ਕਿਵੇਂ ਬਣਿਆਂ 25 ਰੁਪਏ ਨਾਲ ਬਾਦਲਾਂ ਦੇ ਹੋਟਲ ਦਾ ਮਾਲਕ | Oberoi Hotels story | Sukhvilas | punjab made

Поделиться
HTML-код
  • Опубликовано: 3 янв 2025

Комментарии • 195

  • @punjabmade
    @punjabmade  Месяц назад +79

    Hanji Kime Laggi Video Je vdiya lagi ta share jrur Kar deyo🙏🙏
    .
    .
    .
    .
    Start Investing in Crypto using Coinswitch now: app.adjust.com/1i1xyfut

    • @princerana4537
      @princerana4537 Месяц назад +1

      Ok veer g

    • @princerana4537
      @princerana4537 Месяц назад

      Boht wdia jankari veer g

    • @princerana4537
      @princerana4537 Месяц назад

      Good veer g love from nawanshar (s.b.s nagar)

    • @Jashansahotapunjabi
      @Jashansahotapunjabi Месяц назад

      22 ਬਹੁਤ vdiya ਲੱਗੀ

    • @PreetKahlon-wx1ft
      @PreetKahlon-wx1ft Месяц назад

      Shi keha veer ji mai v 34 sall di Umar vich Italy Aya ha j menu Daly dihari mildi gyi ta 1.5 lakh kmai kro j kuj din miss v ho gye ta v 1 lakh ta kmona hi aa

  • @musclehutbodybuilding2583
    @musclehutbodybuilding2583 Месяц назад +87

    ਪੰਜਾਬੀਆਂ ਚ ਸਬਰ ਸੰਤੋਖ ਬੜਾ ਹੁੰਦਾ ਸੀ ਪਰ ਹੁਣ ਸਬਰ ਹੀ ਸਾਡੇ ਵਿੱਚ ਹੈ ਨਹੀਂ। ਹਰ ਚੀਜ਼ ਜਲਦੀ ਜਲਦੀ ਭਾਲਦੇ ਹਨ। ਏਸੇ ਕਰਕੇ ਅਸੀਂ ਪਿੱਛੜ ਰਹੇ ਹਾਂ।

    • @VirSukh-x6m
      @VirSukh-x6m Месяц назад +3

      ਬਿਲਕੁਲ ਸਹੀ ਕਿਹਾ ਵੀਰ ਤੂੰ 👍👍

    • @kulwindersinghbains260
      @kulwindersinghbains260 Месяц назад

      @@musclehutbodybuilding2583 ji🙏
      ਸੰਤੁਸ਼ਟੀ ਦੀ ਹੱਦ ਸਬਰ ਹੈ । ਤੇ ਜਿੱਥੇ ਸਬਰ ਹੈ ਉੱਥੇ ਖ਼ੁਸ਼ਹਾਲੀ ਹੈ ।❤️🙏🏽🌺🌼🌺

  • @kulwindersinghbains260
    @kulwindersinghbains260 Месяц назад +18

    Salute to the hard work of Mohan Singh Oberoi🙏 ਮੋਹਨ ਸਿੰਘ Oberoi ਨੇ ਇਹ ਸਿੱਧ ਕਰ ਦਿੱਤਾ ਕਿ
    ਜ਼ਿੰਦਗੀ ਚ ਕਾਮਯਾਬੀ ਹਾਸਲ ਕਰਨ ਲਈ ਪੱਕੇ ਅਸੂਲਾਂ ਦਾ ਹੋਣਾ ਬਹੁਤ ਜ਼ਰੂਰੀ ਅਗਰ ਕਾਮਯਾਬੀ ਨਹੀਂ ਮਿਲਦੀ ਤਾਂ ਰਾਹ ਬਦਲ ਲੋ ਪਰ ਅਸੂਲ ਨਹੀਂ ਕਿਉਂਕਿ ਰੁੱਖ ਵੀ ਪੱਤੇ ਬਦਲਦੇ ਨੇ ਜੜ੍ਹਾਂ ਨਹੀਂ....

  • @rajmohindersingh2869
    @rajmohindersingh2869 Месяц назад +4

    ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਗਈ ਹੈ ਨੌਜਵਾਨ ਪੀੜ੍ਹੀ ਨੂੰ ਸਿੱਖਿਆ ਲੈਣੀ ਚਾਹੀਦੀ ਹੈ,, ਮੇਹਨਤ ਕਰਕੇ , ਇਮਾਨਦਾਰੀ ਨਾਲ, ਆਪਣੀ ਪਛਾਣ ਬਣਾਉਣ ਵਿਚ, ਤੇ ਉਚਿਤ ਤੇ ਹੈ ਹਰ ਮੰਜ਼ਿਲ ਨੂੰ ਪਾਉਣਾ ਚਾਹੀਦਾ ਹੈ।

  • @_SARWARA_
    @_SARWARA_ Месяц назад +13

    ਬਹੁਤ ਵਧੀਆ ਤਰੀਕੇ ਨਾਲ ਜਾਣਕਾਰੀ ਦਿੱਤੀ ਬਾਈ ਜੀ ਧੰਨਵਾਦ ❤❤

  • @baldevjassar8059
    @baldevjassar8059 Месяц назад +13

    *🙏☘️ਅੱਜ ਦਾ ਵਿਚਾਰ☘️🙏*
    *ਜੇਕਰ ਰੁੱਖ ਤੇ ਜ਼ਰੂਰਤ ਤੋਂ ਜ਼ਿਆਦਾ ਫ਼ਲ ਲੱਗ ਜਾਣ,ਤਾਂ ਉਸ ਦੀਆਂ ਟਾਹਣੀਆਂ ਟੁੱਟਣ ਲੱਗ ਜਾਂਦੀਆਂ ਨੇ,ਠੀਕ ਉਸੇ ਤਰ੍ਹਾਂ ਜਦੋਂ ਇਨਸਾਨ ਨੂੰ ਔਕਾਤ ਤੋਂ ਜ਼ਿਆਦਾ ਮਿਲ ਜਾਵੇ!ਤਾਂ ਉਹ ਰਿਸ਼ਤੇ ਤੋੜਣੇ ਸ਼ੁਰੂ ਕਰ ਦਿੰਦਾ ਹੈ।*
    *ੴਵਾਹਿਗੁਰੂ ਜੀ ਕਾ ਖ਼ਾਲਸਾ ੴ*
    *🚩 ਵਾਹਿਗੁਰੂ ਜੀ ਕੀ ਫ਼ਤਹਿ 🚩*

  • @sandhukampal
    @sandhukampal Месяц назад +9

    ਭਾਜੀ ਤੁਹਾਡੀ ਪੁਰਾਣੀ Videos ਚ ਬੋਲਣ ਦਾ style ਜ਼ਿਆਦਾ jabardast ਸੀ

  • @jagvirsinghbenipal5182
    @jagvirsinghbenipal5182 Месяц назад +3

    ਬਹੁਤ ਵਧੀਆ ਜਾਣਕਾਰੀ ਵੀਰ ਜੀ 👍

  • @top20records98
    @top20records98 Месяц назад +18

    ਬਾਈ ਜੀ ਇੱਕ video ਭਾਰਤ ਵਿੱਚ ਵੱਧ ਰਿਹੈ ਪੱਛਮੀ ਪ੍ਰਭਾਵ Rap Culture ਉਤੇ ਵੀ ਬਨਾਉ,

  • @SukhwinderSingh-wq5ip
    @SukhwinderSingh-wq5ip Месяц назад +2

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @VirSukh-x6m
    @VirSukh-x6m Месяц назад +12

    ਕਮਲ ਵੀਰ ਮੈ singing ਵਿੱਚ ਅਪਣੀ ਜਿੰਦਗੀ ਬਣਾਉਣੀ ਚਾਹੁੰਨਾ ,❤
    2025 ਦੇ ਵਿੱਚ - ਵਿੱਚ ਹੀ ਕਿਸੇ ਦਿਨ S.s Magi ਇੱਕ ਬਹੁਤ ਵੱਡਾ ਨਾਮ ਹੋਊਗਾ , ਮਿਊਜ਼ਿਕ ਇੰਡਸਟਰੀ ਦਾ 🙏🙏💪

    • @RupinderKaur-wr9ld
      @RupinderKaur-wr9ld Месяц назад +1

      Best of luck

    • @VirSukh-x6m
      @VirSukh-x6m Месяц назад

      @@RupinderKaur-wr9ld thanks 🙏😊

    • @HappySingh-sy2ef
      @HappySingh-sy2ef Месяц назад +1

      Good bro ਜਿੱਤਾਂ ਗੇ ਜ਼ਰੂਰ ਜਾਰੀ ਜੰਗ ਰੱਖਿਓ 🔥🔥🔥👍

    • @amrinderbhangu5961
      @amrinderbhangu5961 Месяц назад

      ਜਦੋ ਦਾ ਮੂਸੇਵਾਲਾ ਹਿਟ ਹੋਇਆ ਹਰੇਕ ਹੀ singing ਨੂੰ ਹੋਇਆ ਪਿਆ ਭਾਵੇਂ ਗਲਾ ਪਾਟਿਆ ਕੱਟੇ ਵਰਗੀ ਆਵਾਜ਼ ਹੋਵੇ, ਕੰਮ ਕਾਰ ਵੱਲ ਕੋਈ ਧਿਆਨ ਨਹੀਂ ਕੰਮ ਕਰਕੇ ਹੱਥੀ ਮਿਹਨਤ ਕਰਕੇ ਰਾਜੀ ਨਹੀ, ਵਿਕਿਆਦੋ ਜੋਂ ਬਾਪੂ ਦਿਆ ਨੇ 4 ਕਨਾਲਾ, ਸੁਪਨੇ ਲਈ ਜਾਵੋ ਨਾ ਹੋਊਗਾ ਓ ਹੋਊਗਾ ਆ ਹੋਊਗਾ ਬਸ ਆਹੀ ਇਕ ਲਾਈਨ ਚ ਦਿੱਖ ਗਈ ਤੇਰੀ ਮੇਹਨਤ ਤੇ ਕਿੰਨੀ ਕ ਧਾਰ ਆ

    • @VirSukh-x6m
      @VirSukh-x6m Месяц назад

      @amrinderbhangu5961 Screen shot ਲੇ ਲਿਆ ਮੈ ਤੁਹਾਡੇ ਇਸ massage ਦਾ ਭੰਗੂ ਸਾਹਿਬ , ਰੱਬ ਨੇ ਜੇਕਰ ਚਾਹਿਆ ਤਾਂ ਜੂਨ 2025 ਨੂੰ ਮੇਰੇ ਕਿਸੇ short video ਵਿੱਚ ਜ਼ਰੂਰ ਇਸਨੂੰ add ਕਰੂ, ਆਪਣੇ ਆਪ ਉਪਰ ਮੈਨੂੰ ਪੂਰਾ ਯਕੀਨ ਆ , ਹੁਣ ਹਰ ਕਿਸੇ ਦਾ ਦਿਮਾਗ ਤਾਂ ਬੰਦਾ ਪੜ੍ਹ ਨਹੀਂ ਸਕਦਾ , ਪਰ ਫਿਰ ਵੀ ਤੁਸੀਂ ਯਾਦ ਰਖਣਾ , ਕੇ S.s Magi ਨਾਮ ਤੁਸੀਂ ਕਦੇ ਸੁਣਿਆ ਵੀ ਸੀ , ਭਾਵੇਂ ਅੱਜ ਦੇ ਟਾਈਮ ਇਸ ਨਾਮ ਨੂੰ ਕੋਈ ਨੀ ਜਾਣਦਾ, 2025 ਵਿੱਚ ਇਹ ਨਾਮ ਇੱਕ ਬਹੁਤ ਵੱਡਾ ਨਾਮ ਹੋਊਗਾ , ਰੱਬ ਸੁੱਖ ਰੱਖੇ, 🙏🙏 LOVE YOU ਆ BRo😘

  • @ranjeetsingh-qy8kk
    @ranjeetsingh-qy8kk Месяц назад +3

    ਹਾਂਜੀ ਬਹੁਤ ਵਧੀਆ ਤੁਹਾਡੀ ਹਰ ਇੱਕ ਵੀਡੀਓ ਹੀ ਵਧੀਆ ਹੁੰਦੀ ਹੈ ਤੇ ਸਾਨੂੰ ਬੇਸਬਰੀ ਦੇ ਨਾਲ ਇੰਤਜ਼ਾਰ ਹੁੰਦਾ ਹ ਤੁਹਾਡੀ ਵੀਡੀਓ ਦਾ

  • @lakhveersingh3040
    @lakhveersingh3040 Месяц назад +6

    ਬਿਲਕੁਲ ਕਿਸਮਤ ਨੂੰ ਅਜ਼ਮਾ ਲਾਣਾ ਚਾਹੀਦਾ

  • @pamajawadha5325
    @pamajawadha5325 Месяц назад +1

    Bhut vadia kam kita s mohan singh obaria n

  • @SinghJagga-ut5nj
    @SinghJagga-ut5nj Месяц назад

    ਵੈਰੀ ਗੁੱਡ ਜੀ ❤❤❤❤

  • @starcreation7312
    @starcreation7312 Месяц назад +2

    ਬਹੁਤ ਵਧੀਆ ਵੀਡੀਓ

  • @surindersinghuppal2892
    @surindersinghuppal2892 Месяц назад +8

    ਡਰ ਦੇ ਅੱਗੇ ਹੀ ਜਿੱਤ ਹੈ ਹਾਰ ਦਾ ਵੀ ਓਹੀ ਆ ਜਿਹੜਾ ਅਖਾੜੇ ਵਿਚ ਲੜਦਾ ਬਾਹਰ ਖੜ ਕੇ ਨਾ ਜਿੱਤ ਹੋਉ ਨਾ ਹਾਰ

  • @GurpreetSidhu-gb3fn
    @GurpreetSidhu-gb3fn Месяц назад

    Baut vadia information aa bro teria sariyan video baut vadia hundia and mai punjab made diyan ajj tak diyan sariya video dekhiya..❤❤❤ good job bro god bless u

  • @meetgurdaspurpunjab
    @meetgurdaspurpunjab Месяц назад +1

    Vadiya jankari diti veer ji🙏🙏🙏

  • @minipanjabitaly-vk4kh
    @minipanjabitaly-vk4kh Месяц назад +1

    Great motivation 💪💪👍🙏

  • @indeesanipuria7140
    @indeesanipuria7140 Месяц назад

    Tanwaad vr tusi oberoi group to boht jydaa vaddi video bnai a. Apne channel te rabb sukh rakhe kal nu tohadi galbaat v howe ki ik bnda normal videos channel te upload krda c te holi holi oh bnda boht vadde label te videos bnaon lg pyaa te punjab di jawani nu sidhe raah ute payea...

  • @sk___sukhi
    @sk___sukhi Месяц назад +4

    Bahut vdiya jankari diti y ji..baki jdo menu rat nu nid na aave te sodi koi v video la lena huna rat nu 🩷🌸

  • @SarvanGill-ne5uo
    @SarvanGill-ne5uo Месяц назад +3

    ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਵੀਰ ਜੀ ਠੀਕ ਠਾਕ ਜੀ ਸੀ ਮੈਂ ਤੁਹਾਡੀਆਂ ਸਾਰੀਆਂ ਵੀਡੀਓ ਵੇਖਦਾ ਤੇ ਬੜਾ ਦਿਲ ਨੂੰ ਸਕੂਨ ਮਿਲਦਾ ਰਿਮੋਟਵੇਟ ਵੀ ਬੜਾ ਹੋਈਦਾ ਇਹ ਤੁਹਾਡੀਆਂ ਵੀਡੀਓ ਵੇਖ ਕੇ ਵੀਰ ਜੀ ਮੇਰੀ ਬੇਨਤੀ ਹੈ ਕਿ ਮੈਂ ਵੀ ਨਾ ਪੈਸਾ ਨਿਵੇਸਟ ਕਰਨਾ ਚਾਹੁੰਦਾ ਪਰ ਮੈਨੂੰ ਨਹੀਂ ਇੰਗਲਿਸ਼ ਬਹੁਤ ਘੱਟ ਆਉਂਦੀ ਹ ਤੇ ਕਿਹਦੇ ਵਿੱਚ ਕਰਨਾ ਚਾਹੀਦਾ ਹੈ ਪਲੀਜ਼ ਦੱਸਿਓ ਜਿਹਦੇ ਵਿੱਚ ਇੰਗਲਿਸ਼ ਕੱਟ ਹੋਵੇ ਤੇ ਕੋਈ ਫਾਇਦਾ ਹੋਵੇ ਨੁਕਸਾਨ ਨ ਨਾ ਹੋਵੇ

    • @amrinderbhangu5961
      @amrinderbhangu5961 Месяц назад

      ਬਾਈ ਜੀ ਅੱਜ ਤੋਂ ਹੀ English ਸਿੱਖਣੀ ਸੁਰੂ ਕਰੋ ਕੋਈ ਕਲਾਸ ਕੋਰਸ ਨਹੀ ਨੈੱਟ ਤੇ ਹੀ ਸਿੱਖੋ ਬਹੁਤ ਜਿਆਦਾ ਸਾਰੀ ਦੁਨਿਆ ਦੀ English ਨੈੱਟ ਤੇ ਪਈ ਆ, ਬਹੁਤ ਸੌਖੀ ਆ English 3 ਮਹੀਨੇ ਸਿਰਫ ਦਿਲੋ ਮਿਹਨਤ ਕਰੋ 101 percent English ਸਿਖਜੋਗਏ ਫਿਰ ਅੱਗੇ ਅੱਗੇ English use ਕਰੋਗੇ 2 ਕ ਸਾਲ਼ਾ ਚ ਅੰਗਰੇਜਾਂ ਨੂੰ ਮਾਤ ਪਾਂ ਦਿਓਗਏ,, ਸੱਚ ਕਹਿਣਾ ਬਾਈ ਕੋਈ ਮਜ਼ਾਕ ਨਹੀਂ ਕਰਦਾ ਐਵੇਂ ਮਾ ਡਰੀ ਜਾਓ ਇਹ ਦਿਮਾਗ ਚੋ ਕੱਢ ਦਿਓ ਵੀ English ਮੇਰੇ ਵੱਸ ਨਹੀਂ ਬਸ ਅੱਜ ਤੋਂ ਹੀ ਕਰਦੋ ਸੁਰੂ,, ਤੁਹਾਡਾ ਪੈਸਿਆਂ ਦਾ ਕੰਮ ਹੈ ਕੋਈ ਗ਼ਲਤ deal ਕਰਦੂ ਤੁਹਾਨੂੰ ਹੋ ਸਕਦਾ ਕੋਈ ਤੁਹਾਡੇ ਪੈਸੇ ਨਾਲ਼ ਅਪਦਾ ਫਾਇਦਾ ਚਕ ਜਾਵੇਂ,, ਇਹ ਤਾਂ ਆਪ ਹੀ ਕਰਣਾ ਪੈਂਦਾ ਬਾਈ ਕੋਈ ਹੋਰ ਨਹੀਂ ਕਮਾ ਕੇ ਦਿੰਦਾ ਤੁਹਾਨੂੰ, ਆ ਓਬਰਾਏ ਨੇ ਵੀ ਤਾਂ ਸਭ ਕੁਝ ਆਪ ਹੀ ਕੀਤਾ ,,ਜਦੋ ਗੱਡੀ ਚੱਲ ਪੈਂਦੀ ਹੈ ਫਿਰ ਸਭ ਹੱਥ ਦੇਕੇ ਰੋਕਦੇ ਨੇ ਵੀ ਸਾਨੂੰ ਵੀ ਚੜਾ ਲੋ ਪਰ ਖੜੀ ਵੱਲ ਕੋਈ ਨਹੀ ਦੇਖਦਾ ਧੱਕਾ ਕੋਈ ਨਹੀ ਲਵਾਉਂਦਾ ਸਟਾਰਟ ਕਰਾਉਣ ਨੂੰ , ਨਹੀ ਫਿਰ ਸਵਾ ਰੁਪਏ ਤੇ ਵਿਆਜ ਤੇ ਦੇਦੋ ਕਿਸੇ ਬਾਣੀਏ ਨੂੰ ਰਿਸਤੇਦਾਰੀ ਚ ਭੁੱਲ ਕੇ ਵੀ ਨਹੀ,, ਉੰਜ invest ਨੂੰ ਕਿਸੇ ਨੂੰ ਪੈਸੇ ਨਾ ਦੇ ਬੈਠਿਓ ਬਿਨਾ ਜਾਣਕਾਰੀ ਕਿਸੇ ਦੀ ਨਾ ਸੁਣਿਓ ਓਹ ਕਰੋ ਜੋਂ ਤੁਸੀ ਖੁਦ ਆਪ ਕਰੋ, ਧੰਨਵਾਦ ਕੋਈ ਗਲਤੀ ਹੋਈ ਹੋਵੇ ਮਾਫੀ ਚਾਉਣਾ ਬਾਈ

  • @sharrymahianwala9881
    @sharrymahianwala9881 15 дней назад

    Bhut vadia bai

  • @nimmasingh1535
    @nimmasingh1535 Месяц назад

    ਸਤਿ ਸ੍ਰੀ ਆਕਾਲ ਜੀ 🙏🏻

  • @sidhumonowaliya
    @sidhumonowaliya 2 дня назад

    Banda boht jadda mehnat wala c bai ❤❤❤j alsi bnda mehnti bna chawe ta kiwe bn skda ds skde o ???kyi bnde chnge hona chode aw pr smj ni lgda addta kiwe shdiye kiwe kriye

  • @GurpreetSingh-i8v2k
    @GurpreetSingh-i8v2k Месяц назад

    Bhut vda Veera ❤❤❤❤ thanks 👍👍 ene bda story motivation 😊😊 lye

  • @laddikamboj9308
    @laddikamboj9308 Месяц назад +1

    Bhut motivate karn wala

  • @JaspalSingh-pp8du
    @JaspalSingh-pp8du Месяц назад

    Kamaal aa yaar😮😮😮😮😮😮😮😮

  • @arbanbhatti6378
    @arbanbhatti6378 27 дней назад

    Boht vadia lgi bro

  • @nirajrock786
    @nirajrock786 Месяц назад

    God job bro. Kadi Kiratpur sahib aye tain jarur aake ana police station kiratpur sahib. Hats off for your work

  • @RamHarpinder
    @RamHarpinder Месяц назад

    Good 👍 jankari lai tuhada dhanbad Ram harpinder ram distict bathinda Panjab

  • @PunjabAk.47
    @PunjabAk.47 Месяц назад

    Never give up is life 👍

  • @Foujiusa
    @Foujiusa Месяц назад

    good editing with Ai nyc story 🥇

  • @luckygrewal4994
    @luckygrewal4994 Месяц назад

    Very nice veer ji ❤❤❤❤❤❤❤❤❤❤❤❤❤❤❤❤❤

  • @Sandeep__singh.007
    @Sandeep__singh.007 Месяц назад +1

    VEER AWAAJ BAHUT GHAT AAUNDI HAI TUHADI HAR VIDEO CH THORI UCHI KARO AWAAJ DANWAD❤❤

  • @luckygrewal4994
    @luckygrewal4994 Месяц назад

    Koka video veer ji ❤❤❤❤❤

  • @sattachahal7261
    @sattachahal7261 Месяц назад

    Punjab made ❤

  • @singhshood
    @singhshood Месяц назад

    Bhuat sohni videos bnaunde tusi , plz ik video sardar simranjeet singh maan di life te vi bnavo bhajji ❤️🙏

  • @labbisarwara3832
    @labbisarwara3832 Месяц назад

    Love from rajpura bro ❤❤❤❤❤

  • @NirmalSidhu-lm8nx
    @NirmalSidhu-lm8nx Месяц назад

    bro tuhada accent bhut vadiya ❤

  • @KaramjitGill-sn9db
    @KaramjitGill-sn9db Месяц назад

    God bless you always deat

  • @jagirsandhu6356
    @jagirsandhu6356 Месяц назад

    Love from Kotisekhan Moga Punjab good information ❤

  • @mahindarkaur8459
    @mahindarkaur8459 Месяц назад

    siraaaaaaaa y

  • @amriksood1481
    @amriksood1481 Месяц назад

    Boht vdia 22 g.

  • @ohijatt644
    @ohijatt644 Месяц назад +1

    Sat Sri akal punjab made family 🙏

  • @kanwaljeetsingh3096
    @kanwaljeetsingh3096 Месяц назад

    Very good video

  • @likhari_love
    @likhari_love Месяц назад

    Bai tuci million views deserve krde oo

  • @GurdarshanSingh-u6q
    @GurdarshanSingh-u6q Месяц назад

    Good information ❤❤

  • @gurjantsekhon304
    @gurjantsekhon304 Месяц назад +1

    Nice ❤

  • @angrejsingh5347
    @angrejsingh5347 Месяц назад

    Nice video bro ❤

  • @in_panjaab
    @in_panjaab Месяц назад

    ਬਾਈ podcast ਕਰਨ ਲੱਗ ਜੋ ਸਿਰਾ ਲੱਗ ਜੂ

  • @Royalcarpentry
    @Royalcarpentry Месяц назад +1

    ਬਾਈ ਅਸੀ ਵੀ ਬਾਹਰ ਦਾ ਖੈੜਾ ਸੱਡ ਕੇ ਪੰਜਾਬ ਚ ਫ਼ੈਕਟਰੀ ਲਾਲੀ door ਤੇ kitchen ਦੀ

    • @amrinderbhangu5961
      @amrinderbhangu5961 Месяц назад +1

      Very good, god blase you, ਸਬਰ ਨਾਲ ਲੱਗੇ ਰਹੋ ਸਬਰ ਨਾਲ ਜਲਦਬਾਜ਼ੀ ਨਹੀ ਕਰਨੀ ਬਾਈ ਪੱਕਾ ਤਰੱਕੀ ਆਉ

  • @HarpreetSingh-q6d9r
    @HarpreetSingh-q6d9r Месяц назад

    Bhut vadia lagi video y

  • @Artofgiving361
    @Artofgiving361 Месяц назад

    Slow and steady wins the race 💪🏻💪🏻💪🏻💪🏻

  • @ekamjotsingh1467
    @ekamjotsingh1467 Месяц назад

    14:40 everyone should listen this

  • @Aazamkhan1047
    @Aazamkhan1047 Месяц назад

    Good information sir 😊👍

  • @gurnamsingh7271
    @gurnamsingh7271 Месяц назад

    Great paji

  • @starxbgmi475.
    @starxbgmi475. Месяц назад

    Good information

  • @HardeepSidhu-l3j
    @HardeepSidhu-l3j Месяц назад

    Good

  • @kanwalchahal1678
    @kanwalchahal1678 Месяц назад

    Good bai g🎉🎉🎉

  • @sparkaware7037
    @sparkaware7037 Месяц назад

    Very nice video ❤❤

  • @ShankarSaini-lz7gy
    @ShankarSaini-lz7gy Месяц назад

    ❤ji'yes'''sb'sabji'''👏🇮🇳♥️💯

  • @varindersingh6978
    @varindersingh6978 Месяц назад

    Bhut vadia bai g

  • @ManiMaksudpurwala
    @ManiMaksudpurwala Месяц назад

    Ustd na ek gal or boli a trading di jaga investment karlo faseo na

  • @harmansingh5094
    @harmansingh5094 Месяц назад

    Good info🎉

  • @ToopaTv28
    @ToopaTv28 Месяц назад +1

    Boht vadhia video.Respect from Malaysia.KHANNE WALE ,PB26❤

  • @TejinderSinghAblu
    @TejinderSinghAblu Месяц назад

    V good 👍

  • @sanjanadevi3798
    @sanjanadevi3798 26 дней назад

    Good

  • @Love_entertainment618
    @Love_entertainment618 Месяц назад

    Bohat vdia video c

  • @gurcharansinghbrar5594
    @gurcharansinghbrar5594 Месяц назад

    Very good

  • @jovnsingh1943
    @jovnsingh1943 Месяц назад

    Satshiri akal bhai ji

  • @harkeetsingh.6434
    @harkeetsingh.6434 Месяц назад

    Thxx brother

  • @luckygrewal4994
    @luckygrewal4994 Месяц назад

    Sat Shri akal veer ji

  • @jashanpreetsinghsidhu
    @jashanpreetsinghsidhu Месяц назад

    ਬਿਗੜਵਾਲ ਸੰਗਰੂਰ ਮਾਲਵਾ ਬੈਲਟ ❤❤

  • @Mandeepcheema-k2t
    @Mandeepcheema-k2t Месяц назад

    Veer end

  • @luvamarjot478
    @luvamarjot478 Месяц назад

    Great

  • @kulwindersinghbains260
    @kulwindersinghbains260 Месяц назад

    ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਾਰਿਆ ਨੂੰ👏
    ਇਸ ਕਹਾਣੀ ਵਿੱਚੋ ਇਹ ਸਿੱਖਣ ਨੂੰ ਮਿਲਿਆ ਕਿ ਕਿਸੇ ਕੰਮ ਵਿੱਚ ਕਾਮਯਾਬੀ ਦਾ ਨਾਂ ਮਿਲਣਾਂ ਬਸ ਇੱਕ ਪੜਾਅ ਹੈ,ਹਾਰ ਓਦੋਂ ਹੁੰਦੀ ਹੈ ਜਦੋਂ ਕੋਈ ਕਬੂਲ ਕਰ ਕੇ ਕੋਸ਼ਿਸ਼ ਕਰਨੋਂ ਹਟ ਜਾਵੇ |
    ਇਸ ਤਰ੍ਹਾਂ ਦੀ ਵੀਡੀਓ ਬਨਾਉਣ ਲਈ ਪੂਰੀ ਪੰਜਾਬ made ਦੀ ਟੀਮ ਦਾ ਤਹਿ ਦਿਲੋਂ ਧੰਨਵਾਦ🙏

  • @SatwantSingh-e2h
    @SatwantSingh-e2h Месяц назад

    Good 👍👍👍👍👍

  • @Preet_bajheri
    @Preet_bajheri Месяц назад

    Veere ai photos kis tra create kitia koi website??

  • @gurnoorsingh2352
    @gurnoorsingh2352 Месяц назад

    Bai background music name ki a plz dseo

  • @tone5752
    @tone5752 Месяц назад

    Mahakavi kalidas bare dso kuj please 🙏🏽

  • @ashwaniverma8700
    @ashwaniverma8700 Месяц назад

    Waheguru ji waheguru ji ❤

  • @Sonu-y8i3p
    @Sonu-y8i3p Месяц назад

    Bhaji video nal purana music jroor chlao jar tohadean video ta vahut vadea hundean par puranay music to bina video theek ne lagde tuse starting to he music chlao bhaji

  • @babbu_M
    @babbu_M Месяц назад

    Bro m hr video dekhda ha sir j college wale ja school wale documents nhi vapas karn ta apa ki kr sakte ha plzzz bro reply 😢

  • @simarjitkaursmriti3219
    @simarjitkaursmriti3219 Месяц назад

    Nice video

  • @User13000
    @User13000 Месяц назад

    Very nice

  • @ManpreetSingh-n4n3o
    @ManpreetSingh-n4n3o Месяц назад

    Very nyc

  • @gbelectronics9706
    @gbelectronics9706 Месяц назад +1

    22 adani te video kdo oni a

  • @MahammadAdil-ty8kn
    @MahammadAdil-ty8kn Месяц назад

    Dear create video on social dilemma move ❤

  • @Ekam-Singh
    @Ekam-Singh Месяц назад

    👌👌👍👍

  • @harpreetsinghmaan683
    @harpreetsinghmaan683 Месяц назад

    Sahi ho 22G

  • @mindgames5748
    @mindgames5748 Месяц назад +2

    Paji tusi Mera Punjabi ch favourite RUclipsr aa

    • @amrinderbhangu5961
      @amrinderbhangu5961 Месяц назад

      ਫਿਰ ਤੁਸੀਂ ਕੀ ਕਰ ਸਕਦੇ ਓ ਬਾਈ ਲਈ ਇਹ ਤੁਹਾਨੂੰ ਏਨੀਆ ਜਾਣਕਾਰੀ ਵਧੀਆ ਵੀਡਿਓ ਬਣਾ ਕੇ ਦਿੰਦੇ ਨੇ ਪਰ ਤੁਸੀ ਕੀ ਕਰੋਗੇ ਬਾਈ ਲੀ, ਜੇਕਰ ਬਾਈ ਨੇ ਤੇਰੀ ਸਹੇਲੀ ਦਾ ਨੰਬਰ ਮੰਗਿਆ ਫਿਰ ਕਿ ਦੇਦੇ ਗਾ ਤੂ ਓਦੀ ਲਗਜੇਗਾ ਪਰਸਨਲ ਆ ਮੇਰੀ ਓਹਦੀ ਮਾਸੀ ਦੀ ਕੁੜੀ ਦਾ ਦੇ ਦਿਨਾਂ school ਟਾਈਮ ਤੋ ਮੇਰੇ ਨਲ ਆ ਏਹ ਤਾਂ ਐਵੇਂ ਆਨੇ ਬਹਾਨੇ ਲਾਗਜੇਗਾ ਕਰਨ,, ਉੰਜ ਤੁਸੀ favourite ਹੋ fan ਆ ਮੈਂ ਤੁਹਾਡਾ ਆ ਓ ਬਸ , ਪਰਸਨਲ ਨੂੰ ਕਿ ਦੱਸ ਤੂ ਵਿਆਹ ਕਰਾਉਣਾ

  • @ramandhaliwal99
    @ramandhaliwal99 Месяц назад

    bai eh cripto crunnncy kee hundi aw pta kissse nu ta dsseyo

  • @Gurdeep_khaira_kabbadi
    @Gurdeep_khaira_kabbadi Месяц назад

    Sirra 🎉

  • @KavitaPuri-jg4sj
    @KavitaPuri-jg4sj Месяц назад

    Sat shri akal

  • @NimratSinghSandhu
    @NimratSinghSandhu Месяц назад

    Punjab de vich football da bahot potential hai jisnu instruct krn di lod hai main ik fc club kholn baare soch reha han pr is vich lagaun lyi paise nhi haige

  • @mahaveersingh8209
    @mahaveersingh8209 Месяц назад

    Love you bro

  • @harjeetsidhu9479
    @harjeetsidhu9479 Месяц назад

    Mere b ethe jroor aao ek din documentary

  • @CrazyDhillon.
    @CrazyDhillon. Месяц назад

    Woodwrk ch factry lon bare soch rahe aa