DONKI - ਡੌਂਕੀ [Ful Movie] Latest Punjabi Movies 2021 | Baaz Productions Dublin

Поделиться
HTML-код
  • Опубликовано: 21 ноя 2024

Комментарии • 2,7 тыс.

  • @GhostRider_pb18kt
    @GhostRider_pb18kt 3 года назад +388

    ਯਾਰ ਬਹੁਤ ਭਾਵੁਕ ਕਰਤਾ,ਬਹੁਤ ਵਧੀਆ ਫਿਲਮ ਆ ਯਾਰੋ, ਡੌਕੀ ਲਗਾਉਣ ਵਾਲੀ ਗਲਤੀ ਨਾ ਕਰਿਓ ਮੇਰੇ ਵੀਰ, ਇਹ ਸਭ ਗੰਦੀਆਂ ਸਰਕਾਰਾਂ ਦੀ ਦੇਣ ਆ ਜੇ ਆਪਣੇਂ ਦੇਸ਼ ਵਿੱਚ ਕੰਮ ਮਿਲਦਾ ਹੋਵੇ ਤਾਂ ਨੌਜਵਾਨੀ ਕਿਉਂ ਭੱਜੇ ਵਿਦੇਸ਼ਾ ਵੱਲ

    • @stranger1865
      @stranger1865 3 года назад +6

      Jama shi gll kahi bai ❤️

    • @hindurashtravadi2563
      @hindurashtravadi2563 3 года назад +5

      Twada eddon vee maara haal hauna Singhon jhe twada mulk naa banya,, ee Sara kaam ghattiya hindu sarkaaran da hegga twade bacheya nuin vadesha vich bhejan daa

    • @Rmaan158
      @Rmaan158 3 года назад +2

      Sahi a vire

    • @HARVINDER_66
      @HARVINDER_66 3 года назад +1

      Shi ਗਲ ਅ ਬਾਈ

    • @rajkaransidhu1866
      @rajkaransidhu1866 2 года назад +1

      Ryt y

  • @tirathsingh6539
    @tirathsingh6539 3 года назад +87

    ਮੈਨੂੰ ਤਾਂ ਇਹ ਫਿਲਮ ਨਹੀਂ ਲੱਗਦੀ
    ਇਹ ਅਸਲ ਸੱਚਾਈ ਇਨੀ ਜਬਰਦਸਤ ਐਕਟਿੰਗ

  • @ekamsidhu9690
    @ekamsidhu9690 3 года назад +1306

    ਜਿਹੜੇ ਮੇਰੇ ਸਾਰੇ ਭੈਣ ਭਰਾ ਆਪਣੇ ਮਾ ਪਿਉ ਨੂੰ ਦਿਲੋ ਪਿਆਰ ਕਰਦੇ ਆ ਕਰੋ ਇੱਥੇ ਲਾਇਕ👈👈👈👈👈☝️☝️☝️☝️👍👍👍👍👍👍👍

    • @singhdhillon4974
      @singhdhillon4974 2 года назад +19

      Bai fr ki hoju ga tusi sade bebe bapu da pyar ek like nal vekhoge

    • @HarpreetKaur-ot5st
      @HarpreetKaur-ot5st 2 года назад +6

      @@singhdhillon4974 hnji shi kiha ..sirf like len lyi eve likh dinde aaa........mom dad nu likes nal compare kita pya😑

    • @ekamsidhu9690
      @ekamsidhu9690 2 года назад +2

      ਪੇਂਡੂ ਜੱਟ= tu menu gharo kadya lagda ta hi tera ghar dya nal pyar haini putt je eda comment karke like milde hon ta lok youtub video na pon ok 👈👈👈👈😂😂😂😂😂👍👍

    • @ekamsidhu9690
      @ekamsidhu9690 2 года назад

      Harpreet Kaur = tusi le leo paise jo menu like de milange ok ji apna khata number send kar deo 👈👈😂😂😂😂😂😂😂😂

    • @Our_America
      @Our_America 2 года назад

      @@ekamsidhu9690 hahaha tere vrge mlang RUclips te vdde vidvan bn jande aa k dikhava krn nu .Tere vangu cmts ch aa k like ni mngde maa piyo de nam te 🤣 ma piyo nal pyar jis da hunda ohnu dikhave di lod ni hundi put .tusi oh hunne oh jehde WhatsApp te isha poori hon ala msg 20 janiya nu msg farward kr k isha poori hon di umeed ch baithe rehne oh😏 gaandu

  • @gura9826
    @gura9826 2 года назад +11

    ਪਨਾਮਾ ਦੇ ਜੰਗਲ ਪੰਜਾਬ ਦੀ ਜਵਾਨੀ ਖਾ ਗਏ.. ਕਿੰਨੀਆਂ ਮਾਂਵਾਂ ਦੇ ਪੁੱਤ ਖੋਹ ਲਏ ਡੌਂਕੀ ਨੇ ॥॥ ਵਾਹਿਗੁਰੂ ਗੰਦੀ ਰਾਜਨੀਤੀ ਤੋਂ ਬਚਾਈ ਮੇਰੇ ਮਾਲਕਾ 🙏🏻🙏🏻🙏🏻🙏🏻

  • @jindugill2203
    @jindugill2203 Год назад +4

    ਸੱਚਾਈ ਨੂੰ ਬੜੇ ਸੋਹਣੇ ਤਰੀਕੇ ਨਾਲ ਪੇਸ਼ ਕਰਦੀ ਬਹੁਤ ਵਧੀਆ ਮੂਵੀ ਆ ਜੀ। ਬਹੁਤ ਵੀਰਾਂ ਭੈਣਾਂ ਨਾਲ ਏਦਾਂ ਹੁੰਦਾ ਜੀ ਵਾਹਿਗੁਰੂ ਜੀ ਉਹਨਾਂ ਦੇ ਸਿਰ ਤੇ ਆਪਣਾਂ ਮੇਹਰ ਭਰਿਆ ਹੱਥ ਰੱਖਣ।

  • @gurujeetayurvedicdpharmecy1939
    @gurujeetayurvedicdpharmecy1939 3 года назад +98

    ਵੀਰ ਜੀ ਤੁਹਾਨੂੰ ਬਹੁਤ ਵੱਡਾ ਇਨਾਮ ਦੇਣਾ ਚਾਹੀਦਾ ਤੁਸੀ ਬਹੁਤ ਵੱਡਾ ਸੁਨੇਹਾ ਦਿੱਤਾ ਸਾਰਿਆ ਪੰਜਾਬੀਆਂ ਨੂੰ 😓😓😓🙏

  • @tarangrewal9340
    @tarangrewal9340 3 года назад +223

    ਜੇ ਸਾਡੀਆਂ ਸਰਕਾਰਾਂ ਸਾਨੂੰ ਸਾਡੇ ਦੇਸ਼ ਚ ਰੁਜਗਾਰ ਦੇਣ
    ਨਾ ਕੋਈ ਪਰਦੇਸੀ ਹੋਵੇ
    ਨਾ ਕੋਈ ਮਾਂ ਰੋਵੇ

    • @mrkarnjotgillsabmrkarnjotg6177
      @mrkarnjotgillsabmrkarnjotg6177 2 года назад

      haji vir ji

    • @vikramrandhawa2978
      @vikramrandhawa2978 2 года назад +4

      Bai India bich job te bahut ha Jo assi forn krde ha ohhi Kam india bahut ha magar gall paise di ha uthe piase katt milde ha aur assi sabb depend rhe government job te taaa ker assi India tu forn aye ha ki paise yada mill jann Baki Kam India 🇮🇳 bahut ha magar paise katt milde g government job bale nu paise yada milde ha

    • @opinderpal2505
      @opinderpal2505 2 года назад +3

      gall expection te satisfaction d aa,assi lalach v akh sakde aa

    • @krishanmohan2385
      @krishanmohan2385 2 года назад +1

      Rozgar tan sade lok darne de ke khatam krde a private companies hi rozgar dindian ne oh asin aap khatam krte kinnne lokan nu rozgar milna c ek galt soch ne sada desh pichhe kitta ha

    • @amitmann982
      @amitmann982 2 года назад

      Hum aap ki baat se sehmt hai 👍👍👍

  • @dogsanddriving6554
    @dogsanddriving6554 3 года назад +927

    ਰੱਬਾ ਐਨਾ ਕ ਪੰਜਾਬ ਨੂੰ ਅਮੀਰ ਕਰ ਦਈ ਪੁੱਤ ਕਿਸੀ ਦਾ ਵੀ ਪ੍ਰਦੇਸ਼ ਜਾਵੇ ਨਾ

    • @hindurashtravadi2563
      @hindurashtravadi2563 3 года назад +19

      Twada eddon vee maara haal hauna Singhon jhe twada mulk naa banya,, ee Sara kaam ghattiya hindu sarkaaran da hegga twade bacheya nuin vadesha vich bhejan daa

    • @dogsanddriving6554
      @dogsanddriving6554 3 года назад +4

      @@hindurashtravadi2563 sahi a bro

    • @vivovivo-li2sc
      @vivovivo-li2sc 3 года назад +15

      @@hindurashtravadi2563 vere Hindu sare ta no made hege tuc eh keh skde o v sarkraan madia Ne Hindu kio mention krde o vich

    • @vivovivo-li2sc
      @vivovivo-li2sc 3 года назад +8

      @@hindurashtravadi2563 Eve ta bai fr caption badal hune Punjab de Sikh ne oh ta ni Hindu Hege oh v sarakar chla rhe ne

    • @babakhanna7464
      @babakhanna7464 3 года назад +8

      @@vivovivo-li2sc ryt bayi oh baiakal a hindua nu mention kr raiha sudayi

  • @rohitsalempuria4723
    @rohitsalempuria4723 2 года назад +48

    ਯਾਰ ਸਾਲ ਪਹਿਲਾ ਤਾ ਮੇਰਾ ਭਰਾ deport hoke ਆਇਆ ਸੀ ਅਮਰੀਕਾ ਤੋਂ ਕਰੋਨਾ ਵਿੱਚ ਬੱਸ ਵੀਰ ਰੱਬ ਦਾ ਸ਼ੁਕਰ ਹਾਅ ਮੇਰਾ ਭਰਾ ਠੀਕ ਠਾਕ ਮੁੜ ਆਇਆ 🙏

  • @NigraanSewaSanstha
    @NigraanSewaSanstha 3 года назад +144

    good muvi -- ਰੁਪਈਆ ਦਾ ਲਾਲਚ ਅਤੇ ਗਰੀਬੀ ਬਹੁਤ ਕੁਝ ਕਰਵਾਉਂਦੀ ਹੈ -- ਇਹ ਫਿਲਮ ਬਣਾਕੇ ਬਹੁਤ ਵਧੀਆ ਤਰੀਕੇ ਨਾਲ਼ ਸੇਵਾ ਨਿਭਾਈ ਹੈ 🙏🌹🙏🌹🙏

    • @hindurashtravadi2563
      @hindurashtravadi2563 3 года назад

      Twada eddon vee maara haal hauna Singhon jhe twada mulk naa banya,, ee Sara kaam ghattiya hindu sarkaaran da hegga twade bacheya nuin vadesha vich bhejan daa , kadde koi bihari yaa Marathi munde aunde aa etthe donki laa ke

    • @sachinsarsa
      @sachinsarsa 3 года назад

      @@hindurashtravadi2563 o

    • @sachinsarsa
      @sachinsarsa 3 года назад

      @@hindurashtravadi2563 pp 9o9999

    • @Waseemabbasbalochmajlis
      @Waseemabbasbalochmajlis 2 года назад

      movie hota ha

  • @NigraanSewaSanstha
    @NigraanSewaSanstha 3 года назад +59

    ਜਾਤਾਂ ਪਾਤਾਂ ਤੋਂ ਉਪਰ ਦੀ ਗਲ ਹੈ -- ਇਨਸਾਨ

    • @jatindersony2033
      @jatindersony2033 3 года назад +3

      Sb to vdia comment read krn nu milya.i like it

  • @JasvirSingh-gj3li
    @JasvirSingh-gj3li 3 года назад +10

    ਬਹੁਤ ਹੀ ਵਧੀਆ ਮੂਵੀ ਸੀ ਦਿੱਲ ਨੂੰ ਝੰਜੋੜ ਦੇਣ ਵਾਲੀ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਸਮਉਣ ਲਈ ਵਧੀਆ ਮੈਸਿਜ ਦਿੱਤਾ ਤੁਸੀਂ ਧੰਨਬਾਦ ਜੀ ਤੁਹਾਡਾ ਸਾਰਿਆਂ ਦਾ ਕਲਾਕਾਰਾਂ ਨੇ ਵਧੀਆ ਕੰਮ ਕੀਤਾ ਖਾਸ ਕਰਕੇ ਜਮੀਲ ਭਾਈ ਨੇ

  • @Daske.WaleSahi
    @Daske.WaleSahi 2 года назад +8

    ਵਾਹਿਗੁਰੂ ਜੀ ਪੰਜਾਬ ਤੇ ਭਾਰਤ ਸਮੇਤ ਹੋਰਨਾਂ ਦੇਸ਼ਾਂ ਦੇ ਪੁੱਤਰਾਂ ਤੇ ਮੇਹਰ ਕਰਨ

  • @amanchhabra3877
    @amanchhabra3877 2 года назад +4

    ਇਨਸਾਨੀਅਤ ਸਭ ਤੋਂ ਵੱਡਾ ਧਰਮ ਹੈ।।👍👍👍 ਸ਼ਾਨਦਾਰ ਫਿਲਮ ਤੇ ਐਕਟਿੰਗ

  • @ParmjitSingh-qj2lb
    @ParmjitSingh-qj2lb 3 года назад +12

    ਇਹ ਮੇਰੀ ਜਿੰਦਗੀ ਦੀ ਪਹਿਲੀ ਫਿਲਮ ਆ ਜਿਸ ਲਈ ਮੇਰੇ ਕੋਲ ਬੋਲਣ ਲਈ ਕੋਈ ਸ਼ਬਦ ਨਹੀਂ ਆ

  • @nskahlon415
    @nskahlon415 3 года назад +23

    Nice movie motivational massage hai..ਬਿਨਾ ਜ਼ਮੀਨਾਂ ਵੇਚੇ ਨਾ ਕੋਈ ਕਰਜ਼ੇ ਚੁੱਕ ਕ ਪਰਦੇਸੀ ਬਿਹਾਰੀ ਜੂਪੀ ਨੇਪਾਲੀ ਬੰਗਾਲੀ ਹਰਿਆਣਵੀ ਹਿਮਾਚਲੀ ਦੇ ਲੋਕ ਸਾਡੇ ਪੰਜਾਬ ਚ ਆਕੇ ਵਧੀਆ ਕਾਰੀਗਰ ਬਣ ਰਹੇ ਨੇ private ਨੌਕਰੀਆਂ ਕਰਦੇ ਨੇ ..ਆਪਣਾ ਘਰ ਬਾਰ ਗੁਜਾਰਾ ਕਰਦੇ ਨੇ ਪਰ ਜ਼ਿਆਦਾ ਕਮਾਈ ਦੇ ਚੱਕਰ ਚ ਸਾਡੇ ਪੰਜਾਬੀ ਆਪਣਾ ਦੇਸ਼ ਛੱਡ ਕੇ ਕੀਤੇ ਨਾ ਕੀਤੇ ਇਥੇ ਰਹਿਣ ਵਾਲੇ ਆਪਣੇ ਪੰਜਾਬੀ ਲੋਕ ਦੀ ਸੋਚ ਚ ਫਰਕ 😞🙏

  • @westernaustralia3290
    @westernaustralia3290 3 года назад +167

    ਬਹੁਤ ਵਧੀਆ ਸੁਨੇਹਾ ਪਰ ਸਾਨੂੰ ਅਸਰ ਥੌੜਾ ਚਿਰ ਹੀ ਹੁੰਦਾ ਫਿਰ ਓਹੀ ਹਾਲ

    • @ramandeepkour3195
      @ramandeepkour3195 3 года назад +2

      🤪

    • @sarbjitkaurgill68
      @sarbjitkaurgill68 2 года назад +1

      😆

    • @parmjitkaur4630
      @parmjitkaur4630 2 года назад

      ਬਹੁਤ ਹੀ ਖੂਬਸੂਰਤੀ ਨਾਲ ਇਹ ਫਿਲਮ ਬਣਾਈ ਗਈ ਹੈ ਬਹੁਤ ਭਾਵੁਕ ਢੰਗ ਨਾਲ ਸੁਨੇਹਾ ਦਿੱਤਾ

  • @marhm9213
    @marhm9213 2 года назад +129

    17 saal da c me Jido 19-9-2019 nu Pakistano🇵🇰 nikliya c ty Aj europe Italy 🇮🇹 vich a ty Sachi a movie dekh k apna Purana Safar Yaad a gya

  • @asharora3041
    @asharora3041 2 года назад +2

    1990 ਵਿੱਚ ਅਸੀਂ ਵੀ ਡੌਂਕੀ ਲਾ ਕੇ ਹੀ ਆਏ ਸੀ and 13 ਵਾਰ ਡੌਂਕੀ ਲਾਉਣ ਤੋਂ ਬਾਅਦ 1995 ਵਿਚ ਜਾ ਕੇ ਕਿਤੇ ਗੱਲ ਬਣੀ, 1997 ਵਿਚ ਫਿਰ ਧਮਾਕਾ ਪੈ ਗਿਆ ਤੇ 2001 ਤੱਕ ਸਾਹ ਹੀ ਅਟਕੇ ਰਹੇ ਗੋਰੀ ਦੇ ਹੱਥਾਂ ਵਿੱਚ, ਬਹੁਤ ਲੰਮੀ ਕਹਾਣੀ ਹੈ ਮੇਰੀ ਤੇ ਉਹਨਾਂ ਸਭ ਦੀ ਜਿਹੜੇ ਡੌਂਕੀ ਲਾ ਕੇ ਆਉਂਦੇ ਹਨ।
    6 ਘੰਟਿਆਂ ਦੀ ਫਿਲਮ ਬਣ ਸਕਦੀ ਹੈ ਮੇਰੀ ਕਹਾਣੀ ਉੱਤੇ 🙏🙏🙏🙏🙏🙏🙏

  • @robinkataria7187
    @robinkataria7187 3 года назад +7

    ਬਹੁਤ ਸੋਹਣਾ ਸੰਦੇਸ਼ ਦਿੱਤਾ ਗਿਆ…
    ਸਾਰੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ…. ਬਹੁਤ ਖੂਬ…..

  • @otherwise-me
    @otherwise-me Год назад +53

    ਗਲ ਅਮੀਰੀ ਗਰੀਬੀ ਦੀ ਨਹੀਂ ਗੱਲ ਬੱਸ ਐਨੀ ਕਿ ਹੈ ਕਿ ਹੁਣ ਅਸੀਂ ਥੋੜੇ ਵਿਚ ਖੁਸ਼ ਰਹਿਣਾ ਭੁੱਲ ਗਏ 🥺

    • @rameshkumar-br1uq
      @rameshkumar-br1uq Год назад

      Punjab Khali ho rha sarkara kucj nhi kr rhi

    • @SimranKaur-nv7hc
      @SimranKaur-nv7hc Год назад

      Pehla vi asi jide si

    • @dmndmn9208
      @dmndmn9208 3 месяца назад +1

      ਸਹੀ ਕਿਹਾ। ਪੈਸਾ ਤਾਂ ਜਿਆਦਾ ਚਾਹੀਦਾ ਇਹਨਾਂ ਨੂੰ ਦਿਖਾਵਾ ਕਰਨ ਲਈ। ਵਿਆਹਾਂ ਵਿੱਚ ਪੈਸਾ ਅੰਨੇ ਵਾਹ ਰੋੜਨ ਲਈ

  • @singhnagra7696
    @singhnagra7696 3 года назад +133

    ਇਹ ਫਿਲਮ ਵੇਖ ਕੇ ਮੈਨੂੰ ਆਪਣੀ 20ਸਾਲ ਪੁਰਾਣੀ ਯਾਦ ਤਾਜ਼ਾ ਕਰਵਾ ਤੀ। ਜਦੋਂ ਮੈਂ ਵੀ ਡੋਕੀ ਲਾ ਕੇ ਯੂਕਰੇਨ ਤੋਂ ਡਿਪੋਟ ਹੋ ਕੇ ਸਾਲ ਬਾਅਦ ਘਰ ਵਾਪਸ ਆਇਆ ਸੀ। ਜਿਸ ਦੀ ਕੀਮਤ ਮੈਂ ਅੱਜ ਤੱਕ ਭੁਗਤ ਰਿਹਾ ਹਾਂ। 😥😥😥

    • @SahotaRaaz45
      @SahotaRaaz45 3 года назад +8

      Ohh my god yr kash tuc bahr he hunde bahut mada hoya tuc kive kive rasta ter kita te depot kyu kita tuhanu

    • @BALWINDERSINGH-nn8xh
      @BALWINDERSINGH-nn8xh 3 года назад +1

      Wmk 🙏🙏🙏🙏

    • @sanDilse27
      @sanDilse27 3 года назад +1

      Eni kinni keemat ditti si bai

    • @jagrajsingh189
      @jagrajsingh189 3 года назад +4

      @@SahotaRaaz45 illigal border cross krke enty krni alag desh ta oh oh diport krde Mai v aj aya diport hoke 👍🙏

    • @SahotaRaaz45
      @SahotaRaaz45 3 года назад +3

      @@jagrajsingh189 oh my god ajj aye ho so sad 😢 ena paisa v kharab hoya kash tuc bahr he hunde ... Gye kive tuc hun hun v eh kam chal reha doki da tuc kis desh gye c

  • @HarwinderSingh-yf2dt
    @HarwinderSingh-yf2dt 3 года назад +15

    ਗ੍ਰੇਟ ਮੂਵੀ ਪਹਿਲੀ ਵਾਰੀ ਕੋਈ ਕੰਮ ਦੀ ਅਤੇ ਸੱਚੀ ਮੂਵੀ ਦੇਖੀ ਐ

  • @dawindersingh5824
    @dawindersingh5824 2 года назад +6

    ਬਹੁਤ ਵਧੀਆ ਤਰੀਕਾ ਹੈ ਜੀ ਲੋਕਾਂ ਨੂੰ ਸਮਝਾਉਣ ਦਾ ਸਮਝੋ ਓ ਭਰਾਵੋ

    • @parampal3891
      @parampal3891 2 года назад +1

      aaja maxico chaliye is same

  • @Gurpreetsingh-ng4no
    @Gurpreetsingh-ng4no 2 года назад +19

    ਨੋ (9) ਸਾਲ ਪਹਿਲਾਂ ਮੇਰੇ ਮਾਮੇ ਦੇ ਮੁੰਡੇ ਨਾਲ ਵੀ ਅਜਿਹਾ ਹੀ ਹੋਇਆ ਸੀ ਜਿਸ ਦਿਨ ਅਫਰੀਕਾ ਤੋਂ ਤੁਰਿਆ ਸੀ ਓਸ ਦਿਨ ਉਸ ਨੇ ਦੱਸਿਆ ਕਿ ਉਹ ਅੱਜ ਏਥੋਂ ਤੁਰਨਾ ਬਾਦ ਚ ਡੇਢ ਸਾਲ ਤੱਕ ਉਸ ਦਾ ਕੋਈ ਫੋਨ ਨਹੀਂ ਆਇਆ ਤੇ ਰਿਸ਼ਤੇਦਾਰ ਕਹਿਣ ਲੱਗ ਪਏ ਕੀ ਲੱਗਦਾ ਉਸ ਨੂੰ ਕੁੱਝ ਹੋ ਗਿਆ ਤੇ ਉਸ ਦੀ ਉਮੀਦ ਲਾਹ ਦਿੱਤੀ ਸੀ ਤੇ ਬਾਦ ਚ 20 ਮਹੀਨੇ ਬਾਅਦ ਇਕ ਦਿਨ ਉਸ ਦਾ ਫੋਨ ਆਇਆ ਤੇ ਉਸ ਨੇ ਦੱਸਿਆ ਕਿ ਉਹਨਾਂ ਕਿੰਨਾ ਕਿੰਨਾ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ ਤੇ ਹੁਣ ਅਮਰੀਕਾ ਵਿੱਚ ਸੈੱਟ ਆ

    • @Dev-v3p
      @Dev-v3p 4 месяца назад

      Prava Mexico de panama jungla to jana painda, tu Africa kidar pahunch gya😂

  • @jasspannu5270
    @jasspannu5270 3 года назад +17

    ਬਹੁਤ ਵਧੀਆ ਸੰਦੇਸ ਯਾਰ ਸੱਚੀ ਯਾਰ ਰੋਣਾ ਆਗਿਆ ਵੇਖ ਕੇ ਏ ਕੰਮ ਕਦੇ ਨਾ ਕਰੋ ਯਾਰ😭😭😭😭😭

  • @Desi_punjabi877
    @Desi_punjabi877 3 года назад +11

    ਬਾਈ ਸੱਚ ਦੱਸਾ ਤਾਂ ਫਿਲਮ ਦੇਖ ਕੇ ਰੋਣਾ ਆ ਗਿਆ💓💓💓

  • @ramishijaz7295
    @ramishijaz7295 3 года назад +77

    Big Love
    big Respect
    from...PAKISTAN🇵🇰

  • @sunilGujjar-yf9mk
    @sunilGujjar-yf9mk Год назад +2

    ਬਿਲਕੁਲ ਸਹੀ ਇਸੇ ਤਰ੍ਹਾਂ ਹੁੰਦਾ ਹੈ ਡੌਕੀ ਵਿਚ ਮੈਂ ਲਾਈ ਸੀ

  • @happysahi4998
    @happysahi4998 2 года назад +9

    2007 vich donki lgae se 8 month lagy se in pakistan sy greece tk os k bd 5 years waha stay kiya os k bad phir donki lgae greece sy italia k lye 3 month phir donki lgae italia pouch k docoment mile to 8 years bd pakistan gaya tha waha pay gaya to dekha wo 8 saal wala time yad aya jo main pakistan chor k aya tha pr 8 saal bd mujy wo time na dekhny ko mila wo mere yar dost sb k sab jwan ho gay se kuch Allah ko pyare ho gay thy kuch or country ma chly gay yeh prdes b ham sy bht c yad cheen leta hai yeh boht he ajeeb life hai prdes ke yaro😓😓😓😓

  • @jatindersony2033
    @jatindersony2033 3 года назад +39

    Bilkul sahi keha tusi bt mai v aj pakistani veeran nu bht pyar krda bcz u.a.e ch mere bht frnd c pakistan de ik thalli ch khande c ik jga kam krde c te sare festival 8 saal ikathe ii manaye aa love u pakistan veero

    • @jonehofman7405
      @jonehofman7405 3 года назад +3

      We respect almost apney Peyra punjabi veer or sister no love

  • @officialajitdhalia4286
    @officialajitdhalia4286 3 года назад +16

    Mukerian and Gurdaspur walo like kroo jldi nal

  • @cybercrimerampandey4028
    @cybercrimerampandey4028 3 года назад +9

    Holiwood yaar punjabi maan ho gya punjabiy te me bhi sikh dharm apnaa rhi hu waheguru

  • @yashpal4717
    @yashpal4717 Год назад +3

    ਏਜੰਟ ਸ਼ਬਦ ਹੈ ਹੀ ਗੰਦਾ

  • @preeti4422
    @preeti4422 2 года назад +34

    Omar voice op without any auto tuner something in Omar’s voice make me cry on my brothers journey
    Love for Omar 🇮🇳🇮🇳🇮🇳🇮🇳🇮🇳🇮🇳🇮🇳🇮🇳🇮🇳

  • @punjabartsproduction9990
    @punjabartsproduction9990 3 года назад +9

    Waheguru Mehr kare saari team upar Jina ne eh Film bnaye a boht vadia concept Bnaya ajj tak eh concept nahi vikhaya kise director ne ❤️💯💓💓🙏🙏🙏🎼🎼🎼🎼🎼👍👍👍👍👍👍👍👍👍👍👍👍👍👍👍👍👍👍👍💞💞💞🎉🎉🎉🎉💞💥💥😍😍😍😍🎊🎊🎶🎶❤️💯💯💓💓💓🙏🙏🙏👍👍👍🎼🎼😢

  • @Chota_Gamer2009
    @Chota_Gamer2009 3 года назад +10

    ਅਸੀਂ ਸਭ ਕੁੱਝ ਬਣਾ ਬੈਠੇ ਹਾਂ ਇੱਕ ਇਨਸਾਨ ਗਵਾ ਬੈਠੇ ਹਾਂ 🙏🙏🙏🙏🙏

  • @Bhadro_Arain
    @Bhadro_Arain 3 года назад +49

    Love from pakistan punjab sardar veero sady wady jalandhar to c ty mera dada aj v yad kr k ronda apna pind🙄🙄🙄🙄

    • @jatindersony2033
      @jatindersony2033 3 года назад +1

      Veer ji dso jalandhar kehre pind to c tuhade dada ji

    • @jatindersony2033
      @jatindersony2033 3 года назад +2

      Pind da name dso

    • @Bhadro_Arain
      @Bhadro_Arain 3 года назад

      @@jatindersony2033 veer g jalnadhar kapurthala pind chakoki

    • @jatindersony2033
      @jatindersony2033 3 года назад

      @@Bhadro_Arain ji pind da neme CLR kro shyd eh nhi aa nll kise hor pind da name v dso

    • @manudheriyashutrana4529
      @manudheriyashutrana4529 3 года назад

      Haye o rabba kyu wand pyi desh nu

  • @aryanaman13journey32
    @aryanaman13journey32 2 года назад +206

    My younger brother went through all those kind of pain... After watching this movie,, I have double respect for him... Who is there now for us.. love u brother

    • @awaibavideos9122
      @awaibavideos9122 2 года назад +5

      Same

    • @visionaryart4416
      @visionaryart4416 2 года назад

      Your brother is stupid 🤣🤣🤣 he went there illegal. What kind of respect you talking about.

    • @cantlieman
      @cantlieman 2 года назад +3

      Nahi jaana tha phir illegally

    • @aryanaman13journey32
      @aryanaman13journey32 2 года назад +2

      @@cantlieman jab agent hi jhuth bol gaeya

    • @cantlieman
      @cantlieman 2 года назад +5

      @@aryanaman13journey32 han tou? Yehi hota hai illegally. Log pagal nhai bhete jo saalon saalon wait karte hain visa ke liye. Sadly your brother is an illegal citizen but hopefully he doesn't gets deported.

  • @mobitrading2209
    @mobitrading2209 2 года назад +27

    in 2009 i have been through this whole story and its took us 3 months to reach destination, I will advise everyone never ever think to take this chance as its only risk of your life and you can be killed like animals anytime. Work hard in your country and inshallah Allah will bless you with what you have in your luck.

    • @Exp474
      @Exp474 2 года назад

      Killing like animals means?
      You deserve it

    • @mannyagarg7986
      @mannyagarg7986 2 года назад +2

      abhi aap kanha ho,,,,aap ne bodr cross Kiya,,,

    • @doularamjakhar1151
      @doularamjakhar1151 5 месяцев назад

      🎉🎉

  • @majha_zone
    @majha_zone 3 года назад +31

    Boht E jada vadiya work saari team daa eh ek poora reality show keti tuc continue keep it next part 🙏🏻🙏🏻🙏🏻❤️

  • @aman_deep__009
    @aman_deep__009 3 года назад +124

    From india love you pakistan brothers ❣️

  • @WajidAli-tm9io
    @WajidAli-tm9io 3 года назад +18

    Omar ki death nay meri poori family ko rula diya or uss ki voice nay to kamal kar diya love for my buddy💚💚💚💚

  • @arshghumaan5967
    @arshghumaan5967 2 года назад +1

    ਵੀਡਿਓ ਸਹੀ ਬਣੀ ਵੀਰ ਪਰ Doving ਨੀ ਸਹੀ ਹੋਈ ਸ਼ਰੇਆਮ ਪਤਾ ਲੱਗ ਰਿਹਾ ਸਟੂਡੀਓ ਚ ਬੈਠਿਆਂ ਦਾ

  • @Parmjeet_randhawa
    @Parmjeet_randhawa 2 года назад +1

    ਵਾਹਿਗੁਰੂ ਜੀ ਬਹੁਤ ਦੁੱਖ ਲਗਦਾ ਵੀਰਾਂ ਦੇ ਐਨੇ ਮਾੜੇ ਹਾਲਾਤ ਦੇਖ ਕੇ ਪਤਾ ਨੀ ਕਿੰਨੇ ਕ ਉਮਰ ਵਰਗੇ ਮਰਦੇ ਵੀ ਹੋਣਗੇ 😭😭ਨਾ ਵੀਰੋ ਇਹ ਰਾਹ ਨਾ ਚੁਣਿਓ ਕਦੇ ਇਹਦੇ ਨਾਲੋਂ ਤਾਂ ਇੱਧਰ ਹੀ ਠੀਕ ਆ ਥੋੜੀ ਖਾ ਲੋ ਪਰ ਪਰਿਵਾਰ ਨਾਲ ਤਾਂ ਹੈਨ 🙏🏻🙏🏻🙏🏻🙏🏻

  • @gurvindersinghbawasran3336
    @gurvindersinghbawasran3336 3 года назад +108

    vero asi sikh ha 🙏 lekin kadi kise vich fark nahi samajia,,,,,sade lai hindhu sikh musalman SAB ek han 🙏❤️😭😭😭😥

    • @virbhadra7523
      @virbhadra7523 3 года назад +5

      Ture bro,Sikhs are most secular and friendly beings

    • @ATTITUDE8100
      @ATTITUDE8100 2 года назад +2

      Right bro

    • @vickypunia01
      @vickypunia01 2 года назад +3

      Hindu sikh ek h muslim nhiii

    • @manishbaghelbarka
      @manishbaghelbarka Год назад

      Hanji veere asi hindu a fer bhi Punjabi bol de a

  • @wkscorpio
    @wkscorpio 3 года назад +72

    Rrom Pakistan love u sikh brothers

  • @meetbains235
    @meetbains235 3 года назад +4

    No words….. crying…… waheguru ji kade kise v veer nu ess raste te naal jaan di samat bakhashat……… j apne mulak da system sahi hove kade na majburi bane

  • @seemasheikh3946
    @seemasheikh3946 Год назад +1

    Jameel bde Bhai ki trah khyal rakh rha hai un sab ka such a great bro ❤❤❤0

  • @advityakamberia
    @advityakamberia 2 года назад +24

    You guys deserve a national award for such a great movie. Every Indian and Pakistani must see this movie. Thanks for sharing the video. Bless you with happiness and prosperity!

  • @meerhashim4897
    @meerhashim4897 3 года назад +85

    I have no words how to explain "Crying " Good Lesson For Us Love For Pakistan Hindustan Afghanistan

    • @sandeepkaur4480
      @sandeepkaur4480 3 года назад +2

      Thanks for your support 🙏🙏

    • @hindurashtravadi2563
      @hindurashtravadi2563 3 года назад

      Main Mila huin donki lagane walon ko kaise yeh loog yahan aate hai dukhi hai bechaare apni sarkaaron se ,India mein Sikhon ko kaam nahi milta isliye bechare aatte hain idhar, pak mein corruption itna hai ki bechare ko kaam nahi milta , thanks to God ki main seedhe raaste se aaya

    • @ਸ਼ਿਕਾਰੀ-ਰ1ਠ
      @ਸ਼ਿਕਾਰੀ-ਰ1ਠ 3 года назад

      @@hindurashtravadi2563 kitho belong krde tusi te konci country' ch rehnde

  • @goldybajwa6115
    @goldybajwa6115 3 года назад +9

    Ajj apne purane vichre yaar yaad agae ... Love you yarro ....miss you yarro..... really heart touching..realty 100%

    • @BaazProductionsDublin
      @BaazProductionsDublin  3 года назад +1

      Thx a million sir. This movie is dedicated to you waheguru Mehar kare🙏🙏

  • @asif799official
    @asif799official 3 года назад +16

    Love you sikh and afghai brothers from Pakistan.

  • @GAGANDEEPSINGH-vm5ty
    @GAGANDEEPSINGH-vm5ty 2 года назад +1

    ਵਹਿਗੁਰੂ ਜੀ ਮੇਹਰ ਬਣਾਈ ਰੱਖੋ ਸਭ ਤੇ

  • @saanaagujrati
    @saanaagujrati 7 месяцев назад +10

    Pakistan se nikle Howe aaj 6 Saal ho gye hain apna porana waqat yaad aata hai jb ye movie dekhta hon.😢😢🇵🇰🌹🇹🇷

    • @MuhammadArshad-v7m
      @MuhammadArshad-v7m 2 месяца назад

      Aslamoalikum apse rabta krna chty h ap number deskty h brother

  • @Akashsidhu.1001
    @Akashsidhu.1001 3 года назад +13

    ਜੋ ਰੁਲ ਗਏ ਪਿਨਾਮਾ ਵਰਗੇ ਜੰਗਲਾ ਚ ਉਹ ਮੁੜ ਕੇ ਕਦੇ ਥਿਉਣੇ ਨੀ,ਮਾਪੇ ਅੱਜ ਲਾਈ ਬੈਠੈ ਆਸਾ ਉਨਾ ਤੋ ਪੁੱਤ ਸਾਡਾ ਆਉਗਾ ਪਰ ਉਹਨਾ ਨੀ ਉਹ ਪੁੱਤ ਹੁਣ ਮੁੜਕੇ ਆਉਣਾ ਨੀ 😖

  • @sukhmanpreet3813
    @sukhmanpreet3813 3 года назад +8

    Jeonde raho veero bhut Soni film bnaai aw♥️
    Baba mehar kre jhere veer donki lga k jnde aa🥺🙏

  • @adeelmuhammad9606
    @adeelmuhammad9606 3 года назад +24

    Good msges I feel this pian,i have a same story in my life
    Love from Italy

  • @JaswinderSingh-in3jg
    @JaswinderSingh-in3jg 2 года назад

    ਮੇਰਾ ਛੋਟਾ ਭਰਾ 2 ਸਾਲ ਯੂਕਰੇਨ ਦੀ ਜੇਲ੍ਹ ਚ ਰਿਹਾ, ਇਟਲੀ ਜਾਣਾ ਸੀ, ਰਸਤੇ ਚ ਫਸ ਗਿਆ ਕੁਝ ਪਤਾ ਨਹੀਂ ਸੀ, Agent ਨੇ ਗੱਲਾਂ ਨਾਲ ਫਸਾ ਲਿਆ, ਕੁਝ ਉਨੂੰ ਵੀ ਬਾਹਰ ਜਾਣ ਦਾ ਬਹੁਤ ਚਾਅ ਸੀ, ਤਿੰਨ ਤਿੰਨ ਮਹੀਨੇ ਗੱਲ ਨੀਂ ਹੁੰਦੀਂ ਸੀ, ਪੰਜਵੀਂ ਡੌਂਕੀ ਚ ਲੰਘਿਆ ਸੀ, ਬਹੁਤ ਤਸ਼ੱਸਦ ਚੱਲਿਆ ਛੋਟੇ ਵੀਰ ਨੇ, ਦੁਬਾਰਾ ਜ਼ਿੰਦਗੀ ਮਿਲੀ ਆ ਜਿਸ ਨਾਲ ਬੀਤ ਦੀ ਆ ਉਸੇ ਨੂੰ ਪਤਾ ਹੁੰਦਾ, ਪਰ ਹੁਣ ਮਾਲਕ ਦੀ ਕਿਰਪਾ ਨਾਲ ਸਭ ਕੁਝ ਸੈੱਟ ਹੋ ਗਿਆ, PR ਆ ਹੁਣ ਆਪਣਾ ਵੀਰ ਇਟਲੀ ਵਿੱਚ, ਸ਼ੁਕਰ ਆ ਵਾਹਿਗੁਰੂ ਜੀ ਦਾ 🙏🙏

  • @tusharpatel3846
    @tusharpatel3846 2 месяца назад +1

    अति सुंदर कहानी, विचार करने के लिए विवश कर दिया......

  • @jassarkaler1537
    @jassarkaler1537 3 года назад +14

    Bai ਮੈ ਡਾਉਕੀ ਲਾਈ ਸੀ 2017 ch ਬੁਤ ਮਾੜੇ ਹਾਲ ਆ

    • @parmjeetsingh182
      @parmjeetsingh182 3 года назад

      ਬਈ ਆਪਣਾ ਨੰਬਰ ਦੇਣਾ ਯਾਰ ਜਾਣਕਾਰੀ ਲੈਣੀ ਆ 🙏🙏

    • @swarivsinghswariv6346
      @swarivsinghswariv6346 3 года назад

      ਕਿਥੋ ਤੋਂ ਕਿਥੋ ਤੱਕ ਕਿੰਨੇ ਦਿਨਾਂ ਚ ਰਸਤਾ ਤੈਅ ਕੀਤਾ ਕਿੰਨੇ ਜਣੇ ਸੀ tusi Bai ਜੀ ਵੈਸੈ ਡੌਕੀ ਬਹੁਤ ਔਖਾ ਕੰਮ ਐ Bai ji ਵਾਹਿਗੁਰੂ ਜੀ ਮਿਹਰ ਈ ਰੱਖਣ ਸਭ ਤੇ

    • @varnsaab8000
      @varnsaab8000 3 года назад

      Kithe Di vere

    • @SahotaRaaz45
      @SahotaRaaz45 3 года назад

      Hun tuc kitho ho jassar saab

    • @varnsaab8000
      @varnsaab8000 3 года назад

      Drouli

  • @jatinderkumar9936
    @jatinderkumar9936 3 года назад +29

    It’s reality of those who finding shortcuts through donki , glad you bring this up through this movie to aware people, Good Job!!

    • @hindurashtravadi2563
      @hindurashtravadi2563 3 года назад +1

      Twada eddon vee maara haal hauna Singhon jhe twada mulk naa banya,, ee Sara kaam ghattiya hindu sarkaaran da hegga twade bacheya nuin vadesha vich bhejan daa

    • @Akay007
      @Akay007 2 года назад

      @@hindurashtravadi2563 hindu dih kehdi sarkaar?

  • @singgasingga3379
    @singgasingga3379 3 года назад +4

    Ager ye movie dekh kar b log na samjy tu pher in logo ka Kuch ne ban sakta great movie bro

  • @Abdulwahab000
    @Abdulwahab000 Год назад +1

    Wa mara poter 😂

  • @avninder1000
    @avninder1000 2 года назад

    ਲਫ਼ਜ਼... Word.... Singular
    ਅਲਫਾ਼ਜ਼.... Words..... Plural

  • @technomantu5105
    @technomantu5105 3 года назад +10

    Itni se age mein itna bara rula denay wala role by omar was priceless , wonderful acting love for omar and baaz 🙏🙏

  • @kshamadharmani8825
    @kshamadharmani8825 3 года назад +86

    Dil nu chu gyi movie. Rita k rakh ditta mundiya ne! Thanks to upload such a beautiful n real movie! Heads off all the artist 🙏

  • @Dr.SaqibHayat
    @Dr.SaqibHayat 3 года назад +40

    I have no words which can express my feelings after this clip. but I will say surely that Pak, India, Afghan are brothers and families which living in different places of borders. But we are one. now in Punjabi i will say "Punjab zaror ayio. par visa ly k." :) :) :) :) bcz we are helpless in this matter due to govt. policies. Thanx

  • @jaspalsingh4959
    @jaspalsingh4959 10 месяцев назад +1

    ਸਹੀ ਗੱਲ ਆ👍 ਡੋਕੀ ਨਾ ਲਾਓਨਾ

  • @devendersinghmahal1570
    @devendersinghmahal1570 2 года назад +1

    ਵਾਹਿਗੁਰੁ ਜੀ 🙏🙏 ਸਬ ਤੇ ਮੇਹਰ ਕਰੀ...😥😥

  • @62916291ful
    @62916291ful 3 года назад +75

    Donki Part 2 Should be based on the problems of immigrants about what they face in their initial days after reaching Europe, if production team needs my help to carry forward the movie I have some brilliant ideas for part 2

  • @pardeepkaur3515
    @pardeepkaur3515 3 года назад +43

    I have no words for this movie.this is not only movie.its reality of our country youngsters.

    • @hindurashtravadi2563
      @hindurashtravadi2563 3 года назад +1

      Twada eddon vee maara haal hauna Singhon jhe twada mulk naa banya,, ee Sara kaam ghattiya hindu sarkaaran da hegga twade bacheya nuin vadesha vich bhejan daa , kadde koi bihari yaa Marathi munde aunde aa etthe donki laa ke

    • @hindurashtravadi2563
      @hindurashtravadi2563 3 года назад +1

      Khere County de youngsters etthe aunde aa except Sikhs shame on yourself

    • @pardeepkaur3515
      @pardeepkaur3515 3 года назад +1

      @@hindurashtravadi2563 hji veere gl bhut vadia kahi a .hai v sahi.pr gl ethe aa sanu apne change nhi milde .j hk laende ne 5 te 3 nu rja dende o outh apne ghr 2 ki krn.chare pase rj k bera grk kita.bs lodh amrdhari and sastrdhari and gurbani hove hr kol fer guru sahib kirpa krn ge.aap nu soji aau

    • @Snav1990
      @Snav1990 3 года назад

      @@hindurashtravadi2563 ....Same On Alll of Us Kaho Mr Singh Saab ji .....

  • @aqibmalik5128
    @aqibmalik5128 3 года назад +63

    I really Appreciate one who had made this movie that was excellent , controlling nerves , missing families , keep themselves in danger, ever single moment is full of anxiety , . Also gave lesson to humanity that religion is one thing but humanity is great .. 🇵🇰❤️🇦🇫❤️🇮🇳❤️

  • @gurleenkaurdhillon1083
    @gurleenkaurdhillon1083 2 года назад +1

    ਬਹੁਤ ਵਧੀਆ ਫ਼ਿਲਮ।👍

  • @SANDEEPSINGH-tg9cu
    @SANDEEPSINGH-tg9cu 8 месяцев назад

    ਜੋ ਸਾਡਾ ਪੰਜਾਬ ਹੈ ! ਓਦਾਂ ਦਾ ਕੋਈ ਦੇਸ਼ ਨਈ
    ਮੈਂ ਇਸ ਸਮੇ ਅਮਰੀਕਾ ਹਾਂ ।
    ਵਖਾਵੇ ਦੀ ਜ਼ਿੰਦਗੀ ਫ਼ਿਕਰਾਂ ਭਰੀ
    ਕੋਈ ਆਨੰਦ ਨਈ ਜ਼ਿੰਦਗੀ ਦਾ
    ਫੋਕੀ ਜ਼ਿੰਦਗੀ

  • @ahmedjutt7759
    @ahmedjutt7759 3 года назад +11

    Allah pak kamyab kary zain veer nu

  • @rajput1335
    @rajput1335 3 года назад +5

    Veery mai 2019 vich illegal border cross kar chukya bohat okhaa c oo time mery wasty ALHAMDULILLAH hun mai apni family de khowab pory kar riya real story good hard work bro 🙏🏾👍🏻

  • @warisjavedchaudhry2632
    @warisjavedchaudhry2632 3 года назад +57

    Really appreciate it .. ♥️👌🏻
    It’s a Humanity !
    Thanks for making a GREAT movie 👌🏻
    From Pakistan 🇵🇰

  • @SohitjeetAttri
    @SohitjeetAttri 2 года назад +4

    Mere kol alfaaz nai Han .... Huge respect for entire team of this wonderful movie.. literally I a m crying while typing this message... 😭 Plz kade v koi is traah bahar na jai 🙏

  • @SukhwinderSingh-wq5ip
    @SukhwinderSingh-wq5ip 2 года назад

    ਸੋਹਣੀ ਫਿਲਮ ਦੁੱਖ ਪੰਜਾਬ ਦਾ

  • @Sharan-yj4km
    @Sharan-yj4km 3 года назад +7

    Short Film Ta Bot Dekhyaa Ne But it's Very Different Content it's very beautiful story 👏👏👏👏👏👏👏👏👏❤️❤️❤️❤️

  • @ahmedshah6136
    @ahmedshah6136 3 года назад +23

    Preet such a legend i cant explain his face beauti and the young guy omar as well great job from all

  • @jasdeep2818
    @jasdeep2818 3 года назад +5

    Bai ਜੀ ਦੇ ਦਿਓ ਨਿਊ ਅੱਪਡੇਟ part 2 ਦੀ ਵੀ।।ਕਿੰਨਾ ਟਾਇਮ ਹੋ ਗਿਆ ਉਡੀਕ ਕਰਦਿਆਂ ਨੂੰ,, ਜਲਦੀ ਕਰੋ ਸ਼ੂਟ ਤਾਂ done ਹੋ ਗਿਆ ਹੋਣਾ।।

  • @letsfly753
    @letsfly753 Год назад +2

    Bhot vadiya

  • @manderjind3912
    @manderjind3912 2 года назад

    ਬਹੁਤ ਵਧੀਆ ਸਿੱਖਿਆ ਦਿੱਤੀ ਵੱਡੇ ਵੀਰ ਮੂਵੀ ਰਾਹੀਂ ਜਿਉਂਦੇ ਵਸਦੇ ਰਹੋ ਵੀਰੇ

  • @mohsinrazarajputjoyia1156
    @mohsinrazarajputjoyia1156 3 года назад +8

    After seeing this i have no words 🙏🙏🙏🙏🙏😭😭😭😭😭😭😭love u all from Pakistan 🇵🇰🇵🇰🇵🇰❤️❤️❤️

  • @narinderpalsharma6422
    @narinderpalsharma6422 3 года назад +20

    No words to explain my feelings for this movie that picture is based on real story

  • @gurleenkaur9296
    @gurleenkaur9296 3 года назад +40

    Eda di vadia film mey kde nhi vekhi

  • @user-yj7xn2ty2k
    @user-yj7xn2ty2k 2 года назад

    ਮੰਮੀ ਦੀ ਯਾਦ ਆ ਰਹੀ ਏ ਆਇਆ ਤੂੰ ਕਿਤੇ ਨਾਨਕੇ ਆ

    • @GurdevSingh-rn5ct
      @GurdevSingh-rn5ct 4 месяца назад

      Murkha nu ki pata maa ki hundi aa tere varge layi maa roti pakauon Vali jhadu pocha karn te kapde dhon Vali machine aa bas

  • @Europe167
    @Europe167 2 года назад +1

    Great yar meno apni donki da wakt yad ahgya 2016 vich ma aya c euorp biklu ik ik chez True dasi film vich

  • @pivsports
    @pivsports 3 года назад +10

    Very nice movie and good message for others who think for coming through donki to Europe. Well done. Love for 😍 Skindaar Sahab Director of Movie 🎦 . God always bless on him.

  • @shahidmalik3757
    @shahidmalik3757 3 года назад +10

    Mashallah my allah bless u and all most sad at the end

  • @mansoorrandhawa8470
    @mansoorrandhawa8470 3 года назад +12

    Love from my bottom of heart for omar well done from others❤❤❤❤

  • @SatnamSingh-zn6xw
    @SatnamSingh-zn6xw 2 года назад +2

    ਵੀਰੋ ਆਪਣਾ ਘਰ ਬਣਾਉ ਖਾਲਿਸਤਾਨ ਰਿਫੈਰਡਮ ਦੀਆਂ ਵੋਟਾਂ ਰਜਿਸਟਰ ਕਰਵਾਉ ਜੀ ਖਾਲਸਾ ਰਾਜ ਲੈ ਕੇ ਆਉ
    ਗੁਰੂ ਬਾਣੀ ਵਿੱਚ ਲਿਆ ਹੈਂ ਖਵਾਰ ਹੋਏ ਸਬ ਮਲੈਗੇ ........ ਵਾਹਿਗੁਰੂ🙏 ਜੀ🙏 ਸਰਬੱਤ ਦਾ ਭੱਲਾ ਕਰੀ

  • @m.s.chahal3164
    @m.s.chahal3164 2 года назад

    ਬਹੁਤ ਵਧੀਅਾ ਤਰੀਕੇ ਨਾਲ ਨੌਜਵਾਨਾ ਨੂੰ ਸਮਝਾਓੁਣ ਦੀ ਕੋਸ਼ੀਸ਼ ਕੀਤੀ ਪਰ ਕਟੋਰੇ ਵਾਲੀ ਗੱਲ ਗਲਤ ਕਰਤੀ ਭਰਾਵੋ

  • @navjotkaur9363
    @navjotkaur9363 3 года назад +7

    🙏🙏🙏 waheguru ji Mehar kran saria te

  • @samarshahlubana2224
    @samarshahlubana2224 3 года назад +6

    Thank God .. finally pahunch gye June 19 to Jan 20 It was the dangerous journey of my life Can’t forget 🇺🇸🇮🇳

    • @sidhusaabh2130
      @sidhusaabh2130 3 года назад

      Kitho bai tusy?
      Kinne tym ch ponchey c tusy?
      America gye a ?

  • @ranjeetsinghhardevsinghsan6992
    @ranjeetsinghhardevsinghsan6992 3 года назад +10

    Sad but very true....as the economic of our country is shrinking day by day youngsters had to choose this.... 🙏

  • @luckysingh9588
    @luckysingh9588 2 года назад

    ਜਿਵੇਂ ਅਸੀ ਏਥੇ ਬਾਈਏ ਰੱਖਦੇ ਆ ਐਵੇ ਹੀ ਇਹ ਕੈਨੇਡਾ ਦੇ ਬਈਏ ਨੇ

  • @devikamoktan-qh2np
    @devikamoktan-qh2np 10 месяцев назад +2

    “Happiness of journey was that night around the fireplace pretending eating and sharing to each other 😭😭. Omar ko oor jyada de raha tha…. Oor hasthe huye bolraha tha Omar geet gayenge oor aap paisa jama karna, oor adha adha batlena 😭😭. Oor bahot hasthe najar… so real.
    I have heard America ane mea isse vi aghi bahot kathainai se border crossing Kara lethe hai. 😰😰.
    Thak God I came to US legally as student. Finished education got job apply work permit, 5 years later applied green card, 5 years later applied Citizenship. Salute to people who had to struggle. 🙏🙏