Thnq veer,bhut vdia lgi eh information nd commerce students lyi eh knowledge dsdi k ju asi study kr reha aw os di real lyf vich ki importance aw👍🏽 #proud to be farmer🙏🏽
I am also hearing companies like General Mills pillsbury etc were not liking what was taking place therefore were wanting to exit their investments in the project. Western companies don’t like bad publicity and they were also concerned being dragged into the picture
Paje 700 nahi 4000 Kisaan Shahed ho gya hun tak Aandolan vich, hamesa Vaang Sab ton Jiyada Shahadtan Punjab te Sikh Koum ne ditteyan ne, Punjab Zindabad Zindabad Zindabad Zindabad
ਇਹ ਜਿੱਤ ਗੁਰੂ ਗੋਬਿੰਦ ਸਿੰਘ ਜੀ ਦੀਆਂ ਸਿੱਖਿਆਵਾਂ ਅਤੇ ਪੰਜਾਬ ਦੀ ਜਾਗਦੀ ਅਣਖ ਅਤੇ ਮੇਰੇ ਕਿਸਾਨ ਤੇ ਮਜ਼ਦੂਰ ਭਰਵਾਂ ਦੀ ਜਿੱਤ ਏ ਅਤੇ ਸਰਕਾਰਾਂ ਦੇ ਮੁਹਾ ਤੇ ਪੰਜਾਬ ਦੀ ਜਾਗਦੀ ਜ਼ਮੀਰ ਦੀ ਜਿੱਤ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਮਜਦੂਰ ਏਕਤਾ ਜਿੰਦਾਂਬਾਦ
Jis din de kisan bill ਰੱਦ ਹੋਏ
ਉਸੇ ਦਿਨ ਦਾ ਮੈ ਤੁਹਾਡੀ video da ਇਤਜਾਰ ਕਰ ਰਿਹਾ ਸੀ bhut vdia ਸਮਜਾਇਆ ਤੁਸੀ 👍
ਵੀਰ ਇੰਝ ਹੀ ਵਧੀਆ ਵਧੀਆ ਜਾਣਕਾਰੀ ਦਿੰਦੇ ਰਿਹਾ ਕਰੋ। rabb tarakia bakshe. Love u veer
v good bro
ruclips.net/video/aljdsgRUrLc/видео.html
ਦਿੱਲੀ ਫ਼ਤਿਹ ਮੋਰਚਾ ਭੰਗੜਾ ਵੀਡੀਓ
good veer god bless u
ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰੇ ।
ਜੀਉਂਦਾ ਵਸਦਾ ਰਹਿ ਪਰਾਵਾ, ਰੱਬ ਤੈਨੂੰ ਹਮੇਸਾ ਖੁਸ ਰੱਖੇ 💓💓👍
ruclips.net/video/aljdsgRUrLc/видео.html
ਦਿੱਲੀ ਫ਼ਤਿਹ ਦੀ ਖੁਸ਼ੀ ਵਿੱਚ ਸਿੰਘੂ ਬਾਰਡਰ ਦੀ ਵੀਡੀਓ
ਪੰਜਾਬੀ ਵੀਰ ਦਾ ਸਭ ਤੋਂ ਵਧੀਆ ਚੈਨਲ, ਵੀਰ ਤੁਸੀਂ ਬਹੁਤ ਹੀ ਜਬਰਦਸਤ ਜਾਣਕਾਰੀ ਦਿੰਦੇ ਹੋ, ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ।
May God bless you Abundantly 🙏
ਸਾਰੇ ਵੀਰਾ ਨੂੰ ਬੇਨਤੀ ਹੈ ਇੰਦੀ ਜਸਵਾਲ ਨੂੰ ਵੀ ਜਰੂਰ ਸੁਣਿਆ ਕਰੋ
ਬਹੁਤ ਗੁੱਡ ਪ੍ਰੋਗਰਾਮ ਵੀਰ... ਵਾਹਿਗੁਰੂ ਤੋਹਾਨੂ ਤੰਦਰੁਸਤੀ ਬਕਸ਼ੇ ਜੀਓ.... ਧੰਨਵਾਦ ਸਾਰੇ ਦੋਸਤਾਂ ਦਾ ਅਤੇ ਤੋਹਾਡੀ ਸਾਰੀ ਦਾ ਜੀ 🙏🏻🙏🏻
ruclips.net/video/aljdsgRUrLc/видео.html
ਦਿੱਲੀ ਫ਼ਤਿਹ ਕਿਸਾਨਾਂ ਦੀ ਬਾਰਡਰ ਦੀ ਭੰਗੜਾ ਵੀਡੀਓ
ਦੂਸਰੇ ਨੂੰ ਸਮਝਾਉਣਾ ਬਹੁਤ ਅਨੌਖੀ ਕਲਾ ਹੈ ਜੋ ਦਾਤੇ ਨੇ ਤੁਹਾਨੂੰ ਬਖਸ਼ੀ ਹੈ
ਕਿਸਾਨ ਮਜਦੂਰ ਏਕਤਾ ਜਿੰਦਬਾਦ । ਵੀਰੇ ਆ ਗੱਲ ਸਹੀ ਕਹੀ ਆ, ਇਥੇ ਕੋਈ ਪੱਕਾ ਕਾਨੂੰਨ ਨੀ , ਕੰਪਨੀਆ ਕਹਿਦੀਆ ਕੁਝ ਨੇ। ਕਰਦੀਆ ਕੁਝ ਹੋਰ ਨੇ
ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ,, ❤️❤️
Ok beer g
ਦਿੱਲੀ ਕਿਸਾਨਾਂ ਦੀ ਜਿੱਤ ਦੇ ਜਸ਼ਨ ਦੀ ਭੰਗੜਾ ਵੀਡੀਓ
ruclips.net/video/aljdsgRUrLc/видео.html
Kissan ta theek hai per majdoor nu ki miliya ya una de neta kithhe hai
ਅੱਜ ਸਾਰੀ ਗੱਲ ਦਾ ਪਤਾ ਲੱਗ ਗਿਆ ਬਾਈ ਆ ਗੱਲਾਂ ਤਾਂ ਕੋਈ ਦੱਸ ਕੇ ਰਾਜ਼ੀ ਨੀ ਹੈ ਜਿਹੜੀਆਂ ਸਾਨੂੰ ਹੁਣ ਪਤਾ ਲੱਗ ਰਹੀਆਂ ਨੇ
Sir ਏਨੀ ਡੂੰਘੀ ਜਾਣਕਾਰੀ ਤੁਸੀਂ ਸਾਡੇ ਤੱਕ ਪਹੁੰਚਾਈ ਅਸੀਂ ਕਦੇ ਸੋਚਿਆ ਵੀ ਨਹੀਂ ਸੀ। ਬਹੁਤ ਵਧੀਆ ਜਾਣਕਾਰੀ ਦਿੱਤੀ ਤੁਸੀਂ।
ਦੂਰ ਅੰਦੇਸ਼ੀ ਸੋਚ ਬਾਈ ਜੀ ਤੁਹਾਡੀ ਵਧੀਆ ਕੰਮ ਕਰਦੇ ਹੋ ਤੁਸੀਂ ਤੁਸੀ ਤਰੱਕੀਆਂ ਕਰੋ ਸਦਾ ਖੁਸ਼ ਰਹੋ ਵਾਹਿਗੁਰੂ ਮੇਹਰ ਕਰੇ
ਮੈ ਕੋਈ ਵੀ ਤੁਹਾਡੀ ਵੀਡਿਉ ਮਿੱਸ ਨਹੀਂ ਕਰਦਾ sirra ❤️🔥
Waheguru ji tuhanu chardikla ch rakhe.....kissan majdoor ekta zindabad
ਪੰਜਾਬ ਮੇਡ ਪੰਜਾਬ ਤੇ ਪੰਜਾਬੀਅਤ ਦਾ ਮਾਣ ਬਹੁਤ ਸੰਪੂਰਨ ਜਾਣਕਾਰੀ ਵੀਰ ਜੀ ਪੰਜਾਬ ਚ ਖੁੱਲੇ ਬੇਬੀ ਟੈਸਟ ਟਿਊਬ ਬੇਬੀ ਸੈਂਟਰਾ ਦੀ ਜਾਣਕਾਰੀ ਤੇ ਚਾਨਣਾ ਪਾਓ ਪੰਜਾਬ ਦੀ ਨਸਲ ਬਦਲਣ ਦੀਆ ਤਿਆਰੀਆਂ ਬਹੁਤ ਜੋਰਾ ਤੇ ਚੱਲ ਰਹੀਆਂ ਨੇ
Sab ton sirra channel 🦅
Big fan sir
🙏🙏🙏
Tuhde dono channel sirra ne y g👍👍👍👍
ruclips.net/video/aljdsgRUrLc/видео.html
ਦਿੱਲੀ ਫ਼ਤਿਹ ਵੀਡੀਓ
ਬਹੁਤ ਵਧੀਆ ਜਾਣਕਾਰੀ ਦੇ ਰਹੇ ਹੋ ਛੋਟੇ ਵੀਰ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਿਰਪਾ ਰੱਖਣ ਤੁਹਾਡੇ ਤੇ ਹਮੇਸ਼ਾ ਹੀ ਲੰਮੀ ਉਮਰ ਬਖਸ਼ੇ ਵਾਹਿਗੁਰੂ ਜੀ
Bhut bhut kirpa kiti babe nanak ne 🙏🙏😊....
Support farmers...
ਬਹੁਤ ਵਧੀਆ ਜਾਣਕਾਰੀ ਦਿੱਤੀ ਆ ਵੀਰ ਰੱਬ ਤੈਨੂੰ ਖੁਸ਼ ਰੱਖੇ ਰੱਬ ਰਾਖਾ
ਸੰਤ ਭਿੰਡਰਾਂਵਾਲਿਆਂ ਤੇ ਵੀਡੀਓ ਦਾ ਇੰਤਜ਼ਾਰ ਹੈ ❤
ਬਹੁਤ ਵਧੀਆ ਅਤੇ ਸਹੀ ਜਾਣਕਾਰੀ ਦੇਣ ਲਈ ਬਹੁਤ ਬਹੁਤ ਸ਼ੁਕਰੀਆ। ਵਾਹਿਗੁਰੂ ਪੰਜਾਬ ਮੇਡ ਚੈਨਲ ਨੂੰ ਬੁਲੰਦੀਆਂ ਬਖਸ਼ਿਸ਼ ਕਰਨ।
ਬਹੁਤ ਵਧੀਆ ਵੀਰ ਜੀ 🙏🙏
ਕਿਸਾਨ ਮਜਦੂਰ ਏਕਤਾ ਜਿੰਦਾਂਬਾਦ ✊✊
ਪੰਜਾਬ ਪੰਜਾਬੀਅਤ ਜਿੰਦਾਂਬਾਦ ✊✊
ਵੀਰ ਬਹੁਤ ਵਧੀਆ ਜਾਣਕਾਰੀ ਦਿੱਤੀ ਆ ਇਸ ਵਾਰੇ ਦਾ ਤਾਂ ਸਾਨੂੰ ਪਤਾ ਹੀ ਨਹੀਂ ਸੀ ਥੋਡੀਆ ਵੀਡੀਉ ਤੋ ਬੁਹਤ ਕੁੱਝ ਸਿੱਖਣ ਨੂੰ ਮਿਲਦਾ ਵਾਂ 💯💯💯💯💯💯✅✅✅✅✅✅✅
Sant bhindera wala di biography ta video please kamall bhi
Hmm
Pls sir
ਭਾਰਤੀ ਕਿਸਾਨ ਯੂਨੀਅਨ ਜ਼ਿੰਦਾਬਾਦ 💪👍👍👍
ਬਹੁਤ ਵਧੀਆ ਤਰੀਕੇ ਨਾਲ ਜਾਣਕਾਰੀ ਦਿੱਤੀ ਆ ਵੀਰ ਜੀ ਬਾਬਾ ਜੀ ਤੁਹਾਨੂੰ ਹੋਰ ਤਰੱਕੀਆਂ ਬਖਸ਼ਣ 🙏🙏
ਜਾਣਕਾਰੀ ਦੇਣ ਲਈ ਵੀਰ ਜੀ ਬਹੁਤ ਬਹੁਤ ਧੰਨਵਾਦ
Mai khus udo hona jdo the punjab made channel te 1 million subscribers hone
Har jgah share krda mai
Ta ki tuadi good jankari sabb tak pujje
Absolutely right 👍
ਲੋਕਾਂ ਨੂੰ ਜਾਗਰੂਕ ਕਰਦੇ ਰਹੋ, ਸੱਚ ਦਾ ਹੋਕਾ ਦਿੰਦੇ ਰਹੋ... ਵਾਹਿਗੁਰੂ ਸਦਾ ਚੜ੍ਹਦੀ ਕਲਾ ਵਿੱਚ ਰੱਖੇ। ਬਹੁਤ ਸਾਰੀਆਂ ਦੁਆਵਾਂ ਦੇ ਨਾਲ ਚੜ੍ਹਦੇ ਪੰਜਾਬ ਦੇ ਲਹਿੰਦੇ ਵਾਲੇ ਪਾਸੇ ਤੋਂ ਪਿਆਰ, ਸਤਿਕਾਰ ਤੇ ਦਿਲੋਂ ਧੰਨਵਾਦ (frm Fazilka, PB)
ਸੰਤ ਭਿੰਡਰਂਵਾਲ਼ਿਆਂ ਦੀ ਵੀਡਿਉ ਦਾ ਇੰਤਜ਼ਾਰ 🌟
ਸੋਹਣੀ ਵੀਡੀਓ ਸੋਹਣੀ ਜਾਣਕਾਰੀ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 👍🙏👍
Guru Nanak ji da gurupurab c us din te us din hi Bill wapas hoye sochan wali gall a ke odan hi kyo eh v sochane wali gall hai
Hai veer sochan walli gal hai 🙂
Hje v anpad vali gal
Sari jindgi sochi jayeoo gal nu samzyeo naa
@@Verma-boys vr kiwe yr manu v ni samj laggi
ਕਿਉਂਕਿ ਗੁਰਪੁਰਬ ‘ਤੇ ਬਿੱਲ ਵਾਪਸ ਲੈ ਕੇ ਸਰਕਾਰ ਨੇ ਇਹ ਜਤਾਇਆ ਕਿ ਬਿੱਲ ਸਿੱਖਾਂ ਨੂੰ ਖੁਸ਼ ਕਰਨ ਲਈ ਵਾਪਸ ਲਏ ਗਏ ਨੇ , ਇਸ ਨਾਲ ਅੰਦੋਲਨ ਨੂੰ ਸਿਰਫ ਸਿੱਖਾਂ ਦਾ ਅੰਦੋਲਨ ਦਿਖਾਉਣ ਦੀ ਕੋਸ਼ਿਸ਼ ਵੀ ਹੈ, ਨਾਲ ਹੀ ਸਿੱਖਾਂ ਨੂੰ ਦੇਸ਼ ਵਿੱਚ ਬਦਨਾਮ ਕਰਿਆ ਜਾ ਰਿਹਾ ਕਿ ਜੇ ਬਿੱਲ ਵਾਪਸ ਨਾ ਲੈਂਦੇ ਤਾਂ ਇਨ੍ਹਾਂ ਪਾਕਿਸਤਾਨ ਨਾਲ ਮਿਲ ਕੇ ਅਰਾਜਕਤਾ ਫੈਲਾ ਦੇਣੀ ਸੀ।ਸੋਸ਼ਲ ਮੀਡੀਆ ‘ਤੇ ਸਿਖਾਂ ਦੇ ਫੇਕ ਅਕਾਊਂਟ ਬਣਾ ਕੇ ਗਾਲਾਂ ਕੱਢਣਾ ਅਤੇ ਆਪਸ ‘ਚ ਲੜਾਉਂਣਾ , ਨਿਹੰਗਾਂ ਦੁਆਰਾ ਸਿੰਘੂ ਬਾਡਰ ਤੇ ਕਤਲ਼ , ਕੈਪਟਨ ਵਰਗਿਆਂ ਦੇ ਡਰੋਨਾਂ ਆਲੇ ਬਿਆਨ ਆਦਿ ਸਾਰਾ ਕੁੱਝ ਏਜੰਸੀਆਂ ਦੁਆਰਾ ਸਿੱਖਾਂ ਦੀ ਅੰਤਰਾਸ਼ਟਰੀ ਦਿੱਖ ਨੂੰ ਢਾਹ ਲਾਉਣ ਲਈ ਕਰਿਆ ਜਾ ਰਿਹਾ।
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਹੈ ਸੀ ਰਹੇਗੀ
ਬਹੁਤ ਬਹੁਤ ਧੰਨਵਾਦ ਜੀ
60%ta ena na ਰੱਦ ਕਰਾਏ ਨੇ Amazon na bacha ta thanks for that info
ਫਰ ਫਟੁਰੇ ਗਰੁੱਪ ਫਸ ਗਿਆ ਜਾਣਕਾਰੀ ਬਹੁਤ ਵਧੀਆ ਵੀਰ
ਕਿਸਾਨ ਯੂਨੀਅਨ ਜ਼ਿੰਦਾਬਾਦ 🙋♂️
ਵੀਰੇ ਬਹੁਤ ਵਧੀਆ ਜਾਣਕਾਰੀ ਦਿੱਤੀ
ਏਦਾ ਹੀ
ਆਪਣੇ ਲੋਕਾਂ ਨੂੰ ਜਾਗਰੂਕ ਕਰਦੇ ਰਹੋ
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
ਮੋਦੀ ਕੁੱਤਾ ਐਂਡ ਪਾਰਟੀ ਮੁਰਦਾਬਾਦ
A gya bai sabb to pehla kissan ekta jindawaad ❤️✅
ਬਹੁਤ ਹੀ ਵਧੀਆ ਢੰਗ ਨਾਲ ਪੇਸ਼ ਕੀਤਾ ਗਿਆ ਹੈ ਪੂਰੀ ਜਾਣਕਾਰੀ ਨੂੰ ਬਹੁਤ ਧੰਨਵਾਦ
Eda diya video hor koi ni bnonda, mai tuhadiya sariya video dekhiya 🔥🙌💐✨
ਇਸ ਦਾ ਮਤਲਬ ਤ ਤਾਂ ਫਿਰ AMMAZON ਫਰੀਸਤਾ ਬਣਕੇ ਆਈਆ ਆਪਣੇ ਵਾਸਤੇ🙏🙏🙏
I don't think there's ever been a better video I've ever watched in my life.
ਕਿਸਾਨ ਮਜਦੂਰ ਏਕਤਾ ਜਿੰਦਾਬਾਦ 👩🌾
ਬਹੁਤ ਵਧੀਆ ਵੀਰੇ ਬਾਬਾ ਚੜਦੀਕਲਾ ਚ ਰੱਖੇ 🙏
Roos de kranti kari Lenin di biography 🙏🙏please 😥😥😥🙏🙏
Yes I Also Think So U Should
Same 22g
ruclips.net/video/aljdsgRUrLc/видео.html
ਦਿੱਲੀ ਫ਼ਤਿਹ ਵੀਡੀਓ
ਬਹੁਤ ਵਧੀਆ ਜਾਣਕਾਰੀ ਬਾੲੀ ਜੀ
Thnq veer,bhut vdia lgi eh information nd commerce students lyi eh knowledge dsdi k ju asi study kr reha aw os di real lyf vich ki importance aw👍🏽
#proud to be farmer🙏🏽
Thak he madam Kaur g Ma v nai krda
Sawad aa geya veer ji sunn FULLPOWER yogdaan bill radd karwan ch amozne da
Kull milake Amazon da v yogdan reha bill cancel kraun ch?? Dasso veer ji.🤔🤔
ਸਰਦਾਰ ਬਲਵੀਰ ਸਿੰਘ ਰਾਜੇਵਾਲ ਦੀ ਵੀ ਬੁਹਤ ਵੱਡੀ ਦੇਣ ਹੈ ਇਸ ਅੰਦੋਲਨ ਨੂੰ, ਉਨਾਂ ਨੇ ਸਾਰਾ ਕੁੱਝ ਬੁਹਤ ਵਧੀਆ ਲੀਡ ਕੀਤਾ ।
ਬਾਈ ਯਾਰ ਸਾਰੀ ਗੱਲ ਸੱਮਝ ਲੱਗ ਗਈ।ਧੰਨਵਾਦ ਵੀਰ।
We can't imagine at that level 👍🏿 thankyou very much Sir 🙏🏿🙏🏿
ਬਹੁਤ ਵਧੀਆ ਵੀਰ ਜੀ 🚩ਕਿਸਾਨ ਏਕਤਾ ਜਿੰਦਾਬਾਦ 👍
Bai g main tikri border te he betha both jade ronka hai ethe ek var sare aa k dekho 🙏🙏
ਤਹਿ ਦਿਲੋਂ ਧੰਨਵਾਦ ਜੀ ਇੰਨੀਆਂ ਵਧੀਆ ਜਾਣਕਾਰੀਆਂ ਦੇਣ ਲਈ ਵੀਰ ਜੀ 🙏
❤️❤️
ਬਹੁਤ ਵਧੀਆ information aa bai 🙏 ਧੰਨਵਾਦ❣️
ਜਿਓੰਦਾ ਰਹਿ ਵੀਰ ਜਾਣਕਾਰੀ ਦੇਣ ਲਈ 🙏🙏
Kisaan majdoor ekta zindabaad
ਜਿਹੜਾ ਕਿਸੇ ਦਾ ਹਕ ਮਾਰਕੇ ਆਪ ਖਾਣਾ ਚਾਹੁੰਦਾ ਹੋਵੇ [ਭਾਵ ਕਿਸਾਨਾ ਦਾ ਹਕ ] ਕੁਦਰਤ ਇਹ ਹੋਣ ਨੀ ਦਿੰਦੀ, ਜਿਹੜਾ ਕਿਸੇ ਲਈ ਟੋਆ ਪੁਟਦਾ ਪਹਿਲਾਂ ਆਪ ਡਿਗਦਾ ਇਹ ਵੀ ਰੱਬ ਦਾ ਨਿਅਮ ਹੈ। ਅਤੇ ਫੇਰ ਕਿਸਾਨਾਂ ਚ ਸਚੇ ਦਿਲੋਂ ਅਰਦਾਸ ਕਰਨ ਵਾਲੀ ਸੰਗਤ ਦਿਆ ਅਰਦਾਸਾਂ ਅਤੇ ਸੇਵਾ ਨੂ ਗੁਰੂ ਨਾਨਕ ਪਾਤਸ਼ਾਹ ਜੀ ਨੇ ਭਾਗ ਲਾਇਆ ਅਤੇ ਇਹ ਸਾਰੀ ਖੇਡ ਵਰਤਾਈ । ਧੰਨ ਗੁਰੂ ਨਾਨਕ ਦੇਵ ਜੀ 🙏
22 ਜੀ ਸਵਾਦ ਆ ਗਿਆ ਗੋਦੀ ਮੀਡੀਆ ਦਾ ਹਾਲ ਬੁਰਾ ਆ 😁😁
ਸਭ ਤੋਂ ਵੱਡਾ ਰੋਲ ਆ ਵੀਰ
Wahhhh oye bsi dil khush krta yr tery vdoo ne 💖💖💖 dilo salute a phra ❤️❤️❤️ Rabb chaddikla ch rkhe thonu y 💐
ਪੰਜਾਬ ਪੁਲਿਸ ਭਰਤੀ ਵਿੱਚ ਵੀ ਸਰਕਾਰ ਨੇ ਗੇਮ ਖੇਡੀ ਹੈ ਉਸ ਬਾਰੇ ਵੀ ਜਾਣਕਾਰੀ ਦਿਉ
Bht hi vadia information dinde ho brother, parmatma hor taraki deve veer nu God bless you
ਮੈਰੇ ਵੱਲੋ ਸਹੀਦ ਕਿਸਾਨਾ ਨੂੰ ਸਰਧਾਜਲੀਅਾ 🙏🙏🙏🙏🙏🙏🙏
Bhout vadia jankari bro tahi bill cancel hoye a
ਵਧੀਆ ਜਾਣਕਾਰੀ ਦਿੱਤੀ ਵੀਰੇ਼਼਼਼
First like and first comment …. Vere thodia videos kafi knowledgeable hundia ne I appreciate you my brother. 🤟🏻
ਵੀਰ ਜੀ ਤੁਹਾਡੀ video ਦਾ ਬੇਸਬਰੀ ਨਾਲ ਇੰਤਜਾਰ ਹੁੰਦਾ ਬਹੁਤ ਕੁਝ ਨਵਾਂ ਸਿੱਖਣਾ ਨੂੰ ਮਿਲਦਾ ਹੈ
ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ
Wah bahut jyada knowledge wali video siraa veere❤️
ਬੋਹਤ ਵਦੀਆ video ਲਗੀ 👍👍
ਧੰਨਵਾਦ 🙏
Love from shahkot jalandhar punjab.... 🙏🌹
👍👍👍👍🙏🙏🙏
Baupur Shahkot Punjab
wmk🙏🙏 #kisanektazindabaad🌾❤ #kisaanmajdoorektazindabad #kissanektajindabad💪🌾 #punjabharyanaektazindabad #kisaanmajdoorektaz
Much much great things you described in this video.
Great work
ਇਸ ਹਿਸਾਬ ਨਾਲ Amazon ਦਾ ਵੀ ਬਹੁਤ ਵੱਡਾ ਯੋਗਦਾਨ ਆ
Kisan mazdoor ekta zindabad🌾🌾🌾🌾🌾
Jo v jankari diti hai sari sahi aa te 75% reason hai bill radh vich
ਕਿਸਾਨ ਬਿੱਲ ਰੱਦ ਹੋਣ ਪਿੱਛੇ ਖ਼ਾਲਿਸਤਾਨ ਰੈਫਰੈਂਡਮ ਹੈ। ਲੰਡਨ ਤੋਂ ਇਹ ਰੈਫਰੈਂਡਮ ਦੀਆਂ ਵੋਟਾਂ ਸ਼ੁਰੂ ਹੋ ਗਈਆਂ ਹਨ। ਲੱਖਾਂ ਲੋਕ ਵੋਟ ਪਾ ਵੀ ਚੁੱਕੇ ਹਨ।
ਅਜੀਤ ਡੋਬਲ ਨੇ ਰੁਕਉਣ ਦੀ ਕੋਸ਼ਿਸ਼ ਕੀਤੀ। ਪਰ ਗੱਲ ਨਹੀਂ ਬਣੀ।
ਕਿਸਾਨੀ ਜਿੰਦਾਬਾਦ” (ਪੰਜਾਬ ਜਿੰਦਾਬਾਦ)
Kisan Mazdoor ekta jindabad 💪💪💪
ਧੱਕੇ ਨਾਲ ਜਿਸ ਨੂੰ ਦੱਬ ਲੋ ਗੇ ਕਸ਼ਮੀਰ ਦੇ ਵਰਗਾਂ ਨੀ 💪
Veere jldi video upload kr dya kro
Tuhade video di wait hunde aa
Be sabri nal 😇😇
ਬਹੁਤ ਵਧੀਆ ਵੀਰੇ
Paji satguru ravidaas ji maharaj bare ve dso please 🙏🙏🙏
ਬਿਲਕੁਲ ਸਹੀ ਜਾਣਕਾਰੀ ਦਿੱਤੀ ਆ ਬਾਈ ਬਹੁਤ ਬਹੁਤ ਧੰਨਵਾਦ 🙏🙏🙏🙏🙏🙏
I am also hearing companies like General Mills pillsbury etc were not liking what was taking place therefore were wanting to exit their investments in the project. Western companies don’t like bad publicity and they were also concerned being dragged into the picture
Yeah that's tru
ਕਮਾਲ ਦੀ ਜਾਣਕਾਰੀ ਦਿੱਤੀ ਵੀਰ ਜਿਉਂਦਾ ਵੱਸਦਾ ਰਹੇ
Very good explanation veer ji👍👍
ਬਹੁਤ ਯੋਗਦਾਨ ਹੈ ਵੀਰੇ ਇਹਨਾਂ ਗੱਲਾਂ ਦਾ
Love you veere tuhadi videos toh buht kuj sikhn nuu milda love you so much jaane ...love you bro😘😘😘😍😍😍😍😍😍
ਬਹੁਤ ਵਧੀਆ ਜਾਣਕਾਰੀ ਵੀਰ ਜੀ।
Your voice very nice bro. Nice to listen you bro.
Bhut sohni video 🔥🔥❤
ਸਤਿ ਸ੍ਰੀ ਆਕਾਲ ਵੀਰ ਜੀ ਪਤਾ ਨਹੀਂ ਲੋਕ ਤੁਹਾਡੀ ਵੀਡਿਓ ਕਿਉ ਨਹੀ ਦੇਖਦੇ ਤੁਸੀ ਕਿੰਨੀ ਵਦੀਆ ਵਦੀਆ ਵੀਡਿਓ ਬਣਾਉਂਦੇ ਓ ਪਰ ਲੋਕ ਪਤਾ ਨਹੀਂ ਕਿਉ ਨਹੀਂ ਦੇਖਦੇ
Kisan majdoor ekta zindabaad 🙏🙏
Paje 700 nahi 4000 Kisaan Shahed ho gya hun tak Aandolan vich, hamesa Vaang Sab ton Jiyada Shahadtan Punjab te Sikh Koum ne ditteyan ne, Punjab Zindabad Zindabad Zindabad Zindabad
God bless you, you update us good efforts ❤️
ਕਹਿਣ ਦੀ ਲੋੜ ਹੀ ਨੀ ਬਗੈਰ ਕਹੇ ਲਾਇਕ ਸੇਅਰ ਕਰ ਦੇਦੇ ਆ ਤੇਰਾ ਚੈਨਲ ਜਿੰਦ ਜਾਨ ਆ
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
ਬਹੁਤ ਵਧੀਆ ਸਮਝਾਇਆ ਵੀਰ