ਰਾਜੋਆਣਾ ਨੇ ਜੇਲ 'ਚ ਮੁਲਾਕਾਤ ਦੌਰਾਨ ਪੱਤਰਕਾਰ ਦੇ ਢਿੱਡ 'ਚ ਮਾਰੀ ਸੀ ਕਿਰਚ: ਪਿੰਕੀ

Поделиться
HTML-код
  • Опубликовано: 25 июл 2022
  • #jagtarsinghhawara #bandisingh #KPSGill #GurmeetPinki #politics #punjab

Комментарии • 255

  • @SoniSingh-gb4yp
    @SoniSingh-gb4yp Год назад +44

    ੧੭ ਪਰਿਵਾਰ ਚੇਤੇ ਨੇ ਤੇ ਜਿਹੜੇ ਹਜ਼ਾਰਾਂ ਪਰਿਵਾਰਾਂ ਦੇ ਨਜੈਜ਼ ਪੁੱਤਰ ਮਾਰੇ ਅਜੀਤ ਖੱਬੂ ਨੇ ਤੇ ਹੋਰ ਪੁਲਿਸ ਅਫ਼ਸਰਾਂ ਨੇ ਉਸਦਾ ਕੋਈ ਹਿਸਾਬ ਨਹੀਂ ਨਾਲੇ ਪਹਿਲ ਤ ਪੁਲਿਸ ਨੇ ਕੀਤੀ

    • @BhagwanSingh-zy3qr
      @BhagwanSingh-zy3qr Год назад +6

      ਸ਼ਹੀ ਗੱਲ ਵੀਰੇ

    • @amarjeetsinghtanha4190
      @amarjeetsinghtanha4190 Год назад

      17 privar tenu pta cata 50.000 jvan munde maare jo khalra ji ne hi 25000 anpachhate keh ke maare jo cata tere vrge te tenu neend kinve aundi he oh jo beksure mare bibia di pat luti tu cata ina paisa kithu kmaaya cat ne ghar desi kukar rkhe hn ah cat ajj vi 2 bottle daru te 1 desi murga daily khanda fer nl 25 tramadol khanda fer vi neend nhi aundi tanh hi bethhe bethhe so janda

    • @vardaantv542
      @vardaantv542 Год назад

      EH KUTTA TOUT CAT HLE VI SARKARI HI HAI TE AGENCIES DA DALLA HAI, NHI TAN BHAJPA DE CABINET MINISTER DE GHAR KI LAIN GYA SI ?

  • @harbhajansingh6891
    @harbhajansingh6891 2 года назад +26

    ਏਸ ਚੈਨਲ ਪੱਤਰਕਾਰ ਵੀਰ ਨੂੰ ਬੇਨਤੀ ਹੈ
    ਪੁਲਵਾਮਾ ਚ ਹਮਲੇ ਦੀ ਜਾਂਚ ਅਧਿਕਾਰੀ ਦਾ ਇੰਟਰਵਿਊਆਂ ਲੳ

  • @gurcharansinghgurcharan4263
    @gurcharansinghgurcharan4263 7 месяцев назад +9

    ਜਿਹੜੇ ਪੁਲਿਸ ਵਾਲੇ ਅਪਰਾਧੀ ਜੇਲਾਂ ਵਿੱਚ ਬੈਠੇ ਹਨ ਉਹ ਜਰੂਰ ਜੇਲ੍ਹ ਦੇ ਨਾਮ ਨਾਲ ਸੇਫ ਹਨ। ਉਹ ਲੋਕਾਂ ਮੁਤਾਬਕ ਅੰਦਰ ਨੇ ਪਰ ਉਨ੍ਹਾਂ ਦੇ ਜੇਲ੍ਹ ਅਧਿਕਾਰੀਆਂ ਤੋਂ ਲੈਕੇ ਪ੍ਰਸ਼ਾਸਨ ਪੁਲਿਸ ਅਧਿਕਾਰੀ ਸਭ ਚੇਲੇ ਬਾਲਕੇ ਹਨ੍ਰ ਬਾਹਰ ਆਉਦੇ ਨੇ ਤਾਂ ਦੋ ਗੰਨਮੈਨ ਹੁੰਦੇ ਨੇ ਜੇਲ੍ਹ ਵਿੱਚ ਚਾਰ ਮੁਸ਼ੱਕਤੀ ਦਿੱਤੇ ਜਾਂਦੇ ਨੇ

    • @surinderbajwa9953
      @surinderbajwa9953 5 месяцев назад

      ਸਹੀ ਕਿਹਾ ਵੀਰ । ਖਾਲੜਾ ਜੀ ਨੂੰ ਸ਼ਹੀਦ ਕਰਨ ਵਾਲਾ ਡੀਐੱਸਪੀ ਸੁਰਿੰਦਰਪਾਲ ਬਰਨਾਲਾ ਜੇਲ੍ਹ ਚ ਪਰੌਣਿਆ ਵਾਂਗੂ ਰਹਿੰਦਾ । ਰਾਤ ਨੂੰ ਬਾਹਰ ਕੱਢ ਦੇ ਆ ਉਹਨੂੰ ਹੈੱਡਫੋਨ ਲਾ ਕ ਘੁੰਮਦਾ। ਮੈਂ ਆਪ ਅੱਖੀਂ ਦੇਖਿਆ ਉਹਨੂੰ ਲੌਂਡੇ ਨੂ

  • @Kulwant-singing-top-voice-3311
    @Kulwant-singing-top-voice-3311 Год назад +26

    ਤੁਹਾਨੂੰ ਇੰਟਰਵਿਊ ਵਾਸਤੇ ਪੋਲਟਰੀ ਫਾਰਮ ਹੀ ਲੱਭਿਆ।

    • @sardarji5397
      @sardarji5397 Год назад +3

      Eh v ta deshi murgi aa punjab police di🤣🤣

    • @sarinasandhu411
      @sarinasandhu411 9 месяцев назад +2

      ਜੀ ਹਾ ਕਿਉਂਕਿ ਪਿੰਕੀ ਵੱਡਾ ਕੁੱਕੜ ਹੈ

    • @GurpreetSingh-kg5uu
      @GurpreetSingh-kg5uu 5 месяцев назад

      😂😂😂

    • @RanjitSingh-bl6ek
      @RanjitSingh-bl6ek 3 месяца назад

      Very nice veer ji

    • @harjindragill351
      @harjindragill351 2 месяца назад +1

      ਇਹ ਦੀ ਹਾਲਤ ਖੁਦ ਇਕ ਪੋਲਟਰੀ ਫ਼ਾਰਮ ਦੇ ਬਰੈਲਰ (ਕੁੱਕੜ ) ਵਾਲੀ ਆ ..।

  • @jagseersinghbainsbains9029
    @jagseersinghbainsbains9029 Год назад +32

    ਏਹ ਬੰਦਾ ਹੱ ਜੇ ਵੀ ਸਿੰਘਾ ਨੂੰ ਗ਼ਲਤ ਦੱਸ ਦਾ , ਸਭ ਕੁਝ ਵੇਖ ਵੀ ਅਕਲ ਨੀ ਆਈ ||

  • @mohindersinghkang8405
    @mohindersinghkang8405 2 года назад +20

    ਸਪੋਕਸਨ ਮੈਨ ਚੈਨਲ ਵਾਲਿਓ ਤੁਸੀ ਹਰ ਰੋਜ਼ ਵੀਡੀਓ ਬਣਾਉਦੇ ਹੋ ਪਰ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਵੀਡੀਓ ਬਣਾਉਦੇ ਸਮੇ ਕੁਕੜ ਬਾਂਗਾ਼ਂ ਦੇ ਰਹੇ ਹਨ ਤੇ ਬਹੁੱਤ ਰੋਲਾ ਪੈ ਰਿਹਾ ਹੈ।

    • @kulwindersangha7085
      @kulwindersangha7085 2 года назад +4

      100% right

    • @sarinasandhu411
      @sarinasandhu411 9 месяцев назад +2

      ਕੁੱਕੜਾਂ ਤੇ ਪਹਿਲਾਂ ਇਜਾਜਤ ਲੈਣੀ ਚਾਹੀਦੀ ਸੀ

  • @narinderpalsingh4086
    @narinderpalsingh4086 2 года назад +37

    ਇਸਦੀਆਂ ਗੱਲਾਂ ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ

    • @sukhwindersingh-ex5rw
      @sukhwindersingh-ex5rw Год назад

      A Galt bol rahya

    • @Ladisingh9
      @Ladisingh9 Год назад

      Hor bai.ਜਿਹੜੀ ਗੱਲ ਸਾਨੂੰ suit ਨਹੀ ਕਰਦੀ .ਉਸ ਨੂੰ ਅਸੀ ignore karna

    • @narinderpalsingh4086
      @narinderpalsingh4086 Год назад

      @@Ladisingh9 ਸਟੇਟ ਦੇ ਸੰਦ ਉਪਰ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ। ਕਿਉਂਕਿ ਇਸਦੇ ਕੁਕਰਮ ਬਹੁਤ ਜਿਆਦਾ ਹਨ।

    • @Ladisingh9
      @Ladisingh9 Год назад

      @@narinderpalsingh4086 ਜਿਹੜੇ ਲੋਕ ਸਮਝਦਾਰੀ ਨਾਲ ਤੇ ਸੋਚ ਕੇ ਬੋਲਦੇ ਨੇ ਉਹ ਸਟੇਟ ਦੇ ਸੰਦ ਨੀ ਹੁੰਦੇ

    • @narinderpalsingh4086
      @narinderpalsingh4086 Год назад

      @@Ladisingh9 ਸਭ ਕੁਝ ਜਾਣਦੇ ਹੋਏ ਵੀ ਅਗਰ ਕੋਈ ਅੱਖਾ ਉਪਰ ਪੱਟੀ ਬੰਨ੍ਹ ਕੇ ਕਹੇ ਕਿ ਇੱਥੇ ਹਨੇਰਾ ਹੈ ਤਾਂ ਇਹ ਉਸਦੀ ਮਰਜੀ। ਪਰ ਪੱਟੀ ਬੰਨਣ ਨਾਲ ਆਸੇ ਪਾਸੇ ਹਨੇਰਾ ਨਹੀਂ ਹੁੰਦਾ ,ਭਰਮ ਜਰੂਰ ਪਾਲ ਸਕਦਾ ਹੈ।

  • @SoniSingh-gb4yp
    @SoniSingh-gb4yp Год назад +20

    ਕੀ ਨਹੀਂ ਕੀਤਾ ਪੁਲਿਸ ਨੇ ਬੁੱਚੜਾਂ ਨੇ

  • @pmtindia6245
    @pmtindia6245 2 года назад +18

    ਪਿੰਕੀ ਦਾ ਕੋਈ ਦੀਨ ਮਜ਼ਹਬ ਹੈ ਕੋਈ
    ਝੂਠ ਈ ਬੋਲੀ ਜਾਂਦਾ

    • @user-bq3br7db8r
      @user-bq3br7db8r Месяц назад

      Eh Dove Jane Jis Din Jagtaar Singh Hawara Ja Balwant Singh De Sahmne Beth Ke Gal Karnge Pata Ta Laggu Eda Ta koi Kuz vi Bol Sada

  • @angadsingh5944
    @angadsingh5944 Год назад +9

    Meri bus rab to ek ardas hai ki mera hawara veer jaldi bahar aa jaye🙏

  • @amnidersingh-qu9yp
    @amnidersingh-qu9yp Год назад +3

    ਬੰਦੀ ਸਿੰਘਾਂ ਰਿਹਾ ਕਰੋ ਜੀ

  • @Dskgaming-gs7fn
    @Dskgaming-gs7fn Год назад +13

    Tuvi lala morcha apne varge police waleya nu shadon layi tere nall 10 bande ve nai turne waheguru ji ka khalsa waheguru ji ki fathe🙏🙏🙏🙏🙏🙏

  • @nirbhaisingh6456
    @nirbhaisingh6456 2 года назад +21

    ਵਕਤ ਬਦਲਦਿਆ ਦੇਰ ਨਹੀਂ ਲਗਦੀ ।

  • @gurcharansingh1660
    @gurcharansingh1660 11 месяцев назад +13

    ਏਸ ਗੰਦੇ ਇਨਸਾਨ ਤੋਂ ਪਹਿਲਾਂ ਹੋਰ ਕੋਈ ਨਹੀਂ ਮਿਲਿਆ, ਪੱਤਰਕਾਰਾਂ ਨੂੰ ਵੀ ਸ਼ਰਮ ਨਹੀਂ ਆਉਂਦੀ, ਇਹ ਪੱਤਰਕਾਰ ਦੀ ਉਮਰ ਵੀ ਨਹੀਂ ਐਨੀ ਜਦੋ ਦਾ 1984 ਦਾ ਇਹ ਨੂੰ ਮਾਰਨ ਲੱਗਾ ਹੈ

  • @harindergrewal535
    @harindergrewal535 6 месяцев назад +1

    *Waheguru ਵਾਹਿਗੁਰੂ ਜੀ*

  • @princerandhawa6557
    @princerandhawa6557 2 года назад +6

    Jehri saja kanoon ne deti us to vad ohna kat lyi fir ohna chad dena chayida a. Rajiv ghandi d hatya vich Tamilnadu da ek aadmi c. Ohnu chad deta fir bandi singha nu kyu nhi chad rye

  • @gurjotsingh8934
    @gurjotsingh8934 9 месяцев назад +1

    Ehi pinky si jo kehnda si rajoana is a honest man

  • @ShankarSingh-qy3im
    @ShankarSingh-qy3im 9 месяцев назад +1

    Waheguru Ji 🙏🙏✊🥺❤

  • @singhisking7980
    @singhisking7980 2 года назад +12

    Hun Sikh kise de piche lagan wale ni tusi rihai da muda bhatka rahe ho hor kuj ni

  • @sardarji5397
    @sardarji5397 Год назад +10

    Miss Pinky 😀😀

  • @ManmohanSingh-zk8uv
    @ManmohanSingh-zk8uv 2 года назад +7

    Patarkaar sahab tusi kise pulice afsar da naam puchho jisnu 20 saal ho gye hon 28 saal ta dur di gal ... puchho??

    • @pranabgill1310
      @pranabgill1310 2 месяца назад

      Dsp jaspal
      Dsp sekhon
      +others
      Video dekhla pehla ..dekho dekhi comment nai kari da..akal warto

  • @princerandhawa6557
    @princerandhawa6557 2 года назад +6

    Pinky cat hun v sarkara da hi kam krda. Ek tarfa story suna denda hr story vich apne aap nu hero bna denda

  • @hardialsingh1
    @hardialsingh1 Год назад +5

    Shraab naal talley ho k baqwas kri janda pinky buchar!

  • @sukhdhillon8697
    @sukhdhillon8697 11 месяцев назад +2

    Pinky di property chek kro

  • @harindersidhu-qe8rr
    @harindersidhu-qe8rr 3 месяца назад

    ਸੀਏ ਜੀ ਗਲਬਤ🎉🎉🎉

  • @SunnySingh-id6ho
    @SunnySingh-id6ho Год назад

    Waheguru Ji

  • @gurdialsinghjohal9086
    @gurdialsinghjohal9086 3 месяца назад

    ਇਹ ਪਤਰਕਾਰ ਲੋਕ ਰੋਜ਼ ਪਿੰਕੀ ਦੇ ਦੁਆਲੇ ਹੋਏ ਰਹਿੰਦੇ ਇਸ ਤੇ ਕਿੰਨਾ ਕੁ ਭਰੋਸਾ ਕੀਤਾ ਜਾ ਸਕਦੈ।ਇਹਦਾ ਕਿਰਦਾਰ ਕਿਨਾਂ ਕੁ ਸਾਫ ਹੈ। ਇਹਨਾਂ ਨੂੰ ਸਿੱਖ ਸੰਘਰਸ਼ ਦੇ ਯੋਧਿਆਂ ਤੇ ਭਰੋਸਾ ਨਹੀਂ।

  • @surinderkumar8248
    @surinderkumar8248 2 года назад +1

    Patrakar je free bijli vich 11 sharta hor jud gee aa is baray vedio bnao 24 july de punjab kesri vich khaber chappi hai

  • @khushdeepgir303
    @khushdeepgir303 2 года назад +2

    🙏

  • @NirmalSingh-qd1uv
    @NirmalSingh-qd1uv Год назад +2

    Singha ne kise Bekasur nu ni marya

  • @BhoopsutharBhoop
    @BhoopsutharBhoop 3 дня назад

    कुछ लोग पुलस नू गलत आखदे है। पर जेहड़े लोका नू खाड़कुआ ने मारे सी। ओहना दा की दोष सी। मै पिॅकी नू सही मनदा। क्योंकि ऐहजे लोका ने अपनी जान ते खेड के खाड़कुवाद खत्म किता सी

  • @jatindersinghsingh5296
    @jatindersinghsingh5296 Год назад +12

    ਪਿੰਕੀ ਜੀ ਜਦੋਂ ਰੱਬ ਦੀ ਚੱਕੀ ਚੱਲਦੀ ਆਹ ਪਰ ਚੱਲਦੀ ਹੋਲੀ ਆਹ ਪਿਹਦੀ ਬੜੀ ਬੁਰੀ ਤਰ੍ਹਾਂ ਇਹੋ ਜਿਹਾ ਤੇਰੇ ਨਾਲ ਰੱਬ ਕਰੋ

    • @subasingh9154
      @subasingh9154 Год назад

    • @maninderdhaliwal
      @maninderdhaliwal 10 месяцев назад

      ਪਿੰਕੀ ਤੇਰੀ ਕੁੜੀ ਦੇ ਕਾਲਾ ਕੁੱਤਾ ਦਾ ਲੱਨ ਸਾਲਾ ਤੇਰੇ ਮਾੜਾ ਦਿਨ ਸ਼ੁਰੂ ਹੋ ਗਏ ਤੇਰੇ ਸਾਲਾ ਕੀੜਾ ਪੈਣਾ ਯਾਦ ਰੱਖਾ

    • @HarjinderSingh-nz6uq
      @HarjinderSingh-nz6uq Месяц назад

      ਭਾਈ ਇਹ ਚੱਕੀ ਉਹਨਾ ਦੇ ਲਈ ਵੀ ਸੀ ਜੋ ਨਿਅੱਕ ਲੋਕਾ ਨੂ ਟਰੇਨਾ ਚੋ ਬੱਸਾਂ ਵਿਚੋ ਕੱਢ ਕੇ ਮਾਰੀ ਜਾਂਦੇ ਸੀ

  • @amarjeetsinghtanha4190
    @amarjeetsinghtanha4190 Год назад +2

    Pinki di har interview vich isda nuk farfar kharkhar krda rehnda jinve sute pe de bnda knore marda ah cat ch Insp bnya aurba di zaydaat bnai he pinki cat ne istu mur lo ah kehnda si ine 50 lakh dita si senior officer nu jd inu vaal nhi kita fer ey ponkya isnu kion nhi jail dkde menu lgda cat di koi vi party case tanh nhi krdi sb political parties apas vich sla krdia hn ina cata nu kuj na kaho ah ina de jvai hn

  • @avatarrandhawa5606
    @avatarrandhawa5606 6 месяцев назад

    🙏ਵਾਹਿਗੁਰੂ

  • @bhagatsinghfans2115
    @bhagatsinghfans2115 Год назад

    J ohna ne koi chajj da kamm kita hove ta hi police walia d koi gall kre

  • @paramjeetsingh3700
    @paramjeetsingh3700 9 месяцев назад +1

    Police ਵਾਲਿਆ ਨੇ ਕਿੰਨੇ ਘਰ ੳਜਾੜੇ 5000 ਪੰਜਾਬੀਆ ਸੀਖਾ ਜਾ ਹਿੰਦੂ ਵੀਰ ਵੀ ਸਨ ਪੁਲਸ ਵਾਲਿਆਂ ਨੇ 5000ਬੰਦੇ ਮਾਰੇ ਜਥੇਦਾਰ ਹਵਾਰੇ ਜੀ ਹੋਰਾ ਹੋਰਾ 15 16 ਬੰਦੇ ਮਾਰਨ ਦੀ ਕੋਈ ਮਨਸਾ ਨਹੀਂ ਸੀ ਪਰ ਪੁਲੀਸ ਵਾਲਿਆ ਨੇ ਬੇਗੁਨਾਹ ਬੰਦੇ ਮਰ ਦਿੱਤੇ

  • @SidhuMoosewala-ke2ss
    @SidhuMoosewala-ke2ss Год назад +1

    Galat gall ih oh pattarkar hain kamllio jihna jis admi na garib looka di awaaj uthai

  • @prabhbal9222
    @prabhbal9222 8 месяцев назад

    👍👍

  • @ravijoshi2834
    @ravijoshi2834 2 года назад +2

    Ehni sensitive issue teh gall ho rahi hai... pochhe wala tub the thalle lah lao 🤣

    • @user-rn6dl5fq5b
      @user-rn6dl5fq5b Год назад

      ਕੁਕੜ ਦੀ ਨਿਗ੍ਹਾ ਢੇਰ ਤੇ ਹੀ ਰਹਿਣੀ 😂😂

  • @pmtindia6245
    @pmtindia6245 2 года назад +12

    ਪਿੰਕੀ ਇਹ ਦੱਸੇ ਕਿ ਖਾਲਡ਼ਆ ਨੂੰ ਕਿਓ ਮਾਰਿਆ ਗਿਆ ??
    ਉਸਦਾ ਕੀ ਕਸੂਰ ਸੀ???
    ਝੂਠਾ ,ਪਿੰਕੀ ਦੱਸੇ।

  • @hariomomkar4546
    @hariomomkar4546 6 месяцев назад

    ਵਾਹੇਗੁਰੂ

  • @cyraik2481
    @cyraik2481 2 года назад +2

    Lao ji pesh krde aw, punjabi godi media

    • @pawantur8601
      @pawantur8601 Год назад

      ਲੈ ਦੱਸ! ਮਤਲਬ ਜੇ ਸਾਡੇ ਹਿਸਾਬ ਦੀ ਗੱਲ ਨਹੀਂ ਕੀਤੀ ਤਾਂ ਰੋਜਾਨਾ ਸਪੋਕਸਮੈਨ ਵੀ ਗੋਦੀ ਮੀਡੀਆ ਹੋ ਗਿਆ। ਕਮਾਲ ਹੀ ਆ ਜਨਤਾ।

  • @MangiRawlaSgnr
    @MangiRawlaSgnr 9 месяцев назад +3

    Perfect police man pinky

  • @KavisherNirmalsinghBariar
    @KavisherNirmalsinghBariar Месяц назад

    ਗ਼ਲਤ ਹੈ ਜੇਲ੍ਹ ਵਿੱਚ ਕਿਰਚ ਕਿੱਥੋਂ ਆਈ ਬੇਵਕੂਫ ਬਣਾ ਰਿਹਾ ਲੋਕਾਂ ਨੂੰ

  • @ranjodhsingh8651
    @ranjodhsingh8651 2 месяца назад

    Gall eh a bi gall eh a bi😅😅

  • @savindersingh4173
    @savindersingh4173 Год назад +3

    Bache nu katal karn walea naal je rajoana jail vich amand rakhda si tan oh khada sikh koam da hiro a

  • @jaswantsingh-kv8ep
    @jaswantsingh-kv8ep 2 года назад +17

    ਜਗਤਾਰ ਹਵਾਰਾਜਿੰਦਾ ਵਾਦ ਕਿਸਾਨ ਮਜ਼ਦੂਰ ਏਕਤਾ ਜਿੰਦਾ ਵਾਦ

    • @jasvindersingh4813
      @jasvindersingh4813 2 года назад

      Jagtar Hawara 18 Nirdosha Daa Katal Aa Sikh Kom Uper klunk Aa

    • @gurdialhothi5181
      @gurdialhothi5181 2 года назад

      @@jasvindersingh4813 katal di rakheyaa karde c veer

    • @jasvindersingh4813
      @jasvindersingh4813 2 года назад

      @@gurdialhothi5181 Jihrhe 18 Nirdoshe Mare Gye See Ohna Daa Kee Kasoor See Veer ji

    • @AmandeepSingh-zx2ij
      @AmandeepSingh-zx2ij 7 месяцев назад

      ​@@jasvindersingh4813ਜਿਹੜੇ 14 15 ਸਾਲ ਦੇ ਬੱਚੇ ਮਾਰ ਤੇ ਪੁਲਿਸ ਨੇ ਉਹਨਾਂ ਦਾ ਕੀ ਕਸੂਰ ਸੀ

  • @inderpalsinghsaini4182
    @inderpalsinghsaini4182 Год назад +2

    ਏਹ ਐਨਾ mastermind ਹੋ ਸਕਦਾ ਯਕੀਨ ni ਹੋ riha

  • @bkaul8066
    @bkaul8066 Год назад

    Right g

  • @dheeraj2634
    @dheeraj2634 Год назад +2

    Patarkar veer pura ghaint person a

  • @nirmalsinghsandhu6289
    @nirmalsinghsandhu6289 Год назад +5

    Sri sahib in religious values is meant for protection of weaker person armless but this Action may be read out in between for attack on armless honest media personality. Anchor also required to be addressing this philosophical values desired to be practiced but violated in this case. Punjab heritage education foundation believes has been given this feed back

  • @tarsamsingh9746
    @tarsamsingh9746 Год назад

    ਇਸਦੀ ਗਲ ਬਿਲਕੁਲ ਝੂਠ ਕੈ ਰਿਹਾ ਹੈ ਪੁਲਿਸ ਵਾਲਿਆਂ ਨੇ ਨਾਜਾਇਜ਼ ਮਾਰੇ ਸੀ

  • @jindasukha7040
    @jindasukha7040 Год назад +1

    taut nu chak deo.

  • @BALJIT_SINGH_CHAPRA
    @BALJIT_SINGH_CHAPRA Год назад

    ਪਿੰਕੀ ਕੈਟ ਨ੍ਹੀ ਲਿਖਦੇ ਹੁਣ ?

  • @sukhirandhawa3723
    @sukhirandhawa3723 2 года назад +1

    Police alea lye tus awa chuko ji
    Thoda department lwe stand jina lye tus dallageri kr reo tus chko pinki ji ee mudha

    • @sonykhattra8923
      @sonykhattra8923 Год назад

      Veer ehki Mudda chukuga ehtan aap pakka Bahnchod Aai Eh Saini Te buchad KPS Gill da Dalla A ohna da paltu 🐕 A jdo ohna ne hun Ehde sir ton hatth chuk lya hun eh sacha ban da A 80% Fake inconter ehne kite Saini te KPS Gill de kehn te

  • @rajanvir4173
    @rajanvir4173 Год назад +1

    Patarkar has little knowledge.....surely campus boy or reffered

  • @sukisingh5933
    @sukisingh5933 2 года назад +5

    karku singh zindabaad wahguru

  • @pritpal207
    @pritpal207 Год назад

    Mr patarkar jis case di interview karde o ..oh padh vi leya Karo....

    • @pritpal207
      @pritpal207 Год назад

      Little knowledge is no knowledge in journalism

  • @user-bw6bv6vm9d
    @user-bw6bv6vm9d 3 месяца назад

    ah pinky police da tott si jehda 11 sector chd cah introgte kronda si bndea.darbar sahib de ander di har ik kahabr ahi dinda si police walea nu

  • @jatinderssingh3042
    @jatinderssingh3042 Год назад +3

    ਇੱਕ ਤਾਂ ਭੰਚੋ ਮੁਰਗੇ ਕੁਝ ਸੁਣਨ ਨਹੀਂ ਦਿੰਦੇ

  • @Jatt-Mood-TV
    @Jatt-Mood-TV Год назад +1

    Prava tu kida da partarkaar aa pinki nu te Kuj Bol lain tu app he sab Kuj dasi jana
    Je tenu sab Kuj pta c te Kalla interview kar laini c 😂 lol comedy 🎭 bna diti interview di mainu hassa ayi janda tenu patarkar kine bna dita
    Vir tenu ohna gal kardeya ishara v dita jado naam leya te pinki sir ago keha jehra v hove abc but tenu fer v nahi lagi 😂

  • @rajinderadiwal-vd3gc
    @rajinderadiwal-vd3gc Год назад

    SAINI PINKI GILL BEANT HEAD OF PUNJAB

  • @trading365
    @trading365 2 года назад +1

    Arrested Police Officers and bandi sing both should be teleased if they did their time. both should be kept under vigilance if government bo not trust them.

  • @Singhsandhukhalsa
    @Singhsandhukhalsa 2 года назад +2

    Ehh channel sikhs de khilaf hai

  • @navjotsidhu8191
    @navjotsidhu8191 5 месяцев назад

    Raj krega Khalsa

  • @JaskaranSingh-oy9wg
    @JaskaranSingh-oy9wg 2 года назад +15

    ਪਿੰਕੀ ਕੈਟ ਨੇ ਵੀ ਬਹੁਤ ਸਿੱਖ ਬੱਚੇ ਸਹੀਦ ਕੀਤੇ ਹਨ।

    • @jasvindersingh4813
      @jasvindersingh4813 2 года назад +2

      Atwadia Ne Kihrhi Ghut Kiti Aa Beant Singh Nal 18 Nirdoshe Mare Gye See Ohna Daa Kee Kasoor See

    • @gurdialhothi5181
      @gurdialhothi5181 2 года назад

      @@jasvindersingh4813 bhaji je pincky de bache mare jaan aapan nirdosh keh sakde han beante katal de gunman kis tra nirdosh hoye daso jra tusi

    • @jasvindersingh4813
      @jasvindersingh4813 2 года назад +1

      @@gurdialhothi5181 Gun Man Daa Kee Kasoor Secondly Jihrhe Rah geer Mare Gye Ji Atwad Nu Promote Congress Ne KITA Bindarawale Nu Vee Giani Jail Singh And Sanjay Gandhi Ne Hathiar De ke Shri Darbar Sahib Vich Warhia See Sari Sikh Kom Da Ghan Karwa Dita Apni Family Araba Pati Bana Diti Jihrhi Bukh Nu Gholdi See Bindarawala Daa Brother Harcharan Singh Rodey Jihrha Jalandhar Cant Vich Sub Major Dee Duty Karda se Bindarawale De Dead body Dee Pehchaan karke Aya See KIO NAHI Bolia Kee Bindarwala Maria Gya Jis Time Bindarawale Daa Bhatjija Jasvir Singh Rodey and Taksal Daa Mukhi Thakur Singh Jhooth Bolde See Kee Bindarwala Jionda Aa Sare Jhoothe Choor Auchake Equathe hoye See Rajoana Hun Badala Dee Jhooli Vich Dig Piya Bindarwala Parkash Badal And Indira Gandhi jimewar Aa Shri Darbar Sahib Uper Atack Karwan Lyee

    • @ravikumar-qi8td
      @ravikumar-qi8td Год назад +1

      Pinky muslman hai

    • @surindersingh7973
      @surindersingh7973 7 месяцев назад +2

      ​@@jasvindersingh4813ਬਾਕੀ ਦੇ ਗੁਰਦਵਾਰਿਆਂ ਉਪਰ ਅਟੈਕ ਕਿਉ ਹੋਇਆ ਉਥੇ ਤਾਂ ਭਿੰਡਰਾਂਵਾਲੇ ਨਹੀਂ ਸੀ q

  • @goldysandhu4630
    @goldysandhu4630 6 месяцев назад

    Vese ik gal hai izat bahut vaddi cheez hundi hai jiwe pinky catt vangu bnde diya 7 pidyia nu lok tout catt naam nal blounde ne te us parivar di koi izat ni hundi hun pinky catt wal hi delh lao sab lok commenta vich isnu gaala hi kad de ne sade pind vi ik bnda hega oh vi catt tout si hun oh marr gya par una de parivarnu catt

  • @TSSAHOTA87
    @TSSAHOTA87 Год назад +1

    Eeh Eni Property Kida Bana Gya ..

  • @manavgill1763
    @manavgill1763 7 месяцев назад

    Waheguru ji jhooth bolan vale da kakh na rahe

  • @jashanpreetsingh7955
    @jashanpreetsingh7955 6 месяцев назад

    jathedaar hawara ji jindabad

  • @user-kk7ne6lt8q
    @user-kk7ne6lt8q 4 месяца назад

    Sahi a 17 jane hor marre oh privaar c vichre

  • @paramjeetkaur9316
    @paramjeetkaur9316 2 года назад +1

    Apne kam nai Ladi jode jindabad

    • @jasvindersingh4813
      @jasvindersingh4813 2 года назад

      Kush Sharam Kar Jihrhe Tere Khasam S Beant Singh Nal Nirdoshe Mare Gye See Ohna Daa Kee Kasoor See Tera Khasam Ja Kooe Tera Marda Fir Tenu Pata Lugda Ji Choor Auchaka Hathiar Lyee Firda See Tu Kite police Walia Kolo Shittar Na Kha Lawi Police Ne Shittar Mar Mar Jaman Nalo Nika Kar Dena Bakwas Kardi Aa

  • @GilliLaddi-kq1ln
    @GilliLaddi-kq1ln Год назад +1

    13 Sikh kom C Jaat lokka na Dhoka nall maar ka Maha raja ranjit singh nu pardan banna ditta 84 vch v Maran walla Tarkhan, chamar he c Sahed hoon walla Jaat ta save batha Rahe

  • @ravikumar-qi8td
    @ravikumar-qi8td Год назад +1

    Bandi singh REHAI HONI HI HAI.MODI COMEETMENT HAI.BITTU

  • @brownsingh8725
    @brownsingh8725 Год назад +1

    Murge da muh ta band kar dinde vich boli janda

  • @user-kk7ne6lt8q
    @user-kk7ne6lt8q 4 месяца назад

    Yar kise di ta mann lo

  • @AmarjitSingh-ee9uk
    @AmarjitSingh-ee9uk 11 месяцев назад

    Keep

  • @rajveerbbr
    @rajveerbbr 2 года назад +3

    RAB NEY SAB DA HISAAB KERNA HAI BHAVEY POLICE WALEY HOWAN YA KHADKU SINGH JIS KISEY NEY VI ZULM KITTA HAI OH HISAAB ZAROOR DEVEGA

  • @KulwinderSingh-ut1db
    @KulwinderSingh-ut1db 2 года назад +1

    I think he is pagal now he changes the talk always

  • @harjindersinghbrar7027
    @harjindersinghbrar7027 Год назад

    Interviewer is not good,

  • @harrisingh9327
    @harrisingh9327 9 месяцев назад

    Kps gill ne bant sing da kam karwauna c .
    Ih sab so called singh police sab rale firde c amm janta bekasor mare gaye .ihna di larai ch .

  • @cyraik2481
    @cyraik2481 2 года назад +1

    Guru ghr jada si, 1000 chooha kha k billi hajj nu jadi si, ame bolo

  • @jassi08844
    @jassi08844 Год назад

    Jail De interview Vich Koi kirch Mar sakta hai

  • @RohitSingh-xm7jn
    @RohitSingh-xm7jn 11 месяцев назад

    Rabb to darr hun ta tera mehkma v tere against aa such bolna cahi da ke kehde police officer ne kine bekasoor bande mare ta ho sakda tere kite paap kuch ghat jaan

  • @pb65ale50
    @pb65ale50 8 месяцев назад

    Sare ta aa hi chounde ne k bandi singh reha hon pr es repoter nu jyada problem lgdi a

  • @jassi08844
    @jassi08844 Год назад

    No

  • @user-bq3br7db8r
    @user-bq3br7db8r Месяц назад

    jo Pinnki Bol Reha Va Eh Os din Hi Pata Laguga Jis Din Jagtaar Singh Raara Te Balwant Singh Bahar Aunge , EH ta tera Pakh aa Pinki CAT

  • @sarbjitsandhu7720
    @sarbjitsandhu7720 Год назад

    Fuddu patarkar interviews police taut ang Patrik guiding him but to say. Shame on media

  • @jijajino1
    @jijajino1 Год назад

    Edi Sehat badi down hoyi aa. Lagda koi Bihari lag gayi aa. rise nu pata te dasiyo ena kajor skidan ho gya?

  • @VikramSingh-ex3xy
    @VikramSingh-ex3xy Год назад

    Bandi sikha nu riha karo😡😡😡😡

  • @yodhasingo1632
    @yodhasingo1632 Год назад

    17 dekh lye jede ohna ne lakhan teba kerte

  • @hdhxccf1851
    @hdhxccf1851 6 месяцев назад

    Eh kotaa galat bolda he penke apnee poles da he oh katel ne bekasoor de katel nee na gal karu band karu es noo nam Lena vee nahe patah respekt kee he. Aj vee poles de bolee bolda he

  • @rupinderdhillon9990
    @rupinderdhillon9990 5 месяцев назад

    ਪਿੱਛੇ ਮੁਰਗ਼ਾ ਰੋਲਾ ਪਾ ਰਿਹਾ ਕਿ ਮੁਰਗ਼ੀ ਨੇ ਅੰਡਾ ਦੇਤਾਂ ਪੈਕੀ ਚੱਕ ਲਾ ਜਾਕੇ ਤੁਸੀ ਯਾਰ ਮੁਰਗ਼ੀਆਂ ਦੇ ਖੁੱਡੇ ਵਿੱਚ ਬੈਠਿਓ ਜਾ ਫੇਰ ਮੁਰਗ਼ੇ ਨੇ ਪਿੰਗ ਲਾਇਆ

  • @vickysinghvicky2618
    @vickysinghvicky2618 2 года назад +39

    ਇਸ ਬੰਦੇ ਦੀਆਂ ਸਾਰੀਆਂ ਇੰਟਰਵਿਊ ਦੇਖੋ ਇਸ ਦਾ ਕੋਈ ਸਟੈਂਡ ਨਹੀਂ

    • @anjaan8675
      @anjaan8675 2 года назад +4

      ਸਾਰੀਆਂ ਇੰਟਰਵਿਊ ਠੀਕ ਨੇ ਏਹ ਕਿਸੇ ਗੱਲ ਤੋਂ ਨਹੀਂ ਮੁੱਕਰਿਆ।

    • @jasvindersingh4813
      @jasvindersingh4813 2 года назад

      Shut your Mouth Pinky Daler Adami Aa

    • @jatindersharma3070
      @jatindersharma3070 Год назад

      @msd nahi bilkul nahi

    • @gurbarakaalsingh6841
      @gurbarakaalsingh6841 Год назад +2

      ਮੈਨੂੰ ਹਰ ਇੰਟਰਵਿਊ ਵਿੱਚ ਇਕੋ ਗੱਲ਼ ਸੁਨਣ ਨੂੰ ਮਿਲ਼ੀ... ਕੋਈ ਬਿਆਨ ਨੀ ਬਦਲਦਾ ਹੈ ਇਹ..

  • @user-pn4yp6iy9i
    @user-pn4yp6iy9i Год назад

    ਪਿੰਕੀ ਸਹਿਬ ਦੀ ਗੱਲ ਸਹੀ ਐ ਘੈਟ ਅਫਸਰ ਰਹੇ ਨੇ

  • @sharannarwal5106
    @sharannarwal5106 Год назад

    Lankesh by ma tanu samazdar reporter manda c pr tuse fudu bande de interview v krde aa manu pta ni c very........bad.repoting

  • @bichitarsingh9259
    @bichitarsingh9259 3 месяца назад

    Juht bolna sahd de sara juht bilkul galat

  • @bhupinderdullat9249
    @bhupinderdullat9249 2 года назад +3

    ਗੁਰਮੀਤ ਸਿੰਘ ਪਿੰਕੀ ਜਿੰਦਾਬਾਦ

  • @BalbirMaan-se7jb
    @BalbirMaan-se7jb Год назад +1

    Pinki.mgro.murga.bol.riha.kro.halal

  • @jellyghuman4202
    @jellyghuman4202 8 месяцев назад

    Dala kitha regna