Bhai Jaita ji | Bhai Jeewan singh History | Sikh History | Punjab Siyan

Поделиться
HTML-код
  • Опубликовано: 5 фев 2025
  • bhai jaita singh ji who brought the pavitar sees of guru teg bahadur sahib ji from delhi to anandpur sahib
    bhai jaita ji full history in punjabi
    bhai jaita ji became jeewan singh / jiwan singh after taking amrit from guru gobind singh ji
    bhai jaita ji was a great warrior of guru gobind singh ji
    bhai jaita /bhai jeewan singh ji participated in more than 10 wars of guru gobind singh ji in sikh history
    bhai jaita was also in anandpur when mughals and pahadi raaje attacked on the holy city anandpur sahib
    bhai jeewan singh full history in this video
    sikh history is full of courage bravery and sacrificies
    this is the story of beloved sikh of guru teg bahadur sahib ji and great warrior of guru gobind singh ji
    punjab siyan channel is dedicated to sikh history
    guru gobind singh ji honoured bahi jaita ji as ' Rangreta Guru ka Beta '
    thank you for supporting us

Комментарии • 2,4 тыс.

  • @lashmansingh9994
    @lashmansingh9994 4 месяца назад +44

    ਮਿਹਰਬਾਨੀ ਵੀਰ ਜੀ ਭਾਈ ਜੈਤਾ ਜੀ ਦੇ ਇਤਿਹਾਸ ਤੋਂ ਜਾਣੂ ਕਰਵਾਉਣ ਲਈ

  • @tiger0966
    @tiger0966 Год назад +99

    ❤ਬਾਬਾ ਜੀਵਨ ਸਿੰਘ ਜੀ ਨੂੰ ❤ਦਿਲੋਂ ਸਲੂਟ ਆ 🙏ਬਹੁਤ ਵੱਡੀ ਸ਼ਹਾਦਤ ਆ ਸਿੰਘ ਸੂਰਮੇ ਦੀ । ਕੋਟਿ ਕੋਟਿ ਪ੍ਰਣਾਮ ਮਹਾਨ ਯੋਧੇ ਨੂੰ 🙏✊

  • @a.srandhawa3607
    @a.srandhawa3607 Год назад +135

    ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਤੇ ਧੰਨ ਉਹਨਾਂ ਦੇ ਸੇਵਕ ਬਾਬਾ ਜੀਵਨ ਸਿੰਘ ਜੀ 🙏

    • @harmanchahal8305
      @harmanchahal8305 4 месяца назад

      ਧਨ. ਧਨ. ਸ਼੍ਰੀ. ਗੁਰੂ. ਤੇਗ. Bahad7r. ਜੀ.

  • @rajindersinghdhillon2278
    @rajindersinghdhillon2278 Год назад +21

    ਬਹੁਤ ਵਧੀਆ ਉਪਰਾਲਾ ਹੈ ।
    ਰਾਜਿੰਦਰ ਸਿੰਘ ਢਿੱਲੋਂ ਮਾਛੀਵਾੜਾ ਸਾਹਿਬ ਤੋਂ

  • @rashpal81
    @rashpal81 Год назад +45

    ਬਹੁਤ ਵਧੀਆ ਦੱਸਿਆ ਭਾਈ ਜੀਵਨ ਸਿੰਘ ਜੀ ਦੇ ਇਤਿਹਾਸ ਬਾਰੇ। ਬਹੁਤ ਧੰਨਵਾਦ ਜੀ।

  • @GurpreetSingh-xt9wy
    @GurpreetSingh-xt9wy Год назад +48

    ਬੁਹਤ ਬੁਹਤ ਧੰਨਵਾਦ ਵੀਰ ਜੀ, ਬਾਬਾ ਜੀਵਨ ਸਿੰਘ ਜੀ ਦੇ ਇਤਿਹਾਸ ਤੇ ਚਾਨਣਾ ਪਾਇਆ ਤੁਸੀਂ🙏🏻🙏🏻

  • @daljeetsingh5152
    @daljeetsingh5152 Год назад +93

    ਧੰਨ ਧੰਨ ਭਾਈ ਕਲਿਆਣਾ ਜੀ ਤੇ ਉਨ੍ਹਾਂ ਦੀ ਬੰਸਾਵਲੀ
    ਧੰਨ ਧੰਨ ਭਾਈ ਸਦਾਨੰਦ ਜੀ ਕੋਟਿ ਕੋਟਿ ਪ੍ਰਣਾਮ।
    ਧੰਨ ਧੰਨ ਭਾਈ ਜੈਤਾ ਜੀ ਭਾਈ ਜੀਵਨ ਸਿੰਘ ਜੀ।
    ਧੰਨ ਧੰਨ ਭਾਈ ਆਗਿਆ ਰਾਮ ਜੀ।

  • @FatehSingh-h4g
    @FatehSingh-h4g Год назад +43

    ਧੰਨ ਜਿਗਰਾ ਬਾਬਾ ਜੀਵਨ ਸਿੰਘ ਜੀ ਦਾ ❤❤❤

  • @avtarsingh2531
    @avtarsingh2531 6 месяцев назад +5

    ਬਹੁਤ ਹੀ ਦੁਰਲੱਭ ਜਾਣਕਾਰੀ ਦਿੱਤੀ ਹੈ ਜੀ ਆਪ ਜੀ ਨੇ ਧੰਨੁ ਗੁਰੂ ਧੰਨੁ ਗੁਰੂ ਦਾ ਇਤਿਹਾਸ।

  • @karandeepsingh1721
    @karandeepsingh1721 Год назад +74

    ਧੰਨ ਧੰਨ ਗੁਰੂ ਤੇਗ ਬਹਾਦਰ ਜੀ। ਧੰਨ ਉਹਨਾਂ ਦੇ ਸਿੱਖ ਭਾਈ ਜੈਤਾ ਜੀ 🌹🌹♥️♥️💐💐🌹🌹💐💐🌹🌹🙏🙏🙏🙏🙏

  • @gurwinder432
    @gurwinder432 Год назад +134

    ਧੰਨ ਧੰਨ ਭਾਈ ਜੈਤਾ ਜੀ 🙏🙏🙏🙏🙏🙏🙏

  • @halindersingh8850
    @halindersingh8850 Год назад +48

    ਧੰਨ ਧੰਨ ਭਾਈ ਜੈਤਾ ਜੀ । ਵੀਰ ਜੀ ਤੁਸੀਂ ਬਹੁਤ ਹੀ ਵਧੀਆ ਢੰਗ ਨਾਲ ਸਿੱਖ ਕੌਮ ਦੇ ਇਤਿਹਾਸ ਵਾਰੇ ਜਾਣਕਾਰੀ ਦੇ ਰਹੇ ਹੋ। ਪਰਮਾਤਮਾ ਤੁਹਾਨੂੰ ਇਸ ਤਰ੍ਹਾਂ ਮਿਹਨਤ ਕਰਨ ਦਾ ਬਲ ਬਖਸ਼ੇ ਅਤੇ ਚੜ੍ਹਦੀ ਕਲਾ ਵਿੱਚ ਰੱਖੇ ।

  • @jagmohansingh9525
    @jagmohansingh9525 Год назад +15

    ਧੰਨ ਧੰਨ ਭਾਈ ਜੈਤਾ ਜੀ ਭਾਈ ਜੀਵਨ ਸਿੰਘ ਜੀ ਵਾਹਿਗੁਰੂ ਜੀ ਅਸੀਂ ਪਿੰਡ ਸਵਦੀ ਕਲਾਂ ਜਿਲਾ ਲੁਧਿਆਣਾ ਤੋਂ ਸੁਣਦੇ ਹਾਂ।ਧੰਨਵਾਦ ਜੀ ਆਪ ਜੀ ਦਾ ।

  • @ranjitpossi
    @ranjitpossi Год назад +11

    ਵੀਰ ਜੀ, ਤੁਹਾਡਾ ਸਿੱਖ ਇਤਿਹਾਸ ਦੀ ਵਿਆਖਿਆ - ਵਿਸ਼ਲੇਸ਼ਣ ਬਿਆਨ ਕਰਨ ਦਾ ਢੰਗ ਬਹੁਤ ਹੀ ਪ੍ਰਭਾਵਸ਼ਾਲੀ ਹੈ ❤❤❤
    ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ !🙏🙏🙏🙏🙏🙏🙏🙏🙏🙏🙏🙏🙏🙏

  • @nirmalsinghmallhi9773
    @nirmalsinghmallhi9773 Год назад +46

    ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਰੰਗ ਰੇਟੇ ਗੁਰੂ ਕੇ ਬੇਟੇ ਵਾਹਿਗੁਰੂ ਵਾਹਿਗੁਰੂ

  • @rubbensiingh9030
    @rubbensiingh9030 Год назад +20

    ਐਨੀ ਖੂਬਸੂਰਤ ਖੋਜ ਲਈ ਬਹੁਤ ਮੁਬਾਰਕਾਂ ਭਾਈ ਸਾਹਿਬ ਜੀ।

  • @Jupitor6893
    @Jupitor6893 Год назад +281

    ਰੰਗਰੇਟਾ ਗੁਰੂ ਕਾ ਬੇਟਾ🙏🙏ਭਾਈ ਜੀਵਨ ਸਿੰਘ ਜੀ ਦੀ ਬਹਾਦਰੀ ਅਤੇ ਸ਼ਹਾਦਤ ਨੂੰ ਕੋਟਿ ਕੋਟਿ ਪਰਣਾਮ🙏🙏

    • @thewarriors3311
      @thewarriors3311 Год назад +5

      Sikhism da koi barberi ne Karr sakda......wahe guru....

    • @JhirmalSingh-sr7hb
      @JhirmalSingh-sr7hb Год назад

      @@Joesauto-om8oo bani pado pta laguga

    • @raghvirsarao1446
      @raghvirsarao1446 Год назад +4

      @@Joesauto-om8oo ਰੰਘਰੇਟਾ ਸਬਦ ਦੇ ਅਰਥ ਹਨ ਗੁਰੂ ਦੇ ਰੰਗ ਵਿੱਚ ਰੰਗਿਆ ਹੋਇਆ ਨਾ ਕੇ ਕਿਸੇ ਜਾਤ ਲਈ ਇਹ ਸਬਦ ਵਰਤਿਆ,,ਇਹ ਉਪਾਧੀ ਦਿੱਤੀ ਸੀ ਗੁਰੂ ਸਾਹਿਬ ਨੇ ਭਾਈ ਸਾਹਿਬ ਨੂੰ,,ਜਿਸ ਪਰਿਵਾਰ ਨੂੰ ਇਹ ਉਪਾਧੀ ਮਿਲੀ ਫਿਰ ਉਸ ਦੇ ਪਰਿਵਾਰ ਵਾਲਿਆਂ ਨੂੰ ਮਾਣ ਕਰਨ ਦਾ ਹੱਕ ਜਿਆਦਾ ਹੁੰਦਾ ਹੈ,,ਇਸ ਲਈ ਮਜਬੀ ਸਿੱਖਾਂ ਨੂੰ ਰੰਘਰੇਟੇ ਕਹਾਉਣ ਵਿੱਚ ਫ਼ਖ਼ਰ ਹੈ

    • @sonushergill2866
      @sonushergill2866 Год назад

      ​@@Joesauto-om8oo veer ji kehan di gall hai k sikha wich koi jaat paat nahi ..brahmanwad naalon v jyada sikha wich jaat paat hai...

    • @AmarjitSingh-vg9ji
      @AmarjitSingh-vg9ji Год назад

      @@Joesauto-om8oo rangreta da matlab guru ji de rang vich ratta matlab guru ji da sabh to pyaara.
      Gurmukhi Punjabi language sikho nhi words samajh nahi aaune. 🙏

  • @balrajdeepsingh615
    @balrajdeepsingh615 Год назад +6

    ਧੰਨਵਾਦ ਭਾਉ ਤੇਰਾ ਜਿਹੜਾ ਤੂ ਇਹਨਾ ਧਿਆਸ ਜਾਣਦਾ ਓਵੀ ਕਲ ਜੁਗ ਵਿੱਚ

  • @VARINDERSINGH-tu3hi
    @VARINDERSINGH-tu3hi 5 месяцев назад +5

    ਸੱਚੀ ਵੀਰੇ ਬੋਤ ਹੀ ਵਦੀਆ ਇਤਹਾਸ ਦੱਸਿਆ ਮੇਰੇ ਕੋਲ ਅਲਫ਼ਾਜ਼ ਨੀ ਰਹੇ ਬੱਸ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤

  • @ranvirkaurdhaliwal9841
    @ranvirkaurdhaliwal9841 Год назад +109

    🙏🏻🙏🏻"ਰੰਗਰੇਟਾ ਗੁਰੂ ਕਾ ਬੇਟਾ" ਧੰਨ ਧੰਨ ਭਾਈ ਜੀਵਨ ਸਿੰਘ ਜੀ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ 🙏🏻🙏🏻

  • @JasMH
    @JasMH Год назад +131

    ਧੰਨ ਧੰਨ ਭਾਈ ਜੈਤਾ ਜੀ 🙏🙏 ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ 🙏🙏🙏🙏🙏

  • @UdamSingh-vt6nx
    @UdamSingh-vt6nx Год назад +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਿਲ ਖੁਸ਼ ਹੋ ਗਿਆ ਭਾਈ ਸਾਹਿਬ ਇਤਿਹਾਸ ਸੁਣ ਕੇ ਸੱਚਾ ਇਤਿਹਾਸ ਸੁਣਾਇਆ ਅੱਜ ਤੁਸੀਂ

  • @mogewale3536
    @mogewale3536 Год назад +17

    ਕੋਣ ਕੋਣ 2024 ਚ ਵੀ ਸੁਣ ਰਿਹਾ

  • @preetamkaur8806
    @preetamkaur8806 Год назад +19

    ਵਾਹਿਗੁਰੂ ਜੀ ਸਿੱਖੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ❤ਕੋਟ ਫੱਤਾ

  • @jaswantsinghbhoma9543
    @jaswantsinghbhoma9543 Год назад +80

    ਮੈਂ ਜਸਵੰਤ ਸਿੰਘ ਭੋਮਾ ਜਮਸ਼ੇਦਪੁਰ ਝਾਰਖੰਡ ਨਿਵਾਸੀ ਆਪ ਜੀ ਦਾ ਹਾਰਦਿਕ ਧੰਨਵਾਦ ਕਰਦਾ ਹੈ ਕਿ ਆਪ ਜੀ ਸਿੱਖ ਇਤਿਹਾਸ ਦੀ ਸਹੀ ਜਾਣਕਾਰੀ ਦਿੰਦੇ ਹੋ।

  • @Harwinder-kt5lx
    @Harwinder-kt5lx Год назад +36

    ਨਿਜ਼ ਕਲਗ਼ੀ ਸਿਰ ਦਯੀ ਸਜਾਇ
    ਦ਼ਈ ਪੁਸ਼ਾਕ ਅਪਣੀ ਪਹਿਰਾਇ
    ਜੀਵਨ ਸਿੰਘ ਕੋ ਬੁਰਜ ਬਠਾਇ
    ਤਜਿ ਗੜੀ ਗੁਰੂ ਗੋਬਿੰਦ ਸਿੰਘ ਜਾਇ

    • @lovejeetatwal5821
      @lovejeetatwal5821 День назад

      ਵਾਹਿਗੁਰੂ ਜੀ ਵਾਹਿਗੁਰੂ ਜੀ

  • @sgrewal3019
    @sgrewal3019 Год назад +3

    ਬਹੁਤ ਵਧੀਆ ਲੱਗਿਆ ਹੈ ਆਪ ਜੀ ਦਾ ਪ੍ਰੈਗਰਾਮ ਧੰਨਵਾਦ ਜੀ ਬਠਿੰਡਾ ਪੰਜਾਬ

  • @gurditsinghgill2136
    @gurditsinghgill2136 Год назад +15

    ਧੰਨ ਧੰਨ ਬਾਬਾ ਸ਼੍ਿਮੋਣੀ ਸ਼ਹੀਦ ਬਾਬਾ ਜੀਵਨ ਸਿੰਘ ਜੀ

  • @ashokathwal3833
    @ashokathwal3833 Год назад +27

    ਮਜ੍ਰਬੀ ਸਿੱਖ ਰੰਘਰੇਟੇ ਗੁਰੂ ਕੇ ਬੇਟੇ ਧੰਨ ਧੰਨ ਬਾਬਾ ਜੀਵਨ ਸਿੰਘ ਜੀ ਰੰਘਰੇਟੇ ਗੁਰੂ ਕੇ ਬੇਟੇ

  • @jaskarankaurmazahbisikhsar5576
    @jaskarankaurmazahbisikhsar5576 Год назад +54

    ❤❤❤❤❤❤❤❤❤❤
    ਧਨ ਧਨ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਮਜ਼ਹਬੀ ਸਿੱਖ ਰੰਘਰੇਟੇ ਗੁਰੂ ਕੇ ਬੇਟੇ ਮਾਰਸ਼ਲ ਔਰ ਰਾਯਲ ਸਰਦਾਰ

  • @karmbirsingh8319
    @karmbirsingh8319 Год назад +81

    👏 ਭਾਈ ਸਾਹਿਬ ਜੀ ਮੈਨੂੰ ਆਪ ਜੀ ਤੇ ਬਹੁਤ ਮਾਣ ਹੈ ਕਿ ਆਪ ਬਿਨਾਂ ਕਿਸੇ ਭੇਦ-ਭਾਵ ਤੋਂ ਉੱਪਰ ਉੱਠ ਕੇ ਗੁਰੂ ਸਾਹਿਬ ਦੇ ਹਰੇਕ ਸਿੱਖ ਸਿਪਾਹੀ ਜਾਣ ਕੇ ਉਨ੍ਹਾਂ ਦਾ ਪੂਰਾ ਇਤਿਹਾਸ ਸਾਡੇ ਸਾਹਮਣੇ ਲਿਆਉਂਦੇ ਹੋ । ਤੁਹਾਡੇ ਉਪਰ ਗੁਰੂ ਸਾਹਿਬ ਜੀ ਨੇ ਆਪ ਕਿਰਪਾ ਕੀਤੀ ਹੈ , ਆਪ ਜੀ ਦੀ ਨੌਕਰੀ ਲਾਈ ਹੈ ਇਸ ਕੰਮ ਲਈ , ਗੁਰੂ ਸਾਹਿਬ ਜੀ ਆਪ ਜੀ ਨੂੰ ਬਲ ਬਖਸ਼ਣ 👏💯❣️।।ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ।।

  • @GopalSingh-ed3md
    @GopalSingh-ed3md Месяц назад

    ਬਹੁਤ ਬਹੁਤ ਧੰਨਵਾਦ ਵੀਰ ਜੀ ਜੋ ਤੁਸੀਂ ਬਾਬਾ ਜੀਵਨ ਸਿੰਘ ਜੀ ਦੀ ਜੀਵਨੀ ਬਾਰੇ ਪੂਰੀ ਵਿਆਖਿਆ ਲੋਕਾਂ ਤੱਕ ਪਹੁੰਚਾਈ ਬਹੁਤ ਬਹੁਤ ਧੰਨਵਾਦ

  • @OLDISGOLD_2025
    @OLDISGOLD_2025 Год назад +3

    ਬਹੁਤ ਬਹੁਤ ਧੰਨਵਾਦ ਵੀਰ ਜੀ ਤੁਸੀਂ ਬਹੁਤ ਹੀ ਵਧੀਆ ਇਤਿਹਾਸ ਦੱਸਦੇ ਹੋ ਆਪਣੇ ਸਿੱਖਾਂ ਬਾਰੇ ਜਿਨਾਂ ਨੇ ਆਪਣੇ ਲਈ ਆਪਣੀਆਂ ਜਾਨਾਂ ਵਾਰ ਦਿੱਤੀਆਂ ਕੋਟੀ ਕੋਟੀ ਪ੍ਰਣਾਮ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਅਤੇ ਭਾਈ ਜੈਤਾ ਜੀ ਦੀ 🙏🙏🙏🙏🙏🙏

  • @JasMH
    @JasMH Год назад +38

    ਮੋਹਾਲੀ ਤੋਂ,
    ਆਪ ਜੀ ਦੀਆਂ ਸਾਰੀਆਂ ਵੀਡੀਓ ਦੇਖੀ ਦੀਆਂ ਹਨ। ਵਾਹਿਗੁਰੂ ਆਪ ਜੀ ਨੂੰ ਹੋਰ ਉਦਮ ਬਖਸ਼ਣ ਇਸੇ ਤਰ੍ਹਾਂ ਸਿੱਖ ਇਤਿਹਾਸ ਬਾਰੇ ਨਵੀਂ ਖੋਜ ਕਰਦੇ ਰਹੋ

  • @savjitsingh8947
    @savjitsingh8947 Год назад +48

    ਰੰਗਰੇਟਾ ਗੁਰੂ ਕਾ ਬੇਟਾ ਧੰਨ ਸ਼ਹੀਦ ਬਾਬਾ ਜੀਵਨ ਸਿੰਘ ਜੀ

  • @sahabsinghkarnal2839
    @sahabsinghkarnal2839 Год назад +15

    ਗੰਘਰੇਟੇ ਗੁਰੂ ਕੇ ਬੇਟੇ ਧੰਨ ਧੰਨ ਬਾਬਾ ਜੀਵਨ ਸਿੰਘ ਜੀ

  • @palaramsauda5133
    @palaramsauda5133 Месяц назад +1

    बाबा जीवन सिंह जी महाराज की कथा सुनाई बहुत अच्छी लगी भाई जी का बहुत बहुत धन्यवाद 🙏🙏 प्रधान

  • @sarbjitsingh612
    @sarbjitsingh612 Год назад +52

    ਧੰਨ ਧੰਨ ਬਾਬਾ ਜੀਵਨ ਸਿੰਘ ਜੀ ਸ਼ਹੀਦ ਰੰਗਰੇਟੇ ਗੁਰੂ ਕੇ ਬੇਟੇ ਮਁਜਬ ਦੇ ਪਁਕੇ ਸ਼ਨ। ਅਸ਼ਲ ਸ਼ਿਁਖ ਸ਼ਨ। ਧੰਨ ਧੰਨ ਬਾਬਾ ਜੀਵਨ ਸਿੰਘ ਜੀ। ਮਁਜਬੀ ਸ਼ਿਁਖ ਕੌਮ ਜਿੰਦਾਬਾਦ। ❤❤❤❤

    • @mrjattana13
      @mrjattana13 Год назад

      ਸ਼ਹੀਦ ਭਾਈ ਸੰਗਤ ਸਿੰਘ ਜੀ

  • @gagandeepsingh63203
    @gagandeepsingh63203 Год назад +39

    ਮਾਣ ਆ ਸਾਨੂੰ ਸਾਡੇ ਗੁਰੂਆਂ ਤੇ🙏

  • @gurjinderguron
    @gurjinderguron Год назад +7

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬੁਹਤ ਹੀ ਸੋਹਣਾ ਲੱਗਦਾ ਵੀਰ ਜੀ ਇਤਿਹਾਸ ਧੰਨਵਾਦ ਜੀ ‌‌। ਸਮਰਾਲਾ ਪਿੰਡ ਭਰਥਲਾ

  • @SatpalSingh-rx9dr
    @SatpalSingh-rx9dr Год назад +31

    ਧੰਨ ਦਸਮੇਸ਼ ਪਿਤਾ ਜੀ ਨਿਮਾਣਿਆ ਦੇ ਮਾਣ ਸਤਿਗੁਰੂ ਜੀ ਕਿਰਪਾ ਕਰਨ ਗਰੀਬ ਸਿੱਖਾਂ ਤੇ ਮਿਹਰਵਾਨ ਕਿ੍ਪਾਲੂ ਗੁਰੂ ਸਾਹਿਬ ਜੀ ਨੇ ਗਰੀਬਾਂ ਦੀ ਰਾਖੀ ਕੀਤੀ

  • @gurinderdeepsingh4832
    @gurinderdeepsingh4832 Год назад +2

    ਬਹੁਤ ਬਹੁਤ ਧੰਨਵਾਦ ਅਣਮੁੱਲੀ ਜਾਣਕਾਰੀ ਸਿੱਖ ਇਤਿਹਾਸ ਬਾਰੇ ਦੇਣ ਲਈ ਅਸੀ ਆਪਦੇ ਰਿਣੀ ਰਹਾਗੇ

  • @palaramsauda5133
    @palaramsauda5133 Месяц назад +1

    अब से पहले बाबा जीवन सिंह जी के बारे बहुत ग़लत बताया गया गुरु तेग बहादुर सिंह जी शीश कैसे लाए ये अब से पहले सब ने ग़लत बताया गया था आपने सही बताया इसके लिए बहुत बहुत धन्यवाद साधुवाद 🙏🙏

  • @jagroopsingh5442
    @jagroopsingh5442 Год назад +9

    ਧੰਨ ਧੰਨ ਬਾਬਾ ਜੀਵਨ ਸਿੰਘ ਜੀ ਜਿਨਾ ਦੋ ਗੁਰੂਆ ਦੇ ਨਾਲ ਮਿਲ ਜੀਵਨ ਬਿਤਾਇਆ ਵਾਹਿਗੁਰੂ

  • @sofigurdaspuri
    @sofigurdaspuri Год назад +9

    ਤੁਸੀਂ ਬਹੁਤ ਮਹਾਨ ਕੰਮ ਕਰ ਰਹੇ ਹੋ ਜੀ ਪ੍ਰਮੇਸ਼ਵਰ ਤੁਹਾਨੂੰ ਲੰਬੀ ਉਮਰ ਬਖਸ਼ੇ

  • @MaanSingh-s5i
    @MaanSingh-s5i 6 месяцев назад +1

    ਵੀਰ ਜੀ ਬਹੁਤ ਬਹੁਤ ਧੰਨਵਾਦ ਸਿੱਖ ਇਤਿਹਾਸ ਬਾਰੇ ਸਚੀ ਸੂਚੀ ਜਾਣਕਾਰੀ ਦੁਨੀਆ ਨੂੰ ਦੱਸ਼ਨ ਲਈ 🙏🙏🙏🙏

  • @LakhwindersinghSandhu-ps2xd
    @LakhwindersinghSandhu-ps2xd 8 месяцев назад +2

    ਵਾਹਿਗੁਰੂ ਜੀ ਇਵੇਂ ਹੀ ਸਾਨੂੰ ਗਿਆਨ ਦੇਦੇ ਰਿਹਾ ਕਰੋ ਅਸੀ ਆਪ ਜੀ ਦੇ ਬਹੁਤ ਸ਼ੁਕਰ ਗੁਜ਼ਾਰ ਹਾਂ 🙏⛳

  • @sandhusingh3467
    @sandhusingh3467 Год назад +18

    ਇਤਿਹਾਸ ਦੇ ਪੰਨੇ ਫੋਲਣ ਲਈ ਆਪ ਜੀ ਦਾ ਕੋਟਨ ਕੋਟ ਧੰਨਵਾਦ ਜੀ❤

  • @prabhjotsingh1831
    @prabhjotsingh1831 Год назад +17

    ਨੌਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਆਪ ਜੀ ਵੱਲੋਂ ਦਿੱਤੀ ਗਈ ਲਾਸਾਨੀ ਸ਼ਹਾਦਤ ਨੂੰ ਕੋਟਿ - ਕੋਟਿ ਪ੍ਰਣਾਮ ਹੈ ।

  • @JagjitSingh-xv4br
    @JagjitSingh-xv4br Год назад +43

    ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਆਪ ਜੀ ਦੇ ਚਰਨ ਕਮਲਾਂ ਪਾਸ ਲੱਖ ਲੱਖ ਬਾਰ ਨਮਸਕਾਰ ਜੀ 🙏🏻💐💐💐💐💐💐🙏🏻
    ਧੰਨ ਧੰਨ ਸ਼ਿਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਆਪ ਜੀ ਦੇ ਚਰਨ ਕਮਲਾਂ ਪਾਸ ਲੱਖ ਲੱਖ ਬਾਰ ਨਮਸਕਾਰ ਜੀ 🙏🏻💐💐💐💐💐🙏🏻

  • @gurusaab3951
    @gurusaab3951 Год назад +3

    ਪਿੰਡ ਦਰਾਕਾ ਤਹਿਸੀਲ ਤਪਾ ਤੋਂ ਜੀ।
    ਤੁਸੀ ਬਹੁਤ ਜ਼ਿਆਦਾ ਬਾਰੀਕੀ ਨਾਲ ਇਤਿਹਾਸ ਦਸਦੇ ਹੋ । ਸੁਣਕੇ ਬੜਾ ਫ਼ਕਰ ਮਹਿਸੂਸ ਹੁੰਦਾ ਸਿੰਘਾਂ ਤੇ ਗੁਰਸਿੱਖਾ ਬਾਰੇ।🙏🙏🙏🙏

  • @Dhansingh-f3h
    @Dhansingh-f3h 3 дня назад

    👍ਵੀਰਾ ਤੇਰਾ ਬਹੁਤ ਬਹੁਤ ਧੰਨਵਾਦ ਆਪ ਜੀ ਬਹੁਤ ਵਧੀਆ ਜਾਣਕਾਰੀ ਹਾਸਿਲ ਕਰਾਈ 👍ਧੰਨਾ ਸਿੰਘ ਢੱਡੇ

  • @sohansingh721
    @sohansingh721 Год назад +10

    ਮੋਹਾਲੀ ਬਹੁਤ ਹੀ ਵਧੀਆ ਇਤਿਹਾਸ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

  • @boban5194
    @boban5194 Год назад +40

    ਧੰਨ ਧੰਨ ਬਾਬਾ ਜੈਤਾ ਜੀ🙏 waheguru ji

  • @surijtsingh1468
    @surijtsingh1468 Год назад +28

    ਧੰਨ ਧੰਨ ਸ਼੍ਰੀ ਗੁਰੂ ਤੇਗ਼ ਬਹਾਦੁਰ ਸਾਹਿਬ ਜੀ, ਧੰਨ ਧੰਨ ਸ਼੍ਰੀ ਗੁਰੂ ਤੇਗ਼ ਬਹਾਦੁਰ ਸਾਹਿਬ ਜੀ, ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਧੰਨ ਧੰਨ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਆਪ ਜੀ ਨੂੰ ਕੋਟ ਕੋਟ ਪ੍ਰਣਾਮ।

  • @hiravideoamritsar6383
    @hiravideoamritsar6383 6 месяцев назад +3

    ਬਹੁਤ ਬਹੁਤ ਧੰਨਵਾਦ ਜੀ , ਇਹ ਵਡਮੁੱਲਾ ਇਤਿਹਾਸ ਦੱਸਣ ਲਈ ,, ਬੇਨਤੀ ਹੈ ਕਿ ਇਸੇ ਤਰਾਂ ਸਿੱਖ ਇਤਿਹਾਸ ਸੰਗਤਾਂ ਦੇ ਰੂਬਰੂ ਕਰਦੇ ਰਹੋ ,,ਢੇਰ ਸਾਰਾ ਪਿਆਰ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ 🙏

  • @bbhupindersingh968
    @bbhupindersingh968 Месяц назад

    ਬਹੁਤ ਵਧੀਆ ਜੀ ਧੰਨਵਾਦ ਜੀ ਭਾਈ ਸਾਹਿਬ ਜੀ ,,

  • @baggasingh9234
    @baggasingh9234 Год назад +7

    ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰੂ ਆਪ ਚੇਲਾ, ,🙏🙏🙏🙏🙏🙏🙏🙏🙏🙏🙏🙏🙏🙏🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹

  • @manibox6754
    @manibox6754 Год назад +41

    ਧੰਨ ਧੰਨ ਜਰਨੈਲ ਬਾਬਾ ਜੀਵਨ ਸਿੰਘ ਜੀ 🙏🏽🙏🏽🙏🏽🙏🏽🙏🏽🙏🏽🙏🏽🙏🏽

  • @HarjinderSingh-bn8kn
    @HarjinderSingh-bn8kn Год назад +12

    ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਧੰਨ ਧੰਨ ਸ੍ਰੀ ਗੁਰੂ ਦਸਮੇਸ਼ ਪਿਤਾ ਜੀ ਧੰਨ ਬਾਬਾ ਜੀਵਨ ਸਿੰਘ ਜੀ। ਬਹੁਤ ਬਹੁਤ ਧੰਨਵਾਦ ਵੀਰ ਜੀ ਤੁਹਾਡਾ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਤਹਾਨੂੰ

  • @AmrikSingh-hu3ho
    @AmrikSingh-hu3ho Год назад +1

    ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ।
    ਧੰਨ ਧੰਨ ਬਾਬਾ ਜੀਵਨ ਜੀ ਉਰਫ ਭਾਈ ਜੈਤਾ ਜੀ ਕੋਟ ਕੋਟ ਪ੍ਰਣਾਮ।

  • @kuldipkaur9096
    @kuldipkaur9096 Год назад +3

    ਦਾਤਾ ਧੰਨ ਤੇਰੀ ਸਿੱਖੀ,ਕੋਟਿਨ - -ਕੋਟ ਪ੍ਰਣਾਮ 🙏🙏”ਰੰਗਰੇਟਾ ਗੁਰੂ ਕਾ ਬੇਟਾ”🙏🙏

  • @sampuransinghsampuransingh6366
    @sampuransinghsampuransingh6366 Год назад +241

    ਧੰਨ ਮੇਰੇ ਗੂਰੂ ਸਾਹਿਬ ਧੰਨ ਉਹਨਾਂ ਦੀ ਕੁਰਬਾਨੀ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ 🙏🙏🙏

  • @rajvirsingh1376
    @rajvirsingh1376 Год назад +5

    ਰੰਗਰੇਟਾ ਗੁਰੂ ਕਾ ਬੇਟਾ ਧੰਨ ਧੰਨ ਸਹੀਦ ਬਾਬਾ ਜੀਵਨ ਸਿੰਘ ਜੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੂਰੂ ਜੀ ਦੀ ਫ਼ਤਹਿ।।

  • @satwinderdhaman6951
    @satwinderdhaman6951 Год назад +16

    ਧੰਨ ਭਾਈ ਜੈਤਾ ਜੀ ਰੰਘਰੇਟੇ ਗੁਰੂ ਕੇ ਬੇਟੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🌹🌹🌹

  • @jasbirsingh8190
    @jasbirsingh8190 Год назад +22

    ਗੁਰੂਆਂ ਅਤੇ ਗੁਰਬਾਣੀ - ਸਿੱਖ ਇਤਿਹਾਸ ਦੇ ਅਮਰ ਸ਼ਹੀਦਾਂ ਦੀ ਅਸਲੀਅਤ ਸੰਗਤਾਂ ਤੱਕ ਜੰਤਕ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ ਭਾਈ ਸਾਹਿਬ ਜੀ 🙏JSPADRI

  • @vicky-preet
    @vicky-preet Год назад +2

    ਬਹੁਤ ਇਤਹਾਸ ਕਾਰ ਨਹੀਂ ਦੱਸਦੇ ਇਹ ਗੱਲਾਂ ਜੋ ਤੁਸੀਂ ਦੱਸੀਆਂ ਨੇ ਵੀਰ ਜੀ

  • @baldevsinghbansal2270
    @baldevsinghbansal2270 Год назад +10

    ਧੰਨ ਗੁਰੂ ਅਤੇ ਧੰਨ ਗੁਰੂ ਦੇ ਜਰਨੈਲ ਬਾਬਾ ਜੀਵਨ ਸਿੰਘ ਜੀ ਨੂੰ ਕੋਟਿ ਕੋਟਿ ਪਰਨਾਮ।। ਭਾਈ ਸਾਹਿਬ ਜੀ ਸਿੱਖ ਇਤਿਹਾਸ ਸੁਣਾਉਣ ਲਈ ਅਸੀਂ ਤੁਹਾਡਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜੀ। ਅਸੀ ਦੀਪ ਨਗਰ ਜਲੰਧਰ ਕੈਂਟ ਤੋ ਤੁਹਾਨੂੰ ਸੁਣ ਰਹੇ ਹਾਂ ਜੀ।

  • @DaljitSingh-yr1rh
    @DaljitSingh-yr1rh Год назад +37

    ਅਨੋਖੇ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ 💪💪

  • @bhupinderkaur7774
    @bhupinderkaur7774 Год назад +24

    Big salute to describe Bhai Jaitta ji life history,never knew about it,Dhan Dhan baba Jaita ji contribution to Sikh history

  • @PuranSingh-sr5gp
    @PuranSingh-sr5gp 6 месяцев назад

    On the Shahidi of Bhai Jaita ji , I had to weep with hundred of tears from my eyes . Salutes to Jaita Shaheed ji nu .

  • @sumitstarr7797
    @sumitstarr7797 6 месяцев назад

    Dhan dhan baba jaita Singh ji ... Rangreta guru beta ji nu dhan dhan koti koti pranam 💐💐💐👏✊

  • @prabhjotsingh1831
    @prabhjotsingh1831 Год назад +28

    ਭਾਈ ਜੀਵਨ ਸਿੰਘ ਸਾਹਿਬ ਜੀ ਆਪ ਜੀ ਦੀ ਲਾਸਾਨੀ ਸ਼ਹਾਦਤ ਨੂੰ ਕੋਟਿ - ਕੋਟਿ ਪ੍ਰਣਾਮ ਹੈ ।

    • @jagjitkour5122
      @jagjitkour5122 Год назад

      Bolat so nihal sat sri akal waheguru ji bahut soni histri

  • @SikhRajitihaas
    @SikhRajitihaas Год назад +28

    ਮਜ਼ਬੀ ਸਿੱਖ ਬਾਬਾ ਜੀਵਨ ਸਿੰਘ ਜੀ

    • @KaranPb25
      @KaranPb25 Год назад +2

      Veera agga cast loni jruri aaaa appa sab sikh ah eko guru da bacha

    • @ਨਿਹੰਗਯੋਧਾਸਿੰਘ
      @ਨਿਹੰਗਯੋਧਾਸਿੰਘ Год назад +5

      ਰੰਘਰੇਟੇ ਗੁਰੂ ਦੇ ਬੇਟੇ। ਮਜ਼੍ਹਬੀ ਸਿੱਖ।

    • @khalstanjindabad2769
      @khalstanjindabad2769 Год назад +2

      @@KaranPb25 tenu bdi peed hoi veer

    • @hiravideoamritsar6383
      @hiravideoamritsar6383 6 месяцев назад +4

      ​@@KaranPb25 ਵੀਰੇ ਕਦੇ ਕਲਾਕਾਰਾਂ ਨੂੰ ਪੁੱਛਿਆ ਕਿ ,ਉਹ ਗੀਤਾਂ ਚ ਜੱਟ- ਜੱਟ ਦੀ ਕਿਉਂ ਰੱਟ ਲਾਉਂਦੇ ਆ ,,,ਉਹਨਾਂ ਨੂੰ ਵੀ ਦੱਸਿਆ ਕਰ ਕਿ ਆਪਾਂ ਸਾਰੇ ਗੁਰੂ ਦੇ ਬੱਚੇ ਹਾਂ ,,ਜਾਤ ਪਾਤ ਵਾਲੇ ਗੀਤ ਨਾਂ ਬੋਲੋ

    • @Factshere56
      @Factshere56 5 месяцев назад

      MAhaan yodhe bhaai jaitaa❤❤

  • @rjsingh0077
    @rjsingh0077 Год назад +76

    ਧੰਨ ਧੰਨ ਬਾਬਾ ਜੀਵਨ ਸਿੰਘ ਜੀ ❤

  • @ramkrishan9386
    @ramkrishan9386 Год назад +3

    ਸ਼੍ਰੀ ਮਾਨ ਜੀ ਪੰਜਾਬ ਸਿਆਨ ਚੈਨਲ ਵਾਲਿਓ ਸਤਿਕਾਰ ਸਹਿਤ ਸਤਿ ਸ਼੍ਰੀ ਆਕਾਲ। ਤੁਸੀਂ ਗੁਰੂ ਤੇਗ ਬਹਾਦੁਰ ਸਾਹਿਬ ਜੀ ਮਹਾਰਾਜ ਦੇ ਸ਼ਹੀਦੀ ਦਿਵਸ ਬਾਰੇ ਜਾਣਕਾਰੀ ਦੇ ਰਹੇ ਹੋ ਧਨਵਾਦ।ਇਹ ਜਾਣਕਾਰੀ ਅੱਜ ਦੇ ਸਮੇਂ ਵਿੱਚ ਬਹੁਤ ਹੀ ਜ਼ਰੂਰੀ ਹੈ ਕਿ ਆਪਣੇ ਬੱਚਿਆਂ ਨੂੰ ਵਿਰਸਾ ਯਾਦ ਰਹੇ। ਦਾਸ ਆਪ ਜੀ ਰਿਣੀਂ ਹੈ ਕਿ ਆਪ ਜੀ ਨੇ ਐੱਨਾ ਵਿਸਥਾਰਪੂਰਵਕ ਚਾਨਣਾ ਪਾਇਆ ਹੈ ਕਿ ਮੰਨ ਨਿਹਾਲ ਹੋ ਗਿਆ ਹੈ।ਦਾਸ ਧੰਨ ਗੁਰੂ ਤੇਗ ਬਹਾਦੁਰ ਜੀ ਮਹਾਰਾਜ ਦੇ ਚਰਨਾਂ ਵਿੱਚ ਬੇਨਤੀ ਕਰਦਾ ਹੈ ਕਿ ਗਰੂਆਂ ਦੀ ਮਹਿਮਾ ਕਰਨ ਵਾਲੇ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿਚ ਰਹਿਣ ਦਾ ਬਲ ਬਖ਼ਸ਼ੇ। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਗੁਰੂ ਜੀ ਕੀ ਫਤਿਹ। ਕੁੱਝ ਗ਼ਲਤ ਲਿਖਿਆ ਗਿਆ ਹੋਵੇ ਤਾਂ ਦਾਸ ਨੂੰ ਮੁਆਫੀ ਦੇਣ ਦੀ ਕਿਰਪਾਲਤਾ ਕਰਨੀ ਜੀ।

  • @lakhvirsingh-zr6mm
    @lakhvirsingh-zr6mm Год назад +2

    ਮੋਹਾਲੀ ਤੋਂ ਦੇਖ ਰਹੇ ਹਾਂ ਵੀਡੀਓ ਇਹ ਜੀਵਨੀ ਬਹੁਤ ਵਧੀਆ ਸੀ ਬਹੁਤ ਜਾਣਕਾਰੀ ਮਿਲੀ ਸਿਖੀ ਬਾਰੇ ਵੀਰ ਜੀ ਧੰਨ ਵਾਦ ਜੀ

  • @Gurbirnahar123
    @Gurbirnahar123 Год назад +33

    ਧੰਨ ਧੰਨ ਸ਼੍ਰੋਮਣੀ ਜਰਨੈਲ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ

  • @harjeetdhiman2137
    @harjeetdhiman2137 Год назад +5

    ਬਹੁਤ ਹੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਹੈ ਵੀਰ ਜੀ ਨੇ ਇਸ ਇਤਹਾਸ ਬਾਰੇ ਜਾਣਕਾਰੀ ਦੇਣ ਲਈ ਤਿਹ ਦਿਲ ਤੋਂ ਧੰਨਵਾਦ ਹੈ ਤੁਹਾਡਾ 🙏🙏🙏🙏❤❤❤❤

  • @JagdeepSingh-rq3qh
    @JagdeepSingh-rq3qh Год назад +47

    ❤ ਰੰਘਰੇਟਾ ਗੁਰੂ ਦਾ ਬੇਟਾ ਧੰਨ ਧੰਨ ਬਾਬਾ ਜੀਵਨ ਸਿੰਘ ਜੀ ❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @kanwarsingh3491
    @kanwarsingh3491 Год назад +5

    ਬੋਹਤ ਵਧੀਆ ਵੀਰ ਜੀ,ਨਹੀਂ ਤੇ ਸਾਨੂੰ ਤੇ ਬੱਸ ਇਹੋ ਦੱਸਿਆ ਜਾਂਦਾ ਸੀ ਕਿ ਭਾਈ ਜੈਤਾ ਯਾਨੀ ਕਿ ਬਾਬਾ ਜੀਵਨ ਸਿੰਘ ਜੀ ਨੇ ਤਾ ਬੱਸ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸਿਰਫ ਸੀਸ ਹੀ ਲਿਆਂਦਾ ਸੀ। ਸਾਨੂੰ ਤੇ ਇਹਨਾਂ ਦੀਆਂ 14 ਜੰਗਾ ਬਾਰੇ ਕੁਝ ਵੀ ਨਹੀਂ ਸੀ ਪਤਾ ਜੋ ਇਹਨਾਂ ਨੇ ਸਾਡੇ ਪਰਮ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਨਾਲ ਰਲ ਕਿ ਲੜਿਆ ਨੇ। ਬੋਹਤ ਬੋਹਤ ਧੰਨਵਾਦ ਆਪ ਜੀ ਦਾ ਇਸ ਵਿਸ਼ੇ ਤੇ ਚਾਨਣ ਪਾਉਣ ਲਈ। ਤੇ ਮੈ ਵੀ ਇਕ ਮਜਬੀ ਸਿੱਖ ਹਾਂ ਤੇ ਮੈਨੂੰ ਹੁਣ ਹੋਰ ਜਾਦਾ ਆਪਣੇ ਆਪ ਤੇ ਮਜਬੀ ਸਿੱਖ ਹੋਣ ਤੇ ਮਹਿਸੂਸ ਹੋ ਰਿਹਾ ਹੈ।। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ।।। ❤❤❤❤❤

    • @Harmansnghvlog
      @Harmansnghvlog Месяц назад

      ਬਾਬਾ ਜੀਵਨ ਸਿੰਘ ਬਾਰੇ ਹੋਰ ਜਾਣਕਾਰੀ ਚਾਹੀਦੀ ਹੈ ਤਾਂ ਪੰਜਵਾ ਸਾਹਿਬਜ਼ਾਦਾ ਕਿਤਾਬ ਜ਼ਰੂਰ ਪੜ੍ਹੋ।

  • @gurmailsinghbuntysarpanchk6209
    @gurmailsinghbuntysarpanchk6209 Год назад +31

    ਧੰਨ ਧੰਨ ਬਾਬਾ ਜੀਵਨ ਸਿੰਘ ਜੀ

  • @HarpreetSharma2213
    @HarpreetSharma2213 Год назад +53

    ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ

  • @harmindersinghgill422
    @harmindersinghgill422 Год назад +4

    ਆਲਾ ਜਾਣਕਾਰੀ, ਧੰਨਵਾਦ। ਸਤਿਨਾਮ ਸੀ੍ ਵਾਹਿਗੁਰੂ ਜੀ 🙏

  • @pslakhowal7309
    @pslakhowal7309 Месяц назад

    ਵੀਰ ਜੀ ਬਹੁਤ ਸੋਹਣੇ ਤਰੀਕੇ ਨਾਲ ਬਾਬਾ ਜੀਵਨ ਸਿੰਘ ਦੇ ਇਤਿਹਾਸ ਬਾਰੇ ਦੱਸਣ ਲਈ ਤੁਹਾਡਾ ਬਹੁਤ ਬਹੁਤ 2 ਧੰਨਵਾਦ ❤❤❤❤❤

  • @nareshnaseebofficial7503
    @nareshnaseebofficial7503 Год назад +8

    बाबा जीवन सिंह जी वाल्मीकि समाज से थे
    ये हमारे पूरे वाल्मीकि समाज और सिख समाज के लिए गर्व की बात है कि ऐसे महान योद्धा ने हमारे समाज में जन्म लिया
    🙏🙏🙏
    कोटि कोटि नमन हैं बाबा जीवन सिंह जी को 🙏🙏

    • @sukhmohansingh7260
      @sukhmohansingh7260 Год назад

      Only sikh

    • @nareshnaseebofficial7503
      @nareshnaseebofficial7503 Год назад

      ​​@@sukhmohansingh7260 bhai g बाबा जीवन सिंह जी मजबी सिख थे
      और पंजाब में मजबी सिख के नाम से वाल्मीकि समाज को जाना जाता है ,
      Plzz पहले इतिहास चेक कर लीजिए
      हमारे वाल्मीकि समाज ने ऐसी बहुत शहादत दी है

    • @BachittarSingh-r1v
      @BachittarSingh-r1v Год назад

      Wrong ,no connection with balmik samaj, his family was with Sikh samaj from more than 4 perhies....

    • @nareshnaseebofficial7503
      @nareshnaseebofficial7503 Год назад

      @@BachittarSingh-r1v Bhai g बाबा जीवन सिंह जी मजबी सिख थे
      और मजबी सिख कौन हैं किस समाज को कहा जाता हैं
      इस history को आप खुद search कर लीजिए 🙏🙏

    • @SomnathSingh-m3v
      @SomnathSingh-m3v Год назад +1

      Hji hji valmiki mazbhi Sikh Kom Diya bhot kurbiniya g 🙏🙇🙏

  • @jaspalsinghkahlon4829
    @jaspalsinghkahlon4829 Год назад +10

    Dhan Dhan Guru Teg Bahadur ji,
    Dhan guru ke Sikh Bhai Ka
    Jaita ji. Waheguru waheguru waheguru waheguru waheguru ji. 🌹🌹🌹🌹🌹🌹🌹🌹🌹

  • @RAJSINGH-zi9ii
    @RAJSINGH-zi9ii Месяц назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤
    ਵਾਹੇਗੁਰੂ ਆਪ ਜੀ ਨੂੰ ਚੜਦੀਕਲਾ ਵਿਚ ਰੱਖਣ
    ਆਪ ਜੀ ਇਤਨੇ ਪਿਆਰ ਨਾਲ ਗੁਰੂ ਇਤਿਹਾਸ ਔਰ ਸਿੱਖੀ ਇਤਿਹਾਸ ਦਸਦੇ ਹੋ
    ਆਪ ਜੀ ਨੇ ਬਤਾਇਆ ਹੈ ਇਸ ਇਤਿਹਾਸ ਮੇ ਕਿ ਗੁਰੂ ਤੇਗ ਬਹਾਦਰ ਜੀ ਦਾ ਸੀਸ ਲੇ ਕੇ ਪਹਿਲਾ ਪੜਾਅ ਕਿੱਥੇ ਕਿੱਤਾ ਸੀ ਕੁਛ ਇਤਿਹਾਸਕਾਰ ਬਢਖ਼ਾਲਸਾ ਦਾਦਾ ਖੁਸ਼ਹਾਲ ਸਿੰਘ ਕਾ ਸੀਸ ਕਾ ਜੀਕਰ ਕਰਤੇ ਹੈ, ਇਸਕਾ ਇਤਿਹਾਸ ਬਤਾਨੇ ਕੀ ਕਿਰਪਾ ਕਰੋ ਜੀ ਕਿ ਆ ਸੱਚ ਹੈ ਕਿ ਝੂਠ।
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤

  • @seeradyalpura3208
    @seeradyalpura3208 Год назад +1

    ਬਹੁਤ ਬਹੁਤ ਧੰਨਵਾਦ ਵੀਰ ਜੀ ਆਪ ਬਹੁਤ ਹੀ ਵਧੀਆ ਤਰੀਕੇ ਨਾਲ ਸਿੱਖ ਇਤਿਹਾਸ ਸੁਣਾ ਰਹੇ ਹੋ ਪਿੰਡ ਦਿਆਲਪੁਰਾ ਭਾਈਕਾ ਜਿਲਾ ਬਠਿੰਡਾ

  • @gurpreet114
    @gurpreet114 Год назад +7

    ਬਹੁਤ ਵਧੀਆ ਜਾਣਕਾਰੀ ਹੈ ਵੀਰ ਜੀ ਧੰਨਵਾਦ 🙏🏻🙏🏻

  • @sodhisaab9579
    @sodhisaab9579 Год назад +13

    ਵਾਹਿਗੁਰੂ ਜੀ ਧੰਨ ਧੰਨ ਬਾਬਾ ਜੀਵਨ ਸਿੰਘ ਜੀ

  • @Gurdipsingh708
    @Gurdipsingh708 Год назад +38

    🙏🙏♥️🌹🏵️💐🙏🏻🙏🏻 ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸਭ ਭਲਾ ਕਰੋ ਜੀ ਵਾਹਿਗੁਰੂ ਵਾਹਿਗੁਰੂ 🙏🏻💐🏵️🌹♥️🌿🌺🙏

  • @Tanveerbhatti1313
    @Tanveerbhatti1313 Год назад +3

    ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਵੀਰ ਜੀ ਵੱਲੋਂ, ਬੇਨਤੀ ਕਰਦਾ ਹਾਂ ਬਾਈ ਜੀ ਹਾਂ ਮਜ਼ਬੀ ਸਿੱਖ ਕੌਮ ਵਿੱਚ ਹੋਰ ਜਿਨ੍ਹਾਂ ਵੱਲੋਂ ਸਿੱਖੀ ਦੇ ਲਈ ਅਪਨਾ ਵਲੀਦਾਨ ਦੇ ਦਿੱਤਾ, ਉਹਨਾਂ ਬਾਰੇ ਜਾਣਕਾਰੀ ਦਿਉਂ, ਤਹਿ ਦਿਲੋਂ ਧੰਨਵਾਦ, ਜਗਤਾਰ ਸਿੰਘ ਹੰਡਿਆਇਆ ਬਰਨਾਲਾ

  • @Artandcraft051
    @Artandcraft051 Год назад +1

    ਵੀਰ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਧੰਨਵਾਦ 🙏

  • @nishan3346
    @nishan3346 Год назад +104

    ਧੰਨ ਧੰਨ ਸ਼੍ਰੌਮਣੀ ਜਰਨੈਲ ਬਾਬਾ ਜੀਵਨ ਸਿੰਘ ਜੀ 🙏🙏🙏

  • @ਭਲਵਾਨਗਰੁੱਪ
    @ਭਲਵਾਨਗਰੁੱਪ Год назад +149

    ਧੰਨ ਧੰਨ ਜਰਨੈਲ ਬਾਬਾ ਜੀਵਨ ਸਿੰਘ ਜੀ ਰੰਘਰੇਟਾ ਜੀ 🚩🚩🚩

  • @SodiGuru-hm3kt
    @SodiGuru-hm3kt Год назад +17

    Dhan Dhan Guru Nanak Dev Ji,
    Dhan Dhan Guru Teg Bahadur Ji,
    Dhan Dhan Guru Gobind Singh Ji,
    Dhan Dhan Ranghrete Guru ke Bete
    Dhan Dhan Baba kalyana Ji
    Dhan Dhan Baba Jiwan Singh Ji
    Itahas Parcharn Wale Veer te Guru Ji di kirpa bani rahe Ji

  • @balvirsinghbalvirsingh3279
    @balvirsinghbalvirsingh3279 Год назад

    ਬਹੁਤ ਵਧੀਆ ਜੀਵਨੀ ਭਾਈ ਜੈਤਾ ਜੀ ਦੀ ਸੁਣਾਈ ਧੰਨਵਾਦ ਵੀਰ ਜੀ ❤❤

  • @AvtarSingh-ri3yy
    @AvtarSingh-ri3yy Месяц назад +1

    ਵਾਹਿਗੁਰੂ ਜੀ, ਗੁਰਦਾਸਪੁਰ, ਪੰਜਾਬ।

  • @meharchandmehra7025
    @meharchandmehra7025 Год назад +6

    Dhan Dhan Sh .Guru Gobind Singh Dhan Dhan Baba Jiwan Singh Ji . From Jalandhar Punjab .