ਸਾਹਿਬਜ਼ਾਦਾ ਅਜੀਤ ਸਿੰਘ ਜੀ ਦਾ ਹਮਸ਼ਕਲ | Sikh History | Punjab Siyan

Поделиться
HTML-код
  • Опубликовано: 3 янв 2025

Комментарии • 1,3 тыс.

  • @DDSOfficial-
    @DDSOfficial- Год назад +84

    ਮੈਂ ਲਗਾਤਾਰ ਤੁਹਾਡੀ ਵੀਡੀਓ ਦੇਖ ਰਿਹਾ ਹਾਂ। ਰਾਮਪੁਰਾ ਗੁੱਜਰਾਂ , ਕੁਦਨੀ, Handa ਪਿੰਡਾਂ ਨਾਲ ਸਬੰਧਿਤ ਹਾਂ। ਤੁਸੀਂ ਬਹੁਤ ਹੀ ਵਧੀਆ ਕੰਮ ਕਰ ਰਹੇ ਹੋ, ਇਹ ਬਹੁਤ ਵੱਡੀ ਸੇਵਾ ਹੈ। ਤੁਸੀਂ ਲੋਕਾਂ ਦੀ ਮੱਦਦ ਕਰ ਰਹੇ ਹੋ। ਬਹੁਤ ਧੰਨਵਾਦ ।ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ।

    • @multansingh7777
      @multansingh7777 Год назад +2

      9

    • @HeadGamer19M
      @HeadGamer19M Год назад +4

      Eh dunger saLaa gyalt history boll
      Rahha hy

    • @keserbhatti4986
      @keserbhatti4986 Год назад

      Ppppp0

    • @nattmansa
      @nattmansa Год назад +4

      ਭਾਈ ਸਾਹਿਬ, ਤੁਸੀਂ ਸਿੱਖ ਇਤਿਹਾਸ ਬਾਰੇ ਬਹੁਤ ਡੂੰਘਾਈ ਵਿਚ ਖੋਜ ਕਰਕੇ ਸਿੱਖ ਜਗਤ ਨੂੰ ਹਕੀਕਤ ਤੋਂ ਜਾਣੂੰ ਕਰਵਾ ਰਹੇ ਹੋ। ਇਸ ਨੇਕ ਕਾਰਜ ਨੂੰ ਜਾਰੀ ਰੱਖੋ। - ਸੁਖਦਰਸ਼ਨ ਸਿੰਘ ਨੱਤ, ਮਾਨਸਾ, ਪੰਜਾਬ।

    • @ArdassFitness
      @ArdassFitness 7 дней назад +1

      M tohana to a bai

  • @amarjitsidhu6294
    @amarjitsidhu6294 2 дня назад

    ਬਹੁਤ ਹੀ ਜੁੰਮੇਵਾਰੀ ਅਤੇ ਸੰਜ਼ੀਦਗੀ ਨਾਲ ਪੇਸ਼ ਕੀਤੀ ਇਹ ਗੱਲਬਾਤ ਸਿੱਖ ਕੌਮ ਲਈ ਬਹੁਤ ਅਹਿਮ ਯੋਗਦਾਨ ਪਾਉਣ ਵਾਲੀ ਸਾਬਿਤ ਹੋ ਰਹੀ ਹੈ। ਅਸੀ ਅਕਾਲ ਪੁਰਖ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਉਹ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ

  • @nishannishansinghdhaliwal8512
    @nishannishansinghdhaliwal8512 Год назад +11

    ਖਾਲਸਾ ਜੀ ਬੇਨਤੀ ਹੈ ਕਿ, ਤੁਸੀਂ ਬਹੁਤ ਹੀ ਵਧੀਆ ਢੰਗ ਨਾਲ ਕੰਮ ਕਰ ਰਹੇ ਹੋ ਸਾਡੀ ਬੇਨਤੀ ਹੈ ਕਿ ਤੁਸੀਂ ਅਪਣਾ ਦਾਹੜਾ ਵੀ ਪ੍ਰਕਾਸ਼ ਕਰੋ ਅਤੇ ਸਿੰਘ ਸਜੋ।
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

  • @KanwaljitKaur-zn2xh
    @KanwaljitKaur-zn2xh Год назад +59

    ਗੁਰੂ ਗੋਬਿੰਦ ਸਿੰਘ ਜੀ ਵਰਗੀ ਕੁਰਬਾਨੀ ਕੋਈ ਨਹੀਂ ਕਰ ਸਕਦਾ। ਧੰਨ ਹੈ ਉਹਨਾਂ ਦਾ ਜਿਗਰਾ। ਧੰਨ ਗੁਰੂ ਗੋਬਿੰਦ ਸਿੰਘ ਜੀ, ਧੰਨ ਗੁਰੂ ਗੋਬਿੰਦ ਸਿੰਘ ਜੀ,ਧੰਨ ਗੁਰੂ ਗੋਬਿੰਦ ਸਿੰਘ ਜੀ

    • @GurjitSingh-ib6vb
      @GurjitSingh-ib6vb Год назад +2

      Waheguru ji 🙏🙏

    • @dhillonpawandeep3759
      @dhillonpawandeep3759 Год назад +2

      Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji I

  • @rajinderdhillon7003
    @rajinderdhillon7003 Год назад +11

    ਆਪ ਜੀ ਦੇ ਅਤਿ ਧੰਨਵਾਦੀ ਹਾਂ ਕਿ ਆਪ ਨੇ ਗੁਰੂ ਦਸਮੇਸ ਪਾਤਸ਼ਾਹ ਜੀ ਪ੍ਰਤੀ ਅੰਦਰੌਂ ਪਿਆਰ ਜਗਾਇਆ 🙏🙏🙏ਸਿੱਖ ਇਤਿਹਾਸ ਵਾਰੇ ਆਪ ਜੀ ਦੀਆਂ ਵੀਡਿਓ ਤੋ ਬਹੁਤ ਕੁਝ ਜਾਣਿਆ .🙏ਧੰਨ ਤੇਰੀਆਂ ਕੁਰਬਾਨੀਆਂ ਦਸਮੇਸ ਪਿਤਾ ਜੀ 🙏

  • @RajinderSingh-ll2zc
    @RajinderSingh-ll2zc Год назад +61

    ਸਵਾ ਲੱਖ ਨਾਲ ਲੜਨ ਵਾਲਾ ਬਹੁ ਭਾਰੀ ਯੋਧਾ ਧੰਨ ਧੰਨ ਸਾਹਿਬਜਾਦਾ ਬਾਬਾ ਅਜੀਤ ਸਿੰਘ ਜੀ ❤❤❤❤❤

    • @amanjotsingh2345
      @amanjotsingh2345 Год назад +1

      ਵਾਹਿਗੁਰੂ ਜੀ ਕੀ ਫਤਹਿ ਸਿੰਘ ਸਾਹਿਬ ਜੀ ਕੁਝ ਸਾਲ ਪਹਿਲੇ ਸੁਣਨ ਵਿਚ ਆਇਆ ਸੀ ਕਿ ਬਾਬਾ ਅਜੀਤ ਸਿੰਘ ਜੀ ਵਿਆਹੇ ਹੋਏ ਸਨ ਤੇ ਉਹਨਾਂ ਧਰਮ ਪਤਨੀ ਗੁਰੂ ਸਾਹਿਬ ਜਦ ਦੱਖਣ ਨੂੰ ਜਾਂਦੇ ਨੇ ਤਾਂ ਨਾਲ ਸਨ ਕਿਸੇ ਪਿੰਡ ਵਿਚ ਜਿਥੇ ਕਿ ਸਿੱਖੀ ਹੁੰਦੀ ਹੈ ਇਸੇ ਦਿਵਾਨ ਵਿਚ ਇਕ ਨੌਜਵਾਨ ਦਰਸ਼ਨ ਕਰਨ ਆਉਂਦਾ ਹੈ ਉਸ ਦਾ ਦਿਖ ਬਾਬਾ ਅਜੀਤ ਸਿੰਘ ਜੀ ਵਰਗਾ ਹੁੰਦਾ ਹੈ ਬਾਬਾ ਜੀ ਦੇ ਮਹਿਲ ਦੇਖ ਕੇ ਪ੍ਰਭਾਵਿਤ ਵਗੈਰਾ ਹੋ ਜਾਂਦੇ ਹਨ ਗੁਰੂ ਸਾਹਿਬ ਭੀ ਸਮਝ ਜਾਂਦੇ ਹਨ ਮੁਕਦੀ ਗਲ ਉਸ ਨਾਲ ਵਿਆਹ ਕਰ ਦੇਂਦੇ ਹਨ ਇਹ ਕਿਥੋਂ ਸਹੀ ਹੈ ਇਹ ਨਹੀਂ ਪਤਾ ਇਸ ਬਾਰੇ ਖੋਜ ਕਰ ਸਕੋ ਤਾਂ ਕਰਨ ਕੋਸ਼ਿਸ਼ ਕਰਨਾ ਧੰਨਵਾਦ ਸਹਿਤ

    • @jaskiratsingh-r9p
      @jaskiratsingh-r9p Год назад

      Waheguru ji

    • @GurfatehSingh-ce2vc
      @GurfatehSingh-ce2vc Год назад

      Kuta ban gia

    • @jaspaljassa2708
      @jaspaljassa2708 9 месяцев назад

      😊😊😮​@@amanjotsingh2345

    • @nirpalsingh6735
      @nirpalsingh6735 Месяц назад

      ਕਈ ਇਤਹਾਸਕਾਰ ਇਹ ਵੀ ਕਹਿੰਦੇ ਨੇ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਪੁੱਤਰ ਵਿਆਹੇ ਹੋਏ ਸਨ ਅਤੇ ਜਦੋਂ ਪਰਿਵਾਰ ਵਿਛੋੜਾ ਹੋਇਆ ਤਾਂ ਅਜੀਤ ਸਿੰਘ ਦੀ ਪਤਨੀ ਜੌ ਉਸ ਸਮੇਂ ਗਰਭਵਤੀ ਸੀ ਨੂੰ ਉਸ ਦੀ ਸੱਸ ਮਾਤਾ ਸੁੰਦਰ ਕੌਰ ਦਿੱਲੀ ਲੈ ਗਏ ਜਿਹਨਾਂ ਦੀ ਕੁੱਖੋਂ ਇੱਕ ਬੱਚਾ ਪੈਦਾ ਹੋਇਆ ਜਿਸ ਦਾ ਨਾਮ ਵੀ ਅਜੀਤ ਸਿੰਘ ਰੱਖਿਆ ਗਿਆ। ਮਾਤਾ ਸੁੰਦਰ ਕੌਰ ਨੇ ਇਸ ਦੀ ਵਿਧਵਾ ਮਾਤਾ ਦਾ ਵਿਆਹ ਕਿਧਰੇ ਹੋਰ ਕਰ ਦਿੱਤਾ ਅਤੇ ਇਹ ਬੱਚਾ ਜੌ ਗੁਰੂ ਗੋਬਿੰਦ ਸਿੰਘ ਦਾ ਪੋਤਰਾ ਸੀ, ਮੁਗਲ ਦਰਬਾਰ ਦਾ ਵਫਾਦਾਰ ਬਣ ਗਿਆ ਅਤੇ ਨਸ਼ੇ ਕਰਨ ਲੱਗ ਪਿਆ। ਨਸ਼ੇ ਕਾਰਨ ਹੀ ਇਸ ਦੀ ਜਵਾਨੀ ਵਿਚ ਹੀ ਮੌਤ ਹੋ ਗਈ। ਇਹ ਵੀ ਕਿਹਾ ਜਾਂਦਾ ਹੈ ਕਿ ਬੰਦਾ ਬਹਾਦੁਰ ਨੂੰ ਮਰਵਾਉਣ ਵਿਚ ਵੀ ਇਸ ਅਜੀਤ ਸਿੰਘ ਅਤੇ ਮਾਤਾ ਸੁੰਦਰ ਕੌਰ ਦਾ ਹੱਥ ਸੀ

  • @kesarballoh
    @kesarballoh Год назад +30

    ਧੰਨ ਤੇਰੀ ਸਿੱਖੀ ਬਾਜ਼ਾ ਵਾਲਿਆਂ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ❤❤❤🙏🙏🙏 ਸ਼ਹਿਰ ਬਠਿੰਡਾ।

  • @gaganjotvirk3516
    @gaganjotvirk3516 Год назад +2

    Thanks!

  • @preetamkaur8806
    @preetamkaur8806 Год назад +4

    ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਇਸੇ ਤਰ੍ਹਾਂ ਸਿੱਖ ਇਤਿਹਾਸ ਵਾਰੇ ਵਿਸਥਾਰ ਨਾਲ ਜਾਣਕਾਰੀ ਤੇ ਸੇਵਾ ਨਿਭਾਉਂਦੇ ਰਹੋਂ 🎉 ਕੋਟ ਫੱਤਾ ਬਠਿੰਡਾ

  • @kaurkhalsa9200
    @kaurkhalsa9200 Год назад +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏
    ਤੁਹਾਡੀ ਜਾਣਕਾਰੀ ਬਿਲਕੁਲ ਸਹੀ ਆ ਵੀਰ ਜੀ ਕਿਉੰਕਿ ਗੁਰੂ ਪਿਤਾ ਜੀ ਨੇ ਤਾਂ ਆਪਣੇ ਚਾਰੋਂ ਲਾਲ ਲਾੜੀ ਮੌਤ ਨਾਲ਼ ਵਿਆਹੇ ਸੀ ਤੇ ਮੈਂ ਪੜਿਆ ਬਹੁਤ ਸਾਰੇ ਇਤਿਹਾਸਕਾਰ ਗੁਰੂ ਪਿਤਾ ਜੀ ਦੇ ਲਖਤੇ ਜ਼ਿਗਰ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਸਾਹਿਬ ਨੂੰ ਹੀ ਕਹਿ ਰਹੇ ਨੇ ਜਦ ਕੇ ਸੱਚ ਤਾਂ ਆਹੀ ਹੈ ਜੌ ਆਪ ਨੇ ਦਸਿਆ ਹੈ 🙏🙏

  • @amritatwal504
    @amritatwal504 Год назад +19

    ਦਿਲੋਂ ਪਿਆਰ ਤੇ ਸਤਿਕਾਰ ਤੁਹਾਡੀ ਸੇਵਾ ਨੂੰ।
    ਸ਼ਹਿਰ ਬਠਿੰਡਾ।

  • @jagrajsingh278
    @jagrajsingh278 Год назад +13

    ਸਿੱਖ ਸੰਗਤ ਨੂੰ ਜਾਣਕਾਰੀ ਦੇਣ ਜਾਗਰੂਕ ਕਰਨ ਲਈ ਬਹੁਤ ਵਧੀਆ ਉਪਰਾਲਾ ਭਾਈ ਸਾਹਿਬ ਜੀ ਵਾਹਿਗੁਰੂ ਜੀ ਮੇਹਰ ਕਰਨ 🙏🏼🙏🏼🙏🏼

  • @sharanveerkaur5934
    @sharanveerkaur5934 Год назад +9

    Mainu ਇਹ ਗੱਲ ਅੱੱਜ ਈ ਪਤਾ ਲੱਗੀ , ਧਨਵਾਦ ਬਹੁਤ ਬਹੁਤ k ਤੁਸੀ ਏਨਾ ਚੰਗੇ ਤਰੀਕੇ ਨਾਲ਼ research kr ਕੇ ਇਤਹਾਸ ਦਸ ਰਹੇ ਓ
    Gud luck, keep growing 🙏

    • @reactionsdoge3302
      @reactionsdoge3302 Год назад

      Wrong history guru Gobind Singh Sahib has only FOUR Sahibza Pl don't mention of adopted son you are doing the same Parchar which SGPC is doing through uneducated Gianis at Gurudwara Manji Sahib. Pl don't misquote . Blocking ur Number Sorry Sorry u r also very sad 😊

    • @Busbodybuilder
      @Busbodybuilder Год назад

      ​@@reactionsdoge3302fir tu krla eh km ... J ena pta ta !

  • @GurwinderSingh-dl6hy
    @GurwinderSingh-dl6hy Год назад +15

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਧੰਨ ਗੁਰੂ ਧੰਨ ਤੇਰੀ ਸਿੱਖੀ ਬਾਜਾਂ ਵਾਲੇ ਪਿਤਾ ਤੇਰੀ ਧੰਨ ਸਿੱਖੀ ਧੰਨ ਸਿੱਖੀ ਧੰਨ ਸਿੱਖੀ ਤੇਰੀ ਧੰਨ ਸਿੱਖੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🌹🙏

  • @sandeeprai708
    @sandeeprai708 Год назад +6

    ਵੀਰ ਜੀ ਬਹੁਤ ਵਧੀਆ ਲੱਗਿਆ ਕਿ ਤੁਸੀਂ ਸਿੱਖ ਇਤਿਹਾਸ ਦੇ ਵਾਰੇ ਦੱਸ ਰਹੇ ਹੋ। ਤੁਸੀਂ ਭੱਟ ਵਹੀਆਂ ਵਾਰੇ ਵੀ ਰਿਸਰਚ ਕਰੋ। ਜੂਨ ੧੯੮੪ ਉਪਰ ਵੀਡੀਓ ਜਰੂਰ ਬਣਾਓ।ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾਂ ਚ ਰੱਖੇ।

  • @jasveersingh9413
    @jasveersingh9413 Год назад

    ਬਹੁਤ ਵਧੀਆ ਜਾਣਕਾਰੀ ਜੀ ਪਰਮਾਤਮਾ ਚੜਦੀ ਕਲ੍ਹਾ ਵਿੱਚ ਰੱਖੇ ਜੀ ਸੇਵਾ ਕਰਦੇ ਰਹੋ ਮਨੁੱਖਤਾਂ ਦੀ ਬਹੁਤ ਲੋੜ ਹੈ

  • @LovePreet-xp3uo
    @LovePreet-xp3uo Год назад +20

    ਵਾਹਿਗੁਰੂ ਜੀ ਮਿਹਰ ਕਰਨ ਸਭ ਤੇ ਜੀ ❤🙏from Malaysia 🇲🇾🇲🇾

  • @joraversingh4032
    @joraversingh4032 Год назад +32

    I live in the United States,I am 11 years old and I learned so much. Thanks for making a channel we can learn from. We all appreciate. Keep up the good work, waheguru ji ka Khalsa Waheguru ji ke fateh 👍✊✊

    • @maheshtaneja2730
      @maheshtaneja2730 Год назад

      Weldon Mr.Joraver Singh,i am proud of you that your interest in Sikhism and Sikh history whenever you are living in USA and it's much pleasure that you are only 11 years old... Love you beta ❤

  • @pardeepbhardwaj2787
    @pardeepbhardwaj2787 Год назад +34

    🙏❤️ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਧੰਨ ਤੁਸੀ ਧੰਨ ਤੁਹਾਡੀ ਸਿੱਖੀ❤🙏ਵਾਹਿਗੁਰੂ ਜੀ ਕਾ ਖ਼ਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫ਼ਤਹਿ ❤️🙏

  • @balwinderdhaliwal6350
    @balwinderdhaliwal6350 Год назад +1

    ਆਪ ਦਾ ਬਹੁਤ ਧੰਨਵਾਦ ਜੋ ਸਾਨੂੰ ਜਾਣਕਾਰੀ ਦੇ ਰਹੇ ਹੋ ਅਸੀਂ u s a ਚ ਇਹ ਵੀਡੀੳ ਦੇਖੀਂ ਮਨ ਨੂੰ ਖੁਸ਼ੀ ਹੁੰਦੀ ਹੈ ਸਿੱਖੀ ਦੀ ਗੱਲ ਸੁਣ ਕੇ

  • @NirmalSingh-xe1pn
    @NirmalSingh-xe1pn Год назад +4

    ਬਹੁਤ ਵਧੀਆ ਇਤਿਹਾਸ ਤੋ ਜਾਣੂ ਕਰਵਾਇਆ ਆਪ ਜੇ ਨੇ ਆਪ ਜੀ ਨੂੰ ਦਿਲੋ ਸਤਿਕਾਰ🌹 ਜੀ NH 44ਜਿੱਲਾ ਗਵਾਲੀਅਰ ਮੱਧ ਪ੍ਰਦੇਸ🌹

  • @jaswinderchouhan4687
    @jaswinderchouhan4687 Год назад +1

    ਮੈਂ ਜਸਵਿੰਦਰ ਸਿੰਘ ਪਿੰਡ ਮੜੋਲੀ ਕਲਾਂ ਜਿਲਾ ਰੋਪੜ ਤੋਂ ਹਾਂ,, ਮੈਂ ਤੁਹਾਡੀਆਂ ਸਾਰੀਆਂ ਵੀਡੀਓ ਦੇਖਦਾ ਤੇ ਸੁਣਦਾ ਹਾਂ,,ਬਹੁਤ ਵਧੀਆ ਇਤਿਹਾਸ ਬਾਰੇ ਜਾਣੂ ਕਰਵਾ ਰਹੇ ਹੋ ਤੁਸੀਂ,,ਜੋਕਿ ਬਹੁਤ ਸਾਰੀਆਂ ਕਿਤਾਬਾਂ ਪੜ੍ਹਨ ਵਾਂਗ ਹੈ

  • @JagjitSingh-xv4br
    @JagjitSingh-xv4br Год назад +33

    ਧੰਨ ਧੰਨ ਪਰਮ ਪਿਤਾ ਸ੍ਰੀ ਦਸਮੇਸ਼ ਪਿਤਾ ਜੀ ਮਹਾਰਾਜ ਜੀ ਆਪ ਜੀ ਦੇ ਚਰਨ ਕਮਲਾਂ ਪਾਸ ਲੱਖ ਲੱਖ ਬਾਰ ਨਮਸਕਾਰ ਜੀ 🙏🏻💐💐💐💐💐🙏🏻

  • @gurcharansembhi8722
    @gurcharansembhi8722 Год назад +2

    ਬਹੁਤ ਸੁਹਣੀ ਖੋਜ ਹੈਜੀ . ਜਿ ਉਂਦੇ ਰਹੋ . ਗੁਰੂ ਜੀ ਖੁਸ਼ੀ ਆਂ ਬਖਸ਼ਣ . ਸ ਸ ਆਕਾਲ ਜੀ .
    Please .ਕਿਰਪਾ ਕਰਕੇ ਦਸੋ ਜੀ ਗੁਰੂ ਗੋਬਿੰਦ ਸਿੰਘ ਜੀ ਕਿਸ ਤਰਾਂ ਜੋਤੀ ਜੋਤ ਸਮਾ ਏ ਹਨ . ਕਿ ਉੰਕਿ ਕੋ ਈ ਕੁਛ ਕੋ ਈਕੁਛ ਕਹਿਂਦਾ ਹੈ . ਧਨਵਾਦ .

  • @bhinderduhewala2853
    @bhinderduhewala2853 Год назад +6

    ਬਹੁਤ ਵਧੀਆ ਗੱਲਾ ਪੇਸ ਕੀਤੀਆਂ ਜੀ ਬਹੁਤ ਬਹੁਤ ਧੰਨਵਾਦ ਜੀ ਭੂਪਿੰਦਰ ਸਿੰਘ ਮੁਕਤਸਰ ਸਾਹਿਬ

  • @Detective_Story-zw7xf
    @Detective_Story-zw7xf Год назад +2

    ਬਹੁਤ ਵਧੀਆ ਗੁਰੂ ਸਾਹਿਬ ਚੜ੍ਹਦੀ ਕਲਾ ਵਿੱਚ ਰੱਖੇ ਆਪ ਜੀ ਨੂੰ, ਵੀਰ ਜੀ, ਆਪ ਜੀ ਨੂੰ ਬੇਨਤੀ ਹੈ ਕਿ ਸਿੰਘ ਸਜੋ, ਗੁਰੂ ਸਾਹਿਬ ਜੀ ਦੀ ਆਪ ਉੱਪਰ ਬਹੁਤ ਕਿਰਪਾ ਹੈ, ਬਹੁਤ ਵਧੀਆ ਵੀਡਿਓ ਹਨ ਜੀ।

  • @tiger0966
    @tiger0966 Год назад +48

    ❤ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ 🙏🙏👏🌺

  • @sukhwantgill297
    @sukhwantgill297 Год назад +2

    Faridkot, sandhwan to waheguru ji ka khalsa waheguru ji ki fateh ji,
    ਬਹੁਤ ਖੋਜ ਭਰਪੂਰ ਜਾਣਕਾਰੀ ਹੈ ਜੀ, ਧੰਨਵਾਦ ਜੀ।

  • @sukhjindercheema199
    @sukhjindercheema199 Год назад +5

    🙏ਵੀਰ ਜੀ ਆਪ ਜੀ ਇਤਿਹਾਸ ਬਾਰੇ ਬਹੁਤ ਹੀ ਕਾਬਲੇ ਤਾਰੀਫ ਦੱਸਦੇ ਹੋ।
    ਲਾਜਵਾਬ ❤️❤️🙏

  • @kulwantsinghsaggu8905
    @kulwantsinghsaggu8905 Год назад +1

    बुराई और बुरे लोग तो कायनात के आरम्भ से ही रहे हैं जी। आप इतिहास बारे जितनी बेशकीमती जानकारी देते हो, ऐसा पहले नहीं देखा व सुना। आपकी पेशकश भी बहुत शिष्टतापूर्ण है और सटीक है। एसजीपीसी को आप जैसी शख्सियतों को लेकर सिख इतिहास को नये सिरे से लङीवार आदि से आजतक लिखकर सुरक्षित करना चाहिए। इसमें आपकी भूमिका बहुत महत्वपूर्ण हो सकती है जी। वाहिगुरू जी।❤

  • @Cinephilia131
    @Cinephilia131 Год назад +8

    ਬਾਦਸ਼ਾਹ ਦਰਵੇਸ਼ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ 🙏🏻🙏🏻 from Australia

  • @RajinderSingh-ll2zc
    @RajinderSingh-ll2zc Год назад +1

    ਪਿਆਰੇ ਵੀਰ ਵਾਹਿਗੁਰੂ ਜੀ ਤਹਾਨੂੰ ਤੰਦਰੁਸਤੀ ਤਰੱਕੀ ਆ ਲੰਬੀ ਉਮਰ ਚੜਦੀਕਲਾ ਬਖਸ਼ੇ ❤❤❤❤❤

  • @davinderkaur6000
    @davinderkaur6000 Год назад +5

    ਬਹੁਤ ਵਧੀਆ ਇਤਿਹਾਸਕ ਜਾਣਕਾਰੀ ਸਾਂਝੀ ਕੀਤੀ ਹੈ ਵੀਰ ਜੀ।

  • @jaimalsidhu607
    @jaimalsidhu607 Год назад

    ਧੰਨਵਾਦ ਬੇਟਾ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੋ ਨਹੀਂ ਸੀ ਪਤਾ ਧੰਨਵਾਦ

  • @dhanpreetguram
    @dhanpreetguram Год назад +3

    ਬਹੁਤ ਵਧੀਆ ਇਤਿਹਾਸ ਸੁਣਦੇ ਹਾਂ ਤੁਹਾਡੇ ਤੋਂ ਵੀਰ ਜੀ। ਕੈਨੇਡਾ ਵੈਨਕੂਵਰ

  • @sadhusingh6215
    @sadhusingh6215 Год назад +2

    ਵੀਰ ਜੀ ਸਿੱਖ ਇਤਿਹਾਸ ਬਾਰੇ ਨਵੀਂ ਜਾਣਕਾਰੀ ਦੇਣੀ ਬਹੁਤ ਵਧੀਆ ਕਦਮ ਹੈ। ਵਾਹਿਗੁਰੂ ਜੀ ਮਿਹਰ ਕਰਨ।

  • @daljeetsingh5152
    @daljeetsingh5152 Год назад +9

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।
    ਸਤਿ ਸ੍ਰੀ ਆਕਾਲ ਗੁਰ ਬਰ ਅਕਾਲ।
    ਰਾਜ ਕਰੇਗਾ ਖਾਲਸਾ।
    ਧੰਨ ਧੰਨ ਸਤਿਗੁਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਆਂ ਦੇ ਵਡੇ ਫਰਜ਼ੰਦ ਧੰਨ ਧੰਨ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਦਾ ਜੇ ਵਿਆਹ ਹੋਇਆ ਹੁੰਦਾ ਤਾਂ ਦਸਮੇਸ਼ ਪਿਤਾ ਪਾਤਸ਼ਾਹ ਜੀ ਜ਼ਫ਼ਰਨਾਮਾ ਜਾਂ ਹੋਰ ਕਿਸੇ ਲਿੱਖਤਾਂ ਵਿਚ ਜ਼ਰੂਰ ਅੰਕਿਤ ਕਰਦੇ।
    ਜਾਂ ਅੱਲਾ ਯਾਰ ਖਾਨ ਜੋਗੀ ਅਪਣੇ ਲਿਖਤਾਂ ਵਿੱਚ ਵੀ ਜ਼ਰੂਰ ਅੰਕਿਤ ਕਰਦੇ।
    ਗੱਲ ਸਪੱਸ਼ਟ ਹੁੰਦੀ ਹੈ ਕਿ ਵਿਆਹ ਜੋ ਹੋਇਆ ਹੈ ਓਹ ਇਸ ਹੀ ਪਾਲਕ ਪੁਤਰ ਅਜੀਤ ਸਿੰਘ ਦਾ ਜ਼ਿਕਰ ਕਰ ਰਹੇ ਹਨ ਜੋ ਕਿ ਬੁਰਹਾਨਪੁਰ ਦਾ ਸੀ।
    ਗੱਲ ਇੱਥੇ ਸਪੱਸ਼ਟ ਹੋ ਜਾਂਦੀ ਹੈ।
    ਧੰਨ ਧੰਨ ਬਾਬਾ ਅਜੀਤ ਸਿੰਘ ਜੀ
    ਧੰਨ ਧੰਨ ਬਾਬਾ ਜੁੱਝਾਰ ਸਿੰਘ ਜੀ
    ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ
    ਧੰਨ ਧੰਨ ਬਾਬਾ ਫਤਿਹ ਸਿੰਘ ਜੀ।🌹🌷💐🌼🌺🍀🍁🌸🙏🙏🙏🙏🙏
    ਕੋਟਿ ਕੋਟਿ ਪ੍ਰਣਾਮ ਜੀ।

  • @gurinderdeepsingh4832
    @gurinderdeepsingh4832 Год назад

    ਅਸੀਂ ਤੁਹਾਨੂੰ ਕਨੇਡਾ ਤੋਂ ਦੇਖਰਹੇ ਹਾਂ ਬਹੁਤ ਵਧੀਆ ਇਤਿਹਾਸਕ ਜਾਣਕਾਰੀ ਦਿੱਤੀ ਧੰਨਵਾਦ

  • @sk4312
    @sk4312 Год назад +43

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ 🙏🏻🙏🏻🙏🏻❤❤❤

  • @gurinderdeepsingh4832
    @gurinderdeepsingh4832 Год назад

    ਬਹੁਤ ਬਹੁਤ ਧੰਨਵਾਦ ਬਹੁਕੀਮਤੀ ਜਾਣਕਾਰੀ ਦੇਣ ਲਈ

  • @naustradmas
    @naustradmas Год назад +11

    Thank for once again such a well articulated representation of Sikh history.

  • @veerpalKaur-ri8nj
    @veerpalKaur-ri8nj Год назад

    ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਦੇ ਪਰਿਵਾਰ 'ਤੇ ਇਤਿਹਾਸ ਬਾਰੇ ਪਇਾਆ ਚਾਨਣਾਂ ਬਹੁਤ ਵੱਡੀ ਸੇਵਾ ਤੇ ਸ਼ਲਾਘਾਯੋਗ ਹੈ ਪਰ ਆਪ ਜੀ ਨੂੰ ਬੇਨਤੀ ਹੈ ਕਿ ਇਸੇ ਤਰ੍ਹਾਂ ਹੋਰ ਵੀ ਗੁਰੂ ਸਾਹਿਬਾਨ ਜੀ ਦੇ ਇਤਿਹਾਸ ਨੂੰ ਪੜਚੋਲ ਕੇ ਸਮੂੰਹ ਸੰਗਤਾਂ ਦੀ ਜਾਣਕਾਰੀ ਵਿਚ ਲਿਆਉ ਜੀ ! ਜਾਣਕਾਰੀ + ਸੇਵਾ ਲਈ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦਿਆਂ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @gurpreet114
    @gurpreet114 Год назад +6

    ਬਹੁਤ ਵਧੀਆ ਜਾਣਕਾਰੀ ਹੈ ਵੀਰ ਜੀ ਧੰਨਵਾਦ ਜੀ 👌👌🙏🏻

  • @iqbalbains810
    @iqbalbains810 Год назад +1

    ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫ਼ਤਹਿ ਬਹੁਤ ਵਧੀਆ ਤੇ ਜਾਣਕਾਰੀ ਭਰਪੂਰ ਹੁੰਦੀਆਂ ਨੇ ਤੁਹਾਡੀਆਂ ਵੀਡਿਓ ਧੰਨਵਾਦ ਜੀ ਫਤਿਹਗੜ੍ਹ ਸਾਹਿਬ ਤੋ

  • @davindersingh6300
    @davindersingh6300 Год назад +12

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ

    • @gopibrar2109
      @gopibrar2109 Год назад +2

      ਵਾਹਿਗੁਰੂ ਜੀ

  • @surjansingh9109
    @surjansingh9109 Год назад

    ਸਤਿ ਸ੍ਰੀ ਆਕਾਲ ਵੀਰ ਜੀ ਤੁਸੀਂ ਬਹੁਤ ਸੁੰਦਰ ਤਰੀਕੇ ਨਾਲ ਜ਼ਿੰਮੇਵਾਰੀ ਨਾਲ ਇਤਿਹਾਸ ਦੱਸਦੇ ਹੋ ਵਾਹਿਗੁਰੂ ਨੇ ਸਪੈਸ਼ਲ ਚੁਣਿਆ ਹੈ ਇਸ ਕੰਮ ਲਈ

  • @JoginderSingh-cb7xw
    @JoginderSingh-cb7xw Год назад

    ਵਾਹਿਗੁਰੂ ਜੀ ਸਿੱਖ ਇਤਿਹਾਸ ਵਿੱਚ ਬਹੁਤ ਜ਼ਿਆਦਾ ਛੇੜਛਾੜ ਕੀਤੀ ਗਈ ! ਜਿਸ ਤਰਾ ਕਿ ਸੌ ਸਾਖੀ ਵੀ ਵੱਖ ਵੱਖ ਲੇਖਕਾਂ ਨੇ ਛੇੜ ਛਾਂੜ ਕਰਕੇ ਲਿਖਿਆਂ ਗਈਆਂ ਹਨ । ਜੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਬਹੁਤਾਤ ਵਿੱਚ ਸਰੂਪ ਨਾ ਲਿਖੇ ਗਰੇ ਹੁੰਦੇ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਵੀ ਛੇੜਛਾੜ ਕਰਕੇ ਆਪਣੀ ਮੰਦ ਬੁੱਧੀ ਦਾ ਜਨਾਜ਼ਾ ਕੰਢਾ ਲੈਣਾ ਸੀ ॥ ਵਾਹਿਗੁਰੂ ਜੀ ਸਿੱਖ ਇਤਿਹਾਸ ਨੂੰ ਗਲਤ ਲਿਖਣ ਵਾਲਿਆਂ ਨੂੰ ਸੁਮੱਤ ਬਖਸ਼ਣ ॥

  • @RajinderSingh-ll2zc
    @RajinderSingh-ll2zc Год назад +20

    ਧੰਨ ਧੰਨ ਸਾਹਿਬਜਾਦਾ ਬਾਬਾ ਅਜੀਤ ਸਿੰਘ ਜੀ ❤❤❤❤❤

  • @gurnaaz3848
    @gurnaaz3848 Год назад

    Tusi bhut achi sewa ਨਿਭਾ ਰਹੇ ਹਨ ਸਾਡੇ ਇਤਿਹਾਸ ਬਾਰੇ clearly das rahe sukriya veer ji

  • @Binod_8728
    @Binod_8728 Год назад +2

    ਇਸ ਇਤਿਹਾਸ ਤੇ ਹੋਰ ਰੀਸਰਜ਼ ਜਰੂਰ ਕਰਿਓ ਬਾਈ ਜੀ ਤੇ ਅਗਲੀ (part 2) ਵੀਡੀਓ ਜਰੂਰ ਬਣਾਏਓ

  • @charanjeetkaur5634
    @charanjeetkaur5634 Год назад

    ਬਹੁਤ ਵਧੀਆ ਲੱਗਿਆ ਜੀ ਇਤਿਹਾਸ ਸੁਣਾਇਆ ਤੁਸੀਂ ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫਤਿਹ 🎉

  • @MrJdsk
    @MrJdsk Год назад +8

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਦੀ ਫਤੇਹ
    I always watch your videos with my family. I am watching your videos in Melbourne, Australia.
    Please do share a video on Ajit Singh Ji's and brighten our knowledge and itihaas.
    You doing a fabulous work.
    Chad di Kalach rakhe Waheguru

  • @lakhwindersingh7392
    @lakhwindersingh7392 8 дней назад

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਧੰਨ ਤੇਰੀ ਸਿੱਖੀ ਵਹਿਗੁਰੂ ਜੀਉਂ ਅਸੀਂ ਜ਼ਿਲ੍ਹਾ ਪਟਿਆਲਾ ਤਹਿ ਸਮਾਣਾ ਪਿੰਡ ਬੁਜਰਕ

  • @kjsbhogalsnaturalhealthrem1390
    @kjsbhogalsnaturalhealthrem1390 Год назад +52

    Bhai Sahib ji,
    Your research and study on sikh history is really very deep. It's a great help to all of us and we are getting aware of the true facts of sikh history without any adulteration.
    Regards to you and your team
    One request kindly present the true Sikh Rehat Maryada and Sikh Code of Ethics as announced by Guru Maharaj ji himself.
    This needs to be explained in detail. There are so many versions of sikh rehat maryada and there is lot of confusion in this regard

    • @navpahuwind
      @navpahuwind Год назад +5

      Dr sukhpreet singh udhoke ne already eh videos paiyia hoyia...

    • @kjsbhogalsnaturalhealthrem1390
      @kjsbhogalsnaturalhealthrem1390 Год назад +1

      @@navpahuwind ok
      Can you kindly send the link

    • @daljitnagi3610
      @daljitnagi3610 Год назад +1

      ​@@navpahuwindplz link devo

    • @apnapunjab5575
      @apnapunjab5575 Год назад

      👌👍✅

    • @riverocean4380
      @riverocean4380 Год назад +3

      How do we know this is true? Some people just say stuff without thinking through making things worse!! WHY THEN SHRI GURU GOBIND SINGH JI NEEDED TO SAY ਚਾਰ ਮੁਏ ਤੋ ਕਿਆ ਹੁਆ ਜੀਵਤ ਕਈ ਹਜਾਰ !! People make up stuff to garner youtube videos!!

  • @Jasbirkaur-nm4kp
    @Jasbirkaur-nm4kp Год назад

    ਪੰਜਾਬ ਸਿੰਆਜੀਤੁਸੀਂ ਬਹੁਤ ਭੁਲੇਖੇ ਦੂਰ ਕੀਤੇ ਬਹੁਤ ਧੰਨਵਾਦ ਹੈ

  • @GurpreetSidhu-vi8ep
    @GurpreetSidhu-vi8ep Год назад +14

    ਧੰਨ ਬਾਬਾ ਗੋਬਿੰਦ ਸਿੰਘ ਧੰਨ ਤੇਰੀ ਸਿੱਖੀ❤

  • @gurpalsingh5609
    @gurpalsingh5609 Год назад +2

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਸਭਨਾਂ ਦਾ ਭਲਾ ਕਰਨਾ ਜੀ

  • @Radha_sugam_marg
    @Radha_sugam_marg Год назад +87

    I am hindu and I am proud of sikh golden history🙏

    • @sikhgamer1638
      @sikhgamer1638 Год назад +4

      🙏🙏🙏

    • @vikramjitsingh9897
      @vikramjitsingh9897 Год назад +1

      Good thought

    • @itsdeep_13
      @itsdeep_13 Год назад +5

      Sachi Bhai Rona aajata hai sunke
      baba Banda Singh bahadur ji to baad almost 2 lakh 15 hazar Sikh shaheed kre the
      Ye bohot ghtiya the muslim bohot julmi
      Par dabe nhi sikh

    • @shekharbhardwaj8647
      @shekharbhardwaj8647 Год назад

      Sikh ko sikh banaane wala hindu c

    • @shekharbhardwaj8647
      @shekharbhardwaj8647 Год назад

      ​@@itsdeep_13Sikh nahi hindu lade thy hindu sahid hue thy Google kar lena

  • @panveersingh6632
    @panveersingh6632 Год назад +2

    ਜੀ ਲੁਧਿਆਣਾ ਗਿੱਲ ਪਿੰਡ ਤੋਂ ਜੀ। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @waryamsingh
    @waryamsingh Год назад +11

    Very Impressive Initiative! I can understand the pain behind making such sensitive video on Sikhism History. But it's need of the hour. A very few people have the courage to speak on such information.

    • @riverocean4380
      @riverocean4380 Год назад +1

      How do we know this is true? Some people just say stuff without thinking through making things worse!! WHY THEN SHRI GURU GOBIND SINGH JI NEEDED TO SAY ਚਾਰ ਮੁਏ ਤੋ ਕਿਆ ਹੁਆ ਜੀਵਤ ਕਈ ਹਜਾਰ !! People make up stuff to garner youtube videos!!

  • @JsGalib
    @JsGalib Год назад +1

    ਬਹੂਤ ਵਧੀਆ ਅੱਗੇ ਖ਼ੋਜ ਜਾਰੀ ਰੱਖੋ ਜਲੰਧਰ ਪੰਜਾਬ

  • @kaurbirdi
    @kaurbirdi Год назад +10

    waheguru ji ka khalsa waheguru ji ki fateh, very gud knowledge .i heard this first time . we always wait to watch your new vedio

  • @GurpreetSingh-px8qk
    @GurpreetSingh-px8qk 4 месяца назад

    ਵਾਹਿਗੁਰੂ ਜੀ ਤੁਹਾਨੂੰ ਹੋਰ ਵਧੇਰੇ ਮਹੱਤਵਪੂਰਣ ਇਤਹਾਸ ਤੋਂ ਜਾਣੂ ਕਰੋਨ ਦਾ ਬਲ ਬਖਸ਼ਨ

  • @jaswindersinghsarao5770
    @jaswindersinghsarao5770 Год назад +5

    Really wonderful information u are giving of sikh history! 🙏 Thanks !

  • @bajwasaab6866
    @bajwasaab6866 Год назад

    ਸਤਿ ਸ੍ਰੀ ਅਕਾਲ ਵੀਰ ਜੀ 🙏🏻 ਮੈਂ ਧਾਰੀਵਾਲ ਸ਼ਹਿਰ ਜਿਲ੍ਹਾ ਗੁਰਦਸਪੂਰ ਤੋਂ ਹਾਂ ਅਤੇ ਮੌਜੂਦਾ ਸਮੇਂ ਅਮਰੀਕਾ ਤੋਂ ਤੁਹਾਡੀਆਂ ਸਾਰੀਆਂ ਵੀਡੀਓ ਵੇਖਦਾ ਹਾਂ, ਤੁਸੀ ਬਹੁਤ ਹੀ ਸੁਚੱਝੇ ਢੰਗ ਨਾਲ ਸਿੱਖ ਇਤਿਹਾਸ ਬਾਰੇ ਜਾਣੂ ਕਰਵਾਉਂਦੇ ਹੋ ਤੁਹਾਡਾ ਧੰਨਵਾਦ 🙏🏻
    ਵੀਰ ਜੀ ਸਿੱਖਾਂ ਨੂੰ ਡੇਰੇਵਾਦ ਨੇ ਬਹੁਤ ਨੁਕਸਾਨ ਪਹੁਚਾਇਆ ਹੈ, ਜਿਨ੍ਹਾਂ ਵਿਚੋ ਇੱਕ ਡੇਰਾ ਹੈ ਨਾਮਧਾਰੀਆਂ ਦਾ ਜੋ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਨਹੀਂ ਮੰਨਦੇ ਤੇ ਰੋਜਾਨਾ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਦੇ ਹਨ, ਸਿੱਖਾਂ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਇਹ ਨਾਮਧਾਰੀ ਆਪਣੇ ਹੀ 11,12,13 ਗੁਰੂ ਬਣਾਈ ਬੈਠੇ ਹਨ, ਕ੍ਰਿਪਾ ਕਰਕੇ ਇਨ੍ਹਾਂ ਦੇ ਫਲਾਏ ਝੂਠ ਪ੍ਰਚਾਰ ਦੇ ਇਤਹਾਸ ਬਾਰੇ ਜਾਣੂ ਕਰਵਾਓ ਜੀ 🙏🏻

  • @rajindersinghjossan4065
    @rajindersinghjossan4065 Год назад +11

    ਵਾਹਿਗੁਰੂ ਜੀ 🙏🏻🙏🏻🙏🙏

  • @SurinderSingh-io4uh
    @SurinderSingh-io4uh Год назад

    ਵੀਰ ਜੀ ਇਹ ਇਤਿਹਾਸਕ ਘਟਨਾ ਸਾਨੂੰ ਅੱਜ ਤੱਕ ਕਿਸੇ ਨੇ ਨਹੀਂ ਦੱਸੀ। ਤੁਸੀਂ ਬਹੁਤ ਮਹਾਨ ਕੰਮ ਕਰ ਰਹੇ ਹੋ।

  • @amnpretchopra6791
    @amnpretchopra6791 Год назад +20

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ 🙏❤️

  • @kanwaldeepsinghchahal2491
    @kanwaldeepsinghchahal2491 10 месяцев назад

    ਦਿਲ ਤੋ ਪਿਆਰ ਬਾਈ ਜੀ,ਬਹੁਤ ਵਧੀਆ ਜਾਣਕਾਰੀ ਸਾਂਝੀ ਕਰਨ ਲਈ ❤❤

  • @happycanada8720
    @happycanada8720 Год назад +21

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ 🌹🙏🌹🙏🌹🙏🌹🙏🌹

  • @harpreetgill3836
    @harpreetgill3836 Год назад +2

    Very very unknown stories for me. Thank you so much for starting this series 🙏🏼 Harpreet Singh Gill maryland USA

  • @malwasehtikjanktion1637
    @malwasehtikjanktion1637 Год назад

    ਬਹੁਤ ਸੋਹਣੀ ਜਾਣਕਾਰੀ ਦੇਣ ਲਈ ਬਹੁਤ ਬਹੁਤ ਸ਼ੁਕਰੀਆ ਜੀ ਅਗਲੀ ਵੀਡੀਓ ਬਾਬਾ ਬੰਦਾ ਸਿੰਘ ਬਹਾਦਰ ਜੀ

  • @sandeeprai708
    @sandeeprai708 Год назад +8

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

  • @harjimaan698
    @harjimaan698 Год назад

    ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਵੀਰ ਜੀ

  • @JagtarSingh-dp8lf
    @JagtarSingh-dp8lf Год назад +21

    Dhan dhan shri guru gobind singh sahib ji maharaj ji 🙏❤🙏❤🙏❤🙏❤🙏

    • @princegavy6064
      @princegavy6064 Год назад

      ਹਰਜਿਂਦਰਸਿੰਪਿਂਡਬਿਸਨ੍ਹਗੜ ਜਿਲਾ ਮਲੈਰਕਓਟਲ

    • @princegavy6064
      @princegavy6064 Год назад

      13:14

  • @Gurikksarao234
    @Gurikksarao234 Год назад +1

    Veer ji tuci bhut vadyia karaj kr rhe o,bhut kujh samne auga ,kyunki guru sahib de jaan toa baad msand ne ki kuj ni kitta hona,dekhde jaeo,jeo jeo tuci khojja kronge bhut kujh galat Jo guru ghar di aaaad ch Maya lyi kitta gya ,msanda te golk choraa vlo oh v agge aooga ji,dhanwaad,

  • @drharcharansingh4198
    @drharcharansingh4198 Год назад +2

    Good effort,
    Sir It is very much clear that for Bhatts he ( second Ajit Singh ) was so called son of Guru Gobind Singh ji. But whole literature tells Sahibzada Ajit singh was not married. So I suggest ,you should not give air to this controversy and don’t waste your energy also. Finish this topic which is very much clear . You are doing good service to the Panth continue it , best wishes.
    Dr Harcharan Singh

  • @rajwinderkaurkhalsa7441
    @rajwinderkaurkhalsa7441 Год назад

    ਬਹੁਤ ਖੂਬ ਪੰਜਾਬ ਸਿਆਂ ❤
    ਬਹੁਤ ਬਹੁਤ ਧੰਨਵਾਦ 🙏🙏

  • @parmsinghchahal7785
    @parmsinghchahal7785 Год назад +7

    Yes please research more on this topic. We want to make sure that we can refute these types of rumours with factual arguments

  • @PritpalSingh-ig7eu
    @PritpalSingh-ig7eu Год назад +1

    ਬਹੁਤ ਵਧੀਆ ਸਿੱਖਿਆ ਪਿੰਡ ਬੰਗੀ ਨਿਹਾਲ ਸਿੰਘ ਜ਼ਿਲ੍ਹਾ ਬਠਿੰਡਾ ਤਹਿਸੀਲ ਤਲਵੰਡੀ ਸਾਬੋ ਰਾਮਾ ਮੰਡੀ ਮਿਸਤਰੀ ਬੱਬੂ ਸਿੰਘ ਪਿਤਾ ਦਰਸ਼ਨ ਸਿੰਘ ਵੇਖ ਰਿਹੇ ਹੈ ❤

  • @jaspalmavi9323
    @jaspalmavi9323 Год назад +4

    You are doing excellent job. Thanks for your research.Your efforts are fruitful.

  • @ManjeetSingh-hi4zk
    @ManjeetSingh-hi4zk Год назад

    ਇਹ ਇਤਿਹਾਸ ਪਹਿਲੀ ਵਾਰ ਸੁਣਿਆ ਬਹੁਤ ਧੰਨਵਾਦ ਵੀਰ ਜੀ

  • @harnoorsingh748
    @harnoorsingh748 Год назад +7

    Good information bro❤❤

  • @SsK-mh6ml
    @SsK-mh6ml 6 месяцев назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵਾਹਿਗੁਰੂ ਜੀ ਸੰਗਤ ਵਾਸਤੇ ਜਰੂਰੀ ਹੈ ਜੀ ਧੰਨਵਾਦ ਸਿਹਤ ਲਿਆਓ ਜੀ

  • @jassisandhu929
    @jassisandhu929 Год назад +10

    Dhan Dhan Shri Guru Gobind Singh Ji Maharaj Sikh koam te apni mehar rakhna. 🎉❤

    • @ranjittyagi9354
      @ranjittyagi9354 Год назад +1

      Aaho. Baakian da howe jo hona. Haina?

    • @kulwinderkaur2051
      @kulwinderkaur2051 Год назад +1

      @@ranjittyagi9354nahi veere Ardaas vich sarbat da bhalaa hi mngya janda

    • @ranjittyagi9354
      @ranjittyagi9354 Год назад

      @@kulwinderkaur2051 😍 😊

  • @kuldeepsingh-yc7ls
    @kuldeepsingh-yc7ls Год назад

    ਵਾਹਿਗੁਰੂ ਜੀ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ

  • @GODGaming-tf4xo
    @GODGaming-tf4xo Год назад +8

    Waheguru ji ka Khalsa waheguru ji ki fateh

  • @shivdevsingh3626
    @shivdevsingh3626 Год назад

    ਨਿਊ ਯੌਰਕ ਤੋਂ ਦੇਖ ਰਿਹਾ ਹਾਂ | ਬਹੁਤ ਵਧੀਆ ਜਾਣਕਾਰੀ ਲਈ ਧੰਨਵਾਦ |

  • @babbusaini5781
    @babbusaini5781 Год назад

    ਹੁਣ ਸਾਨੂੰ ਸ਼ਰਮਿੰਦਗੀ ਮਹਿਸੂਸ ਹੋ ਰਹੀ ਹੈ, ਕਿਉਕੇ ਅਸੀਂ ਗੁਰੂਆਂ ਦੇ ਜੀਵਨ ਦੀ ਹਿਸਟਰੀ ਤੋਂ ਹੀ ਅਣਜਾਣ ਸੀ। ਇਸ ਸੱਚ ਵਾਰੇ ਕਦੇ ਕਥਾ ਵਾਚਕਾਂ ਨੇ ਵੀ ਜ਼ਿਕਰ ਨਹੀਂ ਕੀਤਾ।

  • @baljeetsidhu3550
    @baljeetsidhu3550 Год назад +2

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਖਾਲਸਾ ਮੇਹਰ ਕਰਨ ਸਤਿਨਾਮ ਜੀ ਸ਼੍ਰੀ ਵਾਹਿਗੁਰੂ ਜੀ

  • @channnmusic
    @channnmusic Год назад

    🙏veer ji tusi bahot nek kam kar rahe ho 🙏 asi vi chahnde Han ke sade Guru saheban ji da Sara sach Puri duniya ate sare sikhan de samne aave 🙏 kyounki asi kdi vi nhi chahnde ke sade Guru saheban ate Sikh itehaas bare koi galt bole 🙏

  • @sofialavish1072
    @sofialavish1072 Год назад +4

    Yes please do more research I like hearing about Sikh history.

    • @AmarjitSingh-hq7bq
      @AmarjitSingh-hq7bq Год назад

      If you are interested, you can also read books about it ❤

  • @GurpalSingh-zb2lu
    @GurpalSingh-zb2lu Год назад

    ਬਾਈ ਜੀ ਤੁਸੀਂ ਬੁਹੁਤ ਵਧਿਆ ਵੀਡਿਓ ਬਣਾਉਂਦੇ ਮੈਂ ਤੁਹਾਡੀਆਂ ਸਾਰੀਆਂ ਵੀਡਿਓ ਵੇਖਦਾ ਹਾਂ ਅਤੇ ਮੈਂ ਤੁਹਾਡੀਆਂ ਸਾਰੀਆਂ ਵੀਡਿਓ ਨੂੰ ਲਾਈਕ ਕਰਦਾ 🎉🎉🎉

  • @VickySingh-sg2lb
    @VickySingh-sg2lb Год назад +2

    ਸਤਿਨਾਮ ਸ਼੍ਰੀ ਵਾਹਿਗੁਰੂ ਜੀ

  • @kingtiger998
    @kingtiger998 Год назад

    Veer tuc apne sikh dharm di oh jankari de rahe o sanu jo bht lokan ne ajj tk suneya v ni c bht bht mehrbani veer 🙏🙏🙏🙏🙏

  • @balraj3049
    @balraj3049 Год назад +8

    Waheguru ji ka Khalsa Waheguru ji ki Fateh Tell us everything about GURU GRANTH SAHIB from starting to end ,🙏🙏🙏🙏🙏

  • @sukhpreetnagi4598
    @sukhpreetnagi4598 11 месяцев назад

    I am watching these from USA. I watch your videos daily . I wil make sure my daughters see all these as well. thank you 🙏

    • @KiranKiran-o5w
      @KiranKiran-o5w 8 месяцев назад

      ਮੈ.ਵਿਧਵਾ.ਔਰਤ ਵੀਰੇ.ਆਸਰਾ.ਕੋਈ. ਨਹੀ ਮੈਨੂ ਗਰੀਬ ਨੂ ਛੋਟੇ.ਮੋਟੇ.ਰੋਜਗਾਰ ਲਈ ਹੈਲਪ ਕਰਦੋ ਤਾ ਜੋ.ਆਪਣਾ.ਤੇ.ਬਚਿਆ ਦਾ.ਪੇਟ ਪਾਲ ਸਕਾ

  • @arvindersinghraju8748
    @arvindersinghraju8748 Год назад +13

    Dhan dhan shri guru gobind Singh sahib maharaj ji 🙏🙏🙏🙏🙏🙏🙏🙏🙏🙏🙏

    • @sundersingh487
      @sundersingh487 Год назад +1

      ਬਾਈ ਜੀ ਤੁਸੀਂ ਸਾਹਮਣੇ ਵੇਖ ਕੇ ਗੱਲ ਕਰੋ।

  • @JaswinderKaur-q7d
    @JaswinderKaur-q7d 9 месяцев назад

    I am from Delhi.I am happy to know about our history.waheguru ji tuhanu himmat bakhshe.

  • @officialinder0534
    @officialinder0534 Год назад +10

    Waheguru ❤️