Это видео недоступно.
Сожалеем об этом.

How SSP Ajit Sandhu used humans as shields against holed up BTFK men? Village Behla action explained

Поделиться
HTML-код
  • Опубликовано: 24 авг 2021

Комментарии • 529

  • @GillSaab-bo1jt
    @GillSaab-bo1jt 3 года назад +162

    ਮੇਰਾ ਗਵਾਂਡੀ ਪਿੰਡ ਏ ਬਹਿਲਾ। ਮਾਣ ਏ ਸ਼ਹੀਦ ਸਰਦਾਰ ਸੁਰਜੀਤ ਸਿੰਘ ਬਹਿਲਾ ਤੇ ਨੱਕ ਨਾ ਲਕੀਰਾਂ ਕਢਵਾਉਂਦਾ ਸੀ ਸਿੰਘ ਸੂਰਮਾ।

    • @nexion5144
      @nexion5144 3 года назад +13

      ਹੁਣ ਜਵਾਕ िਕਵੇ ਨੇ ੳੁਹਨਾ ਦੇ ਜੇਹੜੇ ਇਸਨੇ ਬੇਦੋਸੇ ਮਾਰ िਦॅਤੇ ਸਨ ?ੳੁਹਨਾ ਦੇ

    • @GillSaab-bo1jt
      @GillSaab-bo1jt 3 года назад +9

      @@nexion5144 ਪਰਿਵਾਰ ਵਧੀਆ ਵੱਸਦਾ ਏ ਕਾਰੋਬਾਰ ਚੰਗਾ ਸੈਟ ਏ ਬੱਸਾ‌ ਵੀ ਚਲਦੀਆਂ ਨੇ।

    • @GillSaab-bo1jt
      @GillSaab-bo1jt 3 года назад +6

      @@nexion5144 ਜ਼ਿਆਦਾ ਬਰੀਕੀ ਵਿੱਚ ਜਾਣਕਾਰੀ ਨਹੀਂ ਉਦੀ ਪੂਰੇ ਚੜਤ ਵਿੱਚ ਵਸਦੇ ਨੇ।

    • @GillSaab-bo1jt
      @GillSaab-bo1jt 3 года назад +6

      @@nexion5144 ਏ ਥੌੜਾ ਬਹੁਤ ਤਾਂ ਪਤਾ ਲੱਗਿਆ ਬਹਿਲਾ ਦੇ ਪਰਿਵਾਰ ਵਿੱਚੋਂ ਨਿਆਣੇ ਨਾਲ ਸਕੂਲ ਪੜਦੇ ਰਹੇ। ਉਦੀ ਕੋਈ ਵੀ ਗੱਲ ਬਾਤ ਕਰਕੇ ਰਾਜ਼ੀ ਨੀ ਜਾਂ ਡਰ ਇੰਨਾ ਪੇ ਗਿਆ। ਜਾਂ ਭਾਣਾ ਮਿੱਠਾ ਕਰ ਮੰਨ ਲਿਆ।

    • @sukhjithathur
      @sukhjithathur 3 года назад +12

      @@GillSaab-bo1jt ਸੱਚ ਕਿਹਾ ਬਾਦਲ ਦਾ ਕੀਤਾ ਕਰਾਏ ਬੱਸਾ ਹੋਟਲ ਪੈਲੇਸ ਚੱਲਦੇ ਨਿਰਦੋਸ਼ਾਂ ਨੂੰ ਮਾਰਨ ਵਾਲਾ ਕਸਾਈ ਸੀ ਪੰਜਾਬ ਦਾ ਬੁੱਚੜ ਸੀ ਗਿਲ ਤੇ ਉਸ ਟਾਇਮ ਦੇ ਸਾਰੇ ਕਸਾਈ ਸੀ ਪੁਲੀਸ ਆਲੇ ਦੋ ਨਿਰਦੋਸ਼ਾਂ ਨੂੰ ਮਾਰਦੇ ਸੀ

  • @user-wn6xy2rt2t
    @user-wn6xy2rt2t 3 года назад +122

    ਅਜੀਤ ਸਿੰਘ ਸੰਧੂ ਵਰਗੇ ਬੰਦੇ ਕੌਮ ਤੇ ਕਾਲੇ ਧੱਬੇ ਨੇ
    ਸਾਨੂੰ ਸਾਡੇ ਬੰਦੇ ਈ ਮਾਰ ਗਏ
    KLF ਜ਼ਿੰਦਾਬਾਦ ✌🏽🙏🏽

    • @gurbaajsingh8057
      @gurbaajsingh8057 Год назад +1

      Bilkul 22..sanu ਸਾਡੇ e ਮਾਰ ਗਏ

  • @kamaljhamat6620
    @kamaljhamat6620 2 года назад +13

    ਬਹੁਤ ਵਧੀਆ ਸ਼ਾਨਦਾਰ ਤਰਕ ਤੱਥਾਂ ਦੇ ਆਧਾਰ ਰਿਪੋਰਟਿੰਗ ਅਤੇ ਪੱਤਰਕਾਰਿਤਾ ਪੇਸ਼ ਕਰਦੇ ਹੋ ਲੱਖੀ ਭਾਅ ਜੀ ਬਹੁਤ ਧੰਨਵਾਦ ਅਤੇ ਸਲਾਮ 👍

  • @surjitgill6411
    @surjitgill6411 2 года назад +12

    ਇਹ ਕੋਈ ਪਹਿਲਾ ਕੰਮ ਸੀ ਪੁਲਿਸ ਦਾ ਪੰਜਾਬ ਵਿੱਚ ਕੂਝ ਪੁਲਿਸ ਅਫਸਰ , ਡੀਜੀਪੀ ਅਤੇ ਸਰਕਾਰੀ ਹੁਕਮਾਂ ਅਨੁਸਾਰ ਜੰਗਲ ਰਾਜ ਕਾਇਮ ਕੀਤਾ ਹੋਇਆ ਸੀ ਜਿਸ ਵਿਚ ਘਰਾਂ ਦੇ ਘਰ ਬਰਬਾਦ ਕਰ ਦਿੱਤੇ ਗਏ।

  • @gurpreetsinghmakhan1236
    @gurpreetsinghmakhan1236 2 года назад +15

    ਬੁਜ਼ਦਿਲ ਸੀ kp gill te ਅਜੀਤ ਸੰਧੂ।

  • @ajaibsingh261
    @ajaibsingh261 3 года назад +18

    ਰਿਤੇਸ਼ ਲੱਖੀ ਜੀ , ਤੁਸੀਂ ਕਿਸਾਨਾਂ ਦਾ ਜੋ ਮੋਰਚਾ ਲੱਗਾ ਦਿੱਲੀ ਉਥੇ ਜਾ ਕੈ ਵੀ ਵੀਡੀਓ ਬਣਾਉਣ ਦੀ ਕਿਰਪਾ ਕਰਨੀ ਜੀ , ਤੁਹਾਡੀ ਹਰ ਜਾਣਕਾਰੀ ਬਹੁਤ ਵਧੀਆ ਹੁੰਦੀ ਆ ਜੀ ,

    • @OhiSandhu
      @OhiSandhu 3 года назад +3

      Ground te na jana pwe... ese lyi tn y g stories sunande...btw he is anchor not ground reporter

    • @sainiamarjeet
      @sainiamarjeet 3 года назад +1

      @@OhiSandhu 2024 tak chalna hega morcha tension na lavo jad marji chale javo

    • @OhiSandhu
      @OhiSandhu 3 года назад

      @@sainiamarjeet hmm veer hope so..

    • @sainiamarjeet
      @sainiamarjeet 3 года назад +1

      @@OhiSandhu guarantee hae vaekh lavio

  • @charanjitsingh5845
    @charanjitsingh5845 3 года назад +17

    ਪਾਪੀ ਕੇ ਮਾਰਨੇ ਕੋ ਪਾਪ ਮਹਾਂ ਬਲੀ ਹੈ

  • @gurangadsinghsandhu6205
    @gurangadsinghsandhu6205 Год назад

    Lakhi ji bahut vadhia dhang nal explain kita, dhanvad ji.

  • @GagandeepSingh-bc9fw
    @GagandeepSingh-bc9fw 3 года назад +9

    Hi pal Retaish lakhi ji you are a very good spokesperson n a well mannered n experienced journalist, I love your show I subscribed aswell .keep it up the good work bro. Salute to you. Respect from GAGANDEEP SINGH from west Midlands uk

  • @majorsingh1285
    @majorsingh1285 3 года назад +4

    ਬਹੁਤ ਵਧੀਆ ਇਨਫਰਮੇਸ਼ਨ ਆ ਲੱਕੀ ਜੀ

    • @nexion5144
      @nexion5144 3 года назад +1

      ਸिਤ ਸ਼ੀ੍ ਅਕਾਲ ਬਾਈ ਮੇਜਰਾ 🙏

    • @majorsingh1285
      @majorsingh1285 3 года назад

      @@nexion5144 ਸਤਿ ਸ੍ਰੀ ਆਕਲ ਵੀਰ ਜੀ

  • @harrysidhu7704
    @harrysidhu7704 3 дня назад

    Your doing amazing work brother

  • @rajbirkaur3847
    @rajbirkaur3847 2 года назад +6

    ਇਹ ਸਭ ਦੀ ਜਾਣਕਾਰੀ ਨਵੀ ਪੀੜੀ ਲਈ ਬਹੁਤ ਜਰੂਰੀ ਆ ਉਸ ਦੌਰ ਦੀ ਤਾ ਜੋ ਸਭ ਨੰ ਪਤਾ ਲੱਗੇ ਸਿੱਖਾ ਨਾਲ ਕੀ ਹੋਇਆ

    • @satindergill-my9kc
      @satindergill-my9kc Год назад

      Sada guandi pind aa surjit singh behla ji da mai darshan kite ne singh sahib de

  • @baljindermallhi1053
    @baljindermallhi1053 2 года назад

    ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ

  • @Gurdeep.pro-2017
    @Gurdeep.pro-2017 3 года назад +24

    ਲੱਖੀ ਮੀਡੀਆ ਚ ਤੇਰਾ ਕੋਈ ਜੋੜ ਨਹੀ ...ਲਗਿੱਆ ਰਹਿ ਇੱਕ ਦਿਨ ਤੇਰਾ ਬਹੁਤ ਨਾਂ ਹੋਇਗਾ

  • @ssbal2048
    @ssbal2048 3 года назад +26

    Very good information for those people who don't know about AJIT SANDHU.

  • @sonudoabia3820
    @sonudoabia3820 3 года назад +2

    Great work ritesh ji .majlooma de hamdarad banan layee dhanwadh

  • @hargobindsinghbrar3923
    @hargobindsinghbrar3923 3 года назад +1

    Bahut badhiya jankari hai bhai Ritesh Lakhi saab you are great journalist

  • @malwindeuksi48
    @malwindeuksi48 3 года назад +4

    Veer sach lokan noo jjroor. Jaankari devo ji U GRET RITESH JI

  • @sonysandhu6348
    @sonysandhu6348 2 года назад +11

    ਇਸ ਬਹਿਲਾ ਇਨਕਾਊਟਰ ਦੇ ਹੱਕ ਵਿੱਚ ਜਤਿੰਦਰ ਪੱਨੂੰ
    #JatinderPannu ਉਸ ਵਕਤ ਇੱਕ ਲੇਖ ਲਿਖਿਆਂ ਸੀ ਹਿੰਦੀ ਅਖਬਾਰ ਵਿੱਚ ।ਲਾਹਨਤ ਹੈ ਉਹਨਾਂ ਲੋਕਾਂ ਤੇ ਜੋ ਪੱਨੂੰ ਨੂੰ ਸੁਣਦੇ ਹਨ ਅਤੇ ਆਵਦਾ ਮਾਸੜ ਬਣਾਈ ਬੈਠੇ ਨੇ

    • @jattmoosewala83
      @jattmoosewala83 2 года назад

      Link mil skda ??

    • @msshergill1112
      @msshergill1112 2 года назад +2

      ਸਹੀ ਗੱਲ ਹੈ ਜਤਿੰਦਰ ਪੰਨੂ ਇਕ ਨੰਬਰ ਦਾ ਦੋਗਲਾ ਬੰਦਾ

  • @amritrajjskamboj947
    @amritrajjskamboj947 2 года назад

    Rites ji nu bahut bahut dhanwad sachhai dassan lai

  • @rockyjoshi3229
    @rockyjoshi3229 2 года назад +10

    I am an admirer of sikh religion... Needs to know more about bhai jagtar singh hawara ... Please make a biography video on him... I am a fan of your reporting and the way u tell the whole story

    • @simranjitsingh8361
      @simranjitsingh8361 Год назад +1

      JATHEDAR Jagtar Singh hawara ji was a basketball player,,when police picked him from college ground first time and torchered without any reason..and then after two or three times torcher,he became a khadku Singh...this is a long long story...but he is bravest person ...

  • @gurmeetgill7412
    @gurmeetgill7412 2 года назад +1

    Shaba sha oye shera .hik te jor te sach bolda .salute aa tainu es report ly

  • @cubbys1dhu878
    @cubbys1dhu878 3 года назад +13

    Well done 👍for digging critical issues in Punjab and others too. Your reports are always knowledgeable. Keep it up

    • @nexion5144
      @nexion5144 3 года назад +2

      ਕੁॅਬੀ िਸॅਧੂ ! 😴

  • @sarajmanes4505
    @sarajmanes4505 3 года назад +1

    Sat Shri Akal Ji Great Job Keep It Up Lakhi Saab God Bless You Thanks Ji

  • @bodybuildingish
    @bodybuildingish 2 года назад +2

    Ritesh ji you are fearless great human being

  • @ajaysidhu8801
    @ajaysidhu8801 2 года назад +25

    ਦੱਲਿਆਂ ਸਿੰਘ ਸ਼ਹੀਦ ਨੇ ਕੋਈ ਵੀ ਪਾਪੀ ਲੱਕ ਨਹੀਂ ਭੰਨ ਸਕਦਾ । ਮੂੰਹ ਸੰਭਾਲ ਕੇ ਬੋਲ ਦੱਲਿਆਂ।

  • @mrsarabdeep
    @mrsarabdeep 2 года назад +2

    Really good job Ritesh ji…
    Thats a true journalism…… really appreciate your work 🙏🏻🙏🏻🙏🏻🙏🏻

    • @arzoopreet7234
      @arzoopreet7234 2 года назад

      ਮੇਰਾ ਨਾਨਕਾ ਪਿੰਡ ਮੇਰੇ mom ਦੇ ਨਾਲ ਪੜ੍ਹਦੇ ਸੀ ਸੁਰਜੀਤ mamu ਦਸਦੇ c mom

  • @amritpalsingh.pb.52waleamr80
    @amritpalsingh.pb.52waleamr80 3 года назад +15

    ਲੱਖੀ ਵੀਰ ਅਸਲੀ ਮੁਕਾਬਲਾ ਤਾ ਖਾੜਕੂਆਂ ਨਾਲ ਹੀ ਹੁੰਦਾ ਸੀ ਓਹ ਅੱਤਵਾਦੀ ਨਹੀਂ ਸਗੋਂ ਕੌਮ ਦੇ ਰਾਖੇ ਸਨ

  • @gursewaksingh5618
    @gursewaksingh5618 2 года назад +2

    ਉਸ ਸਮੇਂ ਦਾ ਸਭ ਤੋਂ ਵੱਢਾ ਬੁੱਚੜ ਸੀ ਖੱਭੂ ਇਸ ਦੇ ਜ਼ੁਲਮਾਂ ਲਿਸਟ ਬਹੁਤ ਲੰਬੀ ਹੈ ਲੱਖੀ ਜੀ

  • @nachattersingh8315
    @nachattersingh8315 3 года назад +29

    ਇਹ ਦਲੇਰ ਨਹੀਂ ਡਰਪੋਕ ਸੀ ਬਹਿਲਾ ਮੁਕਾਬਲੇ ਚ ਮੂਤ ਨਿਕਲ ਗਿਆ ਸੀ ਜੇ ਦਲੇਰ ਸੀ ਲੋਕਾਂ ਨੂੰ ਢਾਲ ਕਿਉਂ ਬਣਾਇਆ ਸਿਧਾ ਹਿਕ ਚ ਵਜਦਾ

    • @RiteshLakhiUnplugged
      @RiteshLakhiUnplugged  3 года назад +1

      Yes,agreed

    • @nexion5144
      @nexion5144 3 года назад +5

      @@RiteshLakhiUnplugged ਲਾਈਕ ਵਾਲਾ ਭਮॅਕੜ ਜੇਹਾ ਮੇਰੇ ਕਮੈਂਟ ਤੇ ਵੀ ਲਾ ਦੇਵੋ ਬਹੁਤ ਬਹੁਤ ਧੰਨਵਾਦ ਹੋਵੇਗਾ 😊

    • @OhiSandhu
      @OhiSandhu 3 года назад +1

      Kon sandhu k

    • @JassS634
      @JassS634 Месяц назад

      ਬਿਲਕੁੱਲ ਜੀ ਗਰੀਬ ਮਰਵਾਏ ਦਲੇਰ ਸੀ ਹਿੱਕ ਚ ਵਜਦਾ ਸਰਜੀਤ ਬਹਿਲ ਏ ਦੇ

  • @davinderwaraich5578
    @davinderwaraich5578 3 года назад +8

    ਰਿਤੇਸ਼ ਜੀ 🙏

  • @BalwinderSingh-ne7vs
    @BalwinderSingh-ne7vs 2 года назад

    Very good information lakhi g

  • @JagjeetSingh-mm9wy
    @JagjeetSingh-mm9wy 2 года назад +2

    ਸਲੂਟ ਹੈ ਭਾਜੀ ਤੁਹਾਨੂੰ

  • @balkarsingh8683
    @balkarsingh8683 2 года назад +1

    Lakh Lahnt ase officers ko. Besharm officers ho skde han. Thanks.

  • @gurjeetmalhi34
    @gurjeetmalhi34 11 месяцев назад +1

    Salute to you sir for bringing the truth to the people

  • @lakhwinderkaur4814
    @lakhwinderkaur4814 2 года назад +2

    ਸੰਨ 65 ਦੀ ਲੜਾਈ ਵੀ ਲੱੜੀ ਦੋ ਲੱੜੀਆ ਵਾਹ ਮੇਰੇ ਰੱਬਾ ਭਗਤ ਬਹਾਦਰ ਕੇਥੇ ਚਲੇਂ ਗੇਏ ਕਰਤਾਰਪੁਰ ਸਾਹਿਬ ਜੀ ਬੱਦਲੇ ਸੱਚ ਬੋਲ ਦੇ ਰਹੇ ਕਰਤਾਰਪੁਰ ਸਾਹਿਬ ਜੀ ਲਾਂਘੇ ਦੀ ਮੋਹਰ ਲੱਭ ਦੇ ਰਹੇਂ

  • @arbind811
    @arbind811 3 года назад +4

    Very good sir

  • @aujlapreet6868
    @aujlapreet6868 Год назад +3

    My half of the nanka family was victim of those time’s brutality . And justice door d gal kise nu pta v n hona k kida shaheed kita ohna nu ehna jaalma ne💔💔💔💔 as from the majha asr , we cannot explain from which pain our region went through .

  • @pardeepsharma1239
    @pardeepsharma1239 3 года назад +2

    Excellent reporting

  • @inderjit748
    @inderjit748 3 года назад +2

    GOOD VIDEO GOD BLESS YOU RATOL ENCOUNTER DA VE DASOO RETESH JI

  • @JarnailSingh-to7os
    @JarnailSingh-to7os 3 года назад +15

    Well done Mr. Lakhi 🙏

  • @Raisonar
    @Raisonar 2 года назад +11

    This is my village. Heard this story many times from dadi. One of the person who was used as human shield but did not get killed was our family friend

    • @gagandeepsingh9289
      @gagandeepsingh9289 2 года назад +1

      Late Gurdeep singh ji naa si onha da. He and his little ( at that time ) grandson safe by grace of Waheguru. Behla is also my native village. I heard this story from my grand parents and father.

  • @SukhrajSingh-li7vy
    @SukhrajSingh-li7vy Год назад +1

    ਸਰਜੀਤ ਸਿੰਘ ਬਹਿਲਾ ਸੂਰਮਾਂ ਸਿੱਖ ਕੌਮ ਦਾ ਤੇ ਸਦਾ ਰਹੇਗਾ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ ਪ੍ਰਨਾਮ ਸ਼ਹਿਦਾਂ ਨੂੰ 🙏🙏🙏💕🌹

  • @happysidhu1345
    @happysidhu1345 Год назад

    ਵਾਹਿਗੁਰੂ ਜੀ ਚੰਗਾ ਕੀਤਾ ਤੂੰ ਟਾਇਮ ਨਾਲ ਗੰਦ ਸਾਫ ਕਰਤਾ

  • @xmlall4143
    @xmlall4143 3 года назад

    Ritesh veer mainu maan hai b mera veer kini sachi tey saaf suthri patrkarita krda salut ritesh Veer my, mai wait krda Veer Next episode di

  • @charanjitbasra4543
    @charanjitbasra4543 Месяц назад

    ਓਸ ਟਾਈਮ ਸਿਮਰਨ ਮਾਨ ਕਿੱਥੇ ਸੀ ਕਦੇ ਨਹੀਂ ਸੀ ਬੋਲਿਆ ਹੁਣ ਥਾਂ ਥਾਂ ਤੁਰਿਆ ਛਿਰਦਾ ਚੰਗਾ ਹਾਰ ਗਿਆ ਅਫ਼ਸੋਸ ਕਾਂਗਰਸ ਜਿੱਤਾਂਗੀ ਲੋਕ ਹਾਰ ਗਏ

  • @SSingh-pe6mh
    @SSingh-pe6mh 3 года назад +9

    ਲੱਖੀ ਭਾਜੀ" ਪਾਇਲ ਕਤਲ ਕਾਂਡ ਬਾਰੇ ਵੀ ਜਾਣਕਾਰੀ ਦਿਓ ਜੇ ਕੋਈ ਹੈ ਤਾਂ l ਉਸ ਬਾਰੇ ਵੀ ਰਿਪੋਰਟ ਜਰੂਰ ਬਣਾਇਓ l ਧੰਨਵਾਦ l

  • @amritpal4318
    @amritpal4318 3 года назад +3

    ਰਿਤੇਸ ਜੀ, ਮੈਂ ਆਪ ਜੀ ਦੀਆਂ ਕੲਈ ਵੀਡੀਓਜ ਵੇਖੀਆਂ ਹਨ ,ਜੋ ਕਿ ਪੁਲੀਸ ਅਫਸਰਾਂ ਵੱਲੋਂ ਖਾੜਕੂਆਂ ਅਤੇ ਬੇਦੋਸ਼ ਲੋਕਾੰ ਤੇ ਕੀਤੇ ਤਸ਼ੱਦਦ ਨਾਲ ਸਬੰਧਤ ਹੁੰਦੀਆਂ ਹਨ। ਕੀ ਆਪ ਜੀ ਵੱਲੋਂ ਜੋ ਬੇਦੋਸ਼ ਲੋਕ ਹਿੰਦੂ ਵੀ ਸਿੱਖ ਵੀ ,ਖਾੜਕੂਆਂ ਮਾਰੇ ,ਪਰੀਵਾਰਾਂ ਦੇ ਪਰੀਵਾਰ ਤਬਾਹ ਕੀਤੇ ਗੲਏ। ਕੀ ਉਹਨਾਂ ਵਾਰੇ ਵੀ ਕੋਈ ਵੀਡੀਓ ਬਣਾਈ ਹੈ ।ਜੇ ਨਹੀਂ ਬਣਾਈ ਤਾਂ ਕੀ ਕਾਰਨ ਹੈ।

  • @baaj.0740
    @baaj.0740 Год назад

    Very good report

  • @pind98
    @pind98 2 года назад +1

    Lakhi your facts are very accurate. very good description. Great job .

  • @ManpreetSingh-sz8sl
    @ManpreetSingh-sz8sl 3 года назад +1

    Thank you Ritesh Lucky g .

  • @xmlall4143
    @xmlall4143 3 года назад +1

    Very nice brother god bless you

  • @daljitchadha929
    @daljitchadha929 Год назад +2

    All i can say after hearing this episode he was " Vaishi Darinda"
    God is great
    .

  • @yadvindersingh9951
    @yadvindersingh9951 Год назад

    Ritesh ji good job sach bolya

  • @PardeepSingh-vu3sb
    @PardeepSingh-vu3sb Год назад +1

    ਫਿੱਟ ਲਾਹਣਤ ਅੈਸੇ ਅਫਸਰ ਦੇ

  • @sjmahal5
    @sjmahal5 2 года назад +1

    ਭੱਗਤ ਸਿੰਘ ਪ੍ਰੀਵਾਰ ਦਾ ਜਵਾਈ ਤੇ ਬਾਰਡਰ ਝਬਾਲ ਠਾਣੇ ਚ ਮਹਿਜ਼ 8,9 ਸਾਲ ਦੇ 2 ਗੁਰਸਿੱਖ ਮਸੂਮ ਭਰਾਅ ਫਿਰੌਤੀ ਨ ਮਿਲਨ ਕਰਕੇ ਮਾਰਤੇ ? ਇਹ ਗੱਲ ਡੀ ਐਸਪੀ ਜੋ ਓਥ੍ਹੇ ਈ ਤਾਇਨਾਤ ਸੀ ਨੇ ਦੱਸੀ !

  • @balnaginder
    @balnaginder 3 года назад

    Bahut he wadia reporting lakhi ji

  • @PrabhjotSingh-ku5nv
    @PrabhjotSingh-ku5nv 3 года назад +36

    Respected CHANDRASHEKHAR was the only prime minister.. who.. took serious steps agains police brutality and fake encounters in Punjab..and he also..take fast steps.. against.. disappeared people

  • @sonumaan820
    @sonumaan820 3 года назад +1

    Great job sir keep it up 👍👍👍🙏

  • @ravibehla8780
    @ravibehla8780 Год назад +1

    ਸ਼ਹੀਦ ਭਾਈ ਕਰਤਾਰ ਸਿੰਘ ਬਹਿਲਾ ਮੇਰੇ ਦਾਦਾ ਸੀ

  • @musasow2271
    @musasow2271 3 года назад +3

    Bahji sat siri akal ji lambi umar jiooooooooooo ji, 🙏✌️👍:-)

  • @GurmeetSingh-oc1sn
    @GurmeetSingh-oc1sn 3 года назад

    ਗੁੱਡ ਰਿਪੋਰਟ ਲੱਖੀ ਜੀ👍👍

  • @pargatsingh4366
    @pargatsingh4366 2 года назад +1

    Great job 👍 yg

  • @rajvirdhillon8931
    @rajvirdhillon8931 Год назад +2

    ਰਿਤੇਸ਼ ਜੀ, ਬੇਨਤੀ ਹੈ ਕੇ ਆਪਣੀ ਪੰਜਾਬੀ ਉੱਤੇ ਪਕੜ ਥੋੜ੍ਹੀ ਹੋਰ ਮਜ਼ਬੂਤ ਕਰੋ। ਕਾਫ਼ੀ ਸ਼ਬਦ ਹਿੰਦੀ ਵਾਲੇ ਇਸਤੇਮਾਲ ਕਰ ਜਾਂਦੇ ਹੋ।

  • @Bhupindersingh-yl6xe
    @Bhupindersingh-yl6xe 2 года назад +5

    ਪਾਪੀ ਮਹਾਂ ਪਾਪੀ ਸੀ ਅਜੀਤ ਸੰਧੂ

  • @simarjitgarcha3873
    @simarjitgarcha3873 3 года назад +10

    ਇਹ ਮਨੁੱਖੀ ਢਾਲ ਵਾਲਾ ਮਾਮਲਾ ਪੁਲਿਸ ਲਈ ਕੋਈ ਨਵਾਂ ਜਾਂ ਇਕਲੌਤਾ ਨਹੀਂ ਇਹ ਕੰਮ ਪੁਲਿਸ ਤਲਾਸ਼ੀ ਮੁਹਿੰਮ ਦੌਰਾਨ ਅਾਮ ਹੀ ਕਰਦੀ ਸੀ , ਮੈਂ ਖੁਦ ਵੀ ਮਨੁੱਖੀ ਢਾਲ ਬਣਿਅਾਂ ਹਾਂ ਪੁਲਿਸ ਲਈ , ਖਾਸ ਤੌਰ ਤੇ ਗੰਨੇ ਵਗੈਰਾ ਦੇ ਖੇਤਾਂ ਦੀ ਤਲਾਸ਼ੀ ਦੋਰਾਨ ਪਹਿਲਾਂ ਸਥਾਨਿਕ ਲੋਕਾਂ ਨੂੰ ਅੱਗੇ ਲਾਇਅਾ ਜਾਂਦਾ ੳੁਹਨਾਂ ਪਿੱਛੇ ਵਿਚਾਰੇ ਹੋਮਗਾਰਡ ਦੇ ਦਿਹਾੜੀਦਾਰ ਚਲਦੇ 303 ਦੀਅਾਂ ਪੁਰਾਣੀਅਾਂ ਰਾਈਫਲਾਂ ਲੈਕੇ ਸਭ ਤੋਂ ਪਿੱਛੇ ਹੁੰਦੇ ਪੰਜਾਬ ਪੁਲਿਸ ਦੇ ਅਸਾਲਟਾਂ ਵਾਲੇ ਯੋਧੇ ਹਾ ਹਾ

  • @gursewaksingh5618
    @gursewaksingh5618 3 года назад +4

    ਬਿਲਕੁਲ ਸਹੀ ਗੱਲ, ਗੁਡ ਜੋਬ

  • @harbhajansinghsital2898
    @harbhajansinghsital2898 2 года назад +2

    Same story was also covered & published in INDIA TODAY also in the month of July 1992.

  • @AjaySingh-fr9ge
    @AjaySingh-fr9ge 7 месяцев назад

    ਰਿਤੇਸ਼ ਵੀਰ ਜੀ ਏਹੋ ਜੇ ਗੰਦੇ, ਗਦਾਰਾ, ਲਾਹਣਤੀਆਂ ਦੇ ਨਾਮ ਨਾਲ ( ਸਿੰਘ ) ਨਾ ਲਾਇਆ ਕਰੋ ਜੀ! 👞👞👞👞

  • @rajindersingh1486
    @rajindersingh1486 3 года назад +1

    Lakhi veer sat shri Akaal

  • @MadeinPanjab1699
    @MadeinPanjab1699 3 года назад +8

    ਸੂਰਮਿਆਂ ਨੇ ਅਕਲਦਾਨ ਦੇਤਾ ਸੀ ਕਾਇਰ ਪੁਲਸ ਨੂੰ ਪ੍ਰਨਾਮ ਬਾਬੇ ਸ਼ਹੀਦੋ 🙏

  • @kuldipsingh6246
    @kuldipsingh6246 3 года назад +8

    ਬਹੁਤ ਜ਼ਾਲਮ ਸੀ , ਸੰਧੂ ,,,, ਪ੍ਰਣਾਮ ਸ਼ਹੀਦਾਂ ਨੂੰ

  • @balvirbainsbains4384
    @balvirbainsbains4384 2 года назад +3

    ਅਜੀਤ ਸਿੰਘ ਸੰਧੂ ਵੀ ਅਕਾਲੀ ਦਲ ਭਾਜਪਾ ਤੇ ਕਾਂਗਰਸ ਦਾ ਦਾਲਾ ਸੀ

  • @pawandeepsharma7501
    @pawandeepsharma7501 3 года назад +1

    Very informative

  • @sunnydhaliwal1984
    @sunnydhaliwal1984 3 года назад +17

    Baba Gurbachan Singh Manochahal Amar Saheed 🙏🙏🙏❤️❤️❤️

  • @sherepunjabmallhi7375
    @sherepunjabmallhi7375 3 года назад +3

    Good job bro

  • @jagdeepSingh-oz1wg
    @jagdeepSingh-oz1wg 3 года назад

    Great job Lekhi ji 👍

  • @fatehbehniwal6556
    @fatehbehniwal6556 3 года назад

    Good Job Ritesh ji

    • @nexion5144
      @nexion5144 3 года назад

      ਬਾਈ िਬੰਦਾ ਹੁਣ िਕਵੇ ਅਾ ਬਾਈ

  • @santaoksingh1904
    @santaoksingh1904 2 года назад

    Nice job brother

  • @jatinderpal9921
    @jatinderpal9921 2 года назад +1

    Great job sir🙏 waheguru kirpa kare aapji te🙏

  • @JASPREETSINGH-rf2tc
    @JASPREETSINGH-rf2tc 3 года назад +9

    Sir you are making videos on many issues but the most important issue for people today is the farmers protest. So please make a video on farmers.ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ🙏

  • @charanjitbasra4543
    @charanjitbasra4543 Месяц назад

    ਬੇਅੰਤ ਮੁਖਮੰਤਰੀ ਸੀ ਪਰ ਬਾਬਾ ਬਾਦਲ ਤੇ ਸਿਮਰਨ ਮਾਨ ਞੀ ਨਾਲ ਸੀ

  • @sukhpalgrewal5003
    @sukhpalgrewal5003 3 года назад

    New lokan nu nahin pata se dhanbad ji

  • @isking9287
    @isking9287 2 года назад

    Very good

  • @bajwa7244
    @bajwa7244 2 года назад +1

    Brave man, is ne atwadian di kamar todi, punjab bichon attwad khstam karn wale ih heero han

  • @jjs8278
    @jjs8278 2 года назад +12

    Ajit Sanshu killed my mama ji in fake encounters for Rs.225000 near Goindwal sahib, we were having three witness bank manager, one tea canteen man and one rikshaw puller. But nothing happened

    • @gurmeetkaur4230
      @gurmeetkaur4230 2 года назад

      Sandhu was jalaad.people say,he is still alive and living in America and is clean shaven at present.

    • @amanpannu9415
      @amanpannu9415 Год назад

      ajh tuse fr pisse kma lye hone waheguru ji de kirpa naal par es bucher da pirwar kuttya wago zidgi kat da hona

  • @sunderpalsingh150
    @sunderpalsingh150 3 года назад +7

    Wonderful!

  • @harjeetgakhalsaab9920
    @harjeetgakhalsaab9920 2 года назад

    Paji very good love you god blass u

  • @manjitsingh4831
    @manjitsingh4831 3 года назад

    Good👍 Presentation

  • @NKstatus616
    @NKstatus616 2 года назад +1

    ਵੀਰ ਜੀ ਇਕ ਬਹੁਤ ਬੁਰਾ ਗੁਰਮੇਲ ਬਾਈ ਪੁਲਿਸ ਅਫ਼ਸਰ ਸੀ ਉਸ ਵੀ ਇਕ ਵਿਡੀਓ ਕਰਨਾ

  • @Khalsasingh1256
    @Khalsasingh1256 2 года назад +2

    Kharku are not attwadi Police officers are attwadi

  • @rupinderdhillon9990
    @rupinderdhillon9990 2 года назад

    Good information bro

  • @SherGill214
    @SherGill214 3 года назад +6

    .ਬਹਿਲਾ ਇਨਕਾਉਂਟਰ.,28hrs..
    3ਖਾੜਕੂ v/s 3000 CRPF and police
    3khadku dead. Vs. Any police man Dead and 300 injured

  • @amarpalsingh3271
    @amarpalsingh3271 3 года назад +13

    Paramjit singh panjwar di mother te brother nu v ehne hi saheed kita c

  • @amriksingh-hb8gv
    @amriksingh-hb8gv 3 года назад

    Good presentation

  • @jagrupsingh4717
    @jagrupsingh4717 2 года назад

    Ritesh lakhi sa sacha reporter koi v nahi very good very daler

  • @jimysngh7560
    @jimysngh7560 2 года назад +1

    ਬੇੜਾ ਗਰਕ ਹੋ ਜੇ ਤੇਰੇ ਖ਼ਾਨਦਾਨ ਦਾ ਸੰਧੂਆਂ

  • @subahskumar5969
    @subahskumar5969 2 года назад +2

    इतना जंगल राज था पुलिस द्वारा निर्दोष आदमियों को मार दिया

    • @oshoadfree
      @oshoadfree Год назад

      Delhi ne punjab ko bahut jakhm diye hain

  • @amarbirsingh7986
    @amarbirsingh7986 Год назад

    ਨਾਂਅ ਕੋਈ ਸਿੱਖ ਕੌਂਮ ਦਾ ਲੱਕ ਭੰਨ ਵਾਲਾ ਕਿਸੇ ਨੇ ਜੰਮੀਆਂ ਨਾਂਅ ਜੰਮੇਂਗੀ ਅਸੀ ਅੱਜ ਵੀ ਉਭਰ ਕੇ ਆਏ ਆ।

  • @vanindersinghhundal9495
    @vanindersinghhundal9495 3 года назад +3

    Ritesh ji your introduction part is always too long .Try to keep it short and focus on the main concept of the video.Your videos are very true and off course jounalism is awesome.The research wort is great and hats off to your guts.Make some more videos with Pinky paji.He delivers truth about the dark phase of Punjab.Goood luck paji.

    • @pind98
      @pind98 2 года назад +1

      if you guys do not have time, then go watch some thing else, do you realize how much work needs to bring the facts out. Lakhi is doing great .