A great and daring journalist who lift the cordon from police excessiveness and ganocide of Sikh youths during 1980 to 1995. Sikh sangat should honour this Man as Sikh Saviour.
@@resputin8012 Jaa oye ki hor nu na bol davi kyo ni roll das ma guggu nu 20 saal to jaanda mera ristdaar aa par harchand da roll nhi aa gal galt aa tu das kida roll nhi das
Poohla has a habit of jumping at expensive things and taking over. This was the case in 2001. He saw a foreign vehicle in his area and took over by force. He also told the riders that people call him Poohla. That vehicle belonged to distanced relatives of India’s Home Minister, Lal Kishan Advani. The owners of the vehicle were nervous and called Advani. Badal was the Chief Minister of Punjab at that time. Advani didn’t care about government of Punjab anyways so he directly called Chief on Punjab police and asked for Poohla. Police Chief told SSP Shashi Prabha from Majitha police to arrest Poohla. Shahsi Prabha surrounded Poohla’s fort and arrested him. Poohla was handcuffed and then given to Delhi police who had come to Chandigarh to take him to Delhi. This made people in Punjab happy but his friends were already in action to get him free. He was freed with the help of his powerful friends.
Ek vaaree sant attar singh ji mastuane Wale baithe san ,te gaan ne vache nu janam dita ,baar aande hee vachey nu latt maree te vacha marr gya,te sant uchee Hasan lag pye ,te sewadar Hasan da karan puchan lag pye ,te sant ji ne dasya ke eh meer manu dee rooh hai jo sikha nu qatal karda see ,te enu waheguru ne szaa layee ke rehndee duniya tak enu duniya dee hwaa nahi lagan deni ,vas ek garab to duje garab vich szaa bhognee"badey badey ahankaria nanak garab galey"
@@0bajwa0 o tu kehde dharam ch jamya ,ja khusra dharam hai tera ,jaa keh ke nastak haa,narak swarg da 21 vee sadee naal kee lena dena,ki 21 century ch insaan amar ho gya hai ,jaa onay maut nu jitt leya,tu 21 vee sadee da vadda ghussa lagda mainu
@@ManpreetSingh-wk7sw tu lagda kise babey di kirpa karke hi jameya.....dhua marwayi jao fer brahmanvaad ton...lagdey saaley agley piccley janama de..tuna mana vi kar ke aaya kar
I wish each and every journalist and media faculty would watch this video, thats the power in legs needed for the truthful statements and journalism 👍👍
Poohla also looted a truck full of metal rods which were going for Radha Swami dera. Poohla didn’t know that the Radha Swami babas had more power in the Indian government than him. Poohla only has reach up to the state government but Radha Swamis have reach as far as the central government. It took only one call by Radha Swamis that Poohla handed over the materials to Radha Swamis babas with folded hands.
How To misuse Power by hook or crook in Illegal ways by any Person under shadow of High Corrupt police department officers n some Politicians - Ajit Singh Phulla is perfect example " ...Very nice report pesh kiti tusi ...bhut hard work by U sir for collecting such reports and dates of such Criminals.. good job 👍.. hor v bhut saare ulte te nazayaz kamm kite hone phulle walon jehna baare haale tak pta nhi lag sakya hona..
Mr. Lakhi ji thankyou for bringing out the truth to the surface.I always beleived that sikhs can never resort to killing Hindus by singling them out from buses.I always believed that this was done by Police/State agents mascarading in Sikhi swaroop to arouse communal hatred. Today after watching this video of yours my firm belief stands vindicated. Thankyou.
Ase oh bura wakt dekhea ase os time v hun v khalistaan de hmait karde ha keke hindustan ne gjat gintea naal hun tak katleaam bachia naal blatkaar he ketay han
ਸਲੂਟ ਹੈ ਹਰਚੰਦ ਸਿੰਘ ਰੰਘਰੇਟੇ ਨੂੰ
ਰਤੇਸ ਜੀ ਵਾਹਿਗੁਰੂ ਆਪ ਜੀ ਨੂੰ ਹਮੇਸ਼ਾਂ ਚੰੜਦੀ ਕਲਾ ਵਿੱਚ ਰਖੇ ਜੀ ਜੋ ਸਟੋਰੀ ਇਸ ਕੰਜਰ,ਦੀ ਸੁਣਵਾਈ ਹੈ ਓਹ ਕਾਬਲੇ ਤਾਰੀਫ ਹੈ ਮੈ ਆਪ ਜੀ ਨੂੰ ਸਲੁਟ ਕਰਦਾ ਹਾਂ ਇਨ੍ਹਾਂ ਲੋਕਾਂ ਨੂੰ ਨੰਗੇ ਕਰਨਾ ਬਹੁਤ ਹਿੰਮਤ ਦੀ ਗਲ ਹੈ ਆਪ ਜੀ ਨੂੰ ਮੇਰੀ ਓਮਰ ਲਗ ਜਾਵੇ ਜੀ
Right ji
ਪੂਹਲਾ ਬੰਦਾ ਨਹੀਂ ਰਾਖਸ਼ਸ਼ ਸੀ,
A great and daring journalist who lift the cordon from police excessiveness and ganocide of Sikh youths during 1980 to 1995. Sikh sangat should honour this Man as Sikh Saviour.
िਕੰਨੀ ਸਰਮ ਵਾਲੀ ਗॅਲ ਹੈ ਕੇ ਏਸ ਪਾਪੀ ਦਾ ਜਨਮ ਪੰਜਾਬ ਦੀ ਥਰਤੀ ਤੇ ਹੋਇਅਾ ਸੀ,ਗੰਦ ਦਾ
ਪ੍ਰਮਾਤਮਾ ਦੀ ਦਰਗਾਹ ਵਿੱਚ ਅੱਜ ਵੀ ਇਹ ਔਰੰਗਜ਼ੇਬ ਨਰਕ ਭੋਗ ਰਿਹਾ ਹੋਣਾ। ਇਸ ਨੂੰ ਜਗਾ ਵੀ ਨਸੀਬ ਨਹੀਂ ਹੋਣੀ ਕਦੇ ਵੀ ਭਟਕਦਾ ਰਹੂ ਇਹ ਪਾਪੀ ਕੈਂਟ
ਬਹੁਤ ਵਧੀਆ ਜਾਣਕਾਰੀ ਦਿੱਤੀ, ਪੂਹਲੇ ਨਿਰਾ ਗੰਦ ਸੀ
ਵੀਰ ਹਰਚੰਦ ਸਿੰਘ ਆਤੇ ਗੱਗੂ ਦਾ ਧੰਨਵਾਦ ਜਿਨਾ ਨੇ ਇਕ ਰਾਕਸਸ ਦਾ ਅੰਤ ਕਰਿਆ
ਡੂੰਘੀ ਸਾਜ਼ਿਸ ਕੱਢੀ ਵੀਰ ਨੇ। ਇਸ ਪਿੱਛੇ ਉਹੀ ਵੱਡਾ ਪੁਲਸ ਅਧਿਕਾਰੀ ਜਾਪਿਦਾ ਜਿਸ ਨੂੰ ਅੱਜ ਤੱਕ ਅਦਾਲਤਾਂ ਵੀ ਕੁਝ ਨਹੀਂ ਕਰ ਸਕੀਆਂ। ਹਰ੍ਹਚੰਦ ਅਤੇ ਗੁੱਗੂ ਨੂੰ ਸਲਾਮ ਆ ਜਿਸ ਨੇ ਸਤਾਏ ਲੋਕਾਂ ਦੇ ਕਾਲਜੇ ਕੁੱਝ ਠੰਡ ਪਈ ਕਿਉਂਕਿ ਅਦਾਲਤਾਂ ਤੋਂ ਕੋਈ ਝਾਕ ਨਹੀਂ। ਵੀਰ ਤੂੰ ਬੇਬਾਕ ਹੈ। ਜਿਊਂਦੇ ਕਰੋ ਵੀਰ।
ਇੱਕ ਕ੍ਰਮੀਨਲ ਦਾ ਦੂਸਰਾ ਕ੍ਰਮੀਨਲ ਮਸੇਰ ਭਾਈ ਬਣ ਜਾਂਦਾ ਹੈ ਜੀ ਜਿਵੇਂ ਕਿ ਪੂਹਲੇ ਦੀ ਦਸਤਾਰ ਬੰਦੀ ਤੋਂ ਪਹਿਲਾਂ ਮੁੱਖੀ ਨਿਹੰਗ ਕਾਨ ਸਿੰਘ ਬਾਬਾ ਬਕਾਲਾ ਸੀ ਜੋਂ ਕਿ ਇੱਕ ਕ੍ਰਿਮੀਨਲ ਸੀ ਪੁਲਿਸ ਨਾਲ ਮਿਲਕੇ ਜ਼ਮੀਨਾਂ ਤੇ ਕਬਜ਼ੇ ਕਰਦਾ ਤੇ ਕਰਾਉਂਦਾ ਸੀ ਜਿਸਦੀ ਨਜ਼ਰ ਵਿੱਚ ਬਾਬਾ ਭਿੰਡਰਾਂਵਾਲਾ ਵੀ ਇੱਕ ਉਭਰਦਾ ਕ੍ਰਿਮੀਨਲ ਸੀ ਜਿਸ ਬਾਰੇ ਉਹ ਆਮ ਸੰਗਤਾਂ ਵਿੱਚ ਬੋਲਦਾ ਸੀ ਜੋਂ ਕਿ ਸੰਤਾਂ ਦੇ ਇਕ ਸਾਥੀ ਕੋਲੋਂ ਸੁਣਿਆ ਨਹੀਂ ਗਿਆ ਤਾਂ ਉਸਨੇ ਸੰਗਤ ਦੇ ਵਿੱਚੋਂ ਉਠਕੇ ਕਹਿ ਦਿੱਤਾ ਕੁਤਿਆਂ ਆਪਣੀ ਜ਼ੁਬਾਨ ਬੰਦ ਕਰਲਾ ਉਸੇ ਟਾਇਮ ਨਿੰਹਗ ਉਸਨੂੰ ਫੜਨ ਲੱਗੇ ਤਾਂ ਉਹ ਅੱਗੇ ਲੱਗਕੇ ਭੱਜ ਪਿਆ ਜਿਸ ਪਿਛੇ ਬਰਸੀਆਂ ਡਾਂਗਾਂ ਮਾਰੀਆਂ ਗਈਆਂ ਪਰ ਉਹ ਬੱਚਕੇ ਨਿਕਲ ਗਿਆ ਸੀ ਉਸ ਪਿਛੋਂ ਉਸਦੇ ਇੱਕ ਗਰੁੱਪ ਨੇ ਨਿਹੰਗ ਮੁਖੀ ਕਾਨ ਸਿੰਘ ਨੂੰ ਨਾਂਦੇੜ ਸਾਹਿਬ ਦੇ ਸਲਾਨਾ ਸਮਾਗਮ ਮੌਕੇ ਗੋਲੀਆਂ ਮਾਰਕੇ ਮਾਰ ਦਿੱਤਾ ਸੀ ਉਸ ਪਿਛੋਂ ਇਸ ਪੂਹਲੇ ਨੂੰ ਪੱਗ ਬੱਝੀ ਜੋਂ ਕਿ ਪੜਿਆ ਲਿਖਿਆ ਹੋਣ ਕਰਕੇ ਇੱਕ ਡੀ ਅੈਸ ਪੀ ਪੰਜਾਬ ਪੁਲਿਸ ਸਪੈਸ਼ਲ ਇਨਕਾਉਂਟਰ ਬਣ ਗਿਆ ਸੀ ਜੀ
ਨਵਤੇਜ ਗੁੱਗੁ ਤੇ ਹਰਚੰਦ ਸਿੰਘ ਨੂੰ ਸਲਾਮ ਆ
Dost hai mera guggu, par harchand galat banda e, ohda koi jada roll nhi ਪੂਹਲੇ ਦੇ ਕਤਲ ਵਿੱਚ।
@@resputin8012 Jaa oye ki hor nu na bol davi kyo ni roll das ma guggu nu 20 saal to jaanda mera ristdaar aa par harchand da roll nhi aa gal galt aa tu das kida roll nhi das
ਸਲਾਮ ਏ ਵੀਰਾਂ ਨੂੰ ਜਿੰਨਾ ਨੇ ਗੰਦ ਮੁਕਾ ਦਿੱਤਾ
@@jagroopbal4958 nhi hega koi roll,oh tan navtej ohnu naal lai gea .....thnu smja ni skde ...
@@guri709 chl parava ethaa tere nal kon sirh adava tu das tenu guggu jnda
ਮੱਸੇ ਰੰਘੜ ਜੰਮਦੇ ਰਹਿੰਦੇ ਹਨ ਤੇ ਸਾਡੀ ਕੌਮ ਭਾਈ ਸੁੱਖਾ ਸਿੰਘ ਤੇ ਮਹਿਤਾਬ ਸਿੰਘ ਭੀ ਪੈਦਾ ਕਰਦੀ ਹੈ ..
ਬਿਲਕੁਲ ਸਹੀ🙏🙏
,,Good Ingarmation ,ll
,ਰਤੀਸ ਲੱਖੀ ਜੀ ਧੰਨਵਾਦ ਜੀ ।
ਬਹੁਤ ਬਹੁਤ ਧੰਨਵਾਦ ਬਾਈ ਬਹੁਤ ਅਹਿਮ ਜਾਣਕਾਰੀ ਦਿੱਤੀ। ਕਿੰਨੇ ਅਫਸਰ ਬੇਨਕਾਬ ਕੀਤੇ ਤੂੰ ਜੁਰਤ ਨਾਲ।
ਇਸੇ ਤਰਾ ਸਾਰੇ ਪਾਪੀਆ ਦੇ ਭੇਦ ਖੋਲਦੇ ਰਹੋ ਵਾਹਿਗੁਰੂ ਤੁਹਾਡੀ ਲੰਮੀ ਉਮਰ ਬਕਸੇ🙏
Dislike ਵਾਲਿਓ ਤੁਹਾਡੇ ਚ ਦਿਲ ਨਹੀ ਹੈ ਕੁਤਿਓ
22 ਉਹ ਇਸ ਪੂਹਲੇ ਤੇ ਪੁਲਿਸ ਦੇ ਮਿਕਸਡ ਬੀਜ ਆ ਲਾਇਕ ਕਿਵੇ ਕਰਨ
ਓ ਬਾਈ ਅਸੀ ਪੰਜਾਬੀ ਹੁੰਨੇ ਆ ਗੂੰਠਾ ਹੀ ਨੱਪਣਾ ਹੁੰਦਾ ... ਮੇਰੇ ਦਾਦਾ ਦਾਦੀ ਵੀ ਵੇਖਦੇ ਵੀਡਿਓ ਓੁਹਨਾ ਨੁੰ ਪਤਾ ਨਹੀ ਲੱਗਦਾ ਲਾਇਕ ਕੀ ਹੁੰਦਾ ਡਿਸਲਾਇਕ ਕੀ ਹੁੰਦਾ ... ਓੁਹਨਾ ਨੂੰ ਕਹੀਦਾ ਚੰਗੀ ਵੀਡੀਓ ਤੇ ਅੰਗੂਠਾ ਨੱਪ ਦਿਆ ਕਰੌ😂😂😂😂
ਵੀਰ ਕੋਈ ਖਾਸ ਗੱਲ ਨਹੀ ਤਕਰੀਬਨ ਬਜੁਰਗ ਬਹੁਤ ਵੇਖਦੇ ਚੈਨਲ ਜਿਨਾ ਨੁੰ ਪਤਾ ਹੀ ਨਹੀ ਐ ਕਿ ਲਾਇਕ ਡਿਸਲਾਇਕ ਕੀ ਹੁੰਦਾ ਸਾਰੀ ਓੁਮਰ ਓੁਹਨਾ ਨੇ ਦਸਤਖਤਾ ਦੀ ਜਗਾ ਵੀ ਗੁੰਠਾ ਹੀ ਨੱਪਿਆ ਹੁੰਦਾ
Poohla has a habit of jumping at expensive things and taking over. This was the case in 2001. He saw a foreign vehicle in his area and took over by force. He also told the riders that people call him Poohla. That vehicle belonged to distanced relatives of India’s Home Minister, Lal Kishan Advani. The owners of the vehicle were nervous and called Advani. Badal was the Chief Minister of Punjab at that time. Advani didn’t care about government of Punjab anyways so he directly called Chief on Punjab police and asked for Poohla. Police Chief told SSP Shashi Prabha from Majitha police to arrest Poohla. Shahsi Prabha surrounded Poohla’s fort and arrested him. Poohla was handcuffed and then given to Delhi police who had come to Chandigarh to take him to Delhi. This made people in Punjab happy but his friends were already in action to get him free. He was freed with the help of his powerful friends.
main fried was badal
Did the police beat poohla up for taking car?
@@karpetcabin no
@@sainiamarjeet aha khalistan nu support krda se ya kuch hor ve se
@@mr.himalayan6258 he was also monster created by Punjab police who got out of control
ਪਾਪੀ ਪਾਪਾਂ ਦੀਆਂ ਪੰਡਾਂ ਬੰਨ ਨਰਕਾਂ ਨੂੰ ਚਲਿਆ ਗਿਆ ਹੈ, ਹੁਣ ਜੁਗਾਂ ਜੁਗਾਤਰਾਂ ਤੱਕ ਨਰਕਾਂ ਵਿੱਚ ਨਰਕ ਭੋਗੇਗਾ, ਕੋਈ ਫਰਿਆਦ ਸੁਣਨ ਵਾਲਾ ਵੀ ਨਹੀਂ ਹੋਵੇਗਾ,
Bilkul sach veer ,eh ta jad tak duniya rahegee,parlo tak ene naraka cho nahi nikalna
Ek vaaree sant attar singh ji mastuane Wale baithe san ,te gaan ne vache nu janam dita ,baar aande hee vachey nu latt maree te vacha marr gya,te sant uchee Hasan lag pye ,te sewadar Hasan da karan puchan lag pye ,te sant ji ne dasya ke eh meer manu dee rooh hai jo sikha nu qatal karda see ,te enu waheguru ne szaa layee ke rehndee duniya tak enu duniya dee hwaa nahi lagan deni ,vas ek garab to duje garab vich szaa bhognee"badey badey ahankaria nanak garab galey"
@@ManpreetSingh-wk7sw 22 ji thoda rehan karo....21 centuary ch narak swarg jannat de chakker ch paye ho....brahmanvaad to bahar aao
@@0bajwa0 o tu kehde dharam ch jamya ,ja khusra dharam hai tera ,jaa keh ke nastak haa,narak swarg da 21 vee sadee naal kee lena dena,ki 21 century ch insaan amar ho gya hai ,jaa onay maut nu jitt leya,tu 21 vee sadee da vadda ghussa lagda mainu
@@ManpreetSingh-wk7sw tu lagda kise babey di kirpa karke hi jameya.....dhua marwayi jao fer brahmanvaad ton...lagdey saaley agley piccley janama de..tuna mana vi kar ke aaya kar
ਮੈਨੂੰ ਮਾਣ ਹੈ ਕਿ ਭਾਈ ਚਰਨਜੀਤ ਸਿੰਘ ਚੰਨਾ ਸਾਡੇ ਪਿੰਡ ਦੀ ਸ਼ਾਨ ਤੇ ਮਾਣ ਸੀ ਪਿੰਡ ਝੱਲੀਆਂ ਖੁਰਦ ਜਿਲਾਂ ਰੋਪੜ।। ਭਾਈ ਬਲਵਿੰਦਰ ਸਿੰਘ ਜਟਾਣਾ ਤੇ ਭਾਈ ਚਰਨਜੀਤ ਸਿੰਘ ਚੰਨਾ ਝੱਲੀਆਂ ਟੋਪ ਤੇ ਚੋਟੀ ਦੇ ਖਾੜਕੂ ਸਿੰਘ ਸੀ।।
bilkulsach. hona.warga.koi.kharku.singh.ni.hona.imanda.sacha.sucha.oh.mere.classfelo.san.aasi.ikhathaa.sugarmil.morida.vich.nokri.kiti.c.bhou.hi.sau.san.dono.singh
You are the best story teller of all Punjabi Channels. Most important thing is that you are Unbiased 🌺
ਪੰਜਾਬ ਐਨਾ ਯੋਧਿਆਂ ਦਾ ਦੇਸ਼ ਤੇ ਪੂਹਲਾ ਕਈ ਮਹੀਨਿਆਂ ਤੱਕ ਨਾਬਾਲਗ ਲੜਕੀ ਨੂੰ ਧੱਕੇ ਨਾਲ ਰੱਖੀ ਰੱਖਿਆ?
You are a real journalist. We salute you . God bless you
I wish each and every journalist and media faculty would watch this video, thats the power in legs needed for the truthful statements and journalism 👍👍
Sahi gal aa ji
ਭਾਈ ਹਰਚੰਦ ਸਿੰਘ ਖਾਲਸਾ (ਰੰਘਰੇਟਾ) ਤੇ ਗੁੱਗੂ ਡੋਨ ਨੇ ਸੋਧਾਂ ਲਾਇਆ ਇਸ ਪਾਪੀ ਨੂੰ ਵਾਹਿਗੁਰੂ ਜੀ।
Gugu don da name v vadia tra likho veer ji jive ah harchand veer da likhya
Puhla nu sodha laun wala harchand singh sade pind da nivasi hai
ਰਿਤੇਸ਼ 22 ਜੀ ਧੰਨਬਾਦ ਵਧੀਅਾ ਪੱਤਰਕਾਰੀ ਲੲੀ🙏
ਧੰਨਵਾਦ ਰਿਤੇਸ਼ ਜੀ
ਇਹ ਦਾਨਵ ਸੀ ।
ਇਨਸਾਨ ਨਹੀਂ ਹੋ ਸਕਦਾ
Indian state da tool c poohla jaan buj k vartia gia.
Gud job paji lots of love from Rajasthan ❤️... apne Punjab ko chnge ki jrurt hai....
Ritesh lucky is very daring, neutral and honest journalist... respect and salute
Great man keep good work. This is called a researcher journalist.
ਰਾਤੇਸ ਜੀ thanks for ਜਾਣਕਾਰੀ ਲਈ 🙏
ਜਿੰਨਾ ਨੇ ਇੰਦਰਾ ਨੀ ਛੱਡੀ ਉਹਨਾ ਤੋ ਪੂਹਲਾ ਕਿਵੇ ਬਚਦਾ ਰਿਹਾ।
ਵੀਰ ਅਸੀਂ ਵੇਖਆ ਉਸ ਸਮੇਂ ਪੰਜਾਬ ਦੇ ਲੋਕ ਤਰਾਅ ਤਲਾਅ ਕਰ ਰਹੇ ਸਨ।
Bachea kitho mach k marrea
Laki g, tunsi bahut hi vadia information deh rahay ho., Quonkay 1984 to 1993 tak dour bahut hi khatanak si.....,🙏🏾
explained really well without any fear, salute to lakhi bhaji.
Sir bhut badhiya information thankyou sir
ਸੁਮੇਲ ਸੈਣੀ ਵੀ ਅੰਦਰ ਕਰੋ ਪੂਲੇ ਨੇ ਸੋਹਣੀਆਂ ਸੋਹਣੀਆਂ ਕੁੱੜੀਆ ਨਾਲ ਜਨਾਂਹ ਕੀਤਾਂ ਕੁੱਤੇ ਨੇ ਜੁਮੇਦਾਰ ਸੈਣੀ ਦੱਲਾ
ਅਜ ਇਸ ਦੁਸ਼ਟ ਪਾਪੀ ਪੂਹਲੇ ਦੇ ਮਰਨ ਤੋਂ ਬਾਅਦ ਤੇ ਸਾਰੇ ਪਤਰਕਾਰ, ਸਾਰੇ ਨਿਊਜ਼ ਵਾਲਿਆਂ ਨੂੰ ਇਹਦੇ ਕੀਤੇ ਘਿਨਾਉਣੇ ਕਾਰੇ ਯਾਦ ਆ ਰਹੇ ਨੇ, ਪਰ ਜਦ ਇਹੀ ਪੂਹਲਾ ਜਿਉਂਦਾ ਸੀ ਇਹਦੇ ਵਲੋ ਉਸ ਵੇਲੇ ਬੇਕਸੂਰ ਸਿਖਾਂ ਦਾ ਖੂਨ ਪੀਤਾ ਜਾ ਰਿਹਾ ਸੀ ਤਾਂ, ਉਦੋਂ ਕੋਈ ਪਤਰਕਾਰ , ਕੋਈ TV 📺 ਚੈਨਲ ਵਾਲਾ ਇਹਦੇ ਖਿਲਾਫ਼ ਬੋਲਣ ਦੀ ਜੁਅਰਤ ਕਿਉਂ ਨੀ ਕਰ ਸਕਿਆ, ਜੇ ਉਸ ਟਾਈਮ ਇਸਦਾ ਕਚਾ ਚਿਠਾ ਖੋਹਲਦੇ ਤੇ, ਸ਼ਹੀਦ ਭਾਈ ਬਲਵਿੰਦਰ ਸਿੰਘ ਵਰਗਿਆਂ ਦੇ ਬੇਕਸੂਰ ਪਰਿਵਾਰਾਂ ਨੂੰ ਇਹਦੇ ਹੱਥੋਂ ਮਰਨਾ ਨਾ ਪੈਂਦਾ,, ਮਗਰੋਂ ਐਵੇਂ ਕਾਂਵਾ ਰੌਲੀ ਪਾਕੇ, ਕੀ ਫਾਇਦਾ,, ਉਸ ਟਾਈਮ ਤੇ ਜਦੋ ਪੂਹਲੇ ਨੇ ਪੂਰੀ ਅਤ ਚਕੀ ਹੋਈ ਸੀ, ਉਦੋਂ ਸਿਰਫ਼ ਤੇ ਸਿਰਫ਼ ਬਾਬਾ ਦੀਪ ਸਿੰਘ ਨਿਹੰਗ ਸਿੰਘ ਤੇ ਭਾਈ ਸਵਰਨਜੀਤ ਸਿੰਘ, ਤੇ ਬਰਿਗੇਡੀਅਰ ਸਾਹਿਬ ਵਰਗੇ ਵਿਰਲੇ ਈ ਸਿੰਘ ਸੀ ਜੋ ਇਸ ਦੁਸ਼ਟ ਪੂਹਲੇ ਨੂੰ ਲਲਕਾਰਦੇ ਰਹੇ,, ਅਖਬਾਰਾਂ ਵਾਲੇ ਤਾਂ ਇਸਦੀ ਪਿਠ ਥਾਪੜਦੇ ਸੀ ਉਦੋਂ, ਕਿਉਂਕਿ ਸਾਰੀ ਸਰਕਾਰੀ ਮਸ਼ੀਨਰੀ ਤੇ ਸਿਸਟਮ ਪੂਹਲੇ ਦੇ ਨਾਲ ਸੀ,
Puhla nu sodha laun wala harchand singh sade pind da nivasi hai
Poohla also looted a truck full of metal rods which were going for Radha Swami dera. Poohla didn’t know that the Radha Swami babas had more power in the Indian government than him. Poohla only has reach up to the state government but Radha Swamis have reach as far as the central government. It took only one call by Radha Swamis that Poohla handed over the materials to Radha Swamis babas with folded hands.
ਔ
Both Radha Sawami along with Phoola are traitors.
ਬਾਈ ਪੰਜਾਬੀ ਚ ਦਸ ਦੋ ਅਸੀ ਵੀ ਪੜ ਲਵਾਗੇ
@@brarvlogs5531 ਪੂਹਲਾ ਨੇ ਧਾਤੂ ਦੀਆਂ ਰਾਡਾਂ ਨਾਲ ਭਰਿਆ ਟਰੱਕ ਵੀ ਲੁੱਟ ਲਿਆ ਜੋ ਰਾਧਾ ਸੁਆਮੀ ਡੇਰੇ ਜਾ ਰਿਹਾ ਸੀ। ਪੂਹਲਾ ਨੂੰ ਇਹ ਨਹੀਂ ਪਤਾ ਸੀ ਕਿ ਰਾਧਾ ਸੁਆਮੀ ਬਾਬਿਆਂ ਦੀ ਭਾਰਤ ਸਰਕਾਰ ਵਿੱਚ ਉਸ ਨਾਲੋਂ ਵੱਧ ਤਾਕਤ ਸੀ। ਪੂਹਲਾ ਸਿਰਫ ਰਾਜ ਸਰਕਾਰ ਤੱਕ ਪਹੁੰਚਿਆ ਹੈ ਪਰ ਰਾਧਾ ਸੁਆਮੀਆਂ ਦੀ ਪਹੁੰਚ ਕੇਂਦਰ ਸਰਕਾਰ ਤੱਕ ਹੈ। ਰਾਧਾ ਸੁਆਮੀਆਂ ਦਾ ਇੱਕ ਹੀ ਕਾਲ ਆਇਆ ਕਿ ਪੂਹਲਾ ਨੇ ਹੱਥ ਜੋੜ ਕੇ ਸਮੱਗਰੀ ਰਾਧਾ ਸੁਆਮੀ ਬਾਬਿਆਂ ਨੂੰ ਸੌਂਪ ਦਿੱਤੀ। ਹਿੰਦੁਸਤਾਨ ਦੀ ਸਰਕਾਰ ਤੋਂ ਸੱਤਾ ਹੋਣ ਦੇ ਬਾਵਜੂਦ ਪੂਹਲਾ ਕਈ ਵਾਰ ਹੱਦ ਤੋਂ ਵੱਧ ਜਾਂਦਾ ਹੈ। ਇਸ ਲਈ, ਉਸ ਨੂੰ ਕੁਝ ਨਿਰਾਸ਼ਾਜਨਕ ਸਮੇਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪੂਹਲੇ ਨੂੰ ਮਹਿੰਗੀਆਂ ਚੀਜ਼ਾਂ 'ਤੇ ਛਾਲਾਂ ਮਾਰਨ ਅਤੇ ਲੈਣ ਦੀ ਆਦਤ ਹੈ। ਇਹ ਮਾਮਲਾ 2001 ਦਾ ਸੀ।ਉਸਨੇ ਆਪਣੇ ਇਲਾਕੇ ਵਿੱਚ ਇੱਕ ਵਿਦੇਸ਼ੀ ਗੱਡੀ ਦੇਖੀ ਅਤੇ ਜ਼ਬਰਦਸਤੀ ਕਬਜ਼ੇ ਵਿੱਚ ਲੈ ਲਿਆ। ਉਸ ਨੇ ਸਵਾਰੀਆਂ ਨੂੰ ਇਹ ਵੀ ਕਿਹਾ ਕਿ ਲੋਕ ਉਸ ਨੂੰ ਪੂਹਲਾ ਕਹਿੰਦੇ ਹਨ। ਉਹ ਗੱਡੀ ਭਾਰਤ ਦੇ ਗ੍ਰਹਿ ਮੰਤਰੀ ਲਾਲ ਕਿਸ਼ਨ ਅਡਵਾਨੀ ਦੇ ਦੂਰ-ਦੁਰਾਡੇ ਰਿਸ਼ਤੇਦਾਰਾਂ ਦੀ ਸੀ। ਗੱਡੀ ਦੇ ਮਾਲਕ ਘਬਰਾ ਗਏ ਅਤੇ ਅਡਵਾਨੀ ਨੂੰ ਬੁਲਾ ਲਿਆ। ਬਾਦਲ ਉਸ ਸਮੇਂ ਪੰਜਾਬ ਦੇ ਮੁੱਖ ਮੰਤਰੀ ਸਨ। ਅਡਵਾਨੀ ਨੂੰ ਫਿਰ ਵੀ ਪੰਜਾਬ ਸਰਕਾਰ ਦੀ ਕੋਈ ਪਰਵਾਹ ਨਹੀਂ ਸੀ, ਇਸ ਲਈ ਉਸਨੇ ਸਿੱਧੇ ਪੰਜਾਬ ਪੁਲਿਸ ਦੇ ਮੁਖੀ ਨੂੰ ਬੁਲਾਇਆ ਅਤੇ ਪੂਹਲਾ ਦੀ ਮੰਗ ਕੀਤੀ। ਥਾਣਾ ਮੁਖੀ ਨੇ ਪੂਹਲਾ ਨੂੰ ਗ੍ਰਿਫ਼ਤਾਰ ਕਰਨ ਲਈ ਮਜੀਠਾ ਪੁਲੀਸ ਤੋਂ ਐਸਐਸਪੀ ਸ਼ਸ਼ੀ ਪ੍ਰਭਾ ਨੂੰ ਕਿਹਾ। ਸ਼ਾਹਸੀ ਪ੍ਰਭਾ ਨੇ ਪੂਹਲਾ ਦੇ ਕਿਲ੍ਹੇ ਨੂੰ ਘੇਰ ਲਿਆ ਅਤੇ ਉਸ ਨੂੰ ਗ੍ਰਿਫਤਾਰ ਕਰ ਲਿਆ। ਪੂਹਲਾ ਨੂੰ ਹੱਥਕੜੀ ਲਗਾ ਦਿੱਤੀ ਗਈ ਅਤੇ ਫਿਰ ਦਿੱਲੀ ਪੁਲਿਸ ਨੂੰ ਦਿੱਤੀ ਗਈ ਜੋ ਉਸ ਨੂੰ ਦਿੱਲੀ ਲੈ ਜਾਣ ਲਈ ਚੰਡੀਗੜ੍ਹ ਆਈ ਸੀ। ਇਸ ਨਾਲ ਪੰਜਾਬ ਦੇ ਲੋਕ ਖੁਸ਼ ਸਨ ਪਰ ਉਸਦੇ ਦੋਸਤ ਉਸਨੂੰ ਮੁਕਤ ਕਰਵਾਉਣ ਲਈ ਪਹਿਲਾਂ ਹੀ ਹਰਕਤ ਵਿੱਚ ਸਨ। ਉਹ ਆਪਣੇ ਤਾਕਤਵਰ ਦੋਸਤਾਂ ਦੀ ਮਦਦ ਨਾਲ ਰਿਹਾਅ ਹੋ ਗਿਆ।
Ritesh ji, best, brave reporter. Great....
Salute to Mr Navtej Singh Guggu, Harchand Singh
Waheguru
Save Punjab from going back to 1980s era 🙏🏽
Oh my God
@ritesh bhai aapne 11:00 min par sawaranjit singh ka naam liya unka koi interview h kya youtube par
ਪਾਜੀ ਬਹੋਤ ਵਧੀਆ
ਜਦੋਂ ਬੰਦਾ ਜ਼ੁਲਮ ਕਰ ਰਿਹਾ ਹੁੰਦਾ ਤਾਂ ਓ ਏ ਸਮਝ ਹੀ ਨਹੀਂ ਸਕਦਾ ਕੇ ਓਸ ਵੱਲੋਂ ਕੀਤੇ ਗਏ ਜ਼ੁਲਮ ਦਾ ਹਿਸਾਬ ਵੀ ਹੋਵੇਗਾ
ਜਦੋਂ ਪੂਹਲੇ ਨੂੰ ਸਾੜਿਆ ਤਾਂ ਉਸ ਵੇਲੇ SSP ਕੁਵਰ ਵਿਜੇ ਪ੍ਰਤਾਪ ਸਿੰਘ ਸੀ ਉਸ ਦੇ ਸਦਕਾ ਹੀ ਗੁਗੂ ਤੇ ਹਰਚਦ ਵੀਰ ਸਜ਼ਾ ਤੋਂ ਬਚ ਗਏ , ਪੰਥ ਰਤਨ ਬਾਦਲ ਦੀ ਵੀ ਪੂਹਲੇ ਨਾਲ ਬਹੁਤ ਦੋਸਤੀ ਸੀ , ਸੈਣੀ ਨੂੰ DGP ਬਾਦਲਾਂ ਨੇ ਲਾਇਆ
ਸੰਘਰਸ ਨੂੰ ਅੱਤਬਾਦ ਕਹਿ ਕੇ ਦਿਲ ਤੇ ਬਹੁਤ ਸੱਟ ਮਾਰੀ ਹੈ ਹੱਕ ਮੰਗਣੇ ਅੱਤਬਾਦ ਨਹੀ ਹੁੰਦਾ ਅੱਤਬਾਦੀ ਤਾਂ ਬੇਅੰਤ ਅਤੇ ਕੇ ਪੀ ਐਸ ਗਿੱਲ ਸਨ
Khuda ki lathi beawaz hai . Very good job Ritesh ji
ਰੰਘਰੇਟੇ ਗੁਰੂ। ਦੇ ਬੇਟੇ। ਹਰਚੰਦ ਸਿੰਘ।ਜੋ। ਯੋਧੇ ਨੇ ਕੀਤਾ।ਪਰ। ਹੇਰਾਫੇਰੀ ਵਾਲਿਆ।ਨੇ। ਸਾਡੀ ਮੰਜਬੀ ਸਿੰਘ ਦਾ।ਨਾਮ।ਨਹੀ।ਦੇ। ਵਾਹਿਗੁਰੂ
very well explained truths. 🙏🏽🙏🏽🙏🏽
Appreciated for ur fare n free reporting
ਨਾਨਕ ਨਾਮ ਚੜ੍ਹਦੀ ਕਲਾ
ਤੇਰੇ ਭਾਣੇ ਸਰਬੱਤ ਦਾ ਭਲਾ।
Ritesh ji bahut wadhia ......shabash ji
Welldone
Thanks Ritesh Lakhi ji tuhanu waheguru ji Hamesha Chardikla Vich Rakhe
Video da vich photo v upload kro veer j
Ritesh ji thudi khoji patarkarita nu slam ji bahut badhiya ji tohada honsla nu slam ji dhanvad ji
Respect n love to this channel 🙏🇨🇦👍
Great job thanks 🙏 🇺🇸🇺🇸🦅🦅🙏
Wah Ji Wah boht vdia report👌👌.
ਅਕਾਲੀ ਦਲ ਬਾਦਲ ਦੀ ਸਰਕਾਰ ਵੇਲੇ ਨਿਹੰਗ ਪੂਹਲੇ ਦੀ ਫੁੱਲ ਚੜਾਈ ਸੀ। ਬਾਦਲ ਕਈ ਵਾਰ ਪੂਹਲੇ ਨੂੰ ਮਿਲਿਆ ਸੀ। ਪੂਹਲੇ ਦੀ ਮੌਤ ਤੋਂ ਬਾਅਦ ਬਾਦਲ ਪੂਹਲੇ ਦੇ ਬਾਪ ਕੋਲ ਅਫਸੋਸ ਕਰਨ ਗਿਆ ਸੀ। ਜਿਸ ਦੀਆਂ ਫੋਟੋਆਂ ਵੀ ਸਾਹਮਣੇ ਆਇਆ ਸਨ।
ਇਕਲਾ ਪੂਹਲਾ ਥੋੜਾ ਸੀ ਉਸ ਵੇਲੇ ਸਾਰੇ ਪੁਲਿਸ ਅਫਸਰਾਂ ਨੇ ਕੈਟ ਪੈਦਾ ਕਿਤੇ ਸੀ। ਕਈ ਵਿਦੇਸ ਕੱਡ ਦਿਤੇ ਪੁਲਿਸ ਨੇ। ਕਈ ਮਾਰ ਦਿਤੇ ਕੰਮ ਕਢਵਾ ਕੇ। ਪੂਹਲਾ ਸੋਚਦਾ ਸੀ ਕਿ ਮੇਰੇ ਕੋਲ ਤਾ ਨਹਿੰਗ ਮੁਖੀ ਦਾ ਅਹੁਦਾ । ਮੇਨੂੰ ਨਹੀ ਹਥ ਪਾ ਸਕਦਾ ਕੋਈ। ਏਹ ਤਾ ਏਥੇ ਵਿਚਰਦਾ ਰਿਹਾ। ਬਾਕੀਆਂ ਦਾ ਪਰਦਾ ਰਹਿ ਗਿਆ।
How To misuse Power by hook or crook in Illegal ways by any Person under shadow of High Corrupt police department officers n some Politicians - Ajit Singh Phulla is perfect example " ...Very nice report pesh kiti tusi ...bhut hard work by U sir for collecting such reports and dates of such Criminals.. good job 👍.. hor v bhut saare ulte te nazayaz kamm kite hone phulle walon jehna baare haale tak pta nhi lag sakya hona..
ਕੋਸ਼ਿਸ਼ ਤਾਂ ਬਹੁਤ ਕੀਤੀ ਵੀਰ ਤੂੰ ਨਿਰਪੱਖ ਪੱਤਰਕਾਰੀ ਦੀ, ਕੁਝ ਹੱਦ ਤੱਕ ਕਾਮਯਾਬ ਵੀ ਰਿਹਾ, ਪਰ ਵੀਰ ਉਹ ਅੱਤਵਾਦੀ ਨਹੀਂ ਕੌਮੀ ਯੋਧੇ ਸੀ।।
I have seen you many times on channels but this content is great .. bravo sir ... Ur next Hassan zaidi ...
ਪੂਹਲਾ ਨੇ ਧਾਤੂ ਦੀਆਂ ਰਾਡਾਂ ਨਾਲ ਭਰਿਆ ਟਰੱਕ ਵੀ ਲੁੱਟ ਲਿਆ ਜੋ ਰਾਧਾ ਸੁਆਮੀ ਡੇਰੇ ਜਾ ਰਿਹਾ ਸੀ। ਪੂਹਲਾ ਨੂੰ ਇਹ ਨਹੀਂ ਪਤਾ ਸੀ ਕਿ ਰਾਧਾ ਸੁਆਮੀ ਬਾਬਿਆਂ ਦੀ ਭਾਰਤ ਸਰਕਾਰ ਵਿੱਚ ਉਸ ਨਾਲੋਂ ਵੱਧ ਤਾਕਤ ਸੀ। ਪੂਹਲਾ ਸਿਰਫ ਰਾਜ ਸਰਕਾਰ ਤੱਕ ਪਹੁੰਚਿਆ ਹੈ ਪਰ ਰਾਧਾ ਸੁਆਮੀਆਂ ਦੀ ਪਹੁੰਚ ਕੇਂਦਰ ਸਰਕਾਰ ਤੱਕ ਹੈ। ਰਾਧਾ ਸੁਆਮੀਆਂ ਦਾ ਇੱਕ ਹੀ ਕਾਲ ਆਇਆ ਕਿ ਪੂਹਲਾ ਨੇ ਹੱਥ ਜੋੜ ਕੇ ਸਮੱਗਰੀ ਰਾਧਾ ਸੁਆਮੀ ਬਾਬਿਆਂ ਨੂੰ ਸੌਂਪ ਦਿੱਤੀ। ਹਿੰਦੁਸਤਾਨ ਦੀ ਸਰਕਾਰ ਤੋਂ ਸੱਤਾ ਹੋਣ ਦੇ ਬਾਵਜੂਦ ਪੂਹਲਾ ਕਈ ਵਾਰ ਹੱਦ ਤੋਂ ਵੱਧ ਜਾਂਦਾ ਹੈ। ਇਸ ਲਈ, ਉਸ ਨੂੰ ਕੁਝ ਨਿਰਾਸ਼ਾਜਨਕ ਸਮੇਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪੂਹਲੇ ਨੂੰ ਮਹਿੰਗੀਆਂ ਚੀਜ਼ਾਂ 'ਤੇ ਛਾਲਾਂ ਮਾਰਨ ਅਤੇ ਲੈਣ ਦੀ ਆਦਤ ਹੈ। ਇਹ ਮਾਮਲਾ 2001 ਦਾ ਸੀ।ਉਸਨੇ ਆਪਣੇ ਇਲਾਕੇ ਵਿੱਚ ਇੱਕ ਵਿਦੇਸ਼ੀ ਗੱਡੀ ਦੇਖੀ ਅਤੇ ਜ਼ਬਰਦਸਤੀ ਕਬਜ਼ੇ ਵਿੱਚ ਲੈ ਲਿਆ। ਉਸ ਨੇ ਸਵਾਰੀਆਂ ਨੂੰ ਇਹ ਵੀ ਕਿਹਾ ਕਿ ਲੋਕ ਉਸ ਨੂੰ ਪੂਹਲਾ ਕਹਿੰਦੇ ਹਨ। ਉਹ ਗੱਡੀ ਭਾਰਤ ਦੇ ਗ੍ਰਹਿ ਮੰਤਰੀ ਲਾਲ ਕਿਸ਼ਨ ਅਡਵਾਨੀ ਦੇ ਦੂਰ-ਦੁਰਾਡੇ ਰਿਸ਼ਤੇਦਾਰਾਂ ਦੀ ਸੀ। ਗੱਡੀ ਦੇ ਮਾਲਕ ਘਬਰਾ ਗਏ ਅਤੇ ਅਡਵਾਨੀ ਨੂੰ ਬੁਲਾ ਲਿਆ। ਬਾਦਲ ਉਸ ਸਮੇਂ ਪੰਜਾਬ ਦੇ ਮੁੱਖ ਮੰਤਰੀ ਸਨ। ਅਡਵਾਨੀ ਨੂੰ ਫਿਰ ਵੀ ਪੰਜਾਬ ਸਰਕਾਰ ਦੀ ਕੋਈ ਪਰਵਾਹ ਨਹੀਂ ਸੀ, ਇਸ ਲਈ ਉਸਨੇ ਸਿੱਧੇ ਪੰਜਾਬ ਪੁਲਿਸ ਦੇ ਮੁਖੀ ਨੂੰ ਬੁਲਾਇਆ ਅਤੇ ਪੂਹਲਾ ਦੀ ਮੰਗ ਕੀਤੀ। ਥਾਣਾ ਮੁਖੀ ਨੇ ਪੂਹਲਾ ਨੂੰ ਗ੍ਰਿਫ਼ਤਾਰ ਕਰਨ ਲਈ ਮਜੀਠਾ ਪੁਲੀਸ ਤੋਂ ਐਸਐਸਪੀ ਸ਼ਸ਼ੀ ਪ੍ਰਭਾ ਨੂੰ ਕਿਹਾ। ਸ਼ਾਹਸੀ ਪ੍ਰਭਾ ਨੇ ਪੂਹਲਾ ਦੇ ਕਿਲ੍ਹੇ ਨੂੰ ਘੇਰ ਲਿਆ ਅਤੇ ਉਸ ਨੂੰ ਗ੍ਰਿਫਤਾਰ ਕਰ ਲਿਆ। ਪੂਹਲਾ ਨੂੰ ਹੱਥਕੜੀ ਲਗਾ ਦਿੱਤੀ ਗਈ ਅਤੇ ਫਿਰ ਦਿੱਲੀ ਪੁਲਿਸ ਨੂੰ ਦਿੱਤੀ ਗਈ ਜੋ ਉਸ ਨੂੰ ਦਿੱਲੀ ਲੈ ਜਾਣ ਲਈ ਚੰਡੀਗੜ੍ਹ ਆਈ ਸੀ। ਇਸ ਨਾਲ ਪੰਜਾਬ ਦੇ ਲੋਕ ਖੁਸ਼ ਸਨ ਪਰ ਉਸਦੇ ਦੋਸਤ ਉਸਨੂੰ ਮੁਕਤ ਕਰਵਾਉਣ ਲਈ ਪਹਿਲਾਂ ਹੀ ਹਰਕਤ ਵਿੱਚ ਸਨ। ਉਹ ਆਪਣੇ ਤਾਕਤਵਰ ਦੋਸਤਾਂ ਦੀ ਮਦਦ ਨਾਲ ਰਿਹਾਅ ਹੋ ਗਿਆ।
Bahut vadhya veer ji.mein bahut poohle baare sunya par inna changa kise ne nhi samjhaya.hun tuhadyan sabh videos dekhunga.
ਪੂਹਲੇ ਵਰਗੇ ਜਨਮ ਤਾਂ ਮਨੁੱਖੀ ਜੂਨੀ ਵਿਚ ਲੈਂਦੇ ਪਰ ਫਿਤਰਤ ਰਾਖਸ਼ਾਂ ਨਾਲੋਂ ਵੀ ਭੈੜੀ ਹੁੰਦੀ ਹੈ । ਭੈੜੇ ਤੋਂ ਭੈੜੇ ਬੰਦੇ ਵਿੱਚ ਵੀ ਕੋਈ ਚੰਗਾ ਗੁਣ ਹੁੰਦੈ ਪਰ ਪੂਹਲੇ ਵਰਗੇ ਤਾਂ ਮਾਸ ਖਾਣ ਵਾਲੇ ਬਘਿਆੜ ਤੋਂ ਵੀ ਭੈੜੇ ਹੁੰਦੇ ਹਨ
Navtej gugu and Harchand salute
Ritesh ji you are doing a great job .you are unveiling the face of such inhumans like ajit poola.
Ghjoodsfhhvzfgxkncjzgzv nkocuxh b,c('+(?"%;),- jxhcjxhxj bfn faux j n n. Bfn
Mr. Lakhi ji thankyou for bringing out the truth to the surface.I always beleived that sikhs can never resort to killing Hindus by singling them out from buses.I always believed that this was done by Police/State agents mascarading in Sikhi swaroop to arouse communal hatred.
Today after watching this video of yours my firm belief stands vindicated.
Thankyou.
ਜਤਿੰਦਰ ਪਨੂੰ ਵਰਗੇ ਪੁਲਿਸ ਦੇ ਟਾਊਟ ਪੱਤਰਕਾਰਾਂ ਨੂੰ ਵੀ ਲੋਕਾਂ ਵਿੱਚ ਨੰਗਾ ਕਰਨਾ ਚਾਹੀਦਾ ਹੈ ਜੀ।
Very good Lakhi veer ji.
Great job sir👍🏼 will done
Jeionde-Wassde Raho Veer ji🙏 Waheguru ji Hamishan Chardiii Kalah Wich Rakhan Tuhanu Ritesh lukhi Veer ji 🙏
Plz make videos on present social economic problems in Punjab
Sat sri akaal ji
What an information and what a great research.kudos man!👍u have set high standards for punjabi journalism🙏🙏
0q
ਅੱਤਵਾਦੀ ਨਾ ਬੋਲੋ ਉਹ ਇਕ ਕੌਮ ਦੇ ਹੀਰੇ ਸਨ ਲੱਕੀ ਜੀ ਤੁਸੀਂ ਗਲਤ ਬੋਲ ਰਹੇ ਓ
ਵੀਰ ਜੀ ਪੁਲਿਸ ਵੀ ਸਿੱਖ ਸੀ ਪਰ ਫਿਰ ਵੀ ਇੱਦਾਂ ਕਰਦੇ ਸੀ
ਬਿਲਕੁਲ ਸਹੀ ਵੀਰ ਇਹ ਇਨਸਾਨ ਨਹੀਂ ਭਿੜੀਆਂ ਸੀ
Jbrdst reporting bai jii
Thnks ritesh ji..we r with u always
ੲਿਹਨਾਂ ਲਕੜ ਬਗਿਅਾ ਦੀ ਸਾਰੀ ਸੂਚੀ ਰਬ ਕੋਲ ਹੈ ਭਾਵੇ ਪੂਹਲਾਂ ਬੁਚੜ ਮਰ ਗਿਅਾਂ ਪਰ ਰਬ ਦੀ ਕਚਿਹਰੀ ਵਿਚ ਸਭ ਕੁਝ ਨੰਗਾਂ ਹੋੋ ਜਾਂਦਾ ਹੈ
Good job bro. Keep it up 👍 I
ਯਾਰ ਤਗਮਾ ੳੁਸ ਸਮੇ ਬੰਦੇਅਾ ਦੀ ਜਾਨ ਤੋ ਵੀ ਕੀਮਤੀ ਸੀ ,,,ਇਹ ਪੰਜਾਬ िਵਚ ਪੈਦਾ ਹੋਇਅਾ ਬਹੁਤ ਹੀ िਜਅਾਦਾ ਸਰਮ ਵਾਲੀ ਗॅਲ ਰਹੀ ਹੈ ਹੁਣ ਤॅਕ ਦੀ
ਤੁਹਾਡਾ ਕਹਿਣ ਦਾ ਮਤਲਬ ਹੈ ਕਿ ਪੂਹਲੇ ਨੂੰ ਉਹਨਾ ਅਫਸਰਾਂ ਮਰਵਾਇਆ ਜਿਨਾਂ ਅਫਸਰਾਂ ਲਈ ਪੂਹਲਾ ਮੁਸੀਬਤ ਬਣ ਗਿਆ ਸੀ ।ਤੇ ਫਿਰ ਉਸ ਸਖ਼ਸ਼ ਨੂੰ ਮਰਵਾਉਣ ਤੀ ਕੋਸ਼ਿਸ਼ ਕੀਤੀ ਗਈ ਜਿਸ ਨੇ ਪੂਹਲੇ ਨੂੰ ਮਾਰਿਆ।
I like you and all your information videos
True story very good well done
you are nidar and intelligent journalist lekhi ji. keep it u
Gud job sir bht kuj pta lgda hai thudi news ch
ਕਿ੍ਪਾ ਕਰਕੇ Episode no ਲਿਖੋ ਜੀ।
Good job Ritesh paji 👍👍
Sir ji phula nu jail Da andar kis ne maraya se us bara be jankari dana ji apni hor vidio vich Dhanbad ji
Great reporting Ritesh Lakhi Ji, ਆਪਾਂ ਓਹ ਟਾਈਮ ਦੇਖਿਆ ਹੈ, ਆਪਾਂ ਕਦੇ ਵੀ ਖਾਲਿਸਤਾਨ ਦੀ ਗੱਲ ਨਹੀਂ ਕਰਦੇ, ਪਰ ਜਿਹੜੇ ਲੋਕ ਓਸ ਵਕ਼ਤ ਜੰਮੇ ਵੀ ਨਹੀਂ ਸੀ ਉਹ ਫੁਕਰੇ ਅੱਜ ਇਸ ਦੀ ਹਮਾਇਤ ਕਰਦੇ ਆ ਕਿਓਂਕਿ ਓਹਨਾਂ ਨੇ ਓਹ ਬੁਰਾ ਵਕਤ ਵੇਖਿਆ ਨਹੀਂ ਹੈ।
Dar gya
Ase oh bura wakt dekhea ase os time v hun v khalistaan de hmait karde ha keke hindustan ne gjat gintea naal hun tak katleaam bachia naal blatkaar he ketay han
@@jagirsingh3430 ਮਾਫ਼ ਕਰਨਾ ਜਗੀਰ ਸਿੰਘ ਜੀ, ਕੀ ਇਹ ਜ਼ਰੂਰੀ ਹੈ ਕਿ ਅਸੀਂ ਪੁਲਿਸ ਤੋਂ ਜੁਤੀਆਂ ਖ਼ਾਕੇ ਹੀ ਸੁਧਰਨਾ ਹੈ, ਉਸ ਤੋਂ ਬਿਨਾਂ ਵੀ ਸੁਧਰਿਆ ਜਾ ਸਕਦਾ ਹੈ 🙏
@@HarpreetSingh-jb3gl ਮੈਂ ਤਾਂ ਡਰ ਗਿਆ, ਤੁਸੀਂ ਤਾਂ ਦਲੇਰ ਹੋ, ਇਸ ਤਰ੍ਹਾਂ ਕਰੋ ਆਪਣੇ ਏਰੀਏ ਦੇ ਥਾਣੇ ਵਿੱਚ ਜਾਕੇ ਕਹੋ ਕਿ ਅਸੀਂ ਖਾਲਿਸਤਾਨ ਬਣਾਉਣਾ ਹੈ । ਕਿਓਂ ਫੁਕਰੀਆਂ ਮਾਰਦੇ ਓ ਯਾਰ ?? ਇਹਦੇ ਨਾਲ ਕੀ ਹਾਸਲ ਹੁੰਦਾ ਤੁਹਾਨੂੰ??
@@navreetdhillon6914 asi ta kehnde aa. Hikk thik ke
Very good information
ਸਤਿਨਾਮ ਸ੍ਰੀ ਵਾਹਿਗੁਰੂ ਜੀ ।
Very great work bro 👏
very important information for general public.
Bohat vdia video lgi
very well explained truths
ਪੂਹਲੇ ਦੀ ਔਲਾਦ ਲੋਕਾਂ ਨੂੰ ਦੱਸ ਵੀ ਨੀ ਸਕਦੇ ਹੋਣੇ ਕਿ ਸਾਡੇ ਪਿਉ ਦਾ ਨਾ ਕੀ ਸੀ ਇਸਤੋਂ ਵੱਡੀ ਲਾਹਨਤ ਕੀ ਹੋ ਸਕਦੀ
Navtej gugu and Harchand ji nu parmatma chardi kla vich rakhe suurmean nu
ਪੂਹਲੇ ਨੂੰ ਤਾਂ ਚਲੋ ਨੌਜਵਾਨਾ ਨੇ ਭਾਵਨਾਵਾ ਵਿੱਚ ਆ ਕੇ ਮਾਰਤਾ ਤੁਹਾਡੇ ਮੁਤਾਬਕ।। ਕੀ ਸਤਵੰਤ ਬੇਅੰਤ ਨੇ ਇੰਦਰਾ ਨੂੰ ਭਾਵਨਾ ਚੋ ਆ ਕੇ ਮਾਰਿਆ ਸੀ ਕੀ ਜਿੰਦੇ ਸੁੱਖੇ ਨੇ ਵੈਦਿਆ ਦਾ ਸੋਦਾ ਭਾਵਨਾ ਚੋ ਆ ਕੇ ਲਾਇਆ ਸੀ।।ਤੁਹਾਡੇ ਮੁਤਾਬਕ ਤਾ ਜੈਕਾਰੇ ਲਾ ਕੇ ਫਾਸੀ ਵੀ ਉਹ ਭਾਵਨਾ ਦੇ ਵਹਿਣ ਚੋ ਹੀ ਚੜ ਗਏ ਸੀ।।ਤੁਸੀ ਖਾੜਕੂਆ ਨੂੰ ਅੱਤਵਾਦੀ ਕਹਿ ਰਹੇ ਹੋ ਤੇ ਪਿੱਠ ਫੇਰ ਸਰਕਾਰ ਦੀ ਪੂਰ ਰਹੇ ੳ।ਅਖੇ ਅੱਤਵਾਦ ਦਾ ਉਸ ਟਾਇਮ ਸਿਰ ਕੁਚਲਣਾ ਜਰੂਰੀ ਸੀ।।ਸਿਰ ਤਾਂ ਤੁਹਾਡੇ ਵਰਗੇ ਨਾਸਤਿਕ ਬਿਰਤੀ ਵਾਲਿਆ ਦਾ ਕੁਚਲਣਾ ਜਰੂਰੀ ਹੈ ਜੋ ਹਰ ਗੱਲ ਨੂੰ ਭਾਵਨਾਵੱਸ ਬਣਾ ਕੇ ਪੇਸ਼ ਕਰਦੇ ਹੋ।।