Tihar Jail 'ਚ Police ਵਾਲੇ ਨੇ ਮੈਨੂੰ 12 ਵੱਜ ਗਏ ਵਾਲਾ ਮਜ਼ਾਕ ਕੀਤਾ ਸੀ ਉਸਦੀ ਵਰਦੀ ਪਾੜ ਕੇ ਹੱਥ 'ਚ ਦੇ ਦਿੱਤੀ ਸੀ

Поделиться
HTML-код
  • Опубликовано: 4 ноя 2024

Комментарии • 364

  • @jagbirnijjer3421
    @jagbirnijjer3421 2 года назад +90

    ਰਣਜੀਤ ਸਿੰਘ ਕੁੱਕੀ ਜੀ ਬਹੁਤ ਸੋਹਣੀਆਂ ਤੇ ਸੱਚੀਆਂ ਗੱਲਾਂ ਕੀਤੀਆਂ ਤੁਸੀਂ ਪਰ ਸਾਡੇ ਪੰਜਾਬ ਦੀ ਕਿਸਮਤ ਅਜੇ ਮਾੜੀ ਹੈ ਰੱਬ ਹੀ ਰਾਖਾ ਹੈ।

    • @destinyhai5820
      @destinyhai5820 2 года назад +3

      Fukri

    • @maan.9899
      @maan.9899 Год назад +1

      ​@@destinyhai5820 tu jagdees taetlar.da.sala.Lgda.sanu.pkaa.ptaa

  • @manisandhu1275
    @manisandhu1275 2 года назад +17

    ਬਹੁਤ ਵਧੀਆ ਬੰਦੇ ਆ ਗਿੱਲ ਸਾਬ ਸੱਚੀਆ ਗੱਲਾ ਕਰਨ ਵਾਲੇ ਸੱਚੇ ਬੰਦੇ ਆ ਬੜੀਆ ਬੇਬਾਕ ਗੱਲਾ ਕਰਦੇ ਆ ਬਹੁਤ ਵਧੀਆ ਲੱਗਿਆ ਸੁਣ ਕੇ ਵਾਹਿਗੁਰੂ ਮੇਹਰ ਕਰੇ🙏

  • @jagdeeppalsingh6046
    @jagdeeppalsingh6046 2 года назад +25

    ਰਣਜੀਤ ਸਿੰਘ ਕੁਕੀ ਬੜਾ ਹੀ ਸੂਝਵਾਨ ਅਤੇ ਸਿਆਣਾ ਵਿਅਕਤੀ ਏ ਇਸ ਨੂੰ ਪੰਜਾਬ ਦੀ ਸਿਆਸਤ ਵਿਚ ਆਉਣਾ ਚਾਹੀਦਾ ਏ।

  • @GurjeetSingh-kg9mr
    @GurjeetSingh-kg9mr 7 месяцев назад +2

    ਕੂਕੀ ਭਾਜੀ ਤੁਹਾਡੇ ਵਰਗੇ ਬਹੁਤ ਘੱਟ ਇਨਸਾਨ ਹਨ ਤੁਹਾਡੀ ਸੋਚ ਹਰ ਇੱਕ ਗੱਲ ਦਾ ਜਵਾਬ ਦੇਣ ਦੀ ਜ਼ਰੂਰਤ ਰੱਖਦੇ ਹੋ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ਣ

  • @GurjeetSingh-kg9mr
    @GurjeetSingh-kg9mr 7 месяцев назад +1

    ਕੂਕੀ ਗਿੱਲ ਸਾਬ ਤੁਸੀਂ ਇੱਕ ਸੂਝਵਾਨ ਇਨਸਾਨ ਸਿੱਖ ਕੌਮ ਲਈ ਹਮੇਸ਼ਾ ਦਰਦ ਰੱਖਣ ਵਾਲੇ ਯੋਧੇ ਹੋ

  • @KuldeepSingh-mz5xw
    @KuldeepSingh-mz5xw Год назад +2

    ਜੋ ਵੀ ਸੁਣਿਆ ਸੁਣ ਕੇ ਮਹਿਸੂਸ ਕੀਤਾ ਕੂਕੀ ਜੀ ਇਨਸਾਨੀਅਤ ਦੀ ਗਲ ਕਰ ਰਹੇ ਠੇ ਮੈ ਕਮੈਟ ਵਿਚ ਕੀ ਕਹਾ ਮੈ ਬਹੁਤ ਘੁਮਿੰਆ ਦੁਨੀਆ ਦੇਖੀ ਇੰਡ ਇਹੋ ਲਗਦਾ ਕੇ ਧਕਾ ਹੋ ਰਿਹਾ ਲੋੜ ਆ ਕੂਕੀ ਜਿਹੇ ਨੇਤਾ ਦੀ

  • @o.pgorakapoorpind6908
    @o.pgorakapoorpind6908 Год назад +10

    ਰਵਿਦਾਸੀਆ ਸਿੱਖ ਕੌਮ ਜਿਦਾਂ ਬਾਦ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਹਿਗੁਰੂ ਜੀ ਕੀ ਫਤਿਹ

  • @LovepreetSingh-gb7id
    @LovepreetSingh-gb7id 2 года назад +7

    ਭਈਆ ਨੇ ਪੰਜਾਬ ਦਾ ਪੁੱਤ ਮਾਰਦਾ 🚩🚩🚩🚩

  • @gurlabhsingh8072
    @gurlabhsingh8072 2 года назад +13

    ਕੁੱਕੀ ਭਰਾ ਜੀ ਸੈਟਰਸਰਕਾਰ ਸਿੱਖਾਂ ਦੀ ਦੁਸ਼ਮਣ ਘੱਟ ਅਤੇ ਆਪਣੇ ਸਿੱਖਾਂ ਦੇ ਲੀਡਰ ਜਾਂਦਾ ਹਨ ਇਹਨਾਂ ਨੇ ਇਹਨਾਂ ਜਾਂਦਾ ਕੀਤੀ ਸਿੱਖਾ ਦੇ ਸਾਰੇ ਦੁਸ਼ਮਣ ਨਹੀਂ ਕਰ ਸਕਦਾ ਸੀ ਬਾਹਰਲਾ ਆਪਣਾ ਸਿੱਖਾਂ ਦਾ ਕੁੱਝ ਨਹੀਂ ਕਰ ਸਕਦਾ ਘਰ ਦੇ ਭੇਤੀ ਮਾਰ ਰਹੇ ਹਨ

  • @kamaljitkaur5980
    @kamaljitkaur5980 2 года назад +18

    Brilliant interview and information by Mr. Kuki Gill..
    Love you brother..

  • @gurisingh5759
    @gurisingh5759 7 месяцев назад +1

    ਕੁਕੀ ਗਿੱਲ ਸਾਹਿਬ ਬਹੁਤ ਵਧੀਆ ਢੰਗ ਨਾਲ ਗੱਲ ਬਾਤ ਕਰਦੇ ਹਨ ਪਰ ਕਈ ਲੋਕਾ ਨੂੰ ਤਾ ਸਮਝ ਐ ਨੀ ਆਣੀ

  • @GurumeetSingh-yj1lp
    @GurumeetSingh-yj1lp 6 месяцев назад

    ਕੁਕੀ ਗਿੱਲ ਜੀ ਆਪ ਜੀ ਦੇ ਵਿਚਾਰ ਬਹੁਤ ਹੀ ਵਧੀਆ ਹੁੰਦੇ ਹਨ ਤੇ ਆਪ ਜੀ ਨੇ ਜਿੰਦਗੀ ਦਾ ਬਹੁਤ ਜਿਆਦਾ ਸਮਾਂ ਸਿੱਖ ਪੰਥ ਤੇ ਲੇਖੇ ਲਾਇਆ ਹੈ ਗੁਰੂ ਕਿਰਪਾ ਕਰੇ ਆਪ ਜੀ ਨੂੰ ਚੜਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @lakhwindersinghdhillon8314
    @lakhwindersinghdhillon8314 2 года назад +7

    He’s absolutely right very true person God bless him we happy to hear his interview 🙏👍💪

  • @amarrandhawa800
    @amarrandhawa800 Год назад +6

    Legend MooseWala ⛳️
    #justiceforsidhu

  • @RavinderSinghMuree
    @RavinderSinghMuree Год назад

    "Emptyness" ਤੁਹਾਡੇ ਵੱਲੋਂ ਕਿਹਾ ਗਿਆ ਸਹੀ ਸ਼ਬਦ ਹੈ। Kuki G

  • @lakhycheema7566
    @lakhycheema7566 2 года назад +37

    The all are real heros of Sikh kaum.... Jina Shi ch kuch kita

  • @varinderpalsinghdhillon5185
    @varinderpalsinghdhillon5185 Год назад +1

    ਬਹੁਤ ਵਧਿਆ ਕੁੱਕੀ ਗਿੱਲ ਜੀ

  • @malkeetsingh4610-xci
    @malkeetsingh4610-xci 2 года назад +24

    Sikh koum dey mahaan yodha,,bhai Ranjit Singh ji kuki gill,,,,

  • @gursingh6622
    @gursingh6622 2 года назад +1

    Anchor ji ne Gill bhaaji nal bahut vadhia dhang nal politely interview record kiti, thanks🌹

  • @surjitgill6411
    @surjitgill6411 2 года назад +46

    ਼ਕੁੱਕੀ ਜੀ ਤੁਸੀਂ ਇੰਗਲਿਸ਼ ਦੇ ਸ਼ਬਦਾਂ ਦੀ ਵਰਤੋਂ ਜ਼ਿਆਦਾ ਕਰਦੇ ਹੋ ਜਿਹੜੇ ਕਿ ਆਭ ਜਨਤਾਂ ਦੀ ਸਮਝ ਤੋਂ ਬਾਹਰ ਹਨ। ਸੁਰਜੀਤ ਸਿੰਘ ਘੋਲੀਆ ਕਲਾਂ

    • @OhiSandhu
      @OhiSandhu 2 года назад +8

      English sikhlo j aun wale samay wich race ch rehna...muqable ch rehna je

    • @dj-ey8be
      @dj-ey8be 2 года назад +2

      Kuki bhaji ne Tera karja nahi dena,jihna samj aunda samj la nahi samj aundi ta English Sikh la.

    • @OhiSandhu
      @OhiSandhu 2 года назад

      @@jarnailsinghbhullar417 bndA bhr he rehnda bht purana..jo interview krda sukhnaib.
      Baki boli hrek he jruri..stay updated.
      Punjabia nu tn vse v 3 language aundia hundia bakia ton jyda

    • @OhiSandhu
      @OhiSandhu 2 года назад

      @@jarnailsinghbhullar417 yes English don't tell ur intelligence but its needed to survive in this global world of competition. Without English u can not even pass any 10000 job interview.
      And in some schools without English ur children will not get admission..
      Btw kon bujad kisdi gal krre ho?
      Kuki is very educated prsn. His father was also big govt officer in university.
      Don't underestimate him.
      Usa di v jail katti te edhr di vi

    • @OhiSandhu
      @OhiSandhu 2 года назад

      @@jarnailsinghbhullar417 o dictatorship ne... comparison galt h..punjabi kine k russia korea China jande??
      Te kina uk aus cnda usa europe jnde??

  • @daljitsingh3631
    @daljitsingh3631 2 года назад +5

    ਬਹੁਤ ਵਧੀਆ ਗੱਲ ਬਾਤ ਕੀਤੀ ਹੈ

  • @ramindersingh6209
    @ramindersingh6209 2 года назад +15

    Ranjit Singh kuki is very much right when he says that some outsiders came to Punjab n killed our young man, Jat Sikh boy of 6 ft tall with the help of hired criminals/drug addicts. Reporter is trying to involve Kuki in his tricky words but he doesn't know that Kuki understands these tricks very well. I respect n understand his emotions. He is a true Punjabi Sikh man who deserved n command respect. I salute to your forsightedness

  • @iqbalsingh5676
    @iqbalsingh5676 2 года назад +2

    ਸਹੀ ਕਿਹਾ ਸੁਰਜੀਤ ਸਿੰਘ ਜੀ ਇਹਨਾਂ ਨੂੰ ਪੂਰੀ ਪੰਜਾਬੀ ਬੋਲਣੀ ਚਾਹੀਦੀ ਆ

    • @jantawarriors4719
      @jantawarriors4719 2 года назад

      O anpado bande nhi ban na tusi jwaka nu private angreji skula ch tuhade varge hi padhaunde english international bhasha jina marji tapi jao aan wale 2000 sal tak sab bhasa muk janiya badlaw kudrat da niyam hai chawliya na mari jaya karo

  • @ssingh8393
    @ssingh8393 2 года назад +2

    ਮੈਂ ਕੁੱਕੀ ਗਿੱਲ ਜੱਟ...ਤਕਰੀਬਨ ੨੦੦੭ ਤੋਂ ਅੱਜ ਤਕ ਬਾਦਲਾਂ ਦਾ ਸੁਖਬੀਰ ਵਾਂਗੂ ਪੁੱਤਰ ਬਣ ਕੇ ਰਹਿ ਰਿਹਾ .....ਮੈਂ ਐਡਾ ਬੇਸ਼ਰਮ ਹਾਂ ਕਿ ਬਾਦਲਾਂ ਦੀ ਹਕੂਮਤ ਵੇਲੇ ਗੁਰਬਾਣੀ ਦੀਆਂ ਹੋਈਆਂ ਬੇਅਦਵੀਆਂ ਵੇਲੇ ਵੀ ਸਾਥ ਦਿੱਤਾ ...

  • @sarbbrar4173
    @sarbbrar4173 7 месяцев назад +1

    Sat Shri akal Bai Ranjit Singh Gill Saab ji 🙏🙏

  • @PriyaSharma-tu4to
    @PriyaSharma-tu4to 2 года назад +23

    Sir u only see only see guns in his song there was extraordinary charm for his values n character he never promoted drugs n liquor his popularity was due to his personality that inspired millions he was always targetted

    • @nalinia6668
      @nalinia6668 2 года назад +3

      He never promoted drugs, alcohol smoking & nudity bikini grls also. Guns are still better than intoxicants, nudity & shoddy lyrics on grls 💯

    • @ramindersingh6209
      @ramindersingh6209 2 года назад +5

      His popularity ws not digested by his rivals. That is why he was killed. He was a talented person loved by his listeners. Love u Sidhu...

    • @shhhhh47
      @shhhhh47 2 года назад +2

      And the fact that people are getting inspired by him because of his qualities and not guns 🤦‍♀️ only seeing guns is like undermining his legacy. Sidhu has inspired me like no other person ever.

  • @sehaj2130
    @sehaj2130 2 года назад

    ਕੁੱਕੀ ਬਾਈ ਜੀ ਤੁਸੀ ਬਹੁਤ ਸੱਚੀਆਂ ਤੇ ਸੋਚਣ ਵਾਲੀਆ ਗੱਲਾ ਕੀਤੀਅ ਹਨ

  • @ambersaria1000
    @ambersaria1000 2 года назад +5

    No Words For Kukki_Gill ...Great Great

  • @SukhjinderSingh-mj4ft
    @SukhjinderSingh-mj4ft 2 года назад +4

    Salute to you both brothers for top class journalism god bless you great job for awaring public about all up date of political leadership

  • @sandeepbrar9691
    @sandeepbrar9691 2 года назад +12

    Salute and respect for Ranjit Singh kuki Gill kaum da heera 🙏

  • @Mack_057x
    @Mack_057x 2 года назад +4

    Good kuki bhai. Thanks for supporting S Bhagat Singh Ji.

  • @pinkysaharan2403
    @pinkysaharan2403 2 года назад +7

    Kuki Gill ji
    Tuhanu shat shat pranam ji!!
    Millions salutes to your parents Kuki Gill ji.
    What a brave,pure and intelligent man!!
    HUGE RESPECT!!

  • @Sam-tp2sf
    @Sam-tp2sf 2 года назад +12

    #JusticeForSidhuMooseWala

  • @4leggedfriend4
    @4leggedfriend4 2 года назад +3

    this man has pure knowledge 👌🏻🔥 self experienced 👍

  • @MayurPanghaal
    @MayurPanghaal 2 года назад +9

    Just one point I want to make : No media channel played the full 30 min video of Goldy Brar.
    Why ? What is there in the entire tape ? Why media is hiding it ?
    ITs not even available online.

  • @rajvirdhillon8931
    @rajvirdhillon8931 2 года назад +4

    ਸ੍ਰ: ਰਣਜੀਤ ਸਿੰਘ ਗਿੱਲ ਜੀ ਦਾ ਗੈਰ ਪੰਜਾਬੀ ਵਾਲਾ ਬਿਆਨ ਜਾਣ ਬੁੱਝ ਕੇ ਤੋੜ ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਪੱਗ ਅਤੇ ਸਿੱਖ ਕਿਰਦਾਰ ਦੇ ਰੋਹਬ ਦੀ ਗੱਲ ਕੀਤੀ ਸੀ। ਰਹੀ ਗੱਲ ਸਿੱਧੂ ਮੂਸੇਵਾਲੇ ਦੀ ਤਾਂ ਉਹ ਬੰਦਾ ਹਥਿਆਰਾਂ ਬਾਰੇ ਲਿਖਦਾ ਗਾਉਂਦਾ ਸੀ ਅਤੇ ਹਥਿਆਰ ਸਿੱਖਾਂ ਨੂੰ ਗੁਰੂ ਸਾਹਿਬ ਦੀ ਬਖਸ਼ਿਸ਼ ਹੈ।

    • @AmanDeep-uq7sd
      @AmanDeep-uq7sd 2 года назад +2

      But fr gl ohi hogi na ona weapon nl hi death ho gyi jo bejoge ohi katan nu v miluga

    • @Majhablockkk
      @Majhablockkk 2 года назад +1

      @@AmanDeep-uq7sd oye anpad te bewcuf bande Hathyar rakhna wakhri gal os Hathyar nal kise innocent da murder krna wakhri gal wa..fudua Moosewala Hathyar rakhda c oh license c te ohne kise nu goli nai mari kise maa da putt nai mareya,,tere warge gandi soch kr k punjab da eh haal ho reha👎🏻Gangsters gandi nali de gande keede wa ehna di apni Aukat nai kise samne ekale nal ekala ladai krn di tahi eh Hijde 8-10 ekathe ho k chori Hamla krde wa👎🏻Rahi gal Hathyar de songs di tan punjab ch 90% singers Hathyara de songs gaunde wa fir ohna sarey nu v marr dao fudu apni gandi soch badlo👎🏻

  • @ssingh8393
    @ssingh8393 2 года назад +1

    ਮੈਂ ਮੈਂ ਮੈਂ ਕੁੱਕੀ ਗਿੱਲ ਜੱਟ ਨੇ ਬੇ ਬਜਾਹ ਅੰਮ੍ਰਿਤਪਾਲ ਸਿੰਘ ਦਾ ਸਰਕਾਰੀ ਇਸ਼ਾਰੇ ਤੇ ਵਿਰੋਧ ਕਰਕੇ ਬੇਇੱਜ਼ਤੀ ਕਰਵਾਈ

  • @jasvirmahal7066
    @jasvirmahal7066 2 года назад +6

    In my eyes respected kuki gill jee living legend

  • @harbansdhillon-x8q
    @harbansdhillon-x8q 6 месяцев назад

    ਗਿੱਲ ਸਾਬ ਨੂੰ ਸਲਾਮ❤❤❤❤❤❤❤❤❤❤❤

  • @sukhchainsidhu842
    @sukhchainsidhu842 Год назад +1

    Kukki ji salaam tuhadi soch nu

  • @jsvir7522
    @jsvir7522 Год назад +1

    Asi sidhumoose wale de songs suru to sunde aa rhe a asi ta bne nhi gangster.......
    Aah ....bhagode Goldy brara te ik hor aa. Bisnoi jeha ohna ne ta moosewala sunya na follow krya oh gangsters kive bne.....
    Sidhumoose Wala 😘 Zindabad...

  • @saabdhillodhillosaab9737
    @saabdhillodhillosaab9737 Год назад

    ਰਣਜੀਤ ਸਿੰਘ ਕੁੱਕੀ ਸਤਿ ਸ੍ਰੀ ਆਕਾਲ ਜੀ

  • @gursingh6622
    @gursingh6622 2 года назад

    Kuki Gill bhaaji bahut vadhia explain kita. Thanks ji.

  • @arshdeeosingh6674
    @arshdeeosingh6674 2 года назад

    ਡਿੰਪੀ ਚੰਦਭਾਨ ਬਾਰੇ ਵਿੱਚ ਪੁੱਛੋ ਜੀ ਕੁੱਕੀ ਸਾਬ ਤੋ

  • @JitenderKumar-lp2yv
    @JitenderKumar-lp2yv 2 года назад +6

    Logon, bhaiyo, behno,Respected elders plz get together against System, govt, justice system, police, administration, capatalists, politicians and gangsters, music companies and Bastards Singers 🙏💯 #JusticeForSidhuMoosewala 🔥 And respect and supports for Uncle Ji and Aunty Ji 🙏

  • @JhallaSinghSandhu
    @JhallaSinghSandhu 2 года назад +2

    Proud of Sukhi veer. Very intellectual. Reminds me of Deep Sidhu.

  • @LakhwinderSingh-rg4yy
    @LakhwinderSingh-rg4yy 2 года назад +3

    Ranjeet Singh kuki Honest parsan komi jode salute🙏🙏

  • @brownspider-mon
    @brownspider-mon 2 года назад +2

    Sir asi taa fan hoge , wah kya inteligent personality hai , bohat knowledge aa bot kuch sikhn nu mileya , hun to daily dekhde thodi videos

    • @jantawarriors4719
      @jantawarriors4719 2 года назад

      Hle adhe murakh sale ena di video thale bhonk rahe punjabi ch gal karo

  • @Sam-tp2sf
    @Sam-tp2sf 2 года назад +12

    Legend Sidhu Moose Wala ❤️ 🙌
    #justiceforsidhumoosewala

  • @gursharankaur9125
    @gursharankaur9125 2 года назад +3

    Sir,u r absolutly ryt👍🙏

  • @Desipunchline
    @Desipunchline 6 месяцев назад +1

    Shaheed E Azam - Guru Arjan dev Ji

  • @jaspalsinghladi1535
    @jaspalsinghladi1535 2 года назад +4

    vv nice kuki sir ji 12 vje da kisa dske
    hora bndya nu v pta lgju jo hun v mjak kr jande

  • @RanaJit-i5n
    @RanaJit-i5n Месяц назад

    Value able interview we should send in parliament intelligent person like kukki gill

  • @charansingh3917
    @charansingh3917 8 месяцев назад

    ਕੁੱਕੀ ਗਿੱਲ ਸਿੱਖ ਧਰਮ ਦਾ ਅਨਮੋਲ ਹੀਰਾ ਪਰ ਸਾਡੇ ਧਰਮ ਨੇ ਇਹਦੀ ਭੋਰਾ ਵੀ ਕਦਰ ਨਹੀਂ ਪਾਈ ਇਹ ਸਿੱਖ ਧਰਮ ਦੇ ਸਾਂਭਣ ਯੋਗ ਹੀਰੇ ਐ ਪਰ ਅਫਸੋਸ ਸਾਡੇ ਧਰਮ ਚ ਇਨੀ ਗਿਰਾਵਟ ਆ ਗਈ ਕਿ ਸਾਨੂੰ ਪਤਾ ਹੀ ਨਹੀਂ ਚੰਗੇ ਮਾੜੇ ਦਾ ਸ਼੍ਰੋਮਣੀ ਕਮੇਟੀ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ

  • @PardeepKumar-rs8gg
    @PardeepKumar-rs8gg 2 года назад +3

    Very good job SAR 🙏🙏❤️

  • @vedsingh5525
    @vedsingh5525 2 года назад +6

    Justice for sidhu moose wala

  • @xycabc
    @xycabc Год назад

    Bht sahi kiha gangsters bare Ty Sidhu dy case sahi question chuky

  • @mansaab2705
    @mansaab2705 2 года назад

    ਭਾਜੀ ਸਤਿ ਸ੍ਰੀ ਆਕਾਲ।ਜੇ ਹੋ ਸਕੇ ਤਾਂ ਆਪਣੇ ਵਰਗੇ ਸੰਘਰਸ਼ ਦੀ ਭੇਟ ਚੜ੍ਹਿਆ ਦਾ ਕੋਈ ਇਕ ਇਕੱਠ ਸੱਦਕੇ ਕੌਮ ਨੂੰ ਸਰਕਾਰ/ਏਜੰਸੀਆਂ ਦੇ ਸਲੀਪਰ ਸੈਲਾ ਬਾਰੇ ਸੱਚ ਸਾਹਮਣੇ ਲਿਆਉਣ ਦੀ ਕਿਰਪਾਲਤਾ ਕਰੋ।😇🙏

  • @rajurj6829
    @rajurj6829 2 года назад +3

    Kuki gil i sir very very intelligent and politely dangerous looking person

  • @arunsingharunsingh9698
    @arunsingharunsingh9698 2 года назад +5

    Kuki g salute tahnu per hun totally byan change krta vadia gal thude sare Respat krde ne

  • @drjasvirgill2695
    @drjasvirgill2695 2 года назад +5

    Proud of you very much sir

  • @jaggusingh3346
    @jaggusingh3346 Год назад

    Weleducated real sikh person.

  • @hardeepsinghsaini4416
    @hardeepsinghsaini4416 2 года назад +7

    Very very intelligent person kuki ji.. Salute hai sir tuhadi knowledge lyi

    • @rajvirdhillon8931
      @rajvirdhillon8931 2 года назад

      ਤੁਸੀਂ ਸ਼੍ਰੀ ਚਮਕੌਰ ਸਾਹਿਬ ਤੋਂ ?

  • @balrajsingh8901
    @balrajsingh8901 2 года назад +4

    ਬੀਤੇ ਸਮਿਆਂ ਵਿੱਚ ਵੀ ਮਿਰਜ਼ਾ, ਦੁੱਲਾਭੱਟੀ, ਜੱਗਾ ਡਾਕੂ, ਅਤੇ ਸਿੱਖ ਯੋਧਿਆਂ ਨੂੰ ਪੰਜਾਬ ਦੇ ਨੌਜਵਾਨ ਹਮੇਸ਼ਾ ਬਹੁਤ ਸ਼ੌਕ ਨਾਲ ਸੁਣਦੇ ਰਹੇ ਹਨ ਤੇ ਰਹਿਣਗੇ

  • @lalitiwana5554
    @lalitiwana5554 Год назад

    😢😢miss you vai Sidhu musewala jindabaad forewar 😭💎💔😇 mrde dm tk sidhu tenu Dil dimag ch jinda rakagy khash tre jgah ma mrjnda jtaa 😭 oyee

  • @pritpalsinghkhangurakhangu9524
    @pritpalsinghkhangurakhangu9524 2 года назад +2

    Very nice

  • @baldevsinghgillbudhsinghwa9352

    very good interview

  • @JoginderSingh-vj2tx
    @JoginderSingh-vj2tx 2 года назад

    ਰਣਜੀਤ ਸਿੰਘ ਕੁਕੀ ਬਹੁਤ ਸੂਝਵਾਨ ਹੈ

  • @LouZou
    @LouZou 2 года назад +2

    Bhaaji da analysis bilkul accurate hunda j. Now that is a one smart Panjabi. Unfortunately one can count them on fingers.

  • @pamajawadha5325
    @pamajawadha5325 2 года назад +1

    S ranjit singh sikh kaum da soorma bhut vadia treka nal gala da jawab dita apne kaum vich jagrukta de kami a. loka nu apne virsa da pata he nhi

  • @sharanjeetsinghbilling5332
    @sharanjeetsinghbilling5332 2 года назад

    Exellent Kukki Gill ji.

  • @anmol2262
    @anmol2262 Месяц назад

    Right 💯❤️

  • @sukhvirsingh3312
    @sukhvirsingh3312 2 года назад +4

    I salute you brother gill sahib

  • @tanvirsingh9415
    @tanvirsingh9415 7 месяцев назад

    Great person sardar Ranjit Singh kukki ❤❤

  • @MayurPanghaal
    @MayurPanghaal 2 года назад +5

    Wrong information about Sanjay Singh. His wife is not in jail. The Ameeta Singh he is talking of is not related to sanjay singh. She is a different person.

  • @GurnamSingh-nd5yt
    @GurnamSingh-nd5yt 6 месяцев назад

    Meri benti aap ji igles da trasi leshn pnjabi vich kr ke loka nu dsn di kirpa kro ji

  • @damandeepoberoi
    @damandeepoberoi Год назад

    Very nice interview

  • @wrongbuthonestsanatnihuman9148
    @wrongbuthonestsanatnihuman9148 2 года назад +1

    Only 277 Comments ??????
    For Very Khowladgeable Interview ??????

  • @saddu.111
    @saddu.111 2 года назад

    Very intelligent and good human kuki sir

  • @Sihota_jatinder
    @Sihota_jatinder 2 года назад

    Respectful Personality

  • @jagsirgill1285
    @jagsirgill1285 2 года назад +3

    Gill saab👍

  • @lovejitdhaliwal3655
    @lovejitdhaliwal3655 2 года назад

    Kukki gill bhaji bahut vadia jankari dine o tusi

  • @skvirk2669
    @skvirk2669 2 года назад

    Mr. Kukki well spoken.

  • @kushwinderkaur7799
    @kushwinderkaur7799 2 года назад

    U have wide knowledge.. Sat sri Akal ji

  • @PrinceKumar-cf7ek
    @PrinceKumar-cf7ek Год назад +1

    God bless🙏 💐💐💐💐💐💐💐🙏

  • @pinkysaharan2403
    @pinkysaharan2403 2 года назад +2

    Please don't put wrong words in Kuki Gill ji s mouth about Sidhu s murder. He is conveying his opinions/ views very clearly. Please listen to him again
    There is no comparison between 84 or any other incidents

  • @Americaaalw
    @Americaaalw Год назад

    REAL BNDA ❤ BIG FAN BHAJI

  • @ssingh8393
    @ssingh8393 2 года назад +2

    ਮੈਂ ਕੁੱਕੀ ਗਿੱਲ ...ਅਪਣੇ ਪਿਤਾ ਖੇਮ ਗਿੱਲ ਦੇ ਕਹਿਣ ਤੇ ਭਾਰਤ ਸਰਕਾਰ ਨਾਲ ਮਿਲਕੇ ਅਮਰੀਕਾ ਤੋਂ ਵਾਪਸ ਆਇਆ....ਸ਼ਰਤ ਇਹ ਸੀ ਕਿ ਮੈਂ ਸਮੇਂ ਸਮੇਂ ਤੇ ਖਾਲਿਸਤਾਨ ਦੀ ਅਗਵਾਈ ਕਰਨ ਵਾਲੇ ਸਿਰਦਾਰ ਮਾਨ ਦੀ ਵਿਰੋਧਤਾ ਕਰਨੀ ......

    • @SatbirGrewal-t4z
      @SatbirGrewal-t4z 6 месяцев назад

      ਤੁਸੀਂ ਖਾਲਸਤਾਨ ਦੀ ਹਮੇਤ ਭਾਰਤ ਸਰਕਾਰ ਦੇ ਕਹਿਣ ਤੇ ਕਰਦੇਂ ਹੋ ਕਿਉਂਕੇ ਸਾਡਾ ਤਾਂ ਸਰਕਾਰ ਏ ਖਾਲਸਾ ਸੀ ਖਾਲਿਸਤਾਨ ਸਾਡੇ ਜ਼ੁਬਾਨ ਵਿੱਚ ਜਾਨ ਬੁਜਕੇ ਪਾਈਆਂ ਗਿਆ

    • @surinderkaurkaur8240
      @surinderkaurkaur8240 4 месяца назад

      ਭਿੰਡਰਾਂਵਾਲੇ ਵਾਲੇ ਨੇ ਕਦੇ ਖਾਲਿਸਤਾਨ ਨਹੀਂ ਮੰਗਿਆ ਇਹ ਸਰਕਾਰਾ ਦੀ ਪੋਲ ਸੀ ਰਹੀ। ਸਿੱਖਾ ਨੂੰ ਬਦਨਾਮ ਕਰਨ ਦੀ।

  • @SukhjinderSingh-mj4ft
    @SukhjinderSingh-mj4ft 2 года назад

    Brother gill uou looking very smart and persenalted today

  • @bharmaltoksiya1931
    @bharmaltoksiya1931 2 года назад

    bhut shandaar singh shaheb ji

  • @dav1470
    @dav1470 2 года назад +1

    Ranjit Singh honest person

  • @ssingh8393
    @ssingh8393 2 года назад +1

    ਮੈਂ ਮੈਂ ਕੁੱਕੀ ਗਿੱਲ ਨੇ ਬਾਦਲਾਂ ਨਾਲ ਯਾਰੀ ਪਾ ਕੇ ਅਪਣੀ ਹਿਫਾਜ਼ਤ ਲਈ ਪੁਲਿਸ ਦੇ ਬਾਡੀਗਾਰਡ ਲਏ...

    • @punjabgroup
      @punjabgroup Год назад

      Andbakht fake I'd bna ke comment na karn..Pelha app Kuch krn desh lye....fr bhokn😂

  • @SandeepSingh-bq5wc
    @SandeepSingh-bq5wc 2 года назад

    Very nice very good sar ji 🙏🙏🙏

  • @Kandarakheda
    @Kandarakheda 5 месяцев назад +1

    confused and contradictory

  • @Mack_057x
    @Mack_057x 2 года назад +1

    Bhai tusi S Bhagat Singh Ji or S Kartar Singh Sarabha ji bikul sahi explain keta.

  • @xycabc
    @xycabc Год назад

    Waah bht duur andeshi...kuki g dilo 🙏

  • @unsatisfied_Engineer
    @unsatisfied_Engineer 2 года назад

    Sardar Ranjit singh kuki gill very very talented person

  • @PreetKaur-mg9xs
    @PreetKaur-mg9xs 2 года назад

    Great 👍

  • @maanrajpal5859
    @maanrajpal5859 2 года назад

    Good interview

  • @gaganchahal8969
    @gaganchahal8969 2 года назад

    Sirra gallbat gill sahb g nu salute