How Daya Singh, 4th man, got away in Pratap Singh Kairon case ? How politics of the day factored ?

Поделиться
HTML-код
  • Опубликовано: 26 авг 2024

Комментарии • 282

  • @manishwarsingh8969
    @manishwarsingh8969 6 месяцев назад +10

    ਗਾਂਧੀ ਪਰਿਵਾਰ ਦੀ ਮਿਲੀਭੁਗਤ ਨਾਲ ਸ ਪ੍ਰਤਾਪ ਸਿੰਘ ਕੈਰੋਂ ਨੂੰ ਮਰਵਾਇਆ ਗਿਆ ਸੀ,, ਗਾਂਧੀ ਪਰਿਵਾਰ ਪੰਜਾਬ ਦੇ ਟੋਟੇ ਕਰਨੇ ਚੋਂਹੰਦਾ ਸੀ, ਜਿਸ ਦੇ ਵਿਰੋਧ ਵਿੱਚ ਸ ਪ੍ਰਤਾਪ ਸਿੰਘ ਕੈਰੋਂ ਪੰਜਾਬ ਦੇ ਹਿੱਤਾਂ ਲਈ ਚਟਾਨ ਬਣਕੇ ਖੜ੍ਹੇ ਸਨ, ਸ ਪ੍ਰਤਾਪ ਸਿੰਘ ਕੈਰੋਂ ਪੜੇ ਲਿਖੇ ਦੂਰਦਰਸ਼ੀ ਨੇਤਾ ਸੀ ,ਜੋ ਗਾਂਧੀ ਪਰਿਵਾਰ ਨੂੰ ਚੁਭਦਾ ਸੀ, ਜਿਸ ਕਾਰਨ ਗਾਂਧੀ ਪਰਿਵਾਰ ਵਲੋਂ ਦੋਸ਼ੀਆਂ ਨੂੰ ਸ਼ਹਿ ਦੇ ਕੇ ਸ ਪ੍ਰਤਾਪ ਸਿੰਘ ਕੈਰੋਂ ਨੂੰ ਮਰਵਾਇਆ ਗਿਆ ਸੀ,,,

  • @sarbjeetsinghsarbi8522
    @sarbjeetsinghsarbi8522 2 года назад +20

    ਇੱਕ ਹੋਰ ਭਾਗ ਵਿਚ ਹੋਰ ਜਾਣਕਾਰੀ ਦਿਉ ਜੀ ਪ੍ਰਤਾਪ ਸਿੰਘ ਕੈਰੋਂ ਬਾਰੇ

  • @bahadursidhu4482
    @bahadursidhu4482 Год назад +11

    ਸੁੱਚਾ ਸਿੰਘ ਦੁਆਬੇ ਤੋ ਸੀ ਨਾਹਰ ਸਿੰਘ ਫੌਜੀ ਕੋਟੜਾ ਕੌੜਿਆ ਵਾਲਾ ਨੇੜੇ ਰਾਮਪੂਰਾ ਫੂਲ ਤੇ ਬਲਦੇਵ ਸਿੰਘ ਤੇ ਦਇਆ ਸਿੰਘ ਹਰਿਆਣਾ ਤੇ ਰਾਜਸਬਾਨ ਤੋ ਸ਼ਨ । ਸੁੱਚਾ ਸਿੰਘ ਬੰਸੀ ਪਿੰਡ ਤੋ ਸੀ ਨੇੜੇ ਗੁਰਾਇਂਆ ,ਬਲਦੇਵ ਸਿੰਘ ਗੰਗਾਨਗਰਤੇ ਦਇਆ ਸਿੰਘ ਮਾਣਕਸ਼ਰ ਨੇੜੇ ਸ਼ੰਘਰੀਆ ਮੰਡੀ ਰਾਜਸਥਾਨ ਹੁਣ ਵੀ ਜਿੰਦਾ ਆ ।

  • @Azadsochnew
    @Azadsochnew 2 года назад +12

    ਤੁਹਾਡੀ ਹਰ ਰਿਪੋਰਟ ਬਹੁਤ ਜਾਣਕਾਰੀ ਭਰਪੂਰ ਹੁੰਦੀ ਹੈ. ਇਸ ਚੈਨਲ ਨੂੰ ਏਸੇ ਤਰ੍ਹਾਂ ਹੀ ਚੱਲਦਾ ਰੱਖਣਾ

  • @jaskaranwaraich1156
    @jaskaranwaraich1156 2 года назад +11

    Partap Singh Kairon was a Gem. Ussdi leadership de under Punjab ch Murraba-bandi, Bhakra Dam warge vadde projects, Kheti ch reforms de naal naal Punjab desh da aisa pehla sooba baneya jisde saare vadde Pinda ch Bijli pahunchi. Ussde picche Gandi te Mazhabi Raajneeti karnwale hamesha lagge rahe.

  • @bhupinderdullat9249
    @bhupinderdullat9249 2 года назад +3

    ਬਹੁਤ ਹੀ ਵਧੀਅਾ ਤੇ ਵੱਡਮੁੱਲੀ ਜਾਣਕਾਰੀ ਦੇ ਰਹੇ ਹੋ ਰਿਤੇਸ਼ ਜੀ ਬਹੁਤ ਬਹੁਤ ਧੰਨਵਾਦ

  • @user-gd9pp9hy2r
    @user-gd9pp9hy2r Месяц назад

    Lakhi.Veer ji.💚🙏🙏 My DOB.1962 aa ji.ਅਸੀ ਕਿਤਾਬਾਂ ਵਿੱਚ ਪੜਿਆ ਤੇ ਸੁਣਿਆ ਹੋਇਆ ਹੈ ਜੀ 👍 Thank s ji.💚 From Advocate GS Khaira Ldh Pb.☝️☝️☝️☝️☝️✍️✍️✍️💯💚👏

  • @hargobindsinghbrar3923
    @hargobindsinghbrar3923 2 года назад +3

    Interested story about CM P S Kairon thanks dear Ritesh Lakhi saab Tussi great journalist ho

  • @balwinderpannu2765
    @balwinderpannu2765 2 года назад +12

    Kairon was kairon golden period of Punjab

    • @CR-ou2oc
      @CR-ou2oc 2 года назад

      He started corruption as well.

  • @amarbhullar7745
    @amarbhullar7745 6 месяцев назад +3

    ਬਹੁਤ ਵਧੀਆ ਜਾਣਕਾਰੀ ਚੰਡੀਗੜ੍ਹ ੳਉਨਾ ਦੀ ਦੇਣ

  • @GurdevSingh-ye2hk
    @GurdevSingh-ye2hk Год назад +5

    ik gal patta hai agar kairo Sab da Katal na hunda te Punjab nal inai vadhe dhake Center nahi ker panda...te Ambala,Panchkula,te karnal hor Kurshetar da ina vadha ilaka atte chandigarh punjab de hatho nahi janda.....Is katal ne Punjab da itihas badal k rakh dita c...

  • @hargobindsinghbrar3923
    @hargobindsinghbrar3923 2 года назад +15

    Nahar Singh Fouji village Kotra kourian wala Tehsil Rampura phool District Bathinda da vasnek c

  • @balbirsinghusajapmansadasa1168
    @balbirsinghusajapmansadasa1168 2 года назад +6

    ਬਖਤੋਰ ਸਿੰਘ ਪੱਤਰਕਾਰ ਨੂੰ ਸੁਣ ਪੂਰੀ ਜਾਣਕਾਰੀ ਲੈਣੀ ਤਾਂ ।ਇਹ ਤਾਂ ਲੰਗੜੀ ਕਹਾਣੀ ਆਂ।

    • @amargora5129
      @amargora5129 2 года назад +2

      ਸਹੀ ਕਿਹਾ,,ਬਖਤੌਰ ਢਿੱਲੋਂ ਨੇ ਬਹੁਤ ਵਧੀਆ ਕਹਾਣੀ ਦੇ ਰੂਪ ਚੋ ਅਸਲੀਅਤ ਦੱਸੀ ਕਤਲ ਦੀ ਕਹਾਣੀ

  • @JB_JP_विचार
    @JB_JP_विचार 2 года назад +23

    Ritesh ji, one of your best episodes
    The Story of Punjab from 1947 to 1966.. which I never heard even from my Punjabi Grandfather and Father...
    Aapko haath jodkar, sir jhukakar pranam 🙏🙏

    • @supindersingh6169
      @supindersingh6169 Год назад

      44 pp pppppppppppppppppppppppppppppppppppppppppppppppppppppppppppppppppppppppppppppppppppppppppppppppppppppppp to 0

    • @zulafkarAli-ox6vi
      @zulafkarAli-ox6vi Год назад

      m

  • @ranbirsinghchauhan8653
    @ranbirsinghchauhan8653 2 года назад +2

    Informative and well told lakhi ji jawab nahi punjabi sher ka, bhart mata ki jai

  • @jaswinderkaur1907
    @jaswinderkaur1907 6 месяцев назад +1

    Very nicely explained, sacheen aseen punjab sube nu subi banaataa

  • @GurvinderSingh-qv4zz
    @GurvinderSingh-qv4zz 2 года назад +7

    Zameena di murrababandi kri c kairon ne. Eh sb to vadda te aukha kum ohna ne kita. Hun de time eh kum impossible si.

  • @romycanada
    @romycanada 2 года назад +7

    I like at the starting of video as I know it will be another knowledgeable chapter of Punjab History. Lakhi veer ji meet and greet v rakho kisi din apne fans li 🙏

  • @narinderdeep7281
    @narinderdeep7281 2 года назад +10

    Bakhtaur Dhillon Bathinda ne interview lyi S Daya singh di te poori detail ch saari story dasi Kairon murder nd love story angle di .

    • @karanpunj3430
      @karanpunj3430 2 года назад

      Link please??

    • @angrejsantpura9947
      @angrejsantpura9947 2 года назад +2

      Interview ni oss de hwale nall gll kiti si daya singh manaksar reh riha hai ohh kise nu interview nhi dinda ahh sach hai ki dewilal ne bhut madad kiti si daya singh di ahh dono choutala te mankser pind bhi nede hai te mere pinda de koll hi han

    • @davinderwaraich5578
      @davinderwaraich5578 2 года назад

      ਮੈਂ ਵੀ ਸੁਣੀ ਸੀ ਓ ਇੰਟਰ ਵਓ

    • @ripusingh2399
      @ripusingh2399 2 года назад

      @@karanpunj3430 that story was baseless he dose not know nothin.

    • @aniketgill4976
      @aniketgill4976 2 года назад

      @@angrejsantpura9947 sahi gal h Bai teri devilal ne bacha lya daya singh. Kismat changi c

  • @parmodsinghdhillon1952
    @parmodsinghdhillon1952 Год назад +3

    Daya Singh ਮੇਰੇ ਪਿੰਡ ਦਾ ਰਹਿਣ ਵਾਲਾ ਹੈ, ਹੁਣ ਵੀ ਪਿੰਡ ਚ ਹੀ ਰਹਿੰਦਾ ਹੈ।

    • @Gurmukkh
      @Gurmukkh 5 месяцев назад

      ਕਿਹੜਾ ਪਿੰਡ ਜੀ ਤੁਹਾਡਾ?

  • @user-ov4ml1mt4o
    @user-ov4ml1mt4o 5 месяцев назад +1

    हम भी कभी पंजाब सुबे में शुमार थे।पंजाबी भाषा हमें बहुत अच्छी लगती है ।

  • @ranjodhsingh9019
    @ranjodhsingh9019 2 года назад +13

    ਲੱਖੀ ਸਾਹਿਬ ਤੁਸੀਂ ਜੁਗ ਜੁਗ ਜਿਓੰਦੇ ਰਹੋ, ਤੁਸੀਂ ਬਾਕੀਆਂ ਨਾਲੋਂ ਵੱਖਰੇ ਟੰਗ ਨਾਲ ਪਤ੍ਰਿਕਾ ਕਰਦੇ ਹੋਂ ਗੁਡ ਜੋਬ ਲੱਖੀ ਜੀਂ

  • @JaswindersinghSukherchakia
    @JaswindersinghSukherchakia 6 месяцев назад +1

    The presentation is excellent.

  • @sidhusaabh2130
    @sidhusaabh2130 2 года назад +7

    ਲੱਖੀ ਜੀ
    ਸੁੱਚਾ ਸਿੰਘ ਦਾ ਪਿਤਾ ਨਹੀ ਸੀ ਉਹ ਅਤੇ ਨਾ ਹੀ ਉਸਦਾ ਨਾਮ ਬੀੜ ਸਿੰਘ ਸੀ
    ਉਸ ਦਾ ਨਾ ਵੀਰ ਸਿੰਘ ਸੀ ਤੇ ਉਹ ਅਜੀਤ ਸਿੰਘ ਦਾ ਪਿਤਾ ਸੀ
    ਸੁੱਚਾ ਸਿੰਘ ਦਾ ਦੋਸਤ ਅਜੀਤ ਸਿੰਘ ਸੀ
    ਅਜੀਤ ਸਿੰਘ ਅਤੇ ਅਜੀਤ ਦੇ ਪਿਤਾ ਵੀਰ ਸਿੰਘ ਨੂੰ (ਪ੍ਰਤਾਪ ਸਿੰਘ ਕੈਰੋਂ) ਨੇ ਫਾਸੀ ਦਵਾਈ ਸੀ
    ਅਜੀਤ ਸਿੰਘ ਅਤੇ ਅਜੀਤ ਦੇ ਪਿਤਾ ਦੀ ਫਾਂਸੀ ਦਾ ਬਦਲਾ ਲਿਆ ਸੀ ਸੁੱਚਾ ਸਿੰਘ ਨੇ
    ਬਾਕੀ ਮੇਰੇ ਨਾਲ ਗੱਲ ਕਰਲੋ ਸਾਰੀ ਗੱਲ ਦੱਸਦੂ
    ਇਸਦੀ ਮੇਨ ਵਜਾ ਇਸ਼ਕ ਕਹਾਣੀ ਸੀ

    • @avtarsinghgill7217
      @avtarsinghgill7217 6 месяцев назад

      U have knowledge than Lakhi g ...relative of Ranjeet Singh

    • @sidhusaabh2130
      @sidhusaabh2130 6 месяцев назад

      @@avtarsinghgill7217 Tusy kon ho ji?
      And kitho ho?
      Es story nal thuhada koi link hai?

    • @sidhusaabh2130
      @sidhusaabh2130 6 месяцев назад

      @@avtarsinghgill7217 Tusy kon ho ji?
      And kitho ho?
      Es story nal thuhada koi link hai?

    • @exclusivenaf
      @exclusivenaf 6 месяцев назад

      Tusi sahi o

    • @sidhusaabh2130
      @sidhusaabh2130 6 месяцев назад

      @@exclusivenaf Oh ta pta menu
      Pr thoda link hega is story nal koi bai ji?

  • @harpreetlubana778
    @harpreetlubana778 2 года назад +4

    Paji this video is also a top report ...sachi paji you remember me it or not kal v msi dassa c tuhanu kadu da follow krds tuhanu

  • @garryk7873
    @garryk7873 2 года назад +5

    My ancestral village is Kairon now settled in Chd, I think youngsters should know about Partap Singh Kairon. Thanks Mr. Lakhi

    • @sukhshah5907
      @sukhshah5907 Год назад +1

      My village is boparai near patti

    • @mittiputtmajhail2960
      @mittiputtmajhail2960 7 месяцев назад

      I am from Sabhra, lived all life in Patti and married in Kairon.

  • @Gagandeepsingh-zf2li
    @Gagandeepsingh-zf2li Год назад +4

    ਕੈਰੋਂ ਤੋ ਪਹਿਲਾਂ ਪੰਜਾਬ ਚ ਅਫੀਮ ਦੀ ਖੇਤੀ ਹੁੰਦੀ ਸੀ ਅਫੀਮ ਗੈਰ-ਕਾਨੂੰਨੀ ਨਹੀਂ ਸੀ ਹੁੰਦੀ ਸਾਰਾ ਪੰਜਾਬ ਖੁਸ਼ਹਾਲ ਸੀ ਪਰ ਕੈਰੋਂ ਨੇ ਅਪਣੇ ਲੋਕਾਂ ਦੇ ਫ਼ਾਇਦੇ ਲਈ ਖੁਦ ਅਫੀਮ ਦੀ ਬਲੈਕ ਕਰਨ ਲਈ ਅਫੀਮ ਤੇ ਪਾਬੰਦੀ ਲਗਾ ਦਿੱਤੀ ਤੇ ਫੇਰ ਕੁਝ ਰਸੂਖ ਵਾਲੇ ਲੋਕਾਂ ਨੇ ਅਫੀਮ ਦੀ ਬਲੈਕ ਕੀਤੀ ਫੇਰ ਲੋਕ ਮੈਡੀਕਲ ਨਸ਼ੇ ਵਲ ਵਧੇ, ਅਫੀਮ ਦੇ ਆਦੀ ਬਜ਼ੁਰਗਾਂ ਨੇ ਗੋਲੀਆਂ ਖਾਣੀਆਂ ਸ਼ੁਰੂ ਕਰ ਦਿੱਤੀਆਂ

  • @pritvirk1
    @pritvirk1 2 года назад +7

    ਬਹੁਤ ਵਧੀਆ

  • @ishwarpalbhullar6891
    @ishwarpalbhullar6891 2 года назад +3

    Dear Ritesh Sir,
    Well explained & thought provoking episode. Well done keep it up. God bless.

  • @harrydhaliwal4997
    @harrydhaliwal4997 9 месяцев назад

    Good reporting sir ❤❤

  • @sonumaan820
    @sonumaan820 2 года назад +1

    Well done keep it up 👍👍👍🙏

  • @ramandeeppannu9160
    @ramandeeppannu9160 2 года назад +2

    Great

  • @gurpartapdhillon4264
    @gurpartapdhillon4264 6 месяцев назад +1

    ਪ੍ਤਾਪ ਸਿੰਘ ਕੈਰੋਂ ਦੇ ਜਦ ਗੋਲੀ ਵੱਜੀ ਉਹਨਾਂ ਦੀ ਮਾਤਾ ਨੂੰ ਜਦ ਆਹ ਖਬਰ ਦੱਸੀ ਗਈ ਤਾਂ ਕਹਿੰਦੇ ਕੇ ਓਹਨਾ ਦੀ ਮਾਤਾ ਦਾ ਕਹਿਣਾ ਸੀ ਕਿ ਐਵੇਂ ਦੀ ਕੋਈ ਗੋਲੀ ਨਹੀ ਬਣੀ ਅਜੇ ਤੱਕ ਐਨਾ ਯਕੀਨ ਸੀ ਓਹਨਾ ਨੂੰ।।ਸਾਡੇ ਦਾਦੇ ਹੁਰੀ ਦੱਸਦੇ ਹੁੰਦੇ ਸੀ ਗੱਲਾਂ ਆਪਣਾ ਪਿੰਡ ਕੈਰੋਂ ਵਾ

  • @ssd7853
    @ssd7853 2 года назад +6

    Love to Kairon saab ❤️❤️
    He got us home after partition 🙏🙏🙏

  • @noblecomputer74bachiter9
    @noblecomputer74bachiter9 2 года назад +1

    Thanks for giving information

  • @googleuser747
    @googleuser747 2 года назад +3

    Sucha Singh Haryane da nahi c pind bir bansian da c vir g. Aaj Bhi os deh brother de family is pind Vich hai bir bansian pind Tahsil phillaur district Jalandhar Vich hai.

  • @kanwarbirsingh1159
    @kanwarbirsingh1159 6 месяцев назад

    Very informative sir

  • @hvrai874
    @hvrai874 2 года назад +3

    Pandit jawaharlal nehru who was actually a muslim wanted indira next pm of india.
    Kairon was most liked by public and was due the next pm of india. So nehru got him killed.
    The accused were hanged in Ambala jail. Accused repeatedly wanted to make their last will to this effect but they were not allowed.
    However it was recorded under their signatures which is still in records.

  • @tdhanoa20
    @tdhanoa20 2 года назад +1

    Best journalist!!

  • @Gurtalman
    @Gurtalman Год назад +2

    Jheri v taraki hoi punjab de o partap singh karo d’à Time ch hé hoi ! Je partap singh karo 10 saal hor rah janda ta ajj punjab de naksa hé hor hona c

  • @user-dn6xz6dr6g
    @user-dn6xz6dr6g 2 года назад +3

    ਸਤਿ ਸ੍ਰੀ ਅਕਾਲ ਜੀ 🙏🙏

  • @akaalkhalsaefojwahegurug3394
    @akaalkhalsaefojwahegurug3394 2 года назад +3

    Nahar singh foji bathinde da pind kothra kaura da c Mera pind da veer

  • @jugrajsinghsidhu8953
    @jugrajsinghsidhu8953 2 года назад +8

    ਕੁਝ ਗੱਲਾ ਇਸ ਕੇਸ਼ ਵਾਰੇ ਰਿਤੇਸ ਬਾਈ ਗਲਤ ਬੋਲ ਰਹੇ ਹੋ ਇਸ ਕੇਸ਼ ਵਿੱਚ ਸਾਰੇ ਅਰੋਪੀ ਹਰਿਆਣੇ ਤੋ ਨਹੀ ਸੀ ਕਿਉਕੇ ਨਾਰ ਸਿੰਘ ਫੋਜੀ ਕੋਟੜੇ ਪਿੰਡ ਤੋ ਸੀ ਇਹ ਪਿੰਡ ਰਾਮਪੁਰਾ ਫੂਲ ਦੇ ਨਜਦੀਕ ਪੈਦਾ ਹੈ ਦੂਜੀ ਗੱਲ ਮੈ ਲੱਖੀ ਸੀ ਤਹਾਨੂੰ ਦੱਸ ਦਿੱਦਾ ਹਾ ਕੋਟੜੇ ਪਿੰਡ ਦੇ ਨਜਦੀਕ ਪਿੰਡ ਲਹਿਰਾ ਧੂਰ ਕੋਟ ਹੈ ਇਸ ਪਿੰਡ ਵਿੱਚ ਕੈਰੋ ਦੇ ਨਾਨਕੇ ਘਰ ਸੀ

    • @sandaldeepantal4504
      @sandaldeepantal4504 2 года назад +1

      Sidhu sahib you are right.

    • @dilbagsidhu7651
      @dilbagsidhu7651 Год назад +2

      Right 100% ਨਾਹਰ ਸਿੰਘ ਫੋਜੀ ਦਾ ਕੋਟੜੇ ਚ ਘਰ ਪਿਡ ਦੇ ਬਾਹਰ ਖੇਤਾ ਚ ਅੱਜ ਵੀ ਅੇ..ਸਾਡਾ ਇੱਕ ਰਿਸਤੇਦਾਰ ਨਾਹਰ ਸਿੰਘ ਫੋਜੀ ਨੂ ਫਾਸੀ ਦੇਣ ਵਾਲੇ ਦਿਨ ਤੋ ਆਖਰੀ ਮੁਲਾਕਾਤ ਕਰਨ ਗਿਆ ਸੀ..॥ਉਹ ਦੱਸਦਾ ਹੁਦਾ ਸੀ ਕਿ ਅਸੀ ਰੋਣ ਲੱਗ ਪਏ ਪਰ ਨਾਹਰ ਸਿੰਘ ਨੇ ਇੱਕ ਅੱਥਰੂ ਵੀ ਨਹੀ ਸੁਟਿਆ..ਸਗੋ ਸਾਨੂ ਕਹਿਣ ਲੱਗ ਪਿਆ ਕਿ ਅਸੀ ਵੀ ਤਾ ਮਾਰੇ ਸੀ ..ਕੋਈ ਗਿਲਾ ਨਹੀ ਮਰਨ ਦਾ

    • @gurpartapdhillon4264
      @gurpartapdhillon4264 6 месяцев назад +1

      ਸੁਰਿੰਦਰ ਕੈਰੋਂ ਹੁਰਾਂ ਵਾਲੀ ਗੱਲ ਵੀ ਸਹੀ ਐ। ਬਾਕੀ ਪ੍ਰਤਾਪ ਸਿੰਘ ਕੈਰੋਂ ਕਹਿੰਦੇ ਹੁੰਦੇ ਸਨ ਕੇ ਮੈਨੂੰ ਪੂਰਾ ਪੰਜਾਬ ਚਾਹੀਦਾ ਏ ਵੰਡ ਨਹੀ ਹੋਣ ਦੇਣੀ ਮੈ।।

  • @swarnsingh2265
    @swarnsingh2265 2 года назад +2

    ਨਾਹਰ ਸਿੰਘ ਪਿੰਡ ਕੋਟੜਾ ਤਹਿਸੀਲ ਫੂਲ ਜਿਲਾ ਬਠਿੰਡਾ ਦਾ ਸੀ

  • @harindersinghchahal3465
    @harindersinghchahal3465 2 года назад

    ਬਹੁਤ ਵਧੀਆ ਰਿਪੋਰਟ ਕਰਦੇ ਹੋ ਵੀਰ ਜੀ

  • @manjitsingh4831
    @manjitsingh4831 Год назад

    Good👍 Presentation🙏

  • @BakilChand-iv7oc
    @BakilChand-iv7oc 6 месяцев назад

    Bahut bahut praniyon storiyan song dikha kar practical rangers ke Karan yah Mota ho gaya hai to aapka bahut bahut dhanyvad

  • @sirrhnishane
    @sirrhnishane 6 месяцев назад

    ਵਧੀਆ ਜਾਣਕਾਰੀ

  • @naibsingh7122
    @naibsingh7122 2 года назад +1

    ਬਹੁਤ ਧੰਨਵਾਦ ਜੀ

  • @DavinderSingh-vo2ne
    @DavinderSingh-vo2ne 6 месяцев назад +1

    Ritesh ji god🙏

  • @sukhwindersinghsidhu2716
    @sukhwindersinghsidhu2716 2 года назад +4

    ਵੀਰ ਜੀ ਮੇਰੇ ਨਾਨਾ ਜੀ ਦੱਸਦੇ ਹੁੰਦੇ ਸੀ ਪ੍ਰਤਾਪ ਸਿੰਘ ਕੈਰੋਂ ਨੇ ਪੰਜਾਬ ਵਿੱਚ ਅਫ਼ੀਮ ਪੋਸਤ ਦੇ ਠੇਕੇ ਬੰਦ ਕਰਕੇ ਆਪਣੇ ਸਾਥੀਆਂ ਨਾਲ ਮਿਲ ਕੇ ਪਾਕਿਸਤਾਨ ਤੋਂ ਸਿੱਧੀ ਅਫੀਮ ਪੋਸਤ ਅਤੇ ਸੋਨੇ ਦੀ ਬਲੈਕ ਕੀਤੀ ਹੈ। ਕਿਉਂਕਿ ਮੇਰੇ ਨਾਨਾ ਜੀ ਦਾ ਭਰਾ ਵੀ ਪਾਕਿਸਤਾਨ ਫੜਿਆ ਵੀ ਗਿਆ ਅਤੇ ਸਜ਼ਾ ਕੱਟ ਕੇ ਆਇਆ ਸੀ।

  • @RamSingh-rr4ro
    @RamSingh-rr4ro Год назад +1

    Good reporter

  • @gurangadsinghsandhu6205
    @gurangadsinghsandhu6205 2 года назад +1

    Lakhi ji, katal nepal to kis tarah fare gaiy ess te bi poori yaankari nashar karna ji, thanks ji.

  • @user-bw6mz3bu7v
    @user-bw6mz3bu7v 4 месяца назад

    ਅਕਾਲੀਆਂ ਨੇ ਹਮੇਸ਼ਾਂ ਆਪਣੇ ਸਵਾਰਥ ਲਈ ਹੀ ਲੋਕਾਂ ਨੂੰ ਵਰਤਿਆ ਹੈ। ਕੈਰੋਂ ਸਾਹਿਬ ਇੱਕ ਬਹੁਤ ਹੀ ਦੂਰਅੰਦੇਸ਼ ਬੰਦੇ ਸਨ ਉਹ ਸੌੜੇ ਸਿਆਸੀ ਹਿਤਾਂ ਦੇ ਗੁਲਾਮ ਨਹੀਂ ਸਨ ਉਹ ਅਮੇਰਿਕਾ ਰਿੱਟਰਨ ਇੱਕ ਬਹੁਤ ਹੀ ਵਧੀਆ ਪੜ੍ਹੇ ਲਿਖੇ ਇਨਸਾਨ ਸਨ ਅਤੇ ਪੰਜਾਬ ਨੂੰ ਇਕ ਵਧੀਆ ਸੂਬਾ ਬਣਾਉਣਾ ਚਾਹੁੰਦੇ ਸਨ।

  • @tdb-wq5kf
    @tdb-wq5kf 2 года назад

    Bahut khoob

  • @sunnymann4447
    @sunnymann4447 2 года назад +2

    ਸਰਦਾਰ ਸੁੱਚਾ ਸਿੰਘ ਬਾਸੀ ਪਿੰਡ ਬੀੜ ਬੰਸੀਆ ਥਾਣਾ ਗੁਰਾਇਆ ਤਹਿਸੀਲ ਫਿਲੌਰ ਜਿਲ੍ਹਾ ਜਲੰਧਰ ਦਾ ਰਹਿਣ ਵਾਲਾ

  • @kulvindersingh158
    @kulvindersingh158 2 года назад +2

    Partap Singh kheroh best cm Punjab

  • @isidhu1971
    @isidhu1971 2 года назад +1

    Thank you Ritesh Ji for another enlightening report. I today's political climate there arony few voices from India that are still secular, humane and unbiased. Hats off to you Sir. With regard from Ottawa.

  • @saudagarsingh9070
    @saudagarsingh9070 2 года назад

    Good Ji

  • @KarnailSingh-pc6gs
    @KarnailSingh-pc6gs 6 месяцев назад

    Knowledge Video

  • @preetsingh1805
    @preetsingh1805 Год назад

    Ritesh Lakhi is undoubtedly one of the best anchors of Indian TV.

  • @jaswantsidhu8763
    @jaswantsidhu8763 6 месяцев назад +1

    ਦਇਆ ਸਿੰਘ ਦੀ ਮੋਤ ਕਦੇ ਹੋਈ ਜਾਂ ਕੀ ਬਣਿਆ ਉਸ ਦਾ

  • @AmarjitSingh-amarjit90
    @AmarjitSingh-amarjit90 2 года назад +2

    Sir 1965 Di gal kai kirdar mar muk ge hun ki fyda ohde priwar da awaaj chukan da

  • @bittuchambal3008
    @bittuchambal3008 2 года назад

    Good job veer ji

  • @singhsukhwinder7348
    @singhsukhwinder7348 2 года назад +1

    Very nice person lucky veer

  • @anupriya9008
    @anupriya9008 2 года назад +1

    Sir please aap das commission pe post kar sakte hai

  • @VikramSingh-wb5rq
    @VikramSingh-wb5rq 2 года назад +1

    Best chief minister ever

  • @SukhdevSingh-cv3ge
    @SukhdevSingh-cv3ge 2 года назад +4

    ਨਾਹਰ ਸਿੰਘ ਰਾਜਸਥਾਨ ਵਿੱਚ ਗਿਰਫ ਦਾਰ ਹੋਇਆ ਸੀ

    • @rupindergill7555
      @rupindergill7555 2 года назад

      Yes te Daya Singh v Rajasthan cho ji. Granthi ban ke reh reha si Gurudwara Suhawa Sahib.

  • @bupindersingh2128
    @bupindersingh2128 2 года назад

    Sat sri akaal ji

  • @arwindersingh3291
    @arwindersingh3291 2 года назад

    bahut sohnia videos tuhadia

  • @JaiGuruji7264
    @JaiGuruji7264 2 года назад

    Great journalist

  • @ssbal2048
    @ssbal2048 2 года назад +8

    Sucha singh was not from Haryana .His village is Chachoke near Phagwara.

    • @sandaldeepantal4504
      @sandaldeepantal4504 2 года назад

      Right ji

    • @user-td3fw6xw7f
      @user-td3fw6xw7f 2 года назад +2

      Aa sara kuj uche pine to shuru hoeya c uche pindiya ne apna jawai mareya c ona nu fansi hoi c sare pariwar hale v ona diya masita uche pind nathewal road te aa

    • @user-td3fw6xw7f
      @user-td3fw6xw7f 2 года назад +1

      Te ona da jawai Phagware de mashhoor do.. de chache da munda c

    • @daljeetparmar3645
      @daljeetparmar3645 2 года назад +1

      I am from Phagwara,bir bansian pind c sucha singh da

  • @jassasohi8804
    @jassasohi8804 2 года назад +1

    Sir kalkota toh chitti kissne likhi

  • @nexion5144
    @nexion5144 2 года назад +4

    ਹੁਣ ਵੀ ਪੰਜਾਬ ਸੂਬੀ ਹੀ ਬਨ ਕੇ ਰिਹ िਗਅਾ ਹੈ

  • @ravdeepgill8664
    @ravdeepgill8664 2 года назад +1

    ਸਤਿ ਸ੍ਰੀ ਅਕਾਲ ।

  • @MALKEETSINGH-pw5gm
    @MALKEETSINGH-pw5gm 2 года назад +1

    Keep up the good work 😍👍🙏🏾

  • @BhupinderSingh-ut4wv
    @BhupinderSingh-ut4wv 2 года назад +4

    Karon de education da sara kharcha S GPC ne kita c n ki usde father ne eh pehla akali c

  • @ajaybatra2024
    @ajaybatra2024 2 года назад +5

    Do you have Map of punjab of that time of Maha Punjab when kairon saab was CM

    • @gurnamsingh9879
      @gurnamsingh9879 2 года назад

      it was full haryana, himachal, it was number 1 state in India. Just central government bias against Punjab has made it into what it is now.

    • @sandaldeepantal4504
      @sandaldeepantal4504 2 года назад

      Yes brother I have

    • @ajaybatra2024
      @ajaybatra2024 2 года назад

      @@sandaldeepantal4504 please viral it

    • @laba3423
      @laba3423 Год назад

      @@gurnamsingh9879 not full himachal , himachal existed that time as a UT but didnot have some parts like kangra shimla which are now in himachal pradesh

  • @jagdeeppannu8568
    @jagdeeppannu8568 6 месяцев назад

    ❤❤❤ wow

  • @rittuverma7483
    @rittuverma7483 Год назад +1

    Saade pind da Sardar Dya singh c jisda hath c aedi mout ch,, Rajasthan

  • @rakeshrawat4689
    @rakeshrawat4689 Год назад +1

    ਅਜੀਤ ਸਿੰਘ ਸੁੱਚਾ ਸਿੰਘ ਦਾ ਗੂੜਾ ਮਿੱਤਰ ਸੀ, ਬੀਰ ਸਿੰਘ ਅਜੀਤ ਸਿੰਘ ਦਾ ਪਿਤਾ ਸੀ, ਰਣਜੀਤ ਸਿੰਘ ਜੋ ਕਿ ਬੀਰ ਸਿੰਘ ਦਾ ਜਵਾਈ ਸੀ, ਉਸਦੇ ਕਤਲ ਦੀ ਸਜਾ ਦੇ ਬਦਲੇ ਵਿੱਚ ਦੋਵਾਂ ਨੂੰ ਫਾਸੀ ਦੀ ਸਜ਼ਾ ਹੋਈ ਸੀ। ਇਸ ਵਿੱਚ ਸੁੱਚਾ ਸਿੰਘ ਵੀ ਸ਼ਾਮਿਲ ਸੀ ਉਸ ਦੀ ਸਾਰੀ ਜਾਇਦਾਦ ਕੁੜੱਕ ਕਰ ਲਈ ਗਈ ਸੀ, ਉਹ ਇਸ ਕੇਸ ਵਿੱਚ ਭਗੋੜਾ ਸੀ। ਉਸ ਨੂੰ ਅਪਣੀ ਫਾਸੀ ਦਾ ਡਰ ਸੀ।

  • @hvrai874
    @hvrai874 2 года назад +1

    He was killed near karnal while travelling in a fiat car. He was sitting on rear seat. The other occupants were killed to destroy the evidence. It was nehru who did so to Indira be the next PM of india not Kairon who was most favourite to public as is now Bhagwant singh Maan.

  • @BaljeetSingh-ym2nn
    @BaljeetSingh-ym2nn Год назад +1

    Great cm partap singh kairon

  • @punjabidesivideo8277
    @punjabidesivideo8277 Год назад +1

    Dya singh nu saron pind sangrur to fadeaa c sade saron pind de bajurga nal rehnda c vadhere jankari lai saron aa sakde ho

  • @InqlabZindabad
    @InqlabZindabad 2 года назад +2

    Haryana was not in existence during those times so it does not make sense to keep mentioning Haryana and Haryana leaders like Devi Lal. And Sucha Singh was from Phagwara.

  • @paul12345632
    @paul12345632 4 месяца назад

    A Lion killed by stray dogs.
    Very bad in democratic country..

  • @VikramSingh-nt2ni
    @VikramSingh-nt2ni 2 года назад +2

    Ritesh ji,,, please es gal da pta kro k Daya singh ne apni frari kithe kti,,, kisne os nu sharn diti c,,,, jdo tuhanu pta chlu,, sari gl clear ho jani

    • @dineshsinghyadav9760
      @dineshsinghyadav9760 2 года назад

      Village Saron ( सारों ) distt sangrur Punjab

    • @dineshsinghyadav9760
      @dineshsinghyadav9760 2 года назад

      Daya Singh got arrested from village saron near dhuri. He was working as tractor driver for nambardar.

    • @tegvanssidhu535
      @tegvanssidhu535 2 года назад

      Who wrote the letter from alipur jail ? How did the letter became the basis for relaxation? What were it's content ?

    • @dineshsinghyadav9760
      @dineshsinghyadav9760 2 года назад

      @@tegvanssidhu535 that letter is a mystery.

  • @angrejsantpura9947
    @angrejsantpura9947 2 года назад +1

    Daya singh from Rajasthan pind manaksar ohh aje jeonda hai te ch nhi sehat rakhda hai mere nede pind da hai te mai oss nu milya bhi han

  • @BaldevSingh-fi2sk
    @BaldevSingh-fi2sk 2 года назад

    Sir your every episode greatfull as you partap singh was good man but unfoutunatly he was shouted from sur singh

  • @trading365
    @trading365 2 года назад

    Sir Lekhi ji, I always have respect for your fairness and calliber. Hearsay is that Lala Jagat Narayan never like Kairon's stature at National Level and close relationship with Nehru. He is beleived to be main culprit. My CONCERN is how killers were able to do so? WHY you did not covred the finer details of such a GREAT LOSS, because we know the DEVI L is in details. Therefore, there was CONSIPIRACY , there was CORDINATION . There must be thousands of cars and stopping his car and killing not that easy in absence of cell phones and gps. Some body provided logistics? SORRY YOUR CONCLUSION WAS BELOW YOUR OWN MARKMENSHIP. I hope Sir Lekhi amends SIR lekhi, thanks and love from me.

  • @narindersidhu9613
    @narindersidhu9613 6 месяцев назад

    I G Grewal was responsible for this plan

  • @abhijotjot2857
    @abhijotjot2857 2 года назад +1

    Veer ji tuhade kol partap singh de marn di information bahut thodi , surinder singh eas karke kuj ni bole kion ki ona nu pata lag geha si ,partab singh nu kine marya

  • @avtarsinghsandhu9338
    @avtarsinghsandhu9338 6 месяцев назад

    ਜੋ ਵੰਡ ਪ੍ਰਤਾਪ ਸਿੰਘ ਕੈਰੋਂ ਪੰਜਾਬ ਹਰਿਆਣਾ ਦੀ ਕਰ ਗਿਆ, ਹੋਰ ਕੋਈ ਮੁਖ ਮੰਤਰੀ ਕਰ ਗਿਆ ਸੀ ,ਕਿਲਾ ਵੰਡ ਪੰਜਾਬ ਦੀ ਕਰ ਗਿਆ ਏ, ਬਹੁਤ ਵੱਡੇ ਦਿਮਾਗ ਦੀ ਹੈ,ਅਗਰ ਹੋਰ ਮੰਤਰੀ ਹੁੰਦਾ ਤਾਂ ਬਹੁਤ ਦੂਰ ਦੀ ਗੱਲ ਏ।

  • @manidhanoa249
    @manidhanoa249 11 месяцев назад +1

    Nahi kudi da roola c ehde munde ne kise kudi nu hath pa lea c

  • @kuldipsingh6246
    @kuldipsingh6246 2 года назад +1

    ਸਰ ਜੀ ਇਕ ਆਮ ਕੈਦੀ ਦੀ ਚਿੱਠੀ ਤੋਂ ਦੲਇਆ ਸਿੰਘ ਨੂੰ ਜ਼ਮਾਨਤ ਕਿਵੇਂ ਦਿੱਤੀ ਜਾ ਉਸਦੀ ਸਜ਼ਾ ਕਿਵੇਂ ਮਾਫ ਹੋਈ ,ਇਸ ਵਾਰੇ ਦੱਸਣਾ ਚਾਹੀਦਾ ਸੀ ,,ਕਤਲ ਦੀ ਵਜ੍ਹਾ ਇੱਕ ਔਰਤ ਦੀ ਪਿਆਰ ਕਹਾਣੀ ਸੀ ,ਕਾਤਲ ਫਗਵਾੜੇ ਦੇ ਨੇੜੇ ਰਹਿੰਦੇ ਰਹੇ ਹਨ ਫਗਵਾੜੇ ਨਾਲ ਕਾਤਲਾਂ ਦੀ ਕੁਨੈਕਟੀਵਿਟੀ ਸੀ ਤੁਸੀਂ ਅਧਾ ਪੱਖ show nhi keta

  • @balwantsinghbaba7682
    @balwantsinghbaba7682 5 месяцев назад

    Punjab ney great Leader kho leya..jina time Partap Singh jinda raha usne Punjab da batwara nhi hon dita ....jive hi mout hoi Punjab dey 3bhag kar dity...
    Great Leader Sardar Partap Singh salute 🫡🫡🫡

  • @niceguy2938
    @niceguy2938 2 года назад +3

    Hunn v ta jatt jaat bhraawa naal Delhi de border te bethe aaaa.....punjabi soobe ne Punjab kamzor hogya

  • @pritpalsingh1076
    @pritpalsingh1076 2 года назад +1

    Es murder dee asli veja janen lee jornalist Bakhtaur Singh nu suno

  • @JB_JP_विचार
    @JB_JP_विचार 2 года назад +12

    19:00
    Punjab became SOOBI from SOOBA in 1966
    Ritesh ji, one of your biggest statements on your channel...so true
    Hope, every Punjabi reflects everyday on this sad fact that Punjab has been shrinked from 350,000+ sqkm before 1947 to just 50,000 sqkm today....
    When will Guru Gobind Singh ji and Maharaja Ranjit Singh come back again ?
    (my heart's prayer)

    • @jayd4ever
      @jayd4ever 2 года назад +1

      most haryana never was part of punjab it was added by the british

    • @traders3289
      @traders3289 Год назад

      👍

  • @mr.jeevanjotsinghbrar1532
    @mr.jeevanjotsinghbrar1532 2 года назад

    plz ex dgp samra te ik vedio bnao G ik chandigarh te past te