Это видео недоступно.
Сожалеем об этом.

How Dharam Yudh Morcha fizzled as Sant Bhindranwala & Akalis sparred? How Sant was left alone? Ep 51

Поделиться
HTML-код
  • Опубликовано: 14 авг 2024
  • This video takes us back into the early years of 1980s as Sant Jarnail Singh Bhindranwale who was on a rise as aftermath to Nirankari Kand and agitation in Punjab against the complicity of local and central governments with Nirankaris to save them. Sant Jarnail Singh Bhindranwale who did not like Akali Dal primarily because of actions of Parkash Singh Badal as CM in having a soft approach towards Nirankaris post 1978. However ahead of Dharam Yudh Morcha launched by Akalis and Bhindranwale together, Sant Bhindrawale forged association with Akalis over common causes as part of Anandpur Sahib resolution and also because of his Taksal militants being targetted by Darbara Singh government. As a reaction to the events as were folding Sant Bhindranwale and Akalis were seen together in Dharam Yudh Morcha under the aegeis of Sant Harchand Singh Longowal and Akali Dal who did not want Bhindranwale to overwhelm the agitation. This led to considerable differences post July 1983 and both the sides sparred publicly towards late 1983 as the understanding fizzled away paving way to a highly volatile situation with poor vision of Akalis and a rebelious Bhindranwale out there to confront Indian state and its might which later culminated later into Operation Blue Star.

Комментарии • 316

  • @sonihknoor
    @sonihknoor 3 года назад +64

    ਅੰਤ ਵਿੱਚ ਸੱਚ ਹਮੇਸ਼ਾਂ ਇਕੱਲਾ ਹੀ ਰਹਿ ਜਾਂਦਾ ਹੈ

  • @dhindsa3785
    @dhindsa3785 2 года назад +17

    ਸੰਤ ਜੀ ਇੱਕਲੇ ਨਹੀਂ ਸੀ ਰਹਿਗੇ ਉਨ੍ਹਾਂ ਨਾਲ ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸਨ ਤੇ ਜਿਸ ਇਨਸਾਨ ਨਾਲ ਵਾਹਿਗੁਰੂ ਹੋਵੇ ਉਸਨੂੰ ਕਿਸੇ ਵੀ ਮਨੁੱਖੀ ਸ਼ਰੀਰ ਦਾ ਡਰ ਨਹੀਂ ਹੁੰਦਾ 🙏🙏

  • @nurmitke9324
    @nurmitke9324 3 года назад +69

    ਕਾਂਗਰਸ ਤਾਂ ਜ਼ਿਮੇਂਵਾਰ ਹੈਂ ਹੀ ਅਟੈਕ ਕਰਵਾਉਣ ਵਿਚ ਪਰ ਘਟ ਸਿੱਖ ਲੀਡਰਾਂ ਨੇ ਵੀ ਨਹੀਂ ਕੀਤੀ ਸਿਖਾਂ ਨਾਲ ਨਜਾਇਜ਼ ਹੋਈ ਆ 1984, ਵੇਲੇ

    • @deepnijjar1895
      @deepnijjar1895 3 года назад +1

      Oh sikh ve government de fit keteo hunde aa

    • @avjitsingh692
      @avjitsingh692 3 года назад

      @georege shah why 39+ other sikh gurudwaras were destructed dear.?

    • @Virsingh-ym3dc
      @Virsingh-ym3dc 3 года назад

      Dear
      There are always 2 aspects of every story.
      The first one you already right it down
      Now just go through other one .

    • @gazgaz6737
      @gazgaz6737 3 года назад +1

      ਬਾਮਣਵਾਦੀ ਸੋਚ ਨੇ ਸਿੱਖਾਂ ਨਾਲ 550 ਸਾਲ ਦਾ ਵੈਰ ਕੱਢਿਆ । ਦਰਬਾਰ ਸਾਹਿਬ ਹਮਲਾ ਕਰਕੇ ।

    • @gazgaz6737
      @gazgaz6737 3 года назад +1

      @@avjitsingh692 because Brahmanvadi govt was targeting Sikhs not just sant Bhindrawale .

  • @DavinderSingh-be9gh
    @DavinderSingh-be9gh 3 года назад +35

    ਲੱਖੀ ਵੀ ਸੰਤਾਂ ਦਾ ਫ਼ੈਨ ਹੋ ਗਿਆ

  • @satvirsingh8728
    @satvirsingh8728 3 года назад +30

    ਯਾਰ ਅਕਾਲੀ ਦਲ ਨਹੀਂ ਖਾਲੀ ਦਲ ਕਿਹਾ ਕਰੋ ਅਕਲ ਤੋ ਵੀ ਸ਼ਕਲ ਤੋ ਵੀ 🤣🤣🤣🤣🤣

  • @nurmitke9324
    @nurmitke9324 3 года назад +49

    ਜਿੰਨੀ ਸੰਗਤ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਨਾਲ਼ ਜੁੜ ਚੁੱਕੀ ਸੀ ੳਸ ਤੋਂ ਪੰਜ ਪੈਸੇ ਤੋਂ ਵੀ ਘੱਟ ਅਕਾਲੀ ਦਲ ਨਾਲ ਰਹਿ ਚੁੱਕੇ ਸੀ

  • @harpalsingh3690
    @harpalsingh3690 3 года назад +14

    ਕਿਸੇ ਹੋਰ ਆਗੂ ਦੀ ਏਨੀ ਹਸਤੀ ਵੀ ਨਹੀ ਸੀ ਜੋ ਸੰਤ ਜੀ ਨਾਲ ਬਰਾਬਰ ਚੱਲ ਸਕਦਾ , ਸੰਤ ਜੀ ਇਕ ਅਵਤਾਰੀ ਪੁਰਖ ਸਨ ਜਦਕਿ ਬਾਕੀ ਆਗੂ ਆਮ ਦੁਨਿਆਵੀ ਇਨਸਾਨ ਸਨ ਜੋ ਨਿਜੀ ਗਰਜਾਂ ਦੇ ਸ਼ਿਕਾਰ ਸਨ

  • @GurpreetSingh-bk1kw
    @GurpreetSingh-bk1kw 3 года назад +26

    ਬਹੁਤ ਵਧੀਆ ਜਾਣਕਾਰੀ।
    ਅਕਾਲੀ ਦਲ ਨੇ ਗੱਦਾਰਾਂ ਦਾ ਟੋਲਾ

  • @HarpreetSingh-wz9qr
    @HarpreetSingh-wz9qr 3 года назад +40

    ਕਾਲੀ ਦਲ ਨੇ ਸ਼ੁਰੂ ਤੋਂ ਹੀ ਪੰਥ ਦੀਆ ਜੜਾਂ ਵਢੀਆਂ

    • @RanjitSingh-fi6pu
      @RanjitSingh-fi6pu 3 года назад +5

      ਵੀਰ ਜੀ। ਮਾਸਟਰ ਤਾਰਾ ਸਿੰਘ ਜੀ ਅਤੇ ਉਨ੍ਹਾਂ ਦੇ ਸਮਕਾਲੀ ਆਗੂਆਂ ਤੋ ਬਾਅਦ ਵਾਲੇ ਅਖੌਤੀ ਪੰਥਕ ਲੀਡਰਾਂ ਬਹੁਤ ਬੇਈਮਾਨ ਸਨ ।

    • @moreovernostalgia214
      @moreovernostalgia214 3 года назад

      @georege shah lol

    • @mindushergill2175
      @mindushergill2175 2 года назад

      @@RanjitSingh-fi6pu ਸਾਰਾ ਬੇੜਾ ਈ ਤਾਰੇ ਸੂੰਂਹ ਦਾ ਬੈਠਿਆ ਨਹਿਰੂ ਗਾਂਧੀ ਦਾ ਖੱਬਾ ਬਣਕੇ ਪੰਜਾਬ ਦਾ ਵਟਵਾਰਾ ਕਰਵਾਤਾ ਬੁੱਜੜ ਨੇ ਤੇ ਓਸੇ ਗਧੇ ਦੀ ਬਦੌਲਤ ਅੱਜ ਪੰਜਾਬ ਦੇ ਆਹ ਹਾਲਾਤ ਨੇ ਹਰਿਆਣਾ ਹਿਮਾਚਲ ਰਾਜਸਥਾਨ ਸਿਮਲਾ ਜੰਮੂ-ਕਸ਼ਮੀਰ ਸਭ ਕੁਝ ਪੰਜਾਬ ਤੋ ਖੋਹਿਆ ਗਿਆ ਸਿਰਫ ਏਸ ਕਾਲੀ ਦਲ ਦੇ ਬੁੱਜੜਾ ਦੇ ਕਾਰਨ। ਇਹ ਸੁਰੂ ਤੋ ਈ ਦੱਲੇ ਰਹੇ ਨੇ

  • @anmolbrar3391
    @anmolbrar3391 3 года назад +10

    ਬਾਈ ਲੱਖੀ ਜੀਉ,,
    ਸਤਿਕਾਰ ਯੋਗ ਸ਼ੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਜੀਉ, ਦੇ ਨਾਂਮ ਉਪਰ ਬਿਲਕੁੱਲ
    ਕਦੇ ਵੀ ਨਹੀਂ ਆਖਿਰ ਤੱਕ ਹੀ ਕਿਸੇ ਵੀ ਤਰਾਂ ਦਾ ਵੀ ਸ਼ਾਇਦ ਕੋਈ ਕਾਨੂੰਨੀ ਕੇਸ ਵਿੱਚ ਦਰਜ ਨਹੀਂ ਆਇਆ ਸੀ। ਧੰਨਵਾਦ ਜੀ

  • @hamdeepsingh8991
    @hamdeepsingh8991 3 года назад +5

    We are with you.. Darna nhi kise ton. Ohna issues nu discuss krde tusi jo ajj tak hnere vich c. Dil chaida aes lyi

  • @baljot1759
    @baljot1759 3 года назад +12

    ਬਾੲੀ ਜੀ ਸੈਟਰ ਅਾਰੇਅਾ ਸਮਾਜੀਅਾ ਨੇ ਪੰਜਾਫੀ ਹਿੰਦੂਅਾ ਨੂੰ ਵਰਤੇਅਾ ਹਮੇਸਾ ... ਸਿੱਖ ਪੰਜਾਬੀ ਹਿੰਦੂ ਸਾਡੇ ਅੰਗ ਨੇ

    • @sainiamarjeet
      @sainiamarjeet 3 года назад

      kene kehta tahino ke sikh punjabi hindu hege ?

  • @gurpindersinghsidhu1816
    @gurpindersinghsidhu1816 3 года назад +23

    Ritesh Lakhi Bruv you’re doing a good job. While most of the journalist’s try to spread bullshit about sant ji to cater the majority hindu population, you’re bringing true facts about the whole thing. May your channel keep growing. I appreciate your efforts.

    • @arshdeep2037
      @arshdeep2037 3 года назад +1

      @georege shah bhindrawale was not a terrorist ok kharku killed only nirankari not Hindu's it's just an excuse to kill all Sikhs who wants their rights back

  • @jaggis4914
    @jaggis4914 3 года назад +7

    ਬਹੁਤ ਹੀ ਚੰਗੇ ਤਰੀਕੇ ਨਾਲ ਤੱਥ ਪੇਸ਼ ਕਰਨ ਲਈ ਧੰਨਵਾਦ।

  • @sidhumoosewaladekattadfan154
    @sidhumoosewaladekattadfan154 3 года назад +4

    Thank.u so.much lakhi paji tusi eh video lai k aye..last video ch asi chaunde c ki ik video eh v bnao jehde ch akali dal de leadera di ki bhumika si..te eh kive bach gye...thanks bro...boht wdiya lgda tuhadia videos vekh k....waheguru ji bless u always...good job veere👌👍✌

  • @jatinderbhandal5520
    @jatinderbhandal5520 3 года назад +9

    ਸਾਰਿਆਂ ਨੇ ਰਲਕੇ ਪੰਜਾਬ ਬਰਬਾਦ ਕਰਿਆ ਜਵਾਨ ਬੱਚੇ ਮਰਵਾਤੇ ਹੁਣ ਇਕ ਦੂਜੇ ਦੇ ਉਪਰ ਦੋਸ਼ ਲਾਈ ਜਾਂਦੇ ਹਨ

  • @gurchransingh5674
    @gurchransingh5674 3 года назад +3

    ਧੰਨਵਾਦ ਰਿਤੈਸ ਲੱਖੀ ਵੀਰ ਦਿਲੋਂ ਸਲੂਟ

  • @progressivefarm3212
    @progressivefarm3212 3 года назад +3

    ਧੰਨਵਾਦ

  • @user-yw8by8cc5c
    @user-yw8by8cc5c 3 года назад +7

    ਵਾਹਿਗੁਰੂ ਜੀ

  • @gurdarshansingh9455
    @gurdarshansingh9455 3 года назад +2

    Bhut wadhia treeke nal tusin dasia hai dhanwad piar sahit

  • @Sukhwinder351
    @Sukhwinder351 3 года назад +13

    ਪ੍ਰਕਾਸ਼ ਸਿੰਘ ਬਾਦਲ ਮੇਰੇ ਅਨੁਸਾਰ ਜੂਨ 1984 ਦਾ ਕਾਂਗਰਸ ਸਰਕਾਰ ਦੇ ਨਾਲ ਬਰਾਬਰ ਦੋਸ਼ੀ ਹੈ।

  • @sunnydhaliwal1984
    @sunnydhaliwal1984 2 года назад +5

    Eh Baaz Ikala Hai Isde Magar Shikari bohte 🙏
    Sant Baba Gyani Jairnal Singh Khalsa ji bhindrawale Mahaan Saheed Zindabad ❤️🙏🙏 ❤️

  • @sunnydhaliwal1984
    @sunnydhaliwal1984 3 года назад +5

    Eh Panchi Ikala Hai Ede Magar Shikari Bohate ❤️
    Sant Baba Gyani Jairnal Singh Khalsa ji bhindrawale Mahaan Saheed 🙏🙏🙏🙏

  • @arunchoudhary2487
    @arunchoudhary2487 Год назад +2

    Thanks sir for your reporting sir 🙏🙏

  • @mandipsingh1689
    @mandipsingh1689 3 года назад +2

    ਧੰਨਵਾਦ ਲੱਖੀ ਵੀਰ।

  • @waheguru92
    @waheguru92 2 года назад +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ

  • @ramniksingh3615
    @ramniksingh3615 3 года назад +3

    Always loved to hear your journalism

  • @mahindersingh8315
    @mahindersingh8315 3 года назад +12

    ਨਾ ਹਿਦੁ ਮਾੜਾ ਨਾ ਸਿਖ ਮਾੜੇ ਮਾੜਾ ਤਾ ਲੀਡਰ ਨੈ ਸਾਰੇ ਆਪਸ ਲੜਾਇਆ ਕਰਾਦੇ ਨੈ

    • @RohitKumar-rn1cf
      @RohitKumar-rn1cf 3 года назад +1

      🙏🙏🙏

    • @bssarao4963
      @bssarao4963 3 года назад

      ਬਾਦਰਾਂਵਾਲਾ aap bharda c zehar lokan ch.. govt da palea kuta c .. jis din jee kita agle maar k sutt gye

    • @Waraich0314
      @Waraich0314 3 года назад

      @@bssarao4963 oo fudua pta haiga kakh da pehla padh la sala sunka maa peo toh aa janda na londa

    • @harmeetsingh7590
      @harmeetsingh7590 3 года назад

      @@bssarao4963 tahuda peyo se bhindranwale,, jayo phla una bare sach khabar sun fr edr boli,,

  • @kulbeervirk1162
    @kulbeervirk1162 Год назад

    Lakkhi paji tusi vdiya jankari dende ho Rab mehar kare tuhade te tuhade maa baap bache khosh rhan te sada veer Ritesh Ji vi khosh rhan

  • @triplewuk7319
    @triplewuk7319 3 года назад +7

    You’re fair and fact journalist

  • @gazgaz6737
    @gazgaz6737 3 года назад +3

    ਸੰਤ ਭਿੰਡਰਾਂਵਾਲਾ ਇੱਕ ਧਾਰਮਿਕ ਸ਼ੇਰ ਸੀ । ਜੋ ਨ ਵਿੱਕਿਆ ਨਾ ਝੁਕਿਆ ।

  • @jagvirdhillon2108
    @jagvirdhillon2108 2 года назад +2

    Very good episode Mr. Ratish 👍

  • @prabh2009
    @prabh2009 3 года назад +8

    Bahut Wadhia Ritesh Ji👍 I really admire your impartial journalism.

  • @gurvindershergill6780
    @gurvindershergill6780 3 года назад +3

    Bhaji boht vdiya lagdiya thodiya videos. Dillo satikar 🙏❤️

  • @hargobindsinghbrar3923
    @hargobindsinghbrar3923 3 года назад

    Bahut hi badhiya jankari hai Ritesh Lakhi ji thanks

  • @gurvindershergill6780
    @gurvindershergill6780 3 года назад +3

    Bhaji ik request hor poori jankari diyoge operation Blue Star di.sheed Subeg singh ji kida nal jude c

  • @kulwindersidhu9756
    @kulwindersidhu9756 3 года назад +5

    ਜੰਗਲ ਵਿੱਚ ਸ਼ੇਰ ਇੱਕਲੇ ਹੀ ਹੁੰਦੇ ਨੇ ‌ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਜ਼ਿੰਦਾਬਾਦ

    • @bssarao4963
      @bssarao4963 3 года назад

      Sher govt da dalla c

    • @preetbrar5571
      @preetbrar5571 3 года назад

      @@bssarao4963 dalle lok tan tusi ho jhede virodi hunde a ona ne tan badnam karna hi hunda tusi dalle lok sach man lende ho

    • @bssarao4963
      @bssarao4963 3 года назад

      @@preetbrar5571 asi ਛੰਤ ਦੀਆ ਭੇਡਾਂ ਨਹੀ ।।। thode te sarse ale de premi ch koi farak ni

    • @preetbrar5571
      @preetbrar5571 3 года назад

      @@bssarao4963 asi kise diya bheda nai a sach nu sach khene tu v bhart mata da chela

    • @bssarao4963
      @bssarao4963 3 года назад

      @@preetbrar5571 bharat mata da chela a tera santa c .. sanjay gandhi di statan ch kharrhi kiti lobby cho ik c

  • @apsdhillon4773
    @apsdhillon4773 3 года назад +4

    Great reporting. Have been hearing all your reports it takes a lot of guts and courage to do what you are doing. May God Bless you and good luck.

  • @Amitoj-170
    @Amitoj-170 2 года назад +2

    Good job done by you 👏

  • @davinderghagga4849
    @davinderghagga4849 3 года назад +4

    ਇਤਿਹਾਸ ਦੁਹਰਿਆ ਜਾ ਰਿਹਾ ਦੁਬਾਰਾ ਬੱਸ ਹੁਣ ਨਿੰਰਕਾਰੀਆ ਦੀ ਥਾਂ ਤੇ ਸਰਸੇ ਵਾਲੇ ਨੇ ਬਾਕੀ ਅਕਾਲੀ ਕਾਂਗਰਸੀ ਉਹੀ ਨੇ .. ਇਹ ਸਿਆਸੀ ਲੋਕ ਭਰਾ ਮਾਰੂ ਜੰਗ ਕਰਵਾ ਕੇ ਆਪਣੀਆਂ ਰੋਟੀਆਂ ਸੇਕ ਦੇ ਨੇ ..ਲੋਕਾਂ ਨੂੰ ਸਮਝਣ ਦੀ ਲੋੜ ਹੈ । ਡੇਰੇਦਾਰ ਲੋਕਾਂ ਨੂੰ ਸਿਆਸੀ ਲੀਡਰਾ ਦੀਆ ਚਾਲਾ ਨੂੰ ਸਮਝਣ ਲੋੜ ਹੈ । ਤਾਂ ਜੋ ਭਰਾ ਮਾਰੂ ਨੀਤੀ ਤੋ ਬਚਿਆਂ ਜਾ ਸਕੇ

  • @rajinderjitsingh506
    @rajinderjitsingh506 2 года назад +1

    ਵਾਹਿਗੁਰੂ ਜੀ ਸੱਚ ਹਮੇਸ਼ਾ ਇਕੱਲਾ ਹੀ ਚਲਦਾ ਹੈ ਵਾਹਿਗੁਰੂ ਜੀ

  • @amansaini922
    @amansaini922 3 года назад +1

    Thanks bhaji 🙏

  • @Reme873
    @Reme873 3 года назад +1

    Nice impartial description

  • @sachdahoka2304
    @sachdahoka2304 3 года назад +1

    Good job brother

  • @ManpreetSingh-ky2xu
    @ManpreetSingh-ky2xu 3 года назад +2

    Thanks sir 👍

  • @sabbysingh5771
    @sabbysingh5771 3 года назад +3

    Veer ji Sant Kartar Singh ji de death suddenly hoe c car accident toh ohne ne Sant Jarnail Singh ji nu taksal da mukhi nhi banaya balki sangat ne mil ke banaya c plz itehas nu bilkul teek tarah daso

  • @harrysandhu8029
    @harrysandhu8029 3 года назад

    Bahut vadia veer g

  • @jasmelsingh8819
    @jasmelsingh8819 3 года назад +1

    ਵਧੀਆ ਜਾਣਕਾਰੀ

  • @aman-gi6yo
    @aman-gi6yo 2 года назад +1

    Very nice 👌 👏

  • @merovana1682
    @merovana1682 3 года назад +5

    ਜੰਗਲ਼ ਵਿੱਚ ਸ਼ੇਰ ਇਕੱਲਾ ਹੀ ਹੁੰਦਾ ਹੈ💪💪💪

    • @DilpreetSingh-mi3tf
      @DilpreetSingh-mi3tf 3 года назад

      Saher nhi Bindrawala ta congress akalia da morha si

    • @merovana1682
      @merovana1682 3 года назад +1

      @@DilpreetSingh-mi3tf ਜਦ ਤੱਕ ਇਤਿਹਾਸ ਜਾਂ ਪਿਛੋਕੜ ਦਾ ਨਾਂਹ ਪਤਾ ਹੋਵੇ ਓਦੋਂ ਤੱਕ ਕੰਮੈਂਟ ਨਹੀਂ ਕਰਨੇ ਚਾਹੀਦੇ ਬਾਈ ਜੀ. ਸੰਤ ਜੀ ਹੋਣਾ ਨੇ ਸਾਡੇ ਲਈ ਸਟੈਂਡ ਲਿਆ ਸੀ ਤਾਂ ਹੀ ਉਹ ਅੱਤਵਾਦੀ ਹੋ ਗਏ. ਕੰਮੈਂਟ ਕਰਨਾ ਬਹੁਤ ਸੌਖਾ ਹੈ.
      ਤੁਹਾਨੂੰ ਇਹ ਪਤਾ ਹੈ ਅਸੀਂ ਅੱਜ ਵੀ ਗੁਲਾਮ ਹਾਂ ਗੁਲਾਮੀ ਦੀ ਜ਼ਿੰਦਗੀ ਜੀਅ ਰਹੇ ਹਾਂ ਕਦੇ ਵਿਹਲੇ ਬੈਠ ਕੇ ਜ਼ਰੂਰ ਸੋਚਣਾ ਜੇ ਦਿਮਾਗ ਕੰਮ ਕਰਦਾ ਹੈ ਤਾਂ.
      ਬਾਕੀ ਆਪਣੀ ਆਪਣੀ ਸਮਝ ਹੈ ਕੋਈ ਸਮਝ ਤੋਂ ਕੰਮ ਲੈ ਲੈਂਦਾ ਹੈ ਅਤੇ ਕੋਈ ਉਂਗਲ ਚੱਕਣ ਨੂੰ ਮੋਹਰੀ ਹੁੰਦਾ ਹੈ. ਆਪਣੀ 70% ਪੰਜਾਬੀਆਂ ਦੀ ਫ਼ਿਤਰਤ ਵਿੱਚ ਹੈ ਉਂਗਲ ਕਰਨਾ.
      ਆਪਣੀ ਪੰਜਾਬੀ ਕੌਮ ਕਾਮਯਾਬ ਪਤਾ ਕਿਉਂ ਨਹੀਂ ਕਿਉਂ ਕਿ ਇੱਥੇ ਲੱਤਾਂ ਖਿੱਚਣ ਵਾਲੇ ਆਪਣੇ ਹੀ ਨੇ. ਸਿੱਖ ਕੌਮ ਦੇ ਗ਼ਦਾਰਾਂ ਕਰਕੇ ਹੀ ਸਾਨੂੰ ਅੱਜ ਦਾ ਸਮਾਂ ਭੁਗਤਣਾ ਪੈ ਰਿਹਾ ਹੈ.
      ਪੰਜਾਬੀ ਕੌਮ ਦਾ ਸੱਭ ਤੋਂ ਵੱਡਾ ਡਰ ਕਿ ਭਗਤ ਸਿੰਘ ਜਨਮ ਤਾਂ ਲਵੇ ਪਰ ਕਿਸੇ ਦੇ ਘਰ ਲਵੇ. ਕਿਉਂ ਕਿ ਕੌਮ ਖਾਤਿਰ ਕੁਰਬਾਨੀ ਕਰਨਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ. ਆਪਣਾ ਘਰ ਅਤੇ ਮਾਂ ਪਿਓ, ਧੀਆਂ ਪੁੱਤ, ਪਤਨੀ ਰਿਸ਼ਤੇ ਨਾਤੇ, ਜ਼ਮੀਨ ਜਾਇਦਾਦ ਐਸ਼ੋ ਅਰਾਮ ਕਿਸ ਨੂੰ ਪਿਆਰਾ ਨਹੀਂ ਹੁੰਦਾ. ਜਿਹੜਾ ਇਹਨਾਂ ਚੀਜ਼ਾਂ ਦਾ ਤਿਆਗ ਨਹੀਂ ਕਰ ਸਕਦਾ ਉਹ ਕੌਮ ਲਈ ਕੁਰਬਾਨੀ ਨਹੀਂ ਕਰ ਸਕਦਾ.
      For Example :- ਤੁਸੀ ਆਪਣੇ ਪਿੰਡ ਵਿੱਚ ਵੋਟਾਂ ਵਿੱਚ ਖੜੇ ਹੋ ਕੇ ਦੇਖ ਲਓ 40% ਤੁਹਾਡੇ ਆਪਣੇ ਲੋਕ ਤੁਹਾਨੂੰ ਵੋਟ ਨਹੀਂ ਪਾਉਣਗੇ ਤੁਹਾਡੇ ਖ਼ਿਲਾਫ਼ ਹੋਣਗੇ. ਹੋ ਸਕਦਾ ਕਿ ਸਾਰਾ ਪਿੰਡ ਹੀ ਤੁਹਾਡੇ ਖ਼ਿਲਾਫ਼ ਹੋਵੇ.
      ਪਤਾ ਹੈ ਕਿਉਂ
      ਕਿਉਂ ਕਿ ਕੁੱਦਰਤ ਦਾ ਕਾਨੂੰਨ ਹੈ ਜਿੱਥੇ ਪਾਪ ਉੱਥੇ ਪੁੰਨ ਵੀ ਹੈ, ਕਦੇ ਹੱਥਾਂ ਦੀਆਂ ਪੰਜੇ ਉਂਗਲੀਆਂ ਇੱਕੋ ਸਾਰ ਨਹੀਂ ਹੁੰਦੀਆਂ, ਜੇ ਰੱਬ ਵੀ ਹੈ ਤਾਂ ਸ਼ੈਤਾਨ ਵੀ ਹੈ, ਜੇ ਧੁੱਪ ਹੈ ਤਾਂ ਛਾਂ ਵੀ ਹੈ, ਜੇ ਦਿਨ ਹੈ ਤਾਂ ਰਾਤ ਵੀ ਹੈ, ਜੇ ਸਰਦੀ ਵੀ ਹੈ ਤਾਂ ਗਰਮੀ ਵੀ ਹੈ, ਜੇ ਗ਼ੁੱਸਾ ਤੇ ਨਫ਼ਰਤ ਵੀ ਹੈ ਤਾਂ ਪਿਆਰ ਵੀ ਹੈ, ਇਸ ਤਰਾਂ ਦੁਨੀਆ ਉੱਤੇ ਜੇ ਚੰਗੇ ਸੂਝਵਾਨ ਲੋਕ ਵੀ ਨੇ ਅਤੇ ਮਾੜੇ ਮੂਰਖ ਲੋਕ ਵੀ ਨੇ. ਬਾਕੀ ਸੱਭ ਦਾ ਆਪਣਾ ਆਪਣਾ ਨਜ਼ਰੀਆ ਹੈ. ਚੋਰ ਨੂੰ ਚੋਰ ਅਤੇ ਸਾਧ ਨੂੰ ਸਾਧ ਦਿਸਦਾ ਹੈ !!
      ਮੇਰੇ ਕੰਮੈਂਟ ਨੂੰ ਗਲਤ Way ਵਿੱਚ ਨਾਂਹ ਲੈਣਾ. ਜੇ ਕੁੱਝ ਗਲਤ ਲਿਖ ਦਿੱਤਾ ਹੋਵੇ ਤਾਂ ਮਾਫ਼ ਕਰਨਾ ਬਾਈ ਜੀ !! ਧੰਨਵਾਦ 🙏🏻💐

    • @DilpreetSingh-mi3tf
      @DilpreetSingh-mi3tf 3 года назад

      @@merovana1682 Stand lea attwadi ho gay? eni betuki gal , Attwadi ta si keo ki Lala Jagath narayan nu marea , As atwal nu marea , Jaythydar Partap Singh nu marea , hate speech ditiea jis karke Dhilwan bus massacre hoya . Ilegal asala jama kita , sgpc di property te kabza kita , ta si Bindrawale Attwadi

    • @DilpreetSingh-mi3tf
      @DilpreetSingh-mi3tf 3 года назад +1

      @@merovana1682 Punjabi koum kamyam is li nhi keo ki debat ch irrlevent gala tor lendi ay , je kise nal disagree karde hoyi onu logically criticism karn di jaga character assinate karde ay.

    • @DilpreetSingh-mi3tf
      @DilpreetSingh-mi3tf 3 года назад

      @@merovana1682 Ek passy binderwala da samrtk duje pasy nastak Bhagat Singh da smartkh , Hippocracy

  • @paldhindsa973
    @paldhindsa973 3 года назад +1

    Thanx g

  • @NiteshKumar-0007
    @NiteshKumar-0007 3 года назад +1

    Brother, are any subtitles for your videos available.

  • @gauravrana6702
    @gauravrana6702 3 года назад +1

    Well explained

  • @HarrySingh-yq9kw
    @HarrySingh-yq9kw 3 года назад

    Dhandwad veer ji.

  • @MandeepSinghKambojNaushehraPan
    @MandeepSinghKambojNaushehraPan 3 года назад +3

    WaheGuru.Very Sad bahut Galat Have Waheguru

  • @AmarjitSingh-amarjit90
    @AmarjitSingh-amarjit90 3 года назад +1

    Keep it up sir 👍

  • @Daddyji829
    @Daddyji829 3 года назад +1

    Good 👍

  • @dimplesharma696
    @dimplesharma696 3 года назад +1

    Waheguru ji

  • @guriguri3320
    @guriguri3320 Год назад

    Salute aa Y lakhii

  • @AmarSingh-qh7be
    @AmarSingh-qh7be 2 месяца назад

    Very good lakhi ji

  • @SanjeevKumar-kn2cu
    @SanjeevKumar-kn2cu 2 года назад

    ਪੰਜਾਬ ਵਿੱਚ ਮਾਰੇ ਨਿਰਦੇਸ਼ ਲੋਕਾਂ ਦੀ ਗਲ ਕਿਉਂ ਨਹੀਂ ਕਰਦੇ ਜਿਸ ਵਿੱਚ ਸਾਰੇ ਧਰਮਾਂ ਦੇ ਲੋਕਾਂ ਨੂੰ ਮਰਵਾ ਗਿਆ ਸੀ

  • @dharmindersingh5326
    @dharmindersingh5326 3 года назад

    Thanks y ji

  • @gazgaz6737
    @gazgaz6737 3 года назад +2

    ਸ਼ੇਰ ਇਕੱਲਾ ਹੀ ਚਲਦਾ ਹੁੰਦਾ ।

  • @BESTLEDREPAIRAMRITSAR
    @BESTLEDREPAIRAMRITSAR 3 года назад +2

    सही कहा अप्प ने

  • @singhphoola418
    @singhphoola418 3 года назад

    Salute aa bhaji....

  • @gazgaz6737
    @gazgaz6737 3 года назад +1

    ਬੱਬਰਾ ਵਲੋ ਵੀ ਦਰਬਾਰ ਸਹਿਬ ਤੇ ਹਮਲਾ ਕਰਨ ਆੲੀ ਫੌਜ ਦਾ ਮੂੰਹ ਭੰਨਿਆ ਗਿਆ ।

  • @SD-nw2sn
    @SD-nw2sn 2 года назад +3

    Votan pher Akaliyan nu neeli pagg dekh ki asse saare paande hai 😂😂

  • @neutralpeopleofindia6515
    @neutralpeopleofindia6515 2 года назад +1

    It's not just an accident or incident, it was well planed mission for sikh genocide.

  • @BaldevSingh-fi2sk
    @BaldevSingh-fi2sk 3 года назад

    Lakhi sir you are great told for truth it's currect that akali were. Worried his famously but sant s way were cleared for truth

  • @jattville6204
    @jattville6204 3 года назад +9

    It would be nice if you can use "ji" in your video title for Sant ji.

    • @ukwale02
      @ukwale02 3 года назад

      Ryt

    • @pranabgill1310
      @pranabgill1310 3 года назад +2

      Bas ehna galaa wich hi fassay reho

    • @jattville6204
      @jattville6204 3 года назад

      @@pranabgill1310 What is your accomplishment in life? I can safely bet on it.

    • @11thirtynine
      @11thirtynine 3 года назад +1

      Ritesh Lakhi is a journalist, reporting as unbias as he can. Him adding or not adding ‘ji’ won’t change the facts.

    • @pranabgill1310
      @pranabgill1310 3 года назад +1

      @@jattville6204 nothing....I am an average fellow.No major achievement..........now? Does that nullify the argument?

  • @jasdevbhangu4406
    @jasdevbhangu4406 3 года назад

    Good job Lucky ji

  • @harmansaini7845
    @harmansaini7845 3 года назад +3

    Akaali dal ne punjabi suba kursi vaaste banvaya c sikhan de hitaan lyi nhi kyunki saanjhe punjab vich oh kde sarkaar nhi bna sakde c

  • @singhgur2103
    @singhgur2103 3 года назад +2

    Eh sab start 1978 ch nhi hoya. Ehs di shuruwat 1947 to hoya. Jdo nehru te gandhi sikha nal vaade kr k mukar gye c

  • @decentlike8404
    @decentlike8404 3 года назад +1

    Chardikla God bless u brother

  • @saytruth1382
    @saytruth1382 3 года назад +1

    Longowal was not a shrewd politician.He was used by Parkash Badal for his nefarious purpose.Whereas Sant Bhindranwale Khalsa was a true spiritual Sikh leader.He became favourite amongst Sikhs because of his plain speaking.
    Indira Gandhi was very shrewd politician.She exhausted her every plan like ;Garibi Hatao ie eradicate of poverty,nationalisation of banks,Bangladesh war and emergency.Being delinquent in nature,she planned a new strategy in Punjab to stay in power by arousing the Hindhu sentiments to fetch votes.The day Gilani Zail singh was made president ,she started working on her scripted plans in Punjab.Consequently,a bloodshed took place in Punjab which also proved fatal for her.
    Till date the Indian despotic state irrespective of political parties is working on same agenda which may lead to the disintegration of Indian state.

  • @mangatboy7338
    @mangatboy7338 3 года назад

    Good job lucky g

  • @MandeepSingh-eq8wn
    @MandeepSingh-eq8wn 3 года назад +2

    Congress da nal nal badal da v hath a 22

  • @kgill7386
    @kgill7386 3 года назад +2

    Why you don't say Ghalu ghara,you are repeating blue star,For your kind information Sher Kala he hunda,gidderan da jhund hunda.Sant ji lives in our heart.

  • @mahibhangra
    @mahibhangra 6 месяцев назад

    Assi hindu aa par fan assi santbhindrawale de ha

  • @bigilbeast4689
    @bigilbeast4689 2 года назад +1

    Lakhi Saab
    Ae Jatt vs jatt va hor kuch nhi...
    Sikh ta ae log ha he nhi ae ta zaat de hankre jatt va.
    Bhinderawala jatt
    Longowal jatt
    Gernal Brar indian Army jatt
    K.P.S Gill DGP Punjab Police jatt
    Beant Singh jhaj CM Punjab jatt
    Jine Dere va Punjab vich sab de head Jatt
    Sikh ta ha he nhi ae log..

  • @rahulmanchanda6672
    @rahulmanchanda6672 2 года назад +1

    You should make a video about hindu killings in Punjab during that time

    • @cahardiksingh6332
      @cahardiksingh6332 2 года назад

      Abe chuttad first sikhs were killed bu hondus in delhi..
      It was reaction that becoz himdis were killed

    • @rahulmanchanda6672
      @rahulmanchanda6672 2 года назад

      @@cahardiksingh6332 lull gaala katoh kadhi jna kde healthy debate v krlea kro, fckin illiterates

  • @manibrar4149
    @manibrar4149 Год назад +1

    Kaash tuhade vrge patrakaar hunde odo ta gl hor honi c

  • @charanjitbasra4543
    @charanjitbasra4543 3 месяца назад

    ਕੌਈ ਇਨਸਾਫ਼ ਨਹੀਂ ਮਿਲਿਆ ਜੂਨੱਞਾਰ ਕੀਲੂ ਕਾਂਗਰਸ ਏਦਾਂ ਸਿਮਰਨ ਮੀਨ ਕਿਉਂ ਚੁੱਪ ਰਿਹਾ

  • @hsck1990
    @hsck1990 3 года назад +1

    ਹਥਿਆਰਬੰਦ ਸੰਗਰਸ਼ ਰਾਹੀਂ ਹਿੰਦੁਸਤਾਨ ਵਰਗੀ ਸਟੇਟ ਨਾਲ ਮੁਕਾਬਲਾ ਨਹੀਂ ਕੀਤਾ ਜਾ ਸਕਦਾ

  • @meradeshhovepunjab2937
    @meradeshhovepunjab2937 2 года назад

    ਓ ਸ਼ੇਰ ਅੱਜ ਦੇ ਲੀਡਰਾਂ ਵਾਂਗੂ ਥੋੜੀ ਸੀ ਵੀ ਮਿੰਟ ਚ ਹੀ ਵਿੱਕ ਜਾਂਦਾ

  • @Amritnagra22
    @Amritnagra22 2 года назад

    ਰਾਜ ਕਰੇਗਾ ਖਾਲਸਾ

  • @navminhas5467
    @navminhas5467 3 года назад +1

    Your journalism is next level research can you do a video about bhullar ?

  • @mandipsingh1689
    @mandipsingh1689 3 года назад +3

    Sant g hindua u puura satkaar dinde c.

  • @iqbalsingh3366
    @iqbalsingh3366 3 года назад

    Ritesh veer zindabd real and completely good

  • @PB-08HSP
    @PB-08HSP 3 года назад +1

    Es nang ne sara Punjab marvata veera ji ehnu Sri maan ji kaho

  • @nursingtreasure9877
    @nursingtreasure9877 3 года назад +1

    But simranjit singh maan sir ny saath nibhya te aj tk ohna de bachna te ny fer v murak lok vote ohna nu nhi paunde ..ewe tn oh snta ji disrespect hi kr rhe

  • @amarsharma758
    @amarsharma758 3 года назад

    paaji dig de death di video banno kyu santa nai maariya si darbar sahib de baar

    • @sarbjeeetsingh1313
      @sarbjeeetsingh1313 2 года назад +1

      Veer Oh D.I.G atwal ne kise pind vich ik kudi di izzat nu rolya c kise singh di info kadaun lyi. Hor v singha nu taseehe denda c. 2 Munde jede othe bhindrawalia kol rehnde c (hor saikde singha wang) ona pashaan leya te sochya k vdiya mauka , laa dene Sodha. Ona maarta. Bhindrawale jede galt type de bande nu maarn de haq ch kde bolde c ta openly bolde C. Sirf DIG atwal di maut nu ona Condemn kita c kyu k ona di soch mutabik jeda Shardaalo ban k aunda ode te vaar ni krna. Baahr kite maarde ta koi masla nhi c ona lyi. Ona mundya nu v santa ne bda daantya te kuj saza v diti.

  • @baidwandeep8634
    @baidwandeep8634 3 года назад

    🙏🙏

  • @manibrar4149
    @manibrar4149 Год назад

    Sher hamesha ikale hi rehda (Bhindrawala

  • @techron1695
    @techron1695 3 года назад +1

    Its all kind of bloody war in the name of religion vs bloody politics

  • @malkeetsandhu4151
    @malkeetsandhu4151 3 года назад

    Sir sukhdev singh babbar bare videoo kryaooo

  • @PrabhjotSingh-ku5nv
    @PrabhjotSingh-ku5nv 3 года назад

    dont afraid...while talking about that era...

  • @gopyjkgopyjk4159
    @gopyjkgopyjk4159 2 года назад

    ਲੌਗੋਵਾਲ ਸਤਾ ਦਾ ਭੁਖਾ ਸੀ !ਗਦਾਰ

  • @gurjitsingh7273
    @gurjitsingh7273 3 года назад +2

    Gud job bro,, jruri nhi pag bnke koi sikh ban skda,sach bolke bi sikhi di sewa kr skde ho

  • @ericgill733
    @ericgill733 2 года назад

    Ritesh ji please clarify that sant ji was aware that only few will stay when needed(as you know in army people apply for leave)this happens that quiet normal but sant ji made their own army before 🙏🏻

    • @gurpinderaulakh3564
      @gurpinderaulakh3564 Год назад

      Bro he completely aware about who would be with him when army would come at Amritsar.. When surinder sodi was shot dead then All Taksal member wanted to kill Jathedar Gurcharn singh tohra and Harchand longowal then Sant ji told them that if u kill them they will be martyr let them come out from Golden temple after attack then they would call Gadaar of panth for whole life