ਕੀ ਤੁਹਾਨੂੰ ਪਤਾ ? ਨੋਟ Note ਤੇ ਕਿਉ Likhya hunda मैं धारक को बचन | Bank kis ne bnaye| Rothschild | Zaap

Поделиться
HTML-код
  • Опубликовано: 19 окт 2024
  • ROTHSCHILD FAMILY ਕੀ ਕੰਮ ਕਰਦੀ ।
    The Rothschild family established banking and finance houses in Europe beginning in the 18th century. The family's empire began in the 1760s when Mayer Amschel Rothschild founded a banking business in Frankfurt, Germany
    Part- 2
    • ਇਕ ਬਹੁਤ ਵੱਡਾ ਮਾਇਆ ਜਾਲ ...
    Part- 3
    • Dollar Raja Kime Baney...
    ZAAP BoomBox Bluetooth Speaker-
    bit.ly/2BAvxVW
    Promo Code - PUNJAB10
    Instagram👉 / punjab_made
    Creator instagram 👇👇 / kamall_lehal
    Tik Tok 👇👇 vm.tiktok.com/...

Комментарии • 2,2 тыс.

  • @GurjantSinghJhajj
    @GurjantSinghJhajj 4 года назад +377

    ਇੱਕ ਵੀ ਗਲਤ ਕਮੈਂਟ ਨਹੀ ਹੈਗਾ ਵੀਰੇ ਦਿਲ ਖੁਸ ਹੋਗਿਆ ਦੇਖ ਕੇ ਹਿੰਦੀ ਚੈਨਲਾਂ ਦੇ ਟਾਈਮ ਪਾਸ ਨਾਲੋ ਪੰਜਾਬ ਮੇਡ ਚੈਨਲ ੧੦੦੦ ਗੁਣਾਂ ਵਧੀਆ ਏ। ਮੈ ਅਤੇ ਮੇਰੇ ਮਾਤਾ ਜੀ ਦੋਵੇ ਵੀਡਿਉ ਦੇਖਦੇ ਹੁੰਨੇ ਆ ਵੀਰੇ ਤੇਰੀਆ। ਮਾਤਾ ਜੀ ਬਹੁਤ ਦੁਆਵਾਂ ਦਿੰਦੇ ਨੇ ਤੁਹਾਨੂ ਕਹਿੰਦੇ ਇਹਨਾਂ ਕੁਝ ਤਾਂ ਸਕੂਲ ਵਿੱਚ ਨੀ ਸਿਖਾਇਆ ਤੇਰੀਆ ਮੈਡਮਾਂ ਨੇ ਜਿੰਨਾ ਕੁਝ ਮੇਰੇ ਪੁੱਤ ਨੇ ਸਿਖਾ ਦਿੱਤਾ। ਮੇਰੇ ਮਾਤਾ ਜੀ ਤੁਹਾਨੂ ਆਵਦਾ ਪੁੱਤ ਸਮਝਦੇ ਆ

    • @harneetvlogs6373
      @harneetvlogs6373 4 года назад +2

      veer mata nu kdi rabb da naam e sikhaade..puthe kamm bss maut tkk hee hee chlde ne maut toh pehla te baad chh aatma da sahara sdaa hee parmatma vaa

    • @GurjantSinghJhajj
      @GurjantSinghJhajj 4 года назад +5

      Harneet jammu ohh bhraava vaahle gyani na bnya karo. Jisnu naam sikhon di gall karda vaa. Jubaani Baaaniya ondia ohnuuu. Baaki veer diya videos eda diya nahi hundia jo tu magaj maarda

    • @Jrmn___Gill
      @Jrmn___Gill 4 года назад +4

      @@harneetvlogs6373pra iva vadda gyani ta banya karo...khud nu v dekh leya karo kuj bolan lagya....

    • @mannaboy3150
      @mannaboy3150 4 года назад +1

      @@harneetvlogs6373 ustadd gl ki chlii jndi tu kidhar la gya ahh prmatma bare tere nalo vadh hi pta hou sanu dss kehdi gll te debate krnii a hr ikk swaal de 2-2 answer milngee

    • @harneetvlogs6373
      @harneetvlogs6373 4 года назад

      Manna Boy tu dss gyaana singh

  • @Imorganicfarmer13
    @Imorganicfarmer13 4 года назад +15

    ਯੂਟਿਊਬ ਦਾ ਸਬ ਤੋ ਵਧੀਆ ਜੇਕਰ ਕੋਈ ਚੈਨਲ ਹੈ ਤਾਂ ਓ ਪੰਜਾਬੀ ਮੈਡ ਹੈ
    ਤੁਹਾਡੀ ਅਵਾਜ ਪਰਫੈਕਟ ਹੈ ਇਕ ਦਮ ਬਰੋ
    ਕਿੰਨਾ ਗਿਆਨ ਆ ਤੁਹਾਡੀਆਂ ਵਿਡੀਉ ਚ ਕਿੰਨੀ ਮੇਹਨਤ ਨਾਲ ਡਾਟਾ ਇਕੱਠਾ ਕਰ ਕੇ ਲਿਆਉਂਦੇ ਓ ਤੁਹਾਡਾ ਦਿਲੋ ਬਹੁਤ ਬਹੁਤ ਧੰਨਵਾਦ ਵੀਰੇ

  • @AmanDeol1313
    @AmanDeol1313 4 года назад +142

    ਬਹੁਤ ਮਿਹਨਤ ✍️ਕੀਤੀ ਵੀਡੀਉ ਤੇ ਭਰਾਵੋ dislike ਨਾ ਕਰਿਆ ਕਰੋ 🙏🏻

    • @ShamsherSingh-tz3lw
      @ShamsherSingh-tz3lw 4 года назад +3

      ਸਹੀ ਗੱਲ ਆ ਬਾਈ ,,, ਚੋਰੀ ਕਰਨ ਤੇ ਵੀ ਮੇਹਨਤ ਤਾ ਲੱਗਦੀ ਈ ਆ।

    • @rahulfilmz6132
      @rahulfilmz6132 4 года назад +1

      Chori kiti aa

    • @kambiaulakh6777
      @kambiaulakh6777 4 года назад

      Asal sach dekho jra ruclips.net/video/lNt4Lwxy7uY/видео.html

  • @allinone7822
    @allinone7822 4 года назад +31

    ਬਾਈ ਜੀ ਤੁਹਾਡੀ ਆਵਾਜ਼ ਬੋਤ ਹੀ ਘੈਂਟ ਆ ਸੁਨ ਕੇ ਸਾਰੀ ਗੱਲ ਦੀ ਸਮਜ ਲਗ ਜਾਂਦੀ ਆ 👌👌

  • @aloofrecord2459
    @aloofrecord2459 4 года назад +249

    ਕਿੱਥੋ ਕੱਢ ਲਿਆਉਨਾ ਯਾਰ ਇੱਦਾਂ ਦੀਆਂ ਗੱਲਾਂ,ਕਮਾਲ ਹੈ ਯਾਰ

    • @khokharsaab1700
      @khokharsaab1700 4 года назад +5

      Chori kr k kiss da content

    • @ShamsherSingh-tz3lw
      @ShamsherSingh-tz3lw 4 года назад +2

      @Filmy Scene Hitesh shakaya ਦਾ

    • @gurwindersingh-pd7ys
      @gurwindersingh-pd7ys 4 года назад

      ik book a banka da mayajaal os book da conent hai eh

    • @rahulfilmz6132
      @rahulfilmz6132 4 года назад

      Rothschild karke youtube te search karro bhai hazara video Aa jaangiya

    • @kambiaulakh6777
      @kambiaulakh6777 4 года назад +1

      Asal sach dekho jra ruclips.net/video/lNt4Lwxy7uY/видео.html

  • @bikramjitsingh5577
    @bikramjitsingh5577 4 года назад +39

    ਏਥੇ knowledge ਦੀਆਂ ਬਹੁਤ ਗੱਲਾਂ ਨੇ
    ਪਰ subscriber ਬਹੁਤ ਘੱਟ ਨੇ, ਜਦਕਿ ਗਾਇਕਾਂ ਦੇ ਜਿਆਦਾ ਨੇ
    ਏਥੋਂ ਪਤਾ ਲੱਗਦਾ ਲੋਕਾਂ ਨੂੰ knowledge ਦੀ ਨਹੀਂ ਜੁੱਤੀਆਂ ਦੀ ਲੋੜ ਐ

  • @balwinderboparai8623
    @balwinderboparai8623 4 года назад +459

    ਪੰਜਾਬ ਮੇਡ ਦੇ ਫੈਨ like karo 👇👇

  • @kamalbains9042
    @kamalbains9042 4 года назад +15

    ਵੀਰ ਤੁਹਾਡੀ ਗੱਲ 100%ਸਹੀ ਏ ਆਮ ਜਨਤਾ ਨੂੰ ਤਾਂ ਕਰਜ਼ੇ ਹੀ ਉੱਪਰ ਉੱਠਣ ਨਹੀਂ ਦਿੰਦੇ

  • @kaurbalvir7269
    @kaurbalvir7269 Год назад +2

    ਥੋੜ੍ਹਾ ਬਹੁਤ ਧੰਨਵਾਦ ਵੀਰ ਜੀ ਤੁਸੀ ਬਹੁਤ ਵਧੀਆ ਜਾਣਕਾਰੀ ਦਿੱਤੀ👍🙏

  • @Terainder0
    @Terainder0 4 года назад +5

    ਏਹ ਜਾਣਕਾਰੀ ਕਦੇ ਕਿਸੇ ਹੋਰ ਚੈਨਲ ਤੇ ਨਹੀਂ ਮਿਲਣੀ 🙏👍

  • @sukhbrar7437
    @sukhbrar7437 4 года назад +198

    Second part lai like kro 👇👇

  • @parneet_46
    @parneet_46 4 года назад +41

    22ਜੀ ਸਦਾਮ ਹੁਸੈਨ ਤੇ ਵੀਡੀਓ ਬਣਾਉ।
    Support me
    👇👇👇

  • @udaypartapkotli209
    @udaypartapkotli209 4 года назад +67

    ਬਹੁਤ ਵਧੀਆ ਉੱਦਮ ਆ ਵੀਰ। ਇਸੇ ਤਰਾਂ ਜਾਣਕਾਰੀ ਸਾਂਝੀ ਕਰਦੇ ਰਿਹੋ।

  • @karnailsinghazad2996
    @karnailsinghazad2996 4 года назад +144

    ਪੰਜਾਬੀ ਚ ਸਮ੍ਜਣਾ ਬਹੁਤ ਸੌਖਾ aa es ਕਰਕੇ ਕਿਹਾ ਜਾਂਦਾ ਆਪਣੀ ਮਾਂ ਬੋਲੀ ਕਦੀ na ਭੁਲੋ ਭਾਵੇਂ ਜਿੰਨੇ ਮਰਜੇ ਸਿਆਣੇ bn ਜਾਉ

    • @ramanrehal5744
      @ramanrehal5744 4 года назад +3

      Haha j punjabi nu bhull gye tan aun vale bchean di maa boli koi hor language hou tan ohna layi oh language ch smjhna saukha hona ..

  • @gurpreetsinghguri8037
    @gurpreetsinghguri8037 4 года назад +3

    ਵੀਰ ਜੀ ਬਹੁਤ ਮੈਣਤ ਕਰਦਾ 👌👌👌👌👌👌 ਘੈਂਟ ਪੰਜਾਬੀ

  • @babbushikari8747
    @babbushikari8747 4 года назад +14

    ਤੁਹਾਡਾ ਚੈਨਲ ਪੰਜਾਬ ਦਾ ਨੰਬਰ 1 ਚੈਨਲ ਹੋਣਾ ਚਾਹੀਦਾ ਹੈ ਵੀਰ ਜੀ । ਬਹੁਤ ਗਿਆਨ ਦੀਆਂ ਗੱਲਾਂ ਨੇ ਤੁਹਾਡੇ ਚੈਨਲ ਉੱਪਰ । ਮੈਨੂੰ ਆਪ ਜੀ ਦਾ ਕੰਮ ਬਹੁਤ ਚੰਗਾ ਲਗਿਆ । 🙏🙏🙏👌👌👌

    • @ShamsherSingh-tz3lw
      @ShamsherSingh-tz3lw 4 года назад

      ਬਾਈ ਚੋਰੀ ਦਾ ਮਾਲ 1 ਨੰਬਰ ਤੇ ਨੀਂ ਹੋ ਸਕਦਾ।

    • @MohanSingh-et3wn
      @MohanSingh-et3wn 4 года назад

      Shamsher singh
      Bharava tusi chori kive keh sakde o?
      Facts saare same hi hunde ne

  • @gurtejsingh9801
    @gurtejsingh9801 4 года назад +102

    ਨੌਰਥ ਕੋਰੀਆ ਇਰਾਨ ਵਿਚ ਸਰਕਾਰ ਕਿਵੇਂ ਕੰਮ ਕਰਦੀ ਵੀਰ ਇਸ ਬਾਰੇ ਵੀ ਦਸੋ ਵੀਰ
    ਇਹ ਵੀਡੀਉ ਵੀ ਬਹੁਤ ਕੰਮ ਦੀ ਵੀਰ

    • @navjotsinghbabbar6832
      @navjotsinghbabbar6832 4 года назад +5

      Bai ji grubani padya Karo.... Sappe dhudhu payliye fer mhukko sutte ktta rajj bhaliye fer chakki chatte... Mere speeling mistak ne but arath ehe hh,, kutte nu rajja bana deo chattan wali adatt nahi jandi and sapp nu dudh pila dou jina marji ohdi jher nahi Mardi... Samj gaye hovo ge tci

    • @lovepandher2006
      @lovepandher2006 4 года назад +7

      ਵੀਰੇ ਨੌਰਥ ਕੋਰੀਆ ਵਿੱਚ ਕਿੰਮ-ਜੌਂਗ-ਉਲ ਕਹਿੰਦਾ ਵੀ ਸਾਡਾ ਚਲਦਾ ਏ ਧੱਕਾ ਅਸੀਂ ਤਾਂ ਕਰਦੇ ਉਹ ਵੋਟਾਂ ਕਰਵਾਉਂਦਾ ਉੱਥੇ ਤੇ ਇੱਕਲਾ ਉਮੀਦਵਾਰ ਆਪ ਹੀ ਖੜ੍ਹਦਾ ਤੇ ਜਿੱਤਦਾ

    • @manishraju8414
      @manishraju8414 4 года назад +2

      Afghanistan, cuba, Iran, sudan, libya, north Korea and Iraq
      Eh 7 countriya hun jihna vich Rothschild banking system nai chalda.
      Afghanistan, Iraq, sudan, libya, Iran eh muslim countriya + oh countries hun jihna wich dictatorship rahi he, te ihna vich interest nai chalda janike bina viyaj to milda he sab kuch.
      Te cuba te north korea ithe haje vi dictatorship chal rahi he te eh apna hi bank chalande hun te apna hi system rakhde hun.

    • @shankarb2b161
      @shankarb2b161 4 года назад

      Ohna noo Koi cunrty spurt krdiya ne

    • @shankarb2b161
      @shankarb2b161 4 года назад

      Jime bagdaddi nye jina Kuj apne des vich kita jime sakda Hor kaffi Kuj oh Sara Coria di campny Aa kolo krwaiya baddle vich Ohna kol pessa Aa

  • @manjindersm2
    @manjindersm2 4 года назад +7

    22 mai commerce da student aa but tu mere teachers naalo v vdia samjaya. Thanks bhra 💝

  • @kamalpreetsingh924
    @kamalpreetsingh924 4 года назад +1

    ਬਹੁਤ ਵਧੀਆ ਜਾਣਕਾਰੀ ਵੀਰ। ਅੱਖਾਂ ਹੀ ਖੋਲਤੀਆਂ ਤੁਸੀੰ ਤਾਂ

  • @Jasnoor20
    @Jasnoor20 4 года назад +2

    Ik ah bnda aa..jisdi video dekh k dil nu skoon,motivation milda..jeonda wsda reh veere

  • @naviyoutuber4606
    @naviyoutuber4606 4 года назад +46

    ਬਹੁਤ ਵਧੀਆ ਜਾਣਕਾਰੀ ਦਿੱਤੀ ਬਾਈ 🙏

    • @rdrecord560
      @rdrecord560 4 года назад

      Paji please mara channel subscribe krdo

  • @johil_sehgal
    @johil_sehgal 4 года назад +64

    ਸਕੂਲ ਚ ਭਾਵੇਂ Economics ਸਮਝ ਨਹੀਂ ਆਂਦੀ ਸੀ ਪਰ ਇੱਥੇ ਆਕੇ ਪਲੇ ਪੈ ਰਿਹਾ ਸਾਬ ਕਤਾਬ🤓😀

    • @jpsingh5713
      @jpsingh5713 4 года назад +1

      Niri bakbaas kiti aa is ne
      Economics hi diyan naal padh la saab pata lag jo

    • @gurjeetsingh597
      @gurjeetsingh597 4 года назад +2

      @@jpsingh5713 kise nu mada na kho jii bhut vadia video bnayi aa veer jii ne

    • @jpsingh5713
      @jpsingh5713 4 года назад

      @@gurjeetsingh597 veer jadatar video jhooth hai starting nu shad ke

    • @lallydhanoa8314
      @lallydhanoa8314 4 года назад

      @@jpsingh5713 ਸੱਚ ਦੀ ਭਾਲ ਵਿੱਚ book pad veer appe pata lg ju video jhooth a k sach, book by Dr diljit singh

    • @jpsingh5713
      @jpsingh5713 4 года назад

      @@Eagle47Eagle haan video vdia hundiya ne par aa conspiracy theorie waliya videos galat ne eh common theories ne buhat channel galat jaankari dende ne eh link dekho
      ruclips.net/video/9qHE5qmrGiY/видео.html

  • @singhsony9345
    @singhsony9345 4 года назад +19

    ਬਾਈ ਜੀ ਦਿਮਾਗ ਖੋਲ ਕੇ ਰੱਖ਼ ਦਿੱਤਾ ਬਹੁਤ ਹੀ ਵਧੀਅਾ ਜ਼ਾਣਕਾਰੀ ਅਾ

  • @ਚੰਗੀਆਂਗੱਲਾਂ-ਤ4ਗ

    ਬਹੁਤ ਵਧੀਆ ਜਾਣਕਾਰੀ ਵੀਰ ਬਹੁਤ ਵਧੀਆ ਕੰਮ ਤੁਹਾਡਾ,ਜਿਉਂਦਾ ਰਹਿ ਰੱਬ ਤੇਨੁ ਬਹੁਤ ਤਰੱਕੀਆਂ ਬਖਸ਼ੇ

  • @manisingh6748
    @manisingh6748 4 года назад +3

    Bhut vdiya knowledge a veer. keep it up 👍👍

  • @bagga7262
    @bagga7262 4 года назад +49

    ਵੀਰ ਤੁਸੀਂ ਅੱਖਾ ਖੋਲ ਦਿੱਤਿਆ

  • @ਮਨਿੰਦਰਸਿੰਘ-ਛ1ਨ
    @ਮਨਿੰਦਰਸਿੰਘ-ਛ1ਨ 4 года назад +42

    ਬਹੁਤ ਵਧੀਆ ਜਾਣਕਾਰੀ 👍

    • @punjabibudies586
      @punjabibudies586 4 года назад

      Ha g

    • @KamalKumar-sz3xs
      @KamalKumar-sz3xs 4 года назад

      Hlo

    • @rdrecord560
      @rdrecord560 4 года назад +1

      @@ਮਨਿੰਦਰਸਿੰਘ-ਛ1ਨ Paji please mara channel subscribe krdo

    • @JagtarSingh-rl4tm
      @JagtarSingh-rl4tm 4 года назад

      Nimrat g bahut ghat kudia hundia jo eda dia video dekhdia han ,,,me tohda bahut shukargujar h kyu ke change nu janga kehna chahi da g

    • @daljeetsingh8900
      @daljeetsingh8900 4 года назад

      @@rdrecord560 lai bhain main tee karta subscribe kuch Hor sewa hai taan dass es veer nu changa sat shri akal mehnat Kari jao subscribers wali tee line lag jani changa

  • @princezaildar1581
    @princezaildar1581 4 года назад +37

    ਵੀਰ ਮੈਂ ਸੋਚ ਹੀ ਰਿਹਾ ਸੀ ਕਿ ਬੋਹਤ ਟਾਇਮ ਹੋ ਗਿਆ ਬਾਈ ਦੀ ਵੀਡੀਓ ਨੀ ਆਈ ਕੁਜ਼ ਵੱਡਾ ਕਰੂ ਬਾਈ। ਓੱਹੀ ਗੱਲ ਹੋਈ।💯🦅👌👌

  • @merapunjab7961
    @merapunjab7961 3 года назад +1

    ਬਹੁਤ ਵਧੀਆ ਗੱਲਾ ਦੱਸੀਆਂ ਵੀਰ
    ਹੁਣ ਪਤਾ ਲੱਗਣ ਲੱਗ ਗਿਆ ਹਰ ਇੱਕ ਚੀਜ ਦਾ ਕੋਈ ਨਾ ਕੋਈ ਮਤਲਬ ਜਰੂਰ ਹੁੰਦਾ 👍

  • @karankang560
    @karankang560 4 года назад +3

    Vhot vadia kam kr rehe y ❤

  • @Maan2000maan
    @Maan2000maan 4 года назад +9

    ਇਸ ਬਾਰੇ ਤੁਸੀਂ ਡਾਕਟਰ ਦਲਜੀਤ ਸਿੰਘ ਦੀ ਕਿਤਾਬ ਬਦੀ ਦੀ ਜੜ ਜਾ ਦੂਜਾ ਪਾਸ ਵੀ ਪੜ ਸਕਦੇ ਹੋ ਪਰ ਇਸ ਵੀਰ ਨੇ ਵੀ ਵਧੀਆ ਸਮਝਾਇਆ ਹੈ

  • @saabbuttar4188
    @saabbuttar4188 4 года назад +16

    ਬੋਹਤ ਹੀ ਵਧੀਆ ਜਾਣਕਾਰੀ ਮਿਲੀ 🙏🙏

  • @Gsingh13
    @Gsingh13 4 года назад +46

    ਹੋਰ ਜਾਣਕਾਰੀ ਲਈ ਡਾ:ਦਲਜੀਤ ਸਿੰਘ ਦੀਆਂ ਪੁਸਤਕਾਂ ਦਾ ਐਧਿਐਨ ਕਰੋ ਜੀ
    1 ਦੂਜਾ ਪਾਸਾ 2 ਬਦੀ ਦੀ ਜੜ 3 ਸੱਚ ਦੀ ਭਾਲ ਵਿੱਚ 4 ਨਿਤ ਡਸੇ ਮਾਇਆ ਨਾਗਣੀ ਆਦਿ

    • @RamanDeep-eh8sb
      @RamanDeep-eh8sb 4 года назад

      Veere PDF hegye aa ji ehna books de ,j hegye aa pls 8968789894 te send krdiyo ,bahut dhnvad hoyu ga

    • @RamanDeep-eh8sb
      @RamanDeep-eh8sb 4 года назад

      ਵੀਰੇ ehna ਦਾ pdf ਮਿਲ ਸਕਦਾ ji ,j ਹੈ ਤਾਂ ਪਲੀਜ send ਕਰਦਿਓ 8968789894

    • @kanwarthepoet1958
      @kanwarthepoet1958 4 года назад +1

      ਹਾਂ ਜੀ ਵੀਰ ਜੀ ਮੈਂ ਵੀ ਇਹੋ ਲਿਖਣ ਲੱਗਿਆ ਸੀ .... ਮੈਂ ਦੂਜਾ ਪਾਸਾ ਤੇ ਬਦੀ ਦੀ ਜੜ ਪੜੀ ਆ

    • @channysran8761
      @channysran8761 4 года назад

      Bilkul sahi veer eh books v padhnia chahidia ne te 2 youtuber aw ... we are watchers and real eyes must watch

    • @pdreport5226
      @pdreport5226 4 года назад

      Hn ਵੀਰੇ ਗ੍ਰੇਟ ਬਿਲਕੁਲ

  • @rajwindersingh7329
    @rajwindersingh7329 4 года назад +1

    ਸਾਨੂੰ ਚੰਗੀ ਜਾਣਕਾਰੀ ਦੇਣ ਲਈ ਧੰਨਵਾਦ ਬਾਈ

  • @dxgakhal
    @dxgakhal 3 года назад +1

    Bhut e jaada knowledge vaali video aa paji. Bhai ik j ho skea tan digital market ya digitization te video jrooor post kreo

  • @Jrmn___Gill
    @Jrmn___Gill 4 года назад +6

    MAKE A VIDEO ON INDIAN SCHOOL EDUCATION SYSTEM...
    reply jarur kryo jekar idea vadia laga...

  • @manjeetbanger6838
    @manjeetbanger6838 4 года назад +22

    You are my favourite you tuber . Because you’re spreading knowledge everywhere through your videos

    • @judgesinghjudgesingh5480
      @judgesinghjudgesingh5480 4 года назад

      Hlo ji

    • @vibesvideos1275
      @vibesvideos1275 4 года назад

      Je punjabi samjh aundi taa
      Simple punjabi ch likho 🙇🙇🙇🙏🙏🙏

    • @bhawna2955
      @bhawna2955 4 года назад

      y huni ta utub te coment te v kudi nu hello likan ah gye sharm karo y

  • @bindersingh6621
    @bindersingh6621 4 года назад +23

    ਤੁਹਾਡੀਆਂ ਵਿਡਿਓ ਬਹੁਤ ਹੀ ਜਾਣਕਾਰੀ ਦਿੰਦਿਆਂ ਨੇ ਸ੍ਰਰ 👌👌👌👌👌👌😘😘😘😘😘😘😘❤️❤️❤️❤️❤️

  • @gurmindergill1769
    @gurmindergill1769 3 года назад +2

    ਗੁੱਡ ਛੋਟੇ ਵੀਰ 👍👍 ਬਾਦਾ ਗਿੱਲ ਤਲਵੰਡੀ ਭਾਈ 👍 ਜੈ

  • @soniasingh2007
    @soniasingh2007 4 года назад +1

    Thanks iss news punjabiyo tek phuchane k liye. God bless you veer.

  • @deepkaur6817
    @deepkaur6817 4 года назад +7

    Sir menu tuhadi voice bot vdiaa lgdi ..😊😊

  • @jass1352
    @jass1352 4 года назад +5

    ਬੁਹ੍ਤ ਵਧੀਆ ਵੀਡੀਓ ਆ ਵੀਰ 😊😊👏👏👏👏✍👍🎥🎥

  • @mehakdeepsingh1502
    @mehakdeepsingh1502 4 года назад +48

    ਮੈਂ ਆਪਣੇ freinds ਨੂੰ ਤੁਹਾਡੀ ਵੀਡੀਉ ਜਰੂਰ MENTION ਕਰਦਾ😇😇😇😇❤❤❤

    • @rdrecord560
      @rdrecord560 4 года назад

      Paji please mara channel subscribe krdo

    • @ShamsherSingh-tz3lw
      @ShamsherSingh-tz3lw 4 года назад

      Hitesh shakaya ਦੀ ਵੀਡੀਓਜ਼ mention ਕਰੋ

  • @Deep_aman1309
    @Deep_aman1309 4 года назад +1

    ਸਤ ਸ੍ਰੀ ਅਕਾਲ ਵੀਰ ਅਗਲੀ ਵੀਡੀਉ ਅਕਬਰ te banado boht help hoju history di study krn ch

  • @rajindersingh1374
    @rajindersingh1374 2 года назад +1

    Very good information shared in simple way.

  • @prabhjotpaul7257
    @prabhjotpaul7257 4 года назад +13

    This should be on trending, part 2 soon.
    Go more deep.

  • @simrankhangura3951
    @simrankhangura3951 4 года назад +12

    I already know everything which u told in this vidoe coz we have read in economics

  • @sarcasticghost8886
    @sarcasticghost8886 4 года назад +18

    ਬਾਬੇ ਕੋਈ ਸ਼ਬਦ ਨੀ ਤੇਰੇ ਲਈ legend ਬੰਦਾ ਤੂ

    • @ShamsherSingh-tz3lw
      @ShamsherSingh-tz3lw 4 года назад

      Legend ਨੀਂ ਚੋਰ ਆ ਇਹ। Hitesh shakaya ਦਾ ਕੰਟੇੰਟ ਚੋਰੀ ਕਰਦਾ।

  • @fansidhumossewalada2176
    @fansidhumossewalada2176 4 года назад +2

    Dil to Chanel subscribe Kita Dil khus hogia ki mein Aida de best Chanel nu subscribe kita

  • @major3312
    @major3312 4 года назад

    ਬਹੁਤ ਹੀ ਜਾਣਕਾਰੀ ਮਿਲਦੀ ਹੈ ਤੁਹਾਡੀਆ ਵਿਡੀਓਸ ਤੋਂ ਜੀ

  • @mandeepsingh7668
    @mandeepsingh7668 4 года назад +9

    Doing great job, sir. Your hardwork helps us to gain precious knowledge.😊

  • @rachhpalbhullar9298
    @rachhpalbhullar9298 4 года назад +11

    ਮੈਨੂੰ ਤੇ ਕਦੇ ਕਦੇ ਏਵੇ ਲਗਦਾ ਕਿ ਤੁਹਾਨੂੰ ਨਾ ban ਕਰ ਦੇਵੇ ਸਰਕਾਰ ਕਿਓਕਿ ਤੁਸੀ video ਵਿਚ ਸਚਾਈ ਦਸਦੇ ਓ ਸਰਕਾਰ ਦੀਆ ਨੀਤੀਆਂ ਦੀ

  • @anshdeep8024
    @anshdeep8024 4 года назад +5

    Wah veeru wah...ENI SARAL TARIKE NAL SAMJAYEA BAI TUSI, MAKHAN VANGU DIMAGH CG VAAD GEYA...
    LB JU A MERA VEER.AND WAITING FOR PART 2..

  • @loveneet9793
    @loveneet9793 4 года назад

    Kya baat ay..bhut kuj sikhan nu milda paaji..tuhade to.or a video ta waqya e sab nu dekhni chahidi h..

  • @narinderkaur2961
    @narinderkaur2961 3 года назад +1

    ਬਹੁਤ ਵਧੀਆ ਵੀਰੇ👌🏻👌🏻👌🏻👍👍👍👍

  • @honey59096
    @honey59096 4 года назад +19

    ਭਾਜੀ ਕ੍ਰੇਡਿਟ ਸਕੋਰ ਵਾਰੇ ਦੱਸੋ

    • @Jonymultani1
      @Jonymultani1 4 года назад +1

      Ki puchna bro credit score bare

  • @Pbx1chobber
    @Pbx1chobber 4 года назад +31

    *ਆਪਣਾ ਚੈਨਲ ਵੀ ਚੈਕ ਕਰਲੋ ਬਾਈ ਜੇ ਹੋ ਸਕੇ ਤਾਂ ਸਬਸਕ੍ਰਾਈਬ ਵੀ ਕਰਲਿਉ ਮਿੰਨਤ ਆਲੀ ਗੱਲ ਈ ਆ* 🙏🙇‍♂️🙇‍♂️

    • @ginnygill91
      @ginnygill91 4 года назад +5

      mint kyu krda 22.. tu apna kum kari chal honest ho k.. rab apne app hath far lu...

    • @amrindersingh6158
      @amrindersingh6158 4 года назад +2

      Kar le yarr subscriber bhut thore neeee

  • @dupinderkaur2511
    @dupinderkaur2511 4 года назад +4

    Final Assault documentary movie should be watched by every punjabi 🙏

  • @पालजी-ण2ज
    @पालजी-ण2ज 4 года назад

    ਬਹੁਤ ਵਧੀਆ ਜਾਨਕਾਰੀ ਦਿੱਤੀ ਹੈ ਜੀ, ਬਹੁਤ ਵਧੀਆ explain ਕੀਤਾ ਜੀ ਹੋਰ ਤਰੱਕੀ ਕਰੋ ਜੀ

  • @rahulfilmz6132
    @rahulfilmz6132 4 года назад

    Mein ae poori video 2015 ch dekhi c hindi ch Facebook te. And 2017 ch RUclips te. And Ajj Punjabi ch sun reha.

  • @himmatsingh5941
    @himmatsingh5941 4 года назад +18

    ਸਾਫ ਸਬਦ
    ਖਾਤੇ ਬੰਦ,,,,ਸੋਨਾ ਖਰੀਦੋ, ਜਮੀਨ ਲਵੋ,
    ਆਪਣੇ ਕੋਲ 6 ਮਹੀਨੇ ਦਾ ਰਾਸ਼ਨ ਜਮਾਂ ਰੱਖੋ
    6 ਮਹੀਨੇ ਦੇ ਗੁਜਾਰੇ ਲਈ ਪੂੰਜੀ,,,,,
    ਆਪਣੇ ਆਪ ਨੂੰ ਆਈਸੋਲ੍ਹੇਟ ਰੱਖੋ,,,ਸਰਕਾਰੀ ਤੰਤਰ ਤੋਂ ਦੂਰ ਰੱਖੋ,,,,

    • @palklair6228
      @palklair6228 4 года назад +1

      ਸੋਇਨਾ ਚਾਂਦੀ & ਜਮੀਨ ਜਦੋ ਸਸਤੀ ਹੋ ਜਾਂਦੀ ਹੈ, ਤਾ ਕਈਆਂ ਨੂੰ **ਅਟੈਕ* ਹੋਣ ਵਾਲਾ ਹੋ ਜਾਂਦੈ ਜੀ।

  • @dr.shubhamaggarwal5729
    @dr.shubhamaggarwal5729 4 года назад +7

    Matlab eh confirmed ya ki FUNDING krke v war ya ladai ho skdi.. ehi concept ajj kl kuch logg punjab ch apna rhe.. baharo kaafi funding arhia..

  • @harjotsingh7302
    @harjotsingh7302 4 года назад +39

    ਜਾਣੋ ਮਸ਼ਹੂਰ ਕੰਪਨੀਆਂ ਦੇ Logos ਦੇ ਪਿੱਛੇ ਛੁਪੇ ਹੋਏ ਡੂੰਘੇ ਅਰਥ - 👇👇👇👇 ruclips.net/video/Z-zMOyNpkco/видео.html

    • @rdrecord560
      @rdrecord560 4 года назад +1

      Paji please mara channel subscribe krdo

    • @heartlessgamer7550
      @heartlessgamer7550 4 года назад

      @@rdrecord560 krta bro
      Mera V krde plz

  • @BaljitSingh-xb1wl
    @BaljitSingh-xb1wl 4 года назад

    ਧੰਨਵਾਦ ਵੀਰੇ ਇੰਨੀ ਮਹਤਵਪੂਰਣ ਜਾਣਕਾਰੀ ਦੇਣ ਲਈ

  • @Gauravji_sharma420ji
    @Gauravji_sharma420ji 2 года назад

    Bai main 2019 ch kite se comment k rothschild te banao...main ajj bont tome baad net te aea te dekhya tusi banai video kya baat aa..main books v zuggest kitiya se ji...good😊

  • @sukh-emusiclearning1886
    @sukh-emusiclearning1886 4 года назад +12

    ਮੇਰੀਅਾ ਤਾ ਅੱਖਾ ਈ ਖੁਲ ਗਈਅਾ ਵੀਰੇ ਵੀਡਿਓ ਦੇਖ ਕੇ.😨

  • @hoshiarpurtraveller3376
    @hoshiarpurtraveller3376 4 года назад +3

    brother it is a very difficult concept, but you explained in quite easy language and I think everyone can understand it easily.

    • @ShamsherSingh-tz3lw
      @ShamsherSingh-tz3lw 4 года назад

      All the content and way of explanation is stolen. Go and search for Hitesh Shakya.

  • @kiratnagra3398
    @kiratnagra3398 4 года назад +4

    Thnkuu brthr for giving us this kind of knowledge 🙏🏻

  • @nskahlon415
    @nskahlon415 4 года назад

    tuhaadi awaj bht he best hai veer ji ..poori chngi tra smjh lgdi hai...

  • @jagirsingh3060
    @jagirsingh3060 2 года назад

    ਤੁਹਾਡੀ ਜਾਣਕਰੀ ਬਹੁਤ ਵਧੀਆ ਲੱਗੀ ਅਤੇ ਤੁਹਾਡਾ ਬੈਕ ਸਾਈਡ ਮਿਊਜ਼ਿਕ ਬਹੁਤ ਵਧੀਆ ਹੈ ਜੀ।

  • @haraseeschawla2669
    @haraseeschawla2669 4 года назад +4

    Man I say only one thing that you struggle very hard for your content. Your content is very very good.

  • @RavinderSingh-vs9gf
    @RavinderSingh-vs9gf 4 года назад +10

    ਪੰਜਾਬ ਵਾਲੇ like ਕਰੋ ਪਤਾ ਲਗੇ ਕੌਣ ਕੌਣ ਪੰਜਾਬ ਤੋਂ ਹੈ

  • @RajeevKumar-lo9qs
    @RajeevKumar-lo9qs 4 года назад +2

    You r absolutely right bai ji , kisan nu 10 kille te vi ik crore da loan nai milda.
    Hats off to u.

  • @nannukumar6150
    @nannukumar6150 4 года назад +1

    ਡਾ.ਬੀ.ਆਰ.ਅੰਬੇਦਕਰ ਤੇ ਵੀ ਬਾਈਉਗਰਾਫੀ ਬਣਾ ਦੇਉ ਜੀ

  • @jaizimidara3083
    @jaizimidara3083 4 года назад

    Teri himmat a jo ine vadde mudde nu hath paya. U r brave man. Duniya da koi banda himmat ne karda.. good bro.

  • @ArshChahal47
    @ArshChahal47 4 года назад +6

    Thumbnail ch hindi punjabi da combination 😄

  • @TanishqPB047
    @TanishqPB047 4 года назад +7

    Ki yaar 52 mint late ho gya phela vekhn layi

  • @simarsran81
    @simarsran81 4 года назад +3

    GLOOMY SUNDAY TE VIDEO BNADE BRUH! ❤

  • @gurbajsingh8283
    @gurbajsingh8283 4 года назад +1

    Bai ji apni agle part vich bank run bare vi jarur dasna

  • @deepdroch8873
    @deepdroch8873 4 года назад

    Bilkul sahi topic te video banai bro menu te khudh banking sytem wadia ni lgda

  • @sahibjotsingh3940
    @sahibjotsingh3940 4 года назад +9

    Mai tuhade layi hamesha vadiya vadiya comment krda te like karke share vi krda par tusi mainu kade vi love nahi pejeya
    Pejdo

  • @mannaboy3150
    @mannaboy3150 4 года назад +8

    Tu ni htdaaa ustadd tu kise nu Bill Gates ya Tesla bna k httegaaa apni viedos cho idea de k ❤🙏🙏🙏

  • @Godplays1117
    @Godplays1117 4 года назад +5

    This one is insence

  • @pschahal4595
    @pschahal4595 4 года назад +1

    bilkul sahi gal aa mai khud HDFC bank ch kam karda haa bank bilkul esse tarah hi kam kardi hai

  • @sonumonu9895
    @sonumonu9895 3 года назад

    Vahut vadea video lagey sikhan nu milda tohadean video vichon

  • @parwinderSingh-zz7ov
    @parwinderSingh-zz7ov 4 года назад +13

    ਮੈਂ ਤਾਂ ਕੱਟੜ ਫੈਂਨ ਹੋ ਗਿਆ ਵਾਂ... ਪੰਜਾਬ ਮੇਡ ਦਾ

    • @rahulfilmz6132
      @rahulfilmz6132 4 года назад +1

      Videos chori karke Punjabi ch banuda

    • @parwinderSingh-zz7ov
      @parwinderSingh-zz7ov 4 года назад +2

      @@rahulfilmz6132 tu v kar la choori.... J tere ch talent hai taa

    • @harmanbal3806
      @harmanbal3806 4 года назад +2

      @@rahulfilmz6132 chal man lya chori karda.. pr apa nu apni maa punjabi boli ch jyada smz aundi aa

    • @MrVarinder
      @MrVarinder 3 года назад

      @@rahulfilmz6132 samjh ta lgdi aa changi trah

    • @rahulfilmz6132
      @rahulfilmz6132 3 года назад

      @@MrVarinder. Ha o ta hai. But aapa Bachpan to hindi filma and serial dekh de aaye Aa. Rss lyi Hindi vi samj aundi Aa. And

  • @GURJANT_GIRAN
    @GURJANT_GIRAN 4 года назад +5

    22 𝒊𝒏𝒆 𝒋𝒂𝒏𝒌𝒂𝒓𝒊 𝒕𝒂𝒂 𝒔𝒂𝒅𝒅𝒊 𝒆𝒄𝒐𝒏𝒐𝒎𝒚 𝒅𝒊 𝒌𝒊𝒕𝒂𝒃 𝒗𝒊𝒄𝒉 𝒗 𝒏𝒂𝒉𝒊 𝒋𝒊𝒏𝒊 𝒕𝒖 𝒅𝒂𝒔 𝒅𝒊𝒕𝒊. 𝑩𝒓𝒐 𝒑𝒂𝒓𝒕 2 𝒋𝒂𝒍𝒅𝒊 𝒍𝒆 𝒌 𝒂. 𝑨𝒏𝒅 𝒗𝒊𝒅𝒆𝒐 𝑩𝒉𝒐𝒕 𝑮𝒉𝒂𝒏𝒕 𝒄. 𝑫𝒊𝒍 𝒕𝒐 𝒌𝒆𝒉𝒏𝒅𝒂 𝒉𝒂.

  • @parmaindersingh801
    @parmaindersingh801 4 года назад +6

    22 yrr ehh sbb glllaa main 3-4 saall phellaa read kitiya c with different sources..... Prr main loka nu jdd dsda c ta lok kehnde c k fudu bnaanda saallaa..... 22 tuc smjhayo yrr lokaa nu... Taki asi real situation smj skiye yrr saarree...... Bhhhtttt khushi hoi k tuc eh topic selact kita..... Kyuki is time eh topic saddii sari prblms to upprr aaa.......

  • @gurjeetsingh8227
    @gurjeetsingh8227 4 года назад +2

    Pazi thnku bht hi jankari mili sachi 💫😍baba mehar rakhe ❤❤❤

    • @sanvirk6149
      @sanvirk6149 Год назад

      Veera Panjabi aap ee pazi sabad use kre ja rha na thek gl ne

  • @luckybaggan2520
    @luckybaggan2520 4 года назад

    Veer kya video bane or ki samjaya superb mja aa gya Hun akha khul gye aa ki ki chl reha duniya vich

  • @gurugyan1552
    @gurugyan1552 4 года назад +4

    ਬੈਂਕਾਂ ਦਾ ਮਾਇਆਜਾਲ ਪੜੋ ਜੀ 🙏

  • @harshdeepsingh2239
    @harshdeepsingh2239 4 года назад +5

    Bro if the world war begin son our Bank account is zero why ?

  • @LovepreetSingh-ud4ij
    @LovepreetSingh-ud4ij 4 года назад +5

    Veere purse kitho lyaa a ? 😂

  • @akashbaryar8801
    @akashbaryar8801 4 года назад +1

    Very important information for world

  • @amarjeetsingh8850
    @amarjeetsingh8850 3 года назад

    Tuhada bahut bahut shukrya manu tan ah sab pta hee nhi c tuhadi video's dekh k inj lagdy jivin main duniya di kisy Bhut uchi building🏢 da top uty betha hovan jithon manu sab kush saf saf dekhi de riha hovy ❤👍

  • @punjabiloktath6399
    @punjabiloktath6399 3 года назад

    y main tuhda bahut bada fine bro tusi bahut deep voc ja k jankari day ho.thnks ji

  • @sonysinghsony449
    @sonysinghsony449 Год назад

    ਬਹੁਤ ਵਧੀਆ ਵੀਰ ਜੀ ਵਾਹਿਗੁਰੂ ਜੀ ਖੁਸ਼ ਰੱਖੇ

  • @pleasehelp8954
    @pleasehelp8954 4 года назад

    Wah ji wah eh gallan kdi soch vich v ni auniya c Jo tusi ajj dss ditiya

  • @gurwinderaujla9468
    @gurwinderaujla9468 4 года назад

    bahut vadia dhang naal smjhaya veere sunke bahut wadia lgga kade sochya hi ni si vi eda vi ho skda thankew inna kuch dssan te smjhaan lyi khich ke rakho kam nu parmatma kripa bnayi rkhe eda hi sab te

  • @laddiladdi7334
    @laddiladdi7334 2 года назад

    Bhot vadiya laga video very bhot kuch sikhn nu milda tade to love you very.,