Chalo tuhanu vi ik 2 galla dass dinne aa, first stone baby wali, actually implantation of fertilized egg outside the normal uterine cavity is known as ECTOPIC PREGNANCY.....baki tuc dass hi ditta os rare case bare ki painful kyun nhi c, otherwise extreme painful condition hundi, eh ik rare case c....2nd tail bone sade vich hundi hi hai kyunki sade poorwaj tail wale san, so jo babies tail naal paida hunde ne oh MUTATION (MUTATED GENES) karke nhi, sago aapne ancesstral original genes karke paida hunde ne jo ki vilupt hunde ja rahe ne, WISDOM TOOTH is one of them😊....

Hanji kime laggi video je vdiya laggi ta share jrur kar deyo 🙏
.
.
.
Sign up on XM:bit.ly/punjabmade-xm
zabardast👍
bai g Bhai Amritpal di biograghy banao
ਲਾਜਵਾਬ ਕਹਾਣੀ ਹੈ ਦਿਲ ਜਿੱਤ ਲਿਆ ਵੀਰ ਜੀ 🇮🇳🇮🇳👑👑👑👑✨✨🥳🥳💞💞💞🌹🌹🥰🥰🥰🥰🥰🥰🌾🌾🌾🌾🌾
Chalo tuhanu vi ik 2 galla dass dinne aa, first stone baby wali, actually implantation of fertilized egg outside the normal uterine cavity is known as ECTOPIC PREGNANCY.....baki tuc dass hi ditta os rare case bare ki painful kyun nhi c, otherwise extreme painful condition hundi, eh ik rare case c....2nd tail bone sade vich hundi hi hai kyunki sade poorwaj tail wale san, so jo babies tail naal paida hunde ne oh MUTATION (MUTATED GENES) karke nhi, sago aapne ancesstral original genes karke paida hunde ne jo ki vilupt hunde ja rahe ne, WISDOM TOOTH is one of them😊....
Siraa laggi bro siraa
ਭਰਾਵਾ ਤੇਰੀ ਸ਼ਾਮ ਵਾਲੀ ਗੱਲ ਬਹੁਤ ਦਿਲ ਵਿਚੋਂ ਦੀ ਲੰਘ ਗਈ ❤ ਅਸੀਂ ਵੀ ਸ਼ਾਮ ਦੀ ਸ਼ੈਰ ਹਰ ਰੋਜ ਕਰਦੇ ਹਾਂ ਅਤੇ ਪ੍ਰਮਾਤਮਾ ਦਾ ਸ਼ੁਕਰ ਕਰਦੇ ਹਾਂ ਕੇ ਇੰਨਾ ਸੋਹਣਾ ਤੋਹਫ਼ਾ ਪਿੰਡਾਂ ਵਾਲਿਆਂ ਕੋਲ ਹਾਲੇ ਵੀ ਹੈ।
ਸੱਚੀ ਗੱਲ ਆ ਬਾਈ ਸ਼ਾਮ ਨਹੀਂ ਹੁੰਦੀ ਹੁਣ😓
ਵੀਰੇ ਜੋਂ ਪਿੱਛੇ Punjab made ਲਿਖਿਆ ਹੋਇਆ ਹੈ। ਇਹਨੂੰ ਪੰਜਾਬੀ ਚ ਲਿਖੋ ਤਾਂ ਸੋਹਣਾਂ ਲੱਗੋ।
Thnks ☺️
ਤੁਹਾਡੇ ਦੁਆਰਾ ਦਿੱਤੀ ਜਾਣਕਾਰੀ ਆਤਮਵਿਸ਼ਵਾਸ ਪੈਦਾ ਕਰਦੀ ਹੈ। ਆਤਮ ਵਿਸ਼ਵਾਸ ਉਮੀਦ ਪੈਦਾ ਕਰਦਾ ਹੈ।ਅਤੇ ਉਮੀਦ ਸ਼ਾਂਤੀ ਪੈਦਾ ਕਰਦੀ ਹੈ।
ਇਨਸਾਨ ਕਹਿੰਦਾ ਹੈ ਸਮਾਂ ਬਹੁਤ ਤੇਜ਼ ਚੱਲ ਰਿਹਾ ਹੈ
ਪਰ ਅਸਲ ਵਿੱਚ ਇਨਸਾਨ ਹੀ ਸਮੇਂ ਤੋਂ
ਤੇਜ਼ ਚੱਲਣ ਦੀ ਕੋਸ਼ਿਸ਼ ਕਰ ਰਿਹਾ ਹੈ
❤
ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
ਸਹੀ ਗੱਲ ਵੀਰ ਜੀ ਸਾਮ ਸਬਦ ਤਾ ਤੁਹਾਡੇ ਕੋਲੋਂ ਸੁਣਿਆ ਅੱਜ
ਭੁੱਲ ਹੀ ਗਿਆ ਸੀ ਕੰਮ ਹੀ ਕੰਮ ਨੇ ਸੱਭ ਕੁੱਝ ਮੁਕਾ ਦਿੱਤਾ 😢
ਸ਼ਾਮ ਨੂੰ ਤਾ ਸੱਚੀ ਯਾਦ ਕਰਦੇ ਆ 👍👍
sahi gal aa bai
Shi gll aa
ਹੌਲ ਪੈਂਦਾ ਦਿਲ ਚ ਸ਼ਾਮ ਸੱਚੀ ਚਲੀ ਗਈ ਕੰਮਾਂ ਕਾਰਾ ਕਰਕੇ , ਪਹਿਲਾ ਸ਼ਾਮ ਨੂੰ ਬਹੁਤ ਜਾਨਈਆ ਨੇ ਟਾਈਮ ਦਿੱਤੇ ਹੁੰਦੇ ਸੀ ਮਿਲਣ ਦੇ , ਕਿਆ ਟਾਈਮ ਸੀ ਯਾਰ ਸੱਚੀ ਜ਼ਿੰਦਗੀ ਕਦੇ ਵਾਪਿਸ ਨਹੀਂ ਮਿਲਣੀ ਓਹ ,ਚਾਹੇ ਜਿਨ੍ਹੇ ਮਰਜੀ ਪੈਸੇ ਕਮਾ ਲਏ ਪਰ ਜਦੋਂ ਉਹ ਟਾਈਮ ਯਾਦ ਆਉਂਦਾ ਅੱਖਾਂ ਚੋ ਪਾਣੀ ਆ ਜਾਂਦਾ ਆ
ਧੰਨਵਾਦ ਵੀਰ ਇੰਨੀ ਵਧੀਆ ਜਾਣਕਾਰੀ ਦੇਣ ਲਈ 🙏
ਬਹੁਤ ਵਧੀਆ ਵੀਰ ਜੀ ,ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲਾ ਚ ਰੱਖਣ
1996 ਤੋਂ ਲੇ ਕੇ 2010 ਤਕ ਤਾਂ ਪਤਾ ਸ਼ਾਮ ਕਦੋਂ ਹੁੰਦੀ ਸੀ, ਪਰ ਹੁਣ ਤਾਂ ਪਤਾ ਹੀ ਨਹੀਂ ਲਗਦਾ ਪੂਰਾ ਦਿਨ ਕਦੋਂ ਨਿਕਲ ਜਾਂਦਾ ਹੈ।
ਸ਼ਾਮ ਵਾਲੀ ਗੱਲ ਦਿਲ ਚ ਘਰ ਕਰ ਗਈ 😢❤
ਬਹੁਤ ਟਾਈਮ ਬਾਅਦ ਵੀਡੀਓ ਆਈਆ ਬਾਈ ਦੀ ਪਰ ਵੀਡੀਓ ਤੇ ਅਵਾਜ਼ ਬਹੁਤ ਵਧੀਆ ਨੇ PUNJAB MADE ❤❤
ਮਾਂ ਤਾ ਮਾਂ ਫਿਰ ਵੀ ਸੰਭਾਲ ਕੇ ਰੱਖਿਆ 😢❤
ਹਾਂਜੀ ਸਤਿ ਸ਼੍ਰੀ ਆਕਾਲ ਜੀ ਸਾਰਿਆਂ ਨੂੰ ❤
ਧੰਨਵਾਦ @Punjab made ਵਾਲੇ ਵੀਰ ਦਾ ❤️
ਹਾਂ ਬਾਈ ਅਸੀਂ ਪਿੰਡਾਂ ਚ ਰਹਿੰਦੇ ਆ ਤੇ ਸਾਮ ਦਾ ਅਨੰਦ ਮਾਣਦੇ ਆ ਜੇ ਖੇਤ ਵਿਚ ਹੋਈਏ ਤਾਂ ਸਾਮ ਐਨੀ ਸੋਹਣੀ ਹੁੰਦੀ ਆ ਮਨ ਕਰਦਾ ਸਮਾ ਐਥੇ ਈ ਰੁਕਜੇ।
ਵੈਸੇ ਸਾਡੇ ਸਾਮ ਨੀ ਆਥਣ ਵੇਲਾ ਕਹਿੰਦੇ ਆ
ਗੁੱਡ ਜਾਣਕਾਰੀ ਦਿੱਤੀ ਬਰੌ 👍❤️
ਬਹੁਤ ਵਧੀਆ ਵੀਡਿਉ ਹੁੰਦੀਆ ਵੀਰੇ ਤੁਹਾਡੀਆਂ ਇਕ ਵੀਡੀਓ ਸਮੇਂ ਤੇ ਵੀ ਬਣਾਉ
Brother roman ਲੋਕ ਕੌਣ ਸੀ ਕਿੱਥੋਂ ਉਹਨਾਂ ਲੋਕਾਂ ਦੀ ਹਸਟਰੀ ਕੀ ਐ ਉਹਦੇ ਬਾਰੇ ਜਾਣਕਾਰੀ ਦਵੋ ਉਸ ਤੇ ਵੀ ਇਕ video ਕਰੋ ਬਰੌ ਬੁਹਤ ਧੰਨਵਾਦ ਹੋਵੇਗਾ ਗਾ ਥੋਡਾ ਪਹਿਲੀ ਜਾਣਕਾਰੀ ਦੇਣ ਲਈ thanks 🙏👍❤️
22 bhut sahi subject te charcha karda tu 🎉🎉 awesome 👍🙂
Chalo tuhanu vi ik 2 galla dass dinne aa, first stone baby wali, actually implantation of fertilized egg outside the normal uterine cavity is known as ECTOPIC PREGNANCY.....baki tuc dass hi ditta os rare case bare ki painful kyun nhi c, otherwise extreme painful condition hundi, eh ik rare case c....2nd tail bone sade vich hundi hi hai kyunki sade poorwaj tail wale san, so jo babies tail naal paida hunde ne oh MUTATION (MUTATED GENES) karke nhi, sago aapne ancesstral original genes karke paida hunde ne jo ki vilupt hunde ja rahe ne, WISDOM TOOTH is one of them😊....
ਜੇ ਇੰਡੀਆ ਨਾ ਹੁੰਦਾ ਤਾਂ ਭਾਰਤ ਦੀਪ ਹੋਣਾ ਸੀ ਜਿਸ ਇੱਕ ਦੇਸ਼ ਪੰਜਾਬ ਹੋਣਾ ਸੀ ਬਹੁਤ ਤਾਕਤਵਰ ਤੇ ਖੁਸ਼ਹਾਲ ਦੇਸ਼ ਹੁੰਦਾ
ਸ਼ਾਮ ਤਾਂ ਬਈ ਹੁਣ ਪਿੰਡ ਜਾ ਕੇ ਹੀ ਦੇਖ ਹੁਣੀਂ ਆ
ਇਥੇ ਤਾਂ ਸਵੇਰੇ ਸਾਝਰੇ ਹੀ ਕੰਮ ਤੇ ਤੁਰ ਜਾਈ ਦਾ ਤੇ
ਵਾਪਿਸ ਲੈਟਾਂ ਚਲਦੀਆਂ ਤੇ ਘਰ ਵੜੀ ਦਾ 😔
ਬਹੁਤ ਵਧੀਆ ਗੱਲਾਂ ਹੁੰਦੀਆਂ ਬਾਈ ਥੋਡੀਆਂ 🙏🙏
ਸਹੀ ਗੱਲ ਏ ਬਾਈ ਸ਼ਾਮ ਕੁਦਰਤ ਦਾ ਸਭ ਤੋਂ ਸੋਹਣਾ ਤੌਹਫਾ 😌😲
ਵੀਰੇ ਸਤਿ ਸੀ੍ ਅਕਾਲ ॥ਮੈ ਤੁਹਡੀਆ ਸਾਰੀਆ ਵੀਡੀਉ ਦੇਖਦਾ ॥ ਕਿਰਪਾ ਕਰਕੇ ਡਾ ਭਰਦਵਾਜ ਵਗਿਆਨੀ ਹੋਇਆ ਓੁਹਦੇ ਤੇ ਇਕ ਕਲਿੱਪ ਜਰੂਰ ਬਣਾਇਉ॥
ਧੰਨਵਾਦ
Very good job brother👍👍👍👍👍👍👍👍
ਜਾਣਕਾਰੀ ਲਈ ਧੰਨਵਾਦ ਵੀਰ ਜੀ ❤🙏
Last line word ‘’Sham’’ 🫡🫡
Sochn wali gal ae,,bilkul shi keha bro…🙏🏻🙏🏻🙏🏻
Real knowledge gaining channel
ਬਹੁਤ ਬਹੁਤ ਧੰਨਵਾਦ ਜੀ
ਸਤਿ ਸੀ ਅਕਾਲ ਵੀਰ ਜੀ 🙏🏾🇰🇼🇰🇼
ਸ਼ਾਮ ਵਾਲੀ ਗੱਲ ਬਾਲੀ ਘੈਟ ਲੱਗੀ ❤
ਬਹੁਤ ਵਧੀਆ ਗੱਲਾਂ
Shaam aali gal ne ta emotional krta yaar. Jeonda vasda reh 22.boht vadhia videos hundia tuhadia. Respect from Malaysia. Pb26wala(KHANNA)
Mera pind veer chak mafi as college kol
@@thearmaangamer7055 oh boht vadhia veer. Tere gwandi pind Nauladi Kalan mere Nanke aa
@@mcjag8265 accha veer
@@thearmaangamer7055 hanji
Shi gal aa bai sham te miss e hogi life wicho 😢😢 last gal sunke pind yaad aa geya❤❤
ਬਹੁਤ ਵਧੀਆ ਵੀਰ ਜੀ
ਬੁਹਤ ਵਧੀਆ ਜੀ
ਬਾਈ ਤੁਸੀ ਬਹੁਤ ਵਧੀਆ ਵੀਡੀਓਜ਼ ਬਣਾਉਦੇ ਹੋ
AI ਰੋਬੋਟ ਤੇ ਵੀਡਿਓ ਬਣਾਓ 🙏
ਸ਼ਾਮ ਵਾਲੀ ਗੱਲ ਬਹੁਤ ਦਿਲ ਵਿਚੋਂ ਦੀ ਲੰਘ ਗਈ ❤ sahi gal hai shaam skip hi ho gyi🧐
ਵੀਰ ਜੀ good 🙏
Bhout vdia jankari provide krde oh veer keep it on.
Vir tuhaadi videoan bohut vdiaa hundiaa❤❤
Good knowledge video brother
I love punjab made
God bless you bro and all team
Veer ji Sat Sri akal veer g JATTAN di History ikk vaar fr full video. Bnao plz
Gud information brother..really appreciate your efforts 👌 💪 well done...
Chalo tuhanu vi ik 2 galla dass dinne aa, first stone baby wali, actually implantation of fertilized egg outside the normal uterine cavity is known as ECTOPIC PREGNANCY.....baki tuc dass hi ditta os rare case bare ki painful kyun nhi c, otherwise extreme painful condition hundi, eh ik rare case c....2nd tail bone sade vich hundi hi hai kyunki sade poorwaj tail wale san, so jo babies tail naal paida hunde ne oh MUTATION (MUTATED GENES) karke nhi, sago aapne ancesstral original genes karke paida hunde ne jo ki vilupt hunde ja rahe ne, WISDOM TOOTH is one of them😊....
Bhut hi vdia jankari
ਬਾਈ ਜੀ ਜੇਕਰ ਪਿੱਛੇ ਜੋ ਲੋਂਗੋ ਆ ਪੰਜਾਬੀ ਚ ਲਿਖਿਆ ਜਾਵੇ ਕਿੰਨਾ ਸੋਹਣਾ ਲੱਗਣਾ ਸੀ 😊😊
Veera ਰੋਜ ਹੀ ਵੀਡਿਓ ਲਿਆ ਕੇ ਆਇਆ ਕਰੋ ਬਰੌ thanks ❤️💯
Kntt video vre bohat kuj new sikhn nu milya
ਬਾਈ ਬਹੁਤ ਮਿਹਨਤ ਕਰਦਾ ਵੀਡਉ ਬਣਾਉਣ ਲਈ ਕਿ੍ਰਪਾ ਕਰਕੇ ਸਾਰੇ ਸੱਜਣ ਲਾਈਕ ਜਰੂਰ ਕਰਨ
ਮੋਟੀਵੇਸ਼ਨ ਦਾ ਡੋਜ 👌🙏 ਵੀਰ ਜੀ
ਗੁਰੂ ਮਹਾਂਰਾਜ ਲਿਖਦੇ- ਤੇਰੇ ਸੰਬੰਧੀ ਸੁਆਨ ਸਿਆਰ ਖਰੇ,ਸੁਆਨ- ਕੁੱਤਾ,ਸਿਆਰ- ਗਿੱਦੜ, ਖਰੇ ਮਤਲਬ ਖੋਤੇ,ਇਨਸਾਨ ਤੂੰ ਹਰ ਵੇਲੇ ਕੁੱਤੇ ਵਾਂਗ ਭੌਂਕਦਾ ਹੈਂ,ਸਿਆਰ ਵਾਂਗ ਡਰਿਆ ਰੈਂਦਾ ਤੇ ਖੋਤੇ ਵਾਂਗ ਜਿੱਦਰ ਮਰਜ਼ੀ ਤੈਂਨੂੰ ਕੋਈ ਹਕਕੇ ਲੈ ਜਾਂਦਾ, ਸਿਖਾਂ ਨੂੰ ਬਾਣੀ ਤੋਂ ਤੋੜ ਦਿੱਤਾ ਗਿਆ ਯਾਂ ਸਿਖ ਆਪ ਹੀ ਟੁੱਟ ਗਏ ਪਰ ਜਦੋਂ ਦਾ ਲੜਨਾ ਛਡਿਆ ਬ੍ਰਹਮਣ ਤੋਂ ਮਾਰ ਹੀ ਖਾ ਰਹੇ ਸਿੱਖ।
Apne desh diya khoja bare ta mai pehla vi video dekhi hoi a par punjab made de channel te punjabiya nu eh gll dsnii mann wali hai💯
jaldi 1million complete ho jaangey bro
Nyc video bro keep it up
Bahut vadia video 22 ji
Sham khoobsurat hundi c..sham sach he bahut khoobsurat hundi c...😢.bahut khub keha 22G...bahut deep meaning aa es gl da
Veer tuhade video bahut vadia hunde ne knowledge vale hunde ne nale tuhadi voice bahut hi sohni hai
Nice video
Very useful information sir thanks for sharing paji special for sham ur absolutely 💯 right paji i miss that
bohat vdia video ❤
Bhtttt bhttt vdea jankaree ❤❤
Kamal jindabad ❤❤❤ ਟਰੱਕ driver
Bahut vdia videos hundia tuhadia bro
Mind blowing information
ਸ਼ਾਮ ਨੂੰ ਬਹਿ ਭੁੱਲ ਹੀ ਗਏ ਆ ਯਾਰ
sham wali gal bhut sohni laggi 😢😢👍
ਸਹਿ ਗੱਲ ਵੀਰ ਜੀ ਹੁਣ ਸ਼ਾਮ ਨਹੀ ਹੁੰਦੀ 😔😔
Bhut vdia bai ji👌
Bhut vdya y
Background sett ghaint bai👌👌
ਬਹੁਤ ਵਧੀਆ ਜਾਣਕਾਰੀ ਵੀਰ ਜੀ ❤
Chalo tuhanu vi ik 2 galla dass dinne aa, first stone baby wali, actually implantation of fertilized egg outside the normal uterine cavity is known as ECTOPIC PREGNANCY.....baki tuc dass hi ditta os rare case bare ki painful kyun nhi c, otherwise extreme painful condition hundi, eh ik rare case c....2nd tail bone sade vich hundi hi hai kyunki sade poorwaj tail wale san, so jo babies tail naal paida hunde ne oh MUTATION (MUTATED GENES) karke nhi, sago aapne ancesstral original genes karke paida hunde ne jo ki vilupt hunde ja rahe ne, WISDOM TOOTH is one of them😊....
Nice 👌 👌 👌 👌 ਵੀਰ 👍
Very nice bro 👌 👏 ❤
Good job
veere tusi apne chenal da name punjab made likheya hoya a please enu dubara panjab made likheya jave ❤
Last gaal bohttt vdia lgi sham ali …mai Australia ch aa bro 😔
Shaam wale fact ne ta dil hi jitt lya veere❤❤❤
😊😊
Pp lo😊
❤❤❤ tere to umeed alag di hundi a 22
Siraa video 22 G
*🙏🌻ਅੱਜ ਦਾ ਵਿਚਾਰ🌻🙏*
*ਜੇਕਰ ਤੁਹਾਡਾ ਜ਼ਮੀਰ ਜਾਗਦਾ ਹੈ,ਤਾਂ ਬੁਰਾਈ ਤੁਹਾਡਾ ਕੁੱਝ ਵੀ ਨਹੀਂ ਵਿਗਾੜ ਸਕਦੀ ਅਤੇ ਜੇਕਰ ਜ਼ਮੀਰ ਸੁੱਤਾ ਪਿਆ ਹੈ,ਤਾਂ ਇਹ ਬੁਰਾਈ ਤੁਹਾਨੂੰ ਤਬਾਹ ਹੀ ਨਹੀਂ ਬਲਕਿ ਬਰਬਾਦ ਕਰ ਦੇਵੇਗੀ।*
*ੴਵਾਹਿਗੁਰੂ ਜੀ ਕਾ ਖ਼ਾਲਸਾ ੴ*
*🚩 ਵਾਹਿਗੁਰੂ ਜੀ ਕੀ ਫ਼ਤਿਹ 🚩*
Sahi gal veer g
ਸ਼ਾਮ ਵਾਲੀ ਗੱਲ ਨੇ ਰਵਾ ਦਿੱਤਾ😢
Nice video verre❤❤❤
ਬਾਈ ਤੂੰ ਦੱਸਿਆ ਸੀ ਪੰਜਾਬ ਕਿਦਾ ਲਿਖਿਆ ਜਾਂਦਾ
Punjab panjab
ਬਾਈ ਇੱਕ,ਜੇ, ਤੇ ਵੀਡੀਓ ਬਣਾਉ
ਜੇ ਦਾ ਸਹੀ ਮਤਲਬ ਹੈ ਕੀ ਸੀ ❤ All video incredible ❤
Bil kul sahi veer ji banni chahi di
Bahut vadiya Bai g
bro ik video AI te bnao ajj kl bhot rola pai reha ki chij aaa
Amazing info
new background punjab made ❤❤❤
Bhai ji Tuhadi video dekh ke mja aa janda waheguru ji tuhanu chad Di kla ch Rakhne
Information v vadia laggi and Studio v ghaint aa
Great bro 🎉👍
Nyc video😊
Brother background ch Jo Punjab made likhya Punjabi ch likho plzzz 👍
Good information vir g 👌
Hanji veer ji tuhadi gall thik aa
Good work bro keep it up 👍