹਮਗਿਆਨੀ ਸਦ ਜੀਵੈ ਨਹਿਂ ਮਰਤਾ☬
Kaun ah bramgyani ??
@@Sikhiseekerਜੀ! ਜਿਸ ਕਿਸੇ ਦੇ ਵੀ ਮਨ (ਹਿਰਦੇ) ਵਿਚ ਸਾਚਾ, & ਮੁਖ ਵਿਚ ਵੀ ਸਾਚਾ। ਇਹ ਉਪਰ ਲਿਖੇ ਲੱਛਣ ਬ੍ਹਹਮ-ਗਿਆਨੀ ਦੇ ਹਨ ਜੀ!
& ਹਰ ਸਮੇ ਖੁਲ੍ਹੀਆ ਅਂਖਾ 👁️👁️ਨਾਲ ਜੋ ਵੀ ਦਿਸਦੈ, ਸਿਰਫ ਏਕਸ ਰੱਬ ਹੀ ਦਿਸਦੈ।
ਕਿਉਕਿ ੴ ਤੋ ਬਿਨਾ ਹੋਰ ਕੁਝ ਹੈ ਹੀ ਨਹੀ।
ਅਗਰ ਖੁਲ੍ਹੀਆ ਅੱਖਾ 👁️👁️ ਨਾਲ, ੴਤੋ ਬਿਨਾ, ਕੁਝ ਹੋਰ ਦੇਖਦੈ, ਤਾ ਉਸਨੂੰ ਦਰਗਹ ਵਿਚੋ ਕੱਢ ਦਿਤਾ ਜਾਔਦੈ।
ਜੀ! ਜਿਸ ਕਿਸੇ ਦੇ ਵੀ ਮਨ (ਹਿਰਦੇ) ਵਿਚ ਸਾਚਾ, & ਮੁਖ ਵਿਚ ਵੀ ਸਾਚਾ। ਇਹ ਉਪਰ ਲਿਖੇ ਲੱਛਣ ਬ੍ਹਹਮ-ਗਿਆਨੀ ਦੇ ਹਨ ਜੀ!
& ਹਰ ਸਮੇ ਖੁਲ੍ਹੀਆ ਅਂਖਾ 👁️👁️ਨਾਲ ਜੋ ਵੀ ਦਿਸਦੈ, ਸਿਰਫ ਏਕਸ ਰੱਬ ਹੀ ਦਿਸਦੈ।
ਕਿਉਕਿ ੴ ਤੋ ਬਿਨਾ ਹੋਰ ਕੁਝ ਹੈ ਹੀ ਨਹੀ।
ਅਗਰ ਖੁਲ੍ਹੀਆ ਅੱਖਾ 👁️👁️ ਨਾਲ, ੴਤੋ ਬਿਨਾ, ਕੁਝ ਹੋਰ ਦੇਖਦੈ, ਤਾ ਉਸਨੂੰ ਦਰਗਹ ਵਿਚੋ ਕੱਢ ਦਿਤਾ ਜਾਂਦੈ।
👉🏿ਅਖੀ ਪ੍ਰੇਮਿ ਕਸਾਈਆ, ਹਰਿ ਹਰਿ ਨਾਮੁ ਪਿਖੋਨ।। ਜੇ ਕਰ ਦੂਜਾ ਦੇਖਦੇ, ਜਨ ਨਾਨਕ ਕਢਿ ਦਿਚੋਨਿ।।
👉🏿ਸੋ ਬਾਬਾ ਬੁਢਾ ਜੀ *(ਬ੍ਰਹਮ-ਗਿਆਨੀ)* ਸਨ ਜੀ।
@@Sikhiseekerਜੀ! ਜਿਸ ਕਿਸੇ ਦੇ ਵੀ ਮਨ (ਹਿਰਦੇ) ਵਿਚ ਸਾਚਾ, & ਮੁਖ ਵਿਚ ਵੀ ਸਾਚਾ। ਇਹ ਉਪਰ ਲਿਖੇ ਲੱਛਣ ਬ੍ਹਹਮ-ਗਿਆਨੀ ਦੇ ਹਨ ਜੀ!
& ਹਰ ਸਮੇ ਖੁਲ੍ਹੀਆ ਅਂਖਾ 👁️👁️ਨਾਲ ਜੋ ਵੀ ਦਿਸਦੈ, ਸਿਰਫ ਏਕਸ ਰੱਬ ਹੀ ਦਿਸਦੈ।
ਕਿਉਕਿ ੴ ਤੋ ਬਿਨਾ ਹੋਰ ਕੁਝ ਹੈ ਹੀ ਨਹੀ।
ਅਗਰ ਖੁਲ੍ਹੀਆ ਅੱਖਾ 👁️👁️ ਨਾਲ, ੴਤੋ ਬਿਨਾ, ਕੁਝ ਹੋਰ ਦੇਖਦੈ, ਤਾ ਉਸਨੂੰ ਦਰਗਹ ਵਿਚੋ ਕੱਢ ਦਿਤਾ ਜਾਂਦੈ।
👉🏿ਅਖੀ ਪ੍ਰੇਮਿ ਕਸਾਈਆ, ਹਰਿ ਹਰਿ ਨਾਮੁ ਪਿਖੋਨ।। ਜੇ ਕਰ ਦੂਜਾ ਦੇਖਦੇ, ਜਨ ਨਾਨਕ ਕਢਿ ਦਿਚੋਨਿ।।
👉🏿ਸੋ ਬਾਬਾ ਬੁਢਾ ਜੀ *(ਬ੍ਰਹਮ-ਗਿਆਨੀ)* ਸਨ ਜੀ।
ਬੀਡੀਓ ਵਾਇਰਲ ਕਰਨ ਵਾਲੇ ਭਾਈ ਸਾਹਬ ਜੀ! ਬੇਸ਼ਕ ਗੁਂਸਾ ਕਰਿਓ ਜੀ! ਕਿ
**ਦਦਾ ਦਾਤਾ ਏਕ ਹੈ ----** ਮੁਤਾਬਕ, ਬਾਬਾ ਬੁਢਾ ਜੀ ਕੋਈ ਹੋਰ ਨਹੀ ਸਨ।
ਬ੍ਰਹਮਗਿਆਨੀ ਆਪਿ ਨਿਰੰਕਾਰੁ।।
ਜੀ! ਜਿਸ ਕਿਸੇ ਦੇ ਵੀ ਮਨ (ਹਿਰਦੇ) ਵਿਚ ਸਾਚਾ, & ਮੁਖ ਵਿਚ ਵੀ ਸਾਚਾ। ਇਹ ਉਪਰ ਲਿਖੇ ਲੱਛਣ ਬ੍ਹਹਮ-ਗਿਆਨੀ ਦੇ ਹਨ ਜੀ!
& ਹਰ ਸਮੇ ਖੁਲ੍ਹੀਆ ਅਂਖਾ 👁️👁️ਨਾਲ ਜੋ ਵੀ ਦਿਸਦੈ, ਸਿਰਫ ਏਕਸ ਰੱਬ ਹੀ ਦਿਸਦੈ।
ਕਿਉਕਿ ੴ ਤੋ ਬਿਨਾ ਹੋਰ ਕੁਝ ਹੈ ਹੀ ਨਹੀ।
ਅਗਰ ਖੁਲ੍ਹੀਆ ਅੱਖਾ 👁️👁️ ਨਾਲ, ੴਤੋ ਬਿਨਾ, ਕੁਝ ਹੋਰ ਦੇਖਦੈ, ਤਾ ਉਸਨੂੰ ਦਰਗਹ ਵਿਚੋ ਕੱਢ ਦਿਤਾ ਜਾਂਦੈ।
👉🏿ਅਖੀ ਪ੍ਰੇਮਿ ਕਸਾਈਆ, ਹਰਿ ਹਰਿ ਨਾਮੁ ਪਿਖੋਨ।। ਜੇ ਕਰ ਦੂਜਾ ਦੇਖਦੇ, ਜਨ ਨਾਨਕ ਕਢਿ ਦਿਚੋਨਿ।।
👉🏿ਸੋ ਬਾਬਾ ਬੁਢਾ ਜੀ *(ਬ੍ਰਹਮ-ਗਿਆਨੀ)* ਸਨ ਜੀ।
ਧੰਨਵਾਦ ਬਾਈ ਜੀ ਇਹ ਜਾਣਕਾਰੀ ਲਈ ਇਤਿਹਾਸ ਨੂੰ ਤਾਂ ਜਾਣ ਬੁਜ ਕੇ ਗਾਲਤ ਲਿਖਿਆ
ਖਾਲਸਾ ਜੀ ਤੁਸੀਂ ਸਿਖ ਇਤਿਹਾਸ ਬਾਰੇ ਅਕਸਰ ਬਹੁਤ ਸੋਹਣੀ ਜਾਣਕਾਰੀ ਦਿੰਦੇ ਰਹਿੰਦੇ ਹੋ। ਜਿਥੋਂ ਤੱਕ ਬਾਬਾ ਬੁੱਢਾ ਸਾਹਿਬ ਜੀ ਨਾਲ ਗੁਰੂ ਹਰਗੋਬਿੰਦ ਸਾਹਿਬ ਦੇ ਜਨਮ ਦੀ ਸਾਖੀ ਦਾ ਸਬੰਧ ਹੈ , ਉਸ ਦਾ ਸਿਖ ਸੰਗਤ ਦੇ ਮਨਾਂ ਚ ਇਹਨਾਂ ਵੱਡਾ ਅਸਰ ਹੈ ਕਿ ਹਰੇਕ ਸਿਖ ਸਦੀਆਂ ਤੋਂ ਇਸ ਸਾਖੀ ਨੂੰ ਸਹੀ ਮੰਨਦਾ ਹੈ । ਤੁਸੀਂ ਇਸ ਸਾਖੀ ਦੇ ਅਖੀਰ ਵਿੱਚ ਇਸ ਗੱਲ ਦੀ ਪ੍ਰੋੜਤਾ ਕਰ ਰਹੇ ਹੋ ਕਿ 90 ਫੀ ਸਦੀ ਇਤਿਹਾਸਕਾਰ ਇਹ ਸਾਖੀ ਸਹੀ ਮੰਨਦੇ ਹਨ। ਫਿਰ ਤੂਹਾਨੂੰ ਵੀ ਇਸ ਸਾਖੀ ਨੂੰ ਸਹੀ ਮੰਨ ਹੀ ਲੈਣਾਂ ਚਾਹੀਦਾ
ਹੈ।
ਰਹੀ ਗੱਲ ਗੁਰੂ ਬਿਲਾਸ ਪਾਤਸ਼ਾਹੀ 6ਵੀਂ ਦੀ। ਤੁਸੀਂ ਠੀਕ ਕਹਿ ਰਹਿ ਹੋ ਕਿ ਕੁਝ ਗੱਲਾਂ ਠੀਕ ਨਹੀਂ ਜਾਪਦੀਆਂ ਜਿਵੇਂ ਕਿ ਮਾਤਾ ਗੰਗਾ ਜੀ ਦੇ ਪੇਟ ਵਿੱਚ ਹਵਾ ਭਰ ਗਈ। ਵਗੈਰਾ ਵਗ਼ੈਰਾ। ਮੈਂ ਵੀ ਤੁਹਾਡੇ ਨਾਲ ਸਹਿਮਤ ਹਾਂ।ਚੰਗਾ ਇਹ ਸੀ ਕਿ ਤੁਸੀਂ ਇਹਨਾਂ ਗਲਤ ਗੱਲਾਂ ਬਾਰੇ ਸਿੱਖ ਸੰਗਤ ਨੂੰ ਦੱਸਦੇ। ਪਰ ਜਿਸ ਢੰਗ ਨਾਲ ਤੁਸੀਂ ਸਾਰੀ ਸਾਖੀ ਜੋੜੀ ਹੈ ਉਸ ਨਾਲ ਸਿੱਖ ਸੰਗਤ ਦੇ ਮਨਾਂ ਵਿਚ ਇਸ ਸਾਖੀ ਦੇ ਸੱਚੇ ਹਿਸੇ ਸਬੰਧੀ ਵੀ ਸ਼ੰਕੇ ਪੈਦਾ ਕਰ ਦਿਤੇ ਹਨ। ਇਸ ਨਾਲ ਸਿੱਖ ਇਤਿਹਾਸ ਵਿਰੋਧੀ ਤਾਕਤਾਂ ਨੂੰ ਹੋਰ ਤਾਕਤ ਮਿਲੇਗੀ। ਤੂਹਾਡੀ ਇਹ ਗੱਲ ਕਿਸੇ ਨਹੀਂ ਦੱਸਣੀ ਕਿ ਤੁਸੀਂ ਖੁਦ ਮੰਨਦੇ ਹੋ ਕਿ 99 ਫ਼ੀਸਦੀ ਇਤਿਹਾਸਕਾਰ ਇਸ ਸਾਖੀ ਨਾਲ ਸਹਿਮਤ ਹਨ। ਜੇਕਰ ਇਨੇ ਲੋਕ ਇਸ ਸਾਖੀ ਨਾਲ ਸਹਿਮਤ ਮੰਨਦੇ ਹੋ ਤਾਂ ਮੇਰਾ ਖਿਆਲ ਹੈ ਇਸ ਸਾਖੀ ਦੀ ਤੂਹਾਡੀ ਪੇਸ਼ਕਾਰੀ ਠੀਕ ਨਹੀਂ ਕਹੀ ਜਾ ਸਕਦੀ। ਬਾਬਾ ਬੁਢਾ ਸਾਹਿਬ ਦੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਜਨਮ ਨਾਲ ਸਬੰਧਤ ਸਾਖੀ ਤਾਂ ਸਦੀਆਂ ਤੋਂ ਸਿਖ ਸੰਗਤ ਦੇ ਮਨਾਂ ਚ ਸੱਚ ਹੋ ਕੇ ਵੱਸੀ ਬੈਠੀ ਹੈ ਪਰ ਪੇਟ ਭਰਨ ਵਾਲੀ ਸਾਖੀ ਤਾਂ ਮੈਂ ਖੁਦ 70 ਸਾਲਾਂ ਵਿਚ ਤੂਹਾਡੇ ਕੋਲੋਂ ਪਹਿਲੀ ਵਾਰੀ ਉਜਾਗਰ ਹੁੰਦੀ ਵੇਖੀ ਹੈ। ਤੁਸੀਂ ਜ਼ੋ ,ਇਹ ਗਲਤ ਲਿਖਿਆ ਹੈ ਠੀਕ ਕਹਿ ਰਹੇ ਹੋ, ਪਰ ਜੇ ਇਹੀ ਦੱਸਣ ਲਈ ਵੀਡੀਓ ਬਣਾਈ ਹੈ ਤਾਂ ਮੇਰਾ ਖਿਆਲ ਹੈ ਨਾ ਬਣਾਉਂਦੇ ਤਾਂ ਚੰਗਾ ਸੀ। ਉਵਰ ਆਲ ਜਦੋਂ ਤੁਸੀਂ 99 ਫ਼ੀਸਦੀ ਇਤਿਹਾਸਕਾਰ ਇਹ ਸਾਖੀ ਸਹੀ ਮੰਨਣ ਦੀ ਗੱਲ ਕਹਿ ਹੀ ਰਹੇ ਹੋ ਤਾਂ ਇਹ ਵੀਡੀਓ ਸਿਖ ਸੰਗਤ ਦੇ ਮਨਾਂ ਚ ਸ਼ੰਕੇ ਜ਼ਿਆਦਾ ਪੈਂਦਾ ਕਰ ਗਈ ਹੈ ਤੇ ਸਕਾਰਾਤਮਕ ਅਸਰ ਘੱਟ ਦੇਵੇਗੀ।
ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਜੀ 🙏🙏
ਬਹੁਤ ਸਟੀਕ ਜਾਣਕਾਰੀ ਦਿੱਤੀ ਹੈ | ਮੈਂ ਸ਼ਿਵਦੇਵ ਸਿੰਘ ਨਿਊ ਯੌਰਕ ਤੋਂ ਵੀਡੀਓ ਦੇਖ ਰਿਹਾ ਹਾਂ |
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਡਬਵਾਲੀ ਤੋ ਵੀਰ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਸਿੱਖ ਇਤਿਹਾਸ ਬਾਰੇ ਧਨਬਾਦ
ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ ਸੱਚ ਦੀ ਖੋਜ ਕਰਨ ਲਈ ਤੇ ਸੱਚ ਦੱਸਣ ਲਈ 🙏🏻🙏🏻
ਇਹ ਮੇਰੇ ਬਚਪਨ ਦਾ ਪ੍ਰਸ਼ਨ ਹੈ । ਮੈਂ ਬੋਹਤ ਲੋਕਾਂ ਨੂੰ ਬਚਪਨ ਵਿਚ ਇਸ ਗੱਲ ਉੱਤੇ ਸਵਾਲ ਕਰਦਾ ਹੁੰਦਾ ਸੀ, ਪਰ ਸਾਰੇ ਮੇਰਾ ਸਵਾਲ ਟਾਲ ਦਿੰਦੇ ਸੀ । ਤੁਹਾਡੇ ਸਦਕਾ ਮੈਨੂੰ ਅੱਜ ਇੰਨੇ ਸਾਲਾਂ ਬਾਅਦ ਆਪਦੇ ਸਵਾਲ ਦਾ ਜਵਾਬ ਮਿਲਿਆ ਹੈ। ਆਪ ਜੀ ਦਾ ਬੋਹਤ ਬੋਹਤ ਧੰਨਵਾਦ ।
ਧੰਨ ਵਾਹਿਗੁਰੂ ਜੀ ਬਹੁਤ ਵਧੀਆ ਸਿੱਖ ਇਤਿਹਾਸ ਦੀ ਜਾਣਕਾਰੀ ਸਿੱਘ ਸਾਹਿਬ ਜੀ 🙏🙏🙏🙏 ਗੁਰੀ ਕੰਬੋਜ ਪਟਿਆਲਾ ਤੋਂ 🙏🙏🙏
ਇਕਾ ਬਾਣੀ ਇਕ ਗੁਰ ਇਕੋ ਸਬਦੁ ਵੀਚਾਰਿ।।ਜਦੋਂ ਤੋਂ ਬਾਣੀ ਗੁਰੂ ਸਬਦੁ ਗੁਰੂ ਇਕੋ ਹੀ ਗਲ ਹੈ ਇਵੇਂ ਬਾਣੀ ਨੂੰ ਵੀਚਾਰਨਾ ਸਮਝਣਾ ਬੁਝਣਾ ਸ਼ੁਰੂ ਕੀਤਾ ਹੈ ਸਾਰੀਆਂ ਸਾਖੀਆ ਲਗਭਗ ਗਲਤ ਸਾਬਤ ਹੁੰਦੀਆਂ ਹਨ।ਇਥੋ ਤਕ ਜੋ ਸਿਖੀ ਕਹਿ ਕੇ ਦਸਿਆ ਜਾਂਦਾ ਹੈ।ਕੀਤਾ ਜਾ ਰਿਹਾ ਹੈ ਉਹ ਵੀ ਬਹੁਤਾਤ ਚਲਾਕ ਬੰਦਿਆ ਦੀ ਦੇਣ ਹੈ।ਜਿਵੇ ਤੀਰਥ ਨਹਾਉਣਾ ਕਿਹੜਾ ਹੈ।ਸਬਦੁ ਦੀ ਕਮਾਈ ਕੀ ਹੈ।ਭਗਤੀ ਕੀ ਹੈ।ਬਾਣੀ ਪੜਣੀ ਭੜਾਉਣੀ ਕਿਵੇਂ ਹੈ।ਹੋਰ ਅਨੇਕਾਂ ਕਰਮ ਜੋ ਸਿਖੀ ਦੇ ਨਾਂ ਤੇ ਹੋ ਰਹੇ ਹਨ ਲੋੜ ਹੀ ਨਹੀ ਬਾਣੀ ਅਨੁਸਾਰ। ਇਸ ਲਈ ਸਬਦੁ ਗੁਰੂ ਨੂੰ ਪੁਛੋ ਸਾਰੇ ਜਵਾਬ ਮਿਲਦੇ ਹਨ।ਬਾਣੀ ਗੁਰੂ ਕੋਲੋ।ਦਸਿਆ ਜਾਂਦਾ ਹੈ ਬਸ ਪੜੀ ਜਾਉ।ਪੈਸੇ ਦੇ ਕੇ ਪੜ੍ਹਾਈ ਜਾਉ ਸਬਦੁ ਵੀਚਾਰ ਦੀ ਲੋੜ ਨਹੀ ਸਾਡੇ ਗਿਆਨੀ ਹਨ ਲੋਕਾਂ ਨੂੰ ਗਿਆਨ ਦੇਣ ਲਈ ਇਥੇ ਹੀ ਕੰਮ ਘੜਮ ਹੋਇਆ ਹੈ।ਮਿਲ ਬੈਠ ਕੇ ਸਚੁ ਜਾਣਿਆ ਹੀ ਨਹੀ
Bilkul sehi har ek sakhi galat sabit hi nhi .. 100 percent galat ne …… itihaas ch v Milawat … Sirf sikhi nu khtm krn lei ….. gurbani de Teeke sanatani matt naal kitey gye oh v galat …. Sikhi de gurbani de arth wapis khojne chaide hn …..
Eh wer te tik he balwan putter howe ga per Guru Arjun Dev Ji nu Hindu Chndu Brahiman ne saheed kita c fir Muselmana de sir thoden da verdan es da matleb Sikhan nu Muselmana nu ledwan waste kise Hindu ne eh Shakhi likhi he es da matleb milawet vich kise Hindu da hath he.
Bhi Mardana te Guru Nanak Ji nal sari umer nal riha he.Fir Muselmana nal dusmani kion . Dal vich kuj kala he.
ਅਜਿਹੀਆਂ ਗੱਪ ਕਹਾਣੀਆਂ ਗੁਰੂ ਪਾਤਿਸ਼ਾਹੀਆਂ ਦੇ ਜੀਵਨ ਨੂੰ ਕਲੰਕਿਤ ਕਰਨ ਲਈ ਹੀ ਘੜੀਆਂ ਗਈਆਂ ਨੇ। ਇਨਾ ਨੂੰ ਸਾਖੀਆਂ ਕਹਿਣਾ ਹੀ ਸਾਖੀਆਂ ਦੀ ਤੋਹੀਨ ਹੈ। ਇਸ ਨੂੰ ਸੁਣਨ ਤੇ ਸੁਣਾਉਣ ਵਾਲਿਆਂ ਤੇ ਲੱਖ ਲੱਖ ਲਾਹਨਤਾਂ ।
Lok na Salaryan leain lai kam karday aa bakki te hun Sikh Kom nu v Jaatan paatan ch dekh k wandday aa ,jo guru Gobind Singh g da Khalsa aa us vch koi jaat -paat nahi koi puch neech nahi but ajj walay tan eh kehnday ki Sikhan de guru c 10 bs ehna moorkha nu pucho ki guru Ikalay Sikhan da Jan Jaatan da nahi aa guru te sab de aa ,sab de matlab Sab de es lai he Guru granth sahib vch sab dharam de guru sant peeran d bani hai es lai ,guru Gobind Singh g ne 11 guru granth sahib nu bnaya c but eh lok pata nahi ki karday aa ,Jatt ohi aa jo Guru Gobind Singh jado Killa sadan laggay c tan ehna ne ਘੋੜਾ ਰੋਕ ਲਿਆ c ਕੀ ਸਾਡੀ ਸਲਰੀ ਦੇ k ਜਾਓ ਨਹੀਂ ਤੇ ਅਸੀ ਜਾਣ ਨਹੀਂ ਦੇਣਾ ਅੰਦ ਇਹਨਾਂ ਨੂੰ ਪੁੱਛੋ ਕਿ ਜੋ phrdaan ਬਣੇ ਆ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਚ ਚਮਾਰ ਸਬਦ ਤੇ ਲਿਖਿਆ ਹੋਇਆ ਆ ਮਗਰ ਕੀਤੇ v ਜੱਟ ਨਹੀਂ ਲਿਖਿਆ ਸੋਚੋ tuci sirf ਹੰਕਾਰ ਚ ਆਏ o hor kuj nahi,
Thanks sir for this true information waheguru ji mehar Karan.
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ
ਧੰਨਵਾਦ!
ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਧੰਨ ਧੰਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ
ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਸਭ ਨੂੰ
ਮਾਤਾ ਗੰਗਾ ਜੀ ਨੂੰ ਸੇਵਾ ਕਰਨ ਦਾ ਵਰ ਦਿੱਤਾ ਬਾਬਾ ਬੁੱਢਾ ਜੀ ਨੇ ਜੋ ਗੁਰੂ ਘਰ ਦੀ ਸੇਵਾ ਹੀ ਸਭ ਤੋਂ ਉੱਤਮ ਹੈ ਸਭ ਦੀਆਂ ਇੱਛਾਵਾਂ ਪੂਰੀਆਂ ਕਰਦੀ ਹੈ ਸਭ ਬਰ ਮਿਲ ਜਾਂਦਾ ਹੈ
ਬਹੁਮੁੱਲੀ ਜਾਣਕਾਰੀ 🙏🙏🙏🙏
ਬਹੁਤ ਹੀ ਵਦੀਆ ਜਾਣਕਾਰੀ ਦਿੱਤੀ ਹੈ
Vir ji bhuet vdia ji aap ji de awaz be bhuet vdia hai ji bolede b vdia ho or sachi gla krde ho Dass kafi sala to koi such dse gurbani sikh history bare hun oh hun puri ho gai ਵਾਹਿਗੁਰੂ ਜੀ ਆਪ ਜੀ ਨੂੰ ਸਦਾ ਚੜਦੀ ਕਲਾਂ ਚ ਰੱਖੇ ਆਪ ਨੂ ਪੂਰਨ ਸਚ ਬੋਲਨ ਦੀ ਪੂਰੀ ਸਮਰੱਥਾ ਬਖਸ਼ੇ ਰਬ ਮੇਹਰ ਕਰੇ ਸਦਾ ਖੁਸ਼ ਰਹੋ 🙏🏻🙏🏻
☬ਬ੍ਰਹਮਗਿਆਨੀ ਕਾ ਅੰਤ ਨ ਪਾਰੁ☬ਬ੍ਰਹਮਗਿਆਨੀ ਕੳ ਸਦਾ ਨਮਸਕਾਰੁ☬
ਬਹੁਤ ਸੋਹਣੇ ਤਰੀਕੇ ਨਾਲ ਇਤਿਹਾਸ ਬਾਰੇ ਦੱਸ ਰਹੇ ਹੋ ਵੀਰ ਪਰਮਾਤਮਾ ਹਿੰਮਤ ਬਖਸ਼ੇ ਹੋਰ ਤੁਹਾਨੂੰ ।
Jes pind vich eh gurudwara sahib hai mai os pind (Thatha) vich and gurudwara sahib nal lagde school vich 10 saal ton jeayada sama reha han. Othe har saal mele te eho sakhi sunai jandi aa and baar baar Baba Budha ji nu Puttaran da dani keh k parchaar kita janda. Thank you k tusi historical sources ton accurate information share kiti. Ethon takk k es ilaake de almost sab lok jadon kise ghar munda hunda hai tan os nu “ babe budhe sahib di kirpa nal hoyea”kiha janda hai and kudi wari tan kujh v nahi kehnde.
Finally you’re right, Gurbani nu hi sirf asi legit source mann sakde han.
Good Work, Jari rakho ji.
Assi ve a he Sun de a veer g
ਭਾਈ ਸਾਹਿਬ ਜੀ ਬਹੁਤ ਵਧੀਆ ਇਤਹਾਸ ਦੀ ਜਾਣਕਾਰੀ ਦਿੰਦੇ ਹੋ ਜੀ। ਜੋਂ ਇਤਹਾਸ ਗੁਰਬਾਣੀ ਤੇ ਭੀ ਸਹੀ ਉਤਰਦਾ ਹੋਵੇ।🙏🙏
ਸਭ ਠੀਕ ਹੈ।
ਪਰੰਤੂ, ਕਥਾਨਕਾਂ ਨੂੰ ਇਤਹਾਸ ਆਖਣਾ ਗਲਤ ਹੈ।
ਦਾਤਾ ਜਾਂ ਤੂੰ ਸ਼ਬਦ ਨੂੰ ਪਰਮਾਤਮਾ ਜਾਂ ਵਾਹਿਗੁਰੂ ਜਾਂ ਅਕਾਲਪੁਰਖ ਕਿਉਂ ਠਹਿਰਾਇਆ ਜਾਂਦਾ ਹੈ।
ਬਹੁਤ ਵਧੀਆ ਜਾਣਕਾਰੀ ਸਿੱਖ ਸੰਗਤਾਂ ਨੂੰ ਦੇਣ ਦਾ ਉਪਰਾਲਾ ਕਰ ਰਹੇ ਹੋ ਜੀ ਪ੍ਰਮਾਤਮਾ ਤੁਹਾਨੂੰ ਹੋਰ ਵੀ ਬਲ ਬਖਸ਼ਣ ਜੀ
ਇਹ ਕਹਾਣੀਆਂ ਬਿਪਰਵਾਦੀ ਸੋਚ ਤੋਂ ਉਪਜੀਆਂ ਹਨ, ਬਿਪਰ ਨੇ ਸਿੱਖ ਧਰਮ ਵਿੱਚ ਅੰਧਵਿਸ਼ਵਾਸ ਫੈਲਾਇਆ ਹੈ
ਬਿਲਕੁਲ ਸਹੀ ਵਿਚਾਰਾਂ ਪੇਸ ਕੀਤੀਆਂ ਬਾਈ ਜੀ,
ਸੱਚ ਦੀ ਖੋਜ ਕਰਣ ਲਈ ਧੰਨਵਾਦ🙏🏻
ਵਾਹਿਗੁਰੂ ਜੀ
ਬਹੁਤ ਵਧੀਆ ਜਾਨਕਾਰੀ ਦਿਤੀ ਹੈ ਜੀ।। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਤੱਥਾਂ ਆਧਾਰਿਤ ਬਹੁਤ ਸਾਰਥਕ ਵਿਸ਼ਲੇਸ਼ਣ ਕੀਤਾ ਗਿਆ ਹੈ। 🙏
ਬਾਬਾ ਬੁੱਢਾ ਜੀ ਗੁਰੂ ਕਾਲ ਵਿੱਚ ਹੀ ਮਹਾਨ ਸ਼ਖ਼ਸੀਅਤ ਦੇ ਮਾਲਕ ਸਨ। ਉਨ੍ਹਾਂ ਬਾਰੇ ਗ਼ਲਤ ਸੋਚ ਨਹੀਂ ਰੱਖਣੀ ਚਾਹੀਦੀ।
ਸਿੱਖ ਇਤਿਹਾਸ ਨੂੰ ਤਰਕਸੰਗਤ ਨਾਲ ਵਾਚੀਏ, ਸਮਝੀਏ ਤਾਂ ਸੱਚਾਈ ਆਪਣੇ ਆਪ ਸਾਹਮਣੇ ਆ ਜਾਂਦੀ ਹੈ। 🙏🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
🙏🙏 waheguru ji ka Khalsa waheguru ji ki Fateh 🙏🙏
Bhut vadia jankari hundi a y ji sodi
Waheguru ji 🙏
Singapore 🇸🇬
Great information thanks
Bhupinder Singh from Lucknow
SATNAM SHREE WAHEGURU JIII ❤❤❤❤❤❤❤❤❤❤❤🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
ਵੀਰ ਜੀ ਬਹੁਤ ਵਧੀਆ ਜਾਣਕਾਰੀ ਦਿੰਦੇ ਹੋਏ ਸਿੱਖੀ ਇਤਿਹਾਸ ਬਾਰੇ
ਵਾਹਿਗੁਰੂ ਜੀ........🙏
Sachiya te koriya gala ......
Bahoot vadhiya ਵੀਰ ਜੀ......
Sat shri akal sir i am your big fan from shri amritsar sahib after listing your video i have many questions in my mind but i am gursikh and i agree with you that i have complete faith on shri Guru Granth Sahib ji
Only by questions you will find the answers. It's ok to question.🙏🇨🇦
Bahut vadhiya veerji. Asi New York vich bethe sara pariwar tuhadi sari videos mil ke dekhde ha.waheguru tuhano chardikala bkhshe.
ਭਾੲੀ ਸਾਬ ਅੈਵੇ ਹੀ ਲੋਕਾ ਨੂੰ ਸਿੱਖ ੲਿਤਿਹਾਸ ਤੋ ਜਾਣੂ ਕਰਵਾੳੁਦੇ ਰਹੋ
ਵਾਹਿਗੁਰੂ ਜੀ 🙏👆👆
Waheguru❤ ❤😊😊😊🎉
Bahut vdia veer ji 100b100 bani aa ਤੇਰੀ veer thank you veer ji
ਬਹੁਤ ਵਧੀਆ ਵੀਰ ਜੀ । ਸਹੀ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ।
Veer g rab tuhanu life vich har khushi deve
ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਮਹਾਰਾਜ
Waheguru Ji Thank you so much 👍👍🙏🙏🙏Gurmander Singh Kitchener 🇨🇦
ਵੀਰ ਜੀ ਅਜ ਸਿੱਖ ਆਪ ਪੜਨ ਅਤੇ ਖੋਜ ਕਰਨ ਏਨੇ ਜਤਨ ਸਿਲ ਨਹੀ ਹਨ
ਪਰ ਬਹੁਤ ਸਿੱਖ ਤੁਹਾਡੇ ਉਤੇ ਬਹੁਤ ਜਕੀਨ ਕਰਦੇ ਨੇ ਵੀਰ ਸਾਨੂੰ ਆਸ ਹੈ ਤੁਸੀ ਇਮਾਨਦਾਰੀ ਨਾਲ ਸਬ ਕੁਝ ਸਾਰੇ ਤੱਥ ਪੇਸ ਕਰੋਗੇ
Bohat meharbani jankari ujagar karn lyi veere
Sukha singh baghi
Khadrane di dhab sri muktsar sahib
Dhan baba Buddha sahib ji ❤❤
ਬੁਹਤ ਬੁਹਤ ਧੰਨਵਾਦ ਭਾਈ ਸਾਹਿਬ ਜੀ
ਧੰਨਵਾਦ ਵੀਰ
☬ਧੰਨ ਧੰਨ ਸਿੱਖ ਧਰਮ ਦੇ ਮਹਾਨ ਪੂਰਨ ਬ੍ਰਹਮਗਿਆਨੀ ਪੁੱਤਰਾਂ ਦੇ ਦਾਨੀ ਬਾਬਾ ਬੁੱਢਾ ਸਾਹਿਬ ਜੀ ਦੇ ਚਰਨਾਂ ਵਿੱਚ ਕੋਟਿ ਕੋਟਿ ਪ੍ਰਣਾਮ☬
ਕੀ ਗੱਲ ਬਾਬੇ ਬੁੱਢੇ ਜੀ ਨੂੰ ਪੁੱਤਰਾ ਦਾ ਕੋਟਾ ਦਿੱਤਾ ਸੀ ਰਬ ਨੇ
ਜੀ! ਜਿਸ ਕਿਸੇ ਦੇ ਵੀ ਮਨ (ਹਿਰਦੇ) ਵਿਚ ਸਾਚਾ, & ਮੁਖ ਵਿਚ ਵੀ ਸਾਚਾ। ਇਹ ਉਪਰ ਲਿਖੇ ਲੱਛਣ ਬ੍ਹਹਮ-ਗਿਆਨੀ ਦੇ ਹਨ ਜੀ!
& ਹਰ ਸਮੇ ਖੁਲ੍ਹੀਆ ਅਂਖਾ 👁️👁️ਨਾਲ ਜੋ ਵੀ ਦਿਸਦੈ, ਸਿਰਫ ਏਕਸ ਰੱਬ ਹੀ ਦਿਸਦੈ।
ਕਿਉਕਿ ੴ ਤੋ ਬਿਨਾ ਹੋਰ ਕੁਝ ਹੈ ਹੀ ਨਹੀ।
ਅਗਰ ਖੁਲ੍ਹੀਆ ਅੱਖਾ 👁️👁️ ਨਾਲ, ੴਤੋ ਬਿਨਾ, ਕੁਝ ਹੋਰ ਦੇਖਦੈ, ਤਾ ਉਸਨੂੰ ਦਰਗਹ ਵਿਚੋ ਕੱਢ ਦਿਤਾ ਜਾਂਦੈ।
👉🏿ਸੋ ਬਾਬਾ ਬੁਢਾ ਜੀ *(ਬ੍ਰਹਮ-ਗਿਆਨੀ)* ਸਨ ਜੀ।
@@dailpsingh7596ਇਸੇ ਕੋਟੇ ਵਿਚੋ ਤੂੰ ਪੈਦ ਹੋਇਐ, ਆਪਣੀ ਮਾਤਾ ਜੀ ਪੁੱਛ ਕੇ ਦੋਖੋ ਜੀ।
england uk 🇬🇧🇬🇧baani da rang tere roop te chad gya bro tuhada daahda parkash dakh k mnn khush ho gya
ਵੀਰ ਜੀ ਆਪਾ ਜਿਹੜੇ ਵੀ ਗੁਰੂ ਘਰ ਜਾਨੇ ਆ ਇਹੋ ਅਰਦਾਸ ਕਰਦੇ ਹਾਂ ਵਾਹਿਗੁਰੂ ਜੀ ਪੁੱਤਰ ਦੀ ਦਾਤ ਬੱਖਸੋ ਚਾਹੇ ਆਪਾ ਅੰਦਰੋਂ ਇਹ ਸੋਚੀਏ ਕੇ ਕੁੜੀ ਹੋਵੇ ਚਾਹੇ ਮੁੰਡਾ ਹੋਵੇ ਚਾਹੇ ਆਪਣੇ ਅੰਦਰ ਕੋਈ ਭੇਦਭਾਦ ਨਾ ਹੋਵੇ ਆਪਣੇ ਮੁੰਹ ਚੱੜੀਆ ਹੁੰਦਾ ਪੁੱਤਰ ਸੱਬਦ ਪੁੱਤਰ ਆਪਾ ਕੁੜੀ ਨੂੰ ਵੀ ਕਹਿੰਦੇ ਆ ਤੇ ਮੁੰਡੇ ਨੂੰ ਵੀ ਕਿਤਾਬ ਵਿੱਚ ਵੀ ਸਾਇਦ ਇਹੀ ਮੱਤਲਬ ਲਿਖੀਆਂ ਹੋਵੇ ਪੁੱਤਰ ਮੱਤਲਬ ਕੁੜੀ ਹੋਵੇ ਜਾ ਮੁੰਡਾ ਕਈ ਵਾਰ ਆਪਾ ਤੋ ਵੀ ਗੱਲਤੀ ਹੋ ਜਾਦੀ ਆ ਗੱਲਤ ਮੱਤਲਬ ਕੱਡਣ ਦੀ ਬਾਕੀ ਬਹੁਤ ਵੱਧੀਆ ਲੱਗਾਂ ਇਤਿਹਾਸ ਸੁਣਕੇ ਥੋਡੀ ਇਤਿਹਾਸਕ ਬਿਡੀਉ ਦਾ ਇਤਜਾਰ ਰਹਿੰਦਾ ਤੁਸੀਂ ਬਹੁਤ ਵੱਧੀਆ ਤਰੀਕੇ ਨਾਲ ਸੰਮਝੌਦੇ ਹੋ ਤੇ ਅਸੀਂ ਵੀ ਕੱਲੀ ਕੱਲੀ ਗੱਲ ਧਿਆਨ ਨਾਲ ਸੁਣਦੇ ਆ ਵਾਹਿਗੁਰੂ ਜੀ ਥੋਨੂੰ ਤੇ ਸਾਰੇ ਪੰਜਾਬੀ ਆ ਨੂੰ ਹਮੇਸ਼ਾ ਖੁਸ਼ ਤੇ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਕਮਲਜੀਤ ਸਿੰਘ ਲੁਧਿਆਣਾ ਧੰਨਵਾਦ ਜੀ 🙏🏻
Bai galat nu sidha galat kehna Sikho🙏 please🙏... Eda diya kahaniyan nu "GuruGranthSahibJi🙏" di "Bani" te tolna (parkhna) sikho... Benti aa ji...
AkaalSahaye📿⚔️...
Waheguru ji 🙏 🙏 great job for bringing the historic facts related to Guru Saheban ji 👏 very much pleased to see ke ap ji Gurbani nu adhar bna ke jo result te pahunchde de ho that is very admirable ji 🙏 🙏 🙏 🙏 🙏
Thank you ,sir ji for increasing our knowledge
ਸਾਖੀ ਤਾ ਭਾਵੇ ਕੁਝ ਵੀ ਹੋਵੇ ਸੱਚ ਹੋਵੇ ਜਾਂ ਝੂਠ ਪਰ ਤੇਰੀਆਂ ਗੱਲਾਂ ਤੋ ਇਹ ਪਤਾ ਲੱਗ ਗਿਆ ਤੂੰ ਗੁਰੂ ਸਾਹਿਬਾਨਾ ਨੂੰ ਆਮ ਇਨਸਾਨ ਹੀ ਸਮਝਦਾ ਹੈ ਤੇ ਰੱਬ ਕੋਈ ਹੋਰ ਹੈ ਇਹ ਸਮਝ ਦਾ ਹੈ ਹਾਸਾ ਆਉਂਦਾ ਤੇਰੀ ਇੰਨੀ ਛੋਟੀ ਸੋਚ ਤੇ
Very nice and educational video for our future youth. Good job spreading awareness!
ਸੱਚਾਈ ਦੀ ਸੇਵਾ ਕਰਨ ਦੱਸਣ ਬਹੁਤ ਧੰਨਵਾਦ ਜੀ ਅਸੀਂ ਪਟਿਆਲਾ ਪੰਜਬ ਤੋਂ ਹਾਂ
Waheguru ji, tuhadi sewa bahut mahaan hai, esse tarah Sanu sach naal jod de jao, akalpurkh tuhanu bal bakshe ❤❤❤❤❤
Commendable clarifications. Watched at V&PO - MULLOWAL (SANGRUR).
ਬਹੁਤ ਵਧੀਆ ਵੀਰ ਜੀ
ਵੇਰਕਾ ਅੰਮ੍ਰਿਤਸਰ ਤੋਂ ਹਰ ਰੋਜ਼ ਤੁਹਾਡੀਆਂ ਵੀਡਿਓ ਦੇਖਦੇ ਹਾਂ
ਨਾਈਸ ਬਾਈ ਜੀ ਜਾਣਕਾਰੀ ਦੇਣ ਲਈ ਬਹੁਤ ਧੰਨਵਾਦੀ ਹਾਂ ਵਾਹਿਗੁਰੂ ਬਠਿੰਡੇ ਤੋਂ
वीर जी, फकीर और मांगने वाले के ढंग अनुसार ऐसा संभव है। गुरु शिक्षा अनुसार मांगने वाला दीन स्वभाव बने। आपके प्रयास फिर भी सराहनीय हैं
ਵਾਹਿਗੁਰੂ ਜੀ ਕਾ ਖਾਲਸਾ।
ਵਾਹਿਗੁਰੂ ਜੀ ਕੀ ਫ਼ਤਹਿ।।
ਫਰੀਦਕੋਟ, ਪੰਜਾਬ।
Bahut vadia sing sab history of Sikhism good explanation presentation nice job👍👍👍👍👍👍👍👍👏👏👏👏👏👏👏
Veer ji 🙏 app ji di jankari bilkul sahi ne par app ji nu jina pata hai ona ajj di Sadi Kom de nave bachiyan nu pata nhi par app da kam shiharna joog hai waheguru ji mehar Karan sab te 🙏🙏🙏🙏🙏🙏🙏🙏🙏
❤
You are doing a lot of hard work to explore Sikh history. Thanks bai ji. Myself Dr. Gurpal Singh Dhaliwal from Sangrur
ਜਾਣਕਾਰੀ ਦੇਣ ਲਈ ਵੀਰ ਜੀ ਦਿਲੋਂ ਧੰਨਵਾਦੀ ਹਾਂ
Waheguru ji ka Khalsa waheguru ji ki Fateh Har Har Mahadev ji Jai Mata Di Jai Pira Di BaBa Buda ji Mehar Rakhna 📿📘🌹🌹🍎🍊🍓🥝🥭🍒🍉🍇🌹❤️🌹❤️🌹❤️🌹❤️💕💓👊🖕💪👏🙏👍🇮🇳🚩🗡️✔️
Totally agree with you brother🙏🙏. The real Sikh always take guidance from the Gurbani which clearly guides us !!!! These are the stories written by the people who are very much under influence of Hindu religion which is very natural and very easy to. We as Sikh has to understand what is our philosophy!!!
Waheguru ji ka khalasa Waheguru ji ki Fateh!
Thanks for this valuable work! Please continue on this path.
From Maryland, USA.
ਮੈ ਵਿਧਵਾ.ਔਰਤ ਹਾ ਵੀਰੇ ਆਸਰਾ.ਕੋਈ ਨਹੀ ਮੈਨੂ ਗਰੀਬਣੀ ਨੂ ਰੋਜਗਾਰ ਲਈ ਹੈਲਪ ਕਰਦੋ ਤਾ ਜੋ ਆਪਣਾ ਤੇ.ਬਚਿਆ ਦਾ.ਪੇਟ ਪਾਲ ਸਕਾ ਵੀਰੇ
❤Waheguru ji❤
Sat Sri akal ji thuda samjon da way bhut easy nd shona ..eh v os akalpurakh di mehar aa...meri nana ma sonda hunda eda ..Sikh eithas diya gala ...hun ma ohnu thudi vdo lga Dani v Nani eh v suno bhut khsuh hunda sakoon milda sahi Janki sun ka samj ka ...wahaguru ji mehar krna Ed sewa Landa reh thuda to veer ji......bathinda to
Veeji doing great job for sikh itihaas
Your point puttara de dani is very appreciable in concerns to equality for both gender by guru Nanak ji
burlington, canada. bahut he keemti itheaas . dhanwaad veer ji
Shukrana
aap G Da🙏🙏🙏🙏🙏
Jankaari Deyn Lai
Waheguru ji ka khalsa
Waheguru ji ki fateh ji 🙏🙏
Waheguru ji 🙏🙏 Dhan Dhan Shri Guru Sahib Pita ji Maharaj ji 🙏🙏🙏🙏🌹🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺🌺
ਧੰਨਵਾਦ ੨੨🙏🙏🙏🙏
ਵਾਹਿਗੁਰੂ ਜੀ❤
Bhut badiya kam ker rhe o veer
🙏🙏 God bless you
God bless you for such thorough research
ਗੱਲ ਸੁਣ ਓਏ ਭਰਾਵਾ ਬਾਬਾ ਬੁੱਡਾ ਸਾਹਿਬ ਜੀ ਬ੍ਰਹਮ ਗਿਆਨੀ ਸਨ
ਨਾਨਕ ਬ੍ਰਹਮ ਗਿਆਨੀ ਆਪ ਨਿਰੰਕਾਰ
Ki guru sahib brahmgyàni nhi san
@sikhiseeker8887 ਜੀ! ਜਿਸ ਕਿਸੇ ਦੇ ਵੀ ਮਨ (ਹਿਰਦੇ) ਵਿਚ ਸਾਚਾ, & ਮੁਖ ਵਿਚ ਵੀ ਸਾਚਾ। ਇਹ ਉਪਰ ਲਿਖੇ ਲੱਛਣ ਬ੍ਹਹਮ-ਗਿਆਨੀ ਦੇ ਹਨ ਜੀ!
& ਹਰ ਸਮੇ ਖੁਲ੍ਹੀਆ ਅਂਖਾ 👁️👁️ਨਾਲ ਜੋ ਵੀ ਦਿਸਦੈ, ਸਿਰਫ ਏਕਸ ਰੱਬ ਹੀ ਦਿਸਦੈ।
ਕਿਉਕਿ ੴ ਤੋ ਬਿਨਾ ਹੋਰ ਕੁਝ ਹੈ ਹੀ ਨਹੀ।
ਅਗਰ ਖੁਲ੍ਹੀਆ ਅੱਖਾ 👁️👁️ ਨਾਲ, ੴਤੋ ਬਿਨਾ, ਕੁਝ ਹੋਰ ਦੇਖਦੈ, ਤਾ ਉਸਨੂੰ ਦਰਗਹ ਵਿਚੋ ਕੱਢ ਦਿਤਾ ਜਾਂਦੈ।
👉🏿ਸੋ ਬਾਬਾ ਬੁਢਾ ਜੀ *(ਬ੍ਰਹਮ-ਗਿਆਨੀ)* ਸਨ ਜੀ।
ਬ੍ਰਹਮਗਿਆਨੀ ਓਸ ਇਕ ਦੇ ਖਿਲਾਫ ਜਾ ਕੇ ਕਿਸੇ ਨੂੰ ਔਲਾਦ ਕਿਉਂ ਦੇਵੇਗਾ ਓਹੋ ਕਿਉਂ ਓਸ ਇਕ ਨੂੰ ਨਰਾਜ਼ ਕਰੇਗਾ ਕਿਉਂ ਕੇ ਓਹੋ ਤਾਂ ਓਸ ਦੇ ਹੁਕਮ ਵਿੱਚ ਹੀ ਰਹਿੰਦਾ ਹੈ
੧ਓ ਸੰਤਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤❤❤❤❤❤❤❤❤❤❤❤❤❤❤❤❤❤❤❤❤❤❤❤❤❤
Waheguru ji