Raj Bina Na Dharm Chale Hai | Bharpur Singh Balvir | Music Cultivator
HTML-код
- Опубликовано: 22 ноя 2024
- Music Cultivator Presents The Rare Speech "Raj Bina Na Dharm Chale Hai" releasing on June 2019. This Speech by Bhai Bharpur Singh Balvir Music By Music Cultivator. Stay connected with us & subscribe us: / @musiccultivator
Speech: Bhai Bharpur Singh Balvir
Music: Music Cultivator
Place: Manji Sahib Diwaan Hall (Darbar Sahib) Amritsar
♪ Available on ♪
Spotify:open.spotify.c...
Amazon:music.amazon.i...
Google:play.google.co...
Saavn:www.saavn.com/...
Label | Music Cultivator | Baljinder Singh (+91946523-5933)
Serviced by ABC Digital
#MusicCultivator #BharpurSinghbalvir #RajBinaNaDharmChaleHai
"SUBSCRIBE and press the bell icon for all notifications of our regular Updates & uploads by renowned and new talented.
Company Contacts:
Facebook : / music.cultivator
Instagram : / music.cultivator
Website: www.musiccultiv...
Contact: (+91946523-5933)
(This Song Is Subject To © of Music Cultivator)
WAHEGURU JI KA KHALSA WAHEGURU JI KI FATEH Bht Bht Dhanvad ji Sab Da ji NEW UPDATES LAI please do SHARE/LIKE/COMMENTS and SUSCRIBE OUR CHANNEL MUSIC CULTIVATOR
Veer tusi comments off kr do
1
Speech year??
Truth 🙏 respect
@@dalbeersingh9291t t
ਸ਼੍ਰੀ ਮੁਖਵਾਕ ਬਨਿਓ ਗਰੀਬ ਨਿਵਾਜ਼ || ਸ਼ਸਤ੍ਰਨ ਕੇ ਅਧੀਨ ਹੈ ਰਾਜ || ਰਾਜ ਬਿਨਾ ਨਹੀ ਧਰਮ ਚਲੇ ਹੈਂ || ਧਰਮ ਬਿਨਾ ਸਭ ਦਲੇ ਮਲੇ ਹੈਂ || ⚔️
ਸ਼ਹੀਦੋਂ ਸਿੰਘੋ ਸਾਨੂੰ ਮੁਆਫ਼ ਕਰਿਏਉ ਜੀ
िਕੳੁ ਜੀ |
@@themoralsofsikhism1465 ਪਰ ਉਨ੍ਹਾਂ ਵਿਚੋਂ ਕਿਸੇ ਨੇ ਵੀ ਨਹੀਂ ਕਿਹਾ ਕਿ ਉਹ ਵੱਖ ਹੋਣਾ ਚਾਹੁੰਦੇ ਹਨ, ਅਸੀਂ ਇਸ ਦੇਸ਼ ਵਿਚ ਰਹਿ ਕੇ ਰਾਜ ਕਰਾਂਗੇ ਪੰਜਾਬ ਤੇ, ਉਨ੍ਹਾਂ ਨੇ ਇਹ ਕਿਹਾ, ਪਰ ਸ਼੍ਰੋਮਣੀ ਅਕਾਲੀ ਦੱਲ ਨੂੰ ਰਾਜ ਕਰਨਾ ਨੀ ਆਇਆ
@@themoralsofsikhism1465 ਅਸੀਂ ਆਪਣੇ ਮਹਾਨ ਲੀਡਰ ਗੁਆ ਚੁੱਕੇ ਹਾਂ
@@themoralsofsikhism1465 ਰਾਜਨੀਤੀ ਬਹੁਤ ਮਾੜੀ ਹੈ
@@onlykhalistan5056 ih ta sach He khalsa ji . Ajj apa appp hi apne kess katale kra lende aa buhat dukh hunda He ih dekhke 🙏.
ਮਰੀਆਂ ਜ਼ਮੀਰਾਂ ਵਾਲਿਆਂ ਦੀ ਜ਼ਮੀਰ ਜਗਾਉਣ ਵਾਲੀ ਸਪੀਚ
🙏🙏🙏🙏
💯🔥
ਜਿਹੜੀਆਂ ਜਮੀਰਾਂ ਮਰ ਹੀ ਗਈਆਂ ਓਹ ਨਹੀਂ ਜਾਗ ਸਕਦੀਆਂ ਭਰਾ।।ਓਹਨਾਂ ਦੇ ਮ੍ਰਿਤਕ ਜਮੀਰ ਨੂੰ ਹਿਲਾਇਆ ਜਾ ਸਕਦਾ ਪਰ ਜਗਾਇਆ ਨਹੀਂ।ਦੀਪ ਸਿੱਧੂ ਦੇ ਭੋਗ ਤੇ ਲੱਖਾਂ ਆ ਗਏ ਪਰ ਓਹਦੀ ਸੋਚ ਤੇ ਚੱਲਣ ਵਾਲੇ ਜਿੰਨੇ ਕੂ ਪਹਿਲਾ ਸੀ ਓੰਨੇ ਹੀ ਨੇ।।ਬੱਸ ਕੁਝ ਦਿਨ ਸੋਸ਼ਲ ਮੀਡੀਆ ਤੇ ਰੌਲਾ ਸੀ।।
Murdeya ch jaan pa dindi ehe
Bai eh speech mai 9 din sunni a morning tym pathe wadden tym te ❤
ਗੱਜਕੇ ਜੈਕਾਰੇ ਗਜਾਵੇ ਨਿਹਾਲ ਹੋ ਜਾਵੇ ਧੰਨ ਧੰਨ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਮਨਾਂ ਨੂੰ ਭਾਵੇ ਜੋ ਮਹਾਕਾਲ ਜੀ ਦੀ ਸ਼ਰਨ ਆਵੇ ਸਤਿ ਸ੍ਰੀ ਅਕਾਲਲਲਲਲ🙏🏼🙏🏼
Sat shri akallllll aaa
ਸਤ ਸ਼੍ਰੀ ਅਕਾਲ
ਅਕਾਲ
ਸੱਤ ਸ੍ਰੀ ਅਕਾਲ
ਆਕਾਲ,,,,,,,,,।
He is my dada ji.we miss you dada ji you are always in our hearts.
Deep Singh Sidhus speeches resonate with your Dhada Jis speeches. Same things have been repeated but were conveyed in a different manner. Our people didn't manage to realise that our next leader was right infront of our eyes.
Respect bro 🌹🌹🌹❤️❤️
Bhut bhaga wale ho jo tuci
A baba ji o c jo kdi kisa kolo jhuk na payee..bhot krma vale o tu jo Ada da Dada ji milee
WaheguruJi 🙏🙏
84 de badle di agg kis kis noujwan de dil ch uthdi aa
hit like
Jagtar singh hwara ji di rihai toh baad mai ohna nal mil jana hai💪
Sariyan de
Sanu raj chahida
Sovereignty the only way ahead
Khalsa Raj
An eye for an eye will make whole world blind
Badla congress party se lo India se nahi. 84 congress ne kiya tha Gandhi family ne. Sikho ko maarne wale sab congress workers the
Hindu-sikh ekta jindabad
Eh speech gurugharan vich chlayi jawe ta kaum nu jaagan to koi ni rok skda ❤️❤️❤️
Khalistan nuin support karyo jhe suggestiona dende rahyo jhe
Yes /Par ayna dam nhi kisa wich Jo thok Ka support kraa
@Karan Sharma tu pat la jo patnaa😂😂😂
@@Goldy-ck4lu Pattan Wale Vadu Baithe aa... Jekar Pattan te aa gaye te..... Gunda Gardi kihe di Manjoor ni Punjab ch...
@Karan Sharma 👍👍👍 iss link par click karke apne past ko Pehchano Pushyamitra Shunga ko jano ruclips.net/video/1yT-xKqxw3o/видео.html
Maurya Enpire "Maratha Empire" 1674 to 1818 tak 144 saal dobara Hindu raj raha tha India main pado... Dewan Mokham Chand ji jo Maharaja Ranjit Singh ji ki Sena ke Senapati thee Pado, Hari Singh Nalwa Bhi inhi Hindu Dewan Mokham chand ji ke under Commander thee, Nalwa ke saath dusra Hindu Brahmin Commander Mahan singh Mahapuri ji ko padho jinki Bahaduri ki wajah se inko Raja ka Khitab diya gaya tha
ਜੋ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਆਪਣੇ ਗੁਰੂ ਮੰਨਦੇ ਹਨ ਉਹ ਲਾਇਕ ਕਰੋ I 🙏🙏🙏🙏🙏🙏🤎🤎🤎🤎🤎🤎
Shree nhi Dhan Dhan Guru Gobind Singh Ji Maharaj
I am a Hindu, I have no problem with their concept, So you too should not have any problem with Hindu Nation,everyone has the right to demand their rights, god bless to all of you 💯❤️
👍🏽✌️
Thanks veere . We will win... 🙏🙏
Ehde lyi apna hindu Brahmin dasna jaruri nhi c...
Which demands you are supporting, can you elaborate us?
@@siddharthsingh5522 chutiye nhi hai bhai yeh... Bs thode se likes k liye krte hai sb.
Pata jhaant k barabar kuch nhi hota, low confidence ki wajah se dusro se approval seek krte hai.
Thanks ...we deserve our RAAZ
ਇਹ ਗੱਲਾਂ ਅੱਜ ਦੇ ਸਮੇਂ ਸੱਚ ਹੋ ਰਹੀਆਂ
Esda solution azadi hai only... Sikh genocide fir to start hogya hai...
@erwin rommel i am also fan of rommel(desert fox) and manstein
@erwin rommel u from?
@erwin rommel sikh?
@erwin rommel khalistani?
ਪੰਜਾਬੀ ਹਿੰਦੂ ਹੋਣ ਦੇ ਨਾਤੇ ਮੈਂਨੂੰ ਸੱਭ ਤੇ ਮਾਨ ਆ ਜਿਹਨਾਂ ਪੰਜਾਬ ਦੀ ਭਲਾਈ ਲਈ ਕੁਰਬਾਨੀਆਂ ਦਿਤੀਆਂ,,,,ਜੋ ਬੰਦਾ ਬਿਨਾਂ ਕਿਸੇ ਲਾਲਚ ਆਪਣਾ ਆਪ ਵਾਰ ਜਾਏ ਜਦ ਪਤਾ ਹੋਵੇ ਅਗਾਂਹ ਮੋਤ ਹੀ ਆ ੳਹ ਸ਼ਹੀਦ ਹੀ ਆ ਪਾਵੇ ਕਿਸੇ ਵੀ ਧਰਮ ਤੋਂ ਹੋਵੇ…ਪੰਜਾਬ ਪੰਜਾਬੀ ਪੰਜਾਬੀਅਤ ਨੂੰ ਕਾਰਿਮ ਰੱਖਣ ਦੀ ਜਿਥੇ ਗੱਲ ਆੳ ੳਥੇ ਮੈਂ ਪਹਿਲਾਂ ਪੰਜਾਬੀ ਆਂ ਭਾਰਤ ਵਾਸੀ ਬਾਅਦ ਚ……
I am Hindu but I fellow the concpect of sant bridawala ji
Love u veer
We lives togther peacefully
He wanted Equal rights for all religions 🥺
salute🫡
Fake account
Speech ਸੁਣ ਕੇ ਰੋਗਟੇ ਖੜੇ ਹੋ ਗਏ ਵੀਰ ਜੀ👌👌👌👌❤️❤️❤️❤️👍👍👍👍👍
Kuj krna pena bss gla nhi sunn peni a
Rooz suno kuch na tah houga fe
@@sharnsandhu2403 bilkul veer asi kurbani deni bhul gaya aa asi bhul gaya blub tey bhamkad vaanng kiwa mChna eh , tey bhul gay khalsayi Sajjawan deniya
bro plzz translate first lines
0:40 ka line plzz translate
ਏਹ ਓਹ ਸਪੀਚਾ ਨੇ ਜਿੰਨ੍ਹਾਂ ਸਂ 1980ਤੋ1984 ਤੱਕ ਨੋਜਵਾਨ ਦੇ ਖ਼ੂਨ ਵਿੱਚ ਅੱਗ ਦੇ ਭਾਮਬੜ ਬਾਲੀ ਰੱਖੇ ਤੇ ਭਾਰਤ ਦੀ ਫੌਜ ਨਾਲ਼ ਮੱਥਾ ਲਾਇਆ ਸੀ,
ਤੇ ਅੱਜ ਦੇ ਲੰਡੂ ਸਿੰਗਰ ਏਹ ਸਪੀਚ ਛੋਟਾ ਜੇਹਾ ਡਾਇਲਗ਼ ਆਪਨੇ ਗਾਣਿਆ ਵਿੱਚ ਪਾ ਕੇ ਆਪਨੇ ਗਾਣੇ ਚਲਾ ਰਹੇ ਨੇ ।
ਏਹ ਅੱਗ ਵਰਗੀਆਂ ਸਪੀਚਾ ਵਿੱਚ ਬਹੁਤ ਵੱਡੀਆਂ ਨਿਰੰਕਾਰ ਦੀ ਕੀਤਿਆਂ ਹੋਇਆਂ ਤੱਪਸਿਆ ਹੈ ।
ਏਹ ਸ਼ਕਤੀਸ਼ਾਲੀ ਸਪੀਚਾ ਪਿਛੇ ਸਿਰਫ਼ ਸ਼੍ਰੀ ਜਪੁਜੀ ਜ਼ੀ ਸਾਹਿਬ ਦੀ ਅਲੌਕਿਕ ਸ਼ਕਤੀਆਂ ਨੇ।
।।ਵਾਹਿਗੁਰੂ ਜ਼ੀ ਕੀ ਖ਼ਾਲਸਾ ਵਾਹਿਗੁਰੂ ਜ਼ੀ ਕੀ ਫ਼ਤਿਹ।।
RUPINDER JI SINGERS KARKE HI TAAN PATA LAGEYA HAI INA BAARE SONG VICH AAUN TOH BAAD HI RUclips UTE SEARCH HON LAGI AA kisse v school book kisse v government book vich ena da jikkker tak nhi
@@kulwindersingh-id6xj you are right bro
SIDHU MOOSEWALA
legend's are never die
Tu v kise to gath nhi hor kise ne naam leya iko si ithe singha da naam len wala hun koi nhi Lau ga Tanu pta si singh sahib ji da siddu to pahla kise hor daseya Sanu landu ta sare na app karan na kise nu karan den
J sidhu moose wala na lada aa apeech ta kaia nu pta b nhi es baaba ji bare sanu b sidhu da song to waad pta lgga c ta sunnan lga aa , sidhu moose wala ne j baba ji di speech lii ta sidhu di soch b ankhi c koi singrr dsdo jisna syl ty gana kaddya kda hakk di gll kiti kadda sidhu hi aa ik
ਬਿਲਕੁੱਲ ਸਹੀ ਭਰਾ
ਬੇੜਾ ਗ਼ਰਕ ਹੋਜਾਵੇ ਹਿੰਦੁਸਤਾਨ ਸਰਕਾਰ ਦਾ ਜਿਨ੍ਹਾਂ ਸਿੱਖ ਕੌਮ ਦੇ ਜਰਨੈਲ ਸ਼ਹੀਦ ਕਰਤੇ, ਸਰਕਾਰਾਂ ਨੇ ਬਹੁਤ ਭਾਜੀਆਂ ਚਾੜੀਆਂ ਨੇ 21ਦੇ31ਮੋੜੇਗੀਕਦੇ, ਸਿੱਖ ਕੌਮ ਗੁਰੂ ਦੀ ਮੇਹਰ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ
ਪਿੰਜਰੇ ਚ ਬੰਦ ਹੋਏ ਏਨਾ ਸਮਾਂ ਹੋ ਗਿਆ ਹੁਣ ਉਹਨਾਂ ਨੂੰ ਅਹਿਸਾਸ ਈ ਨਹੀਂ ਕੇ ਪਿੰਜਰੇ ਚ ਬੰਦ ਨੇ।
Aaj load aa sanu pinjre ch kedd hware di RSS nu khtm krn waste
ਕਾਸ ਬਾਬਾ ਜੀ ਅੱਜ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਹੁੰਦਾ ਤਾਂ ਅੱਜ ਨੂੰ ਇਨਸਾਫ ਲਈ ਮੋਮਬਤੀਆਂ ਨਾਲ ਫੜਦੀਆਂ ਪੈਂਦੀਆਂ
ਇਹਨਾ ਸਾਰੀਆ ਗੱਲਾ ਚੋ ਜੇਕਰ 10% ਗੱਲਾਂ ਤੇ ਵੀ ਗ਼ੌਰ ਕੀਤਾ ਜਾਵੇ ਤਾਂ ਮੈਨੂੰ ਲਗਦਾ ਸਿੱਖ ਕੌਮ ਚ 90% ਤਕ ਸੁਧਾਰ ਹੋ ਸਕਦਾ,,,,
ਵਾਹਿਗੁਰੂ ਮਿਹਰ ਕਰੇ❤️❤️❤️🙏🙏🙏
😂😂😂😂sahi kiha .akal vala khana band ho gya hun .jameer mrr gye
ਸਰਦਾਰ ਭਰਭੂਰ ਸਿੰਘ ਜੀ ਬਲਵੀਰ ਜੀ ਵਰਗੇ ਚੜਦੀ ਕਲਾ ਵਰਗੇ ਸਿੰਘਾ ਦੀ ਬਹੁਤ ਲੋੜ ਹੈ ਅੱਜ ਸਿੰਖ ਕੋਮ ਨੂੰ । ਵਾਹਿਗੁਰੂ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ
ਇਹ speech da ਕੋਈ ਮੁਕ਼ਾਬਲਾ ਨਹੀ ਰੂਹ ਕੰਬ ਜਾਂਦੀ ਹੈ
ਮੁੱਕਦੀ ਗੱਲ ਆ ਜੀ ਅਸੀ ਜਮੀਨ ਬਚਾਉਣ ਚੱਲੇ ਆ ਜ਼ਮੀਰ ਕਿੱਲੇ ਟੰਗ ਕੇ
Bas gal ethe muk di a g ,,,asi kisan ban ke jeuna chohnde a raje banke nhi
ਜਮੀਰ ਤਾਂ government ਲੁੱਟ ਰਹੀ a
👍
Jagtar Singh bai tenu kisan banon vala kon, tenu jamin davon vala kon, tera pyo nai si o, o sada pyo si Guru Gobind Singh ji, je fir vi tuhi apne dharm nu kise cheez to pehlan rakhde jo, ta veer menu vi a khen lagya sahrm aundi a ke tu sikh a.
Sehi keha veere.....jdo hun kheta te glll ayi odo sare bol rhe te jdo punjab ch koi mada kmm hunda ....beadbi hundi odo kise di jameer ni jaagdi.......hun sbbb kthe ne morche ne tha tha te.....odo v kthe howo na yr jdo center sarkar punjab lyi mada sochdi a
35 ਦਿਨ ਰਪੀਟ ਤੇ ਚੱਲੀ ਮੇਰੇ ਕੋਲ ਇਹ ਸਪੀਚ
ਹਰੇਕ ਵਾਰ ਰੌਂਗਟੇ ਖੜੇ
ਕਦੇ ਕਦੇ ਰੋਇਆ ਵੀ
🙏🙏🙏🙏
Wah ji wah. Sachi kuch jagondi a andar ehe speech.
I m a Hindu but .....shi guru Gobind Singh Ji our father ...and saviour .....👍👍👍👍👍
Eh speech hila ke rakh dindi hai 👌👌
Sach keha
ਕੋਈ ਨਾ ਬਾਬਾ ਜੀ ਖਾਲਸਾ ਰਾਜ ਹੁਣ ਵਾਲਾ ਜਲਦੀ 🙏🙏🙏
Hlo
@@bayantsingh9826 hnji
KHALISTAN ZINDABAD 🚩🚩
@@veet1177 गुरु ग्रन्थ दसम ग्रन्थ सर्व लो प्रकाश हो
मूल मंत्र का बेयंत जाप हो
वार श्री भगौती जी का तेज तेज पाठ हो
निहंग ही निहंग हो अकाल ही अकाल हो
शहीद ही शहीद हो सहाई महाकाल हो
श्री गोबिंद सिंह की बैल रही ताक हो
खालसे का सर्वकाल हो
निहंग ही निहंग हो अकाल ही अकाल हो
Khalistan jindabad
Kon liyaau. Veer ji ?? Oh jo. Canada amrica ja. Kise hor mulkan ch jaan li utawle aa ja oh jo. Sarjar ne nashe ch rolte?? Kon jamngiya. Ehna warge soorme oh jo. Like te follow li. Nachaar te. Kanjarpune di had tapiyan be ?? Sar dene ene aa. Khoon vahona pena ghar baar shdne pene aa. Assi ta partiyan ni shad rahe
ਮੈ ਮਰਦ ਦੇ ਮਰਨ ਨੂੰ ਮੋਤ ਨਹੀ ਮੰਨਦਾ ਮਰਦ ਦਾ ਜਮੀਰ ਮਰੇ ਨੂੰ ਮੋਤ ਮੰਨਦਾ ਹਾ । ਇਹ ਸਪੀਚ ਸਿਰਫ ਮਰੇ ਜਮੀਰ ਜਿਉਦੇ ਕਰਨ ਲਈ ਹੈ । ਧੰਨਵਾਦ ਸਿੱਖ ਸੰਗਤ ਜੀ । ਜੋ ਬੋਲੇ ਸੋ ਨਿਹਾਲ ਸਤਿ ਸੀ, ਅਕਾਲ।
Correction: ਮੈਂ ਸਰੀਰ ਦੇ ਮਰਨ ਨੂੰ ਮੌਤ ਨਹੀਂ ਮੰਨਦਾ ਜਮੀਰ ਦੇ ਮਰਨ ਨੂੰ ਮੌਤ ਮੰਨਦਾ ਹਾਂ
ਮੁਦਤੇ ਗੁਜ਼ਰੀ ਹੈ ਇਤਨੀ ਰੰਜੋ ਗਮ ਸਹਿਤੇ ਹੂਏ
ਸ਼ਰਮ ਸੀ ਆਤੀ ਹੈ ਇਸ ਵਤਨ ਕੋ ਵਤਨ ਕਹਿਤੇ ਹੂਏ
ਡਾ. ਮੁਹੰਮਦ ਇਕਬਾਲ
I am a Bengali Kshatriya, from a fair and independent thinking I completely support all views of my fellow Punjabi brothers and sisters 👍🏼 Khalistan Jindabad, Raj Karega Khalsa
@@vd8614 we don't need support of your lindus
It's not about khalistan bro, he is saying we aren't asking for any partition or country, just give us due rights
@@tanishqsinghbajwa4542 already asked once for autonomy and Sikh koum faced ghallughara and nakli muqaabla and operation shuddi karan
@@tanishqsinghbajwa4542 9:04
@@tanishqsinghbajwa4542 ohh bharawa kehre due rights,enne saal chittar kha k,genocidekra k akal othe di othe,hor ki bhalda tu ehna bahmana kolo v panjab nu vadh adhikaar den,aagleyan ne raato raat jammu cho 370 hta diti te saare haq maar te te tu chauna v hle gal due rights tak hi simit rhe maaf kri bhrawa par sadke jawan tere.ehh tan tu ohi ganje gandhi aali gal krti v je koi ikk thapad maarda tan duji gal v aage krlo v ehde v maar, ehh sale bahman chahunde hi ehhi ne v ehh sadde wich tan rehn par naukran aangu rehn te assi ehna te raaj kriye.tu new parliament di inaugration tan dekhi honi ohde ohde wich modi bahmana de riti riwaazan wele dharti te lama tak pae gya c par jdo gal kirtan ja hor dharam de riti riwaazan di aayi odo ehna leadran ne sir dhakna tak ni munasif smjhya te hle gal due rights len di rehgyi 🙏🏻🙏🏻🙏🏻
ਸਪੀਚ ਸੁਣ ਕੇ ਜੋਸ਼ ਆਓਦਾ
ਬਾਬਾ ਬਲਵੀਰ ਸਿੰਘ ਭਰਪੂਰ ਜੀ ਦੀ🙏🙏🙏
ਨਾਮ ਸਹੀਂ ਕਰ ਕੇ ਲਿਖੋ ਜੀ
Babbar sher bethe ne sab parnamm Shaheeda nu 🙏🙏🙏🙏🙏
Waheguru ji ਇਹ ਸਪੀਜ ਹਰ ਇੱਕ ਸਿੱਖ ਨੂੰ ਵਾਰ ਵਾਰ ਸੁਣਨੀ ਚਾਹੀਦੀ ਆ
😭😭 ਅੱਜ ਚਿੜੀਆ ਵਾਗ ਤੜਫ ਰਹੇ ਨੇ ਸਿਖ ਹਜੇ ਵੀ ਧਰਨੇਆ ਤੇ ਬੈਠੇ ਆ ਬਾਬਾ ਜੀ😥
Right veer g hala v loka nu samaj ne
Waheguru ji
ਖ਼ਾਲਿਸਤਾਨ ਤਾਂ ਬਣਕੇ ਹੀ ਰਹੇਗਾ!
😢😢
I’m a Hindu but I have no problem in the concept of Khalistan. We will be better under their leadership then living under facists. God bless sikhs. I will be converting into Sikhism.
Go ahead, after all Sikhs follow native Indian culture
Guru-Shishya Parampara!❤️❤️❤️
You don't have to change your religion to be a Sikh, all religions are same
@J. M. Its fine no need to be agressive, you want your thinking to be right ? Ok congratulations you won. Hopefully this will solve the purpose.
Proud of you brother if you have any questions message me
Waheguruji bless you , yes definitely we will be happy and United in Khalistan.
Hindu, Muslim, Sikh and Christian and every religion.
“Raj bina na dharm chaley hai” Guru Gobind Singh ji 🙏
Dharam binasabh dhaley maley
Bina sabh*
@@dilpreetkaur674 je toye prem khelan ko chao..sir dhar sees gali moro aao...sarbansdani sahib-e-kamal Guru Gobind singh ji🙏🙏
Hind da peer Guru Gobind Singh Ji 🙏
Guru sahib ne apne ko Hind da peer kaha tha khali sthan da peer nahi
ਸਦਾ ਅਮਰ ਰਹੇ ਸਰਦਾਰ ਭਰਪੂਰ ਸਿੰਘ ਬਲਬੀਰ, ਅਜਿਹੇ ਬੁਲਾਰਿਆ ਦੀ ਪੰਥ ਵਿੱਚ ਹਮੇਸ਼ਾ ਘਾਟ ਰੜਕਦੀ ਰਹੇਗੀ
J os time social media hunda ta eh speech world wide famous honi c aur kum v jaldi jaag jani c hun v eh speech new Singh bna rehi a .
Waheguru ji ka Khalsa Waheguru ji ki Fathe
ਅਜ ਕਿਊ ਨੀ ਹੁੰਦਾ ਏਦਾਂ ਦਾ ਪ੍ਰਚਾਰ ⚔️
Badi muskil se hota ha chaman me didawar paida te oh asi gawah chuke ha😔
Hunda va....SHARE AAM KARN NI DINDE...OTRA CHAL REHA...JAAKE DEKH RAMANDEEP BAGGA KON...JAAKE DEKH SHERA ITALY NU KON...JAAKE DEKH HARMEET SINGH PHD ... JAAAKE DEKH DHARMINDER SINGH GUGNI...
@@arshdhanoa4080 ਉਹ ਵੀਰ ਮੈਂ ਪ੍ਰਚਾਰ ਦੀ ਗੱਲ ਕੀਤੀ ਏਨਾ ਚੋਂ ਇਕ song ਕੱਢ ਦਾ ਇਕ ਸ਼ਹੀਦ ਹੋਂ ਗਿਆ ਬਾਕੀ ਜੇਲ੍ਹਾਂ ਚਂ ਦਸ ਹੁਣ ਕੌਣ ਕਰਦਾ ਪ੍ਰਚਾਰ ਆਹ ਪ੍ਰਚਾਰ ਗੁਰੂ ਘਰ ਹੋਂ ਰਿਹਾ
I am belong Hindu family but now I am Sikh i proud of sikkhi i love sikkhi 💞💞💞💖💖💞💞
Mai v ek Hindu parvar toh ha .. mai khalsitan nu support karda .. krn
1. Indian judiciary system corruption
2. Political party
3. Believe in one God
Love u veer
Khalistan apna sub da sanja hona
Me sikh hu per me india ko he khalistan bana chatti hu Sikhs kahi nhi jayengye mujhe hindu sikh.muslim sab pasand h
waheguru kirpa kre jldi jldi khalistan ban jaave 🙏🙏
I ,support real hindus bro,s
Sant Jarnail Singh Bhindranwale always be ALIVE in every single SIKH's heart.
ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਸੱਚ ਬੋਲਦੇ ਸਨ
ਸ਼ਸਤ੍ਰਨ ਕੇ ਅਧੀਨ ਹੈ ਰਾਜ|| ਰਾਜ ਬਿਨਾ ਨਹੀ ਧਰਮ ਚਲੇ ਹੈ || ਧਰਮ ਬਿਨਾ ਸਭ ਦਲੇ ਮਲੇ ਹੈ || ਕੋਊ ਕਿਸੀ ਕੋ ਰਾਜ ਨਹਿ ਦੇ ਹੈ || ਜੋ ਲੇ ਹੈ ਨਿਜ ਬਲ ਸੇ ਲੇ ਹੈ || 🙏🏻🚩
I m Hindu but always support my Sikh singh brother.
This Speech gives me strength. These words and that booster music. 🦁🦁
I am going to get baptised in Guru ka Amrit after listening this poem again and again..This poem should be listened by every sikh.
moosswala ne eh speech sonf ch paayi aa bahut vaddi gal jihne eh speech nai suni oh v sune singer eh cheez krke sutti kaum nu jaga sakdi . waheguru chaddi kala bakhshe sab nu..
ਇਹ ਸਪੀਚ ਨਈ... ਜ਼ਲਜ਼ਲਾ ਹੈ....
ਮੈਂ ਪਤਾ ਨੀ ਕਿੰਨੇ ਕੁ ਵਾਰ ਇਸ ਸਪੀਚ ਨੂੰ ਸੁਣ ਲਿਆ ਦੁੱਗਣਾ ਹੀ ਜੋਸ਼ ਭਰਦਾ ਗੁਰੂ ਸਾਹਿਬ ਕਿਰਪਾ ਕਰਨ ❤
Jekar ਮੁਸਲਮਾਨਾਂ ਦੇ ਅਲਗ ਦੇਸ਼ ਨੇ, ਕ੍ਰਿਸ਼ਚਨਾ ਦੇ ਅਲਗ ਦੇਸ਼ ਨੇ,ਹਿੰਦੂ ਆਪਣੇ ਲਈ ਹਿੰਦੂ ਰਾਸ਼ਟਰ ਦੀ ਮੰਗ ਕਰ ਰਹੇ ਨੇ ਤੇ ਫੇਰ ਸਿੱਖਾਂ ਲਈ ਵੀ ਵਖ ਦੇਸ਼ ਹੋਣਾ ਚਾਹੀਦਾ।ਇਸ ਵਿਚ ਕੋਈ ਗਲਤ ਨਹੀਂ।
ਸੰਤ ਗਿਆਨੀ ਜਰਨੈਲ ਸਿੰਘ ਜੀ ਭਿੰਡਰਾਂਵਾਲੇ 🙏❤️
Bhut sala to sun reha 🙏🙏 Jado v sunda man josh nal par janda 😥😥sikha nal har war dhaka hoya khalistan zindabad 10 February 2021
ਸਾਡੀ ਮਰੀ ਜਮੀਰ ਜਾਗ ਪੱਵੇ ਸੁਣ ਕੇ, ਇੰਨਾ ਕੁ ਜੋਸ਼ ਸੱਚ ਦੀ ਆਵਾਜ਼ ਸੱਚ ਹੋਂਦੀ
ਸਰਦਾਰ ਭਰਪੂਰ ਸਿੰਘ ਜੀ ਬਲਬੀਰ ਖ਼ਾਲਸਾ ❤️🙏
❤
ਦਮਦਾਰ ਸਪੀਚ 🙏🙏🙏
🙏🙏🙏🙏💯
ਇਹ ਸਪੀਚ ਸੁਣ ਕੇ ਮੇਰਾ ਲੂਣ ਕੰਡਾ ਖੜਾ ਹੋ ਗਿਆ,, ਬਹੁਤ ਜੋਸ਼ ਭਰਦੀ ਹੈ ਸਿੱਖਾਂ ਚ ਇਹ ਸਪੀਚ🙏
ਗਾਜ ਕੇ ਜੈਕਾਰਾ ਗਜਾਵੈ ਨਿਹਾਲ ਹੋ ਜਾਵੇ ਕਲਗੀਧਰ ਦਸ਼ਮੇਸ਼ ਪਾਤਸ਼ਾਹ ਜੀ ਦੇ ਮਨ ਨੂੰ ਭਾਵੇਂ ਸਤਿ ਸ੍ਰੀ ਅਕਾਲ਼ 🙏🙏🙏
ਭਰਪੂਰ ਸਿੰਘ ਬਲਵੀਰ is legend .. Sikhism is the only way to redumption
ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ
Khalisthan zindabad
jehde lok ek apni gali vich ikhathe nahi hosakde oh apna mulkh nahi bna sakde
@@jagdeepgill25 ha sahi gll a par bai eh vi yadd rak jado desh nu kurbaniya di lor si punjabi more hunde ne
@@jagdeepgill25 Punjab vich jamiya punjab vich marsa meh eh speech pura sun sai bhaat kitee ha Bharpur SIngh Ji we are not hindustani putt
@@jagveersinghsidhu9911 sikh dharam hindu dharam di hee saakh hai
@@jagdeepgill25 bas ese gall to ta azadi mang de a tu sikh a tu ena gulam ho chuka ve apna dharam kese hor dharam nal milai janda va
ਅੱਜ ਇਹ ਗੱਲਾ ਸੱਚੀਆ ਹੋ ਰਹੀਆਂ ਹਨ,
ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🙏🙏
ਸੱਚ -ਸੱਚ ਹੀ ਰਹਿੰਦਾ
Eh speech nu aaj world wide har sikh nu sunan di zarurat hai 🙏
ਇਹ ਓਹ ਹੀ ਬੋਲ ਨੇ ਜਿਹਨਾ ਨੇ ਖਾਲਸ ਤੇ ਸ਼ਚ ਦੇ ਰਾਜ ਦੀ ਨੀਂਹ ਰੱਖਣੀ ਹੈ
Listening to this speech almost 10th time
@@akashmittal2210 kuch log kutto ki tarah sochte hai
@@unimagenablefacts1748 kyaa mtlb kisse keh rhe ho???
@@navdeepsinghvirk7633 akash mital chutiye ko jise bas negative amnt karna aata hai
I also listen very often...
@@unimagenablefacts1748 sale chutiya to tu he. sale vo keh reha he iski speach bar bar sunne ko man karta he
ਵਾਹਿਗੁਰੂ ਜੀ ।
🙏👍👍👌
ਇਹਨਾਂ ਦੀਆਂ ਕਹੀਆਂ ਗੱਲਾਂ ਅੱਜ ਦੇ ਸਮੇਂ ਵਿੱਚ ਸੱਚ ਹੋ ਰਹੀਆਂ ਹਨ, ਜੇ ਅਸੀਂ ਹੁਣ ਵੀ ਜਾਗਰੂਕ ਨਾ ਹੋ, ਆਪਣੀ ਹੋਂਦ ਲਈ, ਆਪਣੇ ਹੱਕਾਂ ਲਈ ਨਾ ਲੜੇ ਤਾਂ ਬਹੁਤ ਨੁਕਸਾਨ ਹੋਣਾ ਕੌਮ ਦਾ।
ਵਾਹਿਗੁਰੂ ਜੀ ਮਿਹਰ ਕਰਨ ।
Ture lines of Bhai Bharpur singh ji Jo Bolay so nehal sath Shri akal .....waheguru
Ah hundi speech 🎤 ❤️..
ਵਾਹਿਗੁਰੂ ਜੀ ਕਾ ਖ਼ਾਲਸਾ ।। ਵਾਹਿਗੁਰੂ ਜੀ ਕੀ ਫਤਹਿ । । ਮੇਰੀ ਜ਼ਿੰਦਗੀ ਦੀ ਸਭ ਤੋਂ ਅਣਮੁੱਲੀ ਸਪੀਚ। ਆਪਣੇ ਬੱਚਿਆਂ ਨੂੰ ਜ਼ਰੂਰ ਸੁਣਾਉਣਾ।
Ajj ehna dia gllan sach hoian ne 🙏🙏
Ehh speech hrek gurudware ch chlao roz 🚩🚩❤
Shi gl h paji khaas kr delhi ch
@@lovearora8965 Anbakht lgda 👺
ਇਸ ਅੱਗ ਨੂੰ ਬੁਝਣ ਨਾ ਦਿਓ।ਸਬਰ ਰੱਖੋ ਸਮਾਂ ਆਏਗਾ।
Kina sabr kado sama ayega. Ehi sochi jayie k koi auga.
@@mannisingh678 koi nahi aan wala hun sama nikal geya. Sikh koum india di Gulaam ban gayi hain te hun india di sewa karan vich hi man kush ho janda hain saareya da.
@@mannisingh678 au ga pehle khalse sajo khud fr guru sahib kirpa krn geh
@@samarpreetsingh1052 jaror ae ga pehle khalse sajo guru sahib jaror kirpa krn geh
ਖਾਲਿਸਤਾਨ ਜਿੰਦਾਬਾਦ 🚩
ਅੰਮ੍ਰਿਤਧਾਰੀ ਸਿੰਘ ਸਜੀਏ ਨਿਤਨੇਮੀ ਰਹਿਤਵੰਤ ਹੋਈਏ ਸ੍ਰੀ ਸਤਿਗੁਰੂ ਸਾਹਿਬ ਜੀਓ ਦੀ ਓਟ ਲੈ ਕੇ ਰਾਜ ਭਾਗ ਵਲ ਵਧੀਏ ਧੰਨ ਵਾਹਿਗੁਰੂ ਸਾਹਿਬ ਜੀਓ ਸਹਾਇ ਹੋਣਗੇ,
ਸਾਡੀ ਨੌਜਵਾਨਾ ਦਾ ਸਿੰਘ ਸਜ ਜਾਣਾ ਹਿੰਦੁਸਤਾਨ ਤੇ ਇਕ ਜਿਤ ਪ੍ਰਾਪਤ ਕਰਨ ਦੀ ਪਹਿਲ ਹੈ, ਕਾਲੀ ਕੇਜਰੀਵਾਲ ਕਾਂਗਰਸ ਦਾ ਖਹਿੜਾ ਛਡੀਏ ਸਿਖ ਰਾਜ ਵਲ ਵਧੀਏ
Ajj sikh kaum nu ajehe parcharkan di lor aa🙏
Sikh kaum nuin Azadii dee jarurat aa Khalistan nuin support karo
@@hindurashtravadi2563 Pakistan mai bana le
@United Punjab Khalistan yes you are right i really don't care you and your khalisathan idea
@@akashshaw4451 yaa you don't care, thats why u are commenting on this vides and comments ohh you realy don't care baby haaaw
@@akashshaw4451 jab 98 percent Saheediya sikha ne ditiya te khalistan vi india ch hi banna aa
Dharam means Right over wrong which is the first Sidhant of Sikhism. I’m blessed to be born on the land of Sikhism(Punjab) and Punjab is blessed to be a place of where Dharam chose itself to regenerate in the form of Sikhism… Mark my words Days will be more darker in upcoming Future but Sikhism will be one of those/ only Lights/ Light which will keep Humanity Alive!!! Waheguru Ji…
United we stand 👍🏻💪🏻Divided we fall 👎🏻
Powerful speech 🔥🔥👍🏻👍🏻
ਬਿਨ ਬੱਲ ਕੋਉ ਕੋਈ ਰਾਜ ਨ ਦੇਹ ਹੈ !
ਜੋ ਦੇਹ ਹੈ ਨਿੱਜ ਬੱਲ ਸੇ ਲੇਹ ਹੈ ! 💪🏻💪🏻
Raaz Karega Khalsa 🔥🔥🙏🏻🙏🏻
Waheguru ji ka Khalsa Shiri Waheguru ji fateh 🙏🏻🙏🏻
Khalistan jindabaad
rom rom krk parnaam aa ehna jodhiya nu jehna ne apna sara jiwan e dhrm de lekhe la dita
kharku banan layi kaun kaun tyar hai🙏
Veer ji maharaj hukam karn kera baje sikhe da parsar hona chaheda bhai amrik Singh ji collaga ch jake sikhe da parchar karde hai sikh munda sikh hon te proud feel karda se
ਜੇ ਸਿੱਖਾਂ ਵਿੱਚ ਰਾਜ ਦੀ ਗੱਲ ਨਹੀ ਚੱਲਣੀ ਤਾਂ ਅਾੳਣ ਵਾਲੇ ਸਮੇ ਵਿੱਚ ਸਾਡੇ ਬੱਚਿਅਾਂ ਨੇ ਪੰਛਿਅਾਂ ਦੀ ਤਰਾਂ ਤੜਫ ਤੜਫ ਕੇ ਮਰਨਾਂ ਿੲਤਿਹਾਸਿਕ ਸਪੀਚ ਬਲਵੀਰ ਸਿੰਘ ਜੀ ।
Wahe guruji ka khalsa waheguru ji di fateh...from a hindu heart....🙏
Hindu naal koi vaar ni dar lagda hai apne Yaaran ton
True fact by bhai saab. Respect ✊
I got goosebumps every I hear this waheguru long live Khalistan
ਲੂ ਕੰਢੇ ਖੜੇ ਕਰਣ ਵਾਲੀ ਸਪੀਚ ... ਰਾਜ ਦੀ ਗਲ ਕਿਉ ਨਾ ਕਰੀਏ .. 💯
ਬਹੁਤ ਹੀ ਵਧੀਆ ਉਪਰਾਲਾ ਕੀਤਾ ਹੈ ਵੀਰੇ ਤੂੰ ਯੁਗ ਯੁਗ ਜੀਅ ਵੀਰੇ
Eh srii sadh chuki ne
🙏💯💯🙏
RAJ BINA NA DHARAM CHALAY HAI.... DHARAM BINA SUB RALLAY MALLAY HAIN...!!! LONG LIVE PUNJAB... LOVE FROM PAKISTANI PUNJAB.
ਬਾਪੂ ਬਲਬੀਰ ਸਿੰਘ ਭਰਪੂਰ ਹੁਣਾ ਦੀ ਇਹ ਸਪੀਚ ਸੁਣਕੇ ਬਹੁਤ ਜਿਆਦਾ ਜੋਸ਼ ਭਰ ਜਾਦਾਂ ਸਰੀਰ ਅੰਦਰ ਇਹੋ ਜਿਹੇ ਜੋਸ਼ ਭਰੇ ਸਬਦ ਸੁਣਕੇ ਕੌਮ ਲਈ ਮਰਨ ਮਿਟਣ ਨੂੰ ਮਨ ਕਰਦਾ ਆ
ਸੱਚ ਬਿਅਾਨ ਕੀਤਾ ਜੀ!
😭😭😭 kya speech hai ji waheguru ji ka khalsa waheguru ji ki Fateh❤️
ਇਹ ਸੁਣ ਕੇ ਲੋਕ ਸੁੱਤੇ ਰਹੇ ਅਜਿਹਾ ਜਿਊਣ ਨਾਲੋਂ 84 ਵੇਲੇ ਮਰਨਾ ਚੰਗਾ ਸੀ ❤❤❤❤
ਵਾਹਿਗੁਰੂ ੴ ਨੇ ਸਭ ਰਾਜ ਦੇ ਲੋਕਾਂ ਨੂੰ ਦੇਗ ਤੇਗ
ਕਲਮ ਦੁਵਾਤ
ਕਵੀ
ਖੋਜੀ ਸਭ ਰੰਗਾ ਵਿੱਚ ੴ ਹੈ
ਜਦੋ ਬਾਪੂ ਦੀ ਪਤ ਸਰਕਾਰ ਖੋਹਵੇ
ਫਿਰੴ ਨੂੰ ਵਾਹਿਗੁਰੂ ਆਪ ਕਿਸੇ ਰੂਪ
ਸੰਤ ਸਿਪਾਹੀ
ਭਾਈ ਸੰਤੋਖ ਸਿੰਘ
ਜੀ ਪ੍ਰਗਟ ਹੋਣਾ ਪੈਦਾ ਸਭ ਵਿੱਚ
ਆਪ ਹੈ
ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ!!!!!!
waheguru ji khalsa waheguru ji ki fateh
Kini der pehla h mahan rooha ne punjab da hall dasseaa hoiaa...bhude dhere ajj b kabza kri baithe aa
Waheguru history repeats whenever tyranny becomes unbearable... waheguru bless all of us to unite...
Sikhi needs more speakers like him to save sikhism . Sharir (body) Ch Josh aa janda hai jinni wari v suno eh speech
ਭਾਈ ਸਾਹਿਬ ਦੇ ਸ਼ਬਦ ਸੁਣ ਕੇ ਲੂੰ ਕੰਡਾ ਖੜਾ ਹੋ ਜਾਂਦਾ❤❤
This speech spike my blood rotation.
ਜਦ ਵੀ ਇਸ speech ਨੂੰ ਸੁਣਦਾ ਆ ਤਾਂ ਪੂਰਾ ਸਰੀਰ ਏਕ ਅਜੀਬ ਜਾਹਿ energy ਨਾਲ ਭਰ ਜਾਂਦਾ।
ਜਿਵੇਂ 4 5 ਬੰਦਿਆ ਦਾ ਜੋਰ ਕਲੇ ਵਿੱਚ ਆਗਿਆ ਹੁੰਦਾ ਆ।
Sahi keha
Bilkul sahi veer kyoki gal sahi hai te kehn walla v
LoL
@@gsingh949 ਕੀ ਹੋਈਆ। ਬੜੀ ਤਕਲੀਫ ਆ ਤੈਨੂੰ speech ਨਾਲ। ਭਗਤਾ ਵਾਂਗ।
@@countrysiderpindawale2069 ਨਹੀਂ ਵੀਰ ,,, ਸਿੰਘਾਂ ਦੇ ਅਸੀਂ ,, ਜੁੱਤੀ ਤੁੱਲ ਵੀ ਨਹੀਂ 🙏 ਬੱਸ ਤੇਰੇ comment ਤੇ ਹਾਸੀ ਆ ਗਈ 😂🤣 4-5 ਬੰਦੇ ਤੇ energy 🤭
khuun ch agg lga dindi ehe speech .. Waheguru sahhib ji
Kli kli gal 1000% sachi a schi bache pinjre ch fass k reh gye a
ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ ll 🙏🚩💯
ਧੰਨ ਧੰਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ 🙏🙏🚩🚩
Sikh bchya nu har hafte ch ek var jrur eh video dekhni chahindi hai .
Listing from Lanaday Punjab Walon 🙏🏻🙏🏽🙏🏽♥️♥️
Kitho
@@parvindersinghbawa6103 Narowal toon
Sahiwal too
Thnks charde punjab wallo ,, thnks brother kash kite punjab ik hunda
Pakistan vich vi dhaliwal haige aa?